ਗਿਆਨੀ ਹਰਪ੍ਰੀਤ ਸਿੰਘ ਤੇ Virsa Singh Valtoha ਦੀ ਲੜਾਈ ਦਾ ਕੀ ਹੈ ਅਸਲ ਕਾਰਨ?

  Рет қаралды 35,781

LOK AWAZ TV

LOK AWAZ TV

Күн бұрын

Пікірлер: 296
@dharmindersingh5973
@dharmindersingh5973 2 күн бұрын
ਬਾਈ ਜੀ ਏਨੀ ਜਾਇਦਾਦ ਕਿਮੇ ਬਣ ਗਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਪਰਿਵਾਰ ਨੇ ਕਿਸੇ ਨੇ ਸਾਰ ਨੀ ਲਈ
@bootasidhuboota5664
@bootasidhuboota5664 2 күн бұрын
ਇਹ ਤਾਂ ਹੱਥ ਖੜ੍ਹੇ ਕਰ ਕੇ ਆਏ ਸੀ
@jitsinghsidhu5126
@jitsinghsidhu5126 2 күн бұрын
ਗੱਲ ਤਾਂ ਸਹੀ ਆ ਕਿ ਲੋਕਾਂ ਸਾਹਮਣੇ ਸੱਚ ਤਾਂ ਆਉਣਾ ਚਾਹੀਦਾ ਗ਼ਲਤ ਸਜ਼ਾ ਕਿਸੇ ਨੂੰ ਵੀ ਨਹੀਂ ਮਿਲਣੀ ਚਾਹੀਦੀ
@jagwantdhillon5427
@jagwantdhillon5427 Күн бұрын
ਸਭ ਤੋਂ ਵੱਧ ਐਸੇ ਪੱਤਰਕਾਰ ਵੀ ਦੋਖੀ ਆ ਜਿਹੜੇ ਫਿਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਲੈਣ ਬੈਠ ਜਾਂਦੇ ਆ😮ਜੇ ਸਾਹਮਣੇ ਬਿਠਾ ਹੀ ਲਿਆ ਸੀ ਤਾਂ ਇਹਨੂੰ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਦਵਾਈ ਮਾਫੀ ਬਾਰੇ ਵੀ ਪੁੱਛ ਲੈਣਾ ਸੀ ਉਹਦੇ ਬਾਰੇ ਹੁਣ ਕਿਉਂ ਨਹੀਂ ਬੋਲਦਾ ,ਇਹੋ ਜਿਹੀਆਂ ਇੰਟਰਵਿਊ ਸਭ ਗਿਣ ਮਿੱਥ ਸੋਚ ਸਮਝ ਕੇ ਕਰਵਾਈਆਂ ਜਾਂਦੀਆਂ ਹਨਕੀ ਪੁੱਛਣਾ ਹੈ ਤੇ ਕੀ ਜਵਾਬ ਦੇਣਾ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ😢ਇਹਨਾਂ ਨੂੰ ਲੋਕਾਂ ਸਾਹਮਣੇ ਲਿਆਓ ਤਾਂ ਜੋ ਲੋਕ ਸਵਾਲ ਪੁੱਛਣ ਤੇ ਫਿਰ ਇਹਨਾਂ ਨੂੰ ਜਵਾਬ ਆਉਂਦੇ ਆ ਜਾਂ ਨਹੀਂ ਆਉਂਦੇ ਫਿਰ ਪਤਾ ਲੱਗੂਗਾ
@gurlal4302
@gurlal4302 2 күн бұрын
ਇਹੋ ਜਿਹੇ ਲੋਕਾਂ ਨੇ ਅਕਾਲੀ ਦਲ ਦਾ ਭੱਠਾ ਬਿਠਾਇਆ ਹੈ
@Balwindersingh-dq7fe
@Balwindersingh-dq7fe Күн бұрын
ਵਲਟੋਵਾ ਜੀ ਜੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤਾ ਜੀ ਉਹ ਠੀਕ ਕੀਤਾ ਜੀ ਤੁਸੀ ਪਰਮਾਤਮਾ ਜੀ ਨੂੰ ਭੁੱਲ ਗਏ ਸੀ ਹੋਣ ਯਾਦ ਆਉਗਾ ਜੀ
@cheemasandeep6336
@cheemasandeep6336 2 күн бұрын
ਕੰਗਨਾ ਰੰਨੋਤ ਵਿਰਸਾ
@jagwantdhillon5427
@jagwantdhillon5427 Күн бұрын
ਸਭ ਤੋਂ ਵੱਧ ਐਸੇ ਪੱਤਰਕਾਰ ਵੀ ਦੋਖੀ ਆ ਜਿਹੜੇ ਫਿਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਲੈਣ ਬੈਠ ਜਾਂਦੇ ਆ😮ਜੇ ਸਾਹਮਣੇ ਬਿਠਾ ਹੀ ਲਿਆ ਸੀ ਤਾਂ ਇਹਨੂੰ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਦਵਾਈ ਮਾਫੀ ਬਾਰੇ ਵੀ ਪੁੱਛ ਲੈਣਾ ਸੀ ਉਹਦੇ ਬਾਰੇ ਹੁਣ ਕਿਉਂ ਨਹੀਂ ਬੋਲਦਾ ,ਇਹੋ ਜਿਹੀਆਂ ਇੰਟਰਵਿਊ ਸਭ ਗਿਣ ਮਿੱਥ ਸੋਚ ਸਮਝ ਕੇ ਕਰਵਾਈਆਂ ਜਾਂਦੀਆਂ ਹਨਕੀ ਪੁੱਛਣਾ ਹੈ ਤੇ ਕੀ ਜਵਾਬ ਦੇਣਾ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ😢ਇਹਨਾਂ ਨੂੰ ਲੋਕਾਂ ਸਾਹਮਣੇ ਲਿਆਓ ਤਾਂ ਜੋ ਲੋਕ ਸਵਾਲ ਪੁੱਛਣ ਤੇ ਫਿਰ ਇਹਨਾਂ ਨੂੰ ਜਵਾਬ ਆਉਂਦੇ ਆ ਜਾਂ ਨਹੀਂ ਆਉਂਦੇ ਫਿਰ ਪਤਾ ਲੱਗੂਗਾ
@7starpainting
@7starpainting Күн бұрын
ਦਰਬਾਰ ਸਾਹਿਬ ਵਿੱਚੋਂ ਬਾਹਾ ਖੜੀਆ ਕਰਕੇ ਆਉਣ ਵਾਲਾ ਅੱਜ ਜਥੇਦਾਰਾਂ ਤੇ ਸਵਾਲ ਚੁੱਕਦਾ ਸਵਾਦ ਤਾਂ ਫੇਰ ਸੀ ਜਥੇਦਾਰ ਗੁਰਬਚਨ ਸਿੰਘ ਤੇ ਚੱਕਦਾ ਨਾ ਸਵਾਲ
@gurdeepsinghbrarusa8947
@gurdeepsinghbrarusa8947 2 күн бұрын
ਸ੍ਰੀ ਅਕਾਲ ਤਖ਼ਤ ਸ੍ਰਰਵਉੱਚ ਹੈ ਜਥੇਦਾਰਾ ਨੂੰ ਵੀ ਫ਼ੈਸਲਾ ਮੈਰਿਟ ਦੇ ਹਿਸਾਬ ਨਾਲ ਲੈਣਾ ਚਾਹੀਦਾ
@RajdeepDeol-u3i
@RajdeepDeol-u3i Күн бұрын
Kaafi Gallan Bilkul Sahi Keh Rahe aa Valtoha Singh. Baki Waheguru App Jani Jan aa 🙏🏻
@jagwantdhillon5427
@jagwantdhillon5427 Күн бұрын
ਸਭ ਤੋਂ ਵੱਧ ਐਸੇ ਪੱਤਰਕਾਰ ਵੀ ਦੋਖੀ ਆ ਜਿਹੜੇ ਫਿਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਲੈਣ ਬੈਠ ਜਾਂਦੇ ਆ😮ਜੇ ਸਾਹਮਣੇ ਬਿਠਾ ਹੀ ਲਿਆ ਸੀ ਤਾਂ ਇਹਨੂੰ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਦਵਾਈ ਮਾਫੀ ਬਾਰੇ ਵੀ ਪੁੱਛ ਲੈਣਾ ਸੀ ਉਹਦੇ ਬਾਰੇ ਹੁਣ ਕਿਉਂ ਨਹੀਂ ਬੋਲਦਾ ,ਇਹੋ ਜਿਹੀਆਂ ਇੰਟਰਵਿਊ ਸਭ ਗਿਣ ਮਿੱਥ ਸੋਚ ਸਮਝ ਕੇ ਕਰਵਾਈਆਂ ਜਾਂਦੀਆਂ ਹਨਕੀ ਪੁੱਛਣਾ ਹੈ ਤੇ ਕੀ ਜਵਾਬ ਦੇਣਾ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ😢ਇਹਨਾਂ ਨੂੰ ਲੋਕਾਂ ਸਾਹਮਣੇ ਲਿਆਓ ਤਾਂ ਜੋ ਲੋਕ ਸਵਾਲ ਪੁੱਛਣ ਤੇ ਫਿਰ ਇਹਨਾਂ ਨੂੰ ਜਵਾਬ ਆਉਂਦੇ ਆ ਜਾਂ ਨਹੀਂ ਆਉਂਦੇ ਫਿਰ ਪਤਾ ਲੱਗੂਗਾ
@chakkdeindia1313
@chakkdeindia1313 2 күн бұрын
ਸੰਤਾ ਦੀ ਰੀਸ ਨਹੀਂ ਕੋਈ ਕਰ ਸਕਦਾ ਓਹਨਾ ਨੇ ਤਾਂ ਆਪਣਾ ਆਪ ਵਾਰ ਦਿੱਤਾ ਤੇ ਕਈਆਂ ਨੇ ਹੱਥ ਖੜ੍ਹੇ ਕਰਕੇ ਸਿਰੰਡਰ ਕੀਤਾ ਤੇ ਅੱਜ ਇਹ ਖੰਡਾ ਖੜਕਾਉਣ ਦੀ ਗੱਲ ਕਰਦੇ ਨੇ😜🤪😝
@ParamjitsinghButtar
@ParamjitsinghButtar 2 күн бұрын
Jadon baadal ne assembi vich santaan noo attvaadi kihaa c eh santaan da Chelan kithe c
@balbindrasinghbalbindra5692
@balbindrasinghbalbindra5692 Күн бұрын
Nihang singh fad ke sodha laun ge valtoha nu 🐕 🐕 paukno Nahi Hatda 🐕
@ShamsherSingh-k6b
@ShamsherSingh-k6b Күн бұрын
ਹੁਣ ਕਿਹੜੇ 84 ਦੇ ਦੋਸ਼ੀ ਖਤਮ ਹੋਗੇ ਆ ,ਕਰੋ ਹਿੰਮਤ ਤੁਸੀਂ ਖੰਡਾ ਖੜਕਾ ਲਵੋ। ਦੋ ਚਾਰ ਮਾਰਕੇ ਭਾਵੇਂ ਹੱਥ ਖੜ੍ਹੇ ਕਰ ਦਿਓ ਅਸੀਂ ਫੇਰ ਵੀ ਤੁਹਾਡੀ ਜੈ ਜੈ ਕਾਰ ਕਰਾਂ ਗੇ 🤪🤪🤪
@jagwantdhillon5427
@jagwantdhillon5427 Күн бұрын
ਸਭ ਤੋਂ ਵੱਧ ਐਸੇ ਪੱਤਰਕਾਰ ਵੀ ਦੋਖੀ ਆ ਜਿਹੜੇ ਫਿਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਲੈਣ ਬੈਠ ਜਾਂਦੇ ਆ😮ਜੇ ਸਾਹਮਣੇ ਬਿਠਾ ਹੀ ਲਿਆ ਸੀ ਤਾਂ ਇਹਨੂੰ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਦਵਾਈ ਮਾਫੀ ਬਾਰੇ ਵੀ ਪੁੱਛ ਲੈਣਾ ਸੀ ਉਹਦੇ ਬਾਰੇ ਹੁਣ ਕਿਉਂ ਨਹੀਂ ਬੋਲਦਾ ,ਇਹੋ ਜਿਹੀਆਂ ਇੰਟਰਵਿਊ ਸਭ ਗਿਣ ਮਿੱਥ ਸੋਚ ਸਮਝ ਕੇ ਕਰਵਾਈਆਂ ਜਾਂਦੀਆਂ ਹਨਕੀ ਪੁੱਛਣਾ ਹੈ ਤੇ ਕੀ ਜਵਾਬ ਦੇਣਾ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ😢ਇਹਨਾਂ ਨੂੰ ਲੋਕਾਂ ਸਾਹਮਣੇ ਲਿਆਓ ਤਾਂ ਜੋ ਲੋਕ ਸਵਾਲ ਪੁੱਛਣ ਤੇ ਫਿਰ ਇਹਨਾਂ ਨੂੰ ਜਵਾਬ ਆਉਂਦੇ ਆ ਜਾਂ ਨਹੀਂ ਆਉਂਦੇ ਫਿਰ ਪਤਾ ਲੱਗੂਗਾ
@Antarsingh2007
@Antarsingh2007 2 күн бұрын
ਅਕਾਲੀ ਦਲ ਬੇੜਾ ਗਰਕ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਕੀਤਾ ਹੈ ਲੋਕਾਂ ਦਾ ਵਿਸਵਾਸ ਖੋ ਚੁੱਕੇ ਹਨ ਇਹ ਲੋਕ
@GurnamJi-n9c
@GurnamJi-n9c 2 күн бұрын
Sad jindabad hai jindabad rahega.
@JagjitSingh-c8l7j
@JagjitSingh-c8l7j Күн бұрын
ਤੇਰੇ ਤਰਾ ਉਹ ਅਕਾਲ ਤਖਤ ਖਿਲਾਫ ਭੌਕਦੇਨਹੀ ਸੀ ਤੂੰ ਤਾ ਅੱਤ ਹੀ ਕਰਤੀ
@chahaljatinder5128
@chahaljatinder5128 Күн бұрын
ਇਹ ਆਪ 1984 ਚ ਬਾਹਾਂ ਖੜੀਆ ਕਰ ਕੇ ਬਾਹਰ ਨਿਕਲੇ ਸੀ ਇਹਨੂੰ ਪੁੱਛੋ ਇਹ ਆਪ ਖੜਿਆ ਸੀ ਜਰਨੈਲ ਸਿੰਘ ਜੀ ਦੀ ਗਲਾਂ ਤੇ ਹੁਣ ਇਹਨੂੰ ਗਲਾਂ ਆਉਂਦਿਆ
@ShamsherSingh-k6b
@ShamsherSingh-k6b Күн бұрын
ਹੁਣ ਕਿਹੜੀ ਲੜਾਈ ਮੁੱਕ ਗਈ ਆ ,ਲੱਗੋ ਅੱਗੇ ਕਰੋ ਹਿੰਮਤ ਕੌਮ ਤੁਹਾਡੇ ਪਿੱਛੇ ਆ । ਤੁਹਾਡੇ ਵਰਗੇ ਦਲੇਰ ਬੰਦਿਆਂ ਦੀ ਕੌਮ ਨੂੰ ਜ਼ਰੂਰਤ ਆ
@jagwantdhillon5427
@jagwantdhillon5427 Күн бұрын
ਸਭ ਤੋਂ ਵੱਧ ਐਸੇ ਪੱਤਰਕਾਰ ਵੀ ਦੋਖੀ ਆ ਜਿਹੜੇ ਫਿਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਲੈਣ ਬੈਠ ਜਾਂਦੇ ਆ😮ਜੇ ਸਾਹਮਣੇ ਬਿਠਾ ਹੀ ਲਿਆ ਸੀ ਤਾਂ ਇਹਨੂੰ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਦਵਾਈ ਮਾਫੀ ਬਾਰੇ ਵੀ ਪੁੱਛ ਲੈਣਾ ਸੀ ਉਹਦੇ ਬਾਰੇ ਹੁਣ ਕਿਉਂ ਨਹੀਂ ਬੋਲਦਾ ,ਇਹੋ ਜਿਹੀਆਂ ਇੰਟਰਵਿਊ ਸਭ ਗਿਣ ਮਿੱਥ ਸੋਚ ਸਮਝ ਕੇ ਕਰਵਾਈਆਂ ਜਾਂਦੀਆਂ ਹਨਕੀ ਪੁੱਛਣਾ ਹੈ ਤੇ ਕੀ ਜਵਾਬ ਦੇਣਾ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ😢ਇਹਨਾਂ ਨੂੰ ਲੋਕਾਂ ਸਾਹਮਣੇ ਲਿਆਓ ਤਾਂ ਜੋ ਲੋਕ ਸਵਾਲ ਪੁੱਛਣ ਤੇ ਫਿਰ ਇਹਨਾਂ ਨੂੰ ਜਵਾਬ ਆਉਂਦੇ ਆ ਜਾਂ ਨਹੀਂ ਆਉਂਦੇ ਫਿਰ ਪਤਾ ਲੱਗੂਗਾ
@rajatkapoor7387
@rajatkapoor7387 2 күн бұрын
ਕੋਈ ਧਰਮਿਕ ਵਿਅਕਤੀ ਭਾਵੇਂ ਕਿੰਨੇ ਵੀ ਉਚੇ ਅਹੁਦੇ ਤੇ ਹੋਵੇ ਪਰੰਤੂ ਉਹ ਰੱਬ ਨਹੀਂ ਹੁੰਦਾ ਕਿ ਉਸ ਤੋਂ ਕੋਈ ਗਲਤੀ ਨਹੀਂ ਹੋ ਸਕਦੀ , ਹਰ ਇੰਨਸਾਨ ਤੋਂ ਗਲਤੀਆਂ ਹੋ ਜਾਂਦੀਆਂ। ਹਰ ਕੋਈ ਇੰਨਸਾਨ ਸੌ ਫ਼ੀਸਦੀ ਸਹੀ ਨਹੀਂ ਹੋ ਸਕਦਾ ਤੇ ਵਲਟੋਹਾ ਵੀ ਸੌ ਫ਼ੀਸਦੀ ਗ਼ਲਤ ਨਹੀਂ ਹੋ ਸਕਦਾ। ਇਥੇ ਧਰਮ ਦੀ ਆੜ, ਰਾਜਨੀਤੀ ਦੀ ਆੜ ਅਤੇ ਪੈਸੇ ਦੀ ਆੜ ਵਿਚ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
@BalwantSingh-to7nu
@BalwantSingh-to7nu Күн бұрын
ਇਸੇ ਕਰਕੇ ਇਕੱਲਾ ਜਥੇਦਾਰ ਕੋਈ ਫੈਸਲਾ ਨਹੀਂ ਲੈ ਸਕਦਾ ਪੰਜ ਸਿੰਘ ਸਾਹਿਬਾਨ ਗ਼ਲਤ ਫ਼ੈਸਲਾ ਨਹੀਂ ਲੈ ਸਕਦੇ।
@laddidalla3135
@laddidalla3135 18 сағат бұрын
ਜੱਥੇਦਾਰ ਸਾਹਿਬ ਨੂੰ ਜੋ ਵੀਡਿਓ ਬਣੀ ਜਦੋਂ ਵਿਰਸਾ ਸਿੰਘ ਵਲਟੋਹਾ ਪੇਸ਼ ਹੋਇਆ ਉਹ ਜਨਤਕ ਕਰ ਦੇਣੀ ਚਾਹੀਦੀ ਹੈ ਤਾਂ ਕਿ ਸੱਚ ਬਾਹਰ ਨਿਕਲ ਆਏ,,,,,
@AtifM-ez6ph
@AtifM-ez6ph Күн бұрын
Thanks 🙏
@Kenworthguy
@Kenworthguy Күн бұрын
ਹੁਣ ਦੋਸ਼ੀ ਦੱਸਣਗੇ ਵੀ ਜੱਜ ਉਹਨਾਂ ਨੂੰ ਕਿਹੜੀ ਸਜ਼ਾ ਦੇਵੇ? ਸ਼ਰਮ ਦੀ ਗੱਲ ਆ
@swaransinghsingh3602
@swaransinghsingh3602 2 күн бұрын
Virsa ranaut
@kanwalpreets1181
@kanwalpreets1181 2 күн бұрын
ਜੇ ਚੁੱਪ ਰਹੇ ਤਾ ਖੋਤਾ ਲੱਗਦਾ ਜਦ ਹੱਸਦਾ ਤਾ ਖਰਗੋਸ ਲੱਗਦਾ ਕਿਲਟੋਹਾ ਸੁਖਬੀਰ ਦੀ ਸਲਾਹ ਨਾਲ ਕਰ ਰਿਹਾ ਸਭ ਕੁਝ
@KuldeepSidhu-gk7ve
@KuldeepSidhu-gk7ve Күн бұрын
ਬਿਲਕੁਲ ਸਹੀ ਕਿਹਾ ਜੀ
@WaheguruWaheguru-e7m
@WaheguruWaheguru-e7m Күн бұрын
ਮੇਰੇ ਵਿਰਸਾ ਸਿੰਘ ਵਲਟੋਹਾ ਦੇ ਹਲਕੇ ਚ ਰਿਸ਼ਤੇਦਾਰਾਂ ਆ ਮੇਰੇ ਰਿਸ਼ਤੇਦਾਰ ਅਕਾਲੀ ਦਲ ਨੂੰ ਕਦੀ ਵੋਟ ਨਈ ਪਾਉਂਦੇ ਪਰ ਜੋ ਕੰਮ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਹਲਕੇ ਚੋ ਕਰਾਏ ਗਰੀਬਾ ਦੀ ਬਹੂਤ ਹੈਲਪ ਕਰਦੇ ਬਾਕੀ ਮੈ ਤੇ ਆਪ ਵੀ ਕਦੀ ਅਕਾਲੀ ਦਲ ਨੂੰ ਵੋਟ ਨਈ ਪਾਈ ਪਰ ਅਕਾਲੀ ਲੀਡਰ ਏਨੇ ਵੀ ਨਈ ਮਾੜੇ ਜਿਨਾ ਲੋਕੀ ਬਣਾਈ ਜਾਂਦੇ ਸਾਰੇ ਪਾਸੇ ਧਕੇ ਖਾ ਕੇ ਦੇਖ ਲਏ ਹੁਣ ਪਤਾ ਨਈ ਕਿ ਬਣਨਾ ਪੰਜਾਬ ਦਾ ਕੋਜ ਟਾਈਮ ਰੋਕ ਜੋਂ ਬਾਈਏ ਪੰਜਾਬ ਦੇ ਆਗੂ ਬਣਨ ਗੇ
@tejaspreetsingh6090
@tejaspreetsingh6090 2 күн бұрын
ਇਹ ਗੱਲ ਠੀਕ ਹੈ ਕਿ ਕਈ ਵਾਰ ਆਡੀਓ ਰਿਕਾਰਡਿੰਗ ਆਪ ਹੀ ਚੱਲ ਜਾਂਦੀ ਹੈ।
@BalwantSingh-to7nu
@BalwantSingh-to7nu Күн бұрын
ਜਿੰਨੇ ਹੱਥ ਖੜ੍ਹੇ ਕਰਕੇ ਬਾਹਰ ਨਿਕਲੇ ਸਨ ਸਾਰੇ ਬਾਦਲ ਦਲ ਵਿੱਚ ਹੀ ਰਲ਼ੇ ਇਹ ਕਿਉਂ
@OnkarSingh-d3d
@OnkarSingh-d3d Күн бұрын
ਟੌਹੜਾ ਸਾਹਿਬ ਵਰਗੇ ਲੀਡਹ ਮੁੜ ਨਹੀਂ ਲਭਣੇ
@RanjitSingh-h1h4c
@RanjitSingh-h1h4c Күн бұрын
Eh sari Eko theali de chathey wate aa ji
@gurdeepsinghgrewal5329
@gurdeepsinghgrewal5329 Күн бұрын
ਝੂਠ ਮਾਰੀ ਜਾਦਾ ਕੋਈ ਸਚਾਈ ਨਹੀ ਗਲਤੀਆਂ 2 ਨਹੀ ਹਜਾਰਾ ਗਲਤੀਆਂ ਕੀਤੀਆਂ
@OnkarSingh-d3d
@OnkarSingh-d3d Күн бұрын
ਹੁਣ ਤਾਂ ਕਮੇਟੀ ਤੁਹਾਡੀ ਹੈ ਆਕਾਲ ਤਖਤ ਦੇ ਜਥੇਦਾਰ ਤੁਸੀਂ ਬਣ ਜਾਉ
@RajdeepDeol-u3i
@RajdeepDeol-u3i Күн бұрын
Jathedaar Harpreet Singh Ji Sahi Ne Yah Galat Ne Par Ik Gall Tan Sara Punjab Mann Da Vi Ehda Da Banda Kaum Da Jathedaar Nhi Cahida Sanu Eh Sach aa Purra Punjab Mann Da. Santa Warga Tan Nhi Koi Mil Sakda Par Koi 1% Vi Ohna Warga Cahida Sanu Jathedaar Kaum Da 🙏🏻❤️
@babusingh-y6f
@babusingh-y6f 2 күн бұрын
ਜੋ ਰੌਕੰਡਿਗ ਕੀਤੀ ਸੀ ਉਸ ਦਿਨ ਦੀ ਜਥੇਦਾਰਾਂ ਨੇ ਲੋਕਾਂ ਵਿਚ ਕਿਉਂ ਨਹੀਂ ਉਪਨ ਕੀਤੀ ਪਤਾ ਲੱਗ ਜਾਂਦਾ
@subhcharanjitsinghnehal9495
@subhcharanjitsinghnehal9495 Күн бұрын
Recoding ਆਪਣੇ ਆਪ ਜਾਂ ਗ਼ਲਤੀ ਨਾਲ ਤਾਂ ਨੀਂ ਹੋ ਸਕਦੀ ਹਾਂ ਜੀ।ਹੈਂ ਜੀ ਹਾਂ ਜੀ ਜਾਣ ਬੁੱਝ ਕੇ ਹਾਂ ਜੀ ਰਿਕਾਰਡ ਕੀਤਾ ਹੈਂ ਜੀ 😂
@Kuldeep-wb3uq
@Kuldeep-wb3uq 2 күн бұрын
ਗੱਲਾ ਤੇ ਤੱਥਾ ਵਿੱਚ ਦਮ ਤਾਂ ਹੈ
@baldevsinghgill6557
@baldevsinghgill6557 Күн бұрын
ਬਿਲਕੁਲ ਬਕਵਾਸ
@pramodkumarsahoo723
@pramodkumarsahoo723 Күн бұрын
ਮੇਰਾ ਪਿੰਡ ਵਲਟੋਹੇ ਹਲਕੇ ਦੇ ਵਿੱਚ ਪੈਂਦਾ ਹੈ ਪਿੰਡ ਪੂਲਾ ਵਲਟੋਹਾ ਸਾਹਬ ਨੇ ਆਪਣੇ ਹਲਕੇ ਚ ਕੰਮ ਕਰਵਾਏ ਆ ਭਾਵੇਂ ਕੋਈ ਜੋ ਮਰਜ਼ੀ ਕਵੇ
@baldevsinghgill6557
@baldevsinghgill6557 Күн бұрын
ਇਹਦਾ ਬਕਵਾਸ ਕੋਈ ਨਹੀਂ ਸੁਣਨਾ ਚਾਹੁੰਦਾ
@JasbirSingh-nu4ik
@JasbirSingh-nu4ik Күн бұрын
ਵਲਟੋਹਾ ਪਾਗ਼ਲ ਹੋ ਗਿਆ ਹੈ ਇਸ ਨੂੰ ਪਾਗਲਖਾਨੇ ਦਾਖਲ ਕਰਾਓ??
@tejaspreetsingh6090
@tejaspreetsingh6090 2 күн бұрын
ਵਲਟੋਹਾ ਸਾਬ ਤੁਸੀਂ ਅਜੇ ਵੀ ਖ਼ੁਦ ਨੂੰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਬਰਾਬਰ ਮੰਨ ਰਹੇ ਹੋ ਪਰ। ਸੰਤ ਜੀ ਟਕਸਾਲ ਦੇ ਮੁੱਖ ਸੇਵਾਦਾਰ ਸੀ ਤੇ ਕੌਮ ਲਈ ਓਹਨਾਂ ਨੇਂ ਸ਼ਹੀਦੀ ਦਿੱਤੀ ਹੈ।
@Khalsa777
@Khalsa777 Күн бұрын
ਸਵਾਲ ਕਰੋ ਇਹਨੂੰ ਸਰਕਾਰੀ ਪੱਤਰਕਾਰ ਦੱਲਾ ਦਿੱਲੀ ਦਾ
@jimmykhehra7358
@jimmykhehra7358 Күн бұрын
ਇਤਿਹਾਸ ਤੇਰਾ ਨਾਮ ਕੱਟੀਆਂ ਲੋਕਾ ਚ ਲਓ ।
@chamkaursingh9244
@chamkaursingh9244 2 күн бұрын
Eh ta hram da bhae Amrtipal nu v galt bolda c duja eh kudia nu v kehda v eh mere lae tear ho rhi aa sire da khach bnda
@aulakhsingh5103
@aulakhsingh5103 2 күн бұрын
ਰਿਕਾਡਿੰਗ ਮੀਡੀਆ ਵਿੱਚ ਚਲਵਾ ਦੇ
@BhupinderSingh-w6c
@BhupinderSingh-w6c 2 күн бұрын
ਤਿੰਨ ਜਾਂ ਚਾਰ ਘੰਟਿਆਂ ਤੱਕ ਦੀ ਰਿਕਾਰਡਿੰਗ ਵਿਚ ਕੋਈ ਫੂਨ ਨਹੀਂ ਆਉਂਦਾ ਇਹ ਸਭ ਕੁਝ ਵਲਟੋਈ ਚੂਠ ਬੋਲੀ ਜਾਂਦੀ ਹੈ ਜੀ 🥲😭😭😭😭😭😭😭😭😭😭😭😭😭😭😭😭😭😭😭😭
@bhurasingh6494
@bhurasingh6494 Күн бұрын
😂ਆਆ+ਆ+++ਆਇਆ+ਅਆਅਅਆ++ਆਆਆਆਅ,ਆਰਿਆਂ+ਛ+ਅ*ਤਚਤਤਤਤਤਤਤਚਤਤਤਤ😂ਤ😂ਤ*ਤਤ😂ਤਤ😂❤ਤ😂❤ਤਤਤਤਤਤਤਤਤਤਤ😂ਤ❤ਤਤ❤ਤਤਤ❤❤😂❤ਤਤ❤ਤ❤ਤਤਤਤ😂❤😂/(❤❤😂ਤਤ❤ਤਤ❤😂❤😂ਤਤ((((((((((((((ਤਤਤਤਤਤਤਤ😂ਤਤ😂ਤਤ😂😂ਤਤਤ❤((😂❤(😂❤❤❤(😂😂(😂((((((😂(❤ਤ❤ਤ(((❤(❤❤❤❤((((❤❤😂❤(❤(((ਯਤਨ()😂❤😂((😂❤❤((((❤😂(❤😂❤😂❤((((((😂((((((😂(((((((❤❤
@kanwarsidhu3286
@kanwarsidhu3286 2 күн бұрын
ਸ੍ਰੋਮਣੀ ਅਕਾਲੀ ਦਲ ਜਿੰਦਾਬਾਦ
@karamsingh1479
@karamsingh1479 2 күн бұрын
Valtoha..bare..isde..ilake..de..lokan..nu.pusho.isdi..bolbani..behad..marhi..he
@baldevsinghdhaliwal5665
@baldevsinghdhaliwal5665 Күн бұрын
Manider beta love you.
@RajbirSingh-lq6dn
@RajbirSingh-lq6dn 15 сағат бұрын
Mein khemkaran halke to aa jo kam virsa singh valtoha 10 saala ch apne halke kr gya na .. na te oh congress to hoye aa na te aap wale dhun to virsa singh valtoha zindabad aa ❤❤❤❤
@RajbirSingh-lq6dn
@RajbirSingh-lq6dn 15 сағат бұрын
Baaki mera number haiga va je kise nu koi bhulekha haiga ta gal kr lena
@gurmejsingh8125
@gurmejsingh8125 2 күн бұрын
ਵਿਰਸਾ ਸਿੰਹ ਵਲਟੋਹਾ ਸ਼ਾਬਾਸ਼ ਹੈ ਤੈਨੂੰ ਕਿਉਕਿ ਤੇਰੀਆਂ ਕਰਤੂਤਾਂ ਕਰਕੇ ਬਾਦਲ ਜੁੰਡਲੀ ਦਾ ਅੰਤ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ।
@GurdeepJatana
@GurdeepJatana 2 күн бұрын
ਇਹ, ਇੱਕ, ਹੀ, ਪੱਤਰਕਾਰ, ਹੈ, ਜਿਸ ਨੇ, ਬਾਦਲਾਂ, ਨਾਲ ਹਮਦਰਦੀ, ਕੀਤੀ,ਪਰ, ਇਨਾਂ, ਨੂੰ, ਫੋਨ, ਕਰਕੇ, ਕਹਿਣਾ, ਪੈਂਦਾ, ਅਸੀਂ,ਕੀ, ਸੁਆਲ, ਕਰਨੇਂ,ਹਨ, ਤੁਸੀਂ,ਕੀ, ਜੁਆਬ, ਦੇਣਾ, ਹੈ, ਬਹੁਤ ,ਮੁਸ਼ਕਲ, ਕੰਮ, ਹੈ
@kuldeepdharni1602
@kuldeepdharni1602 2 күн бұрын
ਵੋਟਾ ਪਵਾ ਕੇ ਦੇਖ ਲਵੋ ਵਲਟੋਹਾ ਦੇ। ਹੱਕ ਵਿਚ ਜੇ 10 ਪੈ ਜਾਣ
@SahilSood-u1o
@SahilSood-u1o Күн бұрын
Valtoha my favourite leader ❤
@JasbirSingh-is5rl
@JasbirSingh-is5rl Күн бұрын
ਕੀ, ਸਿਖ, ਸਮਾਜਿਕ, ਸਬੰਧ, ਨਹੀਂ, ਰਖਦੇ,, ਪੰਜਾਬੀ ਲੋਕ, ਧਰਮ, ਤੋਂ, ੱੱਉਪਰ ਇਕ, ਦੁਜੇ, ਦਾ, ਸਾਧ, ਦਿੰਦੇ ਹਨ, ਵਿਲਟੋਹਾ, ਇਹ, ਗੱਲ ਨਹੀਂ, ਕਰਦਾ
@harbansdhillon-x8q
@harbansdhillon-x8q 2 күн бұрын
ਵਿਰਸਾ ਸਿੰਘ ਬਿਲਕੁਲ ਸਹੀ ਹਨ ਜਥੈਦਾਰ ਬੀ ਜੇ ਪੀ ਦੀ ਬੋਲੀ ਬੋਲਦੇ ਹਨ ਅਕਾਲੀ ਦਲ ਨੂੰ ਖਤਮ ਕਰਨ ਦੀ ਚਾਲ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rupindersodhi6869
@rupindersodhi6869 Күн бұрын
Fake ID
@ManpreetSingh-hn7gd
@ManpreetSingh-hn7gd 2 күн бұрын
ਇਹ ਸਭ ਝੂਠ ਬੋਲਣ ਵਿੱਚ ਮਾਹਿਰ ਹੈ ਜੀ ਇਹ ਡਰਾਮਾ ਕਰ ਰਿਹਾ ਹੈ ਜੀ ਬਹੁਤ ਚਲਾਕ ਆਦਮੀ ਹੈ ਜੀ
@ajwantsingh3712
@ajwantsingh3712 Күн бұрын
ਮਨਜਿੰਦਰ ਸਿਧੂ ਜੀ ਗਿਦੜਬਹਾ ਸੀਟ ਸੁਖਰਾਜ ਸਿੰਘ ਨਿਆਮੀ ਵਾਲੇ ਸ਼ਹੀਦ ਦੇ ਪੁਤਰ ਨੂੰ ਜਤਾਉਣ ਲੲਈ ਪਰਚਾਰ ਕਰੋ ਲੋਕਾਂ ਨੂੰ ਜਾਗਰੁਕ ਕਰੋ
@7starpainting
@7starpainting Күн бұрын
ਜਿਹੜੇ ਜਥੇਦਾਰ ਬਾਦਲ ਦੇ ਸੋਫਿਆ ਤੇ ਬਹਿਕੇ ਮਾਫੀਆ ਦੇਗੇ ਉਸ ਟਾਈਮ ਵਲਟੋਹਾ ਕਿੱਥੇ ਸੀ ਉਸ ਟਾਈਮ ਕਿਉ ਨਾ ਸਵਾਲ ਚੱਕੇ
@birpalsingh26
@birpalsingh26 Күн бұрын
Shi keh rhe o valtoha saab Jathedar siasat kr riha
@bahiasingh6249
@bahiasingh6249 2 күн бұрын
Sire da chaval Valtoha
@SatnamSingh-qh3le
@SatnamSingh-qh3le Күн бұрын
ਇਕ ਗੱਲ ਤਾਂ ਹੈ ਕਿ ਤੁਸੀਂ ਲੋਕਾਂ ਨੇ ਰਾਜਨੀਤੀ ਕਰਨੀ ਆ ਲੋਕਾਂ ਦੀਆਂ ਲਾਸ਼ਾਂ ਤੇ , ਬੀ ਜੇ ਪੀ ਨਾਲ ਜੁੜ ਕੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਕਾਂਗਰਸ ਨੇ ਹਮਲਾ ਕੀਤਾ ਤੇ ਬੀ ਜੇ ਪੀ ਨੇ ਕਰਵਾਇਆ ਉਹਨਾ ਨਾਲ ਤੁਸੀਂ ਨਹੁੰ ਮਾਸ ਦਾ ਰਿਸ਼ਤਾ ਨਿਭਾਉਦੇ ਰਹੇ , ਕਾਂਗਰਸ ਦੋਸ਼ੀ ਹੈ ਫਿਰ ਬੀ ਜੇ ਪੀ ਕੀ ਆ? । 84 ਦੇ ਦਿੱਲੀ ਕਤਲੇਆਮ ਵਿੱਚ ਆਰ ਐਸ ਐਸ ਦੇ ਲੋਕਾਂ ਨੇ ਐਫ ਆਈ ਆਰ ਨੇ ਪਰ ਉਹ ਦੋਸ਼ੀ ਨਹੀਂ ਤੁਹਾਡੇ ਮੁਤਾਬਿਕ, ਵਾਹ ਓਏ ਅਕਾਲੀਓ ਧੰਨ ਹੋ ਤੁਸੀਂ ।
@PrinceKumar-cf7ek
@PrinceKumar-cf7ek Күн бұрын
🙏🏻💐💐💐💐💐💐💐💐🙏🏻🥰🤗
@JasbirSingh-is5rl
@JasbirSingh-is5rl Күн бұрын
ਮੂਨਿਦਰ, ਜੀ, ਬਹੁਤ, ਵਧੀਆ, ਸਵਾਲ, ਕਰਦੇ ਹੋ, ਧੰਨਵਾਦ, ਪਰ, ਵਲਟੋਹਾ, ਅਕਾਲੀ, ਜੰਮਿਆ, ਅਕਾਲੀ, ਮਰਾਂਗਾ,, ਕਹਿਣਾ, ਇਹ, ਚਾਹੀਦਾ, ਸੀ, ੱੱਇਨਸਾਨ, ਜੰਮਿਆ, ਇਨਸਾਨ, ਹੀ, ਮਰਾਂਗਾ, ੂਬਾਦਲ, ਦੀ, ਚਾਪਲੂਸੀ, ਸਾਫ਼, ਨਜਰ, ਆ, ਰਹੀ ਹੈ
@kamaljitsingh5272
@kamaljitsingh5272 2 күн бұрын
ਅਕਾਲੀ ਦਲ ਦਾ ਨੁਕਸਾਨ ਤਾਂ ਤੁਸੀਂ ਆਪ ਹੀ ਕਰਵਾ ਰਹੇ ਹੋ ਬੜੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤਾ ਮਾਨ ਸਤਿਕਾਰ ਪਰ ਜਦੋਂ ਦੀ ਸਰਕਾਰੀ ਦਖਲਅੰਦਾਜ਼ੀ ਸ਼ਿਰੋਮਣੀ ਕਮੇਟੀ ਵਿੱਚ ਹੋਈ ਹੈ ਉਸ ਸਮੇਂ ਤੋਂ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਹੈ
@ParamjitsinghButtar
@ParamjitsinghButtar 2 күн бұрын
Jdon election sarkar de dande thale honi taan srkaar de dakhal noo Kaun rok skda
@navgillnavgill7086
@navgillnavgill7086 Күн бұрын
ਬਾਵਾ ਖੱੜੀਆਂ ਸੀ ਖੱੜੀਆਂ ਹੀ ਰਹਿਣਗੀਆਂ......ਲੇਟ ਸ ਵਿਰਸਾ ਸਿੰਘ ਵਲਟੋਹਾ😅😅😅😅😅
@balwantsinghmangat5637
@balwantsinghmangat5637 Күн бұрын
ਵਿਰਸਾ ਸਿਆਂ ਜਿਵੇਂ ਬਾਦਲ ਪ੍ਰੀਵਾਰ ਨੇ ਕਿਹਾ ਸੀ ਸਾਡਾ ਕੱਖ ਨਾ ਰਹੇ ਝੂਠੇ ਹੋਣ ਦੇ ਬਾਵਜੂਦ ਕਿਹਾ ,ਉਸੀ ਤਰ੍ਹਾਂ ਤੇਰਾ ਵੀ ਕੱਖ ਨਹੀ ਰਹਿਣਾ, ਅਗਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਝੂਠੇ ਹੋਏ, ਉਨਾਂ ਨੂੰ ਵੀ ਪਰਮਾਤਮਾ ਨੇ ਨਹੀਂ ਬਖਸ਼ਣਾ ?
@gurchransingh5674
@gurchransingh5674 2 күн бұрын
ਕੋਈ ਮੰਨੇ ਭਾਵੇ ਨਾ ਮੰਨੇ ਪਰ ਵਿਰਸਾ ਸਿੰਘ ਵਲਟੋਹਾ ਨਾਲ ਬਹੁਤ ਜਿਆਦਾ ਧੱਕਾ ਹੋਇਆ ਵਿਰਸਾ ਸਿੰਘ ਵਲਟੋਹਾ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸੱਚਾ ਸਿਪਾਹੀ ਸੀ ਅਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮੰਨਣ ਵਾਲੇ ਹਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਬੂਤ ਜਨਤਾ ਵਿੱਚ ਰੱਖਣੇ ਚਾਹੀਦੇ ਹਨ
@GurdeepJatana
@GurdeepJatana 2 күн бұрын
ਬਾਦਲਾਂ, ਦਾ, ਚੱਮਚਾ,ਕਹਿ, ਲਵੋ
@gurugovindcraneservice6408
@gurugovindcraneservice6408 Күн бұрын
Jathedar sabh zindabad
@gurmeetdhaliwal287
@gurmeetdhaliwal287 3 сағат бұрын
🙏 ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ 🙏 ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹੇਵਾਣ ਜੀ ਸ਼੍ਰੋਮਣੀ ਦੀਆਂ ਮਾਲਕਾਂ ਤੂ ਹੀ ਤੂ ਵਾਹੇਗੁਰੂ 🙏 ਜੀ ਸਮਤ ਬਖਸ਼ੋ ਮੱਣ ਨੀਮਾਂ ਮੱਤ ਉੱਚੀ ਦੇਓੁ ਜੀ ❤❤❤❤❤🙏💐🌹🌺, ਵਿਰਸੇ ਵਿਲਟੋਹੇ ਸੁੱਖੇ ਦੇ ਆੜੀ ਅੱਦਰੋ ਅੰਦਰੀਂ ਘੁੱਸ ਮਿਝਟ ਪ੍ਰਕਾਸ਼ ਚੰਦ ਗਾਂਧੀ ਤੁਸੀਂ ਸਾਰਾ ਟੋਲਾਂ ਪਾਪੀ ਪਾਪ ਕਮਾਂਦੇ ਕਰਦੇ ਹਾਏ ਹਾਏ 🪱 ਬੁੱਕਲ ਦੇ ਸੱਪਔ ਉ ਪਾਪੀਓ ਸਿਤਾਣ ਮੱਸੇ ਰੰਘੜ ਦੀ ਔਲਾਦੋਂ ਹਲਕਿਓ ਕਤੀੜੋ ਤੁਸੀਂ ਰੱਜਕੇ, ਗੁਰੂਆਂ ਦੇ ਸਿੱਖਾਂ ਦਾਂ ਖੂਨ ਪੀਤਾਂ ਥੋਨੂ ਹਜ਼ੇ ਵੀ ਸੱਬਰ ਨੀ ਆਇਆ। ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੱਲੂਪੁਰ ਖੇੜਾ ਐਮ ਪੀ ਪੰਜਾਬ ਦੇ ਪੁੱਤ ਜਿੰਦਾ ਵਾਦ
@chakkdeindia1313
@chakkdeindia1313 2 күн бұрын
ਕਿੱਥੇ ਲਿਖਿਆ ਕਿ ਜਥੇਦਾਰ ਗੈਰ ਸਿੱਖ ਦੇ ਕਾਰਜ ਵਿੱਚ ਜਾ ਅਰਦਾਸ ਵਿਚ ਸ਼ਾਮਲ ਨਹੀਂ ਹੋ ਸਕਦੇ ਫਿਰ ਸੈਨ ਭਗਤ ਜੀ ਭਗਤ ਕਬੀਰ ਜੀ ਗੁਰੂ ਰਵਿਦਾਸ ਜੀ ਕੌਣ ਸਨ ਤੇ ਸਾਡੇ ਮਹਾਨ ਸਿੱਖ ਮਹਾਰਾਜ ਨੇ ਤਾਂ ਆਪਣੇ ਸਿੱਖ ਰਾਜ ਵਿੱਚ ਹਰੇਕ ਧਰਮ ਨੂੰ ਵਜੀਰ ਵੀ ਬਣਾਇਆ ਇਹ ਸਿੱਖ ਸਿੱਖਾਂ ਦੀ ਗੱਲ ਕਰਦੇ ਨੇ ਅੱਜ ਕਿਹੜੇ ਘਰ ਵਿਚ ਸਭ ਅੰਮ੍ਰਿਤਧਾਰੀ ਨੇ ਓਹਨਾ ਦੀ ਗਿਣਤੀ ਬਹੁਤ ਘੱਟ ਹੈ ਫਿਰ ਦੂਜਿਆ ਸਹਿਜਧਾਰੀਆਂ ਨੂੰ ਪੰਥ ਵਿੱਚੋ ਬਾਹਰ ਕੀਤਾ ਜਾਵੇ ਤੇ ਇਹਨੇ ਅੱਜ ਤੱਕ ਕਦੇ ਕਿਹਾ ਹੈ ਕੇ ਮੈਨੂੰ ਗੈਰ ਸਿੱਖ ਵੋਟ ਨਾ ਪਾਵੇ ਤੇ ਇਹਨਾਂ ਦੇ ਅੱਗੇ ਹੀ ਮਨਿਦਰ ਸਿੱਧੂ ਬੈਠਾ ਹੈ ਤੇ ਇਹ ਵੀ ਗੈਰ ਸਿੱਖ ਹੈ ਇਹ ਤਾਂ ਸਭ ਤਰ੍ਹਾਂ ਦੀ ਗੱਲ ਕਰ ਰਹੇ ਨੇ
@aulakhsingh5103
@aulakhsingh5103 2 күн бұрын
ਵਿਰਸਾ ਸਿੰਘ ਵਿਚਾਰਾਂ ਕਹਿ ਰਹੇ ਸੁਖਬੀਰ ਬਾਦਲ ਨੂੰ ਵਿਕਿਆ ਸੁਖਬੀਰ ਬਾਦਲ ਅੱਗੇ
@karnailsingh-z3o
@karnailsingh-z3o Күн бұрын
Interviewing this is in question, Recording of Jathedar is also in question
@surjitsingh-xq6zt
@surjitsingh-xq6zt Күн бұрын
ਇਹਦੀ ਅਸਲੀ ਸਿੱਖ ਕਿਸੇ ਊਜਾੜ ਵਿੱਚ ਲੈਜਾਕੇ ਇਸਦੀ ਪੂਰੀ ਸੇਵਾ ਕਰਨੀ ਚਾਹੀਦੀ ਕੈਇਸ ਅੱਤਵਾਦੀ ਦੀ ਇਸ ਦੀ ਪ੍ਰਾਪ੍ਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਰੱਬ ਨੇ ਤਾ ਇਸ ਨੂੰ ਸ੍ਰੀ ਅਕਾਲ ਤਖਤ ਸਹਿਬ ਵਿਚੋ ਹੱਥ ਖੜੇ ਕਰਕੇ ਅਕਾਲ ਤਖਤ ਸਹਿਬ ਤੋ ਬਾਹਰ ਨਿਕਲਨ ਬਾਰੇ ਵੀ ਜਨਤਕ ਕਰਿਆ ਕਰੋ
@rachhpalsingh4
@rachhpalsingh4 2 күн бұрын
Tanu kise party ne nhi laina
@simratpalsingh5620
@simratpalsingh5620 2 күн бұрын
Sardar virsha singh valtova jindabad jindabad jindabad jindabad jindabad
@Gurmeetsingh-t1n7f
@Gurmeetsingh-t1n7f 2 күн бұрын
Virsa singh veltoaha ji ginda bada
@mandeepsinghbabbu2854
@mandeepsinghbabbu2854 2 күн бұрын
ਮੈਨੂੰ ਇਹ ਗੱਲ ਨੀ ਸਮਝ ਆਉਂਦੀ ਕਿ ਕੋਈ ਪੱਤਰਕਾਰ ਇਹ ਕਾਉਂਟਰ ਸਵਾਲ ਕਿਉਂ ਨੀ ਕਰਦਾ ਕਿ ਤੁਸੀਂ ਫਸੇ ਹੋਏ ਵਾਜਪਾਈ ਨੂੰ ਬਿਨਾ ਸ਼ਰਤ ਹਮਾਇਤ ਕਿਉਂ ਦਿੱਤੀ ਜਦਕਿ ਉਸ ਸਮੇਂ ਪੰਜਾਬ ਦੇ ਪਾਣੀਆਂ ਦੇ ਰਾਜਧਾਨੀ ਦੇ ਸਾਰੇ ਮਸਲੇ ਮਨਵਾਏ ਜਾ ਸਕਦੇ ਸੀ ਕਿਉਂ ਕਿ ਉਦੋਂ ਉਨ੍ਹਾਂ ਨੂੰ ਐਮਪੀ ਚਾਹੀਦੇ ਸੀ ਜਿਵੇਂ ਅੱਜ ਨਤੀਸ਼ ਕੁਮਾਰ ਤੇ ਨਾਇਡੂ ਕਿੰਨਾ ਕੁਝ ਆਪਣੀ ਸਟੇਟ ਵਾਸਤੇ ਲੈ ਗਏ। ਗੱਲ ਸਾਫ਼ ਹੈ ਜਾਂ ਤਾਂ ਪੱਤਰਕਾਰ ਵਿਕਾਊ ਨੇ ਜਾਂ ਸਵਾਲ ਵਿਰਸਾ ਵੱਲੋ ਪਹਿਲਾਂ ਹੀ ਲਿਖ ਦਿੱਤੇ ਜਾਂਦੇ ਹਨ
@jagmindersingh1361
@jagmindersingh1361 2 күн бұрын
Bhai sahab nafish,Naidu ne election tu pehla alliance kita c bjp naal ,bihar ch 40,ap ch 25 seats ne te Punjab ch ne 13 . 40+25 =65 seats te 13 ch farak samajh lo.i am not supporter of badal par gal samjho.
@mandeepsinghbabbu2854
@mandeepsinghbabbu2854 2 күн бұрын
@@jagmindersingh1361 ਇਨ੍ਹਾਂ ਦਾ ਵੀ 96 ਤੋ ਅਲਾਇੰਸ ਸੀ ਜਦੋਂ ਸਰਕਾਰ ਬਨਾਉਣੀ ਹੁੰਦੀ ਆ ਤਾਂ ਤਿੰਨ ਸੀਟਾਂ ਵੀ ਬਹੁਤ ਕੀਮਤੀ ਨੇ
@jagdevbrar6100
@jagdevbrar6100 2 күн бұрын
ਫੋਜ ਵਾਲਿਆਂ ਨੂੰ ਭਜਾ ਕੇ ਕਿਸੇ ਨੇ ਸਾਰ ਨਹੀਂ ਲਈ ਤੇਰੇ ਵਰਗਿਆਂ ਮੁਲੰਗਾਂ ਨੇ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਉਨ੍ਹਾਂ ਦੇ ਪਰਿਵਾਰ ਰੁਲ ਗਏ ਤੁਹਾਨੂੰ ਗੱਲਾਂ ਆਉਣ ਲੱਗ ਪਈਆਂ ਹਨ
@harmitsingh8441
@harmitsingh8441 2 күн бұрын
100% laa riha
@mehalsingh1229
@mehalsingh1229 2 күн бұрын
ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ
@baldevsinghgill6557
@baldevsinghgill6557 Күн бұрын
ਬਾਦਲ ਕੁਨਬਾ?
@gagasmalsar9404
@gagasmalsar9404 2 күн бұрын
ਵਲਟੋਹੇ ਦੀਆ ਕੁਝ ਗੱਲਾ ਸਚੀਅਆ ਲਗ ਦੀਆ
@Surindd
@Surindd 2 күн бұрын
Ki sachai ne brief karo
@ParamjitsinghButtar
@ParamjitsinghButtar 2 күн бұрын
Santaan noo dhaal bna riha .santaan ne eh vi kiha c baahaan kharian kr dio .
@aulakhsingh5103
@aulakhsingh5103 2 күн бұрын
ਵਿਰਸਾ ਝੂਠਾ ਹੈ
@gagasmalsar9404
@gagasmalsar9404 2 күн бұрын
@@aulakhsingh5103 ਤੁੰ ਵੀ ਬੀ ਜੇ ਪੀ ਦਾ ਬੰਦਾ ਲਗਦਾ
@friendydhaliwal
@friendydhaliwal Күн бұрын
😂😂😂
@OnkarSingh-d3d
@OnkarSingh-d3d Күн бұрын
ਅਜ ਕਿਊ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਬਾਰੇ ਰੌਲਾ ਪਾਇਆ ਜਾ ਰਿਹਾ ਹੈ
@mrvickykaranjot8772
@mrvickykaranjot8772 Күн бұрын
ਜਿਦੀ ਇੱਕ ਬਾਂਹ ਉਪਰ ਉਹ ਸ਼ਕਤੀ ਮਾਨ ਜਿਸ ਦੀਆਂ ਦੋ ਬਾਹਾਂ ਉਪਰ ਉਹ ਵਲਟੋਹਾ
@AmandeepSingh-bu4wn
@AmandeepSingh-bu4wn Күн бұрын
ਵਿਰਸਾ ਚਵਲ ਏ
@Sports_empire_of_India
@Sports_empire_of_India Күн бұрын
Virsa Singh nu koi pra chup kara lo agga Akali dal bahut bura haal which aa virsa singh na akali dal khtm kar Dani aa pra chup hoja hun ta 🙏🏼🙏🏼
@rasalsinghvirk8666
@rasalsinghvirk8666 2 күн бұрын
Valtoha saab komm de heera..
@balbirbir3079
@balbirbir3079 Күн бұрын
ਇਹ ਸੰਤਾਂ ਦੀ ਜੁੱਤੀ ਵਰਗਾ ਵੀ ਨਹੀਂ ਹੈ
@rachhpalsingh4
@rachhpalsingh4 2 күн бұрын
Ehnu media vich hehan da cha hai ese lyi eh war war bhakai karda hai
@DeepSingh-x3p
@DeepSingh-x3p 2 күн бұрын
Valtiha 👎👎👞👞🐕
@balbindrasinghbalbindra5692
@balbindrasinghbalbindra5692 Күн бұрын
🐕 paukno Nahi Hatda 🐕 🐕 🐕 🐕 🐕
@ButtaSingh-pi3jh
@ButtaSingh-pi3jh 2 күн бұрын
ਵਿਰਸਾ ਸਿੰਘ ਵਲਟੋਹਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ
@Pawankumar-jh2ej
@Pawankumar-jh2ej 34 минут бұрын
ਤੇਰੇ ਵਰਗੇ ਪੱਤਰਕਾਰ ਤੇ ਵਿਰਸਾ ਸਿੰਘ ਵਲਟੋਹਾ ਦੇ ਲਾਗੋ ਵੀ ਨਹੀਂ ਲੰਘਦੇ ਸੀ 84
@makhansinghbhokhra5915
@makhansinghbhokhra5915 Күн бұрын
ਸੰਤਾਂ ਨੇ ਅਕਾਲੀਆਂ ਬਾਰੇ ਵੀ ਬੋਲੇ ਸੀ
@jagtarbrar7236
@jagtarbrar7236 Күн бұрын
""""" GALTI SHOTI SAZA KALA PANI """" virsa singh nu saza jiyaada vaddhi hai
@Punjablife09
@Punjablife09 Күн бұрын
ਪੰਥ ਦੇ ਗਦਾਰ
@BaljitSingh-l6l
@BaljitSingh-l6l Күн бұрын
Harpreet should go with punishment
@sandhutejinder2
@sandhutejinder2 Күн бұрын
Tey tusi ni tokya Sukhbir nu k bhai galat ker reha hai. Tusi tan chup reh k sikh hon da faraz nahi nibhaya. Sikhi da farz tan sikh panth ney nibhaya bhai sab. Tusi nahi nibhaya
@gurdevsinghaulakh7810
@gurdevsinghaulakh7810 Күн бұрын
ਅਸੀਂ ਖਾਲਸਾ ਕਾਲਜ ASR ਪੜੇ ਹਾਂ ਵਿਰਸਾ ਸਿੰਘ ਵਲਟੋਹਾ ਇੱਕ ਪੱਕਾ ਸਿੱਖ ਹੈ ਸੰਘਰਸ਼ ਵਿੱਚ ਪਹਿਲੀ ਕਤਾਰ ਵਿੱਚ ਰਿਹਾ ਹੈ ਉੱਜ ਮੇਰਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੈ ਮੈਂ ਸਰਕਾਰੀ ਨੌਕਰੀ ਕੀਤੀ ਹੈ , ਪਰ ਓਸ ਸਮੇਂ ਦੀ ਜਾਣਕਾਰੀ ਹੈ, ਨਵੀਂ ਪੀੜੀ ਨੂੰ ਇਸ ਬਾਰੇ ਨਹੀ ਪਤਾ ਹੈ, ਵਿਰਸਾ ਸਿੰਘ ਸਹੀ ਬੋਲ ਰਿਹਾ ਹੈ ,
@baldevsinghgill6557
@baldevsinghgill6557 Күн бұрын
ਬਾਦਲ ਕੁਨਬੇ ਦਾ ਗੜਵਈ ਤੇ ਹਮੇਸ਼ਾ ਬਕਵਾਸ ਕਰਨ ਵਾਲਾ
@ranisenthil7767
@ranisenthil7767 Күн бұрын
Akal Takth Jatehdar is Supreme this Mr Veltoha is a BJP/RSS element
@StudyHamareSath
@StudyHamareSath Күн бұрын
Koi juab nhi de hoya... Sirre da jhootha .. dhamki diti.. khud Manya.... 😮
@pritpalsingh8317
@pritpalsingh8317 Күн бұрын
ਇਹ ਝੂਠਾ ਸਿਰੇ ਦਾ ਹੈ ਕਿਉਂ ਜਥੇਦਾਰ ਕਿਸੇ ਦੇ ਘਰ ਨਹੀਂ ਜਾ ਸੱਕਦਾ! ਤੁਹਾਡੀ ਅਕਾਲੀਆਂ ਦੀ ਸਟੇਜ ਤੇ ਸਾਰੇ ਮੋਨੇ ਪਤਿਤ ਹੀ ਬੈਠੇ ਹੁੰਦੇ! ਇਹਨਾਂ ਨੂੰ ਸ਼ਰਮ ਨਹੀਂ ਆ ਸਕਦੀ! ਜੇ ਮੰਨ ਜਾਣ ਤਾਂ ਠੀਕ ਨਹੀਂ ਪੱਲੇ ਕੁੱਝ ਨਹੀਂ ਪੈਣਾ ਯਾਦ ਰੱਖੋ! 🙏🙏
@baldevsinghgill6557
@baldevsinghgill6557 Күн бұрын
ਕੰਗਣਾ ਰਣੌਤ ਤੇ ਬਿੱਟੂ
@baljinderkaur-ji9sf
@baljinderkaur-ji9sf 2 күн бұрын
❤ Gyani Harpreet Singh BJP ka aadami hai Sardar Patel ji Shiromani Akali Dal Ke wafadar hai isiliye unko Bahar nikala hai
@pritpalsingh8317
@pritpalsingh8317 Күн бұрын
ਜੇ ਤੇਰੇ ਹਿਰਦੇ ਤੇ ਕੁੱਝ ਵਾਪਰਿਆ ਹੁੰਦਾ ਤਾਂ ਆਹ ਊਲਜਲੂਲ ਬੰਦ ਹੋ ਜਾਂਦਾ ਹੁਣ ਤੱਕ! ਇਹ ਸੱਭ ਝੂਠ ਬੋਲ ਰਿਹਾ ਹੈ 🙏
@Kulwantsingh-wm5wp
@Kulwantsingh-wm5wp Күн бұрын
Es gal toh Waltoha sahib Thik ne ik jathedar hove koum da oh strong hove bakri wangu mai Mai krda phirda
@Sarkaria-
@Sarkaria- Күн бұрын
Thaks tu Mandeep apana rup dekha ta main hun tuhda Channel un follow kar reha sory bye
А что бы ты сделал? @LimbLossBoss
00:17
История одного вокалиста
Рет қаралды 12 МЛН
World’s strongest WOMAN vs regular GIRLS
00:56
A4
Рет қаралды 7 МЛН