ਗਿੱਦੜਬਾਹਾ ਜ਼ਿਮਨੀ ਚੋਣ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀ ਚਰਚਾ ਹੋਈ ਸ਼ੁਰੂ ?

  Рет қаралды 37,122

ABC Punjab

ABC Punjab

Ай бұрын

ਗਿੱਦੜਬਾਹਾ ਜ਼ਿਮਨੀ ਚੋਣ 'ਚ ਕਿਹੜੇ-ਕਿਹੜੇ ਉਮੀਦਵਾਰਾਂ ਦੀ ਚਰਚਾ ਹੋਈ ਸ਼ੁਰੂ ?
#abcpunjab #akalidal #sukhbirbadal #bhagwantsinghbajeke #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 71
@BahadurSinghBareta
@BahadurSinghBareta Ай бұрын
ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਮਰਥਨ ਦਿਉ ਜੀ
@JagjitSingh-uz4dv
@JagjitSingh-uz4dv Ай бұрын
ਮੰਤਰੀ ਬਾਜੇਕੇ ਜ਼ਰੂਰ ਲੜੋ ਜਿੱਤ ਪੱਕੀ ਏ
@param2756
@param2756 Ай бұрын
ਪਹਿਲੀ ਗਲ ਤੇ ਇਹ ਕਿ ਬਾਜੇਕੇ ਪਾਗ਼ਲ ਨਹੀਂ ਆ, ਉਦਾਂ ਥੋੜਾ ਸਿੱਧਾ ਬੰਦਾ ਆ। ਜੇਕਰ ਝੰਡੇ ਅਮਲੀ ਨੂੰ ਸ਼ਰਮ ਨਹੀਂ ਆਈ ਬਾਜੇਕੇ ਤੇ NSA ਲਾਉਣ ਲਗਿਆ ਤਾਂ ਬਾਜੇਕੇ ਨੂੰ ਜਰੂਰ ਲੜਨੀ ਚਾਹੀਦੀ ਵੋਟ। ਬਾਕੀ ਜੇਲ ਬੰਦੇ ਨੂੰ ਕਾਫੀ ਕੁਝ ਸਿਖਾ ਦਿੰਦੀ ਆ ਸਿਆਣਾ ਬਣਾ ਦਿੰਦੀ ਆ।
@MandeepMandhali
@MandeepMandhali Ай бұрын
ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ? ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ?
@pardeepmann5688
@pardeepmann5688 Ай бұрын
ਸਤਿ ਸ਼੍ਰੀ ਅਕਾਲ ਜੀ ਸਾਰੀ ਹੀ ਟੀਮ ਨੂੰ ਜੀ, ਬਹੁੱਤ ਬਹੁੱਤ ਧੰਨਵਾਂਦ ਨਿੱਰਪੱਖ ਖ਼ਬਰਾਂ ਪੇਸ਼ ਕੱਰਣ ਲਈ ॥ Pardeep Singh Mann USA California, ਪਿਛੌਕੜ ਖਾਂਸ ਬੰਗਾਂ ਸ਼ਹਿਰ ॥
@user-br9xr3xf5f
@user-br9xr3xf5f Ай бұрын
Bajeke jidabad ❤❤❤❤
@anuthind123
@anuthind123 Ай бұрын
ਬਿਲਕੁੱਲ, giderbah ਵਾਲਿਓ, ਪੰਥ ਨੂੰ ਜਿਤਾਓ
@tejindersingh4588
@tejindersingh4588 Ай бұрын
BAJEKE ...JINDABAD JINDABAD
@user-br9xr3xf5f
@user-br9xr3xf5f Ай бұрын
Only pardhan mantri bajeje jitenge ❤❤❤❤❤❤❤
@sidhu_17
@sidhu_17 Ай бұрын
Baje k jindabad
@BalkarSingh-dc1oq
@BalkarSingh-dc1oq Ай бұрын
ਬਾਜੇਕੇ ਜਿੰਦਾ ਬਾਦ
@kamalsingh-dc1vs
@kamalsingh-dc1vs Ай бұрын
@@BalkarSingh-dc1oq ਦਲਜੀਤ ਸਿੰਘ ਕਲਸੀ ਨੇ ਕੀ ਮਾੜਾ ਕਰਤਾ
@amritpalsinghsidhu814
@amritpalsinghsidhu814 Ай бұрын
​@@kamalsingh-dc1vsਕਲਸੀ ਐਰ ਐਸ ਐਸ ਦਾ ਬੰਦਾ ਹੈ। ਪੜਤਾਲ ਕਰ ਲਵੋ।
@balwindersinghbalwinder5737
@balwindersinghbalwinder5737 Ай бұрын
ਵੀਰ।ਜੀ।ਜਿਉ।ਜਿਹਾ। ਸਤਿਗੁਰੂ।ਨੂੰ। ਜਾਣਿਆ।ਤਿਹੋ।ਜਿਹਾ।ਸੁੱਖ।ਹੋਇ। ਸਤਿਗੁਰੂ।ਜੀ।ਦੀਆਂ। ਬੇਅਬਦੀ ਆ। ਕਰਵਾਈਆਂ।ਤਾਂ।ਬੇੜਾ।ਗੋਰਕ।ਹੋਇਆ। ਦਰਬਾਰ ਸਾਹਿਬ।ਤੇ।ਪੰਜੀ।ਛੱਬੀ। ਚਿਠੀਆਂ।ਇੰਦਰ।ਗਾਂਧੀ।ਭੇਜ।ਫੋਜਾ।ਤੋਂ।ਹਮਲਾ। ਕਰਵਾਇਆ ਸੀ।ਲੇਖਾ।ਤਾਂ।ਦੇਣਾ।ਹੀ।ਨੇਣਾ।ਹੈ। ਦੁਨੀਆਂ,ਨੇ।ਪੱਤਾ।ਲੱਗ।ਗਿਆ।ਇਹਨਾਂ।ਦੀਆਂ। ਕਰਤੂਤਾਂ ਦਾ
@GursewakSidhu-bt5bn
@GursewakSidhu-bt5bn Ай бұрын
ਭੰਗਵੰਤ ਸਿੰਘ ਬਾਜੇਕੇ ਦਾ ਲੋਕ ਸਕਤੀ ਤੇ ਪੰਜਾਬ ਦੇ ਦਰਦੀ ਲੈਕਾ ਨੂੰ ਸਾਥ ਦੇਣਾ ਚਾਹੀਦਾ ਹੈ।
@user-br9xr3xf5f
@user-br9xr3xf5f Ай бұрын
Bagwant singh bajeje jindabad ❤❤❤❤❤❤❤❤❤❤❤❤❤❤❤❤❤❤❤❤❤❤
@rintu4244
@rintu4244 Ай бұрын
ਬਾਜੇ ਕੇ ਆਸਾਨੀ ਨਾਲ ਜਿੱਤ ਜਾਣਗੇ ।
@KulwinderRai786
@KulwinderRai786 Ай бұрын
Only pardhan mantri bajeke nu vote pao
@amandeepsingh8062
@amandeepsingh8062 Ай бұрын
Bajeke jitu
@BalkarSingh-dc1oq
@BalkarSingh-dc1oq Ай бұрын
ਖਾਲਸਾ ਪੰਥ ਜਿੰਦਾ ਬਾਦ
@GurwinderSingh-ze8fw
@GurwinderSingh-ze8fw Ай бұрын
ਜੇ ਝਾੜੂ ਦੇ ਲਲੂ ਪੰਜੂ ਜਿੱਤ ਸਕਦੇ ਨੇ ਫਿਰ ਬਾਜੇਕੇ ਕਿਉ ਨਹੀ ?
@majorsingh1285
@majorsingh1285 Ай бұрын
ਪ੍ਰਧਾਨ ਮੰਤਰੀ ਬਜਾਕੇ ਨੂੰ ਵੀ ਜਿੱਤ ਕਿ ਸਰਕਾਰ ਦੇ ਮੰਹੂ ਤੇ ਧੱਪੜ ਮਾਰ ਦੇਣਾ ਚਾਹੀਦਾ, ਤਾਂ ਜ਼ੋ ਸਰਕਾਰ ਨੂੰ ਅਕਲ ਆ ਜਾਵੇ ਕਿ ਕਿਵੇ ਨਜਾਇਜ਼ ਪਰਚੇ ਪਾਏ ਜਾਂਦੇ ਆ
@kamalsingh-dc1vs
@kamalsingh-dc1vs Ай бұрын
ਬਈ ਮੇਜ਼ਰ ਸਿੰਘ ਮੇਰੇ ਹਿਸਾਬ ਨਾਲ ਤਾਂ ਦਲਜੀਤ ਸਿੰਘ ਕਲਸੀ ਸਹੀ ਰਹੇਗਾ ਗਿੱਦੜਬਾਹਾ ਤੋਂ ਦਲਜੀਤ ਸਿੰਘ ਕਲਸੀ ਵਧੀਆ ਬੰਦਾ ਹੈ ਬੋਲਣ ਚੱਲਣ ਦੀ ਵੀ ਅਕਲ ਹੈ
@majorsingh1285
@majorsingh1285 Ай бұрын
@@kamalsingh-dc1vs ਗੱਲ ਤਾਂ ਸਿਰਫ ਐਨੀ ਆ ਵੀਰ ਜੀ ਕਿ ਸਰਕਾਰ ਦਾ ਵਿਰੋਧ ਹੋਵੇ ਤਾਂ ਜ਼ੋ ਹਰ ਵਾਰ ਐਨ ਐਸ ਏ ਵਧਾਈ ਜਾ ਰਿਹੀ ਆ ,
@kamalsingh-dc1vs
@kamalsingh-dc1vs Ай бұрын
@@majorsingh1285 ਐਨ ਐਸ ਏ ਲਾਉਣ ਤੋਂ ਬਾਜ਼ ਨਹੀਂ ਆਉਂਦੇ ਭਗਵੰਤ ਮਾਨ ਹੁਣੀ ਅਮਿਤ ਸ਼ਾਹ ਦੇ ਚਮਚੇ ਹਨ ਘੱਟੋ ਘੱਟ ਬੰਦਾ ਤਾਂ ਸਿਆਣਾਂ ਅਕਲ ਵਾਲਾ ਖੜਾਵੋ ਬਾਜੇਕੇ ਨੂੰ ਤਾਂ ਬੋਲਣ ਦਾ ਨਹੀਂ ਪਤਾ ਹਿੰਦੂਆਂ ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਦਾ ਵਾਰ ਵਾਰ ਮੌਕਾ ਦੇਆ ਕਰੇਗਾ ਬਾਜੇਕੇ ਵਾਲਾ
@amritpalsinghsidhu814
@amritpalsinghsidhu814 Ай бұрын
​@@kamalsingh-dc1vsਕਲਸੀ ਐਰ ਐਸ ਐਸ ਦਾ ਬੰਦਾ ਹੈ।
@amritpalsinghsidhu814
@amritpalsinghsidhu814 Ай бұрын
​@@kamalsingh-dc1vsਕਲਸੀ ਐਰ ਐਸ ਐਸ ਦਾ ਬੰਦਾ ਹੈ ਤੁਸੀਂ ਚੰਗੀ ਤਰ੍ਹਾਂ ਪੜਤਾਲ ਕਰੋ।
@GurchanSingh-lz6fe
@GurchanSingh-lz6fe Ай бұрын
ਕੁਲਵਿੰਦਰ ਕੌਰ ਜੀ ਦਾ,ਕੀ, ਬਣਿਆ ਹੈ, ਕੋਈ ਵੀ, ਖ਼ਬਰ ਨਹੀਂ ਆਈ
@user-ty9zz9il8b
@user-ty9zz9il8b Ай бұрын
ਖਬਰ ਦੌ ਚਾਰ ਦਿਨ ਹੁੰਦੀ ਫੇਰ ਸਮਝੌਤੇ ਹੁੰਦੇ
@SarbjitSingh-yg7bs
@SarbjitSingh-yg7bs Ай бұрын
Koi Samjhauta ni Jail ch hai 🔥 ⚔️ ⚔️... Terminate hovega te Jail v Sikh s Thapprh kaand ton Bore ho gye....hun nva Drama mil gaya...... Baja k 🎹🎤🎮🎥📽️📹📻📼🎙️🎬📀💿​@@user-ty9zz9il8b
@KuldeepSingh-ez5ko
@KuldeepSingh-ez5ko Ай бұрын
ਬਾਜੇਕੇ ਸਿੰਘ ਨੂੰ ਵੋਟਾਂ ਪਾਉ
@Verkadairy
@Verkadairy Ай бұрын
ਅਭੈ ਢਿੱਲੋਂ ਨੂੰ ਟਿਕਟ ਦੇਣੀ ਚਾਹੀਦੀ ਆ ਬਾਦਲ ਸਾਬ ਨੂੰ ਨਹੀਂ ਲੜਨੀ ਚਾਹੀਦੀ ਬਾਦਲ ਸਾਬ ਨੂੰ ਲੰਬੀ ਵੱਲ ਧਿਆਨ ਦੇਣਾ ਚਾਹੀਦਾ
@gurdeshsingh7824
@gurdeshsingh7824 Ай бұрын
Good. Jagtar sing abc punjab
@kamalsingh-dc1vs
@kamalsingh-dc1vs Ай бұрын
ਦਲਜੀਤ ਸਿੰਘ ਕਲਸੀ ਸਹੀ ਰਹੇਗਾ ਗਿੱਦੜਬਾਹਾ ਤੋਂ ਉਹ ਟੱਕਰ ਦੇਵੇਗਾ
@amritpalsinghsidhu814
@amritpalsinghsidhu814 Ай бұрын
ਬਾਈ ਜੀ ਕਲਸੀ ਐਰ ਐਸ ਐਸ ਦਾ ਬੰਦਾ ਹੈ।
@sukhrajsingh6090
@sukhrajsingh6090 Ай бұрын
Bajeka jror jittu❤
@HarpreetKaur-cv1yz
@HarpreetKaur-cv1yz Ай бұрын
ਵਾਹਿਗੁਰੂ ਮਿਹਰ ਕਰਨ।
@ParamjeetSingh-ri6te
@ParamjeetSingh-ri6te Ай бұрын
Sukhbir Singh Badal will not contest Gidderbaha by election.No, Not at all
@JasveerSingh-cd1mf
@JasveerSingh-cd1mf Ай бұрын
J s brar ❤❤❤❤❤❤❤❤ bajk v good
@user-rp2bb1qz4m
@user-rp2bb1qz4m Ай бұрын
Gudderbahe ton sukhe amli ton baaje k badiya leader aa
@beantsingh8325
@beantsingh8325 Ай бұрын
ਹਣ ਕੌੲੲਈ ਆਜਾਦ ਨਹੀਂਜਿੱਤਤੇ ਗਾ ਬੜਿੰਗਦੇ ਘਰ ਵਾਲੀ ਸਾਨਦਾਰਜਿਤ ਪ੍ਰਾਪਤ ਕਰੇਗੀ ਪਰ ਸਿਧੂ ਨੂੰ ਪਾਰਟੀ ਤੇ ਦੂਰਰੱਖਿਆਾਜਾਵੇ???
@RanjitSingh-qf1jy
@RanjitSingh-qf1jy Ай бұрын
Gidrbaha walio panth da sath deo, waheguru g
@user-xd1fx4re8h
@user-xd1fx4re8h Ай бұрын
ਇੰਨੇ ਲੱਲੂ ਪੰਜੂ ਜਿੱਤਦੇ ਆਏ ਇਹ ਤਾਂ ਕੌਮ ਦਾ ਹੀਰਾ ਹੈ ਬਾਜੇਕੇ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ
@ShamsherSingh-bz3iq
@ShamsherSingh-bz3iq Ай бұрын
ਬਾਈ ਜੀ,,, ਬਾਈ ਜੀ,, ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚੋ ਕੈਦੀਆਂ ਨੂੰ ਚੌਣਾਂ ਲੜਾ ਦਿਤੀਆਂ ਜਾਣ,,,
@beantsinghsidhu2389
@beantsinghsidhu2389 Ай бұрын
Baje k jindabad ji
@suchasingh9545
@suchasingh9545 Ай бұрын
Dibrugarh de baki nsa wale singha ne ki mara kita hai sab nu he mla jitona banda hai
@RanjitSingh-qf1jy
@RanjitSingh-qf1jy Ай бұрын
Good bajeke sahi candidate hai.
@GurjantsinghChahal-zq3il
@GurjantsinghChahal-zq3il Ай бұрын
ਖਾਲੀ, ਦਲ, ਖਤਮ, ਹੋ, ਗਿਆ, ਹੈ
@user-xu9lk5yl9h
@user-xu9lk5yl9h Ай бұрын
ਬਾਕੀ 3ਸੀਟਾਂ ਤੇ ਵੀ ਕਲਸੀ , ਰਾਉਕੇ, ਪਿਪਲਪਰੀਤ ਚੋਣਾਂ ਵਿੱਚ ਹਿਸਾ ਲੈਣ ਪਕਾ ਜਿਤਣਗੇ * ਵਾਹਿਗੁਰੂ ਕਿਰਪਾ ਕਰਨਗੇ *
@SUKHDEVSINGH-gp6es
@SUKHDEVSINGH-gp6es Ай бұрын
polis a gayi polis
@SukhwantSingh-yv3tl
@SukhwantSingh-yv3tl Ай бұрын
Baje k
@gurcharansingh3968
@gurcharansingh3968 Ай бұрын
Saria khaali seats Dibrugarh wale veer larran. Asi naal kharege. (G.S retd Principal Govt. College)
@ParveenKumar-cs2ow
@ParveenKumar-cs2ow Ай бұрын
S S badal zaroor jitega
@jagsirmallan5288
@jagsirmallan5288 Ай бұрын
Amirta wirring 1000% jitegi
@sangatsingh4850
@sangatsingh4850 Ай бұрын
Bajke zindabad
@sandeepbhangu2560
@sandeepbhangu2560 Ай бұрын
Bhai bageka hi jittan gae
@SukchainSingh-jo5vy
@SukchainSingh-jo5vy Ай бұрын
ਕੋਈ ਰਹਿ ਨਾ ਜਾਵੇ 😂😂
@HarpreetKaur-cv1yz
@HarpreetKaur-cv1yz Ай бұрын
ਤੁਸੀਂ ਵੀ ਕੋਸ਼ਿਸ਼ ਕਰੋ।ਰੋਸ ਨਹੀਂ ਕਰਨਾ ਚਾਹੀਦਾ
@manijhandi6043
@manijhandi6043 Ай бұрын
Tu kad ja pata lag ju ga ke hunda
@user-cf8qm4eg4o
@user-cf8qm4eg4o 11 күн бұрын
Mantary baje ke
@086wolf
@086wolf Ай бұрын
Bhai Amritpal nu khatam karan di tyari wich Sarkar, kyi media, bande hire kitte gye, ta jo bhau da kirdar khushi kiti jawe
@RanjitSingh-qf1jy
@RanjitSingh-qf1jy Ай бұрын
Pardhan mantri bajeke shai hai, ❤
@user-xb5ci8sd8f
@user-xb5ci8sd8f Ай бұрын
Punjab di jnta na je 2022 ch 92 gusea jita ditea c ohna vidhan sbha ch ja ka ki kita ohna 92 cho ta mntri bajkea hi vdiha rahoo
@user-sx4xx6im5u
@user-sx4xx6im5u Ай бұрын
Baldev Singh Darby m p Hyderabad to baldev Singh contactor Jo ke sabhi shikayat Karen najdeek mein jo land
@JaswantBrar-uw9fn
@JaswantBrar-uw9fn Ай бұрын
4 war manpreet Badal m.l.a. banea gidderbaha to
@user-bz1qg5vj2x
@user-bz1qg5vj2x Ай бұрын
Evm under rss planning🐶🐶🐶🐶🐶🐶🐶🐶🐶🐶
黑天使遇到什么了?#short #angel #clown
00:34
Super Beauty team
Рет қаралды 37 МЛН
Challenge matching picture with Alfredo Larin family! 😁
00:21
BigSchool
Рет қаралды 15 МЛН
Cusin Ka Wazan | Aneeta Irani | Shary khan | Digital Rangeelay
12:59
Digital Rangeelay
Рет қаралды 49 М.