ਭੁੱਖੀ ਭੂਆ | bhukhi bhua | new punjabi movies 2024 | punjabi short videos

  Рет қаралды 210,573

 TEAM GHAR PARIVAR

TEAM GHAR PARIVAR

Күн бұрын

Пікірлер: 262
@RajKaur-v2v
@RajKaur-v2v 6 ай бұрын
ਘਰ ਪਰਿਵਾਰ ਵਾਲਿਆਂ ਦੀਆਂ ਸਾਰੀਆਂ ਵੀਡਿਓ ਸਿਰਾ ਹੁੰਦੀਆਂ ਨੇ ਦੋਨੋਂ ਬੇਬਿਆਂ ਦੀ ਐਕਟਿੰਗ ਤਾਂ ਲਾਜਵਾਬ ਹੈ ਹੀ ਪਰ ਵੀਰਪਾਲ ਵੀ ਹਰ ਰੋਲ ਬਾਖੂਬੀ ਨਿਭਾਉਂਦੀ ਹੈ। ਇੱਕ ਗੱਲ ਜਰੂਰ ਕਹਾਂਗੀ ਤੁਹਾਡੇ ਸਾਰੇ ਕਮੈਂਟ ਸਭ ਨੂੰ ਨਜਰ ਆਉਂਦੇ ਨੇ ਜੋ ਕਿ ਬਹੁਤ ਵਧੀਆ ਗੱਲ ਹੈ। ਨਹੀਂ ਕਈ ਤਾਂ ਐਕਟਿੰਗ ਚ ਸੁਧਾਰ ਕਰਨ ਦੀ ਥਾਂ ਕਮੈਂਟ ਹੀ ਲੁਕੋ ਦਿੰਦੇ ਨੇ।
@khushwantkaur9471
@khushwantkaur9471 6 ай бұрын
Very very very nice video khushwant jhajj kharar
@Noor-w8v9h
@Noor-w8v9h 6 ай бұрын
Ki,.? Olm..........
@harshvirsidhu3894
@harshvirsidhu3894 6 ай бұрын
l
@sahilpreet9015
@sahilpreet9015 6 ай бұрын
😊😮1​@@harshvirsidhu3894
@sahilpreet9015
@sahilpreet9015 6 ай бұрын
😊😮1😮1​@@harshvirsidhu3894
@sukhjitsingh1515
@sukhjitsingh1515 6 ай бұрын
ਬਹੁਤ ਵਧੀਆ ਫਿਲਮਾਂ ਹੁੰਦੀਆਂ ਹਨ ਘਰ ਪਰਿਵਾਰ ਵਾਲਿਆਂ ਦੀਆਂ
@BhupinderKaur-r6g
@BhupinderKaur-r6g 6 ай бұрын
ਭੂਅ ਠੇ ਪੂਰੀ ਭੁਖ ਦਿਖਾਈ ਹੈ ਲਾਲਚ ਬੁਰੀ ਬਲਾ ਹੈ।ਭੁਪਿੰਦਰ ਕੌਰ
@BalkerDhanday
@BalkerDhanday 6 ай бұрын
ਮੇਰੇ ਬਾਪੂ ਉਰਾ ਪੰਜ ਭਰਾ ਤੇ ਇੱਕ ਭੈਣ ਸੀ ਹੁਣ ਅਸੀਂ ਚੌਦਾਂ ਭਰਾਵਾਂ ਦੀ ਇੱਕ ਭੂਆ ਸੀ ਪੰਜ ਦਿਨ ਰਹਿਣਾ ਪੈਦਾ ਸੀ ਭੂਆ ਨੂੰ ਚਾਰ ਕੁ ਸਾਲ ਪਹਿਲਾਂ ਆਪਣਾ ਹਿੱਸਾ ਸਭ ਦੇ ਬਰਾਬਰ ਨਾਮ ਜਮੀਨ ਕਰਵਾ ਗਈ ਸੀ👌👍👍👍🙏
@Maninder_brar
@Maninder_brar 6 ай бұрын
ਭੂਆ ਜੀ ਤੇਰੇ ਘਰੇ ਸਭ ਕੁਝ ਸੀ ਏਵੇਂ ਭੁੱਖ ਦਖਾਈ ਗਈ ਟੁੱਟ ਕੇ ਬਹਿ ਗਈ ਪੇਕਿਆਂ ਨਾਲੋ,,,, ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤
@ramlal6065
@ramlal6065 5 ай бұрын
ਬਹੁਤ ਵਧੀਆ ਹੈ ਜੀ
@ArshDeepSingh-pm9yu
@ArshDeepSingh-pm9yu 6 ай бұрын
ਬਾਈ ਲੱਛੀ ਤੇ ਭੈਣ ਵੀਰਪਾਲ ਜੀ ਵੀਡੀਉ ਬਹੁਤ ਵਧੀਆ ਜੀ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ
@baljeetgill2676
@baljeetgill2676 6 ай бұрын
