Giani Harpreet Singh | ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਪਿੱਛੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ'ਤੀ ਵੱਡੀ ਗੱਲ

  Рет қаралды 5,700

Oneindia Punjabi

Oneindia Punjabi

Күн бұрын

Пікірлер: 28
@jagjitsinghsandhu9102
@jagjitsinghsandhu9102 2 күн бұрын
ਸਿੰਘ ਸਾਹਿਬ ਨੇ ਬਿਲਕੁਲ ਠੀਕ ਕਿਹਾ ਬਾਦਲ ਟੋਲਾ ਖਤਮ ਹੋਵੇਗਾ ਪਰਮਾਤਮਾ ਤੇ ਭਰੋਸਾ ਰੱਖੋ
@kamleshkaur6901
@kamleshkaur6901 2 күн бұрын
ਗਿਆਨੀ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।
@GurmukhSingh-mz5it
@GurmukhSingh-mz5it 2 күн бұрын
ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ
@KalaSerron
@KalaSerron 2 күн бұрын
ਜਥੇਦਾਰਾ ਕੈਮ ਰਹੀ ਦੇਖੇ ਕਤੇ ਪਰ ਸੰਗਤ ਤੇਰੇ ਨਾਲ ਹੈ ਲਵ ਯੂ
@ShinderpalMaan-c2p
@ShinderpalMaan-c2p 2 күн бұрын
Bahut he vedia keha Respected sir Jethedaar sahib ji 🙏 Parmatma tohanu hamesha tendrusttia deve
@g.p.singhkhalsa9874
@g.p.singhkhalsa9874 3 күн бұрын
ਸਿੰਘ ਸਾਹਿਬ ਜੀ ਅਡੋਲਤਾ ਅਤੇ ਨਿੱਡਰਤਾ ਲਈ ਆਪ ਜੀ ਨੂੰ ਸਲੂਟ ਕਰਦਾ ਹਾਂ 🙏 🙏 🙏 🙏
@SatnamsinghBhullar-w6j
@SatnamsinghBhullar-w6j 2 күн бұрын
ਤੁਸੀ ਸਹੀ ਹੋ।ਚ੍ਹੜਦੀ ਕਲਾ ਵਿੱਚ ਰਹੋ।
@GurmukhSingh-mz5it
@GurmukhSingh-mz5it 2 күн бұрын
ਜਥੇਦਾਰਾਂ ਕਾਇਮ ਰਹੀ ਸੰਗਤ ਆਪ ਦੇ ਨਾਲ ਹੈ
@tangradharambir4566
@tangradharambir4566 2 күн бұрын
ਵਾਹਿਗੁਰੂ ਜੀ ਮਿਹਰ ਕਰਨਗੇ।।
@satwantkaurpandha1046
@satwantkaurpandha1046 2 күн бұрын
Wahaguru ji Bhai. Sahib non charikala bhakhshna so strong so intelligent Wahaguru ji 🙏
@JaswantSingh-ew3tw
@JaswantSingh-ew3tw 2 күн бұрын
Complete khalsa panth is stand by with you
@joginderbhogal7608
@joginderbhogal7608 2 күн бұрын
ਜਥੇਦਾਰ ਸਾਹਿਬ ਜੀ ਆਪ ਜੀ ਨੇ ਜਥੇਦਾਰ ਹੁੰਦਿਆ ਸ਼ੁਰੂਆਤੀ ਕਾਲ ਵਿੱਚ ਕਈ ਗਲਤੀਆਂ ਕੀਤੀਆਂ ਸਨ ਜਿਸ ਤੋ ਆਪ ਬਾਦਲ ਪਰਵਾਰ ਦੇ ਭਗਤ ਹੀ ਜਾਪਦੇ ਸੀ ਪਰ,ਆਪ ਜੀ ਦਾ ਜੋ ਵਰਤਾਰਾ ਪਿਛਲੇ ਕੁਝ ਮਹੀਨਿਆਂ ਤੋਂ ਸਾਹਮਣੇ ਆਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਆਪ ਜੀ ਦੀ ਜ਼ਮੀਰ ਜਾਗ ਚੁੱਕੀ ਹੈ ਜਾਂ ਫਿਰ ਗੁਰੂ ਦੀ ਕਲਾ ਵਰਤ ਰਹੀ ਹੈ,ਇਹ ਗੁਰੂ ਹੀ ਜਾਣਦਾ ਹੈ।ਆਪ ਜੀ ਇੱਕ ਮਹਾਨ ਪੰਥਕ ਜਥੇਦਾਰ ਬਣਨ ਜਾ ਰਹੇ ਹੋ,ਇਸ ਤੋਂ ਵੱਡੀ ਗੁਰੂ ਦੀ ਕਿਰਪਾ ਹੋਰ ਕੋਈ ਹੋ ਨਹੀਂ ਸਕਦੀ।ਗੁਰੂ ਅਤੇ ਪੰਥਕ ਦੋਖੀਆਂ ਨੂੰ ਆਪ ਜੀ ਦੇ ਦ੍ਰਿੜ ਇਰਾਦੇ ਨੇ ਅੱਜ ਧਰਤੀ ਉੱਪਰ ਗੋਡਿਆਂ ਭਾਰ ਕਰ ਦਿੱਤਾ ਹੈ ਜੋ ਕਿਸੇ ਤਿਨਕੇ ਦੀ ਭਾਲ ਵਿੱਚ ਹਨ ਤਾਂ ਕਿ ਮੁੜਕੇ ਖੜੇ ਹੋ ਸਕਣ।ਇਸ ਗੱਲ ਦੀ ਹੁਣ ਆਸ ਕੋਈ ਨਹੀਂ ਕਿ ਬਾਦਲ ਪਰਵਾਰ ਅਤੇ ਉਹਨਾਂ ਦੇ ਹਮਾਇਤੀ ਮੁੜਕੇ ਸੁਰਜੀਤ ਹੋ ਜਾਣ।ਇਸ ਵਿੱਚ ਭੀ ਕੋਈ ਸ਼ੱਕ ਬਾਕੀ ਨਹੀ ਰਹੀ ਕਿ ਆਪ ਜੀ ਦੇ ਇਰਾਦੇ ਵਿੱਚ ਕੋਈ ਬਦਲਾਅ ਆ ਜਾਏ ,ਫਿਰ ਵੀ ਨਿਮਾਣੇ ਸਿੱਖ ਹੋਣ ਦੇ ਨਾਤੇ ਆਪ ਜੀ ਨੂੰ ਹਮਾਇਤ,ਹੌਸਲਾ ਅਤੇ ਦਲੇਰੀ ਭਰਿਆ ਪੈਗਾਮ ਦਿੰਦਿਆਂ ਹੋਇਆਂ ਬੇਨਤੀ ਹੈ ਕਿ ਬਾਜ਼ੀ ਪੰਥ ਦੇ ਪਾਲੇ ਵਿੱਚ ਜਿੱਤੀ ਜਾ ਚੁੱਕੀ ਹੈ ਬੱਸ ਆਪ ਜੀ ਨੇ ਗੁਰੂ ਆਸ਼ੇ ਵਿੱਚ ਰਹਿਕੇ ਖੁਦ ਦਾ ਜਾਹੋ ਜਲਾਲ ਪੂਰਾ ਕਾਇਮ ਰੱਖਣਾ ਹੈ। ਦਸਮ ਪਿਤਾ ਜੀ ਆਪ ਜੀ ਦੇ ਅੰਗ ਸੰਗ ਹਨ।
@inderjitsingh5657
@inderjitsingh5657 3 күн бұрын
Very good Jathedar sahib ji
@dharmanderkumar7311
@dharmanderkumar7311 2 күн бұрын
🙏🙏🙏🙏🙏
@HarbhajanSingh-vc5nf
@HarbhajanSingh-vc5nf 3 күн бұрын
Sache marg Chaldean ustat kre jahaan
@kulwindergill4323
@kulwindergill4323 2 күн бұрын
Please Harpreet jathdar ji be strong . Please don’t worry . Dammi and akali is ending
@VikramSingh-qm5hc
@VikramSingh-qm5hc 2 күн бұрын
ਸਿੰਘ ਸਾਹਿਬ ਸਾਰੀ ਸੰਗਤ ਤੁਹਾਡੇ ਪਿਛੇ ਖੱੜੀ ਏ ਅਡੋਲ ਹੀ ਰਿਹੋ ਇਹੈ ਮੰਸਦਾੰ ਦੇ ਟੋਲੇ ਦਾ ਅੰਤ ਏ ਗੁਰੂ ਸਾਹਿਬ ਮੰਸਦ ਤੇਲ ਵਿਚ ਤੱਲੇ ਸੀ ਪੱਰ ਇਕ ਵਿਚੌ ਭੱਜਗਿਆ ਸੀ ਇਹੈ ਊਸਦੀ ਉਲਾਦ ਏ ਹੂੰਣ ਸਿਖ ਸੰਗਤ ਏਹੈਨਾਂ ਨੂੰ ਜੱਰੁਰ ਤੱਲੂਗੀ ਉਠੇਗਾ ਕੋਈ ਭਾਈ ਲੱਛੰਮਣ ਸਿੰਘ ਜਿਨੇ ਨੰਨਕਾੰਣਾ ਸਾਹਿਬ ਅੱਜਦ ਕੱਰਾਏਆ ਸੀ ਨੰਰੇਣੂੰ ਕੋਲੌ ਇਹੈ ਊਹੀ ਨੇ ਪੱਰ ਏਨੀ ਛੇਤੀ ਗੁਰੂ ਦੀ ਗੋਹੋਲਕ ਤੌ ਕੂੰਡਲੀ ਮਾਰੇ ਬਾਦਲਕੀਆੰ ਨੰਹੀ ਹੱਟਣਾਂ ਬਾੱਦਲ ਪੱਰਵਾਰ ਉਹੋ ਵੱਰਮੀ ਵੀਚਲੀ ਸਿਔਖ ਏ ਜੋ ਜੱਮੀਨ ਥੱਲੇ ਬੇਠੇ ਦੋ ਟਿਉਬਾੰ ਮੇਲ ਤੇ ਫੀ ਮੇਲ ਰੋਜ ਬੱਚੇ ਦੇ ਕੇ ਲੋਕਾੰ ਦੇ ਘੱਰਾੰ ਨੂੰ ਨੰਸ਼ਟ ਕੱਰਦੀ ਏ ਇਹੈ ਬਾੱਦਲ ਪੱਰਵਾਰ ਵੀ ਊਹੀ ਸਿਔਖ ਦੇ ਵਾਰਸ ਨੇ ਜੋ ਸਿਖਾੰ ਦੀਆੰ ਜੱੜਾੰ ਗਾੱਲ ਕੇ ਆਪੰਣੇ ਕੀੜੇ ਪਾੱਲ ਰੱਹੇ ਨੇ ਪੱਰ ਗੁਰੂ ਸਾਹਿਬ ਲੱਗਦਾ ਸਿੰਘ ਸਾਹਿਬਾਂ ਨੂੰ ਸੱਪਰੇ ਦੇ ਕੇ ਮੋਕਾ ਦਿਤਾ ਦੇਖਦੇ ਹਾੰ ਸੱਪਰੇ ਆਪੰਣੇ ਉਤੇ ਪੌਦੇ ਕੇ ਬਾਦਲ ਐਡੰ ਕੰਪਨੀ ਦੀ ਵੱਰਮੀ ਤੇ‌🙏
@devinderpaldhillon9627
@devinderpaldhillon9627 2 күн бұрын
ਜਥੇਦਾਰ ਜੀ ਤੁਹਾਡੀ ਦ੍ਰਿੜਤਾ, ਪ੍ਰਤਿਭਾ, ਦਲੇਰੀ ਅਤੇ ਬੇਬਾਕੀ ਨੇ ਤੁਹਾਡੇ ਲੱਖਾਂ ਚਾਹੁਣ ਵਾਲ਼ੇ ( Fan) ਦੇਸ਼ਾਂ ਪ੍ਰਦੇਸ਼ਾਂ ਵਿੱਚ ਪੈਦਾ ਕਰ ਦਿੱਤੇ ਹਨ । ਮਹਾਂਭਾਰਤ ਦਾ ਦੁਰਯੋਧਨ ਅੱਜ ਦਾ ਸੁਖਬੀਰ ਬਾਦਲ ਹੈ । ਤੁਸੀਂ ਨਿਹਾਇਤ ਢੁੱਕਵੀਂ ਉਦਾਹਰਣ ਦਿੱਤੀ ਹੈ । ਰੱਬ ਨੂੰ ਭਾਇਆ ਤਾਂ ਇਹਨਾਂ ਦੁਰਯੋਧਨੀਆਂ ਦੀ ਹਾਲਤ ਵੀ ਮਹਾਂਭਾਰਤ ਦੇ ਦੁਰਯੋਧਨ ਵਾਲ਼ੀ ਹੀ ਹੋਵੇਗੀ । ਤਕੜੇ ਰਿਹੋ ਪੰਥ ਤੁਹਾਡੇ ਨਾਲ਼ ਹੈ । ਜਿਓਂ ਜਿਓਂ ਤੁਸੀਂ ਦ੍ਰਿੜਤਾ ਦਿਖਾ ਰਹੇ ਹੋ ਦੁਰਯੋਧਨ ਪੱਖੀਆਂ ਦੇ ਹੌਂਸਲੇ ਪਸਤ ਹੋ ਰਹੇ ਹਨ । ਧਾਮੀ ਤਾਂ ਸ਼ਾਇਦ ਹੁਣ SGPC ਵਿੱਚ ਕੁਝ ਹਫਤਿਆਂ ਬਾਦ ਲੱਭੇ ਹੀ ਨਾ । ਏਨੇ ਝੂਠ ਅਤੇ ਪਾਪਾਂ ਦਾ ਭਾਰ ਉਸਤੋਂ ਸਹਿਆ ਨਹੀਂ ਜਾਣਾ । ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ । ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ ।
@parmjitsinghrandhawa3154
@parmjitsinghrandhawa3154 2 күн бұрын
Jathader Ji Be Strong your name will go in the History as Jathadar Phola Singh Ji and Sardar Sham Singh Attari.Sukhbir and Party in Dogra’s History will Shine.
@nirbhaisingh4148
@nirbhaisingh4148 2 күн бұрын
You are a good person thanks
@HarijappalsinghVirk
@HarijappalsinghVirk 2 күн бұрын
It appears Akalis and Akal takhat have lost their total creditability? The entire planet has been carefully watching your working for years, you yourselves know the truth of prevailing reality.
@JoginderSingh-pu8se
@JoginderSingh-pu8se 2 күн бұрын
Gyani ji nu sangta ne jhal lena par suke nu bakreia udeek rehia ne
@sukadevshing2928
@sukadevshing2928 2 күн бұрын
Jathedar. Ji. Parmatma. Thode. Angsanga Tation Leena. Di. Koi. Lod. Nahia. Ji
@KuldeepSingh-1
@KuldeepSingh-1 2 күн бұрын
Vinash kale vipreet budhi
小丑教训坏蛋 #小丑 #天使 #shorts
00:49
好人小丑
Рет қаралды 54 МЛН
1% vs 100% #beatbox #tiktok
01:10
BeatboxJCOP
Рет қаралды 67 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН