ਏਕਮ ਖਰਾਬ ਕਰਦਾ ਹੁਣ | ਪੁਰਾਣੇ ਸਮੇਂ ਦਿਆਂ ਗੱਲਾਂ | Gopi Frandipuria

  Рет қаралды 92,717

Gopi Frandipuria

Gopi Frandipuria

Күн бұрын

ਏਕਮ ਖਰਾਬ ਕਰਦਾ ਹੁਣ | ਪੁਰਾਣੇ ਸਮੇਂ ਦਿਆਂ ਗੱਲਾਂ | Gopi Frandipuria
Like and subscribe
#kabaddi #kabaddivlog #vlog

Пікірлер: 162
@iasrajkumar4200
@iasrajkumar4200 11 күн бұрын
ਯਰ ਮਾਝੇ ਵਾਲੇ ਵੀਰਾ ਦੀ ਬੋਲੀ ਬਹੁਤ ਪਿਆਰੀ ਆ 😊😊❤❤❤❤
@arshdhillon1484
@arshdhillon1484 13 күн бұрын
ਜੱਗੂ ਚੋਲੇ ਵਾਲੇ ਦਾ ਵੀ ਸਨਮਾਨ ਹੋਣਾ ਚਾਹੀਦਾ ਭਲਵਾਨ ਜੀ ਇਹਨਾਂ ਨੂੰ ਸਨਮਾਨ ਕਰਾਓ ਬਹੁਤ ਵਧੀਆ ਇਨਸਾਨ ਆ ਜੱਗੂ ਚੋਲਾ ਸਾਹਿਬਵਾਲਾ
@Gugguਭੜਾਣਾkabddi
@Gugguਭੜਾਣਾkabddi 12 күн бұрын
ਕਰਨਾ ਆ ਬਾਈ ਇਹ ਸਾਲ ਫਰੰਦੀਪੁਰ ਕੱਪ ਤੇ
@SandeepKang-yz8um
@SandeepKang-yz8um 12 күн бұрын
Jehna sanman Krva cc ohda ki mull pya ehna ,baki vadia khedo ta apa hi sanman ho jao.
@Heavenpreet-r8o
@Heavenpreet-r8o 12 күн бұрын
right
@ooye_maana4997
@ooye_maana4997 11 күн бұрын
bilkull
@SukhvirSingh-l7b
@SukhvirSingh-l7b 13 күн бұрын
ਬਾਈ ਜੀ ਏਕਮ ਨੂੰ ਆਪਣੇ ਕੋਲ ਰੱਖ ਕੇ ਮੇਹਨਤ ਕਰਦੇ ਜੀ ਵਾਹਿਗੁਰੂ ਭਲੀ ਕਰੇ ਗਾਂ ❤❤❤❤
@satnamsinghsatta3464
@satnamsinghsatta3464 13 күн бұрын
ਭਲ਼ਵਾਨ ਜੀ ਬਾਜੀ ਜੰਡ ਵੀਰ ਨੇ ਆਪਣੇ ਫਤਿਹ ਪੁੱਤ ਤੇ ਮਿਹਨਤ ਬਹੁਤ ਕਰੀ ਹੈ ਤੇ ਕਰਦਾ ਹੈ ❤❤
@PreetdeepDeeppreet
@PreetdeepDeeppreet 12 күн бұрын
ਬਾਈ ਏਕਮ ਮਿਹਨਤ ਤੇ ਫੁੱਲ ਜ਼ੋਰ ਦੇ ਪੀਕ ਤੇ ਆ ਉਸਤਾਦ ਨੂੰ ਕੁਸ ਵਖਰਾ ਕਰਕੇ ਦਿਖਾ ਬਾਈ ਉਸਤਾਦ ਦੀ ਟੀਮ ਦਾ ਮਾਨ ਆ ਤੂੰ ਇਹਨੂੰ ਹੋਰ ਉਚਾ ਕਰ ਤਾ ਜੋ ਫਰੰਦੀਪੁਰ ਹੋਈ ਪਈ ਹੋਵੇ ਚਾਰੇ ਪਾਸੇ god bless u bro 🙏❤🙏
@gurtejsingh01746
@gurtejsingh01746 13 күн бұрын
ਪਿਓ ਆਪਣੇ ਪੁੱਤਰ ਨੂੰ ਇਨਾਂ ਨੀ ਸਮਝਾਉਦਾ ਜਿਨ੍ਹਾਂ ਗੋਪੀ ਉਸਤਾਦ ਸਮਝਾਉਦਾ ਏਕਮ ਨੂੰ
@ajaysarhali8156
@ajaysarhali8156 12 күн бұрын
ਸਾਡੇ ਪੰਜਾਬ ਦੀ ਸ਼ਾਨ ਫਰੰਦੀਪੁਰੀਆ ਗੋਪੀ
@PB38Babbal
@PB38Babbal 12 күн бұрын
ਗੋਪੀ ਭਲਵਾਨ ਬਿਲਕੁਲ ਸਹੀ ਗਾਈਡ ਕਰ ਰਿਹਾ। ਇਹੋ ਜਹੇ ਉਸਤਾਦ ਨਹੀਂ ਮਿਲਦੇ ਹੁੰਦੇ।
@mehakdeepbhinder-iw2ty
@mehakdeepbhinder-iw2ty 13 күн бұрын
ਏਕਮ ਵੀਰੇ ਇਹ ਆਪਣੇ ਦਿਮਾਗ ਚੋ ਕਡ ਦੋ ਕੇ ਕੋਈ ਮੇਰੇ ਨਾਲ ਸੀਨੀਅਰ ਆ ਜਦੋ ਗਰਾਊਂਡ ਚ ਕੱਠੇ ਖੇਡਾਨ ਲੱਗ ਗਏ ਫੇਰ ਆਪਣੀ ਮਿਹਨਤ ਦਿਖਾਓ ਕਿਸੇ ਦੇ ਪੰਪ ਚ ਆ ਕੇ ਨੀ ਥੋਡੀ ਮਿਹਨਤ ਬੋਲੇ ਤੇ ਇਹ ਵੀ ਰੱਖੋ ਕੇ ਮੈ ਹੋਰ ਮਿਹਨਤ ਕਰਨੀ ਆ ਗੋਪੀ ਵੀਰ ਪਤਾ ਨੀ ਕੀ ਕੇਹਦੂ ਡਰਿਆ ਨਾ ਕਰ ਉਸਤਾਦ ਦਾ ਕੰਮ ਗਾਲ਼ਾਂ ਦੇਨੀਆ ਗੇਮ ਨੂੰ ਅਪਣਾ ਲਓ ਫੇਰ ਦੇਖਿਓ ਨਜ਼ਾਰਾ❤
@sharrysabhra7707
@sharrysabhra7707 13 күн бұрын
I am big fan ਗੋਪੀ ਫਰੰਦੀਪੁਰੀਆ❤
@ਜੱਗਾ7172
@ਜੱਗਾ7172 13 күн бұрын
ਗੋਪੀ ❤ਸੁਖਮਨ ❤
@Nishan-y4b
@Nishan-y4b 12 күн бұрын
Saan jaat gopi frandipuria
@SandeepSingh-lq9bu
@SandeepSingh-lq9bu 12 күн бұрын
Gopi bai ji tusi bhot vadiya insan ho
@Virkkabaddi08
@Virkkabaddi08 12 күн бұрын
ਗੋਪੀ ਭਾਜੀ ਦਾੜੀ ਨੂੰ ਕੇਹੜਾ ਕਲਰ ਲੌਂਦੇ ਹੋ,,, ਮੈਨੂੰ ਵੀ ਦੱਸੋ pls ਉਸਤਾਦ ਜੀ 😍
@IqbalSingh-zq7ne
@IqbalSingh-zq7ne 12 күн бұрын
ਜੱਗੂ ਵੀ ਸਾਧ ਬੰਦਾ ਏ
@PardeepKumar-l6m8t
@PardeepKumar-l6m8t 12 күн бұрын
Waheguru kirpa krye sari team thy
@Karan_Insta21
@Karan_Insta21 13 күн бұрын
Saan Jatt ❤❤ gopi Frandipuria Wmk 🙏🏼 Ekam nu kol sd k mehnt lwao palwan❤ji nale ehde jutti wao j jithe glti ehdi ❤️❤️❤️❤️ baki dilo respect saan Jatt di ❤️❤️
@creativeCyoon
@creativeCyoon 12 күн бұрын
Ekam bhut dyaan nl gl suni gopi veer 💪🏻 bno ga eh veer kuz baap vgu apne bache nu smjn te lga gopi 22 bhut pyar krda gopi veer ekam nu sb to yaada dyaan ekam te Dinda 22 kyu k gopi nu pakka yekeen a k ekam bnuga kuz ❤❤❤❤❤❤❤❤
@Nirmalkumar-iu4yw
@Nirmalkumar-iu4yw 13 күн бұрын
Gopi bhi i love you❤❤❤
@GurpreetSingh-fm5tc
@GurpreetSingh-fm5tc 13 күн бұрын
ਭਲਵਾਨ ਜੀ ਇੱਕ ਵੀਡਿਉ ਪਾਈ ਫੇਰ ਉਦਣ ਜਿੱਥੇ ਮੈਚ ਸੀ ਉਸ ਪਿੰਡ ਵਾਲੇ ਆ ਨੇ ਉਹਨਾਂ ਨੂੰ ਜਬਾਬ ਦਿਉ ਬਹੁਤ ਬੋਲੇ o😢
@davinderpalsandhu5647
@davinderpalsandhu5647 13 күн бұрын
Hnji balwan ji jawab deyoo ohna nu
@DharminderGill-di6xo
@DharminderGill-di6xo 13 күн бұрын
Palwaan nu te aje swaal krde he nhi palwaan ne jiney playeran kolon pehlan dhkkey naal best valey sarey pese lai k aa janda hunda c😂
@gurpreetsinghgoppymand8942
@gurpreetsinghgoppymand8942 12 күн бұрын
Tu ditte aa besta wale paise​@@DharminderGill-di6xo
@jesusworshipym888
@jesusworshipym888 13 күн бұрын
ਬਹੁਤ ਵਧੀਆ ਭਲਵਾਨ ਜੀ❤
@karvanshjot4824
@karvanshjot4824 13 күн бұрын
Gopi veera bhuth nice e ❤❤
@singga5679
@singga5679 13 күн бұрын
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
@KaursukhdeepKaur-eh9lr
@KaursukhdeepKaur-eh9lr 13 күн бұрын
Wmk sab te nu BANA Gopi frandipuria bhaji ji 🙏🙏❤️❤️
@avtarsingh1690
@avtarsingh1690 12 күн бұрын
ਮੱਦਰਾ ਤੋਂ ਲਾਈਵ ਗੋਪੀ ਭਲਵਾਨ ਦੇ ਵੱਡੇ ਫੈਨ
@LoveDeepsingh0222
@LoveDeepsingh0222 12 күн бұрын
Gopi Veer ji love you 🎉🎉❤
@SahilBhatti-v8b
@SahilBhatti-v8b 9 күн бұрын
ਉਸਤਾਦ ਜੀ ਏਕਮ ਨੂੰ ਆਪਣੇ ਕੋਲ ਮੇਹਨਤ ਲਾਗਵਾਓ ਫਿਰ ਤਗੜਾ ਹੋਣਾ ਇਹਨੇ
@SandeepSingh-lq9bu
@SandeepSingh-lq9bu 12 күн бұрын
Gopi veer ji waheguru tohanu hamesha chardikala vich rakhe
@SardoolMattu-l9m
@SardoolMattu-l9m 11 күн бұрын
Akam kise de magar na laggi Gopi ustad to Vina Gopi ustad zindabad
@VivekPanditji-y7o
@VivekPanditji-y7o 12 күн бұрын
Love you gopi bhi ji ❤❤up sa
@SukhvirSingh-l7b
@SukhvirSingh-l7b 13 күн бұрын
ਬਹੁਤ ਵਧੀਆ ਵੀਰਾਂ ਜੀ ਵਾਹਿਗੁਰੂ ਜੀ
@luckygrewal4994
@luckygrewal4994 12 күн бұрын
God bless you all team members veer❤❤❤❤❤❤❤❤❤❤❤❤❤❤❤❤❤❤❤❤❤
@bachitarsadhu9283
@bachitarsadhu9283 13 күн бұрын
ਗੋਪੀ ਫਰੰਦੀਪੁਰੀਆ❤
@RajinderSingh-mg8hn
@RajinderSingh-mg8hn 12 күн бұрын
Gopi ustad 💪 ♥️
@harpreetsingh1431
@harpreetsingh1431 13 күн бұрын
Bhaaji ehna d changhi cLass laa dinde tusii. Oh vadyia khed da jii❤
@GurmeetSingh-m6j8n
@GurmeetSingh-m6j8n 7 күн бұрын
ਗੁੱਡ ਗੋਪੀ veer ji
@Rajdeep_PB29
@Rajdeep_PB29 10 күн бұрын
Ustaad❤
@shamshersingh4987
@shamshersingh4987 13 күн бұрын
ਗੋਪੀ ❤ ਸੁਖਮਨ❤ ਜ਼ਿੰਦਾਬਾਦ
@rajbeer-t3o
@rajbeer-t3o 13 күн бұрын
Gopi ustad ❤
@Rajdeep_PB29
@Rajdeep_PB29 10 күн бұрын
Good education for us😊
@babbuthundi8159
@babbuthundi8159 12 күн бұрын
Ustad ustad raaab da rupe 🙏🙏🙏
@AlainDbai
@AlainDbai 12 күн бұрын
Eakm veer sachi gl ds da tanu sab kuj gopi ustad asi v kadaddi khedi
@Arnav4149
@Arnav4149 12 күн бұрын
ਗੋਪੀ ਭਲਵਾਨ ਜੀ ਤੁਹਾਡੀਆ ਗੱਲਾ ਤੋ ਲੱਗਦਾ ਏ ਤੁਹਾਡੀ ਉਮਰ ਵੀ 40 ਕੁ ਦੀ ਲੱਗਦੀ
@ArashbirBainka
@ArashbirBainka 12 күн бұрын
ਗੋਪੀ ਵੀਰ ਚੰਦਰਕਾਂਤਾ ਤੇ ਅਲੀਫਲੈਲ਼ਾ ਵੀ ਓਦੀ ਹੁੰਦੀ ਸੀ
@gurisidhu4269
@gurisidhu4269 13 күн бұрын
Gopi bhalwan❤
@kuldeepsidhu981
@kuldeepsidhu981 13 күн бұрын
ਗੋਪੀ ਭਲਵਾਨ ਤਹਕੀਕਾਤ ਨਾਟਕ ਆਉਂਦਾ ਹੁੰਦਾ ਸੀ ਰਾਤ ਨੂੰ ਉਹ ਵੇਖਿਆ ਬੜਾ ਡਰਾਉਣਾ ਹੁੰਦਾ ਸੀ
@AgyiapalSandhu
@AgyiapalSandhu 13 күн бұрын
Bhut vadia palwan g ❤❤
@luckygrewal4994
@luckygrewal4994 12 күн бұрын
Awesome blog VEER ji ❤️😊❤❤❤❤❤❤❤❤❤❤❤❤❤❤❤❤❤
@AmitSidhu-o8l
@AmitSidhu-o8l 2 күн бұрын
Bai toda jea ustaad. Kesmat wala nu melda a
@arshdhillon1484
@arshdhillon1484 13 күн бұрын
ਜਿਹੜੇ ਉਦਣ ਬੋਲੇ ਉਹਨਾਂ ਨੂੰ ਜਵਾਬ ਭਲਵਾਨ ਨੇ ਦੇ ਦਿੱਤਾ ਸੀ ਉਦਣ ਤੇ ਆਏ ਨਹੀਂ ਪਿਠ ਪਿੱਛੇ ਬੋਲਦੇ ਨੇ ਕੀ ਕਹੀਏ ਇਨਾਂ ਨੂੰ ਗਾ ਗਾ ਨੂੰ
@EveleenKaur9
@EveleenKaur9 13 күн бұрын
ਕਿਹੜੇ ਚੈਨਲ ਤੇ ਪਈ ਆ ਵੀਡਿਓ ਓਹੋ ਬਾਈ
@yodhasingo1632
@yodhasingo1632 13 күн бұрын
Je sacha hube ta bulle jithe jaada rupe milde enu ode keda fr jaggu ja shilu nu leke onda ahi thik thak je hunde aw bas
@mann569
@mann569 12 күн бұрын
tu jhoothe bande de commenta ch amb farda ,?
@GillBajSingh-k6z
@GillBajSingh-k6z 12 күн бұрын
ਸਤਿ ਸ੍ਰੀ ਆਕਾਲ ਗੋਪੀ ਉਸਤਾਦ ਜੀ ❤
@Enterpunjabbm
@Enterpunjabbm 12 күн бұрын
App ਬੀਤੀ ਦੇ ਨਾ ਤੋਂ ਡਰਾ ਈ ਦਿਤਾ ਜੇ
@GurpreetSidhu-g5v
@GurpreetSidhu-g5v 12 күн бұрын
Shi gl aa ji jdo tuch odo jafa
@Rebeldhaliwal7
@Rebeldhaliwal7 5 күн бұрын
Vdia veer youth nu natural kbadi wal lawo jive 2000 tak hundi c
@gaganpreet4507
@gaganpreet4507 9 күн бұрын
Y yr par preet ne glt kita hun ohdi jga ekam aa gya sira bndi team j preet nl hunda baki gopi bha ji congratulations ❤
@ExcitedBobsleigh-nx4sl
@ExcitedBobsleigh-nx4sl 13 күн бұрын
Gopi ❤
@rajatkanojiakanojia2252
@rajatkanojiakanojia2252 9 күн бұрын
❤🙌🥰😍🤗
@indergrewal2770
@indergrewal2770 10 күн бұрын
💪🏽
@inderbir850
@inderbir850 13 күн бұрын
Ustad te att karti ❤
@luckygrewal4994
@luckygrewal4994 12 күн бұрын
Sat Shri akal Gopi veer ji 🙏🙏🙏🙏🙏
@amangill4573
@amangill4573 10 күн бұрын
Nice 👍
@gurcharnsingh6469
@gurcharnsingh6469 13 күн бұрын
ਸਾਇਕਲ ਦਾ ਚੱਕਾ ਵੀ ਲਾਉਦੇ ਹੁੰਦੇ ਸੀ ਅਨਟੀਨੇ ਦੀ ਜਗਾ
@bindergarcha7721
@bindergarcha7721 3 күн бұрын
Nice vlog veer
@NAVGILL302
@NAVGILL302 13 күн бұрын
❤😊
@JALANDERPB-08
@JALANDERPB-08 Күн бұрын
ਕੁੜੀਆ ਨੂੰ ਵੀ ਇਸ ਪਾਸੇ ਲੈ ਕੇ ਆਉ ਜਾਦਾ ਤੋ ਜਾਦਾ ਸਮਾ , ਕੁੜੀਆ ਵਾਲੇ ਸਕੂਲਾ ਚ ਗੇੜਾ ਰੱਖੋ ਪਿੰਡਾ ਦੀਆ ਪੰਚਾਇਤਾ ਨਾਲ ਗੱਲ ਕਰੋ ਤੇ ਛੇਵੀ ਕਲਾਸ ਤੋ ਕੁੜੀਆ ਨੂੰ ਕਬੱਡੀ ਬਾਰੇ ਦੱਸੋ ਤੇ ਟਰੇਡ ਕਰੋ ਇਸ ਨਾਲ ਲੜਕੀਆ ਦੀ ਸਹਿਤ ਵੀ ਠੀਕ ਰਹਿੰਦੀ ਹੈ ਤੇ ਲੜਕੀਆ ਮਜਬੂਤ ਵੀ ਹੁੰਦੀਆ ਹਨ , ਹੁਣ ਬੱਚੇ ਫੋਨਾ ਤੇ ਚਿਬੜੇ ਰਹਿੰਦੇ ਨੇ ਤੇ ਸਰੀਰ ਦੀ ਕੋਈ ਐਕਟੀਵਿਟੀ ਨਹੀ ਹੁੰਦੀ ਤਾ ਕਰਕੇ ਬਾੱਚਿਆ ਚ ਬੀਮਾਰੀਆ ਆ ਰਹੀਆ ਨੇ
@JASWANTSingh-d4n
@JASWANTSingh-d4n 12 күн бұрын
Love You.gopi. Bai.....❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤
@Pannusaab46wala
@Pannusaab46wala 13 күн бұрын
Pra ji 2 min wali vedio na laeia kro pra ji 🙏❤
@dhillon5325
@dhillon5325 12 күн бұрын
Nice ❤❤❤❤❤
@NarinderSingh-m5v
@NarinderSingh-m5v 12 күн бұрын
Jaggu chola ala da snman hona cheda bhout vdia cheg nal knt vanda jaggu
@KawaljitSingh-xu3wd
@KawaljitSingh-xu3wd 13 күн бұрын
Gopi veer tusi apne pind rhe o 1feb nu Mera vdda bro Ranjit Canada walo match krvaiea ja rya bhura Karim pura
@penduskoolsvlogs2654
@penduskoolsvlogs2654 13 күн бұрын
Super 👌
@moinakhtar3445
@moinakhtar3445 13 күн бұрын
😍😍😍😍😍😍😍😍😍😍😍
@Sabibadhan4240
@Sabibadhan4240 12 күн бұрын
Ustad g apa ta comment krr krr ka thakk gya ekam nu apne academy ch rakh ka mehnat krvao kyuki hun ekam de body peak ta a ja thokk ka mehnat lgg gye ta bhut vadia khalo ga🙏
@Sandhusaab5568
@Sandhusaab5568 12 күн бұрын
Junni gill bare jrur dsseyo plwan ji❤
@gillblog007
@gillblog007 13 күн бұрын
19:15 ❤❤
@Aksingh-m1x
@Aksingh-m1x 11 күн бұрын
Dhyaan dao palwan ji agg kaddu agge jaake
@LOVEGILLSAAB88
@LOVEGILLSAAB88 13 күн бұрын
ਭਲਵਾਨ ਜੀ ਅਜ ਕੈਰੋ ਖੇਡਣਾ
@sharrysabhra7707
@sharrysabhra7707 13 күн бұрын
ਸਤਿ ਸ੍ਰੀ ਆਕਾਲ ਭਲਵਾਨ ਜੀ
@surajkumar5058
@surajkumar5058 13 күн бұрын
Ikam meant kar yr ustaad sahi keh reha ikam morning jaldi uth
@manpreetpannu8239
@manpreetpannu8239 12 күн бұрын
kol rkha k Gopi ver game kra enu
@waheguru5885
@waheguru5885 12 күн бұрын
Ekam di body vich Z buhat ah bhalwan ji, Ground di meht chahidi ehnu Gym wali ni
@Gugguਭੜਾਣਾkabddi
@Gugguਭੜਾਣਾkabddi 12 күн бұрын
ਭਲਵਾਨ ਜੀ ਮੈਂ ਫੋਨ ਕੀਤਾ ਸੀ ਤੁਸੀਂ ਚੱਕਿਆਂ ਨਹੀਂ ਤੁਹਾਡੇ page ਤੋ ਮੈਜਸ ਆਇਆ ਸੀ insta ਤੇ ਮੁੰਡਿਆਂ ਦੀ ਖੁਰਾਕ ਲਈ ਪੈਸੇ ਆ ਦਾ ਮੈ ਕਿਹਾ ਮੈਂ ਫੋਨ ਕਰਦਾ ਭਲਵਾਨ ਸੀ ਤੁਸੀ ਚੱਕੋ ਪਰ ਫੋਨ ਚੱਕਿਆਂ ਨਹੀਂ
@BikramJit-wf5be
@BikramJit-wf5be 12 күн бұрын
❤❤❤❤❤❤❤❤❤❤❤❤❤❤❤❤❤❤❤❤
@anmolsidhu660
@anmolsidhu660 13 күн бұрын
Nice
@manpreetsingh7442
@manpreetsingh7442 13 күн бұрын
Kehe di ਸਿਰ ਉੱਪਰ ਹੋ ਕੇ ਕਰਵਾਈ ਮਿਹਨਤ 15 ਮਿੰਟ ਵਿਚ ਵੀ ਬਾਂ ਬਾਂ ਕਰਾ ਦਿੰਦੀ ਆ ਤੇ ਆਪਣੀ ਪਾਵੇਂ 2 ਘੰਟੇ ਕਰਲੋ
@ChahalOg_47
@ChahalOg_47 13 күн бұрын
⛳️
@pinderdhillon8046
@pinderdhillon8046 13 күн бұрын
👍❤️🙏
@HarmolSingh-o4b
@HarmolSingh-o4b 13 күн бұрын
गुरमीत।सिह20चक।वाला
@Kabbadijind07
@Kabbadijind07 12 күн бұрын
Khushi Duggan wala❤❤❤
@Kemmyhairsalon
@Kemmyhairsalon 13 күн бұрын
Palvaan aa khassa vdiya lagda phaji ah mehc ch pa leya kro
@HarshSingh-m4d8n
@HarshSingh-m4d8n 10 күн бұрын
Bhalwan ji o time vadiaa hunda c vcr wala
@Zeeshan-i9o
@Zeeshan-i9o 12 күн бұрын
Aslam alikum Palawan ji ma kaka kabadi player rana ali shan da pand cho
@satinderpalsingh7657
@satinderpalsingh7657 13 күн бұрын
Ekam ustaad diyn glaa’n nu angolya krn lag pya hai. Khyal kr putt.
@BikramJit-wf5be
@BikramJit-wf5be 12 күн бұрын
🎉🎉🎉🎉🎉🎉🎉🎉
@MandeepGill-r3q
@MandeepGill-r3q 13 күн бұрын
ਧਿਆਨ ਨੀ ਦੇਦਾ ਏਕਮ ਗੱਲ ਤੇ
@salmanamanat3368
@salmanamanat3368 12 күн бұрын
GOPI PELWAN CHOOTI DA KHADARI LOVE FROM LAHORE PAKISTAN
@zeeshangujjar715
@zeeshangujjar715 12 күн бұрын
Pehlwan g isy pas rkh k mehnat krwao
@EkamdeepSingh-ci2pq
@EkamdeepSingh-ci2pq 13 күн бұрын
ਭਲਵਾਨ ਜੀ ਏਰੀਅਲ ਹੈਗਾ ਆਪਣੇ ਕੋਲ ਪੂਰਾ ਹੈ ਪਰ ਦੇਸੀ ਲੱਕੜ ਦੇ ਟੈਲੀਵਿਜ਼ਨ ਦਾਂ ਹੈ ਰੰਗੀਨ ਨਹੀਂ
@RimpalBhullar-hr3kk
@RimpalBhullar-hr3kk 13 күн бұрын
Gopi ustad eakam nu abde kol rakho
@meetmaan2514
@meetmaan2514 13 күн бұрын
Ustad g ekam nu duje side kani te khdayia kro
На ЭТО можно смотреть БЕСКОНЕЧНО 👌👌👌
01:00
БЕЗУМНЫЙ СПОРТ
Рет қаралды 4,4 МЛН
The perfect snowball 😳❄️ (via @vidough/TT)
00:31
SportsNation
Рет қаралды 77 МЛН
Tilt 'n' Shout #boardgames #настольныеигры #games #игры #настолки #настольные_игры
00:24
Bungee Jumping With Rope In Beautiful Place:Asmr Bungee Jumping
00:14
Bungee Jumping Park Official
Рет қаралды 17 МЛН
ACADEMY CH KRI GALBAT | BAZI JAND VLOG
8:30
Bazi jand
Рет қаралды 100 М.
Sarhali Mand Kabaddi Match Live | Raja Chohla Sahib | Gopi Frandipuria
25:02
На ЭТО можно смотреть БЕСКОНЕЧНО 👌👌👌
01:00
БЕЗУМНЫЙ СПОРТ
Рет қаралды 4,4 МЛН