ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਮੁੱਖੀ + ਭਾਜਪਾ ਲੀਡਰਾਂ ਦੀ ਮੁਲਾਕਾਤ | Akhar

  Рет қаралды 20,800

Akhar

Akhar

Күн бұрын

Пікірлер: 106
@JaswinderMeetka
@JaswinderMeetka Күн бұрын
ਡੇਰਾ ਬਿਆਸ ਦੇ ਮੁਖੀ ਦਾ ਅਸੀਂ ਲੋਕ ਕਦੇ ਵੀ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਜਿਹੜਾ ਮਰਜੀ ਹਿਸਾਬ ਲਾਈ ਜਾਵੋਂ ਡੇਰਾ ਬਿਆਸ ਪਿਆਰ ਦਾ ਮਾਰਗ ਹੈ ਪਿਆਰ ਦੀ ਦੁਨੀਆਂ ਹੈ ਧਰਤੀ ਤੇ ਸਵਰਗ ਹੈ ਡੇਰਾ ਬਿਆਸ no politex ਡੇਰਾ ਬਿਆਸ
@Gurtej321
@Gurtej321 2 күн бұрын
ਜੱਥੇਦਾਰ ਹਰਪ੍ਰੀਤ ਸਿੰਘ ਜੀ ਸਿੱਖਾਂ ਪ੍ਰਤਿ ਇਮਾਨਦਾਰ ਹਨ
@sukhmindersingh7565
@sukhmindersingh7565 2 күн бұрын
ਨਵਰੀਤ ਜੀ ਤੇ prof ਮਨਜੀਤ ਸਿੰਘ ਜੀ ਨੇ ਬੁਹਤ ਚੰਗੀ ਚਰਚਾ ਕੀਤੀ ਖਾਸ ਕਰਕੇ ਇਹ ਕੇ ਅਕਾਲੀ ਦਲ ਨੂੰ ਨਾਜਇਜ target ਕੀਤਾ ਜਾ ਰਿਹਾ ਇਹ 100% ਸਹੀ ਹੈ। ਪੰਜਾਬ ਵਿਚ ਕਿਸੇ ਵੀ ਅਕਾਲੀ ਵਿਰੋਧੀ ਪਾਰਟੀ ਦੇ ਫੇਰ ਪੈਰ ਲੱਗਣੇ ਨੇ ਜੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ। ਜਿਸ ਤਰ੍ਹਾਂ ਇਹ ਕੰਮ ਸਾਡੇ ਆਪਣੇ ਹੀ ਭਾਵੇਂ ਉਹ ਸੁਧਾਰ ਲਹਿਰ ਹੋਵੇ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਵੇ ਵਲੋਂ ਕੀਤਾ ਜਾਂ ਰਿਹਾ ਪਰ ਨੁਕਸਾਨ ਅਸਲ ਵਿਚ ਸਾਰੀ ਕੌਮ ਦਾ ਹੀ ਹੋ ਰਿਹਾ 🙏🏻
@AmrinderSingh-s7x
@AmrinderSingh-s7x 3 күн бұрын
ਲੱਗਦਾ ਹੈ ਕਿ manjit ਸਿੰਘ ਜੀ ਵੀ ਬਾਦਲਾਂ ਦੇ PTC ਤੇ ਜਾਣ ਦਿਆਂ requirements ਪੂਰੀਆਂ ਕਰ ਰਹੇ ke ਪੈਸੇ ਚਾਰ ਮਿਲਦੇ ਰਹਿਣ
@KashmirsinghHayer-vv5zo
@KashmirsinghHayer-vv5zo 2 күн бұрын
Sahi kiha
@jasbirsingh1187
@jasbirsingh1187 2 күн бұрын
Bahut badhiya.bhaare passe jhuk jandde aa.sukhbir de tareef by pror manjit singh
@7starpainting
@7starpainting Күн бұрын
ਕੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਮਾ ਇੱਕਲੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਸੀ ਤੁਸੀਂ ਟਾਰਗਿਟ ਇਕੱਲੇ ਹਰਪ੍ਰੀਤ ਸਿੰਘ ਨੂੰ ਕਰ ਰਹੇ ਹੋ
@gurmansinghrandhawa1014
@gurmansinghrandhawa1014 2 күн бұрын
ਪ੍ਰੋ ਸਾਹਿਬ ਬਾਦਲਾਂ ਨੂੰ defend ਨਾ ਕਰੋ ਉਹਨਾਂ ਨੇ ਬਹੁਤ ਗ਼ਲਤ ਕੰਮ ਕਿਤੇ। ਬਾਦਲ ਕਾ ਟੋਲਾ ਬੀਜੇਪੀ ਦੀ ਪਾਲਿਸੀ ਤੇ ਚਲ ਪਿਆ।
@Chardikalag
@Chardikalag 22 сағат бұрын
ਸਹੀ ਜੀ
@AbcDef-oy6uh
@AbcDef-oy6uh 2 күн бұрын
ਹੁਣ ਤਾਂ ਬਾਦਲਾਂ ਨੂੰ defend ਕਰਨਾ ਛੱਡ ਦਿਓ
@amandeepmuktsardhaliwal623
@amandeepmuktsardhaliwal623 2 күн бұрын
ਇਹ ਬਾਦਲਾਂ ਨੂੰ defend ਤਾਂ ਕਰਕੇ ਕਰਦੇ ਨੇ ਕਿਉਂ ਕਿ Next CM Sardar Sukhbir singh badal ਬਣੂ ਗਾ
@ANKHI_SARDARZZ
@ANKHI_SARDARZZ 2 күн бұрын
90% ਲੋਕਾਂ ਨੂੰ ਪਤਾ ਹੀ ਨਹੀਂ ਆ ਆਹ ਜਿਹੜਾ ਪ੍ਰੋਫੈਸਰ ਹ ਨਾ ਇਹਦੀ ਕੋਈ ਵੀ ਇੰਟਰਵਿਊ ਸੁਣਲੋ ਬਾਦਲਾਂ ਦੇ ਹੱਕ ਚ ਹੀ ਬੋਲੂਗਾ ਇਹ ਇਹ ਬੰਦਾ ਹੀ ਉਹਨਾਂ ਦਾ ਦਾ ਇਹ ਡਿਫੈਂਡ ਡਫੜੀ ਕਰਨ ਦਿਆ ਇਹ ਤੇ ਉਹਨਾਂ ਨੂੰ ਵਧਾਵਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਉਹਨੂੰ ਭੁੱਲ ਗਿਆ ਉਹਦੇ ਵੱਲ ਵੀ ਧਿਆਨ ਦੇ ਉਹ ਗੁਰੂ ਤੋਂ ਵੀ ਡਰ
@jatinderboparai2212
@jatinderboparai2212 2 күн бұрын
ਬੜੇ ਪਾਪੜ ਵੇਲ ਲਏ ਅਕਾਲੀ ਦਲ ਨੇ ਹੋਰ ਵੇਲ ਲੈਣ ਰਹੀ ਗੱਲ ਆਮ ਆਦਮੀ ਪਾਰਟੀ ਦੇ ਹਵਾ ਦੇ ਚੱਲਣ ਦੀ ਉਸ ਹਵਾ ਨੂੰ ਚੱਲਣ ਲਈ ਮਹੌਲ ਕਿਸ ਨੇ ਤਿਆਰ ਕੀਤਾ ਕਾਂਗਰਸ ਤੇ ਅਕਾਲੀ ਦਲ ਦੋਨਾਂ ਪਾਰਟੀਆਂ ਦੀ ਦੇਣ ਆ ਤੇ ਇਹਨਾਂ ਦੋਨਾਂ ਪਾਰਟੀਆਂ ਨਾਲੋਂ ਕਾਰਗੁਜ਼ਾਰੀ ਕੋਈ ਮਾੜੀ ਵੀ ਨਹੀਂ ਲੱਗ ਰਹੀ ਲੌਲੀਪੌਪਾਂ ਦੀ ਗੱਲ ਅਲੱਗ ਹੈ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਇਹਨਾਂ ਨੇ ਵੀ ਗਲਤ ਦਿੱਤੇ
@tarnsahota3108
@tarnsahota3108 Күн бұрын
