ਮੱਖੀਚੂਸ ਸੱਸ-ਭਾਗ 2 | makhichus sass |new punjabi movies2024|punjabi short videos

  Рет қаралды 118,820

 TEAM GHAR PARIVAR

TEAM GHAR PARIVAR

Күн бұрын

#punjabishortmovie2023 #funny #punjabidrama #comedyvideos #comedy #comedydramapunjab #comedyepisode #punjabisong #punjabientertainment #comedyshow #gharparivar #jattlifestyle #pindlifestyle #villagelifestyle #desicomedy #husbandwifecomedy #sarpanchni #bebe #mother #maa

Пікірлер: 237
@randhirkaur6196
@randhirkaur6196 6 ай бұрын
Lachhi te Veerpal bhut vadhia role he tuhada 😊😊
@ArpanBawa
@ArpanBawa 7 ай бұрын
ਬੇਬੇ ਜੀ ਬੰਦਾ ਘਰੋਂ ਗਰੀਬ ਹੋਵੇ ਪਰ ਦਿਲ ਦਾ ਗਰੀਬ ਕਦੇ ਨਾ ਹੋਵੇ ਐਨੀ ਕਾਜੂਸੀ ਚੰਗੀ ਨਹੀਂ ਹੁੰਦੀ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
@sharmachetna133
@sharmachetna133 7 ай бұрын
Bilkul awesome video
@basantkaur3196
@basantkaur3196 29 күн бұрын
ਬੇਬੇ ਨਾਲ ਤਾਂ ਉਹ ਹੋਈ ਸਰਫਾ ਕਰਕੇ ਸੁੱਤੀ ਆਟਾ ਖਾ ਗੲਈ ਕੁੱਤੀ ਵੀਡੀਓ ਬਹੁਤ ਵਧੀਆ ਸੇਧ ਦੇਣ ਵਾਲੀ
@manjitkaur-wy1tg
@manjitkaur-wy1tg 7 ай бұрын
ਬਹੁਤ ਬਹੁਤ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਜੀ 👌👌👍👍ਧੰਨਵਾਦ ਜੀ 🙏🙏❤️🌹❤️🌹❤️🌹
@sukhpalhunjan8353
@sukhpalhunjan8353 7 ай бұрын
Parmjit bebe de acting excellent ❤❤
@GurpreetKaur-so3zx
@GurpreetKaur-so3zx 7 ай бұрын
ਪਰਮਜੀਤ ਬੇਬੇ ਨੇ ਤਾਂ ਫੱਟੇ ਚੱਕ ਤੇ
@balvirsingh-il3eb
@balvirsingh-il3eb 7 ай бұрын
ਸਤ ਸੀ੍ ਅਕਾਲ ਭੈਣ ਜੀ ਭੈਣ ਜੀ ਸਿਆਣੇ ਬੰਦੇ ਔਰਤਾਂ ਨਾਲ ਘਰ ਸਵਰਗ ਬਣ ਜਾਂਦਾ ਹੈ ਸਾਂਭ ਸੰਭਾਲ ਜ਼ਰੂਰੀ ਹੈ ਬਹੁਤ ਬੰਦਿਆਂ ਨੇ ਕੰਜੂਸੀ ਕਰਕੇ ਬਹੁਤ ਕਾਮਯਾਬੀ ਕੀਤੀ ਹੈ ਧੰਨਵਾਦ ਭੈਣ ਜੀ ਬਹੁਤ ਵਧੀਆ ਵਲੋਂ ਬਲਵੀਰ ਦਹਿਲੀਜ਼
@sidhu4385
@sidhu4385 7 ай бұрын
Bebe nu dekh k mn bhut khus hunda ❤❤❤ Bhut hi intzar krda ga video da ❤❤❤Jaspreet Canada
@Maninder_brar
@Maninder_brar 7 ай бұрын
ਬੇਬੇ ਜੀ ਏਨੀ ਕੰਜੂਸੀ 😢😢ਧੰਨ ਵੀਰਪਾਲ ਜਿਹੜੀ ਬੇਬੇ ਨਾਲ ਕੱਟੀ ਜਾਂਦੀ ਆ,,,ਪਤਲੀ ਬੇਬੇ ਨੇ ਚੰਗੀ ਕੀਤੀ ਇਹਨਾ ਨਾਲ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤ ਮਨਿੰਦਰ ਬਰਾੜ
@zimmysandhu
@zimmysandhu 7 ай бұрын
ਕਿਉ ਨੀ ਕਰਦੀਆ , ਕਰਦੀਆ ਨੇ 🤣🤣🤣 ਮੇਰੇ ਬਾਪੂ ਦਾ ਆ ਹੀ ਕੰਮ ਐਂ 🤩🤩🫡🫡🫡🫡🫡🫡🫡
@Maninder_brar
@Maninder_brar 7 ай бұрын
@@zimmysandhu 🙄🙄🙄oh really
@Iqbal-cl5mz
@Iqbal-cl5mz 7 ай бұрын
ਬੇਬੇ ਦੀਆਂ ਗੱਲਾਂ ਸੁਣ ਕੇ ਹਾਸਾ ਆਉਂਦਾ
@inderjitkaur4820
@inderjitkaur4820 7 ай бұрын
Bahut hi vadhia suneha dita ji👌👌👍👍🌹🌹 inderjit kaur bathinda
@happy_harman9725
@happy_harman9725 7 ай бұрын
ਬਹੁਤ ਸੋਹਣੀ ਵੀਡੀਓ 🎉🎉🎉❤❤👍👍👍👍👍👌👌👌👌
@rameshkumarsharma573
@rameshkumarsharma573 7 ай бұрын
Veerpal acting is very nice performance super vioce veerpal very very good
@DeepakSharma22794
@DeepakSharma22794 7 ай бұрын
ਬਹੁਤ ਵਧੀਆ ਵੀਡੀਓ ਜੀ।
@sonysidhu7451
@sonysidhu7451 7 ай бұрын
ਗਹਾਰਾ ਤਾਂ 3000 ਦਾ ਵੀ ਘੱਟ ਹੈ ਬਹੁਤ ਮਿਹਨਤ ਦਾ ਕੰਮ ਹੈ ਮਾਤਾ ਜੀ 🙏🙏👍👍
@harshpreetkaur1933
@harshpreetkaur1933 7 ай бұрын
ਬਹੁਤ ਵਧੀਆ ❤❤❤❤❤❤
@binderdhumi1232
@binderdhumi1232 7 ай бұрын
ਬਹੁਤ ਵਧੀਆ ਜੀ❤❤❤❤❤❤❤
@Jagseersingh903-x3n
@Jagseersingh903-x3n 7 ай бұрын
ਬਹੁਤ ਵਧੀਆ ਵੀਡਿਓ ਹੈ ਜੀ ❤😂
@BaljeetKaur-fs5hg
@BaljeetKaur-fs5hg 5 ай бұрын
ਬਾਬੇ ਵਿਡੀਉ ਤੁਸੀ ਬਹੁਤ ਵਧੀਆ ਬਣਾਉਦੇ ਉ ਹੈਪੀ ਰੱਖੜੀ ਸਾਰੀ ਟੀਮ ਨੂੰ ਰੀਤ ਲੁਧਿਆਣਾ ❤❤
@ArpanBawa
@ArpanBawa 7 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਵੀਰਪਾਲ ਭੈਣੇ ਹੁਣ ਤਾਂ ਬੇਬੇ ਮਾਸੀ ਨੂੰ ਮੂੰਗੀ ਮਸਰੀ ਦੀ ਦਾਲ ਖਵਾਊਗੀ ਹਰਾ ਧਨੀਆ ਪਾਕੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
@harpreetsharma4125
@harpreetsharma4125 7 ай бұрын
ਬੇਬੇ ਨੂੰ ਐਨੀ ਕੰਜੂਸੀ ਨਹੀਂ ਕਰਨੀ ਚਾਹੀਦੀ ਅੱਜ ਕੱਲ੍ਹ ਕੋਈ ਇਸ ਤਰ੍ਹਾਂ ਨਹੀਂ ਕਰਦਾ ਬਾਕੀ ਵੀਡੀਓ ਬਹੁਤ ਵਧੀਆ ਹੈ ❤❤
@CharanjeetKaur-sr3uo
@CharanjeetKaur-sr3uo 7 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@SarabjeetKaur-e4i
@SarabjeetKaur-e4i 7 ай бұрын
Very nice 👍👍
@SukhwinderBenipal-um3mr
@SukhwinderBenipal-um3mr 7 ай бұрын
😅i😅😅i😅😅i😅😅i😅i😅i😅😅i😅😅o😅ii😅ii😅😅😅😅😅😅😅😅😅😅i😅😅😅😅😅ioi😅oii😅😅😅😅i😅o😅oi😅iiiooo😊😅😅o😊😊😅i😊😊😊😊😊o😊i😊ioi😊o😅😅o😅o😊😅o😊😊o😅o😅😅😅😊😅😅oo😅😊😅😊😅😅😅😅​@@CharanjeetKaur-sr3uo
@SukhwinderBenipal-um3mr
@SukhwinderBenipal-um3mr 7 ай бұрын
😊😊i😅o😅😅😅i😊😊oo😊😊oi😊😊😊i😅😅😊😊o😊o
@SukhwinderBenipal-um3mr
@SukhwinderBenipal-um3mr 7 ай бұрын
I
@puri-855
@puri-855 7 ай бұрын
ਬਹੁਤ ਵਧੀਆ ਜੀ
@spirit53ss7
@spirit53ss7 7 ай бұрын
🙏🏽 ਸਤਿ ਸ੍ਰੀ ਅਕਾਲ ਸਰੀ ਟੀਮ ਨੰੂ। ਤੁਹਾਡੇ ਸਾਰਿਆਂ ਦੀ ਬਹੁਤ ਵਧੀਆ ਅਦਾਕਾਰੀ। ਫਜ਼ੂਲ ਖਰਚੀ ਕਰਨ ਵਾਲਿਆਂ ਲਈ ਸੰਦੇਸ਼ ਵੀ ਬਹੁਤ ਵਧੀਆ ਹੈ, ਇਸ ਦੇ ਉਲਟ, ਇਹ ਦਰਸਾਉਂਦਾ ਹੈ ਕਿ ਕਿਵੇਂ ਘਰ ਦੀ ਆਰਥਿਕਤਾ 'ਤੇ ਕਾਬੂ ਰੱਖਣ ਵਾਲਾ ਕੰਜੂਸ ਵਿਅਕਤੀ ਪਰਿਵਾਰ ਦੇ ਬਾਕੀ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਦਿੰਦਾ ਹੈ ਅਤੇ ਸਿਹਤ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਸਮੇਂ ਤੋਂ ਪਹਿਲਾਂ ਆਪਣੇ ਆਪ ਨੂੰ ਦੂਜਿਆਂ 'ਤੇ ਨਿਰਭਰ ਕਰਦਾ ਹੈ। . ਆਪਣੇ ਅਤੇ ਪਰਿਵਾਰ ਵਿੱਚ ਦੂਜਿਆਂ ਦੀਆਂ ਲੋੜਾਂ ਬਾਰੇ ਵਧੇਰੇ ਸੰਤੁਲਿਤ ਨਜ਼ਰੀਆ ਰੱਖਣਾ ਮਹੱਤਵਪੂਰਨ ਹੈ।🙏🏽
@ramanjotkaur1850
@ramanjotkaur1850 7 ай бұрын
Bhut bhut vdia.. Ramanjot ballowal
@bhupinderkaur1938
@bhupinderkaur1938 7 ай бұрын
Nice video italy canada
@hemlatachauhan4354
@hemlatachauhan4354 7 ай бұрын
Bahut sunadr video ❤❤❤
@Armanveer_sidhu
@Armanveer_sidhu 7 ай бұрын
ਬਹੁਤ ਵਧੀਆ ਵੀਡੀਓ ਬੇਬੇ ਜੀ❤❤🎉🎉
@luckygill5764
@luckygill5764 7 ай бұрын
ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਲੱਕੀ ਗਿੱਲ ਮੋਗਾ
@Sukhwindersekhon-k7
@Sukhwindersekhon-k7 7 ай бұрын
ਬਹੁਤ ਵਧੀਆ ਵੀਡੀਓ ਆ। ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇੰਨ੍ਹੀ ਗਰਮੀ ਵਿੱਚ ਸਾਡੇ ਲਈ ਵੀਡੀਓ ਬਣਾਉਂਦੇ ਆ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖਣ।❤❤❤❤
@BalwinderSinhh-z7j
@BalwinderSinhh-z7j 7 ай бұрын
ਬਹੁਤ ਵਧੀਆ ਅਮਨਪ੍ਰੀਤ ਕੌਰ ਮਾਂਗੇਵਾਲ
@msf5937
@msf5937 7 ай бұрын
ਬੇਬੇ ਨੇ ਬਹੁਤ ਕਾਜੂਸੀ ਕਰੀ ਛੋਟੀ ਬੇਬੇ ਨੇ ਬਹੁਤ ਬੇਜ਼ਤੀ ਕਰੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@lukhvirsingh3949
@lukhvirsingh3949 7 ай бұрын
Bohat vadiya video parmjeet bebe ji diya kahavta bohat vadiya lagiya Lakhvir punia jalaldiwal
@madhusabharwal3449
@madhusabharwal3449 7 ай бұрын
ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਸਭ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬੈਬੇ ਜੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਨਿਕਰਾ ਘਰੇ ਵੀਰਪਾਲ ਸੀ ਦੁ ਗੀ ਬੈਬੇ ਜੀ ਆ ਕੰਮ ਪਹਿਲਾਂ ਹੁੰਦਾ ਸੀ ਅੱਜ ਕੱਲ ਨੀ ਬੈਬੇ ਤਾ ਬਹੁਤ ਹੀ ਕਜੂਸ ਆ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤❤😊
@BobySingh-p5u
@BobySingh-p5u 7 ай бұрын
ਬਹੁਤ ਵਧੀਆ ਵੀਡੀਓ ਬਣਾਈ ਐ ਤੇ 😂😂😂 ਕੰਜੂਸੀ ਵੀ ਰੱਜ ਕੇ ਕੀਤੀ ਐ ਸਕੂਟਰੀ ਹੋਲੀ ਚਲਾ ਤੇਲ ਘੱਟ ਮੱਚੂ 😂😂😂
@jotdhillon1835
@jotdhillon1835 Ай бұрын
ਪਰਮਜੀਤ ਕੌਰ ਬਹੁਤ ਵਧੀਆ ਜੀ
@RaviKumar-to4zc
@RaviKumar-to4zc 7 ай бұрын
ਬਹੁਤ ਵਧੀਆ 🎉🎉
@jeetorita802
@jeetorita802 7 ай бұрын
Very nice dama ❤❤
@ranisidhu9760
@ranisidhu9760 7 ай бұрын
ਬਹੁਤ ਵਧੀਆ ਜੀ❤❤❤❤
@Paramjit_kaur_chahal
@Paramjit_kaur_chahal 7 ай бұрын
ਬਹੁਤ ਸੋਹਣੀ ਵੀਡੀਓ 👌👌
@BoharDhillon-hw3uc
@BoharDhillon-hw3uc 7 ай бұрын
Very Very nice ji 👍👍👍👍👍 👌👌👌👌👌
@jagdevsingh8335
@jagdevsingh8335 7 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਕੰਜੂਸ ਤਾਂ ਦੁਨੀਆਂ ਵਿੱਚ ਸੁਣੇ ਹੈ ਪਰ ਬੇਬੇ ਦਲਜੀਤ ਕੌਰ ਜੀ ਵਰਗੀ ਕੰਜੂਸ ਪਹਿਲੀ ਵਾਰ ਵੇਖੀ ਹੈ ਇਸ ਦਾ ਵੱਸ ਚੱਲੇ ਤਾਂ ਰੋਟੀ ਚਾਹ ਅਤੇ ਹੋਰ ਵੀ ਜੋ ਚੀਜ਼ ਗੈਸ ਤੇ ਬਣਦੀ ਹੈ ਸਭ ਕੁਝ ਤੇ ਰੋਕ ਲਾ ਦੇਵੇ ਦਵਾਈ ਤੇ ਖਰਚ ਹੋਵੇਗਾ ਬੇਬੇ ਤਾਂ ਪਿੰਡੇ ਦੀ ਜੂੰਅ ਨਹੀਂ ਦਿੰਦੀ ਇਹ ਦਵਾਈ ਤੇ ਪੈਸੇ ਕਿਵੇਂ ਲਾਊਗੀ ਸੱਚੀ ਬੇਬੇ ਤਾਂ ਬਹੁਤ ਕੰਜੂਸ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@MakhanSingh-c3d
@MakhanSingh-c3d 7 ай бұрын
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@ParneetKaur-x3n
@ParneetKaur-x3n 7 ай бұрын
ਬਹੁਤ ਵਧੀਆ ਜੀ 👌👍
@HappyBajwa-x1u
@HappyBajwa-x1u 6 ай бұрын
Bhut vadia ❤
@desihomemadefood
@desihomemadefood 7 ай бұрын
ਬਹੁਤ ਵਧੀਆਂ ਵੀਡਿਉ ਨੇ ਜੀ ❤
@pirtpalsmagh3440
@pirtpalsmagh3440 7 ай бұрын
Bhut Sohni Video 👍
@sukhpalhunjan8353
@sukhpalhunjan8353 7 ай бұрын
Excellent story ❤❤
@jasgill9451
@jasgill9451 7 ай бұрын
Bhut bdia video g
@justemagine2545
@justemagine2545 7 ай бұрын
Both achay vedeya👍
@kulwinderknagra3640
@kulwinderknagra3640 7 ай бұрын
🙏🙏❤❤
@RenuBala-n5m
@RenuBala-n5m 7 ай бұрын
Good video.
@laddisingh3763
@laddisingh3763 7 ай бұрын
Very very nice video bebe ji thauadi God bless you
@baljitsandhu8931
@baljitsandhu8931 7 ай бұрын
ਬਹੁਤ ਖੂਬ ਬਲਜੀਤ ਸੰਧੂ ਮਲੋਟ
@HarpreetKaur-k5y
@HarpreetKaur-k5y 7 ай бұрын
😅😅 dud ta gaal de. 042 te veerpal boli aapni sas nu , bu be 😅😅 ❤❤🎉🎉 carrion jatto good luck so good too good ❤❤🥰🥰🙏🙏
@DhaliwalDhaliwal-ny3by
@DhaliwalDhaliwal-ny3by 6 ай бұрын
ਬਹੁਤ ਵਧੀਆ ਸੀ ਵੀਡਿਉ❤❤❤
@gurjotkaur8945
@gurjotkaur8945 7 ай бұрын
ਬਹੁਤ ਸੋਹਣੀ ਵੀਡਿਓ ਆ ਜੀ ❤❤
@zimmysandhu
@zimmysandhu 7 ай бұрын
😂😂😂😂😂😂 Bahot vdiya vedio bnae ਐ G ਜਿੰਮੀ ਬਾਬਰਪੁਰ ਨਾਭਾ।
@RaviSingh-o9k
@RaviSingh-o9k 7 ай бұрын
Very,nice,video❤❤
@sangamgarg5649
@sangamgarg5649 7 ай бұрын
Very nice
@Veerpalbrar0
@Veerpalbrar0 7 ай бұрын
ਪਰਮਜੀਤ ਬੇਬੇ ਮੈ 😂 ਵਧੀਆ ਕੀਤਾ ❤
@FendeVeer-lz4hk
@FendeVeer-lz4hk 7 ай бұрын
Nice video g❤❤❤
@BalrajSingh-uy4um
@BalrajSingh-uy4um 7 ай бұрын
Nic story ji
@kamaljeetkaur3147
@kamaljeetkaur3147 7 ай бұрын
Kamaljit
@nimran8787
@nimran8787 6 ай бұрын
Sadhu Singh Mandi Gobind Garh toh Bahut badia ne ji sariya video
@kanshiramsharma2403
@kanshiramsharma2403 7 ай бұрын
Very nice video Kanshi Ram Sharma Kasauli
@jagjitgill2867
@jagjitgill2867 7 ай бұрын
Very nice video ❤
@rajinderkaurkaur4100
@rajinderkaurkaur4100 7 ай бұрын
ਵੀਡੀਓ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਰਾਜਿੰਦਰ ਕੌਰ ਕਪੂਰੇ ਮੋਗਾ
@MandeepkaurGill-jm9im
@MandeepkaurGill-jm9im 7 ай бұрын
Very funny video 😂😂❤❤ Naman Gill Mumbai
@neetugold6136
@neetugold6136 7 ай бұрын
ਛੋਟੀ ਬੇਬੇ ਸੁਣਾਉਂਦੀ ਐ ਘੜ੍ਹ ਘੜ੍ਹ ਕੇ।
@Harjitkaur9074
@Harjitkaur9074 7 ай бұрын
ਬਹੁਤ ਵਧੀਆ ਵੀਡੀਓ ਆ ਜੀ ਬੇਬੇ ਦੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਨੇ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ ❤
@SahilSahil-th7kl
@SahilSahil-th7kl 7 ай бұрын
ਸਾਡੇ ਵੀ ਹੈਗਾ ਇੱਕ ਚਿੱਪੜ ਜੇਠ ਦੂਜੇ ਦੇ ਕੁਝ ਛੱਡ ਦਾ ਨੀ
@vijayghai7929
@vijayghai7929 7 ай бұрын
Vijay kuparthala nic moves
@akashsidhu289
@akashsidhu289 7 ай бұрын
👌👌👌👌👍👍👍👍❤️
@MandeepBhangu-ux4ih
@MandeepBhangu-ux4ih 7 ай бұрын
Nice vedio
@GurpinderKaur-kx1vg
@GurpinderKaur-kx1vg 7 ай бұрын
Bahut vadiya video ji♥️
@anurag_saddi
@anurag_saddi 7 ай бұрын
Nice video Sanjeev Sharma Moga I
@JaswinderKaur-ce3rj
@JaswinderKaur-ce3rj 7 ай бұрын
Bahut Sona good Veri nice
@ravinderkaur4713
@ravinderkaur4713 7 ай бұрын
good❤❤
@desiswag5921
@desiswag5921 7 ай бұрын
Arshnoor alisher ❤❤❤❤❤
@tanishthukral3546
@tanishthukral3546 7 ай бұрын
Nice vedio ❤❤
@Rajvans-l5o
@Rajvans-l5o 7 ай бұрын
Paramjeet da message bahut vadia. ❤delhi
@armaansingh1468
@armaansingh1468 7 ай бұрын
Daljit. Kaur. USA. Shaina Very. Very. Very. Very Very. Good. Nice. Video.
@darshanabhanot2489
@darshanabhanot2489 7 ай бұрын
👌🙏
@vmix-ki3zs
@vmix-ki3zs 7 ай бұрын
Very nice bebe g ❤❤❤👍👍👍👍👍
@GurpreetSingh-fy1ws
@GurpreetSingh-fy1ws 7 ай бұрын
Very nice video 😅😅❤❤
@daljeetjeeti383
@daljeetjeeti383 7 ай бұрын
ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਪਰਮਜੀਤ ਬੇਬੇ ਨੇ ਤਾ ਬਹੁਤ ਸੇਵਾ ਕੀਤੀ ਹੈ ਵੱਡੀ ਭੈਣ ਤੇ ਲਛੀ ਭਾਣਜੇ ਦੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 11 / 7
@artikKumar-ff4ee
@artikKumar-ff4ee 7 ай бұрын
Vary nice video ❤❤❤❤❤
@paramjitsehmi9778
@paramjitsehmi9778 5 ай бұрын
Very nice story best wishes from paramjit sehmi from England 🙏🎉🎉🎉😊
@JEET66665
@JEET66665 7 ай бұрын
Nyc video
@Mr.___JOK3R731.
@Mr.___JOK3R731. 6 ай бұрын
Hanji poori team ghar pariwar .bahut bahut congratulations. Asi tuhadiyan sariyan videos bahut pyyar naal dekhde aa ♥️. Sadi babe ta swere roj check kardi a k new video ayi k nahi . Rabb tuhanu tandrust rakhe .bebe ji ta mainu mere dadi varge lagde aa same . Chak diyo fatte❤
@RukmaniDevi-vl4nn
@RukmaniDevi-vl4nn 7 ай бұрын
Bebe itni kanjusi changi nhi veerpal nu sylender lea de 😂😂😂 all members acting jabardast bada hasa aya😂😂😂😂 hp parwanoo to manjinder kaur
@kumariveena1239
@kumariveena1239 7 ай бұрын
Very nice video
@sukhdialtakhar7948
@sukhdialtakhar7948 7 ай бұрын
Very good very nice very funny I enjoyed laughing it 🎉😂❤
@rupinderbal1114
@rupinderbal1114 7 ай бұрын
Wah bebe dono bebe veerpal lasshi sab nu s s akal
@GursharnSingh-zd7fq
@GursharnSingh-zd7fq 7 ай бұрын
ਬਹੁਤ ਵਧੀਆ ਦੀਦੀ ਵੀਰਪਾਲ ਸਾਡਾ ਨਾਮ ਵੀ ਲੈ ਦਿਆ ਕਰੋ ਅਮਨਦੀਪ ਕੌਰ ਫੱਤਾ ਮਾਲੋਕਾ਼ ਜਿਲਾ ਮਾਨਸਾ 🎉🎉🎉🎉🎉🎉🎉
@RajaSingh-ox2bi
@RajaSingh-ox2bi 2 ай бұрын
ਤੁਸੀਂ ਤਾਂ ਕਮਾਲ ਕਰਤੀ
@jagdevsingh8335
@jagdevsingh8335 7 ай бұрын
ਵੀਰਪਾਲ ਤੁਹਾਨੂੰ ਨਹੀਂ ਪਤਾ ਬੇਬੇ ਜੀ ਨੇ ਪੈਸੇ ਧਰਮਰਾਜ ਕੋਲ ਲੈ ਕੇ ਜਾਣੇ ਮੈਨੂੰ ਲਗਦਾ ਪੈਸਿਆਂ ਦੀ ਖਾਤਰ ਤੁਹਾਨੂੰ ਕਿਹੜਾ ਨਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਨਾ ਲਾ ਦੇਵੇ ਬੇਬੇ ਜੀ ਨੂੰ ਪੈਸੇ ਪਿਆਰੇ ਹਨ ਨਾ ਆਪਣਾ ਸ਼ਰੀਰ ਪਿਆਰਾ ਹੈ ਨਾ ਨੂੰਹ ਪੁੱਤ ਪਿਆਰੇ ਹਨ ਇੱਥੇ ਤਾਂ ਵੱਡੇ ਵੱਡੇ ਬਾਦਸ਼ਾਹ 40 ਗੰਜ ਜੋੜ ਕੇ ਇਥੇ ਛੱਡ ਗਏ ਬੇਬੇ ਜੀ ਤੁਸੀਂ ਕੀਹਦੇ ਪਾਣੀ ਹਾਰ ਹੋ ਐਨਾ ਲਾਲਚ ਅਤੇ ਕੰਜੂਸੀ ਨਹੀਂ ਕਰੀਦੀ ਹੈ ਵੀਡੀਓ ਬਹੁਤ ਸ਼ਲਾਘਾਯੋਗ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏 🙏
@hamirsinghsingh8102
@hamirsinghsingh8102 7 ай бұрын
Very very nice video Hamir Singh New Delhi
@sonysidhu7451
@sonysidhu7451 7 ай бұрын
ਪਰਮਜੀਤ ਮਾਸੀ ਨੇ ਤਾਂ ਦਲਜੀਤ ਅੰਟੀ ਜੀ ਐਕਟਿੰਗ ਵੀ ਪਿੱਛੇ ਛੱਡ ਦਿੱਤੀ। ਫੱਟੇ ਚੱਕ ਦਿੱਤੇ ਪਰਮਜੀਤ ਮਾਤਾ ਨੇ ❤❤❤❤❤
@sukhjeetkaur68
@sukhjeetkaur68 7 ай бұрын
❤❤❤❤❤🎉🎉🎉🎉🎉
@anmolsidhu409
@anmolsidhu409 7 ай бұрын
Very nice 💯
The Best Band 😅 #toshleh #viralshort
00:11
Toshleh
Рет қаралды 22 МЛН
We Attempted The Impossible 😱
00:54
Topper Guild
Рет қаралды 56 МЛН
Beat Ronaldo, Win $1,000,000
22:45
MrBeast
Рет қаралды 158 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
The Best Band 😅 #toshleh #viralshort
00:11
Toshleh
Рет қаралды 22 МЛН