Giani Harpreet Singh ਦੇ ਵਕੀਲ ਨੇ ਫਰੋਲਤੇ ਪੋਤੜੇ | ਸਾਜਿਸ਼ ਕਰਨ ਵਾਲਿਆਂ ਤੇ ਵਰਿਆ ਰੱਜ ਕੇ | Harpal Singh Khara

  Рет қаралды 153,625

RMB Television

RMB Television

Күн бұрын

Пікірлер: 522
@amarjitgehri811
@amarjitgehri811 Ай бұрын
ਖਾਰਾ ਸਾਹਿਬ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਜਿਵੇਂ ਜਥੇਦਾਰ ਸਾਹਿਬ ਜੀ ਤੇ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਗਲਤ ਅਤੇ ਨਿੰਦਣਯੋਗ ਹੈ ਗਿਆਨੀ ਰਘਬੀਰ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਪੋਟ ਵਿਚ ਸਟੈਂਡ ਲੈਣਾ ਚਾਹੀਦਾ ਹੈ ਨਹੀਂ ਤਾਂ ਇੱਕ ਦਿਨ ਇਨ੍ਹਾਂ ਦਾ ਭੀ ਇਹੀ ਹਾਲ ਕਰਨਗੇ ਇਹ ਲੋਕ ਧੰਨਵਾਦ
@rajudon-rg3bi
@rajudon-rg3bi Ай бұрын
Good news right
@RameshKumar-et2ld
@RameshKumar-et2ld Ай бұрын
ਬਿਲਕੁੱਲ ਜਥੇਦਾਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜੋਨਾ ਚਾਹੀਦੈ.
@bhagatrangara7083
@bhagatrangara7083 Ай бұрын
Really v nice explanation 👌
@baldevsinghgill6557
@baldevsinghgill6557 Ай бұрын
ਆਪ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ
@harcharanbrar5623
@harcharanbrar5623 Ай бұрын
ਵਕੀਲ ਹਰਪਾਲ ਸਿੰਘ ਖ਼ਾਰਾਂ ਜੀ ਨੂੰ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurmelsinghchahal5654
@gurmelsinghchahal5654 Ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਵਕੀਲ ਸਾਹਿਬ ਜੀ ਹਰਪਾਲ ਸਿੰਘ ਖਾਰਾ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਹਮੇਸ਼ਾ ਸੱਚ ਦੀ ਗੱਲ ਕਰਦੇ ਹੈਂ ਵਕੀਲ ਸਾਹਿਬ ਜੀ
@NarinderSingh-ke2gt
@NarinderSingh-ke2gt Ай бұрын
Khara sahib ne bilkul sahi keha
@baldevsidhu7719
@baldevsidhu7719 Ай бұрын
ਬਾਦਲ ਤਾ ਬੀਜੇਪੀ ਨਾਲ ਕਿਨੇ ਵਾਰ ਰਾਜ ਕਰਗੇ ਤੇ ਬੀਜੇਪੀ ਤਾ rss ਦੀ political arm ਹੈ
@jaspaldhillon4988
@jaspaldhillon4988 Ай бұрын
ਬਹੁਤ ਵਧੀਆ ਵਕੀਲ ਸਾਹਿਬ
@rbrar3859
@rbrar3859 Ай бұрын
ਗਿਆਨੀ ਹਰਪ੍ਰੀਤ ਸਿੰਘ ਬਿੱਲ ਕੁੱਲ ਸੱਚੇ ਇਨਸਾਨ ਹਨ, ਇਹ ਇਲਜ਼ਾਮ ਕਿਹਨਾਂ ਨੇ ਲਵਾਏ ਹਨ ਇਹ ਸਾਰਾ ਜੱਗ ਜਾਣਦਾ ਹੈ।
@arjansingh3767
@arjansingh3767 Ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ❤
@surjansingh3809
@surjansingh3809 Ай бұрын
ਬਿਲਕੁਲ ਖਾਰਾ ਜੀ ਸਚਾਈ ਪੇਸ਼ ਕਰ ਰਹੇ ਹਨ
@tarlochansinghdupalpuri9096
@tarlochansinghdupalpuri9096 Ай бұрын
ਬਿਲਕੁਲ ਸਹੀ ਗੱਲਾਂ ਕਹੀਆਂ ਐਡਵੋਕੇਟ ਸਾਹਿਬ ਨੇ
@darshansinghsidhu1179
@darshansinghsidhu1179 Ай бұрын
ਖਾਰਾ ਸਾਹਿਬ ਬਹੁਤ ਵਧੀਆ ਜੀ।
@Humanity0101
@Humanity0101 Ай бұрын
Ik hal 22 azadi. 90% gal most dangerous hai.
@inderbirsingh6299
@inderbirsingh6299 Ай бұрын
ਖਾਰਾ ਸਹਿਬ ਤੁਸੀ ਬਿਲਕੁਲ ਸਹੀ ਕਿਹਾ ਹੈ ਜੀ
@paramjitdhaliwal7534
@paramjitdhaliwal7534 Ай бұрын
ਵਾਹਿਗੁਰੂ ਜੀ ਵਕੀਲ ਖਾਰਾ ਸਾਹਿਬ ਅਤੇ ਇਨਾ ਦੇ ਸਪੁੱਤਰ ਅਤੇ ਟੀ ਵੀ ਚੈਨਲ R M B ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ❤
@harbinderrandhawa7036
@harbinderrandhawa7036 Ай бұрын
ਬਹੁਤ ਵਧੀਆਂ ਸਪੀਚ ਵਕੀਲ ਸਾਹਿਬ ਧੰਨਵਾਦ ਜੀ
@Gursharanpreet133
@Gursharanpreet133 Ай бұрын
ਬਿਲਕੁਲ ਸਹੀ ਕਿਹਾ ਵਕੀਲ ਸਾਹਬ
@RAMSINGH-fh8kl
@RAMSINGH-fh8kl Ай бұрын
ਐਡਵੋਕੇਟ ਖਾਰਾ ਜੀ ਤੁਹਾਡੇ ਸੁੱਚ ਨੂੰ ਸਲੂਟ ਕਰਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਚੜਦੀ ਕਲਾ ਵਿੱਚ ਰਹੋ ਜੀ ਬਾਦਲਾ ਦਾ ਜਹਾਜ ਗਿਰ ਗਿਆ
@waheguruji1530
@waheguruji1530 Ай бұрын
Akali leader, kuta Virsa maha chawal insaan hai.
@surindernijjar7024
@surindernijjar7024 Ай бұрын
ਬਹੁਤ ਹੀ ਵਧੀਆ ਵਿਚਾਰ ਹੈ ਜੀ ਜੱਸ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੱਤਰਕਾਰੀ ਕਰਦੇ ਹੋ 🙏
@BakshishSingh-i8f
@BakshishSingh-i8f Ай бұрын
ਬਹੁਤ ਵਧੀਆ ਵਿਚਾਰ ਸੱਚ ਦੀ ਟੇਕ ਵਾਹਿਗੁਰੂ ਜੀ
@naibsingh7122
@naibsingh7122 Ай бұрын
ਬਹੁਤ ਧੰਨਵਾਦ ਜੀ
@jarnailsingh1731
@jarnailsingh1731 Ай бұрын
ਵਕੀਲ ਖਾਰਾ ਜੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਬਹੁਤ ਬਹੁਤ ਧੰਨਵਾਦ ਜੀ।
@romysandhusandhu3359
@romysandhusandhu3359 Ай бұрын
ਬਹੁਤ ਬਹੁਤ ਧੰਨਵਾਦ ਵਕੀਲ ਸਾਬ ਜੀ🙏🙏
@bhupindersinghmann5096
@bhupindersinghmann5096 Ай бұрын
ਗਿਆਨੀ ਹਰਪ੍ਰੀਤ ਸਿੰਘ ਬਹੁਤ ਹੀ ਵਿਦਵਾਨ ਤੇ ਸੂਝਵਾਨ ਹੈ ਨਾਲ ਨਾਲ ਇਕ ਸਿਆਸੀ ਸੂਝਵਾਨ ਹੈ
@sonyfoujigurdaspur
@sonyfoujigurdaspur Ай бұрын
ਬਹੁਤ ਵਧੀਆ ਵੀਚਾਰ ਦੱਸੇ ਤੁਸੀਂ ਵਕੀਲ ਸਾਹਿਬ
@GurbinderSingh-vr3lb
@GurbinderSingh-vr3lb Ай бұрын
ਸਹੀ ਖਾਰਾ ਸਾਹਿਬ ਨੇ ਆਖਿਆ
@hardevsidhu5808
@hardevsidhu5808 Ай бұрын
ਬਹੁਤ ਧੰਨਾਦਸਹਿਤ ਖਾਰਾ ਸਹਿਬ ਜੀ
@jagdevbrar6100
@jagdevbrar6100 Ай бұрын
ਖਾਰਾ ਸਾਹਿਬ ਜੀ ਨੇ ਸੋਲਾਂ ਆਨੇ ਸੱਚੀਆਂ ਗੱਲਾਂ ਕੀਤੀਆਂ ਹਨ ਖਾਰਾ ਸਾਹਿਬ ਜੀ ਨੇ ਪੱਤਰਕਾਰ ਨੂੰ ਬਹੁਤ ਹੀ ਵਧੀਆ ਜਵਾਬ ਦਿੱਤੇ ਹਨ ਦੋ ਤਰੀਕ ਵਾਲੇ ਫੈਸਲੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਾਰਗੇਟ ਕੀਤਾ ਗਿਆ ਹੈ
@balbirkaur3940
@balbirkaur3940 Ай бұрын
very very good veer g
@paramjeetkaur4230
@paramjeetkaur4230 Ай бұрын
ਹਰਪਾਲ ਸਿੰਘ ਖਾਰਾ ਜੀ ਨੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਜੀ ਦਾ ❤❤❤❤🎉🎉🎉🎉
@ginderkaur6274
@ginderkaur6274 Ай бұрын
ਬਹੁਤ ਖੂਬਸੂਰਤ ਵਿਚਾਰ ਖਾਰਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ
@dr.unique9201
@dr.unique9201 Ай бұрын
ਖਾਰਾ ਸਾਹਿਬ ਤੁਸੀਂ ਬਹੁਤ ਵਧੀਆ ਕਿਹਾ
@paramjitsingh2651
@paramjitsingh2651 Ай бұрын
Great kharra ji ❤️🙏🏼❤️ Ase tye sara panjab jathedar Giani Harpreet ji de nal ha ji 🙏🏼🙏🏼🙏🏼🙏🏼🙏🏼🙏🏼💕💕💕💕💕💕💕🙏🏼✌️
@parmjitsinghsidhu7700
@parmjitsinghsidhu7700 Ай бұрын
ਖਾਰਾ ਸਾਹਿਬ ਨੇ ਪੱਤਰਕਾਰ ਨੂੰ ਵਧੀਆ ਢੰਗ ਨਾਲ ਸਵਾਲ ਜਵਾਬ ਕੀਤੇ ਧੰਨਵਾਦ ਜੀ ❤️
@sukhdevsinghbhatti3235
@sukhdevsinghbhatti3235 Ай бұрын
ਵਕੀਲ ਸਾਹਿਬ ਬਹੁਤ ਧੰਨਵਾਦ ਤੁਸੀ ਕਾਨੂੰਨ ਦੇ ਮਾਹਰ ਹੋ ।ਗਿਆਨੀ ਹਰਪ੍ਰੀਤ ਸਿੰਘ ਦਾ ਡਟ ਕੇ ਸਾਥ ਦਿਓ।ਬਾਕੀ ਕੰਮ ਸਿੱਖ ਸੰਗਤ ਦਾ।ਵੋਟਾ ਵਿਚ ਸਬਕ ਆਪੇ ਸਿਖਾ ਦੇਣਗੇ।
@GurwinderSingh-zc4rw
@GurwinderSingh-zc4rw Ай бұрын
ਜਥੈਦਾਰ ਹਰਪ੍ਰੀਤ ਸਿੰਘ good man
@MohinderSingh-q9o
@MohinderSingh-q9o Ай бұрын
ਖਾਰਾ ਜੀ ਗੁਡ ਜੀ
@hardevsidhu5808
@hardevsidhu5808 Ай бұрын
ਖਾਰਾ ਸਹਿਬ ਧੰਨਵਾਦ ਜੀ
@RashphalToor
@RashphalToor Ай бұрын
ਜਥੇਦਾਰ ਹਰਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ 👍
@amarjitgill9182
@amarjitgill9182 Ай бұрын
Very good ❤
@tejindersingh4588
@tejindersingh4588 Ай бұрын
ਬਹੁਤ ਵਧੀਆ ਵੀਚਾਰ ਨੇ 🎉 ਧੰਨਵਾਦ ਜੀ
@sand305
@sand305 Ай бұрын
ਹਮੇਸ਼ਾ ਕੌਮ ਦੀ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਕੀਲ ਖਾਰਾ ਸਾਬ
@manjeet7647
@manjeet7647 Ай бұрын
ਬਿਲਕੁਲ ਸਹੀ ਵਕੀਲ ਸਾਹਬ ਜੀ,,ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੁੱਖੇ ਅਮਲੀ ਦੀ ਜੁੰਡਲੀ ਪ੍ਰੇਸ਼ਾਨ ਕਰਦੀ ,,ਪ੍ਰੇਸ਼ਾਨ ਕਰਨ ਵਾਲਿਓ ਤੁਹਾਡਾ ਹਾਲ ਬਹੁਤ ਮਾੜਾ ਹੋਣਾ
@harbansbhullar7318
@harbansbhullar7318 Ай бұрын
ਖਾਰਾ ਸਾਹਿਬ ਸੱਚ ਬੋਲਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@yadwindermaur7039
@yadwindermaur7039 Ай бұрын
ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜੋ ਇਲਜ਼ਾਮ ਉਹਨਾਂ ਦੇ ਸਾਡੂ ਰਹਿ ਚੁੱਕੇ ਵਿਅਕਤੀ ਵੱਲੋਂ ਲਗਾਏ ਹਨ ਉਹ ਜਥੇਦਾਰ ਸਾਹਿਬ ਨੇ ਕਬੂਲੇ ਨਹੀਂ, ਸਗੋਂ ਉਹਨਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਗਿਆ ਹੈ, ਇਸ ਕਰਕੇ ਜਿੰਨਾ ਚਿਰ ਕੋਈ ਇਨਕੁਆਰੀ ਨਹੀਂ ਹੁੰਦੀ ਉਨਾ ਚਿਰ ਉਹਨਾਂ ਨੂੰ ਅਹੁਦੇ ਤੋਂ ਲਾਉਣਾ ਸ਼ਰੇਆਮ ਅਕਾਲੀ ਦਲ ਬਾਦਲ ਦੇ ਲੋਕਾਂ ਨੂੰ ਦਿੱਤੀ ਸਜ਼ਾ ਪ੍ਰਤੀਔਖ ਦਾ ਨਤੀਜਾ ਹੈ, ਇਸ ਦੇ ਉਲਟ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਸੁਖਬੀਰ ਸਾਰਾ ਕੁਝ ਮੰਨਿਆ ਬੇਅਦਬੀਆਂ ਮੰਨਿਆ ਕਤਲ ਮੰਨੇ ਤੇ ਹੋਰ ਵੀ ਬਹੁਤ ਕੁਝ, ਫਿਰ ਉਸ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਸ ਤਰ੍ਹਾਂ ਦੀ........
@surjeetsighsonu7896
@surjeetsighsonu7896 Ай бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਸਪੋਟ ਕਰਨੀ ਚਾਹੀਦੀ ਹੈ ਸਾਰੀ ਸੰਗਤ ਨੂ
@gurtejsinghsidhu9161
@gurtejsinghsidhu9161 Ай бұрын
So Proud Sir 👏❤❤❤❤❤
@karamsingh8158
@karamsingh8158 Ай бұрын
ਵਾਹਿਗੁਰੂ ਜੀ ਬਹੁਤ ਅੱਛੇ ਵੀਚਾਰ ਹਨ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।। ਵਾਹਿਗੁਰੂ ਜੀ ਅਗੇ ਅਰਦਾਸ ਹੈ।। ਇਸੇ ਤਰ੍ਹਾਂ ਨਿਆਂ ਕਰੋ ਸੱਚੇ ਸੁੱਚੇ ਗੁਰਸਿਖਾਂ ਦੀ।। ਬਹੁਤ ਮਨ ਖ਼ੁਸ਼ ਹੋਇਆ ਆਪ ਜੀ ਦੀ ਸੋਚ ਤੇ ਦਾਸ ਭਾਈ ਕਰਮ ਸਿੰਘ ਜਲੰਧਰ ਵਾਲੇ ਰਾਗੀ ਜੱਥਾ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀ।।❤❤
@BalwinderSingh-dg3hz
@BalwinderSingh-dg3hz Ай бұрын
Big salute to jathedar HARPREET SINGH
@GurjinderDeol-td7lj
@GurjinderDeol-td7lj Ай бұрын
ਵਹਿਗੁਰੂ❤❤ਵਹਿਗੁਰੂ❤❤
@AngrejSingh-oo3zq
@AngrejSingh-oo3zq Ай бұрын
Waheguru ji ka Khalsa waheguru ji ki fathe ✊
@PirthiPalSingh-pw2rj
@PirthiPalSingh-pw2rj Ай бұрын
Very nice Advocate Sahib,You are grate.
@DaljeetKaur444
@DaljeetKaur444 Ай бұрын
ਵਕੀਲ ਖਾਰਾ ਜੀ ਇਕ 101%ਸੱਚੇ ਇਨਸਾਨ ਨੇ ਸਿੱਖ ਕੌਮ ਪੰਥ ਲਈ ਸੱਚ ਲਈ ਅੱਗੇ ਰਹਿੰਦੇ ਨੇ ਬਹੁਤ ਸੱਚ ਬੋਲਦੇ ਓ ਖਾਰਾ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹਿਣ
@sukhdevsinghbhatti3235
@sukhdevsinghbhatti3235 Ай бұрын
ਹੁਣ ਅਕਾਲੀ ਜ਼ੋ ਮਰਜੀ ਕਰਲੇ ਸਤੀ ਸਵਿਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਤਾਂ ਪੂਰੀ ਹੋਣੀ ਆ।ਬੇੜਾ ਗ਼ਰਕ ਹੋਣਾ ਅਜੇ ਬਾਕੀ ਪੂਰੀ ਤਰਾਂ ਹੋਕੇ ਰਹੂ।
@SukhdevSingh-it1qh
@SukhdevSingh-it1qh Ай бұрын
ਗਿਆਨੀ ਹਰਪਰੀਤ ਸਿੰਘ ਸਾਹਿਬ ਜੀ ਸੁਚਾ ਸਂਚੇ ਇਨਸਾਨ ਹਨ ਵਾਹਿਗੁਰੂ ਇਨ੍ਹਾਂ ਨੂੰ ਚੜਦੀ ਕਲਾ ਰਖੇ ਖਾਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MejorsinghMejorsingh-uq2mk
@MejorsinghMejorsingh-uq2mk Ай бұрын
ਵਾਹਿਗੁਰੂ ਜੀ
@rupindersodhi6869
@rupindersodhi6869 Ай бұрын
16 anne sach Respect ❤from Canada 🇨🇦
@paramjeetkaur4230
@paramjeetkaur4230 Ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੋਰ ਮਾਨ ਵਧਿਆ ਬਾਦਲ ਦਲੀਆਂ ਦਾ ਬਚਿਆ ਖੁਚਿਆ ਸਭ ਖਤਮ ਹੋ ਗਿਆ ਬੇੜਾ ਗ਼ਰਕ ਸਤਿਆਨਾਸ ਕਾਲੇ ਦਲੀਆਂ ਦਾ ❤❤🎉🎉🎉
@jagrajcheema2028
@jagrajcheema2028 Ай бұрын
ਖਾਰਾ ਸਾਹਿਬ 100% ਰਾਈਟ ਕਿਹਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@ramalsaroa7129
@ramalsaroa7129 Ай бұрын
Very nice speech
@gurpejsingh5784
@gurpejsingh5784 Ай бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਸਚ ਤੇ ਖੜ ਗਏ ਹਨ।ਸਿੱਖ ਪੰਥ ਨੂੰ ਓਹਨਾਂ ਦਾ ਵਧ ਤੋਂ ਵਧ ਸਾਥ ਦੇਣਾ ਚਾਹੀਦਾ ਹੈ । ਜੇ ਕੋ ਬੋਲੇ ਸਚੁ ਕੂੜਾ ਜਲ ਜਾਵਹੀ ।
@jaswinder1233
@jaswinder1233 Ай бұрын
मच गिआ बाई,मच सुखा कंजर, 😮😮😮😮😮
@inderjeetsinghbabbar
@inderjeetsinghbabbar Ай бұрын
Sahi gal hai g
@gurmeet6241
@gurmeet6241 Ай бұрын
ਗਿਆਨੀ ਗੁਰਪ੍ਰੀਤ ਸਿੰਘ ਸਾਹਿਬ ਜੀ ਜਿੰਦਾਬਾਦ🙏🙏✌✌ ❤❤👍🙏🙏
@sukhwantsingh6001
@sukhwantsingh6001 Ай бұрын
ਵਾਹਿਗੁਰੂ ਜੀ 🙏🏻🙏🏻
@WonderfulPeonyFlower-er6ji
@WonderfulPeonyFlower-er6ji Ай бұрын
ਖਾਰਾ ਸਾਹਿਬ ਬਹੁਤ ਸੱਚੀ ਸੁੱਚੀ ਸੁਜ ਵਾਲੇ ਇਨਸਾਨ ਨੇ,,,,, thanku sir,,,,
@gurangadsinghsandhu6205
@gurangadsinghsandhu6205 Ай бұрын
Khara sahib ji bahut vadhia dhang nal report pesh kiti.thanks ji
@dimplekaler4302
@dimplekaler4302 Ай бұрын
ਖਾਰਾ ਸਾਬ ਬਹੁਤ ਵਧੀਆ ਤਰੀਕੇ ਨਾਲ ਸਮਝਾ ਗਏ ਨੇ ਤੇ ਡੂੰਘੀਆਂ ਗਲਾਂ ਕਰ ਗਏ ਹੁਣ ਨੀ ਸਮਝੇ ਤਾਂ ਕਦੀ ਨੀ ਸਮਝ ਸਕਦੇ ਇਹ ਲੋਕ । ਗੁਰੂ ਸਾਹਿਬ ਦੀ ਇੱਜ਼ਤ ਹੈ ਤਾਂ ਹੀ ਸਾਨੂੰ ਜਿਓਨ ਦਾ ਹੱਕ ਹੈ ।
@HarbansSingh-x3b
@HarbansSingh-x3b Ай бұрын
💯 percent. You r great g.
@sukhdevsinghbhatti3235
@sukhdevsinghbhatti3235 Ай бұрын
ਵਾਹ ਵਾਹ ਖਾਰਾ ਸਾਹਿਬ ਨਹੀਂ ਰਿਸਾ ਤੇਰੀਆ।ਬੇਬਾਕੀ ਨਾਲ ਗਲ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਕ ਵਿਚ ਬੋਲੇ ਹੋ।ਸਲੂਟ ਹੈ
@baljitsandhu5995
@baljitsandhu5995 Ай бұрын
Wehaguru ji 🙏 mehar karan sab tai 🙏 Bhai Amritpal Singh Sandhu Sidhu Zinda baad 🙏❤️ God bless you all 🙏 wehaguru mehar karan vakiallll saab ji 🙏
@kaurjapp998
@kaurjapp998 Ай бұрын
WahegurugGoodSir
@balbindrasinghbalbindra5692
@balbindrasinghbalbindra5692 Ай бұрын
Giyani Harpreet Singh Ji Khalsa ❤❤❤❤❤❤ jindabad 💪💪💪💪💪🙏🙏🙏🙏🙏✨✨✨✨✌️✌️✌️✌️✌️✌️✌️✌️✌️💪👍👍👍👍💪✌️✌️
@GurcharanSinghKhalsa-tn3ml
@GurcharanSinghKhalsa-tn3ml Ай бұрын
ਜੋ ਅੱਜ ਸੱਚ ਦੀ ਗੱਲ ਕਰਦਾ ਉਹ ਹਨ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਹਨ ਬਹੁਤ ਮਾਣ ਹੈਂ ਸਾਨੂੰ ਇਹਨਾਂ ਤੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਇਹਨਾਂ ਨੂੰ ਸੱਚ ਦਾ ਪੁਜਾਰੀ ਹੋਵੇ ਹਰ ਸਿੰਘ ਕਿਰਦਾਰ ਫਰਜ ਹਰ ਇੱਕ ਗੁਰਸਿੱਖ ਨੂੰ ਨਿਭਾਉਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ❤
@HarryJangra-tn7lj
@HarryJangra-tn7lj Ай бұрын
Good khara sahib jii
@harbhajansingghh6337
@harbhajansingghh6337 Ай бұрын
ਵਕੀਲ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ
@Eastwestpunjabicooking
@Eastwestpunjabicooking Ай бұрын
ਖਾਰਾ ਸਾਹਿਬ ਜੀ🙏🏻ਇੱਕ ਬਹੁਤ ਇਨਮਾਨਦਾਰ , ਪੈਸੇ ਗੇ ਕੋਲ ਤੱਕੜੀ ਨੀ ਚੜਦੇ, ਬੜੇ ਹੀ ਮਜ਼ਬੂਤ ਵਕੀਲ ਨੇ। salut a
@dalipsingh1564
@dalipsingh1564 Ай бұрын
Very good singh sahib
@JaswinderSingh-uy3ju
@JaswinderSingh-uy3ju Ай бұрын
ਐਡਵੋਕੇਟ ਖਾਰਾ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ।
@KulbirSingh-oj4rg
@KulbirSingh-oj4rg Ай бұрын
ਖਾਰਾ ਸਾਹਿਬ ਵੈਰੀ ਗੁਡ
@PappuKlose
@PappuKlose Ай бұрын
Bhaut Wadiya Vachar Rakhaya. Khara. Sabb. Salut 🌹🌹🌹🌹🌹
@RanjeetSingh-dv4dq
@RanjeetSingh-dv4dq Ай бұрын
Vkeel saibh ji very good ji
@amarjitSingh-tz3lx
@amarjitSingh-tz3lx Ай бұрын
ਖਾਰਾ ਸਾਹਿਬ ਨੇ ਸਚਾਈ ਪੇਸ ਕੀਤੀ ਹੈ। ਸਹੀ ਲੋਕ ਸਮਝਦੇ ਹਨ।
@jasveersingh9413
@jasveersingh9413 Ай бұрын
ਬਹੁਤ ਸੱਚ ਦੀ ਅਵਾਜ ਬੋਲਦੇ ਨੇ ਖਾਰਾ ਸਾਹਿਬ
@DaljitSingh-ph4kd
@DaljitSingh-ph4kd Ай бұрын
ਬਹੁਤ ਵਧੀਆ ਗੱਲ ਕਹੀ ਹੈ ਵਕੀਲ ਸਾਹਿਬ
@NarinderSingh-ke2gt
@NarinderSingh-ke2gt Ай бұрын
Khara sahib ne bilkul sahi keha
@AmrikSingh-kd8bf
@AmrikSingh-kd8bf Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਢਿਆਂ ਚੋਂ ਨਿਕਲੇ ਬਾੜ ਚ ਫ਼ਸੇ ਅਕਾਲੀ ਦਲ ਵਾਲੇ
@Gurmeet-wf8ej
@Gurmeet-wf8ej Ай бұрын
ਖਾਰਾ ਸਾਹਿਬ ਜੀ ਇਹ ਤਾਂ ਵਲਟੋਹਾ ਕਰਵਾ ਰਿਹਾ ਧਾਮੀ ਹੋਰਾਂ ਤੋਂ
@sukhpalsinghsandhu9963
@sukhpalsinghsandhu9963 Ай бұрын
ਤੇ ਵਲਟੋਹਾ ਨੂੰ ਕਮਾਂਡ ਦੇ ਰਿਹਾ ਬਾਦਲ ਜਾਂ ਮਜੀਠੀਆ
@NarinderSingh-mg4sw
@NarinderSingh-mg4sw Ай бұрын
ਗਿਆਨੀ ਹਪ੍ਰੀਤ ਸਿੰਘ ਜੀ ਨੂੰ ਸਿੱਖ ਕੌਮ ਦਾ ਆਗੂ ਬਣ ਕੇ ਖੁਦ ਕਮਾਨ ਸੰਭਾਲੀ ਚਹੀਦੀ ਹੈ
@sbmskhurd9421
@sbmskhurd9421 Ай бұрын
Khara Sahib always bring truth of the times occured. The best person in my view. Er.Harbhajan Singh Jagdeo RTD SDO PSEB. V.CHHAPAR LDH
@patwindersingh1737
@patwindersingh1737 Ай бұрын
Satnam waheuruji Satnam waheuruji Satnam waheuruji
@jaswantsingh-li5lf
@jaswantsingh-li5lf Ай бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਹਨ ਪਰ ਦਰਦ ਬਾਦਲ ਪਰਿਵਾਰ ਦੇ ਹੋ ਰਿਹਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੁਖਬੀਰ ਬਾਦਲ ਨੂੰ ਸਖਤ ਸਜ਼ਾ ਦੇਣ ਦਾ ਫ਼ੈਸਲਾ ਕਿਉਂ ਕੀਤਾ ਗਿਆ ਸੀ ਦੋ ਤਰੀਕ ਨੂੰ ਜੋ ਕੁਝ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੁਖਬੀਰ ਬਾਦਲ ਨੂੰ ਕਿਹਾ ਗਿਆ ਸੀ ਉਹ ਹਜਮ ਨਹੀਂ ਹੋ ਰਿਹਾ ਹੈ ਧਾਮੀ ਵੱਲੋਂ ਕਿਉਂ ਕਿ ਉਹ ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਚਮਚਾ ਹੈ ਇਸ ਲਈ ਹੀ ਧਾਮੀ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਤਰੀਕ ਮੰਗ ਰਹੇ ਸਨ ਕਿ ਸੁਖਬੀਰ ਬਾਦਲ ਦੇ ਅਸਤੀਫੇ ਲਈ ਸਾਨੂੰ 20। ਤਰੀਕ ਦਿੱਤੀ ਜਾਣੀ ਚਾਹੀਦੀ ਹੈ ਜੋ ਕੁਝ ਅਜ ਕੀਤਾ ਗਿਆ ਹੈ ਆ ਕੁਝ ਕਰਨ ਲਈ ਤਰੀਕ ਮੰਗੀ ਜਾ ਰਹੀ ਸੀ ਪਰ ਧਾਮੀ ਸੁਖਬੀਰ ਬਾਦਲ ਜੋ ਮਰਜ਼ੀ ਕਰ ਲੈਣ ਸਿੱਖ ਕੌਮ ਨੇ ਸੁਖਬੀਰ ਬਾਦਲ ਨੂੰ ਮਾਫ਼ ਨਹੀਂ ਕਰਨਾ ਹੈ ਨਾ ਹੀ ਮਾਫ ਕਰਨ ਦੇ ਲਾਇਕ ਹਨ
@DhillonSwaranKaur
@DhillonSwaranKaur Ай бұрын
😊😊
@jaswantsingh-li5lf
@jaswantsingh-li5lf Ай бұрын
ਅਕਾਲ ਤਖ਼ਤ ਸਾਹਿਬ ਜੀ ਵਿੱਚ ਇੱਕ ਹੀ ਬੱਬਰ ਸ਼ੇਰ ਜਥੇਦਾਰ ਸਾਹਿਬ ਜੀ ਸਨ ਉਹ ਸਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਜਿਨ੍ਹਾਂ ਨੇ ਸਭ ਤੋਂ ਵਧ ਸੁਖਬੀਰ ਬਾਦਲ ਨੂੰ ਸਜ਼ਾ ਦੇਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਗਈ ਸੀ ਉਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਾਦਲ ਪਰਿਵਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਹੁਣ ਉਹ ਸਜ਼ਾ ਬਾਦਲ ਪਰਿਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿੱਤੀ ਜਾ ਰਹੀ ਹੈ ਪਰ ਜੇਕਰ ਇਹ ਗਲਤੀ ਕੀਤੀ ਗਈ ਤਾਂ ਬਾਦਲ ਪਰਿਵਾਰ ਹੋਰ ਵੀ ਡੁੱਬਣ ਜਾਵੇਗਾ ਹਾਲੇ ਵੀ ਬਾਦਲ ਪਰਿਵਾਰ ਬੰਜਰ ਗਲਤੀਆਂ ਕਰਕੇ ਬੀ ਮੰਨਣ ਲਈ ਤਿਆਰ ਨਹੀਂ ਹਨ ਨਾਲੇ ਸੀ੍ ਅਕਾਲ ਤਖ਼ਤ ਸਾਹਿਬ ਜੀ ਨੇ ਬਾਦਲ ਪਰਿਵਾਰ ਨੂੰ ਸਜ਼ਾ ਦਿੱਤੀ ਗਈ ਹੈ ਸਭ ਕੁਝ ਜਥੇਦਾਰਾਂ ਦੇ ਸਾਮ੍ਹਣੇ ਮੰਨ ਬੀ ਗਿਆ ਹੈ ਜੋ ਸਜ਼ਾ ਦਿੱਤੀ ਗਈ ਹੈ ਹੁਣ ਬੀ ਮੰਨਣ ਲਈ ਤਿਆਰ ਨਹੀਂ ਹਨ ਪਰ ਮੇਰੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਸ਼ਕਤੀਸ਼ਾਲੀ ਹਨ ਸਜ਼ਾ ਇਸ ਤੋਂ ਬੀ ਵੱਡੀਆਂ ਦੇਣਗੇ
@SANDEEPSINGHBADESHA
@SANDEEPSINGHBADESHA Ай бұрын
ਅਮਿਤ ਸ਼ਾਹ ਨਾਲ ਗੱਲ ਕਿਉ ਕਰਦਾ ਜੋ ਸਿੱਖ ਕੌਮ ਦਾ ਕਿਸਾਨ ਕੌਮ ਦਾ ਦੋਖੀ ਆ
@SANDEEPSINGHBADESHA
@SANDEEPSINGHBADESHA Ай бұрын
ਭੈਣ ਦੀ ਗਾਲ ਜੱਥੇਦਾਰ ਕੰਢ ਸੱਕਦਾ 😢 ਸਰਮ ਦੀ ਗੱਲ
@RoopSingh-mu2fj
@RoopSingh-mu2fj Ай бұрын
Tere Kali ta amat sah nu guldasta bhet karde ne ode kol Jake par jathedar ta usde kol kade gia hi nahi pta ap chalke jathedar kol sia c fer kali ta bjp nal ghiu khichri hoe firde c odo nee pta c ke asi patni te noh mass da rista kaihde c te Ona nal milke sikha de barkhlaf tanda barge sakat kanoon bnae c odo ni ppta c
@jagtarbrar7236
@jagtarbrar7236 Ай бұрын
[[ SARI SANGAT HARPREET SINGH JI DE NAAL CHTAAN VAANG KHADI HAI ]]
@SukhmanSingh-sv6sm
@SukhmanSingh-sv6sm Ай бұрын
ਪੰਥ ਦੀ ਚੜ੍ਹਦੀ ਕਲਾ ਲਈ ਗਿਆਨੀ ਜੀ ਦਾ ਅਸਤੀਫਾ ਪੰਥ ਲਈ ਸਮੇਂ ਅਨੁਸਾਰ ਜਰੂਰੀ ਸੀ ਬਹੁਤ ਬਹੁਤ ਧੰਨਵਾਦ
@SukhdevDhaliwal-y8q
@SukhdevDhaliwal-y8q Ай бұрын
ਖਾਰਾ ਸਹਿਬ ਜੀ ਆਪ ਨੂੰ ਬੇਨਤੀ ਹੈ ਕਿ ਜਥੇਦਾਰ ਸਾਹਿਬ ਪੁਰੀ ਮਦਦ ਕਰਨੀ ਜੀ ਤੇ ਆਕਾਲੀਆ ਦੀਆ ਪੂਛਾ ਚਕਾ ਦਿਉ ਤੇ ਧਾਮੀ ਤੋ ਅਸਤੀਫਾ ਲੈ ਕੇ ਛਡਿੳ
@jasmergiri6058
@jasmergiri6058 Ай бұрын
ਸੁਖਬੀਰ ਬਾਦਲ ਦਾਂ ਬੇੜਾ ਗ਼ਰਕ ਹੋਣਾ ਹੈ
@jasbirkaurchahal1021
@jasbirkaurchahal1021 Ай бұрын
ਹੋ ਗਿਆ ਲਿਖੋ ਜੀ ।
@YadwinderSingh-k9s
@YadwinderSingh-k9s Ай бұрын
ਇਹਨਾਂ ਨੇ ਸਿੱਖ ਕੌਮ ਨੂੰ ਬਹੁਤ ਨੀਵਾਂ ਕੀਤਾ, ਬਾਦਲਾਂ, ਵਲਟੋਹਾ, ਦਲਜੀਤ, ਧਾਮੀ ਵਰਗਿਆ ਨੇ.
@satpalsinghsatpal8529
@satpalsinghsatpal8529 Ай бұрын
Khara sab you are right bro
@balbirkhaira1786
@balbirkhaira1786 Ай бұрын
ਤੁਹਾਡੀ ਬਹੁਤ ਵਧੀਆ ਗੱਲ ਹੈ ਜੀ
@SandeepSingh-u5s
@SandeepSingh-u5s Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ ਸੰਗਤ ਜੀ ਜੇਕਰ ਅਸੀਂ ਪੁਰਾਤਨ ਤਖਤਾਂ ਦੇ ਜੱਥੇਦਾਰ ਹੁੰਦੇ ਸਨ ਤਾਂ ਉਹ ਸਭ ਨਿਹੰਗ ਸਿੰਘ ਹੁੰਦੇ ਸਨ। ਪਰ ਜਦੋਂ ਤੋਂ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਘਾਣ ਕਰਨਾ ਛੁਰੂ ਕੀਤਾ ਉਸ ਸਮੇਂ ਤੋਂ ਹੀ ਇਹ ਪਜਾਮੀਆਂ ਵਾਲੇ ਜੱਥੇਦਾਰ ਲਫਾਫੇ ਵਿੱਚੋਂ ਨਿਕਲਨੇ ਛੁਰੂ ਹੋਏ ਨੇ। ਪੰਜਾਂ ਤਖ਼ਤਾਂ ਦੇ ਜੱਥੇਦਾਰ ਸੂਝਵਾਨ ਨਿਹੰਗ ਸਿੰਘਾਂ ਨੂੰ ਧਾਪਿਆ ਜਾਵੇ ਫੇਰ ਹੀ ਸਿੱਖ ਕੌਮ ਆਪਣੇ ਪੁਰਾਤਨ ਰੂਪ ਵਿੱਚ ਆਵੇਗੀ। ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਸਨ ਜਿੰਨਾਂ ਦਾ ਰੁਤਵਾ ਕੀ ਸੀ ਦੁਨੀਆਂ ਜਾਣਦੀ ਹੈ। ਪੰਜਾਂ ਤਖ਼ਤਾਂ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗੇ ਹੋਣੇ ਚਾਹੀਦੇ ਨੇ।
@SANDEEPSINGHBADESHA
@SANDEEPSINGHBADESHA Ай бұрын
ਸੌਮਣੀ ਅਕਾਲੀਦਲ ਜਿੰਦਾਬਾਦ ਸੀ ਰਹੁੰਗਾ ਗਲਤੀ ਮੰਨਣ ਵਾਲਾ ਸਭ ਤੋ ਵੱਡਾ ਹੁੰਦਾ.
@KashmirKaur-k3l
@KashmirKaur-k3l Ай бұрын
ਸਾਡੀ ਸੰਗਤ ਮਾੜੀ ਪੈਸਾ ਦੇਣਾ ਬੰਦ ਕਰ ਦੇਣ ਇੰਨਾਂ ਦੇ ਦਿਮਾਗ਼ ਟਿਕਾਣੇ ਆ ਜਾਣੇ
@MohinderSran-j9y
@MohinderSran-j9y Ай бұрын
Vary good
@LakhwinderSingh-z1u
@LakhwinderSingh-z1u 24 күн бұрын
GoodkRahshabji
@palvinderpalsinghmodi4022
@palvinderpalsinghmodi4022 Ай бұрын
Very good
@makhansingh9450
@makhansingh9450 Ай бұрын
Very good Khara Saab
@AmarjeetSingh-lj8yj
@AmarjeetSingh-lj8yj Ай бұрын
ਖਾਰਾ ਜੀ ❤❤❤
$1 vs $500,000 Plane Ticket!
12:20
MrBeast
Рет қаралды 122 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
$1 vs $500,000 Plane Ticket!
12:20
MrBeast
Рет қаралды 122 МЛН