Giddarbaha 'ਚ Dimpy Dhillon ਦਾ ਵਿਰੋਧ ਹੋਇਆ ਸ਼ੁਰੂ

  Рет қаралды 61,832

PTC NEWS

PTC NEWS

Күн бұрын

Пікірлер: 224
@mehalsingh1229
@mehalsingh1229 2 ай бұрын
ਚੰਗਾ ਮਾੜਾ ਸਮਾ ਪਾਰਟੀ ਤੇ ਆਉਦਾ ਰਹਿੰਦਾ ਹੈ ,ਮਰਦ ਉਹ ਹੁੰਦਾ ਜਿਹੜਾ ਔਖੇ ਸਮੇ ਪਾਰਟੀ ਨਾਲ ਖੜਾ ਰਹੇ ,ਪਾਰਟੀ ਨੇ ਢਿੰਲੋ ਨੂੰ ਕੀ ਨਹੀ ਦਿੱਤਾ ਸਦਾ ਵਫਾਦਾਰੀ ਕੀਤੀ ,ਗੱਲ ਟਿਕਟ ਦੀ ਨਹੀ ,ਗੱਲ ਸੱਤਾ ਦੇ ਲਾਲਚ ਦੀ ਸੀ ,ਪਾਰਟੀ ਦੇ ਸਿਰ ਤੋ ਬਣ ਕੇ ਅੱਜ ਉਸ ਹੀ ਪਾਰਟੀ ਨੂੰ ਭੰਡਣਾ ਮਰਦਾ ਦੇ ਕੰਮ ਨਹੀ ,ਗਿੱਦੜਬਾਹਾ ਮਾਫ ਨਹੀ ਕਰੇਗਾ
@jasmersingh2344
@jasmersingh2344 2 ай бұрын
ਮਾੜਾ ਸਮਾ ਕਿਸੇ ਦੇ ਬਾਣਿਆ ਨਹੀ ਬਣਿਆ ਇਹ ਕੁਰਸੀ ਦੇ ਲਾਲਚ ਆ ਕੇ ਗੁਰੂ ਸਾਹਿਬ ਨੂੰ ਭੁਲ ਗਾਏ ਸੀ ਇਹ ਸਾਰਾ ਕੁਝ ਗੁਰੂ ਸਾਹਿਬ ਸੰਗਤ ਵਿਚ ਵਰਤਕੇ ਕਰਵਾ ਰਹੇ ਜੋ ਇਹਨਾ ਨੂੰ ਸਮਝ ਨਹੀ ਆ ਰਹੀ
@mehalsingh1229
@mehalsingh1229 2 ай бұрын
@@jasmersingh2344 ਫਿਰ ਸਿਆਸਤ ਕਰੀ ਜਾਇਉ ਜਿਹੜੇ ਤੁਹਾਡੇ ਭਾਪੇ ਨੇ ਕਿਹਾ ਸੀ 24ਘੰਟਿਆ ਚ ਇਨਸਾਫ ਦੇ ਦਿਉ ਉਹਨੂੰ ਪੁੱਛਿਆ ਕਦੇ ,ਕੁੰਵਰ ਵਿਜੇ ਪ੍ਤਾਪ ਬੋਲਦਾ ਉਹਦੀ ਸੁਣੀ ਕਦੇ ,ਕੇਜਰੀਵਾਲ ਜੇਲ ਐਵੇ ਨਹੀ ਹੋਈ ਉਹਨੂੰ ਸ਼ਜਾ ਮਿਲੀ ,ਭੇਡੋ ਬੇਅਦਬੀ ਤੇ ਸਿਆਸਤ ਕਰਨੀ ਛੱਡ ਦਿਉ ਪਿਛਲੇ ਕੁਝ ਦਿਨਾ ਚ ਵੀ ਬੇਅਦਬੀਆ ਦੀਆ ਘਟਨਾਵਾ ਵਾਪਰੀਆ ਕੋਈ ਨਹੀ ਬੋਲਿਆ ,ਗੁਰੂ ਸਾਹਿਬ ਨੂੰਸਿਆਸਤ ਕਰਨ ਲੲੀ ਵਰਤ ਰਹੇ ਭੇਡੋ ,ਕਿਥੇ ਲੇਖਾ ਦਿਉ ਗੇ
@guri8294
@guri8294 2 ай бұрын
@mehalsingh1229 a sarsewale da aser a sukhe da yaar c sarsewala jo v sikh a kede v vote ni paoo jo sukhbir nu vote paoo smjo sarsewale nu paoo
@mehalsingh1229
@mehalsingh1229 2 ай бұрын
@@guri8294 ਸਿੱਖ ਵੇਖ ਲਉ ਨਾ ਤੋ ਤਾ ਸਰਸੇ ਵਾਲੇ ਦਾ ਚੇਲਾ ਲੱਗਦਾ
@guri8294
@guri8294 2 ай бұрын
Sarsewale da chela te o a jo sarsewale de chele da chela
@jagnamsransran4682
@jagnamsransran4682 2 ай бұрын
ਬਹੁਤ ਵਧੀਆ
@BhinderSran-ky8ok
@BhinderSran-ky8ok 2 ай бұрын
ਬਹੁਤ ਗ਼ਲਤ ਕੰਮ ਕੀਤਾ ਹੈ ਬਾਈ ਡਿੰਪੀ ਢਿੱਲੋਂ ਸਾਹਿਬ ਤੇਰਾ ਭਵਿਖ ਤਵਾਹ ਹੋਓ ਗਿਆ ਹੈ ਬਾਈ ਝਾੜੂ ਪੋਚਾ ਵਾਲੇ ਤਾਂ ਖਤਮ ਹੋ ਜਾਨ ਗਿਆ ਹੈ
@rajwindersingh-ov3tc
@rajwindersingh-ov3tc 2 ай бұрын
ਦਰੀਆ ਝਾੜਣ ਵਾਲੇ ਭਮਕੜ ਰਹਿ ਗਏ🤣
@organicfarminghappygurusar5414
@organicfarminghappygurusar5414 2 ай бұрын
ਸਰਦਾਰ ਕਿੰਦਰ ਸਿੰਘ ਮਨੀਆ ਵਾਲਾ ਨੂੰ ਗਿੱਦੜਬਾਹਾ ਦੀ ਟਿਕਟ ਮਿਲਣੀ ਚਾਹੀਦੀ ਹੈ
@gurdeeptoor7718
@gurdeeptoor7718 2 ай бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@drpunjabi9394
@drpunjabi9394 2 ай бұрын
Balatkaari saad nu pitaji Bolan vala masand pardhaan murdabaad
@malkitsharmasharma2995
@malkitsharmasharma2995 2 ай бұрын
ਆਮ ਆਦਮੀ ਪਾਰਟੀ ਵੀ ਡੁਬਣ ਕਿਨਾਰੇ ਖਤਮ ਹੈ
@Sukh0097
@Sukh0097 2 ай бұрын
ਜਿਹੜੇ ਪਾਰਟੀਆ ਬਦਲ ਕੇ ਜਾਦੇ ਉਨਾ ਨੂੰ ਕਦੇ ਨਾ ਜਤਾਓ ਸਭ ਤੋ ਵੱਧੇ ਗਦਾਰ ਨੇ ਪੰਜਾਬ ਦੇ ਜੇ ਕੋਈ ਦਬਾਅ ਜਾ ਲੋਕਾ ਦਾ ਕੰਮ ਨਹੀ ਕਰਨ ਦਿਤਾ ਜਾਦਾ ਫੇਰ ਛੱਡੋ ਪਰ ਕੁਰਸੀ ਦੇ ਚਿਕਰ ਚ ਜੋ ਲੋਕਾ ਨਾਲ ਧੋਖਾ ਕਰਦੇ ਉਨਾ ਦੀਆ ਜਮਾਨਤਾ ਜਪਤ ਕਰਵਾਓ
@BikramjitSingh-q3i
@BikramjitSingh-q3i Ай бұрын
ਲੋਕੋ ਆਪਣੀ ਖ਼ੇਤਰੀ ਪਾਰਟੀ ਮਜ਼ਬੂਤ ਕਰੋ ਦਿੱਲੀ ਵਾਲਿਆਂ ਦੇ ਝੂਠ ਪਿੱਛੇ ਨਾ ਲੱਗਿਆ ਕਰੋ
@rajbindersingh8237
@rajbindersingh8237 2 ай бұрын
ਗਿੱਦੜਬਾਹਾ ਦੇ ਲੋਕ ਬਹੁਤ ਅਣਖੀ ਹਨ ਭੱਜੇ ਨੂੰ ਮੂੰਹ ਨਹੀਂ ਲਾਉਂਦੇ
@guri8294
@guri8294 2 ай бұрын
Sukhbir nu vote pa do ge guru di beadbi bhul k
@TheKing-yt7te
@TheKing-yt7te 2 ай бұрын
Sukhbir badal zindabaad sarkari mulajama di vote es vaar SAD party nu
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 2 ай бұрын
Tusin ki job krde bro
@HardeepSingh-py6ve
@HardeepSingh-py6ve 2 ай бұрын
@@TheKing-yt7te bilkul
@HardeepSingh-py6ve
@HardeepSingh-py6ve 2 ай бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਤਾਂ ਡਿੰਪੀ ਢਿੱਲੋ ਦਾ ਮਾਨ ਸਨਮਾਨ ਸੀ ਆਮ ਆਦਮੀ ਪਾਰਟੀ ਚ ਬਿਲਕੁਲ ਨਹੀਂ ਹੋਣਾ
@arshdeep7181
@arshdeep7181 2 ай бұрын
💯
@drpunjabi9394
@drpunjabi9394 2 ай бұрын
Jihrhi party Guru sahib de bedabi Karan vale da police nukari de k samaan kare, uss party ch kisse sikh da samaan nhi ho sakda
@drpunjabi9394
@drpunjabi9394 Ай бұрын
@Punjabdia je 200 to vadd vote dimpy nu pe gayian ta Apne sirr 100 jhoote khud maar k 1 Ginn lena🤣🤣
@rajbindersingh8237
@rajbindersingh8237 2 ай бұрын
ਇਹ ਬੰਦਾ ਚਵਲ ਹੀ ਨਿਕਲਿਆ
@GulsherKhan-e1g
@GulsherKhan-e1g 2 ай бұрын
ਕਰ ਦਿਉ ਝਾੜੂ ਤੀਲਾ ਤੀਲਾ,, ਇਹ ਕੀ ਜਾਣੂ ਪਾਰਟੀ ਵਰਕਰ ਦੀ ਤਾਕਤ ਕੀ ਹੁੰਦੀ ਆ,,,
@gurdeepchattha1336
@gurdeepchattha1336 2 ай бұрын
Welcome ptc news sir ji welcome ji ptc news
@sukhjeetsinghsingh2394
@sukhjeetsinghsingh2394 2 ай бұрын
SAD ❤
@BaldeepSingh-zt3nf
@BaldeepSingh-zt3nf 2 ай бұрын
ਬਹੁਤ ਵਧੀਆ ਫੈਸਲਾ ਇਹ ਹੱਕ ਦਾਰ ਆ
@BalkarSingh-br8pd
@BalkarSingh-br8pd Ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@DaljeetSingh-kz9bm
@DaljeetSingh-kz9bm 2 ай бұрын
ਕਹਿੰਦੇ ਹੁੰਦੇ ਸੀ ਚਾਹ ਬਣਾਉਣ ਵਾਲੇ ਨੂੰ ਟਿਕਟਾਂ ਦੇਵਾਂ ਗੇ।ਜਿਹੜਾ ਮਲਾਈ ਖਾ ਕੇ ਮਾਂ ਪਾਰਟੀ ਦਾ ਨਹੀਂ ਬਣਿਆ ਤੁਹਾਡਾ ਕਿਵੇਂ ਬਣੂ।
@AnmolpreetSingh-f7t
@AnmolpreetSingh-f7t 2 ай бұрын
Sukhbir Badal zindabad
@AmrikAulakh-z5h
@AmrikAulakh-z5h 2 ай бұрын
Te sukhbir badal da baba sirsa wala thoda ki lagya fir o v das do te shri guru garanth sahib ji di beadbi karan wale nu maffi v thode sukhbir ne davai
@jovanpreetklyan485
@jovanpreetklyan485 2 ай бұрын
Same
@jovanpreetklyan485
@jovanpreetklyan485 2 ай бұрын
Sukhbir badal good leader
@DUSHMAN-bk4in
@DUSHMAN-bk4in 2 ай бұрын
Sukhbir wadia banda
@DUSHMAN-bk4in
@DUSHMAN-bk4in 2 ай бұрын
​@@AmrikAulakh-z5htu sand hi aa beadbiya di bund maaro hun rab na di koi cheez ni punjab deakho
@jagnamsransran4682
@jagnamsransran4682 2 ай бұрын
ਸੁਖਜਿੰਦਰ ਸਿੰਘ ਕਾਉਣੀ
@sehajsandhu1110
@sehajsandhu1110 Ай бұрын
9pp9😊
@balbirgill9961
@balbirgill9961 2 ай бұрын
ਇੱਕ ਗਾਣਾ , ਮਿੱਤਰਾਂ ਨੂੰ ਤੂੰ ਟੱਕਰੀ, ਤੈਨੂੰ ਟੱਕਰੂ ਬੰਸਰੀ ਵਾਲਾ ; ਭਾਵ ਜੋ - ਜੋ ਬੀਜੋਗੇ , ਸੋਈ - ਸੋਈ ਕੱਟਣਾਂ ਪਏਗਾ ।ਹਾਂ ਅੱਜ ਧਰੇ ਕਦਮ ਕੱਲ ਨੂੰ ਸੰਦਲੀ ਪੈੜਾਂ ਨਾਂ ਬਣ ਜਾਣ ਇਸ ਲਈ ਕਦਮ ਫੂਕ - ਫੂਕ ਕੇ ਰੱਖੋ , ਹਵਾ ਕਦੋਂ ਕਿਸੇ ਨੂੰ ਪੁੱਛ ਕੇ ਚਲਦੀ ਹੁੰਦੀ ਆ ।
@arshdeep7181
@arshdeep7181 2 ай бұрын
Right 👍
@BhinderSran-ky8ok
@BhinderSran-ky8ok 2 ай бұрын
ਥੋਨੂੰ ਕਾਣ ਪੁਛਦਾ ਹੈ ਬਾਈ ਤੋਸ਼ੀ ਲੋਕ ਪਿਛੇ ਲੱਗਣ ਵਾਲੇ ਹੋ ਜਾਓ
@satpalsharma4202
@satpalsharma4202 Ай бұрын
ਪਿ੍ਰਤਪਾਲ ਸ਼ਰਮੇ ਨੂੰ ਟਿਕਟ ਦਿੱਤੀ ਜਾਵੇ ਜੀ
@jaggasidhus123
@jaggasidhus123 2 ай бұрын
ਭਰਾ ਦੱਸਣ ਦੀ ਲੋੜ ਨਹੀਂ ਤੁਹਾਡੇ ਚੈਨਲ ਨੂੰ ਸਾਰਾ ਮੁਲਕ ਜਾਣਦੈ
@brijbhushan310
@brijbhushan310 2 ай бұрын
ਕੁਰਸੀ ਦੇ ਲਾਲਚੀਆਂ ਨਾਲ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ।
@Balbirsinghusa
@Balbirsinghusa 2 ай бұрын
ਠੱਗ ਜਿੱਧਰੋਂ ਮਾਲ ਦੀ ਆਸ ਹੁੰਦੀ ਓਧਰ ਜਾ ਵੜਦੇ।ਇਹਨਾ ਨੂੰ ਪੰਜਾਬ ਨਾਲ਼ ਕੀ।
@sukhmindersalh4685
@sukhmindersalh4685 2 ай бұрын
Sad❤❤❤❤❤
@balvirslnghsahokesingh7446
@balvirslnghsahokesingh7446 2 ай бұрын
ਬਿਲਕੁਲ ਜੀ,,,,,,, ਅਸਲ ਵਿੱਚ ਜਿਹੜੇ ਵਾਲੰਟੀਅਰਜ਼ ਵੱਲੋਂ ਪਾਰਟੀ ਨੂੰ ਪੰਜਾਬ ਵਿੱਚ ਸਥਾਪਤ ਕਰਨ ਲਈ ਮੁੱਢ ਤੋਂ ਹੀ ਜੁੜੇ ਰਹੋ ਹਨ,,, ਉਹਨਾਂ ਵਿੱਚੋਂ ਹੀ ਯੋਗ ਆਗੂ ਨੂੰ ਜ਼ਿਮਨੀ ਚੋਣਾਂ ਵਿੱਚ ਟਿਕਟ ਜਾਰੀ ਕੀਤੀ ਜਾਵੇ ਜੀ। ਧਨਵਾਦ ਮਿਹਰਬਾਨੀ।
@seerarattan6129
@seerarattan6129 2 ай бұрын
ਪਹਿਲਾਂ ਬਾਈ ਜੀ ਸਾਡੇ ਨਾਲ ਬਠਿੰਡੇ ਸਾਡੇ ਨਾਲ ਵੀ ਐ ਹੀ ਹੋਈ ਐ
@hardeepsingh4326
@hardeepsingh4326 2 ай бұрын
ਸਹੀ ਗੱਲ ਹੈ ਜਿਸ ਗਂਦ ਤੋ ਅੱਕ ਕੇ ਆਪ ਵਿੱਚ ਗਏ ਸੀ ਉਹੀ ਗੰਦ ਫਿਰ ਉਸ ਵਿੱਚ ਆ ਗਿਆ ਤਾ ਲੋਕ ਸੋਚਣ ਲਈ ਮਜਬੁਰ ਹੋਣਗੇ ਨਵਾਂਸ਼ਹਿਰ ਵਿੱਚ ਵੀ ਨਸ਼ਾ ਤਸਕਰ ਤੇ ਬੇਕਾ ਤੋ ਕਰੋੜਾ ਰੁਪਏ ਖਾਣ ਵਾਲੇ ਕਾਗਰਸੀ ਆਪ ਵਿੱਚ ਚਲੇ ਗਏ ਹਨ ਮੇ ਵੀ ਬਹੁਤ ਸਪੋਟ ਕੀਤੀ ਸੀ ਆਪ ਦੀ ਹੁਣ ਆਪ ਵੀ ਛੱਡ ਦੇਣੀ ਕਿਉਕਿ ਕਾਗਰਸ ਅਕਾਲੀਆ ਨੂੰ ਕਦੇ ਵੋਟ ਨਹੀ ਪਾਈ ਸੀ ਮੇਨੂੰ ਪਹਿਲਾ ਤੋ ਹੀ ਲਗਦਾ ਸੀ ਇਹ ਚੋਰ ਚੱਕੇ ਹਨ ਪੰਜਾਬ ਖਾ ਜਾਣਾ ਉਹੀ ਗੱਲ ਹੋਈ ਹੈ ਪਹਿਲੀ ਵਾਰ ਆਪ ਨੂੰ ਵੋਟ ਪਾਈ ਸੀ 60 ਸਾਲ ਵਿੱਚ
@gurdeepchattha1336
@gurdeepchattha1336 2 ай бұрын
Good👍
@tejaspreetsingh6090
@tejaspreetsingh6090 2 ай бұрын
ਸੁਖਬੀਰ ਦਾ ਵਿਰੌਧ ਸਾਰੇ ਪੰਜਾਬ ਵਿੱਚ ਹੌ ਰਿਹਾ ਹੈ ਉਹ ਵੀ ਵਿਖਾ ਦਵੋ।
@JagjitSingh-vx9bz
@JagjitSingh-vx9bz 2 ай бұрын
ਸਰਮੇ ਦੇ ਸਮੱਰਥਕ ਇਕੱਠੇ ਹੋ ਕੇ ਟਿਕਟ ਸਰਮੇ ਲਈ ਲੈਣ ਆਏ ਹਨ ਹੋਰ ਕੁੱਝ ਨਹੀਂ ।
@punjabirock963
@punjabirock963 2 ай бұрын
Gud
@BhupinderSingh-nx2ux
@BhupinderSingh-nx2ux 2 ай бұрын
ਬਿੱਲਾ ਮੱਲਣ ਨੂੰ ਟਿਕਟ ਦੇਣੀ ਚਾਹੀਦੀ ਹੈ
@sukhwantsingh6503
@sukhwantsingh6503 2 ай бұрын
Je ਅਕਾਲੀ ਕਾਗਰਸ ਨੂੰ ਟਿਕਟਾਂ ਦੇਣਿਆ ਸੀ ਤਾਂ ਫ਼ਿਰ ਕੀ ਫ਼ਰਕ ਹੈ
@AmarjitSingh.manakpur
@AmarjitSingh.manakpur Ай бұрын
ਠੀਕ ਹੈ ਆਪ ਵਾਲੀਆ ਦਾ ਹੀ ਹੱਕ ਬਣਦਾ.
@mandeepsandhu3436
@mandeepsandhu3436 2 ай бұрын
ਸ਼ਰੇਆਮ ਵਰਕਰਾਂ ਤੇ ਇਲਾਕੇ ਦੇ ਆਪ ਲੀਡਰਾਂ ਦੇ ਹੱਕਾਂ ਤੇ ਡਾਕਾ
@JaswantSingh-yb3mb
@JaswantSingh-yb3mb 2 ай бұрын
ਮੂਸਾ.ਭੱਜਿਆ.ਮੌਤ.ਤੌ.ਮੌਤ.ਅੱਗੇ.ਖੜੀਐ
@KaramjeetSingh-zi3vl
@KaramjeetSingh-zi3vl 2 ай бұрын
ਪਹਿਲਾਂ ਸ਼ਾਮਲ ਤਾਂ ਹੋ ਲੈਣ ਦਿੰਦੇ
@sukhwindersukhwinder5207
@sukhwindersukhwinder5207 Ай бұрын
ਸੁਖਜਿੰਦਰ ਸਿੰਘ ਕਾਉਣੀ ਜਾਣ ਪ੍ਰਿਤਪਾਲ ਸਰਮਾ ਦਾ ਹੱਕ ਬਣਦਾ
@balbirgill9961
@balbirgill9961 2 ай бұрын
ਬਾਕੀ ਅਜੇ ਸਾਹਣ ਜੱਟ ਨਰਿੰਦਰ ਸਿੰਘ ਕਾਉਣੀ ਨੇ ਪੱਤੇ ਸ਼ੋਅ ਕਰਨੇ ਆ ਤੇ ਕਈਆਂ ਨੂੰ ਦੰਦਲਾਂ ਪਾਉਣੀਆਂ ਬਾਕੀ ਨੇ ।
@gurimallan5766
@gurimallan5766 2 ай бұрын
Sukhjinder singh kauni nu tikt dite Jani chaide aa
@arshdeep7181
@arshdeep7181 2 ай бұрын
💯 right
@kaurkaur2014
@kaurkaur2014 2 ай бұрын
Right
@kingsofmirzapur6039
@kingsofmirzapur6039 2 ай бұрын
ਪਹਿਲੀ ਗੱਲ ਡਿੰਪੀ ਢਿੱਲੋਂ ਬਹਾਰ ਦੇ ਨਹੀਂ ਐਸੇ ਹਲਕੇ ਦੇ ਜੰਮਪਲ ਨੇ ਤੇ gidderbaha ਹੀ ਉਹਨਾਂ ਦੀ ਰਹਿਸ਼ ਹੈ ਤੇ ਦੁੱਜੀ ਗੱਲ ਉਹ ਜਿੱਤ ਰਹੇ ਨੇ
@MajorsinghSingh-u7r
@MajorsinghSingh-u7r 2 ай бұрын
ਮੈਂ ਵੀ ਨਿੱਜੀ ਤੌਰ ਤੇ parachut ਰਹੀ ਉਤਾਰੇ ਉਮੀਦਵਾਰਾ ਦਾ ਵਿਰੋਧ ਕਰਦਾ ਹਾਂ
@amansahota3345
@amansahota3345 2 ай бұрын
ਹੋਰਾਂ ਦੀਆਂ ਬੱਸਾਂ 🚌🚌🚌🚌🚌🚌🚌🚌🚌🚌 ਖੜੀਆਂ ਵੇਖ ਕੇ ਡਰ ਗਿਆ ਹੋਣਾ 🚌🚌🚌🚌🚌🚌
@kinskins3895
@kinskins3895 2 ай бұрын
Pritpal Singh nu tikait deti jabe
@scaryff9021
@scaryff9021 2 ай бұрын
Very good
@sonasingh7271
@sonasingh7271 2 ай бұрын
ਇਹਨੂੰ ਸਰਕਾਰੀ ਬਸ ਦੀ ਟਿਕਟ ਦੇ ਦਿੳ ਕੁਝ ਨਹੀ ਹੁੰਦਾ.ਆਮ ਆਦਮੀ ਪਾਰਟੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ❤❤
@JasveerSingh-n2p
@JasveerSingh-n2p 2 ай бұрын
ਪੀ ਟੀ ਸੀ ਨਿਊਜ਼ ਬਾਦਲ ਬਾਦਲ ਸਿਰਫ ਬਾਦਲ ਬਾਦਲ ਬਾਦਲ
@gurcharanbrar3029
@gurcharanbrar3029 2 ай бұрын
Respect Workers
@chandigarh2803
@chandigarh2803 2 ай бұрын
Bus zero hoju dimpy hun
@MohanSinghKamboj
@MohanSinghKamboj 2 ай бұрын
ਵਰਕਰਾਂ ਨੂੰ ਕੋਈ ਨਹੀਂ ਪੁੱਛਦਾ
@jagnamsransran4682
@jagnamsransran4682 2 ай бұрын
ਸੁਖਜਿੰਦਰ ਕਾਉਣੀ
@BoharSingh-j6b
@BoharSingh-j6b Ай бұрын
Good 👍 👍
@jagseersingh4395
@jagseersingh4395 2 ай бұрын
Wah oye PTC waleo, dhan o tusin ..............Chamchagiri de
@BalveerHanjra
@BalveerHanjra 2 ай бұрын
Sukhbir badal zindabaad
@sikandersingh5272
@sikandersingh5272 2 ай бұрын
ਟਾਈਮ ਖਰਾਬ ਕਰਦੇ ਹੋ ਚੁੱਪ ਕਰਕੇ ਨਾਲ਼ ਲੱਗ ਜਾਓ
@rbrar3859
@rbrar3859 2 ай бұрын
ਇਸ ਵਾਰ ਸਾਡੇ ਹਲਕੇ ਦਾ ਐਮ ਐਲ ਏ ਢਿੱਲੋਂ ਹੋਣ ਗੇ।
@ਗੁਰਭੇਜਸਿੰਘ
@ਗੁਰਭੇਜਸਿੰਘ 2 ай бұрын
ਥੁੱਕ ਕਿ ਚਟ ਜਾਣ ਲੀਡਰ ਪਤਾ ਨਹੀ ਕਦੋ
@sukhwantsingh6503
@sukhwantsingh6503 2 ай бұрын
ਹੁਣ ਭਾਮਕੜ੍ਹ ਕਿੱਥੇ ਹੈ
@hahaha1670
@hahaha1670 2 ай бұрын
Duniya da sabh to imandaar te sachai dikhan wala channel ptc news
@harpreetsingh7189
@harpreetsingh7189 2 ай бұрын
Ok Parkash telivision company oh vi imandar hasa aaina aa
@jslakhi6464
@jslakhi6464 Ай бұрын
ਆਪ ਪਾਰਟੀ ਜ਼ੀਰੋ ਹੋ ਗਈ ਹੈ ਕੁੱਛ ਨਹੀਂ ਕਰਨਾ ਇਨਾ ਨੇ
@jasmersingh2344
@jasmersingh2344 2 ай бұрын
ਕਰਤਾ ਪੀਟੀਸੀ ਆਪਣਾ ਕੰਮ ਸ਼ੁਰੂ ਜਦੋ ਵੀ ਕੋਈ ਅਕਾਲੀਦਲ ਨੂੰ ਛੱਡ ਕੇ ਜਾਦਾ ਫਿਰ ਇਹ ਭੰਡੀ ਪਰਚਾਰ ਸ਼ੁਰੂ ਕਰਦੇ ਨੇ ਰੱਜ ਕੇ
@jitsingh8827
@jitsingh8827 2 ай бұрын
ਇਹ ਮਾਂਜਾ ਪਾਰਟੀ ਦੇ ਭਮੱਕੜ ਨੇ ਪੀ ਟੀ ਸੀ ਦੇ ਨਹੀਂ
@vatandeep9010
@vatandeep9010 2 ай бұрын
ਪੀਟੀਸੀ ਤਾਂ ਹੁਣ ਢਿੱਲੋਂ ਨੂੰ ਮਾੜਾ ਕਹਿਣ ਤੇ ਲਗਜੋ ਬੱਸ !
@dycmmsignal2928
@dycmmsignal2928 2 ай бұрын
ਗਦਾਰ ਗਦਾਰ ਹੀ ਹੁੰਦੇ ਨੇ.
@DavinderKaur-nf5vq
@DavinderKaur-nf5vq 2 ай бұрын
ਵਧੀਆ ਹੋਇਆ
@dycmmsignal2928
@dycmmsignal2928 2 ай бұрын
Mr sukhbir have bright chances to win in bye poll from Gidarbaha constituency.
@sarwansinghsidhu4945
@sarwansinghsidhu4945 Ай бұрын
SAD ZINDABAD
@jasmindersingh1845
@jasmindersingh1845 2 ай бұрын
ਨਾ ਮੈ ਇਧਰ ਦੀ। ਰਹੀ ਨਾ ਮੈ ੳਧਰ ਦੀ
@tejindersingh4588
@tejindersingh4588 2 ай бұрын
ਡਿੰਪੀ ਢਿੱਲੋਂ ਜ਼ਿੰਦਾਬਾਦ ਜ਼ਿੰਦਾਬਾਦ
@BhupinderSingh-if9gb
@BhupinderSingh-if9gb 2 ай бұрын
Dimmpy pakka haaru if he goes in Aap....very good chakdeo fattey....good action
@amansahota3345
@amansahota3345 2 ай бұрын
ਅੰਨੇ ਦੀ ਰੀਝ ਗਲੇਲ ਤੇ
@JasvirSingh-nf7ge
@JasvirSingh-nf7ge 2 ай бұрын
S sukhbir singh badal zindabad
@jarnailsingh3972
@jarnailsingh3972 2 ай бұрын
PTC .. channel
@kiranjeetkaur9671
@kiranjeetkaur9671 2 ай бұрын
Mla sukhjinder kaoni
@Dr_kaur_jaspreet
@Dr_kaur_jaspreet 2 ай бұрын
SAD only
@charanjeetsingh7782
@charanjeetsingh7782 2 ай бұрын
ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਹੈ ਡਿੰਪੀ ਵਰਗੇ ਮਹਿਨਤੀ ਬੰਦੇ ਨੂੰ ਟਿਕਟ ਦੇਣਗੇ ਲੀਰਾ ਨੂੰ ਕੌਣ ਪੁੱਛਦਾ
@AvtarSingh-gs1si
@AvtarSingh-gs1si Ай бұрын
ਜਿਹੜੇ ਆਮ ਪਾਰਟੀ ਦੀ ਨਿੰਦਿਆ ਕਰ ਰਹੈ ਆ ਗਲਤ ਕੁਮੈਟ ਕਰ ਕਰ ਦਿਖਾ ਰਹੈ ਆ ਇਹ ਤਿੰਨ ਚਾਰ ਸੌ ਬੰਦੇ ਹਨ ਭਗਵੰਤ ਮਾਨ ਦੀ ਬਦਨਾਮੀ ਕਰ ਰਹੈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸਾਰੇ ਦੇਖ ਲੈਣ ਆਮ ਪਾਰਟੀ ਵਿਚ ਲੋਕ ਕਿਨੇ ਹਜ਼ਾਰਾਂ ਲੋਕ ਸਾਮਲ ਹੋ ਰਹੈ ਹਨ ਕੀ ਉਹ ਕਮਲੇ ਹਨ ਤੁਸੀ ਗਲਤ ਕੁਮੈਟ ਕਰਨ ਵਾਲਿਓ ਜਿਅਆਦਾ ਸਿਆਣੇ ਭਗਵੰਤ ਮਾਨ ਨੂ ਬਦਨਾਮ ਕਰਨ ਦਾ ਠੇਕਾ ਲਿਆ ਤੁਸੀ ਪਲੇ ਤੁਹਾਡੇ ਕਖ ਨਹੀ ਭਗਵੰਤ ਮਾਨ ਨਾਲ ਲਖਾ ਲੋਕ ਹਨ ਭਗਵੰਤ ਮਾਨ ਨੂ ਲਖਾ ਲੋਕਾ ਹਾਰਨ ਨਹੀ ਦੇਣਾ ਤੂਸੀ ਪਹਿਲੀਆ ਸਰਕਾਰਾ ਦੇ ਚਮਚੇ ਨਾ ਬਣੋ ਕਖ ਨੀ ਕਰਿਆ ਪਹਿਲੀਆ ਸਰਕਾਰਾ ਨੈ ਲੁਟਿਆ ਹੀ ਹੈ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ
@jagseersingh4395
@jagseersingh4395 2 ай бұрын
PTC wale v dhan aa ,pehlan Dimpy di Khabar ta chalai nhi, v oh SAD nu chhad giya ,hun ehna nu bda pata Laggeya,
@bittudhaliwal1945
@bittudhaliwal1945 2 ай бұрын
Pritpal sharma ji jindabad
@kiranjeetkaur9671
@kiranjeetkaur9671 2 ай бұрын
Sukhjinder kaoni mla
@guri8294
@guri8294 2 ай бұрын
Badal dal da khakh ni rehna
@BaljinderSingh-ue9kl
@BaljinderSingh-ue9kl 2 ай бұрын
Deepika good
@dycmmsignal2928
@dycmmsignal2928 2 ай бұрын
Decline of aaP has started very fast in Punjab due to their such acts. Why free bijali to houses given on rent by pspcl.
@amarjitdhillon7116
@amarjitdhillon7116 2 ай бұрын
Deep Dhillon d Jeet pakki ha
@jagseersingh4395
@jagseersingh4395 2 ай бұрын
Parkash Tera Channel, .... PTC
@gurnoorpadda7304
@gurnoorpadda7304 2 ай бұрын
Mulagm varg vote Akali Dal nu jindabad
@laddigill1729
@laddigill1729 2 ай бұрын
Dipni dhillon good parsan
@AmarjeetKaur-d1k
@AmarjeetKaur-d1k 2 ай бұрын
Yar gadari kar gia jharu de nal ral gia inklabi ban gia
@HarjitSingh-c3d
@HarjitSingh-c3d 2 ай бұрын
Eho badlav c bhand da jehra 10 saal to driya vasoundea c oh hon kidar jaan
@deepsharma6515
@deepsharma6515 2 ай бұрын
ਤੁਹਾਡਾ ਚੈਨਲ ਈ ਝੂਠ ਬੋਲਣ ਨੂੰ ਰੱਖਿਆ ਆ
@RajbhinderSingh-y2d
@RajbhinderSingh-y2d Ай бұрын
Boot hi changga kita
@BhupinderSingh-if9gb
@BhupinderSingh-if9gb 2 ай бұрын
Dimmpy is gadhaar...
@DavinderSingh-rt4nt
@DavinderSingh-rt4nt 2 ай бұрын
Aap party da koi stand nhi 2027 mai Cong aa jani aa
@shingarasingh3627
@shingarasingh3627 Ай бұрын
1. Ton. 300. Basa. The. Malk. Akaly. Dal. Na. Bana. Data. Why. Party. Change
@guridabbwali5136
@guridabbwali5136 2 ай бұрын
A ਤਾਡੇ ਈ ਚੈਨਲ ਤੇ ਨੀ ਹੋਇਆ ਜੀ
@sohalboypreet
@sohalboypreet 2 ай бұрын
😅😂ehda da kuj v nai hoya a me gidderbhaa hi rehna
@Greenworled
@Greenworled 2 ай бұрын
😂😂😂😂 ptc
Human vs Jet Engine
00:19
MrBeast
Рет қаралды 164 МЛН
Wait for the last one 🤣🤣 #shorts #minecraft
00:28
Cosmo Guy
Рет қаралды 17 МЛН
2 MAGIC SECRETS @denismagicshow @roman_magic
00:32
MasomkaMagic
Рет қаралды 18 МЛН
Я сделала самое маленькое в мире мороженое!
00:43
Human vs Jet Engine
00:19
MrBeast
Рет қаралды 164 МЛН