ਘਰੋ ਲੈਗੇ ਭਜਾਕੇ 😜 ਆ ਕੀ ਕਰਤਾ ਬੁੜੇ ਜੇ ਨੇ । ਅੱਜ ਕੱਲ ਕੋਈ ਘੱਟ ਨੀ। Latest short movie 2023

  Рет қаралды 173,269

jatt sauda

jatt sauda

6 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 306
@PalaAULAKH
@PalaAULAKH 6 ай бұрын
ਬੰਤ ਦੀ ਪਰੀਤੋ ਨੂੰ ਕਰਨੈਲ ਲੈ ਗਿਆ ਹਾਏ ਉਏ ਕਾਕੇ ਮੇੇਰਾ ਘਰ ਪੱਟਿਆ ਗਿਆ ਆਹ ਕੋਣ ਲੈ ਗਿਆ ਮਲਿੰਗ ਮੇਰਾ ਸਾਲਾ ਲਵਜੂ ਬਾਈ ਜੀ ❤❤👌👌👍👍
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@championgamemap6485
@championgamemap6485 6 ай бұрын
❤ਬਹੁਤ ਵਾਧੀਆ ਵੀਡੀਓ ਬੰਤ ਕਰਨੈਲ ਜਿੰਦਰ ਰਾਮਾਂ ਸੰਦੀਪ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@user-wm8sl2ej4h
@user-wm8sl2ej4h 6 ай бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ
@Santa_singh_
@Santa_singh_ 6 ай бұрын
ਵਾਹ ਜੀ ਵਾਹ ਕਰਨੈਲ ਨੇ ਅੱਜ ਤਾ ਜਮਾ ਹੀ ਸਿਰਾ ਕਰਤੀ 🎉🎉🎉🎉❤❤❤❤
@KU77AR
@KU77AR 6 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@tejindersingh3051
@tejindersingh3051 6 ай бұрын
ਸਾਰੀ ਟੀਮ ਨੂੰ ਪਰਮਾਤਮਾ ਚੜ੍ਹਦੀਕਲਾ ਬਖਸ਼ੇ ਬਾਕੀ ਕਾਲੀ ਦੁਨੀਆ ਦਾ ਪ੍ਰਧਾਨ ਨਿਯੁਕਤ ਅੰਡਰਵਰਲਡ ਡੌਨ ਬੰਤ ਕਰਨੈਲ ਤੋਂ ਬਦਲਾ ਲੈ ਲਾ ਲੈ ਲਈ ਸੋਹਣਿਆ ਜੇ ਪ੍ਰੀਤੋ ਦਾ ਘਰ ਵਾਲਾ😂😂😂😂😂
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@jasveerkaur8572
@jasveerkaur8572 6 ай бұрын
😂😂😂😂 ਬਹੁਤ ਬਹੁਤ ਬਹੁਤ ਬਹੁਤ ਵਧੀਆ
@harbanskaka8676
@harbanskaka8676 6 ай бұрын
Bhut sohni video aa y Sare bande knt kam karde aa apna-apna❤❤❤❤
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-xc2vj4uu3g
@user-xc2vj4uu3g 6 ай бұрын
ਬੰਤ ਤੇ ਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਲੜਾਈ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਮੂਵੀ ਬਹੁਤ ਵਧੀਆ ਹੈ ਜੀ
@ramsharanmuktsari2637
@ramsharanmuktsari2637 6 ай бұрын
❤😂🎉ਜਿੰਦਰ ਕਹਿੰਦਾ ਦਿਲ ਤੇ ਤੇਹੜ ਅਾਗੀ ਮੈ ਡਾਕਟਰ ਨੂੰ ਕਿਹਾ ਭਰ ਫਿਰ ੲੇਨੂ..😅😅❤❤❤
@bahalsingh6735
@bahalsingh6735 6 ай бұрын
ਕਰਨੈਲ ਅਤੇ ਬੰਤ ਬੋਲਦੇ ਬਹੁਤ ਸੋਹਣੇ ਲੱਗਦੇ ਨੇ ❤❤
@gurjindersingh3638
@gurjindersingh3638 6 ай бұрын
Sari team nu sat Shri akal jatt sauda g 🙏 bahut vadia episode all team good acting very salute g 👍🙏🥀💙🥀👌 Yamuna Nagar
@amarjitsingh1946
