No video

ਘਰੇ ਵੜਕੇ ਕੁੱਟਿਆ ਬੰਦਾ 😂 . ਜਨਾਨੀ ਕੋਲੇ ਖੜੀ ਦੇਖੀ ਗਈ 😁 l latest comedy video 2023

  Рет қаралды 220,739

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 402
@darshansingh5731
@darshansingh5731 Жыл бұрын
ਬੰਤ ਅੱਜ ਢਿੱਡ ਦੁਖਨ ਲਾਤਾ ਹਸਾ ਹਸਾ ਓਧਰ ਕਰਨੈਲ ਤੇ ਰਾਮਾ ਵਾਹਲਾ ਵਧੀਆ ਰੋਲ ਕਰਦੇ ਨੇ ਬਹੁਤ ਖੂਬਸੂਰਤ
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਟੀਮ ਨੂੰ
@suchasingh3466
@suchasingh3466 Жыл бұрын
Very nice video🎉🎉💯💯👌🏻💞💞🌱🌱🌱🌱🙏🏽🙏🏽✌✌✌✌✌✌✈✈✈🥃🥃🥃🍷🍷🍷🍷
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurpreetSingh-ui7vq
@GurpreetSingh-ui7vq Жыл бұрын
ਕਰਨੈਲ ਵਾਈ ਸਿਰਾਂ ਐਕਟਿੰਗ ਬਹੁਤ ਘੈਂਟ ਰਾਮੇ ਦੀ ਗੱਲ ਵੀ ਸੱਚ ਹੈ ਕਰਨੈਲ ਤੂੰ ਸਰਕਾਰ੍ਹਾ ਨਾਲ਼ ਮੱਥਾ ਨਾਂ ਲਾ ਮਰਵਾ ਦੇਣਗੀਆਂ ਬੰਤ ਵਾਈ ਕਹਿੰਦਾ ਛੋਟੇ ਹਾਥੀ ਵਾਲੇ ਆ ਗਏ ਕਹਿੰਦਾ ਮੱਕੀ ਵਾਲੇ ਮਸ਼ੀਨ ਵਿੱਚ ਟੰਗ ਕੇ ਲੈ ਜਾਣਗੇ ਵਾਈ ਸਿਰਾਂ ਗੱਲਬਾਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰੀ ਟੀਮ ਨੂੰ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ,ਬੰਤ ਸਿਰਾਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manjeet.9988
@manjeet.9988 Жыл бұрын
ਬੰਤ ਤੇ ਰਾਮੇ ਨੇ ਮੇਲਾ ਲੁੱਟ ਲਿਆ 😅😅😅🎉🎉🎉❤
@Ramajattsauda874
@Ramajattsauda874 Жыл бұрын
🌹🌹🙏
@Gurleen-ho5pj
@Gurleen-ho5pj Жыл бұрын
ਦਾਉਣ ਤੇ ਬੈਠ ਜੂ 😂😂😂😂
@Gurleen-ho5pj
@Gurleen-ho5pj Жыл бұрын
ਇਧਰ 27 no ਆਉਦਾ 😅😅😅😅😅😅😅😅😅😅😅😅😅 ਸਿਰਾ ਕਰਤਾ ਵਾਈ ਉਏ 😅😅😅😅😅😅😅😅😅😅😅
@daljitekaur5487
@daljitekaur5487 Жыл бұрын
ਬਹੁਤ ਵਧੀਆ ਜੀ ਵਿਡੀਉ ਬੰਤ ਤੇ ਪ੍ਰੀਤੋ ਜੀਤੋ ਸਿਬੋ 🎉🎉🎉🎉❤❤❤
@billosingh1985
@billosingh1985 Жыл бұрын
ਬਹੁਤ ਵਧੀਆ ਵੀਡੀਓ
@ChanchalSingh-xd6yb
@ChanchalSingh-xd6yb Жыл бұрын
ਬੰਤ ਤੇ ਪ੍ਰੀਤੋ ਦੀ ਜੋੜੀ ਬਹੁਤ ਹੀ ਖੂਬਸੂਰਤ ਅੰਦਾਜ਼ ਹੈ।❤❤❤
@jaswinderkaurandkishankuma8362
@jaswinderkaurandkishankuma8362 Жыл бұрын
ਸਈ ਗੱਲ ਹੈ ਵੀਰ ਜੀ ਮੈ ਤਾਂ ਬੰਤ ਵੀਰ ਕਰਕੇ ਹੀ ਵੀਡਿਓ ਦੇਕੀ ਦੀ ਹੈ ਬੁਹਤ ਧੰਨਵਾਦ ਹੈ ਵੀਰ ਜੀ ਸਤ ਸੀ ਅਕਾਲ
@MalkitSingh-jp5ws
@MalkitSingh-jp5ws 6 ай бұрын
❤ 1b8:20 u7😮😂😂​@@jaswinderkaurandkishankuma8362
@user-ss7sw6fu3z
@user-ss7sw6fu3z Жыл бұрын
