ਘੁੰਗਰੂਆਂ ਵਾਲੇ ਬਾਬੇ ਦਾ ਵੱਡਾ ਖੁਲਾਸਾ ? ਇਨ੍ਹਾਂ ਬੰਦਿਆਂ ਨੇ ਕਿਹਾ ਅਸੀਂ ਪੈਸੇ ਲਾਉਣ ਨੂੰ ਤਿਆਰ ਹਾਂ

  Рет қаралды 44,592

Akaal Channel

Akaal Channel

Күн бұрын

Пікірлер: 189
@ranjeetkaur6746
@ranjeetkaur6746 5 жыл бұрын
ਸ਼ਾਬਾਸ਼, ਜੀ ਆਪਣੀ ਗਲਤੀ ਨੂੰ ਮੰਨਣਾ ਵੀ ਬਹੁਤ ਵੱਡੀ ਗੱਲ ਹੈ।
@LakhwinderSingh-nx5px
@LakhwinderSingh-nx5px 5 жыл бұрын
ਮਖੂ ਸਹਿਬ ਜੀ ਤੁਸੀ ਬੜੀ ਦਲੀਲ ਨਾਲ ਗੱਲ ਕਰਦੇ ਹੋ ਬੜਾ ਮਨ ਖੁਸ਼ ਹੁੰਦਾ ਏ
@GurwinderSingh-mq8gq
@GurwinderSingh-mq8gq 5 жыл бұрын
ਈਰਖਾ ਦੀ ਅੱਗ ਵਿੱਚ ਸੜੇ ਲੋਕ ਘੁਗੁਰੂਆਂ ਵਾਲੇ ਨੂੰ ਉਕਸਾ ਰਹੇ ਹਨ ਸਿੱਖ ਧਰਮ ਦੀ ਬਦਨਾਮੀ ਕਰਨ ਵਾਸਤੇ
@GurwinderSingh-mq8gq
@GurwinderSingh-mq8gq 5 жыл бұрын
@@whitercat2302 ਪੰਜਾਬੀ ਭਾਸ਼ਾ ਵਰਤ ਵੀਰਾ
@kesarsingh3476
@kesarsingh3476 5 жыл бұрын
ੲਿਰਖਾਲੂ ਲੋਕ ਦੂਜੀਅਾ ਨੂੰ ਗੁਰੂ ਘਰ ਵਾਰੇ ਉਕਸਾ ਨਹੀ ਸਕਦੇ ਪਰ ੲਿਰਖਾ ਦੀ ਅੱਗ ਵਿਚ ਅਾਪੇ ਲਕੜਾ ਬਣ ਕਿ ਸੜ ਜਾਦੇ ਹਨ
@GurwinderSingh-mq8gq
@GurwinderSingh-mq8gq 5 жыл бұрын
@@kesarsingh3476 ਬਿਲਕੁਲ ਸਹੀ ਕਿਹਾ ਆਪ ਜੀ ਨੇ
@singhsukhi3474
@singhsukhi3474 5 жыл бұрын
ਵਾਹਿਗੁਰੂ ਜੀ ਮਿਹਰ ਕਰੇ ਸਾਨੂੰ ਸਭ ਨੂੰ ਸੁਮੱਤ ਬਖਸ਼ੇ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਅੱਗ 🔥 ਲਾਉਣ ਵਾਲੇ ਬਹੁਤ ਨੇ ਦਿਮਾਗ 🧠 ਆਪਣਾ ਵਰਤਣਾ ਚਾਹੀਦਾ ਹੈ
@harjapsingh3383
@harjapsingh3383 5 жыл бұрын
ਫਿਰ ਵੀ ਧੰਨਵਾਦ( ਬਾਬਾ ਘੁੰਗਰੂ ਜੀ) ਜਿਹੜੀ ਤੰਸੀ ਗਲਤੀ ਮਨ ਲਈ 🙏🙏🙏
@harmansandhu3462
@harmansandhu3462 5 жыл бұрын
ਬਹੁਤ ਬਹੁਤ ਵਧੀਆ ਮੱਖੂ ਵੀਰ ਜੀ,
@KuldeepSingh-kl2rw
@KuldeepSingh-kl2rw 5 жыл бұрын
ਇੱਥੋ ਇੱਕ ਗੱਲ ਸਿੱਧ ਹੁੰਦੀ ਹੈ ਕਿ ਗੁਰੂ ਘਰ ਦੇ ਦੋਖੀ ਬਹੁਤ ਨੇ ਜੋ ਸਿੱਖ ਧਰਮ ਨੂੰ ਨੀਵਾ ਦਿਖਾੳੁਣਾ ਚਾਹੁੰਦੇ ਨੇ
@tejwantsingh1338
@tejwantsingh1338 5 жыл бұрын
ਧੰਨਵਾਦ ਬਾਬਾ ਜੀ ਤੁਹਾਨੂੰ ਗੁਰੂ ਸਾਹਿਬਾਨ ਨੇ ਸੁਮੱਤ ਬਖਸ਼ੀ ਐ ਤੁਸੀਂ ਮਹਾਨ ਹੋ
@rabrakha3796
@rabrakha3796 5 жыл бұрын
Pakhandia nu dhan nahi kahida .Dhan sirf guru he a
@charanjitsingh3186
@charanjitsingh3186 5 жыл бұрын
Ae da Dera. Bad. Karoo. Pakadhi
@amanarts9593
@amanarts9593 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਜਿਸ ਤਰਾ ਇਹਨਾਂ ਨੇ ਨੀਵੇ ਹੋ ਕਿ ਮਾਫ਼ੀ ਮੰਗੀ ਹੈ ।ਬਹੁਤ ਸ਼ਲਾਘਾਯੋਗ ਹੈ ।ਜਿਹੱੜੇ ਅਜੇ ਵੀ ਗੁਰੂ ਘਰ ਨਾਲ ਮਥਾ ਲਾਉਣ ਦੀ ਸੋਚ ਰਹੇ ਹਨ ਉਹਨਾਂ ਨੂੰ ਇਹਨਾਂ ਤੋ ਕੁਝ ਸਿਖਨਾ ਚਾਹੀਦਾ ਹੈ ।
@karmveerkaur6422
@karmveerkaur6422 5 жыл бұрын
ਬਾਬਾ ਜੀ ਬਹੁਤ ਹੀ ਵਧੀਆ ਨੇ ਜੋ ਪੈਸੇ ਪਿੱਛੇ ਨਹੀਂ ਲੱਗੇ ਘੁੰਗਰੂ ਪਾਉਣਾ ਆਪਣੀ ਮਰਜ਼ੀ ਆ ਨਾਮ ਜਪਣਾ ਕਿਸੇ ਵੀ ਦਰ ਤੇ ਬੈਠ ਕੇ ਜਪਿਆ ਜਾ ਸਕਦਾ ਹੈ
@kuldeepmaan3631
@kuldeepmaan3631 5 жыл бұрын
ਯਾਰੋ ਬੰਦਾ ਸॅਚਾ ਲॅਗਦਾ ਪਰ ਗੁਰੂ ਦੀ िਫਲਾਸਪੀ ਦਾ ਹੁਣ ਸਮਝ ਅਾ ਜਾਵੇਗੀ ਮਖੂ ਜੀ ਦੇ ਨਾਲ ਮੇਲ ਹੋ िਗਅਾ ਹੁਣ ਭਲਾ ਹੋ ਜਾਵੇਗਾ
@sainisaini9519
@sainisaini9519 5 жыл бұрын
ਗਲ ਸਹੀ ਹੈ ਜੀ ਕੁੰਝ ਸੇਵਾਦਾਰਾ ਨੂੰ ਬੋਲਨ ਦਾ ਨੀ ਪਤਾ ,
@iqbalbhella8319
@iqbalbhella8319 5 жыл бұрын
Sahi bolla bhai sewadaro kee training bhut jruri hee
@SUKHDEVSINGH-wy3vw
@SUKHDEVSINGH-wy3vw 5 жыл бұрын
ਅਾਪਣੇ ਅੰਦਰ ਝਾਤੀ ਮਾਰੀ ਜੇ ਕਦੇ
@sainisaini9519
@sainisaini9519 5 жыл бұрын
ਸੰਚ ਹਮੇਸਾ ਕੌੜਾ ਲਗਦਾ ,
@amarjeetsinghohdaramar3917
@amarjeetsinghohdaramar3917 5 жыл бұрын
Right ji
@dilbagsingh8461
@dilbagsingh8461 5 жыл бұрын
ਮੱਖੂ ਸਾਹਿਬ ਸੇਵਾਦਾਰ ਇਨੇ ਪੜੇ ਲਿਖੇ ਨਹੀਂ ਹਨ ਊਹ ਇਨਾਂ ਮੈਬਰਾਂ ਦੇਬੰਦੇ ਹਨ ਜਿਹੜੇ ਗੁਰੂ ਘਰ ਵਿੱਚ ਝਗੜੇ ਕਰਦੇ ਹਨ
@SUKHDEVSINGH-wy3vw
@SUKHDEVSINGH-wy3vw 5 жыл бұрын
ਤੂੰ ਜਿਅਾਦਾ ਪੜਿਅਾ ਲਿਖਿਅਾ ਅੈ,ਬਿਨਾ ਸੋਚੋ ਸਮਝੇ ਲਿਖੀ ਜਾਨਾ ਘਰੇ ਬੈਠਾ
@navjeetsingh4586
@navjeetsingh4586 5 жыл бұрын
@@SUKHDEVSINGH-wy3vw bass teri. Anparta da pta lag gia
@tenems397
@tenems397 5 жыл бұрын
@@SUKHDEVSINGH-wy3vw ja tu memeber hai ya member da sewak....
@jagjeetsingh5136
@jagjeetsingh5136 5 жыл бұрын
ਚਲੋ ਠੀਕ ਜੋਂ ਹੋਇਆ ਸੋ ਹੋਇਆ ਇਹ ਗੱਲਾਂ ਉਸ ਦਿਨ ਵੀ ਕਰ ਸਕਦੇ ਸੀ ਜਦੋਂ ਇਸ ਨੇ ਮਾਫ਼ੀ ਮੰਗੀ ਸੀ ਕਿ ਦੁਬਾਰਾ ਯਾਦ ਆਗਿਆ ਕਿ ਲੋਕਾਂ ਨੇ ਮੈਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਹੁਣ ਆਪਣਾ ਪ੍ਰਚਾਰ ਕਰ ਰਿਹਾ ਹੈ ਬਾਕੀ ਖਾਲਸਾ ਜੀ ਤੁਹਾਡੀਆਂ ਗੱਲਾਂ ਦਾ ਜਵਾਬ ਦੇਣਾ ਇਸ ਲਈ ਬਹੁਤ ਉਖਾ ਹੈ
@SatnamSingh-qh3le
@SatnamSingh-qh3le 5 жыл бұрын
ਸਿੱਖੀ ਖੰਡਿਓ ਤਿੱਖੀ ਆ ਹਰਪ੍ਰੀਤ ਸਿੰਘ ਜੀ ਪਖੰਡ ਵਾਦ ਬਹੁਤ ਸੌਖਾ ਹੋ ਜਾਂਦਾ, ਪਾਣੀ ਹਮੇਸ਼ਾਂ ਨਿਵਾਣਾਂ ਵੱਲ ਹੀ ਜਾਂਦਾ ਸੋ ਦੁਨੀਆ ਜਾ ਰਹੀ ਆ
@talliramfilms7964
@talliramfilms7964 3 жыл бұрын
ਸਾਰੇ ਧਰਮਾਂ ਦਾ ਸਤਿਕਾਰ ਕਰੋ
@darshansinghmohali3365
@darshansinghmohali3365 5 жыл бұрын
Very intelligent analysis & detailed investigative discussion on the unfortunate incident by Bhai Makhu Sahib; Regards
@bikramsingh6264
@bikramsingh6264 5 жыл бұрын
ਬਹੁਤ ਵਧੀਅਾ ਪਰਚਾਰਕ
@baljitsinghbalsingh183
@baljitsinghbalsingh183 5 жыл бұрын
ਬਹੁਤ ਵਧੀਆ ਵਿਚਾਰ ਮਖੂ ਜੀ ਦੇ
@lakhwinder9324
@lakhwinder9324 5 жыл бұрын
I really appreciate his effort ghto ghat ehne galti mnni
@J13-z1m
@J13-z1m 5 жыл бұрын
ਧਾਰਮਿਕ ਈਰਖਾ ਦਾ ਸਵਾਲ ਹੈ ! ਬਲਵਿੰਦਰ ਵੀ ਅਜੇ ਪਰਪੱਕ ਨਹੀਂ ਹੋਇਆ !
@prabhdyalsingh4722
@prabhdyalsingh4722 5 жыл бұрын
ਗਲਤੀ ਦੀ ਮੁਆਫੀ ਮੰਗ ਲੈਣੀ ਅਤੇ ਮੁਆਫ ਕਰ ਦੇਣਾ ਸੂਰਮਿਆਂ ਦਾ ਕੰਮ ਆ।
@RajbirSingh-vd6wg
@RajbirSingh-vd6wg 5 жыл бұрын
ੲਿਸ ਬਾਬਾ ਜੀ ਨੂੰ ਰੋਕਣ ਵਾਲਿਅਾਂ ਨੇ ਵੀ ੲਿਹ ਚੰਗਾ ਨਹੀ ਕੀਤਾ....ਗੁਰੂ ਨਾਨਕ ਦਾ ਦਰ ਸਾਰਿਅਾਂ ਲੲੀ ਖੁੱਲਾਂ ੲੇ...ਚਾਹੇ ਕੋੲੀ ਪਾਪੀ ੲੇ ਪੁੰਨ ਅਾਤਮਾ ੲੇ....
@surjitkumar2355
@surjitkumar2355 5 жыл бұрын
Tusi bilkul sahi keha veer g
@manveersingh883
@manveersingh883 5 жыл бұрын
ਲੱਖ ਦਾਤਾ ਵਾਲਾ ਪੀਰ ਦਾ ਸੱਚ ਤੁਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਸਪੀਚ ਸੁਣੋਂ।
@kesarsingh3476
@kesarsingh3476 5 жыл бұрын
ਜੋ ਅਸਲ ਸਾਧੂ ਹੂੰਦਾ ਉਹ ਕਦੇ ਗੁਰੂ ਘਰ ਨਾਲ ਮੱਥਾ ਨਹੀ ਲਾਉਦਾ
@gorasingh8139
@gorasingh8139 5 жыл бұрын
ਸਾਧੂ ਕਿਸ ਨੂੰ ਕਹਿੰਦੇ ਆ ਪਤਾ ਤੈਨੂੰ
@GurcharanDhillon
@GurcharanDhillon 5 жыл бұрын
ਹਾਲੇ ਵੀ ਸੱਚੇ ਸੁੱਚੇ ਤਿਅਾਰ ਬਰ ਤਿਅਾਰ ਨਿਹੰਗ ਸਿੰਘ ਹੈਨ I ਘੁੰਗਰੂ ਵਾਲੇ ਨੂੰ ੳੁਹਨਾਂ ਨਿਹੰਗ ਸਿੰਘਾਂ ਕੋਲ ਮਹੀਨੇ ਕੂ ਲੲੀ ਛੱਡ ਦਿੳੁ I ੲਿਹ ਪਹਿਰਅਾਂ-ਚੌਂਕੀਅਾਂ ਪੳੁਣੀਅਾਂ ਛੱਡ ਦਵੇਗਾ I ਬਾਬਾ ਸ਼ੇਖ ਫਰੀਦ ਜੀ ਨੇ ਸਿਰਫ ਤੇ ਸਿਰਫ ਅਲਾਹ-ਪਰਮਾਤਮਾ ਦੀ ਅਰਾਧਨਾ ਕੀਤੀ ਅਤੇ ਲੋਕਾਂ ਨੂੰ ਵੀ ੳੁਸ ਪਰਮਾਤਮਾ ਨਾਲ ਜੁੜਨ ਲੲੀ ਹੋਕਾ ਦਿੱਤਾ I ਹੁਣ ੲਿਹ ਲਾਲਾਂ ਵਾਲਾ ਕਹਿਂਦਾ ਪਰਮਾਤਮਾ-ਅਕਾਲ ਪੁੱਰਖ ਨੂੰ ਛੱਡ ਤੁਸੀਂ ਮੇਰੀ ਸੇਵਾ ਕਰੋ!! ੲਿਹ ਅਾਪਣੀ ਹੀ ਸੰਗਤ ਬਨਾੲੀ ਫਿਰਦੈ I ਰੋਟੀ-ਦਾਲ-ਫੁਲਕਾ ਤੋਰਨ ਵਾਸਤੇ ਕਿੳੁਂ ਭੋਲਾ ਭਾਲੇ ਲੋਕਾਂ ਨੂੰ ਗਲਤ ਪਾਸੇ ਲਾੲਿਅਾ? ਓਹੋ ਜਹੇ ਸਾਡੇ ਅਾਪਣੇ ਅਾਪ ਨੂੰ ਗੁਰਸਿਖ ਅਖਵਾੳੁਣ ਵਾਲੇ ਪਰਿਵਾਰ ਨੇ ਜੋ "ਜਪੁਜੀ", "ਅਾਸਾ ਦੀ ਵਾਰ" ਨੂੰ ਨਹੀਂ ਵਿਚਾਰਦੇ I ਜੇ ਵੀਚਾਰਨ ਅਤੇ ਅਮਲ ਕਰਨ ਤਾਂ ਚੌਂਕੀਅਾਂ ਨਾ ਭਰਦੇ, ਅਕਾਲ ਪੁੱਰਖ ਕੀ ਬਾਣੀ ਤੇ ਭਰੋਸਾ ਰੱਖਦੇ I
@geraldponce1467
@geraldponce1467 5 жыл бұрын
Tav parshad shivya. Veer morning 5 baniya Vich ha
@GurcharanDhillon
@GurcharanDhillon 5 жыл бұрын
@@geraldponce1467 ਤੁਸੀਂ ਜਾਣੇ ਅਣਜਾਣੇ ਚ ਗਲਤ ਅੱਖਰ ਲਿਖੇ ਹਨ I ਤੁਸੀਂ "ਤਵਪ੍ਸਾਦਿ ਸਵਯੇ" ਲਿਖਣਾ ਚਾਹੰਦੇ ਹੋਵੋਗੇ I ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਸਮਝ ਨਹੀਂ ਅਾੲਿਅਾ I ਹਾਂ ਜੀ ੲਿਹ ਗੁਰਬਾਣੀ ਨਿਤਨੇਮ ਵਿੱਚ ਹੈ I
@geraldponce1467
@geraldponce1467 5 жыл бұрын
Veera 2-3 saal pehla Mai nitnem kita c kuz time. Syed chupai sahib path Vich likheya hoya c . Ke koi buttan nu maneda Te koi ਪਸੂਅਾ nu. Te koi Mareya hoya nu te koi ulat disha Vich sir jhakonda. Una pankatia Vich oh Sara hi pakhanda Te likheya hoya jo Asi Aj kar reha han. Te sorry veer Punjabi keyboard Te typing nhi aundi esa krke Sahi Nahi likheya ja rha
@GurcharanDhillon
@GurcharanDhillon 5 жыл бұрын
@@geraldponce1467 : ਹਾਂ ਜੀ ਬਿੱਲਕੁਲ ਸਹੀ I ਗੁਰਬਾਣੀ ਵਿੱਚ ਅਾੳੁਂਦਾ ਹੈ, " ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗੁ ਗਰੇ ਲਟਕਾੲਿਓ II ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾੲਿਓ II ਕੋੳੂ ਬੁਤਾਨ ਕੋ ਪੂਜਤ ਹੈ ਪਸੁ ਕੋੳੂ ਮਿ੍ਤਾਨ ਕੋ ਪੂਜਨ ਧਾੲਿਓ II ਕੂਰ ਕਿ੍ਅਾ ੳੁਰਝਿਓ ਸਭ ਹੀ ਜਗ ਸੀ੍ ਭਗਵਾਨ ਕੋ ਭੇਦੁ ਨ ਪਾੲਿਓ II੧੦II੩੦II
@geraldponce1467
@geraldponce1467 5 жыл бұрын
😍
@vickysran1384
@vickysran1384 5 жыл бұрын
ਸੇਵਾਦਾਰਾਂ ਦੀ ਵੀ ਕਲਾਸ ਲੱਗਣੀ ਚਾਹੀਦੀ ਹੈ ਓਨਾ ਨੂੰ ਪੂਰੀ ਟਰੇਨਿੰਗ ਮਿਲੇ
@SUKHDEVSINGH-wy3vw
@SUKHDEVSINGH-wy3vw 5 жыл бұрын
ਤੂੰ ਅਾਜਾ ਟਰੇਨਿੰਗ ਦੇਣ ਲੲੀ
@KulwinderSingh-fo8sy
@KulwinderSingh-fo8sy 5 жыл бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@malkitsidhu8098
@malkitsidhu8098 5 жыл бұрын
ਬਹੁਤ ਵਧੀਅਾ ਮੱਖੂ ਸਾ !
@godisone7569
@godisone7569 5 жыл бұрын
ਮੱਖੂ ਸਾਹਿਬ, ਇਹ ਲੋਕ ਈਰਖਾ ਕਰਦੇ ਐ ਸਿੱਖ ਧਰਮ ਨਾਲ, ਹੀਣ ਭਾਵਨਾ ਦਾ ਸ਼ਿਕਾਰ ਨੇ ਇਹ ਨਕਲੀ ਬੇਗੁਰੇ ਸੰਤ ਬਾਬੇ, ਅਗਰ ਕਾਂ ਜਿਆਦਾ ਤੰਗ ਕਰਨ ਲੱਗ ਜਾਣ ਤਾਂ ਇੱਕ ਕਾਂ ਨੂੰ ਮਾਰ ਕੇ ਟੰਗ ਦਿਓ ਬਾਕੀ ਰਹਿੰਦੇ ਕਾਂ ਉਸ ਜਗ੍ਹਾ ਨੂੰ ਈ ਛੱਡ ਜਾਂਦੇ ਐ, ਕਿਸੇ ਖਾਸ ਜਗ੍ਹਾ ਦੇ ਕੁੱਝ ਖਾਸ ਸਿਧਾਂਤ ਤਾਂ ਹੁੰਦੇ ਈ ਐ, ਮਸੰਦ ਵੀ ਤਾਂ ਪੂਜਾ ਪਾਠ ਕਰਦੇ ਹੀ ਸੀ, ਅੱਗੇ ਤੁਹਾਨੂੰ ਪਤਾ ਈ ਐ....
@rajdeepharminderbhagtanara7270
@rajdeepharminderbhagtanara7270 5 жыл бұрын
💟💜💟💟💜💜Dhan baad ji aap ji da sari sangat ji sahmne mafi mangi. Waheguru ji aap ji tai sare jag nu apne charna cha rakh kai hamesha sukhi rakhan.💜💖💖💖💖💜
@Rose20.20
@Rose20.20 5 жыл бұрын
Veer g ah gall tuhade sahi a sewadarr appnia jumewaria sammjo respect harr kise nu deni chaide hai kyu ki asi sikh hain
@BalbirSingh-sy2mx
@BalbirSingh-sy2mx 5 жыл бұрын
Ehnu guru ghr nal koe pyar nhi Ehnu sirf apne ghunghruyan nal e pyar a g. Mkhu Saab g weldone.
@kharaksingh9619
@kharaksingh9619 5 жыл бұрын
ਬਹੁਤ ਖੂਬ ਵੀਰ ਜੀ 🙏
@Change.j
@Change.j 5 жыл бұрын
16:00 te point Y G da bhi bilkul sehi Hai
@sheikhsaab4092
@sheikhsaab4092 5 жыл бұрын
Sardar ji, Sikhism zindabad zindabad zindabad zindabad.
@vazeersingh3113
@vazeersingh3113 5 жыл бұрын
16.20 ਘੂੰਘਰੂ ਨੂੰ ੲਿਹ ਨਹੀ ਪਤਾ ਕਿ ਦਰਬਾਰ ਸਾਹਬ ੳੁਪਰ ਯਕਰੀੲੇ ਦਾ ਕਬਜਾ ਹੈ । ਫਿਰ ੳੁਹ ਕਿੳੂ ਬੋਲਣਗੇ ਪਿਅਾਰ ਨਾਲ ? ਘੂੰਘਰੂ ਬਾਬੇਓ ੲਿਹ ਸੱਭ ਤੁਹਾਡਿਅਾ ਵਰਗਿਅਾ ਦੀ ਦੇਣ ਹੈ ਜੋ ਨਾਨਕ ਦੇ ਦਰ ਨੂੰ ਨੀਵਾ ਵਖਾਓਣ ਲੲੀ ਮੀਰ ਮੰਨੂੰ ਅੌਰੰਗੇ ਹਰ ਵੇਲੇ ਲੱਗੇ ਹੋੲੇ ਹਨ ।
@SandhuRecord-kb3li
@SandhuRecord-kb3li 5 жыл бұрын
ਬਾਬਾ ਜੀ ਬਹੁਤ ਵਧੀਆ ਇਨਸਾਨ ਹਨ ਨਿਮਰਤਾ ਬਹੁਤ ਏ ਇਹ ਗਲਤੀ ਦੀ ਮੁਆਫੀ ਤਾਂ ਮੰਗ ਲਈ ਹੁਣ ਗੱਲ ਛੱਡੋ
@sachdiawaaz6810
@sachdiawaaz6810 5 жыл бұрын
ਇਹਨਾਂ ਨੇ ਗਲਤੀ ਦੀ ਮਾਫ਼ੀ ਮੰਗ ਲਈ ਹੈ ਬਹੁਤ ਵੱਡੀ ਗੱਲ ਹੈ ਮਾਮਲਾ ਖਤਮ ਪਾਖੰਡੀ, ਢੋਂਗੀ, ਲੁਟੇਰੇ, ਚੋਰ, ਡਾਕੂ ਸਾਨੂੰ ਦੋਫਾੜ ਕਰਕੇ ਲੜਾਉਣਾ ਚਾਹੁੰਦੇ ਹਨ ਗਲਤ ਫ਼ਾਇਦਾ ੳਠਾਉਣਾ ਚਾਹੁੰਦੇ ਹਨ
@JAGDISHSINGH-yt9yx
@JAGDISHSINGH-yt9yx 5 жыл бұрын
Very good decision satnam Sri waheguru ji Maher karna
@baljot1759
@baljot1759 5 жыл бұрын
ਗੁਰੂ ਘਰ ਨਾਲ ਮੱਥਾ ਲਾੳੁਣ ਵਾਲੀ ੲਿੰਦਰਾ ਨਹੀ°ਰਹੀ ਨੇਕੀ ਵੀ ਨਹੀ ਬਚਦਾ
@harmeetsingh8611
@harmeetsingh8611 5 жыл бұрын
ਇਸ ਬੰਦੇ ਦਾ ਦਿਲ ਸਾਫ਼ ਆ ਪਰ ਸਾਡੇ ਹੀ ਲੋਕ ਇਹਨਾ ਨੂੰ ਮਾੜਾ ਕਿਹਾ
@awab4u
@awab4u 5 жыл бұрын
Makhu Sahib sat Sri Akal. Give chance to the person to speak u called for interviewed.
@rockyrocks2176
@rockyrocks2176 5 жыл бұрын
​ @Sarabjeet Singh Sir ji, at the time of Gurudwara movements, British high officials and police never supported Mahants. Had British deployed military for Mahants, Sikhs would have never gotten back Gurudwaras, however British had their own interests of keeping Sikh BRAVERY on their sides. They were very smart to think that ONLY IF they can please Sikhs in Gurudwara movements, they can use Sikh bravery in upcoming World Wars, and they did.
@rabrakha3796
@rabrakha3796 5 жыл бұрын
Ki adha phulka mangna jaiz c.Adha ghat chhak lainda. Ya naal day nu day dinda,ja jaib ch pake naal lay aunda.Sewadaar tokri naal kiwe adha karda
@ghotragoldy3087
@ghotragoldy3087 5 жыл бұрын
Rab Rakha’’ > shi keha vr ji tusi , pr sewadar v eh gal keh sakda c jo tusi advice kiti ,pr gal galt na boln ya krn di aa ji , jo ki sewadar di galti aa onu apne subahv ch nimarta leyani chahidi aa ta jo ladayi wali gal he na hove . Sat shri akal vr ji
@amarjitkaursidhu8839
@amarjitkaursidhu8839 5 жыл бұрын
Sirf gall ihi a K sewadaar filka adha nai kar sakda Jra rukaawat paindi a Sirf gall ihi a Ho sakda sewadar ne sirf iho kiha hove K adha fulka nai hunda langar ch Te shakan vale ne ene ch hi gaussa kar lia hove
@ghotragoldy3087
@ghotragoldy3087 5 жыл бұрын
Hanji ho sakda aa but I heard from video sewadaar said him to get out from langar hall
@ghotragoldy3087
@ghotragoldy3087 5 жыл бұрын
Just the matter of bad behavior may be it’s from from sewadaar or the other person that what shouldn’t be happened
@ghotragoldy3087
@ghotragoldy3087 5 жыл бұрын
Our gurus have always a good behavior with all communities we should go on same spiritual way
@arvinderkaur270
@arvinderkaur270 5 жыл бұрын
ਮੱਖੂ ਵੀਰ ਤੁਸੀਂ ਬਹੁਤ ਅੱਛਾ ਬੋਲਦੇ ਹੋ ਪਰ ਸਾਹਮਣੇ ਵਾਲੇ ਨੂੰ ਵੀ ਬੋਲਣ ਦਾ ਢੁਕਵਾਂ ਮੌਕਾ ਦਿਆ ਕਰੋ ਪਲੀਸ....।
@parwindersingh5348
@parwindersingh5348 5 жыл бұрын
Khalsa ji kalghidar patshah ta bada Koi nhi oh ap hi puran wheaguru roop hn ehna pakahndi ta bacho wheaguru ji ka Khalsa wheaguru ji di fateh
@bhupendrasingh7639
@bhupendrasingh7639 5 жыл бұрын
Satnam waheguru ji.
@gagangaggu4628
@gagangaggu4628 5 жыл бұрын
Good convrsation both
@gillsab5138
@gillsab5138 5 жыл бұрын
Veer ji ne bhut vdhia gll khi h k sewadar bhut gusse ch rhnde h kise bnde nu v sidha nhi bolde
@tharmindersingh897
@tharmindersingh897 5 жыл бұрын
Balwinder Ji Good Man Apni Galti Man Lai Te Sikh kaum de Dushmana di vi nahi manni
@sirji1622
@sirji1622 5 жыл бұрын
Wah ji wah makhu saab ......saanu tuhade te bhot maan ya..
@jatindersinghmangat6424
@jatindersinghmangat6424 5 жыл бұрын
Very interesting facts
@gurtejsandhu8183
@gurtejsandhu8183 5 жыл бұрын
Waheguru mehar karane bhali karane sumat bakhshan akal bakhshan
@harjapsingh3383
@harjapsingh3383 5 жыл бұрын
ਮਖੂ ਸਾਬ ਪਤਾ ਤੁਹਾਨੂੰ ਵੀ ਸਾਰਾ ਐਵੇਂ ਗੱਲ ਦਾ ਪਤੰਗਾਂ ਬਣਾਈ ਜਾਂਦੇ ਜੇ ਖੈੜਾ ਛੱਡੋ ਕੋਈ ਹੋਰ ਵਿਸ਼ੇ ਤੇ ਗੱਲ ਕਰੋ
@gsingh8760
@gsingh8760 5 жыл бұрын
ਗੁਰੁਦਵਰਾ ਸਾਹਿਬ ਵਿਖੇ ਡਿਊਟੀ ਵਾਲ਼ੇ ਸਿੰਘ ਬਹੁਤ ਕਬੈੜਾ ਬੋਲਦੇ ਨੇ।
@amardeol2562
@amardeol2562 5 жыл бұрын
hanji edan e aa
@rabrakha3796
@rabrakha3796 5 жыл бұрын
Asi bhi taa kabairay kam karday ha.
@gurtej5821
@gurtej5821 5 жыл бұрын
Veer g gall khol ke dasso..kihnna da phone aaya c.. Kon Akhara ... Sanu pata challe ki kaun Guru-ghar to sarhda h
@RanjitSingh-of5gi
@RanjitSingh-of5gi 5 жыл бұрын
Wel done makhu je
@formless6736
@formless6736 5 жыл бұрын
Agreed on sevdaar's behavior, some of them are rude and full of ego. (ਪਾਪ) Paap kare parmarth ke vas.
@rockyrocks2176
@rockyrocks2176 5 жыл бұрын
Thanks to British RAJ who helped Sikhs to get back their Historic Gurudwaras back, otherwise Arya Samaji Mahants would never be ousted. Mahants are still trying, and there will be several Ghungroo Baba type incidents coming.
@sarabjeetsingh3811
@sarabjeetsingh3811 5 жыл бұрын
Veer ji British loga ne koi madad nahi kiti. Sikha ne apne dam te kita jo v kita.
@rockyrocks2176
@rockyrocks2176 5 жыл бұрын
@@sarabjeetsingh3811Bhai Sahib Ji, Please take NO OFFENSE, tell me a single achievement of Sikhs after British Raj. I think Sikhs are losing since !
@sarabjeetsingh3811
@sarabjeetsingh3811 5 жыл бұрын
@@rockyrocks2176 Free india is the achievement of sikh freedom fighters. Sikh are the people who make harmony and brotherhood stronger among the indians. INA was made by a sikh Gn. Mohan Singh. Sikh won the battle of 65-71 -99 for india with limited resources. Punjab known as bowl of weat. Industry was on its peak in punjab before 84 though it is border state Center treat it as a step son. Though they snatch it's water. Go to any industrial estate in india, You will find a sikh personality plating key role there. Tata, Indian railway, army, ongc all were and are handicap without sikhs. Indian transport is running due to sikhs. our pour indian brother who can't afford their daily food are fed by sikh gurdwaras. Sikh did much more than any other community for fallow country men in any natural and man made calamities. Students goings abroad first find Gurudwara if they are not financially sound for meal and rest. Where you are living in well or in a mouse hole, or you are an educated illiterate. If you are capable of texting me only due to a SIKH SCIENTIST FATHER OF OPTICAL FIBRE NAMED NARINDER SINGH.
@rockyrocks2176
@rockyrocks2176 5 жыл бұрын
@@sarabjeetsingh3811 Yes FREE India was achieved by Sikh Freedom fighters, but they didn't realized at that time that this "FREE" India will turn into HINDU RAJ of today. And for INA, that NICKKER wearing RSS Bengali fooled Sikhs again, TUM (Sikhs) KHOON DO, MAI AZADI (HINDU RAJ) DUNGA., not a single Bengali was in INA of 75% Sikhs who were tricked to fight both sides. 65/71 wars with Pak were for Hindu Raj, not for Sikh Raj again Sikhs were fooled. As far as some achievements of Sikhs you are mentioning, those are individual based, nothing for Sikh Kaum or Sikh Raj. And these same ass holes have NO shame in asking help from Gurudwaras in foreign countries even after burning alive 35000 Sikhs from their own hands. Yes, Sikhs have done more for others so far, but it's time to do something for themselves now, or all 300 years of struggle as well as their identity will go in vain. I am trying to respectful to you, so just keep it to the debate, no personal attack unless you are another a-hole.
@gorasingh8139
@gorasingh8139 5 жыл бұрын
ਮਖੂ ਜੀ ਅੱਧਾ ਪ੍ਰਸ਼ਾਦਾ ਨਹੀਂ ਮਿਲਦਾ ਗੁਰੂ ਘਰ ਸ਼ਾਇਦ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ ਇਤਿਹਾਸ ਹੋਰ ਪੜ੍ਹੇ ਸ਼ਾਇਦ ਤੁਹਾਨੂੰ ਲੋੜ ਆ ਅਜੇ ਇਤਿਹਾਸ ਪੜਨ ਦੀ( 6283325572 )
@ParmjitSingh-mf9wv
@ParmjitSingh-mf9wv 5 жыл бұрын
Makhu saab is babe da assi nahi c wekhya par tuci isnu bahot high light kar ditta hai aj assi uk vich 40 bande is topic te discus kar rahe han
@gurwindersingh4615
@gurwindersingh4615 5 жыл бұрын
Vir ji sewadara nu traning de ke clear karo complaints ziaada me sewadara te action compalcery karo
@SukhdevSingh-hj1vf
@SukhdevSingh-hj1vf 5 жыл бұрын
SGPC must have quality control system to have check on their employees.Almost all the employees children are studying in convent school.Why SGPC not have check on their employees.Convent school history must be highlighted among everyone .Why convent school students call the teacher as Father and sister.Sgpc pl take action against ur employees whose children are in convent school and highlight the history of convent school.
@harwindersingh2068
@harwindersingh2068 5 жыл бұрын
👍👍👍👍👍
@indeejitsingh519
@indeejitsingh519 5 жыл бұрын
Very nice veer ji very nice
@gurneetkaur3029
@gurneetkaur3029 5 жыл бұрын
Makhu veer ji you are right
@jaswantsingh-xg5do
@jaswantsingh-xg5do 5 жыл бұрын
Waheguru ji
@ahmedqadri8470
@ahmedqadri8470 5 жыл бұрын
Baba banda bahoot vadiya Nirmata wale Naam Simran wala hai
@bulletraja9359
@bulletraja9359 5 жыл бұрын
Ros na kije utar dije waheguru ji
@jaskaranvfx2467
@jaskaranvfx2467 5 жыл бұрын
sahi kaha baba ji . tu studio ch gya he keo c .
@sukhwindervirk7989
@sukhwindervirk7989 5 жыл бұрын
Verry nise baba ji
@lakhveersingh5068
@lakhveersingh5068 5 жыл бұрын
Ik gal ta bilkul sahi a.darbar sahib vich sewadar bahut badtmiji te ganda saluk krde ne
@navjeetsingh4586
@navjeetsingh4586 5 жыл бұрын
Sevadara nu sevadar de matlub hi nhi pta 98. Pursent badmaas amli ne. Gurru gar te apna raaj samjde ne par Sare gallat nhi change vi hege ne
@Unknown-cr1xl
@Unknown-cr1xl 5 жыл бұрын
V Good
@gillmanpreetsingh1990
@gillmanpreetsingh1990 5 жыл бұрын
Makhu Sab, v gud ji
@kulvendersingh8815
@kulvendersingh8815 5 жыл бұрын
good makhu sab je bahut vidhiya gal kiti seva dar duty thik nahi karde
@daljitrai6285
@daljitrai6285 5 жыл бұрын
Plz ask who all called him
@GurpreetSingh-cp6ex
@GurpreetSingh-cp6ex 5 жыл бұрын
ਇਹ ਭਰਾ ਨੂੰ ਬਠਾਇਆ ਮੋਦੀ ਸ਼ਰਿਆਮ ਪੈਰਾਂ ਵਿੱਚ ਬੂਟ ਪਾ ਕੇ ਪਰਕ੍ਰਮਾ ਕਰਦਾ ਰਿਹਾ ਤਾਂ ਮੱਖੂ ਸਾਬ ਮੋਦੀ ਨੂੰ ਵੀ ਬਠਾਉਣਾ ਚਾਹੀਦਾ ਸੀ
@BalbirSingh-sy2mx
@BalbirSingh-sy2mx 5 жыл бұрын
Nhi g Mkhu Saab sewadar ne bilkul shi kita g. Sanu a v ptta hona chahiye k guru ghar kiddan jayeda.
@NavdeepSingh-qn2nr
@NavdeepSingh-qn2nr 5 жыл бұрын
Veer ji App ji de vichar shi hai Aap ji Verge parchark Di lour Hai
@LakhvirSingh-nq8oc
@LakhvirSingh-nq8oc 5 жыл бұрын
Bilkul sahi hai maku ji
@gilljs9465
@gilljs9465 5 жыл бұрын
Kon hun oh bande ???bandeya de phone no ja naam tan duss dinde tan jo sikh kuom nu apne dushmana da pta chal janda caption galt pa ditti jada views vaste.
@tenems397
@tenems397 5 жыл бұрын
Makhu je tu guru nanak de naal ji la dewe ta shaid tenu bewkoof nu koi akal aa jae.
@balrajsingh6912
@balrajsingh6912 5 жыл бұрын
AE PAKHUNDI BABA CHALAE BANAI FIRDA
@dalwindersingh5902
@dalwindersingh5902 5 жыл бұрын
Makhoo jee ...Hun sewadharaa ton v galtee manvaao ... Tan gal bandee ha....... Nahee taan tusee kaum da sirmohee banke daleelan deniya band karo.......
@amarx8558
@amarx8558 5 жыл бұрын
ਸਾਰੀਆਂ ਮੁਸ਼ਕਿਲਾਂ ਦਾ ਇਕੋ-ਇਕ ਹੱਲ ਖਾਲਿਸਤਾਨ ਜਿੰਦਾਬਾਦ
@krishanlal8535
@krishanlal8535 5 жыл бұрын
*😱ओ भाइयो परमेश्वर का भय मान लो ओए, इन बाबो एवं डेरों को पंजाब से बाहर करो🙏*
@Kangkomal
@Kangkomal 5 жыл бұрын
Ah baba ji imandar and gud man ne
@rabrakha3796
@rabrakha3796 5 жыл бұрын
Chhittan to darda maafi manhda hai.Imandaar nahi.
@amreekkaur4136
@amreekkaur4136 5 жыл бұрын
Ih gall ta sach hai ke sevadaar jirke barre marde hn chagi matha v nhi takan dinde hr koyi door durade to sharda de naal jande hn mai sikh dhatm nu belong kardi aa mai v darbaar sahib jandi aa pr sevadaara da suba bra akar bhreya hai halimi nhi hai jhirrke bre marde hn asi aakhi dekheya v te biti v hai
@ranjeetdhaliwal5450
@ranjeetdhaliwal5450 5 жыл бұрын
Nice vir g
@liveyungthinkhappy8139
@liveyungthinkhappy8139 5 жыл бұрын
Barshy fdky kehdi sewadari hundi makhu sahb. 1920 dia pic dekho eh lok darbar di dress wich hundy c
@HarjitSingh-hx6zd
@HarjitSingh-hx6zd 5 жыл бұрын
Galt hona elg matter hai...mnn wala da satkar karna chahida.....must welcome
@daljeetaman702
@daljeetaman702 5 жыл бұрын
Kai waar menu darbar sahab vich lage sewaar v galat egencies de chade hoye bande lagde ne Jo jaan bhuj ke loka naal galat bolde ne tanki log tang hoke hor Dharma naal judan....Sikh da tan man neewa mat uchi honi chahidi hai uhdi andar garmi Udo auni chahidi hai jado kite julam hunda Howe he kise nu kujh samjhana hai tan pyar naal samjhai
@kartarsingh1405
@kartarsingh1405 5 жыл бұрын
🙏🙏
@kangfarming-xq1kf
@kangfarming-xq1kf 5 жыл бұрын
ਸੱਚਾ ਭਗਤ ਲੱਗਦਾ ਹੈ ਬਾਬਾ।
@rabrakha3796
@rabrakha3796 5 жыл бұрын
Eho jahay bhagat nahi .Veer Gurbani Bhagat d definition dasdi hai zaroor parho.Eho jahe nu bhagat kahan naal paap lagda hay.
@sukhwindersinghpunjab5459
@sukhwindersinghpunjab5459 5 жыл бұрын
Fakir ne sahi fasla lai
@Change.j
@Change.j 5 жыл бұрын
Makhu Saab, Y G kacche lagde aa, aandar na jaan lei mille hukam nu Waheguru ji da hukam nehin maan sakke, kacche hon da saboot ki inni jaldi react Kar ditta....fakirann di taan soch hi bohat UCCHI hundi hai....Dhan Shri Guru Nanak Sahib ji ton Lai ke Dhan Shri Guru Gobind Singh Ji Tak Saab nal bohat kuj adverse/ja keh lao galat hoeya par Mathe Utte Tyoudi bhi nehin paei.... Anyhow bande ne maharaj ji di hazoori ch galat taan bohat hi jayada, Parmatamma ji passon na maffi jog kam kitta... Main Aapni Koi personal rai taan nehin de sakda....bakki Babba ji jande aa
@navshersingh287
@navshersingh287 5 жыл бұрын
Baba ohna de naam he dasde
@somalgoldy
@somalgoldy 5 жыл бұрын
ਕਹਿ ਵੀ ਰਿਹਾ ਨਾਮ ਦਾ ਵਪਾਰ...
@BaljinderSingh-fj3xl
@BaljinderSingh-fj3xl 5 жыл бұрын
maku sahib sare sewadar badal nu chrawa de ke parti hoye ne wh santi na kise nal ki pesh on ge
@SUKHDEVSINGH-wy3vw
@SUKHDEVSINGH-wy3vw 5 жыл бұрын
ਜਿਹੜਾ ਚੜਾਵਾਂ ਬਾਦਲ ਨੂੰ ਸੇਵਾਦਾਰ ਦੇਦੇ ਅਾ ੳ ਤੁਹਾਡੇ ਘਰੋ ਜਾਦਾ ਲੱਗਦਾ
УНО Реверс в Амонг Ас : игра на выбывание
0:19
Фани Хани
Рет қаралды 1,3 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН