Рет қаралды 23,697
1947 ਦੀ ਵੰਡ ਵੇਲੇ ਆਪਣਾ ਘਰ ਬਾਰ ਛੱਡ ਕੇ ਆਏ ਇੱਕ ਬਜ਼ੁਰਗ ਦੀ ਬੜੀ ਹੀ ਖ਼ਾਸ ਕਹਾਣੀ, ਜਿਨ੍ਹਾਂ ਦੇ ਦਿਲ ਦੇ ਆਪਣੇ ਪਿੰਡ ਦੀਆਂ ਗਲੀਆਂ ਦੇ ਨਕਸ਼ੇ ਅਜਿਹੇ ਉੱਕਰੇ ਕਿ ਉਨ੍ਹਾਂ ਨੇ ਆਪਣੇ ਪਿੰਡ ਦਾ ਨਕਸ਼ਾ ਹੀ ਬਣਾ ਕੇ ਰੱਖ ਲਿਆ, ਵੇਖੋ ਜੀਵੇ ਸਾਂਝਾ ਪੰਜਾਬ ਦੀ ਖ਼ਾਸ ਪੇਸ਼ਕਸ਼
1947 دی ونڈ ویلے آپبا گھر بار چھڈ کے آئے اِک بزرگ دی بڑی ہی خاص کہانی، جیہناں دے دل تے آپنے پنڈ دیاں گلیاں دے نقشے اجیہے کھیچے گئے کہ اونہاں نے آپنے پنڈ دا نکشا ہی بنا کے رکھ لیا۔ ویکھو جیوے سانجھا پنجاب دی ایہ خاص پیشکش۔