ਦੋਨੋ ਮਾਤਾ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਹੀ ਵਧੀਆ ਲੱਗੀ 👍👍👍
@balvirsingh-il3eb
@balvirsingh-il3eb 6 ай бұрын
ਸੱਚ ਹੈ ਸਾਡੇ ਨੇੜੇ ਅੱਖਾਂ ਸਾਹਮਣੇ ਵਾਪਰਿਆ ਅਜੇ ਵੀ ਹੋ ਰਿਹਾ ਹੈ ਪਰ ਕੀ ਕਰੇ ਕੋਈ ਜ਼ਮੀਨ ਜ਼ਮੀਨ ਘਰ ਚ ਹਿੱਸਾ ਤੰਗ ਪ੍ਰੇਸਾਨ ਦੂਜੇ ਭਰਾ ਤੋਂ ਜ਼ਮੀਨ ਲੈ ਲਈ ਇਕ ਅਜੇ ਦਬਾਅ ਹੇਠ ਹੈ ਭੂਆ ਨੇ ਤੌਬਾ ਤੌਬਾ ਕਰਾਈ ਪੲਈ ਹੈ ਕੲਈ ਘਰਾਂ ਵਿੱਚ ਸੁਣਾਈਆਂ ਹੋ ਰਹੀਆਂ ਹਨ ਸੋ ਰਿਸ਼ਤੇਦਾਰੀ ਪਿਆਰ ਮੋਹ ਮਹੁੱਬਤ ਖਤਮ ਹੀ ਹੋ ਰਿਹਾ ਹੈ ਪੇਸ਼ਕਾਰੀ ਬਹੁਤ ਵਧੀਆ ਵਿਸ਼ਾ ਢੁਕਵਾਂ ਸੀ ਲਛਮਣ ਜੀ ਅਵਾਜ਼ ਸਾਫ਼ ਕਰੋ ਤੇ ਗੱਲ ਟਿਕਾ ਕੇ ਕਰ ਸਭ ਤੋਂ ਅੱਗੇ ਵੱਡੀ ਭੈਣ ਦਲਜੀਤ ਸਰਪੰਚ ਧੰਨਵਾਦ ਵਲੋਂ ਬਲਵੀਰ ਦਹਿਲੀਜ਼
@happyjoshi5426
@happyjoshi5426 6 ай бұрын
Bahut vadhià acting bahut vadhià message dita 🙏🙏
@MandeepKaur-nc5dm
@MandeepKaur-nc5dm 6 ай бұрын
Bahut Vidya story aa g all family members are good acting God bless you parmatma Tarki bakshe Mandeep Kaur Gill Patiala ❤❤❤
@jaswinderkaurbrar3915
@jaswinderkaurbrar3915 6 ай бұрын
Very nice story ❤❤❤
@sukhrajkaurgrewal3782
@sukhrajkaurgrewal3782 Ай бұрын
ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਵੀਡੀਓ ਬੇਬੇ ਜੀ 👍👍👍👍👍 🤙🤙🤙🤙🤙
@CharanjeetKaur-sr3uo
@CharanjeetKaur-sr3uo 6 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ 😅
@arshdeepbrar1848
@arshdeepbrar1848 4 ай бұрын
Wat a natural actor she is...khunde vali bebe👌👌 Commendable
@MandeepKaur-c1g
@MandeepKaur-c1g 6 ай бұрын
ਘਰ ਪਰਿਵਾਰ ਵਾਲਿਆਂ ਦੀਆਂ ਵੀਡੀਓ ਇੱਕ ਨੰਬਰ ਹੈ ਦੋਵੇਂ ਬੇਬੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਹਨ ਅਤੇ ਰਗੜੀ ਭੂਆ ਦਾ ਅਗਲਾ ਭਾਗ ਜ਼ਰੂਰ ਭੇਜੋ ❤❤❤🎉🎉🎉🎉
@SukhwinderKaur-rg8ou
@SukhwinderKaur-rg8ou 6 ай бұрын
Very nice video ji ❤❤❤❤
@inderjitkaur4820
@inderjitkaur4820 6 ай бұрын
Waheguru ji sari teem te maher bharia hath rakhe 🙏🙏 inderjit kaur bathinda
@MandeepkaurGill-jm9im
@MandeepkaurGill-jm9im 6 ай бұрын
Bahut hi vdiya video.... super ❤❤❤❤❤
