ਘਰ ਦਾ ਗੇਟ ਟੱਪਣ ਨੂੰ ਕਿਉਂ ਮਜ਼ਬੂਰ ਹੋਈ ਮਹਿਲਾ ? ਖੁਦ ਸੁਣਾਈ ਹੱਡਬੀਤੀ

  Рет қаралды 213,049

Pro Punjab Tv

Pro Punjab Tv

Күн бұрын

Пікірлер: 212
@harjinderkaurgill2110
@harjinderkaurgill2110 3 жыл бұрын
ਸਹੁਰੇ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਲਖ ਲਖ ਲਾਹਣਤਾਂ ਇਹੋ ਜਿਹੇ ਬੇਗੈਰਤਾਂ ਨੂੰ
@veerdavinderkaur2362
@veerdavinderkaur2362 3 жыл бұрын
ਗੁਵਾਡਿਆ ਦਾ ਧੰਨਵਾਦ ਇਕ ਮਾ ਨੂੰ ਇਨਸਾਫ ਦਿਵਾਉਣ ਲਈ 🙏🙏
@spghuman9023
@spghuman9023 3 жыл бұрын
ਸਤਿਨਾਮ ਵਾਹਿਗੁਰੂ ਜੀ ਲੋਕ ਬਹੁਤ ਵਧੀਆ ਨੇ ਵਾਹਿਗੁਰੂ ਮੇਹਰ ਕਰਨ ਕੁੜੀ ਦੀ ਮਦਦ ਕਰੋ ਜੀ
@gamdoorsinghdhaliwal6321
@gamdoorsinghdhaliwal6321 3 жыл бұрын
ਜੇਕਰ ਇਹ ਮਹਿਲਾਂ ਕਹਿੰਦੀ ਹੈ ਕਿ ਮੇਰੇ ਸਹੁਰਾ ਸਾਹਿਬ ਤੋਂ ਮੇਰੀ ਇੱਜਤ ਨੂੰ ਖਤਰਾ ਹੈ ਤਾਂ ਇਹ ਮਹਿਲਾਂ ਦੀ ਗੱਲ ਤੇ ਇਸ ਦੇ ਪਤੀ ਨੂੰ ਇਸ ਦੀ ਗੱਲ ਤੇ ਗੌਰ ਕਰਨੀ ਚਾਹੀਦੀ ਹੈ
@tanvirsinghsandhu2125
@tanvirsinghsandhu2125 3 жыл бұрын
She is right Thanks to rthe nighbour who has dared to speak the truth T request the people of Mohala to support her Father of the boy sems to be Challu Police can play big role to solve it Banda seems to be kutta who is not lesting her about the intension of her sahura Ds pannu age 77
@unitedcolors2920
@unitedcolors2920 3 жыл бұрын
ਗਵਾਂਢੀਆਂ ਨੇ ਬਹੁਤ ਹਿਮੰਤ ਵਿਖਾਈ, ਨਹੀਂ ਕੋਈ ਬੋਲ ਦਾ ਨਹੀਂ ਹੁੰਦਾ 👍👍
@GotaSingh-gj7dq
@GotaSingh-gj7dq 6 ай бұрын
ਅੱਜ ਪੰਜਾਬ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੀ ਕਮੀ ਮਹਿਸੂਸ ਹੁੰਦੀ ਹੈ
@hardialsingh3989
@hardialsingh3989 3 жыл бұрын
ੲਿਹ ਬੰਦੇ ਦੀ ਪਹਿਲਾਂ ਕੱਚੀ ਨੌਕਰੀ ਸੀ ।ੳੁਦੋਂ ੲਿਸ ਬੰਦੇ ਨੂੰ ਜਨਾਨੀ ਚੰਗੀ ਲਗਦੀ ਸੀ।ਦੋ ਧੀਅਾਂ ਦਾ ਜਨਮ ਹੋ ਗਿਅਾ।ਹੁਣ ਨੌਕਰੀ ਪੱਕੀ ਹੋ ਗੲੀ ਹੁਣ ਜਨਾਨੀ ਮਾੜੀ ਹੋ ਗੲੀ।ਹੁਣ ਮੁੰਡਾ ਜੰਮਣ ਲੲੀ ਦੂਜਾ ਵਿਅਾਹ ਕਰਾੳੁਣ ਚਾਹੁੰਦਾ ਹੈ।ਜਿਸ ਕਾਰਨ ਅਾਪਣੀ ਜਨਾਨੀ ਨੂੰ ਗਲਤ ਕਹਿਣ ਲੱਗ ਗਿਅਾ।ਜਿਨਾਂ ਚਿਰ ਨੌਕਰੀ ਕੱਚੀ ਸੀ ਓਦੋਂ ੲਿਸ ਬੰਦੇ ਨੂੰ ਪਤਾ ਸੀ ਕਿ ਦੁਵਾਰੇ ਵਿਅਾਹ ਨਹੀਂ ਹੋਣਾ।ਪਰ ਜੇ ਦੂਜਾ ਵਿਅਾਹ ਕਰਵਾਕੇ ਵੀ ਮੁੰਡਾ ਨਾ ਹੋੲਿਅਾ।ਫੇਰ ਦੂਜੀ ਪਤਨੀ ਨੂੰ ਵੀ ਘਰੋਂ ਕੱਢੇਗਾ। ਜੇ ਦੂਜੀ ਪਤਨੀ ਨੇ ਤੇਰੀਅਾਂ ਪਹਿਲੀਅਾਂ ਦੋਵੇਂ ਧੀਅਾਂ ਨਾਲ ਚੰਗਾ ਵਰਤਾਅ ਨਾ ਕੀਤਾ। ਫੇਰ ਧੀਅਾਂ ਨੂੰ ਵੀ ਘਰੋਂ ਕੱਢ ਦੇਵੇਗਾ।ੲਿਹ ਬੰਦਾ ਲਾਲਚੀ ਤੇ ਕਮੀਨਾ ਤੇ ਮੂਰਖ ਹੀ ਹੈ।
@harjinderkaurgill2110
@harjinderkaurgill2110 3 жыл бұрын
ਬੰਦੇ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਸਮੇ ਨੂੰ ਦੋਨਾਂ ਬੇਟੀਆਂ ਨੇ ਜਵਾਨ ਹੋਣਾ ਅੱਜਕਲ ਹਾਲਾਤ ਚੰਗੇ ਨਹੀ ਮਾਂ ਬਿਨਾਂ ਬੱਚਿਆਂ ਨੂੰ ਕੋਈ ਨਹੀ ਪੁਛਦਾ
@sahilpreetsinghsingh4535
@sahilpreetsinghsingh4535 3 жыл бұрын
ਸਰਮ ਕਰ ਪਿਉ ਤੇਰਾ ਗਲਤ ਏ
@surinderkaur9310
@surinderkaur9310 10 ай бұрын
ਹਾਏ ਰੱਬਾ ਬਚਿਆ ਦੀ ਮਾਂ ਨੂੰ ਤੱਗ ਰਖਦੇ ਹਨ
@gurmeetkhalsa6336
@gurmeetkhalsa6336 3 жыл бұрын
ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਦੋਨੋ ਪਰਵਾਰ ਦਾ ਅਪਵਿਸ ਵਿਚ ਸਮਜੋੜਾ ਹੋ ਜਾਵੇਂ ਜੀ, ਏ ਦੋਨੋ ਬੱਚਿਆ ਤੇ ਅਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
@BholaSingh-xh5sd
@BholaSingh-xh5sd 3 жыл бұрын
ਕੇਸ ਮਹਿਲਾ ਹੀ ਜਿਤੂ ਗੀ ਇਹ ਜਿਹਾ ਕੇਸ ਸਾਡੇ ਪਿੰਡ ਬੀ ਹੋਇਆ ਸੀ ਉਸ ਕੁੜੀ ਦੇ ਬੀ ਭਾਈ ਨਹੀਂ ਸੀ ਇਕਲੌਤੀ ਆਂ ਮਹਿਲਾਵਾਂ ਮਾਤਾ ਅਤੇ ਭੈਣਾਂ ਨੇ ਜਿਤੀਆ ਸੀ ਹੁਣ ਉਹ ਪਤੀ ਦੇ ਨਾਲ ਪੇਕੇ ਘਰ ਰੇਹਿਦੀਐ
@makhankalas660
@makhankalas660 3 жыл бұрын
ਬਾਪ ਪੁੱਤ ਤੇ ਕਾਰਵਾਈ ਹੋਣੀ ਚਾਹੀਦੀ ਹੈ
@baldeevsingh8825
@baldeevsingh8825 3 жыл бұрын
ਔਰਤ ਨੂੰ ਘਰੋਂ ਬਾਹਰ ਕੱਢਣ ਵਾਲੇ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ
@gagandeepkaursekhon8805
@gagandeepkaursekhon8805 3 жыл бұрын
ਜਿਸ ਘਰ ਲੜਾਈ ਹੋਵੇ ਉਹ ਹੀ ਜਾਣੇ ਜਿਸ ਨੂੰ ਪਾਈ ਉਹ ਹੀ ਜਾਣੇ🙏🙏🙏
@sarbjeetkaur2816
@sarbjeetkaur2816 3 жыл бұрын
ਅਜਿਹੇ ਸੋਹਰੇ ਨੂੰ ਛਿੱਤਰ ਮਾਰੋ
@shivcharansingh6100
@shivcharansingh6100 3 жыл бұрын
ਐਬ ਬਲਿਆ ਤੇਰੇ ਚ ਨਹੀਂ ਹੋਣਾ ਪਰ ਤੇਰਾ ਬਾਪ ਕੱਲੀ ਕੱਛੀ ਪਾ ਕੇ ਉਪਰ ਚੁਬਾਰੇ ਤੇ ਨੂੰਹ ਤੋਂ ਰੋਟੀ ਮੰਗਦਾ ਏ ਤਾਂ ਉਸ ਵਿੱਚ ਜ਼ਰੂਰ ਐਬ ਹੈਗੇਨੇ
@zoracalifornia3828
@zoracalifornia3828 3 жыл бұрын
🤣🤣🤣🤣ਕੱਛੀ
@amardeepdhaliwal3876
@amardeepdhaliwal3876 3 жыл бұрын
ਡਾਈ ਦਿਨ ਜਿੰਦਗੀ ਮੇਲਾ ਦੋ ਘੜੀਆ।
@bhoora3678
@bhoora3678 3 жыл бұрын
ਜੈ ਹੁਣਦੈ ਭਿੰਡਰਾਂਵਾਲੇ
@surinderkaur9310
@surinderkaur9310 10 ай бұрын
ਸਹੁਰੇ ਦੀ ਬਹੁਤ ਗ਼ਲਤ ਗੱਲ ਹੈ
@SandeepKaur-rl1ug
@SandeepKaur-rl1ug 3 жыл бұрын
ਦਾੜੀ ਰਖਨ ਦਾ ਕੀ ਫਾਈਦਾ ਜੇ ਅਪਨੀ ਘਰ ਵਾਲੀ ਨਹੀਂ ਰੱਖਦਾ 👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻
@JagjitSingh-xv4br
@JagjitSingh-xv4br 3 жыл бұрын
ਯਾਰ ਪਤਾ ਨਹੀਂ ਇਹ ਪੰਜਾਬ ਵਿੱਚ ਕੀ ਹੋ ਰਿਹਾ ਹੈ ।
@jessiahuja1487
@jessiahuja1487 3 жыл бұрын
ਇਹੋ ਜਿਹਾ ਆਦਮੀ ਦੇ 👠👠👠👠👠ਕਰੋ
@sahajpalsingh1010
@sahajpalsingh1010 3 жыл бұрын
ਗਵਾਂਢੀ ਦਸ ਹੀ ਰਹੇ ਆ ਕੇ ਕੰਜ਼ਰ ਬੰਦੇ ਆ ਨਹੀ ਗਵਾਢੀ ਐਵੇਂ ਨਹੀਂ ਬੋਲਦਾ ਕੇ ਸੱਚੇ ਬੰਦੇ ਨੂੰ ਝੂਠਾ ਕਹੇ
@sonyfoujigurdaspur
@sonyfoujigurdaspur 3 жыл бұрын
ਇਨਸਾਫ਼ ਹੋਣਾ ਚਾਹੀਦਾ ਆ
@chamkauraulakh8036
@chamkauraulakh8036 3 жыл бұрын
ਹੁਣ ਕਿਥੇ ਅਆ।ਮਨੀਸ਼ਾ ਗੁਲਾਟੀ ।???
@JaskaranSingh-bp9lr
@JaskaranSingh-bp9lr 3 жыл бұрын
ਬਾਈ ਆਪਣੀ ਪਤਨੀ ਨੂੰ ਲੇਡੀ ਕਹੀ ਜਾਂਦੀ ਆ।ਗ਼ਲਤ ਗੱਲ ਆ।
@surinderkaur9310
@surinderkaur9310 10 ай бұрын
ਬਣਦੀ ਕਾਰਵਾਈ ਸੱਸਾਂ ਤੇ ਸਹੁਰੇ ਉਪਰ ਹੋਣੀ ਚਾਹੀਦੀ ਦੀ ਹੈ
@harrytiwana7
@harrytiwana7 3 жыл бұрын
ਇੰਡੀਆ ਦਾ ਐਨਾ ਮਾੜਾ ਹਾਲ ਕੀ ਕੋਈ ਸ਼ਬਦ ਨਹੀਂ ਰਹਿੰਦਾ ਬੋਲਣ ਨੂੰ ਇੰਡੀਆ ਵਿੱਚ ਚਮਚਾਗਿਰੀ ਤੇ ਪੈਸਾ ਚੱਲਦਾ ਹੋਰ ਕੁਝ ਨਹੀਂ ਜਿਸ ਕੋਲ ਪੈਸਾ ਉਸ ਦੀ ਬੱਲੇ-ਬੱਲੇ ਗਰੀਬ ਇਨਸਾਨ ਨੂੰ ਕੌਣ ਪੁੱਛਦਾ ਕੋਈ ਨਹੀਂ
@princekainth3414
@princekainth3414 3 жыл бұрын
Hi bro
@harrytiwana7
@harrytiwana7 3 жыл бұрын
@@princekainth3414 ys bolo ji
@jspawaar675
@jspawaar675 3 жыл бұрын
ਮੈਡਮ ਮਨੀਸ਼ਾ ਗੁਲਾਟੀ ਜੀ ਇਸ ਮਸਲੇ ਨੂੰ ਤੁਸੀਂ ਹੱਲ ਕਰਨ ਲਈ ਅੱਗੇ ਆਉਣ ਦੀ ਕ੍ਰਿਪਾਲਤਾ ਕਰੋ ਜੀ। ਘਰੇਲੂ ਝਗੜੇ ਵਿੱਚ ਦੋਵਾਂ ਧਿਰਾਂ ਦੇ ਪੱਖ ਨੂੰ ਸੁਣੇ ਬਗੈਰ ਕੋਈ ਹੋਰ ਕੁੱਝ ਨਹੀਂ ਕਰ ਸਕਦਾ ਹੈ। ਤੁਸੀਂ ਦੋਵੇਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਖੁਦ ਇਸ ਘਰ ਨੂੰ ਟੁਕਡ਼ੇ ਹੋਣ ਤੋਂ ਰੋਕਣ ਲਈ ਅੱਗੇ ਆਉ ਜੀ। ਖਾਸ ਕਰਕੇ ਬੱਚੀਆਂ ਦੇ ਕਰਕੇ। ਮਾਸੂਮ ਬੱਚੀਆਂ ਦਾ ਧਿਆਨ ਕਰੋ ਜੀ। ਧੰਨਵਾਦ
@veerdavinderkaur2362
@veerdavinderkaur2362 3 жыл бұрын
ਇਕ ਪਤਨੀ ਦਾ ਜਿੰਮੇਵਾਰ ਪਤੀ ਹੁੰਦੇ
@sarbjeetsingh8834
@sarbjeetsingh8834 3 жыл бұрын
Good
@surinderkaur9310
@surinderkaur9310 10 ай бұрын
ਇਦਾਂ ਨਹੀਂ ਕਰਨਾਂ ਚਾਹੀਦਾ ਦਾ ਹੈ ਸੱਸ ਸਹੁਰੇ ਨੂੰ
@surinderkaur9310
@surinderkaur9310 10 ай бұрын
ਨੌਕਰੀ ਦਾਂ ਹੰਕਾਰ ਹੈ ਘਰਵਾਲ਼ੇ ਨੂੰ
@hardialsingh3989
@hardialsingh3989 3 жыл бұрын
ਪਰਮਾਤਮਾ ਨੇ ਸੰਸਾਰ ਬਣਾੳੁਣ ਸਮੇਂ ਹਰ ਜੀਵ ਦਾ ਜੋੜਾ ਬਣਾੲਿਅਾ ਹੈ।ਨਰ ਅਤੇ ਮਾਦਾ ਭਾਵ ਅੌਰਤ ਅਤੇ ਮਰਦ ।ਮਰਦ ਦੇ ਅੰਦਰ ਮਰਦਾਂ ਵਾਲੇ ਅੰਗ ਅਤੇ ਗੁਣ ਪਾੲੇ ਹਨ ਅਤੇ ਅੌਰਤਾਂ ਵਿੱਚ ਅੌਰਤਾਂ ਵਾਲੇ। ਜਦੋਂ ਜਵਾਨ ਮਰਦ ਤੇੇ ਅੌਰਤ ਗਰਿਸਤ ਕਰਦੇ ਹਨ। ਤਾਂ ਮਰਦ ਅਤੇ ਅੌਰਤ ਦੇ ਸਕਤੀਸਾਲੀ ਜੀਵਾਣੂ ਵੀਰਜ ਰਾਹੀਂ ਅੌਰਤ ਦੀ ਬੱਚੇਦਾਨੀ ਵਿੱਚ ਦਾਖਲ ਹੁੰਦੇ ਹਨ।ਜੇਕਰ ਮਰਦ ਦੇ ਜੀਵਾਣੂ ਅੌਰਤ ਦੇ ਜੀਵਾਣੂਅਾਂ ਤੋਂ ਸਕਤੀਸਾਲੀ ਹੋਣਗੇ ਤਾਂ ਸਰਤੀਅਾ ਮੁੰਡਾ ਪੈਦਾ ਹੋਵੇਗਾ। ਜੇ ਅੌਰਤ ਦੇ ਜੀਵਾਣੂ ਸਕਤੀਸਾਲੀ ਹੋਣਗੇ ਤਾਂ ਸਰਤੀਅਾ ਕੁੜੀ ਪੈਦਾ ਹੋਵੇਗੀ। ੲਿਕ ਕਹਾਵਤ ਹੈ ਕਿ ਬੰਦਾ ਘਰੋਂ ਭਾਵੇਂ ਗਰੀਬ ਹੋਵੇ ਪਰ ਸਰੀਰ ਪੱਖੋਂ ਨਰੋਅਾ ਹੋਵੇ। ਮੁੰਡੇਂ ਪੈਦਾ ਕਰਨੇ 100% ਬੰਦੇ ਦੀ ਤਾਕਤ ੳੁੱਤੇ ਨਿਰਭਰ ਹੈ। ਅੌਰਤ ਨੂੰ ਦੋਸੀ ਠਹਿਰਾੳੁਣਾ ਬਿਲਕੁੱਲ ਗਲਤ ਗੱਲ ਹੈ। ਮਰਦ ਲੲੀ ਬੜੀ ਸਰਮ ਵਾਲੀ ਗੱਲ ਹੈ।ਮਰਦ ਅਾਪਣੀ ਖੁਰਾਕ ਸਹੀ ਕਰੇ ਲਾਜਮੀ ਮੁੰਡਾ ਪੈਦਾ ਹੋਵੇਗਾ।
@kgreenchannel4395
@kgreenchannel4395 3 жыл бұрын
ਪੰਡਿਤ ਨੂੰ ਫੜੋ
@GotaSingh-gj7dq
@GotaSingh-gj7dq 6 ай бұрын
ਦੱਲੇ ਪੰਡਿਤ ਦੀ ਬੁੰਡ ਵਿਚ ਮਿਰਚਾਂ ਪਾਉਣੀਆਂ ਚਾਹੀਦੀਆਂ ਜਿਹੜਾ ਦੂਜੇ ਵਿਆਹ ਦੀਆਂ ਗੱਲਾਂ ਕਰਕੇ ਵਹਿਮ ਭਰਮ ਵਿੱਚ ਪਾਉਂਦਾ
@harike996
@harike996 3 жыл бұрын
ਕਿ ਬਨੁ ਦੁਨਿਆ ਦਾ ਵਾਹਿਗੁਰੂ ਜਾਣੇ
@pardeeppassi8385
@pardeeppassi8385 3 жыл бұрын
ਮੈਨੂੰ ਲਗਦਾ ਇਹਦੀ ਪੋਲਿਟੀਕਲ ਸਾਇੰਸ ਨੇ ਈ ਘਰ ਪੁੱਟ ਦਿੱਤਾ, ਕਿਉਂਕਿ ਪਰਿਵਾਰ ਕਨੂੰਨ ਨਾਲ ਨਹੀਂ ਪਿਆਰ ਨਿਮਰਤਾ ਅਪਣੱਤ ਅਤੇ ਸਮਾਜਿਕ ਮਰਿਆਦਾ ਨੂੰ ਕਾਇਮ ਰਖਕੇ ਚਲਦੇ ਆ,ਕਨੂੰਨੀ ਧਾਰਾ ਲਾ ਲਾ ਕੇ ਘਰ ਨਹੀ ਚਲਾਇਆ ਜਾਦਾ,
@bhupinderkaur5848
@bhupinderkaur5848 3 жыл бұрын
ਜਦ ਦੋ ਬਚੇ ਜਮੇ ਸੀ ਉਦੋਂ ਜਨਾਨੀ ਚੰਗੀ ਸੀ ਕਜਰੋ ਬਚੇ ਜਮੇ ਜਨਾਨੀ ਕਢ ਦਵੋ ਜਨਾਨੀ ਗਾ ਮੱਝ ਆ
@gurmejsingh5840
@gurmejsingh5840 3 жыл бұрын
ਸਰਕਾਰੀ ਨੌਕਰੀ ਦਾ ਹੰਕਾਰ ਇਸ ਨੂੰ ,ਇਸ ਦੇ ਕੋਈ ਭੈਣ ਨਹੀਂ ਹੋਣੀ ,ਤਾ ਐਵੇਂ ਕਰਦਾ ,ਹੰਕਾਰੀ ਲੋਕ
@renusarwan9966
@renusarwan9966 3 жыл бұрын
Bhnoyia hi chhad gea vire ehnu
@RajinderSingh-ob2su
@RajinderSingh-ob2su 3 жыл бұрын
ਇਹ ਬੰਦੇ ਕੰਜ਼ਰ ਤੇ ਬਹੁਤ ਵੱਡੇ ਭੁੱਖੜ ਲੱਗਦੇ ਹਨ
@GurpreetKaur-so3zx
@GurpreetKaur-so3zx 3 жыл бұрын
ਔਰਤ ਹੈ ਮਹਿਲਾ ਨਹੀਂ
@jagdevgondara1806
@jagdevgondara1806 3 жыл бұрын
ਇਹ ਭੈਣ ਸੱਚ ਬੋਲਦੀ ਹੈ
@prabhjotkaur629
@prabhjotkaur629 4 ай бұрын
ਭੈਣੇ ਬੜੀਆਂ ਕੁੜੀਆਂ ਨਾ ਲ ਹੋ ਰਿਹਾ ਹੈ ਪਰ ਮੇਰੀ ਬੇਨਤੀ ਹੈ ਕਿ ਇਹ ਅੰਦਰੋਂ ਬੰਦ ਕਰਦੇ ਭੋਣੇ ਤੂੰ ਵੀ ਬਾਹਰੋ ਬੰਦ ਕਰਦੇ ਏ ਡਟ ਕੇ ਫ਼ੈਸਲਾ ਲੈਣਾ ਲੱਖ ਲਾਹਨਤਾਂ ਇਹੋ ਜਿਹੇ ਬੇਖਾਨਦਾਨੀਆ ਨੂੰ ਸ਼ਰਮ ਨਹੀਂ ਆਉਦੀ ਏ ਔਰਤ ਦੀ ਬੇਕਦਰੀ ਕਰਦੇ ਨੇ 😭😭ਬਹੁਤ ਘਟੀਆਂ ਸੋਚ ਪਿਆਰ ਦਲੀਲ ਨਾਲ ਔਰਤ ਹੀ ਔਰਤ ਦਾ ਮਸਲਾ ਹੱਲ ਕਰ ਸਕਦੀ ਹੈ ਉਹ ਇੱਕ ਨਨਾਣ ਸੱਸ ਜਠਾਨੀ ਦਰਾਣੀ ਕੋਈ ਵੀ ਇੱਕ ਪਰ ਔਰਤ ਹੀ ਔਰਤ ਦੀ ਸਾਝ ਔਰਤ ਹੀ ਔਰਤ ਦੀ ਦੁਸ਼ਮਣ 😭😭
@Sukhwindersingh-wk6ox
@Sukhwindersingh-wk6ox 3 жыл бұрын
ਇਸਨੂੰ ਨੌਕਰੀ ਦਾ ਅਹੰਕਾਰ ਹੋ ਗਿਆ
@pseb5219
@pseb5219 3 жыл бұрын
Yes
@fitnesshub366
@fitnesshub366 3 жыл бұрын
Right
@Cherry-wg6hr
@Cherry-wg6hr 4 ай бұрын
​@@pseb5219...bhai esh bande nu....srkari naukri.. taon Laho.....bude nu jail bejo
@Cherry-wg6hr
@Cherry-wg6hr 4 ай бұрын
​@@fitnesshub366 esh bande nu sarkari ...naukri taon laho
@nirpalsidardh9724
@nirpalsidardh9724 3 жыл бұрын
Online fees ਕੁੜੀਆਂ ਵਿਚਾਰੀਆ ਦਾ ਕੀ ਕਸੂਰ ਉਹਨਾਂ ਨੂੰ, ,,, ਮਾਂ
@robinmangla8246
@robinmangla8246 3 жыл бұрын
Eh ta sade mam a sanu teach kita bhot nic mam a vry educated o god ena nl v eh sab vry bad
@jasvirkaurgrewal9677
@jasvirkaurgrewal9677 3 жыл бұрын
Waheguru kirrpa kre tenoo insaf mil jave
@ManjitSingh-sd5io
@ManjitSingh-sd5io 3 жыл бұрын
Aina uper F.I.R honi chahi di aa
@armindergill2628
@armindergill2628 3 жыл бұрын
Manisha gulati shab karn faisla
@riverocean4380
@riverocean4380 3 жыл бұрын
ਓਹ ਸਿਰਫ high profile ਕੇਸਾ ਵਿਚ ਹੀ tv ਤੇ ਆਵਦੇ point ਬਣਾਓਦੀ ਹੈ. ਹੁਣ ਵੋਟਾ ਆ ਰਹੀਆ ਹਨ - ਉਸ ਨੇ lovepreet ਵਾਲੇ ਕੇਸ ਵਿਚ ਕੁਝ ਨਹੀ ਕੀਤਾ ਸਗੋ ਬੇਅੰਤ ਨੂ ਬੋਲਡ ਹੀ ਕੀਤਾ ਤੇ ਮੁੰਡੇ ਦੇ ਮਾਪਿਆ ਨੂ ਵਕੀਲ ਕਿਓ ਕਰਨਾ ਪਿਆ?
@HarpreetSingh-dh3mo
@HarpreetSingh-dh3mo 3 жыл бұрын
Waheguru ji
@punjabmeditationandrelax7058
@punjabmeditationandrelax7058 3 жыл бұрын
ਆਪਾਂ ਤਾਂ ਇਕ ਤਰਫਾ ਸੋਚਣਾ ਛੱਡਤਾ ਜਦ ਦਾ ਸਾਡੇ ਗੁਆਂਢ ਚ ਕੇਸ ਹੋਇਆ , 6 ਸਾਲ ਪਹਿਲਾਂ ਵਿਆਹ ਹੋਇਆ ਪਿਹਲੇ ਦਿਨ ਹੀ ਗਲਤ ਬੋਲਣ ਲਾਗੀ। ਪਰਿਵਾਰ ਐਨਾ ਸ਼ਰੀਫ਼ ਆ ਕਿ ਸਾਰਾ ਸ਼ਹਿਰ ਗਵਾਹੀ ਭਰਦਾ। ਮੁੰਡੇ ਚ ਕੋਈ ਐਬ ਨੀ। ਆਉਂਦੀ ਨੇ ਹੀ ਸਾਰਿਆਂ ਨੂੰ ਲੜਾਉਣਾ ਸ਼ੁਰੂ ਕਰਤਾ। ਫੇਰ ਇਨਾਂ ਦੇ ਬੇਟਾ ਹੋਇਆ ਇਕ ਸਾਲ ਦੇ ਨੂੰ ਹੀ ਲੜਕੇ ਛਡਗੀ ਕਿਹਦੀ ਰਖੋ ਮੈਂ ਕਿਹੜਾ ਨਾਲ ਲਿਆਈ ਸੀ। ਇਹ ਵਿਚਾਰੇ ਹਰ ਵਾਰ ਬਚੇ ਲੲੀ ਝੁਕਦੇ ਰਹੇ । ਮੇਰੇ ਕੋਲ ਬਾਈ ਦੁਖ ਰੋਂਦਾ ਸੀ ਵੀ ਆਪਣੀ ਰੋਟੀ ਖਾਕੇ ਪੈ ਜਾਂਦੀਆਂ ਤੇ ਹਰ ਗੱਲ ਤੇ ਮੇਰੇ ਤੇ ਹੱਥ ਚਕਦੀਆ ਤੇ ਅਜ ਕੁੜੀ ਤੇ ੳਹਦੀ ਭੂਆ ਕਿਹਦੀ 20 ਲੱਖ ਦੇਦੋ ਤੇ ਬਚਾ ਲੇਜੋ। ਇਨ੍ਹਾਂ ਨੇ ਆਪਣੇ ਬਚੇ ਨੂੰ ਲਿਆਂਦਾ ਪੈਸੇ ਦੇਕੇ। ਬਚੇ ਨੂੰ ਬਾਹਰ ਕਲੇ ਨੂੰ ਭੇਜਤਾ । ਸਮਾਣ ਚਕਣ ਆਈ ਤੇ ਬਚੇ ਨੂੰ ਬੁਲਾਇਆ ਵੀ ਨਹੀਂ। ਲਾਹਨਤ ਅਜਿਹੇ ਲੋਕਾਂ ਤੇ ਜਿਹਰੇ ਅਕਲ ਦੇਣ ਦੀ ਜਗਾ ਸ਼ਹ ਦਿੰਦਿਆਂ।🙄
@jasvirkaurgrewal9677
@jasvirkaurgrewal9677 3 жыл бұрын
Ma hundi aa ma ve duniaa valyao
@jaskaran5914
@jaskaran5914 3 жыл бұрын
ਮੈਡਮ ਮਨਿਸਾ ਗੂਲਾਟੀ ਜੀ ਨਾਲ ਗੱਲ ਕਰ ਭੈਣ ਊਹ ਇਹਣਾ ਨੂੰ ਸਬਕ ਸਿਖਾਊਣ ਗੈ
@harpindersingh8595
@harpindersingh8595 3 жыл бұрын
🌾🌾🌾🌾🌾🚜🚜🚜🚜🚜👍 ਕਿਸਾਨ ਏਕਤਾ ਜਿੰਦਾਬਾਦ ਕੁਤੈ ਚੈਨਲ ਵਾਲੋ ਧੱਮੲਇਲ ਸਾਲੋਓ ਨਾ ਲਾਇਉ ਕੱਰੁ ਜੈ ਇਸ ਬੈਟੀ ਦੀ ਗੱਲ ਹੈ ਛੈਰਾ ਸੱਬਰ ਕੱਰ ਛੈਰ ਬੱਗਿਆ ਸੱਬਰ ਕੱੱਰ
@surinderkaur9310
@surinderkaur9310 10 ай бұрын
ਅੱਜ ਕੱਲ ਕੁੜੀਆਂ ਨਾਲ ਬਹੁਤ ਮਾੜਾਂ ਕਰਦੇ ਹਨ
@ParminderSingh-nb1sh
@ParminderSingh-nb1sh 3 жыл бұрын
Badi Mari gal va.... from Hav parminder singh IND army
@romi1549
@romi1549 3 жыл бұрын
ਨਹੀਂ ਸ਼ਰਾਬ ਪੀਂਦਾ ਤੇ ਜਾ ਪੀ ਲੈ। ਸ੍ਹਾਨ ਕਰਦਾ।
@kesarsingh7124
@kesarsingh7124 10 ай бұрын
ਵੱਡਿਆ ਅਕਲ ਬੰਦਾ ਤੈਨੂੰ ਸ਼ਰਮ ਆਊਦੀ ਪਤਨੀ ਨੂੰ ਬਾਹਰ ਕੱਢਦਾ ਨੌਕਰੀ ਲੱਗ ਕੇ ਰੱਬ ਬਣ ਗਿਆ
@karamjitsingh7498
@karamjitsingh7498 3 жыл бұрын
Madam Manisha gullati kol jaao
@rupinder7996
@rupinder7996 3 жыл бұрын
Sis Tu good a
@harshharryvlogs839
@harshharryvlogs839 3 жыл бұрын
ਇਸ ਦੇ ਪਤੀ ਅਤੇ ਸਹੁਰੇ ਨੂੰ ਚੌਕ ਵਿੱਚ ਖੜ੍ਹਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਐਸੇ ਬੰਦੇ ਨੂੰ ਨੌਕਰੀ ਪੱਕੀ ਹੋਣ ਤੇ ਇੰਨਾ ਹੰਕਾਰ ਨਹੀਂ ਚਾਹੀਦਾ ਅਜਿਹੇ ਬੰਦੇ ਸਮਾਜ ਲਈ ਕਲੰਕ ਹਨ ਇਹ ਬੰਦੇ ਵਿਚ ਨੌਕਰੀ ਪੱਕੀ ਦਾ ਅਤੇ ਪੈਸੇ ਦਾ ਹੰਕਾਰ ਬੋਲ ਰਿਹਾ ਹੈ ਅਜਿਹੇ ਬੰਦੇ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਜਾਵੇ ਨਾਲ ਹੀ ਨਾਲੇ ਦਾ ਘਰ ਵਸ ਜਾਵੇਗਾ
@banarsidasssohal4757
@banarsidasssohal4757 3 жыл бұрын
Sohrra parwar nu srm krni chaide hy
@amanjitkaur4539
@amanjitkaur4539 3 жыл бұрын
Waheguru ji 🙏🏻
@rdtkhokhar2113
@rdtkhokhar2113 3 жыл бұрын
Waheguru ji waheguru ji key Ho Gaya hai loka nu 🙏🏻😀🙄
@HarjitSingh-sn1ky
@HarjitSingh-sn1ky 3 жыл бұрын
ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਹੀ ਕਜੀਆ ਪਿਆ ਇਸ ਦਾ ਮਤਲਬ ਬੰਦੇ ਲਾਲਚੀ ਹਨ
@armindergill2628
@armindergill2628 3 жыл бұрын
Bndaa hi galt aa
@zoracalifornia3828
@zoracalifornia3828 3 жыл бұрын
ਸਹੀ gall aya bhra ਸੋਹਰੇ de ਚੱਲਦੀ aya ghar ਸਾਲੇ ਦੇ kli ਕੱਛੀ ਪਾ ਕੋਟੇ ਇਹਨੂੰ.. punjab da bura hal ho gya koi nhi kise da bss paisa paisa kri jnde lok😔🙏
@reechagoyal8700
@reechagoyal8700 3 жыл бұрын
Jail ch kro Aina nu
@amritpalsingh3715
@amritpalsingh3715 3 жыл бұрын
Political science kiti hoyi 😂
@Sunny_2586
@Sunny_2586 3 жыл бұрын
Kmal hoi pai lokan di ..
@singhproperty6861
@singhproperty6861 3 жыл бұрын
Manisha gulati kithe a hun sune es aurt di dastan
@kaurkulvinder5078
@kaurkulvinder5078 3 жыл бұрын
Bhai g ohne lovepreet de case da Hle kuj ni kita
@baljeetkaur8856
@baljeetkaur8856 3 жыл бұрын
Mnisha gulati bss fame di pukhi hai hor kuj nhi oh te ohna loka de case hal krdi jehde famos ne
@riverocean4380
@riverocean4380 3 жыл бұрын
ਓਹ ਸਿਰਫ high profile ਕੇਸਾ ਵਿਚ ਹੀ tv ਤੇ ਆਵਦੇ point ਬਣਾਓਦੀ ਹੈ. ਹੁਣ ਵੋਟਾ ਆ ਰਹੀਆ ਹਨ - ਉਸ ਨੇ lovepreet ਵਾਲੇ ਕੇਸ ਵਿਚ ਕੁਝ ਨਹੀ ਕੀਤਾ ਸਗੋ ਬੇਅੰਤ ਨੂ ਬੋਲਡ ਹੀ ਕੀਤਾ ਤੇ ਮੁੰਡੇ ਦੇ ਮਾਪਿਆ ਨੂ ਵਕੀਲ ਕਿਓ ਕਰਨਾ ਪਿਆ?
@gurmeetsingh-db9sn
@gurmeetsingh-db9sn 3 жыл бұрын
manisha gulati kithay a....
@riverocean4380
@riverocean4380 3 жыл бұрын
ਓਹ ਸਿਰਫ high profile ਕੇਸਾ ਵਿਚ ਹੀ tv ਤੇ ਆਵਦੇ point ਬਣਾਓਦੀ ਹੈ. ਹੁਣ ਵੋਟਾ ਆ ਰਹੀਆ ਹਨ - ਉਸ ਨੇ lovepreet ਵਾਲੇ ਕੇਸ ਵਿਚ ਕੁਝ ਨਹੀ ਕੀਤਾ ਸਗੋ ਬੇਅੰਤ ਨੂ ਬੋਲਡ ਹੀ ਕੀਤਾ ਤੇ ਮੁੰਡੇ ਦੇ ਮਾਪਿਆ ਨੂ ਵਕੀਲ ਕਿਓ ਕਰਨਾ ਪਿਆ?
@manjitkaur6505
@manjitkaur6505 3 жыл бұрын
Please thinks about girl's
@rupinderkaurmokha2084
@rupinderkaurmokha2084 4 ай бұрын
New. Judgement. Ko. Bataye
@malkitsingh8730
@malkitsingh8730 3 жыл бұрын
So Sad.
@reechagoyal8700
@reechagoyal8700 3 жыл бұрын
Women k sath ye sab Galt ho rha hai
@riverocean4380
@riverocean4380 3 жыл бұрын
many women wrong too like beant in lovepreet laddi case
@mintusekhon1349
@mintusekhon1349 3 жыл бұрын
Ehna da masla mam munisha gulati kol phuchana chahida aa
@veerdavinderkaur2362
@veerdavinderkaur2362 3 жыл бұрын
ਜੇ ਅਗੇ ਜਾ ਕੇ ਧੀਆਂ ਨਾਲ ਇਹ ਕੁੱਝ ਹੀ ਹੋਣਾਂ ਤਾ ਧੀਆਂ ਪੈਦਾ ਹੀ ਕਿਉ ਕਰਦੇ ਹੋ
@jagguj187
@jagguj187 3 жыл бұрын
Pakka ohda relation kise hor kudi naal. Sarkari da raub tan rakhu munda. Sarkari bande raje hunde punjab vich.
@amanjitkaur4539
@amanjitkaur4539 3 жыл бұрын
Enquire honi chidi aa ji 🙏🏻
@prrr602
@prrr602 3 жыл бұрын
Eh aurat sahi hai..es tarah di zyadti krn wale munde bhut ne ..mera case v esa hi hai
@parveenkumar2905
@parveenkumar2905 3 жыл бұрын
ਇਸ ਔਰਤ ਨੂੰ ਸ਼ਾਂਤੀ ਲਈ ਚਰਚ ਵਿਚ ਜਾਣਾ ਚਾਹੀਦਾ।✝️
@lakha2227
@lakha2227 3 жыл бұрын
Parveen kumaar tu lgda pagl a, kyon tu kissy nu kon hunda, ken wala ky charch ja
@Harman-v8q
@Harman-v8q 3 ай бұрын
Jaikaraa kali mata daaa chamundayee nmhaaaa
@kamaljit2543
@kamaljit2543 3 жыл бұрын
मुंडे वाले गलत लगदे ने 101% लालची लगदे ने
@RanjitSingh-oq1lq
@RanjitSingh-oq1lq 10 ай бұрын
Sahram.kar.bujara
@sukhwinderhaher5878
@sukhwinderhaher5878 4 ай бұрын
ਸ਼ਰਮ ਕਰ ਲੱਖ ਦੀ ਲਾਹਣਤ ਪੱਗ।ਸਿਰ ਫਸਿਆ ਹੋਇਆ
@SukhchainSingh-cr8jg
@SukhchainSingh-cr8jg 3 жыл бұрын
Very sad. In such cases severest actions must be taken against inlaws.
@charanjeetkumar6838
@charanjeetkumar6838 3 жыл бұрын
Waheguru ji kirpa Karo Isse Janani te, Eh Banda Jarurt tou jada Hoshiyaar Ban reha hai,
@ManjitSingh-wz7hr
@ManjitSingh-wz7hr 3 жыл бұрын
Eh sara parivaar galat lagda hai
@sk....3049
@sk....3049 3 жыл бұрын
Jatt kdo ton pandit mannan lgg gye shrm kro
@jogasingh7335
@jogasingh7335 3 жыл бұрын
Yaar ki hoya raha Punjab ch
@jabarjangsingh4862
@jabarjangsingh4862 3 жыл бұрын
ਏਦੀਆ।ਬੇਟੀਆ।ਏ।ਨੂੰ।ਦੇਦੇ।ਇਕ।ਕੱਮਰਾ।ਦੇਦੇ।ਆਵਦੇ।ਘਰ।ਵਿਚ।ਤੇ।ਖਰਚਾ।ਦੇਆ।ਕੱਰ।ਫੇਰ।ਦੇਖਾ।ਗੇ।ਏ।ਭੈਣ।ਆਵ।ਦੇ।ਆਪ।ਨੂੰ।ਕੀ।ਕੱਰਦੀ।ਆ।ਫੇਰ।ਕੋਈ।ਹੋਰ।ਵਿਆ।ਕੱਰਵਾਈਆ।ਤਾ।ਫੇਰ।ਲਾਵਾ।ਗੇ।ਤੇਰੇ।ਤੇ।ਸੋਦਾ
@amanjitkaur4539
@amanjitkaur4539 3 жыл бұрын
Insaaf milna chida🙏🏻
@munishgsguide8936
@munishgsguide8936 3 жыл бұрын
LOKAN DE VYAAH NI HUNDE, INA NU KURI SAMBNI CHAHIDI
@jinderSingh-zl1sz
@jinderSingh-zl1sz 3 жыл бұрын
So sad
@ParamjitKaur-hq5ex
@ParamjitKaur-hq5ex 3 жыл бұрын
Shame on you guys
@mrjot80050
@mrjot80050 3 жыл бұрын
He is my match teacher oo Banda warga koi Banda nhi
@lalioo8356
@lalioo8356 3 жыл бұрын
😡😡😡😡😠😠😠😠😠😠😠😠😠😠😠😠😠😠😠😠😠😠😠😠
@simrankaur3351
@simrankaur3351 3 жыл бұрын
Very shamful
@gurnaiksingh7050
@gurnaiksingh7050 3 жыл бұрын
Ajhe loka nu buth sakt saja hone chide a
@Live_5911
@Live_5911 3 жыл бұрын
ਫਰਕ ਸਾਰਾ ਉਮਰ ਦਾ ਲਗਦਾ ਮੂੰਡੇ ਦੀ ਉਮਰ ਛੋਟੀ ਲੱਗਦੀ ਆ
It works #beatbox #tiktok
00:34
BeatboxJCOP
Рет қаралды 41 МЛН