ਕਰਨੈਲ ਮਰ ਗਿਆ 😥 ਸਾਰੀਆਂ ਰਸਮਾ ਬੰਤ ਪੂਰੀਆ ਕਰੂ l latest Punjabi comedy video 2024

  Рет қаралды 216,718

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 345
@avjindersinghsodha3633
@avjindersinghsodha3633 7 ай бұрын
ਕਰਨੈਲ ਇੱਕ ਗੱਲ ਕਲੀਅਰ ਕਰਤੀ ਜੱਟੀ ਨੇ ਉਹ ਵੀ ਅੰਦਰੋਂ ਅੰਦਰ ਤੈਨੂੰ ਚਹੁੰਦੀ ਆ ਪ੍ਰੀਤੋ ❤
@Dhaliwal451
@Dhaliwal451 7 ай бұрын
ਜੱਟ ਸੌਦਾ ਦੀ ਟੀਮ ਲਈ ਕੂਮੈਟ ਕਨੇਡਾ ਤੋ 🇨🇦🇨🇦ਤੁਹਾਡੀਆ ਸਟੋਰੀਆ ਬਹੁਤ ਵਧੀਆ ਲਗਦੀਆ।ਸਾਰੀ ਟੀਮ ਦੀ ਐਕਟਿੰਗ ਬਹੁਤ ਸਿਰਾ ਹੁੰਦੀ।ਪਰ ਅਜ ਇਸ ਭਾਗ ਚ ਤੁਸੀ ਇੱਕ ਘੱਚਾ ਜਿਹਾ ਮਾਰ ਗਏ।ਪਿਛਲਾ ਭਾਗ ਉਥੇ ਮੁਕਿਆ ਸੀ ਜਦੋ ਜਿੰਦਰ ਤੇ ਕਰਨੈਲ ਕੁੜੀ ਦੇਖਣ ਗਏ ਸੀ।ਉਦੋ ਦੁਪਹਿਰ ਦਾ ਟਾਇਮ ਸੀ।ਇਸ ਭਾਗ ਚ ਤੁਸੀ ਦਿਖਾਇਆ ਅਗਲੇ ਦਿਨ ਸਵੇਰੇ ਬੰਤ ਨੇ ਕਰਨੈਲ ਦੇ ਮਰਨ ਦੀ ਗੱਲ ਕੀਤੀ।ਉਸਤੋ ਬਾਅਦ ਕਰਨੈਲ ਤੇ ਜਿੰਦਰ ਕੁੜੀ ਦੇ ਘਰੇ ਵਾਲਾ ਸੀਨ ਚੱਲਿਆ।ਤੇ ਜਦੋ ਪਰੀਤੋ ਨੇ ਰਾਮੇ ਨੂੰ ਫੋਨ ਕਰਕੇ ਕਰਨੈਲ ਦੀ ਮੌਤ ਬਾਰੇ ਪੁਛਿਆ ਉਦੋ ਰਾਮੇ ਨੇ ਕਰਨੈਲ ਨਾਲ ਵੀ ਗੱਲ ਕਰਵਾਈ।ਪਰ ਕਰਨੈਲ ਤੇ ਜਿੰਦਰ ਤਾ ਉਦੋ ਕੁੜੀ ਘਰੇ ਸੀ।ਰਾਮਾ ਘਰੇ ਸੀ।ਫਿਰ ਕਰਨੈਲ ਨਾਲ ਗੱਲ ਕਿਵੇ ਕਰਾਤੀ।ਕਿਉਕਿ ਪਰੀ ਵਿਊ ਵੀ ਨਹੀ ਸੀ ਉਹ ਸਿੱਧੀ ਉਥੋ ਹੀ ਚਲੀ ਹੈ ਵੀਡੀਉ ਜਦੋ ਬੰਤ ਨੇ ਕਿਹਾ ਕਿ ਕਰਨੈਲ ਮਰ ਗਿਆ।ਉਦੋ ਬਾਅਦ ਵੀ ਕਰਨੈਲ ਹੋਣੀ ਪਿਛਲੇ ਭਾਗ ਦੇ ਦੁਪਹਿਰ ਦੇ ਸੀਨ ਕੁੜੀ ਦੇ ਘਰ ਚ ਸੀ।ਏਧਰ ਅਗਲੇ ਦਿਨ ਦੀ ਸਵੇਰ ਦਾ ਸੀਨ ਪਹਿਲਾ ਚਲ ਪਿਆ
@satnamkaur2435
@satnamkaur2435 7 ай бұрын
ਕਰਨੈਲ ਤੇ ਪਰੀਤੋ ਦੀ ਆਸ਼ਕੀ 😂😂😂😂😂😂❤❤
@satveersidhugagubrar864
@satveersidhugagubrar864 7 ай бұрын
Ha ji😂😂
@rupinderdhillon2374
@rupinderdhillon2374 7 ай бұрын
ਬੰਤ ਅਤੇ ਪਰੀਤੋ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ।
@sarbjitkaur7156
@sarbjitkaur7156 2 ай бұрын
Shi gal h
@sukhwinderkaur7145
@sukhwinderkaur7145 7 ай бұрын
ਕਰਨੈਲ ਡਿਸਕੋ ਡਾਨਸ ਕਰਦਾ ਹੈ, ਉਧਰ ਬੰਤ ਨੇ ਕਰਨੈਲ ਦੇ ਫ਼ੁੱਲ ਪਾਤੇ😂😂😂😂
@sukharatol6515
@sukharatol6515 7 ай бұрын
ਭਾਈ ਬਹੁਤ ਵਧੀਆ ਵੀਡੀਓ ਬੱਲੇ ਬੱਲੇ ਕਰਾਈ ਪੲਈ ਏ ❤❤
@sarvansinghgill4702