@ritabholajargar6529
@ritabholajargar6529 6 ай бұрын
Buha ka roll very nice God bless you 🎉🎉
@SukhjeetSingh-wy1ou
@SukhjeetSingh-wy1ou 6 ай бұрын
Very nice video ❤❤🎉🎉
@pirtpalsmagh3440
@pirtpalsmagh3440 6 ай бұрын
Bhut Sohni Video 👍👍
@GaganBrar-gm6os
@GaganBrar-gm6os 6 ай бұрын
ਸੁਰਜਨ ਸਿੰਘ ਫੌਜੀ ਪਿੰਡ ਪੰਜਗਰਾਈਂ ਕਲਾਂ ਫ਼ਰੀਦਕੋਟ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਓ ਤੁਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@GurpinderKaur-kx1vg
@GurpinderKaur-kx1vg 6 ай бұрын
Bahut vadiya story ji🙏🙏♥️
@husanpreet9665
@husanpreet9665 6 ай бұрын
Very nice video ji thanks ❤❤❤❤😊😊🎉🎉
@BhinderKaur-pg7hk
@BhinderKaur-pg7hk 6 ай бұрын
Nice video ji ❤❤
@Sukhwindersekhon-k7
@Sukhwindersekhon-k7 6 ай бұрын
ਵੀਡੀਓ ਬਹੁਤ ਸੋਹਣੀ ਲੱਗੀ। ਜਲਦੀ ਜਲਦੀ ਦੂਜਾ ਭਾਗ ਲੈ ਕੇ ਆਵੋ।❤❤❤❤
@ArpanBawa
@ArpanBawa 6 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐
@MandeepKaur-ve4ky
@MandeepKaur-ve4ky 6 ай бұрын
ਬਹੁਤ ਵਧੀਆ ਸਟੋਰੀ ਹੈ ਜੀ
@AbdullSatar-y9j
@AbdullSatar-y9j 3 ай бұрын
Very nice movie 🎥😍
@sidhu4385
@sidhu4385 6 ай бұрын
Bhut sohni story bebe di acting bhut sohni te real acting hundi a ❤❤❤❤❤jaspreet canada
@SwarnKoka
@SwarnKoka 6 ай бұрын
Love you All team Member 👍👍
@jotdhillon1835
@jotdhillon1835 18 күн бұрын
ਪਰਮਜੀਤ ਕੌਰ ਬਹੁਤ ਵਧੀਆ ਵੀਡੀੳ ਹੈਂ ਜੀ ਜਸਪਾਲ ਕੌਰ ਜੰਡਾਂਵਾਲਾ
@priyankarani8599
@priyankarani8599 6 ай бұрын
ਬਹਤੁ ਬਹਤੁ ਸਤਿਕਾਰ ਭੂਆ ਜੀ 🙏🙏
@Paramjit_kaur_chahal
@Paramjit_kaur_chahal 6 ай бұрын
ਬਹੁਤ ਵਧੀਆ ਵੀਡੀਓ 👌👌
@Mohdeepsinghgarcha-r2u
@Mohdeepsinghgarcha-r2u 6 ай бұрын
ਬਹੁਤ ਸੋਹਣੀ ਵੀਡੀਓ ਜੀ ❤❤❤
@AmrikSingh-h1r3f
@AmrikSingh-h1r3f 6 ай бұрын
ਬਹੁਤ ਵਧੀਆ ਵੀਡੀਓ ਐ ਜੀ
@JeevikaJain-dq1tj
@JeevikaJain-dq1tj 6 ай бұрын
Bohat badia vidio Ludhiana
@zimmysandhu
@zimmysandhu 6 ай бұрын
Vdiya vedio bnae ਐ G 🙏 ਜ਼ਿੰਮੀ ਬਾਬਰਪੁਰ ਨਾਭਾ।
@desiswag5921
@desiswag5921 6 ай бұрын
Arshnoor alisher ❤ siraa 🎉
@hardeepcheema2337
@hardeepcheema2337 6 ай бұрын
Paisa vasool vedio good job keep it up ghar parivar team deep cheema mohali
@hardeepcheema2337
@hardeepcheema2337 6 ай бұрын
@MandeepKaur-yq4ro
@MandeepKaur-yq4ro 6 ай бұрын
Bht sohni video
@KushalKumari-e6w
@KushalKumari-e6w 6 ай бұрын
Very very nice video Aman Kahan chli gyi 😂😂
@Reetkhokhar
@Reetkhokhar 6 ай бұрын
Bottt vdea video bebe g❣️👌🏻👌🏻👌🏻👌🏻
@grewal_956
@grewal_956 6 ай бұрын
ਬਹੁਤ ਵਧੀਆ ਜੀ ਵੀਡੀਓ
@Guri-l7c
@Guri-l7c 6 ай бұрын
👌👌jasvinder. Akalgarh. Sudhar❤❤
@Rajwant-yk6xr
@Rajwant-yk6xr 4 ай бұрын
Very nice video ji active bebe ji
@manjitkaur-wy1tg
@manjitkaur-wy1tg 6 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਬਹੁਤ ਘੈਂਟ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ, ਖੁਸ਼ੀਆਂ ਅਤੇ ਤਰੱਕੀਆਂ ਦੇਵੇ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️
@neetukalotia9261
@neetukalotia9261 6 ай бұрын
ਸਤਿ ਸ਼੍ਰੀ ਅੰਕਾਲ ਤੁਹਾਨੂੰ ਸਾਰਿਆਂ ਨੂੰ । ਮੈਂ ਤੁਹਾਡੇ ਸਾਰੇ volg ਦੇਖਦੀ ਹਾਂ । ਬਹੁਤ ਸੋਹਣੇ ਹੁੰਦੇ ਹਨ । ਮੈਨੂੰ ਬਹੁਤ ਚੰਗਾ ਜਦੋ ਤੁਸੀ ( ਬੀਬੀ ਨਣਦੇ , ) ਕਹਿੰਦੇ ਹੋ । ਮੇਰੇ ਦਾਦਾ ਜੀ ਆਪਣੀਆਂ ਭੈਣਾਂ ਨੂੰ ਕਹਿੰਦੇ ਸਨ । ਇੱਕ ਤੁਸੀ ਸਾਰੇ ਬਜ਼ੁਰਗ ਬੀਬੀਆਂ ਸਿਰ ਢੱਕ ਕੇ ਰੱਖਦੀਆਂ ਹਨ
@paramjitkaur1750
@paramjitkaur1750 6 ай бұрын
Nice video ha ji parm jit Nabha ❤❤❤🎉🎉
@madhusabharwal3449
@madhusabharwal3449 6 ай бұрын
ਬਹੁਤ ਹੀ ਵਧੀਆ ਵੀਡੀਓ ਸੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਭ ਨੂੰ ਦੋਹਾਂ ਬੀਬੀਆਂ ਦਾ ਰੋਲ ਬਹੁਤ ਹੀ ਵਧੀਆ ਹੁੰਦਾ ਹੈ ਲੱਛੀ ਵੀਰੇ ਭੂਆਂ ਦਾ ਫੋਨ ਚੱਕ ਲਿਆ ਕਰੋ ਭੂਆਂ ਧਿਆਨ ਬਹੁਤ ਰੱਖਦੀ ਆ ਘਰ ਵਿੱਚ ਕੀ ਹੋ ਰਿਹਾ ਹੈ ਕਿ ਨਹੀਂ ਬਹੁਤ ਮਜਾ ਆਇਆ ਵੀਡੀਓ ਵੇਖ ਕੇ💝 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❣️❣️❣️
@PARMJITKAUR-ge5ld
@PARMJITKAUR-ge5ld 6 ай бұрын
Very nice Parmjit sangrur
@GurmukhGill-u2y
@GurmukhGill-u2y 6 ай бұрын
ਪਿੰਡ ਵਿਧਾਤਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਸਿੰਘ
@GurmukhGill-u2y
@GurmukhGill-u2y 6 ай бұрын
❤❤❤❤❤❤
@jagdevsingh8335
@jagdevsingh8335 6 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਨੂੰ ਇੱਕ ਉਲਾਂਭਾ ਦਿੰਦਾ ਹਾਂ ਮੈਂ ਮੈਸੇਜ ਲਿਖਿਆ ਸੀ ਜੇਕਰ ਹੁਣ ਮੈਂ ਦੇਖਿਆ ਤਾਂ ਉਹ ਮੈਸੇਜ ਗਾਇਬ ਹੈ ਕਿਰਪਾ ਕਰਕੇ ਮੇਰਾ ਮੈਸੇਜ ਗਾਇਬ ਨਾ ਕਰਿਆ ਕਰੋ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
@sekhon_kamal_7252
@sekhon_kamal_7252 6 ай бұрын
ਤੁਹਾਡਾ ਕੰਟੈਕਟ ਨੰਬਰ ਭੇਜੋ ਜੀ
@SanjeevMadaan-z1x
@SanjeevMadaan-z1x 6 ай бұрын
Very nice video Sanjeev madaan Jalandhar
@Sharan-g1n
@Sharan-g1n 6 ай бұрын
Satsriakaal g bhot wdia vedio g sharnjeet kour kotkpura 🎉🎉🎉
@harmeetsingh9597
@harmeetsingh9597 6 ай бұрын
ਜ਼ਿਲ੍ਹਾ ਫਾਜ਼ਿਲਕਾ ਦੇ ਵੀਡੀਓ ਬਹੁਤ ਸੋਹਣੀ ਲੱਗਦੀ
@kulwinderkaurkulwinder8356
@kulwinderkaurkulwinder8356 6 ай бұрын
@nirmalkaur4798
@nirmalkaur4798 6 ай бұрын
🎉🎉❤ Tirath Singh nawan shahar
@kcprince2664
@kcprince2664 6 ай бұрын
Very nice 👍 🎉🎉
@AvnoorkaurAkg
@AvnoorkaurAkg 6 ай бұрын
ਬਹੁਤ ਵਧੀਆ ਜੀ ਬਹੁਤ ਵਧੀਆ
@GurmukhGill-u2y
@GurmukhGill-u2y 6 ай бұрын
ਬਹੁਤ ਵਧੀਆ ਪਿੰਡ ਵਿਧਾਤਾ ਗੁਰਪ੍ਰੀਤ ਸਿੰਘ ਗਿੱਲ ❤❤❤❤❤
@RimpySran-rz3lb
@RimpySran-rz3lb 6 ай бұрын
Parmjeet kaur chakar Ludhiana tuhadi vedeo bahut vadhia hundi a 🙏
@KaranSidhu-nv1zx
@KaranSidhu-nv1zx 6 ай бұрын
V nice ji Sarvan Mansa Raju mansa
@sukhwindersingh9014
@sukhwindersingh9014 6 ай бұрын
Veerpal nice àcting
@satwantkaur813
@satwantkaur813 6 ай бұрын
ਬਹੁਤ ਸੋਹਣੀ ਵੀਡੀਓ
@KaranSidhu-nv1zx
@KaranSidhu-nv1zx 6 ай бұрын
V nice ji
@rickyseerha5668
@rickyseerha5668 6 ай бұрын
ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@SwarnKoka
@SwarnKoka 6 ай бұрын
Manveer Singh Khetla ❤❤🙏
@PreetSingh-v8m
@PreetSingh-v8m 5 ай бұрын
Very nice
@GurmeetKaur-h4r
@GurmeetKaur-h4r 6 ай бұрын
Mata ji sat sri akal God bless you new Delhi gurmeet kaur duggal❤❤❤❤🎉🎉🎉🎉
@sikandersinghkang7816
@sikandersinghkang7816 6 ай бұрын
ਬੇਬੇ ਦਾ ਰੋਲ ਬਹੁਤ ਘੈਟ
@SonuSingh-tl5rp
@SonuSingh-tl5rp 6 ай бұрын
❤❤❤❤❤❤❤❤
@ManpreetKaur-h4q
@ManpreetKaur-h4q 6 ай бұрын
ਜਸਰਾਜ ਸਿੰਘ ਕੱਲੋਵਾਲ ਬਹੁਤ ਵਧੀਆ ਵੀਡੀਓ ਹੁੰਦਿਆ
@baljitsandhu8931
@baljitsandhu8931 6 ай бұрын
ਬਹੁਤ ਵਧੀਆ ਜੀ ਬਲਜੀਤ ਸੰਧੂ ਮਸੋਟ
@karamjitkaurbhatti4002
@karamjitkaurbhatti4002 6 ай бұрын
👌👌
@shamshersingh5895
@shamshersingh5895 6 ай бұрын
ਭੁੱਖੀ ਭੂਆ 2ਕਦੋ ਆਵੇਗਾ ❤ ਬਹੁਤ ਸਾਰੀਆਂ ਮੁਬਾਰਕਾਂ ਸੀਰੀਅਲ ਬਹੁਤ ਵਧੀਆ ਲੱਗਿਆ ਜੀ ❤,,,👌🙏
@amangrewal915
@amangrewal915 6 ай бұрын
Gas cylinder ta band pya 😂
@harmeetsingh9597
@harmeetsingh9597 6 ай бұрын
ਬੇਬੇ ਦੀ ਵੀਡੀਓ ਬਹੁਤ ਸੋਹਣੀ ਲੱਗਦੀ ਹੈ
@TalwinderKaur800
@TalwinderKaur800 6 ай бұрын
ਲੱਛੀ ਭੁਆ ਦੇ ਸਾਮ੍ਹਣੇ ਪੈਸੇ ਫੜਾਏ ਭੁੱਖੀ ਭੁਆ ਨੇ ਮੰਗ ਕੀਤੀ ਕੜੇ ਚੂੜੀਆਂ ਦੀ 😂😂😂😂
@MakhanSingh-c3d
@MakhanSingh-c3d 6 ай бұрын
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@HarjinderBhullar-l4e
@HarjinderBhullar-l4e 2 ай бұрын
ਲੱਛੀ ਬਾਈ ਜਿਸ ਬੁੜੀ ਦੇ ਨਾਂ ਜ਼ਮੀਨ ਹੋਵੇ ਪੇਕੇ ਤੇ ਜ਼ਮੀਨ ਦੀ ਧੌਸ ਦਿਖਾਉਂਦੀ ਆ
@RajaSingh-ox2bi
@RajaSingh-ox2bi Ай бұрын
Verygood
@veenadhall4623
@veenadhall4623 6 күн бұрын
Very good
@hashmanbrar7346
@hashmanbrar7346 6 ай бұрын
first comment ❤ bhut sohnia videos hundiaa thudia sariyan videos deakhliaa thudiaa
@Veerpalbrar0
@Veerpalbrar0 6 ай бұрын
ਪਰਮਜੀਤੇ ਬਹੁਤ ਸੋਣਾ ਕਹਿੰਦੇ ਨੇ ਬੇਬੇ ਜੀ ਵੀਡਿਓ ਬਹੁਤ ਸੋਣੀ ❤
@randeepmunjal2636
@randeepmunjal2636 5 ай бұрын
Great job ji
@GurpreetSingh-f5t4w
@GurpreetSingh-f5t4w 6 ай бұрын
Very nice vlog ji ❤❤
@devil.com1070
@devil.com1070 6 ай бұрын
ਬਲਵੀਰ ਕੌਰ ਜਸਪਾਲ ਸਿੰਘ ਹਰਜੀਤ ਕੌਰ ਬੁਹਤ ਸੋਹਣਿਆ ਵੀਡੀਓਜ਼ ਹੁੰਦੀਆ ਬੇਬੇ❤❤❤❤🎉🎉🎉🎉
@makadsaabbhotvadiyakeetama3544
@makadsaabbhotvadiyakeetama3544 6 ай бұрын
ਚੁਲਾ ਤਾਂ ਬੰਦ ਪਿਆ ਚਾਹ ਕਿਵੇਂ ਬਣਗੀ 😄
@punjabifoodwithgeeta1636
@punjabifoodwithgeeta1636 6 ай бұрын
very nice video watching this video usa tu ssaji Sarie nu
@JhirmalSingh-xb1sj
@JhirmalSingh-xb1sj 6 ай бұрын
Jhirmal Singh kot sadar khan ♥️
@daljitpandher9096
@daljitpandher9096 3 ай бұрын
Daljit. Kaur. Usa. Shaina. Very. Very Very. Very. Very. Good. Nice. V>deo ❤❤❤ ❤❤❤❤❤❤❤❤❤❤❤❤❤❤
@Bhagat_8915-gujjar
@Bhagat_8915-gujjar 6 ай бұрын
ਬੇਬੇ ਦੂਜੀ ਬੇਬੇ ਨੂੰ ਕਹਿੰਦੀ ਜਿੰਨਾ ਚਿਰ ਤੂੰ ਹ ਉਨਾ ਚਿਰ ਸਕੀਰੀ ਹ ਬੇ ਤੈ ਹਲੇ 100 ਸਾਲ ਜੀਣਾ ਜਹਿੜਾ ਇਹਨੇ ਛੇਤੀ ਜਾਣਾ😅😅😅😅
@gurpalkaur2194
@gurpalkaur2194 6 ай бұрын
Vari nice Video ha
@gurjotkaur8945
@gurjotkaur8945 6 ай бұрын
ਬਹੁਤ ਸੋਹਣੀ ਵੀਡਿਓ ਆ ਜੀ ❤❤
@jujharsingh9451
@jujharsingh9451 6 ай бұрын
ਮਾਤਾ ਜੀ ਸਿਰਾ ਕਰਾੳਦੇ ਓ ਬਹੁਤ ਬਹੁਤ ਬਹੁਤ ਵਧੀਆ ਵੀਡੀਓ ❤❤❤😊😊😊😊ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗਾ ਸਾਡਾ ਵੀ ਨਾਮ ਬੋਲਣਾ ਸਾਰੀਆਂ ਵੀਡੀਓ ਦੇਖਦੀ
@azadveersingh3794
@azadveersingh3794 6 ай бұрын
ਭੌਲਾ ਸਿੰਘ ਰੂੜੇਕੇ ਕਲਾਂ ਤੋ ਵੀਡੀਓ ਬਹੁਤ ਵਧੀਆਂ ਲੱਗੀ
@SukhdeepKaur-b5x
@SukhdeepKaur-b5x 6 ай бұрын
ਮਾਤਾ ਜੀ ਸਿਰਾਂ ਰੱਬ ਖਸੁਹ ਰੱਖੇ.. ਬਹੁਤ ਦਿਲ ਖੁਸ਼ ਹੁੰਦਾ ਵੁਡਓ ਦੇਖ ਕੇ.. Mera name boldo bai Arshdeep Singh Village - Buggran
@Life6095
@Life6095 6 ай бұрын
🥰🙌🏻🙌🏻🙌🏻
Мен атып көрмегенмін ! | Qalam | 5 серия
25:41
Сестра обхитрила!
00:17
Victoria Portfolio
Рет қаралды 958 М.
How to treat Acne💉
00:31
ISSEI / いっせい
Рет қаралды 108 МЛН
@MSINGH PANWAR
3:45
Mahendra Singh
Рет қаралды 8 М.
Мен атып көрмегенмін ! | Qalam | 5 серия
25:41