ਨਵਾਂ ਘਰ ਬਣਾਉਣ ਲਈ ਜਰਮਨ ਤਕਨੀਕ ਨਾਲ ਬਣੀਆਂ ਕੰਕਰੀਟ ਦੀਆਂ ਇੱਟਾਂ || concrete blocks for construction

  Рет қаралды 216,886

sewak singh

sewak singh

Күн бұрын

Пікірлер: 152
@harneksingh6732
@harneksingh6732 5 ай бұрын
ਵੀਰ ਜੀ ਇਹ ਤਾਂ ਹੀ ਸਹੀ ਹੈ ਜੇ ਤੁਸੀਂ ਸਾਰੀ ਬਿਲਿੰਗ ਪਿਲਰਾ ਤੇ ਬਣੀ ਹੋਵੇ
@Shoki_brar
@Shoki_brar 5 ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@urmilaranarana1046
@urmilaranarana1046 5 ай бұрын
ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਆਉਂਦੀ ਹੈ ਅਸੀਂ ਅੰਨ੍ਹੇ ਵਾਹ ਦੇਖ ਦੇਖੀ ਇਸਤੇਮਾਲ ਕਰਦੇ ਹਾਂ। ਇਹਨਾਂ ਸਭ ਦਾ ਰਜ਼ਲਟ ਬਹੁਤ ਦੇਰ ਬਾਅਦ ਆਉਂਦਾ। ਪੂਰੀ ਜਾਣਕਾਰੀ ਤੋਂ ਬਿਨਾਂ ਮਗਰ ਨਾ ਲਗੋ। ਮੈਨੂੰ ਕੋਈ ਜਿਆਦਾ ਜਾਣਕਾਰੀ ਤਾਂ ਨਹੀਂ ਹੈ ਫਿਰ ਵੀ ਲਗਦਾ ਹੈ ਕਿ ਬਾਊਂਡਰੀ ਲੇਈ ਤਾਂ ਠੀਕ ਹੈ। ਪਰ ਬਿਲਡਿੰਗ ਲੇਈ ਤਾਂ ਇੱਟ ਹੀ ਠੀਕ ਹੈ।🙏🙏🙏। ਬਾਕੀ ਤੁਸੀਂ ਸਭ ਸਮਝਦਾਰ ਹੋ।
@Raman1xx
@Raman1xx 5 ай бұрын
Et garm hundi prava Ghar lentar bhut pdas chhd de aa Eh thnde hunde aa eta nalo Te slabh vi nhi aundi ehna nu Esde bhut fayde hnnn
@SroopKang-lm1qo
@SroopKang-lm1qo 4 ай бұрын
Majbooti ta itta di a
@Bricks_Pasla
@Bricks_Pasla 22 күн бұрын
ਮੈਂ ਵੀ ਬਲਾਕ ਬਣਾ ਰਿਹਾ ਹਾ ਪਰ ਘਰ ਬਣਾਉਣ ਲਈ ਨਈ ਕਹਿੰਦਾ ਕਿਉਂ ਕਿ ਇਹ ਬਾਊਂਡਰੀ ਲਈ ਹੁੰਦੇ ਹੈ। ਏਨਾ ਦੀ ਮਜ਼ਬੂਤੀ ਨਈ ਹੁੰਦੀ ਬਾਅਦ ਵਿਚ ਤਰੇਰਾ ਆ ਜਾਂਦੀਆਂ ਆ।ਇਸ ਲਈ ਕੰਕਰੀਟ ਦੀ ਇੱਟ ਦੀ ਹੀ ਸਲਾਹ ਦਿੰਦਾ ਹਾਂ।
@MaanSingh-rt6gt
@MaanSingh-rt6gt 4 күн бұрын
ਮੈਂ ਵੀ ਬਾਈ ਏਸੇ ਕੰਪਨੀ ਦੇ ਬਲੋਕ ਲਾਏ ਆਪਣੀ ਕੋਠੀ ਚ ਆਪਣੇ ਘਰ ਲਾਉਣ ਤੋ ਪਹਿਲਾ ਮੈਂ ਪਤਾ ਵੀ ਕੀਤਾ ਸੀ ਜਿੰਨ੍ਹਾਂ ਨੇ ਪਹਿਲਾ ਅਪਣੇ ਘਰ ਲਏ ਸੀ ਪਰ ਲੋਕ ਬੜੇ ਫੁੱਦੁ ਸਹੀ ਗੱਲ ਨਹੀਂ ਦੱਸਦੇ ਕਰੋੜ ਰੁਪਿਆ ਲਾਇਆ ਮੈਂ ਕੋਠੀ ਤੇ ਇਹਨਾ ਚ ਤਰੇੜਾਂ ਬਹੁਤ ਆਉਂਦੀਆ ਮੈਂ ਮੈਨੂੰ ਐਂ ਸੀ ਤਰੇੜਾਂ ਸਿਰਫ ਮੇਰੇ ਆ ਪਰ ਮੈਂ ਨੇੜਲੇ ਪਿੰਡ ਦੋ ਕੋਠੀਆ ਦੇਖੀਆ ਓਹਨਾ ਦੀਆਂ ਵੀ ਤਰੇੜਾਂ ਆ ਗਈਆ ਏਥੋਂ ਤਕ ਇਕ ਦੇ ਤਾਂ ਅੰਦਰ ਪਾਣੀ ਵੀ ਆਉਂਦਾ ਮੈਂ ਇਹਨਾ ਨੂੰ ਕਿਹਾ ਪਰ ਇਹਨਾ ਨੇ ਕੋਈ ਸਾਰ ਨਹੀਂ ਲਈ ਸੋਂ ਭਰਾਵੋ ਭੁੱਲ ਕੇ ਵੀ ਨਾ ਲਾਇਓ
@MaanSingh-rt6gt
@MaanSingh-rt6gt 4 күн бұрын
ਜੇ ਨਹੀਂ ਹਟਦੇ ਤਾਂ ਇੱਟ ਲਾ ਲਉ ਕੰਕਰੀਟ ਦੀ ਬਾਈ ਕਰੋੜ ਰੁਪਇਆ ਲਾਕੇ ਹੌਲ ਪੈਂਦੇ ਜਦੋਂ ਬੰਦਾ ਤਰੇੜਾਂ ਦੇਖਦਾ ਮੈਨੂੰ ਐਂ ਸੀ ਮਜ਼ਬੂਤੀ ਚਲੋ ਕੋਈ ਨਾ ਆਪਾ ਪਿਲਰ ਬਹੁਤ ਪਏ ਸੀ ਪਰ ਬਾਈ ਤਰੇੜਾਂ ਤੁਸੀ ਸੋਚ ਨਹੀਂ ਸਕਦੇ ਕਿੰਨੀਆਂ ਆਉਂਦੀਆ
@paramjeetsinghbuttar311
@paramjeetsinghbuttar311 5 ай бұрын
ਵਧੀਆ ਚੀਜ ਆ
@GurcharanSingh-l1s
@GurcharanSingh-l1s 2 ай бұрын
ਇਹ ਵੀਰ ਜੀ ਕਾਹਣੂ ਲੋਕਾਂ ਨੂੰ ਫਸਾਉਣ ਲੱਗੇ ਹੋ ਮੈਂ ਵੀਹ ਸਾਲ ਪਹਿਲਾਂ ਪਾਇਆ ਸੀ ਨਾ ਤਾਂ ਸਹੀ ਬਿਜਲੀ ਫੀਟਗ ਹੁੰਦੀ ਹੈ ਨਾਲੇ ਸੇਕ ਗਰਮੀ ਵਿਚ ਪੁਰਾ ਪੈਦਾ ਹੈ ਪਲਾਸਤਰ ਵਿਚ ਤਰੇੜ ਆਉਂਦੀ ਹੈ ਜੇਕਰ ਨਾ ਕਰ ਤਾਂ ਮੀਂਹ ਨਾਲ ਸਿਲ ਬਹੁਤ ਆਉਂਦੀ ਹੈ ਕੋਈ ਜ਼ਿਆਦਾ ਬੱਧੀਆਂ ਕੰਮ ਨਹੀਂ ਐਵੇਂ ਨਾ ਆਪਣੇ ਵਿਉ ਲਈ ਲੋਕਾਂ ਨੂੰ ਫਸਾਉ ਨਾ ਕਿਤੇ ਮੇਖ਼ ਲਗਦੀ ਤੇ ਜੇਕਰ ਟੁੱਟ ਜਾਵੇ ਤਾਂ ਹੈਰ ਕੋਈ ਹਲ ਨਹੀਂ। ਧੰਨਵਾਦ ਜੀ।
@universallove6157
@universallove6157 5 ай бұрын
@4:22...just look at that broken tile just on the left hand side of Mr. Harpartap.
@preetkherha
@preetkherha 5 ай бұрын
ਜਿੱਥੇ ਬਾਈ ਖੜ੍ਹਾ ਉਪਰੋ ਦੂਜੀ ਟਾਈਲ ਕਾਰਨਰ ਆਲੀ ਚ ਤਾਂ ਪਹਿਲਾ ਈ ਤਰੇੜ ਆਈ ਪਈ ਆ।।
@jaswinderjaswinder9101
@jaswinderjaswinder9101 5 ай бұрын
Bhut vadia 👌 👍
@rtsharma7704
@rtsharma7704 5 ай бұрын
ਇੱਟਾਂ ਪੁਰਾਣੀਆਂਨਹੀ ਛੀਕਵਹਨ ਵਧਿਆ ਹਨ ਕਿਵੇ ਆਪਣੀ ਗਵਾਹੀ ਆਪ ਦੇ ਰਹੀਆਂ ਸਾਡੇਸੋ ਸਾਲ ਪੁਰਾਣੀਆਂ ਇੱਟਾੱ ਉਵੇਹੀ ਹਨ। ਸੋਜੋ ਵਰਤਿਆ ਉਹੀ ਵਰਤਨਾ ਵਧਿਆਵ😊
@BalwindersinghSingh-o4j
@BalwindersinghSingh-o4j Ай бұрын
Bhut wdhia vir ji
@ParamjitSingh-ok8he
@ParamjitSingh-ok8he 5 ай бұрын
ਬਿਜਲੀ ਦੀਆਂ ਪਾਈਪਾਂ ਵਾਸਤੇ ਝਰੀਆਂ ਮਾਰਨ ਸਮੇਂ ਬਲਾਕ ਟੁੱਟ ਜਾਵੇਗਾ।
@DineshHimachali
@DineshHimachali 2 ай бұрын
Ha bhai yeh to sahi kaha
@GurmailSingh-k2m
@GurmailSingh-k2m 5 ай бұрын
ਸਲਾਬ ਤਾਂ ਆਉਂਦੀ ਹੈ ਵੀਰ ਜੀ ਅਸੀਂ ਕੁਵੈਤ ਦੇ ਵਿੱਚ ਹਾਂ ਸਾਡੇ ਕੈਂਪ ਵਿੱਚ ਬਲੋਕ ਹੀ ਲੱਗੇ ਹੋਏ ਆ ਤੇ ਇਥੋਂ ਨਾਲ ਵਧੀਆ ਹੀ ਹੋਣਗੇ ਤੁਸੀਂ ਆਪਣਾ ਮੋਬਾਇਲ ਨੰਬਰ ਭੇਜੋ ਮੈਂ ਤੁਹਾਨੂੰ ਵੀਡੀਓ ਭੇਜਾਂਗਾ
@tinusiag3888
@tinusiag3888 5 ай бұрын
Good
@agriinfo177
@agriinfo177 4 ай бұрын
Eh kam jab haigye ne ki na y
@shamdhiman8717
@shamdhiman8717 5 ай бұрын
ਕੋਲੇ ਨਾਲ ਪੱਕੀ ਇਟ ਹਜਾਰਾਂ ਸਾਲ ਹੋਗੇ ਕਿਲੇ ਇਮਾਰਤਾਂ ਬਣੀ ਆ। ਨੇ ਇਹ ਪਾਣੀ ਲੱਗ ਕੇ ਰੇਤੇ ਵਾਂਗ ਹੋਜੂ ਮੈ ਲਾਈ ਸੀ ਬੇਕਾਰ
@vipin23us
@vipin23us 5 ай бұрын
Good marketing 😊
@dineshchoudharydcpodvr9
@dineshchoudharydcpodvr9 5 ай бұрын
Nice information veer g
@NareshKumar-cu6sr
@NareshKumar-cu6sr 5 ай бұрын
Thanks for the help
@harbanssingh4665
@harbanssingh4665 4 ай бұрын
Both badye 22 ji
@jagdeepsinghchahal1381
@jagdeepsinghchahal1381 3 ай бұрын
Very good information 👌🎉
@noorpuri8331
@noorpuri8331 5 ай бұрын
Bhai ji mai 10 -12 saal pahela banaya hi ghar bna chukya. Bahut vadiya chij hai ji. From Zirakpur.❤❤❤❤
@arsh_doad9793
@arsh_doad9793 5 ай бұрын
Kive result reha bai ji slaab wegara da
@MANDEEPSingh-sr8je
@MANDEEPSingh-sr8je 5 ай бұрын
Veer g apna contact number send karo please...is bare sahi information Leni hai
@sattichhahar8823
@sattichhahar8823 4 ай бұрын
Bai ji zirakpur kitha apna koi contact number send kro
@MaanSingh-rt6gt
@MaanSingh-rt6gt 4 күн бұрын
​@@MANDEEPSingh-sr8jeਬਾਈ ਪਲੱਸਤਰ ਚ ਤਰੇੜਾਂ ਬਹੁਤ ਆਉਂਦੀਆ ਬਚਜੋ ਏਸ ਦਿਓਲ ਨੂੰ ਮੈਂ ਫੋਟੋ ਭੇਜੀਆਂ ਏਹਨੇ ਢੂਹੀ ਨਹੀਂ ਮਾਰੀ
@jasveersinghkanda
@jasveersinghkanda 5 ай бұрын
Good masteri
@buggarsinghsidhu7186
@buggarsinghsidhu7186 5 ай бұрын
Vgvvvvvggg
@BhagsinghDhillon-ew8pw
@BhagsinghDhillon-ew8pw 4 ай бұрын
ਭਾਈ ਸਾਹਿਬ ਜੀ ਬਲੌਕ ਤਾਂ ਬਹੁਤ ਫੈਕਟਰੀਆਂ ਵਾਲੇ ਦਿਖਾਉਂਦੇ ਨੇ ਪਰ ਰੇਟ ਕੋਈ ਨਹੀਂ ਦੱਸਦਾ
@bhupinderkaler1976
@bhupinderkaler1976 5 ай бұрын
ਤਬੂਕ
@urmindersamra2974
@urmindersamra2974 3 ай бұрын
ਸੇਵਕ ਸਿੰਘ ਵੀਰ ਅੱਜ ਤੋ 10,15 ਨਹੀ ਘੱਟ ਤੋ ਘੱਟ 20 ਸਾਲ ਤੋ ਵੀ ਪਹਿਲਾ ਦੇ ਸਾਡੇ ਪਿੰਡ ਮਿਸਤਰੀਆ ਨੇ ਮਕਾਨ ਬਣਾਏਆ ਹੋਇਆ ਅੱਜ ਵੀ ਓਦਾ ਦਾ ਹੀ ਸੱਥ ਦੇ ਨਾਲ ਵਾਲੀ ਕੰਧ ਕੱਢੀ ਆ ਜੋ ਓਹ ਬਾਹਰ ਤੋ ਪਲੱਸਤਰ ਵੀ ਨਹੀ ਕੀਤੀ ਓਹਨਾ ਨੇ ਪਰ ਅੱਜ ਵੀ ਏਦਾ ਲਗਦੀ ਆ ਜਿਵੇ ਹੁਣ ਕੰਧ ਕੱਢੀ ਹੋਵੇ ਬਰਨਾਲਾ ਲੁਧਿਆਣਾ ਰੋਡ ਤੇ ਮਹਿਲ ਕਲਾ ਤੋ ਬਾਅਦ ਪਹਿਲਾ ਪਿੰਡ ਆਓਦਾ ਰੋਡ ਤੇ ਟਰਾਲੇ ਬਣਦੇ ਆ ਜਿਥੇ ਓਹਨਾ ਨੇ ਮਕਾਨ ਬਣਾਏਆ ਉਸ ਸਮੇ ਤੋ ਅੱਜ ਦੇ ਸਮੇ ਦੀ ਤਕਨੀਕ ਵਿਚ ਬਹੁਤ ਫਰਕ ਆ ਵਧੀਆ ਚੀਜ ਆ ਇੱਟਾ ਦਾ ਤਾ ਪਤਾ ਹੀ ਆ ਕਿਹੋ ਜਾ ਹਾਲ ਆ ਹਰ ਸਾਲ ਰੰਗ ਕਰਨਾ ਪੈਂਦਾ ਸਲਾਬ ਸੋਰਾ ਖਰਚਾ ਬਹੁਤ ਵਧ ਜਾਦਾ
@MaanSingh-rt6gt
@MaanSingh-rt6gt 4 күн бұрын
ਬਾਈ ਜਿਥੇ ਪਲੱਸਤਰ ਨਹੀਂ ਹੁੰਦਾ ਓਹ ਠੀਕ ਆ ਮੇਰੇ ਵੀ ਇਕ ਕੰਧ ਪਲੱਸਤਰ ਨਹੀਂ ਬਾਹਰਲੀ ਪਰ ਜਿੱਥੇ ਪਲੱਸਤਰ ਕੀਤਾ ਉਹਦੇ ਚ ਤਰੇੜਾਂ ਬਹੁਤ ਆਉਂਦੀਆ ਭਰਾਵੋ ਇਹ ਸਾਰਿਆ ਗੱਲਾਂ ਝੂਠ ਆ ਕੋਈ ਤਾਪਮਾਨ ਦਾ ਫ਼ਰਕ ਨਹੀਂ ਪੈਣਾ
@user-kj2zr7sn5c
@user-kj2zr7sn5c 4 ай бұрын
Sab toh vadiya itt he aa kiunki ohnu jini vaar marzi dha k bna lo , blok 1 baar lagna fer tutt k kachra ban jana jisnu sutan de v pese lagne itt jini var marzi kad lo kand chon dovara use ho jandi
@pardeeppassi8385
@pardeeppassi8385 2 ай бұрын
ਇਹ ਪਲਾਟ ਦੀ ਚਾਰਦੀਵਾਰੀ ਵਾਸਤੇ ਹੈ .ਕੋਠੀ ਤਾਂ ਲਾਲ ਇॅਟ ਨਾਲ ਹੀ ਕਾਮਯਾਬ ਹੈ
@sukhjinderathwal357
@sukhjinderathwal357 12 күн бұрын
Good red itt e a
@shamdhiman8717
@shamdhiman8717 5 ай бұрын
ਇਹ ਇਟ ਕਾਮਜਾਬ। ਨਹੀ ਬੀਹ ਤੀਹ ਸਾਲ ਬਾਅਦ ਹਵਾ ਪਾਣੀ ਨਾਲ ਰਾਖ ਵਾਂਗ ਰੇਤਾ ਬਣ ਜਾਂਦਾ
@sainiamarjeet
@sainiamarjeet 5 ай бұрын
flyash nahi hege stone dust use kete hae
@vipin23us
@vipin23us 5 ай бұрын
ਹਿਮਾਚਲ ਵਿੱਚ ਫੈਕਟਰੀ ਦਾ ਕਿਹੜਾ ਸਥਾਨ ਹੈ?
@mohindersingh5989
@mohindersingh5989 4 ай бұрын
Haroli Una
@BaljindersinghBaljinder-gg9ur
@BaljindersinghBaljinder-gg9ur Ай бұрын
ਇਹ ਸੀਮਿੰਟ ਕਿਵੇਂ ਲਗਦਾ ਬਾਈ ਜੀ
@SurenderTarar-p8h
@SurenderTarar-p8h 5 ай бұрын
Hello Sewak g,, ik same company Haryana ch Mullana ch ABC block & ACC Brickes v lagi h,, m v kothi bana reha ha,, m ACC bricks nall bana reha ha,, Jo 7500 di hajar aa,, block 55/ block h,,brick di stranth bahut jeyada h,, block lagon ch faide v h te kamiya v h,,, Ana da ki Rate h,,,
@honeysingh2858
@honeysingh2858 5 ай бұрын
Very nice 👍🏻👍🏻👍🏻
@bsmettla1623
@bsmettla1623 5 ай бұрын
Kina hatch aya plant te
@harjindersinghbamrah4130
@harjindersinghbamrah4130 5 ай бұрын
Good very nice sir ji
@mahaakal296
@mahaakal296 5 ай бұрын
Main bhut confused aa veer ji main new ghar bnana prr smjh ni lgg Rahi ki lgava itt ya block jisnu sachi ehde bare poori jankari aa jrur dseo ji 🙏
@LAYERFARMING
@LAYERFARMING 5 ай бұрын
Veer g ita hi sahi ne ehna da koi bharosa nhi jini deer ehh normal nhi hoo jandhia apa nu ah panga laan di koi load nhi maa vi new ghar bnana maa vi sochda si ehde bare badh cho sochia ehne sala to mehal ita de bane hoe ne ehh ajh di technology ha pta nhi apne area cho kamyabh ha vi ya nhi so maa ta nhi laghwani normal coale dia ita hi use kru tusi apni family ya uaar belia nall slah krlo te option chose kro ya edha kroo thodia jia ita eh mangwalo te ehndi strength check kroo baki ghar ita da banwao confusion vi nhi rahu te tuhada kam vi hoo ju
@mahaakal296
@mahaakal296 5 ай бұрын
@@LAYERFARMING hnji sahi gal baki veer jdd salab aa jandi odo bhut bura lgda enna paisa laya waste ho janda tahi te kuj smjh ni lgg Rahi baki thode k block lea k pehla aap ohna te sare experiment krke dekhda fer hi sahi galt pta lgna , thanks veer ji 🙏
@HARPREETSINGH-le8kr
@HARPREETSINGH-le8kr 5 ай бұрын
Bhai itt wadia pki lyy k aao koi rees ni oss chiz di ehh ewe bhedchaal ji aa na ess ch sheti chari wze na kuj hor.
@vipin23us
@vipin23us 5 ай бұрын
ਸਰਦਾਰ ਸੇਵਕ ਸਿੰਘ ਜੀ, ਹਿਮਾਚਲ ਵਿਚ ਜਗ ਦਾ ਨਾਮ
@syednazim7410
@syednazim7410 5 ай бұрын
Beautiful
@amrindersingh8817
@amrindersingh8817 5 ай бұрын
ਸੈਵਕ ਸਿੰਘ ਇਹ ਲੈਨਟਰ ਦਾ ਭਾਰ ਝੱਲ ਲਵੇਗਾ ਜਦੋਂ ਵੈਰਗ ਵਾਲੇ ਮਕੈਨਕ ਨੇ ਝਰੀ ਮਾਰੀ ਬਲਾਕ ਕਮਜ਼ੋਰ ਤਾਂ ਨਹੀਂ ਹੋ ਜਾਵੇਗਾ
@Pardeep-go6bi
@Pardeep-go6bi 5 ай бұрын
Bhar piller te auga
@Shoki_brar
@Shoki_brar 5 ай бұрын
ਸਤਿ ਸ਼੍ਰੀ ਅਕਾਲ ਸੇਵਕ ਵੀਰ ਜੀ
@samnicolasamnicola3747
@samnicolasamnicola3747 3 ай бұрын
❤BAI GALLA TA BAHUT NE ,DUNIA ALL WORLD VASDI AA,BAKI ETTA NU SALAB NI AUNDI CLARR PAINDA AA,BAKI SLAB EHNA NU PURRI PAINDI AA ,CEMENT BJRI DA KOI V MATERIAL PANNI TA KHICHEGA HI. ISOLATION TECNOLOGY V GALAT HI AA ,FOAM JA TA ANDAR DI LAGAY JA BAHAR DI TEKH AA . BAKI MAL EH ETTA BRABRR HI HAI ,SIRF JO PEHLA CHALIA CC OH CEMENT GHAT TEY RETTA,BJRI JIADA PA DINDE CC EH TEKH NI.
@chitpaul
@chitpaul 5 ай бұрын
Very good about time india changed house building. Next timber floor and roof structure.
@DaljitSingh-gd2dr
@DaljitSingh-gd2dr 5 ай бұрын
Boundary Wall me use kr sakte hai.. kya
@iqbalsidhu6651
@iqbalsidhu6651 5 ай бұрын
Well done ji
@vikasamba
@vikasamba 4 ай бұрын
Mohali ch ChapadCheedi wali side, Kai builder ehi concrete wali itta hi use kr rahe hain, flat banan ch.
@ssisingh
@ssisingh 5 ай бұрын
How much. Do we know that these blocks are not a failure .have they been strength tested!!??
@gurmailsingh-nb7fy
@gurmailsingh-nb7fy 15 күн бұрын
Block vich thermocol a hor vadi gl nai eh india de weather nal sahi nahi eh sirf arab vich chlda othe barish nai aundi 12month same a
@sainiamarjeet
@sainiamarjeet 5 ай бұрын
concrete naal makaan bhaari hoo janda hega is karke saste chayeda hega te hollow block use karo naal sun facing walls laye 2inch thick PUF panel use kar lavo sliding windows aluminium de vartoo double glaze glass wale.
@gursharansingh2911
@gursharansingh2911 5 ай бұрын
Seawak veer g Lagda thuhano ena block bare jeada jankari nahe h ena de life both gat h or rehe Bena pelra de nahe laga hunde
@amrindersingh897
@amrindersingh897 5 ай бұрын
Chori lai 1 block kddo Te sare block bahar, Eh safe nhi hai, choran toh, please reply
@AvtarSingh-j2l
@AvtarSingh-j2l 12 күн бұрын
ਰੇਟ ਵੀ ਦੱਸੋ
@thameshthakur4573
@thameshthakur4573 2 ай бұрын
Himachal bich kithe hn ji
@O3planet
@O3planet 2 ай бұрын
M apna sara ghar inhe blacks naal banaya Piya h Patiala wich
@DineshHimachali
@DineshHimachali 2 ай бұрын
Mera ghar bhi bina ento ke bana ha, block koi mistri lagane ko agree nahi hota, more cost I have payed, block me kabhi bhi size ek saman nahi hota, mismatch hota ha, labour is also higher
@hoshiarpurhsp1566
@hoshiarpurhsp1566 5 ай бұрын
bahut madi quality a is company de rate b sabto jyada
@manoharsinghindian8677
@manoharsinghindian8677 5 ай бұрын
Rate ki aa sir
@johnjones-zq2uf
@johnjones-zq2uf 5 ай бұрын
Ethe Khloe or shed lai use karde aa
@swaranSingh-kk5ub
@swaranSingh-kk5ub 3 ай бұрын
Bhai ji rate ki haga block da
@vipankumar9789
@vipankumar9789 2 ай бұрын
Himachal vich kethe aa
@sandeepdhatt988
@sandeepdhatt988 5 ай бұрын
Y Siraaa Kam a
@ruchindersingh2211
@ruchindersingh2211 3 ай бұрын
Bhra mei bhi new tech.nal ghar bnaun te km kr riha han .
@Raman1xx
@Raman1xx 5 ай бұрын
Bhai eh gall ta sach hai acc block pr mehnge hunde hnnn 😢
@JaguSingh-v5z
@JaguSingh-v5z 2 ай бұрын
Hi check the cracks in your blocks . If you are using latest tech so why .?
@AVTARSINGH-ej9lx
@AVTARSINGH-ej9lx 5 ай бұрын
🙏
@sainiamarjeet
@sainiamarjeet 5 ай бұрын
hollow block r better with 4inch cavity 2x1ft with 8inch mottai
@antiqueshopindia
@antiqueshopindia 2 ай бұрын
Dubai all building making this . Blocks
@manojkumarheigher8411
@manojkumarheigher8411 3 ай бұрын
Where is your works .per 1000 block price at Kharar.
@vipin23us
@vipin23us 5 ай бұрын
ਹਿਮਾਚਲ ਵਿਚਿ ਕਹਦੀ ਜਗਹ
@bikramjitsingh7435
@bikramjitsingh7435 4 ай бұрын
ਦੁਬਈ ਵਿਚ ਪੂਰੀਆਂ ਬਿਲਡਿੰਗਾ ਬਾਲਕਾਂ ਨਾਲ ਬਣਦੁਆ
@malkiatgill905
@malkiatgill905 3 ай бұрын
Electric pipe and water pipe da vi dso kive
@jagjitwalia3528
@jagjitwalia3528 3 ай бұрын
Himachal vich kithay hai
@Meet-ee1us
@Meet-ee1us 5 ай бұрын
Sewak veer ji block da na ki hai
@Meet-ee1us
@Meet-ee1us 5 ай бұрын
Dass dou
@iqbalsingh2355
@iqbalsingh2355 5 ай бұрын
Veer ji plaster Di load Nahin Siddha Putti Kachhua thank you
@gurjeetboparai62
@gurjeetboparai62 5 ай бұрын
❤❤❤
@DeepDeep-l2l
@DeepDeep-l2l 3 ай бұрын
ਇਹ ਬਲਾਕ ਆਂਧਰਾ ਪ੍ਰਦੇਸ਼ ਕਰਨਾਟਕ ਦੇ ਵਿਚ ਚਾਲੀ ਸਾਲ ਪਹਿਲਾਂ ਮਕਾਨ ਬਣਦੇ ਵੇਖੇ ਨੇ
@VirenderTomar-n9r
@VirenderTomar-n9r 2 ай бұрын
Sir Himachal Pradesh Solan to rajgarh sirmour see sir price
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 5 ай бұрын
Ki ਏਹ itt ਜਿਨਾਂ ਸਮਾ kadhegi, ਤੇ price Ki ਹੈ
@nirmalsinghdhaliwal
@nirmalsinghdhaliwal 5 ай бұрын
Chinnaei layi lock ki hunde thora bahut ek dusre naal
@Nupa-bb1xs
@Nupa-bb1xs Ай бұрын
Pehli gall hai eh saste de chakkar vich chiza izat kitia ne , doosri gall eh mazboot nahi hunde. Interior krona hove nale paise laggange nal e h tut jange
@deepsanouri4705
@deepsanouri4705 14 күн бұрын
Bai tere piche crack aya pea block ch😂
@preet_4849
@preet_4849 2 ай бұрын
Siment te siment kive ruku ga
@lippigamer2774
@lippigamer2774 4 ай бұрын
ਬਾਈ ਜੀ ਇੱਟਾਂ ਦੇ ਮੁਕਾਬਲੇ ਇਹਦੀ ਲਾਈਫ ਕਿੰਨੀ ਹੈ ਜਾਂ ਹੋ ਸਕਦੀ ਹੈ। ਇਹਨਾਂ ਬਲਾਕ ਨਾਲ ਪਹਿਲਾਂ ਕੋਈ ਕੋਠੀ ਬਣੀ ਹੋਵੇ ਤਾਂ ਉਸਦੀ ਜਾਣਕਾਰੀ ਸਾਂਝੀ ਜਰੂਰ ਕਰੋ।
@gursingh509x
@gursingh509x 5 ай бұрын
ਵੀਰ ਜੀ ਇਹ ਬਲੋਕ ਠੀਕ ਨਹੀਂ ਹੈ ਲਗਵਾਉਣ ਵਾਲੀ ਗਲਤੀ ਨਾ ਕਰਿਓ ਕਿਉਂਕਿ ਇਹਨਾਂ ਬਲਾਕਾਂ ਨੂੰ ਪਲਸਤਰ ਨਹੀਂ ਫੜਦਾ ਤੇ ਕੋਠੀ ਵਿੱਚ ਤਰੇੜਾਂ ਆ ਜਾਂਦੀਆਂ ਹਨ ਜਿਹਦੇ ਕੋਲ ਪੈਸਾ ਦੋ ਨੰਬਰ ਦਾ ਹੈ ਉਹ ਤਾਂ ਠੀਕ ਹੈ ਪਰ ਜਿੰਨੇ ਆਪਣੀ ਮਿਹਨਤ ਨਾਲ ਪੈਸਾ ਕਮਾਇਆ ਹੋਇਆ ਉਹ ਗਲਤੀ ਨਾ ਕਰਨ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ
@gursingh509x
@gursingh509x 5 ай бұрын
ਛੋਟੀ ਇੱਟ ਦੇ ਅੰਗਰੇਜ਼ਾਂ ਦੇ ਟਾਈਮ ਦੇ ਮੈਲ ਅਜੇ ਵੀ ਲਾਲ ਇਟ ਦੇ ਬਣੇ ਹੋਏ ਸਲਾਮਾ ਕਰਦੇ ਹਨ ਅਗਰ ਨਹੀਂ ਯਕੀਨ ਤਾਂ ਟਰਾਈ ਕਰਕੇ ਦੇਖਿਓ ਪਲਸਤਰ ਦੇ ਉੱਪਰ ਪਲਸਤਰ ਚੜਾ ਕੇ ਵੇਖਣਾ ਵੇਖ ਲੈਣਾ ਉਹ ਨਹੀਂ ਚੜੇਗਾ ਆਪਾਂ ਅਗਰ ਪ੍ਰਾਣੀ ਕੋਠੀ ਰਿਪੇਅਰ ਕਰਾਉਣੀ ਹੈ ਤਾਂ ਮਿਸਤਰੀ ਉਹਦਾ ਪਲਸਤਰ ਝਾੜ ਕੇ ਨਵਾਂ ਪਲਸਤਰ ਕਰਦਾ ਹੈ ਵੀਰੋ ਅੱਗੇ ਤੁਹਾਡੀ ਮਰਜ਼ੀ
@mukeshvirdi5220
@mukeshvirdi5220 6 күн бұрын
Isnu plester ni veerji direct Dana piti baher li side te ahnder pop pester primer paint sahi hunda
@MaanSingh-rt6gt
@MaanSingh-rt6gt 4 күн бұрын
ਬਾਈ ਮੈਂ ਆਪ ਪਛਤਾ ਰਿਆ ਐਂ ਹੀ ਮੈਂ ਫਸਿਆ ਆ ਮੈਨੂੰ ਐਂ ਕੋਈ ਹੋਰ ਭਰਾ ਨਾਂ ਫਸੇ ਦੋ ਕੋਠੀਆ ਜਿੰਨਾ ਖ਼ਰਚਾ ਕੀਤਾ ਮੈਂ ਆਪਣੀ ਕੋਠੀ ਤੇ ਪਰ ਤ੍ਰੇੜਾਂ ਨੇ ਮੇਰਾ ਦਿਲ ਤੋੜ ਦਿੱਤਾ ਮੇਰੇ ਭਰਾ ਖੂਨ ਪਸੀਨੇ ਦੀ ਕਮਾਈ ਸੀ ਦਿਓਲ ਨੇ ਬੜਾ ਫੁਦੂ ਖਿੱਚਿਆ ਬਾਦ ਚ ਬਾਈ ਕਿਸੇ ਗੱਲ ਨਹੀਂ ਸੁਣੀ ਤੀਜੇ ਸਾਲ ਬਾਦ ਤਰੇੜਾਂ ਅਉਣੀਆ ਸ਼ੁਰੂ ਹੋਈਆਂ ਪਹਿਲਾ ਮੈਨੂੰ ਲੱਗਦਾ ਸੀ ਮੇਰੇ ਇਕੱਲੇ ਦੇ ਆ ਪਰ ਨੇੜਲੇ ਪਿੰਡ ਦੋ ਹੋਰ ਕੋਠੀਆ ਦੇਖੀਆ ਓਹਨੇ ਦੇ ਮੇਰੇ ਨਾਲੋ ਵੀ ਜਿਆਦਾ ਤਰੇੜਾਂ ਆ ਇਕ ਦੇ ਅੰਦਰ ਪਾਣੀ ਪੈਂਦਾ ਆ ਸਭ ਗੱਲਾਂ ਝੂਠ ਆ ਸੈਲਾਬ ਵੀ ਆਉਂਦੀ ਆ
@prabhjotbrar3455
@prabhjotbrar3455 5 ай бұрын
koi faeda nahi asi veer 1000 sakear fut baneaia si te 5 mistry badle si । eh block bhut bhara veer ji l
@khangura111
@khangura111 5 ай бұрын
sade te dehadi vale v bhajj bhajj aunde c v kam e koi aukha ni ehna da te block e fdaune aa
@BalwinderSingh-h2w
@BalwinderSingh-h2w 2 ай бұрын
ਮਿਸਤਰੀ ਨੂਨ ਕਹਿ ਜਾਦਾ ਏ ਨੂਨ ਨਹੀਂ ਹੁੰਦਾ ਵੀਰ ਜੀ ਲੂਣ ਹੁੰਦਾ ਹੈ
@bhajansingh1636
@bhajansingh1636 5 ай бұрын
Rate daso ji
@GurpreetKaur-lx9tp
@GurpreetKaur-lx9tp 4 ай бұрын
👌🙏🇩🇪♥️
@AjmerSinghtaggartaggar-iz9ol
@AjmerSinghtaggartaggar-iz9ol 2 ай бұрын
ਕਟਰ ਨਾਲ ਕੱਟ ਣੀ ਚਾਹੀਦਾ
@Sukhdev-k
@Sukhdev-k 5 ай бұрын
Dubai de vich fom ale blok lagde a te ik ghar de vich 15 15 ac lage a
@ranasahab2190
@ranasahab2190 5 ай бұрын
I already going to factory very costly block
@jagirsingh4881
@jagirsingh4881 Ай бұрын
ਇਹਨਾ ਇਟਾ ਤੇ ਸੀਮਟ ਪਲਤਰ ਹੋ ਜਾਦਾ ਹੈ
@DeepSingh-up6be
@DeepSingh-up6be 5 ай бұрын
Tax savings ah himchal vich. Himchal vich vecho fir.
@surindergill2241
@surindergill2241 20 күн бұрын
Mistry mil jaoo es nu bonon nu
@sukhjinderathwal357
@sukhjinderathwal357 12 күн бұрын
Mari a eh itt
@brijmohansahni3178
@brijmohansahni3178 4 ай бұрын
Har ak mistari is kam nu nahin kar sakda .mistari di khas lor pavegi..jis nu knowledge hove.
@SunnyKumar-sl1wp
@SunnyKumar-sl1wp 2 ай бұрын
Bhai mistari da num bhi send kro
@0707-e9k
@0707-e9k 5 ай бұрын
Eh German taknik ni Maharashtra de lok ese de ghar bnode jiadatar koi fyda ni ehda cement ni tikda jiada time es te mehnga v bht jiada aa
@vikramjitsingh4053
@vikramjitsingh4053 5 ай бұрын
Long term issues
@RANDHAWA-JCB
@RANDHAWA-JCB 5 ай бұрын
ਕੈਮਰੇ ਵਾਲਾ ਸਮਾਨ ਤੋਂ ਜਾਦਾ ਮੂੰਹ ਜਾਦਾ ਦਿਖਾਉਂਦਾ,,,,,
@PardeepSalaria-om9jp
@PardeepSalaria-om9jp 5 ай бұрын
Rs 3 te rs.50 koi farak nai 😂
@sainiamarjeet
@sainiamarjeet 5 ай бұрын
sasta karan laye chune ke putty kar lavo plaster te paint te paisa bacha lavo baake paint karna hae te gobar paint KVIC da use karo
@BahadurSingh-ph9sr
@BahadurSingh-ph9sr 5 ай бұрын
Sawek y sat Siri akl
How Strong Is Tape?
00:24
Stokes Twins
Рет қаралды 96 МЛН