Ghar Da Sanjha Chula7 (ਘਰ ਦਾ ਸਾਂਝਾਚੁੱਲ੍ਹਾ 7) Latest Punjabi Movie / New Punjabi Movie / Avs Movies

  Рет қаралды 167,213

AVS movies

AVS movies

Күн бұрын

Пікірлер: 141
@dsgpatwari4285
@dsgpatwari4285 Жыл бұрын
ਮਾਂ-ਪਿਓ ਦੀ ਸੇਵਾ ਸਭ ਤੋਂ ਉੱਤਮ ਸੇਵਾ।ਸਭ ਧੀਆਂ ਪੁੱਤਰਾਂ ਨੂੰ ਜਰੂਰ ਕਰਨੀ ਚਾਹੀਦੀ ਆ। ਦਰਸ਼ਨ ਸਿੰਘ ਗਿੱਲ ਪਟਵਾਰੀ,ਪਿੰਡ.ਰਾਏਸਰ (ਬਰਨਾਲਾ)
@GurdeepkaurDhaliwal-l8b
@GurdeepkaurDhaliwal-l8b Жыл бұрын
Love you 💕😘😊bhuya ji😅😊 schii mei ta tuhadi fan e bn gyi lovepreet dii wale serial vich v bahut vadia roll tuhada suit v hunda te aa ethe v sister di action v bahut sohni😊bro sis da pyaar❤😊 wow
@ekamdhaliwal6235
@ekamdhaliwal6235 Жыл бұрын
Very nice video JASDEEP Singh and pavandeep wander Moga
@opindertoor5024
@opindertoor5024 3 ай бұрын
Bahut badhiya hai 🎉
@AmanBrar-pc7fi
@AmanBrar-pc7fi Жыл бұрын
Nice video 👍👍👍👍👍👍👍❤❤❤❤❤❤❤
@harpreetkaur-bz5yw
@harpreetkaur-bz5yw Жыл бұрын
Aho jia pyaar sare bhn bhaia ch hove 🙏🙏❤️❤️ love from Canada 🌸
@mani29404
@mani29404 6 ай бұрын
ਭੂਆ ਦੀਆਂ ਗੱਲਾ ਸੁਣਕੇ ਅੱਜ ਰੋਣ ਆ ਗਿਆ 😢😢😢
@gurtejsingh994
@gurtejsingh994 Жыл бұрын
Acting bohot vadia a ji😊
@AmarjeetKaur-y2p
@AmarjeetKaur-y2p Жыл бұрын
ਜਿਉਂਦੇ ਮਾਂ ਬਾਪ ਦੀ ਸੇਵਾ ਕਰਦੇ ਨਹੀਂ ਮਰ ਗਿਆ ਘੀ ਖਾਦਾ ਕਹਿੰਦੇਹਨ🙏🙏
@sukhbitkaursukhbitkaur4113
@sukhbitkaursukhbitkaur4113 Жыл бұрын
Nice video ji
@Harmeet7842
@Harmeet7842 Жыл бұрын
Dhand theak karwa laai hoena aap dai Vinga dhanda wali 😈😈👿😈😈😈😈👿👿😈😈😈😈😈👿🩴🥿🥿🥿🥿🩴🩴🩴🩴🩴🩴🩴🩴🩴🩴🩴🩴
@sukhbitkaursukhbitkaur4113
@sukhbitkaursukhbitkaur4113 Жыл бұрын
Bhut ghant story ji.good massage ji.gbu.shri Chamkaur sahib ton ji.