@amarjitsingh1946 6 ай бұрын
ਬਹੁਤ ਵਧੀਆ ਵੀਡਿਓ ਆ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗💗💯💯
@virpalkaur6883
@virpalkaur6883 6 ай бұрын
Ghaint siraaaaaa
@deepdhalio8494
@deepdhalio8494 6 ай бұрын
bant kali dunia da pardhan v sirra e kra k rakhda
@user-py4lo1os3s
@user-py4lo1os3s 6 ай бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉ਅਸੀਂ ਹੀਰੋ ਕਲਾ ਤੋ🎉🎉🎉
@HameerSingh-nw4ge
@HameerSingh-nw4ge 6 ай бұрын
ਬਹੁਤ ਵਧੀਆ ਵੀਡੀਓ ਏ ਵੀਰ ਜੀ ਪਰਮਾਤਮਾ ਚੜਦੀਕਲਾ ਬਕਸੇ ਸਾਰੀ ਟੀਮ ਨੂੰ
@rajsingh2776
@rajsingh2776 6 ай бұрын
ਕਰਨੈਲਤੇ ਜਿੰਦਰ ਕੋਲ ਦਾਰੂ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਬੰਤ ਕੋਲ ਫੁਕਰੀਆਂ ਰਾਮਾ ਲਾਈਲੱਗ ਫੁਫੜ ਪਾਡਾ ਸੀਬੋ ਕਲੇਸਨ ਸੰਦੀਪਾ ਗਿਆ ਗੁਜਰਿਆ
@kddesigner149
@kddesigner149 6 ай бұрын
Te raj singh akkya hoya
@JaspalSingh-db9xi
@JaspalSingh-db9xi 6 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@kaurguri1180
@kaurguri1180 6 ай бұрын
ਬਾਈ ਜੀ ਜਿੰਨੇ ਵੀ ਕਲਾਕਾਰ ਆ ਸਾਰੀ ਬਹੁਤ ਵਧੀਆ ਐਕਟਿੰਗ ਸਭ ਨੇ ਬਹੁਤ ਵਧੀਆ ਕਰ ਰੱਖੀ ਹੈ ਕਿਸੀ ਦੀ ਕੋਈ ਓਵਰ ਐਕਟਿੰਗ ਨਹੀਂ ਇਦਾਂ ਲੱਗਦਾ ਕਿ ਸੱਚੀ ਹੀ ਘਰ ਦੇ ਮੈਂਬਰ ਆ ਸਾਰੇ ਸੱਚੀ ਉਦਾ ਹੀ ਐਕਟਿੰਗ ਆ ਪੂਰੀ ਖੁਸ਼ ਰਹੋ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ
@iqbalsingh693
@iqbalsingh693 6 ай бұрын
Nice ji 🦅🦅🦅🦅🙏🏽🙏🏽🙏🏽🙏🏽🙏🏽🙏🏽🙏🏽🙏🏽
@BaldevSingh-vt9bm
@BaldevSingh-vt9bm 6 ай бұрын
ਫੁੱਫੜ😂😂😂
@officialRupinderchahal
@officialRupinderchahal 6 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@amarjitdhillon1584
@amarjitdhillon1584 6 ай бұрын
Very good 👍
@user-ys5zn4om5q
@user-ys5zn4om5q 6 ай бұрын
ਬਹੁਤ ਵਧੀਆ ਨੇ ਸਾਰੇ ਬਲੋਗਰ ਰਾਮਾ ਜਿੰਦਰ ਬੰਤ ਕਰਨੈਲ ਗੁੱਡ
@gurdeepshokar9665
@gurdeepshokar9665 6 ай бұрын
ਬਹੁਤ ਬਹੁਤ ਵਧਾਈ ਵੀਡੀਓ
@baljitdhanoa4813
@baljitdhanoa4813 6 ай бұрын
ਬਹੁਤ ਵਧੀਆ ਵੀਡੀਉ❤
@satwal4941
@satwal4941 6 ай бұрын
End gal baat aw 😂😂😂😂😂
@couplenewpost1879
@couplenewpost1879 6 ай бұрын
ਜਿੰਦਰ ਬਾਬੇ siraa ❤
@RajeshKumar-ty6tq
@RajeshKumar-ty6tq 6 ай бұрын
Preeto.nu.lemgya.oye.kadd.k😅
@RupinderSingh-fg5bh
@RupinderSingh-fg5bh 6 ай бұрын
Bant karnail rama jinder att de actor ne chidi v sirra krdi a nazar seebo and prito ajj tak di sirra videos jatt sauda dia hundia ne
@JagjeetSingh-bq4og
@JagjeetSingh-bq4og 6 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ
@SukhdeepSingh-md7th
@SukhdeepSingh-md7th 6 ай бұрын
ਬਹੁਤ ਵਧੀਆ ਵੀਡੀਓ ਆ ਜੀ
@AmandeepSingh-bu4wn
@AmandeepSingh-bu4wn 6 ай бұрын
ਸਾਰੀ ਟੀਮ ਬਹੁਤ ਵਧੀਆ ਜੀ
@karandhaliwal6910
@karandhaliwal6910 6 ай бұрын
Very very good special salute to karnail acting 👌🔥
@satnamsingh-gj8ox
@satnamsingh-gj8ox 6 ай бұрын
❤❤❤
@nippyjeepmodificationssing4885
@nippyjeepmodificationssing4885 6 ай бұрын
Sari team vdiya pr bant siraaa
@Gurleen-ho5pj
@Gurleen-ho5pj 6 ай бұрын
ਕਾਕੇ ਕੂਜ ਲਿਆ ਗਿਆ ਓਏ ਕੋਈ 😂😂😂😂😂😂😂😂😂😂😂😂
@bhupindersidhuvlogs8142
@bhupindersidhuvlogs8142 6 ай бұрын
Jatt Sauda ਵਾਲੇ ਵੱਡੇ ਭਰਾਵੋਂ ਵੀਡਿਉ ਤੁਹਾਡੀਆਂ ਬਹੁਤ ਸੋਹਣੀਆਂ ਹੈਂ ਪਰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਸ਼ਰਾਬ ਪੀਣ ਵਾਲੇ ਰੋਲ਼ ਘੱਟ ਕਰਿ ਲਿਆ ਕਰੋ ਕਿਉਂਕਿ ਨਸ਼ੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਹੈ
@Dhillon964
@Dhillon964 6 ай бұрын
ਨਾਜਰ ਦਾ ਟਰਾਲੀ ਆਲਾਂ ਗੱਪ ਕਰਨੈਲ ਨੇ ਵੀ ਮਾਰਿਆ ਸੀ 😂😂😂
@rajinderchahal7653
@rajinderchahal7653 6 ай бұрын
VERY NICE
@iqbalsingh693
@iqbalsingh693 6 ай бұрын
OkTATA ji 🙏🏽🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅🦅🦅🦅
@ManjotSingh-pj1df
@ManjotSingh-pj1df 5 ай бұрын
ਰੁਲਗਿਆਂ ਪ੍ਰਧਾਨਗੀਆਂ 😂😂😂😂
@user-hw3ug3qk5k
@user-hw3ug3qk5k 6 ай бұрын
Bant good acting wish you all
@harmangrewal8154
@harmangrewal8154 6 ай бұрын
Attt 22 ji ❤❤❤❤😂😂😂😂😂
@BhupinderSingh-yg8cg
@BhupinderSingh-yg8cg 6 ай бұрын
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,, ਪ੍ਰੀਤ,,, ਪਾਲੋ,,, ਕਰਨੈਲ ਕੈਲੀ ਦਾ ਹਾਸਾ ਕੱਚੀ ਖੁੰਬ ਵਰਗਾ,,,, ਰਾਮਾ ਵਿਚੋਲਾ,,, ਨਾਜਰ ਕੱਟਾ,,, ਸੀਬੋ,,, ਸੰਦੀਪ ਬੇਟਾ,,, ਜਿੰਦਰ,,, ਬੀਰੋ,,, ਲਾਬੋ,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@srt4055
@srt4055 5 ай бұрын
Bai ji ਕਮਾਲ ਕਰਤੀ।
@Officialrajdeepsingh_
@Officialrajdeepsingh_ 6 ай бұрын
Kya he battan yaar ❤❤❤god bless you to all team members ❤
@user-xc2vj4uu3g
@user-xc2vj4uu3g 6 ай бұрын
ਸੀਬੋ ਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਸੋਹਣੀ ਲਗਦੀ ਹੈ ਲੜਾਈ ਵਿੱਚ ਹੁੰਦੀ ਹੈ ਜੀ
@prabhdeepromana6808
@prabhdeepromana6808 6 ай бұрын
ਨੰਜਰ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kaurguri1180
@kaurguri1180 6 ай бұрын
ਬਾਈ ਜੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਬਹੁਤ ਹਾਸੀ ਵਾਲੀਆਂ ਵੀਡੀਓ ਬਣਾਉਂਦੇ ਆ ਖੁਸ਼ ਰਹੋ ਵੀਰੇ ਇਦਾਂ ਦੀਆਂ ਵੀਡੀਓ ਬਣਾਉਂਦੇ ਰਹੋ ਬੰਤ ਬਾਈ ਯਾਰ ਪ੍ਰੀਤੋ ਬਾਈ ਖੁਸ਼ ਰਹੋ ਬਹੁਤ ਵਧੀਆ ਐਕਟਿੰਗ ਕਰੀ ਵੀ ਸਭ ਨੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
@sarvansinghgill4702
@sarvansinghgill4702 6 ай бұрын
ਬਹੁਤ ਹੀ ਵਧੀਆ ਏਪੀਸੋਡ ਆ ਬੰਤ ਤੇ ਕਰਨੈਲ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ
@NituSingh-yj6od
@NituSingh-yj6od 6 ай бұрын
Sirra
@sukhbitkaursukhbitkaur4113
@sukhbitkaursukhbitkaur4113 6 ай бұрын
Bhut bhut vadhia video ji. Gbu..😂😂
@gurdeepaujla1442
@gurdeepaujla1442 6 ай бұрын
Very nice video
@user-gw5tb9bs4o
@user-gw5tb9bs4o 6 ай бұрын
ਅੱਜ ਜਿੰਦਰ ਅਰਗੇ ਮਲੰਗ ਦਾ ਜੂਤ ਪਤਾਣ ਬਣਦਾ ਸੀ ਬਿੱਲੂ ਫੇਰ ਜਾਂਦਾ ਤਾਂ ਵਧੀਆ ਸੀ ਕੁੜੀ ਵਿਆਹੀ ਤਾਂ ਬਾਹਲਾ ਵੀ ਥੱਲੇ ਲੱਗਣਾ ਨੀਂ ਚਾਹੀਦਾ ਨੰਗ਼ ਬੰਦੇ ਦੇ
@JaspalSingh-db9xi
@JaspalSingh-db9xi 6 ай бұрын
ਮਲੰਗ ਕੋਣ ਹੂੰਦਾ ਵੇਖ ਕੇ ਕੁਮੇਂਟ ਕਰਿਆਂ ਕਰੋ
@user-gw5tb9bs4o
@user-gw5tb9bs4o 6 ай бұрын
@@JaspalSingh-db9xi ਜਿਹੜਾ ਸਹੁਰਿਆਂ ਤੋਂ ਪੈਸੇ ਦੀ ਆਸ ਰੱਖੇ ਤੇ ਮੂੰਹੋਂ ਕਹੇ ਜੇਕਰ ਲੈਂਟਰ ਤੇ ਆਇਆ ਤਾਂ ਪੈਸੇ ਦੇਹ ਨਹੀਂ ਤਾਂ ਵਾਪਿਸ ਮੁੜ ਜਾ ਜਿਹਨਾਂ ਦੇ ਘਰ ਕੰਮ ਕਰਦਾ ਓਹਨਾ ਦੀਆਂ ਹੀ ਲੋਕਾਂ ਕੋਲ ਚੁਗਲੀਆਂ ਕਰਨ ਵਾਲਾ ਹੋਰ ਕੋਈ ਸਰਟੀਫਿਕੇਟ ਚਾਹੀਦਾ ਤਾਂ ਦਸੋ
@sukhrode1277
@sukhrode1277 6 ай бұрын
Koonjh lai giya kaake 😂😂😂
@DilpreetSingh-pn7tx
@DilpreetSingh-pn7tx 6 ай бұрын
Yr Darru eni promote na kria kro, video oda ee bahut vadia hundia.
@ranjitgillranjitgill4391
@ranjitgillranjitgill4391 6 ай бұрын
Very nice video brother ji ❤❤
@Jasveer-be2io
@Jasveer-be2io 6 ай бұрын
ਬਹੁਤ ਵਧੀਆ ਵਿਡੀਉ ਧੰਨਵਾਦ 👌👍🙏
@Jotsingh1
@Jotsingh1 6 ай бұрын
😂😂😂 prito paj gi
@SsSs-ww4je
@SsSs-ww4je 6 ай бұрын
Rame heavy gadgets nal vihah karLeoh kamho juga jive mirjapur wale tha gadgets baj gai
@mandeeptritorc1111
@mandeeptritorc1111 6 ай бұрын
ਬਹੁਤ ਵਧੀਆ ਵੀਡਿਓ
@deepsingh2966
@deepsingh2966 6 ай бұрын
ਨਾਜਰ ਸਿਰਾ
@thegamerprofessional1190
@thegamerprofessional1190 6 ай бұрын
😎😎😎😎😎😍
@jagvirsinghbenipal5182
@jagvirsinghbenipal5182 6 ай бұрын
ਸਿਰਾ ਬਾਈ ਜੀ 👌👌🔥🔥
@gaganbrar9181
@gaganbrar9181 6 ай бұрын
nice 👍
@jashangill1945
@jashangill1945 6 ай бұрын
@GurpreetDandiwal-gu5uu
@GurpreetDandiwal-gu5uu 6 ай бұрын
Good acting all team❤❤❤❤❤❤❤❤
@sainirameshkumar8642
@sainirameshkumar8642 6 ай бұрын
Super very nice video keep it up
@surendersheoran1696
@surendersheoran1696 6 ай бұрын
Surender sheoran kheowali sirsa nice video
@deepdhalio8494
@deepdhalio8494 6 ай бұрын
sari team da work sirra e hunda video dekhan to pehla comment
@GurpreetSingh-fq7di
@GurpreetSingh-fq7di 6 ай бұрын
Very nice video brother jinder always your videos superb and your all team members work awesome 👍❤️🌹🙏🙏
@meenakaur2291
@meenakaur2291 6 ай бұрын
Fufad,,Bete eho jehi gl nhi krde hunde😂😂
@KuldeepRangi-lk8le
@KuldeepRangi-lk8le 6 ай бұрын
Bahut vadia video hai Ji very nice
@user-uf8od3zi4q
@user-uf8od3zi4q 6 ай бұрын
Very nice video acting all family members thanks bro ❤️❤️❤️❤️
@jsa-bb2mf
@jsa-bb2mf 6 ай бұрын
Vary vary vary nice video
@jaschahal7100
@jaschahal7100 6 ай бұрын
Very nice
@riyasanjeevbajaj
@riyasanjeevbajaj 6 ай бұрын
So funny video 😅😅 nd wait for next part 👍
@talwinder2935
@talwinder2935 6 ай бұрын
Sirraa sari team de acting...❤
@preetbrass4330
@preetbrass4330 6 ай бұрын
Sari team nu sat sari akal love you sari team nu main brass to preet
@Ramajattsauda874
@Ramajattsauda874 6 ай бұрын
❤️❤️🙏
@Chinalwadhera-rw5lz
@Chinalwadhera-rw5lz 6 ай бұрын
Bahut vadia video va
@harnoorkaur2014
@harnoorkaur2014 6 ай бұрын
Very very nice video veero, hamesha khush raho.
@BalwinderSingh-zb6gc
@BalwinderSingh-zb6gc 6 ай бұрын
ਬਹੁਤ ਵਧੀਆ ਜੀ ਸਾਰੀ ਟੀਮ ਬਹੁਤ ਵਧੀਆ ਜੀ
@FaraattaTv
@FaraattaTv 6 ай бұрын
Haye aaaa haye aaaa 😂
@ustaadbabbumaan6539
@ustaadbabbumaan6539 6 ай бұрын
ਬਹੁਤ ਹੀ ਸੋਹਣੀ ਵੀਡਿਓ ਹੈ
@user-xc2vj4uu3g
@user-xc2vj4uu3g 6 ай бұрын
ਲੜਾਈ ਦੀ ਐਕਟਿੰਗ ਸੀਬੋ ਦੀ ਐਕਟਿੰਗ ਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਸੋਹਣੀ ਲਗਦੀ ਹੁੰਦੀ ਹੈ ਜੀ blog
@mrmrsvirdi8928
@mrmrsvirdi8928 6 ай бұрын
Hahaha😂😂😂😂😂😂😂😅😅😅😅
@manindermaninderbajwa-zd4rj
@manindermaninderbajwa-zd4rj 6 ай бұрын
Bhut bhut vadiaaa bai 🎉
@JaspreetSingh-wo4xr
@JaspreetSingh-wo4xr 6 ай бұрын
ਬਹੁਤ ਸਹੋਣੀ ਵੀਡੀਓ ਬਾਈ ਜੀ👍👍👍👍
@inderpreetsinghsodhi2130
@inderpreetsinghsodhi2130 6 ай бұрын
ਹਾਂ ਹਨਾ😂😂😂
@user-ms4wf3il7o
@user-ms4wf3il7o 6 ай бұрын
Bant di sirra acting
@BhagSinghMandeir
@BhagSinghMandeir 6 ай бұрын
Very Nice 👍👍👍👍👍 22 ji God Bless You All Team
@satnaamsingh7614
@satnaamsingh7614 6 ай бұрын
Waheguru waheguru ji 😂😂😂😂😂❤❤❤❤❤❤❤😊😊😊😅😅😅
@suchasingh3466
@suchasingh3466 6 ай бұрын
Very nice video 🙏🏼🙏🏼🙏🏼🙏🏼👌🏻👌🏻👌🏻👌🏻💯💯💯💯
@jagseersingh4506
@jagseersingh4506 6 ай бұрын
GOOD VIDEO GOOD ACTING ALL'TEAM THANKS SO MUCH ❤❤❤❤
@gurpartapsinghtiwana450
@gurpartapsinghtiwana450 6 ай бұрын
Good sari team khush raho chardikala rahe
@baljitsinghsekhon8598
@baljitsinghsekhon8598 6 ай бұрын
Fufar v siraa
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН