ਗ੍ਰੰਥੀਆਂ ਵੱਲੋਂ Dhadrianwala ਦਾ ਵਿਰੋਧ| Reaction| Pakistani react

  Рет қаралды 31,375

Zikria Saeed reaction

Zikria Saeed reaction

Күн бұрын

Пікірлер: 161
@Kaurjawandha07
@Kaurjawandha07 2 ай бұрын
ਮੁਸਲਮਾਨ ਵੀਰਾਂ ਨੂੰ ਇੱਕ ਸਿੱਖ ਪ੍ਰਚਾਰਕ ਨੂੰ ਸੁਣਦਿਆਂ ਤੇ ਸਤਿਕਾਰ ਦਿੰਦੇ ਦੇਖ ਕੇ ਬਹੁਤ ਚੰਗਾ ਲੱਗ ਰਿਹਾ❤️🙏ਹੈ ਜੀ । Thanks brothers❤️🙏🙏
@ParmjitkaurParmjitkaur-l9s
@ParmjitkaurParmjitkaur-l9s 2 ай бұрын
ਬਹੁਤ ਵਧੀਆ ਵੀਚਾਰ ਜੀ
@kultarsinghcheema7452
@kultarsinghcheema7452 Ай бұрын
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ ਜੀ। A bundle of thanks our Muslim brothers for explaining it.
@OLD.SKOOL.22
@OLD.SKOOL.22 2 ай бұрын
ਮੈਂ ਖੁਦ ਗ੍ਰੰਥੀ ਹਾਂ ਤੇ ਮੈਂ ਭਾਈ ਰਣਜੀਤ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹਾਂ
@FatehRecords-sj4vl
@FatehRecords-sj4vl 2 ай бұрын
ਮੇ ਇਕ ਗ੍ਰੰਥੀ ਸਿੰਘ ਆ ਮੈਨੂੰ ਕੋਈ ਦਿੱਕਤ ਨਹੀਂ ❤❤❤ਭਾਈ ਸਾਬ ਜੀ ਤੋਂ
@kakabullethomeroyalenfield7297
@kakabullethomeroyalenfield7297 2 ай бұрын
ਸੁਨੇਹਾ ਸੱਚ ਹੋਇਆ ਮਾਣਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏 ਸਹੀ ਬੋਲੇ ਭਾਈ ਸਾਬ
@ashokklair2629
@ashokklair2629 2 ай бұрын
*​@KamaljitKaur-fy3uu * ਭੈਣ ਜੀ! ਗੁਂਸਾ ਨਾ ਕਰਿਓ ਜੀ! ਪਰ ਸਤਿਕਾਰਯੋਗ *RamSingh-pnyx--* ਜੀ ਨੇ ਪਿਯੋਰ ਸੱਚ ਦਸਿਐ, ਕਿ ਭਾਈ ਰਣਜੀਤ ਸਿੰਘ ਢਢਰੀ ਅੰਦਰੋ ਬਹੁਤ ਸ਼ਾੱਤ੍ਰ-ਦਿਮਾਗ ਹੈ। ਤੁਸੀ ਜੋ ਹੋਰ ਪ੍ਰਚਾਰਕਾ ਨੂੰ ਕਹਿਣੀ ਤੇ ਕਰਣੀ ਦੇ ਕੱਚੇ ਕਹਿੰਦੇ ਹੋ। ਸੋ ਭੈਣ ਜੀ! ਤੁਸੀ ਇਮਾਨਦਾਰੀ ਨਾਲ ਬਿਨਾ ਕਿਸੇ ਪੱਖਵਾਦ ਤੋ ਬਿਚਾਰ ਕਰਕੇ ਦੇਖੋ, ਕਿ ਢਢਰੀਆ ਵਾਲਾ & ਤੁਸੀ ਵੀ ਹੋਰ ਪ੍ਰਚਾਰਕਾ ਨਾਲ ਬਿਨਾ ਸੋਚੇ ਸਮਝੇ ਨਫਰਤ ਕਰਦੇ ਹੋ:- ਜਿਵੇ ਢਢਰੀਆ ਵਾਲਾ ਇਸ ਬੀਡੀਓ ਵਿਚ ਕਹਿ ਰਿਹੈ ਕਿ **((ਇਕ-ਓਅੰ-ਕਾਰ))** ਹੀ ਦਰਖਤਾ ਵਿਚ ਪਸਰਿਆ ਹੋਇਆ, ੴਹੀ ਮੁਸਲਮਾਨਾ ਵਿਚ, ਦਰਖਤਾ ਵਿਚ, ਚੋਰਾਂ ਵਿਚ, ਸਰਾਬੀਆ ਵਿਚ, ਵੀ ੴਫੈਲਿਆ ਹੋਇਆ। ਪਾਣੀ ਵਿਚ ਵੀੴਪਸਰਿਐਆ ਹੋਇਐ। ਫਿਰ ਭੈਣ ਜੀ, ਤੁਹਾਨੂੰ ਅਤੇ ਢਢਰੀਆ ਵਾਲੇ ਨੂੰ ਹੋਰ ਸਾਰੇ ਦੁਨੀਆ ਭਰ ਦੇ ਸਾਧੂਆ ਸੰਤਾ, ਪੂਜਾਰੀਆ ਵਿਚ ਪਸਰਿਆ ਕਿਉ ਨਹੀ ਦਿਸਦਾ? ਅਓਮ੍ਰਿਤਸਰ ਦੇ ਦਰਬਾਰ ਸਾ: ਵਿਚ, ਸਰੋਵਰਾ ਵਿਚ, ਟਕਸਾਲੀਆ ਵਿਚ, ਡੇਰੀਆ ਵਿਚ, ਨਾਨਕਸਰੀਆ ਵਿਚ ੴਪਸਰਿਆ ਕਿਉ ਨਹੀ ਦਿਸਦਾ???? ਕਹਿਣ ਦਾ ਭਾਵ ਕਿ ਢਢਰੀਆ ਵਾਲੇ ਨੂ ਸਰਾਬੀਆ ਵਿਚ, ਬਲਾਤਕਾਰੀਆ ਵਿਚ ਚੋਰਾ ਵਿਚ ਵੀ ੴ ਪਸਰਿਆ ਦਿਖਦੈ। ਪਰ ਹੋਰ ਪਰਚਾਰਕਾ ਵਿਚ ਕਿਉ ਨਹ ਦਿਸਦੈ????? ਸੋ ਭਾਈ ਢਢਰੀ ਜੀ ਨੂੰ ਭਾਈ ਘਨਈਆ ਜੀ ਬਨਣਾ ਪੈਣੈ, ਪਰ ਬਣ ਨਹੀ ਸਕਦਾ!! ਸੋ *RamSingh-- ਜੀ ਦਾ ਵਿਅੰਗ ਸਹੀ ਹੈ ਜੀ! ੴੴੴਃੴੴ
@VijayKumar-eu9po
@VijayKumar-eu9po 2 ай бұрын
ਪਹਿਲੀ ਵਾਰ ਸਲਾਮ ਕਰਨ ਮਨ ਕਰਦਾ ਵੀਰੋ ਤਹਾਨੂ❤❤
@sukhpalshergill6236
@sukhpalshergill6236 2 ай бұрын
ਵਾਹ ਵੀਰ ਤੇਰੀ ਸੋਚ ਵਿਚਾਰ ਦੇ ਗੁਰਸਾਹਿਬਾਨ ਜੀ ਦੇ ਪਿਆਰ ਵਾਲੇ ਭਾਈ ਸਾਬ ਜੀ ਗੁਰਸਾਹਿਬਾਨ ਜੀ ਨੇ ਸਾਰੇ ਸਮਾਜ ਨੂੰ ਭਾਈ ਭਾਈ ਬਣਾਇਆ ਸੀ ਨਾ ਕਿ ਬਾਬੇ ਪੂਜਾ ਕਰਵਾਉਣ ਲਈ
@kultarsinghcheema7452
@kultarsinghcheema7452 Ай бұрын
Salaam to our Muslim brothers. Bhai Ranjit Singh Dhadrianwala is a great religious preacher as well as a psychologist and a marvellous motivator. He is only on his own and can't be compared with any one else. May he live long with the blessings of Waheguru & Allah.
