ਬਾਥਰੂਮ ਨਹਾਉਣ ਜਾਂ ਟਾਇਲਟ ਜਾਣ ਸਮੇਂ ਅੰਮਿ੍ਤਧਾਰੀ ਨੇ ਕਿਰਪਾਨ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ? Sukhvinder Singh

  Рет қаралды 122,024

AAO GURBANI SIKHIYE

AAO GURBANI SIKHIYE

Күн бұрын

ਬਾਥਰੂਮ ਨਹਾਉਣ ਜਾਂ ਟਾਇਲਟ ਜਾਣ ਸਮੇਂ ਅੰਮਿ੍ਤਧਾਰੀ ਨੇ ਕਿਰਪਾਨ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ | Sukhvinder Singh Ludhiana
#kirpan #amritdharisikh
#sukhvindersinghludhiana
#sirisahib #gurbani
#gurbanipath

Пікірлер: 233
@KulwantSingh-xi3bk
@KulwantSingh-xi3bk 6 ай бұрын
ਵੀਰ ਜੀ ਆਪ ਜੀ ਨੇ ਇਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@pargatsingh6423
@pargatsingh6423 3 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਵਧਾਈ ਦੇ ਪਾਤਰ ਹੋ ਸੰਗਤਾਂ ਨੂੰ ਜਾਣਕਾਰੀ ਦੇਣ ਦੇ ਲਈ ਬਹੁਤ ਧੰਨਵਾਦ ਜੀ
@avtarart
@avtarart Жыл бұрын
ਇਸ ਤਰ੍ਹਾਂ ਹੀ ਮਰਿਯਾਦਾ ਦਾ ਪਾਲਣ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਦਸਿਆ ਜੀ। ਵਾਹਿਗੁਰੂ ਜੀ
@GurumitSingh-k3k
@GurumitSingh-k3k 6 ай бұрын
ਖਾਲਸੇ ਦੀ ਚੜਦੀ ਕਲਾ ਲਈ ਸੇਵਾ ਕਰਦੇ ਰਹੋ ਖਾਲਸਾ ਮਰਜਾਦਾ ਚ ਰਹੇ
@HarjinderKaur-wr5zv
@HarjinderKaur-wr5zv 3 жыл бұрын
ਬਹੁਤ ਵਧੀਆ ਦੱਸਿਆ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ
@gurdevkaur1209
@gurdevkaur1209 6 ай бұрын
ਸਤਿਕਾਰ। ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@baljindersingh-ew3dx
@baljindersingh-ew3dx 5 ай бұрын
ਬਹੁਤ ਵਧੀਆ ਤਰੀਕੇ ਨਾਲ ਸਿੱਖਆ ਦਿੱਤੀ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljeetmakkra1159
@baljeetmakkra1159 3 жыл бұрын
❤🌹🙏ਧੰਨ ਧੰਨ ਵਾਹਿਗੁਰੂ ਜੀ🙏🌹❤
@HarjinderSingh-vi4cv
@HarjinderSingh-vi4cv 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@Jitujot
@Jitujot 3 жыл бұрын
ਆਪ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਸਿਘ ਸਾਹਿਬ ਜੀ 🙏🙏
@JskhalsaTailor
@JskhalsaTailor 3 жыл бұрын
kzbin.info/door/AONNx-C20oJoAHe3ugNn3Q
@gurtejsingh7624
@gurtejsingh7624 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@JJJJ-bd2vn
@JJJJ-bd2vn 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🚩🙏
@SATNAMSINGH-oc5sj
@SATNAMSINGH-oc5sj 3 жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ranikaur1945
@ranikaur1945 3 жыл бұрын
ਧੰਨਵਾਦ ਖਾਲਸਾ ਜੀ ।
@avtarsingh3885
@avtarsingh3885 6 ай бұрын
ਧੰਨ ਵਾਦ ਜੀ ਇਸ ਵਿਚਾਰ ਨੂੰ ਪੇਸ ਕਰਨ ਵਾਸਤੇ
@SukhwinderSingh-r2d
@SukhwinderSingh-r2d 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@kanwaljitkaur3848
@kanwaljitkaur3848 6 ай бұрын
🙏ਵਾਹਿਗੁਰੂ ਜੀ 🙏
@ramsingh-kt9rz
@ramsingh-kt9rz 6 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ
@baljinderkular1821
@baljinderkular1821 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਧੰਨਵਾਦ 🙏🙏🙏
@GurbachanSingh-n7j
@GurbachanSingh-n7j 6 ай бұрын
ਬਹੁਤ ਵਧਿਆ ਵਿਚਾਰ ਸਿੰਘ ਸਾਹਿਬ ਜੀ ਦੇ ਧੰਨਵਾਦ
@SATNAMSINGH-oc5sj
@SATNAMSINGH-oc5sj 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@RajinderSingh-xu6bp
@RajinderSingh-xu6bp 6 ай бұрын
ਧਨਵਾਦ ਜੀ
@happycanada8720
@happycanada8720 5 ай бұрын
ਬਹੁਤ ਬਹੁਤ ਧੰਨ ਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@jasmersingh2556
@jasmersingh2556 6 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ।
@sehajveersinghjandu5520
@sehajveersinghjandu5520 6 ай бұрын
Bahut vadhia jankari mili hai khalsa ji BAHUT-2 dhanvad Waheguru ji ka khalsa Waheguru ji ki fateh
@RanjitSingh-yn3of
@RanjitSingh-yn3of 6 ай бұрын
ਵਾਹਿਗੁਰੂ ਸਾਹਿਬ ਜੀ ❤🙏
@Waheguruwaheji
@Waheguruwaheji 9 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਮਿਹਰ ਕਰੇ 🙏
@baldevsinghriar4830
@baldevsinghriar4830 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ ਖਾਲਸਾ ਆਪ ਜੀ ਜੋ ਸੰਗਤਾਂ ਨੂੰ ਬਹੁਤ ਹੀ ਕੀਮਤੀ ਬਚਨ ਸਮਝਾ ਰਹੇ ਹੋ ਆਪ ਜੀ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ਆਪ ਜੀ ਨੂੰ
@SukhbirSingh-wx2kb
@SukhbirSingh-wx2kb 3 жыл бұрын
ਸਾਰੇ ਸ਼ੰਕੇ ਦੂਰ ਕਰ ਦਿੱਤੇ। ਧੰਨਵਾਦ, ਬਹੁਤ ਬਹੁਤ
@gurpreetkaur1504
@gurpreetkaur1504 4 ай бұрын
ਧੰਨਵਾਦ
@parminderkaurgill9000
@parminderkaurgill9000 Жыл бұрын
ਬਹੁਤ ਵਧੀਆ ਜਾਣਕਾਰੀ ਜੀ
@SATNAMSINGH-oc5sj
@SATNAMSINGH-oc5sj 3 жыл бұрын
ਵਾਹਿਗੁਰੂ ਸਾਹਿਬ ਜੀ
@jasvirsingh6413
@jasvirsingh6413 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@preetsingh4691
@preetsingh4691 5 ай бұрын
Thank you
@simranjeetkaur7573
@simranjeetkaur7573 3 жыл бұрын
waheguru ji ka khalsa waheguru ji ki fateh veerji sare bandia waste dasde ne bibi waste daso jo dastar nhi sajaundi
@swarnkour3404
@swarnkour3404 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@JarnailSingh-jo3nt
@JarnailSingh-jo3nt 3 жыл бұрын
ਬਹੁਤ ਚੰਗੀ ਗੱਲ
@GurmeetSingh-wp2gk
@GurmeetSingh-wp2gk 3 жыл бұрын
ਧੰਨਵਾਦਜੀ
@kulwinderkaur5028
@kulwinderkaur5028 5 ай бұрын
Wahaguru ji bahut bahut bahut thanks jankaari lai
@parminderjeetkaur8872
@parminderjeetkaur8872 3 жыл бұрын
Dhanwad singh saab ji for good knowledge 🙏🙏🙏
@rajagakhar515
@rajagakhar515 3 жыл бұрын
Satnam Shri Waheguru Sahib Sache Patshah Ji Lok Parlok DE MALAK JI
@sandeepgabba6063
@sandeepgabba6063 2 жыл бұрын
Waheguru Ji ka Khalsa Waheguru JI Fateh
@harjinderkaur6874
@harjinderkaur6874 6 ай бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੇ ਫ਼ਤਹਿ 🙏
@balwantsingh2070
@balwantsingh2070 3 жыл бұрын
ਬਹੁਤ। ਬਹੁਤ। ਧੰਨਵਾਦ। ਜੀ। ਵਹਿਗੁਰੂ। ਜੀ। ਕਾ। ਖਾਲਸਾ। ਵਹਿਗੁਰੂ। ਦੀ। ਕੀ। ਫਤਿਹ👍👍👍👍👍
@gursharan.singhgursharansi313
@gursharan.singhgursharansi313 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@surjitsinghdhillon9919
@surjitsinghdhillon9919 6 ай бұрын
ਵਾਹਿਗੁਰੂ ਜੀ
@sandeepgabba6063
@sandeepgabba6063 2 жыл бұрын
Waheguru Ji ka Khalsa Waheguru JI Fateh JI
@bushansingh4536
@bushansingh4536 5 ай бұрын
Waheguru ji Mehar kreo mere paribaar teh bi👏
@janoonnetworking5223
@janoonnetworking5223 3 жыл бұрын
ਖਾਲਸੇ ਦਾ ਕੰਮ ਹੈ ਤਿਆਰ ਬਰ ਤਿਆਰ ਰਹਿਣਾ ਅਤੇ ਕਿਸੇ ਗੱਲ ਦਾ ਵਹਿਮ ਨਹੀਂ ਕਰਨਾ ॥ ਕੇਸ ਹੀ ਕੁਦਰਤੀ ਕਕਾਰ ਹਣ ਅਤੇ ਗੁਰੂ ਦੀ ਮੋਹਰ ਹਣ ॥ ਖਾਲਸੇ ਨੂੰ ਚਾਰ ਕੁਰਹਿਤਾਂ ਤੋਂ ਬਚਕੇ ਰਹਿਣਾ ਹੈ ਜੀ ॥ ਬਿਨਾਂ ਗਾਤਰੇ ਵਾਲੀ ਛੋਟੀ ਕਿ੍ਪਾਨ ਵੀ ਨਹਾਉਣ ਵੇਲੇ ਧਾਰਨ ਕਰ ਸਕਦੇ ਹੋ ॥ ਖਾਲਸੇ ਦਾ ਨਿਤਨੇਮ ਖਾਲਸੇ ਨੂੰ ਰੋਜ ਚਾਰਜ ਰਖਦਾ ਹੈ ॥ ਕਕਾਰ ਧਾਰਨ ਕਰਕੇ ਨਿਤਨੇਮ ਨਹੀਂ ਕਰਨਾ ਵੀ ਗਲਤ ਹੈ ॥ ਮੇਰੇ ਕੋਲ ਅੇੈਸੇ ਗੁਰੂਦੁਆਰੀਆਂ ਦੇ ਹਵਾਲੇ ਨੇ ਜਿਨ੍ਹਾਂ ਦੇ ਕਿਸੇ ਵੀ ਮੈਂਬਰ ਨੇ ਅੰਮ੍ਰਿਤ ਨਹੀਂ ਛਕਿਆ ॥
@ManpreetSingh-iv7my
@ManpreetSingh-iv7my 7 ай бұрын
Asha g
@baljindersingh1184
@baljindersingh1184 6 ай бұрын
ਅੱਛਾ ਜੀ,ACHHA JI ​@@ManpreetSingh-iv7my
@psingh3159
@psingh3159 6 ай бұрын
Waheguru ji
@sampuransingh1738
@sampuransingh1738 6 ай бұрын
Ok
@bhairangilsingh1709
@bhairangilsingh1709 3 жыл бұрын
ਵਾਹਿਗੁਰੂ ਜੀ 🙏🙏🙏👍
@JskhalsaTailor
@JskhalsaTailor 3 жыл бұрын
kzbin.info/door/AONNx-C20oJoAHe3ugNn3Q
@JaspalSingh-vw8uu
@JaspalSingh-vw8uu Жыл бұрын
ਕਾਮੇ। ਬੈਠਾ। ਸ੍ਰੀ। ਸਾਹਿਬ। ਕੋਲ। ਰਖੇ। ਸੋ। ਤਨਖਾਈਅਆ। ਰਹਿਤ। ਨਾਮੇ। ਪਿਆਰਾ। ਸਿੰਘ। ਪਦਮ
@AvinashSingh-tj4id
@AvinashSingh-tj4id 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਭਾਈ ਸਾਹੀਬ ਜੀ ਅਸੀ ਕੰਪਨੀ ਦੇ ਵਿੱਚ ਕੱਮ ਕਰਦੇ ਅਾ ਤੇ ਸਾਨੁੰ ਸੀ੍ ਸਾਹੀਬ ਕਮੀਜ ਦੇ ਨਿੰਚੇ ਪਾੳੁਣ ਦਾ ਹੁਕਮ ਹੈਗਾ ਤੇ ਜਦੋ ਸਾਨੁੰ ਟੋਇਲਟ ਜਾਣਾ ਹੁੰਦਾ ਤਾ ਅਸੀ ਕਿਦਾ ਕਰੀਏ ਕਿੳੁਕਿ ਬਾਰ ਬਾਰ ਕਮਿਜ ਵਿ ਅਸੀ ਨਹੀ ਕੱਡ ਸਕਦੇ ਤਾ ਸਾਨੁੰ ਕਿ ਕਰਨਾ ਚਾਹੀਦਾ ਯਾ ਜੀ
@vichitrasingh3987
@vichitrasingh3987 Жыл бұрын
Ena gallan da vahim nahen karna chaheeda
@thind8264
@thind8264 2 жыл бұрын
ਬਹੁਤ ਵਧੀਆ ਜੀ
@dilshauksinghbalbal5264
@dilshauksinghbalbal5264 6 ай бұрын
Dhanwad khalsa ji
@sandeepgabba6063
@sandeepgabba6063 3 жыл бұрын
WaheguruJi ka khasle Waheguru Ji Fateh Ji
@nirmaljeetkaur6876
@nirmaljeetkaur6876 5 ай бұрын
Waheguru ji , 🙏🙏
@pardumansingh3521
@pardumansingh3521 2 жыл бұрын
Waheguru g.. Bahut bahut dhanyavad Khalsa ji...
@harvinderkaur9731
@harvinderkaur9731 6 ай бұрын
Bahut wadaiya jankari lye Dhbad ji
@Gurjitkaur-ri3fn
@Gurjitkaur-ri3fn 6 ай бұрын
Waheguru g ka khalsa waheguru g ki Fateh g
@sukhvindersinghnagi9752
@sukhvindersinghnagi9752 11 ай бұрын
Bohat Dhanwaad Professor jee
@waheguruji4852
@waheguruji4852 3 жыл бұрын
Waheguru ji ka khalsa waheguru Ji ki Fateh 🙏🙏 Veer ji
@Sigh-gk9vb
@Sigh-gk9vb 3 жыл бұрын
ਵਾਹਿਗੁਰੂ ਜੀ। ਫਤਹਿ ਖਾਲਸਾ।ਜੀ ਅਸੀਂ।ਜੁਪਜੀ ਸਾਹਿਬ ਜੀ।ਦਾ ਪਾਠ ਸਾਮ ਨੂੰ ਕਰ ਸਕਦੇ ਹਾਂ ਜਾਂ ਨਹੀਂ ਜਰੂਰ ਦੱਸੋ ਜੀ
@__pal
@__pal 3 жыл бұрын
ਜਦੋਂ ਕਰ ਸਕਦੇ ਓ ਕਰੋ
@ManjitKaur-bf4ee
@ManjitKaur-bf4ee 6 ай бұрын
Waheguru Ji Waheguru Ji Waheguru Ji Waheguru Ji Waheguru Ji
@NarinderSingh-hd2pv
@NarinderSingh-hd2pv 3 жыл бұрын
Satnam waheguru ji
@butasingh8
@butasingh8 5 ай бұрын
Waheguru ji🙏🙏🙏
@punjabiStories-uq3rj
@punjabiStories-uq3rj 3 ай бұрын
Waheguru ji j kirpan visar Jae soon lage kise karn fr ki krna ji
@surindersingh3871
@surindersingh3871 5 ай бұрын
ਭਾਈ ਸਾਹਿਬ ਜੀ ਖਾਲਸਾ ਸਾਜਨ ਵੇਲੇ ਕਿ ਛੋਟੀ ਸ੍ਰੀ ਸਾਹਿਬ ਪੰਜ ਕਕਾਰਾ ਵਿਚ ਸ਼ਾਮਿਲ ਸੀ ਜਾਂ ਫਿਰ ਵੱਡੀ। ਜੇਕਰ ਵੱਡੀ ਸੀ ਤਾਂ ਛੋਟੀ ਸ੍ਰੀ ਸਾਹਿਬ ਨੇ ਕਦੋ ਤੋ ਓਸਦੀ ਜਗ੍ਹਾ ਲਈ।ਵਿਸਤਾਰ ਨਾਲ ਦਸਿਓ।
@kantakaur4364
@kantakaur4364 6 ай бұрын
WAHEGURU JI KA KHALSA 🙏🏿 WAHEGURU JI KI FATEH 🙏🏿
@GagandeepSingh-ze7rc
@GagandeepSingh-ze7rc 3 жыл бұрын
ਵਾਹਿਗੁਰੂ ਜੀ ❤❤
@JskhalsaTailor
@JskhalsaTailor 3 жыл бұрын
kzbin.info/door/AONNx-C20oJoAHe3ugNn3Q
@kulwantbahra8449
@kulwantbahra8449 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅਸੀਂ ਦਾੜਾਂ ਬਣਦੇ ਹਾਂ ਕੀ ਅਸੀਂ ਸਵੇਰੇ ਠਾਠਾਂ ਬਣ ਕੇ ਨਿਤਨੇਮ ਬਾਣੀ ਪੜ ਸਕਦੇ ਹਾਂ
@AAOGURBANISIKHIYE
@AAOGURBANISIKHIYE 3 жыл бұрын
Hanji
@bhupinderkaur51
@bhupinderkaur51 Жыл бұрын
Waheguru ji ka khalsa waheguru ji ki fteh ji.🙏🙏
@sandeepgabba6063
@sandeepgabba6063 2 жыл бұрын
Satnam Shri Waheguru Ji
@royaleditboy399
@royaleditboy399 6 ай бұрын
Waheguru ji Tera suker veer ji
@kulwantbedi4669
@kulwantbedi4669 3 жыл бұрын
Nice information.
@amarjitkaur990
@amarjitkaur990 3 жыл бұрын
ਠੀਕ ਹੈ ਜੀ ਪਟਿਆਲਾ ਤੋਂ
@__pal
@__pal 3 жыл бұрын
ਚੀਕਾ ਤੋਂ,, frndship ਕਰਲੋ
@waheguru3419
@waheguru3419 3 жыл бұрын
Waheguru ji ka khalsa waheguru ji ki fateh 🙏🙏
@SandeepKaur-vg7cu
@SandeepKaur-vg7cu 3 жыл бұрын
🙏 Waheguru ji
@kulwantbedi4669
@kulwantbedi4669 3 жыл бұрын
Valuable information
@SeemaRani-lc1mh
@SeemaRani-lc1mh 3 жыл бұрын
Waheguru g 👏
@harwindersingh5965
@harwindersingh5965 11 ай бұрын
Good
@hsingh7811
@hsingh7811 3 жыл бұрын
Bahut badiya veer ji
@jaspalsingh3564
@jaspalsingh3564 6 ай бұрын
ਖਾਲਸਾ ਜੀ ਇਹ ਸਬ ਕਿਥੇ ਲਿਖਿਆ ਹੈ
@pb26wale79
@pb26wale79 3 жыл бұрын
Khalsa g ik gl dsso ... Jdo choti shri sahib pauni hai ta waddi jo pehla hi payi hoyi hai osda kiwe mtlb dsso ... 1 gatra ch hi choti waddi shri sahib rakhni aa
@fagunbhari2873
@fagunbhari2873 6 ай бұрын
Veer ji jankari bahut bahut dhanwad ji
@sandeepgabba6063
@sandeepgabba6063 2 жыл бұрын
Waheguru Ji
@billuwalia6759
@billuwalia6759 6 ай бұрын
Bhai Sahib ji When we are traveling by Air? Siri Sahib is not allowed by the Airport Authority. So what you suggest. Thank you ji
@sahibjeetkharoudjassowal4804
@sahibjeetkharoudjassowal4804 Жыл бұрын
ਭਾਈ ਸਭ ਜੀ ਜੇ ਸਰੋਵਰ ਵਿੱਚ ਕੇਸਾਂ ਸਮੇਤ ਇਸਨਾਨ ਕਰਨਾ ਹੋਵੇ ਫ਼ੇਰ ਕੰਘੇ ਤੇ ਕਿਰਪਾਨ ਦੀ ਕੀ ਕਰਨਾ ਚਾਹੀਦਾ ਹੈ ਜੀ ਬੜਾ ਮਨ ਕਰਦਾ ਹੈ ਕੇਸਾਂ ਸਮੇਤ ਸਰੋਵਰ ਵਿੱਚ ਗੋਤਾਂ ਲਾਉਣ ਦਾ ਪਰ ਹਰ ਬਾਰ ਬਿਨਾ ਕੇਸਾਂ ਦੇ ਇਸਨਾਨ ਕਰਕੇ ਆ ਜਾਈ ਦਾ ਕਿਉਕੇ ਸਿਰ ਉੱਪਰ ਕਿਰਪਾਨ ਤੇ ਕੰਘਾ ਬੰਨਿਆ ਹੁੰਦਾ ਹੈ ਜੀ
@RajinderKaur-yg7dd
@RajinderKaur-yg7dd 6 ай бұрын
waheguru ji 🙏🙏
@BaljeetKaur-kl3be
@BaljeetKaur-kl3be 6 ай бұрын
Waheguru jika khalsa wahegurujiki fathe waheguru ji m vi amrit daari ha ji 14 15 saal to m bi ik algh rkhi hoi h isnaan karn sme pa ledi ha ji
@karamjitkaur6793
@karamjitkaur6793 6 ай бұрын
Thanks veer ji ❤❤🎉❤
@__pal
@__pal 3 жыл бұрын
ਨਹਾਉਣਾ ਜਰੂਰੀ ਦੱਸਣ ਵਾਲਿਆਂ ਲਈ.….. (ਸਵੇਰੇ ਇਸ਼ਨਾਨ ਕੀਤਾ ਹੋਵੇ) ਦਿਨ ਚ ਕਈ ਵਾਰ ਲੈਟਰੀਨ ਆਈ ਹੁੰਦੀ ਹੈ ਓਦੋਂ ਬੰਦਾ ਸੋਚਦਾ ਹੈ ਕੇ ਬਾਅਦ ਵਿੱਚ ਕਰ ਲਵਾਂਗਾ,, ਜੇ ਲੇਟ੍ਰਿੰਗ ਗਏ ਤਾਂ ਨਹਾਉਣਾ ਪਵੇਗਾ,, ਤਾਂ ਉਹ ਕਿੱਲੋ ਗੰਦ ਲੈਅ ਕੇ ਤਾਬਿਆ ਬਹਿ ਜਾਂਦਾ ਹੈ,, ਤਾਂ ਇਸਨੂੰ ਅਸੀਂ ਗਲਤ ਨਹੀਂ ਕਹਿੰਦੇ,,,ਕਿਉਂਕਿ ਕਈ ਵਾਰ ਅਸੀਂ ਸਾਰੇ ਇੰਜ ਕਰਦੇ ਹਾਂ,, ਪਰ je ਉਹ ਬੰਦਾ ਲੈਟ੍ਰਿੰਗ ਕਰ ਕੇ ਬਿਨਾ ਨਹਾਏ ਬਹਿ ਜਾਵੇ ਤਾਂ ਅਸੀਂ ਗਲਤ ਕਹਿੰਦੇ ਹਾ ਇਸ ਕਮੇਂਟ ਤੇ ਵੀ ਕਈ ਵੀਰ ਸਿੱਖਿਆ ਦੇਣਗੇ ਕੇ ਅਸੀਂ ਇੰਜ ਨਹੀਂ ਕਰਦੇ,, ਜੌ ਇੰਜ ਨਹੀਂ ਵੀ ਕਰਦੇ ਕੀ ਓਹਨਾ ਦੇ ਪੇਟ ਦੇ ਅੰਦਰ ਥੋੜੀ ਜੀ ਵੀ ਲੇਟਰਿੰਗ ਨਹੀਂ ਹੁੰਦੀ ਕੇ,, ਲੇਟਰਿੰਗ ਨੂੰ ਸੀਲ ਬੰਦ dabbe ਵਿਚ ਰੱਖ ਕੇ ਅੰਦਰ ਲਿਜਾਣਾ ਅਸੀ ਕਿਵੇਂ ਸਹੀ ਦਸ ਸਕਦੇ ਹਾਂ,
@LovePreet-mv9sg
@LovePreet-mv9sg Жыл бұрын
NH
@sarbjitdhillon4317
@sarbjitdhillon4317 3 жыл бұрын
Very nice ji waheguru waheguru ji
@mandeepkaur3374
@mandeepkaur3374 3 жыл бұрын
Aap ji asa de vaar te video bnndo kive karna hai ji
@ParamjitSingh-ke9hx
@ParamjitSingh-ke9hx 6 ай бұрын
Waha guru ji waha guru ji
@KulwantSingh-gg5qe
@KulwantSingh-gg5qe 2 жыл бұрын
ਗਿਆਨੀ ਜੀ ਕ੍ਰਿਪਾਨ ਨੂੰ ਇੰਨਾ ਡਰਨ ਵਾਲੀ ਚੀਜ਼ ਨਾ ਬਣਾਓ ਜਦੋਂ ਇਹ ਅਮ੍ਰਿਤ ਧਾਰੀ ਲੋਕ ਸੈਕਸ ਕਰਦੇ ਹਨ ਸਭ ਉਤਾਰਕੇ ਕਰਦੇ ਹਨ
@RanjeetSingh-bg5sz
@RanjeetSingh-bg5sz Жыл бұрын
ਨਹੀਂ ਵੀਰ ਤੂੰ ਭੁਲੇਖੇ ਵਿੱਚ ਆ
@gurbachanakal7651
@gurbachanakal7651 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰ ਜੀ ਕੀ ਫਤਿਹ ਜੀ। ਪਿਆਰਿਉ, ਬੜੇ ਸਾਲਾਂ ਤੌ ਵੱਖ ਵੱਖ ਪੰਥਕ ਸੰਸਥਾਵਾਂ ਤੌ ਪੁੱਛਣ ਦੇ ਬਾਵਜੂਦ ਕਿਸੀ ਨੇ ਅੱਜ ਤੀਕ ਕੋਈ ਜੁਆਬ ਨਹੀਂ ਮਿਲਿਆ . ਕਿ ਇਹਨਾ ਪੰਜ ਕੱਕਾਰਾਂ ਵਿਚੌ ਜੇ ਕਰ ਕੋਈ ਇੱਕ ਕੱਕਾਰ ਕਿਸੀ ਕਾਰਨ ਉਤਾਰਨ ਤੌ ਕੋਈ ਜ਼ਬਰਦਸਤੀ ਮਜਬੂਰ ਕਰੇ ਤਾਂ ਕੀ ਕਰਨਾ ਚਾਹੀਦਾ ਹੈ। ਜਹਾਜ ਤੇ ਚੜ੍ਹਨ ਲੱਗਿਆ ਹੈਗਾਤ੍ਰਾ ਉਤਾਰਨ ਲਈ ਮਜਬੂਰ ਕੀਤਾ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ, ਈਨ ਮੰਨ ਕੇ ਗਾਤ੍ਰਾ ਉਤਾਰ ਦੇਣਾ ਅਥਵਾ ਡੱਟ ਕੇ ਉਤਾਰਨ ਤੌ ਨ ਕਰ ਦਿੱਤੀ ਜਾਣੀ ਚਾਹੀਦੀ ਹੈ।, ਇਸੀ ਤਰ੍ਹਾਂ ਫੋਜ ਦੀ ਨੌਕਰੀ ਯਾ ਭੀ , ਕਿਸੀ ਕਾਲਜ ਵਿੱਚ ਦਾਖਲਾ ਲੈਣ ਲਈ ਕੇਸ ਸ਼ਹੀਦ ਕਰਵਾਣ ਯਾ ਨਾਂਹ ਕਰਵਾਣ ਬਾਰੇ ,ਦਸਿਆ ਜਾਵੇ, ਕਿਉੰਕਿ SGPC ਤੇ ਜਥੇਦਾਰ ਸ੍ਰੀ ਅਕਾਲ ਤੱਖਤ ਵਲੌ ਇਸ ਮਾਮਲੇ ਤੇ ਅਣਮਿਥੇ ਸਮੇਂ ਤੌ ਚੁਪੀ ਧਾਰ ਕੇ ਕੋਮ ਨੂੰ ਜਾਣ ਕੇ ਇਸ ਦੁਭਿਦਾ ਵਿਚ ਪਾਇਆ ਹੋਇਆ ਹੈ। ਮੈਂ ਖੁਦ ਇਹਨਾ ਸੰਸਥਾਵਾਂ ਵਿੱਚ ਕਈ ਚਕੱਰ ਲਗਾ ਚੁੱਕਿਆ ਹਾਂ, ਪਰ ਕੋਈ ਉਤਰ ਨਹੀਂ ਮਿਲਿਆ,
@gurbachanakal7651
@gurbachanakal7651 6 ай бұрын
ਮੇਰਾ ਇਹ ਪ੍ਰਸ਼ਨ ਸਾਰੇ ਸਿੱਖ ਸੰਸਾਰ ਵਾਸਤੇ ਹੈ, ਕਿਉੰਕਿ ਸਾਡੇ ਅਜੋਕੇ ਕੋਮੀ ਜਥੇਦਾਰ, ਰਾਗੀ ਜਥੇ ਤੇ ਕਥਾਕਾਰ ਆਦਿ ਸਾਰੇ ਅਪਣੇ ਗਾਤ੍ਰੇ ਉਤਾਰ ਕੇ ਹੀ ਜਹਾਜ਼ੀ ਸਫ਼ਰ ਕਰਦੇ ਹਨ। ਕੀ ਇਹ ਸਿੱਖੀ ਮਰਿਯਾਦਾ ਦੀ ਉਲੰਘਣਾ ਨਹੀਂ ਹੈ 🙏🏻🙏🏻🙏🏻🙏🏻🙏🏻
@balwinderk1860
@balwinderk1860 5 ай бұрын
❤❤🙏🏻🙏🏻🙏🏻🙏🏻
@JaswinderSingh-lc4vv
@JaswinderSingh-lc4vv 6 ай бұрын
ਭੈਣਾਂ ਦੇ ਸਿਰ ਤੇ ਗਾਤਰਾ ਤੇ ਸ੍ਰੀ ਸਾਹਿਬ ਟਿਕਦੀ ਹੀ ਨਹੀਂ । ਬੜੀ ਮੁਸ਼ਕਲ ਹੂੰਦੀ ਹੈ। ਸੋਝੀ ਪਾਉ ਜੀ , ਕੋਈ ਭੈਣ ਜੀ ਦੱਸ ਦੇਣ ਦੀ ਕਿਰਪਾਲਤਾ ਕਰਨੀ ਜੀ। 🙏🙏
@PriyaSahota-u3x
@PriyaSahota-u3x 6 ай бұрын
Waheguru ji ❤❤❤❤❤
@JagjeetSingh-jb6ui
@JagjeetSingh-jb6ui Жыл бұрын
Bhai sahab ji tu c bhut achhi gal dsi he ji
@jasbirkaur2354
@jasbirkaur2354 5 ай бұрын
ਬਾਬਾ ਜੀ ਸੌਟ ਦਸੋ ਡੋਰੀ ਵਾਲੀ ਰੱਖੋ ਇਸ਼ਨਾਨ ਕਰਨ ਵਾਸਤੇ
Когда отец одевает ребёнка @JaySharon
00:16
История одного вокалиста
Рет қаралды 13 МЛН
Flipping Robot vs Heavier And Heavier Objects
00:34
Mark Rober
Рет қаралды 39 МЛН
pumpkins #shorts
00:39
Mr DegrEE
Рет қаралды 107 МЛН
когда не обедаешь в школе // EVA mash
00:51
EVA mash
Рет қаралды 4,4 МЛН
SEHAJ PATH DI SAMAPTI KITI || @Ramankevlogs
8:26
Raman K Vlogs
Рет қаралды 6 М.
Когда отец одевает ребёнка @JaySharon
00:16
История одного вокалиста
Рет қаралды 13 МЛН