HYENA by Bharat Machanical works| silage machine| ਭਾਰਤ ਦੀ ਪਹਿਲੀ ਮਸ਼ੀਨ ਜੋ ਆਵੇਗਾ ਆਮ ਲੋਕਾਂ ਦੇ ਕੰਮ

  Рет қаралды 158,529

PRIME TRACTORS

PRIME TRACTORS

Күн бұрын

Bharat machanical works 9876364648 72785-22226

Пікірлер: 112
@gagandeepsandhu3533
@gagandeepsandhu3533 2 жыл бұрын
ਆ 22 ਨੂੰ ਮੈ 1 ਲੱਖ ਸਾਈ ਦਿੱਤੀ ਸੀ ਮਸ਼ੀਨ ਵਾਸਤੇ , ਪਹਿਲਾ ਕਹਿੰਦਾ ਸਾਈ ਮੋੜ ਦੁ ਗਾ , ਫੇਰ ਫੋਨ ਚਕਨੋ ਹਟ ਗਿਆ ਤੇ ਹੁਣ ਤਾਂ ਬਲੌਕ ਕਰਤਾ , ਮੇਰੇ ਨਾਲ ਤਾਂ ਹੋਈ ਹੈ ਤੁਸੀਂ ਵੀ ਨਾ ਫਸ ਜਯੋ..
@SandhuFarmChandigarh
@SandhuFarmChandigarh 2 жыл бұрын
Sachi gl aa Vr 🤔🤔
@gagandeepsandhu3533
@gagandeepsandhu3533 2 жыл бұрын
DHAPALI Pind da h , Rampura phul kole
@mandeepsingh-vf3fy
@mandeepsingh-vf3fy 2 жыл бұрын
Tu shop te nhi gya y
@shounkkhetiwaadi7160
@shounkkhetiwaadi7160 2 жыл бұрын
ਵਾਈ ਕਿਹੜਾ ਏਰੀਆ
@gagandeepsandhu3533
@gagandeepsandhu3533 2 жыл бұрын
Shop te v gya c.. jyada time ta milda hi nhi..
@gurbhejwander4551
@gurbhejwander4551 2 жыл бұрын
ਮਸ਼ੀਨ ਬਹੁਤ ਠੀਕ ਹੈ ਪਰ ਰੇਟ 40 ਲੱਖ ਵੱਧ ਹੈ ਕਣਕ ਝੋਨੇ ਵਾਲੀ 24 ਲੱਖ ਦੀ ਆ ਜਾਂਦੀ ਹੈ ਅਚਾਰ ਵਾਲੀ ਤੇ ਲੋਹਾ ਘੱਟ ਲੱਗਦਾ ਹੈ ਦੂਜੀ ਮਸ਼ੀਨ ਨਾਲੋਂ
@ssrworlds2284
@ssrworlds2284 2 жыл бұрын
Engine da fark hai g kanak chone wali ch 110 hp engine hunde hai te es vich 270 hp toh start hoke 900 hp de engine hunde ne
@jagtarrandhawa7445
@jagtarrandhawa7445 2 жыл бұрын
ਬਹੁਤ ਮਾੜੀ ਗੱਲ ਆ ਸਾਈ ਲੈ ਮੁਕਰ ਜਾਣਾ, ਡਬਲ ਲਉ
@KingHunter3597
@KingHunter3597 2 жыл бұрын
ਨਾਮ ਵੀ ਧਾਕੜ ਅਤੇ ਬਿਲਕੁੱਲ ਸਹੀ ਰੱਖਿਆ ਵੀਰ ਨੇ, ਬਾਹਰਲੇ ਦੇਸ਼ਾਂ ਨਾਲਦਾ ਪ੍ਰੋਡਕਟ ਬਣਾਕੇ ਰੱਖ ਦਿੱਤਾ, ਬਹੁਤ ਖੁਸ਼ੀ ਹੋਈ, ਅਤੇ ਵੀਰ ਨੂੰ ਵਧਾਈਆਂ, ਪ੍ਰਮਾਤਮਾ ਤਹਾਨੂੰ ਤਰੱਕੀ ਬਖਸ਼ੇ
@babashrichandjidesidawakha7616
@babashrichandjidesidawakha7616 2 жыл бұрын
ਭਾਈ ਸਾਹਿਬ ਪਹਿਲਾਂ ਗਗਨਦੀਪ ਸੰਧੂ ਦੇ ਪੈਸੇ ਮੋੜ ਇੱਕ ਲੱਖ ਰੁਪਏ ਨਹੀਂ ਚੌਦਾ ਲੱਖ ਛਪੰਜਾ ਹਜ਼ਾਰ ਵਿੱਚ ਮਸ਼ੀਨ ਦਿਓ
@PreetSingh-vv4ct
@PreetSingh-vv4ct 2 жыл бұрын
40lakh da koi hor Kam na Kar lo a ta ik sijan la ke Ghar hi kadu
@kulwantsingh4045
@kulwantsingh4045 2 жыл бұрын
Dudh da reat 25 r s ton 28 30 rs ah koi pushda ni machin te 40 lakh la k poora kitho kar na jado ki pani botal 30 r s di ah 750 ml di dudh ta pani to v sasta ah Feed da reat par month up hunda ah 900 da bag 1400 da gia Dairy da kam ch ghat pe ria sarkra ne punab nu kha lia
@gurpreetsingh-nm6io
@gurpreetsingh-nm6io 2 жыл бұрын
Bai Sade ithe 70 rs a
@GurpreetSingh-ui7vq
@GurpreetSingh-ui7vq 2 жыл бұрын
ਵੀਰ ਇਹ ਤਾ ਉਹਨਾਂ ਲਈ ਜਿਨ੍ਹਾਂ ਨੇ ਦੋ ਨੰਬਰ ਪੈਸੇ ਇਕ ਨੰਬਰ ਕਰਨੇ ਨੇ ਦੁਧ ਦਾ ਰੇਟ ਕੀ ਆ ਕੋਈ ਪੁਛਦਾ ਨਹੀਂ
@sukhrai4075
@sukhrai4075 2 жыл бұрын
ਅਸੀ।ਪੰਜਾਬ।ਵਾਲੀਆ।ਮਸੀਨਾ।ਬਣਾਕੇ।ਦੋ।ਕਰੋੜ।ਵਾਲੀਆ।ਫੈਲ।ਕਰਨੀਆ।
@Mani_gill_5911
@Mani_gill_5911 2 жыл бұрын
ਇਹ ਵੀਰੇ ਵੱਡੇ ਫਾਰਮ ਵਿਚ ਸ਼ਹੀ ਰਹੋ ਕਿਉ ਕੇ ਉਨ੍ਹਾਂ ਕੋਲ ਵੱਡੇ ਟਰਾਲੇ ਹੁੰਦੇ a ਇਹ Machine ਟਰਾਲੀ ਤਾਂ 10 ਮਿੰਟ ਵਿਚ ਭਰ ਦੇਂਦੀ ਆ normal ਬੰਦਾ ਕਿਵੇਂ ਅਚਾਰ ਨੂੰ ਟਰੈਕਟਰ ਨਾਲ ਲਥੜ do ਉਦੁ ਨੂੰ ਟਰਾਲੀ ਭਰ ਜੂ
@ramdharkaler2991
@ramdharkaler2991 2 жыл бұрын
ਪਹਿਲਾਂ ਬੇਰੁਜਗਾਰੀ ਬਹੁਤ ਘੱਟ ਹੈ ਨਾਲੇ ਸਰਕਾਰਾ ਕੋਲ ਰੋਣੇ ਰੋਂਦੇ ਨੇ ਨਾਲੇ ਕਹਿੰਦੇ ਵਧਾਈ ਫਿੱਟ ਮੂੰਹ ਕਹੋ ਕਿਨੇ ਲੋਕਾ ਦਾ ਰਜਗਾਰ ਮਾਰੂ ਨਾਲੇ ਸਰਕਾਰ ਫਿਰ ਇਹੋ ਜਿਹੇ ਪੁੱਠੇ ਪੰਗੀਆ ਨੂੰ ਸਬਸੀਡੀਆ ਦੇਣ ਨੂੰ ਤਿਆਰ ਰਹਿੰਦੀ ਹੈਂ ਇਹ ਤਾਂ ਪ੍ਰਮਾਤਮਾ ਕਰੇ ਠੀਕ-ਠਾਕ ਕਾਮਯਾਬ ਹੀ ਨਾ ਹੋਵੇ
@walejatt-uh2tq
@walejatt-uh2tq 2 жыл бұрын
ਤਕਨੀਕ ਤਾਂ ਬਹੁਤ ਵਧੀਆ ਪਰ ਜਦੋਂ ਕਿਲ੍ਹੇ ਦੇ ਆਲੇ-ਦੁਆਲੇ ਪਹਿਲਾਂ ਗੇੜਾ ਲਾਉਂਣਾ ਉਦੋਂ ਟਰੈਕਟਰ ਨੂੰ ਨਾਲ ਨਾਲ ਕਿਵੇਂ ਤੋਰਦੇ ਨੇ। ਗੁਰਪ੍ਰੀਤ ਵੀਰੇ ਇਸ ਵਾਰੇ ਵੀ ਜਾਣਕਾਰੀ ਦੇਣੀ ਸੀ। ਕੀ ਇਸ ਮਸ਼ੀਨ ਦੇ ਵੀ ਦੁਜੀਆਂ ਆਮ ਮਸ਼ੀਨਾਂ ਵਾਂਗ ਟੈਂਕ ਲਾਇਆ ਜਾ ਫੇਰ ਕੋਈ ਹੋਰ ਤਕਨੀਕ ਆ।
@punjabifarmer73
@punjabifarmer73 2 жыл бұрын
Tractor picche chaluga,pehle gere vich.
@sonygill8656
@sonygill8656 2 жыл бұрын
ਹਾ ਗੱਲ ਠੀਕ ਏ ਬਾਈ ਜੀ👍
@YoutubeFarmer
@YoutubeFarmer 2 жыл бұрын
ਪਹਿਲੇ ਗੇੜੇ ਮਸ਼ੀਨ ਦੇ ਪਿੱਛੇ ਟਰਾਲੀ ਪਾ ਹੁੰਦੀ । ਕਿਉਕਿ ਇਹ ਮਸ਼ੀਨ ਛੋਟੀ ਹੈ ਜਿਆਦਾ ਦੂਰ ਤੱਕ ਸਾਈਲੇਜ ਨਹੀ ਸੁੱਟਦੀ ਇਹ
@sukhdevsinghdhaliwal6236
@sukhdevsinghdhaliwal6236 2 жыл бұрын
@@KZbinFarmer right bro
@kulveersingh4819
@kulveersingh4819 2 жыл бұрын
Y 6 lakh di ta chaldi compine aa jandia eh de vich eik lakh da loha vadh lag jo ga ehna rate tiiik ni hega
@SukhdevSingh-cp8nn
@SukhdevSingh-cp8nn 2 жыл бұрын
ਬਹੁਤ ਵਧੀਆ ਮਸ਼ੀਨ ਤਿਆਰ ਕੀਤੀ ਐ ਵੀਰ ਨੇ ਸਰਕਾਰ ਇਸ ਵੀਰ ਨੂੰ ਅਵਾਰਡ ਦੇਵੇ ਤੇ ਘੱਟ ਵਿਆਜ ਤੇ ਲੋਨ ਦੇਵੇ ਜੋ ਵੀਰ ਵੱਡੀ ਪੱਧਰ ਤੇ ਫੈਕਟਰੀ ਲਾ ਸਕੇ
@gurdeep3dx690
@gurdeep3dx690 2 жыл бұрын
Class di rees kitho kr lu eh machine
@kawaljeetsingh3375
@kawaljeetsingh3375 11 ай бұрын
ਜੈ ਸਰਕਾਰ ਝੋਨਾ, ਬਦਲ ਕਰਦੇ। ਨਰਮਾ, ਦਾਲਾ, search ਕਰੇ
@nirankarsingh8884
@nirankarsingh8884 2 жыл бұрын
ਬਹੁਤ ਵਧੀਆ ਬਹੁਤ ਵਧੀਆ ਗੰਨੇ ਵਾਸਤੇ ਵੀ ਤਿਆਰ ਕਰੋ ਜੀ
@gurpaldhillon8300
@gurpaldhillon8300 Жыл бұрын
ਬੲਈ ਬਚੋ ਠੱਗ ਤੋਂ ਗਰੰਟੀ ਦੇ ਕੇ ਮੁੱਕਰ ਗਿਆ ਫੇਰ ਕਿਸਾਨ ਯੂਨੀਅਨ ਨੂੰ ਲੈ ਕੇ ਕੰਮ ਕਰਾਇਆ ਬੲਈ ਦੋ ‌ਘੰਟਾ ਲਗਾਤਾਰ ਨਹੀਂ ਚਲਦੀ ਬੲਈ ਫਸ ਨਾ ਜਾਣਾ ਬੲਈ ਬੲਈ ਜੇ ਲੈਣੀ ਹੈ ਤਾਂ ਬਲਕਾਰ ਮਸ਼ੀਨ ਵਾਲੈ ਵੀ ਬਣਾਉਣ ਲੱਗ ਗੲਏ ਹਨ ਗੱਠਾ ਵਾਲਾ ਵੈਲਥ ਬੲਈ s.vl ਦਾ ਵਧੀਆ ਹੈ ਜੀ ਪਰ ਬੲਈ ਢਿਪਾਲੀ ਵਾਲੇ ਠੱਗ ਤੋਂ ਬਚੋ ਬੲਈ ਬਚੋ
@DharminderSinghSidhu3600
@DharminderSinghSidhu3600 2 жыл бұрын
ਜੁਗਾੜ ਮਸ਼ੀਨ ਐ ਜੁਗਾੜ ਲਾ ਕੇ ਤਿਆਰ ਕਰਨੀ ਹੋਵੇ ਤਾਂ 40 ਲੱਖ ਨਹੀਂ ਲਗਦਾ ਇਹ ਚੌਗਣੇ ਪੈਸੇ ਆ
@sukhdevsinghdhaliwal6236
@sukhdevsinghdhaliwal6236 2 жыл бұрын
Right Bro
@DharminderSinghSidhu3600
@DharminderSinghSidhu3600 2 жыл бұрын
@@sukhdevsinghdhaliwal6236 ਭਗਤੇ ਦੇ ਹੜੰਬੇ ਤੇ ਜਗਾੜ ਲੱਗ ਸਕਦਾ ਕਟਰ ਲਾ ਕੇ
@daljitsingh8832
@daljitsingh8832 Жыл бұрын
ਮਿਸਤਰੀ ਜੀ ਸਿੱਖੀ ਸਰੂਪ ਵਿੱਚ ਹਨ ਪਰ ਜਿਹੜਾ ਕਮੈਂਟ ਦੇ ਵਿਚ ਸਹਾਈ ਰਹਿੰਦੇ ਲੱਖ ਰੁਪਿਆ ਲੈ ਕੇ ਖੋਹ ਨੀ ਚੁੱਕਦੇ ਇਹ ਬਹੁਤ ਦੁਖਦਾਈ ਗੱਲ ਹੈ ਮੇਰਾ ਸਪਸ਼ਟੀਕਰਨ ਦਿਓ ਸਮਾਜ ਨੂੰ ਨਹੀਂ ਤਾਂ ਇਸਦਾ ਬੁਰਾ ਬੁਰਾ ਅਸਰ ਪਵੇਗਾ
@gurpaldhillon8300
@gurpaldhillon8300 Жыл бұрын
ਬਾਈ ਜੀ ਬੇਨਤੀ ਹੈ ਕਿ ਇਹ ਨਾ ਦੀਆਂ ਮਿੱਠੀਆਂ ਗੱਲਾਂ ਵਿਚ ਫਸ ਨਾ ਜਾਨਾਂ ਨਾ ਤਾਂ ਮਗਰੋਂ ਸਰਵਿਸ ਤੇ ਨਾਲੇ ਬਾਈ ਅੱਧਾ ਸਮਾਨ ਕਬਾੜੀਆਂ ਦਿਉ ਲਿਆ ਕੇ ਲਾਉਦਾ ਬ੍ਹੲਈ ਪਹਿਲਾਂ ਜਿਨਾਂ ਨੂੰ ਮਸ਼ੀਨ ਤੇ ਗੱਠਾ ਬਨਾੳਣ ਵਾਲੇ ਬੇਲਰ ਦਿੱਤਾ ਹਨ ਉਹਨਾਂ ਨੂੰ ਪੁਛਣਾ ਬਾਈ ਜੀ ਜਿਵੇਂ ਬਾਬਾ ਨਾਨਕ ਨੇ ਕਿਹਾ ਸੀ ਕਿ ਕੁਲਜੁੱਗ ਵਿੱਚ ਸੱਜਣ ਠੱਗ ਆੳਣਗੇ ਕਿ‌ ਜਿਹੜੇ ਧਿੱਜ ਜਾਣਗੇ ਉਹ ਠੱਗ ਜਾਣਗੇ ਇਹ ਬੲਈ ਉਹ ਠੱਗ ਹਨ ਠੱਗ ਹਨ ਬੲਈ ਬਚੋ ਬਚੋ
@pavitarsingh7489
@pavitarsingh7489 2 жыл бұрын
Vere AC kro es nu fr hor v vdiya rhu ge
@nirmalsidhu5777
@nirmalsidhu5777 2 жыл бұрын
Pure kamjapp ne aja a massenn
@nandkumargorad1548
@nandkumargorad1548 2 жыл бұрын
Numbar please 🙏
@nirmalsidhu5777
@nirmalsidhu5777 2 жыл бұрын
Koi massen book na karo kyo aja massen Trilla ch he a
@jassarajsthani8380
@jassarajsthani8380 9 ай бұрын
Jmeen to kini uchi baddi ha
@arunbelekar4392
@arunbelekar4392 11 ай бұрын
machine price
@shounkkhetiwaadi7160
@shounkkhetiwaadi7160 2 жыл бұрын
ਵਾਈ ਹੇਠਾਂ ਮੱਕੀ ਦੇ ਟਾਂਡੇ ਨੂੰ ਬਹੁਤ ਖਰਾਬ ਕਰੀ ਜਾਂਦੀਆਂ
@sandhuburjwala4591
@sandhuburjwala4591 2 жыл бұрын
40 ਲੱਖ ਕੀਮਤ ਬਹੁਤ ਜਿਆਦਾ ਵੀਰੇ ਡੀਜ਼ਲ ਬਹੁਤ ਮਹਿੰਗਾ ਹੋਰ ਵੀ ਖਰਚੇ ਬਹੁਤ ਨੇ ਖਰੀਦਦਾਰ ਪੈਸੇ ਕਿਵੇਂ ਪੂਰੇ ਕਰੂ ਮੁਨਾਫਾ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। 23,24 ਲੱਖ ਦੀ ਵੱਡੀ ਕੰਬਾਇਨ ਆ ਰਹੀ ਆ ਕਿੰਨਾ ਲੋਹਾ ਲੱਗਦਾ ਦੋ ਸੀਜ਼ਨ ਵੀ ਚੱਲਦੀ ਆ। ਇਰਾਦਾ ਸੀ ਲੈਣ ਦਾ ਪਰ ਕੀਮਤ ਵੱਸ ਤੋਂ ਬਾਹਰ ਆ।
@sukhdevsinghdhaliwal6236
@sukhdevsinghdhaliwal6236 2 жыл бұрын
Veere mistri sire da gaupi
@iqbalbhullar9092
@iqbalbhullar9092 2 жыл бұрын
y number ta shi pade 64684 a tuc 48 likhi bethe o
@sunilsaini2577
@sunilsaini2577 Жыл бұрын
Sir pls change mobile no., it's wrong mentioned in title
@bindubawa8130
@bindubawa8130 2 жыл бұрын
40 ਲੱਖ ਮਸ਼ੀਨ ਨੇ ਕਾਦ ਪੂਰਾ ਕੀਤਾ
@staystrong5820
@staystrong5820 2 жыл бұрын
Bekar machine
@anandsinghchouhan3959
@anandsinghchouhan3959 2 жыл бұрын
Q
@sachinrahane8792
@sachinrahane8792 2 жыл бұрын
How
@jagjitsinghrandhawa2072
@jagjitsinghrandhawa2072 2 жыл бұрын
Bhai pta odo lagna jdo kise multinational company ne design te techniques copy Kar da case krta
@dgill2516
@dgill2516 2 жыл бұрын
