Рет қаралды 9,918
ਪੰਜਾਬ ਦੇ ਮਹਾਨ ਇਤਿਹਾਸਕਾਰ, ਲਿਖਾਰੀ ਅਤੇ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਬਰਸੀ ਮੌਕੇ ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦਾ ਜਨਮ ਅਸਥਾਨ ਲਹਿੰਦੇ ਪੰਜਾਬ ਵਿੱਚ ਪਿੰਡ ਕਾਦੀਵਿੰਡ, ਜ਼ਿਲ੍ਹਾ ਕਸੂਰ ਆਪ ਸਭ ਦੇ ਨਾਲ ਸਾਂਝਿਆਂ ਕਰ ਰਹੇ ਹਾਂ। ਪਿੰਡ ਦੇ ਇੱਕ ਮੁਸਲਮਾਨ ਬਜ਼ੁਰਗ ਨੇ ਵੀ ਗਿਆਨੀ ਜੀ ਅਤੇ ਪਿੰਡ ਦੇ ਸਿੱਖਾਂ ਆਪਣੀਆਂ ਯਾਦਾਂ ਬਾਰੇ ਸਾਂਝਿਆਂ ਕੀਤੀਆਂ।
پنجاب دے مہان اتہاسکار، لکھاری اتے ڈھاڈی گیانی سون سنگھ سیتل جی دی برسی موقعے انہاں دا جیون اتے انہاں دا جنم استھان لہندے پنجاب وچ پنڈ کادیونڈ ضلع. آپ سبھ دے نال سانکھیاں کر رہے یاں. پنڈ دے اک مسلمان بزرگ نے وی گیانی جی اتے پنڈ دے سکھاں بارے آپنیاں یاداں سانجھیاں کیتیاں