Granthi Singh Di Beti - New Punjabi Song | Sangdil 47 | Folkstyle | Latest Punjabj Videos 2024

  Рет қаралды 84,210

Sangdil 47

Sangdil 47

Күн бұрын

Пікірлер: 405
@raghvirsingh3311
@raghvirsingh3311 3 ай бұрын
95% ਗ੍ਰੰਥੀਆਂ ਦੇ ਜੀਵਨ ਦੀ ਸਚਾਈ 😢
@babakuldeepsingh4956
@babakuldeepsingh4956 3 ай бұрын
😢😢😢ਅੱਖਾ ਭਰ ਆਈਆ ਮੈਂ ਵੀ ਇੱਕ ਗ੍ਰੰਥੀ ਹਾ
@Majhail_pb_46
@Majhail_pb_46 3 ай бұрын
ਵਾਹਿਗੁਰੂ ਜੀ ਮਿਹਰ ਕਰਨਗੇ ਹੁਣ ਜਲਦੀ ਉਪਰਾਲਾ ਕੀਤਾ ਜਾਵੇਗਾ ਗ੍ਰੰਥੀ ਸਿੰਘਾਂ ਲਈ ❤❤
@MANPREETSINGHKAPOOR007
@MANPREETSINGHKAPOOR007 3 ай бұрын
ਖੜੇ ਹਾਂ ਜੀ ਤੁਹਾਡੇ ਨਾਲ
@emileeem4909
@emileeem4909 3 ай бұрын
Koi hor kamm kro, bani Ghar vich baith k pado. Cometi Wale ape path Sikh lain ge
@BalwinderSingh-ee2xq
@BalwinderSingh-ee2xq 3 ай бұрын
ਗ੍ਰੰਥੀ ਸਿੰਘਾਂ ਦੇ ਹੱਕ ਵਿੱਚ ਬਹੁਤ ਵਧੀਆ ਆਵਾਜ਼ ਉਠਾਈ ਹੈ ਜੀ ਬਹੁਤ ਧੰਨਵਾਦ ਜੀ
@jasvirsingh6721
@jasvirsingh6721 3 ай бұрын
@sukhpreetsingh4695
@sukhpreetsingh4695 3 ай бұрын
ਅੱਜ ਦੇ ਸਮੇਂ ਦਾ ਬਹੁਤ ਗੰਭੀਰ ਮਸਲਾ ਹੈ ਧੰਨਵਾਦ ਜੀ ਤੁਸੀਂ ਆਵਾਜ਼ ਬੁਲੰਦ ਕੀਤੀ
@GurparkarSingh-co9bk
@GurparkarSingh-co9bk 3 ай бұрын
ਲੰਘਿਆ ਵੇਲਾ ਹੱਥ ਨਹੀ ਆਉਂਦਾ ਸਿੰਘੋ। ਮਸਲਾ ਵਿਚਾਰਨ ਯੋਗ ਹੈ ਗੁਰੂ ਘਰ ਦੇ ਵਜ਼ੀਰਾਂ ਦੀ ਬਾਂਹ ਫੜੀਏ ਵਾਹਿਗੁਰੂ ਕ੍ਰਿਪਾ ਕਰੇ
@JasvirSingh-iu4dc
@JasvirSingh-iu4dc 3 ай бұрын
Waheguruji 🙏
@KabalSingh-mi3et
@KabalSingh-mi3et 2 ай бұрын
WAHEGURU JI 🙏🙏
@jaspalsinghkhalsanathewala2959
@jaspalsinghkhalsanathewala2959 3 ай бұрын
ਵਾਹ ਜੀ ਵਾਹ ਸੰਗਦਿਲ 47ਵਾਲਿਆ ਜਿਓਂਦਾ ਰਹਿ ਵੀਰ ਜੀਹਨੇ ਗ੍ਰੰਥੀ ਸਿੰਘਾਂ ਖਾਤਰ ਇਨਕਲਾਬ ਲਿਆਉਣ ਲਈ ਉਪਰਾਲਾ ਕੀਤਾ
@NirmalSingh-vh1zo
@NirmalSingh-vh1zo 3 ай бұрын
ਜੇ ਚਾਰ ਵਜੈ ਤੈ ਬਾਬਾ ਲੇਟ ਹੋ ਜਾਏ ਰੳਉਣਾ ਪੈ ਜਾਦਾ ਪਿੰਡ ਚ
@chanansingh7431
@chanansingh7431 3 ай бұрын
ਬਾਬਾ ਨਾਨਕ ਜੀ ਸੰਗਤਾਂ ਨੂੰ ਸਮੱਤ ਬਖਸ਼ਣ। ਬਹੁਤ ਬਹੁਤ ਧੰਨਵਾਦ ਜੀ ਗ੍ਰੰਥੀ ਬਾਰੇ ਸੋਚਿਆ ਵਧੀਆ ਸਨੇਹਾ ਦਿਤਾ ਹੈ ਜੀ। ਵਹਿਗੁਰੂ ਚੜਦੀ ਕਲਾ ਬਖਸ਼ੇ ਜੀ
@lakhbirsinghparmar5483
@lakhbirsinghparmar5483 3 ай бұрын
ਬਹੁਤ ਵਧੀਆ ਵੀਰ ਗ੍ਰੰਥੀ ਸਿੰਘਾ ਦੇ ਦਰਦ ਨੂੰ ਸਮਜਿਆ ਤੇ 100% ਸੱਚ ਬਿਆਨ ਕੀਤਾ ਵੀਰ 🙏
@HappyMarhana
@HappyMarhana 3 ай бұрын
❤❤❤❤❤ ਬਹੁਤ ਬਹੁਤ ਬਹੁਤ ਹੀ ਵਧੀਆ ਸੁਨੇਹਾ ਤੇ ਗ੍ਰੰਥੀ ਸਿੰਘਾ ਦੀ ਦੁਖ ਆਵਾਜ਼ ਆ
@JagseerSingh-w6u
@JagseerSingh-w6u 3 ай бұрын
ਬਹੁਤ ਖੂਬ, ਅੱਛੀ ਕਲਮ, ਅੱਛੀ ਆਵਾਜ਼
@Ajmerkhalsa373
@Ajmerkhalsa373 3 ай бұрын
*ਬਹੁਤ ਹੀ ਮਾੜੇ ਹਾਲਾਤਾਂ ਵਿੱਚ ਹਨ ਗੁਰੂ ਦੇ ਵਜ਼ੀਰ ਅਤੇ ਉਧਰ ਦੁਨੀਆਵੀ ਬੰਦਿਆਂ ਦੇ ਵਜ਼ੀਰ ਲੱਖਾਂ ਵਿੱਚ ਤਨਖਾਹਾਂ ਲੈਕੇ ਵੀ ਨਹੀਂ ਰੱਜਦੇ*
@babamagharsinghjikhalsa
@babamagharsinghjikhalsa 3 ай бұрын
ਵਾਹਿਗੁਰੂ ਜੀ ਅਪਣੇ ਪਿਆਰੇ ਗ੍ਰੰਥੀ ਸਿੰਘਾ ਦੀ ਬਾਂਹ ਫੜ ਕੇ ਰੱਖਿਓ
@kamaljitsingh6286
@kamaljitsingh6286 3 ай бұрын
ਬਹੁਤ ਵਧੀਆ ਸੌਂਗ ਵੀਰ ਜਮਾ ਸਚਾਈ ਆ ਏਹ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੀ 🙏
@balwinderjitkaur9156
@balwinderjitkaur9156 3 ай бұрын
ਬਹੁਤ ਵਧੀਆ ਉਪਰਾਲਾ ਇਹੋ ਜਿਹੀਆਂ ਕੋਸ਼ਿਸ਼ਾਂ ਕਾਮਯਾਬ ਹੋਣੀਆ ਚਾਹੀਦੀਆਂ ਹਨ 🙏🙏🙏🙏
@Jot618
@Jot618 3 ай бұрын
ਬਹੁਤ ਵਧੀਆ ਵੀਰ 100% ਸੱਚ ਬੋਲਿਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@DharminderSingh-s8p
@DharminderSingh-s8p 4 ай бұрын
ਵਾਹ ਜੀ ਵਾਹ ਬਿਲਕੁਲ ਸੱਚ ਤੇ ਸਹੀ ਬੋਲ ਨੇ ਜੋ ਸਾਡੇ ਤੇ ਬੀਤਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurpreetSingh-yw7kw
@GurpreetSingh-yw7kw 3 ай бұрын
ਗ੍ਰੰਥੀ ਸਿੰਘਾਂ ਦੇ ਹੱਕ ਵਿੱਚ ਅਵਾਜ ਉਠਾਉਣ ਤੇ ਬਹੁਤ ਬਹੁਤ ਧੰਨਵਾਦ ਜੀ 🙏
@jivansingh411
@jivansingh411 3 ай бұрын
ਗ੍ਰੰਥੀ ਸਿੰਘਾਂ ਦੇ ਹੱਕ ਵਿੱਚ ਬਹੁਤ ਵਧੀਆ ਆਵਾਜ ੳਠਾਈ ਹੈ ਜੀ
@DharamSingh-wl1zu
@DharamSingh-wl1zu 3 ай бұрын
ਬਹੁਤ ਹੀ ਵਧੀਆ ਰਚਨਾ ਕੀਤੀ, ਧੰਨਵਾਦ ਜੀ ਸਚਾਈ ਪੇਸ਼ ਕਰਨ ਲਈ, ਅੱਜ ਕੱਲ ਕੋਈ ਵੀ ਗੁਰਦੁਆਰੇ ਦੇ ਗ੍ਰੰਥੀ ਨੂੰ ਪੂਰੀ ਤਨਖਾਹ ਦੇ ਕੇ ਰਾਜ਼ੀ ਨਹੀਂ ਤੇ ਨਾ ਹੀ ਕੋਈ ਗ੍ਰੰਥੀ ਸਿੰਘ ਦਾ ਬਹੁਤਾ ਸਤਿਕਾਰ ਕਰਦਾ। ਇਕ ਹੋਰ ਗੱਲ,ਗਾਉਂਦੇ ਗਾਉਂਦੇ ਸਾਰੇ ਪਤਵੰਤੇ ਸੱਜਣ ਨੂੰ ਸੁਨੇਹਾ ਦੇ ਗਿਆ ਕਿ ਕਿਵੇ ਘਰ ਪ੍ਰਤੀ ਉਗਰਾਹੀ ਕਰਨ ਨਾਲ ਗ੍ਰੰਥੀ ਸਿੰਘ ਦੀ ਤਨਖਾਹ ਪੂਰੀ ਕਰਕੇ ਦਿੱਤੀ ਜਾ ਸਕਦੀ ਹੈ। ਦੁਬਾਰਾ ਫਿਰ ਧੰਨਵਾਦ ਜੀ ਵਲੋ ਇੰਜੀਨੀਅਰ ਡੀ.ਐਸ.ਕੌਂਡਲ ਵਧੀਕ ਸਹਾਇਕ ਇੰਜੀਨੀਅਰ ਰਿਟਾਇਰਡ ਪੀ ਐਸ ਪੀ ਸੀ ਐਲ।
@PritamNath-fu4gg
@PritamNath-fu4gg 3 ай бұрын
ਸੰਗ ਦਿਲ ਜੀ ਬਹੁਤ ਬਦੀਆਂ ਗੀਤ ❤❤ਗੀਤ ਨਾਥ ਮੱਲੜੀ
@JK-kt2be
@JK-kt2be 3 ай бұрын
ਬਾਈ ਜੀ ਬਹੁਤ ਹੀ ਵਧੀਆ ਮੈਸਜ ਦਿੱਤਾ ਸੰਗਤਾਂ ਨੂੰ ਜਿਹੜੇ ਕਮੇਟੀਆਂ ਮੈਂਬਰ ਪਹਿਲਾਂ ਹੀ, ਗ੍ਰੰਥੀ ਸਿੰਘ ਦੇ ਨੂੰ ਇਹ ਗੱਲ ਬੋਲਦੇ ਨੇ,, ਬਾਬਾ ਜੀ ਤੁਸੀਂ ਡਾਲੀ ਕਰੋ ਬਹੁਤ ਦੁੱਧ ਰੋਟੀਆਂ ਕੱਠੀਆਂ ਹੋ ਜਾਣਗੀਆਂ, ਤੁਹਾਨੂੰ ਰਹਿਣਾ ਰੋਟੀ ਤੁਸੀਂ ਮੰਗ ਲਿਆਉਣੀਆਂ ਨੇ, ਬਿਜਲੀ ਵੀ ਫ੍ਰੀ ਤੁਹਾਨੂੰ ਗੁਰੂ ਘਰ ਦੀ, ,,, ਬਸ ਅਸੀਂ ਤੁਹਾਨੂੰ ਤਨਖਾਹ ਦੇਵਾਂਗੇ 7000 ਤੁਸੀਂ ਜਿਆਦਾ ਪੈਸਾ ਕਰਨਾ ਵੀ ਕੀ ਬਾਬੇ,, ਕਹਿਣ ਨੂੰ ਗੁਰੂ ਘਰ ਦਾ ਵਜ਼ੀਰ ਹੋ ਤੁਸੀਂ 😅😅😅ਕੰਮ ਕਮੇਟੀ ਨੇ ਮੰਗਤਿਆਂ ਵਾਲ਼ੇ ਪਰ ਅਸੀਂ ਕੰਜਰਾਂ ਨੇ ਗੋਲਕ ਦੇਖਣ ਲਈ ,, ਮਹਿੰਗੇ ਮਹਿੰਗੇ ਬਹੁਤ ਕੈਮਰੇ ਲਗਵਾਏ ਨੇ ,, ਇਸ ਲਈ ਸੰਗਰਾਂਦ ਜਾਂ ਫਿਰ ਮੱਸਿਆ ਨੂੰ ਗੋਲਕ ਗਿਣਨ ਆਵਾਂਗੇ ਤੁਸੀਂ ਪਨੀਰ ਲੈ ਆਇਓ ਚਾਰ ਕੁ ਠੰਢਿਆਂ ਦੀਆਂ ਬੋਤਲਾਂ ਲਿਆਓ,, ਪੈਸੇ ਅਸੀਂ ਤੁਹਾਨੂੰ ਆਉਣ ਸਾਰ ਦੇ ਦੇਵਾਂ ਗੇ ,, ਤੁਸੀਂ ਟੈਂਸ਼ਨ ਨੀ ਲੈਣੀ
@Arshdeepsingh-p7p
@Arshdeepsingh-p7p 3 ай бұрын
🌺ਗ੍ਰੰਥੀ ਸਿੰਘਾਂ ਦੇ ਹੱਕ ਵਿੱਚ ਬਹੁਤ ਵਧੀਆ ਉਠਾਈ ਹੈ ਜੀ ਬਹੁਤ ਧੰਨਵਾਦ ਜੀ🌺❤
@chardikalapvt.driverwf.3869
@chardikalapvt.driverwf.3869 3 ай бұрын
ਬਹੁਤ ਵਧੀਆ ਵੀਰ ਜੀ
@SurinderDhiman-iu9uu
@SurinderDhiman-iu9uu 2 ай бұрын
ਵਾਹਿਗੁਰੂ ਜੀ ਮੇਹਰ ਕਰਿਓਂ ਸਿੱਖ ਧਰਮ ਨੂੰ ਏਨਾ ਵੀ ਨੀਵਾਂ ਨਾਂ ਹੋਣ ਦਿਓਂ ਪੰਜਾਬੀ ਵੀਰੋ ਬੱਸ ਏਨੀ ਹੀ ਬੇਨਤੀ ਹੈ ਵੀਰਜੀ
@harwindersingh1555
@harwindersingh1555 3 ай бұрын
100% ਸਹੀ ਆ ਵੀਰ ਜੀ
@gurdevsinghmilkhnewchd6157
@gurdevsinghmilkhnewchd6157 2 ай бұрын
ਬਹੁਤ ਵਧੀਆ ਉਪਰਾਲਾ ਜੀ ਸਾਇਦ ਇਹ ਗੀਤ ਸੁਣ ਕੇ ਈ ਪ੍ਰਬੰਧਕਾ ਦੀਆ ਅੱਖਾਂ ਖੁਲ ਜਾਣ ਮਹਾਰਾਜ ਸੁਮੱਤ ਬਖਸੇ 🙏🙏🙏👍👍👍👍
@GurduwaraTharasahib
@GurduwaraTharasahib 3 ай бұрын
ਬਾਈ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਸਾਰਿਆਂ ਨੂੰ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ ਕਈ ਪਿੰਡਾਂ ਵਿਚ ਤਿੰਨ ਚਾਰ ਗੁਰੁ ਘਰ ਹਨ ਉਹਨਾਂ ਨੂੰ ਵੀ ਇੱਕ ਹੀ ਗੁਰਦੁਆਰਾ ਬਣਾਉਂਣਾ ਚਾਹੀਦਾ ਹੈ ਜੀ ਬਾਕੀ ਕਲਾਕਾਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਘੱਟ ਪੈਸੇ ਮੰਗਿਆ ਕਰੋ ਤੇ ਬੇਸ਼ੱਕ ਤੁਸੀਂ ਵੀ ਕਹਿ ਦਿਆ ਕਰੋ ਸਾਨੂੰ ਐਨੇ ਕੁ ਦੇ ਦਿਓ ਬਾਕੀ ਗੁਰਦੁਆਰਾ ਸਾਹਿਬ ਗ੍ਰੰਥੀ ਨੂੰ ਦੇ ਦਿਓ ਭਾਈ ਤੁਹਾਡਾ ਵੀਰ ਪੁੰਨ ਹੋਊ
@AmritPal-uw2ou
@AmritPal-uw2ou 4 ай бұрын
ਹੁਣ ਤਨਖਾਹ ਵੀ 10,000 ਹਜ਼ਾਰ ਕਰਦੋ,,,, ਮਹਿਗਾਈ ਬਹੁਤ ਆ ਸਰਦਾ ਨੀ ਹੁਣ
@trendinghardeep
@trendinghardeep 3 ай бұрын
24 ਘੰਟੇ ਦੀ job ਹੈ ਜੀ 10000 ਬਹੁਤ ਘਟ ਹੈ
@AmritPal-uw2ou
@AmritPal-uw2ou 3 ай бұрын
ਵੀਰ ਮੇ ਗ੍ਰੰਥੀ ਸਿੰਘ ਆ ਮੇ ਗਾਣੇ ਚ ਆ ਜੀ ਤਨਖਾਹ 8500 ਆ​@@trendinghardeep
@gurpalsingh8794
@gurpalsingh8794 3 ай бұрын
25 hazr to ghat ni honi chahidi
@raghvirsingh3311
@raghvirsingh3311 3 ай бұрын
ਗੁਰੂ ਘਰ ਦੇ ਘੜੰਮ ਚੌਧਰੀ ਆਂ ਲਈ ਸੁਨੇਹਾ ਹੈ
@L.M.motivation860
@L.M.motivation860 3 ай бұрын
ਇਸ ਤੋਂ ਇਤਿਹਾਸ ਬਣਾਤਾ ਬਾਈ ਨੇ।ਜੁਗ ਜੁਗ ਜੀਵੇ ਸੰਗਦੀਲ ਬਾਈ ❤❤❤
@gagandeepsinghsandhu7862
@gagandeepsinghsandhu7862 3 ай бұрын
ਬਹੁਤ ਵਧੀਆ ਸੰਗਦਿਲ ਵੀਰ,,keep it up
@jagtarsandhu3806
@jagtarsandhu3806 4 ай бұрын
ਵਾਹ ਜੀ ਵਾਹ ਬਹੁਤ ਵਧੀਆ ਗੀਤ ਰਾਹੀਂ ਸੱਚ ਗੱਲ ਕੀਤੀ ਏ ਸੰਧੂ ਸਾਬ
@preetcheema8033
@preetcheema8033 3 ай бұрын
ਬਹੁੱਤ ਸੋਹਣਾ ਸੁਨੇਹਾ ਵੀਰ ਜੀ 🙏🏻🙏🏻🙏🏻
@arshdeepsinghrandhawa9464
@arshdeepsinghrandhawa9464 3 ай бұрын
ਬਹੁਤ ਹੀ ਗੰਭੀਰ ਮਸਲਾ ਹੈ। ਇਹਨਾਂ ਵੱਲ ਵੀ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ।
@gurjindersingh3638
@gurjindersingh3638 3 ай бұрын
ਅੱਖਾਂ ਭਰ ਆਈਆਂ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏👍
@ਰਣਜੀਤਸਿੰਘਰੰਧਾਵਾ
@ਰਣਜੀਤਸਿੰਘਰੰਧਾਵਾ 3 ай бұрын
100% ਸਚਾਈ
@bharimansa9612
@bharimansa9612 3 ай бұрын
ਵਾਹ ਜੀ ਵਾਹ ਜੀ ਕਿਆ ਬਾਤ ਹੈ। ਬਿਲਕੁਲ ਸਹੀ ਆ ਜੀ
@GurdeepKaur-jf2sy
@GurdeepKaur-jf2sy 3 ай бұрын
ਵਾਹ ਜੀ ਵਾਹ ਵੀਰੇ ੧੦੦ ਸਚਾੱਈ ਜੀ🌷🙏🏻👍🇺🇸🌷
@vickyboothgarh166
@vickyboothgarh166 3 ай бұрын
❤❤❤ਬਹੁਤ ਵਧੀਆ ਸੋਚ ਤੇ ਸੁਨੇਹਾ,,,,,, ਗ੍ਰੰਥੀ ਸਿੰਘਾਂ ਦਾ ਦਰਦ ,,,,,,ਬਾਬਾ ਮੇਹਰ ਕਰੇ
@kaptonsingh8049
@kaptonsingh8049 3 ай бұрын
Hor geet likho veer ji bahut hi badhiya likeaa ji dill ro peaa ji😢 sach likeaa ji
@HarpreetKaur-xq4dd
@HarpreetKaur-xq4dd 3 ай бұрын
ਬਿਲਕੁਲ ਸਹੀ, ਬਹੁਤ ਵਧੀਆ ਆਵਾਜ ਅਤੇ ਗੀਤ
@SandeepSingh-cj3ot
@SandeepSingh-cj3ot 3 ай бұрын
ਕਈਪਿੰਡਾਂਚਤੇਬਹੁਤਬੂਰਾਹਾਲਆਜੀਤਨਖ਼ਾਹਵੀਸਿਰਫ੩੦੦੦ ਵਾ
@Jot28197
@Jot28197 4 ай бұрын
ਵਾਹ ਜੀ ਵਾਹ ਬਿਲਕੁਲ ਸੱਚ ਕਿਹਾ ਜੀ, ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਬਹੁਤ ਵਧੀਆ ਉਪਰਾਲਾ ਵੀਰ ਜੀ
@AmritPal-uw2ou
@AmritPal-uw2ou 3 ай бұрын
ਵੀਰ ਜੀ,,, ਲੋਕੀ ਸਭ ਸਿਆਣੇ ਆ,,,
@ajaibjhunirmusic9915
@ajaibjhunirmusic9915 3 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਜੀ
@vikramjitsingh9742
@vikramjitsingh9742 3 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ
@grewalledwallpatran3540
@grewalledwallpatran3540 3 ай бұрын
ਬਹੁਤ ਵਧੀਆ ਉਪਰਾਲਾ ਹੈ ਗ੍ਰੰਥੀ ਸਿੰਘ ਦੇ ਹੱਕ ਦੀ ਗੱਲ ਕਰਨ ਲਈ
@koshveergill3809
@koshveergill3809 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਧੰਨਵਾਦ ਬੜਾ ਸੋਹਣਾ ਗੀਤ
@PardeepSingh-it3hn
@PardeepSingh-it3hn 3 ай бұрын
ਬਿਲਕੁਲ ਸੱਚ ਲਿਖਿਆ
@SarbjeetsinghSaab3388
@SarbjeetsinghSaab3388 3 ай бұрын
ਸੰਗਦਿਲ ਬਾਈ ਜੀ ਸੱਚ ਲਿਖਿਆ ਜੀ ❤❤
@dalvirkansle
@dalvirkansle 4 ай бұрын
ਬਹੁਤ ਹੀ ਵਧੀਆ ਵਿਸ਼ੇ ਨੂੰ ਟੱਚ ਕੀਤਾ ਏ ਜੀ ਜਿਸਦੀ ਅੱਜ ਬਹੁਤ ਲੋੜ ਹੈ ਸ਼ਾਇਦ ਇਹ ਗੀਤ ਸੁਣਕੇ ਥੋੜ੍ਹਾ ਅਸਰ ਹੋ ਜਾਵੇਗਾ. 👍🏼👍🏼👍🏼
@SanjhRandhawaTV
@SanjhRandhawaTV 3 ай бұрын
ਸੰਗਦਿਲ ਬਹੁਤ ਵਧੀਆ ਗੀਤ ਜੀ
@LSL1976-y4y
@LSL1976-y4y 3 ай бұрын
ਬਹੁਤੇ ਵਧੀਆ galwat bai 47
@gurpalsingh9989
@gurpalsingh9989 3 ай бұрын
ਬਹੁਤ ਵਧੀਆ ਅਦਾਕਾਰਾ
@WriterAndSingerMukhwindar
@WriterAndSingerMukhwindar 3 ай бұрын
ਸੱਚੀ ਤੇ ਸਹੀ ਗੱਲ 👍
@bhagwanbugra1353
@bhagwanbugra1353 3 ай бұрын
ਬਹੁਤ ਵਧੀਆ ਸੁਨੇਹਾ
@BeantSingh-ms4jm
@BeantSingh-ms4jm 3 ай бұрын
Good sangdil 47 vr g
@JagjitSingh-hn7xo
@JagjitSingh-hn7xo 3 ай бұрын
ਬਹੁਤ ਵਧਿਆ ਵੀਰ ਜੀ ਅਸੀਂ ਫ਼ਾਰਸ ਹਾ ਜੀ ਪੰਜਾਬ ਦੇ ਹਰ ਵੇਲੇ ਨਾਲ ਜੀ 🙏🙏ਗ੍ਰੰਥੀ ਸਿੰਘ ਦੀ ਤਨਖਾਹ 40000 ਹਜ਼ਾਰ ਹੌਣੀ ਚਾਹੀਦੀ ਦੀ ਏ ਜੀ 👍👍👍👍👍
@InderBhullar-t1d
@InderBhullar-t1d 3 ай бұрын
ਬਿਲਕੁਲ ਸਹੀ ਐ ਜੀ
@SukhwinderSingh-kz1n
@SukhwinderSingh-kz1n 3 ай бұрын
ਬਹੁਤ ਵਧੀਆ ਲਿਖਣੀ ਤੇ ਬੋਲਣੀ ਗ੍ਰੰਥੀ ਸਿੰਘਾਂ ਦੇ ਦੁੱਖ ਨੂੰ ਕਹਾਣੀ ਦੇ ਜਰੀਏ ਇਹ ਗੀਤ ਨੇ ਦਰਸਾਇਆ ਹੈ
@gsaulakh8287
@gsaulakh8287 3 ай бұрын
ਸੰਗਦਿਲ 47 ਬਹੁਤ ਵਧੀਆ ਗੀਤ ਹੈ ਜੀ ਸਚਾਈ ਆ ਇਹ ਹੁੰਦਾ ਜੀ ਅੱਜ ਕੱਲ ਗ੍ਰੰਥੀ ਸਿੰਘਾਂ ਨਾਲ 😢🙏
@JarnailSingh-qb5bn
@JarnailSingh-qb5bn 3 ай бұрын
Very nice song and effort in favour of Granthi Singhs.
@gursahibsingh6970
@gursahibsingh6970 3 ай бұрын
ਬਹੁਤ ਵਧੀਆ ਉਪਰਾਲਾ ਕਰ ਰਿਹਾ ਬਾਈ ਜੀ
@kalachahal9694
@kalachahal9694 3 ай бұрын
ਬਾਈ ਜੀ ਬਹੁਤ ਵਧੀਆ ਤੇ ਸੋਹਣਾ ਗੀਤ ਮਨ ਨੂੰ ਮੋਹ ਰਿਹਾ
@GurleenKaur-fu4te
@GurleenKaur-fu4te 3 ай бұрын
💯 ਸਹੀ ਆ ਜੀ ਵਾਹਿਗੁਰੂ ਜੀ 🙏
@Punjab-96krodpanthkhalsa
@Punjab-96krodpanthkhalsa 3 ай бұрын
ਧੰਨਵਾਦ ਭਾਈ ਸਾਹਿਬ ਸੱਚ ਲਿਖਣ ਤੇ ਬੋਲਣ ਲਈ
@BalwinderBalwinder-qu8fw
@BalwinderBalwinder-qu8fw 3 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਨੂੰ ਦਿਲੋਂ ਸਲੂਟ ਹੈ। ਬਹੁਤ ਅੱਛਾ ਉਪਰਾਲਾ ਹੈ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ।
@harjapbatth1187
@harjapbatth1187 2 ай бұрын
ਬਹੁਤ ਵਧੀਆ ਗੱਲ ਦੱਸੀ ਗਈ
@DiljeetkaurBajwa
@DiljeetkaurBajwa 3 ай бұрын
Sahi gll aag . Pind walon gaur karni chaheedi
@jaspindersingh5620
@jaspindersingh5620 3 ай бұрын
ਸੰਗਦਿਲ ਵੀਰ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ
@sardargreatsingh3055
@sardargreatsingh3055 3 ай бұрын
ਬਹੁਤ ਵੜਾ ਸੱਚ ਹੈ ❤
@sonusingh-vz3iw
@sonusingh-vz3iw 4 ай бұрын
ਬਹੁਤ ਪਿਆਰਾ ਸੌਂਗ ਬਾਈ ਜੀ ਨਜ਼ਾਰਾ ਆ ਗਿਆ
@Sangat-darshan
@Sangat-darshan 4 ай бұрын
ਬਹੁਤ ਵਧੀਆ ਬੱਚੇ
@Gurmeetleel
@Gurmeetleel 3 ай бұрын
ਬਹੁਤ ਬਹੁਤ ਧੰਨਵਾਦ ਸੰਗਦਿਲ ਵੀਰ ਦਾ❤❤❤
@sukhwindersinghaulakh5813
@sukhwindersinghaulakh5813 3 ай бұрын
ਸਹੀ ਕਿਹਾ
@MalkitSingh-cp8ev
@MalkitSingh-cp8ev 3 ай бұрын
Waheguru ji 🙏🙏
@Sarbjitkaurl-vv1mq
@Sarbjitkaurl-vv1mq 3 ай бұрын
22 ji bhut vadia song
@baldevsidhu7719
@baldevsidhu7719 3 ай бұрын
Veer ji tuhada modi wala song ਤੇ ਇਹ ਮੈ ਅਜ subscribe ਕਰ ਲਿਆ ਤੁਹਾਡਾ channel
@inderjeetsinghchak9175
@inderjeetsinghchak9175 3 ай бұрын
ਸੱਚੀਆਂ ਗੱਲਾਂ ਵੀਰ ਜੀ 🙏🙏👍
@Khalsaji795
@Khalsaji795 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਮਸਲਾ ਵੀਚਾਰਨ ਵਾਲਾ ਹੈ।
@gurjantsingh9823
@gurjantsingh9823 3 ай бұрын
ਬਹੁਤ ਡੂੰਘਾਈ ਵਾਲੀਆ ਗੱਲਾ ਕਹਿ ਗਏ
@gurbaniTv31
@gurbaniTv31 3 ай бұрын
ਬਹੁਤ ਗਾਣੇ ਸੁਣਨੇ ਆ ਪਰ ਐਸਾ ਗਾਣਾ ਕਦੇ ਕਿਸੇ ਨੇ ਨੀ ਅੱਜ ਤੱਕ ਬਣਾਇਆ ਕਿਸੇ ਇੱਕ ਕਰਾਂਦੇ ਸਿੰਘ ਲਈ ਬਹੁਤ ਵੱਡਾ ਉਪਰਾਲਾ ਵੀਰ ਉਹਨਾਂ ਦਾ ਤੇ ਚੜਦੀ ਕਲਾ ਮਹਾਰਾਜ ਬਖਸ਼ਣ❤❤❤❤❤❤❤❤
@ChanniNattan
@ChanniNattan 3 ай бұрын
True ❤
@dh2krecords870
@dh2krecords870 3 ай бұрын
Waheguru ji ❤47❤
@tajwrsingh5990
@tajwrsingh5990 3 ай бұрын
ਗ੍ਰੰਥੀ ਸਿੰਘ ਜੀ ਦੀ respect ਆ ਜੀ ਹਮੇਸ਼ਾ 🙏🏻
@LoveleenKaur-ud2vt
@LoveleenKaur-ud2vt 3 ай бұрын
Granthi singha di tnkha vdai jave 🙏🙏🙏🙏
@yeshuislife171
@yeshuislife171 3 ай бұрын
ਵਹਾ ਬਾਈ it is true story 🙏
@Punjabipb04
@Punjabipb04 3 ай бұрын
ਵਧਿਆ ਜੀ
@FatehRecords-sj4vl
@FatehRecords-sj4vl 3 ай бұрын
Bahut vadia keha ji ❤❤❤❤❤❤❤
@JagjeetSingh-do9qu
@JagjeetSingh-do9qu 3 ай бұрын
Waheguru ji waheguru ji waheguru ji waheguru ji waheguru ji waheguru ji waheguru ji mehar karo
@minturajput800
@minturajput800 3 ай бұрын
ੴ ਬਿਲਕੁੱਲ ਸੰਚ ਲਿਖਿਆ ਜੀ ਞਾਹਿਗੁਰੂ ਜੀ ੴ
@nasibkaurdhillon6823
@nasibkaurdhillon6823 3 ай бұрын
🌺🌺Bahut vadhia ji Sloot hai 🌸🌸🙏🏾🙏🏾🙏🏾🙏🏾🙏🏾
@MangaSidhu-sr9du
@MangaSidhu-sr9du 3 ай бұрын
ਸੰਗ ਦਿਲ 47 wah veere bahut Sohna gana
@KOUR_Sardarni
@KOUR_Sardarni 3 ай бұрын
ਮੈਂ ਵੀ ਗ੍ਰੰਥੀ ਸਿੰਘ ਦੀ ਬੇਟੀ ਆ ਜੀ ਬਿਲਕੁਲ ਸੱਚ ਲਿਖਿਆ ਵੀਰੇ❤
@Lahoriya_satpreet
@Lahoriya_satpreet 3 ай бұрын
ਮੈ ਬੇਟਾ ❤😃
@sukhbirsinghsukhbirsidhu9910
@sukhbirsinghsukhbirsidhu9910 3 ай бұрын
ਵਾਹਿਗੁਰੂ ਜੀ,,ਜੀਓ ਵੀਰ ਜੀ,,
@jaspalchangal8274
@jaspalchangal8274 3 ай бұрын
ਬਹੁਤ ਹੀ ਜ਼ਿਆਦਾ ਵਧੀਆ ਵੀਰ ਕੋੲੀ ਤਾਂ ਦਰਦ ਸਮਝਦਾ ਗ੍ਰੰਥੀ ਸਿੰਘ ਦਾ। ਧੰਨਵਾਦ ਵੀਰ ਜੀ।
@harwindersingh5679
@harwindersingh5679 3 ай бұрын
ਬਹੁਤ ਵਧੀਆ ਰਚਨਾ ਹੈ ਜੀ ਸ਼ਾਇਦ ਕਿਸੇ ਨੇ ਪਹਿਲੀ ਵਾਰ ਇਹ ਉਪਰਾਲਾ ਕੀਤਾ ਹੈ।
@mankiratkhaira1664
@mankiratkhaira1664 3 ай бұрын
ਬਹੁਤ ਵਧੀਆ ਸਚਾਈ ਪੇਸ਼ ਕੀਤੀ ਆ ਵੀਰ ਧੰਨਵਾਦ ਬਹੁਤ ਬਹੁਤ
@dolig3769
@dolig3769 3 ай бұрын
Waheguru ji waheguru mehar kar sab Tai
@JasvinderSingh-ww1sv
@JasvinderSingh-ww1sv 3 ай бұрын
ਸੱਚ ਲਿਖਿਆ ਆ ਭਾਈ ਜੀ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ਜੀ
Миллионер | 3 - серия
36:09
Million Show
Рет қаралды 2,2 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 13 МЛН
Twin Telepathy Challenge!
00:23
Stokes Twins
Рет қаралды 139 МЛН
Players push long pins through a cardboard box attempting to pop the balloon!
00:31
Ajj da Sach 2
5:27
Gurkamal behla - Topic
Рет қаралды 4,3 М.
Kauda Sach 2 ( The Bitter Truth ) | Goldy Malak | New Punjabi Song 2024 |
10:01
Миллионер | 3 - серия
36:09
Million Show
Рет қаралды 2,2 МЛН