Dhum paati 22 corn cracker ware das 5 lakh de roller ne claas de
@hardeepsinghdhaliwal5382
@hardeepsinghdhaliwal5382 2 жыл бұрын
Waheguru g mehar kre g
@HarpreetSingh-fn8kt
@HarpreetSingh-fn8kt Жыл бұрын
Rate bhut jyada hai 15 k lakh chida c bs
@B.MWORKS
@B.MWORKS Жыл бұрын
12lac da bs4 new engine aa bai
@Kiratpreet890
@Kiratpreet890 Жыл бұрын
Latest technich ta khas koi nai Par vadiya kam kitta
@Jap705
@Jap705 2 жыл бұрын
bharat vich iorn pure ni lagda rate jada a kamm ghat kardia ne
@sukhpaldhaliwal1764
@sukhpaldhaliwal1764 2 жыл бұрын
ਸਾਡੀ ਵੀ ਤਿਆਰ ਹੋ ਰਹੀ ਹੈ ਇਸ ਬਾਈ ਕੋਲ
@sidhuturmeric
@sidhuturmeric 5 ай бұрын
Numbar dro ji
@gurdipsingh3373
@gurdipsingh3373 2 жыл бұрын
Good job
@loveuppal7609
@loveuppal7609 Жыл бұрын
Channi bast aa sab nalo
@rashveer5092
@rashveer5092 2 жыл бұрын
God bless you all ways chardiklan
@PaymentReceived-f9v
@PaymentReceived-f9v Жыл бұрын
SIR, PLS. RECTIFY YOUR MOBILE NUMBER WHICH YOU ARE MENTIONED IN END OF THIS AD
@orechcharles1551
@orechcharles1551 Жыл бұрын
how much in us dollars ?
@jagjitsingh3138
@jagjitsingh3138 2 жыл бұрын
Khth di a mein ha kon sitey
@pavitarsingh7489
@pavitarsingh7489 2 жыл бұрын
Puri kamjab a bhai nazra la dita tuc bna kw
@chamkaurdhaliwal588
@chamkaurdhaliwal588 2 жыл бұрын
ਜੇ ਫਸਣੈ ਫੇਰ ਜਰੂਰ ਖਰੀਦਿਓ ???????
@sukhdevsinghdhaliwal6236
@sukhdevsinghdhaliwal6236 2 жыл бұрын
Right bro
@JagmeetSinghtoor
@JagmeetSinghtoor 2 жыл бұрын
Too much over priced...
@vedantingale3793
@vedantingale3793 Жыл бұрын
ऐ मशिन कितने का हे
@sandeepdairyfarm8835
@sandeepdairyfarm8835 Жыл бұрын
We
@Bhangujatt3191
@Bhangujatt3191 Жыл бұрын
Bilkul thik a 22 gi
@chamkaursingh3445
@chamkaursingh3445 Жыл бұрын
Rate bahut jyada
@MakhanSingh-cw5wd
@MakhanSingh-cw5wd 2 жыл бұрын
Price to to much
@SatnamSingh-qh5nm
@SatnamSingh-qh5nm 2 жыл бұрын
To much price
@amitojvirk7026
@amitojvirk7026 2 жыл бұрын
Price please
@shounkkhetiwaadi7160
@shounkkhetiwaadi7160 2 жыл бұрын
40 ਲੱਖ ਹੋਹੋਹੋਹੋਹੋ
@jassbadrukhan3121
@jassbadrukhan3121 2 жыл бұрын
Price?
@daljitsinghdhanoa8857
@daljitsinghdhanoa8857 2 жыл бұрын
Very nice vedio
@mansidhuvlogs3937
@mansidhuvlogs3937 2 жыл бұрын
😂😂
@bluepen215
@bluepen215 2 жыл бұрын
Vdia
@bluepen215
@bluepen215 2 жыл бұрын
Good a
@omprakashsuman6900
@omprakashsuman6900 2 жыл бұрын
Wow paaji मज्जा aa gayaa
@bluepen215
@bluepen215 2 жыл бұрын
Hor v video bnao g
@bluepen215
@bluepen215 2 жыл бұрын
Good wa
@gurpreetbachhal7718
@gurpreetbachhal7718 2 жыл бұрын
Nice be g
@BSpunjabi599
@BSpunjabi599 2 жыл бұрын
Nice sharing bro
@kuldeepsidhu1149
@kuldeepsidhu1149 2 жыл бұрын
Very nice
@gurdipsingh3373
@gurdipsingh3373 2 жыл бұрын
Rate jiyda ga , sal vich ik war hi chlna
@sukhjindersingh6982
@sukhjindersingh6982 2 жыл бұрын
War war challu
@gurdipsingh3373
@gurdipsingh3373 2 жыл бұрын
ਸਾਲ ਵਿੱਚ ਇੱਕ ਵਾਰ ਮੱਕੀ ਦਾ ਕੰਮ ਹੁੰਦਾ
@bluepen215
@bluepen215 2 жыл бұрын
Boht vdia
@harjinderthind8314
@harjinderthind8314 2 жыл бұрын
Bht vadia
@jagdevsharma5913
@jagdevsharma5913 2 жыл бұрын
ਚਲ ਨਹੀਂ ਰਹੀ
@thejattfarmer1568
@thejattfarmer1568 2 жыл бұрын
bai fir tuci dso kiva banu gi gall
@AvtarSingh-pw7fv
@AvtarSingh-pw7fv 2 жыл бұрын
ਇਕ ਤਾਂ ਜਣਾ ਖਣਾ ਆਪਣੇ ਆਪ ਨੂੰ ਵੱਡਾ ਮਕੈਨਿਕ ਸਮਝਦਾ ਹੋਇਆ ਆਖਣ ਲੱਗ ਜਾਂਦਾ ਹੈ ਨਾ ਬਾਈ ਬਣੀ ਨੀ ਗੱਲ
@SherSingh-ht7me
@SherSingh-ht7me 2 жыл бұрын
Good job 👍
Nastya and balloon challenge
00:23
Nastya
Рет қаралды 69 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН
Watermelon magic box! #shorts by Leisi Crazy
00:20
Leisi Crazy
Рет қаралды 48 МЛН
🍉😋 #shorts
00:24
Денис Кукояка
Рет қаралды 3,6 МЛН
Silage import from turkiye in india | silage machine
30:54
Sidhu Mehraj
Рет қаралды 69 М.
Truck  Slip in Rain #shorts
0:16
Tips and Tricks
Рет қаралды 506 М.
Great idea - How to remove a stuck wheel #short
0:30
Tuan CT
Рет қаралды 11 МЛН
Вечная проблема парковки
0:53
ЮРИЧ
Рет қаралды 2,6 МЛН
How to tighten a car door accident with a cold Presta button without painting #shorts #car
0:14
الدولي لدهان السيارات
Рет қаралды 4,4 МЛН