@sarvansinghgill4702 7 ай бұрын
ਬਹੁਤ ਹੀ ਵਧੀਆ ਵੀਡੀਓ ਆ ਪ੍ਰੀਤੋ ਤੇ ਬੰਤ ਦੀ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ
@jaswantsingh7713
@jaswantsingh7713 7 ай бұрын
Very nice and funny video karnal and Rama funny acting bant and funny acting😂😂😂😂😂😂😂
@SukhpalGrewal-rx6bs
@SukhpalGrewal-rx6bs 7 ай бұрын
ਬੰਤ ਹੁਣ ਤੇਰੀ ਖੈਰ ਨਹੀਂ 😂😂
@user-we8cz5vx1b
@user-we8cz5vx1b 7 ай бұрын
ਮੂੰਗੀ ਦੀ ਦਾਲ 😂😂😂😂ਬੰਤ ਕਰੂ ਰਸਮਾ 😂
@user-kj2bu4ri6ogg22
@user-kj2bu4ri6ogg22 7 ай бұрын
ਕਰਨੈਲ,ਤੇਪ੍ਰੇਮ ਤੌਰ ਸਿੰਘ 😢😢😢😢😅😅
@SomNath-f2t
@SomNath-f2t 7 ай бұрын
Bant and pritto end krata Bhut badhiya video
@user-we8cz5vx1b
@user-we8cz5vx1b 7 ай бұрын
ਇੱਧਰ ਕਰਨੈਲ ਨੱਚ ਨੱਚ ਦੂਹਰਾ ਹੋਈ ਜਾਦਾ ਉੱਧਰ ਪ੍ਰੀਤ ਦਾ ਰੋ ਰੋ ਬੂਰਾ ਹਾਲ ਹੋ ਗਿਆ 😂😂😂😂
@user-we8cz5vx1b
@user-we8cz5vx1b 7 ай бұрын
ਪ੍ਰੀਤ ਖੁਸ ਹੋ ਗਈ ਕਰਨੈਲ ਅਵਾਜ ਸੁਣ ਕੇ 😂😂😂😂
@mandeepgarcha6662
@mandeepgarcha6662 7 ай бұрын
ਬੰਤ ਦਾ ਰੋਲ ਵੱਧ ਦਿਖਾਇਆ ਕਰੋ
@Gurleen-ho5pj
@Gurleen-ho5pj 7 ай бұрын
ਗੇੜੇ ਕਈ ਲੱਗਣੇ 😂😂😂😂
@PalaAULAKH
@PalaAULAKH 7 ай бұрын
ਵਿਆਹ ਵਾਲੀ ਕੁੜੀ ਦੀ ਗੱਲ ਜਵਾ ਸਹੀ ਆ ਕਰਨੈਲ ਸੱਚੀ ਬਹੁਤ ਸੋਹਣਾ ਲੱਗਦਾ ਕਰਨੈਲ ਬੰਤ ਜਿੰਦਰ ਸੰਨਦੀਪ ਬੇਟਾ ਰਾਮਾ ਵਿਚੋਲਾ ਕਾਕਾ ਨਾਜਰ ਕੱਟਾ ਲਾਬਾ ਲਾਬੋ ਪੵੀਤ ਦਿੜਬਾ ਸੀਬੋ ਬੇਬੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ👍👍👍👍👍
@darshancheema1376
@darshancheema1376 7 ай бұрын
ਬੰਤ ਨਾਲ਼ ਤਾਂ ਰੋਜ ਸਵੇਰੇ ਸ਼ਾਮ ਨੂੰ ਮਾੜੀ ਹੁੰਦੀ ਆ
@sukhjitsingh1916
@sukhjitsingh1916 7 ай бұрын
ਲਾਡੀ ਬਾਈ ਅੈਕਟੀਗ ਬੋਤ ਵਦੀਅਾ ਕਰਦਾ ਪਰੀਤੋ ਤਾ ਸੱਚੀ ਸੈਟ ਲਗਦੀ ਅਾ ਕਰਨੈਲ ਬਾਈ ਨਾਲ
@user-we8cz5vx1b
@user-we8cz5vx1b 7 ай бұрын
ਪ੍ਰੀਤ ਤੇ ਬੰਤ ਦੀ ਲੜਾਈ ਸਿਰਾ ਹੁੰਦੀ ਆ 😂😂😂
@amarjitsingh1946
@amarjitsingh1946 7 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਕਦੋ ਦਾ ਮਾਰਨ ਨੂੰ ਫਿਰਦਾ ਸੀ ਚਲੋ ਜੋ ਹੋਇਆ ਮਾੜਾ ਹੋਇਆ 👍👍💯💯
@karandhaliwal6910
@karandhaliwal6910 7 ай бұрын
Karnail da Bhangra taah sirra 🔥💪
@user-zv6lr7bt2p
@user-zv6lr7bt2p 7 ай бұрын
ਬੰਤ ਤਾਂ ਚਾਦਰੇ ਥੱਲੇ ਪੈਂਟ ਪਾਈ ਫਿਰਦਾ 😂😂
@harindersingh1910
@harindersingh1910 3 ай бұрын
Njara leata prito te bant ne Prmatma ena nu chardea kala ch rakhe..Bant Preeto di jori kent❤❤❤❤❤
@gurpiarsinghkalatiwana
@gurpiarsinghkalatiwana 7 ай бұрын
ਬਹੁਤ ਵਧੀਆ ਵੀਡਿਓ ਬਾਈ ਜੀ ਸਾਰੀ ਟੀਮ ਦਾ ਧੰਨਵਾਦ
@VirsaSandhu
@VirsaSandhu 7 ай бұрын
ਮੂਗੀ ਦੀ ਦਾਲ😂😂😂😂😂😂
@sarbjeetdhiman7859
@sarbjeetdhiman7859 7 ай бұрын
Best video 👌👌👌
@PalSingh-jo2lf
@PalSingh-jo2lf 7 ай бұрын
Very nice vedio ਬਾਈ ਜਿੰਦਰ ਨੇ ਰਾਮੇ ਦੀ ਰੋਟੀ ਚ ਲਤ ਮਾਰਤੀ
@varindersinghbagga8559
@varindersinghbagga8559 7 ай бұрын
Bant sirra y and saari team bahut kaint a y
@darshimistri6888
@darshimistri6888 7 ай бұрын
Very nice 👍👍
@PalaAULAKH
@PalaAULAKH 7 ай бұрын
ਜਦੋਂ ਬੰਤ ਨੇ ਪੵੀਤ ਨੂੰ ਕਰਨੈਲ ਦੀ ਮੌਤ ਬਾਰੇ ਦੱਸਿਆ ਤਾਂ ਪੵੀਤ ਦਾ ਰੰਗ ਉਡ ਗਿਆ ਜਵਾ ਪਤਾ ਨੀ ਲੱਗਣ ਦਿੱਤਾ 👍👍👍👍👍👍
@ShortsZ-rb7cz
@ShortsZ-rb7cz 7 ай бұрын
😂😂sahi aw
@gurmailsingh7519
@gurmailsingh7519 6 ай бұрын
​@@ShortsZ-rb7czi is lkí BC úm moll BC❤😅tt
@sardarhukamsingh4302
@sardarhukamsingh4302 7 ай бұрын
Agla episode ch bant da haal .....😅😂 ❤ Majedaar
@RajvinderSingh-kw8vg
@RajvinderSingh-kw8vg 7 ай бұрын
ਬੰਤ ਪ੍ਰਧਾਨ ਜ਼ਿੰਦਾਬਾਦ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ ❤❤❤❤❤
@gurisingh3009
@gurisingh3009 3 ай бұрын
Poori team da thank you from New Zealand, kam te vehle beh ke 15-20 jane kathe dekhde aa episode projector te, je koi 3-5 karda aa ohnu kehnde ne ki lao band pardhan nu phone,
@sukhbitkaursukhbitkaur4113
@sukhbitkaursukhbitkaur4113 7 ай бұрын
