ਘਰ ਦਾ ਬਿੱਲ ਜੀਰੋ ਕਰਨ ਲਈ ਸੋਲਰ ਸਿਸਟਮ ਲਗਵਾ ਰਹੇ ਹੋ ਤਾਂ ਆਹ ਜਾਣਕਾਰੀ ਜਰੂਰ ਲੈ ਲਿਓ || solar sytem for home

  Рет қаралды 31,869

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ਘਰ ਦਾ ਬਿੱਲ ਜੀਰੋ ਕਰਨ ਲਈ ਸੋਲਰ ਸਿਸਟਮ ਲਗਵਾ ਰਹੇ ਹੋ ਤਾਂ ਆਹ ਜਾਣਕਾਰੀ ਜਰੂਰ ਲੈ ਲਿਓ || solar sytem for home
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
rooftop solar system price
benefits of rooftop solar panels
renew power investor relations
solar power calculator excel
rooftop solar power plant project report
solar rooftop business model
solar calculator information
solar panels rooftop
rooftop solar power plant ppt
how do rooftop solar panels work
mnre approved solar companies
mnre solar subsidy scheme 2018 19
renew power csr head
green stone a 2014 trust
solar rooftop system manufacturers
maharashtra rooftop solar policy
solar system indiamart
rooftop solar power plant subsidy scheme
amplus solar calculator
rooftop solar power plant in uttar pradesh
info claroenergy in
nabard solar subsidy scheme 2017 18
renew power solar capacity

Пікірлер: 143
@sekhonfarm4055
@sekhonfarm4055 5 ай бұрын
ਸੇਂਵਕ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khalsasubmersibleserviceba5964
@khalsasubmersibleserviceba5964 5 ай бұрын
ਇਹ ਵੀਡੀਉ ਬਹੁਤ ਜ਼ਰੂਰੀ ਸੀ ਬਾਈ ਜੀ ਧੰਨਵਾਦ 🙏
@tejbirsandhu1180
@tejbirsandhu1180 5 ай бұрын
Sewak ji ek vakhri video jaroor banaeo off grid vali detail vali 20-25% bill kiwe ght hunda
@Sukhjohal8126
@Sukhjohal8126 5 ай бұрын
ਬਹੁਤ ਵਧੀਆ ਵੀਰ ਜੀ 🙏🙏
@gaddiloverspb
@gaddiloverspb 5 ай бұрын
ਕੀ ਹਾਈ ਬਰੀਡ ਸਿਸਟਮ ਤੇ ਸਬਸਿਡੀ ਮਿਲੇਗੀ???
@malaikebhullar9800
@malaikebhullar9800 5 ай бұрын
ਆਪਣੇ ongrid ਤਿੰਨ kilowatt ਦਾ ਲੱਗਾ ਹੋਇਆ ਕੀ ਆਪਾ esnu highbrid ਵਿਚ convert ਕਰਵਾ ਸਕਦੇ ਆ ਕਿਹੜੀ company ਦਾ ਹਾਈਬ੍ਰੈਡ ਇਨਵਰਟਰ vadia rahu
@ravindersinghsidhu8713
@ravindersinghsidhu8713 5 ай бұрын
JEE MAIN 5 KILOWATT DEE SUMERCBLE SOLAR SYSTEM LAGGONA KHETI NUU PANI LAYE. KIRPA KARR KAI GUIDE KARO JEE
@ranasandhu2517
@ranasandhu2517 5 ай бұрын
ਹਾਂਜੀ ਭਾਜੀ ਹਾਈ ਬਰੀਡ ਬਾਰੇ ਹੋਰ ਜਾਣਕਾਰੀ ਦਿਓ ਜਾਂ ਤੁਹਾਡਾ ਕੋਈ ਕੰਟੈਂਟ ਨੰਬਰ ਜੀ ਤੁਹਾਡੇ ਨਾਲ ਗੱਲਬਾਤ ਕਰ ਲਵੇ ਕੋਈ ਹੋਰ ਜਾਣਕਾਰੀ ਲੈ ਲਈਏ😊
@sartajsinghhundal930
@sartajsinghhundal930 5 ай бұрын
Sir ji tose ada na kaho ke off gride bill gat nahi karda me tohade he video vahke ke 2020 vich 2 battery wala u t l gama plus lagea c os to ac da bill barea baki sab free rea hun 300 units sarkar walo free a hun ac vi free te baki vi koi bill nahi aea
@rajendergill6093
@rajendergill6093 5 ай бұрын
ਇੱਕ ਹੋਰ ਸਿਸਟਮ ਬਾਈ ਜੀ ਓਨ ਗਰੇਡ ਸੋਲਰ ਜਦੋਂ ਲਾਈਟ ਚਲੀ ਜਾਂਦੀ ਹ ਉਹਨਾਂ ਪਲੇਟਾਂ ਤੇ ਹੀ ਵੀ ਐਫਡੀ ਲਗਾ ਕੇ ਉਹ ਪੂਰੇ ਇਨਵਰਟਰ ਨੂੰ ਕਰੰਟ ਦਿੱਤਾ ਜਾਂਦਾ ਹੈ ਤੇ ਬੈਟਰੀਆਂ ਚਾਰਜ ਕਰਕੇ ਲੋੜ ਚਲਾਇਆ ਜਾਂਦਾ ਹੈ ਕੀ ਮੈਨੂੰ ਦੱਸਿਓ ਕਿ ਉਸ ਕਾਮਯਾਬ ਹੈ
@harjiwanjain5801
@harjiwanjain5801 5 ай бұрын
You always makes useful videos
@rajeshbhanot5475
@rajeshbhanot5475 Ай бұрын
Please make a update because after budget prices are changed 🙏🏼
@amrikpannu1545
@amrikpannu1545 24 күн бұрын
Thanks
@tejindersinghheer
@tejindersinghheer 3 ай бұрын
Bai sab to vadda swaal ehi k company kehri da solar pannel lagwayie , market ch bht companies ne? Service kisdi vadiya te rate ki ki ne 5 kw ch
@Shoki_brar
@Shoki_brar 5 ай бұрын
Good work brother 💯
@PunjabiSikhSangat
@PunjabiSikhSangat 5 ай бұрын
Waheguru JI Vadia Jankari ...ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।
@dandiwal6331
@dandiwal6331 5 ай бұрын
Agar on grid lga hove te light chli jave fer ghre supply ongrid dewega ya nai veer
@ranjit7858
@ranjit7858 5 ай бұрын
Es Diya unit jama ho jandia, winter Walia plus hoia oh apa summer vich use kar sakte a
@dineshchoudharydcpodvr9
@dineshchoudharydcpodvr9 5 ай бұрын
Nice information veer g
@singhinderpreet9409
@singhinderpreet9409 5 ай бұрын
On grid ਤੇ off grid dona da ਕੀ ਖ਼ਰਚਾ ਹੈ ਇਸ ਤੇ video ਬਣਾਉ
@KuldeepSingh-qg8sk
@KuldeepSingh-qg8sk 5 ай бұрын
Dcr duje pannel nalo baut jada cost karde...subcity sab vich he aa jandi aa...nale bijli wale chora wal 6 6 mene gere khera mare...paise to bina kam karde nahi..es lai off grid sab to best aa
@amandeepkhosa1123
@amandeepkhosa1123 5 ай бұрын
Off grid bare full video banoo ji 🙏
@rajeshbhanot5475
@rajeshbhanot5475 Ай бұрын
@narindersingh3684
@narindersingh3684 2 ай бұрын
ਇੱਕ ਕਿੱਲੋਵਾਟ ਸੋਲਰ ਘਰ ਵਾਲੀ ਸਬਮਰਸੀਬਲ ਮੋਟਰਾ ਚਲਾ ਲਊਗਾ ਜਾ ਨਹੀਂ ? ਏਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ
@dr.bhoopendrajosan8360
@dr.bhoopendrajosan8360 5 ай бұрын
Va ji va bhaji Good Man
@satwindersingh8883
@satwindersingh8883 5 ай бұрын
Nexus solar company ਬਾਰੇ ਵੀ ਦੱਸਿਓ ਵੀਰ ਜੀ।
@parmjitsingh1488
@parmjitsingh1488 Ай бұрын
Sarvice nahi hegi
@firstname3657
@firstname3657 3 ай бұрын
Hybrid inverter keda vdiya rahuga 3kw ch ??
@Bored_Stewie
@Bored_Stewie 5 ай бұрын
ki appan aap solor install karke subsidy le sakde han ?
@labbibrar7129
@labbibrar7129 5 ай бұрын
ik hybrad di v video bnao
@RamanDeep-cv8rq
@RamanDeep-cv8rq 5 ай бұрын
5 killo vat da kinne da lagda te subsidy kinny aa
@Neerajsharma07
@Neerajsharma07 22 күн бұрын
1 din di 10 unit banuga 600 punjab govt walo free hai matlab paise lagun da koi fyada nhi
@RiseofSingh
@RiseofSingh 5 ай бұрын
off grid sahi a
@KULDEEPSINGH-ek9zf
@KULDEEPSINGH-ek9zf 5 ай бұрын
Nice g
@BaljitSingh-nm2hv
@BaljitSingh-nm2hv 5 ай бұрын
Is Diwali dashara javegi do Shabd wale Pakke Ek Chidiya wala pankha Delhi battery Khedi Khedi Lagani chahie solar use Delhi kida chahie
@tajinderbajwa8400
@tajinderbajwa8400 5 ай бұрын
ਸਾਡੇ ਘਰ ਲੱਗਾ ਹੈ ongrid ੩ kw ਬਹੁਤ ਹੀ ਨਜ਼ਾਰਾ ਹੈ ਕੋਈ ਵੀ ਬਿੱਲ ਨਹੀ ਆਉਂਦਾ
@ਸਰਬਾ
@ਸਰਬਾ 5 ай бұрын
ਕਿਹੜਾ ਜ਼ਿਲ੍ਹਾ ਵੀਰ
@tajinderbajwa8400
@tajinderbajwa8400 5 ай бұрын
@@ਸਰਬਾ Batala
@sumitpuri5893
@sumitpuri5893 5 ай бұрын
600 units free da ki scene hai? Ohh mildiya ya band?
@tajinderbajwa8400
@tajinderbajwa8400 5 ай бұрын
ਮਿਲਦੇ ਪਹਿਲਾ 600 unit ਬਾਅਦ ਵਿੱਚ soler ਵਾਲੇ ਯੂਨਿਟ ਅਕਾਊਂਟ ਹੁੰਦੇ
@sumitpuri5893
@sumitpuri5893 5 ай бұрын
@@tajinderbajwa8400 apna bill share kr skde ho mere naal? Ik vaar clarification ho jaaye proper
@KulvirSingh-tj6tv
@KulvirSingh-tj6tv 5 ай бұрын
Paji contact number v dasso
@MandeepSingh-py8rx
@MandeepSingh-py8rx 5 ай бұрын
Tuhada phone number bhaji mill sakda
@brarsaab007
@brarsaab007 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Souravjoshhivlogs
@Souravjoshhivlogs 5 ай бұрын
@harpuneetsinghjakhar1507
@harpuneetsinghjakhar1507 5 ай бұрын
22 ਜੀ ਫਿਰ ongrid system ਨਾਲ 600 ਯੂਨਿਟ ਫ੍ਰੀ ਵਾਲੀ ਸਕੀਮ ਮਿਲਦੀ ਹੈ ਜਾ ਨਹੀਂ. ਜਾ ਫਿਰ 600 ਤੂੰ ਬਾਅਦ ਆਪਣੇ ਯੂਨਿਟ ਗਿਣਦੇ ਹਨ. ਇਸ ਤੇ ਵੀਡੀਓ ਪਾਓ
@parmjitsingh1488
@parmjitsingh1488 Ай бұрын
Import unit 10 di avrese to vadh chal Gai ta mafi nahi mildi
@mandeeptark
@mandeeptark 22 күн бұрын
600 ਵਾਲਾ ਕੋਈ ਲਾਭ ਨਹੀਂ ਮਿਲਦਾ ਜੀ
@TarlochanSingh-m6i
@TarlochanSingh-m6i 5 ай бұрын
ਰਾਤ ਮੈਂ USA ਤੋਂ ਫ਼ੋਨ ਕੀਤਾ ਸੀ ਪਰ ਤੁਸੀਂ ਜਵਾਬ ਨਹੀਂ ਦਿਤਾ
@GurpreetCheema-df5rh
@GurpreetCheema-df5rh 5 ай бұрын
22 ji hun u s a look jeba vich pai ferde v
@dharambirsingh1792
@dharambirsingh1792 5 ай бұрын
😂😂😂😂😂😂​@@GurpreetCheema-df5rh
@rupinder11111
@rupinder11111 5 ай бұрын
Tu vehla c aglaa nahi c 😅😅😅😅
@GurpreetCheema-df5rh
@GurpreetCheema-df5rh 5 ай бұрын
@@rupinder11111 Tuvi t vehla e a
@AmritpalSingh-hf6uo
@AmritpalSingh-hf6uo Ай бұрын
Sir number mill joo sewak singh daa
@RavinderSingh-ll6nd
@RavinderSingh-ll6nd 5 ай бұрын
ਸਾਨੂੰ ਤਾ ਬਾੲੀ ਸਬ ਸੀਟੀ ਮਿਲੀ ਨੀ 4 ਸਾਲ ਹੋ ਗਏ ਲੱਗੇ ਨੂੰ
@Neerajsharma07
@Neerajsharma07 20 күн бұрын
Ongrid da ek nukasn or hai ki Pspcl de fix charges + 10% bill wali policy ata extra unit da kuch na dena sab to ghatiya hai
@PBWALE-bn8fv
@PBWALE-bn8fv 5 ай бұрын
ਵੀਰ ਜੀ ਔਨ ਗਰਿੱਡ ਦਾ ਖ਼ਰਚਾ ਨਹੀਂ ਦੱਸਿਆ ਤੁਸੀਂ
@BhupinderSinghBadesha
@BhupinderSinghBadesha 5 ай бұрын
❤❤
@ranasandhu2517
@ranasandhu2517 5 ай бұрын
ਸਤਿ ਸ਼੍ਰੀ ਅਕਾਲ ਭਾਜੀ🙏
@kulwindergagan7612
@kulwindergagan7612 5 ай бұрын
ਬਾਈ ਜੀ ਸਤਿ ਸ੍ਰੀ ਅਕਾਲ , ਜਿਹੜਾ 600 ਯੂਨਿਟ ਫਰੀ ਹਿਸਾਬ ਕਿਤਾਬ ਉਸ ਦੀ ਅਡਜਸਟਮੈਂਟ ਕਿਵੇਂ ਹੋਵੇਗੀ।
@parmjitsingh1488
@parmjitsingh1488 Ай бұрын
Import 600 to oper no mafi Import -export da bil ban janda hai
@navraj4969
@navraj4969 5 ай бұрын
ਵਹੁਤ ਵਧੀਆ ਜਾਣਕਾਰੀ ਦਿੱਤੀ ਆ ਸੇਵਕ ਸਿੰਘ ਜੀ ਧੰਨਵਾਦ ਜੀ
@SolarRK
@SolarRK 3 ай бұрын
On grid vs off grid 1kvA Who is better?
@kidsnaviinder7949
@kidsnaviinder7949 5 ай бұрын
ਬਿੱਲ ਜ਼ੀਰੋ ਨਹੀਂ ਹੁੰਦਾ ਬਾਈ ਜੀ । ਫਿਕਸ ਚਾਰਜ ਆਉਂਦੇ ਨੇ
@PardeepKumar-lu7ev
@PardeepKumar-lu7ev 2 ай бұрын
Veer ji on grid 3 kilo vot da khrcha kina avega oh ni dasia
@kidsnaviinder7949
@kidsnaviinder7949 5 ай бұрын
ਬਾਈ ਜੀ ਪੂਰੀ ਜਾਣਕਾਰੀ ਦੇਵੋ ਜੀ ..ਹਾਈਬ੍ਰਿਡ ਬਿਲਜੀ ਬੋਰਡ ਤੋ ਮਾਨਤਾ ਪ੍ਰਾਪਤ ਨਹੀਂ । ਬਾਕੀ ਆਫ ਗ੍ਰਿਡ ਦੇ ਹੋਰ ਵੀ ਕਈ ਨੁਕਸਾਨ ਨੇ । ਕੁਝ ਗੱਲਾਂ ਮਿਸ ਹੋ ਗਈਆਂ ਜੀ ਇਸ ਵੀਡਿਉ ਚ । ਇਸ ਤਰਾ ਕਰਨ ਨਾਲ ਵੀਡਿਓ ਦੇਖਣ ਵਾਲੇ ਕਾਨਫੁਇਜ਼ ਹੋ ਜਾਂਦੇ ਆ । ❤
@jasshonki4379
@jasshonki4379 3 ай бұрын
Muscle grid soler low price kio hai
@avtarsinghwalia5323
@avtarsinghwalia5323 5 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ,ਹਾਈਬ੍ਰਿਡ ਸੋਲਰ ਸਿਸਟਮ ਲਈ ਇਲੈਕਟ੍ਰੀਕਲ ਬੋਰਡ ਤੋਂ ਕਿਸੇ ਵੀ ਇਜਾਜ਼ਤ ਦੀ ਲੋੜ ਹੈ, ਕਿਰਪਾ ਕਰਕੇ ਸਲਾਹ ਦਿਓ
@sukhmanchahal5768
@sukhmanchahal5768 5 ай бұрын
Sewak ji on-grid 5 kwt system ta apa direct 3 ja 5 de motor chala sakde ha jiwe khet vich chaldi hundi a bina battery toh please reply karna ???????
@InderjitSingh-AtwalSolarWorks
@InderjitSingh-AtwalSolarWorks 18 күн бұрын
ਹਾਂਜੀ ਚੇਂਜਓਵਰ ਅਤੇ ਵੀਐਫਡੀ ਲਗਾਉਣੀ ਪਵੇਗੀ
@skfilms6522
@skfilms6522 5 ай бұрын
ਸੇਵਕ ਜੀ ਔਨ ਗਰਿੱਡ ਲਵਾਉਣਾਹੈ ਆਪ ਲਾਉਂਦੇ ਹੋ ਨਹੀਂ ਫਿਰ ਕਿਸੇ ਦਾ ਨੰਬਰ ਦੇ ਦਿਓ❤
@manjitsidhu6861
@manjitsidhu6861 5 ай бұрын
ਵੀਰ ਜੀ ਮਨ ਲਉ 300 ਯੂਨਿਟ ਇਹ ਤਿਆਰ ਕਰਦਾ ਇਕ ਮਹੀਨੇ ਦੀ, ਤੇ ਜੋ ਸਰਕਾਰ ਵੱਲੋ 300 ਯੂਨਿਟ ਫ਼ਰੀ ਮਿਲਦੀ ਇਸ ਤਰਾਂ 600 ਫ਼ਰੀ ਹੋਜੂ ਇਕ ਮਹੀਨੇ ਦੀ??
@Gurinder_Gannda
@Gurinder_Gannda 5 ай бұрын
Apne lagea Hoea hybride Inverter 5 kv da sab ton Best aa👉 [Bina Battery Ton ]👈3500 Wat Load CHakda jadon light Gai Hove Direct AC Motar Sab kuj chalda 9:30 ton 3 pm tak baad vich ve sham de 6 vaje tak 500 wat khadi janda Dhup de Hisab Naal
@tejbirsandhu1180
@tejbirsandhu1180 5 ай бұрын
Bina battery to kiwe vr ? Jado raat nu light jndi he udo v chlda fer ?
@Gurinder_Gannda
@Gurinder_Gannda 5 ай бұрын
@@tejbirsandhu1180 Nai veer Main dasea hoea Savere 9:30 to 3 pm tak full load chalda .j Raat nu chlona Phir tan Battery Launi pau . Baki tan dine vi nai Chalde Apne vala chalda Germen Made aa Phocos Company Da
@tejbirsandhu1180
@tejbirsandhu1180 5 ай бұрын
@@Gurinder_Gannda oh ok theek hai samjh gya vr. System 5kw da ?
@GurpreetSingh-vz8ez
@GurpreetSingh-vz8ez 5 ай бұрын
Eh theek aa fer ta , bina battery wala 👍👍 , kine kw lgeya y !? Kina khrcha aayea !!?
@tejbirsandhu1180
@tejbirsandhu1180 5 ай бұрын
Hanji vr daseo kine kw da lga te kharcha kina aya
@BaljitSingh-nm2hv
@BaljitSingh-nm2hv 5 ай бұрын
Bhai ji bhai ji Mein Chhat wali Pakki do Til hone do chalo Main Hun Ek Puri Basti kidney battery Lagani chahie video solar panel lagana bijali ke Bil Di Koi Gal Nahin Di Karta hi system chal Jave to bahut hi
@rajurj6829
@rajurj6829 5 ай бұрын
Sir ji j ongrid lga ke, power cut lge te esnu bypass kr skde aa, Mtlb kundi lga ke ghar da lord chla skde aa?, Ek gal hor ji eh plate DC kine volt bnaundi hai ji, j ek plate inverter nu charge krn vaste lgauni hove, 850wt da inverter hai, do plate sara din inverter nu chlayi jau ji, please jvab jru deo ji, dhanvad sir ji
@cablejointernz
@cablejointernz 2 ай бұрын
kzbin.info/www/bejne/n2eUmqaFmMprgNE ਇਲੈਕਟ੍ਰਿਕ ਕੇਬਲ ਦੀ ਲਾਈਫ 40 ਸਾਲ ਤੱਕ ਕਿਵੇਂ ਵਧਾਈ ਜਾਂਏ
@davindersingh-89
@davindersingh-89 5 ай бұрын
ਬਾਈ ਕੋਈ ਚੰਗੀ ਫਰਮ ਦਾ ਵੇਰਵਾ ਦਿਓ ਜੀ ਤਾਂ ਸੋਲਰ ਲਵਾ ਸਕੀਏ
@Jaykaransingh-s6q
@Jaykaransingh-s6q 5 ай бұрын
Good knowledge veer ji
@sidhu3256
@sidhu3256 Ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ
@gaddiloverspb
@gaddiloverspb 5 ай бұрын
ਹਾਈ ਬਰੀਡ ਸਿਸਟਮ ਮਹਿੰਗਾ ਤਾ ਹੈਗਾ ਪਰ ਕੰਮ ਸੈਟ ਆ
@rajurj6829
@rajurj6829 5 ай бұрын
Sir ji ek hor benti hai ji jadon v tusi kite Exhibition, kissan mela vgera te jande ho, tan ek do din pehle das diya kro, tuhade bhut fan ne jo tuhanu milna chaunde ne, sanu vadh ch pta lgda k tusi ake vapis mud gae
@harminder303
@harminder303 5 ай бұрын
SSA bhaji Main 3 kw hybrid lagwana hai Kehri company da wadia te latest hovega
@sukhjinderbhullar9136
@sukhjinderbhullar9136 5 ай бұрын
ਫਰੀ ਵਾਲੀਆ ਯੂਨਿਟਾ ਦੀ ਸਬਸਿਟੀ ਮਿਲੂ
@dimpychhibber
@dimpychhibber 5 ай бұрын
Veer ji mere kol luminous 1kva Mppt inveter hai. 2 plate laniya ne 540w lag jao. 2 plate 1kva te.
@harbanskaur8146
@harbanskaur8146 5 ай бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿਤੀ ਹੈ
@mohindersingh7039
@mohindersingh7039 3 ай бұрын
Satshiri akal Veer jee 540w ac module ka price kya h
@DavinderSingh-wv5yr
@DavinderSingh-wv5yr 5 ай бұрын
Jehdiya sarkar to 10 unit mildiya ne fer ohna da ki
@lakhveersinghjosan6749
@lakhveersinghjosan6749 5 ай бұрын
Bai ji hybrid di noc bijlibord nahi dinda.or offgrid bill ghat nahi krda ji
@pappypoultryfarm5822
@pappypoultryfarm5822 2 ай бұрын
Bhai ji of grid lagane lai electric conection jaruri h
@satishtaneja1112
@satishtaneja1112 5 ай бұрын
50 te water level ji 10hp moter Soler sp Shakti di Delivery size Kira paye 3" Ja4"
@twadimaadafuffa
@twadimaadafuffa 5 ай бұрын
Kai saal pehle aye the micro inverter bnd ho gaye kamyab nahi hai
@manpreetbrar287
@manpreetbrar287 5 ай бұрын
5 inch bor aa ji tractor te solar kini kg da lagoga ji
@dalbirmadahar1123
@dalbirmadahar1123 5 ай бұрын
Veer g ik eh jrur dus deo j apa hybird 5 kw system lona ta total kina kharcha ona 1. subsidy milu gi 2.best dealer kon ne hybird de
@kamalchahal385
@kamalchahal385 5 ай бұрын
ongrid ਲਗਵਾਉਣ ਤੋ ਬਾਦ ਪਰ ਕਿਲੋਵਾਟ ਦੇ ਹਿਸਾਬ ਨਾਲ ਫਿਕਸ ਚਾਰਜ ਬਿਜਲੀ ਬੋਰਡ ਨੂੰ ਦੇਣੇ ਪੈਣਗੇ ਜਾ ਨਹੀ ?
@tajinderbajwa8400
@tajinderbajwa8400 5 ай бұрын
ਉਹਤਾ ਦੇਣਾ ਪਉ paji
@lakhvindersinghtohana805
@lakhvindersinghtohana805 3 ай бұрын
On grid den me ta kam kerta hai ji bijli jane ke baad
@MadanLal-dp6wb
@MadanLal-dp6wb 5 ай бұрын
Please talk about Off grid solar system
@Rcrajesh5827
@Rcrajesh5827 5 ай бұрын
Sardar g grmi aa d direct Ac motor chl skda solor ta without battery
@amnotorious1
@amnotorious1 5 ай бұрын
Bai ji solar Ac bare v jankari deo ji plz
@jaspreet4127
@jaspreet4127 5 ай бұрын
Hybrid te subsidy mildi hai ya nahi ji es dasna ji
@DilbagSingh-db6zp
@DilbagSingh-db6zp 5 ай бұрын
ਬਹੁਤ ਹੀ ਵਧੀਆ ਜਾਣਕਾਰੀ ਜੀ
@chandansama0082
@chandansama0082 5 ай бұрын
Hybrid system di hor knowledge deo sir
@gurwinderdhillon1541
@gurwinderdhillon1541 5 ай бұрын
BLDC fan te video bnao
@msb.mithu.
@msb.mithu. 5 ай бұрын
5kw sine wave best brand hybrid
@Manish-vz8jw
@Manish-vz8jw 5 ай бұрын
ਸੇਵਕ ਸਿੰਘ ਜੀ ਆਪਣਾ ਮੋਬਾਈਲ ਨੰਬਰ ਸ਼ੇਅਰ ਕਰੋ
@sukhwindergrewal2212
@sukhwindergrewal2212 5 ай бұрын
Veer ji on grid ta v 600 unit free mil ju
@dharambirsingh1792
@dharambirsingh1792 5 ай бұрын
Vir tuhade enia kikra kive
@TanvirSodhi
@TanvirSodhi 5 ай бұрын
On grid di net cost kini k paindi aa
@jagtarsarpanch3073
@jagtarsarpanch3073 5 ай бұрын
Very good information
@dharambirsingh1792
@dharambirsingh1792 5 ай бұрын
Same off gride
@dharambirsingh1792
@dharambirsingh1792 5 ай бұрын
Air flow
@harshdeepsingh56207
@harshdeepsingh56207 5 ай бұрын
Good information
@sumitkambojsumitkamboj
@sumitkambojsumitkamboj 5 ай бұрын
Ac chal shakt haa
@lakhwinderbrar1392
@lakhwinderbrar1392 5 ай бұрын
@sukhpreet70406
@sukhpreet70406 5 ай бұрын
🙏🙏🙏
@PB05Navdeep
@PB05Navdeep 5 ай бұрын
🙏
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
Help Me Celebrate! 😍🙏
00:35
Alan Chikin Chow
Рет қаралды 32 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН