ਗਿਆਨ ਗੋਦੜੀ | Jathedar Sant Baba Mohinder Singh Ji Rara Sahib Wale | Rara Sahib Official

  Рет қаралды 24,536

Rara Sahib Official

Rara Sahib Official

4 ай бұрын

#rarasahibofficial #brahamgodrhi #rarasahib
Dhan Jathedar Ji Maharaj
ਗਿਆਨ ਗੋਦੜੀ Vol 1
• ਬ੍ਰਹਮ ਵਿਚਾਰ, ਆਤਮ ਗੋਦੜੀ...
ਗਿਆਨ ਗੋਦੜੀ Vol 3
• ਆਤਮ ਵਿਚਾਰ ਗੋਦੜੀ | Jath...
Rara Sahib Official
(1975-1988)
ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ (ਈ.1975 ਤੋਂ ਈ.1988 ਤੱਕ) ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ
(ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)
ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਯਥਾਰਥ,ਅਨੋਖੇ,ਵਿਸਮਾਦਮਈ,ਅਲੌਕਿਕ ਪ੍ਰਚਾਰ ਅਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਸਾਰੇ ਦੀਵਾਨਾਂ ਦੀ ਆਡੀਓ (ਚਾਹੇ ਉਹ ਦੀਵਾਨ ਵੀਡੀਓ ਹੈ) ਨੂੰ ਸਾਫ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਜੇਕਰ ਇਸ ਯੂ ਟਿਊਬ ਚੈਨਲ (RARA SAHIB OFFICIAL)
ਦੇ ਨਾਮ ਤੇ ਕੋਈ ਵੀ ਤੁਹਾਡੇ ਕੋਲੋਂ ਕਿਸੀ ਵੀ ਤਰ੍ਹਾਂ ਦੀ ਮਾਇਕ ਮੱਦਦ ਯਾ ਹੋਰ ਮੱਦਦ ਮੰਗਦਾ ਹੈ ਤਾਂ ਉਸ ਲਈ ਤੁਸੀਂ ਖੁੱਦ ਜ਼ਿੰਮੇਂਵਾਰ ਹੋ ਅਸੀਂ ਬਿਲਕੁਲ ਵੀ ਨਹੀਂ
ਅਸੀਂ ਏਹ ਚੈਨਲ ਕਿਸੀ ਤੇ ਕੋਈ ਪ੍ਰਭਾਵ ਪਾਉਣ ਯਾ ਮਾਇਆ ਕਮਾਉਣ ਲਈ ਨਹੀਂ ਬਣਾਇਆ
👉ONLY!👈We Are Followers Of Jathedar Sant Baba Mohinder Singh Ji Rara Sahib.
We Are Uploading Diwans Only For Preaching Purposes.
👉Also👈Before Uploading We Clear the Audio(At Professional Levels)
👉Specially Note It👈
We Don't Need or Demand Any Type Of Monetary Contribution Or Donations.
We Aren't Uploading Diwans For Earning Purposes.
Do share and subscribe to the KZbin channel (RARA SAHIB OFFICIAL) to hear the unforgettable and precious memories of Jathedar Ji Maharaj and the jatha.
In this channel you will find Clear audios of almost each Diwan or Kirtan as we edit at professional levels before uploading
RARA SAHIB OFFICIAL (1975-1988)
We Hereby Uploading The Incomparable Era Of Rara Sahib (From 1975 To 1988) The Instance Of Which Can Never Be Found Anywhere worldwide
(Beginning With Blessings And Inspirations Of Sant Baba Kishan Singh Ji,After The Physical Demise Of Holy Sant Baba Isher Singh Ji Rara Sahib),
Diwans Adorned With Unique Kirtan Style Of Rara Sahib By Jathedar Sant Baba Mohinder Singh Ji And Bhai Amrik Singh Ji Are Hereby Uploaded After Clearing Audio Quality For Sangat
Attempts Have Been Made To Bring Most Of The Diwans For The Sangat(Audios And Videos Also).
#jathedarsantbabamohindersinghjirarasahibwale #santishersinghjirarasahibwale #rarasahib
#jathedarsantbabamohindersinghjirarasahib

Пікірлер: 73
@RaraSahibOfficial
@RaraSahibOfficial 4 ай бұрын
ਜਲਦੀ ਹੀ,telegram channel ਚ ਉਹ ਆਡੀਓ ਦੀਵਾਨ ਰੀਲੀਜ਼ ਕਰਨ ਜਾ ਰਹੇ ਹਾਂ ਜੋ ਕਿ youtube ਚ ਅਪਲੋਡ ਹੋ ਚੁੱਕੇ ਹਨ ਤਾਂ ਕਿ ਤੁਸੀਂ offscreen ਅਤੇ offline ਚ ਵੀ ਸੁਣ ਸਕੋ Soon, we are going to release those audio diwans which have been uploaded on KZbin in telegram channel so that you can listen offscreen and offline Telegram Channel link 👇🏿 t.me/RaraSahibOfficial
@GurbhejSingh-od3oy
@GurbhejSingh-od3oy 4 ай бұрын
ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਜੀ ਵਾਹਿਗੁਰੂ ਜੀ 😢🙏🙏
@RaraSahibOfficial
@RaraSahibOfficial 4 ай бұрын
ਧੰਨ ਜੱਥੇਦਾਰ ਜੀ ਮਹਾਰਾਜ ਆਪ ਹੀ ਕਰਵਾ ਰਹੇ ਨੇ ਜੀ ਨਹੀਂ ਤੇ ਸਾਡੇ ਕੋਲ ਕਿੱਥੇ ਮੱਤ ਹੈ?
@jaggusingh3346
@jaggusingh3346 3 ай бұрын
ਗੁਰੂ ਜੱਸ ਗਾਉਣ ਸਰਵਣ ਕਰਾਉਣ ਲਈ ਮਹਾਂਪੁਰਸ਼ਾਂ ਦੇ ਚਰਨਾ ਵਿੱਚ ਸਿਰ ਧਰਦੇ ਹਾਂ ਜੀ।
@parminderkaur-um7kv
@parminderkaur-um7kv 2 ай бұрын
Dhan Dhan Maharaj ji . Khoob Teri Pagri Meethay Tere Bol.
@satwantkaur7837
@satwantkaur7837 Ай бұрын
Miss Jathedar MaharajG
@inderdeeptoor4447
@inderdeeptoor4447 4 ай бұрын
ਧੰਨ ਧੰਨ ਜੱਥੇ ਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਬਹੁਤ ਕਿਰਪਾ ਹੋਈ ਆਪ ਜੀ ਦੇ ਦਰਸਨ ਹੋਏ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@amarjitsingh9481
@amarjitsingh9481 3 ай бұрын
Satnam waheguru ji 💚🥰🙏
@inderjitsingh1912
@inderjitsingh1912 4 ай бұрын
ਕੋਈ ਪੁਰਬਲਾ ਕਰਮ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਸੀ ਪਰ ਉਸ ਸਮੇ ਇਨੀ ਸਮਝ ਨਹੀਂ ਸੀ
@avtarsingh6618
@avtarsingh6618 4 ай бұрын
Menu vi evi aa ji
@Tanuthind-ft6xi
@Tanuthind-ft6xi 4 ай бұрын
Baba mohinder g v dhan n waheguru g
@RaraSahibOfficial
@RaraSahibOfficial 4 ай бұрын
ਧੰਨ ਜੱਥੇਦਾਰ ਜੀ ਮਹਾਰਾਜ
@JaskaranSingh-oj4ix
@JaskaranSingh-oj4ix 2 ай бұрын
Waheguru ji 🙏🏻🪷
@JassyTakhar
@JassyTakhar 4 ай бұрын
Bahut sundar budmule bachan❤👏👏👏thanks for sharing.
@PKM22222
@PKM22222 3 ай бұрын
Waheguru Ji 🙏🏻🙏🏻🙏🏻
@JoginderSingh-pn5me
@JoginderSingh-pn5me 4 ай бұрын
ਧੰਨ ਧੰਨ ਮਹਾਰਾਜ ਜੀ
@harsimraniotasol2332
@harsimraniotasol2332 4 ай бұрын
ooye hoy Maharaj ji pury Khush ny. Sady sir ty hath rakhi rakhan
@user-px4hn7wc2p
@user-px4hn7wc2p 4 ай бұрын
Dhan jatthedar Maharaj ji
@PardeepSingh-gk7oc
@PardeepSingh-gk7oc 4 ай бұрын
ਅਨੰਦ ਹੈ ਮਹਾਰਾਜ ਜੀ ਦੇ ਬੋਲ।।
@user-rr5do4ii9g
@user-rr5do4ii9g 4 ай бұрын
Dhan maharaj g
@manjitbirdi5658
@manjitbirdi5658 3 ай бұрын
Waheguru ji 🙏🙏🙏🙏🙏
@GurbhejSingh-od3oy
@GurbhejSingh-od3oy 4 ай бұрын
ਕਿੰਨੇ ਅਨਮੋਲ ਬਚਨ ਆ ਵਾਹਿਗੁਰੂ ਜੀ 🙏🙏
@gurchakripyari694
@gurchakripyari694 Ай бұрын
Waheguru jee 🙏
@prabhjotnehal2747
@prabhjotnehal2747 4 ай бұрын
ਵਾਹਿਗੁਰੂ ਜੀ ❤ ਧੰਨ ਧੰਨ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲੇ
@devindersingh3154
@devindersingh3154 4 ай бұрын
ਵਾਹਿਗੁਰੂ ਜੀ, ਧੰਨ ਜੱਥੇਦਾਰ ਜੀ ਮਹਾਰਾਜ
@gurchakripyari694
@gurchakripyari694 2 ай бұрын
Waheguru jee
@waryamkhalsa4941
@waryamkhalsa4941 4 ай бұрын
Kmaal a, no word
@NirmalSingh-wi7th
@NirmalSingh-wi7th 4 ай бұрын
ਧੰਨ ਧੰਨ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਤੰਦਰੁਸਤੀ ਬਖਸ਼ੋ
@satpalsingh1366
@satpalsingh1366 4 ай бұрын
Dhan dhan baba ji maharaj
@gurmeetkaur9305
@gurmeetkaur9305 4 ай бұрын
Dhan dhan baba ji 🙏🏻🙏🏻🙏🏻🙏🏻❤️
@user-yg4po2te7u
@user-yg4po2te7u 4 ай бұрын
ਵਾਹਿਗੁਰੂ ਜੀ 🙏
@MandeepSingh-ih2gj
@MandeepSingh-ih2gj 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@hartejsingh6059
@hartejsingh6059 4 ай бұрын
ਧੰਨ ਧੰਨ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ। ਪਰ ਸਾਡਿਆਂ ਨੇ ਇੰਨਾ ਦੀ ਕਦਰ ਨਹੀ ਪਾਈ। ਹੁਣ ਤੱਕ ਵੀ ਈਰਖਾ ਕਰਦੇ ਹਨ। ਪਰ ਛੋਟੇ ਮਹਾਰਾਜ ਜੀ ਦੇ ਬਚਨਾ ਨੂੰ ਪੂਰਾ ਕੀਤਾ ਅਤੇ ਮਹਾਤਿਆਗੀ ਹੋ ਕੇ ਦਿਖਾਇਆ।
@dhaliwalhxrry7
@dhaliwalhxrry7 4 ай бұрын
ਕੀ ਗੱਲ ਹੋਈ ਸੀ ਜੀ ਉਦੋਂ ? ਕੋਈ ਦੱਸ ਸਕਦਾ । ਮੈਨੂੰ ਇਹ ਸਮਝ ਨਹੀਂ ਆਈ ਕਿ ਜਥੇਦਾਰ ਮਹਾਰਾਜ ਜੀ ਰਾੜਾ ਸਾਹਿਬ ਛੱਡ ਕੇ ਕਿਉਂ ਗਏ ਸੀ ।
@RaraSahibOfficial
@RaraSahibOfficial 4 ай бұрын
ਵੀਰ ਜੀ ਏਹ matter ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ ਜੀ ਭੁੱਲ ਜਾਣਾ ਹੀ ਬੇਹਤਰ ਹੈ ਜੱਥੇਦਾਰ ਜੀ ਮਹਾਰਾਜ ਚਾਹੁੰਦੇ ਤਾਂ ਖੁਦ ਬਹੁਤ ਕੁਛ ਕਰ ਸਕਦੇ ਸੀ ਇਸ matter ਤੇ ਪਰ ਉਹਨਾਂ ਨੇ ਵੱਡੇ ਮਹਾਰਾਜ ਜੀ ਦੀ ਖੁਸ਼ੀ ਤਾਂ ਲਈ ਹੀ ਪਰ ਨਾਲ ਹੀ ਛੋਟੇ ਮਹਾਰਾਜ ਜੀ ਦੀ ਖੁਸ਼ੀ ਵੀ ਲਈ ਜੀ ਸਾਡੇ ਲਈ ਮਹੱਤਵਪੂਰਨ ਏਹ ਜਾਣਨਾ ਨਹੀਂ ਕੇ ਉਹ ਕਿਉਂ ਗਏ ਸੀ ਬਲਕਿ ਉਹਨਾਂ ਦੇ ਬਚਨਾਂ ਅਨੁਸਾਰ ਚਲਣ ਦੀ ਲੋੜ ਹੈ ਇਸ ਤਰਾਂ ਤੇ ਸਾਡੇ ਗੁਰੂਆਂ ਨਾਲ ਵੀ ਵੈਰ ਕਮਾਏ ਗਏ ਵੈਰ ਤਾਂ ਕਮਾਏ ਗਏ ਹੀ ਬਲਕਿ ਝੂਠ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਨ੍ਹੀਂ ਗੱਲ ਜ਼ਰੂਰ ਲਿਖਾਂਗੇ ਕੇ ਉਸ ਵੇਲੇ ਜੱਥੇਦਾਰੀ ਆਤਮਕ ਕਮਾਈ ਨਾਲ ਮਿਲਦੀ ਸੀ ਜੋ ਜੱਥੇਦਾਰ ਜੀ ਮਹਾਰਾਜ ਨੇ ਕਰ ਕੇ ਦਿਖਾਇਆ ਅੱਜਕੱਲ ਅਸਥਾਨ ਦੀ ਚੌਧਰ ਯਾ ਜੱਥੇਦਾਰੀ ਨੋਟ ਦੇ ਲਿਫ਼ਾਫ਼ੇ ਚੜ੍ਹਾ ਕੇ ਅਤੇ ਰਾਜਨੀਤਿਕ ਹੱਥਕੰਡੇ ਅਪਣਾ ਕੇ ਲਈ ਜਾਂਦੀ ਹੈ ਬਹੁਤ ਕੁਛ ਵਾਪਰ ਚੁੱਕਾ ਹੈ ਭੁੱਲ ਜਾਣਾ ਹੀ ਠੀਕ ਹੈ
@Ik_SAFAR
@Ik_SAFAR 4 ай бұрын
Koi keemt ne bchana de Maharaj ji de ❤
@swaransingh7492
@swaransingh7492 15 күн бұрын
53:12 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@moulykaddon8260
@moulykaddon8260 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ vਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Bal450
@Bal450 4 ай бұрын
Thanks!
@RaraSahibOfficial
@RaraSahibOfficial 4 ай бұрын
ਧੰਨ ਜੱਥੇਦਾਰ ਜੀ ਮਹਾਰਾਜ ਧੰਨ ਧੰਨ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ
@theworldofeverything7010
@theworldofeverything7010 4 ай бұрын
Waheguru ji 🙏🙏
@ghummansabh2301
@ghummansabh2301 4 ай бұрын
Dhan. Baba jii. Jathedar maharaj jii
@GurvindarSingh-fh9jb
@GurvindarSingh-fh9jb 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JJsinghCheema
@JJsinghCheema 4 ай бұрын
ਧੰਨ ਧੰਨ.
@Phantom_Shadow7
@Phantom_Shadow7 4 ай бұрын
Dhan dhan akaal purkh shiri WAHEGURU ji da naam 🙏⚔️📿
@gurjeetkaurvirk2382
@gurjeetkaurvirk2382 4 ай бұрын
Maharaj ji dhan ne
@manjitsinghlotey1973
@manjitsinghlotey1973 4 ай бұрын
Waheguru waheguru waheguru waheguru waheguru
@gursewaksingh5027
@gursewaksingh5027 4 ай бұрын
Waheguru ji ka khalsa waheguru ji ki Fateh
@ManjeetKaur-bk3kn
@ManjeetKaur-bk3kn 4 ай бұрын
🙏🙏
@Bal450
@Bal450 4 ай бұрын
WAHEGURU JI 🙏
@user-mk4ne9it9s
@user-mk4ne9it9s 4 ай бұрын
Waheguru ji
@pardipsingh7444
@pardipsingh7444 4 ай бұрын
WAHEGURU WAHEGURU WAHEGURU JI,,
@bhaihansvirsinghjirarasahi5074
@bhaihansvirsinghjirarasahi5074 4 ай бұрын
Waheguru Waheguru 🙏🙏🌸🌸🌷🌷🌺🌺💐💐🌹🌹
@HappySingh-is2pw
@HappySingh-is2pw 3 ай бұрын
Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru j kirpa 🙏 Karo j Wahaguru j 🙏🙏🙏🌹🌹
@RaraSahibOfficial
@RaraSahibOfficial 4 ай бұрын
Telegram Channel link 👇🏿 t.me/RaraSahibOfficial WhatsApp Channel Link 👇🏿 whatsapp.com/channel/0029VaApJ6F3GJOsO0OhC51t
@randomclicks1897
@randomclicks1897 4 ай бұрын
Waheguru Ji
@satwantsinghwaheguruji843
@satwantsinghwaheguruji843 4 ай бұрын
ਧੰਨ ਵਾਹਿਗੁਰੂ ਜੀ eh mahapurkh ji kes jga TY han
@RaraSahibOfficial
@RaraSahibOfficial 4 ай бұрын
ਵੀਰ ਜੀ ਏਹ ਮਹਾਂਪੁਰਖ 14/3/1999 ਨੂੰ ਦੇਹ ਤਿਆਗ ਚੁੱਕੇ ਹਨ ਬਾਕੀ ਅਗਲੀ ਗੱਲ ਇਹਨਾਂ ਨੇ ਲੱਗਭੱਗ 40 ਸਾਲ ਵੱਡੇ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨਾਲ ਢੋਲਕ ਦੀ ਸੇਵਾ ਕੀਤੀ ਹੈ ਅਤੇ ਵੱਡੇ ਮਹਾਰਾਜ ਦੇ ਦੇਹ ਤਿਆਗ ਉਪਰੰਤ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਆਗਿਆ ਨਾਲ 12 ਸਾਲ ਉਹ ਕਥਾ ਕੀਰਤਨ ਦੀਆਂ ਝੜੀਆਂ ਲਗਾਈਆਂ ਹਨ ਜਿਨ੍ਹਾਂ ਦੀ ਮਿਸਾਲ ਤਿੰਨਾਂ ਕਾਲਾਂ ਚ ਕਿੱਥੇ ਵੀ ਨਹੀਂ ਮਿਲਦੀ ਜੀ ਏਹ ਵੱਡੇ ਮਹਾਰਾਜ ਦੇ ਅਸਲ ਸਪੁੱਤਰ ਦੀ ਉਪਾਧੀ ਚ ਹਨ ਵੱਡੇ ਮਹਾਰਾਜ ਖੁਦ ਇਹਨਾਂ ਬਾਰੇ ਕਹਿ ਗਏ ਸਨ ਕੇ ਸਾਡੇ ਜੱਥੇ ਚ ਜੱਥੇਦਾਰ ਹੈ ਬ੍ਰਹਮਗਿਆਨੀ ਸਿਰਫ ਇਕ ਹੀ ਲਿਖਦੇ ਹੋਏ ਭੁੱਲ ਚੁੱਕ ਦੀ ਮੁਆਫੀ ਦੇਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@rajpoottravels7084
@rajpoottravels7084 4 ай бұрын
Ihh mahapurakh dur dargah to aande ne Waheguru Ji 🙏🙏🙏🙏🙏🙏🙏🙏🙏🌹❤️❤️🌹🌹
@rajpoottravels7084
@rajpoottravels7084 4 ай бұрын
Waheguru waheguru waheguru wahe jiyo
@harjeetkaur7856
@harjeetkaur7856 4 ай бұрын
Waheguru ji kirpa rakhna ji
@MohanSingh-gs3be
@MohanSingh-gs3be 4 ай бұрын
Waheguruji🙏🙏🙏🙏
@amanjhajj3644
@amanjhajj3644 4 ай бұрын
Waheguru g
@hargunsingh2957
@hargunsingh2957 4 ай бұрын
Waheguru ji
@RanjitSingh-my4lq
@RanjitSingh-my4lq 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@NnfgtChyte-yr4ti
@NnfgtChyte-yr4ti 4 ай бұрын
Waheguru ji 🙏🙏🙏🙏🙏🙏🙏
@wintubajaj
@wintubajaj 4 ай бұрын
Waheguru G 🙏🙏🙏🙏🙏
@spanjabbajwa5416
@spanjabbajwa5416 4 ай бұрын
Waheguru Waheguru Waheguru Waheguru Waheguru ji
@randeepkaur5325
@randeepkaur5325 4 ай бұрын
Waheguru ji 🙏
@Surendersingh-lx4tu
@Surendersingh-lx4tu 4 ай бұрын
Waheguru ji🙏🙏🙏🙏🙏
@ManjitDeol-hf4bb
@ManjitDeol-hf4bb 4 ай бұрын
Waheguru ji
@baljinderdhesi23
@baljinderdhesi23 4 ай бұрын
Waheguru ji
@Karnafarmer
@Karnafarmer 4 ай бұрын
Waheguru ji
Box jumping challenge, who stepped on the trap? #FunnyFamily #PartyGames
00:31
Family Games Media
Рет қаралды 19 МЛН
Can A Seed Grow In Your Nose? 🤔
00:33
Zack D. Films
Рет қаралды 30 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 10 МЛН
Show with Charanjit Singh Brar | Political | EP 477 | Talk With Rattan
35:44
sant Baba isher Singh Ji rara Sahib wale Param Sukh kive milega
24:07
Sant Baba Waryam Singh ji Ratwara Sahib wale in England
1:01:24
Everything Belongs to GOD
Рет қаралды 42 М.
THE ROBBER SAVED MY LIFE
0:39
dednahype
Рет қаралды 10 МЛН
ХОТЕЛ ПОТОПИТЬ ДЖЕКА, НО НЕ ВЫШЛО
0:51
Tasty Series
Рет қаралды 1,3 МЛН