Sant Baba Isher Singh Ji Rara Sahib Wale | ਦਰਸ਼ਨ ਕਰੋ ਜੀ ਸੰਤ ਮਹਾਰਾਜ ਜੀ ਦੀਆਂ ਪਵਿੱਤਰ ਵਸਤਰਾਂ ਦੇ

  Рет қаралды 42,215

Akaal Murat

Akaal Murat

5 ай бұрын

#santbabaishersinghjirarasahib #akaal_murat #rarasahib

Пікірлер: 143
@sandipa93
@sandipa93 2 ай бұрын
ਪਤਾ ਨਹੀਂ ਗੱਲ ਆ ਮਾਹਰਾਜ ਦੀ ਗੱਲ ਸੁਣਕੇ ਰੋਣਾ ਆ ਜਾਂਦਾ ਤੇ ਉਹਨਾਂ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ 😢
@SukwinderSingh-dd3kh
@SukwinderSingh-dd3kh 2 ай бұрын
True ਸਹੀ ਗੱਲ ਹੈ
@harpreetsinghmangatmangat5311
@harpreetsinghmangatmangat5311 2 ай бұрын
Eh vairag hai jo tuhade man de vich hai jo sadhuan de bachan sunan naal Andro hullara Marda hai ji.subh icha isnu hi keha janda hai naam Japan nal eh vairag hor vi vaad janda hai...
@mannkaurr1
@mannkaurr1 2 ай бұрын
Main pta ni kyu royi ja rahi..dhn guru ram dass ji tuc bda beant ho
@Anhadjot5
@Anhadjot5 2 ай бұрын
Very true
@NarenderKaur-ue6gh
@NarenderKaur-ue6gh 14 күн бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕ੍ਰਿਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤
@AvtarSingh-om8ow
@AvtarSingh-om8ow 4 ай бұрын
ਸੰਗਤ ਤੋਂ ਸੁਣਦੇ ਆਂ ਸੰਤ ਮਾਹਰਾਜ ਜੀ ਲੱਖਾਂ ਰੁਪਏ ਨੂੰ ਦ੍ਰ੍ਰੜ ਕੇ ਲੰਗ ਜਾਂਦੇ ਸੀ
@AmanGarcha-i7c
@AmanGarcha-i7c 9 сағат бұрын
ਧਨ ਧਨ ਸੰਤ ਇਸਰ ਸਿੰਘ ਜੀ
@AmanGarcha-i7c
@AmanGarcha-i7c 9 сағат бұрын
ਧਨ ਧਨ ਮਹਾਰਾਜ ਜੀ ਗਰੀਬ ਦਾ ਬੇੜਾ ਬੰਨੇ ਲਾਵੋ
@AmritSingh-vp2zk
@AmritSingh-vp2zk 5 ай бұрын
ਿਜੰਦ ਜਾਨ ਧੰਨ ਧੰਨ ਵੱਡੇ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ🙏🙏🙏🙏🙏🙏🙏
@gurbinderbrar3502
@gurbinderbrar3502 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏
@harman5750
@harman5750 4 ай бұрын
❤❤❤❤ਬਾਬਾ ਈਸ਼ਰ ਸਿੰਘ Ji.maher.kro
@gurmitkaur6498
@gurmitkaur6498 3 күн бұрын
Waheguru ji kirpa rakiyo ji Maharaj 🙏🙇🏽‍♀️🙏
@MandeepSingh-ih2gj
@MandeepSingh-ih2gj 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ArshdeepKaur-t2n
@ArshdeepKaur-t2n 16 сағат бұрын
Waheguru ji waheguru ji waheguru ji
@chiragansari6492
@chiragansari6492 5 ай бұрын
ਵੀਰ ਜੀ ਸਤਿ ਸ੍ਰੀ ਅਕਾਲ ਦਾਸ ਦਾ ਨਾਮ ਚਿਰਾਗ਼ ਖਾਣ ਸ਼ਹਿਰ ਅਹਿਮਦਗੜ੍ਹ ਦਾਸ ਦੀ ਸ਼ਰਧਾ ਬਹੁਤ ਹੈ ਵੱਡੇ ਸੰਤਾ ਤੇ ਮੇਰੇ ਘਰ ਵੀ ਮਹਾਰਾਜ ਜੀ ਸਰੂਪ ਹਨ ਬਹੁਤ ਕਿਰਪਾ ਦਾਸ ਵੱਡੇ ਸੰਤਾ ਮੇਰਾ ਜੀਵਨ ਹੀ ਬਦਲ ਦਿਤਾ ਮੇਰੀ ਕਿ ਔਕਾਤ ਸੀ ਸੰਤਾਂ ਦੇ ਲੜ ਲਗਣ ਦੀ ਮੇਰਾ ਕੋਈ ਪੂਰਵਲਾ ਕਰਮ ਸੀ ਮੈਂਨੂੰ ਸੰਤਾਂ ਨੇ ਆਪਣੇ ਲੜ ਲਾਇਆ
@ishukumar6269
@ishukumar6269 5 ай бұрын
M v Ahmedgarh to a vire. Kithe ghar aa tuhada?
@gurpalvirk6177
@gurpalvirk6177 5 ай бұрын
Waheguru ji tusi Maharaj de darshan kite c
@naviii949
@naviii949 5 ай бұрын
​​@@gurpalvirk6177 ik pandit ji ne , oh 90 saal de han te hun vi ਚੜਦੀਕਲਾ ਵਿਚ ਹਨ। ਸਿਰਫ ਗੋਡੇ ਨੀ ਕੰਮ ਕਰਦੇ, ਬਾਕੀ ਬਿਲਕੁਲ ਠੀਕ ਹਨ। ਇਕ ਵਾਰੀ ਸੰਤ ਜੀ ਰਾੜਾ ਸਾਹਿਬ ਜੀ ਦੀ ਗੱਲ ਚਲ ਰਹੀ ਸੀ, ਤਾਂ ਪੰਡਿਤ ਜੀ ਨੇ ਵੀ ਗੱਲ ਸੁਣਾਈ ਕਿ ਕਿਵੇਂ ਮੈ ਦਰਸ਼ਨ ਕੀਤੇ ਸੀ ਸੰਤ ਜੀ ਦੇ। ਪੰਡਿਤ ਜੀ ਕਹਿੰਦੇ ਕਿ ਮੇਰੇ guru de ਗੁਰਭਾਈ ਹੁੰਦੇ ਸੀ ਸੰਤ ਗੋਲ ਮੋਲ ਜੀ, height vich ਛੋਟੇ ਸੀ, ਗੋਲ ਮਟੋਲ ਸ਼ਰੀਰ ਸੀ, ਮਥੁਰਾ ਸ਼ਹਿਰ ਦੇ ਰਹਿਣ ਵਾਲੇ ਸੀ, ਕ੍ਰਿਸ਼ਨ ਜੀ ਦੇ ਉਪਾਸ਼ਕ ਸੀ, ਮਤਲਬ ਕ੍ਰਿਸ਼ਨ ਰੂਪ ਹੀ ਸਨ। ਸੰਤ ਜੀ hapur City, uttar Pradesh deewan launde si, te OHTHE ਮੇਲ ਹੋਇਆ ਸੀ ਸੰਤ ਰਾੜਾ ਸਾਹਿਬ ਵਾਲਿਆਂ ਦਾ ਤੇ ਸੰਤ ਗੋਲ ਮੌਲ ਜੀ ਦਾ। ਪੰਡਿਤ ਜੀ ਕਹਿੰਦੇ ਕਿ ਇਕ ਵਾਰੀ ਮੈ ਗੋਲ ਮੋਲ਼ ਜੀ ਦੀਆ ਲੱਤਾਂ ਘੁੱਟ ਰਿਹਾ ਸੀ ਤੇ ਕਹਿੰਦੇ ਕਿ ਤੁਮਨੇ ਕਭੀ ਸੰਤ ਰਾੜਾ ਵਲੋ ਕੇ ਦਰਸ਼ਨ ਕੀਏ ਹੈ, ਮੈ ਕਿਹਾ ਕਿ ਇਹ ਤਾਂ ਬਹੁਤ ਵੱਡੇ ਮਹਾਤਮਾ ਹਨ, ਓਹਨਾ ਦੇ ਦਰਸ਼ਨ ਕੌਣ ਕਰ ਸਕਦਾ ਹੈ। ਕਹਿੰਦੇ ਤੂੰ ਹੁਣ ਆਪਣੀ ਡਿਊਟੀ ਦੇ ਕਦੋਂ ਜਾਣਾ, ਪੰਡਿਤ ਜੀ ਕਹਿੰਦੇ ਜੀ ਪਰਸੋ ਯ ਚੌਥ ਨੂੰ ਜਾਣਾ, ਗੋਲ ਮੇਲ ਜੀ ਕਹਿੰਦੇ ਕਿ ਚੰਗਾ ,ਜਿਸ ਦਿਨ ਜਾਵੇ ਗਾ , ਸੰਤ ਰਾੜਾ ਸਾਹਿਬ ਵਾਲਿਆਂ ਦੇ ਦਰਸ਼ਨ ਕਰ ਕੇ ਜਾਵੀਂ। Pandit ji kehde ki mai Khanna shehar ਤੋ ਚਲ ਪਿਆ ਤੇ ਕੋਈ ਕੋਈ ਬੱਸ ਹੁੰਦੀ ਸੀ ,ਮੈ ਮਸਾ payal ਪਹੁੰਚਿਆ, ਓਹਥੋ ਰਾੜਾ ਸਾਹਿਬ ਪਹੁੰਚਿਆ, ਦੁਪਿਹਰ ਹੋ ਗਈ ਤੇ ਮੈਂ ਜਦੋਂ ਭੋਰਾ ਸਾਹਿਬ ਗਿਆ ਤਾਂ ਪਹਿਰੇਦਾਰ ਕਹਿੰਦੇ ਕਿ ਹੁਣ ਸੰਤ ਆਰਾਮ ਕਰ ਰਹੇ ਹਨ , 4:30 pm ਤੋ ਬਾਅਦ ਦਰਸ਼ਨ ਹੋਣ ਗੇ, ਮੈ ਕਹਿੰਦੇ ਇਕ ਆਵਲੇ ਦਾ ਦਰਖਤ ਸੀ ,ਓਹ ਦੇ ਛਾ ਹੇਠ ਬੈਠ ਗਿਆ, ਤੇ ਸੋਚਿਆ ਕਿ ਮੈ ਤਾਂ late ho ਜਾਊਂਗਾ ਡਿਊਟੀ ਤੋਂ। Pher ਪੰਡਿਤ ਜੀ ਕਹਿੰਦੇ ਕਿ ਮੈ ਸੰਤ ਗੋਲ ਮੌਲ ਜੀ ਦਾ ਧਿਆਨ ਕੀਤਾ ਕਿ ਤੁਸੀ ਕਿਹਾ ਸੀ ਕਿ ਦਰਸ਼ਨ ਹੋਣਗੇ ਪਰ ਹੁਣ 3 -4 ਘੰਟੇ ਮੈ ਕਿ ਕਰਾ ਗਾਂ। ਧਿਆਨ ਕਰਨ ਤੇ 15-20 ਮਿੰਟਾ ਬਾਅਦ ਹੀ ਪਹਿਰੇਦਾਰ ਆਯਾ ਦੇ ਕਹਿੰਦਾ ਕਿ ਭਾਈ ਤੂੰ ਖੰਨੇ ਤੋਂ ਆਯਾ, ਤੈਨੂੰ ਸੰਤ ਮਹਾਰਾਜ ਜੀ ਅੰਦਰ ਬੁਲਾ ਰਹੇ ਹਨ ਕਿ ਜੌ ਖੰਨੇ ਤੋ ਪ੍ਰੇਮੀ ਆਯਾ ਹੈ, ਉਹ ਨੂੰ ਅੰਦਰ ਲਿਆ ਓ। ਤੇ ਮੈ ਅੰਦਰ ਗਿਆ ਤੇ ਮੈਨੂੰ ਦਰਸ਼ਨ ਹੋ ਗਏ। ਮੇਰੇ ਗੁਰੂਦੇਵ ਸ਼ਰੀਰ ਛੱਡ ਗਏ ਸੀ, ਤੇ ਮੈ ਜਿਕਰ ਵੀ ਨਹੀਂ ਕੀਤਾ ਕਿ ਉਹ ਸ਼ਰੀਰ ਛੱਡ ਗਏ, ਪਰ ਸੰਤ ਜੀ ਜਾਣੀਜਾਣ ਜੀ ਨੇ ਆਪੇ ਹੀ ਮੇਰੇ ਗੁਰੂ ਬਾਰੇ ਕੀ ਤੇਰਾ ਗੁਰੂ ਤਾਂ ਭਾਈ ਸ਼ਰੀਰ ਛੱਡ ਗਿਆ। ਮੈ ਕਿਹਾ ਹਾਂ ਜੀ ਮਹਾਰਾਜ। Pher ਗੋਲ ਮਟੋਲ ਜੀ ਗਲ ਚੱਲੀ। Pher ik ਦੋ ਬਚਨ ਹੋਰ ਕਿੱਤੇ ਤੇ ਫੇਰ ਆਪਣੇ ਆਪ ਹੀ ਕਹਿੰਦੇ ਕਿ ਭਾਈ ਹੁਣ ਤੂੰ ਚਲ, ਤੂੰ ਅਪਣੀ ਡਿਊਟੀ ਤੇ ਜਾਣਾ ਹੈ। ਤੇ ਮੈਨੂੰ ਲੈਚੀ, ਬਦਾਮ ਮਿਸ਼ਰੀ ਦਾ ਪਰਸ਼ਾਦ ਦਿੱਤਾ ਤੇ ਕਿਹਾ ਕਿ ਇਹ ਪਰਸ਼ਾਦ ਓਸ ਨੂੰ ਦਈ jera pyaar naal lave, jehra nhi lave ਗਾ, ਓਸ ਨੂੰ ਨਾ ਦਈ। ਸੋ ਇਸ ਤਰਾ ਕਹਿੰਦੇ ਕਿ ਮੈ ਸੰਤ ਗੋਲ ਮੌਲ ( ਕ੍ਰਿਸ਼ਨ ਰੂਪ) ਸੰਤ ਜੀ ਦੀ ਕਿਰਪਾ ਨਾਲ ਸੰਤ ਰਾੜਾ ਸਾਹਿਬ ਵਾਲਿਆਂ ਦੇ ਦਰਸ਼ਨ ਕੀਤੇ। ਸਤਨਾਮ ਸ੍ਰੀ ਵਾਹਿਗੁਰੂ ਜੀ।
@BalwantSingh-lw8yl
@BalwantSingh-lw8yl 5 ай бұрын
Bhai sahib ne bohut sohne vichar Sanjay kite, dhanwad ap ji da 🙏 waheguru ji ka khalsa waheguru ji ki fateh.
@GurjeetSingh-jk9rp
@GurjeetSingh-jk9rp 4 ай бұрын
Apdi soch nu parnam hai ji❤
@SunnySingh-xe3mr
@SunnySingh-xe3mr 5 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ❤
@bsbath8453
@bsbath8453 5 ай бұрын
ਧੰਨ ਧੰਨ ਮਹਾਰਾਜ g ਰਾੜਾ ਸਾਹਿਬ ਵਾਲੇ ਤੁਹਾਡੀ ਧੰਨ ਕਮਾਈ ਨੂ ਕੋਟ ਕੋਟ ਪ੍ਰਣਾਮ
@AvtarSingh-om8ow
@AvtarSingh-om8ow 5 ай бұрын
ਸ੍ਰੀ ਹਜ਼ੂਰ ਪਰਮ ਸੰਤ ਰਾੜੇ ਵਾਲੇ
@pushpindersingh1857
@pushpindersingh1857 2 ай бұрын
ਧੰਨ ਧੰਨ ਸੰਤ ਬਾਬਾ ਰਾੜਾ ਸਾਹਿਬ ਵਾਲੇ ਜੀ l ਬਹੁਤ ਬਹੁਤ ਧੰਨਵਾਦ ਇਸ ਵੀਡੀਓ ਅੱਪਲੋਡ ਕਰਨ ਲਈ l
@jasssingh341
@jasssingh341 2 ай бұрын
ਧਨ ਧਨ ਮਹਿਰਾਜ ਈਸਰ ਸਿੌਅ ਜੀ
@DALBIRSINGH-bz6sg
@DALBIRSINGH-bz6sg 2 ай бұрын
ਵਾਹਿਗੁਰੂ ,ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
@nirpinderbajwa259
@nirpinderbajwa259 Ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਕੋਟਿ ਕੋਟਿ ਪ੍ਰਣਾਮ ਹੈ। ਮਹਾਰਾਜ ਜੀ ਆਪਣਾਂ ਮਿਹਰ ਭਰਿਆ ਹੱਥ ਦਾਸ ਦੇ ਸਿਰ ਉੱਤੇ ਦੋ ਵਾਰ ਰੱਖਿਆ ਹੈ ਬਚਪਨ ਵਿਚ ਸੰਗਤ ਕੀਤੀ ਹੈ। ਧਬਲਾਨ ਆਸ਼ਰਮ ਜਾਇਆ ਕਰਦੇ ਸੀ। ਆਪ ਨਿਰੰਕਾਰ ਸਨ। ਕੋਟਿ ਕੋਟਿ ਪ੍ਰਣਾਮ।
@Harpreetsingh-ir7fz
@Harpreetsingh-ir7fz Ай бұрын
DHAN DHAN BABA ISHER SINGH JI apdi bachi da rog door kardo ji
@HarpreetKaur-ix9ed
@HarpreetKaur-ix9ed Ай бұрын
ਮਹਾ ਪੁਰਸ਼ਾਂ ਦੇ ਚਰਨਾ ਕਮਲਾਂ ਵਿਚ ਕੋਟਿ ਕੋਟਿ ਨਮਸਕਾਰ ਜੀੳ ਪ੍ਰਵਾਨ ਹੋਵੇ ਜੀੳ ❤❤❤❤❤🙏🏻
@user-wo6gk8hk6j
@user-wo6gk8hk6j 5 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਚੜਦੀਕਲਾ ਰੱਖੇ ਸਤਿਗੁਰ ਸੱਭਨੂੰ
@HeenaRani-id9fb
@HeenaRani-id9fb 8 күн бұрын
Waheguru Jii 🎉🎉🎉🎉🎉🎉🎉🎉
@malkeetkaur9605
@malkeetkaur9605 4 ай бұрын
Dhan dhan baba eshar singh ji
@bswarring
@bswarring 25 күн бұрын
Bahut hi sona uprala h veer ji
@user-nk4wp4pr8v
@user-nk4wp4pr8v 5 ай бұрын
Dhan dhan baba Ishar singh rara shaib wale
@gamingwithaman7144
@gamingwithaman7144 2 ай бұрын
Waheguru ji 🙏 Dhan Dhan Guru Ram Das Ji
@Anhadjot5
@Anhadjot5 2 ай бұрын
Dhan Dhan Baba Isher Singh ji
@gurbinderbrar3502
@gurbinderbrar3502 3 ай бұрын
ਵਾਹਿਗੁਰੂ ਜੀ 🙏🙏
@sakinderboparai3046
@sakinderboparai3046 5 ай бұрын
ਦਾਸ। ਨੇ ਵੀ ਸੰਤਾਂ ਦੇ ਦਿਵਾਨ। ਸੁਣੇ ਸੀ। ਸੰਤਾਂ ਦੇ ਇਕ ਸ਼ਬਦ ਨੇ ਅੰਮ੍ਰਿਤ ਛਕਣ ਲਈ ਪਰੇਰਿਆ।
@arwindersinghaujla7218
@arwindersinghaujla7218 9 күн бұрын
Waheguru ji
@bswarring
@bswarring 25 күн бұрын
Bahut bahut dhanyawad ji
@dummy2229
@dummy2229 5 ай бұрын
ਵਾਹਿਗੁਰੂ ਜੀ
@balwinderpadda2311
@balwinderpadda2311 Ай бұрын
ਵਾਹਿਗੁਰੂ ਜੀ ❤❤
@satpalsingh1366
@satpalsingh1366 5 ай бұрын
Dhan maharaj ji dhan bhai sahib ji god bless you
@jassnijjar3548
@jassnijjar3548 5 ай бұрын
Dhan dhan sant baba isher singh ji Maharaj ji mahr karo ji ❤❤❤❤❤
@TheMallhi81
@TheMallhi81 5 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@user-ys5oj4pm5j
@user-ys5oj4pm5j 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@asdnews4880
@asdnews4880 2 ай бұрын
Dhan Dhan guru nanak dev ji maharaj
@baldevmann7267
@baldevmann7267 5 ай бұрын
Waheguru ji waheguru ji waheguru ji waheguru ji waheguru ji waheguru ji
@BhupinderSingh-lr1kc
@BhupinderSingh-lr1kc Ай бұрын
Waheguru ji 🙏🙏
@ButaSingh-ie9qw
@ButaSingh-ie9qw 2 ай бұрын
Dhan Dhan Sant Baba ishar Singh ji Maharaj rara Sahib 🙏♥️❤️
@mrsinghkhalsaAkaalpurakhkifauj
@mrsinghkhalsaAkaalpurakhkifauj 5 ай бұрын
Puran Gurmukh Bramgyani mahapursh sant Baba isher singh ji maharaj rara sahib wale " 👐or jaada kisa vi taara hirda jodka ona " di sangat karda na "o puran mahapursh " onu vi apne jaasa rang la dande 👐👏sadka ona sareya Gursikha da jina " pureya sacheya mahapursha naal hirda to pream jodeya 👐
@user-sg6wl1vs5o
@user-sg6wl1vs5o 2 ай бұрын
Sacha Gursikh kde v apna naa nhi karde hunde oh hamesha Guru sahib naal hi jorde hunde ne eh hi sikhi da sidhant hai jo apne naal jorde ne oh pakhandi hunde ne Gursikh nhi 🙏🏼
@gurdevkaur9723
@gurdevkaur9723 3 ай бұрын
Dan dan baba eisher singh ji mahapurkuo ji meri nuha mere dhie put nu vtandrusti bkso ji ❤❤❤❤
@poetsgoal6357
@poetsgoal6357 5 ай бұрын
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ
@zoompla4
@zoompla4 5 ай бұрын
Pyaare baba ji
@mnups7897
@mnups7897 5 ай бұрын
Dhan Baba Isher singh ji🙏🏽❤️
@harjeetsingh8984
@harjeetsingh8984 5 ай бұрын
Dhan Dhan baba ishar singh ji 🙏
@SurinderSingh-jp9sq
@SurinderSingh-jp9sq 4 ай бұрын
Dhan dhan baba isher sing je merey puttar teh kirpa karkey ossnu deh arogta baksho
@NarinderKaur-lf1ov
@NarinderKaur-lf1ov 5 ай бұрын
Waheguru ji 🙏🙏♥️♥️🌷🌷🙏🙏
@SukhwinderKaur-cl1tc
@SukhwinderKaur-cl1tc 5 ай бұрын
🙏🙏
@HappySingh-is2pw
@HappySingh-is2pw 5 ай бұрын
🙏🙏🙏🙏🙏🙏Dhan Dhan Patsaaa j Maharaj j Wahaguru j Kirpa 🙏Karo j Wahaguru j 🙏🙏🙏🙏🙏🌹🌹🌹🌹🌹🌹🌹🌹🌹🙏🌹🌹🌹🌹🌹🌹🌹🙏
@harbhajansinghsekhon2899
@harbhajansinghsekhon2899 4 ай бұрын
ਬਹੁਤ ਵੱਡੇ ਭਾਗਾਂ ਵਾਲੇ ਹੋ ਜੀ।ਅਸੀ ਵੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ-ਦਰਾਜ ਮੋਹਾਲੀ ਵਾਲਿਆ ਦੇ ਸੇਵਕ ਹਾਂ। ਹੁਣ ਵੀ ਉਨਾ ਦੀ ਯਾਦ ਵਿਚ ਸਾਡੇ ਪਿਡ ਪਵਾਲਾ, ਜਿਲਾ ਫਤਿਹਗੜ ਸਾਹਿਬ ਵਿਖੇ ਸਲਾਨਾ ਯਾਦ 14,15,16ਮਈ ਨੂੰ ਮਨਾਈ ਜਾਦੀ ਹੈ ਜੀ
@naviii949
@naviii949 9 күн бұрын
ਜਿੰਨਾਂ ਸੰਤਾਦੀ ਤੁਸੀ ਗੱਲ ਦਸ ਰਹੇ ਹੋ, ਓਹ ਕਿੰਨਾ ਸੰਤਾ ਦੇ ਸੇਵਕ ਸਨ l🙏
@karamsingh3601
@karamsingh3601 2 ай бұрын
Mera rabbb
@SurprisedArcticBirds-ft4ro
@SurprisedArcticBirds-ft4ro 5 ай бұрын
Dhan Dahn Maharaj ISER SINGH JI MAHARAJ SUB CINTAK..
@shamshersingh2592
@shamshersingh2592 5 ай бұрын
Santa di Jai Jai kir
@PB13Hits
@PB13Hits 2 ай бұрын
Waheguru g
@didarsingh171
@didarsingh171 5 ай бұрын
Dhan dhan sant baba isher Singh g maharaj
@kulvindersingh2337
@kulvindersingh2337 5 ай бұрын
Waheguru ji 🙏❤️
@HarjinderSingh-xy4ji
@HarjinderSingh-xy4ji 9 күн бұрын
Dhan Dhan Baba ishar Singh ji 🙏🙏🙏🙏🙏🙏🙏🙏🙏🙏🙏🙏
@harjeetkaur7856
@harjeetkaur7856 5 ай бұрын
Waheguru ji kirpa rakhna ji
@harman5750
@harman5750 4 ай бұрын
ਬਾਬਾ ਨਾਮ ਦਾਤ ਬਖਸ਼ ਕਰੋ। ਮੇਰਾ ਬੇਟਾ ਠੀਕ ਕਰ ਦਿਉ ਵਾਹਿਗੁਰੂ
@GurjeetSingh-jk9rp
@GurjeetSingh-jk9rp 4 ай бұрын
Waheguru kirpa krnge bs eh smjh k chlo k eh bs thik jo jana
@opposingh9146
@opposingh9146 2 ай бұрын
ਵਾਹਿਗੁਰੂ ਜੀ 👏👏👏👏👏👏🌹🌹🌹🌹🌹
@krishnagarg3356
@krishnagarg3356 2 ай бұрын
Waheguru kirpa karn ga
@JaspalBhuda
@JaspalBhuda 5 ай бұрын
Dhan.dhan.maharaj.
@baljinderkaur735
@baljinderkaur735 Ай бұрын
Dhan isher singh ji maharaj mehar Karo ji sat shir alkal babaji mehar Karo ji ❤❤🙏🙏🌹🌹🥀🥀
@pindadalifestyle682
@pindadalifestyle682 5 ай бұрын
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
@jasbirkaur2086
@jasbirkaur2086 5 ай бұрын
Waheguru ji waheguru ji
@gurtejsingh5481
@gurtejsingh5481 5 ай бұрын
mere te vdada ji da🙏🏼🙏🏼🙏🏼🖐🖐🖐🖐aa🙇🏾‍♂🙇🏾‍♂🙇🏾‍♂🙇🏾‍♂🙇🏾‍♂
@Lucky-rk1sq
@Lucky-rk1sq 2 ай бұрын
🙏🙏🙏🙏😘
@HappySingh-is2pw
@HappySingh-is2pw 5 ай бұрын
🙏🙏🙏🙏🙏🌹🌹🌹🌹🌹🌹🌹🙏🙏🙏🙏🙏🌹
@asg7858
@asg7858 5 ай бұрын
🙏🙏🙏🙏🙏
@user-pq3of3jf9n
@user-pq3of3jf9n 5 ай бұрын
Waheguru ji waheguru ji❤❤❤❤❤❤❤❤❤❤❤❤❤❤❤
@sarbjeetkaur2816
@sarbjeetkaur2816 5 ай бұрын
🙏🙏🙏🙏🙏🙏🙏🙏
@singhgill128
@singhgill128 5 ай бұрын
🙏🙏🙏🙏🌹🌹🌹🌹
@Kreatorisbackyt
@Kreatorisbackyt 3 ай бұрын
❤❤
@harmanwaraich2990
@harmanwaraich2990 5 ай бұрын
🙏🙏🙏🙏
@gsinghgsingh8393
@gsinghgsingh8393 5 ай бұрын
@ButaSingh-ie9qw
@ButaSingh-ie9qw 2 ай бұрын
Dhan Dhan sahib shree Guru Granth Sahib Ji Maharaj 🙏♥️♥️
@sandeepsarao4172
@sandeepsarao4172 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@matbalsingh1602
@matbalsingh1602 2 күн бұрын
Kot kot par nam ji
@harp_kaurz
@harp_kaurz 5 ай бұрын
♥️🙏🏻
@amankaur-vr2lw
@amankaur-vr2lw 5 ай бұрын
Dhan Dhan Sant Baba Ishar Singh Ji Maharaj Rada Sahib Wale Ji Bhora Sahib Wale Ji❤❤
@ravinderkaur8853
@ravinderkaur8853 Ай бұрын
Waheguru ji mahar krni🙏🙏🙏🙏
@jaspreetsandhu7954
@jaspreetsandhu7954 5 ай бұрын
Sachi vaddey bhaag ne jihnaa ne v saanta mhaapursha d sangat kiti ae
@Lucky-rk1sq
@Lucky-rk1sq 2 ай бұрын
Ona di kirpa Aaj bhi Sade te dreams vich hundi hai.
@ksmaan5174
@ksmaan5174 5 ай бұрын
❤🎉
@surjeetsingh8711
@surjeetsingh8711 5 ай бұрын
ਮਹਾਂ ਪੁਰਖਾਂ ਦੀ ਕਮਾਈ ਨੂੰ ਸ਼ਤ ਸ਼ਤ ਪ੍ਰਣਾਮ ਪਿਆਰਿਓ
@user-vm9up3ih4o
@user-vm9up3ih4o 2 ай бұрын
Sant pita ji. Mere. Dohte te kirpa kro ji
@JassiSingh-ct9pv
@JassiSingh-ct9pv 5 ай бұрын
ਬਹੁਤ ਵਧੀਆ ਵੀਰ ਜੀ ਬਚਨ ਬਾਬਾ ਜੀ ਦੇ ❤❤❤❤❤❤❤❤❤❤
@RamanPreetKaur-bu9bd
@RamanPreetKaur-bu9bd 5 ай бұрын
Ek dum baba jee ajeeb jya mohool ho gya maharaj jee kr do kirpa bantee maharaj jee🙏🙏
@sukhdevkaur9697
@sukhdevkaur9697 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@harjitsingh4733
@harjitsingh4733 8 күн бұрын
Waheguru Ji waheguru Ji ❤❤❤❤❤
@JagjeetSingh-rx8xl
@JagjeetSingh-rx8xl 7 күн бұрын
Thabks to channel cant thanks them enough 🎉
@Jigri_Dosat
@Jigri_Dosat 21 сағат бұрын
ਗਪੌੜਾਂ ਛੱਡੀ ਚਲੋ ਬਥੇਰੇ ਪਖੰਡੀ ਨੂੰ ਬਾਬਾ ਬਾਬਾ ਜੀ ਕਰੀ ਜਾਣਗੇ , ਲੱਖ ਲਾਹਨਤ ਇਹੋ ਜਿਹੀ ਸਿੱਖੀ ਦੇ , ਕਿੱਥੇ ਸਿੰਘ ਕਾਬਲ ਕੰਧਾਰ ਤੱਕ ਧੂੰਮਾਂ ਪਾਉਂਦੇ ਰਹੇ , ਇਹਨਾਂ ਪਖੰਡੀ ਸਾਧਾਂ ਨੇ ਸਾਰੀ ਕੌਮ ਖ਼ੱਸੀ ਕਰਤੀ I ਕਿੱਥੇ 200-250 ਸਾਲ ਤੱਕ ਕੋਈ ਸੰਤ ਸਾਧ ਨੀ ਹੋਇਆ ਤੇ ਅੰਗਰੇਜ਼ਾਂ ਨੇ ਇਹ ਸਰਕਾਰੀ ਸਾਧ ਕੌਮ ਖ਼ੱਸੀ ਕਰਨ ਨੂੰ ਸਿੱਖਾਂ ਚ ਛੱਡ ਦਿੱਤੇ I
@jacklitt5099
@jacklitt5099 Ай бұрын
ਗੁਰੂ ਮਾਨਿਓ ਗ੍ਰੰਥ ਦਸ ਗੁਰੂ ਸਾਹਿਬ ਹਨ ਸਿਖਾ ਲਈ ਸੰਤ ਰਾਡੇ ਵਾਲੇ ਚਗੇ ਸੰਤ ਸਨ ਅਸੀ ਬਚਪਨ ਚ ਸਗਤ ੳਹਨਾ ਦੀ ਕੀਤੀ ਹੇ ਪਰ ਕੋਈ ਸੰਤ ਦਸ ਗੁਰੂਅਆ ਦੀ ਥਾ ਨਹੀ ਲੈ ਸਕਦੇ। ਅਸੀ ਸਿਰ ਗੁਰੂ ਗ੍ਰੰਥ ਸਾਹਿਬ, ਦਸ ਗੁਰੂਆ ਨੁ ਹੀ ਹੀ ਝਕਾੳਨੇਦੇ, ਟੇਕਦੇ ਹਾ ਧਨ ਦਸ ਗੁਰੂ ਧਨ ਗੁਰੂ ਗ੍ਰੰਥ ਸਾਹਿਬ।
@naviii949
@naviii949 9 күн бұрын
ਗੁਰਬਾਣੀ ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ l l ਰਾਮ ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਭਾਏ l l Es ਸ਼ਬਦ ਨੂੰ ਸਮਜੋ, ਜੋਂ ਗੁਰੂ ਹੁੰਦੇ ਹਨ, ਓਹ ਪਹਿਲਾ ਸਿੱਖ ਹੁੰਦੇ ਸੀ, ਫੇਰ ਓਹਨਾ ਗੁਰੂ ਸ਼ਰਨ ਵਿੱਚ ਆ ਕੇ ਗੁਰ ਸੇਵਾ, ਸਿਮਰਨ ਕਰਕੇ, ਕਸਵੱਟੀ ਚੋ ਲੰਘ ਕੇ ( ਗੁਰ ਕਿਰਪਾ ਨਾਲ ) ਗੁਰੂ awastha prapat ਕਰ ਕੇ ਗੁਰੂ ਰੂਪ ਹੀ ਹੋ ਗਏ l ਇਸ ਤਰਾ ਸੰਤ ਜੀ ਵੀ ਗੁਰੂ ਰੂਪ, ਸ਼ਬਦ ਰੂਪ ਹੀ ਹਨ l
@Jaspreetsingh-tp2rw
@Jaspreetsingh-tp2rw 2 ай бұрын
Veere please adress send kreo thoda ji
@SunnySingh-xe3mr
@SunnySingh-xe3mr 5 ай бұрын
ਚੰਡੀਗੜ ਕਿਸ ਜਗ੍ਹਾ ਤੇ ਕਿਰਪਾ ਕਰਕੇ ਦਸੋ
@AmandeepSingh-kh7tp
@AmandeepSingh-kh7tp 5 ай бұрын
Delhi hai
@gurpreetsingh-pu6tb
@gurpreetsingh-pu6tb 5 ай бұрын
Background te music di jga waheguru jaap lga dvo,,
@RamanPreetKaur-bu9bd
@RamanPreetKaur-bu9bd 5 ай бұрын
Manu ty awaj nahi ayi music de
@RamanPreetKaur-bu9bd
@RamanPreetKaur-bu9bd 5 ай бұрын
Ek gal galt lgee jdo ghar aap jee da khrab se baba jee ghar se una da suroup aaj ghar renovet ho gya ty baba jee da suroup gurudwara sahib bhez dita tusi 🙏🙏
@RanjeetSingh-qm9ex
@RanjeetSingh-qm9ex 5 ай бұрын
Bhai Saab g adress ki a aap g da
@rajinder55655
@rajinder55655 5 ай бұрын
Bhai Amandeep Singh Ji from Delhi
@harbanssingh2996
@harbanssingh2996 5 ай бұрын
ਬਾਬਾ ਜੀ ਦਾ ਸੰਪਰਕ ਨੰਬਰ ਦੇਣਾ ਜੀ
Rain Gavaayi Soye Ke - Our Tribute to Padma Shri Bhai Nirmal Singh Ji Khalsa - New Shabad Gurbani
59:17
Shabad Kirtan Gurbani - Divine Amrit Bani
Рет қаралды 934 М.
Получилось у Миланы?😂
00:13
ХАБИБ
Рет қаралды 5 МЛН
A teacher captured the cutest moment at the nursery #shorts
00:33
Fabiosa Stories
Рет қаралды 55 МЛН
Inside Out Babies (Inside Out Animation)
00:21
FASH
Рет қаралды 23 МЛН
The Very Best Waheguru Simran || ਵਾਹਿਗੁਰੂ ਸਿਮਰਨ || Waheguru Simran || Sant Baba Isher Singh ji ||
2:31:29
Получилось у Миланы?😂
00:13
ХАБИБ
Рет қаралды 5 МЛН