John Deere 5036 ਸੱਭ ਤੋ ਘੱਟ ਡੀਜ਼ਲ ਖਰਚੇ ਵਾਲਾ ਟਰੈਕਟਰ

  Рет қаралды 2,740

RanJodh Gill

RanJodh Gill

Күн бұрын

Пікірлер: 9
@ShamsherSingh-k6b
@ShamsherSingh-k6b 9 сағат бұрын
ਪਹਿਲਾਂ ਕੰਪਨੀਆਂ ਨੇ ਵੱਧ ਪਾਵਰ ਦੀਆਂ ਸਿਫਤਾਂ ਪ੍ਰਚਾਰੀਆਂ ਤੇ ਉਹਨਾਂ ਵੀ ਵੱਡੇ ਟਰੈਕਟਰ ਖਰੀਦੇ ਜਿੰਨਾ ਨੂੰ ਲੋੜ ਨਹੀਂ ਸੀ ਹੁਣ ਆਮ ਹੀ ਵੀਡੀਓਜ਼ ਵਿੱਚ ਆਲੂਆਂ,ਕਮਾਦ ਵਹਾਈ ,ਢੋਆ ਢੁਆਈ ਵਿਚ ਛੋਟਿਆਂ ਟਰੈਕਟਰਾਂ ਦੀਆਂ ਸਿਫਤਾਂ ਕਰਕੇ ਇਹਨਾਂ ਛੋਟੇ ਟਰੈਕਟਰਾਂ ਨੂੰ ਵੇਚਣਾ ਆ। ਬਹੁਤ ਬੰਦੇ ਵੇਖਣ ਵਿਚ ਆਏ ਹਨ ਜਿਨ੍ਹਾਂ ਨੇ ਵੱਡੇ ਟਰੈਕਟਰ ਤਾਂ ਖਰੀਦ ਲਿਆ ਪਰ ਉਹਨਾਂ ਦੇ ਸੰਦ ਨਹੀਂ ਖਰੀਦੇ ਗਏ, ਉਹਨਾਂ ਦਾ ਕਹਿਣਾ ਹੈ ਕਿ ਸੰਦਾਂ ਬਿਨਾਂ ਫੇਰ ਕਿਰਾਏ ਤੇ ਕੰਮ ਕਰਵਾਉਣਾ ਸੀ ਤਾਂ ਕੀ ਫੈਦਾ ਹੋਇਆ ਵੱਡੇ ਖ੍ਰੀਦਣ ਦਾ । ਸੋ ਸੋਚ ਸਮਝ ਕੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਟਰੈਕਟਰ ਲਵੋ
@charanjeetsandhu1669
@charanjeetsandhu1669 13 сағат бұрын
ਬੱਲੇ ਬਾਈ ਰਣਯੋਧ ਬਹੁਤ ਵਧੀਆ ਲੱਗਿਆ ਦੱਬੀ ਚੱਲ ਕੰਮ
@sukhdevsinghgill9721
@sukhdevsinghgill9721 6 сағат бұрын
ਸਾਡੇ ਕੋਲ ਹੈਗਾ 5050D ਉਦੇ ਚੱਕੇ ਦੇ ਨੱਟ ਜਗਾਲ ਲੱਗਾ ਏ
@Official_rameshgujjar00
@Official_rameshgujjar00 8 сағат бұрын
5039 powerpro ki bhi banao bhai ji❤❤
@Kuldeepsingh-j6n4j
@Kuldeepsingh-j6n4j 8 сағат бұрын
👌🙏🙏
@Sahil_Kamboj5405
@Sahil_Kamboj5405 10 сағат бұрын
John Deere ❤
@JasdevSingh-ue6me
@JasdevSingh-ue6me 12 сағат бұрын
Very nice
@govindtaravala4865
@govindtaravala4865 12 сағат бұрын
ਰੇਟ ਵੀਰ ਕੀ ਰੱਖਿਆ
@PankajGautam-5310
@PankajGautam-5310 12 сағат бұрын
1 litar me 12 kilomitr chelta
Что-что Мурсдей говорит? 💭 #симбочка #симба #мурсдей
00:19
Каха и дочка
00:28
К-Media
Рет қаралды 3,4 МЛН