ਕੈਨੇਡਾ ਜਾ ਕੇ ਮੁੱਕਰੀ ਸੀ ਨੂੰਹ? ਪੂਰਾ ਪਿੰਡ ਖੜ੍ਹ ਗਿਆ ਮੁੰਡੇ ਦੇ ਹੱਕ ਚ। RMBTelevision

  Рет қаралды 1,446,116

RMB Television

RMB Television

Күн бұрын

Пікірлер: 1 300
@ryusketakahashi7646
@ryusketakahashi7646 2 жыл бұрын
ਸਰਪੰਚ ਘੈਂਟ ਬੰਦਾ ਇੰਝ ਚਾਹੀਦਾ ਬੰਦਾ
@gurnamsingh2637
@gurnamsingh2637 2 жыл бұрын
ਬਾਸੀ ਨਾਂ ਬੰਦਾ ਨਾਂ ਜ਼ਨਾਨੀ। ਬਾਸੀ ਕੀ ਇਦਾ ਦੇ ਮਸਲੇ ਹੱਲ ਕਰਵਾਉ । ਸਰਪੰਚ ਪਿੰਡ ਵਾਲਿਆਂ ਵਧੀਆ ਚੁਣਿਆ। ਕੁੜੀ ਦੇ ਪਿੰਡ ਵਾਲਿਆਂ ਨੂੰ ਸੁਝਾਅ ਹੈ ਕਿ ਕੋਈ ਵਧੀਆ ਸਰਪੰਚ ਦੀ ਚੋਣ ਕਰੋ ਜਿਹੜਾ ਸੱਚ ਤੇ ਪਹਿਰਾ ਦੇਵੇ।
@Amandeep-if6rd
@Amandeep-if6rd 2 жыл бұрын
@trend_boutique201
@ashkaur0727
@ashkaur0727 2 жыл бұрын
@@Amandeep-if6rd Ay Ki ay dsaeao
@PalSingh-rr9rs
@PalSingh-rr9rs 2 ай бұрын
​@@Amandeep-if6rd😅😅😅😅😅😅😅
@BalwinderSingh-nf8ly
@BalwinderSingh-nf8ly 2 жыл бұрын
ਗੁਰੂ ਗ੍ਰੰਥ ਸਹਿਬ ਜੀ ਦੁਆਲੇ ਲਾਵਾਂ ਲੈ ਕੇ ਧੋਖਾ ਦੇਣ ਵਾਲਿਆਂ ਨੂੰ ਸਮਾਂ ਪੈ ਕੇ ਸਭ ਇਥੇ ਭੁਗਤਣਾ ਪੈਂਦਾ
@vinodkumar-xs3ox
@vinodkumar-xs3ox 2 жыл бұрын
ਇਸੇ ਲਈ ਪੁਰਾਣੇ ਬਜ਼ੁਰਗ ਨਵੀਂ ਲਾੜੀ ਨੂੰ 6ਮਹੀਨੇ ਘਰੋਂ ਬਣ ਬਾਹਰ ਨਹੀਂ ਛੱਡਦੇ ਸਨ।ਅੱਜ ਕੱਲ੍ਹ ਤਾਂ ਵਿਆਹ ਹੁੰਦੇ ਹੀ ਚੱਲ ਕਨੇਡਾ।
@jaspreetgrewalbittu4028
@jaspreetgrewalbittu4028 2 жыл бұрын
ਬਾਸੀ ਠਰਕ ਵੇਚਦਾ ਉਹ ਤਾਂ ਪੈਸੇ ਕਮਾਉਂਦਾ ਮਜ਼ਾਕ ਉਡਾਉਂਦਾ ਫਸੇ ਲੋਕਾਂ ਦਾ।ਪਰ ਮੇਰੀ ਬੇਨਤੀ ਹੈ ਵੀਰ ਬਾਸੀ ਸ਼ੋ ਤੇ ਜਾ ਕਿ ਜਲੂਸ ਨਾ ਕਢਾਉ। RBM. ਅਖਰ. ਵਰਗੇ ਪੰਜਾਬੀ ਲੋਕ ਵਰਗੇ ਚੈਨਲ ਹੀ ਸਹੀ ਤੇ ਆਮ ਲੋਕਾਂ ਨਾਲ ਖੜਦੇ ਨੇ। ਬਾਸੀ ਦਾ ਕੰਮ ਪੈਸੇ ਕਮਾਉਣਾ ਬਸ।
@vijaypalsingh4202
@vijaypalsingh4202 2 жыл бұрын
ਬਿਲਕੁਲ ਸਹੀ ਗਲ਼ ਹੈ
@navjotsinghjosan7892
@navjotsinghjosan7892 2 жыл бұрын
@@Harjeetkaur- hji bulkul ryt g
@tanurajpoot8822
@tanurajpoot8822 2 жыл бұрын
Hm sahe keha
@jatt-22
@jatt-22 2 жыл бұрын
Bassi nu bond den vehal to haiga ta haini
@GurpreetSingh-pp4gn
@GurpreetSingh-pp4gn 2 жыл бұрын
Bhaji Bassi de v Seva karo sale de
@GurjeetSingh-jn8ns
@GurjeetSingh-jn8ns 2 жыл бұрын
ਪਤਾ ਨੀ ਲੋਕ ਕਿੱਦਾਂ ਧੋਖਾ ਕਰ ਦੇ ਨੇ ਆਪਣੀ ਕੁੜੀਆਂ ਨੂੰ ਅੱਗੇ ਲਾ ਕੇ ਬੜਾ ਔਖਾ ਏ ਜ਼ਨਾਨੀ ਵੀ ਗਈ ਪੈਸਾ ਵੀ ਗਿਆ ਜ਼ਮੀਨ ਵੀ ਗਈ ਪਰਚਾ ਦਰਜ ਕਰਵਾਓ ਕੁੜੀ ਦੇ ਮਾਤਾ ਪਿਤਾ ਤੇ
@progressivefarm3212
@progressivefarm3212 2 жыл бұрын
ਸਰਪੰਚ ਸਾਹਿਬ ਬਹੁਤ ਹੀ ਸਮਝਦਾਰ ਵਿਅਕਤੀ ਹਨ।
@Amandeep-if6rd
@Amandeep-if6rd 2 жыл бұрын
@trend_boutique201
@gurbirsingh982
@gurbirsingh982 11 ай бұрын
17:26 sarpanch Saab di boli bott saaf suthri aa ...dekho ji sanu ta enna pta k Panchayat ch baith k zhooth nyi boli da..... Panchayat de roop ch os wele parmatma aap baitha hunda...meri maa te bhraa ne v Panchayat ch beh k zubaan krr k murr k muker gye....hun muker gye bnde da ki frr laina....asi ta sabar ee krr lya....per sabar aunda niii.
@harjindersingh1270
@harjindersingh1270 2 жыл бұрын
ਬੇਅੰਤ ਕੌਰ ਨੇ ਜੋ ਕਾਂਡ ਕੀਤਾ ਲੋਕ ਜਲਦੀ ਭੁੱਲ ਜਾਂਦੇ
@itspreet8369
@itspreet8369 2 жыл бұрын
Bai uhdi maa te parcha ho gya 306,420 da beant kaur di te
@rajdeepchatha9173
@rajdeepchatha9173 2 жыл бұрын
Shi gl aa veer kio k kurri glt ni hundi appne lookan ch he zyada lalch pai gya paise bina koi bhain bhai ni eh tn fr wife bni c
@MandeepKaur-xs2yz
@MandeepKaur-xs2yz Жыл бұрын
Ryt
@bindadhatt838
@bindadhatt838 2 жыл бұрын
ਪੰਜਾਬ ਦੇ ਲੋਕੋ ਕੈਨੇਡਾ ਦੇ ਚੱਕਰਾਂ ਚ ਬਰਬਾਦ ਨਾ ਹੋਵੋ ਸਮਝ ਤੋਂ ਕੰਮ ਲਵੋ
@Babadeepsingh306
@Babadeepsingh306 2 жыл бұрын
ਲੱਖ ਲਹਨਤ ਤੇਰੇ ਤੇ ਕੁੜੀਏ ਮਰ ਜੋ ਜੋ ਇਹੋ ਜੇ ਕੰਮ ਕਰਦੀਆ ਘਟੀਆ ਤੇਰੇ ਮਾਂ ਬਾਪ ਜਿਹੜੇ ਤੇਰੇ ਵਰਗੀ ਕੁੜੀ ਦਾ ਸਾਥ ਦਿੰਦਾ
@nirmalkanta7498
@nirmalkanta7498 Жыл бұрын
Same kanjar ne kudi vale
@vdhillon4382
@vdhillon4382 2 жыл бұрын
ਬਾਸੀ ਨੇ ਬੱਸ ਆਵਦਾ ਸ਼ੋਂ ਕਰਨਾ ਹੁੰਦਾ, ਕੱਖ ਨੀ ਕਰ ਸਕਦਾ ਉਹ, ਓਹਦੇ ਹੱਥ ਵਿੱਚ ਕੀ ਆ. ਲੋਕ ਜਲੂਸ ਕਡੋਨ ਲਈ ਓਹਦੇ ਸ਼ੋਂ ਚਂ ਜਾਂਦੇ ਆ👍
@ਪ੍ਰੀਤ-ਜ1ਥ
@ਪ੍ਰੀਤ-ਜ1ਥ 2 жыл бұрын
ਠੋਕ ਕੇ ਰੱਖੋ ਕੁੜੀ ਕੀ ਕੁੜੀ ਦਾ ਪਿਓ ਵੀ ਮਿੰਨਤਾਂ ਕੱਢੂ ਸੱਚ ਤਾਂ ਸੱਚ ਈ ਹੈ ਬਾਕੀ ਸਰਪੰਚ ਸਾਹਿਬ ਦਾ ਸਾਥ ਲਓ good Sarpanch
@prabhjotkaurdhillon5177
@prabhjotkaurdhillon5177 2 жыл бұрын
ਬਹੁਤ ਵਧੀਆ ਕਦਮ। ਜਿਹੜਾ ਵੀ ਠੀਕ ਹੈ,ਉਸ ਨਾਲ ਖੜ੍ਹੇ ਹੋਣਾ ਬਹੁਤ ਜ਼ਰੂਰੀ ਹੈ।ਸਰਪੰਚ ਸਾਹਿਬ ਨੇ ਬਹੁਤ ਵਧੀਆ ਕਿਹਾ,ਸੱਚ ਇਹ ਹੀ ਹੈ।
@navjotsinghjosan7892
@navjotsinghjosan7892 2 жыл бұрын
Hji bulkul ryt g sachi gal g
@sahilsinghsingh7644
@sahilsinghsingh7644 2 жыл бұрын
Hanji buat vidda g kar rahe ho
@jindsingh5817
@jindsingh5817 2 жыл бұрын
ਇਨ੍ਹਾਂ ਦੀ ਦੀ ਨੀ ਬਣਦੀ ਹੁਣ ਤਲਾਕ ਲਈ ਅਰਜ਼ੀ ਲਾਓ ਐਵੇਂ ਰੋਜ਼ ਦਾ ਕੁੱਤ ਕਲੇਸ਼ ਮੁੱਕ ਜਾਵੇ
@Amandeep-if6rd
@Amandeep-if6rd 2 жыл бұрын
@trend_boutique201
@kulwantkaur1884
@kulwantkaur1884 2 жыл бұрын
ਬਹੁਤ ਸ਼ਰਮ ਵਾਲੀ ਗੱਲ ਆ ਕਿਸੇ ਦਾ ਪੈਸੇ ਲਵਾ ਕੇ ਮੁਕਰ ਜਾਣਾ ਮੁੰਡਿਆ ਦੀਆਂ ਜਿੰਦਗੀਆਂ ਖਰਾਬ ਕਰ ਦਿੰਦੀਆਂ ਇਹੋ ਜਿਹੀਆਂ ਕੁੜੀਆਂ
@amarjoga1695
@amarjoga1695 Жыл бұрын
Iho jhe nu chaska piya hunda alag alag mundiya da
@gurbirsingh982
@gurbirsingh982 11 ай бұрын
21:38 21:42 hanji
@sukhmaan4159
@sukhmaan4159 2 жыл бұрын
ਬਾਸੀ ਭੈਣ ਦੇਣਾ ਕਿ ਜੱਜ ਲੱਗਿਆ ਓਹਦੇ ਸ਼ੋ ਚ ਜਾਕੇ ਆਪਣਾ ਜਲੂਸ ਨਾ ਕੱਢਾਇਆ ਕਰੋ ਲੋਕੋ 🙏🙏🙏
@pipalsingh9374
@pipalsingh9374 2 жыл бұрын
Good. Sarpanch. Soch
@baljeetsingh217
@baljeetsingh217 2 жыл бұрын
Sarpanch ji aap lage raho 🙏
@amarbirsingh314
@amarbirsingh314 2 жыл бұрын
Shai gal a bro Ave fudi da bakwas krda rehnda a
@malkitsingh2145
@malkitsingh2145 2 жыл бұрын
Sahi kiha sukh bro basi ta kutta jaluss kadi jada lokka da 🙏🏻🙏🏻🙏🏻🙏🏻🙏🏻
@harpreetsinghsra7253
@harpreetsinghsra7253 2 жыл бұрын
Bassi ne bhut dhaka kita jass nal
@BalwinderSingh-lk8hq
@BalwinderSingh-lk8hq Жыл бұрын
ਸ਼ਾਬਾਸ਼ ਵੀਰ ਪੱਤਰਕਾਰ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਮੁੰਡੇ ਦੇ ਪਰਿਵਾਰ ਵਾਲੇ ਕਿਸੇ ਵੀ ਹਾਲਤ ਦੇ ਵਿੱਚ ਪਾਸਪੋਰਟ ਅਤੇ ਤਲਾਕ ਨਾ ਦੇਣ ਤਾਂ ਕਿ ਕਿਸੇ ਅੱਗੇ ਜਾ ਕੇ ਹੋਰ ਲੜਕੇ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਸਕੇ
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਕੰਮ ਤੇ ਗੱਲਾਂ ਕਿਤੀਆ ਤੁਸੀਂ ਸਰਪੰਚ ਸਾਹਿਬ ਤੁਸੀਂ ਸੱਚ ਨਾਲ ਜੁੜੇ ਤੇ ਸੱਚ ਨਾਲ ਖੜੇ ਇਸ ਵੀਰ ਤੇ ਇਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
@deepkaur1863
@deepkaur1863 2 жыл бұрын
A
@deepkaur1863
@deepkaur1863 2 жыл бұрын
A
@upkarsingh2309
@upkarsingh2309 2 жыл бұрын
Sarpanch g vadia insaan ne.
@aarushrj13
@aarushrj13 2 жыл бұрын
❤️❤️
@gangboy2380
@gangboy2380 2 жыл бұрын
@@aarushrj13 thanks 👍👍👍👍 bro
@kantadevi3875
@kantadevi3875 Жыл бұрын
ਮੁੰਡੇ ਵਲੋਂ ਆਏ ਸਰਪੰਚ ਸਾਹਿਬ ਬਹੁਤ ਹੀ ਸੂਝਵਾਨ ਤੇ ਇੱਜਤ ਦਾਰ ਨੇ ਦਿਲੋਂ ਸਤਿਕਾਰ ਤੇ ਸਤਿ ਸ਼੍ਰੀ ਆਕਾਲ ਜੀ
@jagjeetsingh9778
@jagjeetsingh9778 2 жыл бұрын
ਸਰਪੰਚ ਸਾਹਿਬ ਬਹੁਤ ਸਮਝਦਾਰ ਵਿਅਕਤੀ ਹਨ
@harmelbains2683
@harmelbains2683 2 жыл бұрын
ran ve gaia and dhan gaia
@gagandeepsingh5760
@gagandeepsingh5760 2 жыл бұрын
ਸਰੰਪਚ ਸਾਹਿਬ ਦੇ ਵਧੀਆ ਵੀਚਾਰ ਨੇ
@bootasidhuboota5664
@bootasidhuboota5664 2 жыл бұрын
ਸਰਪੰਚ ਸਾਹਿਬ ਦੇ ਵਧੀਆ ਵਿਚਾਰ ਨੇ
@mossajatt190
@mossajatt190 2 жыл бұрын
ਇੰਨੇ ਪੈਸਿਆ ਦਾ ਕੰਮ ਸ਼ੁਰੂ ਕਰ ਲੈਦਾਂ ਭਰਾ ।
@paramjeetsinghgill8841
@paramjeetsinghgill8841 2 жыл бұрын
@@mossajatt190 a
@virenderchatha659
@virenderchatha659 11 ай бұрын
​@@mossajatt190❤8
@hazurasinghsandhu9223
@hazurasinghsandhu9223 11 ай бұрын
​q8b9m
@Sidhu_271
@Sidhu_271 11 ай бұрын
❤ ਵੀ ਸੀ ਸੀ ਦੇ ਦਰ ਹੁ 23:09।​@@mossajatt190
@avtarsinghsandhu9338
@avtarsinghsandhu9338 2 жыл бұрын
ਲਾਹਨਤੀਏ ਵਾਲੀ ਗੱਲ ਏ, ਧੀ ਵਿਆਹੀ ਕੋਈ ਛੋਲੇ ਵੇਚੇ ਸਨ, ਬੇਸ਼ਰਮੀ ਵਾਲੀ ਗੱਲ ਏ ਧੀ ਨੂੰ ਵੱਸਣ ਦਿਉ। ਐਵੇ ਇਕ ਮਨੁੱਖ ਨੂੰ ਛੱਡ, ਅੱਗੇ ਮਨੁੱਖ ਨਾ ਲੱਭੋ ਜੀ ।। ਵੱਸਣਾ ਤਾਂ ਇਕ ਮਨੁੱਖ ਧੀ ਹੀਰੇ ਹਨ, ਐਵੇ ਮਛਕੂਲਾ ਨਾ ਬਣਾਉ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪੱਲਾ ਫੜਿਆ ਗਿਆ ਸੀ ।।
@amarjitgaming4971
@amarjitgaming4971 2 жыл бұрын
ਮੁੰਡੇ ਨਾਲ ਖੜਨ ਵਾਲਿਆ ਨੂੰ ਬੋਹੁਤ ਬੋਹੁਤ ਧੰਨਵਾਦ ਕਰਦੇ ਹਾਂ
@mnapreetkaursembhi7599
@mnapreetkaursembhi7599 2 жыл бұрын
ਕੁੜੀ ਨੂੰ ਡਿਪੋਰਟ ਕਰੋ ।ਜਿਹੜੀ ਵੀ ਕੁੜੀ ਇਸ ਤਰ੍ਹਾਂ ਕਰਦੀ ਆ।ਬਾਕੀ ਕੁੜੀ ਦਾ ਕੋਈ ਵੀ ਰਿਸ਼ਤੇਦਾਰ ਨੂੰ ਕਨੇਡਾ ਅਮਰੀਕਾ ਦਾ ਵੀਜਾ ਨਹੀਂ ਮਿਲਣਾ ਚਾਹੀਦਾ
@amandeepaman3392
@amandeepaman3392 2 жыл бұрын
Deport krde ni ji ese krke eh haal hunda je deport krde hunde Canada wale hun aahe haal ni hona c
@jaspreetsidhu6780
@jaspreetsidhu6780 2 жыл бұрын
Yr ਨਹੀਂ ਨਾਲ ਰਹਿਣਾ ਨਾ ਰਹੋ ਪਰ ਅਗਲੇ ਨੇ ਢਿੱਡ ਬੰਨ੍ਹ ਕੇ ਪੈਸੇ ਲਾਏ ਹੁੰਦੇ ਆ ਇਕ ਵਾਰ ਅਗਲੇ ਨੂੰ ਬਾਹਰ ਤਾਂ ਕੱਢ ਦੋ ਫੇਰ ਜਿੱਥੇ ਮਰਜੀ ਧੱਕੇ ਖਾਓ..
@ajaibsingh6044
@ajaibsingh6044 2 жыл бұрын
ਲੋਕਾਂ ਨੇ ਬਾਸੀ ਨੂੰ ਹੀ ਜੱਜ ਬਣਾ ਰੱਖਿਆ ਹੈ ਉਹ ਭਰਾਵੋ ਉਹ ਇਕ ਚੈਨਲ ਚਲਾਉਦਾ ਹੈ ਉਹ ਪੂਰੀ ਠਰਕ ਭੋਰਦਾ ਹੈ
@BeHappy-ci6nl
@BeHappy-ci6nl 2 жыл бұрын
ਹੁਣ ਨਹੀਂ ਮਸਲਾ ਲੋਟ ਆ ਸਕਦਾ, ਸ਼ੁਰੂ ਚ’ ਹੀ ਕਲੇਸ਼ ਪੈ ਗਿਆ। ਇਹੋ ਜਿਹੇ ਸੌਦੇ ਕਰਨ ਤੋਂ ਪਹਿਲਾਂ ਸੋਚਿਆ ਕਰੋ ਯਰ। ਅੰਨੇ ਨਾ ਹੋ ਜਾਇਆ ਕਰੋ ਆਈਲੈਟਸ ਦੇਖਕੇ।
@kishandeep2768
@kishandeep2768 2 жыл бұрын
ਸਰਪੰਚ ਬਹੁਤ ਸਮਝਦਾਰ ਬੰਦਾ ਹੈ। ਹੁਣ ਉਮੀਦ ਹੈ। ਇਸ ਵੀਰ ਨੂੰ ਇਨਸਾਫ ਮਿਲੇਗਾ। 👍👈
@deepagill8393
@deepagill8393 2 жыл бұрын
ਬਾਸੀ ਠਰਕੀ ਕੋਈ ਸਮਝੌਤਾ ਨਹੀਂ ਕਰਵਾਉਂਦਾ ...ਨਾ ਕਿਸੇ ਨੂੰ ਸਤਿ ਸ੍ਰੀ ਆਕਾਲ ਦਾ ਜਵਾਬ ਦਿੰਦਾ ਉਲਟਾ ਪੰਜਾਬੀ ਕਮਿਊਨਿਟੀ ਦੀ ਬੇਜ਼ਤੀ ਰੱਜ਼ ਕੇ ਕਰਦਾ.. ਬਾਸੀ ਠਰਕੀ ਆਪੇ ਵਕੀਲ ਆਪੇ ਜੱਜ ਬਣਕੇ ਮੋਟੇ ਰੁਪਏ ਕਮੌਂਦਾ ... ਧਨਵਾਦ ਆਰ ਐਮ ਬੀ ਵਾਲਿਆਂ ਦਾ ਸੱਚਾਈ ਸਾਹਮਣੇ ਲਿਆਉਣ ਲਈ ਮੁੰਡੇ ਨੂੰ ਇਨਸਾਫ਼ ਦੇਣ ਲਈ ਉਪਰਾਲਾ ਕੀਤਾ
@stargameing4968
@stargameing4968 21 күн бұрын
Sahi gall veer ji basi ਖੁਸਰਾ ਸਤਿ ਸ੍ਰੀ ਆਕਾਲ ਦਾ ਜਵਾਬ ਨਹੀਂ ਦਿੰਦਾ
@LakhbirSingh-wm3mn
@LakhbirSingh-wm3mn 11 ай бұрын
ਸਰਪੰਚ ਜੀ ਤੂਸੀ ਬਹੂਤ ਚੰਗੀ ਗਲ ਕੀਤੀ ਹੈ ਧੰਨਵਾਦ ਜੀ🙏🙏
@gagandeepbenipal2826
@gagandeepbenipal2826 2 жыл бұрын
ਬਾਈ ਬਹੁਤ ਚੰਗਾ ਕੀਤਾ ਇਹਨਾਂ ਚੰਬਲ ਦੇ ਡਾਕੂਆਂ ਤੇ ਪਰਚਾ ਦਰਜ ਕਰਾਤਾ
@gurkamalbrar38
@gurkamalbrar38 2 жыл бұрын
ਮੁੰਡੇ ਨਾਲ ਖੜਣ ਵਾਲਿਆਂ ਸਾਰਿਆ ਦਾ ਬਹੁਤ ਬਹੁਤ ਧੰਨਵਾਦ
@Amandeep-if6rd
@Amandeep-if6rd 2 жыл бұрын
@trend_boutique201
@arishpb1366
@arishpb1366 2 жыл бұрын
👍👍👍
@HarjeetSingh-sf9pk
@HarjeetSingh-sf9pk 2 жыл бұрын
Jas veer tere naĺl aa dar na a kuj ni kar sakde
@harminderdhillon8088
@harminderdhillon8088 2 жыл бұрын
ਮਹ
@amansodha881
@amansodha881 2 жыл бұрын
000P0pp
@khushdeep7172
@khushdeep7172 2 жыл бұрын
ਯਾਰ ਮੁੰਡਾ ਵਿਚਾਰਾ ਹਜੇ ਵੀ ਸਹੁੰਰਾ ਸਾਹਿਬ ਸਾਲਾ ਸਾਹਿਬ ਕਹਿ ਕੇ ਗੱਲ ਕਰਦਾ ਕੁੜੀ ਵਾਲਿਆਂ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ
@Amandeep-if6rd
@Amandeep-if6rd 2 жыл бұрын
@trend_boutique201
@satnaamkaur9192
@satnaamkaur9192 2 жыл бұрын
ਬਹੁਤ ਦੁੱਖ ਹੋਇਆ ਸੁਣ ਕੇ, ਵਾਹਿਗੁਰੂ ਮਿਹਰ ਕਰੇ 🙏
@BHULLAR1.
@BHULLAR1. 2 жыл бұрын
ਬਾਈ ਬਾਸੀ ਕੌਣ ਆ ਯਰ ਕੀ ਅਥਾਰਟੀ ਆ ਉਸ ਕੋਲ ਤੁਸੀਂ ਲੋਕ ਕਿਉਂ ਜਲੂਸ ਕਢਵਾਉਣੇ ਆਪਣਾ ਉਹਦੇ ਕੋਲ ਜਾ ਕੇ ਉਹਦਾ ਤਾਂ ਵਿਊ ਤੇ ਸਵਾਦ ਦਾ ਕੰਮ ਆ ਤੁਸੀਂ ਕਨੂੰਨੀ ਕਾਰਵਾਈ ਵੱਲ ਹੋਇਆ ਕਰੋ 🙏🏻
@CanadaKD
@CanadaKD 2 жыл бұрын
ਸਾਰਾ ਪਿੰਡ ਵਧਾਈ ਦਾ ਪਾਤਰ ਹੈ ਮੁੰਡੇ ਦਾ ਸਾਥ ਦੇਣ ਲਈ।
@sahibjotsingh3030
@sahibjotsingh3030 2 жыл бұрын
Bai g eh tuhade pind di video a.????
@dalbirkaur7493
@dalbirkaur7493 Жыл бұрын
​@@sahibjotsingh3030 xxcc
@ManpreetKaur-vw2et
@ManpreetKaur-vw2et 2 жыл бұрын
ਇਹ ਬਹੁਤ ਗਲਤ ਗੱਲ ਆ ਕਿ ਮੁੰਡੇ ਦੀ ਗੱਲ ਨਹੀ ਜਾਂਦੀ ਪਰ ਕਿਉ ਬਾਸੀ ਤੈਨੂੰ ਕੁੜੀਆ ਹੀ ਠੀਕ ਲੱਗਦੀਆ ਇਹਨਾ ਜਿਹਨਾ 26-27 ਲੱਖ ਲਾਇਆ ਕੀ ਕਸੂਰ ਇਸ ਮੁੰਡੇ ਤੇ ਪਰਿਵਾਰ ਦਾ ਇਹੀ ਕਿ ਉਹਨਾ ਕਿਸੇ ਦੀ ਧੀ ਤਾ ਭਲੇ ਪਾਤੀ ਪਰ ਆਪਣਾ ਆਪ ਉਜਾੜ ਲਿਆ ਲੋਕੋ ਐਵੇ ਨਾ ਕਰੋ ਏਸੇ ਕਰਕੇ ਧੀਆ ਜੰਮਣ ਤੋ ਲੋਕ ਡਰਦੇ ਆ
@pamamall8274
@pamamall8274 2 жыл бұрын
ਸਾਰੇ ਵੀਰ ਦੀ ਮੱਦਦ ਕਰੋ ਇਹਨਾ ਚਾਵਲਾ ਨੇ ਚੰਗੇ ਲੋਕਾਂ ਦਾ ਵੀ ਯਕੀਨ ਖਰਾਬ ਕਰਤਾ
@paramjitkaur9381
@paramjitkaur9381 2 жыл бұрын
ਕੋਈ ਵੀ ਕੁੜੀ ਤੇ ਰੁਪਏ ਨਾ ਲਾਵੋ ਵੀਰੋ ਪਸ਼ਤਾਵਾ ਹੀ ਰਹਿ ਜਾਂਦਾ ਹੈ
@shankwaliafranceparis9599
@shankwaliafranceparis9599 2 жыл бұрын
Shi gal aa tuhadi
@Ramandeep-t5y
@Ramandeep-t5y 2 жыл бұрын
ਐਨੇ ਕੇਸ ਹੋਗੇ ਪਰ ਲੋਕਾਂ ਨੂੰ ਕਦੇ ਅਕਲ ਨਹੀਂ ਆਣੀ…
@ਪ੍ਰੀਤ-ਜ1ਥ
@ਪ੍ਰੀਤ-ਜ1ਥ 2 жыл бұрын
ਕਈ ਵਾਰ ਲੋਕ ਵਿਸਵਾਸ ਕਰ ਬੈਠਦੇ ਅ
@shankwaliafranceparis9599
@shankwaliafranceparis9599 2 жыл бұрын
jii asi Apne sirra te dhakh payi hoyi 🇪🇺🇲🇨🇩🇪🇭🇺🇨🇭🇨🇵👍
@gillgill7796
@gillgill7796 2 жыл бұрын
Sahi keha didi Thori kha lo na apne paise te time Ena kuria te la ke Canada jaan de chakar vich kharab kro
@devindersinghbenipal8170
@devindersinghbenipal8170 2 жыл бұрын
ਮੈਂ ਇਸ ਮਸਲੇ ਦੀਆਂ ਸਾਰੀਆਂ ਵੀਡੀਓਜ਼ ਦੇਖੀਆਂ ਹਨ, ਮੁੰਡੇ ਵਾਲੇ ਬਿਲਕੁਲ ਸਹੀ ਹਨ। ਕੁੜੀ ਦਾ ਬਾਪ ਸਿਰੇ ਦਾ ਦੱਲਾ ਇਨਸਾਨ ਹੈ, ਕੁੜੀ ਓਸ ਤੋਂ ਵੀ ਜਿਆਦਾ ਕੁਰੱਪਟ ਹੈ। ਪ੍ਸ਼ਾਸ਼ਨ ਕਿਥੇ ਮਰ ਗਿਆ ਹੁੱਣ। ਕੁੜੀ ਤੇ ਓਸ ਦੇ ਦੱਲੇ ਪਿਓ ਤੇ ਪਰਚਾ ਦਰਜ ਕੀਤਾ ਜਾਵੇ ਤੇ ਕੁੜੀ ਨੂੰ ਡੀਪੋਰਟ ਕਰਵਾਉਣ ਲਈ ਕਨੂੰਨੀ ਕਾਰਵਾਈ ਕੀਤੀ ਜਾਵੇ। ਰਹੀ ਗਲ ਬਾਸੀ ਪਤਰਕਾਰ ਦੀ, ਓਹ ਤਾਂ ਹੈ ਹੀ ਗੰਦਾ ਬੰਦਾ। ਓਹ ਪੰਜਾਬ ਦੀਆਂ ਧੀਆਂ ਭੈਣਾਂ ਦੀ ਇਜਤ ਚੈਨਲ ਤੇ ਸ਼ਰੇਆਮ ਤਾਰ ਤਾਰ ਕਰਦੈ। ਸੁਹਾਗ ਰਾਤਾਂ ਦੀਆਂ ਕਹਾਣੀਆਂ ਚਟਕਾਰੇ ਲੈ ਲੈ ਸੁਣਾਉਂਦਾ। ਉਸਦਾ ਚੈਨਲ ਵੀ ਬੰਦ ਕਰਵਾਉਣਾ ਚਾਹੀਦਾ ਹੈ।
@jagmeetbrar6463
@jagmeetbrar6463 Жыл бұрын
ਵੀਰ ਜੀ ਤੁਹਾਡੇ ਨਾਲ ਪੂਰਾ ਪਿੰਡ ਖੜ੍ਹਾ ਪਰ ਹੁਣ ਤੇਰਾ ਉਸ ਕੁੜੀ ਦੇ ਨਾਲ ਰਿਸ਼ਤਾ ਰੱਖਣ ਦਾ ਕੋਈ ਫ਼ਾਇਦਾ ਨਹੀਂ ਪੈਸੇ ਵਾਪਸ ਕਰਵਾ ਲੈ ਤੈਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡਣਗੇ
@liveyungstayhappy4424
@liveyungstayhappy4424 2 жыл бұрын
ਬਹੁਤ ਵਧੀਆ ਕੰਮ ਕੀਤਾ ਚੈਨਲ ਨੇ।ਇਹੋ ਜਿਹੀਆਂ ਨੂੰ ਨੰਗਾ ਕਰੋ ਦੁਨੀਆ ਵਿਚ।
@kaurjatti743
@kaurjatti743 2 жыл бұрын
ਭਰਾਵੋ ਤੁਸੀ ਇੰਨੇ ਪੈਸੇ ਲਾ ਕੇ ਕੁੜੀਆਂ ਨੂੰ ਨਾ ਬਾਹਰ ਭੇਜੋ ਆਪਣੇ ਆਪ ਅਪਲਾਈ ਕਰੋ ਵਰਕ ਪਰਮਿਟ ਤੇ
@shankwaliafranceparis9599
@shankwaliafranceparis9599 2 жыл бұрын
jii
@HarpreetKaur-pn6ow
@HarpreetKaur-pn6ow 2 жыл бұрын
ਵੀਰੇ ਫੀਕਰ ਨਾ ਕਰ ......ਤੂੰ ਸਹੀ ਆ ਤੇ ਵਾਹਿਗੁਰੂ ਸਭ ਠੀਕ ਕਰੂਗਾ
@gurureetsingh8469
@gurureetsingh8469 2 жыл бұрын
ਇਕ ਤਾਂ ਸਰੰਪਚ ਸਾਬ ਨੂੰ ਤਾਂ ਸਰੰਪਚ ਸਾਬ ਕਹਿੰਣਾ ਜਾਂ ਮੋਤਬਰ ਸਜਣਾਂ ਨੂੰ ਸਾਬ ਕਹਿੰਣਾ ਤਾਂ ਬਣਦਾ । ਪਰ ਬਾਸੀ ਖੱਚ ਨੂੰ ਸਾਬ ਸਾਬ ਕਰੀ ਜਾਦੇ ੳ ।
@AmarjitSingh-vg9ji
@AmarjitSingh-vg9ji 2 жыл бұрын
ਵਿਆਹ ਨਹੀ ਸੌਦਾ। ਕੁੜੀਆਂ ਦਾ ਵੀ crecter ਵੇਖਿਆ ਕਰੋ ਜਿਵੇਂ ਮੁੰਡੇ ਬਾਰੇ ਪਤਾ ਕਰਦੇ ਨੇ ਲੋਕ। ਬਾਕੀ ਵਾਹਿਗੁਰੂ ਮੇਹਰ ਕਰੇ।🙏🙏
@mandeepkaur-uh6bc
@mandeepkaur-uh6bc 11 ай бұрын
Correct 👍
@BalwinderSingh-lk8hq
@BalwinderSingh-lk8hq Жыл бұрын
ਸ਼ਾਬਾਸ਼ ਵੀਰ ਪੱਤਰਕਾਰ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਦੇ ਵਿੱਚ ਰੱਖਣ ਇਹੋ ਜਿਹੇ ਪੱਤਰਕਾਰਾਂ ਦੀ ਲੋੜ ਹੈ
@dhaliwalhouse913
@dhaliwalhouse913 2 жыл бұрын
ਪਿੰਡ ਦੇ ਸਾਥ ਦੇਣ ਤੇ ਸਰਪੰਚ ਦਾ ਨਾਲ ਖੜਨਾ ਬਹੁਤ ਸ਼ਲਾਘਾਯੋਗ ਹੈ ਇਸੇ ਤਰ੍ਹਾਂ ਸਭ ਨੂੰ ਦੁੱਖ ਵਿੱਚ ਸਾਥ ਦਿਓ ਨਾ ਕਿ ਉਸ ਦਾ ਮਖੌਲ ਬਣਾ ਕੇ ਦੁਖ ਦਿਓ ਕਿ ਬੰਦਾ ਦੁਖੀ ਹੋ ਕੇ ਕੁੱਝ ਕਰ ਬੈਠੇ ਹੌਸਲਾ ਦੇਣਾ ਚਾਹੀਦਾ
@PARAMJITKAUR-ky2xi
@PARAMJITKAUR-ky2xi 2 жыл бұрын
Mundya da v ral k sath dana chahida. Eho jahya kudya nu sabak sikhana chahida.
@avtartari8835
@avtartari8835 2 жыл бұрын
ਸੁਭਾਅ ਗਰਮ ਨਹੀ ਕੁੜੀ ਗਰਮ ਹੈ ਘਰਦਿਅਾ ਨੇ ੲਿਹ ਕਿਹਾ ਹੋਣਾ..ੲਿਹੋ ਜਿਹੀਅਾ ਚਵਲ ਜਨਾਨੀਅਾ ਕਿਸੇ ੲਿੱਕ ਦੀਅਾ ਨਹੀ ਬਣ ਸਕਦੀਅਾ..ੲਿੱਕ ਨਾ ੲਿੱਕ ਦਿਨ ਅਕਲ ਤਾ ਅਾਓੁਦੀ ਹੈ ਪਰ ਜਦ ਨੂੰਟਾੲੀਮ ਬਹੁਤ ਨਿੱਕਲ ਜਾਦਾ ..ਜਨਾਨੀ ਬਹੁਤ ਪਸਤਾਓੁ
@singhmalkit3620
@singhmalkit3620 Жыл бұрын
ਪੂਰੀ ਪੰਨਚੈਇਤ ਨੂੰ ਬੇਨਤੀ ਹੈ ਕਿ ਮੁੰਡੇ ਦਾ ਸਾਥ ਤੇ ਇਨਸਾਫ ਦਵਾਇਓ ਜੀ ਕੁੜੀ ਨੂੰ ਇਥੇ ਪਿੰਡ ਬਲਾਓ ਘਰ ਦਾ ਗੋਹਾ ਕੁੜਾ ਕਰਵਾਓ ਮਾਂ ਬਾਪ ਨੂੰ ਜੇਲ੍ਹ ਭੇਜਿਆ ਜਾਵੇ ਮੁੰਡਾ ਕੁੱਛ ਕਰ ਨਾ ਲਵੇ ਵੀਰ ਨੂੰ ਹੋਂਸਲਾ ਦਿਓ
@sukhsukh8415
@sukhsukh8415 Жыл бұрын
ਸਾਰੇ ਪਿੰਡ ਦੇ ਲੋਕ ਰੱਬ ਰੂਪ ਜੋ ਨਾਲ ਖੜ੍ਹੇ ਹਨ ਵਾਹਿਗੁਰੂ ਤਰੱਕੀਆਂ ਦੇਵੇ ਪਿੰਡ ਨੂੰ
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਬਹੋਤ ਮਾੜਾ ਕੰਮ ਹੈ ਬਾਈ ਕੁੜੀਆਂ ਮਾੜੀਆਂ ਗੱਲਾਂ ਹਨ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
@harnamsinghsran80
@harnamsinghsran80 2 жыл бұрын
ਬਾਸੀ ਆਪਣੇ ਵਿਊ ਖਾਤਰ ਸਿਰਫ਼ ਉਲਟੇ ਹਿੱਜੇ ਸਵਾਲ ਕਰਦਾ ਉਸ ਕੋਲ ਕੋਈ ਪਾਵਰ ਨਹੀ ਹੈ
@PappuSharma-uv3dk
@PappuSharma-uv3dk 2 жыл бұрын
ਕੁੜੀਆਂ ਵਾਲੇ 90% ਮੁੰਡਿਆ ਵਾਲੇ ਨਾਲ ਧੋਖਾ ਹੀ ਕਰਦੇ ਬਹੁਤ ਘਟੀਆ ਸੋਚ ਹੈ ਵਾਹਿਗੁਰੂ ਗੁਰੂ ਜੀ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ
@darshansingh387
@darshansingh387 2 жыл бұрын
ਵਾਈ ਨੂੰ ਇਨਸਾਫ਼ ਮਿਲ਼ਨਾ ਚਾਹਿੰਦਾ
@603karanvirsinghdhaliwal4
@603karanvirsinghdhaliwal4 2 жыл бұрын
ਵੀਰ ਜੀ ਵਾਹਿਗੁਰੂ ਸੱਚ ਦਾ ਸਾਥ ਜ਼ਰੂਰ ਦੇਣਗੇ ਵੀਰ ਜੀ ਤੁਸੀਂ ਸੱਚੇ ਹੋ ਸਾਰੇ ਤੁਹਾਡੇ ਨਾਲ ਹਨ
@harjitsingh9853
@harjitsingh9853 2 жыл бұрын
ਬਾਸੀ ਦੀ ਕੁੜੀ ਰੋਜ ਸਰਾਬ ਨਾਲ ਰੱਜ ਕੇ ਸਵੇਰੇ ਤਿੰਨ ਚਾਰ ਵਜੇ ਘਰੇ ਬੜਦੀ ਆ
@suwimdersingh5381
@suwimdersingh5381 Жыл бұрын
😊
@ravindersandhu9835
@ravindersandhu9835 2 жыл бұрын
ਬਚੋ ਜਿੰਨਾ ਬਚ ਸਕਦੇ ਹੋ ਪਹਲਾ ਮੁੰਡੇ ਕਰਦੇ ਸੀ ਆ ਕੰਮ ਹੁਣ ਕੁੜੀਆਂ ਕਰ ਰਹੀ ਆ ਨੇ 🙏🙏 ਨਾਂ ਕਰੋ ਗਲਤ ਕੰਮ 🙏🙏🙏🙏🙏 ਕੀ ਹੋ ਗਿਆ ਪੰਜਾਬੀਆਂ ਨੂੰ 🙏🙏
@Kisan.punjab.ale1469.
@Kisan.punjab.ale1469. 2 жыл бұрын
Eh ਹੁੰਦੀ aw journalism
@paramjitsinghpamma6174
@paramjitsinghpamma6174 2 жыл бұрын
ਇੰਡੀਆ ਚ ਕੰਮ ਕਰੋ ਕਨੇਡਾ ਵੀ ਦਿਹਾੜੀਆਂ ਈ ਆ ☝☝☝🏻☝
@Kisan.punjab.ale1469.
@Kisan.punjab.ale1469. 2 жыл бұрын
R m b tv 📺 da bhut dhanwad jo ਤੁਸੀ ehna di gll duwara utha Rahe ho Good job brother 👏
@navdeepsandhu6136
@navdeepsandhu6136 2 жыл бұрын
ਲੱਖੇ ਸਿਧਾਨੇ ਨੂੰ ਦੱਸੋ 22 ਉਹ ਬਹੁਤ ਹਿਮਾਇਤ ਕਰਦਾ ਸੀ ਜਦੋ ਸੰਧੂ ਸੁਰਜੀਤ ਦੇ ਛਿੱਤਰ ਪਏ ਹੁਣ ਕਰੇ ਕੁੱਝ
@harjinderkaur1344
@harjinderkaur1344 2 жыл бұрын
ਕਢਾਈ ਜਾ ਜਲੂਸ ਇੰਟਰਨੈੱਟ ਤੇ ਹੁਣ ਚਾਪੜਮੂਹੀ ਜੀ ਕੈਨੇਡਾ ਜਾਣਾ ਆਵਦੀ ਇੱਜਤ ਤੋ ਵੱਧ ਤਾ ਨੀ ਇਸ ਮੁੰਡੇ ਤੋ ਵਧੀਆ ਨੀਂ ਮਿਲਦਾ ਭਾਵੇ 50ਲਭ ਲੀ ਹੋਰ ਨਾਲੇ ਪ੍ਰਮਾਤਮਾ ਵਾਰੀ ਵਾਰੀ ਨੀ ਸੋਹਣਾ ਮੇਲ ਮਿਲਾਉਦਾ
@charanjitsingh4388
@charanjitsingh4388 2 жыл бұрын
ਲੋਕੋ ਸਮਜਣ ਦੀ ਲੋੜ ਹੈ ਆਪ ਆਈ ਲੈਟ ਕਰਕੇ ਜਾਓ। ਕੁੜੀਆਂ ਤੇ ਭਰੋਸਾ ਨਾ ਰੱਖੋ ਉਨ੍ਹਾਂ ਦਾ ਮਾਤਾ ਪਿਤਾ ਆਪ ਕਹਿਦੇ ਹਨ ਕੁੜੀਆਂ ਨੂੰ ਛੱਡਕੇ ਭੱਜ ਜਾਉ। ਹੁਣੇ ਸਮਝ ਜਾਉ ਪੈਸਾ ਬਰਬਾਦ ਨਾ ਕਰੋ।
@RanjitSingh-jm6cs
@RanjitSingh-jm6cs 2 жыл бұрын
ਪੀ ਸੀ ਸੀ ਰੋਕ ਕੇ ਰੱਖੋ । ਕਦੇ ਵੀ ਪੀ ਆਰ ਨਹੀਂ ਹੋ ਸਕਦੀ।
@Amandeep-if6rd
@Amandeep-if6rd 2 жыл бұрын
@trend_boutique201
@JS-nr4eh
@JS-nr4eh 2 жыл бұрын
ਕੁਝ ਨਹੀਂ ਹੋਣਾ ਵੀਰ
@darshanjudd373
@darshanjudd373 Жыл бұрын
​@@Amandeep-if6rd ❤❤❤❤👌👍
@MajinderKaur
@MajinderKaur Жыл бұрын
​@@Amandeep-if6rd ❤❤❤❤❤❤❤❤000
@ABC-lx8bg
@ABC-lx8bg Жыл бұрын
PCC ho jadia bht way ne
@hakamsinghhakamsinghhakams4664
@hakamsinghhakamsinghhakams4664 11 ай бұрын
ਸੱਚ ਦਾ ਸਾਥ ਦੇਣ ਤੇ ਸਰਪੰਚ ਸਾਹਿਬ ਅਤੇ ਪਿੰਡ ਤਹਿਦਿਲੋ ਧੰਨਵਾਦ ਹੈ ਜੀ ।ਕੁੜੀ ਤੇ ਮਾਂ ਅਤੇ ਬਾਪ ਦੀ ਬਹੁਤ ਵੱਡੀ ਗਲਤੀ ਹੈ ।
@bakhshishsinghvirk1055
@bakhshishsinghvirk1055 2 жыл бұрын
ਬਾਸੀ ਨੂੰ ਬਲੋਕ ਕਰੋਂ ਸਾਰੇ ਉਸ ਨੇ ਮਜ਼ਾਕ ਉਡਾਇਆ ਸਹੀ ਗੱਲ ਕੋਈ ਵੀ ਤੇ ਕਿਸੇ ਦੀ ਵੀ ਨਹੀਂ ਸੁਣਦਾ ਜ਼ੋ ਬੇਟੀਆਂ ਉਥੇ ਜਾ ਕੇ ਮੁਕਦੀਆਂ ਨੇ ਉਨ੍ਹਾਂ ਦੇ ਪਰਿਵਾਰ ਹੋਰ ਕੲਈ ਚੰਗੇ ਲੋਕਾਂ ਦਾ ਭਵਿੱਖ ਵੀ ਖ਼ਰਾਬ ਕਰਦੇ ਨੇ ਜਿਨ੍ਹਾਂ ਕੋਲ ਪੈਸਾ ਨਹੀਂ ਪਰ ਬੱਚੇ ਕਾਬਿਲ ਨੇਂ??
@ajaibsingh6044
@ajaibsingh6044 2 жыл бұрын
ਠਰਕੀ ਬੰਦਾ ਹੈ ਬਾਸੀ
@ranachakkal1956
@ranachakkal1956 2 жыл бұрын
ਬਾਸੀ ਦੇ ਕੋਲ ਜਾਣਾ ਸਿਰਫ਼ ਆਪਣੀ ਬੇਜ਼ਤੀ ਕਰਵਾਉਣੀ ਹੋਰ ਉਹਦੇ ਕੋਲ ਕੁੱਝ ਨਹੀਂ ਬੱਸ ਸਿਰਫ਼ ਸੁਆਦ ਲੈਦਾ ਕਿੰਨੇ ਵਾਰ ਰਿਲੇਸ਼ਨ ਬਣੇਂ ਘਰ ਬਣੇ ਬਾਹਰ ਬਣੇਂ ਕਿਥੇ ਬਣੇਂ ਇਹੋ ਜਿਹੇ ਸੁਆਲ ਕਰਦਾਂ
@mandeepkaur3970
@mandeepkaur3970 2 жыл бұрын
Wmk🙏🙏🙏🙏 THONU v jroor ਇਨਸਾਫ਼ ਮਿਲੋ ਵੀਰ ਜੀ,,, ਵਹਿਗੁਰੂ ਤੇ ਭਰੋਸਾ rekho ਵੀਰਾ,,,,,
@jassidhaliwal526
@jassidhaliwal526 2 жыл бұрын
ਬਹੁਤ ਜਿਆਦਾ ਮੰਦਭਾਗਾ ਹੋਇਆ ਹੈ
@pritpalsingh8317
@pritpalsingh8317 2 жыл бұрын
ਪੰਜਾਬੀਉ ਤੇ ਖਾਸ ਤੌਰ ਤੇ ਸਿੱਖੋ ਤੇ ਹੋਰ ਖਾਸ ਤੌਰ ਤੇ ਜੱਟ ਸਿੱਖੋ ਇਹ ਸੌਦੇ ਬਾਜੀਆਂ ਬੰਦ ਕਰ ਦਿਉ ਬਹੁਤ ਬਦਨਾਮੀਆਂ ਹੋ ਰਹੀਆਂ ਨੇ ਤੁਹਾਡੀਆਂ ਇੰਨਾਂ ਅਖੌਤੀ ਰਿਸਤੇਦਾਰੀਆਂ ਕਰਨ ਕਰਕੇ !
@BeyondBasic-jk2ps
@BeyondBasic-jk2ps 2 жыл бұрын
Munda bilkul sahi aa……. J Waheguru ne tuhnu study da talent ਗੁਰ bakhshya tusy faiyda chk rhiya o Vichare rabb roop privaar da
@gursharandeepkaur7124
@gursharandeepkaur7124 2 жыл бұрын
es prewar nu insaf milna chahida h Larkia ne eh bhut dhake shshi kar rahea han very bad
@amritmehra944
@amritmehra944 2 жыл бұрын
ਕੁੜੀ ਦੇ ਮਾਂ ਪਿਓ ਤੇ ਕਰਾਓ ਪਰਚਾ
@baljeetbaljeetkaur6938
@baljeetbaljeetkaur6938 2 жыл бұрын
ਬੇਟੇ ਕੀ ਕਰਨਾ ਸੀ ਏਨਾ ਪੈਸਾ ਕਰਾਬ ਕਰਕੇ ਏਨੇ ਪੈਸੇ ਦਾ ਬਰਦਾਸ ਕਰਨਾ ਬੁਹਤ ਮੁਸ਼ਕਲ ਹੈ
@labhsingh3199
@labhsingh3199 Жыл бұрын
Kuri gasti haa.kise hor nal jave gi.
@djbains900
@djbains900 2 жыл бұрын
ਬਾਸੀ ਖੱਚ ਲੋਡਾ
@allsalution1947
@allsalution1947 2 жыл бұрын
ਸਭ ਨੂੰ ਪਤਾ ਬਾਸੀ ਖੱਚ ਹੈ, ਫਿਰ ਪਤਾ ਨਹੀ ਲੋਕ ਉਹਦੇ ਸ਼ੋ ਵਿੱਚ ਕਿਉ ਜਾਂਦੇ ਨੇ ਉਹਦਾ ਮਤਲਬ ਸਿਰਫ ਇੱਕ ਐਪੀਸੋਡ ਕਰਨ ਦਾ ਹੈ।
@vinodkumar-xs3ox
@vinodkumar-xs3ox 2 жыл бұрын
ਕੁਝ ਨੀ ਹੋਣਾ। ਪਹਿਲਾਂ ਵੀ ਕੁੜੀਆਂ ਵਿਆਹ ਕਰਵਾ ਵਿਦੇਸ਼ਾਂ ਵਿਚ ਜਾ ਵਸਿਆ ਹਨ,ਕਈਆ ਨੇ ਤਾਂ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਹੀ ਖ਼ਤਮ ਕਰਾ ਦਿੱਤਾ।
@malwinderkaur1247
@malwinderkaur1247 Жыл бұрын
ਸਰਪੰਚ ਸਾਪਿਬ ਬਹੁਤ ਹੀ ਸਮਝਦਾਰ ਵਿਅਕਤੀ ਹਨ🙏🏻🙏🏻🙏🏻🙏🏻🙏🏻
@sukhi_kaler
@sukhi_kaler 2 жыл бұрын
ਸਰਪੰਚ ਸਾਇਬ ਬਹੁਤ ਬਦੀਆ ਗੱਲ ਲੱਗੀ ਸੋਡੀ ਵੱਡੇ ਬਾਈ ਨਾਲ ਖੜੇ੍ ਓ ਨਹੀ ਅੱਜ ਦੇ ਟਾਇਮ ਲੋਕ ਤਮਾਸਾ ਦੇਖਦੇ ਏ ਬਾਈ੍ਰ ਕਾਰਵਾਈ ਜਰੁਰ ਕਰੋ ਬਾਈ ਸਾਲਾ ਇੱਕੋ ਰੀਤ ਫੜ ਲਈ ਲੋਕਾ ਨੇ ਕਮਾਲ ਏ ਯਾਰ
@sunrisesunset979
@sunrisesunset979 2 жыл бұрын
ਜਿਨ੍ਹਾਂ ਲੋਕਾਂ ਨੂੰ ਗੁਰੂ ਦੀ ਹਜ਼ੂਰੀ ਚ ਬਣਾਏ ਰਿਸ਼ਤੇ ਦਾ ਮਾਣ ਨਹੀਂ , ਉਹਨਾਂ ਲੋਕਾਂ ਨੂੰ ਰਿਸ਼ਤੇ ਦੀ ਕੀ ਕਦਰ ਹੋਵੇਗੀ । ਬਾਸੀ ਵਰਗੇ ਲੋਕ ਤਾਂ ਤਮਾਸ਼ਬੀਨ ਹਨ।
@paramjitkaur9381
@paramjitkaur9381 2 жыл бұрын
ਵੀਰ ਜੀ ਰੁਪਏ ਨਾ ਲਾਵੋ ਫਿਰ ਕੁੜੀਆਂ ਨੂੰ ਨਾ ਕਾਮਜਾਬ ਨਾਂ ਕਰੋ ਨਾ ਕੁੜੀਆਂ ਬਾਹਰ ਜਾਣ ਸਕਣਗੀਆਂ
@shankwaliafranceparis9599
@shankwaliafranceparis9599 2 жыл бұрын
jii
@BathRajoana
@BathRajoana 3 ай бұрын
ਇਹ ਬਾਈ ਵੀ ਕਹਿੰਦਾ ਉਹ ਮੈਂ ਛੇਤੀ ਕਨੇਡਾ ਪਹੁੰਚ ਜਾਵਾਂ ਬਾਈ ਜੀ ਹੁਣ ਲੱਗ ਗਿਆ ਪਤਾ
@satveerbenipal
@satveerbenipal 2 жыл бұрын
Bhut sohni soch aa sarpanch shib di nd RMB waleya da Dhanwad
@manjitbains5726
@manjitbains5726 Жыл бұрын
ਮੁੰਡਾ ਜ਼ਿੰਦਾ ਆ ਸ਼ਾਬਾਸ਼ ਪੁਤ
@sunnydhaliwal1984
@sunnydhaliwal1984 2 жыл бұрын
ਯਾਰ ਸਾਡੇ ਲੋਕਾਂ ਦਾ ਵਿ ਕਸੂਰ ਹੈ ਜੇੜੇ ਐਵੇਂ ਕੁੜੀਆ ਉੱਤੇ ਪੈਸੇ ਲਾ ਦਿੰਦੇ ਪਹਿਲਾ ਵਿਆਹ ਤੇ ਖਰਚਾ ਫੇਰ ਬਾਹਰ ਭੇਜਣ ਤੇ , ਏਦੇ ਨਾਲ ਚੰਗਾ ਆਪਣੇ ਘਰੋ ਆਪਣੀ ਧੀ ਨੂੰ ਭੇਜੋ ਬਾਹਰ ਜਿਸ ਉੱਤੇ ਅਖਾ ਬੰਦ ਕਰਕੇ ਭਰੋਸਾ ਕਰ ਸਕਦੇ ਬੇਗਾਨੀ ਤਾਂ ਬੇਗਾਨੀ ਹੀ ਹੁੰਦੀ ਹੈ 🙏🏻 ਅਗਰ ਬਾਹਰ ਭੇਜਣੀ ਹੈ ਤਾਂ ਆਪਣੀ ਧੀ ਬਹਿਣ ਭੇਜੋ ਨਾ ਕਿ ਬੇਗਾਨੀ ਬੇਗਾਨੀ ਨੇ ਤਾਂ ਬੇਗਾਨੀ ਆਲਾ ਕੰਮ ਕਰਨਾ ਹੀ ਹੈ 🙏🏻
@preet4868
@preet4868 2 жыл бұрын
chlo koi koi eda nikl jndi veer saria tr nhi hundia eda chngia v kudia oh v begania he apnia kudia kise li begania gll eh aa v canada he kyu? jana hor enia countries ne 20,25 lakh laya he work permit lai skde LMIA canada da 2 saal baad PR aply kr dwe hle kudi fi ielts kri he hundi vyah kr dinde. kudi alya nu paise di lod hundi munde alya nu canada di jithe real vyh houga othe eh sb ni hunda jithe vyh he canada krke hoya othe he eda jyada dekhn nu milda contrct marrige ch
@gagankaur2691
@gagankaur2691 2 жыл бұрын
Waise sare ni aida de hunde , sade pind de 3 kuriya ne apne husband bula lye a 🙂
@preet4868
@preet4868 2 жыл бұрын
@@gagankaur2691 shi gll sis 💯
@ਮੁਸ਼ਤਾਖਚੰਦ
@ਮੁਸ਼ਤਾਖਚੰਦ 2 жыл бұрын
ਏਦੀ ਚੰਗੀ ਤਰਾਂ ਭੰਨਣੀ ਸੀ ਜਦੋਂ ਇੱਥੇ ਸੀ ਫੇਰ ਦੇਖਦਾ ਮੰਨਟੋ ਮੰਨਟੀ ਸੱਦ ਦੀ ਕੋਲ
@ManpreetKaur-ge2eq
@ManpreetKaur-ge2eq 2 жыл бұрын
ਇਕੱਠਾ ਹੋ ਜੋ ਵੀਰ ਇਹ ਕਿਸੇ ਨਾਲ ਹੋ ਸਕਦਾ
@Sohansingh-qg7ow
@Sohansingh-qg7ow 2 жыл бұрын
ਵਧੀਆ ਹੋਇਆ ਜਿਹੜੇ ਨਲਾਇਕ ਮੁੰਡਿਆਂ ਨੂੰ ਬਾਹਰ ਭੇਜਣ ਲਈ ਕੁੜੀਆਂ ਦਾ ਸਹਾਰਾ ਲੈਣ ਵਾਲਿਆਂ ਨੂੰ ਅਕਲ ਕਰਨੀ ਚਾਹੀਦੀ ਆ ।
@chahalchahal937
@chahalchahal937 2 жыл бұрын
ਮੰਡੇ ਨਲਾਇਕ ਹੁੰਦੇ ਨੇ ਠੀਕ ਆ ਜੀ ਪਰ ਕੁੜੀਆਂ ਵਾਲੇ ਗਰੀਬ ਹੁੰਦੇ ਨੇ ਇਹ ਵੀ ਠੀਕ ਆ ਜੀ ਇਹ ਤਾਂ ਸੌਦਾ ਆ ਜੀ
@PUNJABITREND584
@PUNJABITREND584 2 жыл бұрын
ਵਾਸੀ ਸੋ ਵੀ view ਵਾਲੀ ਗੇਮ ਆ ਅੱਜ ਤੱਕ ਕੋਈ ਗਲਤ ਕੁੜੀ ਡੇਪੋਟ ਨੀ ਹੋਈ Fu,,k man
@arshsaab7113
@arshsaab7113 2 жыл бұрын
Kk 😂😂😂😂😂😂 kl kk 😂 o ok 👍. like kk ko lekar lll
@arshsaab7113
@arshsaab7113 2 жыл бұрын
Last date killl like kk 😂
@sukhjinderkaur1417
@sukhjinderkaur1417 2 жыл бұрын
ਵੀਰ ਦੀ ਹੈਲਪ ਕੀਤੀ ਜਾਵੇ
@vibhorvachher7959
@vibhorvachher7959 2 жыл бұрын
Salute to pind vaale very good keep it up villagers👍👍
@navjotkaur3531
@navjotkaur3531 2 жыл бұрын
Please ਮੇਰੇ ਸਾਰੇ ਵੀਰਾ ਨੂੰ ਬੇਨਤੀ ਏਦਾਂ ਵਿਆਹ ਨਾ ਕਰਾਉ ਬਹੁਤ ਕੇਸ ਆ ਰਹੇ ਆ ਕੁੜੀਆ ਮੁੱਕਰੀ ਜਾਂਦੀਆ ਕੁੜੀਉ ਜੇ ਤੁਸੀਂ ਅਪਣੇ ਆਸ਼ਿਕ ਨਾਲ ਈ ਰਹਿਣਾ ਤਾਂ ਕਿਰਪਾ ਕਰਕੇ ielts ਨਾ ਕਰੋ ਅਪਣੇ ਘਰਦਿਆਂ ਦੀ ਇੱਜਤ ਵੀ ਰੋਲਦੀਆ ਉ ਬਹੁਤ ਗ਼ਲਤ ਆ. ਸਰਪੰਚ ਸਾਹਬ ਦੀ ਗੱਲ ਬਿਲਕੁਲ ਸਹੀ ਜਿਹੜੀਆਂ ਕੁੜੀਆ ਸਮਝਦਾਰ ਆ ਅੱਜਕਲ੍ਹ ਇਨਾਂ ਵਰਗੀਆਂ ਕਰਕੇ ਸਮਝਦਾਰ ਤੇ ਵੀ ਭਰੋਸਾ ਨਹੀਂ ਰਿਹਾ
@rooplal2294
@rooplal2294 2 жыл бұрын
ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਐਹੋ ਜਿਹੀਆਂ ਠੱਗੀ ਮਾਰਨ ਵਾਲੀਆਂ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਉੱਤੇ ।ਤਾਂ ਕਿ ਭੋਲੇ ਪਰਿਵਾਰਾਂ ਨਾਲ ਧੱਕਾ ਨਾ ਹੋ ਸਕੇ
@KuldeepKaur-pd7lm
@KuldeepKaur-pd7lm 2 жыл бұрын
ਲੋਕਾਂ ਨੇਂ ਤਾ ਕੁੜੀਆਂ ਵੇਚਣ ਦਾ ਧੰਦਾ ਬਣਾਇਆ ਹੋਇਆ ਏ
@parteeksharma348
@parteeksharma348 2 жыл бұрын
Respacted serpanch sabh 🙏 Duniya shreef nu Lutdi hai 🙏 Salute ur words 🙏
@palwindersingh3731
@palwindersingh3731 2 жыл бұрын
Sarpanch Sahib ji so nice. Sarre pinda de SARPANCH IS BHAI sahib varge honne chahide ne. Bache nu insaaf milnna chahida hai.
@ksingh6264
@ksingh6264 Жыл бұрын
ਬਾਈ ਧੋਖਾ ਦੇਣ ਵਾਲੀਆਂ ਕਦੇ ਸੁਖੀ ਨਹੀਂ ਰਹਿੰਦੀਆਂ
@avimaan4011
@avimaan4011 2 жыл бұрын
ਇਹ ਬਿਮਾਰੀ ਆਪਣੇ ਪੰਜਾਬ ਵਿੱਚ ਹੈ ਜੇ ਕਿਸੇ ਨੇ ਬਾਹਰ ਜਾਣ ਵਾਲੀ ਕੁੜੀ ਨਾਲ ਵਿਆਹ ਕਰਵਾਉਣਾ ਹੈ ਪਹਿਲਾ ਛੇ ਮਹੀਨੇ ਆਪਣੇ ਕੋਲ ਰੱਖਣ ਇਕ ਬੱਚਾ ਜਰੂਰ ਕਰ ਲਵੋ ਪਹਿਲਾ ਨਜ਼ਾਰੇ ਲਵੋ ਨਹੀਂ ਇਹ ਲੋਕ ਬਾਜ ਨਹੀਂ ਆ ਸਕਦੇ ਹੁਣ ਜੁਗ ਹੈ ਪੈਸੇ ਦਾ ਇਜਤ ਦਾ ਕੋਈ ਖਿਆਲ ਨਹੀਂ
@pamamall8274
@pamamall8274 2 жыл бұрын
ਵੀਰ ਬਾਸੀ ਤਾ ਸੰਵਾਦ ਲੈਦਾ ਤੇ ਚੈਨਲ ਤੇ ਪੈਸੇ ਕਮਾਉਣ ਲਈ ਹੋਰ ਕੁਝ ਨਹੀਂ ਕਿਸੇ ਦਾ ਕੁੱਝ ਨਹੀਂ ਸਵਾਰਿਆ ਨਾਹੀ ਕਿਸੇ ਦਾ ਸਵਾਰ ਸਕਦਾ
@Brar000009
@Brar000009 2 жыл бұрын
Proud of you RMB aaleo
@VikramSingh-mh5rk
@VikramSingh-mh5rk 2 жыл бұрын
ਬਹੁਤ ਬੇਇੱਜਤੀ ਹੋ ਰਹੀ ਆ ਪੰਜਾਬ ਦੀਆਂ ਧੀਆਂ ਦੀ
Try this prank with your friends 😂 @karina-kola
00:18
Andrey Grechka
Рет қаралды 9 МЛН
My scorpion was taken away from me 😢
00:55
TyphoonFast 5
Рет қаралды 2,7 МЛН
1% vs 100% #beatbox #tiktok
01:10
BeatboxJCOP
Рет қаралды 67 МЛН
Try this prank with your friends 😂 @karina-kola
00:18
Andrey Grechka
Рет қаралды 9 МЛН