ਗ੍ਰੰਥੀਆਂ ਦੀ ਕਮਾਈ ਕਿੰਨੀ ਹੈ ? | Katha Vachak on Nek Punjabi History

  Рет қаралды 41,376

Nek Punjabi Itihaas

Nek Punjabi Itihaas

Күн бұрын

Пікірлер: 222
@lolllermedfdfdfc9061
@lolllermedfdfdfc9061 7 ай бұрын
ਭਾਈ ਸਾਹਿਬ ਜੀ ਆਪ ਜੀ ਦੁਆਰਾ ਪੇਸ਼ ਕੀਤੇ ਹੋਏ ਸਾਰੇ ਹੀ ਪੌਡਕਾਸਟ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਲੱਗਦੇ ਹਨ ਜੋ ਕਿ ਆਪ ਜੀ ਦੁਆਰਾ ਕੀਤੇ ਹੋਏ ਸਵਾਲਾਂ ਵਿੱਚ ਇਸ ਦੀ ਝਲਕ ਵੀ ਮਿਲਦੀ ਹੈ । ਆਪ ਜੀ ਦੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਬਹੁਤ ਵਿਦਵਾਨ ਸਨ ਅਤੇ ਉਨਾਂ ਦੀ ਕੀਤੀ ਹੋਈ ਹਰ ਇੱਕ ਗੱਲ ਬਹੁਤ ਹੀ ਸੂਝ ਨਾਲ ਗੁਰਬਾਣੀ ਅਨੁਸਾਰ ਸੰਗਤਾਂ ਦੇ ਸਨਮੁਖ ਰੱਖੀ ਗਈ ਹੈ। ਪਰਮ ਪਿਤਾ ਪਰਮਾਤਮਾ ਆਪ ਦੋਨਾਂ ਹੀ ਵੀਰਾਂ ਨੂੰ ਚੜਦੀਆਂ ਕਲਾਂ ਬਖਸ਼ਣ। ਗੁਰ ਫਤਿਹ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 7 ай бұрын
🪯 ਧੰਨ ਧੰਨ ਗੁਰੂ ਗਰੰਥ ਸਾਹਿਬ ਜੀ 🪯 ਜਗਤ ਗੁਰੂ ਹਨ ਜੀ 🙏❤️ ਬਹੁਤ ਪਿਆਰਾ ਸਪੁੱਤਰ ਵਾਹਿਗੁਰੂ ਜੀ ਮਿਹਰ ਕਰਨ ਚੱੜ੍ਹਦੀ ਕਲਾ ਰੱਖਣ ਜੀ 🙏
@ranjodhsingh641
@ranjodhsingh641 7 ай бұрын
ਜਗਜੀਤ ਸਿੰਘ ਜੀ ਅਾਪ ਜੀ ਦੀ ਗਲਬਾਤ ਕਰਨ ਦਾ ਲਹਿਜਾ ਬਾ ਕਮਾਲ ਹੈ ❤❤❤❤❤❤❤❤❤❤
@pendulifendculture7992
@pendulifendculture7992 7 ай бұрын
ਵੀਰ ਜੀ ਮੈਂ ਤੁਹਾਡੇ ਲਈ ਇਹੀ ਕਹਿ ਸਕਦੀ ਹਾਂ ਕਿ ਤੁਸੀਂ ਆਪਣੇ ਪਿਛਲੇ ਕਰਮਾਂ ਕਰਕੇ ਇੰਨੀ ਸੋਝੀ ਪਾਈ ਹੈ ਨਹੀਂ ਤਾਂ ਇਸ ਉਮਰ ਚ ਲੋਕ ਰੱਬ ਨੂੰ ਟੱਬ ਹੀ ਦਸਦੇ ਨੇ ਵਾਹਿਗਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ ਤੇ ਗੁਰਬਾਣੀ ਦੀ ਸਿੱਖਿਆ ਨੂੰ ਵਿਸ਼ੇਸ਼ ਮਹੱਤਵ ਦੇ ਕੇ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕਰਨ
@LovelyPitbull-yt9ve
@LovelyPitbull-yt9ve 6 ай бұрын
C
@TheArcbeat
@TheArcbeat 7 ай бұрын
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖਣ
@gandhisidhu1469
@gandhisidhu1469 7 ай бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ
@GaganSingh-uy3ks
@GaganSingh-uy3ks 7 ай бұрын
Waheguru ji bohut anand aya I learned alot from this podcast ❤
@nekpunjabihistory
@nekpunjabihistory 7 ай бұрын
Thank you ji 🙏
@Deep_singh10
@Deep_singh10 7 ай бұрын
ਵੀਰ ਜੀ ਅਸੀ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਇਵੇਂ ਮੰਨੀਆਂ ਕੀ ਸਾਨੂੰ ਸਿੱਖੀ ਵਾਰੇ ਕੁੱਝ ਪਤਾ ਨਹੀਂ ਸੀ ਪਰ ਜਦੋਂ ਗੁਰਦੁਆਰਾ ਸਾਹਿਬ ਜਾਣ ਲੱਗ ਪਏ ਸੰਗਤ ਕੀਤੀ ਗੁਰਮੁਖਾ ਦੀ ਗੁਰਮਤਿ ਵਿਚਾਰ ਸੁਣੇ ਤੇ ਕੇਸ ਰੱਖੇ ਫੇਰ ਦਾੜਾ ਪ੍ਰਕਾਸ਼ ਕੀਤਾ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਅਤੇ ਫੇਰ ਹੁਣ ਅ੍ਰੰਮਿਤਪਾਨ ਕਰਨ ਦੀ ਤਿਆਰੀ ਕਰ ਰਹੇ ਹਾਂ ਅਤੇ ਰੋਜ਼ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲੜਦੇ ਹਾਂ 😊🙏
@gandhisidhu1469
@gandhisidhu1469 7 ай бұрын
ਬਹੁਤ ਵਧੀਆ ਵੀਰ ਜੀ
@mandeepsingh39s
@mandeepsingh39s 7 ай бұрын
ਬਹੁਤ ਵਧੀਆ ਵਿਚਾਰ ਸਾਂਝੀਆਂ ਕੀਤੀਆਂ।
@nekpunjabihistory
@nekpunjabihistory 7 ай бұрын
ਧੰਨਵਾਦ ਜੀ 🙏
@HarminderSingh-jc7rf
@HarminderSingh-jc7rf 7 ай бұрын
ਬਹੁਤ ਵਧੀਆ ਵਿਚਾਰ ਨੇ ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀਕਲਾ ਰਹੇ
@vijaylakshmi4593
@vijaylakshmi4593 7 ай бұрын
Bahut Vadhia. Aaj Sikhi 5 kakara te hi reh gyee. Baba Nanak nooh dubara auon di lorh hai !🙏🙏🙏
@raghubirsingh4431
@raghubirsingh4431 5 ай бұрын
Oh ta saade kol ee ne par asi ohna nu dekhna ee nahi chaunde. Afsos asi shareer roop vich lab rahe aa. Shabad roop vich oh hamesha saade naal ne. Bhul chuk muaf
@vikasbanga4301
@vikasbanga4301 7 ай бұрын
ਬਹੁਤ ਸੋ੍ਹਨਾ ਪੋਡਕਾਸਟ🙏🙏
@sukhbirss
@sukhbirss 3 ай бұрын
ਵੀਰੇ ਬਂਦ ਦੀਮਾਗ ਦੇਪਰਦੇ ਖੁਲ ਗਏ ਵਾਹਿਗੁਰੂ ਮੇਹਰ ਕਰੇ ਏਸ ਗਂਥੀੰ ਤੇ ।❤❤
@KHALSAJaggi
@KHALSAJaggi 4 ай бұрын
ਬਹੁਤ ਸੋਹਣਾ ਖ਼ਾਲਸਾ ਜੀ ਬਹੁਤ ਵਦੀਆ ਵਿਚਾਰ ਅਤੇ ਬਹੁਤ ਵਦੀਆ ਉਪਰਾਲਾ ਹੈ ਜੀ ਆਪਦਾ ਸਿੱਖੀ ਨੂੰ ਸੰਗਤਾਂ ਤੱਕ ਪਹੁੰਚਾ ਰਹੇ ਹੋ ਧੰਨਵਾਦ ਵੀਰ ਜੀ
@harpreetpannu6110
@harpreetpannu6110 7 ай бұрын
Veere 1:08:34 te gl kiti c k bahr jaake saare dukhi ne pr je oh parmatma yaad hai ta sb sukh hi hai. mai bohut sukh ch haa bahr aank k🙏
@ak6sandhu
@ak6sandhu 4 ай бұрын
Tohadi gall boht sohni laggi ji, me v bahar hi aa te koshish krda ha din raat parmatma nu yaad karda raha
@BlessingsofWaheguru-ds4zu
@BlessingsofWaheguru-ds4zu 7 ай бұрын
Very enlightening video Waheguru! The podcast is never long, it is very gripping. It is very interesting and absorbing. We want people like Jagjit Singh to come up and talk about Sikhism. Very humble person.
@ManjitBhatia-cd7ot
@ManjitBhatia-cd7ot 7 ай бұрын
ਬਹੁਤ ਵਧੀਆ ਜਗਜੀਤ ਸਿੰਘ ਜੀ ❤
@pritamkaur5438
@pritamkaur5438 7 ай бұрын
ਬਹੁਤ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਬਕਸ਼ਨ❤🙏🙏
@kantakaur4364
@kantakaur4364 2 ай бұрын
Bohit hi mann khush hoiaa ji 🙏🏿 WAHEGURU JI sariaa de bachiaa noo apne charna de nal jore ji 🎉
@nav8472
@nav8472 7 ай бұрын
ਬਹੁਤ ਵਧੀਆ ਗੱਲ ਕੀਤੀ ਹੈ ਹੋਰ ਸਭ ਗੱਲਾਂ ਠੀਕ ਨੇ ਜਾਤ ਪਾਤ ਹੈ ਨਹੀ ਇਹ ਗੱਲ ਮੰਨਣ ਵਿੱਚ ਨਹੀਂ ਆਊਦੀ ਸਿੱਖ ਅੰਮ੍ਰਿਤ ਛਕਾ ਉਣ ਵੇਲੇ ਜਾਤ ਪ੍ਰਥਾ ਭਾਰੂ ਹੈ ਬਾਟੇ ਹੀ ਅੱਡ ਹਨ ਬਹੁਤੇ ਗੁਰਦੁਆਰਿਆਂ। ਅਤੇ ਡੇਰਿਆਂ ਵਿੱਚ ਭਾਂਡੇ ਹੀ ਅਲਗ ਹਨ ਜੋ ਗੱਲ ਹੈ ਉਸ ਤੋਂ ਮੁਨਕਰ ਨਾ ਹੋਵੇ
@Fun836
@Fun836 7 ай бұрын
ਸਿੱਖਾਂ ਚ ਜਾਤ ਪਾਤ ਖਤਮ ਨਹੀ ਹੋ ਸਕਦੀ॥ ਜਿੰਨਾ ਮਰਜ਼ੀ ਉਪਦੇਸ਼ ਕਰੀ ਜਾਈਏ॥
@BabbarKhalsa-h8r
@BabbarKhalsa-h8r 7 ай бұрын
ਵਾਹਿਗੁਰੂ ਜੀ।ਇਹ ਗੁਰਦੁਆਰੇ। ਗੁਰੂ ਨਾਨਕ ਦੇਵ ਜੀ।ਦੇ ਮਿਸ਼ਨ ਦੇ ਉਲ਼ਟ ਧਰਮ ਦੇ ਠੇਕੇਦਾਰਾਂ ਨੇ ਖੜ੍ਹੇ ਕੀਤੇ ਹਨ। ਚੰਗੀ ਗੱਲ ਹੈ।ਘਰ ਘਰ ਧਰਮਾਲਾ ਹੋਵੇ। ਹਰ ਚੰਗੀ ਮਾਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੀ ਸ਼ਿਖਸ਼ਾ ਵੇਦੇ।ਘਰ ਵਿੱਚ ਧਰਮਸ਼ਾਲਾ ਬਨਾਕੇ ਜੋ ਬਾਬੇ ਨਾਨਕ ਦਾ ਉਪਦੇਸ਼ ਹੈ। ਬਾਬੇ ਨਾਨਕ ਦਾ ਧਰਮ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ। ਇਨ੍ਹਾਂ ਮਸੰਦਾ ਨੇ ਮੱਥਾ ਟੇਕਣ ਹੀ ਧਰਮ ਹੈ। ਬਾਬਾ ਬੰਤਾ ਸਿੰਘ ਸਚ ਬੋਲ ਬੈਠਾ ਸੀ। ਫੌਜਾਂ ਨੂੰ ਵੀ ਗੁਸਾ ਕੀਤਾ ਸੀ।ਸਿਖ ਹੀ ਖ਼ਤਮ ਹੋ ਗਏ।ਪੰਥ ਖ਼ਤਮ ਵੀ ਹੋ ਗਿਆ।ਉਸ ਨੇ ਇਹ ਸਬਦ ਵਰਤੇ ਅਸੀ ਗੁਰਬਾਣੀ ਤੋ ਸੌ.ਕੀ.150.ਉਲਟ ਚੱਲਦੇ ਹਾ।ਇਹ ਅਜ ਪਰਦੱਖ ਚਲਦੀ ਹੈ। ਗੁਰਦੁਆਰਿਆਂ ਵਿੱਚ ਸਿਰਫ਼ ਤੇ ਸਿਰਫ਼ ਪਖੰਡੀ ਬੈਠੇ ਹਨ। ਨਿਹੰਗ ਸਿੰਘ ਨਾਲ ਸਾਧਾ ਨਾਲ ਹਿੰਦੂਆਂ ਨਾਲ ਇਸਾਈਆਂ ਨਾਲ ਸਭ ਨਾਲ ਨਫ਼ਰਤ ਕਰਦੇ ਇਹ ਹਾਈਬ੍ਰਿਡ ਸਿੰਘ।ਮਰੀ ਜ਼ਮੀਰ ਵਾਲੇ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਚੰਗੇ ਵਿਚਾਰਾਂ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jaikrishan1802
@jaikrishan1802 7 ай бұрын
Aap ji de baht uch vichar ne .facts of life Dasani di Himmat kiti hai waheguru ji aap ji te kirpa rakhan
@rattandeepsingh
@rattandeepsingh 5 ай бұрын
❤Waheguru ❤ Sehaj milliya guru diyaa galla sun ke 🙏❤️🙏
@youtubeshorts-sq1kg
@youtubeshorts-sq1kg 7 ай бұрын
Waheguru ji bhut bdhia gurbani bichar ji Anand he aw gya sun ke ji
@jugjagsingh6108
@jugjagsingh6108 7 ай бұрын
ਕੁਲ ਵਿਚਾਰਾ ਚੰਗੀਅਆ ਹਨ ਦਾਸ ਵੀ ਗ੍ਰੰਥੀ ਸਿੰਘ ਦੀ ਡਿੳਟੀ ਨਿਭਾ ਰਹਿਅ ਹਾ ਪਿਸ਼ਲੇ ਵੀਹ ਸਾਲਾ ਤੌ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਗੁਰੂਸੰਗਤ ਦੀ ਕਿਰਪਾ ਹੈ ਭਰੌਸੇ ਸੰਘ ਸੇਵਾ ਕਰੀਏ
@neenak3795
@neenak3795 7 ай бұрын
Thanks a lot. Waheguru ji.
@jaikrishan1802
@jaikrishan1802 7 ай бұрын
Aap ji di har baat 100 percent o k hai we have suffered all this God may bless happy long life
@MandeepKaur-rt4co
@MandeepKaur-rt4co 7 ай бұрын
Waheguru Ji both vidhi Ji 100💯💯sucha
@Sonubhamra1986
@Sonubhamra1986 6 ай бұрын
ਬਹੁਤ ਸੌਣਾ podcast ਆ
@pattartrans9469
@pattartrans9469 7 ай бұрын
Bohat vadia Khalsa ji
@NirmalKaur-j4z
@NirmalKaur-j4z 6 ай бұрын
Thanks for sharing knowledge and inspiring people God bless you and your team
@balkarsingh2931
@balkarsingh2931 6 ай бұрын
Bhut vdya vichar Shukriya aap ji da 🙏🏻
@GSFremont
@GSFremont 7 ай бұрын
A principle I've understood from all the sakhiya and katha I have been blessed to hear is to not idolize and villanize people. A humble critique for putting red eyes on a face in the thumbnails of a Sikh thought themed podcast.
@HarjinderSingh-n6j
@HarjinderSingh-n6j 7 ай бұрын
ਉਮਰ ਦੇ ਲਿਹਾਜ਼ ਨਾਲ ਕਿਸੇ ਦਿਨ ਬਹੁਤ ਵੱਡੇ ਕਥਾਵਾਚਕ , ਪ੍ਰਚਾਰਕ ਬਣਨਗੇ ਜੀ , ਪਰ ਬੇਨਤੀ ਹੈ ਕਿ ਪ੍ਰਚਾਰਕ ਹੀ ਰਿਹੋ ਕੋਈ ਡੇਰਾ ਨਾਂ ਖੋਲ੍ਹ ਲਿਓ ਜੀ ?
@shivcharndhaliwal1702
@shivcharndhaliwal1702 7 ай бұрын
ਪੱਗ ਤੇ ਕਮੀਜ਼ ਕਥਾ ਵਾਚਕਾਂ ਵਾਲੀ ਨੀ,,, ਇਹ ਗਾਤਰਾ ਵੀ ਕਿਸੇ ਕਿਲੀ ਤੇ ਟੰਗ ਆਇਆ ਇੰਟਰਵਿਊ ਦੀ ਖੁਸ਼ੀ ਵਿੱਚ 😂😂😂😂😂
@13daaskuwarjaisingh
@13daaskuwarjaisingh 7 ай бұрын
​@@shivcharndhaliwal1702Bhai Saab katha vachak pagg te kameez nal ni soch nl hunda hai te rhi gl gatra di tuc ohna di tension na lao oh aape vekh lenge. Te ohna de Baahri Roop chd de ohna Dian gallan nu smjho . Andr vekho Bahr taan sirf maaya jal hi hai.
@Sigma_clips_007
@Sigma_clips_007 7 ай бұрын
​@@shivcharndhaliwal1702 ki bnu tuhada loka da. Sare interview ch ehi gal note kiti ja chajj nl sunea kuj?
@JaspreetSingh-qx5vc
@JaspreetSingh-qx5vc 7 ай бұрын
ਏਥੇ ਬਾਹਰ ਮੇਰੇ ਨਾਲ ਮੁੰਡਾ ਕੰਮ ਕਰਦਾ ਸੀ ਬਾਈ ਜੀ ਕਥਾਵਾਚਕ ਤੋ ਵੀ ਵੱਧ ਉਸਦੇ ਕੋਲ ਆ ਗਿਆਨ ਆ ਜਿਸ ਵਿੱਸ਼ੇ ਵਾਰੇ ਜਦ ਮਰਜੀ ਜੋ ਮਰਜੀ ਸੁਣ ਲਵੋ॥ ਗੁਰੂ ਗ੍ਰੰਥ ਸਾਹਿਬ ਜੀ ਮੂੰਹਜਵਾਨੀ ਯਾਦ ਆ ਕਿਉਕਿ ਉਹ ਅਰਥ ਕੱਡਦਾ ਸੀ, ਪਰ ਉਹ ਸਿਰ ਤੋ ਕੇਸਾਦਾਰੀ ਨਹੀ ਸੀ॥
@AmritpalSingh-ul9cl
@AmritpalSingh-ul9cl 6 ай бұрын
Nhi g a inj dera nhi kholn gye bnde di niyt da ptta lg janda
@ShamsherSingh-rk8yv
@ShamsherSingh-rk8yv 6 ай бұрын
Wahe guru ji tuhau chardi kla karan. Keep it up.
@Dragonnnnnn13
@Dragonnnnnn13 7 ай бұрын
Thank you Veerji 🙏
@sukhvir8886
@sukhvir8886 7 ай бұрын
Very good 👍 thanks 👍 bohut hi wadhiya ✋️
@AMANDEEPKAUR-w7p7v
@AMANDEEPKAUR-w7p7v 7 ай бұрын
bahut bahut vadiya podcast hai g. full of knowledge. Please duja podcast zarur kareyo. 🙏🏻🙏🏻
@foodlifeinpunjab2962
@foodlifeinpunjab2962 7 ай бұрын
Bhut vadiya Kam kar rhe O bajwa Saab. Waheguru hor jeyada bal bakshe sikh kaum di sewa Karan da
@ParamjitKaur-x9o
@ParamjitKaur-x9o 7 ай бұрын
ਵਾਹਿਗੁਰੂ ਜੀ
@ManjeetKaur-mo3zm
@ManjeetKaur-mo3zm 5 ай бұрын
Waheguru ji bhut badiya Vichare ji 🙏 🙏🙏🙏
@ranjitkaur-xp5qq
@ranjitkaur-xp5qq 5 ай бұрын
Aj mai 7 7 di ho gai boht kuj mileya tohanu sun k sab kuj shi. Boht khushi hoy.
@harsimranjeetkuar-nj7em
@harsimranjeetkuar-nj7em 7 ай бұрын
Waheguru ji 🙏 Right Brothers
@lakhveersingh5369
@lakhveersingh5369 4 ай бұрын
Vdia padcast hai bhai sahib g
@simararyan476
@simararyan476 7 ай бұрын
ਵੀਰ ਜੀ ਬੋਹਤ ਰਸ ਮਿਲਦਾ ਗਿਆਨ ਦਾ ਤੁਹਾਡੀਆ ਵੀਡੀਓ ਚ
@nekpunjabihistory
@nekpunjabihistory 7 ай бұрын
🙏
@ramandhaliwal8940
@ramandhaliwal8940 4 ай бұрын
Bht bht bht sukriyaa❤
@SmartImmigration8376
@SmartImmigration8376 7 ай бұрын
Bhut sohni gall bat kiti g
@RajuSandhu-qz3jb
@RajuSandhu-qz3jb Ай бұрын
Veere bhut bhut bhut bhut dhanwad ji samj ni aa rhi ki ki bola sukrana g bhut bhut aaa❤❤❤
@RabdaRadioapne
@RabdaRadioapne 7 ай бұрын
Bhaut sahi gal veeeji tussa ne bolo sat vachan mein koshish kar rahi hu us rab ke hukam par chalu mein abhi puri tarahe nahi hu us raste par lekin mein har din hae pal koshish kar rahi hu uske naam se din shuru ho aur uske naam se raat ho
@RabdaRadioapne
@RabdaRadioapne 7 ай бұрын
Super thanks waheguru ji
@gandhisidhu1469
@gandhisidhu1469 7 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ
@moneytalkswealth
@moneytalkswealth 6 ай бұрын
bahut vadhiyaa ji
@ravisoul30
@ravisoul30 6 ай бұрын
Hanji bhaaji main jo chahya aa mainu oh sab rabb ne ditta os waheguru ne ditta
@graniteworld9116
@graniteworld9116 7 ай бұрын
Bahut wadhia question hai Granthi Singh diya jarurta puriya karniya chahidiya han No jaatpaat in Sikhism
@youtubeshorts-sq1kg
@youtubeshorts-sq1kg 7 ай бұрын
Waheguru ji kirpa bnai rakhen ji
@gandhisidhu1469
@gandhisidhu1469 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@inderjeetkaur7013
@inderjeetkaur7013 7 ай бұрын
Very good bhidhawadhs vichar un.
@justingill-xk5xy
@justingill-xk5xy 7 ай бұрын
Nice g🎉🎉🎉
@HardeepSingh-j8d
@HardeepSingh-j8d 7 ай бұрын
Very good 👍👍👍
@m.goodengumman3941
@m.goodengumman3941 7 ай бұрын
Thanks for sharing this video interview, very good. If Punjab can produce such knowledgeable person I'm sure we can reduce the drug culture and increase Sikhism. One topic that crops up often is why is the young generation not close to Sikhism? Because parents should send children to Gursikh studies lessons in schools or Gurdwaras, and early age is the time to absorb the Gurbani and kathas that stays with us for the rest of our life. 🙏🪯🚩 Please do another session and I request the interviewer to be more focused, sleep and eat at right time as you were yawning during the interview, sorry. 🙏😊
@pb43samrala
@pb43samrala 7 ай бұрын
ਵਾਹਿਗੁਰੂ ਜੀ 🙏❤️🌹
@princemadaan7866
@princemadaan7866 7 ай бұрын
BHAUT VADIYA JI
@manjitdhillon8536
@manjitdhillon8536 3 ай бұрын
ਵੀਰ ਜੀ ਮੈਂ ਦਿੱਲੀ ਤੋਂ ਹਾ ਜੀ ਮੇਰਾ ਸਵਾਲ ਹੈ ਜੀ ਸਾਨੂੰ ਗੂਰੁਦੁਆਰੇ ਜਾ ਕੇ ਅੱਖਾਂ ਬੰਦ ਕਰਨੀਆਂ ਚਾਹੀਦੀਆਂ ਹਨ ਜਾ ਨਹੀਂ ਮੇਨੂੰ ਕੀਸੇ ਨੇ ਕਿਹਾ ਕਿ ਅਖਾਂ ਨਹੀਂ ਬਦ ਨਹੀਂ ਕਰਨੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ 🙏🏻🙏🏻
@Lingbabar
@Lingbabar 7 ай бұрын
Waheguru mehar kri sb te 😊
@varinderkaur2461
@varinderkaur2461 7 ай бұрын
🙏🙏Sade karm Dharm naal sbkush h. Mokash prapti h.New bhagya h. V nice video thanks Great info 🌺🙏
@mandeepsingh39s
@mandeepsingh39s 7 ай бұрын
ਸਿਫ਼ਤ ਸਲਾਹ ਬਾਰੇ ਅਤੇ ਦਸਮ ਦੁਆਰ ਬਾਰੇ ਵੀ ਜਰੂਰ ਵਿਚਾਰ ਕਰਿਓ ਜੀ।ਧੰਨਵਾਦ
@gagansastavlogs4419
@gagansastavlogs4419 3 ай бұрын
Super thanks bro vra ak hor podcast kro ga ena nal bahut knowledge hai rehras di vakhyiaa krovyio bro
@FashionStore-x9g
@FashionStore-x9g 7 ай бұрын
ਅੱਜ ਪਹਿਲੀ ਵਾਰ ਤੁਹਾਡੇ ਨਾਮ ਦਾ ਪਤਾ ਲਗਾ ਮੈਨੂੰ ਜਦੋ ਤੁਸੀ ਪ ਲਿਖਿਆ। ਬਹੁਤ ਸੋਹਣਾ ਨਾਮ ਆ ਬਾਜਵਾ ਸਾਬ ਤੁਹਾਡਾ ਤੇ ਤੁਸੀ ਪੱਗ ਵੀ ਬਹੁਤ ਸੋਹਣੀ ਬੰਨਦੇ ਓ। ਇਕ ਬੇਨਤੀ ਆ ਵੀਰ ਜੀ ਆਪਣੀ ਪੱਗ ਬੰਨ੍ਹਦਿਆਂ ਦੀ ਇਕ ਵੀਡਿਓ ਬਣਾਕੇ ਅੱਪਲੋਡ ਕਰ ਦਿਓ ਤਾਂ ਜੋਂ ਆਪ ਜੀ ਵਰਗੀ ਸੋਹਣੀ ਪੱਗ ਅਸੀ ਵੀ ਬੰਨ ਸਕੀਏ
@HARPREETSINGH-le8kr
@HARPREETSINGH-le8kr 7 ай бұрын
Waheguru Ji
@JaguSingh-el4iz
@JaguSingh-el4iz 7 ай бұрын
God bless you 🙏🙏
@Kulbir-l7u
@Kulbir-l7u 2 ай бұрын
Shabash ❤❤❤❤❤❤❤❤❤❤❤❤❤
@Harnoorkaur1504
@Harnoorkaur1504 7 ай бұрын
veer ji bada hi nek uprala aap ji ate team ne shuru kita hai. jekar kade views thode ghatt aa jaan ya fer kuj lok bura bhala kehn taan vi aap ji eh videos banouni band na kareo, asi poori koshish krange aap ji ate naal judi hoyi sangat nu protsahan den di par je kami reh jave kite taan maaf kareyo. kirpa karke eh uprala jaari rakheyo. shukrana sachhepatshah ji da jina ne aap ji ate team nu eh karan di sojhi ate samratha bakshi, agge vi oh dinde rehn, aap ji sada chardikala vich raho ji
@HarmanpreetSingh__2004
@HarmanpreetSingh__2004 7 ай бұрын
Satbachan waheguru ji 🙏❤️
@bikermaan5805
@bikermaan5805 7 ай бұрын
ਇਹ ਤਾਂ ਅਸੀਂ ਕਦੇ ਸੋਚਿਆ ਵੀ ਨਹੀਂ ਕੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨੁੱਖ ਨੂੰ ਸੋਝੀ ਦੇਂਣਾ ਚੋਹਦੀ ਹੈ ਪਰ ਅਸੀਂ ਮਾਇਆ ਜਏਦਆਤ ਪੁੱਤਰ ਆਪਣੇ ਗੁਆਂਢੀ ਦੀ ਜ਼ਮੀਨ ਹਰ ਸ਼ੈਅ ਲਈ ਅਰਦਾਸ ਕਰਦੇ ਹਾਂ ਪਰ ਸੋਚਣਾ ਸੀ ਪਤਾ ਨਹੀਂ ਕਿੰਨੇ ਜਨਮ ਲੇ ਲੇ ਕੇ ਮਨੁੱਖਤਾ ਦੇਹੀ ਮਿਲੀ ਹੈ ਗੁਰਬਾਣੀ ਇਸ ਮਨ ਦੀ ਆਤਮਾ ਦੀ ਗੱਲ ਕਰ ਰਹੀ ਹੈ ਮੈਂ ਜਾਣਾਂ ਤੂ ਕੌਣ ਹੈ ਸ਼ਰੀਰ ਤਾਂ ਨਾਸ਼ ਵਾਨ ਹੈ ਸ਼ਰੀਰ ਦਾ ਨਾਮ ਰੱਖ ਕੇ ਮੈਂ ਮੈਂ ਕਰਦਾਂ ਫਿਰਦਾ ਹੈ ਸੋਚਣਾ ਸੀ ਸੂਰਤ ਨਾਲ ਪਰ ਸੋਚ ਰਹੇ ਹਾਂ ਪੰਜ ਬੇਕਾਰ ਨੇਂ ਲੋਭ ਮੋਹ ਅਹੰਕਾਰ ਇਹਨਾਂ ਤੋਂ ਪਰੇ ਹੋ ਕੇ ਸੋਚਣਾ ਸੀ ਪਔਜਟਈਵ ਸੋਚ ਰਹੇ ਹਾਂ ਨਏਕਟਈਵ ਕੀ ਜੋਂ ਪੇਸ਼ਾ ਗੁਆਂਢੀ ਕੋਲ ਉਹ ਸਭ ਕੁਝ ਮੇਰੇ ਘਰ ਹੋਵੇ
@PreetSingh-l7x
@PreetSingh-l7x 7 ай бұрын
Waheguru ji waheguru ji waheguru ji 🙏🙏🙏🙏🙏🙏🙏🙏
@mandy-b4l
@mandy-b4l Ай бұрын
Thanks so much bro
@jasvindersingh7098
@jasvindersingh7098 7 ай бұрын
Waheguru ji 🙏🙏🌹🌹🙏🙏
@Zzzbello
@Zzzbello 7 ай бұрын
bhot vadiya podcast
@davinderchahal-d5c
@davinderchahal-d5c 6 ай бұрын
Keep it up
@ak6sandhu
@ak6sandhu 4 ай бұрын
26:30 ‘Waah ji’ 😮
@RajuSandhu-qz3jb
@RajuSandhu-qz3jb Ай бұрын
❤jagjeet veera❤ sry veere ehna late es video tk punchya ...guru ramdas ji sukrana ji hun sahi raah dikhata 😊🙏😊
@sarbjitbains7838
@sarbjitbains7838 7 ай бұрын
🙏Thank you
@punjabimajhewaleusa3306
@punjabimajhewaleusa3306 7 ай бұрын
Waheguru ji mehar bharya hath rakhn veere te
@kamaljitsingh4934
@kamaljitsingh4934 4 ай бұрын
ਇਹਨਾਂ ਵਿਚਾਰਾਂ ਅਗੇ 🙏🙏 ਹੈ
@BlessingsofWaheguru-ds4zu
@BlessingsofWaheguru-ds4zu 7 ай бұрын
You are absolutely right that the more educated the more arrogant the more questions the more foolish
@simarsingh251
@simarsingh251 7 ай бұрын
Waheguru ji, plz re-edit the video with audio
@davinderchahal-d5c
@davinderchahal-d5c 6 ай бұрын
You are right
@Sukhbir200
@Sukhbir200 7 ай бұрын
Waheguru ji
@manmeet45singh
@manmeet45singh 7 ай бұрын
Waheguru waheguru 🙏🏻🙏🏻
@FashionStore-x9g
@FashionStore-x9g 7 ай бұрын
ਬਾਜਵਾ ਸਾਬ ਤੁਸੀ ਪੱਗ ਬਹੁਤ ਸੋਹਣੀ ਬੰਨਦੇ ਓ। ਇਕ ਬੇਨਤੀ ਆ ਜੀ ਆਪਣੀ ਪੱਗ ਬੰਨ੍ਹਦਿਆਂ ਦੀ ਇਕ ਵੀਡਿਓ ਬਣਾਕੇ ਅੱਪਲੋਡ ਕਰ ਦਿਓ ਤਾਂ ਜੋਂ ਅਸੀ ਵੀ ਆਪ ਜੀ ਵਰਗੀ ਸੋਹਣੀ ਪੱਗ ਅਸੀ ਵੀ ਬੰਨ ਸਕੀਏ
@jotwadalagurdaspuria8485
@jotwadalagurdaspuria8485 7 ай бұрын
Khalsa ji apna interview vich bhai sukhdev singh ji boli sahib (dalla) sultanpur valaya nu bulavo ovi katha vahak naa🙏🙏
@BA19CH88
@BA19CH88 7 ай бұрын
ਅਕਾਲ ਸਹਾਏ।੧ਓ
@MidKind2007
@MidKind2007 7 ай бұрын
Waheguru🙏
@JaguSingh-el4iz
@JaguSingh-el4iz 7 ай бұрын
Nice bro 😊😊😊
@HarjinderSingh-em8bn
@HarjinderSingh-em8bn 7 ай бұрын
Waheguru ji 🙏
@jaspreetkaur1162
@jaspreetkaur1162 6 ай бұрын
Satsriakal veer ji tusi pls hazoor sahib, tai mohali cha jo gurudwara sahib nay ohna baray vi gl kro gay kuch dso gay amb sahib gurudwara sahib, jhedi sahib, sohna
@fourbrothers3527
@fourbrothers3527 7 ай бұрын
Waheguru waheguru waheguru waheguru
@shaant123
@shaant123 7 ай бұрын
Guru nanak ne feel nhy kitaa ohh aap hy rabb c veere guru nanak aap parmeshar hai
@SandeepDeep-ih4ep
@SandeepDeep-ih4ep 7 ай бұрын
ਪੋਡਕਾਸਟ spotify ਦੇ ਉੱਤੇ ਪੈ ਸਕਦੀ ਹੈ ਵੀਰਜੀ
@NavSingh-f9m
@NavSingh-f9m 5 ай бұрын
Hello bhji mera ek question menu ek mera harayana to ek Munda c ona pushya k Guru Gobind Singh ji jdo Sikh panth sajiya ona ne singh he q choose which was already in use by rajputs
Мясо вегана? 🧐 @Whatthefshow
01:01
История одного вокалиста
Рет қаралды 7 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Special Podcast with Jagdeep Singh Faridkot | SP 18 | Punjabi Podcast
1:33:08
Why People getting Against Guru Sahib? | Nek Punjabi History
1:57:28
Nek Punjabi Itihaas
Рет қаралды 116 М.
Мясо вегана? 🧐 @Whatthefshow
01:01
История одного вокалиста
Рет қаралды 7 МЛН