ਇਹ ਸਿੱਖ ਭੂਤ-ਪ੍ਰੇਤ ਦੇਖ ਸਕਦਾ ਤੇ ਆਪਣੀ ਮਾਲਾ ਨਾਲ ਜਾਦੂ ਵੀ ਕਰਦਾ | Gurpreet Singh on Sikhi Talks

  Рет қаралды 17,859

Nek Punjabi Itihaas

Nek Punjabi Itihaas

Күн бұрын

Пікірлер: 186
@deeps9851
@deeps9851 16 сағат бұрын
ਆਨੰਦ ਆ ਗਿਆ ਬਾਬਾ ਜੀ ਦੀਆਂ ਗੱਲਾਂ ਸੁਣਕੇ ਹੋਰ ਕਰੋ ਇੰਨਾ ਨਾਲ
@SherSingh-os6gr
@SherSingh-os6gr Сағат бұрын
ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥
@HarpreetSingh-j5n1y
@HarpreetSingh-j5n1y 18 сағат бұрын
ਬਹੁਤ ਵਧੀਆ ਸਿੰਘ ਸਾਹਿਬ ਜੀ ਸਾਨੂੰ ਪੜ੍ਹਨ ਦੀ ਬਹੁਤ ਜ਼ਿਆਦਾ ਲੋੜ ਹੈ ਆਪ ਜੀ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@waheguruwahegurutuheetu546
@waheguruwahegurutuheetu546 6 сағат бұрын
Eh dogla a
@nekpunjabihistory
@nekpunjabihistory 2 сағат бұрын
🙏❤️
@tejinderpalsingh8069
@tejinderpalsingh8069 14 сағат бұрын
ਧੰਨਵਾਦ ਜੀ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਸਤਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@balbirbhogal3859
@balbirbhogal3859 14 сағат бұрын
ਅੱਜ ਅੱਖਾਂ ਖੋਲ੍ਹ ਦਿੱਤੀਆਂ ਬਾਬਾ ਜੀ ਨੇ 🙏 ਆਨੰਦ ਆ ਗਿਆ🙏
@tejinderpalsingh8069
@tejinderpalsingh8069 14 сағат бұрын
ਵਾਹਿਗੁਰੂ ਜੀ ਚੜ੍ਹਦੀ ਕਲਾ ❤❤❤❤❤ ਵਾਹ ਵਾਹ
@karanvirdhillon3115
@karanvirdhillon3115 16 сағат бұрын
ਸਿੰਗਾ ਦਾ ਸ਼ਿੰਗਾਰ ਨਾਮ ਹੈ 😊❤
@prof.harbhajansinghdhariwa2104
@prof.harbhajansinghdhariwa2104 4 сағат бұрын
WahGuru
@talveenjapnaad1221
@talveenjapnaad1221 25 минут бұрын
ਵਾਹਿਗੁਰੂ ਜੀ🙏🙏
@RaiSaab-c4z
@RaiSaab-c4z 17 сағат бұрын
ਵੀਰ ਨੇ ਵੀ ਬੜੀ ਅੱਤ ਚੁੱਕੀ ਸੀ ਆ ਨੀਂ ਓ ਨੀਂ ਭਾਈ ਸਾਹਿਬ ਨੇ ਬਹੁਤ ਵਧੀਆ ਏਨੂੰ ਸਮਝਾਇਆ
@GurjantSinghMaanhome
@GurjantSinghMaanhome 15 сағат бұрын
ਵਹਿਗੁਰ ਸਤਨਾਮ ਵਹਿਗੁਰ ਸਤਨਾਮ ਵਹਿਗੁਰ ਸਤਨਾਮ ਵਹਿਗੁਰ ❤❤
@LangeriSahib
@LangeriSahib 21 сағат бұрын
ਬਾਈ ਜੀ ਹੋਰ ਪੋਡਕਾਸਟ ਕਰੋ ਇਹਨਾਂ ਨਾਲ in parts ..
@HrvinderKaur-o2c
@HrvinderKaur-o2c 7 сағат бұрын
ਇਕ ਇਕ ਸਤਰ ਕੀਮਤੀ...ਪਿਆਰ ਕਰਨ ਯੋਗ....ਸਤਿਕਾਰਨ ਯੋਗ...
@HarpreetSingh-gs9hm8471
@HarpreetSingh-gs9hm8471 9 сағат бұрын
ਬਾਬਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਆਨੰਦ ਆਨੰਦ ਹੋ ਗਿਆ
@amansaini922
@amansaini922 7 сағат бұрын
Waheguru Jee🙏 Bot sohna podcast, please Bhai Saab ji naal dobara podcast karyo, US wapis jaan to pehla… Ad Sach Jugaad Sach te ik podcast
@IamVicky-m4f
@IamVicky-m4f 23 сағат бұрын
ਬਾਬਾ ਜੀ ਬਹੁਤ ਸੋਹਣੀ ਗੱਲ
@BhinderSingh-n2d
@BhinderSingh-n2d 19 сағат бұрын
ਰੰਗਰੇਟੇ ਸਿੱਖ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ ਸਿੱਖੀ ਦੇ ਵਾਰਸ
@user-og4in5yx2i
@user-og4in5yx2i 15 сағат бұрын
ਕੇਵਲ ਸਿੱਖ ਨਾ ਕਿ ਰੰਘਰੇਟੇ ਜੱਟ ਜਾਂ ਕੋਈ ਹੋਰ
@DeepsinghDeepsingh-bo4ns
@DeepsinghDeepsingh-bo4ns 17 сағат бұрын
ਐਨੀ ਗਹਿਰੀ ਸਮਝ ਬਾਬਾ ਜੀ ਦੀ ਗੱਲ। ਜਿਹੜੇ ਰੱਬ ਬਾਰੇ ਧਰਮੰ ਬਾਰੇ fake ਗੱਲਾਂ ਕਰਦੇ ਹਨ ਓਹ ਜਰੂਰ ਸੁਣੋ
@lakhmirsinghkhalsa8282
@lakhmirsinghkhalsa8282 14 сағат бұрын
ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਿਆ ਗੁਰਦੁਆਰਾ ਪਸਾਹ ਸਾਹਿਬ ਛੇਵੇਂ ਪਾਤਸ਼ਾਹ ਹੈਮੈਮੱਥਾਟੇਕ ਕੇ ਜਾਦਾ ਹਾ ਇੱਕ ਵਾਰੀ ਜਲਦੀ ਕਰਕੇ ਮੈ ਨਹੀਂ ਰੁਕਿਆ ਥੋੜੀ ਦੂਰ ਜਾ ਕੇ ਮੇਰੀ ਗੱਡੀ ਖਰਾਬ ਹੋ ਗਈ ਗੱਡੀ ਨੂੰ ਧੱਕਾ ਲਾਕੇ ਵਾਪਸ ਲਿਆਂਦਾ ਮੱਥਾ ਟੇਕਿਆ ਗੱਡੀ ਸਟਾਰਟ ਹੋ ਗਈ ਚਮਤਕਾਰ ਹੋਇਆ
@zeepeesih1321
@zeepeesih1321 11 сағат бұрын
ਬੋਤ ਵਧੀਆ ਪੋਡਕਾਸਟ ਵੀਰ ਜੀ ਬਹੋਤ ਧੰਨਵਾਦ ਲੇਕਿਨ ਬੋਤ ਗੱਲ੍ਹਾਂ ਆਪ ਜੀ ਦੇ ਗ਼ਲਤ ਟਾਈਮ ਤੇ ਟੋਕਣ ਕਰਕੇ ਪੂਰੀ ਨਾ ਹੋ ਸਕੀਆਂ। ਕਿਰਪਾ ਕਰਕੇ ਗੈਸਟ ਨੂੰ ਗੱਲ ਪੂਰੀ ਕਰਨ ਦਿਓ ਵੀਰ ਜੀ
@tuhetufeteh
@tuhetufeteh 15 сағат бұрын
ਅੱਜ ਦੇ ਟਾਇਮ ਜ ਗੁਰੂ ਸਾਹਿਬ ਸਰੀਰ ਰੂਪ ਚ ਹਾਜਿਰ ਹੁੰਦੇ ਤਾਂ ਅੱਜ ਓਹਨਾ ਆਪਣੇ ਸਿਖਾ ਨੂੰ ਕਹਿਣਾ ਸੀ ਕਿ ਸਿੰਘੋ ਅੱਜ ਦੇ ਟਾਈਮ ਜ ਰਾਜ ਕਰਨਾ ਤਾਂ ਸਭ ਤੋਂ ਪਹਿਲਾ ਸਭ ਤੋਂ ਵੱਧ ਪੜ੍ਹੋ ਲਿਖੋ ਸਾਰੇ ਵੱਡੇ ਅਹੁਦੇ ਤੇ ਸਿੱਖ ਚੇਹਰੇ ਹੋਣ ਪਰ ਹਾਲਾਤ ਕੁਝ ਹੋਰ ਨੇ ਬਾਕੀ ਸਭ ਤੋਂ ਵੱਡੀ ਗੱਲ ਜਿਸ ਦੇ ਪੱਲੇ ਰੱਬ ਵਾਲਾ ਕੁਝ ਹੁੰਦਾ ਉਹ ਦਿਖਾਵਾ ਤਾਂ ਕਰਦੇ ਨਹੀ
@alpha_facts
@alpha_facts 18 сағат бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਜੇ ਕਿਸੇ ਵੀਰ ਨੇ ਸ਼ਹੀਦੀ ਪਹਿਰੇ ਗਰੁੱਪ ਵਿੱਚ ਸ਼ਾਮਿਲ ਹੋਣਾ ਹੋਵੇ ਜਰੂਰ ਦੱਸੋ
@Harwinder555
@Harwinder555 12 сағат бұрын
ਜਰੂਰ
@satinderkaurgill4007
@satinderkaurgill4007 8 сағат бұрын
ਕਿਵੇ ਸ਼ਾਮਿਲ ਹੋ ਸਕਦੇ ਐ ਜੀ
@Amandeepsingh469
@Amandeepsingh469 3 сағат бұрын
Bhutt vdhia podcast Ik war hor podcast kro vir ji baba ji nal ❤❤
@anuchopra3903
@anuchopra3903 2 сағат бұрын
Waiting for next podcast with same Gurpreet Singh ji
@singhmindar
@singhmindar 9 сағат бұрын
ਵਾਹਿਗੁਰੂ ਜੀ ਸਾਨੂੰ ਵੀ ਤੋਹਾਡਾ ਪੋਡਕਾਸਟ ਬਹੁਤ ਵਧੀਆ ਲੱਗਾ ਹੈ ਜੀ
@gurbanidhara
@gurbanidhara 14 сағат бұрын
Jo Guru nal ishq di gal inha ne samjhaai...o ajj tk baki te samjhaan di koshish krde rhe pr samjha ni paye..anand a gya
@monawalia5617
@monawalia5617 11 сағат бұрын
Bahut Wadhia,Wahaguru ji 🙏🙏
@HarjeetKaur-hu6hv
@HarjeetKaur-hu6hv 22 сағат бұрын
Such a unique and thought provoking podcast truly inspired us to think more open mindedly❤❤
@nekpunjabihistory
@nekpunjabihistory 2 сағат бұрын
Thank u ❤️🙏
@sanjamsingh7084
@sanjamsingh7084 22 сағат бұрын
Thank you for this podcast🙏 He possesses holistic and insightful thinking,People today are very narrow-minded; they should broaden their thinking.
@nekpunjabihistory
@nekpunjabihistory 2 сағат бұрын
❤🙏
@vikramjit1517
@vikramjit1517 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,.....
@JasvirkaurAnttal-k8x
@JasvirkaurAnttal-k8x Күн бұрын
Dhan dhan baba sri chand ji Dhan dhan guru nank dev ji🎉❤🎉❤🎉❤🎉❤🎉❤🎉❤🎉❤🎉❤🎉❤🎉
@beenudutta416
@beenudutta416 8 сағат бұрын
Thank you so much for doing this Superb really feel loving our Akaal Purakh, Guru Maharaj ji rather then fear of Babaji. Request to do more podcast with him to connect with Akaal Purakh.
@niupl23
@niupl23 Күн бұрын
Waheguruji today pod interview really high lighted so many things which most katha watchak never said any thing but carry on same story. I think we fail to explore our own religion and send message to world recommend to watch this more than once....
@Legenbande
@Legenbande Күн бұрын
ਵਾਹਿਗੁਰੂ ਵਾਹਿਗੁਰੂ 🙏🏻🙏🏻
@HarpreetKaur-kc7sk
@HarpreetKaur-kc7sk 13 сағат бұрын
Waheguru ji 🙏🙏
@MandeepSingh-ml2mt
@MandeepSingh-ml2mt 21 сағат бұрын
Mazza aa gea ji❤
@ranjitchahal3250
@ranjitchahal3250 18 сағат бұрын
Very nice Khalsa ji🙏🙏🙏
@manimaan6275
@manimaan6275 18 сағат бұрын
ਬਹੁਤ ਵਧੀਆ
@ArshKaur-m8m
@ArshKaur-m8m 10 сағат бұрын
ਬਹੁਤ ਬਹੁਤ ਵਧੀਆ ਜੀ ਮਨ ਕਰਦਾ ਸੀ ਚਲੀ ਜਾਵੇ
@soniaarora9845
@soniaarora9845 12 сағат бұрын
Yeh Dil maange more....kaash eh chalda rae......
@jkm5567
@jkm5567 9 сағат бұрын
ਅਕਾਲ ਅਕਾਲ ਅਕਾਲ 🌹🙏
@Sonykaur2013
@Sonykaur2013 Күн бұрын
Waheguru Ji 🙏🏻 🙏🏻
@SukhvirSingh-e8p
@SukhvirSingh-e8p 3 сағат бұрын
Deep information
@varinderkaur2461
@varinderkaur2461 Күн бұрын
Awesome podcast 🙏💯..
@HarpreetSingh-qf9hi
@HarpreetSingh-qf9hi 13 сағат бұрын
Vaheguru chardikala ch rakhan aap ji nu
@JaspreetKaur-ow9lb
@JaspreetKaur-ow9lb 12 сағат бұрын
Bhot vdiya veer ji. Fir to ehna naal ik hor video kreo veer ji🙏
@ranasandhu3769
@ranasandhu3769 15 сағат бұрын
WahagurujiNitneThaBaraDassoji
@nippybindra5020
@nippybindra5020 18 сағат бұрын
ਅਲੌਕਿਕ knolwdge ਦੇ ਗਏ ਅੱਜ ਤੁਸੀ ਮਹਾਂਪੁਰਸ਼ ਜੀ
@Nekkahaniyan-k9w
@Nekkahaniyan-k9w 17 сағат бұрын
Waheguru ji desi ghio di jot positive energy attract krdi saheed singh positive energy aw islai oh positive energy nu energy attract krdi aw, eh scientific prove aw
@GeetaVerma-hv4se
@GeetaVerma-hv4se 5 сағат бұрын
Bhai sab bhut sonia glan kitian
@JaskaranSingh-zw9mj
@JaskaranSingh-zw9mj 4 сағат бұрын
Baba Gurpreet singh ji nal hi hor parts podcast banyo jii
@raghvirsingh8253
@raghvirsingh8253 16 сағат бұрын
ਏ ਸਿੰਘ ਨਹੀਂ, ਬਿਪਰਵਾਦੀ ਸੋਚ ਦੇ ਧਾਰਨੀ ਖੋਤੇ ਨੇ,, ਪਾਂਡੇ,, ਏਹਨਾਂ ਹੀ ਤਾਂ ਨਹਿੰਗੀ ਦੇ ਡਰ ਥੱਲੇ ਲੁਕਾਲੇ ਮੁਸੰਦ ਨੇ।। ਮੈਨੂੰ ਦਿਖਾਈ,,ਦੱਸ ਕਿਥੇ ਮਿਲਾਂ ਤੈਨੂੰ ਭੇਖੀਆ।।ਆ ਤੱਪੜਝਾੜ ਨੂੰ ਕੋਈ ਚੰਗਾ ਸਿੰਘ ਨਹੀਂ ਲੱਭਦਾ।। ਡੰਗਰਾਂ ਨੂੰ ਲੱਭ ਲੱਭ ਲਾਉਂਦਾ ਏ।। ਤੱਪੜ ਝਾੜ।। ਮੈਂ ਆਊ ਦੱਸੋ ਕਿਥੇ ਦਿਖਾਉਗੇ, ਮੈਨੂੰ ਦੇਵੀ ਜਾਂ ਦੈਂਤ।। ਏ ਦੇਵੀ ਮੈਂ ਰੱਖਲੂ ਮਹਿੰਗੀ ਸਸਤੀ ਆਈ ਰੱਖ ਲਵਾਂਗਾ ਲੰਗਰ ਆਪਣੇ ਵਿੱਚ।।
@JobsOniline
@JobsOniline 10 сағат бұрын
Tere Varga murakh Kal nu haleluia haleluia karda phirda hunda
@harpreetsinghkhalsa8674
@harpreetsinghkhalsa8674 5 минут бұрын
sale lull na hon ta
@Jinpremkio
@Jinpremkio 21 сағат бұрын
The mala trick was funny 😮
@rajinderkaur7914
@rajinderkaur7914 9 сағат бұрын
ਕਿਰਤ ਕਰੋ ਨਾਮ ਜਪੋ ਵੰਡ ਛਕੋ ਹੋਰ ਚੱਕਰਾਂ ਵਿਚ ਨਾਂ ਪਵੋ
@gagandhaliwal928
@gagandhaliwal928 3 сағат бұрын
@surindergill5154
@surindergill5154 10 сағат бұрын
More podcasts with Gurmukh piaraan naal🙏🏻
@jagjitsingh794
@jagjitsingh794 Күн бұрын
BILAWAL MAHLA 5 ll sulhi te Narayen rakh ll (Ang 825)
@gurmeetkaur5772
@gurmeetkaur5772 12 сағат бұрын
ਪਰਮਾਤਮਾ ਤਾਂ ਔਥੇ ਵੀ ਹੈ ਜਿਥੇ ਕੋਈ ਮਾਲਾ ਨਹੀਂ
@khalsarajput1671
@khalsarajput1671 2 сағат бұрын
ਪਾਣੀ ਤਾਂ ਧਰਤੀ ਵਿੱਚ ਓਥੇ ਵੀ ਹੈ ਜਿਥੇ ਨਲਕਾ ਨਹੀਂ ਲਗਾ ਫੇਰ ਓਥੇ paani ਪੀ leya ਕਰੋ
@ArshKaur-m8m
@ArshKaur-m8m 10 сағат бұрын
ਇਹ ਵਾਪਸ ਓਣ ਵਾਲੀ ਗੱਲ ਸੱਚ ਆ ਮੇਰੇ ਮਾਸੀ ਜੀ ਕਹਿੰਦੇ ਉਹ ਮਰ ਗਏ ਸੀ ਕਿਉਕਿ ਓਹ ਬਿਮਾਰ ਰਹਿੰਦੇ ਸੀ ਪਰ ਕਹਿੰਦੇ ਜਦ ਮੇ ਉਪਰ ਗਈ ਤਾ ਉਹਨਾਂ ਦੇ ਦਾਦੀ ਜੀ ਨੇ ਵਾਪਸ ਪੇਜ ਤਾਂ ਭੀ ਏਦੇ ਬੱਚੇ ਛੋਟੇ ਆ ਏਨੂੰ ਵਾਪਸ ਪੇਜੋ
@SonyKariya
@SonyKariya 17 сағат бұрын
Baba ji sahi bolde ne....mai v sadak hai...mala movment es tarah kardi hai...a bilkul sahi a
@JaskaranSingh-zw9mj
@JaskaranSingh-zw9mj 4 сағат бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@pritpalsidhu8073
@pritpalsidhu8073 9 сағат бұрын
Waheguru ji aap ji ki video bahut hi Chungi Lagi Hai
@Dragonnnnnn13
@Dragonnnnnn13 20 сағат бұрын
Thank you 🙏, which side is West on our human body. Is it Left side OR Right side please 👌
@gulukatariasingh2509
@gulukatariasingh2509 4 сағат бұрын
ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਨੇ ਜੀ ਪਰ ਅੱਜਕਲ੍ਹ ਬ੍ਰਾਹਮਣਵਾਦ ਦਾ ਵਿਰੋਧ ਹੀ ਸਿੱਖੀ ਸਮਝੀ ਬੈਠੇ ਨੇ ਲੋਕ ਪਰ ਸਿੱਖੀ ਭਗਤੀ ਦਾ ਹੀ ਰਸਤਾ ਹੈ
@kapilkumarmaudgilljoshi7279
@kapilkumarmaudgilljoshi7279 8 сағат бұрын
💥💥💯💯💯
@harpreetkour5502
@harpreetkour5502 18 сағат бұрын
This is first time I am not listening to the whole podcast
@waheguruwahegurutuheetu546
@waheguruwahegurutuheetu546 5 сағат бұрын
Nek veer tuhadey pichey khlotey aa Tusi jandey v nhi Ehnu dikh gya😂😂😂😂
@jeetpannu307
@jeetpannu307 15 сағат бұрын
ਏਦੇ ਹੱਥ ਵਿਚ ਜੇ ਕੁਛ ਹੋਵੇ ਏ ਹਰਜੀਤ ਨੂੰ ਪੰਥ ਰਤਨ ਦੇ ਦਵੇ
@JobsOniline
@JobsOniline 10 сағат бұрын
Tere nange kol ki hai 😂😂😂
@waheguruwahegurutuheetu546
@waheguruwahegurutuheetu546 6 сағат бұрын
Aarti dey v aarth bdl dittey isney wah wah
@skyhawksingh8995
@skyhawksingh8995 11 сағат бұрын
Ehna Bhai Saahab naal hi 1 hor podcast karo ji.
@BhupinderSinghSingh-fy8ko
@BhupinderSinghSingh-fy8ko 3 сағат бұрын
Baba g ne Hu hu krn lata veer nu😂😂😂😂😂
@jas617
@jas617 Күн бұрын
Hun tak da sab toh confused podcast guest vlo ek v topic jis di gal hoi o puri nai kiti gayi har gal nu mix kita giya
@goodvibesyes
@goodvibesyes 59 минут бұрын
ਪੱਤਰਕਾਰ ਨੇ ਜਦੋਂ ਠੋਕ ਕੇ ਕਿਹਾ ਕਿ ,ਸਾਡੇ ਚ ਬਾਹਮਣਵਾਦ ਤੇਂ ਨੀ ਵੜ ਗਿਆ,,ਬਾਬਾ ਓਦੋਂ ਹੀ ਉਦਾਹਰਣਾਂ ਦੇਣ ਲਗ ਗਿਆ ਬਾਹਮਣਾਂ ਦੀ ਹਿਮਾਇਤ ਟਰਨ ਲਈ, ਇਦਾਂ ਦੇ ਬੰਦੇ ਨਹੀਂ ਚਾਹੁੰਦੇ ਕਿ ਸਿੱਖ ਆਪਣੀ ਪੂਰਨ ਅਜਾਦੀ ਦੀ ਗੱਲ ਕਰਨ ਤੇ ਭਾਰਤ ਤੋਂ ਪੂਰਨ ਅਜਾਦ ਹੋਣ,ਇਹਨੂੰ ਕਹੋ ਕਦੇ ਅਜਾਦ ਸਿੱਖ ਰਾਜ ਦੀ ਵੀ ਗੱਲ ਕਰ, ਪੰਜਾਬ ਤੇ ਸਿੱਖਾਂ ਦੀ ਅਜਾਦੀ ਦੀ ਗੱਲ ਕਰ,ਸੱਦ ਤੇਰੇ ਤੋਂ ਵੀ ਨਹੀਂ ਹੋਣੇ ਸ਼ਹੀਦ ਸਿੰਘ, ਗੱਲਾਂ ਕਰਨੀਆਂ ਬਣਾ ਬਣਾ ਕੇ ਬਹੁਤ ਸੋਖੀ ਆ ਨੇ
@harpreetsinghkhalsa8674
@harpreetsinghkhalsa8674 5 минут бұрын
@InderBtw
@InderBtw 12 сағат бұрын
🙏🙏🙏🙏🙏
@HardeepSingh-hn8cz
@HardeepSingh-hn8cz Күн бұрын
🙏
@RanjitSingh-wr8fz
@RanjitSingh-wr8fz 13 сағат бұрын
❤❤❤❤❤❤❤❤❤❤❤❤❤❤❤❤❤
@waheguruwahegurutuheetu546
@waheguruwahegurutuheetu546 5 сағат бұрын
Bani ch saaf saaf dssya Roop Naa rekh Naa rang kish Treh gun tey prbh bhinn Vi roop v nhi rekh vi nhi rng v nhi Oh v bddl ditta v dikhda V tinna guna toh bhinn aa😮
@kamaljitsingh0731
@kamaljitsingh0731 Күн бұрын
Sharam kro yar kyu lajj la rho o
@HardeepSingh-hn8cz
@HardeepSingh-hn8cz 13 сағат бұрын
Phaji singh saab di is jarur mention karo 🙏
@Ekjot-h3s
@Ekjot-h3s 6 сағат бұрын
26:24 sarya tika sahi aa . Jehdi jinni soch c ohna ne tika kr ta . Guru garanth sahib ocean aa sare apne apne hisab nal pani bharya aa
@preetsandhu6957
@preetsandhu6957 20 сағат бұрын
Dhan Dhan Guru garndh sahib ji..🙏. But no one want know 🙏
@mandeepsidhu818
@mandeepsidhu818 25 минут бұрын
Pai aa rudrakhs di mala chota simrana lohe da vadi mala rudrakhash di
@JasvirkaurAnttal-k8x
@JasvirkaurAnttal-k8x Күн бұрын
Baba gurpret singh ji Sat sri akal ji🎉❤🎉❤🎉❤🎉❤🎉 Baba ji di vido chati pa a kro ji Baba sade ghar bhut jiada nageviti h Bhut tag persan rihde ji Ki app thik karsakde ho ji
@daljitsandhu9714
@daljitsandhu9714 14 сағат бұрын
Guru granth sahib ji de 825 ang te hai
@Harwinder555
@Harwinder555 11 сағат бұрын
🎉🎉🎉🎉
@gurwinderpunia1522
@gurwinderpunia1522 17 сағат бұрын
Ang825 Bilawal raag aa sabad sooli te narayan raakh
@NkkhalsaMaan-l3p
@NkkhalsaMaan-l3p 9 сағат бұрын
ਭਾਈ ਸਾਹਿਬ ਦਾ ਨਬਰ ਮਿਲ ਸਕਦਾ ਹੈ।
@punjab-da-put
@punjab-da-put 6 сағат бұрын
ਸੁਣੋ ਗੱਪ ਗੁਰਬਾਣੀ ਤੋਂ ਬੇਮੁੱਖ ਇਹ
@inderjitsingh3389
@inderjitsingh3389 2 сағат бұрын
Ang 825
@waheguruwahegurutuheetu546
@waheguruwahegurutuheetu546 6 сағат бұрын
Mala hath ch nhi stand tey tango khud hee hth naal kri janda Pkhnd Kdey koi sikh eh pkhnd krda milya Hun kehnda tuhda nhi chllya Khud hee krda c pkhnd
@sandeepsingh-pi7it
@sandeepsingh-pi7it 7 сағат бұрын
Sade vich eh ghaat hai k asi aap simran ni krde Aap simran na krn krke sanu sachai Da pta ni chalda. Asi horna de magar lag jane aa Gurbani da farman hai. Kanthe mala jehva ram. Sanhans naam lai lai karon salam
@vikramjit1517
@vikramjit1517 Күн бұрын
Bhai sahab ji ena di soch bare bhai simranjit singh tohana naal gal Karo ke ona de ki vichaar ne
@ManjitDeol-hf4bb
@ManjitDeol-hf4bb 17 сағат бұрын
Waheguru ji
@nonubhullar5997
@nonubhullar5997 10 сағат бұрын
Manu Shaeed babiya nae e theek keeta veer ji mein baut sick c koi medicine kmm ni kr rhi c tae waheguru gurumanter v baut jada keeta ji
@RamanjotGill-c6t
@RamanjotGill-c6t 11 сағат бұрын
100 padcast v kr lo....fr v ktt ehaou jini knowldge h ehna kol..........need more podcast......on eash specific topic
@RamanjotGill-c6t
@RamanjotGill-c6t 11 сағат бұрын
nd next tym.tuc uwasiya na lyo..........udoe energy ai thode jad ohna na thode naal related gl kiti k pichhe koi h........that ' s wrong.....m group ch add aa......bohut loka diya recordings aoundiya apniya problems ds da na...fr ohda solution ho jnda ohdi revording v bhej da na practical hunda na ohdi......v....bohut knowldge aa ehna kol
@balwinderkaurkular2314
@balwinderkaurkular2314 15 сағат бұрын
🙏😔
@maan-siingh
@maan-siingh 15 сағат бұрын
Time stamp paya kro
@VeerpalKaur-r9m
@VeerpalKaur-r9m Күн бұрын
DHAN DHAN SHRI WAHEGURU JI
@ManpreetManpreet-t8z
@ManpreetManpreet-t8z 12 сағат бұрын
ਏ ਬਾਬਾ ਜੀ ਪਹਿਲਾ ਟਕਸਾਲ ਵਾਲੇ ਹੁੰਦੇ ਸੀ
@Ekjot-h3s
@Ekjot-h3s 6 сағат бұрын
13:09 ewin bro ki kri Jane aa 😂
@preetsandhu6957
@preetsandhu6957 20 сағат бұрын
Bhai. Eh mala vali Gal ni Bani 😂😂
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Какой я клей? | CLEX #shorts
0:59
CLEX
Рет қаралды 1,9 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Astrology For YOUR 2025 - Yantras, Predictions & Rudraksha | TRS
2:19:27
Ranveer Allahbadia
Рет қаралды 103 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН