Giani Ditt Singh Ate Sadhu Dyanand Da Sanwaad | Dr. Sukhpreet Singh Udhoke |

  Рет қаралды 85,130

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 192
@udhoke
@udhoke 2 жыл бұрын
ਪਟਿਆਲ਼ੇ ਦੀ ਘਟਨਾ ਦਾ ਸੱਚੋ ਸੱਚ ਕਿਵੇਂ ਭਜਾਏ ਸਿੰਘਾਂ ਸ਼ਿਵ ਸੈਨਿਕ kzbin.info/www/bejne/mofPin1niLeEjbc
@LakhwinderSingh-iq9bk
@LakhwinderSingh-iq9bk 2 жыл бұрын
ਜੇ ਗਿਆਨੀ ਦਿੱਤ ਸਿੰਘ ਨਾਂ ਹੁੰਦਾ, ਅੱਧਾ ਪੰਜਾਬ ਆਰਿਆ ਸਮਾਜੀ ਬਣਿਆ ਹੁੰਦਾ....forgotten hero
@HarjinderSingh-rt3no
@HarjinderSingh-rt3no 2 жыл бұрын
Bilkul sahi gal aa 👍
@jagwinderpannu1571
@jagwinderpannu1571 Жыл бұрын
agree !!!!!!!
@mandeepgosal6669
@mandeepgosal6669 7 ай бұрын
Really good
@ViJa-vb7zs
@ViJa-vb7zs 6 ай бұрын
Aaj isai bn rha h concept of god hi bta do apna ka granth hi god h
@harpreetkaur5022
@harpreetkaur5022 2 жыл бұрын
ਸਿੱਖ ਕੌਮ ਦੇ ਹੀਰੇ ਗਿਆਨੀ ਜੀ 🙏🙏🙏🙏
@kamalkartarpuria5762
@kamalkartarpuria5762 2 жыл бұрын
ਗਿਆਨੀ ਦਿੱਤ ਸਿੰਘ ਜੀ ਦਾ ਸਿੱਖੀ ਲਈ ਇੰਨੀ ਖੋਜ ਸੀ। ਦਯਾਨੰਦ ਵਰਗੀਆਂ ਨੂੰ ਗੁਰਬਾਣੀ ਅਤੇ ਵੈਦਾਂ ਦੇ ਹਿਸਾਬ ਨਾਲ ਜਵਾਬ ਦਿੱਤਾ ਸੀ। ਪਰ ਫੇਰ ਵੀ ਓਹਨਾਂ ਨੂੰ ਛੋਟੀ ਜਾਤ ਜਲਾਹਾ ਦਾ ਆਖ ਇਕ ਵਾਰ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਅਤੇ sgpc ਵੱਲੋਂ ਇੰਨੀ ਵਿਲੱਖਣ ਸੋਚ ਰੱਖਣ ਵਾਲੇ ਗੁਰੂ ਦੇ ਸਿੱਖ ਲਈ ਜਿਨ੍ਹਾਂ ਨੇ ਦਯਾਨੰਦ ਵਰਗੀਆਂ ਨੂੰ ਗੱਲਹੀਣ ਕਰ ਦਿੱਤਾ ਸੀ, ਸਿੰਘ ਸਾਬ੍ਹ ਲਈ ਅੱਜ ਤੱਕ ਕੋਈ ਖਾਸ ਉਪਰਾਲਾ ਨਹੀਂ ਕਿੱਤਾ ਨਾ ਹੀ ਕੋਈ ਓਹਨਾਂ ਲਈ ਕੋਈ ਯਾਦਗਾਰ ਬਣਾਈ। ਜਿਸ ਤੋਂ ਸਾਨੂੰ ਨਵੇਂ ਯੂਥ ਨੂੰ ਓਹਨਾਂ ਬਾਰੇ ਅਤੇ ਓਹਨਾਂ ਵਾਂਗੂ ਦੇਖਣ ਸੋਚਣ ਲਈ ਸੇਹਦ ਜਿਥੋਂ ਮਿਲੇ। dr ਸੁਖਪ੍ਰੀਤ ਸਿੰਘ ਜੀ ਤੁਹਾਡੇ ਅੱਗੇ ਬੇਨਤੀ ਆ ਕ ਇਸ ਗੱਲ ਨੂੰ sgpc ਤੱਕ ਪਹੁੰਚਓ
@parvinder777
@parvinder777 2 жыл бұрын
ਧੰਨਵਾਦ ਜੀ, ਮੈਂ ਇਹ ਸਵਾਲ dr ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀ। ਇਸ ਬਾਰੇ ਭੀ ਚਰਚਾ ਕਰਨ ਦੀ ਜ਼ਰੂਰਤ ਹੈ।
@asloharka3381
@asloharka3381 Жыл бұрын
Mera v ehi swal c....
@SurjeetSingh-he1cl
@SurjeetSingh-he1cl Жыл бұрын
Sahi sawal
@RSB143
@RSB143 6 ай бұрын
Kyoki Arya samaj control kr raha hai punjab nuu ,
@AmandipSingh-ov3qe
@AmandipSingh-ov3qe 4 ай бұрын
jatta ne apna tua Marya gyani diit Singh chamar c te pehla professor c Punjabi maa boli da tahi ta kuj Banya ne ode na te baki hun akal aggi tahi apna app vakh kr lya sab kuj
@harvinderjeetkaur1499
@harvinderjeetkaur1499 2 жыл бұрын
ਡਾਕਟਰ ਵੀਰ ਧੰਨਵਾਦ , ਗਿਆਨੀ ਦਿੱਤ ਸਿੰਘ ਜੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ , ਖਾਸ ਕਰਕੇ ਸਾਡੇ ਪ੍ਰਚਾਰਕ ਉਹਨਾਂ ਬਾਰੇ ਜਾਣਦੇ ਨਹੀਂ । ਕਾਲਜ ਟਾਈਮ ਗਿਆਨੀ ਦਿੱਤ ਸਿੰਘ ਜੀ ਨੂੰ ਪੜਿਆ , ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ । ਕਾਸ਼ ਸਾਡੇ ਨੋਜਵਾਨ ਕਿਤਾਬਾਂ ਪੜ੍ਹਨ
@harpreetkaur5022
@harpreetkaur5022 2 жыл бұрын
You are right I also read during college time
@paramjeetgambhir7588
@paramjeetgambhir7588 2 жыл бұрын
ਅਰਦਾਸ ਕਰੋ
@RobinSingh-tf9dj
@RobinSingh-tf9dj Жыл бұрын
ਸ਼ਸਤਰਾਂ ਦੇ ਨਾਲ ਨਾਲ ਅੱਜ ਦੇ ਸਮੇ ਸ਼ਾਸਤਰੀਆਂ ਨੂੰ ਗਿਆਨੀ ਦਿੱਤ ਸਿੰਘ ਬਣਨਾ ਪਵੇਗਾ
@ajaibsingh9309
@ajaibsingh9309 2 жыл бұрын
ਗਿਆਨੀ ਦਿੱਤ ਸਿੰਘ ਜੀ ਬਹੁਤ ਹੀ ਅਣਮੁੱਲੇ ਹੀਰੇ ਸ਼ਨ ਪਰ ਅਫਸ਼ੋਸ ਸਿੱਖ ਪੰਥ ਨੇ ਉਹਨਾਂ ਦਾ ਮੁੱਲ ਨੀ ਪਾਇਆ ਡਾਕਟਰ ਉਦੋਕੇ ਜੀ ਨੇ ਬਹੁਤ ਹੀ ਸੁੰਦਰ ਵਿਖਾਇਆ ਕੀਤੀ ਹੈ
@surindersharma4509
@surindersharma4509 2 жыл бұрын
Mull toh apa hi pauna c .kde unki kitaab pdhi aapne ?
@ajaibsingh9309
@ajaibsingh9309 2 жыл бұрын
@@surindersharma4509 ਜੀ ਜ਼ਿਆਦਾ ਤੇ ਨਹੀਂ ਇੱਕ ਕਿਤਾਬ ਤੇ ਗੋਰ ਕੀਤੀ ਹੈ ਤੇ ਘੱਰ ਮਹੀਨਾ ਵਾਰ ਦਿੱਤ ਸਿੰਘ ਪਤ੍ਰਿਕਾ ਆਓਂਦੀ ਹੈ ਤੇ ਕੁਝ ਤਿਲ ਫੁੱਲ ਵੀ ਮਾਇਕ ਹਿੱਸਾ ਪਾਇਆ ਹੈ
@surindersharma4509
@surindersharma4509 2 жыл бұрын
@@ajaibsingh9309 fir aage aao ik jhootha pastor agar itno ko christian bna skta hai toh socho ek sacha sokh kitno ko sikh bna dega shuruaat kro apne city or gaav se
@ajaibsingh9309
@ajaibsingh9309 2 жыл бұрын
@@surindersharma4509 your idea is very good let us both start it
@karnailsinghkarnailsingh1631
@karnailsinghkarnailsingh1631 Жыл бұрын
ਵੀਰ ਜੀ ਜੇ ਸਾਡਾ ਨਿੱਜ ਹੀ ਹੁਣ ਕੀਮਤ ਪਾ ਲਵੇ (ਗੁਰਮਤ ਧਾਰਨ ਕਰ ਲਵੇ) ਉਹ ਵੀ ਅਣਮੁਲਾ ਹੋਵੇਗਾ ।
@jagirsingh7369
@jagirsingh7369 2 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। ਧੰਨਗੁਰੂ ਨਾਨਕਗੋਬਿੰਦ ਸਿੰਘ ਸਾਹਿਬ
@HarjitSingh-xt4uq
@HarjitSingh-xt4uq Ай бұрын
ਸੰਤ ਜਰਨੈਲ ਸਿੰਘ ਨੂੰ ਵਾਹਿਗੁਰੂ ਜੀ ਭੇਜ ਕੇ ਆਪਣਾ ਮੇਹਰ ਭਰਿਆ ਹੱਥ ਸੀਸ ਤੇ ਰੱਖ ਕੇ ਜੋ ਕ੍ਰਿਪਾ ਕੀਤੀ ੮੪ ਤੋਂ ਬਾਦ ਸਿਖੀ ਬੱਚ ਸਕੇ
@varinderpal7226
@varinderpal7226 2 жыл бұрын
ਕਾਸ਼ ਅਜ ਦੇ ਕਥਾ ਵਾਚਿਕ ਗਿਆਨੀ ਦਿੱਤ ਸਿੰਘ ਜੀ ਵਰਗੇ ਹੁੰਦੇ ਤਾਂ ਸਾਨੂੰ ਈਸਾਈਆਂ ਨੂੰ ਗੁਨਾਹਗਾਰ ਕਹਿਣ ਦੀ ਜਰੂਰਤ ਨਾਂ ਪੈਂਦੀ ਅਜ ਦੇ ਕਥਾ ਵਾਚਿਕ ਤਾਂ ਬਦੇਸ਼ਾਂ ਨੂੰ ਭੱਜਦੇ ਨੇ ਪਿੰਡਾਂ ਚ ਪਰਚਾਰ ਕਰਨ ਲਈ ਇਹਨਾਂ ਕੋਲ ਵਕਤ ਹੀ ਨਹੀਂ ਹੈ
@baljinderraj1445
@baljinderraj1445 2 жыл бұрын
ਇੰਨੀ ਵਧੀਆ ਵਿਆਖ਼ਿਆ ਧੁਰ ਅੰਦਰ ਵਸ ਰਹੀ ਹੈ ਜੀ
@SatnamSingh-qh3le
@SatnamSingh-qh3le 2 жыл бұрын
ਬਹੁਤ ਵਧੀਆ ਕਿਤਾਬ ਆ ਗਿਆਨੀ ਦਿੱਤ ਸਿੰਘ ਦੀ , ਮੇਰਾ ਤੇ ਸਾਧੂ ਦਇਆ ਨੰਦ ਦਾ ਸੰਵਾਦ, ਪੜ੍ਹਕੇ ਹੀ ਪਤਾ ਲੱਗਦਾ
@virtuosoproductions4589
@virtuosoproductions4589 2 жыл бұрын
@real cricket gaming it is gyani ditt singh. But dont remember the author.
@singhdavinder4444
@singhdavinder4444 2 жыл бұрын
ਅੱਛਾ ਜੀ ਉਹ ਨੰਦਪੁਰ ਕਲੌੜ ਦੇ ਸਨ। ਜਾਣਕਾਰੀ ਲਈ ਧੰਨਵਾਦ।
@Brareurope
@Brareurope 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਸਰਬਤ ਦਾ ਭਲਾ ਕਰੀ ਮੇਰੇ ਸੱਚੇ ਪਾਤਿਸਾਹ ਜੀ 🙏🏼
@kdeep1690
@kdeep1690 Жыл бұрын
ਅਫ਼ਸੋਸ ਗਿਆਨੀ ਜੀ ਦੀ ਜਾਤ ਕਈ ਲੋਕਾਂ ਨੂੰ ਗਿਆਨ ਤੋਂ ਵੱਡੀ ਲਗਦੀ ਹੈ। ਇਹ ਹੈ ਸਮਾਜ ਸਾਡਾ
@Never_Forget84
@Never_Forget84 2 жыл бұрын
ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ 🙏
@LakhVeer-li4wv
@LakhVeer-li4wv Жыл бұрын
ਤੇ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੇ ਇਹ ਨਾ ਹੁੰਦੇ ਜੀ ਹੁਣ ਨੂੰ ਤਾਂ ਸਾਰਾ ਪੰਜਾਬ ਹਿੰਦੂ ਬਣਿਆ ਹੁੰਦਾ
@SurjeetSingh-he1cl
@SurjeetSingh-he1cl Жыл бұрын
ਗਿਆਨੀ ਦਿੱਤ ਸਿੰਘ ਜੀ ਜੁਲਾਹਾ ਜਾਤੀ ਨਾਲ ਸਬੰਧਤ ਸਨ ਜਰੂਰ ਜਿਕਰ ਹੋਵੇ, ਕਿਉਕਿ ਇਹ ਇਤਿਹਾਸ ਦਾ ਹਿੱਸਾ ਹੁੰਦਾ, ਦੁਵਿਧਾ ਪੈਦਾ ਨਹੀਂ ਹੁੰਦੀ
@beantsinghsidhu551
@beantsinghsidhu551 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜ੍ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜ੍ ਕੇ ਮਰਾਂਗੇ) khalastan zindabad 💪🦁👳‍♂️.
@onehope8779
@onehope8779 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊
@surindersinghuppal2892
@surindersinghuppal2892 Жыл бұрын
ਡਾਕਟਰ ਸਾਬ ਮੈ ਅਪਣੇ ਬੱਚਿਆਂ ਨੂੰ ਕਿਹੜੀਆਂ ਬੁੱਕਸ ਪੜਨ ਨੂੰ ਦੇਵਾ ਜੌ ਉਹ ਆਪਣੇ ਸਿੱਖ ਇਤਿਹਾਸ ਨਾਲ ਜੁੜੇ ਰਹਿਣ
@sahibsingh4988
@sahibsingh4988 2 жыл бұрын
ਬਹੁਤ ਖ਼ੂਬ
@gurdevsinghsingh5298
@gurdevsinghsingh5298 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਪ੍ਰਮਾਤਮਾ ਚੜਦੀ ਕਲਾ ਕਰਨ
@gurbakhsissingh643
@gurbakhsissingh643 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@sukhvirsingh800
@sukhvirsingh800 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@paramjeetgambhir7588
@paramjeetgambhir7588 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@jagjitsingh5366
@jagjitsingh5366 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harbanssingh1329
@harbanssingh1329 8 ай бұрын
Us vakt eh ik bohat vadi biper reeta c te oh dujea nu hrake apni eenmnake lajit kar dinde sn te ohna da haunkar satve asman te hunda c jiskarn oh vidvan ta vde bn jade sn par andero Khali reh jade sn .jo geani ji vich nhi c kiouke guru nanak sahib ji ne v dharmik mukhia nal ohna de dharmik asthana te jake ohna de haunkar nu sach di vichar nal toedea c te ohna nu sache dharmi bnenn ly kirat karo nam japo vand shko de sidhat di sikhea dity te harik vich usdi jot te sabh vich apna esatvekh usda satkar karo parem hi parmeshar hai oh allah vram v god v kartar. V vich rehke v neara hai bohat vdhia ji
@pashminderkaur9947
@pashminderkaur9947 2 жыл бұрын
ਡੇਰਿਆਂ ਵਾਲੇ ਬਾਬਿਆਂ ਦਾ ਵੀ ਤਾਂ ਇਹੀ ਕਹਿਣਾ ਹੈ ਕਿ ਸ਼ਸਤਰ ਨਾ ਚਲਾਉ , ਹਿੰਸਾ ਨਾ ਕਰੋ । ਤਾਂਹੀ ਤਾਂ ਡੇਰੇਦਾਰ ਸ਼ਸਤ੍ਰ ਅਭਿਆਸ ਨਹੀਂ ਕਰਦੇ । ਵੇਲੇ ਬੈਠ ਕੇ ਖਾ ਖਾ ਕੇ ਪਲੇ ਹੋਏ ਨੇ 95 % ਸਾਧ ।
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਇਹ ਲੋਕ ਹਾਲੇ ਵੀ ਸਾਡੇ ਇਤਿਹਾਸ ਨੂੰ ਵਿਗਾੜਨ ਦਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਵਾਹਿਗੁਰੂ ਜੀ
@baljinderraj1445
@baljinderraj1445 2 жыл бұрын
Waheguru ji laaaaaaaaaaaaaaambi umr bkhshn Dr.sahib ji nu,bhuuuuuut hi jruurt hai ji kaum nu.
@baljinderraj1445
@baljinderraj1445 2 жыл бұрын
ਸਿੰਘ ਸਾਹਿਬ ਜੀ ਕਿਰਪਾ ਕਰਕੇ ਵਟਸ ਐਪ ਤੇ ਜੇਕਰ ਭੇਜ ਸਕਦੇ ਹੋ ਤਾਂ ਆਪ ਜੀਆਂ ਦੀ ਬਹੂਤ ਹੀ ਮਿਹਰਬਾਨੀ ਹੋਵੇਗੀ ।
@baljindersingh6115
@baljindersingh6115 Жыл бұрын
ਜੇ ਪ੍ਰੋ ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋ ਗਿਆਨੀ ਗੁਰਮੁਖ ਸਿੰਘ ਜੀ ਨਾ ਹੁੰਦੇ ਤਾਂ ਸਾਰਾ ਪੰਜਾਬ ਆਰੀਆ ਸਮਾਜ ਹੁੰਦਾ
@JasbirSingh-hc7bw
@JasbirSingh-hc7bw 27 күн бұрын
Very nice information sir je
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਬਾਰੰਬਾਰ ਸੁਣਣ ਦਾ ਦਿਲ ਕਰਦਾ ਹੈ।
@JasvinderSinghbajwa-ny7ob
@JasvinderSinghbajwa-ny7ob Жыл бұрын
Vaheguru chardi cala vich rakhna mahan vidvan ji nu
@baljinderraj1445
@baljinderraj1445 2 жыл бұрын
Anad aa janda hai ji aap ji de lecture naal, bhuut gyan prapt hunda sunh k aal jian nu.
@JaskaranSingh-ho9se
@JaskaranSingh-ho9se 2 жыл бұрын
Thanks!
@sanamjot889
@sanamjot889 8 ай бұрын
Giani ditt singh ji Rangrate👏🏻
@jakharbahadur1836
@jakharbahadur1836 10 ай бұрын
Bhut vdhia ji dr. Sahb Waheguru aap ji te sda sda mehr rakhe
@jaspalaulakh1695
@jaspalaulakh1695 2 жыл бұрын
ਵਾਰ ਵਾਰ ਸੁਨਣ ਨੂੰ ਜੀ ਕਰਦਾ।
@BaljitSingh-do9zs
@BaljitSingh-do9zs 2 жыл бұрын
ਵਾਹਿਗੁਰੂ ਜੀ
@LakhVeer-li4wv
@LakhVeer-li4wv Жыл бұрын
ਜੇ ਗਿਆਨੀ ਅਦਿੱਤ ਸਿੰਘ
@mukhvindersingh5423
@mukhvindersingh5423 Жыл бұрын
ਆਪ ਜੀ ਤੇ ਵਾਹਿਗੁਰੂ ਸਾਹਿਬ ਜੀ, ਬਹੁਤ ਜਿਆਦਾ ਕਿਰਪਾ ਜੀ।
@sahibsinghcheema4151
@sahibsinghcheema4151 Жыл бұрын
ਧੰਨਵਾਦ ਜੀ ❤
@KOMALDEEP5911
@KOMALDEEP5911 10 ай бұрын
Waheguru ji
@pashminderkaur9947
@pashminderkaur9947 2 жыл бұрын
ਬਹੁਤ ਹੀ ਐਕਸਕੁਉਲਿਸਵ ਸਪੀਚ ਹੈ ਬਹੁਤ ਅਨਮੋਲ ਜਾਨਕਾਰੀ ਤੋਂ ਜਾਣੂੰ ਕਰਵਾਇਆ ਗਿਆ ਹੈ । ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@manoharsingh2098
@manoharsingh2098 Жыл бұрын
Thanks
@sarabjeetsinghriar1610
@sarabjeetsinghriar1610 2 жыл бұрын
ਇਨ੍ਹਾਂ ਹੀ ਗਿਆਨ ਸੀ ਦੀਪ ਬਾਈ ਨੂੰ
@KuldeepSingh-ww7nl
@KuldeepSingh-ww7nl Жыл бұрын
Great Giani Dit Singh Ji
@manugrover2364
@manugrover2364 Ай бұрын
Ved ki aur lautyai # ved hi manav samvidhan hai # ved hi eshwar kirit granth hai # ved hi vigyan hai # Vedic dharam ke Jai # ved hi navyug kranti hai # maharishi dayanand saraswati koti koti naman 🙏
@MohanSingh-mm5kb
@MohanSingh-mm5kb 2 жыл бұрын
Waheguru ji 🌹 🌹 🌹 🌹 🌹
@rubybhatti5541
@rubybhatti5541 2 жыл бұрын
Sarbat da bhala waheguru ji sarbat da bhala waheguru ji You are great Sardar ji sarbat da bhala waheguru Waheguru ji
@pritamsingh9743
@pritamsingh9743 Жыл бұрын
Thank you Sir, I have read this book,it is worth reading. It is a pity the person who was defeated, lots of schools and colleges are opened but it is a pity that Sikhs are so ungrateful that not a single school or college is opened. On top of it he was expelled from Sikh Panth.
@Bik998
@Bik998 Жыл бұрын
Yes was thinking the same thing.
@amankhosa4307
@amankhosa4307 11 ай бұрын
Plz mention the books
@harjapsingh3288
@harjapsingh3288 2 жыл бұрын
Bhut hi vdia upraala bai g🙏🏼
@LakhVeer-li4wv
@LakhVeer-li4wv Жыл бұрын
ਜੇ ਜੀ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੇ ਨਾ ਹੁੰਦੇ ਤਾਂ ਸਾਰਾ ਪੰਜਾਬ ਹਿੰਦੂ ਹੁੰਦਾ
@davindersingh8851
@davindersingh8851 2 жыл бұрын
Whaguru ji
@karnailsinghkarnailsingh1631
@karnailsinghkarnailsingh1631 Жыл бұрын
ਗਿਆਨੀ ਦਿੱਤ ਸਿੰਘ ਜੀ ਅਮਰ ਹੈ !!
@lakhwindersinghmultani1619
@lakhwindersinghmultani1619 2 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।। ਬਹੁਤ ਹੀ ਕੀਮਤੀ ਹੀਰੇ ਸਨ ਗਿਆਨੀ ਦਿੱਤ ਸਿੰਘ ਜੀ। ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦੇ ਵੱਡਮੁੱਲਾ ਸਰਮਾਇਆ ਸਨ। ਡਾਕਟਰ ਸਾਹਿਬ ਜੀ ਨੇ ਉਨ੍ਹਾਂ ਦੀਆਂ ਸਿੱਖ ਕੌਮ ਪ੍ਤੀ ਸੇਵਾਵਾਂ ਬਾਰੇ ਬਾਖੂਬੀ ਦੱਸਿਅਾ ਹੈ। ਡਾਕਟਰ ਸਾਹਿਬ ਜੀ ਦਾ ਧੰਨਵਾਦ। ਮੈ ਇਥੇ ਇਕ ਗੱਲ ਜ਼ਰੂਰ ਕਰਾਂਗਾ ਕਿ ਮੈ ਗਿਆਨੀ ਦਿੱਤ ਸਿੰਘ ਜੀ ਬਾਰੇ ਇਕ ਕਿਤਾਬ ਪਰ ਰਿਹਾ ਸੀ ਉਹ ਭਾਈ ਗੁਰਦਿੱਤ ਸਿੰਘ ਜੀ ਦੀ ਲਿੱਖੀ ਹੋਈ ਹੈ। ਪਰ ਕੇ ਸੋਚਦਾ ਸੀ ਕਿ ਇਸ ਤਰ੍ਹਾਂ ਦੇ ਸਿੱਖ ਹੁਣ ਵੀ ਕਿਤੇ ਹਨ? ਸੱਚ ਜਾਨਣਾ ਮੇਰਾ ਮੰਨਣਾ ਹੈ ਡਾਕਟਰ ਉਹ ਕਮੀ ਪੂਰੀ ਕਰ ਰਹੇ ਹਨ। ਬਾਕੀ ਅੱਜਕੱਲ ਦੇ ਸਿੱਖ ਇਸ ਦਾ ਅਸਰ ਕਿਨੵਾ ਕਬੂਲਦੇ ਹਨ ਉਹ ਤਾਂ ਸਮਾਂ ਹੀ ਦੱਸੇਗਾ। ਵਾਹਿਗੁਰੂ ਕਿਰਪਾ ਕਰਨ ਡਾਕਟਰ ਸਾਹਿਬ ਜੀ ਅਤੇ ਉਨ੍ਹਾਂ ਨੂੰ ਹੋਰ ਬੱਲ ਤੇ ਸ਼ਕਤੀ ਬਖਸ਼ਣ ਤਾਂ ਉਹ ਕੌਮ ਦੀ ਵੱਧ ਤੋਂ ਵੱਧ ਗਿਆਨ ਵੰਡਕੇ ਸੇਵਾ ਕਰ ਸਕਣ। ਸਾਡੀ ਸਾਰੀ ਸਿੱਖ ਕੌਮ ਉਪਰ ਵੀ ਵਾਹਿਗੁਰੂ ਜੀ ਮੇਹਰ ਕਰਨ ਤਾਂ ਕਿ ਉਹ ਇਤਿਹਾਸ ਪੜੵਣ ਤੇ ਸੁਨਣ ਲੱਗ ਜਾਣ ਅਤੇ ਗੁਰੂ ਸ਼ਬਦ ਨੂੰ ਮਨ ਵਿੱਚ ਵਸਾਉਣ ਤੇ ਗੁਰਬਾਣੀ ਦੇ ਦਰਸਾਏ ਮਾਰਗ ਉਪਰ ਚਲਦੇ ਰਹਿਣ ।
@balrajrajpal219
@balrajrajpal219 2 жыл бұрын
ਵੀਰ ਜੀ ਵਿਆਖਿਆ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੀ ਗਈ ਹੈ ਜੋ ਧੁਰ ਅੰਦਰ ਤੱਕ ਬੈਠ ਗਈ ਹੈ। ਵੀਰ ਜੀ ਇਹ ਜ਼ਰੂਰ ਦੱਸਿਉ ਕਿ ਲਾ ਮਿਸਾਲ ਤੇ ਬੇ ਮਿਸਾਲ ਵਿੱਚ ਕੀ ਫ਼ਰਕ ਹੈ।
@narinderkour4905
@narinderkour4905 Жыл бұрын
Sadi kaum de har bachche kol ena gyan hona chahida
@ParminderKaur-gk4fl
@ParminderKaur-gk4fl Жыл бұрын
Thank you so much Dr.Sahib Ji🙏
@ravinderjeetsingh-k8b
@ravinderjeetsingh-k8b 12 сағат бұрын
Sangi saathi sagal trai Har Bandha parchark bane
@thakarpublicschool1774
@thakarpublicschool1774 Жыл бұрын
The great sikh scholar Giani Ditt Singh Precious jewel of Sikhism.
@Shemaro_kids
@Shemaro_kids 2 жыл бұрын
Waheguru ji wah kya baat. Aa
@Kaurpunia5709
@Kaurpunia5709 2 жыл бұрын
Waheguru ji🙏🙏
@jagbirsingh9900
@jagbirsingh9900 2 жыл бұрын
excellent especially clarifying pra psanti madhma
@harpreetbhangal1540
@harpreetbhangal1540 2 жыл бұрын
Bhut vadia vichar bhaji
@o.pgorakapoorpind6908
@o.pgorakapoorpind6908 2 жыл бұрын
ਬਾਬਾ ਜੀ ਇਸ ਨਵੀਂ ਸਰਕਾਰ ਨੇ ਜ਼ੋ ਬਦਲਾਅ ਲਿਆਂਦਾ ਹੈ ਸੋਚੋ ਕਿ ਇਹ ਬਦਲਾਅ ਹੈ ਜਾਂ ਬਦਲਾ ਦੀਲੀ ਦੇ ਲੋਕਾਂ ਦੀ ਕੀ ਹਿੰਮਤ ਹੈ ਪੰਜਾਬ ਦੇ ਲੋਕਾਂ ਤੇ ਰਾਜ ਕਰਨ ਦੀ ਪੰਜਾਬੀ ਪੰਜਾਬ ਨੂੰ ਦੀਲੀ ਦੇ ਲੋਕਾਂ ਦੀ ਮਦਦ ਦੀ ਲੋੜ ਨਹੀਂ ਹੈ ਕਿਉਂਕਿ ਇਹ ਯੋਧਿਆਂ ਸੂਰਬੀਰਾਂ ਸੂਰਮਿਆਂ ਦੀ ਧਰਤੀ ਦੇ ਲੋਕਾਂ ਨੂੰ ਕੋਈ ਕਿਸੇ ਦੀ ਜ਼ਰੂਰਤ ਨਹੀਂ ਹੈ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਖ਼ੂਨ ਨਚੋੜ ਕੇ ਪੀਣਾ ਸ਼ੁਰੂ ਕਰ ਦਿੱਤਾ ਹੈ
@GurdeepDhillon1984
@GurdeepDhillon1984 2 жыл бұрын
Vir ji sade no jvan samjhe nhi a phukra b j p da dhla he
@ranjitkaur8609
@ranjitkaur8609 Жыл бұрын
🙏🌷WAHEGURU❤🙏
@neenak3795
@neenak3795 2 жыл бұрын
Great!!!!!
@HardeepSingh-gl1qr
@HardeepSingh-gl1qr 2 жыл бұрын
Waheguru chardikla bakhse veer ji
@punjabmetalstore2840
@punjabmetalstore2840 2 жыл бұрын
Satnam waheguru ji
@ManjitSingh-vq4ee
@ManjitSingh-vq4ee Жыл бұрын
ਸਰਦਾਰ ਸੁਖਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਸਰਦਾਰ ਸਾਹਿਬ ਜੀ ਸਿੱਖਾ ਨੂੰ ਇਹ ਗੱਲਾ ਸਮਝਣ ਲਈ ਬਹੁਤ ਜ਼ਰੂਰੀ ਹਨ ਗੁਰਦਾਸਪੁਰ ਪੰਜਾਬ
@rajkundal3010
@rajkundal3010 8 ай бұрын
Great ditt singh
@parbatsingh6194
@parbatsingh6194 2 жыл бұрын
🙏🙏🙏 Giani ditt Singh ji te saadhu Dayanand di debate baare Mai padya c pehla👌🙏
@grewalvirender2291
@grewalvirender2291 2 жыл бұрын
parbat singh g
@tejwantsingh2876
@tejwantsingh2876 2 жыл бұрын
Wahe guru ji🙏🙏🙏🙏🙏
@sukhmaan40
@sukhmaan40 2 жыл бұрын
Waheguru ji ka khalsaa waheguru ji ki Fateh🙏🙏
@BalwinderSingh-xo9mw
@BalwinderSingh-xo9mw 2 жыл бұрын
ਵੀਰ ਜੀ ਇਹ 95%ਪਿੰਡਾ ਵਾਲੇ ਗਰੰਥੀ ਸਿੰਘਾ ਦੀਆਂ ਸਮਝ ਤੋਂ ਬਾਹਰ ਹੈ ਅੱਖਰੀ ਪਾਠ ਕਰਦੇ ਆ ਸਮਝ ਕੱਖ ਵੀ ਨਹੀਂ ਦਿੱਤ ਸਿੰਘ ਤਾਂ ਬਹੁਤਿਆਂ ਨਾਮ ਵੀ ਨਹੀਂ ਸੁਣਿਆ ਹੋਣਾ ਉਪਰਾਲੇ ਕਰਨੇ ਚਾਹੀਦੇ ਹਨ ਖਾਸ ਕਰਕੇ ਪਿੰਡਾਂ ਵਿੱਚ ਬਹੁਤ ਘਾਟ ਹੈ
@GurdeepDhillon1984
@GurdeepDhillon1984 2 жыл бұрын
Vir ji pindA de gurduare vich grnthi hi o lagde ne jo pardhana dia jutia jhare jo sade pind hoea jo taksali c nitnemi c bchea nu path gatka te dastara bannnia sikhauonda c par kameti nu 12 mahine nhi kad skea
@satpalpatial8393
@satpalpatial8393 2 жыл бұрын
Wahaguru ji
@o.pgorakapoorpind6908
@o.pgorakapoorpind6908 2 жыл бұрын
ਸ਼ਹੀਦ ਦੀਪ ਸਿੱਧੂ ਜਿੰਦਾਬਾਦ
@shahdevsingh7951
@shahdevsingh7951 2 жыл бұрын
Waheguru Waheguru Waheguru ji
@sardarasingh8866
@sardarasingh8866 8 ай бұрын
ਦਇਆਨੰਦ ਦੇ ਨਾ ਡੀ ਐਮ ਸੀ,ਡੀ ਏ ਵੀ ਸਕੂਲ, ਹੋਰ ਬਹੁਤ ਸਾਰੇ ਆਦਾਰੇ ਚੱਲ ਰਹੇ ਨੇ। ਪਰ ਐਡੇ ਵੱਡੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਸਿਰੋਮਣੀ ਕਮੇਟੀ ਨੇ ਜਾਂ ਪੰਥਕ ਸਰਕਾਰਾਂ ਨੇ ਕੋਈ ਯਾਦਗਾਰ, ਕੋਈ ਸਕੂਲ ਕਾਲਜ, ਕੋਈ ਸੜਕ ਦਾ ਨਾਂ ਰੱਖਿਆ, ਨਹੀਂ। ਕਿਉਂ ਨਹੀਂ ਰੱਖਿਆ, ਕਿਉਕਿ ਉਹ ਐਸ ਸੀ ਕੈਟਾਗਰੀ ਦੇ ਸਨ,ਜਿਨ੍ਹਾਂ ਨੂੰ ਕੜਾਹ ਪ੍ਰਸ਼ਾਦ ਵੀ ਜੋੜਾਘਰ ਦੇ ਕੋਲ ਬਿਠਾ ਕੇ ਦਿੱਤਾ ਜਾਂਦਾ ਸੀ।
@Stand_for_Panjab
@Stand_for_Panjab Ай бұрын
Nhi veer ji appa mil k rehna sab ne guru ji ne singh sajea appa sbb nu ikk din apna raj hou tai appne sare mhan yodea nu ohna da bnnda hkkk dwage
@buggakalan9080
@buggakalan9080 8 ай бұрын
ਆਰੀਆ ਸਮਾਜੀ ਤਾਂ ਮੈਂ ਸੁਣਿਆ ਨਕਲੀ ਸ਼ਹੀਦ ਭਗਤ ਸਿੰਘ ਵੀ ਸੀ
@NavjotKaur-ee4eg
@NavjotKaur-ee4eg 2 жыл бұрын
🙏veer g
@indianreal110
@indianreal110 2 жыл бұрын
After Giani Ditt Singh's demise, a poem was published in the Khalsa Samachar about Giani Ditt Singh by Bhai Vir Singh. ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਿਰਹਾਣੇ ਜਗਾਵੇ| Jago jago ji Ditt Singh piare, Qaum baithee sirane jagawe. Wake up, wake up, O Ditt Singh ji dear, The nation (Sikh qaum) is sitting near you pillow. ਕਿਓਂ ਕੀਤੀ ਨੀਂਦ ਪਿਆਰੀ, ਕਿਓਂ ਜਾਗ ਤ੝ਹਾਨੂੰ ਨਾ ਆਵੇ | Kion kiti neend piaree, kion jaag tuhanun na aave. Why don’t you wake up? ਕਦੀ ਕੌਮ ਜਗਾਈ ਸੀ ਤੈਨੇ, ਲਮੇ ਕਢ ਕਢ ਵੈਣ ਤੇ ਹਾਵੇ| ਹਾਂ! Kadi qaum jagaayee si taine, lame kaddh kaddh vain te haave. Han! Once you awakened the entire nation. By praying, crying, howling and growling, ਜਾਗ ਕੇ ਕੌਮ ਭ੝ਲੱਕੜ, ਆਪ ਸੋਂ ਗਝ ਹੋ ਬੇਦਾਵੇ | Jagaike qaum bhulakad, aap saun gaye hoi bedawe.26 Now after awakening the forgetful nation. Yourself have gone to sleep unattached.
@RajinderSingh-xv7gf
@RajinderSingh-xv7gf Жыл бұрын
Very nice
@singhsaan8735
@singhsaan8735 2 жыл бұрын
🙏🙏
@virtuosoproductions4589
@virtuosoproductions4589 2 жыл бұрын
Remember, sikh pujaris used to drop prasad from foot above his waiting hands, calling him low class. That has not changed much. We still have jatt gurudwaras, tarkhan gurudwaras and chasmar gurudwaras in many villages. We cant be too proud of current system either. Think about that for a minute.
@tarnvirsingh654
@tarnvirsingh654 2 жыл бұрын
But we go to all the Gurudwara Sahib… we are respected same way as Sangat 🙏🙏 No differentiation
@gurindersingh8109
@gurindersingh8109 2 жыл бұрын
Hinduism believe in caste system but Sikhism don't. If still anyone has problem with Sikhism then those can go to hell.
@virtuosoproductions4589
@virtuosoproductions4589 2 жыл бұрын
Agreed.
@mehsoX0001
@mehsoX0001 Жыл бұрын
​@@gurindersingh8109 ਇਨ੍ਹਾਂ ਦਾ ਨਾਮ ਬੱਸ ਇਸ ਕਰਕੇ ਨੀ ਲਿਆ ਜਾਂਦਾ ਕਿਉਕਿ ਇਹ ਰਵਿਦਾਸੀਆ ਸਿੱਖ ਸੀ ਹੁਣ ਕੋਈ ਇਹ ਨਾਂ ਕਬੇ ਕਿ ਸਿੱਖੀ ਚ ਜਾਤ ਪਾਤ ਨਹੀਂ । ਹਰਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਗ੍ਰੰਥੀ ਸਿੰਘਾਂ ਵੱਲੋਂ ਇੰਨਾਂ ਨੂੰ ਦੇਗ ਦੇਣ ਲੱਗਿਆ ਵਿਤਕਰਾ ਕੀਤਾ ਜਾਂਦਾ । ਅਕਾਲ 🙏
@kulvirkaur9734
@kulvirkaur9734 Жыл бұрын
What, really sgpc has done that because he was from jolaha community shame on sgpc
@ManjitSingh-vq4ee
@ManjitSingh-vq4ee Жыл бұрын
ਸਰਦਾਰ ਡਾ ਸੁਖਪ੍ਰੀਤ ਸਿੰਘ ਜੀ ਅਨੰਦ ਮੈਰਿਜ ਐਕਟ ਬਾਰੇ ਸਿੱਖ ਕੌਮ ਨੂੰ ਸਮਜਾਉਣਾ ਕਰਨਾ ਗੁਰਦਾਸਪੁਰ ਪੰਜਾਬ
@jellythandi6011
@jellythandi6011 2 жыл бұрын
Very nice veerji Veerji Pakistan Vale bhai Jaskaran bare jruur dasio
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@varinderpal7226
@varinderpal7226 2 жыл бұрын
ਲਖਵਿੰਦਰ ਸਿੰਘ ਜੀ ਤੁਸੀਂ ਬਿਲਕੁੱਲ ਸਹੀ ਕਿਹਾ ਖਾਲਸਾ ਕਾਲਜ ਅਮ੍ਰਿਤਸਰ ਗਿਆਨੀਦਿੱਤ ਸਿੰਘ ਜੀ ਦੀ ਹੀ ਦੇਣ ਹੈ
@varinderpal7226
@varinderpal7226 2 жыл бұрын
ਲਖਵਿੰਦਰ ਸਿੰਘ ਜੀ ਤੁਸੀਂ ਬਿਲਕੁੱਲ ਸਹੀ ਕਿਹਾ
@AffectionateHot-AirBallo-mp2th
@AffectionateHot-AirBallo-mp2th 9 ай бұрын
Yes true but still there is no change in sikh situations gyNi ditt singh was expelled from sikh sangatby the mahants controlling the akal takhat its the same now also sikhs have to wakeup be brave honest and be guru welwishers waheguru mehar kare sarbat da bhala
@ArjunSingh-dj8pr
@ArjunSingh-dj8pr 2 жыл бұрын
❤❤🙏🙏🙏
@ShubhdeepSingh-lq2cc
@ShubhdeepSingh-lq2cc 9 ай бұрын
Daya nand ne shyad Dasam garanth nai padya hona ja Sooraj parkash ni padya hona Je rab ikk hai ta ohda rab vadhra kive a
@RamanPreetKaur-bu9bd
@RamanPreetKaur-bu9bd 4 ай бұрын
Agar oh boobra aan nahi dy ty dayanand ty phir ke honda👏🙏
@bhaiharvindersinghji1934
@bhaiharvindersinghji1934 2 жыл бұрын
🙏🙏🙏🙏💥💥💥💥💥💥
@surajlubana7532
@surajlubana7532 2 жыл бұрын
ਡਾਕਟਰ ਸਾਹਿਬ ਭਗਤ ਸਧਨਾ ਜੀ ਦਾ ਸ਼ਬਦ ਹੈ ਬਿਲਾਵਲ ਰਾਗ ਵਿਚ ਇਹ "ਤਵ ਗੁਣ ਕਹਾ ਜਗਤ ਗੁਰਾ" ਵਾਲਾ ਭਗਤ ਨਾਮਦੇਵ ਜੀ ਦਾ ਨਹੀਂ ਹੈ
@JagtarSingh-dv2fk
@JagtarSingh-dv2fk 2 жыл бұрын
ok
@jarjsingh2880
@jarjsingh2880 2 жыл бұрын
Dr Sahib I am regular listen you.Pls make one video about great Dit Singh'death and jattwadh reaction about his cast.i am sukh and regular read and one thing main more castism in Sikh religion (Jattwadh).
@virtuosoproductions4589
@virtuosoproductions4589 2 жыл бұрын
Sadly, that's the biggest problem in sikhism now. Even bhai dhalla said to guru gobind singh ji- you have low caste soldiers. Guru maharaj, who never had tears in his eyes in his life had tears upon listening to him. And, the reason no one knows he abandoned guru sahib. Now, they call themselves purest sikhs. Gur sahib said- jab eh gahay bipran ki reet, main na karoon inki parteet.
@ਕਿਲ੍ਹਾਅਨੰਦਗੜ੍ਹ-ਫ2ਲ
@ਕਿਲ੍ਹਾਅਨੰਦਗੜ੍ਹ-ਫ2ਲ 2 жыл бұрын
ਜੱਟਵਾਦ ਚਮਾਰਵਾਦ ਛੱਡੋ ਅੰਮ੍ਰਿਤ ਛਕੋ ਸਿੰਘ ਸਜੋ
@parvinder777
@parvinder777 2 жыл бұрын
ਇਹ ਤਾਂ ਬਹੁਤ ਜ਼ਰੂਰੀ ਸਵਾਲ ਹੈ।
@harpalsingh2569
@harpalsingh2569 2 жыл бұрын
ਸਾਨੂੰ ਤਾਂ ਅਜੇ ਤੱਕ ਇਹ ਹੀ ਸਮਝ ਨਹੀਂ ਆ ਰਹੀ ਕਿ ਸਿੱਖ ਨੇ ਮੀਟ ਖਾਣਾ ਕਿ ਨਹੀਂ ਖਾਣਾ
@GurdeepDhillon1984
@GurdeepDhillon1984 2 жыл бұрын
Je rat lge kapre jama hoe punit jo rat pive nanaka tin ko nirmal chit phesla tusi kar lvo
@superior9591
@superior9591 2 жыл бұрын
@@GurdeepDhillon1984" je rat lagge kapdi jama hoye palit jo rat pivhe mansa tin kyo nirmal chet nanak naam khudaye da dil hache mukh leho awar diwaje duni ke jhoothe amal kareho" isda matlab kuch hor hai
The Best Band 😅 #toshleh #viralshort
00:11
Toshleh
Рет қаралды 22 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Sachmuch He Baba Deep Singh Ji Bina Sees to Lare San | Dr. Sukhpreet Singh Udhoke
1:11:47
Sadhu Dayanand Te Mera Samwad Giani Ditt Singh | Punjabi Audio Book | Gurjant Rupowali | Arya Samaj
1:52:58
Punjabi Audio Books Gurjant Singh Rupowali
Рет қаралды 28 М.
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Vehma Bharma Uppar Tikhe Viyang I Dr Sukhpreet Singh Udhoke I
51:10
Dr.Sukhpreet Singh Udhoke
Рет қаралды 52 М.
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07