@kamaljitsingh7393
@kamaljitsingh7393 Ай бұрын
ਵਾਹਿਗੁਰੂ ਜੀ👍👍
@manpreetsarao3188
@manpreetsarao3188 2 ай бұрын
ਬਹੁਤ ਵਧੀਆ ਬਾਈ ਜੀ
@DrdrsainiSaini
@DrdrsainiSaini 2 ай бұрын
ਭਾਈ ਸਾਹਿਬ ਬਹੁਤ ਵਧੀਆ ਵਿਚਾਰ ਨੇ
@HarpreetKaur-y5h7m
@HarpreetKaur-y5h7m 2 ай бұрын
Bhut vadhia vichar bhai sahib ji dà
@jslakhi6464
@jslakhi6464 2 ай бұрын
ਬਾਬਾ ਜੀ ਤੁਹਾਨੂੰ ਸਾਡੇ ਗੱਧੇ ਲੋਕ ਨੀ ਸਮਜ ਦੇ ਪਰ ਪਾਕਿਸਤਨ ਦੇ ਵੀਰ ਸਮਜ ਗਏ ਮਾੜੀ ਕਿਸਮਤ ਸਾਡੇ ਪੰਜਾਬੀਆ ਦੀ ਜੌ ਤੁਹਾਡਾ ਵਿਰੋਧ ਕਰਦੇ ਨੇ ਸੱਚੀ ਗੱਲ ਹਰੇਕ ਦੇ ਹਜ਼ਮ ਨਹੀਂ ਹੁੰਦੀ
@KamaljitKaur-fy3uu
@KamaljitKaur-fy3uu 2 ай бұрын
ਇੱਕ ਇੱਕ ਸ਼ਬਦ ਸੱਚ ਹੈ ਜੀ 🙏
@jagdishkhosa7061
@jagdishkhosa7061 2 ай бұрын
Bahut vadia vichar han bhai sahib g de ❤❤thanwad🙏🙏🙏🙏🙏
@kulwinderkaur-xq3wb
@kulwinderkaur-xq3wb 2 ай бұрын
Very very impressive
@balwinderhaans3765
@balwinderhaans3765 Ай бұрын
ਵੈਰੀ ਗੁਡ ਜੀ
@Imgobindkhurana
@Imgobindkhurana 2 ай бұрын
Thanks veer ji❤
@SukhbirSingh-l5i
@SukhbirSingh-l5i 2 ай бұрын
ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਬ ਜੀ ਦੈ
@Gurvindersinghvirk53
@Gurvindersinghvirk53 2 ай бұрын
ਬਹੁਤ ਵਧੀਆ ਭਾਈ ਸਾਬ ਜੀ 💕🙏💕
@ਬਾਣੀਸਤਿਗੁਰਾਂਦੀ
@ਬਾਣੀਸਤਿਗੁਰਾਂਦੀ 2 ай бұрын
Very good veer ji thanks
@BaljitKaur-in2vp
@BaljitKaur-in2vp 2 ай бұрын
🙏🏻ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏🏻
@melaram5309
@melaram5309 2 ай бұрын
Bhai sahib ji nu piar krn wale sare weer bhena nu sati siri akal ji
@Gurvindersinghvirk53
@Gurvindersinghvirk53 2 ай бұрын
@@melaram5309 💕🙏💕
@HarjinderSingh-zy7dg
@HarjinderSingh-zy7dg 2 ай бұрын
Bhai Ranjit Singh ji Dhadrianwale ❤👌💐
@AbhijeetR-rm1dh
@AbhijeetR-rm1dh 2 ай бұрын
ਬਹੁਤ , bahut badhiya Katha Vichar
@AbhijeetR-rm1dh
@AbhijeetR-rm1dh 2 ай бұрын
Really nice video ji
@GurdayalSinghchohla
@GurdayalSinghchohla 2 ай бұрын
Jo kush ho rhe a sab Raab de rang ae kudrat de rang nearee Bhai saab ji
@HaridivSing
@HaridivSing 2 ай бұрын
ਸਹੀ ਗਲ ਆ ਮੈ ਅਨਪੜ੍ਹ ਨੇ ਪਾਠ ਨਹੀਂ ਆਉਦਾ ਸੀ ਪੰਦਰਾਂ ਸਾਲ ਸੇਵਾ ਕੀਤੀ ਚੌਵੀ ਘੰਟੇ ਰਿਹਾ ਗੁਰੂ ਘਰ ਮੈ ਇਕ ਚੀਜ਼ ਕਹਿੰਦਾ ਸੀ ਜੋ ਮੈ ਨਿਤਨੇਮ ਕਰਦਾ ਉਹ ਮੈ ਪੈਸੇ ਕਰਕੇ ਕਰਦਾ ਉਹ ਮੇਰੀ ਨੌਕਰੀ ਆ ਹਾ ਨਿਤਨੇਮ ਤੋ ਬਾਅਦ ਕਰਦਾ ਪਾਠ ਉਹ ਮੇਰੀ ਭਗਤੀ ਆ ਮੈ ਕਹਿੰਦਾ ਸੀ ਮੇਰੇ ਨਾਲੋਂ ਤੁਹਾਡੀ ਭਗਤੀ ਬਹੁਤ ਹੈ ਜੋ ਤੁਸੀਂ ਖੇਤਾ ਵਿੱਚ ਕੰਮ ਕਰਦੇ ਡੰਗਰਾਂ ਨੂੰ ਸਾਂਭ ਦੇ ਹੋ ਫਿਰ ਗੁਰੂ ਘਰ ਆਉਦੇ ਹੋ ਗਜਾ ਦਿੰਦੇ ਹੋ ਦੁੱਧ ਰੋਟੀਆ ਪੈਸੇ ਦਿੰਦੇ ਇਸ ਕਰਕੇ ਤੁਹਾਡੀ ਭਗਤੀ ਬਹੁਤ ਹੈ ਮੇਰੀ ਤੇ ਹੈ ਨਹੀਂ ਲੋਕ ਬਹੁਤ ਸਤਿਕਾਰ ਕਰਦੇ ਸਨ ਬਹੁਤ ਵਿਚਾਰ ਵਧੀਆ ਸੀ ਮੈਨੂੰ ਪਾਠ ਨਹੀਂ ਆਉਦਾ ਸੀ ਅਜੇ ਤਾ ਵੀ ਲੋਕ ਸਤਿਕਾਰ ਕਰਦੇ ਸਨ
@dhillonsukhdeep5100
@dhillonsukhdeep5100 2 ай бұрын
ਭਾਈ ਸਾਬ ਰਣਜੀਤ ਸਿੰਘ ਵਧੀਆ ਬੰਦਾ ਹੈ
@HeavendeepDeep
@HeavendeepDeep 2 ай бұрын
Bhai saab g di soch nu salute 🫡
@JasbirKaur-mi9fr
@JasbirKaur-mi9fr 2 ай бұрын
Bhai sahab good ne
@vijaysinghdhoot3108
@vijaysinghdhoot3108 2 ай бұрын
Kohinoor Heera Bhai saab ji dhadriya wale,amul vichar
@BalvirSingh-ig7lx
@BalvirSingh-ig7lx 2 ай бұрын
Great great Video
@ZikriaSaeedLifestyle1978
@ZikriaSaeedLifestyle1978 2 ай бұрын
Thanks for the visit
@HarinderSingh-im5hu
@HarinderSingh-im5hu 2 ай бұрын
Bhut vdia g 🙏
@gurmailkaur9779
@gurmailkaur9779 2 ай бұрын
Very nice Bhai Ramjit Singh🙏
@jagrajsingh7751
@jagrajsingh7751 2 ай бұрын
Common sense di gal sense wala hi samajh sakda a ❤
@SonySingh-m6o
@SonySingh-m6o 2 ай бұрын
Bhai ranjit singh g sahi ne te such bolde ne
@RajwinderSingh-lc4jv
@RajwinderSingh-lc4jv 2 ай бұрын
🙏 ਵਾਹਿਗੁਰੂ ਜੀ 👌👌👌👌
@GurmejSingh-e8g
@GurmejSingh-e8g 2 ай бұрын
Waheguru ji waheguru ji waheguru ji waheguru ji 💐💐💐💐💐💐💐💐🌹🌺☘️🌹🌹🌹🌺🌺☘️🍀🌏🌹🌺☘️🍀🌹🌺☘️🌹🌹🌹🌹🌺☘️🍀❤❤❤❤❤❤
@BootaLalllyan-no6bu
@BootaLalllyan-no6bu 2 ай бұрын
Eh ta Bhai sahab Ji mnukhta da hi stikar karde hn puri kudrt nal jodde ne Ji good ho veer ji ♥️👍
@BalwinderBalwinder-qu8fw
@BalwinderBalwinder-qu8fw 2 ай бұрын
ਸਾਰੀ ਜਿੰਦਗੀ ਤੂੰ ਵੇਹਲਾ ਰਿਆ
@pressdaljitsinghkapoor9715
@pressdaljitsinghkapoor9715 2 ай бұрын
Very good
@krishansingh786
@krishansingh786 2 ай бұрын
Very nice 👍
@ZikriaSaeedLifestyle1978
@ZikriaSaeedLifestyle1978 2 ай бұрын
Thank you 👍
@pawandeepbadesha5686
@pawandeepbadesha5686 2 ай бұрын
Bhai sabh de vichar very nice
@AbhijeetR-rm1dh
@AbhijeetR-rm1dh 2 ай бұрын
Waheguru Ji Waheguru ji
@subasingh983
@subasingh983 2 ай бұрын
Veer ji vedio bahut piari cee bhai Ranjit di gh ji great parcharak ne
@MandeepSingh-jw9mt
@MandeepSingh-jw9mt 2 ай бұрын
Sikh kom dy mahan parchark bhai ranjit singh ji❤❤
@sonutaspuriya547
@sonutaspuriya547 Ай бұрын
Bhai Ranjit singh dhadrian wale ❤❤
@Imgobindkhurana
@Imgobindkhurana 2 ай бұрын
Waheguruji❤
@Gagan4035-g8w
@Gagan4035-g8w 2 ай бұрын
Eh Bhai sahib 1 nu te chal rhe lok ehna te v controversy c le rhe rabb ne esde karam vadia likhe ne
@JagdeepSingh-gq2uy
@JagdeepSingh-gq2uy 2 ай бұрын
Bahut sundar jankari
@AmarpalKaur-rj7mf
@AmarpalKaur-rj7mf 2 ай бұрын
Good veer❤❤❤❤❤❤❤❤
@majersingh9498
@majersingh9498 2 ай бұрын
Waheguru ji
@bikarsinghsingh4490
@bikarsinghsingh4490 2 ай бұрын
good g
@skattorney6755
@skattorney6755 2 ай бұрын
Very nice presentation ❤
@KulwantSingh-zq2lj
@KulwantSingh-zq2lj 2 ай бұрын
Very nice ji
@VikramSingh-os4fi
@VikramSingh-os4fi 2 ай бұрын
Mai v granthi ha Mai bhai sahib naal sehmat han.
@Surjeetsingh-f3p
@Surjeetsingh-f3p 2 ай бұрын
Gal sahi.a.k.mehnat.karn.wale.v.sanman.yog.ne.
@SantokhcheemaCheema6462
@SantokhcheemaCheema6462 2 ай бұрын
❤baba ji
@lakhansingj2637
@lakhansingj2637 2 ай бұрын
ਭਾਈ ਰਣਜੀਤ ਸਿੰਘ ਢਡਰੀਆ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝੀ ਆ ਤਾ ਹੀ ਵਾਹਿਗੁਰੂ ਜੀ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਵਿਰੋਧ ਵਾਲੇ ਤਾ ਮਾੜਾ ਸਬਦ ਲਿਖਣ ਤੇ ਬੋਲਣ ਵਾਲੇ ਨੇ
@ashokklair2629
@ashokklair2629 2 ай бұрын
*​@KamaljitKaur-fy3uu * ਭੈਣ ਜੀ! ਗੁਂਸਾ ਨਾ ਕਰਿਓ ਜੀ! ਪਰ ਸਤਿਕਾਰਯੋਗ *RamSingh-pnyx--* ਜੀ ਨੇ ਪਿਯੋਰ ਸੱਚ ਦਸਿਐ, ਕਿ ਭਾਈ ਰਣਜੀਤ ਸਿੰਘ ਢਢਰੀ ਅੰਦਰੋ ਬਹੁਤ ਸ਼ਾੱਤ੍ਰ-ਦਿਮਾਗ ਹੈ। ਤੁਸੀ ਜੋ ਹੋਰ ਪ੍ਰਚਾਰਕਾ ਨੂੰ ਕਹਿਣੀ ਤੇ ਕਰਣੀ ਦੇ ਕੱਚੇ ਕਹਿੰਦੇ ਹੋ। ਸੋ ਭੈਣ ਜੀ! ਤੁਸੀ ਇਮਾਨਦਾਰੀ ਨਾਲ ਬਿਨਾ ਕਿਸੇ ਪੱਖਵਾਦ ਤੋ ਬਿਚਾਰ ਕਰਕੇ ਦੇਖੋ, ਕਿ ਢਢਰੀਆ ਵਾਲਾ & ਤੁਸੀ ਵੀ ਹੋਰ ਪ੍ਰਚਾਰਕਾ ਨਾਲ ਬਿਨਾ ਸੋਚੇ ਸਮਝੇ ਨਫਰਤ ਕਰਦੇ ਹੋ:- ਜਿਵੇ ਢਢਰੀਆ ਵਾਲਾ ਇਸ ਬੀਡੀਓ ਵਿਚ ਕਹਿ ਰਿਹੈ ਕਿ **((ਇਕ-ਓਅੰ-ਕਾਰ))** ਹੀ ਦਰਖਤਾ ਵਿਚ ਪਸਰਿਆ ਹੋਇਆ, ੴਹੀ ਮੁਸਲਮਾਨਾ ਵਿਚ, ਦਰਖਤਾ ਵਿਚ, ਚੋਰਾਂ ਵਿਚ, ਸਰਾਬੀਆ ਵਿਚ, ਵੀ ੴਫੈਲਿਆ ਹੋਇਆ। ਪਾਣੀ ਵਿਚ ਵੀੴਪਸਰਿਐਆ ਹੋਇਐ। ਫਿਰ ਭੈਣ ਜੀ, ਤੁਹਾਨੂੰ ਅਤੇ ਢਢਰੀਆ ਵਾਲੇ ਨੂੰ ਹੋਰ ਸਾਰੇ ਦੁਨੀਆ ਭਰ ਦੇ ਸਾਧੂਆ ਸੰਤਾ, ਪੂਜਾਰੀਆ ਵਿਚ ਪਸਰਿਆ ਕਿਉ ਨਹੀ ਦਿਸਦਾ? ਅਓਮ੍ਰਿਤਸਰ ਦੇ ਦਰਬਾਰ ਸਾ: ਵਿਚ, ਸਰੋਵਰਾ ਵਿਚ, ਟਕਸਾਲੀਆ ਵਿਚ, ਡੇਰੀਆ ਵਿਚ, ਨਾਨਕਸਰੀਆ ਵਿਚ ੴਪਸਰਿਆ ਕਿਉ ਨਹੀ ਦਿਸਦਾ???? ਕਹਿਣ ਦਾ ਭਾਵ ਕਿ ਢਢਰੀਆ ਵਾਲੇ ਨੂ ਸਰਾਬੀਆ ਵਿਚ, ਬਲਾਤਕਾਰੀਆ ਵਿਚ ਚੋਰਾ ਵਿਚ ਵੀ ੴ ਪਸਰਿਆ ਦਿਖਦੈ। ਪਰ ਹੋਰ ਪਰਚਾਰਕਾ ਵਿਚ ਕਿਉ ਨਹ ਦਿਸਦੈ????? ਸੋ ਭਾਈ ਢਢਰੀ ਜੀ ਨੂੰ ਭਾਈ ਘਨਈਆ ਜੀ ਬਨਣਾ ਪੈਣੈ, ਪਰ ਬਣ ਨਹੀ ਸਕਦਾ!! ਸੋ *RamSingh-- ਜੀ ਦਾ ਵਿਅੰਗ ਸਹੀ ਹੈ ਜੀ! ੴੴੴੴੴੴ
@ShamsherSingh-ff5jg
@ShamsherSingh-ff5jg 2 ай бұрын
👍👍
@parmbirsingh651
@parmbirsingh651 2 ай бұрын
Right 💯
@avtarmehta8250
@avtarmehta8250 Ай бұрын
🙏🙏
@harbanskaur5032
@harbanskaur5032 2 ай бұрын
100% right
@gurjitkaur3995
@gurjitkaur3995 Ай бұрын
Respect shabad di hai ji, guru gobind singh ji ne keha hai k apas vich ek duje naal na lari jayeo, ekta rakheo te sarbat da bala mangyo.
@kuhshmir
@kuhshmir 2 ай бұрын
Good ❤❤❤
@BaldevKaur-it8or
@BaldevKaur-it8or 2 ай бұрын
very nice ❤
@BalvirSingh-ig7lx
@BalvirSingh-ig7lx 2 ай бұрын
Bhai zakria eh Banda shekupuria virk Hai Ji. Best Video
@harmansingh1879
@harmansingh1879 2 ай бұрын
Jroor suno vhut vdeea veechar
@HarpreetKaur-y5h7m
@HarpreetKaur-y5h7m 2 ай бұрын
Bhai sahib very good g
@SimranBdding
@SimranBdding 2 ай бұрын
Waheguru ji waheguru ji 🙏🙏🙏🙏🙏
@soldierdodgson
@soldierdodgson 2 ай бұрын
Dhadrianwale ❤❤
@harjaskaransingh5372
@harjaskaransingh5372 2 ай бұрын
Excellent Bhai Sahib
@MandeepKaur-k9t7g
@MandeepKaur-k9t7g 2 ай бұрын
Nice video
@karamsingh1479
@karamsingh1479 2 ай бұрын
Verry..good..bhai..sahib..ji
@BaldevKaur-it8or
@BaldevKaur-it8or 2 ай бұрын
👌👌👍👍❤
@jasveerkhan5891
@jasveerkhan5891 2 ай бұрын
Bahi sahib ranjeet singh dhadrianwale de sahib shri guru govind singh ji maharaj de parivar ਸ਼ਹੀਦੀ ਸੁਣੋ ji ik bari please 🙏🙏🙏🙏
@JagseerSingh-gu5mk
@JagseerSingh-gu5mk 2 ай бұрын
ਸੱਚ ਮੁੱਚ ਇਹੋ ਜੀ ਕੋਈ ਗੱਲ ਨਹੀਂ ਇਹ ਤਾਂ ਇਹ ਦੇ ਆਵਦੇ ਸਵਾਲ ਨੇ ਆਵਦੇ ਜਵਾਬ ਨੇ
@jagdeepsingh-rt1jb
@jagdeepsingh-rt1jb 2 ай бұрын
Good bhai sahib ji 🙏
@Simranguruindia
@Simranguruindia 2 ай бұрын
Gud job🙏🙏
@AmandeepSingh-tl8os
@AmandeepSingh-tl8os 2 ай бұрын
❤❤❤
@amarbirsingh2935
@amarbirsingh2935 2 ай бұрын
neic v
@Agamgam554
@Agamgam554 2 ай бұрын
Nice 👍
@BaldevKaur-it8or
@BaldevKaur-it8or 2 ай бұрын
❤️❤️❤️❤️❤️💕💕🌹🌹🌹🌹🌹🌹
@dharminderhundaldharminder9653
@dharminderhundaldharminder9653 2 ай бұрын
Veer ji dhadrian wala sikh kaum ch ik ajhea parcharak hai jis ne pichle 24saal ton sikh kaum da sab ton vadde padhar te parchaar kitta 10lakh sangat nu amrit shakaya jis di awaz nu sunan india di harek anaz mandi ch lakh sangat pahunch di c te 3ghante saah rok k sundi c but sade dharmik gundea ne ajhe bulare nu ghar bithata
@Hello-io8ec
@Hello-io8ec 2 ай бұрын
right bro❤❤❤❤❤
@surjeetsingh12bhinder38
@surjeetsingh12bhinder38 2 ай бұрын
👌👌🌷🙏
@CharanjitKaur960
@CharanjitKaur960 2 ай бұрын
👌👌
@DavinderSingh-ml9ig
@DavinderSingh-ml9ig 2 ай бұрын
ਢੱਡਰੀਆਂ ਵਾਲਾ ਤਾ ਮੂਸੇ ਵਾਲੇ ਦੀ ਮਹਿਮਾ ਵੱਧ ਗਾੳਦਾ ਅਤੇ ਗੁਰੂ ਸਾਹਿਬ ਜੀ ਦੀ ਘੱਟ
@ashokklair2629
@ashokklair2629 2 ай бұрын
*​@KamaljitKaur-fy3uu * ਭੈਣ ਜੀ! ਗੁਂਸਾ ਨਾ ਕਰਿਓ ਜੀ! ਪਰ ਸਤਿਕਾਰਯੋਗ *RamSingh-pnyx--* ਜੀ ਨੇ ਪਿਯੋਰ ਸੱਚ ਦਸਿਐ, ਕਿ ਭਾਈ ਰਣਜੀਤ ਸਿੰਘ ਢਢਰੀ ਅੰਦਰੋ ਬਹੁਤ ਸ਼ਾੱਤ੍ਰ-ਦਿਮਾਗ ਹੈ। ਤੁਸੀ ਜੋ ਹੋਰ ਪ੍ਰਚਾਰਕਾ ਨੂੰ ਕਹਿਣੀ ਤੇ ਕਰਣੀ ਦੇ ਕੱਚੇ ਕਹਿੰਦੇ ਹੋ। ਸੋ ਭੈਣ ਜੀ! ਤੁਸੀ ਇਮਾਨਦਾਰੀ ਨਾਲ ਬਿਨਾ ਕਿਸੇ ਪੱਖਵਾਦ ਤੋ ਬਿਚਾਰ ਕਰਕੇ ਦੇਖੋ, ਕਿ ਢਢਰੀਆ ਵਾਲਾ & ਤੁਸੀ ਵੀ ਹੋਰ ਪ੍ਰਚਾਰਕਾ ਨਾਲ ਬਿਨਾ ਸੋਚੇ ਸਮਝੇ ਨਫਰਤ ਕਰਦੇ ਹੋ:- ਜਿਵੇ ਢਢਰੀਆ ਵਾਲਾ ਇਸ ਬੀਡੀਓ ਵਿਚ ਕਹਿ ਰਿਹੈ ਕਿ **((ਇਕ-ਓਅੰ-ਕਾਰ))** ਹੀ ਦਰਖਤਾ ਵਿਚ ਪਸਰਿਆ ਹੋਇਆ, ੴਹੀ ਮੁਸਲਮਾਨਾ ਵਿਚ, ਦਰਖਤਾ ਵਿਚ, ਚੋਰਾਂ ਵਿਚ, ਸਰਾਬੀਆ ਵਿਚ, ਵੀ ੴਫੈਲਿਆ ਹੋਇਆ। ਪਾਣੀ ਵਿਚ ਵੀੴਪਸਰਿਐਆ ਹੋਇਐ। ਫਿਰ ਭੈਣ ਜੀ, ਤੁਹਾਨੂੰ ਅਤੇ ਢਢਰੀਆ ਵਾਲੇ ਨੂੰ ਹੋਰ ਸਾਰੇ ਦੁਨੀਆ ਭਰ ਦੇ ਸਾਧੂਆ ਸੰਤਾ, ਪੂਜਾਰੀਆ ਵਿਚ ਪਸਰਿਆ ਕਿਉ ਨਹੀ ਦਿਸਦਾ? ਅਓਮ੍ਰਿਤਸਰ ਦੇ ਦਰਬਾਰ ਸਾ: ਵਿਚ, ਸਰੋਵਰਾ ਵਿਚ, ਟਕਸਾਲੀਆ ਵਿਚ, ਡੇਰੀਆ ਵਿਚ, ਨਾਨਕਸਰੀਆ ਵਿਚ ੴਪਸਰਿਆ ਕਿਉ ਨਹੀ ਦਿਸਦਾ???? ਕਹਿਣ ਦਾ ਭਾਵ ਕਿ ਢਢਰੀਆ ਵਾਲੇ ਨੂ ਸਰਾਬੀਆ ਵਿਚ, ਬਲਾਤਕਾਰੀਆ ਵਿਚ ਚੋਰਾ ਵਿਚ ਵੀ ੴ ਪਸਰਿਆ ਦਿਖਦੈ। ਪਰ ਹੋਰ ਪਰਚਾਰਕਾ ਵਿਚ ਕਿਉ ਨਹ ਦਿਸਦੈ????? ਸੋ ਭਾਈ ਢਢਰੀ ਜੀ ਨੂੰ ਭਾਈ ਘਨਈਆ ਜੀ ਬਨਣਾ ਪੈਣੈ, ਪਰ ਬਣ ਨਹੀ ਸਕਦਾ!! ਸੋ *RamSingh-- ਜੀ ਦਾ ਵਿਅੰਗ ਸਹੀ ਹੈ ਜੀ! ੴੴੴੴੴੴ
@dharamsinghkhalsa980
@dharamsinghkhalsa980 2 ай бұрын
GOOD BHAI SAHIB JI 🙏🙏👌👍❤❤🌷🌷
@PrabhjotSingh-su5ij
@PrabhjotSingh-su5ij 2 ай бұрын
❤🙏👌
@HeavendeepDeep
@HeavendeepDeep 2 ай бұрын
❤👌👌👌
@DavinderKaur-p7y
@DavinderKaur-p7y 2 ай бұрын
🎉🎉🎉🎉🎉
@Gagan4035-g8w
@Gagan4035-g8w 2 ай бұрын
Mai Hindu a Par mai satkar sab dharam da krda or Bhai Ranjit Singh g Sach Parchar krde ne mai ehna dia gallan sun ke Guru granth sahib di Bani sunda daily
@BalbirSingh-o4h
@BalbirSingh-o4h 2 ай бұрын
❤ waheguru ji 💯
@parminderkaur6955
@parminderkaur6955 2 ай бұрын
🎉🎉
@Bhupinderkaur-oo7wi
@Bhupinderkaur-oo7wi 2 ай бұрын
🙏🙏🙏🙏🙏❤❤❤❤🎉🎉🎉❤
@lakhisinghchouan3933
@lakhisinghchouan3933 2 ай бұрын
Eh ta pakhndi he ehda dimag hil gea pathi ki hunde ne keve gujara krde ne bhai sahab beda ohka ho gea pati singh guru gera vich 5000 month da milda he bhai saheb
@ManjitKaur-lu7oy
@ManjitKaur-lu7oy 2 ай бұрын
ਭਾਈ ਸਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਬਹੂਤ ਸੋਣੇ ਵਿਚਾਰ ਨੇ ਜੀ ਭਾਈ ਸਾਹਿਬ ਜੀ ਆਪਾ ਸਾਰੀ ਦੁਨੀਆ ਨੂੰ ਖੂਸ ਨੀ ਕਰ ਸਕਦੇ ਆਹ ਲੋਕੀ ਵਿਚ ਕੰਮੈਟ ਲਿਖੀ ਜਾਦੇ ਆ ਕੀ ਤੂੰ ਸਾਰੀ ਉਮਰ ਵੇਲਾ ਰਿਹਾ ਇਹ ਗਲਤ ਗਲ ਆ ਇਸ ਤਰਾ ਨਾ ਲਿਖੋ ਜੀ ਨਹੀ ਚੰਗਾ ਲਗਦਾ ਨਾ ਸੂਣੋ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤
Smart Sigma Kid #funny #sigma
00:14
CRAZY GREAPA
Рет қаралды 88 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
2 MAGIC SECRETS @denismagicshow @roman_magic
00:32
MasomkaMagic
Рет қаралды 20 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.
Smart Sigma Kid #funny #sigma
00:14
CRAZY GREAPA
Рет қаралды 88 МЛН