ਅੱਗ ਲਾਉਣੀ ਭੂਆ | Bhua | new punjabi movies 2024 |punjabi short videos

  Рет қаралды 129,784

 TEAM GHAR PARIVAR

TEAM GHAR PARIVAR

Күн бұрын

Пікірлер: 209
@gurmeetsinghraigurmeetsing5521
@gurmeetsinghraigurmeetsing5521 21 күн бұрын
ਸਾਡੇ ਵੱਲੋਂ ਸਾਰੀ ਟੀਮ ਨੂੰ ਸੱਤ ਸ਼੍ਰੀ ਆਕਾਲ ਬਹੁਤ ਵਧੀਆ ਪ੍ਰੋਗਰਾਮ ਵਾਹਿਗੁਰੂ ਜੀ ਤਰੱਕੀਆਂ ਦੇਵੇ ਬਹੁਤ ਬਹੁਤ ਧੰਨਵਾਦ ਏਦਾਂ ਦੀਆਂ ਵੀਡੀਓਜ਼ ਦਿਖਾਂਦੇ ਰਹੋ ਹਰ ਘਰ ਵਿੱਚ ਏਦਾਂ ਅੱਕਸਰ ਹੀ ਕੋਈ ਨਾ ਕੋਈ ਹੂੱਦਾ ਜੋ ਪਰਵਾਰਾ ਵਿੱਚ ਫਰਕ ਪੋਦੇਹਨ ਬਾਕੀ ਬਾਈ ਜੀ ਅਸੀਂ ਮੋਗਾ ਤੋਂ ਕੋਟ ਏਸੇ ਖਾ ਪਿੰਡ ਦੌਲੇਵਾਲਾ ਮਾਇਰ ਤਾਰਾ ਸਿੰਘ ਸ। ਹਾਕਮ ਸਿੰਘ
@Sumapreet152
@Sumapreet152 2 күн бұрын
ਵਾਹ ਵਾਹ ਮਜ਼ਾ ਆ ਗਿਆ g ਪੂਰੀ ਟੀਮ ਵਧਾਈ ਦੀ ਪਾਤਰ ਹੈ
@KHUSHI__BHUTAL________________
@KHUSHI__BHUTAL________________ Ай бұрын
ਸਤਿ ਸ਼੍ਰੀ ਅਕਾਲ ਜੀ ਘਰ ਪਰਵਾਰ ਦੀ ਸਾਰੀ ਟੀਮ ਨੂੰ ਵਧਾਇਆ ਮੇ ਖੁਸ਼ੀ bhutal ਤੋਂ ❤❤❤
@KHUSHI__BHUTAL________________
@KHUSHI__BHUTAL________________ Ай бұрын
❤❤❤
@jagdevsingh8335
@jagdevsingh8335 Ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਹਰ ਵੀਡੀਓ ਨੂੰ ਬਹੁਤ ਸ਼ੌਕ ਨਾਲ ਦੇਖਦਾ ਕੋਈ ਵੀਡੀਓ ਦੇਖੇ ਬਿਨਾਂ ਰਿਹਾ ਨਹੀਂ ਜਾਂਦਾ ਲੈ ਬਈ ਆ ਗਈ ਬੇਬੇ ਪਰਮਜੀਤ ਕੌਰ ਹੁਣ ਕੋਈ ਚੰਕੂਦਰ ਜ਼ਰੂਰ ਛੱਡੂਗੀ ਕਿਉਂਕਿ ਚੰਕੂਦਰ ਛੱਡੇ ਬਿਨਾਂ ਰੋਟੀ ਨੀ ਹਜ਼ਮ ਆਉਂਦੀ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਪਰਮਜੀਤ ਕੌਰ ਨੂੰ ਸ਼ਾਂਤੀ ਬਖ਼ਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਹੀ ਸ਼ਾਨਦਾਰ ਵੀਡੀਓ ਐ ਜੀ 👌👌👌👍👍👍ਧੰਨਵਾਦ 🙏🙏🙏🙏🙏
@SatnamSingh-h6e
@SatnamSingh-h6e Ай бұрын
ਸਤਿ ਸ੍ਰੀ ਆਕਾਲ ਜੀ ਘਰ ਪਰਿਵਾਰ ਦੀ ਸਾਰੀ ਟੀਮ ਨੂੰ। ਮੇਰੀ ਵੱਡੀ ਬੇਬੇ ਤਾਂ ਬਹੁਤ ਜ਼ਿਆਦਾ ਘੈਂਟ ਆ । ਐਕਟਿੰਗ ਸਿਰਾ ਸਭ ਦੀ। ਰੱਬ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋਂ । ਮੈਂ ਉਡੀਕ ਕਰਦਾ ਰਹਿੰਨਾ ਨਵੀਂ ਫ਼ਿਲਮ ਦੀ। ਧੰਨਵਾਦ ਤੁਹਾਡਾ ਆਪਣਾ ਬਿੱਲਾ ਮਹਿਰੋਂ ਜ਼ਿਲ੍ਹਾ ਮੋਗਾ
@SikanderSingh-rj2wg
@SikanderSingh-rj2wg Ай бұрын
❤❤❤❤
@AshokKumar-cf4kp
@AshokKumar-cf4kp Ай бұрын
​@@SikanderSingh-rj2wg6u7
@Bhangu-vb2et
@Bhangu-vb2et 18 күн бұрын
❤⁰alĺy6​@@SikanderSingh-rj2wg
@surindergill8714
@surindergill8714 Ай бұрын
ਬਹੁਤ ਵਧਿਆ ਸਟੋਰੀ ਹੈ ਸਰਿਦੰਰ ਕੌਰ ਗਿੱਲ USA Chicago 🙏🙏🙏 👍👍👍❤️❤️❤️
@HarnekSingh-oz6bw
@HarnekSingh-oz6bw Ай бұрын
ਬੀਬੀ ਜੀ ਵੀਰ ਪਾਲ ਤੁਹਾਡੀ ਨੂੰਹ ਅਸਲੀ ਵਿੱਚ
@darshankaur4761
@darshankaur4761 Ай бұрын
ਬਹੁਤ ਸੋਹਣੀ ਵੀਡੀਓ ਆ ਵੀਰ ਜੀ ਭੂਆ ਜੀ ਇਸ ਤ੍ਹਰਾ ਚੁਗਲੀਆ ਕਰਕੇ ਕਿਸੇ ਦੇ ਘਰ ਵਿਚ ਕਲੇਸ਼ ਨੀ ਪਾਉਣਾ ਚਾਹੀਦਾ ਸਿਆਣੇ ਬੰਦੇ ਨੂੰ ਧੰਨਵਾਦ ਜੀ
@sweetyrani9765
@sweetyrani9765 Ай бұрын
Xmzÿw
@harsimratbhullar3470
@harsimratbhullar3470 Ай бұрын
ਗੁੰਗੇ ਵਾਲੀ ਸਟੋਰੀ ਦਾ ਦੂਸਰਾ ਭਾਗ
@gurbaxkaur2452
@gurbaxkaur2452 Ай бұрын
ਵੀੜੀਓ ਤੂਹਾਡੀ ਬਹੂਤ ਸਹੋਣੀ ਸੀ ਮਜਾ ਆ ਗਿਆ ਭੂਆ ਨੂੰ ਤਾਂ ਭਰਾਵਾਂ ਦੇ ਘਰ ਵਸੋਣੇ ਚਾਹੀਦੇ ਨੇ ਗੂਰਬਖਸ਼ ਕੌਰ ਨਿਓਯੌਰਕ
@jiwancheema7926
@jiwancheema7926 Ай бұрын
ਬਹੁਤ ਵਧੀਆ ਚਰਨਜੀਤ ਕਰੋ ਸ਼ੇਰਗੜ ਚੀਮਾਂ
@RavinderSingh-tb4tw
@RavinderSingh-tb4tw Ай бұрын
Manjeet Kaur santpura M v tuhadi sari video dekhdi aa
@HimanshiGarg691
@HimanshiGarg691 Ай бұрын
Very nice viedo
@harjitsingh7496
@harjitsingh7496 Ай бұрын
ਸਾਨੂੰ ਵੀ ਸਿੱਧ ਭੋਈ ਦੇ ਦਰਸ਼ਨ ਕਰਾਓ ਜੀ
@SarabjitKaur-s1g
@SarabjitKaur-s1g Ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@santdhaliwal6224
@santdhaliwal6224 Ай бұрын
ਵੀਡੀਓ ਚ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀਆਂ ਉਂਗਲਾਂ ਤੇ ਨਹੀਂ ਨੱਚਣਾ ਚਾਹੀਦਾ।❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ
@ushachugh3211
@ushachugh3211 Ай бұрын
Bhuat Soni video aa usha Faridabad
@ArshdeepSingh-oh4qk
@ArshdeepSingh-oh4qk Ай бұрын
ਥੋੜ੍ਹੀ ਭੂਆ ਦੇ ਤਾਂ 8,9 ਹਜ਼ਾਰ ਚਲਿਤਰ ਹੋਣਾ
@GtSingh-t1m
@GtSingh-t1m Ай бұрын
Goonge de viah da 2nd part nahi aya
@pargatsingh-ix4zc
@pargatsingh-ix4zc Ай бұрын
Very nice video pind Kakrala ❤🎉
@azadveersingh3794
@azadveersingh3794 Ай бұрын
ਬਹੁਤ ਸੋਹਣੀ ਵੀਡੀਓ ਭੋਲਾ ਰੂੜੇਕੇ
@RavinderKaur-bb4vi
@RavinderKaur-bb4vi Ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉🙏🙏🙏
@pirtpalsmagh3440
@pirtpalsmagh3440 Ай бұрын
ਬਹੁਤ ਸੋਹਣੀ ਵੀਡੀਓ 👍
@JaswinderKaur-nb5rr
@JaswinderKaur-nb5rr Ай бұрын
ਜਸਵਿੰਦਰ ਕੌਰ ਬਰਨਾਲਾ very very nice video ❤❤❤
@mangat18
@mangat18 Ай бұрын
ਜਸਵਿੰਦਰ ਭੈਣ ਜੀ ਮੇਰੀ ਵੱਡੀ ਭੈਣ ਵੀ ਬਰਨਾਲੇ ਆ ਜਿਸ ਦਾ ਨਾ ਜਸਵਿੰਦਰ ਕੌਰ ਆ🙏🏻🙏🏻
@gurmailkhan1234
@gurmailkhan1234 Ай бұрын
Bebe di sketing bhut vadia 🎉🎉
@mbajwa6676
@mbajwa6676 Ай бұрын
What kind of bhua
@KulwindersinghBhangu-xi8rd
@KulwindersinghBhangu-xi8rd Ай бұрын
ਦਾਸ ਨੂੰ ਇੱਕ ਵਾਰ ਜਰੂਰ ਮੌਕਾ ਦਿਓ ਕੋਈ ਰੋਲ ਕਰਨ ਦਾ
@KulwantSingh-px2xx
@KulwantSingh-px2xx Ай бұрын
ਸਾਰੀ ਉਮਰ ਕੰਮ ਨੀ ਕੀਤਾ ਵੀ ਡੀ ਓ ਵਿੱਚ ਕਾਮੀ ਬਣ ਗੀ ਕੁਲਵੰਤ ਸਿੰਘ ਮਾਨਸਾ ਖੁਰਦ
@gurpritsingh7351
@gurpritsingh7351 Ай бұрын
ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ, ਪਰਮਿੰਦਰ ਦੇ ਕੰਮ ਨੂੰ ਥੋੜਾ ਵਧਾਉਣਾ ਚਾਹੀਦਾ ਹੈ
@KalersandeepKaler
@KalersandeepKaler Ай бұрын
ਬੁਹਤ ਵਧੀਆ ਵੀਡਿਓ ਜੀ
@tarnpreetsingh8334
@tarnpreetsingh8334 Ай бұрын
🌷🌷🌷🌷🌷🙏🏻🙏🏻😀😀👍👍❤❤❤❤❤Tarnpreet und jasvir singh Germany
@sanjamdeepmaan6114
@sanjamdeepmaan6114 Ай бұрын
Bhut sohneya videos🎉🎉 Abhor to🎉
@jobanpreet4935
@jobanpreet4935 Ай бұрын
ਹਾਂ ਜੀ ਕਿਵੇਂ ਉ ਸਾਰੇ ਮੈਂਬਰ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਅਮਰਜੀਤ ਕੌਰ ਫਿਰੋਜ਼ਪੁਰ ਤੋਂ ਵੈਸੇ ਤੁਸੀਂ ਕਦੀ ਸਾਡਾ ਨਾਮ ਤਾ ਨਹੀਂ ਬੋਲਿਆ ਕਮੈਟ ਜਿੰਨੇ ਮਰਜ਼ੀ ਕਰ ਜਾਈਏ 😏
@VikramSingh_002
@VikramSingh_002 Ай бұрын
Bhut Ghaint video last line api aji Bus te bhua ta vichari kachi ji ho gyii 😂🤣
@Arman-yi6vk
@Arman-yi6vk Ай бұрын
ਪਰਮਜੀਤ ਤਾਂ ਜਰੂਰ ਕੋਈ ਪੰਗਾ ਪਾ ਕੇ ਛਁਡੂ
@sarabjeetkaur3569
@sarabjeetkaur3569 Ай бұрын
Kina sohna msg dita a mata ji sarbjit patran ton
@SukhwinderKaur-co7fs
@SukhwinderKaur-co7fs Ай бұрын
ਬਹੁਤ ਵਧੀਆ ਵੀਡੀਓ ਹੈ 👍🏻👌🏻
@KalaSandhu-q2p
@KalaSandhu-q2p Ай бұрын
Very Nice Video Happy Mudki Ferozpur
@JaspreetKaur-y8r
@JaspreetKaur-y8r Ай бұрын
Videos tohadeya bohat vdeya hundeya bus end ne vdeya hunda
@KulwantSingh-px2xx
@KulwantSingh-px2xx Ай бұрын
ਬਹੁਤ ਵਧੀਆ ਵੀਡੀਓ
@naveensatija1463
@naveensatija1463 Ай бұрын
Bahut achhi video Bir pal ji always best Naveen Satija from Ambala City
@JaspreetKaur-n5z
@JaspreetKaur-n5z Ай бұрын
Bhua wargia bibia to rab bkhashe
@KulwantSingh-rv7zr
@KulwantSingh-rv7zr Ай бұрын
Kulwant Janal.Bhua ji bahut vadiya video. Bhua ne laa ti aag.
@JasdeepKaur-t9j
@JasdeepKaur-t9j Ай бұрын
Bhut sohni story c 🎉 good luck team 🎉🎉
@MamluSingh
@MamluSingh Ай бұрын
Very nice video Rekha barnala👌👌👌👌👌
@RupinderShergill-tn9yf
@RupinderShergill-tn9yf Ай бұрын
Very nice video🙏💯🎉
@sarabjitdhillon7794
@sarabjitdhillon7794 Ай бұрын
ਤੁਹਾਡਾ ਪਿੰਡ ਖ਼ਾਸ ਹੀ ਕੋਟ ਲੱਲੂ ਆ ਸ਼ਹੀਦ ਬਾਬਾ ਸਿੱਧ ਭੋਈ ਜੀ ਦਾ ਗੁਰਦੁਆਰਾ ਸਾਹਿਬ ਜਿੱਥੇ ਮੇਰਾ ਪੇਕਾ ਪਰਿਵਾਰ ਧਾਲੀਵਾਲ ਆ ਮੈਂ ਵੀ ਬਹੁਤ ਆਉਂਦੀ ਆ ਮੇਲੇ ਤੇ 🙏
@KamaljeetRandhawa-i3w
@KamaljeetRandhawa-i3w Ай бұрын
Ssa ji video bohat sohni aa
@faqirchand3396
@faqirchand3396 Ай бұрын
Nice information Faqir Chand Barnala
@dr.bhupinderchadha9116
@dr.bhupinderchadha9116 Ай бұрын
Bahut vadhia acting sab di Hamesha story rozana jindgi vich hon valia galan bare hunda
@parmjitsingh535
@parmjitsingh535 Ай бұрын
Very nice video Thanks all team from parmjit singh Grewal village Aķbarpur sangrur.
@ranjeetsekhon765
@ranjeetsekhon765 Ай бұрын
Very Nice g gud bless u ❤❤❤ ranjit kaunke
@GurpreetSingh-f5t4w
@GurpreetSingh-f5t4w Ай бұрын
Bahut vadhiya video ji 👍👍❤️❤️🎉🎉❤❤🎉🎉🎉
@sidhu4385
@sidhu4385 Ай бұрын
ਬਹੁਤ ਹੀ ਸੋਹਣੀ ਐਕਟਿੰਗ ਹੁੰਦੀ ਆ ਸਾਰੀ ਟੀਮ ਦੀ specially ਬੇਬੇ ਦਲਜੀਤ ਕੌਰ ਦੀ❤❤❤❤❤❤❤❤❤❤❤❤❤ Jaspreet Canada
@ravi3814
@ravi3814 Ай бұрын
Parmjit Bebe sira krondi 😂😂
@LAKHi_SEKHON
@LAKHi_SEKHON Ай бұрын
Bhout vaida video ji
@sonubajwa2108
@sonubajwa2108 Ай бұрын
Inderjit singh Bajwa Germany 🇩🇪
@gurpalkaur2194
@gurpalkaur2194 Ай бұрын
Vari nice Video ha
@Singh-King137
@Singh-King137 Ай бұрын
Love you all family 🎉🎉❤❤ Ekamjot Kaur from Italy
@tarnpreetsingh8334
@tarnpreetsingh8334 Ай бұрын
Harpreet Didi Veerpal Didi very nice❤❤🌷🌷🌷🌷🌷
@PankajPathak-x4v
@PankajPathak-x4v Ай бұрын
Dono bebbe di acting sira hai punjabi filmaa wali... Pankaj from shri anadpur sahib❤❤
@ArshdeepSingh-oh4qk
@ArshdeepSingh-oh4qk Ай бұрын
ਨਜ਼ਾਰਾ ਲਿਆਤਾ ਬਾਈ ਜੀ
@ArshdeepSingh-oh4qk
@ArshdeepSingh-oh4qk Ай бұрын
ਇਹ ਨਾ ਤੋਂ ਰੱਬ ਬਚਾਵੇ। ਮਾਈਆਂ ਰੱਬ ਰਜਾਈਆਂ
@RaviAtwal-n7p
@RaviAtwal-n7p Ай бұрын
New member acting good 🎉🎉
@harmanbrar6045
@harmanbrar6045 Ай бұрын
Bittu Brar pind bhallaiana distk Shri muktsar sahib
@amanmaan1650
@amanmaan1650 Ай бұрын
Nice video ਅਮਨ ਮਾਨ ਸਲੋਦੀ ਖੰਨਾ
@mintu-gi5tv
@mintu-gi5tv Ай бұрын
Bhut vdia video g❤❤❤❤
@SatpalSharma-y5q
@SatpalSharma-y5q Ай бұрын
Very Very Nice ji;;;Satpal Sharma Alisher (Sangrur)
@armaansingh1468
@armaansingh1468 Ай бұрын
Daljit. Kaur. USA. Shaina. Very. Very. Very. Very. Very. Good. Nice. Vice. Video.
@kamaldhaliwal6340
@kamaldhaliwal6340 Ай бұрын
Nice video did g ❤❤❤❤🎉🎉🎉🎉
@jaspreetjaspreet1077
@jaspreetjaspreet1077 Ай бұрын
Sada name v leh do kade Hardeep Kaur loharbaddi
@amarjitkaur3658
@amarjitkaur3658 Ай бұрын
Thuhadi sari teem bahut sohni aa parmjit nu tan akhaotan bahut aondin ne rab thuhadi teem nu hamesha khush rakhe god bless you
@amarjitkaur3658
@amarjitkaur3658 Ай бұрын
Amarjit kaur newzeland
@ramandeepbrar2598
@ramandeepbrar2598 Ай бұрын
ਸਟੋਰੀ ਬਣਾਉ ਸੱਸ ਆਪਣੀ ਨੁੰਹ ਨੂੰ ਬਾਹਰੋਂ ਜ਼ਿੰਦਾ ਲਾ ਕੇ ਜਾਂਦੀ ਕੋਈ ਬੁੜੀ ਨਾ ਆਵੇ ਘਰੇ
@jagjitgill2867
@jagjitgill2867 Ай бұрын
Very nice video ❤❤
@dhillon711
@dhillon711 Ай бұрын
Eh Ghar virpal k hai reply karan
@rajwinderchahal233
@rajwinderchahal233 Ай бұрын
Bahut vadiaa story
@anurag_saddi
@anurag_saddi Ай бұрын
Nice video Kamal nu v le k aeya kro ji har video vich
@BoharDhillon-hw3uc
@BoharDhillon-hw3uc Ай бұрын
Very Very nice video ji 👍👍👍👍👍 👌👌👌👌👌
@JaswinderKaur-y4s
@JaswinderKaur-y4s Ай бұрын
Nice
@rubalkabaddi3401
@rubalkabaddi3401 Ай бұрын
Nyc video ❤❤❤❤❤❤❤❤❤❤❤❤❤❤❤❤❤❤❤❤Deep italy 😂😂
@GursahibSinghDhaliwal
@GursahibSinghDhaliwal Ай бұрын
ਲਖਵੀਰ ਦਿਵਾਨੇ ਜ਼ਿਲ੍ਹਾ ਬਰਨਾਲਾ
@sukhpalhunjan8353
@sukhpalhunjan8353 Ай бұрын
New boy de acting superb
@GurpinderKaur-kx1vg
@GurpinderKaur-kx1vg Ай бұрын
Bahut vadiya story ji♥️♥️
@AngrejSingh-sg9dy
@AngrejSingh-sg9dy Ай бұрын
Very nice kulveder kur giddarbaha ❤
@HarnekSingh-oz6bw
@HarnekSingh-oz6bw Ай бұрын
ਭੂਆਂ ਮਿੱਠੀ ਮਿੱਠੀ ਅੱਗ ਲਾਉਂਦੀ ਆ
@sukhpalkaur9148
@sukhpalkaur9148 Ай бұрын
Bahut vadhia bebe ji & all team members ❤ sukhpal kaur hanumangarh rajasthan
@deepsidhu362
@deepsidhu362 Ай бұрын
Very good video
@sukhdhalimanderdhaliwal3179
@sukhdhalimanderdhaliwal3179 Ай бұрын
Very nice video sukhwinder Dhaliwal Takhtupura moga
@JaspalsharmaSharma-o9g
@JaspalsharmaSharma-o9g Ай бұрын
Very nice video
@jagdevsingh8335
@jagdevsingh8335 Ай бұрын
ਵੀਰਪਾਲ ਬੇਬੇ ਦਲਜੀਤ ਕੌਰ ਜੀ ਨੂੰ ਤੇਰੇ ਨਾਲ ਵਿਤਕਰਾ ਕਰਨਾ ਸਭ ਬੇਬੇ ਪਰਮਜੀਤ ਕੌਰ ਦੀ ਕਾਰਸਤਾਨੀ ਹੈ ਉਸ ਨੇ ਬੇਬੇ ਦਲਜੀਤ ਕੌਰ ਨੂੰ ਤੇਰੇ ਵਿਰੁੱਧ ਕੀਤਾ ਹੈ ਬੇਬੇ ਪਰਮਜੀਤ ਕੌਰ ਜੀ ਕਿਸੇ ਘਰ ਵਿੱਚ ਪਾਟਕ ਨਹੀਂ ਪਾਈਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@NeetuRani-f8x
@NeetuRani-f8x Ай бұрын
Bahut vadyia video🙏🙏
@ramanjeetkaur4663
@ramanjeetkaur4663 Ай бұрын
Nice story Ramanjeet Kaur Scotland
@karanbir1969
@karanbir1969 28 күн бұрын
Very good story🎉🎉
@gurmeetsinghraigurmeetsing5521
@gurmeetsinghraigurmeetsing5521 21 күн бұрын
ਮੇਰੇ ਵੱਲੋਂ ਸਾਰੀ। ਟੀਮ ਨੂੰ ਸੱਤ ਸ਼੍ਰੀ ਆਕਾਲ ਬਹੁਤ ਵਧੀਆ ਘਰ ਪਰਿਵਾਰ ਸਮਾਜ ਨੂੰ ਸੇਧ ਦੇਣ ਵਾਸਤੇ ਬਿਲਕੁਲ ਸਚਾਈ ਘਰਾਂ ਵਿੱਚ ਏਦਾਂ ਹੀ ਹੁੰਦਾ ਅੱਗ ਲਾਕੇ ਕੁੱਤਾ ਕੱਦ ਤੇ ਅਸੀਂ ਮੋਗਾ ਤੋਂ ਕੋਟ ਏਸੇ ਖਾ ਤਾਰਾ ਸਿੰਘ ਪਿੰਡ ਦੌਲੇਵਾਲਾ ਮਾਇਰ ਸਾਡੇ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਰੱਬ ਬੱਖਛਏ ਫਿਰ ਤੋਂ ਧੰਨਵਾਦ ਜੀ
@bobyraja7870
@bobyraja7870 Ай бұрын
Very very nice video ❤❤Hong, Kong
@KuldipSingh-om2ym
@KuldipSingh-om2ym Ай бұрын
Good lntrusting video. Loving stories. Riyaan Sehaj Narinder. Adelaide Australia
@BalvirSingh-zu3oi
@BalvirSingh-zu3oi Ай бұрын
Very nice👍
@sukhjeetkaur68
@sukhjeetkaur68 Ай бұрын
Ghaint video ❤❤❤🎉🎉🎉
@zimmysandhu
@zimmysandhu Ай бұрын
Bahot vdiya video hai g Zimmy babarpur nabha ( CA)
@bhajankaur8289
@bhajankaur8289 Ай бұрын
Sat shri akal ji tuhadia saria videos bhut vdhia hundia n var var dekhn nu dil krda h❤❤❤❤❤ bhajan kaur jirkpur Chandigarh 🎉🎉🎉🎉
Человек паук уже не тот
00:32
Miracle
Рет қаралды 3,5 МЛН
Random Emoji Beatbox Challenge #beatbox #tiktok
00:47
BeatboxJCOP
Рет қаралды 52 МЛН
Não sabe esconder Comida
00:20
DUDU e CAROL
Рет қаралды 66 МЛН
Человек паук уже не тот
00:32
Miracle
Рет қаралды 3,5 МЛН