the best acter bant sab to badh es karke he hit hai sab
@ramsharanmuktsari2637
@ramsharanmuktsari2637 Жыл бұрын
❤❤😂😂 ਬੰਤ ਪ੍ਰੀਤ ਦੀ ਜੋੜੀ ਜਿੰਦਾਬਾਦ. 😅😅😅😅
@ramsharanmuktsari2637
@ramsharanmuktsari2637 Жыл бұрын
ਬਹਤ ਹਸਾਓਦੇ ਦੋਨੋ 😂😂😂❤❤
@gurmejsingh6069
@gurmejsingh6069 Жыл бұрын
ਵੀਡੀਓ ਬਹੁਤ ਵਧੀਆ ਲੱਗੀ ਬੰਤ ਕਹਿੰਦਾ ਬਾਜ ਵੀ ਕਿਸੇ ਦੇ ਆਖੇ ਲੱਗੇ
@AmanDeep-ed7te
@AmanDeep-ed7te Жыл бұрын
ਕੋਲ ਕਰਾਰ ਦੇ ਕੇ ਮੁਕਰ ਗਈ ਰਾਮਾ ਸਿਰਾ 😂😂
@paramsarao9400
@paramsarao9400 Жыл бұрын
ਵਾਜ ਵੀ ਕਦੇ ਅਖੇ ਲੱਗੇ ਨੇ 😂😂😂😂😂😂😂😂😂😂😂😂😂😂😂😂😂😂😂
@Gurleen-ho5pj
@Gurleen-ho5pj Жыл бұрын
ਬੋਲਦਾ ਸਾਡਾ ਖੂਨ 😅😅😅😅
@Turbanator54
@Turbanator54 Жыл бұрын
ਮੇਰੇ ਸਾਲੇ ਦੀਏ ਤੂੰ ਮਨਰੇਗਾ ਵਿੱਚ ਨੀ ਜਾ ਸਕਦੀ 😂😅🤣😁😍😂😅😂😁🤣
@kamaldeepsingh5564
@kamaldeepsingh5564 Жыл бұрын
ਪ੍ਰੀਤੋ ਚਿੜੀ ਬਣ ਕੇ 😂 ਬੰਤ ਬਾਜ਼ ਬਣੀ ਫਿਰਦਾ
@kulwinder169
@kulwinder169 Жыл бұрын
ਭਾਈ ਘਰੇ ਵੜਜੋ ਬੰਤ ਬਾਹਰ ਖੜ੍ਹਾ ਸੜਕ ਤੇ 😂😂😂 ਆਪਣੀ ਸੂਕ ਚ
@panesarartist5757
@panesarartist5757 Жыл бұрын
ਜਿੰਦਰ 😂😂😂 💯💯💯👍
@user-mx8sy6gl7q
@user-mx8sy6gl7q Жыл бұрын
Bant ta karnal veer ji sodi acting agy sab fail❤❤❤❤good ❤❤❤good ❤❤❤❤good ❤❤❤❤❤good ❤❤❤❤good 🥰🥰🥰
@deep1990
@deep1990 Жыл бұрын
Bant....sira....bro
@sukhpalsingh9477
@sukhpalsingh9477 Жыл бұрын
ਬੰਤ ਤੇ ਕਰਨੈਲ ਦੀ ਘੈਂਟ ਐਕਟਿੰਗ ਸਿਰਾ😂😂😂
@LovepreetSingh-jb4mo
@LovepreetSingh-jb4mo Жыл бұрын
ਰਾਮ ਤੇ ਕਰਨੈਲ ਨੇ ਅੱਤ ਕਰਵਾਈ ਪਈ ਆ
@varindersinghbagga8559
@varindersinghbagga8559 Жыл бұрын
Bahut vadya y
@gurjeetkaur1537
@gurjeetkaur1537 Жыл бұрын
Bant de acting bhut vadia hai
@Amansingh-ey5iv
@Amansingh-ey5iv Жыл бұрын
ਰਾਮੇ ਨੇ ਇੱਕ ਗੱਲ ਸਿਰਾ ਕੀਤੀ ਕਿ ਤਕੜੀ ਕਲਮ ਵਾਲੇ ਨੂੰ ਸਰਕਾਰਾ ਮਰਵਾ ਦਿੰਦੀਆਂ ਸਹੀ ਗੱਲ ਆ ਬਾਈ
@Saaa4421
@Saaa4421 Жыл бұрын
ਕਰਨੈਲ ਦੇ ਪ੍ਰੀਤੋ ਲਈ ਸ਼ੇਅਰ ਨੇ ਤਾਂ ਅੱਤ ਕਰਾ ਤੀ 👌
@cheenabrar2378
@cheenabrar2378 Жыл бұрын
ਨਾਜਰ (Abhi) 👍👍
@ajaibsinghdhillon6797
@ajaibsinghdhillon6797 Жыл бұрын
ਬੰਤ ਪਰੀਤੋ ਤੇ ਕਰਨੈਲ ਦੀ ਅਕਟਿੰਗ ਬਹੁਤ ਹੀ ਵਧੀਆ ਹੈ ਜੀ
@ChodarySaif-lq5wf
@ChodarySaif-lq5wf Жыл бұрын
Zabardast rat ko pe kar preto ke ghar samne krnail n rama zabardast acting sarkaran mrwa den gian bad me bunt ke entry bhe super the
@SimisharmaSimran
@SimisharmaSimran Жыл бұрын
Bant sira 😂😂😂😂
@husandhillon9523
@husandhillon9523 Жыл бұрын
ਬਹੁਤ ਵਧੀਆ ਵੀਡੀਓ ਨੂੰ
@JaspalSingh-db9xi
@JaspalSingh-db9xi Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ 🙏👍
@SukhpalGrewal-rx6bs
@SukhpalGrewal-rx6bs Жыл бұрын
ਕਰਨੈਲ ਦਾ ਧਿਆਨ ਜਿੰਦਰ ਵੱਲ ਨੂੰ ਜਾ ਹੀ ਨਹੀਂ ਰਿਹਾ ❤❤ਜਿੰਦਰ ਨੂੰ ਮੰਜੇ ਤੋਂ ਬੈਂਡ ਤੇ ਕਰੋ ਫੇਰ ਠੀਕ ਹੋਓ ਜਿੰਦਰ 😂😂😂😂 ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ
@NehalSharma-eo5ew
@NehalSharma-eo5ew Жыл бұрын
Wah v Jinder veere hssa hssa k dhid dukhan la ta
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👍👍👍👍👍
@jagdevsidhusidhusaab1322
@jagdevsidhusidhusaab1322 Жыл бұрын
ਬਹੁਤ ਸੋਹਣੀ ਵੀਡੀਓ 🎉
@gurmejsingh6069
@gurmejsingh6069 Жыл бұрын
ਬੰਤ ਦਾ ਰੋਲ ਬਹੁਤ ਘੈਟ ਹੁੰਦਾ
@JaspalSingh-gd3yv
@JaspalSingh-gd3yv Жыл бұрын
ਕਰਨੈਲ ਸਿੰਘ ਅਤੇ ਰਾਮ ਦੀ ਐਕਟਿੰਗ ਵੀ ਬਹੁਤ ਵਧੀਆ ਹੈ 👍👍👌☺️☺️
@Ramajattsauda874
@Ramajattsauda874 Жыл бұрын
🙏❤️‍🩹🙏
@user-rf8cv7qq5d
@user-rf8cv7qq5d 4 ай бұрын
Jinder bhai ta baba sibo bhot vadia na nice video g
@kulveersingh8277
@kulveersingh8277 Жыл бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌👌😂😂😂😂😂😂😂😂😂😂😂😅😅😅
@TarsemSingh-or9zt
@TarsemSingh-or9zt 11 ай бұрын
ਬੰਤ ਬੰਤ ਈ ਆ😂
@officialRupinderchahal
@officialRupinderchahal Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲਾ ਤੋਂ ਜ਼ਿਲਾ ਸੰਗਰੂਰ
@sukharatol6515
@sukharatol6515 Жыл бұрын
ਪ੍ਰੀਤੋ ਦੀਦੀ very nice acting
@mantarsinghdhaliwal7140
@mantarsinghdhaliwal7140 Жыл бұрын
Bant bai love it
@sukhdhillonpb4671
@sukhdhillonpb4671 Жыл бұрын
ਜੱਟ ਸੌਦਾ ਟੀਮ ਬਹੁਤ ਵਧੀਆ ਬੰਤ ਜੇ ਪਹਿਲਾ ਬਾਹਰ ਆ ਜਾਦਾ ਫਿਰ ਕਾਡ ਹੋ ਜਾਣਾ ਸੀ ਕਰਨੈਲ ਡਕਿਆ ਪਿਆ ਬੰਤ ਨੇ ਵੱਡ ਦੇਣਾ ਬਹੁਤ ਦੁੱਖੀ ਕਰਨੈਲ ਦੇ ਹੱਥੋ ਬੰਤ
@jagdeepkhangura6551
@jagdeepkhangura6551 Жыл бұрын
ਜਿੰਦਰ ਕੇਮ 👌👌👌
@JATTLIFE_91
@JATTLIFE_91 Жыл бұрын
🎉🎉.
@daksh3802
@daksh3802 Жыл бұрын
Very nice najr
@gurmejsingh6069
@gurmejsingh6069 Жыл бұрын
ਜਿੰਦਰ ਵਰਗੇ ਬੰਦੇ ਬਨੀਤੇ ਦੀ ਇਸ ਦੁਨੀਆਂ ਤੇ ਕੋਈ ਲੋੜ ਨਹੀਂ ਕੰਮ ਦੇਖ ਕੇ ਮੌਤ ਪੈ ਜਾਂਦੀ ਕੰਮ ਤੇ ਜੱਟ ਦਾ ਕਰਮ ਹੁੰਦਾ
@JasbirSingh-mw1vr
@JasbirSingh-mw1vr Жыл бұрын
ਮੈਨੂੰ ਲਗਦਾ ਇਹ ਜਿੰਦਰ ਅਸਲ ਜਿੰਦਗੀ ਵਿੱਚ ਵੀ ਕੰਮ ਤੋਂ ਟਲਿਆ ਰਹਿੰਦਾ ਹੋਣਾ
@harmandhaliwal5589
@harmandhaliwal5589 Жыл бұрын
Had ho gaye just acting kr da real life thoro a
@JasbirSingh-mw1vr
@JasbirSingh-mw1vr Жыл бұрын
@@harmandhaliwal5589 ਬਚਾ ਭੇਡ ਦਾ ਦਰਦ ਭੇਡੂ ਨੂੰ
@JasbirSingh-mw1vr
@JasbirSingh-mw1vr Жыл бұрын
@@harmandhaliwal5589 ਅਛਾਆਆਆਆਆਇ ਇਹ ਐਕਟਿੰਗ ਸੀ ਮੈਂ ਤਾਂ ਸਚ ਸਮਝੀ ਬੇਠਾਂ।
@rupinderdhillon2374
@rupinderdhillon2374 Жыл бұрын
ਕਮਾਲ ਕਰੀ ਪਈ ਆ।
@nanaksingh8174
@nanaksingh8174 Жыл бұрын
ਬੰਤ ਬਾੲੀ ਸਿਰਾ ਹੀ ਬੰਦਾ
@AmandeepSingh-pn2jv
@AmandeepSingh-pn2jv Жыл бұрын
ਪੇਸ਼ੀ ਵੀ ਪੰਚਕੂਲੇ ਪਇਆ ਕਰੂ ਗੀ 👌😂😂
@ekamgill314
@ekamgill314 Жыл бұрын
ਜਿੰਦਰ ਬਾਈ ਜੀ ਕਰਨੈਲ ਬਾਈ ਜੀ ਬੰਤਾ ਬਾਈ ਜੀ ਸੋਢੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਤੁਹਾਡੀ ਸਾਰੀ ਟੀਮ ਨੂੰ ਰੱਬ ਤਰੱਕੀਆ ਬਖਸੇ ਏਕਮ ਗਿੱਲ ਨੰਨੂ ਗਿੱਲ
@IqbalSingh-hw8hb
@IqbalSingh-hw8hb Жыл бұрын
👌👌👍🏻
@kuldeepsran..378
@kuldeepsran..378 Жыл бұрын
Very nice👍👍
@harmindersingh5944
@harmindersingh5944 Жыл бұрын
ਬੰਤ ਕਰਨੈਲ ਰਾਮਾਂ ਸਿਰਾਂ ਕਰਾਉਂਦੇ ਨੇ
@sunnygulati3768
@sunnygulati3768 Жыл бұрын
Bant di sister idha lagdi he jidha piphe banaan wali hondi he😂😂😂😂😂😂😂😂😂😂😂😂
@balwantsingh-sm6be
@balwantsingh-sm6be Жыл бұрын
Very nice video acting of Bant,Preeto, Beero,Mano,Seebo n Jinder is very very nice God bless team 👍❤️
@RamSingh-rk4ww
@RamSingh-rk4ww Жыл бұрын
ਬੰਤ ਸਿਰਾ
@gavyratol6626
@gavyratol6626 Жыл бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ ❤
@gopycheema3251
@gopycheema3251 Жыл бұрын
❤❤😂bht vdiya nice
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯
@honeydhamot3474
@honeydhamot3474 Жыл бұрын
ਬੰਤ ਜਿੰਦਾਬਾਦ ।( ਹਨੀ ਧਮੋਟ )
@aujla5698
@aujla5698 Жыл бұрын
Bant di acting top di bai ......all team good..yr gurdaspur ton
@jattboys9655
@jattboys9655 Жыл бұрын
Siraa lya pya bro
@dhaliwalcreator97
@dhaliwalcreator97 Жыл бұрын
ਵੀਡਿਓ ਬਹੁਤ ਵਧੀਆ ਹੈ ਜੀ
@surendersheoran1696
@surendersheoran1696 Жыл бұрын
Surender sheoran kheowali sirsa nice video
@armanrai2326
@armanrai2326 10 ай бұрын
Skinta de saab nal😂😂
@mrmrsvirdi8928
@mrmrsvirdi8928 Жыл бұрын
Pradaan da phone hahah😅😅😅😅😅
@SukhpalGrewal-rx6bs
@SukhpalGrewal-rx6bs Жыл бұрын
ਬੰਤ ਛੋਟੇ ਹਾਥੀ ਕੁੱਝ ਜ਼ਿਆਦਾ ਨੀ ਦਿਸਣ ਲੱਗ ਪੈਂਦੇ ਰਾਤ ਨੂੰ 😂😂😂 ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਕਈਆਂ ਨੂੰ ਰੋਦੇ ਹੱਸਣ ਲਾ ਦਿੱਤਾ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸੇ ਸੁਖਪਾਲ ਕੌਰ ਫ਼ਤਹਿਗੜ ਪੰਜਗਰਾਈਆਂ ਸੰਗਰੂਰ
@Ramajattsauda874
@Ramajattsauda874 Жыл бұрын
🙏🌹🙏
@gurmansingh-bt4jc
@gurmansingh-bt4jc Жыл бұрын
ਮੇਰਾ ਪੇਕਾ ਪਿੰਡ ਵੀ ਪੰਜਗਰਾਈਆਂ ਹੈ ਜੀ 🙏🙏
@Ramajattsauda874
@Ramajattsauda874 Жыл бұрын
@@gurmansingh-bt4jc ਕੁਠਾਲੇ ਕੋਲ ਆ ਜੀ ਪਿੰਡ ਥੋਡਾ ??
@user-vq9kq1ge7i
@user-vq9kq1ge7i 10 ай бұрын
​@@Ramajattsauda874Rame veere att kra diti
@balkarsingh-nn5le
@balkarsingh-nn5le Жыл бұрын
ਕਰਨੈਲ ਬਚਜਾ ਮਾਉਤ ਦਰਵਾਜ਼ੇ ਤੇ ਖੜੀ ਆ 🤣🤣😂😝😜👌👍💚💘❤️🌹🌹🙏🙏
@jsa-bb2mf
@jsa-bb2mf Жыл бұрын
Vary nice video
@gurpreetthind8793
@gurpreetthind8793 11 ай бұрын
ਸਿਰਾ ਗੱਲ ਬਾਤ
@funnyshortsvideo8762
@funnyshortsvideo8762 Жыл бұрын
Siraaaaaaaaa video
@sukhdeepkaur951
@sukhdeepkaur951 Жыл бұрын
Atti sunder 👌👌
@jasveerkaur8572
@jasveerkaur8572 Жыл бұрын
😂😂😂😂😂
@balwantsingh-sm6be
@balwantsingh-sm6be Жыл бұрын
Acting n Dialogues of Karnail,Rama,Nazar(Katta) n Jeeto r very nice 👍❤
@jagdeepdhindsa7511
@jagdeepdhindsa7511 Жыл бұрын
😅😅😅😅 😅😅😅 8:47 8:47 8:47 8:47
@honeygrewal2381
@honeygrewal2381 Жыл бұрын
Kaim bai
@satnamsingh-gj8ox
@satnamsingh-gj8ox Жыл бұрын
ਬਹੁਤ ਸੋਹਣਾ ਪਾਰਟ
@sunnygulati3768
@sunnygulati3768 Жыл бұрын
Boht tej bandha jinder ❤❤❤❤❤❤❤❤chak ke rak
@gurmejsingh6069
@gurmejsingh6069 Жыл бұрын
ਪ੍ਰੀਤੋ ਦਾ ਬੰਤ ਨਾਲ ਪਿਆਰ ਕਰਨ ਨੂੰ ਦਿਲ ਕਰਦਾ ਬੰਤ ਰੁਖਾ ਬੋਲਦਾ ਪ੍ਰੀਤੋ ਨਾਂਹ ਧੋ ਕੇ ਲਿਸਕੀ ਫਿਰਦੀਆਂ ਕੰਡਾ ਕਡੋਣ ਨੂੰ
@arshkhosa4625
@arshkhosa4625 10 ай бұрын
😂😂😂
@sarbjeetdhiman7859
@sarbjeetdhiman7859 6 ай бұрын
ਵਧੀਆ ਅਦਾਕਾਰੀ
@manideol1427
@manideol1427 Жыл бұрын
❤❤❤❤
@RupinderSingh-fg5bh
@RupinderSingh-fg5bh 10 ай бұрын
Jinder Ram karnail bant bhut sohni acting
@khushsidhu52
@khushsidhu52 Жыл бұрын
Siraa ❤️
@adrees4426
@adrees4426 Жыл бұрын
Ramma Bantt karnail jinder te ah Bai fuffar sari team att a yar
@gurpreetnirman6715
@gurpreetnirman6715 Жыл бұрын
ਜਿੰਦਰ ਕਰਨੈਲ ਬੰਤ ਜਿੰਦਾ ਵਾਜ🎉
@ManpreetKaur-vu1ob
@ManpreetKaur-vu1ob Жыл бұрын
Lucky ralla
@ParamjitSingh-lj5ms
@ParamjitSingh-lj5ms Жыл бұрын
😅❤❤🎉🎉😅😅
@JATTLIFE_91
@JATTLIFE_91 Жыл бұрын
😂😂😂😂😂😂😂😂😂😂
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia episode and bant preet g wonderful all team good acting 🙏🥀💙🥀👌 Yamuna Nagar
@user-mx8sy6gl7q
@user-mx8sy6gl7q Жыл бұрын
Bant ta karnal veer ji sodi acting agy sab fail a❤❤❤good ❤❤❤good ❤❤❤good ❤❤❤good ❤❤❤❤❤
@sukhdeepsidhu2342
@sukhdeepsidhu2342 Жыл бұрын
Very nice video ji 👍👍👍👌👌👌
@AmandeepKaur-zi1iz
@AmandeepKaur-zi1iz Жыл бұрын
Sirra ❤❤❤❤
@jagomour-zz7ke
@jagomour-zz7ke Жыл бұрын
Sirra
@Jasveer-be2io
@Jasveer-be2io Жыл бұрын
ਬਹੁਤ ਵਧੀਆ ਵਿਡੀਉ ਧੰਨਵਾਦ ਸਾਰੀ ਟੀਮ ਦਾ ਰੱਬ ਚੜਦੀ ਕਲਾ ਵਿੱਚ ਰੱਖੇ 👍👍🙏🙏👌❤️
@JaspalSingh-lc2eq
@JaspalSingh-lc2eq Жыл бұрын
ਬੰਤ ਪ੍ਰੀਤੋ ਤੈਨੂੰ ਚਿੜੀ ਕਹਿਦੀ ਆ ਬੰਤ ਆਪਣੇ ਆਪ ਨੂੰ ਬਾਜ ਕਹਿਦਾ ਆ
@Abhibhangu7
@Abhibhangu7 Жыл бұрын
❤❤❤❤❤
КТО ЛЮБИТ ГРИБЫ?? #shorts
00:24
Паша Осадчий
Рет қаралды 3,9 МЛН