@SFFgaming-b2f
@SFFgaming-b2f 6 ай бұрын
Bhen and bai da pyaar 😢❤❤❤❤
@amankullar2459
@amankullar2459 7 ай бұрын
❤❤Nice ❤❤episode❤❤ ji❤❤
@NirmalBaba-ei4bk
@NirmalBaba-ei4bk 7 ай бұрын
M😊😊😅😢😂❤😢😮😅😊😊
@harpreetbattu2978
@harpreetbattu2978 Жыл бұрын
Bhut vdia g
@JapneetKaur-w9v
@JapneetKaur-w9v Жыл бұрын
Very very nice video God bless you 😊😊
@talwinderkaur2287
@talwinderkaur2287 Жыл бұрын
ਪੋਚੇ ਲਗਾ ਕੇ ਪਕੌੜੇ ਖਾਈ ਕਾਕਾ ਵੀਡੀਓ ਵਿੱਚ ਤੀਵਿਆ ਨੂੰ ਸਿਰ ਤੇ ਚੁੱਕ ਰੱਖਿਆ 😂😂😂😂😂😂😂
@jugroopsinghbuttar
@jugroopsinghbuttar Жыл бұрын
Bhut soni satori bnayi aa danwad
@mirze_wala4419
@mirze_wala4419 Жыл бұрын
jvai bnda chnga hove aghyakari hove…. ma pyo di na kre nuha de piche na pra prjayi hoy te mere ma pyo seva kre wah ri dunia
@sumanbala6699
@sumanbala6699 Жыл бұрын
Bilkul sahi dikhaya maa baap ki yhi situation ho jati h jb vo apna sb kuch bant dete h bacho ko
@ravinderkaur9092
@ravinderkaur9092 Жыл бұрын
ਏਸੇ ਪੁੱਤਰਾਂ ਬੱਜੋ ਕੀ ਗੱਡਾ ਖੜਾ ਸੀ ਏਦੂੰ ਚੰਗਾ ਰੱਬ ਚਾਰ ਧੀਆਂ ਦੇ ਮੀ ਬਾਪੁ ਵੀ ਏਡਾ ਸੀਦਾ ਨਹੀਂ ਕੇ ਆਪ ਦਾ ਹਿੱਸਾ ਵੀ ਨਾਂ ਰੱਖ ਸਕਆ 😢😢😢😢ਡੁੱਲੇ ਬੇਰਾਂ ਦਾ ਕੁਛ ਨਹੀਂ ਬਿਗੜਆ ਹੁਣ ਤਾਂ ਪੈਣ ਦਾ ਸਹਾਰਾ ਹੈ ਤੀਜਾ ਰਲਿਆ ਤੇ ਘਰ ਗਲਿਆਂ ਏਹੇ ਨੂਹਾਂ ਓ ਹੈ 😢😢😢
@jasugill5862
@jasugill5862 Жыл бұрын
Very nice video 👍
@davinder664
@davinder664 Жыл бұрын
ਸੋਹਣੀ ਵੀਡੀਓ ਐ।ਬਾਲਾ ਬਾਈ, ਹਰਜੀਤ ਜੱਸਲ, ਰਾਜਵੀਰ ਮਾਨ, ਦਿਲਦੀਪ ਰੰਧਾਵਾ, ਮੈਡਮ ਕੁਲਦੀਪ ਦੁਸਾਂਝ, ਕੁਲਦੀਪ ਸੰਧੂ, ਸ਼ੈਲੀ, ਪ੍ਰਵੀਨ ਬਹੁਤ ਹੀ ਵਧੀਆ ਐਕਟਿੰਗ 🎉🎉🎉❤❤❤।ਮਾਲਕ ਚੜਦੀਕਲਾ ਵਿਚ ਰੱਖੋ ਸਾਰੀ ਟੀਮ ਨੂੰ।
@SahijnoorSingh
@SahijnoorSingh 6 ай бұрын
😂❤🎉😂😮 43:24 😮😅
@JaspreetKaur-gl2ol
@JaspreetKaur-gl2ol Жыл бұрын
ਮੈਨੂੰ ਇਹ ਸਮਜ ਨਹੀਂ ਆ ਰਹੀ ਕਿ ਇਹ ਕੋਹੋ ਜਿਹੀਆਂ ਨੂੰਹ ਨੇ ਜੋ ਸੱਸ ਸਹੁਰੇ ਦੀ ਸੇਵਾ ਨਹੀਂ ਕਰਦੀਆ ਇਹੋ ਜਿਹੇ ਪੁੱਤ ਨੇ ਜਿਹੜੇ ਮਾਂ ਬਾਪ ਨੂੰ ਨਹੀਂਪੁੱਛਦਦੇ
@ManpreetSingh-dc2vp
@ManpreetSingh-dc2vp Жыл бұрын
Very nice ❤😊
@nindinawab1168
@nindinawab1168 Жыл бұрын
Nyc video kuldeep dosanjh Mam ji 😊
@Manrajkaur695
@Manrajkaur695 Жыл бұрын
ਬਹੁਤ ਵਧੀਆ ਕਹਾਣੀ ਪੇਸ਼ ਕੀਤੀ। ਪਰ ਮਾਮਾ ਜੀ ਨਈਂ ਦਿਸੇ।
@ManpreetKaur-nq1fs
@ManpreetKaur-nq1fs Жыл бұрын
Tohdi video nic sare apna rool bhut vadiyaa krde ne
@sukhnoor271
@sukhnoor271 Жыл бұрын
Very Very nice video ji god bless you ❤shallu di nice acting ❤ ਹਮੇਸਾ ਖੁਸ ਰਹੌ 👌👌❣️❤️❣️❤️❣️❤️❣️❤️❣️❤️
@ushasehgal2816
@ushasehgal2816 Жыл бұрын
Very nice story ❤❤❤❤❤❤
@karamjeetkaur1464
@karamjeetkaur1464 Жыл бұрын
ਇਸ ਕੁੜੀ ਨੂੰ ਨਾ ਅਕਲ ਨਾ ਸ਼ਕਲ
@SehajveerSingh-vb8bx
@SehajveerSingh-vb8bx Жыл бұрын
Bhut vdiya gggg,,,drkho diljeet didi da role hi eda da ha ,,pr sister thoda ja tarrs kr lya sas te
@lakhwinderkaurgill2399
@lakhwinderkaurgill2399 Жыл бұрын
Next part diyo jaldi
@Harmeet7842
@Harmeet7842 Жыл бұрын
Janni Dai gulam👞👞👡🩴🩴🩴🩴🩴🩴🩴🩴🩴Kina soheni vinghi Jahyi🥿🥿🥿🥿🥿🥿🥿🥿👿👿🤬🤬😡😡😡😡😡😡😡😡😡😡🩴🥿🥿🥿😊
@ManpreetKaur-nq1fs
@ManpreetKaur-nq1fs Жыл бұрын
Nic video a bhut
@Harmeet7842
@Harmeet7842 Жыл бұрын
Jwaak jaan tai laai phela. 😈😈😈🩴🩴🩴🩴🩴🩴🩴🩴bevkoof
@tejindersingh9676
@tejindersingh9676 Жыл бұрын
Verry nice vidio🙏🎉❤ma peo di seva sab to utem seva aa waheguru hmesa khus rakhe ❤🎉🙏
@HarjeetKaur-qr8ef
@HarjeetKaur-qr8ef Жыл бұрын
Bohat ghara di story a
@satwantsingh8322
@satwantsingh8322 Жыл бұрын
Great job by Ravinder Ravi samana y g❤n all team 🎭🎭👍🧿👏🏻🙏
@mnusaini4997
@mnusaini4997 4 ай бұрын
ਕਾਹਨੂੰ blood ਵਧਾਉਂਦੀ ਆ🤣
@sarwandassmehton3421
@sarwandassmehton3421 Жыл бұрын
AVS movie's Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe lage Raho Piareyo thanks for the information contained yours all videos are always the Best👏👏👏👏👏👏👏👏👏👏👏
@vijaykumari3183
@vijaykumari3183 Жыл бұрын
❤kuddiya.duhk.btwati.he.bete.jmen.jedatt💯 ambala
@vijaykumari3183
@vijaykumari3183 Жыл бұрын
❤beti.pdaao.beti.bacho🙏plzdehk.kr.nice.msg👌 ambala
@parminderbhullar998
@parminderbhullar998 Жыл бұрын
Nice
@sahejpreetkaur7041
@sahejpreetkaur7041 Жыл бұрын
Ive de nuh putt rabb kise dushman nu v na deve 😢
@tuseefahmad9622
@tuseefahmad9622 Жыл бұрын
Bht changi nanan shabash
@jashandhaliwal__
@jashandhaliwal__ Жыл бұрын
nyc episode g ❤
@vijaykumari3183
@vijaykumari3183 Жыл бұрын
❤koi.batt.nhi.beta.tere.ko.ye.buktna.pdde.ga.jesa.bijo.vs.vesa.kato.ge😮😮wakt.ans.prradhe.radhe.all.team🙏🙏jite.ji.danga.marne.par.langer💯
@vijaykumari3183
@vijaykumari3183 Жыл бұрын
@vijaykumari3183
@vijaykumari3183 Жыл бұрын
@parkashdeol
@parkashdeol Жыл бұрын
​@vijaykumari3183
@sukhwindersidhu9105
@sukhwindersidhu9105 Жыл бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਜੇਕਰ ਬਜ਼ੁਰਗ ਕੋਈ ਸਖਤ ਕਦਮ ਚੁੱਕਦੇ ਫਿਰ ਲੋਕ ਕਹਿੰਦੇ ਮਾੜਾ ਕਰਦੇ ਹਨ ਬਾਕੀ ਮੈਂ ਤਾਂ ਇੱਕ ਗੱਲ ਕਹਿੰਦਾ ਹੱਦ ਸੀਮਾ ਵਿੱਚ ਰਹੋ ਜੇਕਰ ਪੁੱਤਰ ਨੂੰਹ ਨਾਲ ਨਹੀਂ ਨਿਭਦੀ ਉਸ ਨੂੰ ਆਪਣੇ ਬਰਾਬਰ ਹਿੱਸਾ ਦਿਉ ਅਤੇ ਵੱਖਰੇ ਕਰ ਦਿਉ ਕਈ ਕਹਿੰਦੇ ਸਾਨੂੰ ਲੋਕ ਕੀ ਆਖਣਗੇ।ਰੋਜ ਦੇ ਰੌਲ਼ੇ ਨਾਲੋਂ ਇੱਕ ਦਿਨ ਹੀ ਨਿਬੇੜਾ ਕੀਤਾ ਚੰਗਾ ਖਸਮਾ ਖਵੇ ਦੁਨੀਆਂਦਾਰੀ ਇਥੇ ਤਾਂ ਹਰੇਕ ਆਪਣੇ ਹਿਸਾਬ ਨਾਲ ਚੱਲਣਾ ਨੂੰਹਾਂ ਪੁੱਤਰਾਂ ਕੋਲ ਬਜ਼ੁਰਗਾਂ ਦੀ ਮਾੜੀ ਕੀਤੀ ਜਾਣੀ ਹੈ ਅਤੇ ਬਜ਼ੁਰਗਾਂ ਕੋਲ ਨੂੰਹਾਂ ਪੁੱਤਰਾਂ ਦਾ ਭੰਡੀ ਪ੍ਰਚਾਰ ਕੀਤੀ ਜਾਣਾ ਜਦੋਂ ਆਪਣੇ ਤੇ ਪੈਦੀ ਫਿਰ ਵੇਖਦੇ ਜਿਵੇਂ ਤੋਤੀ ਅੰਬ ਨੂੰ ਵੇਖਦੀ
@SurinderSingh-w7y5g
@SurinderSingh-w7y5g Жыл бұрын
ਬਹੁਤ ਵਧੀਆ ਕਹਾਣੀ ਐ। ਕਿਰਪਾ ਕਰਕੇ 50 ਭਾਗ ਜ਼ਰੂਰ ਬਣਾਏਓ।
@karamjeetkaur1464
@karamjeetkaur1464 Жыл бұрын
ਦਲਜੀਤ ਦੀ ਬੋਲੀ ਬੇਕਾਰ
@tuseefahmad9622
@tuseefahmad9622 Жыл бұрын
Ghar da Sanjha chulla best Punjabi movie.
@kaurbalvir7269
@kaurbalvir7269 Жыл бұрын
Satnam wahegure ji 😢😢😢😢😭😭😭🙏🏻
@VinodKumar-ty5xz
@VinodKumar-ty5xz Жыл бұрын
Tusi agiy saiania
@karyanwadhwa9267
@karyanwadhwa9267 Жыл бұрын
Vry emotional story
@Harmeet7842
@Harmeet7842 Жыл бұрын
Jaani dai gulaam 👞👞👞👞👞👞👞👞👞👞👞👞👞
@GurpreetKaur-yx7uv
@GurpreetKaur-yx7uv Жыл бұрын
Nice ❤❤
@ManpreetKaur-nq1fs
@ManpreetKaur-nq1fs Жыл бұрын
Mein roj wait krndi mein ki aj nawa episod aya hona
@Grewal_2024
@Grewal_2024 Жыл бұрын
👊👊👊👊🤜🤜🤜🤜🤜🤜🤜👊👊👊👊👊👊👊👊🤜🤜
@ManpreetKaur-nq1fs
@ManpreetKaur-nq1fs Жыл бұрын
Nic story part. Bhut late ounde e
@lakashkumar926
@lakashkumar926 Жыл бұрын
Nooha di kuj jyda hi jubaan chaldi🤛🤛🤛🤛🤛🤛🤛🤜🤜🤜🤜🤜🤜🤜
@GurjeetGurjeet-nx6eq
@GurjeetGurjeet-nx6eq Жыл бұрын
Nice 👍👍👍👍
@ravinderkaur4919
@ravinderkaur4919 Жыл бұрын
Sahi gl a je bache maa baap nu nhi push de fr o court ch ja k aapna hissa lai skde ne
@gurdeepaujla1442
@gurdeepaujla1442 Жыл бұрын
Very nice video
@GurdeepkaurDhaliwal-l8b
@GurdeepkaurDhaliwal-l8b Жыл бұрын
Haye raaba😢 paise pio ne chke nuh ne ta kehna munda aap v😢 vichare maa pio jina di ulad aeda di😢 ki life ohna di😢
@jugroopsinghbuttar
@jugroopsinghbuttar Жыл бұрын
Sach aa aaj di sachayi aa
@aju6735
@aju6735 Жыл бұрын
ਉਇਇਇਇਇਇ
@mallmann8309
@mallmann8309 Жыл бұрын
ਮਾਤਾ ਚਪੇੜ ਮਾਰ ਦਲਜੀਤੋ ਦੇ ਦਸ ਦੇ ਭਾਂਡੇ ਕਿਵੇ ਮਾਂਜੀ ਦੇ ਨੇ। ਪਹਿਲ ਚਪੇੜ ਮਾਰ ਕੇ ਇਸ ਘਟੀਆ ਔਰਤ ਦਾ ਬੂਥਾ ਮਾਂਜ।
@reenakashap133
@reenakashap133 Жыл бұрын
Bahut wait hundi tuhadi vedio Di very very nice 👌
@lakashkumar926
@lakashkumar926 Жыл бұрын
Bouth emoisnal story a 😢😢😢😢😢😢😢
@sukhwindersidhu9105
@sukhwindersidhu9105 Жыл бұрын
ਵੀਰ ਜੀ ਮੇਰੀ ਕਹਾਣੀ ਇਹੋ ਜਿਹੀ ਹੈ ਬੜਾ ਦੁਖੀ ਕੀਤਾ ਸੀ ਘਰਵਾਲੀ ਨੇ ਅਤੇ ਉਸ ਦੇ ਪੇਕਿਆਂ ਮੈਂ ਬੜਾ ਸੋਚਿਆ ਕੀ ਕਿਵੇਂ ਨਾ ਕਿਵੇਂ ਗੁਜ਼ਾਰਾ ਹੋ ਜਾਵੇ ਪਰ ਘਰਵਾਲੀ ਨੇ ਮਸਾਂ ਮਹੀਨਾ ਕੱਢਣਾ ਘਰੇ ਕੋਈ ਨਾ ਕੋਈ ਬਹਾਨਾ ਬਣਾਈ ਰੱਖਣਾ ਪਹਿਲਾਂ ਘਰੋ ਮਾ ਬਾਪ ਨਾਲੋਂ ਰੋਟੀ ਵੱਖਰੀ ਕੀਤੀ ਫਿਰ ਬਾਪੂ ਨੇ ਮੇਰੇ ਨਾਂ ਅੱਧੀ ਜ਼ਮੀਨ ਲਗਾ ਦਿੱਤੀ ਪਰ ਪਰਨਾਲਾ ਉਥੇ ਦਾ ਉਥੇ ਇੱਕ ਘਰੇ ਬਰਾ ਕੁ ਵਜੇ ਲੜਾਈ ਝਗੜਾ ਪਾਇਆ ਮੈਂ ਘਰੋਂ ਟਲ ਗਿਆ ਮੇਰੇ ਸੋਹਰਿਆ ਨੇ ਰਾਤ ਅੱਠ ਕੁ ਵਜੇ ਪੁਲੀਸ ਥਾਣੇ ਫੋਨ ਕਰ ਦਿੱਤਾ ਕਿ ਸਾਡੀ ਕੁੜੀ ਉਸ ਦਾ ਸੋਹਰਾ ਪਰਿਵਾਰ ਕੁੱਟੀ ਮਰੀ ਜਾਦਾ ਹੈ ਅਤੇ ਉਸ ਨੂੰ ਮਾਰ ਕੇ ਕਿਤੇ ਰਾਤੋ ਰਾਤ ਕਿਤੇ ਖੁਰਦ ਬੁਰਦ ਕਰਨਾ ਚਹੁੰਦੇ ਹਨ। ਮੇਰੇ ਘਰ ਤੋਂ ਮੇਰੇ ਸੋਹਰਿਆ ਦਾ ਪਿੰਡ ਲੱਗਭੱਗ 30 ਕੁ ਕਿਲੋਮੀਟਰ ਹੈ ਪੁਲਿਸ ਥਾਣੇ ਤੋ 25ਜਾ 26 ਕਿਲੋਮੀਟਰ ਅਤੇ ਉਥੋਂ ਆਉਣਾ ਹੋਵੇ ਤਾਂ ਅੱਧਾ ਪੌਣਾ ਘੰਟਾ ਲੱਗਦਾ ਹੈ ਆਪਣੇ ਪੁਲਿਸ ਵੀ ਪਤਾ ਕਿੰਨੀ ਕੁ ਛੇਤੀ ਆਉਦੀ ਹੈ ਉਹ ਵੀ ਉਡੀਕਦੇ ਹਨ ਕਿ ਕੋਈ ਆਪ ਆ ਕੇ ਚਾਹ ਪਾਣੀ ਦੇਵੋ ਵੀਰ ਜੀ ਜਦੋਂ ਮੇਰੇ ਸੋਹਰਿਆ ਨੇ ਤੀਜੀ ਵਾਰ ਫੋਨ ਕੀਤਾ ਤਾ ਉਨੇ ਚਿਰ ਨੂੰ 9 ਵੱਜ ਗਏ ਪੁਲਿਸ ਨੇ ਸੋਚਿਆ ਕੋਈ ਘਟਨਾ ਦਾ ਡਰ ਹੁੰਦਾ ਤਾ ਹੁਣ ਨੂੰ ਕੁੜੀ ਦੇ ਪੇਕਿਆਂ ਕਾਦੋ ਦਾ ਆ ਜਾਣਾ ਸੀ ਪਰ ਥਾਣੇਦਾਰ ਨੇ ਸਾਡੇ ਪਿੰਡ ਵਿੱਚ ਲੰਘ ਕੇ ਆਪਣੀ ਰਿਹਾਇਸ਼ ਵਿੱਚ ਜਾਣਾ ਸੀ ਉਸ ਨੇ ਸਾਡੇ ਪਿੰਡ ਦੇ ਇੱਕ ਵਿਅਕਤੀ ਨੂੰ ਫੋਨ ਕਰਕੇ ਸਾਡੇ ਘਰ ਭੇਜਿਆ ਕਿ ਤੂੰ ਵੇਖ ਕੇ ਮੈਨੂੰ ਦੱਸ ਕੀ ਚੱਕਰ ਜਦੋਂ ਉਹ ਵਿਆਕਤੀ ਸਾਡੇ ਘਰ ਆਇਆ ਤਾਂ ਮੇਰੇ ਬਾਪੂ ਨੇ ਉਸ ਸਾਰੀ ਗੱਲਬਾਤ ਦੱਸੀ ਅਤੇ ਫਿਰ ਉਹ ਥਾਣੇਦਾਰ ਵੀ ਸਾਡੇ ਘਰ ਦੇ ਬਾਹਰ ਗੇਟ ਕੋਲ ਖੜੇ ਕੇ ਸਾਰੀ ਗੱਲਬਾਤ ਸੁਣ ਕੇ ਗਿਆ ਅਤੇ ਅਗਲੇ ਦਿਨ 9 ਵਜੇ ਸਾਨੂੰ ਪੁਲਿਸ ਥਾਣੇ ਪਹੁੰਚਣ ਲਈ ਕਿਹਾ ਅਸੀਂ ਅਗਲੇ ਥਾਣੇ ਪਹੁੰਚ ਗਏ ਅਤੇ ਪੁਲਿਸ ਮੁਖੀ ਨੂੰ ਮਿਲੇ ਪਰ ਮੇਰੇ ਸੋਹਰੇ 10ਵਜੇ ਥਾਣੇ ਪਹੁੰਚੇ ਉਨੇ ਚਿਰ ਨੂੰ ਮੇਰੀ ਘਰਵਾਲੀ ਆਪਣੇ ਪੇਕਿਆਂ ਨੂੰ ਉਡੀਕ ਕੇ ਪੇਕਿਆਂ ਨੂੰ ਚਲੀ ਗਈ ਪੁਲਿਸ ਨੇ ਸਾਨੂੰ ਰਲ ਮਿਲ ਕੇ ਹੱਲ ਕੱਢਣ ਲਈ ਕਿਹਾ ਵਿੱਚ ਬੰਦੇ ਪੈ ਗਏ ਅਤੇ ਕਿਹਾ ਅਸੀਂ ਨੇਬੇੜਾ ਕਰ ਦਿਆਂਗੇ। ਪਰ ਮੇਰੇ ਸੋਹਰਿਆ ਨੇ ਕੁੱਝ ਨਾ ਨਿੱਬੜਿਆ ਅਸੀਂ ਵੂਮੈਨ ਥਾਣੇ ਵਿੱਚ ਦਰਖਾਸਤ ਦਿੱਤੀ ਪਰ ਉਥੇ ਵੀ ਪੰਜ ਸੱਤ ਤਰੀਖਾ ਪਾ ਦਿੱਤੀਆਂ ਉਸ ਥਾਣੇ ਦੀ ਮੁਖੀ ਮੇਰੇ ਸੋਹਰਿਆ ਦੇ ਲਾਗੇ ਦੀ ਸੀ ਉਸ ਨੇ ਰਿਪੋਰਟ ਮੇਰੀ ਘਰਵਾਲੀ ਦੇ ਹੱਕ ਵਿੱਚ ਲਿਖ ਦਿੱਤੀ ਅਤੇ ਮੇਰੀ ਘਰਵਾਲੀ ਤੋ ਮੇਰੇ ਸੋਹਰਿਆ ਨੇ ਅਦਾਲਤ ਵਿੱਚ ਕੇਸ ਕਰਵਾ ਦਿੱਤਾ ਹੈ। ਫਿਰ ਆਪਾ ਨੇ ਕਿਹਾ ਜੋ ਤੂੰ ਕੀਤਾ ਤੇਰੀ ਮਰਜ਼ੀ ਮੇਰਾ ਇੱਕ ਬੇਟਾ ਹੈ ਅਦਾਲਤ ਨੇ 6500 ਰੁਪਏ ਮਹੀਨਾ ਦਾ ਖਰਚਾ ਬੰਨ ਦਿੱਤਾ ਹੈ।ਮੈ ਪਹਿਲਾਂ ਕਿਹਾ ਕਿ ਤੂੰ ਬੱਚਾ ਸਾਨੂੰ ਦੇ ਦੇਹ ਊਸ ਨੇ ਦਿੱਤਾ ਨਹੀਂ ਫਿਰ ਮੈਂ ਕਿਹਾ ਹੁਣ ਇਸ ਦੀ ਪੜ੍ਹਾਈ ਲਿਖਾਈ ਦੀ ਤੂੰ ਜੁੰਮੇਵਾਰ ਹੈ।ਆਪਾ ਅਦਾਲਤ ਵਿੱਚ ਆਪਣੀ ਆਪਣੀ ਘਰਵਾਲੀ ਨੂੰ ਖਰਚਾ ਦੇ ਆਈਦਾ ਆਪਾਂ ਅਜ਼ਾਦ ਹੁਣ ਚਾਰ ਪੰਜ ਸਾਲ ਹੋ ਗਏ ਮੇਰਾ ਬੇਟਾ ਸਾਡੇ ਕੋਲ ਆ ਜਾਂਦਾ ਜਦੋਂ ਪੜ੍ਹਾਈ ਵਿੱਚ ਗਰਮੀਆਂ ਸਰਦੀਆਂ ਦੀਆ ਛੁੱਟੀਆਂ ਹੁੰਦੀਆਂ ਹਨ ਘਰਵਾਲੀ ਦੀ ਮਾ ਵੀ ਅਤੇ ਪਿਉ ਵੀ ਮਰ ਗਿਆ ਹੈ।ਗੱਲ ਕਹਾਦੀ ਜਦੋਂ ਬੰਦਾ ਜਾ ਔਰਤ ਇੱਕ ਹੱਦ ਸੀਮਾ ਤੋਂ ਬਾਹਰ ਹੋ ਜਾਣ ਫਿਰ ਘਰ ਪਰਿਵਾਰ ਖਰਾਬ ਹੋ ਜਾਂਦਾ ਹੈ। ਅਤੇ ਦੁੱਖ ਝੱਲਣੇ ਪੈਂਦੇ ਹਨ। ਮੈ ਆਪਣੇ ਮਾ ਪਿਉ ਨਾਲ ਰਹਿ ਰਿਹਾ ਹੈ। ਮੈਨੂੰ ਰੋਟੀ ਪਾਣੀ,ਲੀੜੇ ਕੱਪੜੇ ਤੋਂ ਕੋਈ ਤੰਗੀ ਪ੍ਰਸ਼ਾਨੀ ਨਹੀਂ ਪਰ ਨਸ਼ਾ ਲਗਾ ਲਿਆ ਹੈ ਇੰਨੇ ਨਾਲ ਟੈਂਸ਼ਨ ਤੋਂ ਬਚਾਅ ਰਿਹਾ ਹੈ।
@sukhdeepsinghsukhdeepsingh9723
@sukhdeepsinghsukhdeepsingh9723 Жыл бұрын
🙏👌👍
@charanjeetcharanjeet5134
@charanjeetcharanjeet5134 Жыл бұрын
v emotional story gbu both of you 👍👍👍👍👍👍
@tuseefahmad9622
@tuseefahmad9622 Жыл бұрын
Mn comment kita si desi nooh desi gallan dy bary
@amarjitsindra8850
@amarjitsindra8850 Жыл бұрын
Very very nice video ji 👍😄😄😻
@KaramjitKaur-oz8gw
@KaramjitKaur-oz8gw Жыл бұрын
❤❤❤❤❤
@khabaronline7856
@khabaronline7856 Жыл бұрын
Daljeet de nakhre dekho 😅😅ghaintt ne pure 😅😅 sabb too vadd sohni aching a Daljeet kaur di😅jeundi vasdi reh Daljeet kudeee ❤
@simrenksur2642
@simrenksur2642 Жыл бұрын
Idda de putre ta kise de na hon
@ShilpiTomar-h8n
@ShilpiTomar-h8n Жыл бұрын
Daljeet siraa krwondi a😂😂😂
@sarwandassmehton3421
@sarwandassmehton3421 Жыл бұрын
To err is the human 👏👏👏👏👏
@mirze_wala4419
@mirze_wala4419 Жыл бұрын
oh putr hi ki jo ma di bejti ser te taaj mrda de hunda bujdila nu koi hk nhi ….. hunda boht mushkla nal mili paag
@karnail377
@karnail377 Жыл бұрын
ਸਹੀ ਗੱਲ ਐ ਜੀ।ਮਾਮਾ ਜੀ ਬਹੁਤ ਦੁਖੀ ਹੈ ਭੈਣ ਦੇ ਘਰ ਵਲੋਂ। ਬੰਦਾ ਹਰ ਦੁੱਖ ਸਹਿ ਲਊ ਪਰ ਧੀ ਭੈਣ ਦੇ ਸੋਹਰੇ ਘਰ ਵਿੱਚ ਦੁਖੀ ਰਹਿਣਾ ਬੰਦੇ ਹਰਾ ਦਿੰਦਾ ਹੈ।ਪਰ ਮਾਮਾ ਜੀ ਹੈ ਕਿਥੇ?
