Greeba da happy new year

  Рет қаралды 653,242

Brown Kudi - The welder Girl👩‍🏭

Brown Kudi - The welder Girl👩‍🏭

Күн бұрын

#brownkudi #brownkuditeam #brownkuditheweldergirl
Do Subscribe our KZbin Channel & Click On the Bell icon 🔔
Like Comment & Share Our Vlog
___________________________________
instagram :
Brown Kudi : ...
Brown kudi pvt. Ac :
...
___________________________________
For Business inquiries :
▪︎ instagram : ...
▪︎Email : baazdigitals@gmail.com
___________________________________
All Copyright Reserved : Brown Kudi - The Welder Girl

Пікірлер: 1 200
@farmlife3304
@farmlife3304 2 жыл бұрын
ਵਾਹਿਗੁਰੂ ਜੀ ਸਾਡੀਆਂ ਭੈਣਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਹੱਸਦਾ ਖੇਡਦਾ ਤੇ ਚੜਦੀ ਕਲ੍ਹਾ ਬਖਸਣਾ 🙏🙏🙏
@Sunny-pv1jw
@Sunny-pv1jw 2 жыл бұрын
ਇੱਦਾ ਹੀ ਖੁਸ਼ ਰਹੋ ਵਾਹਿਗੁਰੂ ਮਿਹਰ ਕਰੇ 💐🤗🙏
@SukhvirSingh-gt6gs
@SukhvirSingh-gt6gs 2 жыл бұрын
ਬਹੁਤ ਵਧੀਆ ਜਰੂਰ ਆਵਾਂਗੇ ਤੁਹਾਡੀ workshop ਤੇ ਰੱਬ ਐਸੇ ਤਰ੍ਹਾਂ ਭੈਣਾਂ ਦਾ ਪਿਆਰ ਬਣਾਈ ਰੱਖਣ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਪਰਮਾਤਮਾ ਸਰਬੱਤ ਨੂੰ ਖੂਸ਼ੀਆਂ ਬਖਸ਼ੇ 🙏
@terareckless8117
@terareckless8117 2 жыл бұрын
ਢਿੱਡ ਨਾਲੋਂ ਵੱਡਾ ਦਿਲ ❤️😜 🤣🤣
@sandeepuppal3043
@sandeepuppal3043 2 жыл бұрын
point to be noted 😂। ਢਿੱਡੀਂ ਨਾਲੋ ਵਡਾ ਦਿਲ
@charanjeetsandhu1669
@charanjeetsandhu1669 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਵੀਰਾਂ ਤੇ ਭੈਣਾਂ ਤੇ
@khushveersingh1315
@khushveersingh1315 2 жыл бұрын
ਰੱਬ ਐਵੇਂ ਹੀ ਹਾਸੇ ਬਣਾਈ ਰੱਖੇ ਤੁਹਾਡੇ ਚਿਹਰੇਆ ਤੇ
@DesiiIndian786
@DesiiIndian786 2 жыл бұрын
ਵਾਹਿਗੁਰੂ ਇਹਨਾਂ ਸੋਹਣੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣ।
@MS-wj6yz
@MS-wj6yz 2 жыл бұрын
ਬਹੁਤ ਵਧੀਆ ਕੌੜੀਉ ਦਿਲ ਜਿੱਤ ਲਿਆ ਆਪਣੇ ਭਰਾ ਦਾ ਜਿਉਂਦੀਆ ਬਸਦੀਆ ਰਹੋ ਮੈ ਬੀ ਰਾਮਗੜ੍ਹੀਆਂ ਸਿੱਖ ਹਾ ਸਾਰੇ ਦੋਸਤਾਂ ਦਾ ਧੰਨਵਾਦ ਬਸੇਸ ਧੰਨਵਾਦ ਮੋਟੁ ਵੀਰ ਦਾ ਬਾਬਾ ਥੋਨੂੰ ਤੇ ਤੁਹਾਡੇ ਦੋਸਤਾਂ ਨੂੰ ਖੁਸ਼ੀਆਂ ਬਖਸ਼ਣ ਜੀ 🙏🙏🙏🙏🙏❤❤❤❤❤
@dkaur454
@dkaur454 2 жыл бұрын
🙏🏻
@jspawaar675
@jspawaar675 2 жыл бұрын
ਕੁਡ਼ੀਆਂ ਮਿਹਨਤੀ ਨੇ ਵਧੀਆ ਗੱਲ ਐ ਜੀ ਇਹ ਅੱਜ ਦੀ ਪੀੜ੍ਹੀ ਲਈ ਸੁਨੇਹਾ ਦੇਣ ਲਈ ਵੀ ਹੈ। ਬਾਕੀ ਇਸ ਬਲਾਗ ਵਿਚ ਜੋ ਕਿਹਾ ਕਿ (ਇੰਝ ਲੱਗਦਾ ਹੈ ਜਿਵੇਂ ਅਸੀਂ ਗੁਰੂਦੁਆਰੇ ਆੲੇ ਹੋੲੇ ਹਾਂ, ਮਤਲਬ ਇਕ ਢਾਬੇ ਤੋਂ ਵੀ ਗੁਰੂ ਘਰ ਨੂੰ ਛੋਟਾ ਸਮਝਿਆ ਗਿਆ) ਇਸ ਲਈ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਹੋ ਇਸ ਲਈ ਗੁਰੂ ਘਰ ਦੀ ਮਰਿਆਦਾ ਅਤੇ ਮਾਣ ਸਨਮਾਨ ਦਾ ਧਿਆਨ ਰੱਖਿਆ ਜਾਵੇ। ਇਹ ਨਾ ਹੋਵੇ ਕਿ ਜੋ ਅੱਜ ਸਿਫਤਾਂ ਹੋ ਰਹੀਆਂ ਹਨ ਅਤੇ ਕੱਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇ
@gurlabhsandhu6616
@gurlabhsandhu6616 2 жыл бұрын
Waheguru chardikla ch rakhn merian cute bhena te bhrawa nu...te mote bai nu....❤😇
@guridhoti7520
@guridhoti7520 2 жыл бұрын
Wmk🙏
@OhiSandhu
@OhiSandhu 2 жыл бұрын
Tnu mota bai jyda psnd agya k y😬
@dildanahimarha7127
@dildanahimarha7127 2 жыл бұрын
ਭੈਣ ਤੁਸੀਂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਵਾਹਿਗੁਰੂ ਤੁਹਾਡਾ ਕੰਮ ਵੀ ਵਧੀਆ ਚਲਾਵੇ
@gurtejgill6342
@gurtejgill6342 2 жыл бұрын
Hahaha bht shona vlog a harpal g thudi sis bolde bht sohne lagde ne ❤ happy new years all team nu waheguru ji tarkian bhkse 🙏
@msangha3319
@msangha3319 2 жыл бұрын
ਤੁਹਾਡੀ ਵੀਡੀਓ ਦੇਖੀ ਪਹਿਲੀ ਵਾਰ ਮੂਡ ਖੁਸ਼ ਅਤੇ ਐਨਰਜੈਟਿਕ ਹੋ ਗਿਆ। ਬਹੁਤ ਚੰਗਾ ਲੱਗਾ
@amritgill6858
@amritgill6858 2 жыл бұрын
ਨਿੱਕੀ ਬੋਲਦੀ ਬਹੁਤ ਸੋਹਣਾ ।।। ਇਆ ਇਆ ਜਿਹਾ ਬਹੁਤ ਕਰਦੀ ਆ 😀😀😀
@punjabvillagemajha
@punjabvillagemajha 2 жыл бұрын
ਵਡਿਉ ਤੁਹਾਡੀ ਪੂਰੀ ਹੋਣੀ ਪੈਸੇ ਸਾਡਾ ਮੋਟਾ ਵੀਰ ਦਵੇ ਗੱਲ ਦਾ ਸਵਾਦ ਨੀ ਕੋਈ🙏🙏🙏🙏🙏♥️♥️🌾♥️♥️
@ਵਰਿੰਦਰਪਾਲਸਿੰਘ
@ਵਰਿੰਦਰਪਾਲਸਿੰਘ 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਤੁਹਾਨੂੰ ਇੱਦਾਂ ਹੀ ਹਸਦੇ ਵਸਦੇ ਰਹੋ 🙏🙏🙏🙏
@lovegeetofficial5841
@lovegeetofficial5841 2 жыл бұрын
No overacting , No showoff . Purehearted person .🙌❤️ Respect You all . 🙉🙉🙉🙉🙉
@OhiSandhu
@OhiSandhu 2 жыл бұрын
@@UK-zw1tw angrezi sikh k aa phla fer uk jayi
@gurveersingh1675
@gurveersingh1675 2 жыл бұрын
@@UK-zw1tw ਯੂ ਕੇ ਕੋਈ ਤੁਹਾਡੇ ਪਿੰਡ ਦਾ ਗਿਆ ਹੋਣਾ ਜਾ ਕੋਈ ਨੇੜੇ ਸ਼ਹਿਰ ਦਾ ਪੜਨਾ ਆਉਂਦਾ ਨਹੀਂ ਲੱਗਦਾ ਯੂ ਕੇ ਦਾ
@allsalution1947
@allsalution1947 2 жыл бұрын
ਕਿਸੇ ਵੀ ਜਗ੍ਹਾ ਦੀ ਇੰਨਸਲਟ ਨਹੀਂ ਕਰੀਦੀ ਦੇ ਇਹੀ ਗੱਲ ਵਿਚਾਰਾ ਹੋਟਲ ਵਾਲਾ ਸੁਣਦਾ ਹੋਉਗਾ । ਜਦੋਂ ਤੁਸੀਂ ਕਹਿ ਰਹੇ ਹੋ। ਚੱਜ ਦੀ ਜਗ੍ਹਾ ਤੇ ਲੈਕੇ ਆਉਂਦਾ । ਉਹਨੂੰ ਕਿੰਨਾ ਦੁੱਖ ਹੋਇਆ ਹੋਣਾ ।
@gurpartapsinghsingapore
@gurpartapsinghsingapore 2 жыл бұрын
Just majak kar rahe c oh yr.... oh pehla v othe visit kar chukke aa
@gurveersingh1675
@gurveersingh1675 2 жыл бұрын
@@gurpartapsinghsingapore ਇਹ ਕਾਹਦਾ ਮਜ਼ਾਕ ਕਿਸੇ ਦੇ ਘਰ ਜਾਕੇ ਬੇਇੱਜ਼ਤੀ ਕਰਨੀ ਇਹ ਸਮਝਦਾਰੀ ਵਾਲੀ ਗੱਲ ਨਹੀਂ ਇਹਨਾਂ ਲੲੀ ਮਜ਼ਾਕ ਏ ਜੇ ਢਾਬੇ ਵਾਲਾ ਸੁਣ ਲੈਂਦਾ ਉਹਦੇ ਤੇ ਕੀ ਬੀਤਦੀ
@DeepSingh-em4ne
@DeepSingh-em4ne 2 жыл бұрын
This is a real new year party celebrations real emotions love friendship All real🍫🎂♥️
@bobbysingh2194
@bobbysingh2194 2 жыл бұрын
Very nice, kulche yaad aa gaye . Watching all the way from New York USA 🇺🇸
@OhiSandhu
@OhiSandhu 2 жыл бұрын
@Kaur Kamal tu sare kite pahunch jana..nri dekh k cmnt ki chkr h?
@jaswinderkaurandkishankuma8362
@jaswinderkaurandkishankuma8362 2 жыл бұрын
ਪਰਮਾਤਮਾ ਸਭ ਨੂੰ ਇਹੋ ਜਿਹੀਆਂ ਖੁਸ਼ੀ ਆ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਧੀਆਂ ਨੂੰ ਹਮੇਸ਼ਾ ਖੁਸ਼ ਰੱਖੋ 😂😂ਬਹੁਤ ਵਧੀਆ ਵੀਡੀਓ ਹੈ ਮੈ ਪਹਿਲੀ ਵਾਰ ਵੇਖਿਆ
@sukhjindersingh4590
@sukhjindersingh4590 2 жыл бұрын
ਜਿੳੁਂਦੇ ਵੱਸਦੇ ਰਹੋ। ਪੈਸੇ ਵਾਲਿਆਂ ਨਾਲੋਂ ਵੱਧ ਖੁਸ਼ੀਆਂ ਤਹਾਡੇ ਹਿੱਸੇ
@mandeepchoudharychoudhary3865
@mandeepchoudharychoudhary3865 2 жыл бұрын
Jeonde vasde ravo sare boot enjoye karde tucc sare shuru vich mote paji de jo sir vich hura maryea o voot vadia laga mota paji end aa yr
@lakhvirgrewal9679
@lakhvirgrewal9679 2 жыл бұрын
God bless u baba trakia bakshe thonu jawa simple te sadgi wale ❤️❤️
@surikaurbedi4741
@surikaurbedi4741 2 жыл бұрын
Bells d ice creem coton kandy very sweet hai g
@punjabzone7862
@punjabzone7862 2 жыл бұрын
ਨਈ ਲਭਨੀ ਮੌਜ ਪੰਜਾਬ ਵਰਗੀ 😥 nic blog
@jantsandhu184
@jantsandhu184 2 жыл бұрын
Waah bhain salute hai teri mehnat nu.....FROM TARN TARANIA MAJHAIL 🇶🇦
@OhiSandhu
@OhiSandhu 2 жыл бұрын
Tu bhain v keh lena k kudian nu??
@gurveersingh1675
@gurveersingh1675 2 жыл бұрын
@@OhiSandhu ਤੇਰੀ ਭੈਣ ਨੂੰ ਛੱਡਕੇ ਸਾਲਿਆਂ ਤੂੰ ਆਪਣੀ ਭੈਣ ਨੂੰ ਭੈਣ ਨੀ ਕਹਿੰਦਾ ਸਾਲਾਂ ਖੱਚ ਬੰਦਾ ਮਾੜੀ ਸੋਚ ਵਾਲਾ
@narindersingh6032
@narindersingh6032 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੰੜਦੀ ਕਲਾ ਬਖਸ਼ੇ ਜੀ
@desifarming7291
@desifarming7291 2 жыл бұрын
Ye Changi gal lagi 🤗❣️ SB ase hi piyar बनाए रखें
@terareckless8117
@terareckless8117 2 жыл бұрын
ਨਿੱਕੀ ਭੈਣ ਨੇ ਸਿਰਾ ਕਰਤਾ 😂
@karandeep4431
@karandeep4431 2 жыл бұрын
Bahut vadiya lagga jadon da dekheya tusi es line ch o apna
@__gs__attwal__
@__gs__attwal__ 2 жыл бұрын
ਵਾਹਿਗੁਰੂ ਮੇਹਰ ਕਰੀ ਭੈਣਾਂ'ਨੂੰ ਖੁਸ਼ ਰੱਖ ੀ
@GurpreetSingh-eu7mr
@GurpreetSingh-eu7mr 2 жыл бұрын
😅😅👍♥️🙌🏻 greeb kithon sub ton amir jithay pyar Hovey o log sub to amir
@dawindersingh3804
@dawindersingh3804 2 жыл бұрын
ਭੈਣ ਮੇਰੀਏ ਹੱਥ ਜੋੜ ਕੇ ਬੇਨਤੀ video ਬਨੋਦੇ ਸਮੇਂ ਮੋਟੇ ਆਕਲ ਦੇ ਮਾਰੀਆਂ ਨਾ ਕਰੋ ਦੀਲੋ ਸਲੁਟ ਮੈਂਰੀਆ ਭੈਣਾਂ ਨੂੰ ਵਾਹਿਗੁਰੂ ਜੀ ਮੇਹਰ ਚੜ੍ਹਦੀ ਕਲਾ ਵਿੱਚ ਰੱਖੇ
@damandeep5205
@damandeep5205 2 жыл бұрын
Sahi gll aa marna ni chaida, ohh v much te kade vini
@varinderburj7592
@varinderburj7592 2 жыл бұрын
Very nice
@MandeepSingh-id3xw
@MandeepSingh-id3xw 2 жыл бұрын
ਬਿਨਾਂ ਵੀਡੀਓ ਤੋਂ ਵੀ ਨਹੀਂ ਮਾਰਨਾ ਚਾਹੀਦਾ
@sartajkhaira7794
@sartajkhaira7794 2 жыл бұрын
ਬਾ ਕਮਾਲ ਵੀਡੳੂ ਬਾ ਕਮਾਲ ਅਵਾਜ ਭੇਣਾ ਦੀ ਮੌਟੇ ਭਾਜੀ ਨੂੰ ਬਾਲਾ ਤੰਗ ਕੀਤਾ ਮਜਾ ਅਾ ਗਿਅਾ
@ssinghevergreenvideo9145
@ssinghevergreenvideo9145 2 жыл бұрын
ਬਾਕੀ ਸਭ ਠੀਕ ਹੈ but ਮੋਟੇ ਦੀ ਮੂੰਹ ਤੇ ਨਹੀਂ ਮਾਰਨਾ c ਵਡਿਆ ਦੀ respect karo
@lovelychildren271
@lovelychildren271 2 жыл бұрын
Right
@gurpinderbajwa2407
@gurpinderbajwa2407 Жыл бұрын
Shi gll a
@RAO.03SAHAB
@RAO.03SAHAB 2 жыл бұрын
Starting osm. 😎😂
@amrindermaan3036
@amrindermaan3036 2 жыл бұрын
Waheguru jii mehar krn ❤️🙏
@jitenderSingh-yc4rh
@jitenderSingh-yc4rh 2 жыл бұрын
Sanu aap de jivan te maan aa sister waaheguru ji aap nu hamesah khus rakhe 😍😍😍😍😍😍😍😍😍😍😍😍😍😍😍😍😍😍😍😍😍😍🙏🙏🙏🙏🏻🙏🙏🙏🙏🙏🙏🙏🙏🙏🤝👌👌👌👌👌👌👌👌👌👌👌👌👍
@akashdeepsingh7767
@akashdeepsingh7767 2 жыл бұрын
Bhut end life spend krde o sisters ji😇😇😇🤗🤗🤗rbb thonu hmesha khush rkhe ,chrdi kla ch rkhe tuhaanu saareya nu,
@HappySingh-bx2jh
@HappySingh-bx2jh Жыл бұрын
👉ਸਤਿ ਸੀ੍ ਅਕਾਲ ਮਿਸਤਰੀ ਜੀ
@jassa_sultanpur
@jassa_sultanpur 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਨਾਇਸ ਵੀਡੀਓ ਜੀ 🙏🇮🇳🇪🇸💐
@gurdeepmalwala2154
@gurdeepmalwala2154 2 жыл бұрын
ਨਾਲੇ ਐਵੇਂ ਨਾ ਸੋਚੀਆ ਕਰੋ ਸਾਡਾ ਕੋਈ ਵੀਰ ਨਹੀ ਹਗਿਆ ਮੈ ਹੇਗਿਆ ਮੈਨੂੰ ਦੱਸੋ ਜੈ ਕੋਈ ਕੁੱਸ਼ ਲੋੜ ਆ ਸੋਨੂੰ ਜਿਵੇਂ ਦੀ ਮਰਜੀ ਲੋੜ ਹੋਵੇ ਵਾਹਿਗੁਰੂ ਕੁੱਸ਼ ਰੱਖੇ ਸੋਨੂੰ
@harmanhundal6710
@harmanhundal6710 2 жыл бұрын
God blessed you Siso 🙏🏻
@gurpreetkaur8243
@gurpreetkaur8243 2 жыл бұрын
😊😊😊😊rabb tuhanu hamesha khush rakhe
@dharamsk1453
@dharamsk1453 2 жыл бұрын
Waheguru ji ehna bachaya nu rab chaddi kala ch rakhee....
@jassalkuwait9856
@jassalkuwait9856 2 жыл бұрын
V ery good sis
@gurjaspalgill
@gurjaspalgill 2 жыл бұрын
Jma natural vlog .....bhit hi mehnati kudiya....tussi maapeya de putt hi oo...koi khatt ni ....waheguru mehara rakhe twade saareya te....
@babbusandhu9896
@babbusandhu9896 2 жыл бұрын
Bhout vadia sisters. Hamesha khush raho eda ee. 🙂🙂🙂
@baniaala6938
@baniaala6938 2 жыл бұрын
Wa yaar mja aa gya vlog dekh ge Bhut time baad ena hsseya ha yaar 🥰
@satbirshanker8886
@satbirshanker8886 2 жыл бұрын
This is the funniest vlog so far, happy new year, God bless
@amitkashap2017
@amitkashap2017 2 жыл бұрын
Bhot bhot badiya yr welding waliyo. Eda hi trkiya kro injoy life my work welding 😁👍
@rampalbhumbla6187
@rampalbhumbla6187 2 жыл бұрын
Funniest vlog😂😂hamesha khush rho 🙏🙏god bless you all🙂
@filmi5654
@filmi5654 2 жыл бұрын
I saw your interview you really inspire girl youth👍👍👍stay Happy💗
@jhimyoutuber3091
@jhimyoutuber3091 2 жыл бұрын
Voice bohat shoni ah doma Di ❤️👌
@RanjitSingh-gi7ye
@RanjitSingh-gi7ye 2 жыл бұрын
ਇਸ ਤਰ੍ਹਾਂ ਦੇ ਪਰਿਵਾਰ ਹੋਣੇ ਚਾਹੀਦੇ ਆ ਕਿਸੇ ਨੂੰ ਵੀ ਲੜਨਾ ਨਹੀ ਚਾਹੀਦਾ ਜ਼ਿੰਦਗੀ ਹੱਸਦੇ ਖੇਡਦੇ ਬਿਤਾਉਣੀ ਚਾਹੀਦੀ ਆ ਜਹਿੜੇ ਖੁਸ਼ ਰਹਿੰਦੇ ਆ ਉਹ ਬੇਰੋਗ ਅਮੀਰ ਵਿਰਸੇ ਵਿਚੋਂ ਹੁੰਦੇ ਆ ਸਿਖੋਂ ਇਹਨਾਂ ਤੋਂ
@AkashDeep-dr2fr
@AkashDeep-dr2fr 2 жыл бұрын
World, s best cameraman 😂
@AkashDeep-dr2fr
@AkashDeep-dr2fr 2 жыл бұрын
kzbin.info/door/Xp8uHRap4Coo43VeBwo-fw
@manjindersingh9099
@manjindersingh9099 2 жыл бұрын
😂😂😂😂😂
@MukeshKumar-nr5zr
@MukeshKumar-nr5zr 2 жыл бұрын
Hindustani betiyo ka dhanyvad 2022
@gurveersingh1675
@gurveersingh1675 2 жыл бұрын
@@MukeshKumar-nr5zr ਇੰਡੀਅਨ ਬੇਟੀਆਂ ਹਿੰਦੂਸਤਾਨ ਦੀ ਗਾਡ ਨੀ ਮਾਰਦੇ
@RameshKumar-zr4gn
@RameshKumar-zr4gn 2 жыл бұрын
Happy new year hard work girl
@harjsingh6993
@harjsingh6993 2 жыл бұрын
Dhid nalo vada dil aa ehda 😜🤣🤣🤣🤣🤣🤷‍♂️🤷‍♂️👌👌👌👌💯💯💯 ehno dvao magic moment di bottle 🍼🤣
@paramjitsharma5666
@paramjitsharma5666 2 жыл бұрын
Workshop de staf da apas vich piare dekh k maja aa gia .parmatma ase tra piare bnae rakhe 👍👍👍🙏🙏🙏❤️you all mambers
@harpreetsinghshergill4852
@harpreetsinghshergill4852 2 жыл бұрын
ਬਹੁਤ ਵਧੀਆ vlog ਏ ਰੱਬ ਹਮੇਸ਼ਾ ਤੁਹਾਨੂੰ ਸਾਰੀਆਂ ਨੂੰ ਖੁਸ਼ ਰੱਖੇ
@gurdeepmalwala2154
@gurdeepmalwala2154 2 жыл бұрын
ਬੀ ਹੈਪੀ ਅਲ ਵੇਸ ਵਾਹਿਗੁਰੂ ਸਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 👍❤️
@rajivsoni3053
@rajivsoni3053 2 жыл бұрын
All Video funny and interesting
@heercreations
@heercreations 2 жыл бұрын
Mehnta Jari rakho Waheguru Tuhanu Tarkiya Bakhshe 😇🙏❤️
@harbhejsingh7388
@harbhejsingh7388 2 жыл бұрын
👏👏Ji
@harbhejsingh7388
@harbhejsingh7388 2 жыл бұрын
Hlo
@harbhejsingh7388
@harbhejsingh7388 2 жыл бұрын
👏👏Ji
@heercreations
@heercreations 2 жыл бұрын
@@harbhejsingh7388 ji
@harbhejsingh7388
@harbhejsingh7388 2 жыл бұрын
@@heercreations hlo
@ravindernar5435
@ravindernar5435 2 жыл бұрын
Good one.... Simple Living n Good time pass.... If u feel Boring then u may watch this
@jagdeep_dc5639
@jagdeep_dc5639 2 жыл бұрын
Tare wale kado ona tusi ❤️ happy birthday gbu 🎂❤️
@rockysingh7190
@rockysingh7190 2 жыл бұрын
Happy new year dear 🍫🍫 rb khush rkhe
@baniaala6938
@baniaala6938 2 жыл бұрын
Caneraman is so talented 👌🏻
@DavinderSingh-cz3wr
@DavinderSingh-cz3wr 2 жыл бұрын
And you are also Very talented 😂😂
@baniaala6938
@baniaala6938 2 жыл бұрын
@@DavinderSingh-cz3wr thanks bro 😎
@kulwindersinghsidhu7737
@kulwindersinghsidhu7737 2 жыл бұрын
Bahut vadhia lga parmatma hamesha khush rakhe
@ramandeepsingh4396
@ramandeepsingh4396 2 жыл бұрын
ਵਾਹਿਗੁਰੂ ਸਦਾ ਖੁਸ਼ ਰੱਖੇ
@lakhbirsingh8685
@lakhbirsingh8685 2 жыл бұрын
Sab de sooh Ava de hova love you bai ji nu
@duspalkaur4308
@duspalkaur4308 2 жыл бұрын
Beautiful blog. God bless🙏🙏🙏🙏.
@jashankingra982
@jashankingra982 2 жыл бұрын
ਗਰੀਬ ਤਾਂ ਗਧੀ ਹੂੰਦੀ ਆ ਸੋਡੇ ਆਲੀ ਗਰੀਬੀ ਰੱਬ ਸਾਰਿਆਂ ਨੂੰ ਦੇਵੇ
@AmarjitSingh-pb4jr
@AmarjitSingh-pb4jr 2 жыл бұрын
Waheguru ji ka khalsa Waheguru ji ki fateh jio Waheguru ji chardikala bkahshan ji aap sab nu ji
@sukhdevsingh4326
@sukhdevsingh4326 2 жыл бұрын
bhut bhut mubarka ji new year dia 🙏🙏🤗
@frankynikk4668
@frankynikk4668 2 жыл бұрын
Tidh naalo wadda dil aw 😂😂😂😂😂😂😂😂😂😂😂😂
@sukhwindersahota9848
@sukhwindersahota9848 2 жыл бұрын
All the best and all team members very good👍👍👍
@futuredoctor4870
@futuredoctor4870 2 жыл бұрын
Waheguru g mehar karan 🙏❤️
@stevensingh7313
@stevensingh7313 2 жыл бұрын
Happy new year. Every one enjoy and keep it up.. uk. England. 👍👍👍👍👍👍👍👍👍👍👍👍👍👍👍👍👍👍👍👍👍👍👍
@balkarsingh-nn5le
@balkarsingh-nn5le 2 жыл бұрын
Waheguru mehar kare 👌🌹🌹👍❤️🙏🙏
@spainwale8048
@spainwale8048 2 жыл бұрын
ਵੀਰ ਨੇ ਕੁੱੜੀ ਨੂੰ ਗਾਲ ਕੱਡੀ ਗਲਤ ਕੀਤਾ ਵੀਰ
@SANDHU9033
@SANDHU9033 2 жыл бұрын
Waheguru ji mehar kre
@GurjitSingh-tb1lm
@GurjitSingh-tb1lm 2 жыл бұрын
Good job 👍
@IqbalSingh-vg5pc
@IqbalSingh-vg5pc 2 жыл бұрын
ਵੱਡਿਆਂ ਦਾ ਸਤਿਕਾਰ ਵੀ ਜ਼ਰੂਰੀ ਹੈ।
@sahilsabharwal6593
@sahilsabharwal6593 2 жыл бұрын
Congratulations ji
@kamaljeet3751
@kamaljeet3751 2 жыл бұрын
Salute a sister Par jo nikki kudi na mota wala paji da face ta. Aapna Hath( ✋ Hand) mariya oh galt a Plz ja oh tuhanu aapniya Behna ya Dheeya Wang Behaver krda na ta plz tusi v Respect kro 🙏 uhna di
@baljitsingh2892
@baljitsingh2892 2 жыл бұрын
Satsriakal main taa ajj dekhya Thoda vlog but mzaaa Aya..thodi himmat dekh k te sab to vadia sadda Punjabi subhaa te lehjaaa dekh sun k
@jattlife9811
@jattlife9811 2 жыл бұрын
5:18 khulche inchi tape naal mini jandi aa 😂😂😂😂
@vikramvirk9197
@vikramvirk9197 2 жыл бұрын
Kehndi kat ton kat 6 inch da tan hoye 😂4 inch da tan chota aa 😂😂
@gurveersingh1675
@gurveersingh1675 2 жыл бұрын
@@vikramvirk9197 ਤੁਹਾਡੀਆਂ ਤਾਂ ਫਿਰ ਅੱਠ ਇੰਚ ਦਾ ਲੈਂਦੀਆਂ ਹੋਣਗੀਆਂ ਕੁਲਚਾ
@sukhdevseehra3252
@sukhdevseehra3252 2 жыл бұрын
veerean de ser te sardaari
@jobansingh2249
@jobansingh2249 2 жыл бұрын
Sab kujh vadiya bhene Par thori respect karya karo tuhde nalo veer vada va Please gussa na karo Respect jaroori va🙏🙏🙏
@BrownKudiThewelderGirl
@BrownKudiThewelderGirl 2 жыл бұрын
hnji jroori aa but assi apas ch eda he rahi da oh brother aa sada
@jobansingh2249
@jobansingh2249 2 жыл бұрын
@@BrownKudiThewelderGirl ok
@jobansingh2249
@jobansingh2249 2 жыл бұрын
@@BrownKudiThewelderGirl par hard work bhout tuhda bhenee Honsle te jajbe nu slam 👍
@RS-cy8kg
@RS-cy8kg 2 жыл бұрын
greeba da nahi, saaf dil valiya da happy new year
@jasbirthakur4259
@jasbirthakur4259 2 жыл бұрын
Mhanti bande gareeb ne honde God bless you sister
@gurmeetkaur1523
@gurmeetkaur1523 2 жыл бұрын
Waheguru ji chardikalan ch rakhe 🙏😘😘
@anmolpreet3746
@anmolpreet3746 2 жыл бұрын
ਬਹੁਤ ਸੋਣੀ ਵੀਡਓ ਲੰਗੀ
@navjotsinghnav6918
@navjotsinghnav6918 2 жыл бұрын
Greeb nhi ji tuci jo insan ajkal de time ch koi v kam sikh gya oh greeb nhi rehnda baki tuhada ta kam hi bahut vdia ji
@jaswinderraman2273
@jaswinderraman2273 2 жыл бұрын
Kya battan yr dil khush hogea eda hasde reha kro sare 🙏🙏
@bhupinderofficial631
@bhupinderofficial631 2 жыл бұрын
It’s very nice our ladies doing great now keep it up 👍
@jindjaanbabbumaan
@jindjaanbabbumaan 2 жыл бұрын
Happy new year 2022
@v.c9943
@v.c9943 2 жыл бұрын
ਬਹੁਤ ਵਧੀਆ ਵੀਡੀਓ ਬਣੀ ਆ ਭੈਣੇ
@sukhchainjassar5238
@sukhchainjassar5238 2 жыл бұрын
Good bless you
@lekhrajbhatti8637
@lekhrajbhatti8637 2 жыл бұрын
Nice happy family good bless you
motte pajji da diet chat🤪😅 @BrownKudiThewelderGirl
16:08
Brown Kudi - The welder Girl👩‍🏭
Рет қаралды 152 М.
Mumbai to aya gift😅 @BrownKudiThewelderGirl
33:54
Brown Kudi - The welder Girl👩‍🏭
Рет қаралды 1,2 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
黑的奸计得逞 #古风
00:24
Black and white double fury
Рет қаралды 30 МЛН
Diwali shopping 🛍️ laddu ne lyi patkhe 🫶🏻
14:14
Brown Kudi - The welder Girl👩‍🏭
Рет қаралды 6 М.
gursewak bhut bolda🤭 @BrownKudiThewelderGirl
15:04
Brown Kudi - The welder Girl👩‍🏭
Рет қаралды 107 М.
Happy Holi😍😍thumbnail dekho😂motte da muh😅😂@BrownKudiThewelderGirl
16:51
Brown Kudi - The welder Girl👩‍🏭
Рет қаралды 274 М.
😂VICKY HOME🏡TOUR💯VIAAH TE KYU NAI AYA C❔😳
27:51
Sajan Jagpalpuria
Рет қаралды 422 М.
motta hoya emotional😂pegg lgga aa ajj😂
14:41
Brown Kudi - The welder Girl👩‍🏭
Рет қаралды 388 М.
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН