ਜਿਸ ਮਾਂ ਦਾ ਪੁੱਤ ਨੌਕਰ ਰੱਖ ਲਿਆ ਓ ਤਾਂ ਪਿੱਛੋਂ ਕੰਧਾਂ ਚ ਵੱਜਦੀ ਫਿਰਦੀ ਹੋਉ-spmediapunjab

  Рет қаралды 481,939

PiTiC Live - SP Media Punjab

PiTiC Live - SP Media Punjab

Күн бұрын

ਜਿਸ ਮਾਂ ਦਾ ਪੁੱਤ ਨੌਕਰ ਰੱਖ ਲਿਆ ਓ ਤਾਂ ਪਿੱਛੋਂ ਕੰਧਾਂ ਚ ਟੱਕਰਾਂ ਹੀ ਮਾ'ਰਦੀ ਹੋਉ-spmediapunjab
#piticlive #spmediapunjab #manukhtadisewa #teraasra

Пікірлер: 1 200
@baljitsingh6957
@baljitsingh6957 10 күн бұрын
ਇਹ ਬੱਚਾ ਬਹੁਤ ਹੁਸ਼ਿਆਰ ਤੇ ਕਾਬਲ ਹੈ ਪੜ੍ਹਾਈ ਵਿੱਚ ਵੱਡੀਆਂ ਪੁਲਾਂਘਾਂ ਪੁੱਟੇਗਾ।
@KabalSingh-mi3et
@KabalSingh-mi3et 4 күн бұрын
WAHEGURU JI 🙏🙏
@DarshanKaur-ms8kr
@DarshanKaur-ms8kr Күн бұрын
De CCT nail❤❤ TV CR😂​@@KabalSingh-mi3et
@jagannathsingh9336
@jagannathsingh9336 5 күн бұрын
ਧੰਨ ਨੇ ਇਹ ਵੀਰ ਜਿਹਨਾਂ ਨੇ ਏਡੀ ਵੱਡੀ ਸੇਵਾ ਦਾ ਬੀੜਾ ਚੁੱਕਿਐ ਇਹ ਐ ਗੁਰੂਆਂ ਦੀ ਸਿੱਖੀ ਵਾਲੀ ਸੋਚ ਪਰਮਾਤਮਾ ਇਹਨਾਂ ਦੀ ਚੜਦੀਕਲਾ ਰੱਖੇ ਤੇ ਤੰਦਰੁਸਤੀਆਂ ਬਖਸ਼ੇ
@user-rs9hs3zk5j
@user-rs9hs3zk5j 10 күн бұрын
ਪ੍ਰਮਾਤਮਾ ਤੇਰੀ ਉਮਰ ਲੰਮੀ ਕਰੇ ਤਰੱਕੀਆਂ ਬਖਸੇ ਵੀਰ ‌ਤੂੰ ਬੱਚੇ ਨੂੰ ਨਰਕ ਚੋ‌‌ ਕੱਢ ਲਿਆਇਆ ‌ਸਲੂਟ ਐ‌। ਵੀਰ ‌ਤੁਹਾਡੀ‌ ਟੀਮ ਨੂੰ 🙏🙏🙏
@indersingh-mb1qv
@indersingh-mb1qv 6 күн бұрын
ਜਿਹੜਾ ਪਿੰਡ ਦਾ ਹਿਮਾਇਤੀ ਏ ਏਹਦੇ ਲੰਬਾ ਪਾ ਕੇ ਡੰਡਾ ਫੇਰੋ ਸਲਾ ਵੱਡਾ ਸਰਪੰਚ ਬੋਲਣ ਦੀ ਅਕਲ ਨੀ ਸਲੈ ਨੂੰ
@jaishiv2310
@jaishiv2310 7 күн бұрын
ਭਾਈ ਸਾਹਿਬ ਜੀ ਇਸ ਤੋਂ ਉਚਾ ਕੋਈ ਪੁਨ ਨਹੀ ਬਹੁਤ ਉਚੀ ਸੇਵਾ ਹੈ ਵਾਹਿਗੁਰੂ ਭਲਾ ਕਰੇ
@Gurwinder-mt4nd
@Gurwinder-mt4nd 10 күн бұрын
ਇਨਾ ਜਾਲਮ ਲੋਕਾ ਤੇ ਪਰਚਾ ਦਰਜ ਕਰਵਾਓ ਨਵਾਲਕ ਬॅਚੇ ਤੋ ਮਜਦੂਰੀ ਨਹੀ ਕਰਵਾ ਸਕਦੇ ਕਾਨੂਨੀ ਕਰਵਾਓ ਹੈਪੀ ਬਾਈ ਜੀ
@NirmaljitBajwa
@NirmaljitBajwa 9 күн бұрын
ਬਹੁਤ ਜੁਲੰਮ ਹੋ ਰਿਹਾ ਹੈ ਪਿੰਡਾਂ ਵਿੱਚ ਛੋਟੇ ਬੱਚਿਆਂ ਨੂੰ ਜਾਂ ਘੱਟ ਬੁੱਧੀ ਵਾਲੇ ਵਿਅਕਤੀਆਂ ਨੂੰ ਵਰਗਲਾ ਕੇ ਧੋਖੇ ਨਾਲ ਲਿੰਆ ਕੇ ਮਜ਼ਦੂਰੀ ਮੁਫੱਤ ਕਰਵਾਵਰਹੱ ਹਨ । ਧੰਨ ਇਹ ਨੇਕ ਵੀਰ ਜੋ ਨੇਕ ਦਿੱਲੀ ਤੇ ਬਹਾਦਰੀ ਨਾਲ ਨਇਹਨਾਂ ਨੂੰ ਜਾਲਮਾਂ ਦੇ ਹੱਥੋਂ ਛੁਡਾ ਕੇ ਉਹਨਾਂ ਦੇ ਘਰਾਂ ਤੱਕ ਪਾਹੁੰਚਣ ਰਹੇ ਹਨ । ਪਰਮਾਤਮਾਂ ਇਹਨਾਂ ਵੀਰਾਂ ਨੂੰ ਬਹੁਤ ਸੁੱਖੀ ਰੱਖੇ ਅਤੇ ਚੜਦੀਕਲਾ ਵਿੱਚ ਰੱਖਣ । ਸਦਾ ਇਸ ਨੇਕ ਸੇਵਾ ਵਿੱਚ ਸੱਫਲ ਰਹਿਣ ।
@user-kc5ze4mw3d
@user-kc5ze4mw3d 10 күн бұрын
ਇਸ ਬੱਚੇ ਨੂੰ ਕਿਡਨੇਪ ਕਰਨ ਵਾਲਾ ਝੂਠੀ ਬਹਿਸ ਕਰੀ ਜਾਂਦਾ ਬਾਈ ਇਸ ਤੇ ਪਰਚਾ ਕਰਾਉ ਇਕ ਸਾਲ ਦੀ ਪੈਸੇ ਲਉ ਇਨ੍ਹਾਂ ਤੋ ਠੌਕ ਕੇ
@BhupinderSingh-bq4lp
@BhupinderSingh-bq4lp 10 күн бұрын
ਕਿੱਦਾਂ ਅਹਿਸਾਨ ਕਰਦਾ ਸੀ ਅਸੀਂ ਰੋਟੀ ਦਿੰਦੇ ਸੀ ਕੰਮ ਨਹੀਂ ਕਰਾਉਂਦੇ ਸੀ ਜਵਾਕ ਨਿੰਬੂ ਵਾਂਗੂ ਨਿਚੋੜ ਰੱਖਿਆ ਸ਼ਰਮ ਨਹੀਂ ਆਉਂਦੀ ਲੱਖ ਦੀ ਲਾਹਨਤ ਏਸੇ ਲੋਕਾਂ ਦੇ
@Motivationallines0188
@Motivationallines0188 6 күн бұрын
17:39 23:35 23:36 23:36
@user-zb7mk9rn5k
@user-zb7mk9rn5k 10 күн бұрын
ਬੱਚੇ ਦਾ ਬਚਪਨ ਖੋ ਲਿਆ,,ਕਜਰੋ,, ਤੁਹਾਨੂੰ ਕਿਤੇ ਢੋਈ ਨਾ ਮਿਲ਼ੇ,,,
@rattandhaliwal
@rattandhaliwal 10 күн бұрын
ਕਜਰੋ ਲਫਜ ਗਲਤ ਲਿਖਿਆ ਹੈ, ਸਹੀ ਲਫ਼ਜ਼ ਕੰਜਰੋ ਹੈ।
@Student_Yard
@Student_Yard 8 күн бұрын
ਆ ਤਾਂ ਹੱਦ ਈ ਕਰਤੀ ਅਨਸਾਨੀਅਤ ਦਾ ਘਾਣ ਕੀਤਾ ਕਾਲੇ ਪਰਨੇ ਵਾਲੇ ਚਵਲ ਨੇ ਇਹਦੇ ਬੋਲਣ ਤੋ ਪਤਾ ਲੱਗਦਾ ਕਿ ਇਹਨੂੰ ਸਾਰੇ ਪਿੰਡ ਵਾਲੇ ਗੰਦ ਬੰਦੇ ਦੇ ਨਾਮ ਨਾਲ ਮਸ਼ਹੂਰ ਕੀਤਾ ਹੋਣਾ। ਵੈਸੇ ਇਸ ਤਰਾਂ ਦੇ ਗੰਦ ਬੰਦੇ ਹਰੇਕ ਪਿੰਡ ਵਿੱਚ ਦੋ ਚਾਰ ਹੁੰਦੇ ਆ ਟੈਂਪੂ
@vickydauniya8021
@vickydauniya8021 10 күн бұрын
ਸ੍ਰੀ ਗੁਰੂ ਰਾਮਦਾਸ ਸਹਿਬ ਵੀਰ ਦੀ ਸਾਰੀ ਟੀਮ ਚੜਦੀਕਲਾ ਵਿੱਚ ਰੱਖੇ ਤੇ ਇਹਨਾ ਕੰਜਰਾ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ ਆ
@mewasingh4065
@mewasingh4065 10 күн бұрын
Ehana De Bache Nall Hove Es Taran
@jagdevkaur3144
@jagdevkaur3144 10 күн бұрын
ਬਹੁਤ ਪੁੰਨ ਦਾ ਕੰਮ ਕਰ ਰਹੇ ਓ ਬੇਟਾ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ😮😮🎉😊
@balvirsahota9447
@balvirsahota9447 5 күн бұрын
ਬਹੁਤ ਵਧੀਆ ਕੀਤਾ ਪੁੱਤ ਬੱਚੇ ਨੂੰ ਛੁਡਾ ਕੇ ਲੈ ਚੱਲਿਆ ਪਰਮਾਤਮਾ ਤੈਨੂੰ ਤੰਦਰੁਸਤੀ ਦੇਵੇ ਇਦਾਂ ਹੀ ਤੂੰ ਸੇਵਾ ਕਰਦਾ ਰਵੇ
@Lite_white444
@Lite_white444 8 күн бұрын
ਕਾਲੀ ਪੱਗ ਵਾਲੇ ਨੂੰ ਜੁੱਤੀਆਂ ਦੀ ਘਾਟ ਆ, ਇੱਕ ਬਲਾਤਕਾਰੀ ਦੂਜੇ ਇਦਾ ਦੇ ਗੰਦੇ ਲੋਕ ਜਿਨ੍ਹਾਂ ਨੂੰ ਕਿਸੇ ਦੀ ਤਕਲੀਫ ਨੀ ਮਹਿਸੂਸ ਹੁੰਦੀ,ਆਪਣੀ ਗਲਤੀ ਨੀ ਮੰਨਦਾ ਉਪਰੋ ਕਹਿੰਦਾ ਜੇ ਗੁਜਰਾਂ ਨੂੰ ਦੇ ਦਿੰਦਾ. ਗੱਲ ਇਦਾ ਕਰਦਾ ਜਿੱਦ੍ਹਾ ਓਹਨੂੰ ਰਾਜਾ ਬਣਾ ਕੇ ਰੱਖਿਆ. ਮੈਨੂੰ ਇਹ ਸਮਝ ਨੀ ਆਉਂਦੀ ਇਹਨਾਂ ਕਿਹੜਾ ਕਰਤੂਤ ਵਾਲਾ ਕੰਮ ਕੀਤਾ ਜਿਹਨਾਂ ਨੂੰ ਭਾਜੀ ਤੁਸੀਂ ਜੀ ਜੀ ਕਰੀ ਜਾਦੇ ਕਰਤਾ ਓਹੀ ਕੰਮ ਤੈਨੂੰ ਵੀ ਵੀਰ ਤੈਨੂੰ ਹੁਣ ਆਪਣੇ ਦਿਸ ਗਏ.
@AmandeepKaur-er8mn
@AmandeepKaur-er8mn 10 күн бұрын
ਕਾਲੇ ਪਰਨੇ ਵਾਲੇ ਵਾਲਾ ਤਾ ਜ਼ਿਆਦਾ ਹੀ ਸਿਆਣਾ ਬਣਦਾ ਹੈ😡😡😡😡😡😡
@amandeepmanes2052
@amandeepmanes2052 10 күн бұрын
Police case karn chada aa ehs t v fr pta lg kive bolda aa
@harcharansinghmaan2624
@harcharansinghmaan2624 9 күн бұрын
ਮੈਂ ਵੀ ਇਹੀ ਕਹਿਣ ਲੱਗਿਆ ਸੀ
@Manpreetjattii
@Manpreetjattii 9 күн бұрын
😢hmm right 😅
@JasvirKaur-hk9hb
@JasvirKaur-hk9hb 8 күн бұрын
@@Manpreetjattii Kali pag Vale da munda le jau 8 mahinne gohaa sutvau fer vekhna a ki karda
@apsingh6883
@apsingh6883 6 күн бұрын
Mera sala gusa sire da. Kale parne wala. Bad ch seyana banda c sala
@BhawansinghAulakh
@BhawansinghAulakh 10 күн бұрын
ਬੱਚੇ ਨੂੰ ਲਿਆਉਣ ਵਾਲੇ ਤੇ ਇਹਨਾਂ ਤੇ ਵੀ ਪਰਚਾ ਦਰਜ ਕੀਤਾ ਜਾਵੇ
@amrindersingh8210
@amrindersingh8210 10 күн бұрын
ਮਾਂ ਨੂੰ ਤਾਂ ਮਮਤਾ ਅਪਣੇ ਬੱਚੇ ਦੀ ਹੁੰਦੀ ਹੈ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਇਦਾ ਕਿਸੇ ਵੀ ਨਾਬਾਲਗ ਨੂੰ ਨਹੀਂ ਰਖਣਾ ਚਾਹੀਦਾ
@harmeshpal9717
@harmeshpal9717 10 күн бұрын
ਕਾਲੀ ਪੱਗ ਵਾਲੇ ਦਾ ਪੁੱਤਰ ਜ਼ਰੂਰ ਕਿਸੇ ਦੇ ਧੱਕੇ ਚੜ੍ਹੇ। ਫਿਰ ਇਸਨੂੰ ਪਤਾ ਲੱਗੇ ਵੀ ਰੋਟੀ ਮਿਲਦੀ ਜਾਂ ਦੁੱਧ ਮਿਲਦਾ
@KhushiSharma-k3n
@KhushiSharma-k3n 2 күн бұрын
Teri soch wali vadia ?? Bacche te rehem taan teinu bhi ni ehde bache di ki galti
@harmeshpal9717
@harmeshpal9717 2 күн бұрын
@@KhushiSharma-k3n ਪਹਿਲਾਂ ਵੀਡਿਉ ਦੇਖ ਲੈ ਪੂਰੀ ਫਿਰ ਬੋਲੀਂ
@KhushiSharma-k3n
@KhushiSharma-k3n 2 күн бұрын
@@harmeshpal9717 dekhki aa par ehde ch ohde bache da ki kasoor oh bacha ni haiga
@harbansjassi9471
@harbansjassi9471 10 күн бұрын
ਇਸ ਦਾ ਸਿਰ ਮੁਨ ਕੇ ਗੱਲ ਵਿੱਚ ਜੁਤੀਆਂ ਦਾ ਹਾਰ ਪਾਓ ਜਿਸ ਨੂੰ ਮਾਸੂਮ ਬੱਚੇ ਤੇ ਵੀ ਤਰਸ ਨਹੀ ਆਈਆਂ
@harpreetkaur5022
@harpreetkaur5022 10 күн бұрын
ਬਿਲਕੁੱਲ ਸਹੀ ਕਿਹਾ
@abzee7212
@abzee7212 5 күн бұрын
ਕਾਲੀ ਪਗੜੀ ਵਰਗੇ ਲੋਕ ਤੇ ਉਨ੍ਹਾਂ ਦੀ ਸੋਚ ਨੂੰ ਬੱਦਲਨਾ ਪੈਣਾ ਜੇ ਅੱਗਰ ਦੁਨੀਆ ਵਿੱਚ ਥਦਲਾਵ ਲਿਓਣਾ ਹੈ ਤੇ ਜਿਸ ਤਰ੍ਹਾਂ ਬਾਬਾ ਨਾਨਕ ਦੇਵ ਜੀ ਪਹਿਲਾਂ ਚਾਹੁੰਦੇ ਸੀ। ਇਸ ਤਰ੍ਹਾਂ ਦੇ ਲੋਕਾਂ ਤੇ ਊਨਾ ਦੀ ਸੋਚ ਨੇ ਦੁਨੀਆ ਥਹੁਤ ਖਰਾਬ ਕੀਤੀ ਪਈ ਆ। ਵਾਹਿਗੁਰੂ ਰਹਿਮ ਕਰਨ ਸਭ ਉਪਰ
@nirpalsingh7682
@nirpalsingh7682 10 күн бұрын
ਕਿਡਨੈਪਿੰਗ ਦਾ ਪਰਚਾ ਦਰਜ਼ ਕਰਵਾਓ ਇਸ ਤਰ੍ਹਾਂ ਇਹਨਾਂ ਕੰਜਰਾਂ ਨੇ ਨਹੀਂ ਹਟਣਾ
@palwindersingh3731
@palwindersingh3731 10 күн бұрын
Bsi ehna kanjra de bache vi chukk ke le jawo. Shittar l,ooooooooo. Koi ghatt nahi.
@Anmol-z6o
@Anmol-z6o 10 күн бұрын
ਰਾਜਪੁਰੇ ਦੇ ਸਕੂਲ ਤੋਂ ਅਧਿਆਪਕ ਤੋਂ ਘਰ ਦਾ ਪਤਾ ਤੇ ਫ਼ੋਨ ਨੰਬਰ ਲੈਕੇ ❤
@harpreetkaur5022
@harpreetkaur5022 10 күн бұрын
Absolutely right 🙏
@Jassstollfoodz
@Jassstollfoodz 10 күн бұрын
Stiñam sri waheguru ji mehr kro bache tai ji😭😭😭😭😭🙏🙏🙏🙏🙏🙏🙏🙏❤❤❤❤❤❤❤
@Lite_white444
@Lite_white444 8 күн бұрын
ਬੱਚਿਆਂ ਦਾ ਕਿ ਕਸੂਰ ਇਨ੍ਹਾਂ ਦੇ ਛਿੱਤਰ ਫੇਰੋ. ਚੌਰਿਆ ਦੇ.@@palwindersingh3731
@SurinderDhiman-b1m
@SurinderDhiman-b1m 9 күн бұрын
ਇਹ ਇਨਸਾਨੀਅਤ ਦੇ ਦੁਸ਼ਮਣ ਨੇ ਅਜਿਹੇ ਲੋਕ... ਇਹਨਾਂ ਦੇ ਜੂਤ ਫੇਰੋ ਤੇ ਪਰਚਾ ਕਰਵਾਓ
@sanjogtarani3997
@sanjogtarani3997 10 күн бұрын
ਹਾਏ ਹਾਏ ਰੱਬਾ ਵਹਿਗੁਰੂ ਜੀ ਛੇਤੀ ਫੈਸਲਾ ਕੀਤਾ ਜਾਵੇ
@harjwantsingh6417
@harjwantsingh6417 10 күн бұрын
Veer ji phone karna
@harbhajansinghsekhon2899
@harbhajansinghsekhon2899 10 күн бұрын
ਤੁਹਾਨੂੰ ਤੇ ਤੁਹਾਡੇ ਬੱਚਿਆ ਨੂੰ ਸਜਾ ਮਿਲੇਗੀ।ਵਾਹਿਗੁਰੂ ਸਭ ਜਾਣਦਾ ਏ।
@JASBIRKAUR-ur5vs
@JASBIRKAUR-ur5vs 10 күн бұрын
ਪੁੱਤਾਂ ਵਾਂਗ ਰਕਦਾ ਕਿੱਥੋਂ ਦੇ ਸਕੂਲ ਵਿੱਚ ਪੜ੍ਹਨ ਪਾਇਆ ਤੁਸੀ ਤੇਰੇ ਪੁੱਤ ਗੋਹਾ ਸੁੱਟਦੇ ਆ
@gurvindersinghbawasran3336
@gurvindersinghbawasran3336 9 күн бұрын
ਅਸੀ ਤਾਂ ਕਹਾਂਗੇ ਇਹੋ ਜਿਹੇ ਬਹੀਆ ਦੇ ਬੱਚੇ ਅਗਰ ਕਿਸੇ ਕੋਲ਼ ਹਨ ਤਾਂ ਚੰਗੇ ਸਕੂਲਾਂ ਵਿੱਚ ਪੜ੍ਹਨੇ ਪਾਓ । ਆਪਣੇ ਬੱਚਿਆਂ ਨੂੰ ਭਲਾ ਸਰਕਾਰੀ ਸਕੂਲ ਵਿੱਚ ਰੱਖੋ।
@damanrattol2353
@damanrattol2353 7 күн бұрын
​@@gurvindersinghbawasran3336shi gal aa fer apna karobar vi ehna de name krwa do
@Dr-saab
@Dr-saab 5 күн бұрын
Tu shi bolya chal kam karonda naal paran v pa dinda fir shi c
@pindabuttarmusic
@pindabuttarmusic 10 күн бұрын
ਕਿੰਨਾ ਬੇਵਸ ਬਚਾ ਯਰ ਦੇਖ ਕੇ ਰੋਣਾ ਆਉਦਾ ਵਾ ,,ਏਹੀ ਰਬ ਆ ਜਿਹੜੇ ਏਹਦੀ ਮਦਦ ਕਰ ਰਹੇ ਆ
@harmeshpal9717
@harmeshpal9717 10 күн бұрын
ਉਏ ਬੁਚੜ ਲੋਕੋ ਕਿੰਨੇ ਕੁ ਪੈਸੇ ਬਚਾ ਲੈਂਦੇ ਓ ਇਸ ਤਰ੍ਹਾਂ ਬਚਾਇਆ ਪੈਸਾ ਹਸਪਤਾਲ ਚ ਦੇਣਾ ਪੈਂਦਾ
@sanjogtarani3997
@sanjogtarani3997 10 күн бұрын
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ
@JasvirKaur-hk9hb
@JasvirKaur-hk9hb 8 күн бұрын
@@sanjogtarani3997 bilkul ji ainna de Bache bhugtn ge💯💯
@AmarjitBhullar-f2r
@AmarjitBhullar-f2r 4 күн бұрын
ਬੱਚੇ ਕਿਉਂ ਭੁਗਤਣ। ਇਹਨਾਂ ਦੇ ਕੀਤਿਆਂ ਦੀ ਸਜ਼ਾ ਇਹਨਾਂ ਨੂੰ ਮਿਲਣੀਂ ਚਾਹੀਦੀ ਹੈ। ਜਦੋਂ ਬੱਚਿਆਂ ਨੇ ਭੁਗਤਣਾਂ ਓਹਨੇਂ ਚਿਰ ਨੂੰ ਇਹਨਾਂ ਨੇ ਕੀ ਪਤਾ ਕਿੱਥੇ ਹੋਣਾਂ। ਸਜ਼ਾ ਤਾਂ ਜਿਸ ਨੇ ਕੀਤਾ ਹੈ ਉਸ ਨੂੰ ਹੀ ਮਿਲਣੀ ਚਾਹੀਦੀ ਹੈ।
@KhushiSharma-k3n
@KhushiSharma-k3n 2 күн бұрын
​@@sanjogtarani3997 nhi gurbani ch likheya ki apne karam harek nu bhugtane painge agar ehna de bache vadia honge taan ohnu nu thoda kuchh bhugtana pau
@jaggasidhus123
@jaggasidhus123 10 күн бұрын
ਗਿਆਨੀ ਜੀ ਗਿਆਰਾਂ ਸਾਲ ਦਾ ਬੱਚਾ ਕੱਪੜੇ ਆਪ ਧੋਏ ਗਾ।ਐਡਾ ਬੱਚਾ ਖੇਡਣ ਗਿਆ ਸ਼ਾਮ ਮੁੜਦਾ
@amandeepmanes2052
@amandeepmanes2052 10 күн бұрын
Ehs t v police case hon chada aa bhut bolda Aa j ehs da appn baby Honda fr ehv bolda
@ranjitmalhi1773
@ranjitmalhi1773 10 күн бұрын
ਜਲਾਦ ਲੋਕ, ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ
@gurpreetsingh-eq9yt
@gurpreetsingh-eq9yt Күн бұрын
ਬੱਚਾ ਟਰੱਕ ਤੇ ਲਿਆਉਣ ਵਾਲੇ ਤੇ ਪਰਚਾ ਕਰਾਉਣਾ ਬਣਦਾ ਜੀ,, ਬਾਈ ਜੀ ਵਾਹਿਗੁਰੂ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਜੀ
@nirpalsingh7682
@nirpalsingh7682 10 күн бұрын
ਇਹਨੇ ਤਾਂ ਸੋਚਿਆ ਹੋਣਾ ਕਿ ਨਜ਼ਾਰਾ ਆ ਗਿਆ ਕਿ ਘੱਟੋ ਘੱਟ ਸੱਠ ਸਾਲ ਕੰਮ ਕਰੂਗਾ 😅
@gurnimitsinghaulakh4537
@gurnimitsinghaulakh4537 9 күн бұрын
ਬੱਚਾ ਬੜਾ ਇੰਟੈਲੀਜੈਂਟ ਆ ਪੜਨ ਵਾਲਾ ਬੱਚਾ ਮਾੜੀ ਗੱਲ ਵੀਰੇ ਯਾਰ ਗਿਆਨ ਹੋਇਆ ਯਾਰ ਤੂੰ ਵੀ ਸਾਡਾ ਪੰਜਾਬੀ ਭਰਾ ਆ ਪੂਰਾ ਸਤਿਗੁਰ ਸੁਆਮੀ ਯਾਰ ਤੇਰੇ ਗਵਾਂਢੀਆਂ ਤੇੜੇ ਤੋਂ ਹਾਂ ਆਪਾਂ ਯਾਰ ਦੁੱਖ ਹੋਇਆ ਵੀਡੀਓ ਵੇਖ ਕੇ ਆਪਣਾ ਹੀ ਕੋਈ ਇਡਾ ਬੱਚਾ ਯਾਰ ਲੈ ਜੇ ਸਾਡੇ ਤੇ ਕੀ ਬਣੂ ਗੀ ਸੋਚੋ ਜਰਾ
@kuldeepbega
@kuldeepbega 10 күн бұрын
ਹੁਣ ਇਸਦਾ ਜਵਾਕ ਇੱਕ ਮਹੀਨੇ ਲਈ ਆਪਣੇ ਨਾਲ ਲੈ ਜਾਓ ਫੇਰ ਵੇਖੋ ਕਿਵੇਂ ਚੀਕਾਂ ਮਾਰਦੇ ਆ
@shreya_cid_01
@shreya_cid_01 4 күн бұрын
Right
@SarpanchsaabSarpanchsaab-hg3ii
@SarpanchsaabSarpanchsaab-hg3ii 5 күн бұрын
ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਜੀ ਜ਼ਿੰਦਾਬਾਦ ਰਹੋਂ
@RanjeetSandhu-ne4wr
@RanjeetSandhu-ne4wr 10 күн бұрын
ਪੰਜਾਬ ਦਾ ਨਾਮ ਖਰਾਬ ਕਰ ਤਾ ਪੰਜਾਬੀਆਂ ਨੇ
@KhushiSharma-k3n
@KhushiSharma-k3n 2 күн бұрын
Eh bhi punjabi hi aa jehde chhadai jaande ne maade bande har ek jagah hunde ne
@GurfatehSingh-tz4mg
@GurfatehSingh-tz4mg Күн бұрын
​@@KhushiSharma-k3n0000000⁰
@user-hh6dm2ug4q
@user-hh6dm2ug4q Күн бұрын
Mek wale vir tu apne gar le ja fari me pda likha Roti kapde de Punjabi da Punjabi veri Bayan pise lado te mro
@user-hh6dm2ug4q
@user-hh6dm2ug4q Күн бұрын
Tu aap mahine de kine rupee demega
@napindersingh7651
@napindersingh7651 10 күн бұрын
ਵਾਹਿਗੁਰੂ ਜੀ ਖੁਸ਼ ਰੱਖੇ ਬੱਚੇ ਨੂੰ ਇਸ ਬੱਚੇ ਨੂੰ ਆਪਣੀ ਮਾਂ ਵੀ ਜਾਵੇ ਜਿਹੜਾ ਬਾਈ ਲੈ ਕੇ ਆਇਆ ਹੈ ਤੇ ਉਸ ਦੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ 🙏
@jaswantgrewal6556
@jaswantgrewal6556 10 күн бұрын
ਬਾਈ ਜੀ ਬੱਚਾ ਅਗਵਾ ਕੇਸ ਹੈ ਬਾਲ ਬੰਧਕ ਕੇਸ ਹੈ
@harmeshpal9717
@harmeshpal9717 10 күн бұрын
ਬਹੁਤ ਜ਼ਾਲਮ ਲੋਕ ਨੇ ਬਾਈ ਇਹਦੇ ਤੇ ਪਰਚਾ ਜ਼ਰੂਰ ਕਰਵਾਓ ਬਾਈ ਅੱਖਾਂ ਚੋਂ ਖੂਨ ਚੋਂਦਾ ਸਰਕਾਰਾਂ ਦਾ ਬੇੜਾ ਗ਼ਰਕ ਆ ਬਾਈ ਇਹ ਪਾਪ ਇਹ ਕਿਥੇ ਦੇਵੇ ਗਾ ਬਾਈ ਇਹਦੇ ਨਾਲ ਵੀ ਵਾਹਿਗੁਰੂ ਏਵੇਂ ਹੀ ਕਰੇ
@knowledgepoint7359
@knowledgepoint7359 10 күн бұрын
Sarkaran di gl hai e a bai jinpar ena kmeene lokan nu v sochna chahida...insaniat hai e nhi....
@turbanking100
@turbanking100 9 күн бұрын
Q​@@knowledgepoint7359
@HardeepKaur-n5w
@HardeepKaur-n5w 4 күн бұрын
Puratan sikha neapnia Jana war k Punjab te sikhi nu bada munari mukam Dita per dikhawe Wale sikha ne sikhi te panjab da beda garak kar Dita .lant.lant
@nirmalbharta8583
@nirmalbharta8583 4 күн бұрын
ਵੀਰ ਜੀ ਇਹ ਲੋਕ ਬੱਚੇਆਂ ਨੂੰ ਚੋਰੀ ਚੱਕ ਕੇ ਲਿਆਂਦੇ ਫੇਰ ਬੱਚੀਆਂ ਦੇ ਸਿਰ ਵਿੱਚ ਕੋਈ ਸੱਟ ਮਾਰਦੇ ਹਨ ਫੇਰ ਬੱਚੀਆਂ ਨੂੰ ਕੋਈ ਦਮਾਕ ਨਹੀਂ, ਰਹਿੰਦਾ। ਫੇਰ ਘਰਾਂ ਵਾਲੇ ਲੋਕ ਚੰਗੇ ਚੰਗੇ ,ਲੱਗ ਬਰੰਗੇ ਕਪੜੇ ਪਾਕੇ ਝੂਠ ਬੋਲਦੇ ਹਨ ਪਰ ਰੱਬ ਦੀ ਕਚਹਿਰੀ ਵਿੱਚ ਐਸੈ ਲੋਕਾਂ ਨੂੰ ਬਹੁਤ ਜਲਦੀ ਸਜ਼ਾ ਮਿਲਦੀ ਹੈ
@harbansdhaliwal4796
@harbansdhaliwal4796 4 күн бұрын
Yr bai jwak te trs ni aunda ena loka nu kide jalim lok aa
@sukhmanjotsingh7427
@sukhmanjotsingh7427 10 күн бұрын
ਬਹੁਤ ਜ਼ਿਆਦਾ ਗ਼ਲਤ ਕੰਮ ਹੋਇਆ ਹੈ ਇਹਨਾਂ ਤੇ ਪਰਚਾ ਦਰਜ ਕਰਵਾਇਆ ਜਾਵੇ
@harmeshpal9717
@harmeshpal9717 10 күн бұрын
ਇਹਨਾਂ ਲੋਕਾਂ ਨੇ ਰੋਟੀ ਕਿਉਂ ਵੱਡੀ ਕਰ ਛੱਡੀ ਆ ਇਹ ਕਿਸੇ ਦੇ ਘਰ ਰੋਟੀ ਤੇ ਗੋਹਾ ਸੁੱਟ ਲੈਣ
@ParamjeetKaur-ub3mc
@ParamjeetKaur-ub3mc 10 күн бұрын
ਵਾਹਿਗੁਰੂ ਕਦੇ ਮਾਫ਼ ਨਾ ਕਰੇ ਕਾਲੇ ਪਰਨੇ ਵਾਲੇ ਨੂੰ ਪੱਕਾ ਕੈਂਸਰ ਵਾਹਿਗੁਰੂ ਸਜਾ ਜਰੂਰ ਦੇਣਗੇ
@NarinderKaur-k9v
@NarinderKaur-k9v 10 күн бұрын
ਲੱਖ ਲਾਹਤ ਜਿਹੇ ਲੋਕਾ ਦੇ
@ਸੱਤਪਾਲਸਿੰਘਸਮਾਜਸੇਵਾਪ੍ਦਾਨ
@ਸੱਤਪਾਲਸਿੰਘਸਮਾਜਸੇਵਾਪ੍ਦਾਨ 6 күн бұрын
ਇਸ ਬੰਦੇ ਤੇ ਪਰਚਾ ਕਰਾਉ। ਬਾਈ ਜੀ ਤੁਹਾਡਾ ਧੰਨਵਾਦ ਜਿੜੇ ਸੇਵਾ ਕਰਦੇ ਹੋ।
@user-dd2gg4up8x
@user-dd2gg4up8x 10 күн бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@JatinderSingh-nu7jy
@JatinderSingh-nu7jy 10 күн бұрын
Eh kale parne wala kise gashti maa da bacha a enu apne peo da nahi pata hona bcs maa ne dasia nahi hona edi al dalle kia de
@Veerpartap06
@Veerpartap06 10 күн бұрын
ਰੱਬ ਏਹੋ ਜਹੀ ਮੇਹਰ ਕਰੇ ਕੇ ਇਸ ਕਾਲੇ ਪਰਨੇ ਵਾਲੇ ਦਾ ਬੱਚਾ ਬਾਹਰ ਜਾਵੇ ਫਿਰ ਉਸ ਨੂੰ ਕੋਈ ਗੁਲਾਮ ਬਣਾ ਲਏ ਫਿਰ ਪਤਾ ਲਗੇ ਇਸ ਨੂੰ
@charanjitbains315
@charanjitbains315 10 күн бұрын
ਲੱਖ ਦੀ ਲਾਹਨਤ ਇਹਨਾ ਲੋਕਾਂ🥲
@NirmalsinghDhaliwal-jf1mk
@NirmalsinghDhaliwal-jf1mk 10 күн бұрын
ਏਹ ਬੱਚੇ ਨੂੰ ਏਹਦਾ ਪ੍ਰਵਾਰ ਮਿਲਾਓ ਤੇ ਬਾਈ ਬਹੁਤ ਬੱਚੇ ਹੋਟਲਾ ਤੇ ਭਾਡੇ ਮਾਂਜ ਦੇ ਐ ਓਹਨਾਂ ਦਾ ਵੀ ਪਤਾ ਕੀਤਾ ਜਾਵੇ ਏਹ ਬੱਚੇ ਕਿਸਦੇ ਹਨ
@user-lz8ci4lo1k
@user-lz8ci4lo1k 10 күн бұрын
ਕਿਡੇ ਜ਼ਾਲਮ ਲੋਕ ਨੇ😢😢😢
@MajorSingh-rf1dn
@MajorSingh-rf1dn 10 күн бұрын
ਸਿੱਖ ਸਰਦਾਰ ਬੜਾ ਉੱਚਾ ਤੇ ਸੁੱਚਾ ਨਾਮ ਹੈ ਪਰ ਕਾਫੀ ਵੱਡੀ ਤਾਦਾਤ ਵਿੱਚ ਸਰਦਾਰ ਭੇਸ ਦੇ ਵਿਚ ਲੋਕ ਹਨ ਜੋਂ ਸਿਖਾਂ ਦਾ ਨਾ ਖਰਾਬ ਕਰ ਰਹੇ ਹਨ ਇਹੋ ਜਿਹੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਨਾਂ ਇਹਨਾਂ ਨੂੰ ਸਮਾਜ ਖੁਦ ਸੁਧਾਰੇ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਸ਼ਰਮ ਨਹੀਂ ਆ ਸਕਦੀ ਅੱਜ ਇਹ ਬੱਚਾ ਤੇ ਛੁਡਾ ਲਿਆ ਕੱਲ ਨੂੰ ਹੋ ਸਕਦਾ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ ਸਮਾਜ ਨੇ ਕਦੋਂ ਸੁਚੇਤ ਹੋਣਾਂ ਰੱਬ ਇਹੋ ਜਿਹੇ ਲੋਕਾਂ ਨੂੰ ਨਰਕਾਂ ਵਿੱਚ ਜ਼ਰੂਰ ਭੇਜੇਗਾ 😂
@ajaibsingh3873
@ajaibsingh3873 10 күн бұрын
ਇਹਨੂੰ ਵੀ ਵਿੱਚ ਹੀ ਠੋਕੋ। ਚੌਧਰੀ ਬਣ ਰਿਹਾ ਐਵੇਂ।
@harbanslal4428
@harbanslal4428 4 күн бұрын
ਸਭ ਤੋਂ ਵੱਡੀ ਸੇਵਾ ਹੈ۔ਪ੍ਰਮਾਤਮਾ ਮੇਹਰ ਕਰੇ
@SukhdevSingh-z8l
@SukhdevSingh-z8l 10 күн бұрын
ਏਸ ਜ਼ਾਲਮ ਨੂੰ ਪੁਲਿਸ। ਨੂੰ। ਦਿਤਾ ਜਾਵੇ
@jasveerbhullar4638
@jasveerbhullar4638 8 күн бұрын
ਬਾਈ ਜੀ ਏਦੇ ਸਾਰੇ ਜਨੇ ਏਸ਼ ਸਿਤਰ ਫੇਰੋ ਇਹ ਲੋਕ ਦਿਖਾਵੇ ਲਈ ਪੁਤ ਦਸਦੇ ਹਨ ਪਰ ਏਦਾਂ ਨੀਂ ਸਮਝਦੇ ਇਹ ਲੋਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@sukhwinderhaher5878
@sukhwinderhaher5878 10 күн бұрын
ਬੇੜਾ ਗ਼ਰਕ ਇਹੋ।ਜਿਹੈ ਲੋਕਾਂ ਦਾ
@AryanKumar-fg7rc
@AryanKumar-fg7rc 10 күн бұрын
ਲੋਕਾਂ ਦਾ ਕਿੰਨਾ ਬੇੜਾ ਗਰਕ ਹੋਇਆ ਟਰੱਕ ਵਾਲੇ ਤੇ ਵੀ ਕਿਡਨੈਪਿੰਗ ਦਾ ਪਰਚਾ ਨਾਲ ਹੀ ਦਰਜ ਹੋਣਾ ਚਾਹੀਦਾ ਇਹ ਦੋਵੇਂ ਜੇਲ੍ਹ ਜਾਣ ਤੇ ਇਹਦੇ ਬੱਚੇ ਆਪ ਗੋਹਾ ਚੱਕਣ ਫੇਰ ਅਕਲ ਆਵੇਗੀ ਇਨ੍ਹਾਂ ਨੂੰ
@tarsemsinghrajput6675
@tarsemsinghrajput6675 10 күн бұрын
ਜੇਕਰ ਪਿੰਡ ਵਿੱਚ ਇਹੋ ਜਿਹੇ ੧੦ .੧੫ ਹੋਰ ਵੀ ਹਨ ਤਾਂ ਫਿਰ ਟਰੱਕ ਵਾਲੇ ਨੇ ਇਹਨੂੰ ਕਿਹੜਾ ਥਾਂ ਦੇਣਾ ਸੀ ਪੈਸੇ ਇਸ ਬੱਚੇ ਦੇ ਲਏ ਹੋਣ ਗੇ ਇਹੀ ਧੰਦਾ ਇਹੋ ਜਿਹੇ ਲੋਕਾਂ ਦਾ।
@user-wz5tj3or1s
@user-wz5tj3or1s 8 күн бұрын
Kale prne vale ni eis tra Banda rakh hoeiya a
@gurmailsinghgill4971
@gurmailsinghgill4971 10 күн бұрын
ਦਾਹੜੇ ਰੱਖ ਕੇ ਅਜਿਹੇ ਕੰਮ ਕਰ ਰਹੇ ਹਨ, ਗੁਰੂ ਸਾਹਿਬਾਨ ਦੀ ਸੋਚ ਨੂੰ ਇਹ ਲੋਕ ਕਲੰਕਿਤ ਕਰਨ ਵਿੱਚ ਲੱਗੇ ਹੋਏ ਹਨ। ਇਹ ਸਿੱਖ ਰਾਜ/ਖਾਲਿਸਤਾਨ ਬਣਾ ਕੇ ਤਾਂ ਇਹ ਗਰੀਬ ਲੋਕਾਂ ਨੂੰ ਹੋਰ ਵੀ ਗੁਲਾਮ ਬਣਾਉਣਗੇ ਤੇ ਤਸ਼ੱਦਦ ਕਰਨਗੇ, ਜਿਵੇਂ ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ ਦੇ ਰਾਜਿਆਂ ਦੇ ਕਾਰਜ ਕਾਲ ਵਿੱਚ ਗਰੀਬ ਲੋਕਾਂ ਤੋਂ ਤਸ਼ੱਦਦ ਕਰਕੇ ਗੁਲਾਮੀ/ਵਗਾਰ ਕਰਵਾਈ ਜਾਂਦੀ ਸੀ। ਉਹ ਲੋਕ ਅੱਜ ਭੁੱਖਮਰੀ ਦੇ ਸ਼ਿਕਾਰ ਹਨ, ਇਹ ਇੱਕ ਕੌੜੀ ਸਚਾਈ ਹੈ। ਇਹਨਾਂ ਦੋਸ਼ੀਆਂ ਦੇ ਵਿਰੁੱਧ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਕੇਸ ਦਰਜ਼ ਕੀਤਾ ਜਾਵੇ।
@akwinderkaur2191
@akwinderkaur2191 9 күн бұрын
ਬਿਲਕੁਲ ਸਹੀ ਕਿਹਾ ਤੁਸੀਂ
@JasvirKaur-hk9hb
@JasvirKaur-hk9hb 8 күн бұрын
@@akwinderkaur2191 right 💯💯👌👌
@billavirk1127
@billavirk1127 10 күн бұрын
ਇਹ ਸਾਰੇ ਅਮ੍ਰਿਤਸਰ, ਗੁਰਦਾਸਪੁਰ ਵਿੱਚੋ ਕਿਉ ਲਭਦੇ ਹਨ। ਕਾਰਵਾਈ ਕਰਾਇਆ ਕਰੋ।
@armaandeepsingh6852
@armaandeepsingh6852 10 күн бұрын
ਬਾਈ ਜੀ ਰੱਜ ਕੇ ਲਾਹਣਤਾ ਅਮ੍ਰਿਤਸਰ ਤੇ ਗੁਰਦਾਸਪੁਰ ਦੇ ਲੋਕ ਨੂੰ
@sharankahlon3497
@sharankahlon3497 9 күн бұрын
​@@armaandeepsingh6852akal nu hath mar thora bolan laga .... jehri jathebandi gyi a chadvon o kitho di avi pta Karla...akal na hove bolan di ta chup changi hundi a..
@Cars2023w
@Cars2023w 7 күн бұрын
Majhe walio gurua di dharti a apni.. Vichde milde a is dharti te... Eve naa karo kise nall
@sharankahlon3497
@sharankahlon3497 7 күн бұрын
@@Cars2023w made change bande har tha hunde a ....jaruri ni k majhe area ch e a
@user-yj6sq3ge5i
@user-yj6sq3ge5i 10 күн бұрын
ਲੈ ਗਿਆ ਯਾਰ ਉਹਦੇ ਵਾਸਤੇ ਕਿੱਡੀ ਗਲਤ ਗੱਲ ਇੱਕ ਬੱਚੇ ਨੂੰ ਟਰੱਕ ਤੇ ਲਿਆ ਕੇ ਆ ਗਈ ਜਿੱਥੇ ਉਤੋ ਉਹਨੂੰ ਤੂੰ ਬੰਦੂਆ ਬਣਾ ਤਾ ਹੀ ਆ ਸਾਡੇ ਲੋਕ ਤੇ ਪਹਿਲਾਂ ਹੀ ਬੇਸ਼ਰਮ ਹੈ ਯਾਰ
@harmeshpal9717
@harmeshpal9717 10 күн бұрын
ਬਾਈ ਜੀ ਉਹਨੇ ਇਹਦੇ ਦੇਣੇ ਸੀ ਪੈਸੇ ਉਹਨੇ ਇਹਨੂੰ ਇਹ ਲਿਆਤਾ ਬਈ ਕੰਮ ਕਰਾਈ ਜਾਵੇ
@JASBIRKAUR-ur5vs
@JASBIRKAUR-ur5vs 10 күн бұрын
ਤੁਸੀ ਵੀਡਿਓ ਪਾ ਸਕਦੇ ਸੀ ਸਭ ਝੂਠ ਬੋਲਦੇ ਨੇ ਏਨਾ ਨੂੰ ਸਜਾ ਦਿੱਤੀ ਜਾਵੇ
@kavisharhardeepsinghvairon5841
@kavisharhardeepsinghvairon5841 10 күн бұрын
ਹਾਏ ਉਏ ਰੱਬਾ ਬੱਚਾ ਕਹਿੰਦਾ ਮੈਨੂੰ ਕੋਈ ਨਹੀਂ ਪਤਾ ਤੁਸੀਂ ਕਰਨਾ ਜੋ ਕਰਨਾ। ਇਹਨਾਂ ਲੋਕਾਂ ਨੂੰ ਸਰਮ ਨਹੀਂ ਆਉਂਦੀ ਆਪਣੇ ਬੱਚਿਆਂ ਵੱਲ ਧਿਆਨ ਮਾਰੋ ਇਹ ਵੀ ਕਿਸਦਾ ਬੱਚਾ ਹੈ।
@user-xt1sx9pm5s
@user-xt1sx9pm5s 10 күн бұрын
ਹਾਏ ਰੱਬਾ ਰੋਣਾ ਆ ਗਿਆ ਕਿਥੇ ਲੇਖਾ ਦੇਣਗੇ ਪਾਪੀਉ
@GillkarmuGill
@GillkarmuGill 10 күн бұрын
ਆ ਕਾਲ਼ੇ ਪਰਨੇ ਵਾਲੇ ਬੇਵਕੂਫ ਤੇ ਨਿਰਦਈ ਤੇ ਵੀ ਇਸ ਪਰਿਵਾਰ ਦੇ ਨਾਲ ਪਰਚਾ ਕਰਾਇਆ ਜਾਵੇ ਤੇ ਇੰਨਾਂ ਦੇ ਬੱਚਿਆਂ ਨੂੰ ਰੋਟੀ ਦੁੱਧ ਤੇ ਰੱਖ ਲਓ ਵੀਰ ਆ ਗਲਤ ਗੱਲ ਆ ਉਹਦੀ ਮਿਹਨਤ ਹੋਰ ਕਿਸੇ ਤੇ ਕਿਉਂ ਲਾਈ ਜਾਵੇ ਮੈਨੂੰ ਲੱਗਦਾ ਆ ਕਾਲ਼ੇ ਪਰਨੇ ਵਾਲੇ ਨੇ ਵੀ ਦੁੱਧ ਪਾਣੀ ਤੇ ਰੱਖਿਆ ਹੋਊ
@kanwaljeetkaur3340
@kanwaljeetkaur3340 10 күн бұрын
ਵਾਹਿਗੁਰੂ ਜੀ ਨੇ ਡਿਊਟੀ ਲਾ ਕੇ ਤੋਰਿਆ ਬੇਟਾ ਜੀ ਸਦਾ ਖੁਸ਼ ਰਹੋ
@GurtejSingh-cc4hp
@GurtejSingh-cc4hp 10 күн бұрын
ਬਾਈ ਜੀ ਇਸ ਬੰਦੇ ਤੇ ਪਰਚਾ ਜਰੂਰ ਦਰਜ ਕਰਵਾਉਣਾ ਚਾਹੀਦਾ ਐ ਇਹ ਬੇਸ਼ਰਮ ਲੋਕ ਐ
@aaworld1832
@aaworld1832 10 күн бұрын
ਵਾਹਿਗੁਰੂ ਵਾਹਿਗੁਰੂ ਵਹਿਗੁਰੂ ਰੱਬ ਹੀ ਰਾਖਾ
@JaswinderSingh-ny9jx
@JaswinderSingh-ny9jx 10 күн бұрын
ਵਹਿਗੁਰੂ ਜੀ ਇਸ ਬੱਚੇ ਨੂੰ ਮਾਂ ਬਾਪ ਮਿਲ ਜਾਣ
@sanjogtarani3997
@sanjogtarani3997 10 күн бұрын
ਰੋਟੀ ਦੁੱਧ ਦੇ ਕੇ ਇਹਨਾਂ ਦੇ ਬੱਚੇ ਕੋਲੋਂ ਕੰਮ ਕਰਵਾਉ
@GurnamGill-s9o
@GurnamGill-s9o 6 күн бұрын
ਭਾਈ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀਕਲਾ ਰਹੇ
@bhaimohindersingh7839
@bhaimohindersingh7839 10 күн бұрын
ਸਾਰੀ ਵੀਡੀਓ ਵੇਖੀ, ਸੁਣੀ। ਕੀ ਕੀ ਲਿਖੀਏ।ਇਕੋ ਹੱਲ ਕਿ, ਪਰਵਾਰ ਦੇ ਸਾਰੇ ਜਿਮੇਂਵਾਰਾਂ ਤੇ F I R .
@rattandhaliwal
@rattandhaliwal 10 күн бұрын
ਇਹ ਬਾਡਰ ਵਾਲੀ ਬਿਲਟ ਦੇ ਲੋਕਾਂ ਦਾ ਇਹ ਹੀ ਹਾਲ ਹੈ, ਪਤਾ ਨਹੀ ਇਹਨਾਂ ਲੋਕਾਂ ਕੋਲ ਹੀ ਆਪੇ ਹੀ ਮੰਦ ਬੁੱਧੀ ਲੋਕ ਕਿਓਂ ਆਉਂਦੇ ਹਨ। ਰੱਬ ਇਹਨਾਂ ਨੂੰ ਸਮੱਤ ਬਖਸ਼ੇ।
@charanjitsingh4388
@charanjitsingh4388 10 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।। ਪੰਜਾਬੀ ਹੀ ਮਾੜਾ ਕਰੀ ਜਾਂਦੇ ਨੇ । ਬਹੁਤ ਅਫਸੋਸ ਹੈ ।
@RanvirSingh-vf5ww
@RanvirSingh-vf5ww 3 күн бұрын
ਸਲੂਟ ਆ ਵੀਰ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਜਾਲਮਾਂ ਦੇ ਕੋਲੋਂ ਕਿੱਸੇ ਮਾਂ ਦੇ ਪੁੱਤ ਨੂੰ ਬਚਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏
@NavjotSingh-sd5th
@NavjotSingh-sd5th 10 күн бұрын
ਪਰਚਾ ਕਰਵਾ ਦਿੳ
@user-zf3oj2tv8t
@user-zf3oj2tv8t 2 күн бұрын
ਬਹੁਤ ਵਧੀਆ ਕੀਤਾ ਬਾਈ ਜੀ ਤੁਸੀਂ ਵਿੱਛੜਿਆ ਪਰਿਵਾਰ ਮਿਲਾ ਦਿੱਤਾ।
@Dsgill-i8f
@Dsgill-i8f 6 күн бұрын
ਉਸਤਰਾ ਲੰਗਰ ਛਬੀਲਾ ਲਾ ਰਾਹ ਰੋਕਦੇ ਬੇਸ਼ਰਮ ਇਹ ਸਰਦਾਰ
@jatinderbajwa9600
@jatinderbajwa9600 4 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤❤ਚੜਦੀ ਕਲਾ/ਬਖਸਣਾ
@HardeepSingh-qv6xl
@HardeepSingh-qv6xl 10 күн бұрын
ਵਾਹਿਗੁਰੂ ਤੁਹਾਡੀਆਂ ਉਮਰਾਂ ਲੰਬੀਆਂ ਕਰਨ ਵੀਰ ਜੀ
@sanjogtarani3997
@sanjogtarani3997 10 күн бұрын
ਗੁਰਪ੍ਰੀਤ ਵੀਰ ਜੀ ਨੂੰ ਨਾਲ ਲੈ ਕੇ ਆਉ
@gurmeharsingh6575
@gurmeharsingh6575 Сағат бұрын
ਵਾਹਿਗੁਰੂ ਜੀ ਹੋਰ ਕੁੱਝ ਨਹੀਂ ਬੱਸ ਕਾਲੇ ਪਰਨੇ ਵਾਲੇ ਦਾ ਹੰਕਾਰ ਜਰੂਰ ਤੋੜੀ ਇਸ ਦਾ ਵੀ ਪੁੱਤ ਇਸ ਹਾਲਤ ਵਿੱਚ ਮਿਲੇ ਫੇਰ ਇਸ ਨੂੰ ਪਤਾ ਲਗੇ ਕੀੜੇ ਪੈਣੇ ਚਾਹੀਦੇ ਇਹੋ ਜਹੇ ਖੱਚ ਬੰਦੇ ਦੇ
@jarnailsingh6276
@jarnailsingh6276 10 күн бұрын
ਅਜਿਹੇਲੋਕਜਿਓਂਦੇਗਰਕਕਿਓਨੀਜਾਂਦੇਇਕਮਸੂਮਤੇਵੀਤਰਸਨਹੀਕਰਦੇਕਿਹੋਜਿਹੇਨਰਦ‌ਈਲੋਕਨੇਮੈਨੂੰਤਾਂਸਮਝਨੀਆਉਦੀਇੰਨਾਂਤੇਬਾਲਬੰਧੂਆਮਜਦੂਰੀਤੇਬੱਚੇਨੂੰਕਿੰਡਨੈਪਕਰਨਦੀਆਂਧਰਾਂਵਾਂਤਹਿਤਕੇਸਦਰਜਕਰਵਾਓਜੀਪਰ‌ਅਫਸੋਸਕੇਸਾਡੀਆਂਸਰਕਾਰਾਂਤੇਪ੍ਰਸਾਸਨਕਿਥੇਗੂੰਗੇਵੋਲੇਹੋਗ‌ਏਨੇਕੀਬਣੂਪੰਜਾਬਦਾਧੰਨਵਾਦਬੱਚੇਬਾਰੇਦੱਸਣਵਾਲੇਵੀਰਦੇਅਤੇਧੰਨਵਾਦ‌ਇੰਨਾਂਵੀਰਾਂਦਾਜੋਬੱਚੇਲ‌ਈਰੱਬਬਣਕੇਆਏ
@Nx1gamer904
@Nx1gamer904 3 күн бұрын
ਵਾਹ ਬਾਈ ਜੀ ਤੁਸੀ ਸਹੀ ਇਨਸਾਨ ਹੋ ਪਰਮਾਤਮਾ ਨੂੰ ਮੰਨਣ ਵਾਲੇ ਹੋ ਸਲਾਮ ਆ ਵੀਰ ਜੀ
@gurlabhsingh8072
@gurlabhsingh8072 9 күн бұрын
ਇਸ ਤਰ੍ਹਾਂ ਦੇ ਦੱਲੇ ਲੋਕ ਮਾਝੇ ਦੇ ਇਲਾਕੇ ਵਿੱਚ ਹੀ ਹਨ ਇਹਨਾਂ ਲੋਕਾਂ ਕਰ ਕੇ ਪਟੇਲ ਨੇ ਆਖਿਆ ਸੀ ਜਰਮਨਪੇਸ਼ਾ ਕੌਮ ਹਨ ਸਿੱਖ ਇਹਨਾਂ ਲੋਕਾਂ ਸਿੱਖਾਂ ਦਾ ਘਾਣ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ
@gurpreetsingh-eq9yt
@gurpreetsingh-eq9yt Күн бұрын
ਬਹੁਤ ਵੱਡੀ ਸੇਵਾ ਵੀਰ ਤੁਹਾਡੀ
@KuldeepSandhu-z3i
@KuldeepSandhu-z3i 10 күн бұрын
ਪਿੰਡ ਵਾਸੀਆਂ ਵੱਲੋਂ ਬਾਈਕਾਟ ਕਰਨ ਇਨ੍ਹਾਂ ਦਾ
@Anmol-z6o
@Anmol-z6o 10 күн бұрын
ਬੱਚਾ ਸਕੂਲ ਦਾ ਨਾਮ ਦੱਸਦਾ ਹੈ ਅਤੇ ਇਸ ਨੂੰ ਉਹ ਸਕੂਲ ਵਿੱਚ ਲੈ ਕੇ ਜਾੳ ਅਤੇ ਉਸ ਜਗ੍ਹਾ ਤੋਂ ਇਸ ਦੇ ਘਰ ਦਾ ਪਤਾ ਲੱਗ ਸਕਦਾ । ਉਥੇ ਇਹਦੇ ਮਾਪਿਆਂ ਦਾ ਫੋਨ ਨੰਬਰ ਵੀ ਹੋਵੇਗਾ । ❤
@ravinderravi8257
@ravinderravi8257 10 күн бұрын
ਸਲਾਮੀਆਂ ਵੇਖ ਕਮੈਟਾਂ ਚ ਕਿੰਝ ਪੈ ਰਹੀਆਂ ਹਨ
@ranbirkaur9705
@ranbirkaur9705 10 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬੇਟਾ ਜੀ 🙏
@darshansingh5731
@darshansingh5731 10 күн бұрын
ਇਸਦਾ ਬੱਚਾ ਚੁੱਕ ਕੇ ਲੈ ਕੇ ਜਾਵੋ ਦੱਲੇ ਦਾ ਫੇਰ ਪਤਾ ਲੱਗੂ ਪੁੱਤ ਕੀ ਹੁੰਦਾ
@RameshKumar-wl8ub
@RameshKumar-wl8ub 9 күн бұрын
ਮਾਲਕ ਸੱਚੇ ਇਨ੍ਹਾਂ ਬਾਈਆਂ ਨੂੰ ਸਦਾ ਖੁਸ਼ ਰੱਖੀ ਚੜਦੀ ਕਲਾ ਬਖਸ਼ੀ ਜੋ ਕੰਮ ਇਹ ਕਰ ਰਹੇ ਹਨ ਸਦਾ ਸਾਥ ਦੇਣਾ ਅੰਗ ਸੰਗ ਸਹਾਈ ਹੋਣਾ
@user-yj6sq3ge5i
@user-yj6sq3ge5i 10 күн бұрын
ਇਹ ਤਾਂ ਕਹਿਣਾ ਯਾਰ ਤੂੰ ਉਦੋਂ ਸੰਪਰਕ ਕਰ ਲੈਦਾ ਹੈ ਉਹ ਉਹਨੂੰ ਕੌਣ ਨਹੀਂ ਜਾਣਦਾ ਯਾਰ ਆਪਣੇ ਗੁਰਪ੍ਰੀਤ ਵੀਰ ਨੂੰ ਸਾਰੇ ਜਾਣਦੇ ਇਹਨਾਂ ਵੀਰਾਂ ਨੂੰ ਵੀ ਜਾਣਦੇ ਹੋਰ ਵੀ ਬੜੇ ਹੈਗੇ ਇਨੂ ਪੰਜਾਬ ਦੇ ਕੰਮ ਦਾ ਤੇ ਯਾਰ ਉਦੋਂ ਨੈਟ ਤੇ ਲੱਭ ਕੇ ਸਰਚ ਮਾਰ ਕੇ ਉਹਨਾਂ ਨਾਲ
@kanwaljeetkaur3340
@kanwaljeetkaur3340 10 күн бұрын
ਵਾਹਿਗੁਰੂ ਜੀ ਸੁਮੱਤ ਬਖਸ਼ਣ ਇਹਨਾਂ ਲੋਕਾਂ ਨੂੰ
@user-yj6sq3ge5i
@user-yj6sq3ge5i 10 күн бұрын
ਤੇ ਕਰਵਾ ਦੋ ਕਾਰਵਾਈ ਇਹ ਬੱਚੇ ਤੋਂ ਕੰਮ ਲੈਣਾ ਵੈਸੇ ਕਾਨੂੰਨ ਨੂੰ ਤੌਰ ਤੇ ਜੁਲਮ ਹੈ ਕਰਾਓ ਇਹਨਾਂ ਦੇ ਕਾਰਵਾਈ ਨਾਲੇ ਇਹਨਾਂ ਦੇ ਕੇਸ ਹੋਊ ਪਤਾ ਲੱਗੂ ਇਹਨਾਂ ਨੂੰ ਕਿੱਦਾਂ ਹੁੰਦੀ ਰੋਟੀ ਦੇ ਕੇ ਤੂੰ ਸ਼ਾਨ ਨਹੀਂ ਕੀਤਾ
@user-sh5qq5dr8c
@user-sh5qq5dr8c 10 күн бұрын
SHABASH SARDAR JI.
@user-yj6sq3ge5i
@user-yj6sq3ge5i 10 күн бұрын
ਬੰਦੇ ਨੂੰ ਸੰਗਤ ਦੇ ਸਾਹਮਣੇ ਇਹੋ ਜਿਹੇ ਬੰਦੇ ਮੁੜ ਕੇ ਬਦਨਾਮੀ ਕਰਾਉਂਦੇ ਆ ਇਹ ਇੱਕ ਕਿਡਨੈਪਿੰਗ ਦਾ ਕੇਸ ਬਣਦਾ ਉਹਦੇ ਉੱਤੇ ਤੇ ਉਥੋਂ ਵੀ ਮੁਵਾਜਾ ਲਓ ਵੀਰੋ ਭਾਵੇਂ ਉਹ ਡਰਾਈਵਰ ਹੋਵੇ ਭਾਵੇਂ ਜਿਹੜਾ ਮਰਜ਼ੀ ਪੈਸੇ ਉੱਤੋਂ ਵੀ ਲਓ
@ramanmaan8832
@ramanmaan8832 10 күн бұрын
ਵਾਹਿਗੁਰੂ ਜੀ
@AryanKumar-fg7rc
@AryanKumar-fg7rc 10 күн бұрын
ਪੈਸੇ ਵੀਰ ਬੱਚੇ ਨੂੰ ਮਿਲਣੇ ਚਾਹੀਦੇ ਆ ਜਿਵੇਂ ਤੁਸੀਂ ਕੈਹ ਰਹੇ ਆ ਪਿੰਡ ਵਿਚ ਕਿਸੇ ਗਰੀਬ ਦੇ ਮਕਾਨ ਤੇ ਖਰਚਣ ਵਾਲੀ ਗੱਲ ਗਲਤ ਆ ਕੰਮ ਇਸ ਬੱਚੇ ਨੇ ਕੀਤਾ ਇਸਨੇ ਮੇਹਨਤ ਕੀਤੀ ਆ ਇਸਦੀ ਮੇਹਨਤ ਦੀ ਕਮਾਈ
@TarsemSingh-fk1dy
@TarsemSingh-fk1dy 10 күн бұрын
ਕਿਥੇ ਲੇਖਾ ਦਿਓਗੇ ਲੋਕੋ ਤੁਸੀ
@ramcharan7448
@ramcharan7448 8 күн бұрын
ਵੀਰ ਜੀ ਤੁਹਾਡੀ ਸੰਸਥਾ ਦਾ ਕੰਮ ਕਰਨ ਦਾ ਤਾਂ ਹੀ ਫੈਦਾ ਹੈ ਇਹਨਾਂ ਕੰਜਰ ਲੋਕਾਂ ਤੇ ਕਾਨੂੰਨੀ ਕਾਰਵਾਈ ਜਰੂਰ ਕਰਵਾਈ ਆ ਕਰੋ ਇਹ ਲੋਕ ਫੇਰ ਸੁਧਰਨ੍ਹਗੇ ਇਹ ਥੋੜੇ ਦਿਨਾਂ ਵਿੱਚ ਕਿਸੇ ਹੋਰ ਨੂੰ ਲੈ ਆਉਣਗੇ 😂ਇਸ ਤਰ੍ਹਾਂ ਕੋਈ ਫਾਇਦਾ ਨਹੀਂ ਹੋਣਾ
@RanjeetSandhu-ne4wr
@RanjeetSandhu-ne4wr 10 күн бұрын
ਬਹੁਤ ਜ਼ਾਲਮ ਲੋਕ
@mazhariqbalislamicvideos4828
@mazhariqbalislamicvideos4828 Күн бұрын
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han
@ravinderravi8257
@ravinderravi8257 10 күн бұрын
ਕੇਸ ਜਬਰਦਸਤ ਬਣਦਾ ਹੈ ਪੈਸਾ ਬਣਦਾ ਵੀ ਲਵੋ
@user-yj6sq3ge5i
@user-yj6sq3ge5i 10 күн бұрын
ਵੇ ਹੁਣ ਉੱਥੇ ਬੱਚਾ ਵਿਚਾਰਾ ਨਾ ਬੋਲਦਾ ਨਹੀਂ ਸੀ ਪਿਆ ਇਹਨਾਂ ਨੂੰ ਡਰਾਇਆ ਹੋਇਆ ਸੀ ਇਹ ਹਕੀਕਤ ਤਾ ਉਹ ਜਿਹੜਾ ਘੜਾਮ ਚੌਧਰੀ ਆ ਕੇ ਬਕਵਾਸ ਕਰਦਾ ਸੀ ਨਾ ਯਾਰ ਤੁਹਾਨੂੰ ਕਾਰਵਾਈ ਕਰਾਉਣੀ ਚਾਹੀਦੀ ਉਤੇ ਯਾਰ ਇਹ ਬੱਚਾ ਭੱਜਿਆ ਫਿਰ ਕਿੰਨੇ ਫੜਾਇਆ ਉੱਤੇ ਵੀ ਪਰਚਾ ਕਰਾ ਉਤੇ ਉਹ ਜਿਹੜਾ ਚੁੱਕ ਕੇ ਲਿਆ ਉਥੇ ਵੀ ਕਰਾ ਏਦਾਂ ਏਦਾਂ ਜਿਦ ਕਰਨ ਲੱਗ ਜਾਗੇ ਲੋਕ ਹਟ ਜਾਣਗੇ ਇਹ ਜਾਲਮ
So Cute 🥰
00:17
dednahype
Рет қаралды 49 МЛН
大家都拉出了什么#小丑 #shorts
00:35
好人小丑
Рет қаралды 89 МЛН
escape in roblox in real life
00:13
Kan Andrey
Рет қаралды 61 МЛН
So Cute 🥰
00:17
dednahype
Рет қаралды 49 МЛН