Kismat Nu Jindre | Gulzar Khan Feat.Sukhman Hirke | Sangdil 47|Jeet Bhari | Latest Punjabi Song 2020

  Рет қаралды 1,557,274

Sangdil 47

Sangdil 47

Күн бұрын

Sangdil 47 Films Presents " Kismat Nu Jindre " By Gulzar Khan Lyrics Penned By Sangdil 47
Subscribe Our Channel
/ @sangdil47
Song Kismat Nu Jindre
Singer Gulzar Khan
Medolian Sukhman Hirke
Lyrics Sangdil 47
...
Music Folk Style
Video Jeet Bhari
...
Video Editor Oman Khan
Camera Man Saroop Cam
Dop Vishal Sharma
COSTUME DESIGNER CHARANJIT KAUR
Managed By Himanshu Dhuri
Special Thanks Baljeet Benjo, Sewak Raipur , D Gill & Vicky Ladda
#newpunjabisong #gulzarkhan #latestpunjabisong
allcopyrightsreserved
copyrights@sangdil47films

Пікірлер: 5 000
@kapeldevsharma1734
@kapeldevsharma1734 3 жыл бұрын
ਹੀਰਾ ਗਇਕ ਆ ਗੁਲਜ਼ਾਰ ਬਹੁਤ ਵਧੀਆਂ ਗਾਉਦਾ ਵੀਰ ਸਭ ਵੀਰ ਦੀ ਸਪੋਟ ਕਰ ਪਰਮਾਤਮਾ ਇਸਨੂੰ ਬੁਲੰਦੀਆਂ ਬਕਸ਼ੇ
@charanjitdhillon8117
@charanjitdhillon8117 4 жыл бұрын
ਰਹਿ ਗੀ ਬਸ ਇੱਕ ਪੋਤੀ ਤੇਰੀ ਇਹ ਬੋਲ ਅੰਦਰ ਨੂੰ ਚੀਰਦੇ ਨੇ ।ਰੱਬ ਤਰੱਕੀਆਂ ਬਖਸ਼ੇ
@amarjeetbadhan9593
@amarjeetbadhan9593 4 жыл бұрын
Sahi gal paji
@harjindersingh5826
@harjindersingh5826 4 жыл бұрын
ਕਦੇ ਸੰਗਦਿਲ ਦੀ ਆਵਾਜ਼ ਧਰਮਪਰੀਤ ਹੁੰਦਾ ਸੀ,ਅੱਜ ਫਿਰ ਸੰਗਦਿਲ ਨੂੰਸੁਣਿਆ ਗੁਲਜਾਰ ਪਾਸੋਂ😍😍😍😍😍😍😍😍
@rajindersinghbabbu3893
@rajindersinghbabbu3893 4 жыл бұрын
ਆਹ ਜਿਹੜੇ dislikes ਕਰਦੇ ਨੇ ਅਸਲ ਵਿੱਚ ਉਨ੍ਹਾਂ ਨੂੰ ਗਾਇਕੀ ਦਾ ਪਤਾ ਨਹੀਂ ਉਹ ਮੂਸੇ ਵਾਲਾ ਦੇ ਫੁੱਦੂ ਗੀਤਾਂ ਨੂੰ ਪਸੰਦ ਕਰਨ ਵਾਲੇ ਨੇ ਇਹ ਗੀਤ ਸੁਣ ਕੇ ਦਿਲ ਖੁਸ਼ ਹੋ ਜਾਂਦਾ
@peetachohan3664
@peetachohan3664 4 жыл бұрын
Veer eh bhi and musse wala saare fuddu han
@Raju-22-bai
@Raju-22-bai 3 жыл бұрын
Dil to gaya,,, God bless you Sai kheia veer tusi
@JarnailSingh-bh7vb
@JarnailSingh-bh7vb Жыл бұрын
Right bro
@420goldrecordz9
@420goldrecordz9 9 ай бұрын
Rajindersinghbabbu fuddu tera baap aa jisne tenu jamia Moose wala fuddu ni hegia
@santokhrandhawa1178
@santokhrandhawa1178 4 жыл бұрын
ਸੋਹਣਾ ਗਾਇਆ ਯਾਰ 👌 ਰੱਬ ਤੈਨੂੰ ਤਰੱਕੀ ਦੇਵੇਗਾ 22 👍
@happymehmi6547
@happymehmi6547 4 жыл бұрын
Nice g
@imeagle-c1f
@imeagle-c1f 4 жыл бұрын
ਰੱਬ ਦੀ ਸੌਹ ਅੱਖੋ ਪਾਣੀ ਆ ਗਿਆ 😥😥😥
@charanpreetsingh147
@charanpreetsingh147 4 жыл бұрын
ਮੈ ਅਮਰੀਕਾ ਤੋਂ ਸੁਣ ਰਿਹਾ ਗੁਲਜ਼ਾਰ ਬਾਈ ਬਹੁਤ ਵਧੀਆਂ ਗਾਣਾ
@officialgur8482
@officialgur8482 4 жыл бұрын
Virji j ho skdi ohna di hlp kro..ek song hi krva doo..rb mehr kru
@seemarani8348
@seemarani8348 4 жыл бұрын
Bhai sahib green banda ehdi help kro
@jaswindeersingh4930
@jaswindeersingh4930 4 жыл бұрын
@@seemarani8348 hi seema ji
@amritpalsingh6180
@amritpalsingh6180 4 жыл бұрын
Veer sadi vi hlp kra do ji
@amarjeetsingh1158
@amarjeetsingh1158 4 жыл бұрын
ਬਹੁਤ ਵਧੀਆ ਆਵਾਜ਼ ਵਾਹਿਗੁਰੂ ਗੁਲਜ਼ਾਰ ਸਾਹੀਬ ਨੂੰ ਅਤੇ ੳਹਨਾਂ ਨਾਲ ਸਗੰਤ ਕਰਨ ਵਾਲੇ ਬੇਟੇ ਨੂੰ ਬੁਲੰਦੀਆਂ ਤੇ ਸੀਖਰ ਤੇ ਪਹੁੰਚ ਕਰਾਵੇ
@surinderrdp4298
@surinderrdp4298 4 жыл бұрын
ਪ੍ਰਮਾਤਮਾ ਸੰਗ ਦਿਲ 47 ਨੂੰ ਅਤੇ ਗੁਲਜ਼ਾਰ ਨੂੰ ਤਰੱਕੀਆਂ ਬਖਸ਼ੇ
@deepbal6357
@deepbal6357 4 жыл бұрын
ਬਿਲਕੁਲ ਸੱਚ ਲਿਖਿਆ ਅਤੇ ਗਾਇਆ ਏ।👌👌👌👍👍👍
@ਚਮਕੌਰਗਿੱਲ
@ਚਮਕੌਰਗਿੱਲ 4 жыл бұрын
ਦਿਨ ਵਿੱਚ ਦੋ ਤਿੰਨ ਵਾਰ ਸੁਣਦੇ ਹਾਂ ਬਹੁਤ ਸਕੂਨ ਮਿਲਦਾ
@jagseeraulakh2747
@jagseeraulakh2747 4 жыл бұрын
ਬੁਹਤ ਖੂਬ ਬਾਈ ਜੀ ਸਲਾਮ ਹੈ ਬਾਈ ਸੰਗਦਿਲ ਨੂੰ ਜਿਹੜਾ ਲੁਕੇ ਹੋਏ ਟੈਲੇੰਟ ਨੂੰ ਲੱਭ ਕੇ ਸਾਰਿਆਂ ਅੱਗੇ ਲੈ ਕੇ ਆਇਆ
@ਮਾਨਸਾਬਬਹਾਵਵਾਲੀਆ
@ਮਾਨਸਾਬਬਹਾਵਵਾਲੀਆ 4 жыл бұрын
ਬਹੁਤ ਵਧੀਆ ਗੀਤ ਆ ਵੀਰ ਗੁਲਜ਼ਾਰ ਜੀ ਰੋਣਾ ਆ ਗਿਆ ਗੀਤ ਸੁਣਕੇ ਪੱਚੀ ਵਾਰ ਸੁਣ ਲਿਆ ਮੈਂ ਬਾਕੀ ਸੰਗਦਿਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਗਰੀਬ ਦੀ ਬਾਂਹ ਫੜ ਲੲੀ ਰੱਬ ਬਾਈ ਸੰਗਦਿਲ ਨੂੰ ਰੱਬ ਤਰੱਕੀਆਂ ਬਖ਼ਸੇ ਸੰਗਦਿਲ ਵੀਰ ਜੀ
@VirenderSingh-vt5zb
@VirenderSingh-vt5zb 4 жыл бұрын
ਬਹੁਤ ਵਧੀਆਂ ਕਲਾ ਦਾ ਮੁੱਲ ਪੈ ਗਿਆ ਕਿਸੇ ਗਰੀਬ ਦੀਆ ਆਦਰਾ ਠੰਡੀਆ ਹੋਈਆ
@harindermangat6722
@harindermangat6722 2 жыл бұрын
Sira. aa
@naharboys718
@naharboys718 4 жыл бұрын
ਜਿਸ ਦਿਨ ਦਾ ਗੀਤ ਆਇਆ ਉਦਣ ਦਾ ਦੱਸ ਪੰਦਰਾਂ ਵਾਰ ਸੁਣ ਲਿਆ ਤਰਜ ਤੇ ਬੋਲ ਬੁਹਤ ਵਧੀਆ ਲਿਖੇ ਸੰਗਦਿਲ ਜੀ ਨੇ ਗੁਲਜਾਰ ਜੀ ਨੇ ਵੀ ਕਮਾਲ ਕੀਤੀ ਪਈ ਆ ਪ੍ਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੰਦਰੁਸਤੀਆ ਬਖਸ਼ੇ
@gtej6852
@gtej6852 4 жыл бұрын
ਕਹਿੰਦੇ ਹੀਰੇ ਦੀ ਪਛਾਣ ਜੌਹਰੀ ਨੂੰ ਈ ਹੁੰਦੀ ।ਅੱਜ ਇਹ ਸਾਬਤ ਹੁੰਦਾ ਵੀ ਦੇਖ ਰਹੀ ਦੁਨੀਆਂ ।👌👌⚘ ਸੰਗਦਿਲ ਬਾਈ ਜੀ ਵਧਾਈ ਦੇ ਪਾਤਰ ਓ ਤੁਸੀਂ!!❤
@sukhveersingh3371
@sukhveersingh3371 4 жыл бұрын
ਬਹੁਤ ਹੀ ਵਦੀਆ
@sukhveersingh3371
@sukhveersingh3371 4 жыл бұрын
ਸਿਰਾ
@harwinderpuri2302
@harwinderpuri2302 4 жыл бұрын
Bhut bhut vadia bai g rab thanu khush rakhe
@Kaladhillon-rk8re
@Kaladhillon-rk8re 4 жыл бұрын
Sangdil y g thanks janab g
@Jhunirtimez
@Jhunirtimez 4 жыл бұрын
ਇਸ ਗਰੀਬ ਨੂੰ ਕੁੱਝ ਨਹੀਂ ਦਿੱਤਾ
@jeevansinghmarad3118
@jeevansinghmarad3118 4 жыл бұрын
ਰੱਬ ਤਰੱਕੀਆਂ ਬਖਸ਼ੇ ਵੀਰ ਏਸ ਗੀਤ , ਗੀਤਕਾਰ, ਸੰਗੀਤਕਾਰ ਅਤੇ ਲੇਖਕ ਨੂੰ ਲਾਈਕ ਕਰਨ ਵਾਲਿਆਂ ਨੂੰ 👇👍
@gurnamNagra1419
@gurnamNagra1419 4 жыл бұрын
ਸੰਗਦਿਲ ਭਰਾ ਜਿਉਂਦਾ ਰਹਿ ਤੁਹਾਡੇ ਵਰਗੇ ਹੀਰਿਆਂ ਦੀ ਬਹੁਤ ਜਰੂਰਤ ਹੈ ਸਾਨੂੰ ਵੀਰੇ ਤੁਸੀਂ ਗਰੀਬ ਦੇ ਘਰ ਅੱਗ ਬਾਲੀ ,ਬਹੁਤ ਵਧੀਆ ਲਿਖਿਆ,ਮੈ ਜਦੋਂ ਪਹਿਲੀ ਵਾਰ ਗਾਣਾ ਸੁਣਿਆਂ ਤਾ ਮੈ ਆਪਣਾ ਰੋਣਾ ਨਹੀਂ ਰੋਕ ਸਕਿਆ ਜਿਉਂਦਾ ਰਹਿ ਮੇਰੇ ਵੀਰਾਂ ਸਤਿ ਸ੍ਰੀ ਅਕਾਲ ਜੀ
@HarbhajanSingh-x6z
@HarbhajanSingh-x6z Жыл бұрын
Kulwantkour wocharnjeetsultanpurLodhi princeRadioshahkot and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour
@HarbhajanSingh-x6z
@HarbhajanSingh-x6z Жыл бұрын
Harvinderkour and Sawrnsingh sawrnkourvposandhhanwlshahkot and jaswindersinghForma nLohiankhass and Daljeetkourwo NachhttersinghsoDaleepsinghvpoNall R
@ਜੋਗੀ-ਡ2ਙ
@ਜੋਗੀ-ਡ2ਙ 4 жыл бұрын
ਅੱਖਾਂ ਬੱਦ ਕਰਕੇ ਸੁਣੋ ਇਹ ਗਾਣਾ ਰੁਹ ਨੁ ਸਿੱਦਾ ਰੱਬ ਤੱਕ ਪੁਚਾ ਦਿੰਦਾ 🙏😌ਗਰੀਬ ਬੱਦਾ ਸਪੋਟ ਦੀ ਲੋੜ ਆ
@ranadodra5828
@ranadodra5828 4 жыл бұрын
Att
@bootasingh1219
@bootasingh1219 4 жыл бұрын
Hanji y
@roopharnampura4278
@roopharnampura4278 4 жыл бұрын
ਕਿਸਮਤ ਜਿੰਦਰੇ ਸੰਗਦਿਲ ਬੂਹੇ ਨੂੰ ਹੈ ਨੀ ਕੁੰਡਾ ਜੀ👌👌👌👍👍👍❣️ ਮੈਨੂੰ ਬਹੁਤ ਪਸੰਦ ਆ ਇਹ ਗੀਤ ਕਰਿਓ share Dosto jror 🙏🙏
@KulwinderSingh-by7mk
@KulwinderSingh-by7mk 4 жыл бұрын
ਗਾਣਾ ਸੁਣਕੇ ਰੂਹ ਖੁਸ਼ ਹੋ ਗਈ
@KULDEEPSINGH-bx8zv
@KULDEEPSINGH-bx8zv 4 жыл бұрын
ਬਾਈ ਜੀ ਕਿੰਨੇ ਵਰਿਆਂ ਪਿੱਛੋਂ ਇਸ ਤਰਾਂ ਦਾ ਗੀਤ ਸੁਣਿਆ ਰੂਹ ਨੂੰ ਸਕੂਨ ਮਿਲ ਗਿਆ ਦੁਆਵਾ ਵੀਰਾਂ ਲਈ
@ranjeetstudio281
@ranjeetstudio281 4 жыл бұрын
Very nice song g
@bhupindersinghbaidwan8790
@bhupindersinghbaidwan8790 3 жыл бұрын
22 G sawad puraa
@labhBrarsantybrar
@labhBrarsantybrar 4 жыл бұрын
ਇਕ ਹਿਰਾ ਮਿੱਟੀ ਚ ਰੂਲੇਯਾ ਪਿਯਾ ਸੀ 47 ਬਾਇ ਨੇ ਤਰਾਸ ਕੇ ਨਗ ਬਣਾਤਾ 💖💖💖
@CHAHAL_33
@CHAHAL_33 4 жыл бұрын
ਫੁੱਲ ਸਪੋਟ ਗੁਲਜਾਰ ਬਾਈ ਨੂੰ ਧੰਨਵਾਦ ਸੰਗਦਿਲ ਸੰਤਾਲੀ ਬਾਈ ਜਹੀਨੇ ਗੁਲਜਾਰ ਹੀਰਾ ਤਿਰਾਸੇਆ ਵਾਹਿਗੁਰੂ ਤੱਰਕੀ ਵਸਦੇ 🙏❤❤👏👏👏👌👍
@Kaladhillon-rk8re
@Kaladhillon-rk8re 4 жыл бұрын
Sagdil 47 thanks janbab g
@gurdyal2086
@gurdyal2086 4 жыл бұрын
ਇਹ ਗੀਤ ਘੱਟੋ ਘੱਟ 30 ਵਾਰ ਸੁਣ ਲਿਆ ਹੈ ਤੇ 100 ਤੋ ਵੱਧ ਸ਼ੇਅਰ ਵੀ ਕਰ ਦਿੱਤਾ ਹੈ ਮੇਰੀ ਫੁੱਲ ਸਪੋਰਟ ਹੈ ਬਾਈ ਨੂੰ
@bikersingh8632
@bikersingh8632 2 жыл бұрын
Veer sangdil 47 Ji waheguru kirpa kare mehar and shakti kare ji
@veerpalkaur4258
@veerpalkaur4258 Жыл бұрын
Very good Song ji
@veerpalkaur4258
@veerpalkaur4258 Жыл бұрын
Very good Song ji
@jasvirsinghsidhu2882
@jasvirsinghsidhu2882 4 жыл бұрын
ਬਾੲੀ ਜੀ ਜਿਓਂਦੇ ਵਸਦੇ ਰਹੋ ਰੁਲਾ ਤੇ ਤੁੁਸੀਂ ਤਾਂ ਯਾਰੋ
@ramanverma347
@ramanverma347 4 жыл бұрын
ਰੂਹ ਨਾਲ ਗਾਇਆ ਤੇ ਲਿਖਿਆ ਰੱਬ ਤਰੱਕੀ ਦੇਵੇ🙏🏾
@deepa12917
@deepa12917 4 жыл бұрын
ਆਪਣੇ ਲਈ ਤਾਂ ਹਰ ਕੋਈ ਸੋਚਦਾ ਪਰ ਜੋ ਦੂਸਰਿਆਂ ਲਈ ਸੋਚਦਾ ਉਹ ਰੱਬੀ ਰੂਹ ਹੁੰਦਾ
@SurinderSingh-jc1ur
@SurinderSingh-jc1ur 3 күн бұрын
ਮਾਣਕ ਦੇ ਗੱਡੇ ਹੋਏ ਝੰਡੇ ਨੂੰ ਲਹਿਰਾਉਣ ਵਾਲਿਆ ਲੋਕਾਂ ਦੇ ਦਿਲਾਂ ਵਿਚ ਛਾ ਜਾਣ ਵਾਲਿਆ ਵਾਹਿਗੁਰੂ ਅੱਗੇ ਅਰਦਾਸ ਮੇਰੀ ਰਹਿੰਦੀ ਦੁਨੀਆਂ ਤੱਕ ਗੂੰਜਦੀ ਰਹੇ ਆਵਾਜ਼ ਤੇਰੀ।
@harjotsingh4643
@harjotsingh4643 4 жыл бұрын
ਕਿਸਮਤ ਨੂੰ ਜਿੰਦੇ ਸੰਗਦਿਲ,ਬੂਹੇ ਨੂੰ ਹੈ ਨਹੀਂ ਕੁੰਡਾ...ਵਾਹ ਜੀ ਵਾਹ ਬਹੁਤ ਹੀ ਸੋਹਣੀ ਲਿਖਤ ਤੇ ਬਹੁਤ ਹੀ ਸੋਹਣੀ ਅਵਾਜ ਵੀਰ...ਜਿੳੁਂਦੇ ਰਹੋ ਦੋਵੇਂ👍👍👍👍
@pargatsingh9603
@pargatsingh9603 4 жыл бұрын
ਵੀਰ ਸੰਗਦਿਲ ੪੭ ਦਾ ਬਹੁਤ ਧੰਨਵਾਦ,ਜੋ ਸਾਫ ਸੁਥਰੀ ਗਾਇਕੀ ਨੂੰ ਸਪੋਟ ਕਰ ਰਹੇ ਨੇ, ਤੇ ਗਰੀਬਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ
@narindermehra1991
@narindermehra1991 3 жыл бұрын
Bay ji bhut vdia gaea god bless you
@GurdeepSingh-yt1ri
@GurdeepSingh-yt1ri 3 жыл бұрын
Very nice song ji
@JaspalSingh-wm6we
@JaspalSingh-wm6we 3 жыл бұрын
Sangdil 47 ji da bahut dhanwad jina ne Gulzar ji nu support kita .
@deepajhunda1617
@deepajhunda1617 4 жыл бұрын
ਜੀ ਉਏ ਸੰਗਦਿਲਾ ਵਾਹਿਗੁਰੂ ਚੜਦੀ ਕਲਾ ਬਖਸੇ ਤੈਨੂੰ ਸੋਹਣੇਆ।
@tarlochansidhu8362
@tarlochansidhu8362 3 жыл бұрын
ਬਹੁਤ ਸੋਹਣਾ ਗਾਇਆ ਇਸ ਗੁਲਜ਼ਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਹੈ ਜੀ
@gurkiratkajjal5716
@gurkiratkajjal5716 4 жыл бұрын
ਅੱਜ ਦੀ ਠਾਹ ਠਾਹ ਅਤੈ ਸੋਰ ਸਰਾਬੈ ਚ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ। ਵਧਾਈ ਦਾ ਪਾਤਰ ਹੋ ਵੀਰ ਜੋ ਗਰੀਬ ਬੰਦੇ ਦੀ ਪ੍ਰਤਿਭਾ ਨੂੰ ਸਾਹਮਣੇ ਲੈ ਕੇ ਆਏ
@mannibrar9727
@mannibrar9727 4 жыл бұрын
ਬਹੁਤ ਵਧੀਆ ਬਾਈ ਗੁਲਜ਼ਾਰ ਖਾਂ ਅਤੇ ਬਾਈ ਸੰਗ ਦਿਲ 47 ਪ੍ਰਮਾਤਮਾ ਹੋਰ ਤਰੱਕੀ ਬਖਸ਼ੇ.....
@bossvisit4342
@bossvisit4342 4 жыл бұрын
ਸੰਗਦਿਲ ਨੇ ਰਚਨਾ ਕੀਤੀ , ਗਾ ਤੀ ਗੁਲਜ਼ਾਰ ਤੇਰੇ ਨੇ ,ਵੱਜਦੇ ਮੁਬਾਇਲਾ ਦੇ ਵਿੱਚ ਗਾਣੇ ਨੀ ਗੁਲਜ਼ਾਰ ਤੇਰੇ ਦੇ, --- ਲਿਖਿਆਂ ਵੀ ਬਹੁਤ ਸੋਹਣਾ ਤੇ ਗਾਇਆ ਵੀ ਬਹੁਤ ਸੋਹਣਾ
@gurnamgurnam5352
@gurnamgurnam5352 4 жыл бұрын
good. r👍🌹
@ranjodhsingh727
@ranjodhsingh727 4 жыл бұрын
Good
@iqbalsinghshahi
@iqbalsinghshahi 3 жыл бұрын
ਇਹ ਗੀਤ ਪੱਕਾ ਈ ਰੱਖਿਆ ਮੋਬਾਇਲ 'ਚ। ਕਿਆ ਆਵਾਜ਼ ਆ ਤੇ ਤਰਜ਼ ਆ। ਸੁਆਦ ਆਉਂਦਾ ਸੁਣਕੇ, ਅਸ਼ਕੇ ਬਾਈ ਤੇਰੇ ❤️❤️❤️❤️❤️🌺🌺🌺🌺🌺
@lakhichattiwindwala1694
@lakhichattiwindwala1694 4 жыл бұрын
ਕਿਸਮਤ ਨੂੰ ਜਿੰਦਰੇ ਸੰਗਦਿਲ ਬੂਹੇ ਨੂੰ ਹੇਨੀ ਕੂੰਡਾ Nice song
@tarikhan395
@tarikhan395 4 жыл бұрын
Dil.n.so.ga
@tarikhan395
@tarikhan395 4 жыл бұрын
Dil n so.ga
@pawandipsingh3315
@pawandipsingh3315 4 жыл бұрын
ਮਾਲਿਕ ਕਰੇ ਸਾਡੇ ਸਿੰਗਰਾਂ ਨੂੰ ਏਦਾਂ ਗਾਉਣਾ ਆ ਜਾਵੇ ਅਤੇ ਲਿਖਣ ਵਾਲਿਆਂ ਨੂੰ
@pargatpawar7525
@pargatpawar7525 4 жыл бұрын
ਇਸ ਗੀਤ ਨੂੰ ਮੈ ਅਣਗਿਣਤ ਵਾਰ ਸੁਣ ਚੁੱਕਿਆਂ, ਦਿਲ ਕਰਦਾ ਵਾਰ ਵਾਰ ਸੁਣੀ ਜਾਂਵਾ।
@karamjeetsingh224
@karamjeetsingh224 4 жыл бұрын
ਬਹੁਤ। ਸੋਹਣਾ ਸੌਂਗ ਦੀ ਆਵਾਜ਼ ਵੀ ਮਿੱਠੀ ਆ,,
@singervickyladla
@singervickyladla 3 ай бұрын
ਜਿੰਦਗੀ ਦੀ ਦੌਲਤ ਵਿਚੋਂ ਰਹਿ ਗਈ ਇਕ ਪੋਤੀ ਤੇਰੀ😭😭😭😭 ਇਹ ਲਾਈਨ ਸਨ ਕੇ ਅੱਖਾਂ ਚੋਂ ਪਾਣੀ ਆ ਗਿਆ ਕਯਾ ਬਾਤ
@rajender2938
@rajender2938 4 жыл бұрын
ਖੁਸ਼ੀ ਨਾਲ ਅੱਖਾਂ ਚੋ ਪਾਣੀ ਆ ਗਯਾ ਯਾਰ ਇਹ ਵੇਖ ਕੇ ਕਿ ਕਿਸੇ ਗਰੀਬ ਦੇ ਘਰ ਰੋਟੀ ਪਕਨ ਲਗ ਗਈ ...ਰੱਬ ਮੇਹਰ ਕਰੇ ਦੁਨੀਯਾ ਏ ਕੋਈ ਭੁੱਖਾ ਨਾ ਸੌਵੇਂ
@CHAHAL_33
@CHAHAL_33 4 жыл бұрын
ਹਾਂ ਜੀ ਬਾਈ 😥
@ranveersharma1354
@ranveersharma1354 4 жыл бұрын
Mere bi
@amritpalkaur6135
@amritpalkaur6135 4 жыл бұрын
🙏🙏🙏🙏🙏🙏
@yaadkhaira257
@yaadkhaira257 4 жыл бұрын
Sai gal a
@harpreetkour6559
@harpreetkour6559 4 жыл бұрын
kzbin.info/www/bejne/b5Wtnp19eJWaZ8k
@RajinderKaur-ip7fd
@RajinderKaur-ip7fd 4 жыл бұрын
ਸਗਦਿਲ 47 ਬਹੁਤ ਵਧੀਆ ਵੀਰ ਏ ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ ਇਸ ਵੀਰ ਨੇ ਇਕ ਵਾਰ ਮੌਕਾ ਦਿੱਤਾ
@balkarsingh9729
@balkarsingh9729 4 жыл бұрын
ਬਾਈ ਡਿਸਲਾਇਕ ਕਰਨ ਵਾਲ਼ਿਆਂ ਦੀ ਗਲਤੀ ਨੀ ਉਹਨਾਂ ਨੂੰ ਪ੍ਰਮਾਤਮਾ ਨੇ ਦਿਮਾਗ ਈ ਨੀ ਦਿਤਾ ਅਧੇ ਮੂਰਖ
@preetkoldhar8143
@preetkoldhar8143 3 жыл бұрын
ਵਾਹਿਗੁਰੂ ਜੀ ਬਾਈ ਸੰਗਦਿਲ 47 ਵੀਰ ਨੂੰ ਇੰਨਾ ਸੁੱਪਰ ਹਿੱਟ ਕਰਦੇ ਕਿ ਉਹ ਅਜਿਹੇ ਹਰੇਕ ਲੋੜਵੰਦ ਦੀ ਮਦਦ ਕਰ ਸਕੇ ਜਿਵੇ ਗੁਲਜ਼ਾਰ ਖਾਨ ਵੀਰ ਦੀ ਮੱਦਦ ਕੀਤੀ ਐ ਜੀ।ਵੈਸੇ ਵੀ ਵੀਰ ਸੰਗਦਿਲ ਹਰ ਇਕ ਦੀ ਪਸੰਦ ਐ ਪਰ ਫਿਰ ਵੀਰ ਦੁਨੀਆਂ ਤੇ ਚਰਚੇ ਹੋਣ ,ਇਹੋ ਜਿਹੇ ਨੇਕ ਦਿਲ ਇਨਸਾਨ ਬਹੁਤ ਘੱਟ ਮਿਲਦੇ ਆ ਦੁਨੀਆਂ ਤੇ ।
@SukhDhahan
@SukhDhahan 4 жыл бұрын
ਸੰਗਦਿਲ ਵੀਰਿਆ ਵੱਡਾ ਕੰਮ ਕਰ ਗਿਆ ।ਉਮਰ ਭਰ ਦੀਆ ਦੁਆਵਾਂ । ਬੇਸ਼ਕਮੀਤੀ ਹੀਰਿਆਂ ਨੂੰ ਪੇਸ਼ ਕਰਨ ਲਈ ਦਿਲੋਂ ਧੰਨਵਾਦ 🙏🙏✌🏽
@ANGAD_BAGRI
@ANGAD_BAGRI 4 жыл бұрын
ਬਹੁਤ ਵਧੀਆ ਵੀਰ ਸੰਗਦਿਲ ਵੱਡਾ ਕੰਮ ਕਰ ਗਿਆ, ਉਮਰ ਭਰ ਦੀਆ ਦੁਆਵਾ! ਬੇਸਕੀਮਤੀ ਹੀਰੇ ਪੇਸ਼ ਕਰਨ ਲੲੀ ਦਿਲੋ ਧੰਨਵਾਦ,ਜਿਉਦੇ ਰਹੋ
@harjitbrar5710
@harjitbrar5710 4 жыл бұрын
@@ANGAD_BAGRI fkkcygivyficcjyfigguieggofgjgyif
@GurmeetSingh-tw3sb
@GurmeetSingh-tw3sb 4 жыл бұрын
Kya aapne zindgi ke dukh sukh pe videos dekhi ?😲 Comment end tak padhna. kzbin.info/www/bejne/aH6leIywnbenr9k Channel link 👆 Ek bar jrur dekhiye. Suniye. Wah kya new channel hai. Aap jab iss new channel pe jayege toh wha pe playlist me Live Blogs videos jrur dekhna. Iske ilaava Shero shayiri video's, Live Blog videos, Travel blogs, Food khana khazana videos. Entertainment video's. Nature videos. Aur bhi kafi kuch. And iss new channel ki aur bhi kafi videos bhaut bahaut ashi hai. Khaskar live blog videos me toh bhaji bahaut asha bolte hai, zindgi ke dukh sukh and alag alag topic pe. Jaise 1. Rishtedariya vs office ke rishte. 2. Ego and akad in relationship. 3. Kujh alfaaz shayiri 4. Zindgi ki bhagdaud se thoda time nikalo. 5. Pati patni , sasural vaale & mayika family vaale. Yeh 4 videos toh aap log jrur dekhna. Kya pta aapki zindgi se milta Julta wha kuch mil jaye ja phir aapke saath bhi kabhi aisa hua ho. Like comment share jrur subscribe jrur kijiye . Video channel link 👆 uper diya gya hai. Rab ji bless you all 👍😊 Jrur subscribe krna. Channel name Kujh pal zindgi de . Khud bhi dekhe and auro ko bhi jrur batayein. Dhanyawad. .👏😊
@preetv5949
@preetv5949 4 жыл бұрын
ਆ ਹੁੰਦੀ ਆ ਗਾਇਕੀ ਨਹੀ ਅੱਜ ਕੱਲ੍ਹ ਦੇ ਲੰਡੂ ਕਲਾਕਾਰ ਤਾ ਗੀਤਾਂ ਰਾਹੀਂ ਇੱਕ ਦੂਜੇ ਨੂੰ ਮਹਿਣੇ ਹੀ ਦੇਈ ਜਾਂਦੇ ਨੇ। ਓ ਕੋਈ ਕਲਾਕਾਰ ਨੇ ਓ ਤਾ ਪੈਸੇ ਦਾ ਜੋਰ ਆ
@LovePreet-xp3uo
@LovePreet-xp3uo 3 жыл бұрын
Ryt bro
@gopichahal3640
@gopichahal3640 26 күн бұрын
Waheguru ji wah
@ManmeetSandhu-Music
@ManmeetSandhu-Music 4 жыл бұрын
ਵੈਰੀ ਨਾਈਸ ਸੰਗਦਿਲ ਪਾਜੀ ❤❤😍 ਇਓ ਲੱਗਦੈ ਨਾਲ ਮੇਰੇ ਜਿਉ ਸੱਚੀ ਰੱਬ ਰੁੱਸਿਆ ਹੁੰਦਾ ਕਿਸਮਤ ਨੂੰ ਜਿੰਦਰੇ ਸੰਗਦਿਲ ਬੂਹੇ ਨੂੰ ਹੈਨੀ ਕੁੰਡਾ 😭 ਬਾਕੀ ਤਾ ਉਹਦੀਆ ਓਹੀ ਜਾਣੇ 🙏 ਨੀ ਗੁਲਜਾਰ ਤੇਰੇ ਦੇ ਵੱਜਦੇ ਮੋਬਾਇਲਾ ਵਿੱਚ ਗਾਣੇ ਨੀ 😎👌 ਕਿਆ ਬਾਤਾਂ ਪਾਜੀ ਬਾ ਕਮਾਲ ਲਿਖਤ ਕੋਈ ਸ਼ਬਦ ਨੀ ਮੇਰੇ ਕੋਲ ਤਾਰੀਫ ਕਰਨ ਲਈ ਬੱਸ ਦੁਆਵਾ ਨੇ ਜਿਉਦੇ ਵੱਸਦੇ ਰਹੋ ਬਾਬਾ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🙏❤47
@jagjeetbrar1705
@jagjeetbrar1705 4 жыл бұрын
ਵਾਰ ਵਾਰ ਸੁਣਨ ਨੂੰ ਜੀ ਕਰਦਾ ਮੈਂ ਤਾਂ ਘੱਟੋ-ਘੱਟ ਵੀਹ ਪੱਚੀ ਵਾਰ ਸੁਣ ਚੁਕਿਆ ਇਹ ਗੀਤ,,ਕਮਾਲ ਦੇ ਟੱਪੇ ਲਿਖੇ ਆ ਵੀਰ ਸੰਗਦਿਲ ਨੇ
@sandeepkurar
@sandeepkurar 4 жыл бұрын
ਰੂਹ ਖੁਸ਼ ਹੋਗੀ ਗਾਣਾ ਸੁਣ ਕੇ , ਇਹਨੂੰ ਕਹਿੰਦੇ ਆ ਗੀਤਕਾਰੀ ਕਲਾਕਾਰੀ , ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸ਼ੁੱਕਰ ਤੇਰਾ ਗੁਲਜ਼ਾਰ ਦੀ ਵੀ ਸੁਣ ਲੲੀ ਸੰਗਦਿਲ ਵੀਰੇ ਦੇ ਜ਼ਰੀਏ
@devdigitalstudiojujharnaga90
@devdigitalstudiojujharnaga90 4 жыл бұрын
Very nice veer g God bless you
@manjitbains5726
@manjitbains5726 4 жыл бұрын
Wah
@RajKumar-ge1gl
@RajKumar-ge1gl 4 жыл бұрын
Very nice song. God bless you
@jaggajhalwalalyrics7905
@jaggajhalwalalyrics7905 4 жыл бұрын
ਜਿਸ ਵੀਰ ਨੇ ਗਾਣਾ ਰਿਕਾਰਡ ਕੀਤਾ ਉਸ ਵੀਰ ਦਾਂ ਦਹਿ ਦਿਲੋਂ ਧੰਨਵਾਦ,,,,,, ਰੱਬ ਚੜਦੀ ਕਲਾ ਰੱਖੇ,,, jagga Nahar
@balkarsingh7020
@balkarsingh7020 4 жыл бұрын
ਇਹ ਗੀਤ🎶 ਮੇਰੇ ਦਿਲ ❤ ਦਾ ਦਰਦ ਬਿਆਨ ਕਰ ਰਿਹਾ ਹੈ। ਕਾਛ ਮੇਰੀ ਮਾਂ ਜਿਉਂਦੀ ਹੁੰਦੀ। 🙏😐 ਬਹੁਤ ਹੀ ਵੱਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਵੀਰ ਰੱਬ ਸਾਰੀ ਟੀਮ ਨੂੰ ਸਦਾ ਹੀ ਤਰੱਕੀਆਂ ਬਖਸੇ਼🙏💕👌
@jagseerbrar9434
@jagseerbrar9434 4 жыл бұрын
ਬਹੁਤ ਸੋਹਣੀ ਅਵਾਜ਼। ਦਿਲ ਕਰਦਾ ਵਾਰ ਵਾਰ ਸੁਣੀ ਜਾਈਏ
@manjeetsingh3260
@manjeetsingh3260 3 жыл бұрын
Sahi gall a bai
@lakhveersinghlakhveersingh3389
@lakhveersinghlakhveersingh3389 3 жыл бұрын
Nice Veer ji
@AvtarSingh-bo2uz
@AvtarSingh-bo2uz 4 жыл бұрын
ਸੰਗਦਿਲ ਦੀ ਇਕ ਹੋਰ ਉਪਲਾਬਦੀ ਗੁਲਜ਼ਾਰ ਖਾਨ ਤੇ ਸੁਖਮਨ ਨੂੰ ਪੁਰਮੋਟ ਕਰਨ ਲਈ ਸੁਖਮਨ ਬਹੁਤ ਬੱਧੀਆਂ ਸਾਜ਼ ਬਜਾਦਾ ਹੈ
@JyotiSingh-vk1ks
@JyotiSingh-vk1ks 4 жыл бұрын
ਸੰਗ ਦਿਲ ਬਹੁਤ ਵਧੀਆ ਜੀ ਰੱਬ ਤਹੁਨੂੰ ਤਰੱਕੀਆ ਬਖਸੇ।ਪੈਸੇ ਤਾਂ ਕਮਾਏ ਜਾ ਸਕਦੇ ਆ ਪਰ ਦੁਆਮਾਂ ਪੈਸੇ ਨਾਲ ਨਹੀ ਮਿਲਦੀਆਂ ਤੁਹਾਨੂੰ ਉਹ ਦੁਆਮਾਂ ਮਿਲ ਰਹੀਆ ਸਾਰੀ ਟੀਮ ਦਾ ਧੰਨਵਾਦ
@sukhdevsingh617
@sukhdevsingh617 4 жыл бұрын
ਭਰਾ ਦੁਆਮਾ ਨਹੀ ਹੁਦੀਆ ਦੁਆਵਾਂ ਹੁਦੀਆ
@khushkaransran4688
@khushkaransran4688 4 жыл бұрын
ਬਾਈ ਨੇ ਬਹੁਤ ਸੋਹਣਾ ਗਾਈ
@hukamdhanoa6861
@hukamdhanoa6861 4 жыл бұрын
ਸਾਰੇ ਸਪੋਰਟ ਕਰੋ ਗੁਲਜ਼ਾਰ ਖਾਨ ਦੀ ਬਹੁਤ ਵਧੀਆ
@sikndersingh9525
@sikndersingh9525 4 жыл бұрын
Hgit
@ranjeetstudio281
@ranjeetstudio281 4 жыл бұрын
Very nice song g
@जयमसीहकीमनदीपकौरबाजीगर
@जयमसीहकीमनदीपकौरबाजीगर 4 жыл бұрын
Ok
@MittiDiKhushbuu
@MittiDiKhushbuu 4 жыл бұрын
ਸੰਗਦਿਲ ਵੀਰ ਸੱਚੀ ਬਹੁਤ ਵਾਰ song ਸੁਣ ਚੁਕਿਆ ਤੇ ਸੁਣਦਾ ਰਹਿੰਦਾ ਜਿਵੇ ਮੇਰੀ ਜ਼ਿੰਦਗੀ ਤੇ ਗੀਤ ਲਿਖਿਆ ਹੋਵੇ, ਮੇਰੀ ਵੀ ਮਾਂ ਤੇ ਪਾਪਾ ਦੋਵੇ ਮੈਨੂੰ ਛੋਟੇ ਹੁੰਦੇ ਨੂੰ ਛੱਡ ਤੁਰੇ ਪਰ ਅੱਜ ਹਲਾਤ ਬਦਲ ਚੁਕੇ ਜੋ ਉਹ ਦੇਖ ਨਹੀਂ ਸਕੇ ਜੇ ਹੁੰਦੇ ਤਾਂ ਦੇਖ ਬਹੁਤ ਖੁਸ਼ ਹੋਣਾ ਸੀ ਓਹਨਾ,. ਰਵਿੰਦਰ ਅਭੁੱਨਵਾਲਾ/ਗੀਤਕਾਰ /singer ਫਾਜ਼ਿਲਕਾ ਤੋਂ
@kuldeepsingh9621
@kuldeepsingh9621 4 жыл бұрын
ਦਿਲ਼ ਨੂੰ ਟਁਚ ਕਰਦੇ ਆ ਵੀਰ ਦੇ ਬੋਲ ਬਹੂਤ ਵਦੀਆ ਗਾਇਆ ਵੀਰ ਰਁਬ ਮੇਰੀ ਉਮਰ ਵੀ ਤੈਨੂੰ ਲਾਦੇ
@AmanDeep-mi6kv
@AmanDeep-mi6kv 4 жыл бұрын
ਸੁਖਮਨ ਜੀ ਗੁਲਜਾਰ ਜੀ ਆਪ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ।ਗੀਤ ਮਾੜੇ ਨਾ ਗਾਉਣੇ
@labhBrarsantybrar
@labhBrarsantybrar 4 жыл бұрын
ਆ ਜੇੜੇਯਾ ਡੀਸ ਲਾਇਕ ਕਰੀ ਜਾਂਦੇ ਆ ਏਨਾ ਨੂੰ ਕੀ ਮਿਲਦਾ ਵੇਖ ਕੇ ਦਿਲ ਦੂਖਦਾ
@kakasarpanch1091
@kakasarpanch1091 4 жыл бұрын
V.. good
@malehkhan3519
@malehkhan3519 4 жыл бұрын
God 22
@mann062
@mann062 4 жыл бұрын
ਇਹ ਕਿਸੇ ਦੀ ਤਰਕੀ ਜਰ ਨੀ ਸਕਦੇ ਬਾਈ ਲੋਕ
@brarjass2965
@brarjass2965 4 жыл бұрын
Ewe mere saale vehle dislike lyi baithe aa aina vadia likhya te gaya
@labhBrarsantybrar
@labhBrarsantybrar 4 жыл бұрын
@@brarjass2965 Han ji nhi tan kon kise layi khrcha te khechl karda
@harwinderbhinder791
@harwinderbhinder791 4 жыл бұрын
ਮਾਂ ਹੁੰਦੀ ਮਾਂ ਦੁਨੀਆ ਵਾਲਇਓ 🙏🙏🙏🙏❤️ ਮਾਂ ਨੂੰ payr krn ਵਾਲੇ ਕਰੋ like👍👍👍
@rupindersinghamritsar3350
@rupindersinghamritsar3350 4 жыл бұрын
ਵਾ ਜੀ ਵਾ ਦਿਲ ਖੁਸ਼ ਕਰਤਾ ਗੁਲਜਾਰ ਤੇਰੇ ਦੇ ਵਜਦੇ ਮੁਬਾਇਲਾ ਵਿੱਚ ਗਾਣੇ
@AmarjeetSuffi
@AmarjeetSuffi 4 жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਸਾਰੀ ਟੀਮ ਨੂੰ,ਗੁਲਜ਼ਾਰ ਖਾਨ ਅਤੇ ਸੁਖਮਨ ਹੀਰਕੇ ਨੂੰ। ਬਹੁਤ ਸੋਹਣਾ ਗੀਤ ਲਿਖਿਆ ਵੀਰ ਸੰਗਦਿਲ ਜੀ ਦਿਲ ਨੂੰ ਛੂਹ ਗਿਆ।
@SaleemKhan-rf7ph
@SaleemKhan-rf7ph 4 жыл бұрын
Sera bai👌👌👌👌👌
@Jaswindervlogschannel
@Jaswindervlogschannel 4 жыл бұрын
Very very nice
@reenaroy2144
@reenaroy2144 4 жыл бұрын
@@SaleemKhan-rf7ph ਮੌ ਮੌ ਮ
@AM_UNLUCKY
@AM_UNLUCKY 3 жыл бұрын
Verry verry good song
@AmanDeep-dp4er
@AmanDeep-dp4er 2 жыл бұрын
@@AM_UNLUCKY in
@SandeepSingh-xo9xe
@SandeepSingh-xo9xe 4 жыл бұрын
Good job 47 ਸਾਬ ਜੀ, ਬਹੁਤ ਖੁਸ਼ੀ ਹੁੰਦੀ ਆ ਜਦੋ ਇਹੋ ਜਿਹੇ ਬੰਦੇ ਦੀ ਮਦਦ ਹੁੰਦੀ ਆ
@SukhdevSingh-kk2cw
@SukhdevSingh-kk2cw 4 жыл бұрын
Ok
@singhdevinder2574
@singhdevinder2574 3 жыл бұрын
ਇਹ ਗੀਤ ਬਹੁਤ ਵਾਰ ਸੁਣਿਆ ਹੈ ਸੇਅਰ ਵੀ ਕੀਤਾ ਹੈ ਜਿਉਦਾ ਰੈ ਭਰਾਵਾ ਬਹੁਤ ਚੰਗਾ ਗਾ ਰਿਹਾ ਹੈ
@balbirdhaliwal6599
@balbirdhaliwal6599 4 жыл бұрын
ਬਹੁਤ ਸੋਹਣਾ ਪ੍ਰਾਜੈਕਟ ਤਿਆਰ ਕੀਤਾ ਗੀਤ ਦੇ ਬੋਲਾਂ ਨਾਲ ਫਿਲਮਾਂਕਣ ਦਾ।
@nannupoonia1981
@nannupoonia1981 4 жыл бұрын
Nice
@nannupoonia1981
@nannupoonia1981 4 жыл бұрын
J
@rajthind786
@rajthind786 4 жыл бұрын
ਬਹੁਤ ਵਧੀਆ ਗੀਤ ਵੀਰ ਜੀ ਗੁਲਜ਼ਾਰ ਖਾਨ ਅਤੇ ਸੁਖਮਨ ਵੀਰ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ
@prabhdyalsingh9408
@prabhdyalsingh9408 4 жыл бұрын
ਬਹੁਤ ਸੋਹਣਾ ਗੀਤ ਵੀਰਿਓ। ਮਾਂ ਨੂੰ ਸੱਚੀ ਸ਼ਰਧਾਂਜਲੀ।। ਮਾਲਕ ਚੜਦੀਕਲਾ ਚ ਰੱਖੇ।👍👍👍👍💐💐
@RanjitSingh-sx2wk
@RanjitSingh-sx2wk 4 жыл бұрын
Very nice song veer ji
@harbhamjansingh3103
@harbhamjansingh3103 2 жыл бұрын
Love you
@gurdarshansidhu170
@gurdarshansidhu170 3 жыл бұрын
ਬਹੁਤ ਹੀ ਵਧੀਆ ਗਾਈਆਂ ਬਾਈ ਨੇ ਧੰਨਵਾਦ
@gagansportsfitnesscentrere8126
@gagansportsfitnesscentrere8126 4 жыл бұрын
ਵਧੀਆ ਅਵਾਜ਼ ਵਧੀਆ ਲਿਖਤ ਪੂਰੀ ਟੀਮ ਨੂੰ ਵਧਾਈਆ ਦਿਲ ਨੂੰ ਛੂਹ ਲੈਣ ਵਾਲਾ ਗੀਤ. ਬੰਬ ਧਮਾਕੇ, ਰਫਲਾਂ ਤੋਂ ਬਚੀਂ ਦੋਸਤ
@bestvideoandbestgame1222
@bestvideoandbestgame1222 4 жыл бұрын
ਸੰਗਦਿਲ ਵਿਰ ਬ
@bestvideoandbestgame1222
@bestvideoandbestgame1222 4 жыл бұрын
संगदिल वीर बड़ा बढ़िया कविता अब छोड़ दो प्रतियां बक्श
@bestvideoandbestgame1222
@bestvideoandbestgame1222 4 жыл бұрын
संगदिल वीर बड़ा बढ़िया कम की तरफ ध्यान दो तकिया बक्शी
@bestvideoandbestgame1222
@bestvideoandbestgame1222 4 жыл бұрын
धीरे बाबरिया कम गीता रबारी चढ़ाई रखें
@bestvideoandbestgame1222
@bestvideoandbestgame1222 4 жыл бұрын
ਸੰਗਦਿਲ ਵਿਰ ਬੜਾ ਪੁਨ ਦਾ ਕਾਮ ਕਾਮ ਕਾਰਤਾ ਰਾਬ ਭਲਾਕਰੁ ਵਿਰੇ
@rulduram1131
@rulduram1131 4 жыл бұрын
जिस दिन दा इह गीत आया है मै 23 वार हुन तक सुन चुकया हु अभी और पता नही कितना सुनूँगा
@yaadkhaira257
@yaadkhaira257 4 жыл бұрын
Gud
@gaggikhan3801
@gaggikhan3801 4 жыл бұрын
Veer awaaz ne Dil tumb Liya pls eh veer guljar nu aggy le ke aao
@lovedeepsingh1486
@lovedeepsingh1486 4 жыл бұрын
ਸੱਭ ਕੁਝ ਲੇ ਗਈ ਉਡਾ ਕੇ ਸ਼ੀਵਿਆ ਦੀ ਚੱਲੀ ਹਨੇਰੀ ਜਿੰਦਗੀ ਦੀ ਦੌਲਤ ਵਿਚੋਂ ਰਹਿ ਗਈ ਇਕ ਪੋਤੀ ਤੇਰੇ 😭😭😭😭😭 ਵਾਹ ਬਾਈ ਫੇਰ ਯਾਦ ਦਵਾਤੀ 💓 touching
@RomiMP24
@RomiMP24 4 жыл бұрын
Vr ji dujjja song coming soon 🙏
@RomiMP24
@RomiMP24 4 жыл бұрын
Vr ji dujjja song coming soon 🙏
@SouravKumar-fu2tu
@SouravKumar-fu2tu 3 жыл бұрын
😭😭😭😭🙏
@kulwantsingh9577
@kulwantsingh9577 3 жыл бұрын
ਬਾਈ ਜੀ ਯਾਰ ਰੋ ਕੇ ਤੈ ਜਲੂਸ ਕੱਢਦਾ ਆਪਣਾ ਵੀ ਤੇ ਸੰਗਦਿਲ ਦਾ ਵੀ ਤੇ ਉਸਤਾਦ ਕੁਲਦੀਪ ਮਾਣਕ ਦਾ ਵੀ
@anokhsingh3429
@anokhsingh3429 4 жыл бұрын
ਧੰਨਵਾਦ ਬਾਈ ਜੀ, " ਸੰਗਦਿਲ" ਗਰੀਬ ਦੀ ਬਾਂਹ ਫੜਨ ਵਾਲੇ ਸਾਰੇ ਵੀਰਾਂ ਦੇ
@labhBrarsantybrar
@labhBrarsantybrar 4 жыл бұрын
47 ਬਾਇ ਜੀ ਰਬ ਥੋਡੀ ਲਮੀਂ ਊਮਰਾਂ ਕਰੇ
@happyday86
@happyday86 4 жыл бұрын
ਬਹੁਤ ਵਧੀਅਾ ਗਾੲਿਅਾ ਜੀ ਰੂਹ ਖੁਸ ਕਰਤੀ ਵਾੲੀ ਜੀ ਵਧਾੲੀ ਹੋਵੇ ਸੰਗਦਿਲ y
@anmoldhaliwalanmolpreet9989
@anmoldhaliwalanmolpreet9989 3 жыл бұрын
Wah ਜੀ Wah ਜਿਊਂਦਾ ਰਹਿ ਵੀਰ ਰੱਬ ਤਰੱਕੀ ਆ ਦੇਵੇ
@DrGolanAyurvedic
@DrGolanAyurvedic 4 жыл бұрын
ਸੰਗਦਿਲ ਸਾਬ੍ਹ ਤੁਹਾਡਾ ਕੰਮ ਬਹੁਤ ਵਧਿਆ ਹੁੰਦਾ God bless you
@buntysingh1875
@buntysingh1875 4 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਪਰਮਾਤਮਾ ਕਰੇ ਤੁਸੀਂ ਬਹੁਤ ਤਰੱਕੀ ਕਰੋਂ
@jagdishmomi2585
@jagdishmomi2585 4 жыл бұрын
ਬਹੁਤ ਹੀ ਵਧੀਆ ਕੀਤਾ ਸੰਗਦਿਲ ਵੀਰ ਜਿਹੜੀ ਗਰੀਬ ਦੀ ਬਾਂਹ ਫੜੀ ਲੱਕੜੀ ਨਾਲ ਹੀ ਲੋਹਾ ਤਰ ਜਾਵੇਗਾ
@RajKumar-ql4kx
@RajKumar-ql4kx 4 жыл бұрын
ਬਾਈ ਜੀ ਤੁਹਾਡੀ intarview ਸੁਨ ਕੇ ਮਨ ਬੜਾ ਉਦਾਸ ਹੋਇਆ ਸੀ ਪਰ ਅੱਜ ਤੋਹਾਡਾ ਪਹਿਲਾ ਗਾਨਾ ਸੁਨ ਕੇ ਮਨ ਬੜਾ ਖੁਸ਼ ਹੋਇਆ ਮੇਰੇ ਸਾਰੇ ਪਰਿਵਾਰ ਨੇ ਵੀ ਗਾਨਾ ਬਹੁਤ ਪਸੰਦ ਕੀਤਾ ਵਾਹਿਗੁਰੂ ਤਰੱਕੀਆ ਬਖਸ਼ੇ ਮੇਹਰ ਭਰਿਆ ਹੱਥ ਰੱਖੇ
@DeepSingh-oq5pd
@DeepSingh-oq5pd 4 жыл бұрын
ਖਾਨ ਸਾਬ ਬੌਤ ਸੁਣਾ ਗਾਇਆ ਹੋਂਸਲਾ ਨਾ ਹਾਰੀ ਮਦਤਤ ਕਰੇ ਲਾਡੀ ਜੀ
@labhBrarsantybrar
@labhBrarsantybrar 4 жыл бұрын
ਗੁਲਜਾਰ ਬਾਇ ਦਾ ਗੀਤ ਅਜ ਪੈਤਾ ਨੀ ਕੀਨੇ ਇ ਵਾਰੀ ਵੇਖ ਲਿਆ ਫੇਰ ਵੀ ਦਿਲ ਕਰਦਾ ਵੇਖੀ ਜਾਂਵਾ ਅਮਰੀਕਾ ਕਨੇਡਾ ਆਸਟ੍ਰੇਲੀਆ ਹੋਰ ਵੀ ਪੈਤਾ ਨੀ ਕੀਥੇ ਕੀਥੇ ਸੇਹਰ ਕਰ ਦਿੱਤਾ ਜੇ 47 ਬਾਇ ਨੇ ਮੋਕਾ ਦਿਤਾ ਤਾਂ ਗੁਲਜਾਰ ਬਾਇ ਨੂੰ ਮੀਲ ਕੇ ਵੀ ਆਵਾਂਗੇ ਸੂਖਮੰਨ ਨੂੰ ਵੀ
@janchetna3777
@janchetna3777 4 жыл бұрын
ਬਹੁਤ ਵਧੀਆ ਪਿਆਰੇ ਵੀਰ।ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਕਾਸ਼ ! ਮੈਂ ਤੇਰਾ ਇਹ ਗੀਤ ਨਾ ਹੀ ਸੁਣਦਾ।ਮੈਨੂੰ ਅੱਧਾ ਘੰਟਾ ਰੋਣਾ ਪਿਆ ਤੇਰਾ ਗੀਤ ਸੁਣਕੇ।ਰੱਬ ਮਿਹਰ ਬਣਾਈ ਰੱਖੇ,ਪੂਰੀ ਟੀਮ ਤੇ।ਵਧਾਈ ਦੇ ਹੱਕਦਾਰ ਹੋ।
@deepyaar1900
@deepyaar1900 4 жыл бұрын
ਸਿਰਾ ਸੋਂਗ ਆ ਬਾਈ ਰੱਬ ਤਰਕੀ ਵੱਖਸੇ ਬਾਈ ਨੂੰ ਕੌਣ ਕੌਣ ਸੁਣ ਰਹਿਆ ਫਰ ਕਰੋ ਲਾਈਕ
@LakhwinderSingh-vz7up
@LakhwinderSingh-vz7up 3 жыл бұрын
22ji.s
@luckysohpal1911
@luckysohpal1911 4 жыл бұрын
ਦਿਲ ਨੂੰ ਸਕੂਨ ਮਿਲਦਾ ਗਾਣਾ ਸੁਣ ਕੇ love u yr
@pargatpawar7525
@pargatpawar7525 4 жыл бұрын
ਕਿਸਮਤ ਨੂੰ ਜਿੰਦਰੇ ਸੰਗਦਿਲ, ਬੂਹੇ ਨੂੰ ਹੈ ਨੀ ਕੁੰਡਾ, ਕਿਆ ਬਾਤ ਐ👌👌👌🌹🌹🌹
@srk8747
@srk8747 4 жыл бұрын
ਪ੍ਰਮਾਤਮਾ ਤਰੱਕੀਆਂ ਬਖਸ਼ੇ ਵੀਰ ਨੂੰ God bless you
@rambathoi1760
@rambathoi1760 2 жыл бұрын
Baut vdia geet aa ghato ghat 50 var sun leya nice song
@deepbal6357
@deepbal6357 4 жыл бұрын
ਬਿਲਕੁਲ ਸੱਚ ਲਿਖਿਆ ਅਤੇ ਗਾਇਆ ਏ।👌👌👌👍👍👍
@GurdeepSingh-mw2xy
@GurdeepSingh-mw2xy 3 жыл бұрын
Ýù⁷8lup76l⁶6all 777inches and 9I of a 9999999999999999099999999998999999999999990þ999I to ty and 9I to be appointed by mr. John Evans to be held at Cardiff in order for this purpose and the next meeting will commence on Tuesday next to a week in the district and to be carried on to be carried on by mr. John Jones in order for a very satisfactory 77meeting to ty and to the extent that he is the only person to have a 9999999999999999099999999998999999999999990þ999I of the best and the most valuable and the most important of his life and his work in order for his own sake to ty a man of his time in order for his 6
@Jotsinghpatti..
@Jotsinghpatti.. 4 жыл бұрын
ਬਹੁਤ ਵਧੀਆ ਗੀਤ ਹੈ ਵੀਰ ਜੀ ਸਿਰਾਂ ਲਾਤਾ ਤੁਸੀਂ ਬਹੁਤ ਵਧੀਆ ਸੰਗਦਿਲ ਜੀ
@ninderghugianvi2332
@ninderghugianvi2332 4 жыл бұрын
ਸੰਗਦਿਲ ਚੰਗਾ ਕੰਮ ਕੀਤਾ ਹੈ। ਮੁਬਾਰਕਾਂ
@bahadursingh6159
@bahadursingh6159 3 жыл бұрын
Waheguru bahut jiyada kamzaab kara bahut sohna gaya
@singhmeet8215
@singhmeet8215 4 жыл бұрын
ਯਾਰ ਦਿਲ ਨੂੰ ਛੋਹ ਗਈ ਆ ਆਵਾਜ਼ ਤੇਰੀ ਵੱਡੇ 22 ਧੰਨਵਾਦ ਸੰਗਦਿਲ ਸਾਬ
@kamaljchoudhary
@kamaljchoudhary 4 жыл бұрын
संगदिल 47, ज़िंदाबाद। गुलज़ार साहब, आपकी आवाज़ रूह में उतर गई। आप लोक की सच्ची आवाज़ हैं। ऐसे चंद गीत और गा दें, आपकी गायिकी हमारी संस्कृति को समृद्ध करेगी। आप प्रिय गायक कुलदीप माणिक जी की परम्परा के गायक हैं, मगर आपकी अपनी एक अलग शैली है। जियोन्दे बसदे रहो। कमल जीत चौधरी साम्बा, जम्मू।
@farrarjatt1363
@farrarjatt1363 4 жыл бұрын
Bilkul g choudhry saab
@karamjitsingh2962
@karamjitsingh2962 4 жыл бұрын
God bless you
@ramandeepsinghsidhu1585
@ramandeepsinghsidhu1585 4 жыл бұрын
ਬਹਤ ਬਹੁਤ ਵਧੀਆ ਗੀਤ ਆ ਬਾਈ ਤੇਰੀ ਅਵਾਜ ਬਹੁਤ ਸੋਹਣੀ ਆ ਬਲਬੋਰੋ ਭਾਬੀ ਗੀਤ ਵਾਗ ਆ ਮਾਣਕ ਦੇ ਗੀਤ ਵਾਗ
@vikramfarmer5183
@vikramfarmer5183 4 жыл бұрын
ਲੰਬੀ ਉਮਰ ਬਕਸ਼ੇ ਰੱਬ ਤੁਹਾਨੂੰ 😘😘😘
@harivanshpaji9794
@harivanshpaji9794 4 жыл бұрын
ਬਹੁਤ ਵਧੀਆ ਜੋੜੀ ਹੈ ਵਾਹਿਗੁਰੂ ਤਰੱਕੀਆਂ ਬਖਸ਼ੇ🖒
@harpreetghoga4009
@harpreetghoga4009 4 жыл бұрын
ਵੀਰ ਜੀ ਬਹੁਤ ਸੋਹਣੀ ਅਵਾਜ਼ ਹੈ। ਦਿਲ ਨੂੰ ਸਕੂਨ ਮਿਲਦਾ ਹੈ ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ
@deep...4297
@deep...4297 4 жыл бұрын
ਵੀਰ ਜੀ ਯੋਧਿਆਂ ਦੀਆਂ ਵਾਰਾਂ ਵੀ ਜ਼ਰੂਰ ਗਾਇਓ ,ਚਾਰ ਸਾਹਿਬਜ਼ਾਦੇ ਆ ਦੀ ਸ਼ਹਾਦਤ ਬਾਰੇ। ਵਾਹਿਗੁਰੂ ਜੀ ਕਾ ਖ਼ਾਲਸਾ ਸੀ ਵਾਹਿਗੁਰੂ ਜੀ ਕੀ ਫਤਿਹ
@anoopsingh6757
@anoopsingh6757 4 жыл бұрын
Bilkul sahi gal hai g
@harpreetkour6559
@harpreetkour6559 4 жыл бұрын
kzbin.info/www/bejne/b5Wtnp19eJWaZ8k
@ragvirsingh945
@ragvirsingh945 Жыл бұрын
ਵੈਰੀ ਗੁੱਡ ਵੀਰ ਜੀ
REAL 3D brush can draw grass Life Hack #shorts #lifehacks
00:42
MrMaximus
Рет қаралды 5 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
Which One Is The Best - From Small To Giant #katebrush #shorts
00:17
这到底是怎么做到的 #路飞#海贼王
00:10
路飞与唐舞桐
Рет қаралды 4,1 МЛН
Green Card-Sad Song ( SUKH BAJWA)
6:25
Sukh Bajwa
Рет қаралды 9 МЛН
NAKHRO NI TERE KARKE I Gulzar Khan I AVTAR SINGH DHINDSA I Latest Punjabi Song 2023
5:15
Nagri Nagri (Official Video) Roopi Gill | Jass Bajwa | New Punjabi Songs 2024
3:57
ИРИНА КАЙРАТОВНА - ВСЕМ САЛАМ! (MV)
3:28
ИРИНА КАЙРАТОВНА
Рет қаралды 162 М.
Sadraddin - Melodrama (Çiki Çiki) | Official Music Video
2:42
SADRADDIN
Рет қаралды 19 МЛН
Дикие танцы
2:25
BAGA - Topic
Рет қаралды 676 М.
ESINE ALYP TURASYNBA
3:07
Baxa - Topic
Рет қаралды 117 М.
Afruza - Baxtlimisan (Official Music Video)
4:42
Afruza
Рет қаралды 11 МЛН
Mirjalol Nematov & Dilnoz - Ko’zoynak
3:22
Mirjalol Nematov
Рет қаралды 4,7 МЛН
JENNIE - Mantra (Official Music Video)
2:28
JENNIE
Рет қаралды 27 МЛН