ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲੇ ਕੌਮ ਦੇ ਗ਼ਦਾਰ ਕਿਵੇਂ ਅਕਾਲੀ ਦਲ ਇੱਕ ਪਾਰਟੀ ਨਾ ਕਿ ਇੱਕ ਕੌਮ

  Рет қаралды 5,631

ABC Punjab

ABC Punjab

Күн бұрын

Пікірлер: 29
@parmindergadri1566
@parmindergadri1566 2 ай бұрын
ਜਿਸ ਪਾਰਟੀ ਦਾ ਪ੍ਰਧਾਨ ਸੁਖਬੀਰ ਬਾਦਲ ਹੈ ਉਹ ਸ਼੍ਰੌਮਣੀ ਅਕਾਲੀ ਦਲ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਆਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨਦਾ, ਸਗੋਂ ਕੌਮ ਦੇ ਗਦਾਰ ਤਾਂ ਸੁਖਬੀਰ ਅਤੇ ਉਸਦੀ ਜੁੰਡਲੀ ਹੈ।
@KalaSerron
@KalaSerron 2 ай бұрын
ਬਾਦਲ ਕੰਜਰ ਆਰ ਐਸ ਦਾ ਖਾਸ ਬੰਦਾ ਜਾਣ ਕੇ ਇਲਜ਼ਾਮ ਨੇਂ ਭੁਲਰ ਸਾਬ ਗੱਲ ਸਮਜੋ ਧੰਨਵਾਦ
@KalaSerron
@KalaSerron 2 ай бұрын
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ
@ekamrandhawa5123
@ekamrandhawa5123 2 ай бұрын
ਸੁਖਬੀਰ ਬਾਦਲ ਆਰਐਸਐਸ ਦੀ ਬੀ ਟੀਮ ਹੈ
@Gill-y3m
@Gill-y3m 2 ай бұрын
ਬਾਦਲ ਦਲ ਤਾ ਇੱਕ ਪਾਰਟੀ ਹੈ ਨਾਂ ਕਿ ਕੌਮ, ਸੁਖਬੀਰ ਬਾਦਲ ਖੁਦ ਪਾਰਟੀ ਦੀ ਪ੍ਰਧਾਨਗੀ ਛੱਡ ਦੇਵੇ, ਤਾਂ ਹੀ ਪਾਰਟੀ ਕਾਂਮਯਾਬ ਹੋਵੇਗੀ
@pashorasingh3251
@pashorasingh3251 2 ай бұрын
ਸੁਖਬੀਰ ਬਾਦਲ ਹੁਣ ਭੁੱਲ ਗਿਆ ਕਿ RSS ਬੀ ਜੇ ਪੀ ਕੋਲ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਗਹਿਣੇ ਰੱਖ ਕੇ ਤੇ ਬਗੈਰ ਸ਼ਰਤ ਸਪੋਟ ਦੇ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਸੀਨੀਅਰ ਕੁਰਬਾਨੀ ਵਾਲੇ ਲੀਡਰਾਂ ਨੂੰ ਇੰਗਨੋਰ ਕਰਕੇ ਵਜ਼ੀਰੀਆਂ ਲੈ ਕੇ ਦਿੱਤੀਆਂ ਬੀ ਜੇ ਪੀ ਤੋਂ ਫ਼ਾਇਦਾ ਕੇਵਲ ਬਾਦਲ ਪਰਿਵਾਰ ਨੇ ਲਿਆ ਹੈ । ਸੁਖਬੀਰ ਬਾਦਲ ਨੂੰ ਡਿਪਟੀ ਮੁੱਖ ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਨੇ RSS ਬੀਜੇਪੀ ਦੀ ਸਹਿਮਤੀ ਨਾਲ ਬਣਾਇਆ ਸੁਖਬੀਰ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਮੁੱਖ ਮੋੜ ਕੇ ਸਰਸੇ ਵਾਲੇ ਬਲਾਤਕਾਰੀ ਕਾਤਲ ਸਾਧ ਦਾ ਪੱਲਾ ਫੜ ਕੇ 2009 ਤੋ ਸਾਧ ਦੀ ਛੱਤਰ ਛਾਇਆ ਹੇਠ ਹੁਣ ਤੱਕ ਲਗਾਤਾਰ ਚੋਣਾਂ ਲੜ ਕੇ ਪੰਥ ਤੇ ਸਿੱਖ ਕੌਮ ਦਾ ਨੁਕਸਾਨ ਕਰਕੇ ਅਕਾਲੀ ਦਲ ਖਤਮ ਕਰ ਦਿੱਤਾ ਹੈ ਸਰਸੇ ਵਾਲੇ ਸਾਧ ਦੀ ਪੁਸ਼ਾਕ ਦਾ ਕੋਰਟ ਵਿੱਚੋਂ ਕੇਸ ਸੁਖਬੀਰ ਬਾਦਲ ਨੇ ਵਾਪਿਸ ਲਿਆ ਸਾਧ ਦੀ ਫਿਲਮ ਸੁਖਬੀਰ ਬਾਦਲ ਨੇ ਚਲਾਈ ਬਹਿਬਲ ਗੋਲੀਕਾਂਡ ਸੁਖਬੀਰ ਬਾਦਲ ਨੇ ਕਰਵਾਇਆ ਜਿਸ ਵਿੱਚ ਦੋ ਸਿੰਘ ਸ਼ਹੀਦ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਰਸੇ ਵਾਲੇ ਸਾਧ ਦੇ ਚੇਲਿਆਂ ਨੇ ਸੁਖਬੀਰ ਬਾਦਲ ਦੇ ਰਾਜ ਵਿੱਚ ਕੀਤੀ ਸਰਸੇ ਵਾਲੇ ਸਾਧ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਤੋਂ ਜਬਰੀ ਮੁਆਫ਼ੀ ਸੁਖਬੀਰ ਬਾਦਲ ਨੇ ਦਿਵਾਈ ਇਹ ਗੁਨਾਹ ਸੁਖਬੀਰ ਬਾਦਲ ਦੇ ਮੁਆਫ਼ੀ ਯੋਗ ਨਹੀ ਹਨ
@SandeepSingh-tf7ft
@SandeepSingh-tf7ft 2 ай бұрын
ਜਥੇਦਾਰ ਸਾਹਿਬਾਨ ਜੀ ਅਕਾਲੀ ਫੂਲਾ ਸਿੰਘ ਜੀ ਵਾਲੀ ਨੀਤੀ ਅਪਨੌਣ ਸਿੱਖ ਕੌਮ ਤੇ ਸਿੱਖੀ ਇਤਿਹਾਸ ਵਿੱਚ ਅਪਣੇ ਰੁੱਤਵੇ ਨੂੰ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ
@tarsemsandhu5342
@tarsemsandhu5342 2 ай бұрын
ਬਹੋਤ ਵਧੀਆਂ ਜ਼ੁਬਾਬ ਦਿੱਤਾ ਬਾਦਲ ਸਾਬ ਨੂੰ ਸਹੀ ਗੱਲਾਂ ਹਨ
@SandeepSingh-tf7ft
@SandeepSingh-tf7ft 2 ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@mukandsingh6105
@mukandsingh6105 2 ай бұрын
ਪਹਿਲਾਂ ਤਾਂ ਭੰਡ ਕਹਿੰਦਾ ਹੁੰਦਾ ਸੀ ਮੰਦਬੁੱਧੀ ਸੁਖਬੀਰ ਨੂੰ ਪਰ ਹੁਣ ਪਤਾ ਲੱਗ ਰਿਹਾ ਕਿ ਵਾਕਿਆ ਈ ਮੰਦਬੁੱਧੀ ਆ ਸੁਖਬੀਰ ਜੋ ਕੰਧ ਤੇ ਲਿਖਿਆ ਵੀ ਨਹੀਂ ਪੜ ਰਿਹਾ 😢
@KalaSerron
@KalaSerron 2 ай бұрын
ਅੱਜ ਵੀ ਭਾਜਪਾ ਨਾਲ ਹੈ ਬਾਦਲ ਗ਼ਦਾਰ ਪਰ ਪੰਥ ਵਿਚੋਂ ਛੇਕਿਆ ਜਾਵੇ ਲੋਕੋ ਜਾਗੋ ਲੋਕੋ ਜਾਗੋ ਜਾਗੋ
@butasingh6312
@butasingh6312 2 ай бұрын
Right
@hardevsingh2959
@hardevsingh2959 2 ай бұрын
ਪੰਜਾਬ ਪੰਜਾਬੀ ਪੰਜਾਬੀਅਤ ਅਤੇ ਪੰਥ ਪ੍ਰਤੀ ਸੁਹਿਰਦ ਬੇਬਾਕ ਅਤੇ ਨਿਧੜਕ ਪੱਤਰਕਾਰ ਜੋੜੀ ਸ ਜਗਤਾਰ ਸਿੰਘ ਭੁੱਲਰ ਅਤੇ ਸੰਦੀਪ ਸਿੰਘ ਲਾਧੂਕਾ ਜ਼ੋ ਅਵਾਜ਼ ਬੁਲੰਦ ਕਰਦੇ ਹਨ ਓਹ ਸਾਡੇ ਲੀਡਰਾਂ ਨੂੰ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਉਠਾਉਣੀ ਚਾਹੀਦੀ ਹੈ। ਜਗਤਾਰ ਸਿੰਘ ਭੁੱਲਰ ਮੈਂਬਰ ਪਾਰਲੀਮੈਂਟ ਅਤੇ ਸੰਦੀਪ ਸਿੰਘ ਲਾਧੂਕਾ ਐਮ ਐਲ ਏ ਹੋਣਾ ਚਾਹੀਦਾ ਹੈ ਜੀ।
@gurjantaulakh9867
@gurjantaulakh9867 2 ай бұрын
ਸੁਖਬੀਰ ਇੰਸਾਂ ਅਤੇ ਇਸ ਦੇ ਪਿਓ ਨੇਂ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਹੈ ਐਨਾਂ ਨੁਕਸਾਨ ਤਾਂ ਪੰਜਾਬ ਦਾ ਮੁਗਲਾਂ ਨੇਂ ਵੀ ਨਹੀਂ ਕੀਤਾ ਹੋਣਾ ਜਿੰਨਾ ਬਾਦਲ ਪਿਓ ਪੁੱਤ ਨੇਂ ਪੰਜਾਬ ਦੇ ਨੌਜਵਾਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤੇ ਹਨ।
@sidhu_17
@sidhu_17 2 ай бұрын
Badal hori zero Bhai amritpal singh hero Sikh kom da
@guri8294
@guri8294 2 ай бұрын
Sukha premi
@Gill-y3m
@Gill-y3m 2 ай бұрын
ਸੁਖਬੀਰ ਸਿੰਘ ਬਾਦਲ ਕੋਲ ਕਿੰਨੇ ਗੰਨਮੈਨ ਹਨ
@Gill-y3m
@Gill-y3m 2 ай бұрын
ਆਖਿਰ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਹੀ ਪ੍ਰਧਾਨ ਬਣਨਾ ਅਕਾਲੀ ਦਲ ਬਾਦਲ ਦਾ
@Gill-y3m
@Gill-y3m 2 ай бұрын
ਧਿਆਨ ਦਿਓ ਜੀ
@kanwaljitsingh3248
@kanwaljitsingh3248 2 ай бұрын
Garam Tel dde karahe vich Guru ji nne Masanda noo saaria see
@drpunjabi9394
@drpunjabi9394 2 ай бұрын
Vote layee Balakaari saad nu pitaji bolan valla sukha masand Kom da heera😂😂😂
@SandeepSingh-tf7ft
@SandeepSingh-tf7ft 2 ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@SandeepSingh-tf7ft
@SandeepSingh-tf7ft 2 ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@SandeepSingh-tf7ft
@SandeepSingh-tf7ft 2 ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
Всё пошло не по плану 😮
00:36
Miracle
Рет қаралды 3,9 МЛН
When mom gets home, but you're in rollerblades.
00:40
Daniel LaBelle
Рет қаралды 59 МЛН
Ouch.. 🤕⚽️
00:25
Celine Dept
Рет қаралды 26 МЛН
आप जाग रहे हैं या नहीं?
14:50
Ravish Kumar Official
Рет қаралды 854 М.
Всё пошло не по плану 😮
00:36
Miracle
Рет қаралды 3,9 МЛН