ਗ੍ਰੰਥੀ ਸਿੰਘ ਚੱਲਿਆ ਪਿੰਡ ਛੱਡ ਲੋਕ ਲੱਗੇ ਧਾਹਾਂ ਮਾਰ ਰੋਣ|Whole Village Crying At Departure Of Sikh Priest|

  Рет қаралды 596,572

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਗ੍ਰੰਥੀ ਸਿੰਘ ਚੱਲਿਆ ਪਿੰਡ ਛੱਡ ਲੋਕ ਲੱਗੇ ਧਾਹਾਂ ਮਾਰ ਰੋਣ|Whole Village Crying At Departure Of Sikh Priest|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 637
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@ParveenKumar-wq1pn
@ParveenKumar-wq1pn Жыл бұрын
Brother Tuhaadhe channel naal km krna . apna mobile number dio
@NirmalSingh-ys7wz
@NirmalSingh-ys7wz Жыл бұрын
ਹਾਂ ਜੀ ਵੀਰ ਜੀ ਬਹੁਤ ਸੋਹਣਾ ਦ੍ਰਿਸ਼ ਦਿਖਾੲਿਅਾ ਹੈ।
@mankiratsingh2738
@mankiratsingh2738 Жыл бұрын
JAN NANAK DHUR MNGE TIS GURSIKH KI JO AAP JAPAE AVRHE NAM JAPAVAE
@DrakeWiddit
@DrakeWiddit Жыл бұрын
You are doing great job veer but this video is the best video forever you post on your channel but this video make me cry hard to I really appreciate your hard work keep continue🙏🏻🙏🏻🙏🏻🙏🏻
@bhagsingh9639
@bhagsingh9639 Жыл бұрын
ਇਹ ਇਨਸਾਨ ਸਿਰਫ਼ ਗ੍ੰਥੀ ਸਿੰਘ ਹੀ ਨਹੀਂ ਬਲਕਿ ਇੱਕ ਵਧੀਆ ਇਨਸਾਨ ਵੀ ਹੈ ਤਾਹੀਓ ਲੋਕ ਰੋ ਰਹੇ ਨੇ।
@sherryrajpoot8395
@sherryrajpoot8395 Жыл бұрын
Granthi ta bdia hunda je lok te parbandak bdia hon
@majha5874
@majha5874 Жыл бұрын
Waheguru ji 🙏 100% true ( newzealand)
@santlashmanmuni6045
@santlashmanmuni6045 Жыл бұрын
ਇਸ ਤਰ੍ਹਾਂ ਦਾ ਪਿਆਰ ਸਤਿਕਾਰ ਪਹਿਲਾਂ ਕਦੇ ਨਹੀਂ ਵੇਖਿਆ। ਵਾਹਿਗੁਰੂ ਜੀ ਮੇਹਰ ਕਰਨ।
@manveerm6920
@manveerm6920 Жыл бұрын
Bilkul sahi gal a maharaj
@anmolfamilyvlog6934
@anmolfamilyvlog6934 Жыл бұрын
Ah asli kamai
@rupinderzaildar
@rupinderzaildar Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਗ੍ਰੰਥੀ ਸਿੰਘ ਦੇ ਪਰਵਾਰ ਨੂੰ
@sukhdevsingh3990
@sukhdevsingh3990 Жыл бұрын
satnam waheguru ji tera he asra
@Aulakh_Wale
@Aulakh_Wale Жыл бұрын
ਨੇਕ ਬੰਦਿਆਂ ਨੂੰ ਦੁਨੀਆਂ ਵਿੱਚ ਪਿਆਰ ਤੇ ਸਤਿਕਾਰ ਹਮੇਸ਼ਾ ਮਿਲਦਾ ਰਹੇਗਾ ਧੰਨ ਨੇ ਇਹ ਗਰੰਥੀ ਸਿੰਘ ਜੀ ਮੇਰੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਜਿਹੇ ਇਨਸਾਨ ਜਿਆਦਾ ਨਹੀਂ ਤਾਂ ਹਰੇਕ ਪਿੰਡ ਕਸਬੇ ਵਿੱਚ ਕੁਝ ਇੱਕ ਤਾਂ ਜਰੂਰ ਹੋਣੇ ਚਾਹੀਦੇ ਹਨ
@sarabjitsingh8827
@sarabjitsingh8827 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਇਹੋ ਜਿਹੇ ਚੰਗੇ ਪਾਠੀ ਸਿੰਘ ਪਿਛਲੇ ਜਨਮ ਦੇ ਚੰਗੇ ਕਰਮਾਂ ਦੇ ਨਾਲ ਹੀ ਮਿਲਦੇ ਹਨ ਸਿੰਘ ਸਾਬ ਜੀ ਦੇ ਪਰਿਵਾਰ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖਿਓ ਜੀ
@tajinderkaur123
@tajinderkaur123 Жыл бұрын
Pehli vaar guru ghar de vjeer da enaa maan satkaar vekhyia pind vale bahut hee satkar yog hn. Waheguru ji bachyian noo fer ton ajeehe guru ke vjeer den jo guru ji deeyian sangtan chardikla vich rehn.
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@Hansraj-mb4mk
@Hansraj-mb4mk Жыл бұрын
@@sukhwindersingh-fu4rq ਸੱਚੇ ਮਾਰਗ ਚਲਦਿਆਂ ਉਸਤਦ ਕਰੇ ਜਹਾਨ।ਇਹੌ ਜਿਹੇ ਸਿੰਘ ਨੂੰ ਸੱਚੇ ਦਿਲੋਂ ਸੱਚੀ ਸਲੂਟ ਹੈ ਜੀ। ਗੁਰੂ ਇਹੋ ਜਿਹੇ ਇਨਸਾਨ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਸਦਾ ਹੀ ਚੜਦੀ ਕਲਾ ਵਿਚ ਰੱਖਣ ।ਸਾਬਾਸ਼ ਜਥੇਦਾਰ ਜੀ,ਸਾਬਾਸ਼ ।
@takhigeeta8798
@takhigeeta8798 Жыл бұрын
ਅਸਲ ਵਿਚ ਇਹ ਹੈ ਗੁਰੂ ਸਿੱਖੀ ਦਾ ਪ੍ਰਚਾਰ ,ਅਤੇ ਗੁਰਬਾਣੀ ਦਾ ਪਿਆਰ ਜਿਸ ਦੀ ਅੱਜ ਪੰਜਾਬ ਨੂੰ ਸਖ਼ਤ ਜਰੂਰਤ ਹੈ,, ਮਨ ਮੇਰਾ ਵੀ ਭਰ ਆਇਆ ਦਿਲ ਨੂੰ ਟੁੰਬਦਏ ਪਲ਼
@gurdevsinghaulakh7810
@gurdevsinghaulakh7810 Жыл бұрын
❤🙏ਧੰਨ ਗੁਰੂ ਨਾਨਕ🙏❤️ ਧੰਨ ਸਿੱਖੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ॥
@sunambhatti3262
@sunambhatti3262 Жыл бұрын
Waheguru ji waheguru kush rakhan taanu baba ji
@ghanshamsharma7903
@ghanshamsharma7903 Жыл бұрын
ਬਿਲਕੁਲ ਸਹੀ ਸੱਚੇ ਮਾਰਗੁ ਚੱਲਦਿਆ ਉਸਤਤ ਕਰੇ ਜਹਾਨ।।🙏🙏🙏
@mahindersingh7106
@mahindersingh7106 Жыл бұрын
ਜਿੰਨੇ ਵੀ ਲੋਕ ਖੜੇ ਨੇ ਸਾਰਿਆ ਦੇ ਚੇਹਰੇ ਤੇ ਉਦਾਸੀ ਹੈ ਕੋਈ ਵੀ ਮੁਸਕਰਾ ਨਹੀਂ ਰਿਹਾ ਸਭ ਦੇ ਤੇ ਸੰਗਤ ਵੀ ਬੁਹਤ ਹੈ
@singarasingh8104
@singarasingh8104 Жыл бұрын
ਅਸਲ ਵਿੱਚ ਗੁਰਬਾਣੀ ਦੇ ਰਸਤੇ ਤੇ ਚੱਲਣ ਵਾਲੇ ਹਨ, ਇਹ ਭਾਈ ਸਾਹਿਬ ਜੀ।🌹🌹🙏🙏🌹🌹ਧੰਨਵਾਦ ਭਾਈ ਸਾਹਿਬ ਜੀ।👌👍
@malkitsingh2145
@malkitsingh2145 Жыл бұрын
Saahi kiha bro tusi 🙏🏻🙏🏻
@navjot473
@navjot473 Жыл бұрын
ਏਦਾ ਦਾ ਮਾਣ ਸਨਮਾਨ ਕਿਸੇ ਕਿਸੇ ਦੇ ਹੀ ਹਿਸੇ ਆਉਂਦਾ ਏ ਪਰਮਾਤਮਾ ਇਹਨਾ ਨੂੰ ਤੰਦਰੁਸਤੀ ਬਖਸ਼ਣ
@sarbjeetkaur1511
@sarbjeetkaur1511 Жыл бұрын
ਮੇਰੇ ਬਚਪਨ ਚ ਵੀ ਸਾਡੇ ਪਿੰਡ ਇਕ ਪਾਠੀ ਸਿੰਘ ਸੀ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ ਸੀ ਜਦੋਂ ਉਹ ਪਿੰਡ ਛੱਡ ਗਏ ਇਸ ਤਰ੍ਹਾ ਹੀ ਸਭ ਰੋਂਦੇ ਸੀ ਤੇ ਆਪ ਵੀ ਰੋ ਕੇ ਗਏ ਸੀ ਅੱਜ ਵੀਡਿਉ ਦੇਖ ਕੇ ਬਚਪਨ ਦੇ ਬਾਬਾ ਜੀ ਦੀ ਯਾਦ ਆ ਗਈ ਅੱਖਾਂ ਵਿਚ ਪਾਣੀ ਆ ਗਿਆ
@sukhchainvirk3856
@sukhchainvirk3856 Жыл бұрын
ਹੈਣ ਵਿਰਲੇ ਨਹੀ ਘਣੈ ਫੈਲ ਫਕੜ ਸੰਸਾਰ
@JasveerSingh-jf3du
@JasveerSingh-jf3du Жыл бұрын
ਵਾਹਿਗੁਰੂ ਜੀ ਗ੍ਰੰਥੀ ਸਿੰਘ ਨੂੰ ਤੇ ਪਿੰਡ ਦੀ ਸਾਰੀ ਸੰਗਤ ਨੂੰ ਚੜਦੀ ਕਲਾ ਵਿੱਚ ਰੱਖਣ ਜੀ
@manjitmann7943
@manjitmann7943 Жыл бұрын
ਹੋਰ ਇੱਥੋਂ ਕੀ ਲੈ ਕੇ ਜਾਣਾ ਦੁਨੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਹਰ ਇੱਕ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਪਰਮਾਤਮਾ ਬਾਬਾ ਜੀ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@jasbirkaurchahal1021
@jasbirkaurchahal1021 Жыл бұрын
ਭਾਰਤ ਰਤਨ ਵੀ ਕੀ ਚੀਜ਼ ਐ ਇਸ ਪਿੰਡ ਵੱਲੋਂ ਦਿੱਤੇ ਮਾਣ ਸਤਿਕਾਰ ਦੇ ਸਾਹਮਣੇ !
@sidhugaming59115
@sidhugaming59115 Жыл бұрын
ਮੈਨੂੰ ਬਹੁਤ ਰੋਣ ਆਇਆ 🙏🙏
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੁਹਾਨੂੰ।
@harjiwansingh5123
@harjiwansingh5123 Жыл бұрын
ਚੰਗੇ ਜੀਵਨ ਦੀ ਨਿਸ਼ਾਨੀ
@Ajmerkhalsa373
@Ajmerkhalsa373 Жыл бұрын
ਇਹੋ ਜਿਹੀ ਸੰਗਤ ਕਦੇ ਵੀ ਨਹੀਂ ਵੇਖੀ ਜੋ ਇਕ ਗ੍ਰੰਥੀ ਸਿੰਘ ਲਈ ਇਨ੍ਹਾਂ ਪਿਆਰ ਦੇ ਰਹੇ ਹਨ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਸਭ ਸੰਗਤਾਂ ਉੱਤੇ
@jasssingh8835
@jasssingh8835 Жыл бұрын
ਵਧੀਆ ਨਗਰ ਵਿਚ ਰਹਿਣਾ ਘਰ ਵਾਲੀ ਗੱਲ ਹੈ,ਲੇਕਿਨ ਇਹ ਗੱਲ ਹਰ ਨਗਰ ਵਿਚ ਨਹੀ ਹੁੰਦੀ, ਜਆਦਾ ਲੋਕ ਗਰੰਥੀ ਸਿੰਘ ਨੂ ਬੇਗਾਨਾ ਸਮਝਦੇ, ਨੋਕਰ ਸ਼ਮਝਦੇ, ਇਸ ਨਗਰ ਦਾ ਧੰਨਵਾਦ ਜਿਨਾ ਨੇ ਗ੍ਰੰਥੀ ਸਿੰਘ ਦਾ ਇਨਾ ਸਤਿਕਾਰ ਕੀਤਾ,🙏🙏🙏🙏🙏🙏🙏🙏🙏🙏🙏
@Mringh-dl7tk
@Mringh-dl7tk Жыл бұрын
ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਦੇ ਵਾਰਿਸ ਤੇ ਗੁਰੂਘਰ ਦੇ ਵਜ਼ੀਰ ਨੇ। ਵਾਹਿਗੁਰੂ ਮਿਹਰ ਕਰੇ ਸਿੰਘ ਸਾਹਬ ਤੇ ਉਹਨਾਂ ਦੇ ਪਰਿਵਾਰ ਤੇ 🙏
@khushpalchahal3824
@khushpalchahal3824 Жыл бұрын
ਸ਼ਬਦ ਨੀ ਕੋਈ ਸਿੰਘ ਸਾਹਿਬ ਦੀ ਸਿਫਤ ਕਰਨ ਲਈ। ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ਣ ਅਤੇ ਸੇਵਾ ਕਰਨ ਲਈ ਬਲ ਬਖਸ਼ਣ 🤲🤲
@gurjantsingh2020
@gurjantsingh2020 Жыл бұрын
ਇਹੀ ਨਿਸ਼ਾਨੀ ਹੁੰਦੀ ਹੈ ,ਗੁਰੂ ਜੀ ਸੱਚੇ ਸਿੱਖ ਦੀ , ਕੌਣ ਅੱਜਕਲ ਆਪਣੇ ਬੱਚੇ ਛੱਡ ਕੇ ,ਦੂਸਰੇ ਬੱਚਿਆਂ ਨੂੰ ਅਪਣਾ ਕੇ ਏਨਾ ਪਿਆਰ ਦੇਂਦਾ ਹੈ ,ਅੱਜਕਲ ਤਾਂ ਅਗਰ ਕਿਸੇ ਬੱਚੇ ਦੇ ਮਾ ਬਾਪ ਕਿਤੇ ਚਲੇ ਜਾਣ ,ਤਾਂ ਉਸ ਬੱਚੇ ਨੂੰ ਕੋਈ ਅਪਣਾ ,ਕੋਈ ਗੁਆਂਢੀ ,ਕੋਈ ਰਿਸ਼ਤੇਦਾਰ ,ਨਹੀਂ ਪੁੱਛਦਾ ,,ਸਦਕੇ ਜਾਈਏ ,ਇਸ ਗੁਰ ਸਿੱਖ ਭਾਈ ਭੈਣ ਦੇ ,,ਵਾਹਿਗੁਰੂ ਜੀ ਇਹਨਾਂ ਦੋਨਾਂ ਨੂੰ ਸਾਰੀਆਂ ਖੁਸ਼ੀਆਂ ਬਖਸ਼ਣ ,ਹਮੇਸ਼ਾ ਤੰਦਰੁਸਤ ਰੱਖਣ ,ਚੜ੍ਹਦੀ ਕਲਾਂ ਵਿੱਚ ਰੱਖਣ 🙏🙏ਵਾਹਿਗੁਰੂ ਜੀ
@puransinghpannutarntaran2517
@puransinghpannutarntaran2517 Жыл бұрын
ਮੇਰੀਆਂ ਖੁਦ ਦੀਆਂ ਅੱਖਾਂ ਭਰ ਆਈਆਂ ਰੱਬ ਸਭ ਦਾ ਭਲਾ ਕਰੇ
@gursewaksidhu7315
@gursewaksidhu7315 Жыл бұрын
ਅਸਲੀ ਇਨਸਾਨੀਅਤ ਧਰਮ ਇਸ ਨੂੰ ਕਹਿੰਦੇ ਹਨ। ਵੀਰ ਜੀ ਜੋ ਅਸਲੀ ਗ੍ਰੰਥੀ ਹੁੰਦੇ ਹਨ ਉਹ ਰੱਬ ਦਾ ਰੂਪ ਹੁੰਦੇ ਹਨ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@sarsvatisarsvati6559
@sarsvatisarsvati6559 Жыл бұрын
ਖਾਲਿਸਤਾਨ ਬਣਾਉਣ ਵਾਲੇ ਇਹ ਵੇਖ ਕੇ ਕੁਝ ਸੋਚੋ
@JagroopSingh-no7xy
@JagroopSingh-no7xy Жыл бұрын
@@sarsvatisarsvati6559 ਇਸ ਵਿੱਚ ਤੇਰੀ ਨਿੱਕੀ ਕਿਓ ਖਾਲਿਸਤਾਨ ਨਾਲ ਭੱਜ ਗਈ ਖਾਲਿਸਤਾਨ ਜ਼ਿੰਦਾਬਾਦ
@nand3219
@nand3219 Жыл бұрын
@@sarsvatisarsvati6559 ਹਿੰਦੂ ਰਾਸ਼ਟਰ ਬਣਾਉਣ ਵਾਲੇ ਕੀ ਸੋਚਣ
@The_Race_of_Life
@The_Race_of_Life Жыл бұрын
@@sarsvatisarsvati6559 ਕਿਓਂ ਗਾਲਾ ਖਾਂਦੇ ਹੁੰਦੇ ਤੇਰੇ ਵਰਗੇ ਲੋਕਾਂ ਤੋਂ , ਕਿ ਸਵਾਦ ਆਓਂਦਾ ਗਾਲਾ ਦਾ
@chamkaurdhaliwal588
@chamkaurdhaliwal588 Жыл бұрын
@@jasveerbrar8384 ਜਸਵੀਰ ਬਰਾੜ ਤੂੰ ਕਿੰਨਾ ਵਧੀਆ ਸੋਚ ਦਾ ਮਾਲਕ ਹੈਂ !
@basramufliswriter1751
@basramufliswriter1751 Жыл бұрын
ਇਹ ਗ੍ਰੰਥੀ ਸਿੰਘ ਬਹੁਤ ਹੀ ਨੇਕ ਤੇ ਈਮਾਨਦਾਰ ਹੋਣ ਗੇ। ਏਸੇ ਕਰਕੇ ਹੀ ਇਹ ਸਾਰਾ ਨਗਰ ਰੋ ਰਿਹਾ ਹੈ। ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@amarjeetsingh8636
@amarjeetsingh8636 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਗ੍ਰੰਥੀ ਸਿੰਘਾਂ ਤੇ ਸਾਡੀ ਜਿੰਦਗੀ ਅਧੂਰੀ ਹੈ ਪਾਠੀ ਸਿੰਘਾਂ ਤੋਂ ਬਿਨਾਂ ਜੰਮਣਾ ਮਰਨਾ ਖੁਸ਼ੀ ਦਾ ਗਮੀ ਦਾ ਵੇਲਾ ਇਹਨਾਂ ਦੀ ਮੌਜੂਦਗੀ ਤੋਂ ਬਿਨਾਂ ਅਧੂਰਾ ਹੈ। ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਸੁਮੱਤ ਬਖਸ਼ਣ ਇਹਨਾਂ ਦੀ ਇੱਜ਼ਤ ਕਰਨੀ ਆ ਜਾਵੇ ।
@sandeepkaur-wj6hx
@sandeepkaur-wj6hx Жыл бұрын
ਇੱਦਾਂ ਲੋਕਾਂ ਦੇ ਹੱਥ ਪੰਜਾਬ ਦੀ ਡੋਰ ਆ ਜਾਵੇ ਤਾਂ ਮੈਨੂੰ ਨਹੀ ਲੱਗਦਾ ਕੇ ਕੋਈ ਬੱਚਾ ਨਸਾ ਕਰੇਗਾ ਤੇ ਕੋਈ ਜਾਤ-ਪਾਤ ਜਾ ਫਿਰ ਗਰੀਬ ਅਮੀਰ ਦੀ ਗੱਲ ਵੀ ਸੁਣਨ ਨੂੰ ਮਿਲੇ 🙏🏼 ਬਹੁਤ ਵਧੀਆ ਲੱਗਿਆ ਇੰਨਾਂ ਪਿਆਰ ਦੇਖ ਕੇ 🙏🏼
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@atarsingh5653
@atarsingh5653 Жыл бұрын
ਪਿੰਡ ਦੇ ਗ੍ਰੰਥੀ ਸਿੰਘ ਸਾਹਿਬ ਸਨੇ ਪਰਿਵਾਰ ਅਤੇਪਿੰਡ ਦੀ ਸੰਗਤ ਸਨੇ ਪ੍ਰਬੰਧਕ ਸਾਹਿਬਾਨਾਂ ਦਾ ਜਿੰਨਾ ਧੰਨਵਾਦ ਕਰ ਲਿਆ ਜਾਵੇ ਉੱਨਾਂ ਹੀ ਘੱਟ ਹੈ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਤੇ ਅਪਣਾ ਮੇਹਰ ਦਾ ਹੱਥ ਰੱਖਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👋👋
@fatehdairyfarm423
@fatehdairyfarm423 Жыл бұрын
ਅਸਲ ਵਿੱਚ ਏ ਹੁੰਦਾ ਰੱਬ ਦੀਆਂ ਰੂਹਾਂ ਨਾਲ਼ ਪਿਆਰ ਚਂਗਾ ਪਿੰਡ ਤੇ ਚੰਗੇ ਪਿੰਡ ਦੇ ਲੋਕ,,,
@viahvideo3314
@viahvideo3314 Жыл бұрын
ਬਹੁਤ ਮਨ ਖੁੱਸ ੋਇਆ ਦੇਖ ਕੇ ਮਨ ਉਦਾਸ ਵੀ ਹੋਇਆ ਵਾਹਿਗੁਰੂ ਜੀ ਨੇ ਇਹਨਾ ਸਿੰਘ ਸਾਬ ਦਾ ਕੋਈ ਪਿਛਲੇ ਜਨਮ ਦਾ ਕਰਮ ਹਰਾ ਕੀਤਾ ਹੈ ਜੋ ਏਨੀ ਸੰਗਤ ਦਾ ਪਿਆਰ ਮਿਲ ਰਿਹਾ ਹੈ ਵਾਹਿਗੁਰੂ ਇਸ ਜੋੜੇ ਨੂੰ ਚ੍ਵੜਦੀਕਲਾ ਵਿੱਚ ਰੱਖੇ 🙏🙏🙏
@satnamsingh8532
@satnamsingh8532 Жыл бұрын
Waheguru ji
@rampal33e65
@rampal33e65 Жыл бұрын
ਵਾਹਿਗੁਰੂ ਪਰਮਾਤਮਾ ਇਸੇ ਤਰ੍ਹਾਂ ਹੀ ਸੇਵਾ ਕਰਵਾਉਣ ਜੀ ਇਹੋ ਹੀ ਅਸਲ ਸੇਵਾ ਹੈ ਜੀ । ਵਾਹਿਗੁਰੂ ਪਰਮਾਤਮਾ ਹਰ ਤਰ੍ਹਾਂ ਤੰਦਰੁਸਤੀਆਂ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ ਸਿਹਤਯਾਬੀਆਂ ਲੰਮੀਆਂ ਅਤੇ ਖੁਸ਼ਹਾਲ ਉਮਰਾਂ ਬਖ਼ਸ਼ੇ ਜੀ। ਧੰਨਵਾਦ ਜੀ।
@miss.sardarni232sardarni8
@miss.sardarni232sardarni8 Жыл бұрын
ਵਾਹਿਗੁਰੂ ਜੀ ਸਾਡੇ ਵੀਰ ਗ੍ਰੰਥੀ ਸਿੰਘ ਸਾਹਿਬ ਚੜਦੀ ਕਲਾ ਤਰੱਕੀ ਤੰਦਰੁਸਤੀ ਖੂਸੀਆਂ ਬਖਸ਼ਣ ਜੀ
@littrajinder
@littrajinder Жыл бұрын
ਇਹ ਹੈ ਸਾਡੇ ਪੰਜਾਬ ਦਾ ਸੱਭਿਆਚਾਰ। ਮੈਨੂੰ ਮਾਣ ਹੈ।
@gurnamdhaliwalsingh6564
@gurnamdhaliwalsingh6564 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੱਣ ਜੀ
@parmjitkaur4575
@parmjitkaur4575 Жыл бұрын
ਕਾਸ਼- ਸਾਰੇ ਲੋਕ ਇਸ ਤਰ੍ਹਾਂ ਦੇ ਹੋਣ
@satyadevi4008
@satyadevi4008 Жыл бұрын
ਉਹ ਭਰਾਵਾਂ ਮੇਰੇ ਪਿੰਡ ਇਹ ਆਲਮਪੁਰ ਬੋਦਲਾ ਤਹਿ ਬੁੱਡਲਾਡਾ ਸਾਡੇ ਪਿੱਡ ਦੇ ਲੋਕਾਂ ਵਰਗੇ ਨਾ ਬਣਾਉ ਮੂੱਹ ਦੇ ਲੁੱਚੇ ਨੇ 😂😂😂
@Waheguru-ty5hc
@Waheguru-ty5hc Жыл бұрын
Hnji bilkul ji
@paramjitmehroke2354
@paramjitmehroke2354 Жыл бұрын
Waheguru ji 🙏🏻
@gurmeetram4404
@gurmeetram4404 Жыл бұрын
ਸਾਧ ਸੰਗਤ ਜੀ, ਆਜਿਹੇ ਪਾਠੀ ਸਿੰਘ ਦੀ ਹਰ ਪਿੰਡ ਨੂੰ ਲੋਡ ਹੈ ਜੀ, ਜਿਹਨਾ ਨੇ ਗੂਰੂ ਘਰ ਦੀ ਸੱਚੇ ਦਿਲ ਨਾਲ ਸੇਵਾ ਕੀਤੀ ਹੈ ਜੀ, ਤੇ ਸਾਰੇ ਪਿੰਡ ਨੂੰ ਨਗਰ ਨੂੰ ਅਪਣੇ ਪਿਆਰ ਨਾਲ ਮੋਹ ਲਿਆ ਜੀ, ਵਾਹਿਗੂਰੂ ਜੀ ਹਰ ਇਨਸਾਨ ਤੇ ਮਹਾਰਾਜ ਮੇਹਰ ਕਰੇ ਜੀ । ਪਾਠੀ ਸਿੰੰਘ ਤੇ ਵਾਹਿਗੁਗੂ ਜੀ ਦੀ ਮੇਹਰ ਹੋਈ ਹੈ, ਉਹਨਾ ਨੂੰ ਉਹਨਾ ਦੇ ਬੱਚਿਆ ਨੇ ਬਾਹਰ ,ਵਿਦੇਸ ਵਿਚੱ ਬੁਲਾ ਲਿਆ ਜੀ । ਵਾਹਿਗੁਗੂ ਜੀ ਨੇ ਗ੍ਥੀ ਸਿੰਘ ਨੂੰ ਉਹਨਾ ਦੀ ਸੇਵਾ ਦਾ ਫਲ ਦਿੱਤਾ ਹੈ ਜੀ।
@jagjitsingh2267
@jagjitsingh2267 Жыл бұрын
ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਭਾਗਾਂ ਵਾਲਾ ਪਿੰਡ ਹੋਵੇਗਾ ਜੋ ਇਸ ਤਰ੍ਹਾਂ ਗ੍ਰੰਥੀ ਸਿੰਘ ਸਾਹਿਬ ਜੀ ਨੂੰ ਪਿਆਰ ਕਰਦਾ ਹੋਵੇਗਾ, ਗ੍ਰੰਥੀ ਸਿੰਘ ਸਾਹਿਬ ਵਿੱਚ ਵੀ ਪੂਰੀ ਰਹਿਤ ਮਰਿਆਦਾ ਹੋਵੇ ਗੀ ਗੁਰੂ ਸਾਹਿਬ ਜੀ ਦਾ ਹੁਕਮ ਮੰਨਣ ਵਾਲ਼ਾ ਹੋਵੇਗਾ ਸਤਿਕਾਰ ਐਂਵੇ ਨਹੀਂ ਮਿਲਦਾ ਚੰਗੇ ਗ੍ਰੰਥੀ ਸਿੰਘ ਨੂੰ ਹਮੇਸ਼ਾਂ ਸਤਿਕਾਰ ਬਹੁਤ ਮਿਲਦਾ ਹੈ,,, ਨਹੀਂ ਤਾਂ ਪਿੰਡ ਦੀਆਂ ਕਮੇਟੀਆਂ ਗ੍ਰੰਥੀ ਸਿੰਘ ਸਾਹਿਬ ਵਾਨਾ ਨਾਲ ਬਹੁਤ ਬੁਰਾ ਸਲੂਕ ਕਰਦੀਆਂ ਹਨ, ਜਿਹੜੇ ਗ੍ਰੰਥੀ ਸਿੰਘ ਕਮੇਟੀ ਦਾ ਹੁਕਮ ਨਹੀਂ ਮੰਨਦੇ,,,, ਧੰਨ ਧੰਨ ਹੈ ਏ ਪਿੰਡ ਸ਼ਾਬਾਸ਼ੇ ਤੁਹਾਡੇ ਜੀ, ਵਾਹਿਗੁਰੂ ਸਾਹਿਬ ਜੀ ਸਾਰੇ ਪਿੰਡਾਂ ਨੂੰ ਇਸ ਤਰ੍ਹਾਂ ਦੀ ਸੁਮੱਤ ਬਖ਼ਸ਼ੇ ਜੀ
@pravbains3927
@pravbains3927 Жыл бұрын
Main tuhade nl sehmat ni Jehra granthi guru nu smarpet hovega ohnu satkar mangna ni panda
@drakgamerz5557
@drakgamerz5557 Жыл бұрын
WAHEGURU CHARDAY KLANA KARAU
@brotherswalpeparajitwal7479
@brotherswalpeparajitwal7479 Жыл бұрын
ਵਾਹਿਗੁਰੂ ਜੀ ਭਾਈ ਪਾਠੀ ਸਿੰਘ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ,,, ਸਾਰੇ ਪਿੰਡ ਵਾਲੇਆ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ,,,🙏
@buttamantri6087
@buttamantri6087 Жыл бұрын
ਪ੍ਰਮਾਤਮਾ ਬਾਬਾ ਜੀ ਨੂੰ ਪਰਿਵਾਰ ਨੂੰ ਇਸੇ ਤਰਾਂ ਸਦਾ ਚੜ੍ਹਦੀਕਲਾ ਵਿਚ ਰੱਖੇ ਜਿਸ ਨਗਰ ਵਿੱਚੋਂ ਬਾਬਾ ਜੀ ਚੱਲੇ ਉਸ ਨਗਰ ਵਿਚ ਵੀ ਰੱਬ ਸੁਖ ਸ਼ਾਂਤੀ ਬਣਾਈ ਰੱਖੇ
@user-ym6uo4js9d
@user-ym6uo4js9d Жыл бұрын
ਇਹ ਚੀਜ਼ ਇਸ ਸਮੇ ਵਿੱਚ ਬਹੁਤ ਘੱਟ ਮਿਲਦੀ ਬਾਬਾ ਜੀ ਬਹੁਤ ਚੰਗੇ ਸੀ ਵਾਹਿਗੁਰੂ ਮੇਹਰ ਕਰਨ
@BalwantSingh-rz4ch
@BalwantSingh-rz4ch Жыл бұрын
ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
@lallykandola870
@lallykandola870 Жыл бұрын
ਵਾਹਿਗੁਰੂ ਜੀ ਗ੍ਰੰਥੀ ਸਿੰਘ ਜੀ ਚੜਦੀਕਲਾ ਰਖਿਉ
@JaskaranSingh-pq1ow
@JaskaranSingh-pq1ow Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਤੰਦਰੁਸਤੀ ਬਖਸ਼ਣ 🙏🏻🙏🏻🥺🥺🥺
@davinderkaur6000
@davinderkaur6000 Жыл бұрын
ਬਹੁਤ ਵਧੀਆ ਲੱਗਿਆ ਸਾਰੀ ਵੀਡੀਓ ਵੇਖਣ ਵੇਲੇ ਕਿੰਨੀ ਵਾਰ ਰੋਣਾ ਆਇਆ। ਭਾਈ ਸਾਹਿਬ ਜੀ ਨੇ ਬਹੁਤ ਮਿਹਨਤ ਕੀਤੀ ਹੈ। ਪਿੰਡ ਵਾਲੇ ਵੀ ਵਧਾਈ ਦੇ ਪਾਤਰ ਹਨ। ਜਿੰਨਾਂ ਨੇ ਐਨਾ ਮਾਣ ਪਿਆਰ ਬਖਸ਼ਿਆ।
@DrakeWiddit
@DrakeWiddit Жыл бұрын
I also cry really hard I cannot control my emotions🙏🏻🙏🏻🙏🏻
@kulwindersinghninda375
@kulwindersinghninda375 Жыл бұрын
ਬੱਸ ਏਦਾਂ ਹੀ ਰਵੋ ਪਿਆਰ ਨਾਲ ਅਤੇ ਗੁਰੂ ਵਾਲੇ ਬਣੋ 🙏
@jasssingh8835
@jasssingh8835 Жыл бұрын
ਵਾਹਿਗੁਰੂ ਦੀ ਕਿਰਪਾ ਨਗਰ ਤੇ,ਇਸੇ ਤਰਾ ਦਾ ਪਿੰਡ ਰਾਜਸਥਾਨ ਵਿਚ ਹੈ, 10 ਓ ਤੇਜੇਵਾਲਾ ਤਹਸੀਲ ਕਰਨਪੁਰ ਜਿਲਾ ਗੰਗਾਨਗਰ ਰਾਜਸਥਾਨ, ਗ੍ਰੰਥੀ ਸਿੰਘ ਦਾ ਬਹੁਤ ਸਤਿਕਾਰ ਹੁੰਦਾ ਇਸ ਨਗਰ ਚ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jageetsingh7460
@jageetsingh7460 Жыл бұрын
ਜੇਕਰ ਕੋਈ ਵੀ ਗ੍ਰੰਥੀ ਸਿੰਘ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਤਾ ਵਾਹਿਗੁਰੂ ਜੀ ਵੀ ਦੁਨੀਆ ਦੇ ਸਭ ਸੁਖ ਦੇਦੇ ਹਨ ਦਾਸ ਨੂੰ ਵੀ ਪਿੰਡ ਲਿਬੜਾ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਕੀਤੀ ਹੈ ਸਾਰੇ ਪਿੰਡ ਦੀਆਂ ਸੰਗਤਾਂ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਅਤੇ ਇਸ ਪਿੰਡ ਦੇ ਸਰਦਾਰਾ ਦਾ ਅਤੇ ਨਗਨ ਨਿਵਾਸੀਆਂ ਦਾ ਟਰੱਕਾਂ ਬਸਾ ਟਰਾਂਸਪੋਰਟ ਦਾ ਕਾਰੋਬਾਰ ਹੈ ਦਾਸ ਨੂੰ ਬਹੁਤ ਪਿਆਰ ਕਰਦੇ ਸਨ ਅੱਜ ਦਾਸ ਦਾ ਇਕ ਵੱਡਾ ਬੇਟਾ ਮੈਕਡੋਨਲ ਵਿਚ ਮੈਨੇਜਰ ਹੈ ਹੈ ਅਤੇ ਸਭ ਤੋਂ ਛੋਟਾ ਅਸਟ੍ਰੇਲੀਆ ਦੇ ਵਿਚ ਸਿਟੀਜਨ ਹੈ ਮੈ ਵੀ ਜਾ ਕੇ ਆਇਆ ਸੀ ਉਥੇ ਮਨ ਨਹੀਂ ਲਗਦਾ ਹੁਣ ਪਿੰਡ ਬਾਹੋਮਾਜਰਾ ਵਿਖੇ ਗ੍ਰੰਥੀ ਦੀ ਡਿਊਟੀ ਕੀਤੀ ਹੋਈ ਹੈ ਵਡੀ ਬੇਟੀ ਇਕ ਪੁਲਸ ਮੁਲਾਜ਼ਮ ਨਾਲ ਵਿਆਹੀ ਉਹ ਦੋ ਭਰਾ ਹਨ ਪੁਲਸ ਵਿਚ ਹਨ ਕੁੜਮ ਡੀ ਅਸ ਪੀ ਰਟੈਰ ਹੋ ਗਿਆ ਹੈ ਇਕ ਜਵਾਈ ਫੋਜੀ ਹੈ ਛੋਟਾ ਬੇਟਾ ਜਿਸ ਘਰ ਵਿਆਹ ਕੀਤਾ ਕੁੜਮ ਫੋਜੀ ਹੈ ਅਤੇ ਕੁੜਮਣੀ ਸਰਕਾਰੀ ਟੀਚਰ ਹੈ ਅਤੇ ਉਨ੍ਹਾਂ ਦਾ ਬੇਟਾ ਕਨੇਡਾ ਦੇ ਵਿਚ ਹੈ ਲੜਕੀ ਦਾ ਮਾਮਾ ਜੀ ਅਸ ਪੀ ਹੈ ਅਤੇ ਮਾਸੀ ਦਾ ਲੜਕਾ ਅਸ ਅਸ ਪੀ ਹੈ ਦਾਸ ਨੂੰ ਕਿਸੇ ਸਾਧੂ ਮਹਾਤਮਾ ਨੇ ਅਖਿਆ ਸੀ ਬੇਟਾ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਬਾਣੀ ਪੜੀ ਗੁਰੂ ਘਰ ਦੀ ਸੇਵਾ ਅਤੇ ਗਰੀਬਾਂ ਦੀ ਸੇਵਾ ਕਰੀ ਪ੍ਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇਗਾ ਦਾਸ ਨੇ ਬਾਬਾ ਜੀ ਦੇ ਬਚਨਾ ਨੂੰ ਮਨ ਵਿਚ ਵਸਾ ਕੇ ਗੁਰੂ ਘਰ ਦੀ ਸੇਵਾ ਕੀਤੀ ਪ੍ਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਹੈ ਦਾਸ ਜਿਨ੍ਹਾਂ ਵੀ ਨਗਰਾ ਵਿਚ ਰਹਿ ਕੇ ਗੁਰੂ ਘਰ ਦੀ ਸੇਵਾ ਕੀਤੀ ਸਭ ਨੇ ਪਿਆਰ ਸਤਕਾਰ ਦਿੱਤਾ ਹਰ ਪਿੰਡ ਵਿੱਚ ਇਕ ਦੋ ਵਿਅਕਤੀਆਂ ਦੀ ਆਦਤ ਹੁੰਦੀ ਹੈ ਕਿ ਉਹ ਗ੍ਰੰਥੀ ਸਿੰਘ ਨੂੰ ਨਜੈਜ ਤੰਗ ਪ੍ਰੇਸ਼ਾਨ ਕਰਦੇ ਹਨ ਉਨ੍ਹਾਂ ਦੀ ਵੀ ਡਿਊਟੀ ਪ੍ਰਮਾਤਮਾ ਵਲੋ ਲਗੀ ਹੁੰਦੀ ਹੈ ਦਾਸ ਰੋਜਾਨਾ ਅਰਦਾਸ ਬੇਨਤੀ ਕਰਦਾ ਹਾਂ ਜੀ ਵਾਹਿਗੁਰੂ ਜਿਨ੍ਹਾਂ ਨਗਰਾ ਵਿਚ ਗੁਰੂ ਘਰਾ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਪਿਆਰ ਵਾਲੀਆ ਸੰਗਤਾਂ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਗਰੀਬਾਂ ਦੀ ਸੇਵਾ ਸੇਵਾ ਸਿਮਰਨ ਦੀਆਂ ਝੋਲੀਆ ਭਰ ਦੇਣ ਧੰਨ ਖਜਾਨਿਆ ਭਡਾਰਿਆ ਵਿਚ ਬਰਕਤਾ ਪਾਉਣ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਕਿਰਪਾ ਕਰਨ ਲਿਬੜੇ ਦੇ ਸਰਦਾਰਾ ਨੇ ਦਾਸ ਨੂੰ ਆਪਣੀਆਂ ਬਸਾ ਵਿਚ ਫ੍ਰੀ ਕੋਪਨੀ ਪਾਸ ਦਿੱਤੇ ਸਨ ਦਾਸ ਇਨ੍ਹਾਂ ਸਰਦਾਰਾ ਦਾ ਵੀ ਦੇਣ ਨਹੀਂ ਦੇ ਸਕਦਾ ਬਹੁਤ ਹੀ ਪਿਆਰ ਵਾਲੇ ਹਨ ਪ੍ਰਮਾਤਮਾ ਸਭ ਨੂੰ ਖੁਸ਼ੀਆ ਤਰੱਕੀਆਂ ਸਰਦਾਰੀਆ ਬਖਸਣ ਕਾਰੋਬਾਰ ਵਿਚ ਸਫਲਤਾ ਬਖਸਣ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਕਿਰਪਾ ਕਰਨ ਤੁਹਾਨੂੰ
@sukhdevrahon4314
@sukhdevrahon4314 Жыл бұрын
ਸੱਚੇ ਸੁੱਚੇ ਇਨਸਾਨ ਰੱਬ ਦੇ ਪਿਆਰੇ
@HarjitSingh-mb1ej
@HarjitSingh-mb1ej Жыл бұрын
ਚੈਨਲ ਼ਵਾਲੇ ਵੀਰ ਜੀ ਧੰਨਵਾਦ ਬਹੁਤ ਵਧੀਅਾ ੳੁਪਰਾਲਾ ਧੰਨਵਾਦ ਬੈਰਾਗ ਤਾ ਅਾੳੁਦਾ ਹੀ ਹੈ 🙏🙏🙏🙏🙏
@mandeepsingh8803
@mandeepsingh8803 Жыл бұрын
ਧੰਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਨੇ ਗੁਰੂ ਪਿਆਰੇ ਤੇ ਸਤਿਕਾਰ ਯੋਗ ਨੇ ਲੋਕ ਇਹੋ ਜਿਹੇ ਪਿੰਡ ਦੇ ਜੋ ਇੰਨਾ ਪਿਆਰ ਗ੍ਰੰਥੀ ਸਿੰਘ ਨੂੰ ਦਿੰਦੇ ਨੇ।
@navmardaynavmarday8562
@navmardaynavmarday8562 Жыл бұрын
ਜਿਸ ਹਿਸਾਬ ਨਾਲ ਆਪਣੇ ਸਿੱਖ ਧਰਮ ਚ ਝੱਖੜ ਚੱਲ ਰਿਹਾ ਇਹੋ ਜਾ ਦ੍ਰਿਸ਼ ਬਹੁਤ ਮੁਸ਼ਕਿਲ ਨਾਲ ਦੇਖਣ ਨੂੰ ਮਿਲਦਾ ਅੱਜਕੱਲ
@GurpreetSingh-sm2yf
@GurpreetSingh-sm2yf Жыл бұрын
ਵੀਰ ‌ਅੱਜ ਭਾਵੁਕ ਵੀਡੀਓ ਵੇਖ ਕਰ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਭਰ ਆਏ
@HarjinderSingh-ui7pv
@HarjinderSingh-ui7pv Жыл бұрын
ਚੰਗੀਆਂ ਰੂਹਾਂ ਤੇ ਰੱਬ ਮੇਹਰ ਕਰੇ
@NirmalSingh-ys7wz
@NirmalSingh-ys7wz Жыл бұрын
ਵਾਹ ਓ ਪਿਅਾਰਿਓ ਵਾਹ!ਪਿੰਡ ਦੀ ਸੰਗਤ ਵੀ ਸਤਿਕਾਰਯੋਗ ਹੈ।
@HarvinderSingh-xr4yg
@HarvinderSingh-xr4yg Жыл бұрын
ਵਾਹਿਗੁਰੂ ਜੀ ਗ੍ਰੰਥੀ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ।
@sukhjitsingh1916
@sukhjitsingh1916 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਗੰਰਾਥੀ ਵੀਰ ਨੂ
@SurjitKaur-qz3fl
@SurjitKaur-qz3fl Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਗ੍ਰੰਥੀ ਸਿੰਘ ਵੀਰ ਜੀ ਨੂੰ 🙏🌹🙏
@papirai6451
@papirai6451 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਗ੍ਰੰਥੀ ਸਿੰਘ ਵੀਰ ਜੀ ਨੂੰ 🙏🙏
@preetkaur9896
@preetkaur9896 Жыл бұрын
ਵਾਹਿਗੁਰੂ ਜੀ ਗ੍ਰੰਥੀ ਸਾਹਿਬ ਜੀ ਦੇ ਅਤੇ ਭੈਣ ਜੀ ਦੇ ਚਰਨਾਂ ਵਿੱਚ ਨਮਸਕਾਰ 🙏🙏🙏🙏🙏
@GurjitSingh-tb1lm
@GurjitSingh-tb1lm Жыл бұрын
ਬਾਬਾ ਜੀ। ਆਪਣੇ ਬੱਚਿਆਂ ਕੋਲ ਕਨੈਡਾ ਜਾ ਰਹੇ ਹਨ ਹਮੇਸ਼ਾ ਹਮੇਸ਼ਾ ਦੇ ਲਈ
@ManjitSingh-ix8sq
@ManjitSingh-ix8sq Жыл бұрын
ਗ੍ਰੰਥੀ ਸਿੰਘ ਹੋਵੇ ਤੇ ਇਹੋ ਜਿਹੇ ਇਸ ਬਾਬਾ ਜੀ ਨੇ ਤੇ ਪਿੰਡ ਦੇ ਬੱਚਿਆਂ ਨੂੰ ਬਹੁਤ ਹੀ ਵਧਿਆ ਸਿਖਿਆ ਦਿੱਤੀ ਹੈ ਤਾ ਹੀ ਪਿੰਡ ਦੇ ਲੋਕ ਰੋ ਰੋ ਕੇ ਦੱਸ ਰਹੇ ਨੇ ਕਿ ਇਹਨਾਂ ਵਰਗੇ ਨੇਕ ਇਨਸਾਨ ਦੀ ਲੋੜ ਹੈ
@user-gn4wm2sd6k
@user-gn4wm2sd6k Жыл бұрын
ਜ਼ਿੰਦਗੀ ਅਸਲ 'ਚ ਆ ਕੁਝ ਕੋਈ ਵਿਰਲਾ ਹੀ ਰੱਬ ਦਾ ਰੂਪ ਬਣਦਾ, ਵਾਹਿਗੁਰੂ ਜੀ, ਇਨਸਾਨੀਅਤ ਦੀ ਅਸਲੀ ਤਸਵੀਰ ਪਲ ,, ਵਾਹਿਗੁਰੂ ਜੀ 🙏🙏🙏🙏🙏
@gpmkc502
@gpmkc502 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਵਾਹਿਗੁਰੂ ਜੀ ਦਾ ਸ਼ੁਕਰ ਕਿ ਇਸ ਕਦਰ ਵੀ ਕੋਈ ਪਿੰਡ ਹੈਗਾ ਨਹੀਂ ਤਾਂ ਲੋਕ ਗ੍ਰਥੀ ਨਾਲ ਬਹੁਤ ਹੀ ਬੁਰਾ ਵਰਤਾਵਾ ਕਰਦੇ ਨੇ ।।
@butasingh8255
@butasingh8255 Жыл бұрын
ਵੀਰ ਬਹੁਤ ਵੱਧੀਆਂ ਇਨਸਾਨ ਹਨ
@sukhjitsainishamindersingh3457
@sukhjitsainishamindersingh3457 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tejagaming5781
@tejagaming5781 Жыл бұрын
ਮਿਸ ਯੂ ਬਾਬਾ ਜੀ ਨੂੰ
@jasvirkaurdhaliwal955
@jasvirkaurdhaliwal955 Жыл бұрын
ਸਭ ਸੱਚੇ ਦਿਲੋਂ ਭਾਵਕ ਵੀਡਿਉ ਤੇ ਤਸਵੀਰਾ ਸਾਂਝੀਆਂ ਕੀਤੀਆ
@SurinderSingh-mx1yi
@SurinderSingh-mx1yi Жыл бұрын
ਇਨਸਾਨੀਅਤ ਇਸ ਨੂੰ ਕਹਿੰਦੇ ਹਨ ਵਾਹਿਗੁਰੂ ਜੀ ਮੇਹਰ ਕਰੇ
@JagtarSingh-ds1eb
@JagtarSingh-ds1eb Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🌹🌹🙏
@sunitarani3073
@sunitarani3073 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🏻
@satpalsingh1366
@satpalsingh1366 Жыл бұрын
ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਹਿਲੀ ਵਾਰ ਦੇਖਿਆ ਬਾਬਾ ਜੀ ਦਾ ਮਾਣ ਹੁੰਦਾ ਬਹੁਤ ਬਹੁਤ ਵਧਾਈ ਦੇਦੇ ਹਾਂ ਪਿੰਡ ਦੀ ਸੰਗਤ ਨੂੰ
@KesarSingh-ph9kv
@KesarSingh-ph9kv Жыл бұрын
ਇਹ ਭਾਈ ਸਾਹਿਬ ਅਤੇ ਉਹਨਾ ਦੇ ਪਰਿਵਾਰ ਦੀ ਅਸਲ ਕਮਾਈ ਇਹ ਹੀ ਹੁੰਦੀ ਹੈ ਜਿਸ ਤਰਾਂ ਇਨਾਂ ਭਾਈ ਸਾਹਿਬ ਨੇ ਇਜਤ ਕਮਾਈ ਹੈ। ਬਾਕੀ ਪਿੰਡ ਵਾਲਿਆਂ ਨੇ ਵੀ ਨਵੀਂ ਉਦਾਹਰਣ ਪੇਸ਼ ਕੀਤੀ ਹੈ ਜਿਸ ਤਰਾਂ ਭਾਈ ਸਾਹਿਬ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗੂ ਹੀ ਆਪਣੇ ਪਿੰਡ ਵਿੱਚ ਰੱਖਿਆ। ਸੋ ਵਾਹਿਗੁਰੂ, ਨਗਰ- ਨਿਵਾਸੀਆਂ ਅਤੇ ਭਾਈ ਸਾਹਿਬ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਅਤੇ ਆਪਸ ਵਿੱਚ ਇਸੇ ਤਰਾਂ ਇਨਾਂ ਸਭ ਦਾ ਮਾਣ-ਸਤਿਕਾਰ ਬਣਿਆ ਰਹੇ।
@jasbeerkaur5006
@jasbeerkaur5006 Жыл бұрын
ਸਚਿਆ।ਨੂੰ ਫਲ ਮਿਲਦਾ।ਸਚਿਨ ਨਿਤਾ।ਨੂੰ ਭਾਗ ਲਗਦਾ ਬਾਬਾ ਜੀ ਸਚੇ।ਸਾਡੇ ਪਿੰਡ ਦੇ।ਬਾਬਾ ਤੀਹ।ਸਲ।ਹੋ ਗਏ ਕੋਈ ਕਰਮਾ ਵਾਲੇ ਚੰਗੇ ਪਾਠੀ ਆਉਦੇ ਗੁਡ ਬਾਬਾ ਜੀ
@mahindersingh7106
@mahindersingh7106 Жыл бұрын
ਇਹ ਨੇ ਅਸਲੀ ਸੰਤ ਕਿੰਨਾ ਪਿਆਰ ਹੈ ਪਿੰਡ ਵਾਲਿਆ ਦਾ
@harmanpreet3133
@harmanpreet3133 Жыл бұрын
ਇਸ ਬਾਬਾ ਜੀ ਦੇ ਨੇਚਰ ਬਹੁਤ ਵਧੀਆ ਹੋਰ ਗੇ ਜਿੰਦਾ ਪਿੰਡ ਵਾਲੇ ਰੋਦੇ ਨੇ ਇਸ ਤਰਾਂ ਹਰ ਇੱਕ ਦਾ ਪਿਆਰ ਬਣਿਆ ਰਹੇ ਰੱਬ ਜੀ ਇਸ ਬਾਬਾ ਜੀ ਤੇ ਇਹਨਾਂ ਦੀ ਸੰਗਤ ਤੇ ਮੇਹਰ ਭਰਿਆ ਹੱਥ ਰੱਖਣ ਜੀ 🌹❤🙏🙏👌
@sukhapurewal1632
@sukhapurewal1632 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ
@SurjitSingh-rd1ih
@SurjitSingh-rd1ih Жыл бұрын
ਵਾਹਿਗੁਰੂ ਜੀ ਪਾਠੀ ਸਿੰਘ ਹੋਣ ਤਾਂ ਇਹੋ ਜਿਹੇ ਹੋਣ ਜਿਸ ਪ੍ਰਤੀ ਇਨੀਂ ਪਿੰਡ ਵਾਲਿਆਂ ਦੀ ਸਰਦਾ ਭਾਵਨਾ ਹੈ ਜੀ
@jannujannu2762
@jannujannu2762 Жыл бұрын
Waheguru ji waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
@Armaan456u
@Armaan456u Жыл бұрын
Aida da maan satkar pheli var dekhea me te apni life vich granthi singh te aida da pind pheli var dekhea chardikla vich rkhna sarea nu waheguru ji❤️🙏🏼
@kauranmol3152
@kauranmol3152 Жыл бұрын
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai
@atarsingh5653
@atarsingh5653 Жыл бұрын
ਜੜਾ ਇਨਸਾਨ ਇਹ video clip ਵੇਖ ਲਵੇਗਾ ਤਾਂ ਮੁੰਨੂ ਨਹੀਂ ਲੱਗਦਾ ਕਿ ਵੇਖ Sade ਨਾ ਹੋਵੇ ਬਹੁਤ ਵਧੀਆ ਲੱਗਾ
@jassdhillon8422
@jassdhillon8422 Жыл бұрын
ਐਦਾ ਪਿਆਰ ਹੋਵੇ ਸਾਰੇ ਪੰਜਾਬ ਵਿੱਚ ਤਾਂ ਕਿੰਨਾ ਵਧੀਆ ਹੋਵੇ
@sidhupigeonclub4220
@sidhupigeonclub4220 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,ਵਹਿਗੂਰੁ
@kisaanunionzindabaad5057
@kisaanunionzindabaad5057 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਿੰਘ ਸਾਹਿਬ ਜੀ ਨੂੰ🙏🙏🙏🙏🌷🌷🌷🌺🌺🌺
@rashpalkaurkandola1222
@rashpalkaurkandola1222 Жыл бұрын
wahe guru ਜੀ ਕਾ ਖਾਲਸਾ wahe guru ਕਿ fatih
@JagroopSingh-ug7or
@JagroopSingh-ug7or Жыл бұрын
ਜ਼ਿੰਦਗੀ ਦੀ ਅਸਲ ਦੋਲਤ ਇਹੀ ਹੁੰਦੀ ਹੈ ਜਿਹੜੀ ਪਾਠੀ ਸਿੰਘ ਨੇ ਇਕੱਠੀ ਕੀਤੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ ਲੋਕੋ ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦਾ
@ParmjeetSingh-lf9cx
@ParmjeetSingh-lf9cx Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਗਰ ਨਿਵਾਸੀ (ਸੰਗਤ )ਅਤੇ ਗਰੰਥੀ ਸਿੰਘ
@user-ig9mr7sh2d
@user-ig9mr7sh2d Жыл бұрын
ਗੁਰੂ ਨਾਨਕ ਦੈਵ ਜੀ ਸਬਨਾ ਜੀਆ ਤੈ ਹੱਥ ਰੱਖੈ ਜੀ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।
@JaspalSingh-yx8dg
@JaspalSingh-yx8dg Жыл бұрын
ਸਚੀ ਇਹ ਸਾਡੇ ਲਈ ਸਬਕ ਹੈ ਕਿ ਗ੍ਰੰਥੀ ਸਿੰਘ ਦਾ ਸਤਿਕਾਰ ਕਰਨਾ ਚਾਹੀਦਾ ਹੈ
@AvtarSingh-mc8en
@AvtarSingh-mc8en Жыл бұрын
Das salute karda granthi sab t pind de lok v bhut change hongay eh hai prem rabb di kirpa bhut bhut dhanwad thanks 🙏
@balrajsinghkhalsa7302
@balrajsinghkhalsa7302 Жыл бұрын
ਵਾਹਿਗੁਰੂ ਜੀ ਮਨ ਬਹੁਤ ਹੀ ਖੁਸ਼ ਹੋਇਆ ਭਾਈ ਸਾਹਿਬ ਅਸਲੀ ਬਾਬਾ ਬੁੱਢਾ ਸਾਹਿਬ ਜੀ ਦੇ ਵਾਰਿਸ ਹਨ! ਦਾਸ ਨੂੰ ਵੀ ਸਤਿਗੁਰੂ ਜੀ ਨੇ ਦੋ ਫੋਜਾਂ ਵਿਚ ਸੇਵਾ ਬਖਸ਼ੀ ਹੈ ਦਾਸ(ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਗ੍ਰੰਥੀ ਸਿੰਘ ਦੀ ਚੋਣ ਤੋਂ ਡਿਊਟੀ ਜ਼ਰੂਰ ਸੁਣਿਉ ਜੀ
@bhuvindersingh9998
@bhuvindersingh9998 Жыл бұрын
ਪ੍ਰਮਾਤਮਾ ਗ੍ਰੰਥੀ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।
@harbanskaur8146
@harbanskaur8146 Жыл бұрын
ਵਾਹਿਗੁਰੂ ਜੀਓ ਸਰਬਤ ਦਾ ਭੱਲਾ ਕਰਨਾ ਜੀ
@LearnwithmanvirM
@LearnwithmanvirM Жыл бұрын
Ena payer sache sikh nu he melda wahe guru d mehar a g great sikh bahi sahib g
@GurmeetSingh-rl2nz
@GurmeetSingh-rl2nz Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਏਸੇ ਤਰਾਂ ਦੀ ਦਾਤ ਸਭ ਨੂੰ ਬਖਸ਼ੇ
@ksbagga7506
@ksbagga7506 Жыл бұрын
All are nice people. Waheguru Ji
@luckymaan9928
@luckymaan9928 Жыл бұрын
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏🙏🙏
@gurchatsingh6264
@gurchatsingh6264 Жыл бұрын
ਕਹੀਣ ਨੂੰ ਕੋਈ ਵੀ ਸ਼ਬਦ ਨਹੀ ਬਚਿਆ ਭੈਂਣ ਭਰਾਵਾ ਨੇ ਕਮੈਂਟਾ ਵਿਚ ਸਾਰੇ ਦੂੱਖ ਸੂੱਖ ਦਸ ਤੇ
@JasveerSingh-jf3du
@JasveerSingh-jf3du Жыл бұрын
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@avtarkhaira7298
@avtarkhaira7298 Жыл бұрын
Waheguru ji ka khalsa Waheguru ji ki fateh Singh Sahib ji nu Waheguru ji Chardi kala vich rakhe
@tajinderkaur123
@tajinderkaur123 Жыл бұрын
Jo poorne bhai ji bachyian noo de ke chlei .ohna te chlke bachei veer ji noo pyiar te satkar vde ho ke denge.
TAKING MY WIFE AND KIDS TO SEE MY PIND FOR THE FIRST TIME *Punjabi Village Vlog*
17:16
Секрет фокусника! #shorts
00:15
Роман Magic
Рет қаралды 66 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 35 МЛН
The FASTEST way to PASS SNACKS! #shorts #mingweirocks
00:36
mingweirocks
Рет қаралды 13 МЛН
Kulwinder Kailo Couple Story|Amazing Love Story  @kulwinderkaur9316 |Mani Parvez|Kaint Punjabi
34:23
Kaint Punjabi (ਘੈਂਟ ਪੰਜਾਬੀ)
Рет қаралды 298 М.
Ramandeep Emotional Interview| @realrmn4071|Emotional Interview|Mani Parvez|Kaint Punjabi
43:47
Kaint Punjabi (ਘੈਂਟ ਪੰਜਾਬੀ)
Рет қаралды 351 М.
Kuldeep & Rajwinder Age Diffrence Lovestory|Punjabi Couple Story|Mani Parvez|Kaint Punjabi
49:45
Kaint Punjabi (ਘੈਂਟ ਪੰਜਾਬੀ)
Рет қаралды 404 М.
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
Pooja Guri Interview|Mr.Mrs Pooja Guri Ark Interview|Pooja Sangha|Mani Parvez|Kaint Punjabi
35:09
Kaint Punjabi (ਘੈਂਟ ਪੰਜਾਬੀ)
Рет қаралды 664 М.
Foreigner Couple Interview |@5aab325 |Mani ParvezKaint Punjabi
52:59
Kaint Punjabi (ਘੈਂਟ ਪੰਜਾਬੀ)
Рет қаралды 690 М.
Veerpal Kamal Interview|Punjabi Motivational Interview|@veerpalkaurkamal1351|Kaint Punjabi
42:24
Kaint Punjabi (ਘੈਂਟ ਪੰਜਾਬੀ)
Рет қаралды 247 М.
Секрет фокусника! #shorts
00:15
Роман Magic
Рет қаралды 66 МЛН