ਹਵਾਈ ਜਹਾਜ਼ ਵਿੱਚ ਸਫਰ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਇਹ ਵੀਡੀਓ ਜ਼ਰੂਰ ਸੁਣੋ । kirpan in flight

  Рет қаралды 49,665

Giani Gurpreet Singh Ji

Giani Gurpreet Singh Ji

Күн бұрын

Пікірлер: 219
@KuldeepSingh-ro7mq
@KuldeepSingh-ro7mq 8 ай бұрын
ਵਿਦੇਸ਼ਾਂ ਵਿਚ ਪ੍ਰਚਾਰ ਕਰਨ ਨਹੀਂ, ਮਾਇਆ ਲਈ ਜਾਂਦੇਂ ਹਨ
@hardipsingh3077
@hardipsingh3077 8 ай бұрын
Galat soch teri panje unglia ek baraabar nahi
@ParminderBrar-o9h
@ParminderBrar-o9h 8 ай бұрын
Wahguru g Wahguru g ♥️ wahguru g 🙏 wahguru g 🙏 wahguru g 🙏 wahguru g 🙏 ♥️ ✨️ ❤️ 💛 👍 🙏
@KuldeepSingh-k8g3b
@KuldeepSingh-k8g3b 3 күн бұрын
ਖ਼ਾਲਸਾ ਜੀ ਗ਼ਲਤੀ ਨਾਲ ਸਿਰੀ ਸਾਹਿਬ ਗਾਤਰੇ ਚੋਂ ਵਿਸਰ ਜਾਵੇ ਵਾਹਿਗੁਰੂ ਜੀ ਤੂੰ ਮੁਆਫੀ ਮੰਗੀ ਕੇ ਪਹਿਣ ਸਕਦੇ ਆ
@ParamjitSingh-ts1kx
@ParamjitSingh-ts1kx 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਸ਼ਸਤਰ ਕੇ ਅਧੀਨ ਹੈ ਰਾਜ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@yoursubscriber1749
@yoursubscriber1749 3 жыл бұрын
ਸ਼ਸ਼ਤ੍ਰਹੀਨ ਨ ਕਬਹੂੰ ਹੋਈ ॥ ਰਹਿਤਵੰਤ ਖਾਲਸਾ ਸੋਹੀ ॥
@gurbachanakal7651
@gurbachanakal7651 Ай бұрын
ਖ਼ਾਲਸਾ ਜੀਉ, ਗੁਰਫਤਿਹ । ਤੁਹਾਡਾ ਸੁਝਾਉ ਬਿਲਕੁਲ ਤੁਹਾਡੀ ਅਪਣੀ ਕਾਢ ਹੈ, ਜੋ ਕਿਸੀ ਭੀ ਤਰ੍ਹਾਂ ਕਿਸੀ ਮਰਿਯਾਦਾ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਭੁੱਲ ਉਹ ਹੈ ਜੋ ਅਚੇਤਨਾ( ਸੁਰਤ ਵਿਚ ਨ ਹੋੰਣ ਕਾਰਨ) ਹੋ ਜਾਵੇ ਯ ਤੁਸੀ ਚੇਤਨਾ( ਹੋ ) ਵਿੱਚ ਨਹੀਂ ਹੋਵੋ ਤੇ ਕੁਰੈਹਤੀ ਹੋ ਗਈ ਹੋਵੇ। ਕੁਰੈਹਤ ਜਾਣ ਬੁੱਝ ਕੇ ਕੀਤੇ ਕਰਮ ਨੂੰ। ਹੀ ਮਾਨਤਾ ਦੇੰਦੀ, ਤੇ ਤੁਸੀ ਆਪਣੀ ਮਨਮਰਜ਼ੀ ਦੇ ਕਰੱਮ ਨੂੰ ਮਜਬੂਰੀ ਨਹੀਂ ਗਰਦਾਨ ਸਕਦੇ। ਕਿਯੂੰਕਿ ਤੁਸੀਂ ਪੂਰੇ ਹੋਸ਼ ਵਿਚ ਅਜਿਹਾ ਕੁਕਰਮ ਕਰ ਰਹੇ ਹੋ। ਮੈਂ ਖੁਦ ਇੱਕ ਕਟੱੜ ਅਮਰਿਤਧਾਰੀ ਦਾ ਪੁਤੱਰ ਹਾਂ, ਤੇ ਮੇਰਾ ਛੋਟਾ ਭਰਾ ਦੇ ਸਿਰ ਵਿੱਚ ਬੜਾ ਮਾੜਾ ਇੱਕ ਗੜ੍ਹ / ਗਿਲਟੀ ( ਜਿਸ ਨੂੰ ਅੱਜ ਕੈੰਨਸਰ ਕਿਹਾ ਜਾਂਦਾ ਹੈ) ਹੋ ਗਈ, ਸਾਰੇ ਇਲਾਜ ਕਰਨ ਉਪਰੰਤ ਇੱਕੋ ਹੀ ਨਿਚੋੜ ਦਿੱਤਾ ਗਿਆ ਕਿ ਇਹ ਉਪਰੇਸ਼ਨ ਤੌ ਬਿਨਾ ਖਤੱਮ ਨਹੀ ਕੀਤਾ ਜਾ ਸਕਦਾ। ਬੱਚੇ ਨੂੰ ਜੋ ਉਸ ਵੇਲੇ ਤਕਰੀਬਨ ਤਿੰਨ ਸਾਲ ਦਾ ਸੀ, ਉਪਰੇਸ਼ਨ ਟੇਬਲ ਤੇ ਲੈ ਜਾਇਆ ਗਿਆ, ਪਰ ਜਦੋਂ ਮੇਰੇ ਮਾਤਾ ਜੀ ਨੂੰ ਪਤਾ ਲੱਗਿਆ ਕਿ ਇਹ ਉਪਰੇਸ਼ਨ ਕਰਨ ਲਈ ਸਿਰ ਥੋਹੜੇ ਜਿਹੇ ਹਿੱਸੇ ਵਿਚੌ ਵਾਲ ਕਰਣੇ ਪੈਣ ਗੇ, ਤਾਂ ਸੁਣਦੇ ਸਾਰ ਮੇਰੀ ਮਾਤਾ ਜੀ ਨੇ ਬੱਚੇ ਨੂੰ ਵਾਪਸ ਚੁੱਕ ਲਿਆ ਤੇ ਡਾਕਟਰਾਂ ਨੂੰ ਕਿਹਾ ਕਿ ਮੈਂ ਇਸ ਦੀ ਇਜਾਜ਼ਤ ਨਹੀਂ ਦੇੰਦੀ, ਤੇ ਡਾਕਟਰ ਦੀ ਧਮਕੀ ਕਿ ਜੇ ਤੁਸੀ ਇਹ ਉਪਰੇਸ਼ਨ ਨਹੀਂ ਕਰਣ ਦੇਵੋਗੇ ਤਾਂ ਤੁਹਾਡਾ ਬੱਚਾ ਮਰ ਜਾਵੇ ਗਾਂ, ਜਿਸ ਤੇ ਮੇਰੀ ਮਾਤਾ ਜੀ ਦਾ ਇਕੋ ਜੁਆਬ ਸੀ, ਕਿ ਇਹ ਗੁਰੂ ਦੀ ਦਾਤ ਹੈ, ਤੇ ਮੈਂ ਗੁਰੂ ਦੇ ਹੁਕੱਮ ਦੀ ਬੱਧੀ ਹਾਂ , ਜੇ ਕਰ ਬੱਚੇ ਦੇ ਲਾਲ ਕਟੱਣ ਨਾਲ ਇਹ ਬਚਣਾ ਹੈ ਤਾਂ ਇਸਨੂੰ ਮਰ ਹੀ ਜਾਣ ਦੇਵੋ , ਪਰ ਮੈਂ ਗੁਰੂ ਕੋਲੌ ਝੂਠੀ ਨਹੀਂ ਪੈ ਸਕਦੀ, ਤੇ ਇਸ ਤਰ੍ਹਾਂ ਉਹ ਅਪਣੇ ਬੱਚੇ ਨੂੰ ਵਾਪਿਸ ਚੁੱਕ ਕੇ ਲੈ ਆਏ ਤੇ ਸਰਜਰੀ ਨਹੀਂ ਕਰਵਾਈ। ਤੇ ਬਾਹਦ ਵਿਚ ਉਹੀ ਬੱਚਾ ਗੁਰੂ ਕਿ੍ਰਪਾ ਨਾਲ ਘਰੇਲੂ ਹਕੀਮ ਦੀ ਦਵਾਈ ( ਜੋ ਪਹਿਲਾਂ ਕੰਮ ਨਹੀ ਕਰ ਰਹੀ ਸੀ) ਨਾਲ ਬਿਲਕੁਲ ਠੀਕ ਹੋ ਗਿਆ ਤੇ ਮੁੜ ਏਅਰ ਫੋਰਸ ਵਿੱਚ ਪੂ ਰੀ ਨੋਕਰੀ ਕਰਕੇ ਰਿਟਾਇਰ ਹੋਇਆ ਤੇ ਗੁਰੂ ਕਿ੍ਰਪਾ ਨਾਲ ਅੱਜ ਭੀ ਨੋ ਭਰ ਨੋ ਹੈ। ਸੋ ਇਹ ਹੈ ਗੁਰੂ ਨਿਸ਼ਚਾ ਤੇ ਸਿਦੱਕ। ਇਹ ਬਾਣੀ ਦਾ ਸੱਚਾ ਸਿਦੱਕ, ਹਵਾਈ ਸਫ਼ਰ ਕੋਈ ਬਹਾਨਾ ਨਹੀਂ ਸਿਰਫ ਡਾਲਰ ਕਮਾਉਣ ਦਾ ਢੌਂਗ। ਜੇ ਤੁਹਾਡੇ ਕੀਰਤਨ, ਵਿਆਖਿਆ ਆਦਿ ਬਹੁਤ ਹੀ ਚੰਗਾ ਲੱਗਦਾ ਹੈ ਤਾਂ ਅਜੋਕੇ ਯੁੱਗ ਵਿਚ ਕਿਹੜੀ ਚੀਜ਼ ਹੈ ਜੋ ਘਰ ਬੈਠਿਆਂ ਨਹੀ ਮਿਲ ਸਕਦੀ, ਇੰਡਿਆ ਬੈਠੇ ਟੀਵੀ, ਫ਼ੋਨਾਂ ਤਾਂ ਸਿੱਧੀ ਗੱਲ ਬਾਤ , ਵਿਚਾਰ ਵਟਾੰਦਰਾ ਹੋ ਜਾਂਦਾ ਹੈ, ਕੋਈ ਲੋੜ ਨਹੀਂ ਅੰਮ੍ਰਿਤ ਨੂੰ ਭੰਗ ਕਰਕੇ ਕੁਰਹਿਤਾਂ ਕਰਣ ਦੀ, ਇਹ ਸਿਰਫ ਇਹਨਾਂ ਪ੍ਰਚਾਰਕਾਂ , ਮਹਾਂ ਪੁਰਖਾਂ, ਕੀਤਨੱਆਂ, ਜਥੇਦਾਰਾਂ ਦੀਆਂ ਡਾਲਰ ਇਕੱਠੇ ਕਰਣ ਦੀ ਭੁੱਖ ਨੂੰ ਪੱਠੇ ਪਾਣਾ ਹੈ। ਸੋ ਕਿਰਪਾ ਕਰਕੇ ਇਹੋ ਜਿਹਿਆਂ ਵਿਖਿਆਨਾਂ ਤੌ ਕੁ ਪਰਹੇਜ ਕਰਕੇ ਆਮ ਸਿੱਖਾਂ। ਨੂੰ ਗਲਤ ਰਾਹ ਤੇ ਨ ਪਾਵੋ । ਤੇ ਇਸੀ ਤਰ੍ਹਾਂ ਹੀ ਇਹਨਾ ਦੁਸ਼ਟਾ ਕਾਰਣ ਹੀ ਕੇਸਾਂ ਦੀ ਸ਼ਹੀਦੀਆਂ ਦਿੱਤਿਆਂ ਜਾ ਰਿਹਿਆਂ ਹਨ। ਜਿਸ ਕਾਰਨ ਸਿੱਖੀ ਸਵਰੂਪ ਨੂੰ ਖੋਰਾ ਲੱਗਿਆ ਹੈ, ਇਹ ਸਭ ਲਈ ਇਹੋ ਜਿਹਾਂ ਗਲਤਬਿਆਨਿਆਂ ਹੀ ਮੁੱਖ ਕਾਰਨ ਹਨ। ਮੇਰੀ ਸਾਫਗੋਈ ਦਾ ਬੁਰਾ ਨ ਮਨਾਉਣਾ ਤੇ ਬੇਨਤੀ ਹੈ ਕਿ ਕੋਈ ਭੀ ਅਮ੍ਰਿਤਭੰਗ ਕਰਨ ਦੀ ਹਰਕੱਤ ਤੋਂ ਪਹਿਲਾਂ ਸੋ ਵਾਰੀ ਸੋਚਿਓ, ਕਿ ਗੁਰੂ ਸਾਹਿਬ ਵੇਲੇ ਭੀ ਇਹੋ ਜਿਹੇ ਲਾਲਚ ਦਿੱਤੇ ਜਾੰਦੇ ਸੀ, ਧੰਨ ਦੋਲੱਤ ਤੇ ਰਾਜਾਂ ਦੇ ਲਾਲੱਚ, ਪਰ ਸਿਂਘਾ ਨੇ ਸਿੱਖੀ ਨੂੰ ਗਲੇ ਲਾਉੰਦੇ ਹੋਏ ਕੁਰਬਾਨੀ ਦੇਣੀ ਨੂੰ ਪਹਿਲ ਦਿੱਤੀ, ਤੇ ਸਭ ਤੋ ਵੱਡੀ ਕੁਰਬਾਨੀ ਸਾਡੇ ਸਾਹਿਬਜ਼ਾਦਿਆਂ ਦੀ ਹਨ। ਅੰਮ੍ਰਿਤ ਦਾ ਮੁੱਲ ਪਾਉਣਾ ਛੱਡ ਦੇਵੋ। ਜਹਾਜਾਂ ਦੇ ਸਫ਼ਰ ਨਾਲੋ ਗੁਰੂ ਦਾ ਅੰਮ੍ਰਿਤ ਬਹੁਤ ਹੀ ਉੱਚਾ ਤੇ ਸੁੱਚਾ ਹੈ। ਇਸਨੂੰ ਕੁਰਬਾਨ ਨ ਕਰੋ।🙏🙏🙏👋👋
@SurjitKaur-pq8sf
@SurjitKaur-pq8sf 8 ай бұрын
Wahegur ji ka Khalsa waheguru ji ki Fateh i🙏💐
@navjotkaur3531
@navjotkaur3531 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੈਂ ਵੀ ਥੋੜ੍ਹੇ ਸਮੇਂ ਤੱਕ ਸਫਰ ਕਰਾਂਗੀ ਭੁੱਖ ਨੂੰ ਸਹਿਣਾ ਸੌਖਾ ਆ ਸੰਗਤ ਜੀ ਜੇ ਅਸੀਂ ਸਫਰ ਦੌਰਾਨ ਸ਼ਰਧਾ ਭਾਵਨਾ ਨਾਲ਼ ਨਿਤਨੇਮ ਕਰਾਂਗੇ ਤਾਂ ਤਨ ਮਨ ਦੋਵਾਂ ਦੀ ਭੁੱਖ ਮਿਟ ਜਾਵੇਗੀ ਬਸ ਅਕਾਲ ਪੁਰਖ ਜੀ ਸਾਥ ਦੇਣ
@balvirsingh2360
@balvirsingh2360 2 жыл бұрын
Wahegur ji kirpa karn ji
@SatnamSingh-ds9dc
@SatnamSingh-ds9dc 8 ай бұрын
ਮੈਂ ਅੰਮ੍ਰਿਤਧਾਰੀ ਸਿੰਘ ਹਾਂ ਮੈਂ ਆਪਣੇ ਬੱਚੇ ਕੋਲ ਕੈਨੇਡਾ ਆਇਆ ਹਾਂ। ਸ੍ਰੀ ਸਾਹਿਬ ਜਹਾਜ਼ ਵਿੱਚ ਨਹੀ ਪਹਿਣ ਸਕਦੇ। ਸਫ਼ਰ ਲੰਬਾ ਹੈ, ਭੁੱਖੇ ਵੀ ਨਹੀਂ ਰਹਿ ਸਕਦੇ। ਸੋ ਸਫ਼ਰ ਵਿੱਚ ੫ ਬਾਣੀਆ, ਰਹਿਰਾਸ ਕਰੋ, ਗੁਰੂ ਤੋਂ ਮਾਫ਼ੀ ਮੰਗੋ, ਮੈਂ ਇਹੀ ਕੀਤਾ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurbachanakal7651
@gurbachanakal7651 Ай бұрын
ਕੋਈ ਦਲੀਲ ਗੁਰੂ ਸਾਹਿਬ ਦੇ ਫਰਮਾਨ ਦੇ ਉਪਰੌ। ਹਾਂ ਲੰਘ ਸਕਦਾ ਜੀ। ਕਕਾਰਾਂ ਦੇ ਧਾਰਨ ਕਰਨ ਉਪਰੰਤ ਉਹਨਾ ਦੀ ਬੇਅਦਬੀ ਯਾਦੀ ਉਲੰਘਣਾ ਕਰਣਾ ਘੋਰ ਪਾਪ ਹੈ ਜੀ, ਜਿਸਦਾ ਕੋਈ ਬਦੱਲ ਯ ਬਖ਼ਸ਼ਾਉਣ ਦਾ ਨਹੀਂ ਹੋ ਸਕਦਾ। ਮਰਿਆਦਾ ਭੰਗ ਯਾ ਕੁਰਹਿਤੀ ਕਰਣਾ ਤਾਂ ਗੁਰੂ ਸਾਹਿਬ ਭੀ ਮੁਆਫ ਨਹੀ ਹੋਈ ਜਦੋਂ ਉਹਨਾਂ ਨੇ ( ਸੰਗਤ ਦਾ ਇਮਤਿਹਾਨ ਲੈਣ ਲਈ) ਇੱਕ ਕੱਬਰ ਤੇ ਤੀਰ ਮਾਰ ਕੇ ਸਜਦਾ ਕਰਨ ਦਾ ਕੋਓਤਕੱ ਕੀਤਾ, ਸੰਗਤ ਨੂੰ ਤਾਂ ਨਾਲ ਚੱਲ ਰਹੀ ਸੰਗਤਾਂ ਨੇ ਗੁਰੂ ਸਾਹਿਬ ਨੂੰ ਸਵਾਲ ਕਰ ਦਿੱਤਾ ਕਿ ਇਹ ਉਹਨਾਂ ਨੇ ਇਹ ਕੁਰਹਿਤ ਕਿਉਂ ਕੀਤੀ ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਕੋਈ ਅਜਿਹੀ ਮਨਂਸਾ ਨਹੀ ਸੀ ਸਗੋਂ ਖਲਸੇ ਦਾ ਇਮਤਿਹਾਨ ਲੈਣ ਲਈ ਕੀਤਾ ਸੀ। ਸੋ ਕੁਰਹਿਤੀ ਚਾਹੇ ਕਿਸੀ ਭੀ ਕੀਰਨ ਹੋਵੇ ਉਹ ਬੰਖ਼ਣ ਯੋਗ ਨਹੀ। ਇਰੋਨਜਿਹਾ ਤੁੱਛ ਤਰੱਸਯੋਗ ਦਲੀਲਾਂ ਦੇਦੇ ਹੋਏ ਆਪ ਜੀ ਨੂੰ ਛੋਟੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਤੁਹਾਡੇ ਚਿੱਤ ਨਹੀ ਆਇਆ ਜਹਾਜ਼ਾਂ ਦੇ ਸਫ਼ਰ ਤਾਂ ਸਿਰਫ ਤੁਹਾਡੀ ਅਪਣੀ ਲਾਲਸਾ ਹੈ, ਬਹਾਨਾ ਹੈ ਅੰਮ੍ਰਿਤ ਨਾਲੌ ਹੋਰ ਕੁਝ ਭੀ ਮੈੰਹਗਾ ਨਹੀਂ ਤੁਸੀ ਬਹਾਨਾ ਬੱਚਿਆਂ ਦਾ ਪਾ ਕੇ ਅਪਣਿਆਂ ਲਾਲਸਾਵਾਂ ਪੂਰਿਆਂ ਕਰ ਰਹੇ ਹੋ । ਇਹ ਗਾਤਰੇ ਤੁਸੀ ਤੇ ਆਪ ਵਰਗੇ ਜਥੇਦਾਰਾਂ, ਬਾਬਿਆਂ, ਕਥਾਕਾਰਾਂ ਤੇ ਲੀਡਰਾਂ ਨੇ ਉਤਰਾਏ ਹਰ, ਕਿਉੰਜੋ ਤੁਸੀ ਚੁੱਪ ਕਰਕੇ ਸਰਕਾਰਾਂ ਦੀਆਂ ਈੰਨਾ ਮਨਿਆ ਜਾ ਰਹੇ ਹੈ। ਹੁਣ ਤਾਂ ਸਰਕਾਰਾਂ ਤੁਹਾਨੂੰ ਆਮ ਵਿਚਰਣ ਤੇ ਵੀ ਕਕਾਰ ( ਗਾਤਰਾ ਸਾਹਿਬ) ਪਾਉਣ ਤੇ ਭੀ ਰੋਕ ਲਗਾ ਦਿੱਤੀ ਹੈ, ਆਪ ਜੀ ਵਰਗੇ ਬਬਰਸ਼ੇਰਾਾ ਨੂੰ ਬਹੁਤ ਬਹੁਤ ਮੁਬਾਰਕ ਹੋਵੇ, ਕੇਸ ਮੁੰਨਣਾ ਤਾਂ ਪਹਿਲਾਂ ਹੀ ਗਾਤਰਾ ਉਤਾਰਨ ਵਾਂਗ ਸ਼ੁਰੂ ਹੋ ਚੁਕਿਆ ਹੈ, ਫਿਰ ਦੱਸੋ ਸਿੱਖੀ ਕਿਸ ਸਰੂਪ ਨੂੰ ਆਖੋ ਗੇ। ਕੁਝ ਹੋਸ਼ ਕਰ ਲਵੋ। ਤੇ ਅਪਣਿਆਂ ਫਰਜੀ ਆਕਾੰਕਸ਼ਾਵਾਂ ਨੂੰ ਪੱਠੇ ਪਾਣੇ ਬੰਦ ਕਰੋ , ਨਹੀ ਤਾਂ ਗੁਰੂ ਸਾਹਿਬ ਦੇ ਖੋਫ ਤੋ ਡਰੋ ਖ਼ਾਲਸੇ ਨੂੰ ਇਹੋ ਜਿਹੇ ਮਤਲਬਪਰੱਸਤ ਲਾਸ਼ਾੰ ਦੀ ਲੋੜ ਨਹੀਂ । ਖ਼ਾਲਸਾ ਪਰਪੱਕ ਸਿੰਘਾ ਦੀ ਫੋਜ ਦਾ ਨਾਮ ਹੈਸਿਰ ਮੁਹ ਮੁਨੇ ਤੇ ਰਹਿਤਹੀਣ ਕਲੰਕਿਤ ਤੋ ਬਗੈਰ ਹੀ ਇਹ ਖ਼ਾਲਸਾ ਸਸ਼ੋਭਿਤ ਚੰਗਾ ਹੈ। ਖ਼ਾਲਸਾ ਏਕ ਸੇ ਸਵਾ ਲਾਖ ਨਾਲ ਭਿੜਨ ਵਾਲਾ ਹੀ ਸੁੱਚਾ ਤੇ ਪਰਵਾਨਿਤ ਹੈ। ਮੇਰੇ ਕੋਰੇ ਤੇ ਕੜਵੇ ਸ਼ਬਦਾਂ ਦਾ ਬੁਰਾ ਨ ਮਨਾਉਣਾ ਤੇ ਅਪਣੇ ਅੰਦਰ ਇੱਕ ਵਾਰੀ ਫਿਰ ਝਾਤੀ ਮਾਰਨਾ। ਸ਼ਾਇਦ ਗੁਰੂ ਸਾਹਿਬ ਤੁਹਾਡੇ ਤੇ ਮੇਹਰ ਕਰ ਦੇਣ ਜੀ ।
@yoursubscriber1749
@yoursubscriber1749 3 жыл бұрын
ਕੱਛ ਕ੍ਰਿਪਾਨ ਨ ਕਬਹੂੰ ਤਿਆਗੇ ॥
@dhadeanwale4401
@dhadeanwale4401 3 жыл бұрын
ਬਹੁਤ ਹੀ ਸੋਹਣੇ ਔਰ ਰਹਿਤ ਮਰਿਆਦਾ ਮੁਤਾਬਿਕ ਵਿਚਾਰ ਹਨ ਜੀ
@yoursubscriber1749
@yoursubscriber1749 3 жыл бұрын
ਬਿਨਾ ਤੇਗ ਕੇਸੰ ਰਹੇ ਨਹਿ ਭਾਈ ॥
@kewalkanjlasongsofficial7813
@kewalkanjlasongsofficial7813 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@DAVINDERSINGH-uq9bt
@DAVINDERSINGH-uq9bt 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@RavinderSingh-ve5hr
@RavinderSingh-ve5hr 3 жыл бұрын
ਧੰਨਵਾਦ ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@daljitkaur5552
@daljitkaur5552 3 жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@PardeepSingh-zm2sn
@PardeepSingh-zm2sn 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ParamjeetKaur-zy3km
@ParamjeetKaur-zy3km 8 ай бұрын
Bilkul ji किरपान नू अलग करना बहुत hi दुखदाई लगदा. हवाई यात्रा वेले गले विच छोटा khnda किरपान पा लई सी पर jdo वी हथ janda किरपान ते ता बड़ा दुख लगदा सी, मे वाशरूम विच काई वार रोइ ते बेनती कीती वाहेगुरु ऐसा कानून बनादो saanu किरपान उतारनी न pwe🙏🏻🙏🏻🙏🏻🙏🏻
@HARJEETSINGH-yv1np
@HARJEETSINGH-yv1np 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@gianisatnamsingh448
@gianisatnamsingh448 3 жыл бұрын
ਬਹੁਤ ਕਿਰਪਾ ਕੀਤੀ ਹੈ ਗਿਆਨੀ ਜੀ
@Singhmandip
@Singhmandip 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@edits8103
@edits8103 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@jogasingh91
@jogasingh91 8 ай бұрын
Waheguru Waheguru
@gurdipsingh8628
@gurdipsingh8628 2 жыл бұрын
🙏ਧੰਨ ਸ੍ਰੀ ਵਾਹਿਗੁਰੂ ਜੀ 🙏 ਭਾਈ ਗੁਰਪ੍ਰੀਤ ਸਿੰਘ ਜੀ ਆਪ ਨੇ ਬਹੁਤ ਹੀ ਵਧੀਆ ਗਿਆਨ ਬਖਸ਼ਿਆ ਹੈ ਜੀ। ਗਿਆਨ ਨਾਲ ਹੀ ਇਨਸਾਨ ਮਹਾਨ ਬਣਦਾ ਹੈ। ✨🌹✨👏👏👏👏👏✨🌹✨
@SATNAMSINGH-oc5sj
@SATNAMSINGH-oc5sj 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@balbirsinghgill7209
@balbirsinghgill7209 3 жыл бұрын
ਵਾਹਿਗੁਰੂ ਜੀ
@niranjansinghjhinjer1370
@niranjansinghjhinjer1370 3 жыл бұрын
Waheguru mehar kre ji Panth Ki Jeet
@souravsahota3441
@souravsahota3441 2 жыл бұрын
ਵਾਹਿਗੁਰੂ ਜੀ ਕਾ ਖਾਲਸਾ ‌
@KomalpreetKaur-le7ex
@KomalpreetKaur-le7ex 3 жыл бұрын
Waheguru ji
@charanjtsingh2679
@charanjtsingh2679 3 жыл бұрын
ਧੰਨਵਾਦ ਗਿਆਨੀ ਜੀ
@PardeepSingh-zm2sn
@PardeepSingh-zm2sn 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParamjeetKaur-bt5ec
@ParamjeetKaur-bt5ec 3 жыл бұрын
ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਜੀ ਤੁਸੀਂ ਮਨ ਦਾ ਭਰਮ ਮਿਟਾਇਆ ਹੈ ਕਿਉ ਮੈਨੂੰ ਵੀ ਸ਼ਿਰੀ ਸਾਹਿਬ ਜੀ ਨੂੰ ਉਤਾਰ ਕੇ ਬੈਗ ਵਿੱਚ ਰਖਣਾ ਪਿਆ ਸੀ ਮੈ ਬਹੁਤ ਪਰੇਸ਼ਾਨ ਸੀ ਕੀ ਮੈਨੂੰ ਬਾਬਾ ਜੀ ਮਾਫ ਨਹੀਂ ਕਰਨ ਗੇ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾਂ ਹੀ ਹੈ ਤੁਸੀਂ ਆਪਣੀ ਵੀਡੀਓ ਵਿਚ ਮਰਿਆਦਾ ਦਸ ਕੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਬਹੁਤ ਬਹੁਤ ਧੰਨਵਾਦ ਜੀ ਗੁਰੂ ਫਤਹਿ ਪ੍ਰਵਾਨ ਕਰਨੀ।
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Lubanabrother
@Lubanabrother 2 жыл бұрын
@@gianigurpreetsinghji waheguru ji ka khalsa waheguru ji ki Fateh baba ji mai ek sabal pushna chahunda ha tuhade kolo jado gursikh pati patni bhog bilas karde time bich dori wali kirpan sahib joore ote ban sakde han te phir bhog bilas karan toh bad hath suche kar k gatre wali kirpan pa lan te eh thik hai ja galat please reply jarur dena waheguru ji ka khalsa waheguru ji ki Fateh
@ParamjeetKaur-bt5ec
@ParamjeetKaur-bt5ec 3 жыл бұрын
ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gagansingh6235
@gagansingh6235 3 жыл бұрын
waheguru ji ka khalsa waheguru ji ki fateh ji
@gianigurpreetsinghji
@gianigurpreetsinghji 3 жыл бұрын
waheguru ji ka khalsa waheguru ji ki Fateh
@Gagandeepsingh-zh9rl
@Gagandeepsingh-zh9rl 3 жыл бұрын
Waheguru ji ka Khalsa Waheguru ji ki Fateh
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@mehtabsinghsandhu3963
@mehtabsinghsandhu3963 Жыл бұрын
@@gianigurpreetsinghji waheguru ji ka khalsa waheguru ji ki fateh
@kamaljitchohan4885
@kamaljitchohan4885 Жыл бұрын
Wheguru Ji Ka Khalsa waheguru Ji Ki Fathe bhai sahib Ji thanks for this knowledge 🙏🏽
@GURBANIGAAVAHBHAI
@GURBANIGAAVAHBHAI 3 жыл бұрын
Waheguru ji ka khalsa waheguru ji ki fateh baba ji
@gianigurpreetsinghji
@gianigurpreetsinghji 3 жыл бұрын
waheguru ji ka khalsa waheguru ji ki Fateh
@jagdeepsingh3603
@jagdeepsingh3603 3 жыл бұрын
ਬਹੁਤ ਵਧੀਆ ਗਿਆਨੀ ਜੀ
@ProudOnSikhi
@ProudOnSikhi 2 жыл бұрын
Waheguru ji ka khalsa Waheguru ji ki fathe ji
@gurmatparcharmissionbatala2877
@gurmatparcharmissionbatala2877 3 жыл бұрын
ਅਕਾਲ ਹੀ ਅਕਾਲ ਹੈ
@GurwinderSinghGurwindersin-i7s
@GurwinderSinghGurwindersin-i7s 11 ай бұрын
ਵਾਹਿਗੁਰੂ ਜੀ
@yoursubscriber1749
@yoursubscriber1749 3 жыл бұрын
ਵਾਹਿਗੁਰੂ ਜੀ 🙏
@kewalkanjlasongsofficial7813
@kewalkanjlasongsofficial7813 2 жыл бұрын
ਗਿਆਨੀ ਜੀ ਬਹੁਤ ਵਧੀਆ ਭਾਈ
@parmjitsingh3820
@parmjitsingh3820 8 ай бұрын
Dhanwad giani G bot bot ❤
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🌹🙏
@Athwal_x
@Athwal_x 3 жыл бұрын
ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ
@PardeepSingh-zm2sn
@PardeepSingh-zm2sn 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dhandhanmatasahibkaurji7075
@dhandhanmatasahibkaurji7075 3 жыл бұрын
Than guru gobind Singh jio
@RajuSingh-cq1qt
@RajuSingh-cq1qt 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਇਕ ਅਰਦਾਸ ਦੀ ਵੀਡੀਓ ਬਣਾਓ ਜੀ
@parmjitkaur9426
@parmjitkaur9426 2 жыл бұрын
Bohut Soni tra smjaea veer ji. pchtava jroor hona chahida hai ehi pyar hai guru nal Sikh da. Ni ta koi fida ni guru ji sb nu apna pyar laun .
@GurmatSanjh
@GurmatSanjh 3 жыл бұрын
Waheguru ji waheguru ji waheguru ji
@jasveerkhalsa6548
@jasveerkhalsa6548 3 жыл бұрын
Waheguru ji🙏
@Parbhjotsialkotiya
@Parbhjotsialkotiya 3 жыл бұрын
ਵਾਹਿਗੁਰੂ
@Bollywood_266
@Bollywood_266 3 жыл бұрын
You are great khalsa ji🙏🙏🙏🙏
@lehmbersingh2051
@lehmbersingh2051 3 жыл бұрын
Waheguru waheguru waheguru Wahe Jio
@AjitSingh-ru4ei
@AjitSingh-ru4ei 2 жыл бұрын
🌹🌹🙏🙏WAHEGURU JI🙏🙏🌹🌹
@SehajJotSingh123
@SehajJotSingh123 3 жыл бұрын
Bohat hi vdiya jaankari diti ji..... Sadi Punjab te india di sarkar sehi nei aa Je sadi sarkar chngi howe ta kise bi desh di koi jroorat nei o sikh nu keh ske airport te shastar utaran lei... Pr sadi mjboori ban jandi hai kei airports te duje desh jaun lei Shri Guru Gobind Singh Ji agge hr roz benti hai k kise bi Gur Sikh nu koi kakaar utaran di koi bi mjboori naa bne
@lakhvirsingh976
@lakhvirsingh976 3 жыл бұрын
WaheGuru ji 🙏
@harsimransingh4483
@harsimransingh4483 3 жыл бұрын
Waheguru ji ka khalsa waheguru ji ki fateh ji 🌺🌻🌹🌷
@jpsb6802
@jpsb6802 3 жыл бұрын
Thanks ji
@sukhak6362
@sukhak6362 Жыл бұрын
ਵਾਹਿਗੁਰੂ ਜੀ🙏🙏 😇😇
@GurdeepSingh-hw2zk
@GurdeepSingh-hw2zk Жыл бұрын
Waheguru ji 🙏🏼
@ਹਰਨਾਮਸਿੰਘ-ਘ3ਭ
@ਹਰਨਾਮਸਿੰਘ-ਘ3ਭ 2 жыл бұрын
waheguru g
@gurbaazctsingh9289
@gurbaazctsingh9289 3 ай бұрын
🎉🎉waheguruji🎉🎉
@reetkaur8093
@reetkaur8093 Жыл бұрын
Bhut bhut sukrana waheguru ji 🙏🙏🙏🙏🙏
@sompreetgill9312
@sompreetgill9312 3 жыл бұрын
Wahe guru ji
@harrysher4297
@harrysher4297 3 жыл бұрын
Dhanvad tuhada giani ji
@punjabfarmers3082
@punjabfarmers3082 2 жыл бұрын
Satname wahaguru g
@brahmjotsingh5
@brahmjotsingh5 2 жыл бұрын
ਬਹੁਤ ਬਹੁਤ ਧੰਨਵਾਦ ਜੀ🙏🏼
@NARINDERKAUR-mz7oc
@NARINDERKAUR-mz7oc 2 жыл бұрын
Waheguru ji dhanwaad tuhaada bohat
@ramsingh5994
@ramsingh5994 11 ай бұрын
੧੭ ਘੰਟੇ ਜਾਂ ਇਸ ਤੋਂ ਜ਼ਿਆਦਾ ਸਮਾਂ ਹਵਾਈ ਸਫਰ ਕਰਨਾਂ ਪੈਂਦਾਂ ਹੈ
@harjeetsinghkhalsa5551
@harjeetsinghkhalsa5551 3 жыл бұрын
Bahut Vadia Veechar Bhai G
@malkeetsingh-ti4bh
@malkeetsingh-ti4bh 3 жыл бұрын
Dhanwad ji, badi lod c es video di
@mangatpalsingh1313
@mangatpalsingh1313 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ ਗਿਆਨੀ ਗੁਰਪ੍ਰੀਤ ਸਿੰਘ ਜੀ ਦਾਸ ਆਪ ਜੀ ਦੀ ਵੀਡਿਉ ਵੇਖ ਕੇ ਸਿੱਖਿਆ ਲੈਂਦਾ ਹੈ । ਮੈਂ ਇਸ ਸਾਲ ਬਾਬਾ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆ ਨੂੰ ਪੁੱਛਿਆ ਸੀ । ਮੈਂ ਇਸ ਕੰਮ ਲਈ ਹੀ ਬਾਹਰ ਜਾਣਾ ਸਹੀ ਨਾ ਸਮਝ ਕੇ ਰੁਕ ਗਿਆ।। ਪਰ ਬਾਬਾ ਜੀ ਨੇ ਕਿਹਾ ਕਿ ਤੁਸੀ ਕੇਸ ਵਿਚ ਛੋਟੀ ਸ਼੍ਰੀ ਸਾਹਿਬ ਸਜਾ ਲਵੋ । ਇਸ ਗੱਲ ਵਿਚ ਕੋਈ 2 ਰਾਇ ਨਹੀਂ ਕਿ ਉਨ੍ਹਾਂ ਦਾ ਪ੍ਰਤਾਪ ਬੋਹੁਤ ਉੱਚਾ ਹੈ ਭਗਤੀ ਵਾਲੇ ਨੇ ਪਰ ਉਨ੍ਹਾਂ ਨੇ ਜ ਇੰਝ ਕਿਹਾ ਤੇ ਇਹ ਵੀ ਸੋਚ ਵਿਚਾਰ ਵਾਲੀ ਗੱਲ ਹੈ
@baljinderkaur2654
@baljinderkaur2654 Жыл бұрын
Baba g me do sal to dori bali siri sahib pai hoyi h menu ta aaj tk kisi ne dsya ni hun pta lg gya hun me aaj hi duji krpan tarn kragi
@ParamjeetKaur-zy3km
@ParamjeetKaur-zy3km 8 ай бұрын
वाहेगुरु ji🙏🏻 canada da सफर काफ़ी लम्बा हैं कई वार 25-30 घंटे वी लग जांदे ने 😭😭pshtawa ता बार बार बहुत hunda हैं.
@alsanandpuri9585
@alsanandpuri9585 8 ай бұрын
ਖਾਲਸਾ ਜੀ ਸਾਡੀ ਤਰਾਸਦੀ ਹੀ ਹੇ ਇਹ ..! ਮਜਬੁਰੀ ਨਹੀ ...। ਮਜਬੁਰੀ ਸਿਰਫ ਸਾਡੀ ਪੈਸਾ ਹੇ ...। ਅਸੀ ਜਦ ਸਾਡੇ ਸਿਰਾਂ ਦੇ ਮੁਲ ਪਾੰਦੇ ਸੀ ਤਦ ਪੰਜਾਬ ਨਹੀ ਛਡਿਆ ਅਜ ਮਾਇਆ ਦਿਆਂ ਛਿਲਡਾਂ ਕਰਕੇ ਕਕਾਰ ਤਿਆਗ ਤੇ ਵਿਦੇਸਾਂ ਚ ਭਜ ਰਹੇ ਹਾਂ .....! ਮੈ ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਨਹੀ ...। ਜਾਂ ਸਿੱਖੀ ਕਮਾ ਲਉ ਜਾਂ ਫਿਰ ਮਾਇਆ ਲਈ ਕਕਾਰ ਲਾ ਲਉ ...!
@gianigurpreetsinghji
@gianigurpreetsinghji 8 ай бұрын
ਫਿਰ ਤਾਂ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਵੀ ਨਹੀ ਲਿਜਾ ਸਕਦੇ ਬਾਹਰਲੇ ਮੁਲਖਾਂ ਚ ! ਨਾ ਹੀ ਨਿਸ਼ਾਨ ਸਾਹਿਬ ਨਾ ਦੇਗ ਕੜਾਹ ਪ੍ਰਸ਼ਾਦ ਕਿਉਕਿ ਉਥੇ ਸਮੱਗਰੀ pure veg ਨਹੀਂ ! ਫਿਰ ਤਾਂ ਸਿੱਖੀ ਪ੍ਰਚਾਰ ਨੂੰ ਇਕ ਹੱਦ ਚ ਬੰਨ੍ਹ ਦਿਓ ! ਨਾ ਬਾਹਰ ਬੈਠੇ ਗੁਰਬਾਣੀ ਗੁਰਮਤਿ ਨਾਲ ਜੁੜ ਸਕਣ ! ਨਾ ਖਾਲਸੇ ਦੇ ਬੋਲ ਬਾਲੇ ਅਤੇ ਵਿਰਾਸਤ ਦਾ ਪਤਾ ਲੱਗੇ ਦੁਨੀਆਂ ਨੂੰ ! ਸੀਮਤ ਕਰ ਦਿਓ ਸਭ ! ਅਸੀਂ ਉਸ ਗੁਰੂ ਦੇ ਸਿਖ ਹਾਂ ਜਿਸਨੇ ਇਸ ਪੰਥ ਦੇ ਪ੍ਰਚਾਰ ਲਈ ਕਈ ਭੇਸ ਧਾਰੇ ਸੀ ! (ਬਾਬੇ ਭੇਖ ਬਣਾਇਆ…) ਕਹਿਣ ਨੂੰ ਹੋਰ ਵੀ ਬਹੁਤ ਹੈ ਮਜਬੂਰੀ ਅਤੇ ਤਰਾਸਦੀ ਚ ਫਰਕ ਸਮਝੋ ! ਤਰਾਸਦੀ ਤਾਂ ਫਿਰ ਗੁਰਦੁਆਰੇ ਦੀ ਮਰਿਆਦਾ ਤੋਂ ਅਰੰਭ ਹੋ ਜਾਵੇਗੀ ! ਕਰ ਲਉ ਸਹੀ ਉਸਨੂੰ ਕਰਲੋ ਮਰਿਆਦਾ ਪਾਠ ਮੱਤ ਇਕ ।
@alsanandpuri9585
@alsanandpuri9585 8 ай бұрын
ਸਿਰਫ ਮਾਇਆ ਦੀ ਚੱਕਰ ਹੇ ਬਾਬਾ ਜੀ ...! ਅਸੀ ਮਾਇਆ ਕਰਕੇ ਮਰਿਆਦਾ ਨੂੰ ਆਪਨੇ ਅਨੁਸਾਰ ਬਨਾ ਲਿਆ ...! ॥ ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥
@preetvirk4372
@preetvirk4372 2 жыл бұрын
🙏🙏
@npsingh5366
@npsingh5366 2 жыл бұрын
🙏🏻
@gagansingh2505
@gagansingh2505 6 ай бұрын
Veer ji Shri sahib ji jdo asi change karni ta ki maryada he ji pls dseo ji 🙏🙏🙏🙏
@gurmailrrsham5563
@gurmailrrsham5563 8 ай бұрын
Gading having Gatra 20hrs Yada hove Kia tab tak Kushal nahi Khana?
@HARJITSINGH-qo6pl
@HARJITSINGH-qo6pl 8 ай бұрын
Giani Ji, when journey is more then 4 hours, it is impossible to stay healthy without food. Moreover when journey is 4-20 hours, or 20 to 30 hours with one stop then no one can survive without food. Pl reconsider your advice . All other advice are good.
@gianigurpreetsinghji
@gianigurpreetsinghji 8 ай бұрын
jyada mjboori bn jve ta kuj khaada ja skda hai
@ssv5589
@ssv5589 26 күн бұрын
Babaji ki asi choti kirpan wala locket paa sakde ha. Je flight jyada lambi hove te?? Oh paa ke asi baani padhiye te naam simran kariye. Osto baad parshada shakiye???
@pubgshorts_5911
@pubgshorts_5911 Жыл бұрын
Baba ji ardass kive sikh sakde aa plz dsseo ji
@1__harpal__gill
@1__harpal__gill 4 ай бұрын
ਜੀ ਕੋਈ ਸਰਟੀਫਿਕੇਟ ਵੀ ਲਗਦਾ ਆ ਅੰਮ੍ਰਿਤਧਾਰੀ ਹੋਣ ਦਾ ਜੀ ਏਅਰਪੋਟ ਦੇ ਅੰਦਰ ਤੇ ਬੈਗ ਵਿਚ ਸ਼ੋਟੀ ਕਿਰਪਾਨ ਕਾਰੀ ਕਰ ਸਕਦੇ ਆ ਜੀ
@karan_turban_056center
@karan_turban_056center 3 ай бұрын
ਬਾਬਾ ਜੀ ਜੇ ਕਿਸੀ ਖੇਡ ਜਿਵੇਂ ਕਬੱਡੀ ਦੇ ਮੈਚ ਹੋਣ ਤਾਂ ਕਿਰਪਾਨ ਲਾਉਣੀ ਪੈ ਜੇ ਤਾਂ ਕੀ ਕਰਨਾ ਚਾਹੀਦਾ ਹੈ
@asingh8725
@asingh8725 2 жыл бұрын
Bhai saab , What if someone traveling from long hal fight How a person can without eating can travel
@khalsaproductions226
@khalsaproductions226 3 жыл бұрын
Baba ji j kabbadi da player sri sahib ji nu kis tra sanbhe
@remanpreet5585
@remanpreet5585 Жыл бұрын
Baba ji nid wele kakkar otarne pede ja nhi
@ArmanpreetSinghPanjab
@ArmanpreetSinghPanjab Жыл бұрын
No
@mairimrrji4310
@mairimrrji4310 Жыл бұрын
Bhai ji j assi navi kirpan laini hove ta aapa kirpan badal sakde ha ??
@parmjitsingh.
@parmjitsingh. 2 жыл бұрын
Waheguru ji je flight 24 ghante to vadd hove fer bina khaye piye kive reha ja skda hai ji?
@gianigurpreetsinghji
@gianigurpreetsinghji 2 жыл бұрын
je sreer nu kuj ho rha hai ta ardas krke kuj shk skde ho j thik ho ta fr shukrana kro
@AkvinderKaur-wj2zm
@AkvinderKaur-wj2zm Ай бұрын
15.ਘੰਟੇਦੀਲਗਾਤਾਰਫਲਾਇਟ ਚ ਭੁੱਖ ਲਗੇ ਫੇਰ ਕੀ ਕੀਤਾ ਜਾਵੇ.
@gurudasewakkhalsa5274
@gurudasewakkhalsa5274 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,thode dina tak main ve travel krna han amritsar toh canada nu,menu eh soch ki ve daar lgda kakaran visran toh, apne toh dor karn toh,jo tuci dasiya oh nanak patsah ji de kirpa nal krna he han, ki kuj ve khana nai pina nai ,simran karna han, usto pehla ardass karni han, QUESTION EH HAN(ki menu travel karan toh pejla PANJ PIYARE SAHIBAN ji kolo hazar hone cahida han?ja jive tuci keh rahe o ohi bhut han,jis nal mere patshah ji de mere kirpa te kushi bani rahe te )please menu reply kariyo.ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gianigurpreetsinghji
@gianigurpreetsinghji 2 жыл бұрын
ਜੇ ਪੰਜ ਪਿਆਰੇ ਸਿੰਘਾ ਦੇ ਦਰਸ਼ਨ ਕਰਕੇ ਬਚਨ ਜਾਓ ਤਾਂ ਬਹੁਤ ਵਧੀਆ ਗੱਲ ਹੈ
@gurudasewakkhalsa5274
@gurudasewakkhalsa5274 2 жыл бұрын
@@gianigurpreetsinghji bhut bhut dhanvaad ji
@kawansinghdhindsa
@kawansinghdhindsa 2 жыл бұрын
you are allowed to wear a kirpan on canadian flights bhaji
@Cashh567
@Cashh567 2 жыл бұрын
Gyani ji mai Hindu Rajput haan. Te jedi Vadi Talwwar( kirpan) hundi aa 4 foot di ude vaaste ek vada mota patta Honda aa usnu Dharan karan lai je red color je pher yellow ya blue vi hunda aa. Te mai kinehi Singha nu same patta ( Gatra) paunde vekhya. Rajput kshatriya vi kade koi programme ch shastar Dharan karde. Ta ki O patta dharan karna paap ho sakda aa kyuki Singh vi same paunde aa
@g17namsingh35
@g17namsingh35 Жыл бұрын
Ok🙏 Wjkk wjkf🙏
@GurpreetSingh-iy5wj
@GurpreetSingh-iy5wj 3 жыл бұрын
ਭਾਈ ਸਾਹਿਬ ਜੀ ਗੁਰਬਾਣੀ ਪੜ੍ਹਦੇ ਹੋਏ ਉਬਾਸੀਆਂ ਕਿਉਂ ਆਉਂਦੀ ਆ ਹੈ ਜੀ
@gianigurpreetsinghji
@gianigurpreetsinghji 3 жыл бұрын
ਏਸੇ ਚੈਨਲ ਵਿਚ ਇਕ ਪਲੇਲਿਸਟ ਹੈ Katha on other channels ਓਥੇ ਵਿਚ ਦੱਸਿਆ ਹੈ ਜੀ
@gen-z-india
@gen-z-india Жыл бұрын
ਕਿਉਂਕਿ ਗੁਰਬਾਣੀ ਪੜ੍ਹਨ ਮਜ਼ਬੂਰੀ ਲਗਦੀ ਹੈ, ਅਰਥ ਵਿੱਚ ਧਿਆਨ ਨਹੀਂ ਹੁੰਦਾ।
@kamaljitsingh7393
@kamaljitsingh7393 8 ай бұрын
ਗੁਰਬਾਣੀ ਪੜ੍ਹਨ ਨਾਲ ਇਨਸਾਨ ਦੇ ਅੰਦਰ ਪੌਜਟਿਵ ਪਾਵਰ ਦਾ ਵਿਕਾਸ ਹੁੰਦਾ ਹੈ ਅਤੇ ਨੈਗਟਿਵ ਪਾਵਰ ਬਾਹਰ ਨਿਕਲ ਜਾਂਦੀ ਹੈ🎉🎉
@jaspalsingh3564
@jaspalsingh3564 8 ай бұрын
Giyani ji kive 18 hrs di flight bina khade pite reh sakda
@KulwantSingh-gg5qe
@KulwantSingh-gg5qe 8 ай бұрын
ਕ੍ਰਿਪਾਨ ਹਥਿਆਰ ਹੈ ਯੁੱਧ ਵਿਚ ਕੰਮ ਆਉਂਦਾ ਹੈ ਜਹਾਜ ਵਿੱਚ ਕਿਹੜਾ ਯੁੱਧ ਹੋ ਰਿਹਾ ਹੈ ਇਸ ਦੀ ਲੋੜ ਨਹੀਂ ਹੈ
@gurdipsingh9789
@gurdipsingh9789 2 жыл бұрын
Khalsa ji kayi vaar 2-3 din flights vich hi langh jande ne g .bina khane toon rehna aukha ho janda inni der .thoda time te nikkal janda par kayi vaar bahut sama hunda flights da te stay v hundi hai g
@cyclopedic632
@cyclopedic632 3 жыл бұрын
Whgk whgf ji.Banea da blue color kive aya ji...bana sahib di history ap das skde ji ?
@gianigurpreetsinghji
@gianigurpreetsinghji 3 жыл бұрын
Guru Gobind Singh Ji ne aap v Pehnea hai te khalse nu v bkhshea hai
@KathaofSants
@KathaofSants 3 жыл бұрын
Giani Ji Holla Mohalla din ki pat par dai? What path should we read on Holla Mohalla?
@gianigurpreetsinghji
@gianigurpreetsinghji 3 жыл бұрын
Not special You can read any Bani.
@taranveersingh6746
@taranveersingh6746 2 жыл бұрын
ਪਰ ਸਿੱਖ ਨੂੰ ਲੋੜ ਹੀ ਕੀ ਸਿੱਖੀ ਨੂੰ ਤਿਆਗ ਕੇ ਪੈਸਾ ਕਮਾਉਣ ਦੀ ।
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Правильный подход к детям
00:18
Beatrise
Рет қаралды 11 МЛН
Amrit Sanchar- Rehat Maryada  @JathaHarSangat
10:33
Gurpreet Singh
Рет қаралды 64 М.
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 310 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.