ਗਿਆਨੀ ਹਰਪ੍ਰੀਤ ਸਿੰਘ ਹੁਣਾ ਕੋਲੋ ਇਸ ਵਖ਼ਤ ਸਾਰੇ ਅਧਿਕਾਰ ਖੋਹੇ ਹਨ ਇਸ ਸਮੇਂ ਆਮ ਇਨਸਾਨ ਹਨ ਕੋਈ ਵੀ ਓਨਾਂ ਨੂੰ ਮਿਲ ਸਕਦਾ ਹੈ ਇਸ ਸਮੇਂ ਓਨਾਂ ਕੋਲ ਕੋਈ ਵੀ ਅਹੁਦਾ ਨਹੀਂ
@DaljitSohal-k5s
@DaljitSohal-k5s 2 күн бұрын
Great v good understanding Since Harpreet Singh came created problems
@DalwinderSingh-rs1hx
@DalwinderSingh-rs1hx 3 күн бұрын
ਤੁਸੀਂ ਲਾਈ ਚੱਲੋ ਆਪਣੇ ਅੰਦਾਜ਼ੇ ਮਾਰੀ ਜਾਵੋ ਮਗਜੋਲੀ ਡੇਰਾ ਬਿਆਸ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦਾ
@sukhrajsingh4399
@sukhrajsingh4399 2 күн бұрын
ਬਹੁਤ ਵਧੀਆ ਗੱਸਹੀ ਗੱਲਾ ਅਕਾਲੀ ਦਲ ਜਿੰਦਾਬਾਦ
@gagasmalsar9404
@gagasmalsar9404 2 күн бұрын
ਸਰਦਾਰ ਮਨਜੀਤ ਸਿੰਘ ਨੇ ਜਵਾ ਸਹੀ ਗੱਲਾ ਕੀਤੀਆ ਠੋਡਾ ਬਹੁਤ ਬਹੁਤ ਧੰਨਵਾਦ ਜੀ
@Chardikalag
@Chardikalag 22 сағат бұрын
ਪ੍ਰੋ ਸਾਹਿਬ ਨੂੰ ਇਹ ਵੀ ਪੁੱਛ ਲਵੋ ਜੀ ਅਕਾਲੀ ਲੀਡਰਸਿਪ ਸਿੰਘ ਸਾਹਿਬਾਨ ਦਾ ਹੁਕਮ ਕਿਉਂ ਮੰਨ ਨਹੀ ਰਹੀ ਹੈ ਜੀ ? ਗੁਰੂ ਦੀ ਗੋਲਕ ਦਾ 90 ਲੱਖ ਕੀ ਅਣਜਾਣੇ ਚ ਵਰਤਿਆਂ ਗਿਆਂ ?
@Gurlalsinghkang
@Gurlalsinghkang 2 күн бұрын
ਪ੍ਰੋ ਸਾਬ੍ਹ ਨੇ ਵਧੀਆ ਗੱਲਬਾਤ ਕੀਤੀ ਹੈ
@palasinghsandhujatsikh9929
@palasinghsandhujatsikh9929 2 күн бұрын
ਸਿੰਘ ਸਾਹਿਬ ਜੀ ਤੁਹਾਡਾ ਮਤਲੱਬ ਸਾਫ ਹੈ, ਕਿ ਕੁੱਤਾ ਰਾਜ ਬਠਾਲਿਆ ਫਿਰ ਚੱਕੀ ਚੱਟੇ। ਸਿੱਧੀ ਗੱਲ ਹੈ ਕਿ ਹਰ ਹਾਲਤ ਵਿੱਚ ਹਰਪ੍ਰੀਤ ਸਿੰਘ ਦੀ ਛੁੱਟੀ ਹੋਣੀ ਚਾਹੀਦੀ ਹੈ। ਇਹ ਗੱਲ ਸਪੱਸ਼ਟ ਹੈ ਕਿ ਬਾਦਲ ਵਿਰੋਧੀਆਂ ਨੂੰ ਕਿਸੇ ਨੇ ਚੁਆਨੀ ਕਿਲੋ ਵੀ ਨਹੀ ਪੁੱਛਣਾ। ਸੱਭ ਤੋ ਵੱਧ ਨੁਕਸਾਨ ਸੁਧਾਰ ਲਹਿਰ ਵਾਲਿਆ ਦਾ ਹੋਵੇਗਾ।
@meharsampley5125
@meharsampley5125 3 күн бұрын
Today from the discussion of both it can be easily construed that it is planned vedio in favour of sukhbir badal
@jatinderbhangu7522
@jatinderbhangu7522 2 күн бұрын
ਗਿਆਨੀ ਹਰਪ੍ਰੀਤ ਸਿੰਘ ਸੱਚਾ ਸੁੱਚਾ ਬੰਦਾ . ਜਿਸ ਨੇ ਪਹਿਲੀਵਾਰ ਬਾਦਲਾ ਦੇ ਵਿਰੁੱਧ ਬੋਲਣ ਦੀ ਜੁਰਅਤ ਕੀਤੀ ਯੇ ਨਹੀਂ ਤਾਂ ਪਿਛਲੇ ਜਥੇਦਾਰਾ ਨੇ ਬਾਦਲ ਟੋਲੇ ਦੀ ਚਾਪਲੂਸੀ ਕੀਤੀ ਯੇ
@KashmirsinghHayer-vv5zo
@KashmirsinghHayer-vv5zo 2 күн бұрын
Sahi kiha
@jaswindersekhon3881
@jaswindersekhon3881 3 күн бұрын
Sat Sri Akal Aakhar Family 🙏
@DalwinderSingh-rs1hx
@DalwinderSingh-rs1hx 3 күн бұрын
13:50 ਇਹ ਹੀ ਆਦਤ ਤੁਹਾਨੂੰ ਹੈ ਤੁਸੀਂ ਬਾਬਾ ਜੀ ਨੂੰ ਭੰਡੀ ਜਾਂਦੇ ਹੋ
@RameshSingh-qi1kv
@RameshSingh-qi1kv 2 күн бұрын
ਡੇਰਾ ਬਿਆਸ ਤਾ ਕਿਸੇ ਰਾਜਨੀਤਕ ਪਾਰਟੀਆਂ ਦੇ ਹੱਕ ਚੋ ਕਦੇ ਆਏ
@dhadhigurdeepsinghurapar3969
@dhadhigurdeepsinghurapar3969 2 күн бұрын
ਮੈਂ ਅੱਜ ਤੱਕ ਪ੍ਰੋ ਮਨਜੀਤ ਸਿੰਘ ਜੀ ਦੀ ਬਹੁਤ ਕਦਰ ਕਰਦਾ ਸੀ।ਪਰ ਅੱਜ ਕੱਲ ਪ੍ਰੋ ਮਨਜੀਤ ਸਿੰਘ ਜੀ ਬਾਦਲਕਿਆਂ ਦੀ ਲੋੜੋਂ ਵੱਧ ਇੱਕ ਪਾਸੜ ਵਕਾਲਤ ਕਰਦੇ ਹਨ। ਇਹ ਪ੍ਰੋ ਮਨਜੀਤ ਸਿੰਘ ਵੀ ਪੀ ਟੀ ਸੀ ਦੀ ਬੋਲੀ ਬੋਲਦਾ
@gurnoorpadda7304
@gurnoorpadda7304 3 күн бұрын
Proffesor saab good job
@RanjitSingh-um6nu
@RanjitSingh-um6nu 6 сағат бұрын
ਆਹ ਲਉ ਜੀ ਬਾਦਲ ਐਂਡ ਕੰਪਨੀ ਦਾ ਤਾਜ਼ਾ ਬਣਿਆ ਸਿਰੀ ਆ ਗਿਆ ਜੀ ਜ਼ੀਨਾਂ ਨੁਕਸਾਨ ਸਿੱਖ ਕੋਮ ਦਾਂ ਘਾਂਣ ਕਿਤਾ ਕਾਂਗਰਸ ਪਾਰਟੀ ਤੋ ਕਿਸੇ ਵੀ ਤਰਾਂ ਘੱਟ ਨਹੀ 2 ਪੇਸੈ ਵੱਧ ਹੀ ਕਿਤਾ
@7starpainting
@7starpainting Күн бұрын
ਬਾਦਲ ਪਰਿਵਾਰ ਨਾਲ ਕੁਝ ਜਿਆਦਾ ਹੀ ਨੇੜਤਾ ਹੋਗੀ ਲੱਗਦਾ
@harjeetsingh5688
@harjeetsingh5688 2 күн бұрын
Jay Ho Jay prachar ki comedy fatafat a rahe hain
@SurjitSingh-he5ee
@SurjitSingh-he5ee 2 күн бұрын
Really good argument
@Chardikalag
@Chardikalag 22 сағат бұрын
ਕੀ ਸਿੱਖਾ ਦੇ ਮਸਲੇ ਹੁਣ ਡੇਰਾ ਮੁੱਖੀ ਦੁਬਾਰਾ ਹੱਲ ਹੋਣਗੇ ਜੀ , ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਤੋ ਪਹਿਲਾ ਡੇਰਾ ਮੁੱਖੀ ਦੀ ਮੀਟਿੰਗ ਸੁਖਬੀਰ ਬਾਦਲ ਜੀ ਨਾਲ ਹੋਣ ਦੀ ਚਰਚਾ ਰਹੀ ਹੈ ਜੀ , ਪ੍ਰੋ ਸਾਹਿਬ ਬਾਦਲ ਪ੍ਰੀਵਾਰ ਨਾਲ ਡੇਰਾ ਮੁੱਖੀ ਦੀ ਮੀਟਿੰਗ ਦੇ ਕੀ ਮਾਇਨੇ ਹਨ ਜਰੂਰ ਦੱਸੋ ਜੀ , ਅਕਾਲੀ ਦਲ ਦੀ ਲੀਡਰਸਿਪ ਨੇ ਆਪਣਾ ਨੁਕਸਾਨ ਖੁਦ ਕੀਤਾ ਹੈ ਕਿਸੇ ਨੇ ਨਹੀ । ਅਕਾਲੀ ਸਰਕਾਰ ਸਮੇ ਇੱਕ ਜਿਲਾ ਜਥੇਦਾਰ ਨੇ ਟਰਾਂਸਫਾਰਮਰ ਤੋ ਬਿਜਲੀ ਦੀ ਸਿੱਧੀ ਕੇਬਲ ਲਾਈ ਸੀ ? DIG ਦੇ ਹੱਥ ਤੋ ਖੋ ਕੇ ਸਿਪਾਹੀਆਂ ਦੀ ਭਰਤੀ ਦੀ ਲਿਸਟ ਪਾੜ ਦਿੱਤੀ ਸੀ ? ਜੋ ਗਲਤੀਆਂ ਇੱਕ ਨੀਤੀ ਦੇ ਤਹਿਤ ਕੀਤੀਆਂ , ਉਨਾਂ ਨੂੰ ਅਣਜਾਣੇ ਦਾ ਨਾਮ ਦੇ ਕੇ ਲੋਕਾਂ ਨੂੰ ਮੂਰਖ ਨਾ ਬਣਾਓ , ਵਿਧਾਨ ਸਭਾ ਚ 3 ਸੀਟਾ ਹਾਸਲ ਕਰਨਾ , ਝੂੰਧਾ ਕਮੇਟੀ ਨੇ ਲੀਡਰਸਿਪ ਚ ਬਦਲਾਅ ਦੀ ਸਿਫਾਰਿਸ ਕਰਨਾ , ਸਿੰਘ ਸਾਹਿਬਾਨ ਵਲੋ ਅਯੋਗ ਕਰਾਰ ਦੇਣਾ , ਕੀਤੀਆਂ ਗਲਤੀਆਂ ਦਾ ਖਮਿਆਜਾ ਕਿਹਾ ਜਾ ਸਕਦਾ ਹੈ । ਹੱਦ ਤਾਂ ਲੋਕ ਸਭਾ ਚੋਣਾਂ ਚ ਹੋਈ ਜਦੋ bjp 18 % ਵੋਟ ਲੈ ਗਈ ਪੰਜਾਬ ਵਿੱਚ ਤੇ ਸਾਡੇ ਵਾਲੇ ਨੂੰ ਕੇਵਲ 13 % ਵੋਟ ਹੀ ਮਿਲੀ , ਹੁਣ ਵੀ ਸਮਝ ਨਹੀ ਰਹੇ ।
@Chardikalag
@Chardikalag 22 сағат бұрын
ਪ੍ਰੋ ਸਾਹਿਬ ਇੱਕ ਪਾਸੇ ਦੀ ਗੱਲ ਨਾ ਕਰੋ ਜੀ ।ਜੇ ਸਾਡੀ ਲੀਡਰਸਿਪ ਦੇ ਕੰਮ ਵਧੀਆਂ ਹੁੰਦੇ ਤਾਂ 13 % ਵੋਟ ਲੋਕ ਸਭਾ ਚ ਹਾਸਲ ਨਾ ਕਰਦੇ ਜੀ । ਜਰਾਂ ਕਾਰਣ ਸਮਝੋ ਜੀ ।
@jatinderbhangu7522
@jatinderbhangu7522 2 күн бұрын
ਅਕਾਲੀ ਦਲ ਨੂੰ ਕੋਈ ਨਹੀਂ ਘੇਰ ਰਿਹਾ ਲੋਕ ਬਾਦਲ ਟੋਲੇ ਨੂੰ ਘੇਰ ਰਹੇ ਨੇ ਜਿੰਨਾ ਨੇ ਗੁਰੂ ਦੀ ਬੇਅਦਬੀ ਕਰਵਾਈ
@KashmirsinghHayer-vv5zo
@KashmirsinghHayer-vv5zo 2 күн бұрын
Sahi kiha
@GeneralJorawarSingh
@GeneralJorawarSingh Күн бұрын
5:10 ਪ੍ਰੋ ਦਾ ਝੂਠ ਕਹਿੰਦਾ ਪੋਲਿਟਿਕਲ ਪਾਰਟੀ ਨੇ ਇੱਜਤ ਰੱਖੀ ਧਰਮ ਦੀ ਫੇਰ ਤੁਹਾਡੇ ਆਕਾ ਸੁਖਬੀਰ ਦਾ ਅਸਤੀਫਾ ਪ੍ਰਵਾਨ ਕਿਉਂ ਨਹੀਂ ਹੋ ਰਿਹਾ ?? 😂 ਜਨਤਾ ਸਭ ਜਾਣਦੀ ਏ FIX ਹੋਇਆ ਮੈਚ ਹੈ
@DaljitSingh-cn8wk
@DaljitSingh-cn8wk 2 күн бұрын
Bahut badhiya sardar ji
@AshwaniSharma-tc9pj
@AshwaniSharma-tc9pj 2 күн бұрын
Love is God God ís love
@SatnamSingh-le4lb
@SatnamSingh-le4lb 16 сағат бұрын
ਇਹ ਕੌਣംਐ. ਮਨਜੀਤ ਪ੍ੋ,,,,ਤੈਨੂੰ ਕੌਣ ਪੁੱਛਦੈ,,,,,ਬਾਦਲਾਂ ਦਾ ਟੁਕਰ ਮਿਲਦੇ ਐ ਇਸਨੂੰ ਵੀ ,,,,,,ਇਹ ਕੌਣ ਹੁੰਦੈ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਕਿਰਦਾਰ ਤੇ ਬੋਲਣ ਵਾਲਾ ,,,,
@7starpainting
@7starpainting Күн бұрын
ਤੁਸੀਂ ਅਕਾਲੀ ਦਲ ਬਚਾਉਣ ਬਾਰੇ ਨਹੀਂ ਸੋਚ ਰਹੇ ਸਿਰਫ਼ ਇੱਕ ਬੰਦੇ ਜਾਂ ਇੱਕ ਪਰਿਵਾਰ ਨੂੰ ਬਚਾਉਣ ਦੀ ਸੋਚ ਰਹੇ ਹੋ
@meharsampley5125
@meharsampley5125 3 күн бұрын
Manjit Singh is spokesperson of Sukhbir badal and whatever he will speak ultimately it will be in favour of Sukhbir badal
@tejaspreetsingh6090
@tejaspreetsingh6090 2 күн бұрын
ਨਵਰੀਤ ਵੀਰ ਜੀ 📸 ਕੈਮਰਾ change Karo ਜੀ। ਵੀਡੀਓ ਕੁਆਲਿਟੀ ਚੰਗੀ ਨਹੀਂ ਹੈ ਜੀ।
@akramsekhon4449
@akramsekhon4449 3 күн бұрын
Navreet bai sukhbir da kush dena tu
@7starpainting
@7starpainting Күн бұрын
ਸਗੋ ਤੇਰੇ ਬਾਦਲ ਪਹਿਲਾਂ ਵਾਲੇ ਡੇਰੇ ਦੇ ਚੱਕਰਾਂ ਵਿੱਚੋਂ ਤਾ ਨਿਕਲ ਨਹੀਂ ਰਹੇ ਨਵਾਂ ਸਹੇੜ ਰਹੇ ਨੇ ਹੋਰ
@bharpursingh4010
@bharpursingh4010 3 күн бұрын
ਇਹ ਵੀ ਪੜਿਆ ਲਿਖਿਆ ਤੁਗਲਕ ਬਾਦਸਾਹ ਹੀ ਲਗਦੈ!!?!! ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਗਤਾਂ ਦੈ ਸਾਹਮਣੇ ਆਪਣੇ ਪਾਪ ਤੇ ਗੁਨਾਹ ਮੰਨਣ ਵਾਲੇ ਪਾਪੀ ਦੀ ਇਹ ਅੰਨੇ ਭਗਤ ਫੋਕੀ ਵਕਾਲਤ ਕਰਕੇ ਆਪ ਵੀ ਪਾਪਾਂ ਦੇ ਭਾਗੀ ਬਣ ਰਹੇ ਹਨ !!!???!!!
@balbirsingh8172
@balbirsingh8172 3 күн бұрын
1984
@narindersingh2387
@narindersingh2387 2 күн бұрын
ਇਹ ਘੁਮ ਘੁਮਾ ਕੇ ਅਕਾਲੀਆਂ ਦੀ ਵਕਾਲਤ ਕਰਦੇ ਹਨ ਬਾਦਲ ਦੇ 30 ਸਾਲਾਂ ਦੇ ਕੀਤੇ ਜ਼ੁਲਮਾਂ ਵਾਰੇ ਚੁੱਪ ਰਹਿੰਦੇ ਹਨ ਪਰ ਹੁਣ ਚੀਮਾ ਗਰੇਵਾਲ ਮਜੀਠੀਆ ਨੂੰ ਸ਼ਹਿ ਦੇ ਕੇ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਨੂ ਚੈਲੰਜ ਕਰ ਰਿਹਾ ਹੈ ਅਤੇ ਹੁਕਮਨਾਮੇ ਬਿਲਕੁਲ ਨਹੀਂ ਮਨਦੇ
@nishansran7672
@nishansran7672 2 күн бұрын
Badal ke hun khatam ho rahe hai ehna noo keete gunah le bethe hai
@BhupendraDave-ul5mv
@BhupendraDave-ul5mv 2 күн бұрын
Sare Political parties are rejecting to the Punjab State then after the choices of the own territory lands!!!? Freedom of the each matters related enjoying their. As the Punjab State etc fellows are the ill state tittle. State's income against the debuts continuing!!!
@jas2959
@jas2959 3 күн бұрын
Harpreet ik number da chwal bnda mokaprast . Pehla badla da chaplus c hun bjp da eh
@karanjeetsinghkapoor6188
@karanjeetsinghkapoor6188 2 күн бұрын
This meeting is done by Dera leader because Akali dal wanted to create confusion in mind of sikhs against Jathedar Harpreet singh. Objective of meeting is to tarnish the image of Jathedar Harpreet singh so that Sikh koam lose interest in Harpreet singh
@jagmindersingh1361
@jagmindersingh1361 2 күн бұрын
Akali dal nu najayaj target kita ja reha hai eh sachi gal hai.
@BalbinderSingh-t9u
@BalbinderSingh-t9u 2 күн бұрын
Everyday Jathedar Giani Harpreet Singh creating new problem for Sikh Panth
@mohinderpal5263
@mohinderpal5263 10 сағат бұрын
Both the perceptions are wrong.
@GourbhoorsinghSheargill
@GourbhoorsinghSheargill 2 күн бұрын
Sukhbir Badal ji was right.
@GourbhoorsinghSheargill
@GourbhoorsinghSheargill 2 күн бұрын
ਸੁਖਬੀਰ ਬਾਦਲ ਜੀ ਕਰਦੇ ਤ ਠੀਕ ਸ
@JasvinderSingh-dr7oi
@JasvinderSingh-dr7oi 2 күн бұрын
Public wants Fula s jathedar 2-12-2024 got now politics ram Raheem supporters
@dilbaghsinghsandhusingh4780
@dilbaghsinghsandhusingh4780 2 күн бұрын
Pro sahib shuker hy tusi ajj sahi nukta labbh Lia ky Sukhbir nahi ta 15:16 tussi aa jao
@Aman2111
@Aman2111 2 күн бұрын
Jo v ho reha galat ho reha… apna Punjab de haalat maaadhee hoongey
@ASHISHSHARMA-c5q
@ASHISHSHARMA-c5q Күн бұрын
Rssb nhai koi rss nal nahi koi bjp naal sambhand hagie aa harek thaa te iko gaal nhi chaki di
@gagasmalsar9404
@gagasmalsar9404 2 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ
@JassaGill-qx2et
@JassaGill-qx2et 2 күн бұрын
Badal chor party
@kulwindersingh-ly1sm
@kulwindersingh-ly1sm 3 күн бұрын
Akal takhat ki mini he
@PanthjitSingh-jk6np
@PanthjitSingh-jk6np 2 күн бұрын
ਹਰਪ੍ੀਤ ਸਿੰਘ ਤੇ ਡੇਰਾ ਬਿਅਾਸ ਤੇ ਬਾਦਲ ਸਭ RSS ਤੇ ੲੇਜਂਸੀ ਲੲੀ ਕੰਮ ਕਰਦੇ ।।
@puransingh6400
@puransingh6400 3 күн бұрын
koi achha point discuss nahi kar seke
@ParamjitKaur-es8qj
@ParamjitKaur-es8qj 2 күн бұрын
Badal di boli bolda
@balbirk4634
@balbirk4634 Күн бұрын
Mangit singh nu kalia ne choga paya lagda behad galt nu defand kr riha.
@BSSANGRUR
@BSSANGRUR 2 күн бұрын
Profeser nu lagda tankah milen lag gai beadbia nu bull gia
@AmritpalSingh-dt6my
@AmritpalSingh-dt6my Күн бұрын
Singh sahab tunsi apne aap te kacha kadno hona
@agyakars8145
@agyakars8145 3 күн бұрын
Manjit singh don't you know this 3 member team led by Ragujit virk is a badal man , you are speaking as a agent of the badal camp - Shame on you , not all proffesors are scholars ????
@sukhrajsingh4399
@sukhrajsingh4399 2 күн бұрын
ਸੱਚੀ ਆ ਗੱਲਾਂ, ਬਹੁਤ ਵਧੀਆ ਸੋ ਪਰਸੈਟ ਸੱਚ ਅਕਾਲੀ ਦਲ ਜਿੰਦਾਬਾਦ ਸੁਖਬੀਰ ਬਾਦਲ ਗੁਡ ਲੀਡਰ
@inderjitsingh5657
@inderjitsingh5657 2 күн бұрын
Kamran manjit ram
@ginnibedi6119
@ginnibedi6119 Күн бұрын
Hahah 😂
@harrysingh-kahl
@harrysingh-kahl 3 күн бұрын
Jere lok hle v akalidal de khilaaf bol rahe meri ohna nu benti a k tusi akladal de khilaaf bol k kera punjab da bhla kr rahe o. Thode kol koi hor plan h akalidal to ilava. Badla da nukasaan krde krde tusi punjab da nuksaan hi kr rahe o
@ginnibedi6119
@ginnibedi6119 Күн бұрын
😂😂😂
@balbirsingh8172
@balbirsingh8172 3 күн бұрын
Bheeda nu morcha bahut lagdeia
@shamsingh-i9y
@shamsingh-i9y 3 күн бұрын
Badal chacha
@balshindersingh9042
@balshindersingh9042 2 күн бұрын
Manjeet singh da badal prem
@punjab956
@punjab956 2 күн бұрын
prof. sab nu kush nahi patta
@agyakars8145
@agyakars8145 3 күн бұрын
Bogus talk - watching Akhar is waste of time - Pro Punjab much better
@gurnoorpadda7304
@gurnoorpadda7304 3 күн бұрын
Akali dal jindabad
@AmrinderSingh-s7x
@AmrinderSingh-s7x 3 күн бұрын
ਬਾਦਲ ਦਲ ਕਹੋ ਭਾਈ
@jagtarsingh9630
@jagtarsingh9630 2 күн бұрын
Bakwas katda badala da kolichat
@jas2959
@jas2959 3 күн бұрын
Akali dal bhut jruri a ਪੰਜਾਬ lyi
@UPKARKAUR-n3q
@UPKARKAUR-n3q Күн бұрын
Dramebaaj
@kkumar007
@kkumar007 2 күн бұрын
Congress jo sikh katal e aam layee direct doshi hai ,adha punjab christian convert karwa dita ,but khilafat bjp di kyon ? Eh sab punjab te delhi wich baithe camrad te congressi think tank dia chala ne ,sab to wadh black lista khatam modhi govt wich hoia ,punjab govt chahe congress hove ja aap hove kine project punjab layee tuci center kol bheje ne ,0 , bass loka nu fuddu banai rakho . Eh jo kisan andolan chal reha sirf punjab wich hi hai poore bharat wich kise tha nahi .kyon ? Kyonki thode bohut jo camred bache ne punjab wich ona nu pata punjabia nu piche launa bahut sokha .
@daljitatwal153
@daljitatwal153 2 күн бұрын
New dallhafor hrammi badal
We Attempted The Impossible 😱
00:54
Topper Guild
Рет қаралды 56 МЛН
Show with Jathedar Ranjit Singh | Political | EP 555 | Talk with Rattan
41:59
ਡੱਲੇਵਾਲ ਦੀ ਜਾਨ ਖ਼ਤਰੇ ਵਿੱਚ
13:27