Sikhism Explained : How to Control Your Anger and Lust & Does Ghost Exit? | Nek Punjabi History

  Рет қаралды 121,416

Nek Punjabi Itihaas

Nek Punjabi Itihaas

Күн бұрын

Пікірлер: 463
@nekpunjabihistory
@nekpunjabihistory 9 ай бұрын
Switct to 1.25x for a faster viewing experience🙏🙏
@Baazsingh-bi4gs
@Baazsingh-bi4gs 9 ай бұрын
Veer ji twada bht bht dhanawaad waheguru tenu chardi kala vich rakhan , Assi ik comment kitta si twadey youngest world sikh historian episode tey plzz usnu ek Nazar maar leyoo . Waheguru ji ka khalsa waheguru ji ki Fateh ! Raaj krega Khalsa
@ghaint_vidoes9047
@ghaint_vidoes9047 9 ай бұрын
🙏
@Atheist996
@Atheist996 9 ай бұрын
Kindly release separate videos for separate questions answered here. Shorter videos get more reach and audience
@IshmeetSingh960
@IshmeetSingh960 9 ай бұрын
ਵੀਰ ਜੀ ਇਕ ਵਾਰ ਸੌ ਸਾਖੀ ਬਰੇ ਦਾਸ ਦੇਯੋ, ਕੀ ਓ ਸਭ ਸੱਚ ਹੈ?
@balwantsingh4676
@balwantsingh4676 9 ай бұрын
​@@Baazsingh-bi4gsllllllll❤lll❤❤l❤❤l❤l❤l❤lllllllll❤❤ ❤❤❤❤❤❤❤❤❤❤❤❤❤
@ramyakrishnan3384
@ramyakrishnan3384 9 ай бұрын
ਮਨਜੀਤ ਸਿੰਘ ਉਡੀਕ।।।ਬਹੁਤ ਸੋਹਣੀ ਲੱਗੀ ਏਹੇ ਬਾਰਤਾ। ਵਾਹਿਗੁਰੂ ਸਬਦਾ ਭਲਾ ਕਰੇ ।।🎉🎉
@jagjitkaur5803
@jagjitkaur5803 9 ай бұрын
ਬਹੁਤ ਬਹੁਤ ਧੰਨਵਾਦ ਜੀ।ਮਨ ਖ਼ੁਸ਼ ਹੋ ਗਿਆ ਇਸ ਤਰੀਕੇ ਨਾਲ ਸਮਝਾਉਣ ਲਈ। ਅਕਾਲ ਪੁਰਖ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
@khalsaislive
@khalsaislive 9 ай бұрын
ਵੱਡੇ ਭਰਾ ਮੈਂ ੯੬ ਕਰੌੜ ਖਾਲਸਾ ਦੇਖਣਾ ਚਾਹੁੰਦਾ ਹਾਂ। ਉਹ ਵਾਹਿਗੁਰੂ ਜੀ ਮੇਰੀ ਇਸ ਅਰਦਾਸ ਨੂੰ ਪ੍ਰਵਾਨ ਕਰਨ ਜੀ ।
@highalert3565
@highalert3565 5 ай бұрын
Waheguru Ji Amrit chhako sahidi prapat kro 96krodi Khalsa de darsan kro❤❤❤❤
@swarnsukhanwala
@swarnsukhanwala 9 ай бұрын
ਖਾਲਸਾ ਜੀ ਤੁਹਾਡੀ ਕਥਾ ਵਿਚਾਰ ਬਹੁਤ ਹੀ ਸਰਲ ਤੇ ਸਮਝ ਆਉਣ ਵਾਲੀ ਹੈ ਜਿਸ ਦਾ ਸੰਗਤਾਂ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ ਜੀ।ਆਪ ਜੀ ਵਿਚਾਰਾਂ ਕਰਦੇ ਰਹੋ ਜਿਸਨੂੰ ਸੁਣਕੇ ਸਾਡੇ ਵਰਗੇ ਘੱਟ ਬੁੱਧੀ ਦੇ ਲੋਕ ਗੁਰਬਾਣੀ ਪੜਨਗੇ ਤੇ ਵਿਚਾਰਨਗੇ ਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਵਾਹਿਗੁਰੂ ਜੀ ਦੀ ਗੋਦ ਦਾ ਨਿੱਘ ਮਿਲੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਾਸ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ ਼ਧੰਨਵਾਦ ਜੀ
@kmanmeet005
@kmanmeet005 8 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ! ਤੁਹਾਡਾ ਧੰਨਵਾਦ ਕਿ ਤੁਸੀਂ ਉਨਾਂ ਸਵਾਲਾਂ ਦਾ ਜਵਾਬ ਦਿੱਤਾ ਜਿਨ੍ਹਾਂ ਦੀ ਹਮੇਸ਼ਾਂ ਸਾਡੇ ਵਿਚਾਰ ਵਿੱਚ ਰੁਚੀ ਸੀ। ਕੁਝ ਵਿਸ਼ੇਸ਼ ਵਿਚ ਰੌਸ਼ਨੀ ਪਾਉਣ ਲਈ ਤੁਹਾਡਾ ਧੰਨਵਾਦ, ਇਹ ਸਭ ਗਿਆਨ ਅਤੇ ਐਤਿਹਾਸਿਕ ਘਟਨਾਵਾਂ ਸਾਂਝੀ ਕਰਨ ਲਈ ਬੇਹੱਦ ਮਹੱਤਵਪੂਰਨ ਹੈ। ਇੱਕ ਸਵਾਲ ਹੈ ਜੋ ਮੇਰੇ ਦਿਲ ਵਿੱਚ ਹਮੇਸ਼ਾ ਸੀ ਅਤੇ ਹੁਣ ਮੇਰੇ 12 ਸਾਲਾ ਬੱਚੇ ਵੀ ਪੁੱਛਦੇ ਹਨ ਕਿ ਕੀ dasa'n ਪਾਤਸ਼ਾਹੀਆਂ ਨੇ ਕਿਸੇ ਔਰਤ ਨੂੰ ਗੁਰੂ ਕਿਉਂ ਨਹੀਂ ਚੁਣਿਆ। ਤੁਸੀਂ ਕਿਹਾ ਕਿ ਔਰਤਾਂ ਨੂੰ ਲੀਡ ਕਰਨ ਲਈ ਨਹੀਂ ਬਣਾਇਆ ਗਿਆ ਸੀ। ਮੈਂ ਇੱਥੇ ਕਹਾਣਾ ਚਾਹੁੰਦੀ ਹਾਂ ਕਿ ਮੈਂ ਇਸ ਨਾਲ ਸਮਪੂਰਨ ਤੌਰ 'ਤੇ ਸਹਿਮਤ ਨਹੀਂ ਹਾਂ। ਮੈਂ ਸਹਿਮਤ ਹਾਂ ਕਿ ਬਰਾਬਰਤਾ ਦਾ ਸਵਾਲ ਹੈ ਪਰ ਇਸ ਦਾ ਸਹੀ ਕਾਰਨ ਲੱਗਦਾ ਨਹੀਂ ਹੈ। ਕੀ ਇਸ ਬਾਰੇ ਕੋਈ ਗੁਰੂ ਸਾਹਿਬ ਨੇ ਕੁਝ ਕਿਹਾ ਹੈ... ਜਾਂ ਕਿੱਥੇ ਲਿਖਿਆ ਹੈ... ਜਾਂ ਅਸੀਂ ਸਭ ਕੁਝ ਸਮਝ ਰਹੇ ਹਾਂ। ਜੇ ਇਸ ਤਰਕ ਲਈ ਕੋਈ ਸਬੂਤ ਨਹੀਂ ਹੈ ਤਾਂ ਅਸੀਂ ਇਸ ਨੂੰ ਖੁੱਲ੍ਹੇ ਰਹਿਣ ਦਿਆਂ ਕਰ ਸਕਦੇ ਹਾਂ ਕਿ ਕੁਝ ਗੁਰੂ ਸਾਹਿਬਾਂ ਨੂੰ ਹੀ ਇਹ ਪਤਾ ਹੈ। ਅੱਖਰ ਵਿੱਚ, ਤੁਸੀਂ ਇੱਥੇ ਵੀ ਦੱਸਿਆ ਕਿ ਜਿਥੇ ਵੀ ਐਤਿਹਾਸਿਕ ਘਟਨਾਵਾਂ ਵਿੱਚ ਔਰਤਾਂ ਨੇ ਲੀਡ ਕਿਤਾ ਹੈ... ਉਸ ਮਿਸ਼ਨ ਦਾ ਨਾਕਾਮ ਹੋਇਆ ਹੈ। Sorry for the grammatical mistakes, my system doesn't support Punjabi Script but I hope the message is conveyed. I watch your videos and podcasts regularly and appreciate the time , efforts you all put in it and Salute you and your team. Just had this small doubt , so thought to share. Thank you so much for the great work!
@PakMuslimReact
@PakMuslimReact 9 ай бұрын
Wah yar great ae sikh he guru da
@sirf_udeek__7780
@sirf_udeek__7780 9 ай бұрын
🙏💙
@SajjuJawanda-qm8gy
@SajjuJawanda-qm8gy 9 ай бұрын
🙏🏻🙏🏻🙏🏻❤❤❤22g
@NAVVHOTHI
@NAVVHOTHI 9 ай бұрын
YAAR IM FROM USA , IVE NEVER BEEN THAT DEEP INTO OUR RELIGION . WE JUST GO TO GURUDWARA LIKE ONCE A YEAR OR AROUND ANY MAJOR FESTIVALS . BUT AFTER LISTENING TO THIS PODCAST I WAS AMAZED AND SHOKED , NOW I WANT TO LEARN MORE DEEP DOWN .
@japjootsingh9734
@japjootsingh9734 7 ай бұрын
Keep it up bro keep learning - 👍
@The10thaccount
@The10thaccount 5 ай бұрын
Deeper you go, the more you'll realise sikhi is so beautiful. Nothing to do with magic stuff these guys are talking about lol
@AgamVeer-f4k
@AgamVeer-f4k 9 ай бұрын
ਦੋਨਾਂ ਸਿੰਘ ਸਾਹਿਬ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰ ਸੁਣ ਕੇ ਆਨੰਦ ਆਇਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ
@InsureHorizons
@InsureHorizons 9 ай бұрын
Thank you for doing such amazing job. Sharing a treasure of knowledge and wisdom. ❤️🙏🏼. Rab hor bhag laun thonu. 🙏🏼
@nekpunjabihistory
@nekpunjabihistory 9 ай бұрын
Bhaut bhaut Dhanwaad ji🙏
@socialerrors5130
@socialerrors5130 9 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਕੌਮ ਦੀ ਅਸਲੀ ਸੇਵਾ ਤੁਸੀ ਕਰ ਰਹੇ ਓ ਕੌਮ ਨੂੰ ਭਰਮ ਭੁਲੇਖਿਆਂ ਚ ਕੱਢਕੇ। ਕੋਟਾਨ ਕੋਟ ਧੰਨਵਾਦ ਆਪ ਜੀ ਦਾ ਤੇ ਵਾਰ ਵਾਰ ਨਮਨ ਆਪ ਜੀ ਦੇ ਚਰਨਾਂ ਚ। ਵਾਹਿਗੁਰੂ ਆਪ ਜੀ ਨੂੰ ਇਦਾ ਹੀ ਬਲ ਬਖਸ਼ਦਾ ਰਹੇ
@nekpunjabihistory
@nekpunjabihistory 9 ай бұрын
🙏🙏
@khushmanvirk4004
@khushmanvirk4004 8 ай бұрын
ਬਹੁਤ ਅਨੰਦ ਮਿਲਿਆ ਬਾਈ ਜੀ✨🙏❤️
@AmandeepKaur-od5vh
@AmandeepKaur-od5vh 9 ай бұрын
ਮਾਹਰਾਜ ਚੜਦੀਕਲਾ ਬਖਸ਼ਣ, ਬਹੁਤ ਕੁੱਝ ਸਿੱਖਣ ਨੂੰ ਮਿਲਿਆ ਇਹ ਵੀਡੀਓ ਰਾਹੀਂ 🙏🏼
@panveersingh6632
@panveersingh6632 9 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਧੰਨ ਹੋ ਤੁਸੀਂ ਪਾਤਸ਼ਾਹ ਮੈ ਵੀ ਅਜੇ ਪਲੀਤ ਹੈ। ਕਰੋ ਕਿਰਪਾ ਮੇਰੇ ਪਾਤਸ਼ਾਹ ਜੀ। ਵਾਹਿਗੁਰੂ ਜੀ
@FashionStore-x9g
@FashionStore-x9g 9 ай бұрын
ਬੋਤ ਵਧੀਆ ਕਾਰਜ ਕਰ ਰਹੇ ਓ ਵੀਰ ਜੀ ਮਜ਼ਾ ਆ ਗਿਆ ਪੂਰਾ podcast ਸੁਣਕੇ, ਬੋਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆ, ਗੁਰੂ ਸਾਬ ਇੱਦਾ ਹੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ
@042ranjodhssandhu
@042ranjodhssandhu 9 ай бұрын
Punjabi nu v shot vich likhan lag gy o Punjabeo . Maza nhi anad boli da parmatama ji di gal sun k
@paramkaur8691
@paramkaur8691 9 ай бұрын
ਬਹੁਤ ਵਧੀਆਤਰੀਕੇ ਨਾਲ ਸਮਝਾਇਆ
@AbhishekManhas-x9h
@AbhishekManhas-x9h 9 ай бұрын
ਧਨ ਧਨ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ । ਜੈ ਬਾਬਾ ਬਾਲਕਨਾਥ ਜੀ। ਜੈ ਬੀਰ ਨਾਹਰ ਸਿੰਘ ਜੀ। ਜੈ ਬੀਰ ਹਨੂੰਮਾਨ ਜੀ।🎀🙏🏻🙏🏻🙏🏻
@gandhisidhu1469
@gandhisidhu1469 9 ай бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@baldeepkaur9004
@baldeepkaur9004 6 ай бұрын
ਅਨੰਦ ਜੀ 🙏
@entertainmentbro2524
@entertainmentbro2524 7 ай бұрын
ਬਹੁਤ ਵਧੀਆ ਉਪਰਾਲਾ ਉੱਦਮ ਭਾਈ ਸਾਹਿਬ ਰੂਹ ਤਿ੍ਪਤ ਹੋ ਗਈ ਮੇਰੀ ਬੇਨਤੀ ਹੈ ਕਿ ਭਾਈ ਮਨਜੀਤ ਸਿੰਘ ਉਡੀਕ ਜੀ ਨੂੰ ਫਿਰ ਤੋਂ ਇਕ ਵਾਰ ਜਰੂਰ ਬੁਲਾਵੋ ਤੇ ਹੋ ਸਕੇ ਤਾਂ ਕਥਾਵਾਚਕ ਨੂੰ ਬੁਲਾਇਆ ਜਾਵੇ ਜਿਵੇਂ ਬਾਬਾ ਬੰਤਾ ਸਿੰਘ ਜੀ 🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏
@baldeepkaur9004
@baldeepkaur9004 6 ай бұрын
ਵਾਹ 🙏❤️🎉
@harpreetkourchahal1900
@harpreetkourchahal1900 9 ай бұрын
Bhut bdia ji bhai sahib ji ne bhut sonne trike nal dseya/smjaya Waheguru ji Khalsa Waheguru ji ki Fateh 🙏
@rajdawinderkaur215
@rajdawinderkaur215 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਡੀ ਇੱਕ ਇੱਕ ਗੱਲ ਦਿਲ ਨੂੰ ਟੁੰਬਣ ਵਾਲੀ ਹੈ ਤੁਹਾਡੀ ਇੱਕ ਇੱਕ ਗੱਲ ਸੁਨਣ ਵਾਲ਼ੀ ਹੈਂ
@nekpunjabihistory
@nekpunjabihistory 9 ай бұрын
ਧੰਨਵਾਦ ਜੀ
@GURJITPBXSTUDIOS
@GURJITPBXSTUDIOS 8 ай бұрын
ਭਾਈ ਸਾਹਿਬ ਨੇ ਬਹੁਤ ਵਧੀਆ ਸਮਝਾਇਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@gurbanigavehbhaiRajbirSingh
@gurbanigavehbhaiRajbirSingh 6 ай бұрын
ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਸੂਰਮਾ ਨਹੀਂ ਜੰਮਿਆ, ਜਿਹੜਾ ਪੰਜ ਵਿਕਾਰਾਂ ਨੂੰ ਵੱਸ ਕਰ ਸਕੇ
@gandhisidhu1469
@gandhisidhu1469 9 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@gurbandhansingh7539
@gurbandhansingh7539 9 ай бұрын
Waheguru ji bhut vdia ,mainu eda lgha k daas ne jo v sunea aj tak oh sarea da naachhodh c eh podcast. Will wait for next podcast love u paji 🙏
@dimagkhageya
@dimagkhageya 9 ай бұрын
Thanks!
@sahibkaur9371
@sahibkaur9371 8 ай бұрын
Khalsa ji anand hi anand aa gaya waheguru ji aap jiya nu chardi kala ch rakhe ❤
@satnamkaur6268
@satnamkaur6268 8 ай бұрын
Es da second part v banao rooh khush hogi veer ji.
@mankiratsingh-mp1iq
@mankiratsingh-mp1iq 9 ай бұрын
ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@MANMOHANSINGH-lz2bo
@MANMOHANSINGH-lz2bo 5 ай бұрын
ਗੁਰੂ ਅਰਜਨ ਦੇਵ ਜੀ ਨੇ ਆਪ ਸ਼ਹੀਦੀ ਇਸ ਲਈ ਦਿੱਤੀ ਕਿਉਂਕੀ ਓਸ ਤੋ ਪਹਿਲਾਂ ਹਜ਼ਾਰਾਂ ਸਾਲ ਅਸੀ ਡਰਪੋਕ ਤੇ ਗੁਲਾਮ ਸੀ-ਮਰਣ ਤੋਂ ਡਰਦੇ ਸੀ ਓਸ ਦਾ ਸੱਭਤੋਂ ਵੱਡਾ ਕਾਰਣ ਸੀ ਕੇ ਜੋ ਸ਼ਹੀਦ ਹੋ ਜਾਂਦੇ ਸੀ ਓਹਨਾਂ ਦੇ ਪਰਵਾਰ ਰੁੱਲ ਜਾਂਦੇ ਸੀ- ਗੁਰੂ ਸਾਹਿਬਾਨ ਨੇ ਕਿਹਾ ਗੁਲਾਮ ਬਣਕੇ ਜਿਉਣ ਤੋ ਚੰਗਾ ਹੈ ਵਿਰੋਧ ਕਰੋ ਤੇ ਬਿਨਾ ਡਰੇ ਸ਼ਹੀਦ ਹੋ ਜਾਓ
@Songs_collections24
@Songs_collections24 9 ай бұрын
Ehe sadde kol gurudware vich sewa krde ne ❤ bhoat vdia ne❤
@ManpreetKaur-hx1mg
@ManpreetKaur-hx1mg 8 ай бұрын
Ehna da naa ki hai ji
@RSB143
@RSB143 7 ай бұрын
Nbr deyo inha dee mere friendd bhi eh je hai
@karvendersingh9555
@karvendersingh9555 8 ай бұрын
Bahut hi wadhiya podcast veerji. Saanu bhi bada ras aa reha si podcast de dauran. Chardikla 🙏
@advisersidh1831
@advisersidh1831 6 ай бұрын
ਦਿੱਲ ਕਰਦਾ ਪੋਡਕਾਸਟ ਖੱਤਮ ਨਾ ਹੋਵੇ ਵਾਹਿਗੁਰੂ ਜੀ ਦੀ ਆਪ ਜੀ ਉਤੇ ਬਹੁਤ ਕਿਰਪਾ ਹੈ ਜੀ ❤❤❤
@SajjuJawanda-qm8gy
@SajjuJawanda-qm8gy 9 ай бұрын
22g,ਬਹੁਤ ਵਧੀਆ ਗੱਲ ਵਾਤ ਆ। ❤💚💙🙏🏻🙏🏻🙏🏻🇨🇦🇨🇰🇮🇳 9:07
@SarbjitSingh-hh8hr
@SarbjitSingh-hh8hr 9 ай бұрын
ਬਹੁਤ ਵਧੀਆ ਵਿਚਾਰ ਸੀ ਆਪ ਦੇ ਧੰਨਵਾਦ❤❤💕
@karamsingh4460
@karamsingh4460 7 ай бұрын
ਬਹੁਤ ਵਧੀਆ ਵਿਚਾਰ🙏🙏
@Khushibhatiya
@Khushibhatiya 8 ай бұрын
Man diyaan bohot saariyaa shankaawaan door ho giya!! Bohot bohot vadiya podcast!!🙏
@MANJAS009
@MANJAS009 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@kuldipkhaira2615
@kuldipkhaira2615 7 ай бұрын
Please bring him again. We learn about sikhi❤❤❤❤❤
@babyaman888
@babyaman888 8 ай бұрын
Waheguru ji ka Khalsa Waheguru ji ki Fateh. I belongs to a hindu family but got married in Sikh family and for me sare hi religion Akalpurakh ji de ne 🙏 Here i just want to say thanks to both of you (with due respect) ki tusi ena knowledgeable videos bnade oh. And Ma Baba ji nu eh pray krdi aa ki Baba ji sab (including me) nu soji bakhsan ki aapa oh raah te chal skiyee jo ona ne sanu dsya. 🙏🙏
@FIVENIGHTSATFREDDYS113
@FIVENIGHTSATFREDDYS113 8 ай бұрын
Suchi veer ji bda ras banya ….ina bhai ji nu fir ki waar apne podcast te invite krna g
@RanjitSingh-it5cc
@RanjitSingh-it5cc 8 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਲੱਗਿਆ।
@aveerajsinghmaan7384
@aveerajsinghmaan7384 8 ай бұрын
Sat shri akal veerji . Ek video 5 takthan upper v banavo. jhide vich 5 takathan da ithias , importance te kive decide hoya ki 5 takath honge te hor baki saari jankari te zaroori points nu dhayan ch rakh k ehe video banao ji.🙏
@bhagwantsingh9851
@bhagwantsingh9851 9 ай бұрын
Waheguru ji 🙏 ਵੀਰ ਜੀ ਬਹੁਤ ਵਦੀਆ
@jagroopkaur2555
@jagroopkaur2555 9 ай бұрын
Bohat hi vadiya podcast anad aa gya sunke. Veer ji eh uprala band Naa kreo Ida hi rakheo. Waheguru chardikala bakhse aap ji nu.. Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@sandeepsaini3206
@sandeepsaini3206 9 ай бұрын
Bahut kuj sikhan nu smjhan nu milya veer g is podcast to mere mann ch c kuj galan jina bare nhi c pta oh v pta lga isto...wheguru chardikala cha rakhe tuhanu veer g 🙏🙏Bhai saab g da v thanks bahut wadiya samjhaya sangat nu ..
@navdeepsidhu6271
@navdeepsidhu6271 8 ай бұрын
ਬਹੁਤ ਵਧਿਆ ਲਗਾ ਸੁਣ ਕੇ ਧਨਵਾਦ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਬਹੁਤ ਰੱਸ ਆਇਆ ❤️😇🙏🙏
@Harnoorkaur1504
@Harnoorkaur1504 8 ай бұрын
Sachepatshah ji aap jiyan utte meharan bhareya hath rakhan aap ji ne bahut hi change karmaan vall dhyaan lyanda bhatakde hoye lokkan da, agge vi eh jaari rakheyo.....rabb aap ji nu sadaa chardiya kalan vich rakhan 🙏🙏🙏
@jagmeetsinghjsr123
@jagmeetsinghjsr123 8 ай бұрын
Bahut hi vadhiya, guru kirpa kare sanu sareyaa nu iss di sojhi aa jaave te assi guru charana naal judh sakiye...
@laddisandhupb2914
@laddisandhupb2914 9 ай бұрын
Ena relax jindgi vich ni mehsoos hoya Jina ajj hoya ha ❤
@SukhwinderKaur-dr3xv
@SukhwinderKaur-dr3xv 9 ай бұрын
ਬਹੁਤ ਅਨੰਦ ਆਇਆ 🙏🙏🙏🙏🌹🙏🌹🌹🙏
@Lingbabar
@Lingbabar 8 ай бұрын
Bahut kuch sikhen nu milya bahut bahut vdia 🙏🙏🙏 waheguru mehar kren sb te 🙏🙏🙏
@kuljeetsingh3153
@kuljeetsingh3153 9 ай бұрын
Waheguru ji, Mere te lamme lamme podcast vekhe nahi jaande. Par ajj aap ji da ye podcast dekhke mann ch chaa vadhia ke vekhhi jaava. Guru sahab ne kripa kiti Aakhir le takk vekhaya. Veerji bahot bahot dhanvaad aap ji da eda de content paan layi. Kaafi shankiya mukh gayi hann. Guru sahab aap ji de kol yeh seva lende renn. Assi vi sunn ke jeevan vich kuch gursikhi de siddhanta nu kama sakan. Guru sahab aap meher karan.🙏 Dil tho Dhanvaad. ❤🙏🫂
@jeetsingh1869
@jeetsingh1869 8 ай бұрын
Waheguru ji bahut vadia vedio, waheguru dowa te Mehar karem
@pavittarsingh8776
@pavittarsingh8776 9 ай бұрын
Nitnem bare bhai sahib ji ne hor hi birti jorh ti si ji anand hi bada aaya 🎉❤
@gurbinderkaur3433
@gurbinderkaur3433 9 ай бұрын
Boht wadia lga veer ji...mai hmesha hi tuhadian sarrian videos... Dekhdeean PR ajj kuj likh k thanx Karn da man kita ..boht wadia oprralla hai ji dillon❤ thanwad hai🙏🙏 waheguru ji tuhanu hor chardikla bakhshan ji 🙏 🙏
@truckrepair1813
@truckrepair1813 7 ай бұрын
Veerji jisnu v kam aounda ja gussa bus iko hal va mool mantre karna chahida sub theek ho jo man das di gal . Sat shri akal
@palwinderkaur679
@palwinderkaur679 9 ай бұрын
Bhut vadiya laga......... Bahut sariya gala da pta nhi c jo pta laga..... Waheguru mehar kare...........
@mehnaazsandhu6153
@mehnaazsandhu6153 6 ай бұрын
Very informative. Kina kuch sikhan vala pya. Khushi hoyi k e bhai sahb eni chotti umar ch ena gyan rakh dw han. Rabb sareya te taras khaye ate mehar kre. Waheguru g 🙏
@jagjitkaurbains
@jagjitkaurbains 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏
@thugsanju
@thugsanju 9 ай бұрын
wah ji wah manjeet singh mera mittar ❤❤ #wmk
@rahuleditz6557
@rahuleditz6557 9 ай бұрын
bahoot vadiya c podacast❤❤
@luckyridesvlogs
@luckyridesvlogs 8 ай бұрын
Wah bhaji bohat sohna podcast c eh main bohat podcast sune but ajj Tak da best podcast c eh information bohat hi jyada vdiya bhaji eda da hor v bnao sikh history te & gurbani vichara te Bhai Saab nal hi dobara podcast Jrur kreo bhai Saab di knowledge bohat vdiya aa g, menu eh podcast sun k bohat sare swala da jawab mil gaya bhai sab dia answer bot vdiya nay 🙏🏻😊 thanks bhaji 🙏🏻😊 Eda de katha wachka di bohat Lod aa sade es world nu keo Bhai Saab da smjon da tareeka bohat vdiya ya simple te saral aa Bhaji tusi dobara Jrur kreo podcast bhai Saab nal
@FanofHariSinghNalwa.1313
@FanofHariSinghNalwa.1313 9 ай бұрын
ਵਾਹਿਗੁਰੂ ਜੀ।🙏🙏🙏
@kirandeep9020
@kirandeep9020 9 ай бұрын
ਬਹੁਤ vdia podcast c... bht kuj sikhn lai milya.. jrur end tk dekho.. bht bht dhanwad ...
@nainjeetkaurbright4090
@nainjeetkaurbright4090 3 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਯਾ । ਧੰਨਵਾਦ ਜੀ । ਭਾਣੇ ਨੂੰ ਸਮਝਾਣ ਲਈ ਇਕ ਪੋਡਕਾਸਟ ਬਣਾਓ ਜੀ🙏
@giankaur3682
@giankaur3682 9 ай бұрын
bhtt vadia vdo veer ji lod c ess vdo di dhanwaad veere 🙏🙏
@manjeetsingh3317
@manjeetsingh3317 9 ай бұрын
Waheguru ji shabad nai han mere kol aap ji di sift Lai. Bht bht dhanwaad paaji
@SukhrajSingh-yy2lb
@SukhrajSingh-yy2lb 7 ай бұрын
Waheguru ji ehna naal ik hor podcast Kita jaave 🙏🏻🙏🏻
@Atheist996
@Atheist996 9 ай бұрын
Suggestion to @NekPunjabiHistory Kindly release separate videos for separate questions answered here. Shorter videos get more reach and audience
@coloursofcreationpinu6542
@coloursofcreationpinu6542 9 ай бұрын
Ji Boht boht dhanwad veerji🙏 Bhai Manjit Singh Ji Katha Vachak Ji nu sunke balihaar jande han ehna de gyan ton te soojh boojh ton. Jo v ekk ekk lafaj sunya sabh kuj nava he sikhya hai. Dhan oh sangat hai jehna nu bhai sahib ji dee katha rozana sunan da avsar prapat hunda hai te laabh le rahe han🙏 Benati hai ke fer ton ehna naal jaldi hor podcast karo veerji🙏
@tirathkaur847
@tirathkaur847 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏼🌹🌹🙏🏼
@dhgaming7839
@dhgaming7839 9 ай бұрын
Waheguru g ajj menu apne bhut swalaa da jawaab mil gya g bhut bhut sukar aw tuhada veer G 🙏
@bahiaenglishcollegebathind8886
@bahiaenglishcollegebathind8886 9 ай бұрын
WAHE GURU G , BAHUT WADEA KEHA BABA G , 🙏🙏
@beimaan395
@beimaan395 9 ай бұрын
ਵਾਹਿਗੁਰੂ ਜੀ
@ShamsherSingh-sf9zj
@ShamsherSingh-sf9zj 8 ай бұрын
Very nice guru peyareo Wah man khush ho geya g veer Tusi you tube te katha paya kro veer g kirpa ave hi bni Reh rooh khush ho Gi Waheguru g
@sirf_udeek__7780
@sirf_udeek__7780 8 ай бұрын
ਜੀ
@laddisandhupb2914
@laddisandhupb2914 9 ай бұрын
Bai shib ji jine v mere man andar mere jism Andre swal. C Jina bare mai soch da ta c par smj nhi aundi c kis tra swal kra apni gall kive kha is de jwab bhot vdia mill. Rhe ne bhot bhot thanwad eni vdia podcast pehli wari suni a ❤
@manjitkaur-py2vo
@manjitkaur-py2vo 9 ай бұрын
Dhanwad ji bohatt bohatt tuhada bohatt hi bohatt knowledgeable information diti ae tusin . Anand aagaya ji
@Kaurcastle
@Kaurcastle 9 ай бұрын
Bhut sohna podcast waheguru ji ❤
@jaswindersingh4861
@jaswindersingh4861 8 ай бұрын
Nice podcast. You deserve more followers bro.
@MandeepKaur-rt4co
@MandeepKaur-rt4co 8 ай бұрын
Waheguru ji Khalsa Waheguru ji ke fatha ji both Vidhi ji 🙏🙏🙏🙏🙏🙏🙏🙏🙏🙏🎂
@karamjitsinghkhalsa4733
@karamjitsinghkhalsa4733 9 ай бұрын
Waheguru DHAN SATGURJI ..DHAN SATGUR JI DE PYARE❤
@kirat_singh.1
@kirat_singh.1 9 ай бұрын
ਵਾਹਿਗੁਰੂ ਜੀ ❤
@Rsingh1133
@Rsingh1133 9 ай бұрын
Always knowledgeable thanks brother keep it up "Waheguru ji ka khalsa waheguru ji ki fateh"
@ManiKhosa-be7qc
@ManiKhosa-be7qc 8 ай бұрын
40 ..50.. k mint da sahi rehnda veer g Bala wadda okha hunda sunna❤
@simarjitsanghotra4643
@simarjitsanghotra4643 9 ай бұрын
Veer ji sachi aj bahut kuch sikhan nu mileya🙏🙏
@dilnoorkhara8595
@dilnoorkhara8595 9 ай бұрын
Dhan sikhi kyaa rass bnya canada security teh bethya shift da pta nhi lgya sri raat 1 sec rass nah tuttya idha di hor podcast leke ayo jii taa ki apha sre jaane sikhi panth nu leke hor clear ho skiyee ate boht boht dhanwaad g such a two humble personalities🙏🏻🙏🏻❤️❤️ Waheguru ji ka khalsa Waheguru ji ki fateh…
@PardeepKaur-q4h
@PardeepKaur-q4h 7 ай бұрын
Bhut vadia lgya waheguru ji
@princemadaan7866
@princemadaan7866 8 ай бұрын
VERY NICE TAK JI
@jyotikelani4250
@jyotikelani4250 9 ай бұрын
Thankyou it was very informative....bohot kuch clear hua....WAHEGURUJI KA KHALSA WAHEGURUJI KI FATEH🙏
@sonalsaluja1559
@sonalsaluja1559 9 ай бұрын
Bahut Bahut Vadiya Lageya Ye Pod Cast.
@GaganSingh-uy3ks
@GaganSingh-uy3ks 9 ай бұрын
Thanks!
@nekpunjabihistory
@nekpunjabihistory 9 ай бұрын
Thoda Vi Thanks ji 🙏
@SURJEETSINGH-lv6yp
@SURJEETSINGH-lv6yp 9 ай бұрын
Veer g anadh aa geya vichara sunke
@foodlifeinpunjab2962
@foodlifeinpunjab2962 9 ай бұрын
Waheguru waheguru waheguru waheguru waheguru waheguru waheguru waheguru waheguru waheguru
@mandeeppurewal3916
@mandeeppurewal3916 9 ай бұрын
ਵਾਹਿਗੁਰੂਜੀ
@diljeetsingh83
@diljeetsingh83 9 ай бұрын
ਸਹੀ ਵਿਚਾਰ ਧੰਨਵਾਦ ਜੀ
@Sukhdip-b3r
@Sukhdip-b3r 9 ай бұрын
ਵਾਹਿਗੁਰੂ ਜੀ
@LalSingh-df2kq
@LalSingh-df2kq 9 ай бұрын
ਹਿੰਦੂ ਅੰਨਾ ਤੁਰਕੂ ਕਾਣਾ। ਦੋਹੂੰ ਤੇ ਗਿਆਨੀ ਸਿਆਣਾ । ,, ਗੁਰੂ ਗ੍ਰੰਥ ਸਾਹਿਬ ਜੀ,,।
@simranjeetsingh3735
@simranjeetsingh3735 5 ай бұрын
Ethe gyani shabd kise kurta pjama paun wLe Giani nu nahi aakhea gya ji asal gyaan di gll krn Wale gyaani di gll kiti he jo veham na kre
@Lavender_maddison1
@Lavender_maddison1 9 ай бұрын
Waheguru ji very nice beta ji
Why People getting Against Guru Sahib? | Nek Punjabi History
1:57:28
Nek Punjabi Itihaas
Рет қаралды 117 М.
It works #beatbox #tiktok
00:34
BeatboxJCOP
Рет қаралды 41 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
My scorpion was taken away from me 😢
00:55
TyphoonFast 5
Рет қаралды 2,7 МЛН
Guru Nanak Sikh Gurdwara (Surrey-Delta)
Guru Nanak Sikh Gurdwara
Рет қаралды 52
Guru Ramdas Ji Jeevan Katha and Unknown Facts About Darbar Sahib | Sikhi Talks
1:24:01
90% Sikhs Don't Know This History of Karah Parshad! | Nek Punjabi History
24:27
Unbelievable Miracles of Baba Ram Rai Ji | Nek Punjabi History
21:52
Nek Punjabi Itihaas
Рет қаралды 83 М.
It works #beatbox #tiktok
00:34
BeatboxJCOP
Рет қаралды 41 МЛН