@mani29404
@mani29404 6 ай бұрын
ਆਹ ਮੀਤੇ ਦੀ ਬਹੂ ਨੂੰ ਜਮਾ ਆਕਲ ਨਹੀਂ ਬੋਲਣ ਦੀ
@ManpreetKaur-nq1fs
@ManpreetKaur-nq1fs Жыл бұрын
Episod chetti pej dea kro
@tuseefahmad9622
@tuseefahmad9622 Жыл бұрын
Zalim nuh jahanum ch ja hamesha lye
@Harmeet7842
@Harmeet7842 Жыл бұрын
Kmiena Aurth 🩴🩴🩴🩴🩴
@mrmrsdosanjh6258
@mrmrsdosanjh6258 Жыл бұрын
Like this video
@shreeverma4192
@shreeverma4192 Жыл бұрын
Bhya ji upload krna band kar do...!!
@satgursingh-hf3wp
@satgursingh-hf3wp Жыл бұрын
😮😮😮
@gurpreetkaur4223
@gurpreetkaur4223 Жыл бұрын
Aho jea Kutty Dia baddian hoiA nuha ta kisa da ghr nA on real life ch
@RupinderKaur-lv7mq
@RupinderKaur-lv7mq Жыл бұрын
Chitter fernvale munde nu. Kidanboldi jnani
@gursharnsingh4282
@gursharnsingh4282 Жыл бұрын
2. ਕੀਤੀ
@jaspreetkour6641
@jaspreetkour6641 Жыл бұрын
👋😠😠😠😠😠😠😠😠😠😠😠😠😠😠😠
@kewelkewel3621
@kewelkewel3621 Жыл бұрын
Maa baap nu eho jihi galti ne karni chidi kuch apne kol rakho kal nu ehi jihia nuha mil jan te buri halat kar den fitte muh eho jihi alod de
@gursharnsingh4282
@gursharnsingh4282 Жыл бұрын
2. ਨੂੰਹਾ
@varmatarun4601
@varmatarun4601 Жыл бұрын
Joru ka Ghulam
@Devil_347
@Devil_347 Жыл бұрын
😢😢😢😢
@amandeepkaur9868
@amandeepkaur9868 Жыл бұрын
❤❤❤❤🎉🎉🎉🎉
@jaimaljeetdhillon5543
@jaimaljeetdhillon5543 Жыл бұрын
ਉਹ ਖੁਦੂ ਬੰਦਿਆਂ ਨੂੰ ਸੋਟੀਆਂ ਨਾਲ ਖੜਕਾ
@tuseefahmad9622
@tuseefahmad9622 Жыл бұрын
Mno sahi ni lgi ik bnda da triple role😂
@SukhjinderKaur-qj6jw
@SukhjinderKaur-qj6jw Жыл бұрын
ਕੋਈ ਚੱਜ ਦਾ ਕੰਮ ਕਰ ਲਿਆ ਕੁਰ ਪੰਜਾਬ ਦਾ ਬੇੜਾ ਗ਼ਰਕ ਕਰਨ ਲੱਗ ਪਏ ਹੋ
@ManpreetSingh-yf8ei
@ManpreetSingh-yf8ei Жыл бұрын
🌶️
@ManpreetSingh-yf8ei
@ManpreetSingh-yf8ei Жыл бұрын
Kini soh i tah hai video sexy video pa ti bancho changa nu ta support kar deya karo
@balwantsingh1942
@balwantsingh1942 Жыл бұрын
😭💯💯💯💯
@satgursingh-hf3wp
@satgursingh-hf3wp Жыл бұрын
😢😢😢😢😮😮😮😮no nice video
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
БАБУШКА ШАРИТ #shorts
0:16
Паша Осадчий
Рет қаралды 4,1 МЛН
Непосредственно Каха: сумка
0:53
К-Media
Рет қаралды 12 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
ਨੂੰਹ ਦੀ ਕਮਾਈ !! PUNJABI SHORT FILM !!
1:04:05
Arsh Ghumaan
Рет қаралды 110 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.