No video

Giani Mahtab Singh Ji walo Jangbir singh nu jawb

  Рет қаралды 6,427

B SINGH 15

B SINGH 15

Күн бұрын

Пікірлер: 92
@SarabjitSingh-os2id
@SarabjitSingh-os2id Жыл бұрын
ਬਿਲਕੁਲ ਠੀਕ ਗੱਲ ਕੀਤੀਆਂ ਬਹੁਤ ਗੱਲਾਂ ਨਕਲੀ ਬਣੇਂ ਨਿਹੰਗ ਸਿੰਘਾਂ ਦੀਆਂ ਉਜਾਗਰ ਕੀਤੀਆਂ, ਜਿਹੜੇ ਜੀਭ ਦੇ ਸੁਆਦ ਲਈ ਡੱਡੀ ਮੱਛੀ ਖਾਈ ਜਾਂਦੇ ਨੇ, ਪੁਰਾਤਨ ਨਿਹੰਗ ਸਿੰਘ ਏਸ ਤਰ੍ਹਾਂ ਦੇ ਨਹੀਂ ਸਨ,ਕੇਸਰੀ ਨਿਸ਼ਾਨ ਤੇ ਨੀਲੇ ਦਾ ਕੋਈ ਰੌਲਾ ਨਹੀਂ ਹੋਣਾ ਚਾਹੀਦਾ ਸਮੁੱਚੇ ਸਿੱਖ ਪੰਥ ਨੇ ਕੇਸਰੀ ਨਿਸ਼ਾਨ ਪ੍ਰਵਾਨ ਕਰ ਲਿਆ ਨੀਲੇ ਵੀ ਮੁਬਾਰਕ ਨੇ
@canadavibez6589
@canadavibez6589 Жыл бұрын
ਸਰਕਾਰ ਨੂੰ ਵੀ ਬੋਲ ਲਿਆ ਕਰੋ … ਓਦੋ ਤੁਹੀ ਕੁਸਕਦੇ ਨੀ ਜੇ ਤੇ ਟਕਸਾਲ ਨੂੰ ਬੋਲਣ ਲੱਗਿਆ ਤੁਹਾਨੂੰ ਜੋਸ਼ ਚੜ ਜਾਂਦਾ
@Anonymous_uncle
@Anonymous_uncle 10 ай бұрын
ਭਗਤਾਂ ਤੇ ਸੈਸਾਰੀਆ ਜੋੜ ਕਦੇ ਨਾ ਆਇਆ
@sahithalerh3291
@sahithalerh3291 Жыл бұрын
ਮਹਿਤਾਬ ਸਿੰਘ ਧਰਮ ਸੂੰਹ ਨਾਲ ਬੈਠਾ ਕਿੰਨੇ ਕੁ ਪਾਣੀ ਚ ਹੋ ਸਕਦਾ ਇੱਥੋਂ ਪਤਾ ਲਗਦਾ ਇਹ ਉਹ ਲੋਕ ਆ ਜੋ ਸ਼ਰਾਬ ਪੀੰਦੇ ਸਭ ਕੁਝ ਸ਼ਰੇਆਮ ਖਾਂਦੇ ਪੀਂਦੇ ਹੁਣ ਵੀ ਰੱਜਿਆ ਈ ਲਗਦਾ। ਗਿਆਨੀ ਜੰਗਬੀਰ ਸਿੰਘ ਜੀ ਨੇ ਇੱਕ ਇੱਕ ਬਚਨ ਸੱਤ ਕਿਹਾ । ਪੰਜਾਂ ਸਿੰਘਾਂ ਨੂੰ ਕੇਸਰੀ ਪਹਿਨਾਇਆ ਸੀ ਨਾ ਕਿ ਨੀਲਾ।
@GurjinderSingh-ys8mh
@GurjinderSingh-ys8mh Жыл бұрын
Bilkul shi gal aa baba ji Eh shraab pinde aa aande v khande aa eh kithe likheya dikhaao ta maryaada Ehna ne jo kuz krna hunda ohnu maryaada keh ke kri jaande ne
@Anonymous_uncle
@Anonymous_uncle 10 ай бұрын
@@GurjinderSingh-ys8mh ਕੌਣ ਮਾਸ ਕੌਣ ਸਾਂਗ ਕਹਾਵੈ ?
@GurjatinderPalSinghButtar
@GurjatinderPalSinghButtar 6 күн бұрын
Khalsey da neela rang hai gwaar loko
@brahmdeepsingh8498
@brahmdeepsingh8498 Жыл бұрын
Bht changa hoya eh kaam hun tussi saare jholi jhuk nange ho rhe ho kro mahapurkha baare ninda changi tarah tuhada hisaab kreya Giani ਜੰਗਬੀਰ ਸਿੰਘ ji ne
@kforcobra.2500
@kforcobra.2500 Жыл бұрын
ਐਂਵੇਂ ਮਾਰੀ ਜਾਨਾਂ ਰੱਜਿਆਂ ਸਮਾਨ ਨਾਲ । ਕੋਈ ਸਟੈਂਡ ਰੱਖ ਕੋਈ ਮੂੰਹ ਸਿਰ ਨੀ ਗੱਲ ਦਾ ਐਂਵੇਂ ਜੱਬਲੀਆਂ ਮਾਰਨ ਡਿਆ ਅਮਲੀ। 😂
@tarandeepsingh_
@tarandeepsingh_ Жыл бұрын
ਗਿਆਨੀ ਜੰਗਬੀਰ ਸਿੰਘ ਜੀ ❤
@gurjantsingh955
@gurjantsingh955 Жыл бұрын
ਗਿਆਨੀ ਜੰਗਬੀਰ ਸਿੰਘ ਨੇ ਬਿਲਕੁਲ ਸੱਚ ਕਿਹਾ ਪੰਜਾ ਪਿਆਰਿਆਂ ਨੂੰ ਕੇਸਰੀ ਬਾਣਾ ਪਾਇਆ ਨ ਕੇ ਕੇਸਰੀ ਨੀਲੇ ਬਾਣੇ ਨੂੰ ਮਾੜਾ ਨਹੀਂ ਕਿਹਾ ਸਗੋਂ ਦਸਿਆ ਹੈ ਕਿ ਪਹਿਲਾਂ ਨੀਲਾ ਤੁਰਕਾਂ ਦਾ ਬਾਣਾ ਸੀ ਸੰਤਾ ਸੌਂ ਦੇ ਪੱਖੀ ਸਿੱਖ ਪੰਥ ਦੇ ਗਦਾਰ ਹੀ ਹਨ
@harjotkhattra4496
@harjotkhattra4496 8 ай бұрын
Apne chitte kaaaaziya wale chole samblo
@tarandeepsingh_
@tarandeepsingh_ Жыл бұрын
ਗਿਆਨੀ ਜੀ ਨੇ ਤਾਂ ਸੱਚ ਬੋਲਿਆ ਸਿਰਫ਼ ਉਸ audio ਵਿੱਚ
@paravdeepsingh7309
@paravdeepsingh7309 Жыл бұрын
Giani Jangbir Singh is Right with Guru kirpa 🙏💐🙏💐 Bahut uchi gal kar rahe Giani Jangbir singh ji tuhade level di nahi ❤️🙏
@SukhwinderSingh81548
@SukhwinderSingh81548 Жыл бұрын
ਮਹਾਪੁਰਖੋ ਆਪ ਜੀ ਦੇ ਚਰਨਾਂ ਵਿੱਚ ਸਾਦਰ ਪ੍ਰਣਾਮ🙏🏻 ਮੈਂ ਨਾਮਧਾਰੀ ਪੰਥ ਤੋਂ ਹਾ ਜੀ ਆਪ ਜੀ ਅੱਗੇ ਬੇਨਤੀ ਕਰਦੇ ਹਾ ਕਿ ਇਹ ਨੀਲੇ ਬਾਣੇ ਵਾਲਾ ਪ੍ਰਸ਼ਨ ਅੱਜ ਤੱਕ ਹੱਲ ਨੀ ਹੋ ਸਕਿਆ ਜਿੱਥੇ ਇਕ ਪਾਸੇ ਨੀਲੇ ਬਾਣੇ ਲਈ ਗੁਰੂ ਸਾਹਬ ਜੀ ਦੇ ਪਵਿੱਤਰ ਬਚਨ ਹਨ ਕਰੂ ਖਾਲਸਾ ਪੰਥ ਤੀਸਰ ਪ੍ਰਵੇਸਾ ਜਬੇ ਸਿੰਘ ਜੋਧਾ ਧਰੇ ਨੀਲ ਭੇਸਾ ਆਦਕ ਉੱਥੇ ਦੂਜੇ ਪਾਸੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ , ਹਿੰਦੁ ,ਮੁਸਲਮਾਨਾ ਦੀ ਗਲ ਵਿੱਚ ਕੋਈ ਅੋੜੇ ਨੀਲ ਕੋਈ ਸਫੇਦ ਆਦਿਕ ਫਿਰ ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਤੋ ਮਾਛੀਵਾੜਾ ਸਾਹਿਬ ਆਏ ਤਾ ਰਾਤ ਨੂੰ ਉਹਨਾਂ ਦੀ ਪੋਸਾਕ ਕੇਸਰੀ ਸੀ ਸਵੇਰੇ ਨੀਲਾ ਬਾਣਾ ਰੰਗਾਇਆ ਗਿਆ ਉੱਚ ਦਾ ਪੀਰ ਬਨਣ ਲਈ ਉਹ ਇਤਿਹਾਸ ਅਤੇ ਮੱਠ ਸਾਹਿਬ ਅੱਜ ਵੀ ਮਾਛੀਵਾੜਾ ਸਾਹਿਬ ਪਿਆ ਹੈ ਹੋਰ ਵੀ ਢਿਲਵਾ ਸੋਢੀ ਕੋਲ੍ ਰਾਏ ਜੀ ਵਾਲਾ ਇਤਿਹਾਸ ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲਿਏ ਵਾਲਾ ਇਤਿਹਾਸ ਆਦਿਕ ਟੁੱਕ ਮਾਤਰ ਗੱਲਾ੍ ਮਹਾਪੂਰਖੋਂ ਮੇਰੀ ਬੁੱਧੀ ਆਪ ਜੀ ਵਰਗੇ ਮਹਾਨ ਵਿਦਵਾਨ ਸਾਹਿਬ ਅੱਗੇ ਬਹੂਤ ਛੋਟੀ ਹੈ ਬੇਨਤੀ ਇਹ ਹੈ ਕਿ ਭਾਈਚਾਰਕ ਸਾਂਝ ਬਰਕਰਾਰ ਰੱਖੀਏ ਕਈ ਗੱਲਾ੍ਂ ਜਿੰਨਾ ਦਾ ਹੱਲ ਨੀ ਹੋ ਸਕਿਆ ਉਹ ਸਤਿਗੁਰੂ ਜੀ ਉਪਰ ਅਤੇ ਸਮੇ ਉਪਰ ,ਉਸ ਵਾਹਿਗੁਰੂ ਜੀ ਦੀ ਕਲਾ ਉਪਰ ਛੱਡ ਦਈਏ ਬਾਕੀ ਭੁੱਲ ਚੁੱਕ ਮੁਆਫ ਆਪ ਜੀ ਵਰਗੇ ਮਹਾਨ ਵਿਦਵਾਨਾਂ ਨੂੰ ਮੇਰਾ ਸਾਦਰ ਪ੍ਰਣਾਮ ਗਿਆਨੀ ਸੇ਼ਰ ਸਿੰਘ ਜੀ ਅੰਬਾਲੇ ਗਿਆਨੀ ਇੰਦਰਜੀਤ ਸਿੰਘ ਜੀ ਰਕਬਾ ਗਿਆਨੀ ਜੰਗਵੀਰ ਸਿੰਘ ਜੀ ਗਿਆਨੀ ਮਹਿਤਾਬ ਸਿੰਘ ਜੀ ਗਿਆਨੀ ਧਰਮ ਸਿੰਘ ਜੀ ਸੱਚ ਖੋਜ ਅਕੇਡਮੀ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਸੰਤ ਸਿੰਘ ਜੀ ਮਸਕੀਨ ਗਿਆਨੀ ਮਾਨ ਸਿੰਘ ਜੀ ਝੌਰ🙏🏻🙏🏻🙏🏻
@canadavibez6589
@canadavibez6589 Жыл бұрын
ਐਵੇ ਟਕਸਾਲ ਦੇ ਈ ਗੱਲ ਪੈਣ ਜੋਗੇ ਜੇ ਤੁਹੀ ਸਰਕਾਰ ਤੋ ਤਾ ਟੋਲ ਟੈਕਸ ਮਾਫ ਕਰਵਾ ਕੇ ਬੈਠੇ ਜੇ
@beantkaur7651
@beantkaur7651 Жыл бұрын
Damdami taksal dasam pita ji chalayee bhudha dal v puratan dal panth hai giani sher singh sariya jathebandiya sarkari yog kirpa karke panth vich phut na payo
@1rab519
@1rab519 Жыл бұрын
Nihang poola vi bikaoo si
@1rab519
@1rab519 Жыл бұрын
Balbir Singh nihang pehle hi bikaoo si
@OnkarSingh-je4kk
@OnkarSingh-je4kk 6 ай бұрын
Giani jangbir singh ji ❤❤❤❤❤ 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@santbabaajitsinghjimehokaw2281
@santbabaajitsinghjimehokaw2281 Жыл бұрын
ਗਿਆਨੀ ਜੰਗਬੀਰ ਸਿੰਘ ਜੀ ਨੇ ਸੱਚ ਬੋਲਿਆ
@MrJas15
@MrJas15 Жыл бұрын
gaini jangbir singh ji is very respected personality.💕💕💕💕 . . and you are filled with hatred my friend.
@harmandeepsingh1601
@harmandeepsingh1601 Жыл бұрын
Giani janghbir ਸਿੰਘ jindhabaadh
@amandeepvirk7187
@amandeepvirk7187 Жыл бұрын
Giani Jangbir Singh ji we luv u respect u ❤❤
@manpreetsinghkhalsa1799
@manpreetsinghkhalsa1799 Жыл бұрын
Chal sala
@RamanSingh-my7go
@RamanSingh-my7go Жыл бұрын
Giyani jangbir singh ji ❤
@prabhjotsingh7062
@prabhjotsingh7062 Жыл бұрын
ਵਾਹਿਗੁਰੂ ਨੀਲਾ ਰੰਗ ਖ਼ਾਲਸੇ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਦਿਤਾ ਹੈ ਪਰ ਕੇਸਰੀ ਰੰਗ ਗੁਰੂ ਸਾਹਿਬ ਜੀ ਦਾ ਸਭ ਤੋਂ ਪਸੰਦੀਦਾ ਰੰਗ ਸੀ ਇਸ ਗੱਲ ਦੀ ਗਵਾਹੀ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਵਿਚ ਦਿਤੀ ਹੈ।
@jashanpreetsingh7955
@jashanpreetsingh7955 Жыл бұрын
Gyani jangbir singh good ty vakeyo ohh sarkar de
@brahmdeepsingh8498
@brahmdeepsingh8498 Жыл бұрын
Phela bhangiya jhuth la ke gal kr.. ewe hi aukha ho peya
@jashanpreetsingh7955
@jashanpreetsingh7955 Жыл бұрын
Naah ty sade nal 84 vche khde naah hun khdana hun ve eda nasha paata khi jayo
@Deathnote07
@Deathnote07 Жыл бұрын
Jawab na dao…..GIANI JANGBIR SINGH JI dian galan nu galat sabit karo Phir manage kon sacha kon chootha
@1rab519
@1rab519 Жыл бұрын
Dharam Singh vi bikaoo aa
@harpreetsingh-zm3jl
@harpreetsingh-zm3jl Жыл бұрын
ਅਵਾਜ਼ ਅਮਲੀਆਂ ਵਾਲੀ ਆ ਪਤਾ ਨਹੀਂ ਕੀ ਖਾਧਾ ਆ
@jashanpreetsinghdhaliwal8705
@jashanpreetsinghdhaliwal8705 Жыл бұрын
ਸੁੱਖਾ ਪੀਤਾ ....ਜਿਹੜਾ ਥੋਡੇ ਹਜ਼ਮ ਨੀ ਹੁੰਦਾ
@harpreetsingh-zm3jl
@harpreetsingh-zm3jl Жыл бұрын
@@jashanpreetsinghdhaliwal8705 ☺️ਉਹ ਅੱਛਾ ਜੀ ,ਧੰਨਵਾਦ ਵੀਰ ਜੀ ਫੇਰ ਤਾਂ
@sastriqbals
@sastriqbals Жыл бұрын
ਰੱਜਿਆ ਸੁੱਖੇ ਨਾਲ ਬੋਲੀ ਜਾਂਦਾ
@amanjeetsingh730
@amanjeetsingh730 Жыл бұрын
ਪਹਿਲਾਂ ਸਚ ਖੋਜ ਅਕੈਡਮੀ ਵਾਲੇ ਬਾਰੇ ਬੋਲ ਜਿਹੜਾ ਕਹਿੰਦਾ ਸ਼ਰਾਬ ਪੀਣਾ ਮਾੜਾ ਨੀ ਹੈਗਾ
@Sarbloh_singh
@Sarbloh_singh Жыл бұрын
Tuh chup kar oye mehtab singh ji wi academy de student ne nale gurbani dia tuka das jidhar likhya sharab Pini manah hai nale dharm singh ne kade kisi nu nahi keha sharab peo
@JaspreetSingh-kp2ir
@JaspreetSingh-kp2ir Жыл бұрын
ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥
@dhillon11
@dhillon11 Жыл бұрын
@@JaspreetSingh-kp2ireh ta kabir sahib ji di ik gal v nai mande dharam singh huni "Kabir jori kie julum hai kahta nau Halal Daftar lekha mangie tub hoigo kaun hawal (187) Kabir Khub khana khichri ja mahi amrit lone Haira roti karne gala katawe kaun" (188) (Sri Guru Granth Sahib page 1374)
@user-pz8uy4nc7o
@user-pz8uy4nc7o Жыл бұрын
ਬੁੱਢੇ ਦਲ ਵਾਲੇ ਸਰਾਬ ਪੀਂਦੇ ਉਹਦੇ ਬਾਰੇ ਵੀ ਚਾਨਣਾ ਪਾਉ ਉਹ ਕਿਉਂ ਪੀਂਦੇ …
@manindersinghlearner2121
@manindersinghlearner2121 Жыл бұрын
Dhan sri guru panth khalsa buda dal ⚔
@AjitSinghAkaali
@AjitSinghAkaali 11 ай бұрын
❤DHAN DHAN PANTH PATSHAH MAHABALI AKAALI BABA SANTA SINGH JI BUDDA DAL 96CRORI ❤❤AKAAL
@preetkhan3152
@preetkhan3152 Жыл бұрын
Giani ji ne just kise naal vichar ch bethe gal kiti leak krn ale ne sirf ohi gal sunoni chahi taanki vivaad pave. Khalsa sara e bacha Kalgian waale da so i think es trah online jvaab ni dena chaida j galat lga hai tan apas ch behke gal kiti jaa sakdi c Te leak krn wale nu fdea jaa sakda c Jangbir singh ji ne kise nu neeva dkhon layi nhi oh gal kiti just galan galan cho niklayi Baaki man koi ena siyana ni but Jadon panth apas ch es trah behas karda tan dil bohot dukhda niraash hunda Shyd Guru Sahib v hunde hon eda de vivaad apne khalse ch vekh k Baaki channlan ale v view lain nu gal nu oni k cut k paonde aa And svaad lain ale agge share v krde aa Parivaar di gal hamesha parivaar chi rehni chaidi aa Bahrle tn chaonde hi ne k alag alag hove panth Bhul chuk di maafi me kuch v ni bas ik guru sahib da bacha jroor han ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sangatpuriagugu7526
@sangatpuriagugu7526 Жыл бұрын
ਅਕਾਲ 👍ਸਤਿ ਆ ਗਿਆਨੀ ਮਹਿਤਾਬ ਸਿੰਘ ਜੀ
@gursewaksingh6529
@gursewaksingh6529 Жыл бұрын
ਕਿੰਨੇ ਹੀ ਇੰਦਰ ਕਿੰਨੇ ਹੀ ਚੰਦਰਮਾ ਕਿੰਨੇ ਹੀ ਸੂਰਮੇ ਕਿਨੇ ਹੀ ਕਾਨ੍ਹ ਕਿਨੇ ਹੀ ਮਹੇਸ਼ ਦੇ ਮਹਾਨ ਫ਼ਲਸਫ਼ੇ ਨੂੰ ਛੱਡ ਕੇ ਇਹ ਵਿਦਵਾਨ ਰੰਗਾਂ ਚ ਈ ਉਲਝੇ ਪਏ ਨੇ ਸੋ ਸੰਗਤ ਨੂੰ ਬੇਨਤੀ ਹੈ ਕਿ ਆਪ ਗੁਰਬਾਣੀ ਪੜ੍ਹੋ ਤੇ ਵਿਚਾਰੋ ਇਹਨਾਂ ਵਿਦਵਾਨਾਂ ਪੱਲੇ ਲੜਨ ਤੋਂ ਇਲਾਵਾ ਹੋਰ ਕੁਝ ਨਹੀਂ ਸਾਡੀ ਜਥੇਬੰਦੀ ਦਾ ਵਿਦਵਾਨ ਵਧੀਆ ਹੋਰਾਂ ਦਾ ਮਾੜਾ ਇਹ ਸੱਚ ਦਾ ਪ੍ਰਚਾਰ ਕਰਦੇ ਨੇ ਤੇ ਬਾਕੀ ਕੂੜ ਪ੍ਰਚਾਰ ਕਰਦੇ ਨੇ
@thePalvinderSinghRattoke
@thePalvinderSinghRattoke Жыл бұрын
ਤੁਹਾਡੀ ਮੈਨੂੰ ਲਗਦਾ ਸਮਝਦਾਨੀ ਛੋਟੀ ਲਗਦੀ ਬਾਕੀ ਗੁਰੂ ਸਾਹਿਬ ਸਮਰੱਥ ਹੈ ਤੁਸੀਂ ਸਾਰੇ ਪੁੱਠੇ ਸਿੱਧੇ ਗੁਰਬਾਣੀ ਦੇ ਅਰਥ ਕਰੀ ਜਾ ਰਹੇ ਹੋ
@manjindersingh4531
@manjindersingh4531 Жыл бұрын
giani jangbir singh ji ❤❤❤
@preetkhan3152
@preetkhan3152 Жыл бұрын
ਬੁੱਢਾ ਦਲ ਤੇ ਦਮਦਮੀ ਟਕਸਾਲ ਨਾਲ ਇਕ ਸਿੱਖ ਇਕੋ ਦਰਜੇ ਦਾ ਪਿਆਰ ਕਰਦਾ ਹੈ ਸੋਂ ਵੀਰੋ please ਇਸ trah ਦੇ ਵਿਵਾਦ ਪੌਣ ਅਲੀਆਂ ਵੀਡੀਓ ਨਾ share ਕਰਿਆ ਕਰੋ ਥੋਡੇ ਛੋਟੇ ਭਰਾ ਦੀ ਆਪਜੀ ਦੇ ਚਰਨਾਂ ਚ ਬੇਨਤੀ ਹੈ
@SODHI88
@SODHI88 Жыл бұрын
Giani Jangbir Singh Bilkul Sahi Han
@parmjitsingh1539
@parmjitsingh1539 Жыл бұрын
ਕਿਉਂ ਆਵਾਗੌਣ ਬੋਲੀ ਜਾਂਦਾ
@gurdeepsingh6052
@gurdeepsingh6052 Жыл бұрын
❤❤❤
@cheema7819
@cheema7819 Жыл бұрын
Giani jangbir singh ji ❤️ santa seo panth da gdaar
@jassimarsingh6505
@jassimarsingh6505 Жыл бұрын
tere akali dal ne hamla karvaya si
@dhillon11
@dhillon11 Жыл бұрын
giani jangbir singh ji ne bhut vada sach dasya 🐍 da 🙏🏻
@palwindersingh526
@palwindersingh526 Жыл бұрын
ਆਡੀਓ ਮੈਂ ਵੀ ਸੁਣੀ ਹੈ ਆਡੀਓ ਚ ਆਲ ਪਤਾਲ ਤੋਂ ਬਿਨਾਂ ਕੁਝ ਨਹੀਂ ਸੀ
@entirecosmos4335
@entirecosmos4335 Жыл бұрын
Siri Vaheguru Ji Ki Fateh Hai ji ❤️
@kawal704
@kawal704 Жыл бұрын
Kal Di Jammi Taksal Budhe Dal Nu Sawal Krn Daipi Hun ...
@MandeepSingh-rl7sw
@MandeepSingh-rl7sw Жыл бұрын
ਚੜਦੀਕਲਾ ਵਾਹਿਗੁਰੂ ਜੀ।। ਟਕਸਾਲ ਦੇ ਕਥਾ ਵਾਚਕ ਵੱਲੋਂ ਨਿਹੰਗਾਂ ਸਿੰਘਾਂ ਬਾਰੇ ਬੋਲਦਿਆਂ ਬਹੁਤ ਘਟੀਆ ਸ਼ਬਦਾਵਲੀ ਵਰਤੀ ਹੈ ਇਹ ਟਕਸਾਲੀਆਂ ਵੱਲੋਂ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਘਟੀਆ ਕੰਮ ਕੀਤਾ ਹੈ।ਇਸ ਤੇ ਸਖਤ ਪੰਥਕ ਕਾਰਵਾਈ ਕਰੋ ਜੀ
@Australianvlog101
@Australianvlog101 Жыл бұрын
Koi galat nhi keha giani jangbir Singh ne khe.. Santa Singh gaddar hai sare Mande eh gal nu…
@kirtanringtone501
@kirtanringtone501 Жыл бұрын
giani jangbir singh ji
@vickysingh8308
@vickysingh8308 Жыл бұрын
Y ji duniya di population 7 billion a 😊
@GeyanSingh
@GeyanSingh Жыл бұрын
Santa singh ta haga he gadar he si jheda ohdo sanata da sath chadke chale geya jad sanata ne keya si ke sath deo oh khanda ke tusi etho chale jao fer denda te eda te baki guru ghara ch keo hamla hoyea eve bas kalu khao ge phulla nehang vi shi si ... A sunlo gaini inderjeet singh ji ke khandw a santa bare kzbin.info/www/bejne/g2XSenSAgaxnq7c aha sunlo sant kartar singh ji ke khande a kzbin.info/www/bejne/kHbJgJp9gb2snqc
@DavinderSingh-ki7fl
@DavinderSingh-ki7fl Жыл бұрын
ਸ਼ਰਾਬ ਤੇ ਆਂਡੇ ਤੁਸੀਂ ਬਿਬੇਕ ਦੇ ਕਹਕੇ ਖਾਂਦੇ ਹੋ ਖਾਲਸਾ ਇਸ ਤਰਾਂ ਦਾ ਹੁੰਦਾ ਹੈ ਇਹ ਵੀ ਦੱਸੋਗੇ
@parminderkumar1739
@parminderkumar1739 Жыл бұрын
ਧਰਮ ਸਿੰਘ ਨਿਹੰਗ ਸਿੰਘ ਗੁਰਬਾਣੀ ਦੀ ਵਿਆਖਿਆ ਸੱਚ ਹੈ
@panth_partham659
@panth_partham659 Жыл бұрын
kujak gallan sach kahiya ne jangbir singh ji ne par kujak galt v kahiya ne 🙏🏼
@jashanpreetsingh7955
@jashanpreetsingh7955 Жыл бұрын
Jangbir ryt
@inketsingh
@inketsingh Жыл бұрын
Jathedaar de bukal che bhatae babe
@1rab519
@1rab519 Жыл бұрын
Giani sher Singh vi Bik gya sold Ho gya
@navjotsandhu3892
@navjotsandhu3892 Жыл бұрын
Kihnu sold hogya?
@1rab519
@1rab519 Жыл бұрын
@@navjotsandhu3892 modi nu hindu sabha of Toronto
@ripalpreetsingh1214
@ripalpreetsingh1214 3 ай бұрын
@@1rab519kinne paise le ohna ne
@klive1699
@klive1699 Жыл бұрын
ਚਲੋ ਗਿਆਨੀ ਜੀ ਆਪਣੀ ਵਿਦਿਆ ਅਨੁਸਾਰ ਆਪਸ ਚ ਵਿਚਾਰ ਕਰ ਰਹੇ ਸਨ ਜਿਸਨੂੰ ਇਵੇਂ ਲੀਕ ਕਰਨਾ ਸਹੀ ਨਹੀਂ..... ਜਿਹਦੀ ਆਹ ਫੋਟੋ ਲਈ ਇਹਨੂੰ ਕਹੋ ਕਬਜੇ ਕੁਬਜੇ ਕਰ ਮੁੰਡੇ ਮਾਰ up ਚ...
@tarandeepsingh_
@tarandeepsingh_ Жыл бұрын
ਸਾਨੂੰ ਪਤਾ ਗ੍ਰੰਥਾਂ ਦਾ ਕਿੱਦਾਂ ਬਣਦੇ ਆ 😂
@inketsingh
@inketsingh Жыл бұрын
Beadbi tae v bol la babae
@1rab519
@1rab519 Жыл бұрын
Santa singh bikaoo si
@vickysingh8308
@vickysingh8308 Жыл бұрын
Giani jangbir singh ji jindabaad❤
@ManpreetSingh-zm7ro
@ManpreetSingh-zm7ro Жыл бұрын
Sarkari Khalsa, Santa Sarkari Tattu
@AjitSinghAkaali
@AjitSinghAkaali Жыл бұрын
Akaaaal dhan baba santa singh ji 96 crori Dhan giani sher singh ji Dhan baba mehtab singh ji Akaaaaaal
@Uservbhgfde
@Uservbhgfde 3 ай бұрын
Dharam singh da chela tun aap vi khota
@Singh98140
@Singh98140 Жыл бұрын
Giani Jangbir Singh ji ❤❤
@gh4920
@gh4920 Жыл бұрын
Giani jangbir singh ji ❤
@Dhillon_LLB
@Dhillon_LLB Жыл бұрын
ਗਿਆਨੀ ਜੰਗਬੀਰ ਸਿੰਘ ਜੀ ❤❤❤❤
@sahithalerh3291
@sahithalerh3291 Жыл бұрын
ਮਹਿਤਾਬ ਸਿੰਘ ਧਰਮ ਸੂੰਹ ਨਾਲ ਬੈਠਾ ਕਿੰਨੇ ਕੁ ਪਾਣੀ ਚ ਹੋ ਸਕਦਾ ਇੱਥੋਂ ਪਤਾ ਲਗਦਾ ਇਹ ਉਹ ਲੋਕ ਆ ਜੋ ਸ਼ਰਾਬ ਪੀੰਦੇ ਸਭ ਕੁਝ ਸ਼ਰੇਆਮ ਖਾਂਦੇ ਪੀਂਦੇ ਹੁਣ ਵੀ ਰੱਜਿਆ ਈ ਲਗਦਾ। ਗਿਆਨੀ ਜੰਗਬੀਰ ਸਿੰਘ ਜੀ ਨੇ ਇੱਕ ਇੱਕ ਬਚਨ ਸੱਤ ਕਿਹਾ । ਪੰਜਾਂ ਸਿੰਘਾਂ ਨੂੰ ਕੇਸਰੀ ਪਹਿਨਾਇਆ ਸੀ ਨਾ ਕਿ ਨੀਲਾ।
@ripalpreetsingh1214
@ripalpreetsingh1214 9 ай бұрын
Neela bana c
@harjotkhattra4496
@harjotkhattra4496 8 ай бұрын
Tatte fadlo saale hoye a
@sahithalerh3291
@sahithalerh3291 Жыл бұрын
ਮਹਿਤਾਬ ਸਿੰਘ ਧਰਮ ਸੂੰਹ ਨਾਲ ਬੈਠਾ ਕਿੰਨੇ ਕੁ ਪਾਣੀ ਚ ਹੋ ਸਕਦਾ ਇੱਥੋਂ ਪਤਾ ਲਗਦਾ ਇਹ ਉਹ ਲੋਕ ਆ ਜੋ ਸ਼ਰਾਬ ਪੀੰਦੇ ਸਭ ਕੁਝ ਸ਼ਰੇਆਮ ਖਾਂਦੇ ਪੀਂਦੇ ਹੁਣ ਵੀ ਰੱਜਿਆ ਈ ਲਗਦਾ। ਗਿਆਨੀ ਜੰਗਬੀਰ ਸਿੰਘ ਜੀ ਨੇ ਇੱਕ ਇੱਕ ਬਚਨ ਸੱਤ ਕਿਹਾ । ਪੰਜਾਂ ਸਿੰਘਾਂ ਨੂੰ ਕੇਸਰੀ ਪਹਿਨਾਇਆ ਸੀ ਨਾ ਕਿ ਨੀਲਾ
Нашли чужие сети в озере..💁🏼‍♀️🕸️🎣
00:34
Connoisseur BLIND420
Рет қаралды 3,6 МЛН
Get 10 Mega Boxes OR 60 Starr Drops!!
01:39
Brawl Stars
Рет қаралды 18 МЛН
Meet the one boy from the Ronaldo edit in India
00:30
Younes Zarou
Рет қаралды 17 МЛН
Panthic Maslay Ep.12 Talk with Giani Jangbir Singh
1:03:04
Sikh Channel
Рет қаралды 20 М.
Bhai Satninder Singh Bodal G.Nanaksar Kutiya Patiala (7July18)
40:13
Jangbir singh audio leek// Nihang singha bare bolde hoye
45:48
B SINGH 15
Рет қаралды 39 М.