Siraaa video ji 😂😂. Gbu. Weheguru thunu tarkiyan bakshe ji
@gurpreetkau-zl2ie
@gurpreetkau-zl2ie 7 ай бұрын
Mainu lagda jisda rishta jinder Najar nu kara riha os kudi da role Rame ne keeta hai😂
@sharanjeetkaur6462
@sharanjeetkaur6462 7 ай бұрын
ਪ੍ਰੀਤੋ ਨੂੰ ਰੋਂਦੇ ਹੋਏ ਦੇਖਕੇ ਬੰਤ ਨੂੰ ਹਸਾ ਆ ਰਿਹਾ ਸੀ
@SarbjeetkaurMaan-e7x
@SarbjeetkaurMaan-e7x 7 ай бұрын
ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🎉🎉🎉🎉🎉🎉
@PalaAULAKH
@PalaAULAKH 7 ай бұрын
ਬਹੁਤ ਸੋਹਣੀ ਵੀਡੀਓ ਆ ਆਏ ਨੀ ਮਰਦਾ ਕਰਨੈਲ ਬਾਬਾ ਬਾਈ ਬੰਤ ਤੂੰ ਤਾਂ ਬਹੁਤ ਚਿਰ ਦਾ ਮਾਰਨ ਨੂੰ ਫਿਰਦਾ ਸੀ ਬੰਤ ਦੀ ਐਕਟਿੰਗ ਬਹੁਤ ਘੈਂਟ ਆ ਜਵਾ ਸੱਚ ਬਣਾਤਾ ਲਵਜੂ ਬਾਈ ਜੀ ਸਾਰੀ ਟੀਮ ਨੂੰ👍👍👍👍👍
@user-vs7fx6xc7r
@user-vs7fx6xc7r 7 ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਸਾਰੇ ਕਲਾਕਾਰ ਮਿੱਤਰ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤
@rajbindersingh5777
@rajbindersingh5777 7 ай бұрын
ਜਦੋਂ ਥੋਡੀ ਕੁੜੀ ਮਾਣੋ ਹੀ ਛਡ ਗੀ ਕਰਨੈਲ ਕਿਆ ਨੂੰ ਥੋਡੀ ਕਾਹਦੀ ਰਿਸ਼ਤੈਦਾਰੀ
@Sh4d1ng
@Sh4d1ng 7 ай бұрын
24:45 ਪ੍ਰੀਤੋ ਨੇ ਬਹੁਤ ਵਧੀਆ ਬਦਲਾ ਲਿਆ 😂👍
@DharmpreetChahal
@DharmpreetChahal 7 ай бұрын
Very nice video bhai ji
@manpreetkaurjhally2636
@manpreetkaurjhally2636 7 ай бұрын
Sira gull bat bant y sira
@bikerjitsingh2952
@bikerjitsingh2952 7 ай бұрын
👍👍👍
@MaingalSingh
@MaingalSingh 7 ай бұрын
Bahut vadia episode bai ji 😊 👏 🙏 👍 👌
@sukhjinderdhillon2589
@sukhjinderdhillon2589 7 ай бұрын
ਸਿਰਾ ਵੀਡੀਓ ਬਾਈ ਜੀ 👍👍 ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏🙏 ਜਿਉਂਦੇ ਵੱਸਦੇ ਰਹੋ ਜੀ
@BaldevSingh-vt9bm
@BaldevSingh-vt9bm 7 ай бұрын
ਕਰਨੈਲ ਰੋਣਕੀ ਰਾਮ😂😂😂🎉❤❤
@surendersheoran1696
@surendersheoran1696 6 ай бұрын
Surender sheoran kheowali sirsa nice video
@SeemaRani-tj3ov
@SeemaRani-tj3ov 7 ай бұрын
Very funny video
@balvirsinghbrar1089
@balvirsinghbrar1089 7 ай бұрын
Very nice ji 🤣🤣👍👍✌️👌💚💚🙏🙏
@uday2741
@uday2741 7 ай бұрын
BANTT 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@kdsharma5124
@kdsharma5124 7 ай бұрын
Great! I swear by Bant, this is great episode
@ramsharanmuktsari2637
@ramsharanmuktsari2637 7 ай бұрын
❤😂🎉 ਬੰਤ ਕਹਿੰਦਾ ਕਰਨੇਲ ਦੀ ਮੋੰਤ ਦਾ ਸ਼ੌਕ ਪੁੂਰਾ ਕਰ. ਲ਼ੇਨ ਦੇ .....😅😅😅😅😅😅😅❤❤❤
@balwinderkharia
@balwinderkharia 7 ай бұрын
ਵੀਡੀਊ ਬਹੁਤ ਵਧੀਆ ਵੀਰ ਜਹਿੜਾ ਮੁੰਡਾ ਹਰੀ ਪੱਗ ਵਾਲਾ ਰਣਬੀਰ ਰਾਣਾ ਵਰਗਾ 😃👌👌👌👌
@boharsingh7725
@boharsingh7725 7 ай бұрын
ਵਾਹ ਜੀ ਬਹੁਤ ਹੀ ਵਧੀਆ ਬਾਈ 👍👍👍👍👍
@neetugold6136
@neetugold6136 7 ай бұрын
ਵਧੀਆ ਵੀਡੀਓ ਹੈ ਜੀ ।
@khushgill847
@khushgill847 7 ай бұрын
Awesome videos keep it up all team waheguru bless uuuu ❤️❤️🙏🙏
@AmandeepSingh-bu4wn
@AmandeepSingh-bu4wn 7 ай бұрын
ਬਹੁਤ ਵਧੀਆ ਵੀਡੀਓ ਜੀ❤❤❤❤🎉🎉🎉🎉
@user-tu4od7uc1t
@user-tu4od7uc1t 7 ай бұрын
Verynice video bant
@ManpreetGagowal-tg6zf
@ManpreetGagowal-tg6zf 7 ай бұрын
Bhut vdiya video a veere😂 rabb tuhnu tarika bakse sari team nu 🥰
@kambojbittu1684
@kambojbittu1684 6 ай бұрын
Sira gal bat😂😂
@tirthsingh1114
@tirthsingh1114 7 ай бұрын
ਰੋਜ ਇੱਕ ਭਾਗ ਪਾ ਦਿਉ ਕਰੋ ਬਾਈ 😂
@manjinderkharoud3423
@manjinderkharoud3423 Ай бұрын
In movies karnail smile best and very funny
@gurjindersingh3638
@gurjindersingh3638 7 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਕਰਨੈਲ ਨੂੰ ਕੀ ਹੋ ਗਿਆ ਸਾਰ ਟੀਮ ਦਾ ਰੋਲ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@GurpreetSingh-ui7vq
@GurpreetSingh-ui7vq 7 ай бұрын
ਬੰਤ ਸਿਰਾ ਐਕਟਿੰਗ ਕਹਿੰਦਾ ਜੀਵਨ ਲੀਲਾ ਸਮਾਪਤ ਕਰ ਗਿਆ ਕਰਨੈਲ ਗੁਜ਼ਰ ਗਿਆ
@ManpreetSekhon-ci6zx
@ManpreetSekhon-ci6zx 7 ай бұрын
Rama bhut knt bai sirr jama bai ta
@Lovelyjattsauda407
@Lovelyjattsauda407 7 ай бұрын
Dhnvad y❤
@NanakFitZone
@NanakFitZone 7 ай бұрын
❤❤❤❤❤
@TaranSandhu-15
@TaranSandhu-15 7 ай бұрын
😂😂😂😂
@championgamemap6485
@championgamemap6485 7 ай бұрын
❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਬੰਤ ਜਿੰਦਰ ਰਾਮਾਂ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@GurpreetSingh-ui7vq
@GurpreetSingh-ui7vq 7 ай бұрын
ਕਰਨੈਲ ਤੇ ਪ੍ਰੀਤੋ ਦੀ ਆਸ਼ਕੀ ਪੂਰੀ ਸਿਰਾਂ ❤❤❤❤❤❤❤❤
@user-we8cz5vx1b
@user-we8cz5vx1b 7 ай бұрын
ਮੂੰਗੀ ਦੀ ਦਾਲ ਵਾਲੀ ਲਿਆਦੀ 😂😂
@CharnaSingh-uh5ke
@CharnaSingh-uh5ke 7 ай бұрын
ਬਹੁਤ ਵਧੀਆ
@user-we8cz5vx1b
@user-we8cz5vx1b 7 ай бұрын
ਮਰਿਆ ਕਰਨੈਲ ਬੰਤ ਨੇ ਕਿਉ ਘਰ ਵਿੱਚ ਚਾਦਰਾ ਵਸਾ ਕੇ ਬੈਠਾ ਰੋਣਾ ਧੋਣਾ ਪਿਆ ਪ੍ਰੀਤ ਤਾ ਵਾਲਾ ਰੋਦੀ ਆ
@PammaSingh-kv9qx
@PammaSingh-kv9qx 7 ай бұрын
Very.nice
@HarjitGill-lw6bf
@HarjitGill-lw6bf 7 ай бұрын
ਰਾਮੇ ਬਾਈ ਮੈਨੂੰ ਵੀ ਕਰਵਾਦੇ ਰਿਸ਼ਤਾ 😜😜
@JaspalSingh-db9xi
@JaspalSingh-db9xi 7 ай бұрын
ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਜੀ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@user-hh3hm6uf7w
@user-hh3hm6uf7w 7 ай бұрын
ਪ੍ਰੀਤੋ ਕਰਨੈਲ ਬਿਨਾ ਨਹੀ ਬਚਦੀ
@GurmangatGurpreet
@GurmangatGurpreet 7 ай бұрын
Sare e bigre hoye bure a😂😂
@jagrajsinghcheena5047
@jagrajsinghcheena5047 7 ай бұрын
Y karnal te bant nice
@mrmrsvirdi8928
@mrmrsvirdi8928 7 ай бұрын
Peyment farla hahaha😂😂😂😂
@manikhan8580
@manikhan8580 7 ай бұрын
Yg Sara bhana sidhu de support Karo 😢😢😢
@Hkgaming9599
@Hkgaming9599 7 ай бұрын
Karnal ka dance superhit❤❤
@GurpreetSingh-fq7di
@GurpreetSingh-fq7di 7 ай бұрын
Very nice video brother jinder always your videos superb and your all team members work awesome 👍❤️🌹🙏🙏
@gurpreetkhosa2274
@gurpreetkhosa2274 7 ай бұрын
Very nice video bro ❤❤❤
@user-zv6lr7bt2p
@user-zv6lr7bt2p 7 ай бұрын
ਜੁੱਤੀ ਦੀ ਥਾਂ ਤਾਂ ਸਪੋਰਟਸ ਬੂਟ ਲਾਹ ਲਿਆ ਰਾਮ ਜੀ ਨੇ ਤਾਂ 😂
@Lovelyjattsauda407
@Lovelyjattsauda407 7 ай бұрын
😂
@honeysingh2868
@honeysingh2868 7 ай бұрын
HA HA HA HA 😅😅😅😅
@sukhchainsarao1865
@sukhchainsarao1865 7 ай бұрын
Atttt
@randhirsingh8223
@randhirsingh8223 7 ай бұрын
Preeto di acting nhi jchdi.Baki video Sari Vadhia si.
@vijayarana7729
@vijayarana7729 7 ай бұрын
ਮੈਨੂੰ ਤਾਂ ਕੁੜੀ ਹੀਜੜਾ ਲੱਗਦੀ ਹੈ😊
@sarbjeetsingh5099
@sarbjeetsingh5099 7 ай бұрын
ਬੰਤ ਨੇ ਕਰਨੈਲ ਨੂੰ ਮਾਰ ਕੇ ਸੌਕ ਪੂਰਾ ਕਰਨਾ ਸੀ
@darshancheema1376
@darshancheema1376 7 ай бұрын
ਰਾਮੇ ਦੇ ਕੱਦ ਦੀ ਜੋੜੀ ਵਧੀਆ ਹੈ
@PannaLalMajoka
@PannaLalMajoka 7 ай бұрын
Very nice video acting all time thanks bro and beautiful family members thanks bro ❤️❤️🙏❣️
@dsgpatwari4285
@dsgpatwari4285 7 ай бұрын
ਨਹੀਂਓਂ ਭੁੱਲਣਾ ਵਿਛੋੜਾ ਤੇਰਾ,ਵੇ ਸਾਰੇ ਦੁੱਖ ਭੁੱਲ ਜਾਣਗੇ😂😂😂😂😂😂😂😂😂
@Sh4d1ng
@Sh4d1ng 7 ай бұрын
ਕਰਨੈਲ ਦੇ ਮਰਨ ਦੀ acting ਸਾਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ,, ਇਸ ਤਰ੍ਹਾਂ ਦਾ ਝੂਠ ਕਦੇ ਵੀ ਨਹੀਂ ਬੋਲਣਾ ਚਾਹੀਦਾ
@mrmrsvirdi8928
@mrmrsvirdi8928 7 ай бұрын
Hahaha😂😂😂😂
@parminderkaur8069
@parminderkaur8069 2 ай бұрын
Bant sbh ton sirra
@HardeepsinghDeol-ww2ps
@HardeepsinghDeol-ww2ps 4 ай бұрын
Nice 👌👌 ji
@user-ws5uj2ht5h
@user-ws5uj2ht5h 7 ай бұрын
ਕਰਨੈਲ ਘੈਟ ਜੱਟ ਹੈ ਪਰੀਤੋ ਘੈਟ ਹੈ❤❤❤❤❤❤
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
1ОШБ Да Вінчі навчання
00:14
AIRSOFT BALAN
Рет қаралды 6 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН