ਕਿੰਨਾ ਝਾੜ ਨਿੱਕਲਿਆ ਜੁਆਰ ਦਾ ਨਫ਼ਾ ਹੋਇਆ ਜਾਂ ਨੁਕਸਾਨ ਆਜੋ ਪੁੱਛਦੇ ਆ ਜਿਮੀਦਾਰ ਤੋਂ

  Рет қаралды 65,578

Shonki Sardar

Shonki Sardar

Күн бұрын

Пікірлер: 97
@grewal.grewal9781
@grewal.grewal9781 2 жыл бұрын
ਬਾਈ ਲੋਪੋਂ ਆਲਿਆ ਵੈਸੇ ਤਾਂ ਤੇਰੇ ਸ਼ੁਭਚਿੰਤਕ ਹਾਂ ਪਰ ਇਕ ਬੇਨਤੀ ਹੈ ਕਿ ਜਿਹੜੇ ਖੇਤ ਵਿੱਚ ਤੁਸੀਂ ਇਹ ਵੀਡੀਓ ਬਣਾਈ ਹੈ, ਇਹ ਜ਼ਮੀਨਾਂ ਬਹੁਤ ਭਾਰੀਆਂ ਹਨ, ਦੂਜਾ ਅਹੂਜਾ ਸਾਹਬ ਨੂੰ ਪੱਠਿਆਂ ਦਾ ਤਜ਼ਰਬਾ ਵੀ ਬਹੁਤ ਆ ਪਰ ਪਲੀਜ਼ ਕਿਸਾਨਾਂ ਨੂੰ ਸਾਰਾ ਸੱਚ ਦੱਸੋ, ਸੱਚ ਇਹ ਆ ਕਿ ਸੁੰਡੀ ਇਹਦੀ ਵੀ ਕਾਬੂ ਨਹੀਂ ਆਈ , ਮੈਂ ਵੀ ਦੂਜੇ ਸਾਲ ਬੀਜੀ ਹੈ, ਮੁਸ਼ਕਲਾਂ ਇਹਦੀਆਂ ਵੀ ਮੱਕੀ ਨਾਲੋਂ ਘੱਟ ਨਹੀਂ। ਕੋਈ ਸ਼ੱਕ ਨਹੀਂ ਕਿ ਐਡਵਾਂਟਾ ਪੱਠਿਆਂ ਵਿਚ ਬਹੁਤ ਚੰਗੀ ਕੰਪਨੀ ਹੈ ਪਰ ਜ਼ਿਮੀਦਾਰ ਨੂੰ ਗੁਮਰਾਹ ਕਰਨ ਵਿਚ ਇਹ ਵੀ ਘੱਟ ਨਹੀਂ, ਚਲੋ ਇਹਨਾਂ ਦੀ ਬਿਜ਼ਨਸ ਪੱਖੋਂ ਮਜਬੂਰੀ ਹੈ ਪਰ ਤੁਸੀਂ ਵੀ ਕਿਸਾਨ ਦੇ ਪੁੱਤ ਹੋ, add ਦੇ ਚੱਕਰ ਵਿੱਚ ਕਿਸਾਨਾਂ ਨਾਲ ਧੋਖਾ ਨਾ ਕਰੋ।
@jagvir-001
@jagvir-001 2 жыл бұрын
Right y
@jagmitkhaira9860
@jagmitkhaira9860 2 жыл бұрын
Makki naloo ta bhout ghatt bmiri paindi wa
@MLMGyanmlm
@MLMGyanmlm 2 жыл бұрын
Bilkul sahi ,
@MLMGyanmlm
@MLMGyanmlm 2 жыл бұрын
ਮੱਕੀ to ਦਾਣਾ ਘੱਟ, ਬਿਮਾਰੀ ਵੱਧ, ਪਾਣੀ ਬਰਾਬਰ , ਬਜਣ ਘੱਟ , ਇਹ ਲੋਕ ਐਡ ਕਰਦੇ ਆ free ਬੀਜ ਲਹਿਣ ਲਈ ਕਰਦੇ ਡਰਾਮੇ , ਨੇ ਸਾਰੇ ਮੱਕੀ ਦੇ ਬਰਾਬਰ ਜ਼ੀਰੋ ਆ
@veersingh-ct5og
@veersingh-ct5og Жыл бұрын
​@@MLMGyanmlm tanu ki pata h oe marda gappa
@gurunanaknurseryraipurmans1394
@gurunanaknurseryraipurmans1394 2 жыл бұрын
ਟਾਇਮ ਜ਼ਿਆਦਾ ਲੈਦੀ ਹੈ ਬੇਕਾਰ ਹੈ
@bluepen215
@bluepen215 2 жыл бұрын
Great 👍
@bluepen215
@bluepen215 2 жыл бұрын
Very good
@Guri55136
@Guri55136 2 жыл бұрын
ਸਾਈਲੇਜ ਲਈ ਬੇਕਾਰ ਚੀਜ ਆ, ਇੱਕ ਤਾਂ ਤੋਤਾ ਐਨਾ ਪੈਦਾਂ ਜਦੋਂ ਦਾਣਾ ਬਣ ਜਾਂਦਾ, ਸੂਰਜਮੁਖੀ ਵਾਂਗ ਪਟਾਕੇ ਚਲਾਉਣ ਤੇ ਈ ਰਹਿੰਦਾ ਇੱਕ ਬੰਦਾ ਆਥਣ ਸਵੇਰ। ਦੂਜਾ ਕਣਕ ਤੋਂ ਬਾਅਦ ਬੀਜੀ ਜਦੋਂ ਜੁਲਾਈ ਮਹੀਨੇ ਸਾਈਲੇਜ ਪਾਉਣ ਲਗਦੇ ਬਹੁਤ ਸਿਆਪਾ, ਪਾਣੀ ਜਿਆਦਾ ਰੱਖਦੀ ਮੱਕੀ ਵਾਂਗ ਸੁੱਕਦੀ ਨੀ 85 ਦਿਨਾ ਤੇ ਵੀ, ਸਿੰਗਲ ਰੋਅ ਸਕਤੀਮਾਨ ਤਾਂ ਚੋਕ ਈ ਹੋਈ ਰਹਿੰਦੀ। ਹੜੰਬੇ ਦੇ ਵੀ ਦੋ ਗੰਡਾਸੇ ਖੋਲ ਕੇ ਤੇ ਦੋ ਗੰਡਾਸੇ ਰੱਖ ਕੇ ਕੁਤਰਾ ਕਰਨਾ ਪੈਦਾਂ । ਫਿਰ ਕੁਤਰਾ ਮੋਟਾ ਹੁੰਦਾ। ਜਦੋਂ ਇੰਨੀ ਨਮੀਂ ਵਾਲੀ ਫਸਲ ਦਾ ਅਚਾਰ ਪੈਦਾਂ ਤਾਂ ਡਰਾਈ ਮੈਟਰ ਪੂਰਾ ਨੀ ਹੁੰਦਾ। 25-26 ਜਾਂ ਵੱਧ ਤੋਂ ਵੱਧ 28% ਡਰਾਈ ਮੈਟਰ ਹੁੰਦਾ ਓਹ ਵੀ ਕਿਸੇ ਚ ਈ। ਜਿਸ ਦਾ ਡਰਾਈ ਮੈਟਰ 32% ਤੋਂ ਥੱਲੇ ਓਹ ਅਚਾਰ ਨੇ ਕੀ ਰਿਜਲਟ ਦੇਣਾ। ਐਤਕੀ ਮੀਂਹ ਕਰਕੇ ਮੱਕੀਆਂ 90-95 ਦਿਨ ਤੇ ਅਚਾਰ ਪਿਆ ਤੇ ਡਰਾਈ ਮੈਟਰ 33-34% ਤੱਕ ਚਲੇ ਗਿਆ ਸਾਈਲੇਜ ਦਾ। ਜਦੋਂ 33-34% ਡਰਾਈ ਮੈਟਰ ਵਾਲਾ ਅਚਾਰ ਪੈਣਾ ਤੇ ਦੂਜੇ ਪਾਸੇ 26-27% ਵਾਲਾ, ਦੁੱਧ ਦਾ ਮੇਲ ਫਿਰ ਕਿੱਥੇ ਹੋਣਾ। ਕੱਖ ਇਸ ਚ ਇੰਨੇ ਹੁੰਦੇ ਸਪਰੇਹ ਕੋਈ ਕਰ ਨੀ ਸਕਦੇ ਕੱਖਾਂ ਵਾਲੀ, ਚਾਰ ਰੋਅ ਵਾਲੀ ਮਸ਼ੀਨ ਨੂੰ ਤਾਂ ਕੱਖ ਏ ਚੋਕ ਕਰੀ ਰੱਖਦੇ। ਉੱਪਰੋਂ ਸਟਾਰਚ ਮੱਕੀ ਦੇ ਲਵੇ ਵੀ ਨੀ ਪਹੁੰਚਦਾ। ਜਿਸ ਸਾਈਲੇਜ ਚ ਸਟਾਰਚ ਈ ਟੁੱਟ ਗਿਆ ਫੇਰ ਚਰੀ ਦਾ ਸਿਆਪਾ ਕੀ ਕਰਨਾ ਫੇਰ ਬਾਜਰਾ ਮਾੜਾ ਕਿਤੇ ਨਾਲੇ ਨਿਕਲਦਾ ਦੁੱਗਣਾ ਚਰੀ ਨਾਲੋ। ਕੁੱਲ ਮਿਲਾ ਕੇ ਮੱਕੀ ਬਰਾਬਰ ਕੋਈ ਚੀਜ ਨੀ ਸਾਈਲੇਜ ਲਈ, ਹਾਂ ਵੈਸੇ ਕਿਸੇ ਨੇ ਪੱਠੇ ਚਾਰਨ ਨੂੰ ਬੀਜਣੇ ਤਾਂ ਇਹਨਾਂ ਦੇ ਮੈਗਾ ਸਵੀਟ ਤੇ ਸੂਗਰ ਗਰੇਜ ਦੀ ਗੱਲਬਾਤ ਨਿਰਾਲੀ ਆ। ਪਰ ਅਚਾਰ ਵਾਲੇ ਕੰਮ ਚ ਫੇਲ ਆ
@jagmitkhaira9860
@jagmitkhaira9860 2 жыл бұрын
95 day ton pehla ta eda ee hou
@Guri55136
@Guri55136 2 жыл бұрын
@@jagmitkhaira9860 ਇਹ ਤਾਂ ਸਾਉਣ ਚ 100 ਦਿਨ ਵੀ ਖੜ ਜਾਵੇ ਤਾਂ ਵੀ ਨੀ ਲਗਦਾ ਡਰਾਈ ਮੈਟਰ ਪੂਰਾ ਕਰਦੀ
@jagmitkhaira9860
@jagmitkhaira9860 2 жыл бұрын
@@Guri55136brachysargho da jo recommended wa onaa ta kimee ni pura hunda Jo pmane de hisab nal tuci dekh rehe o oh sirf makki te laghu Sargum da alag hunda te Ede report v makki ton different hou te But apaa nu only energy te focus krna jo animal's nu milni wa te feedback v animals de health te hisab nal dekhna J better feedback aunda ta theek wa
@gurdeepsingh4804
@gurdeepsingh4804 2 жыл бұрын
3 acre bhej k wahi aa nadin kabu ni aunda veer ji
@jagmitkhaira9860
@jagmitkhaira9860 2 жыл бұрын
@@gurdeepsingh4804 so sad machine ni chalii 22 k koi hor chakker pa geaa
@manpreetsingh7800
@manpreetsingh7800 2 жыл бұрын
ਦੋ ਕਿੱਲੇ ਲਈ ਸੀ ਅਚਾਰ ਪਾਇਆ ਸੀ ਪੂਰੀ ਦਾਣਾ ਸੀ ਪਰ ਪਸ਼ੂ ਦੁੱਧ ਘਟ ਗਿਆ ਮੱਕੀ ਨਾਲੋਂ
@manpreetsingh7800
@manpreetsingh7800 2 жыл бұрын
ਉੱਲੀ ਵੀ ਜ਼ਿਆਦਾ ਆਉਂਦੀ ਮੱਕੀ ਨਾਲੋ
@RanjitSingh-gu4do
@RanjitSingh-gu4do 7 ай бұрын
ਬਾਈ ਜੀ ਆਪਾਂ ਦੋ ਏਕੜ ਬੀਜੀ ਸੀ ਕੱਧ ਪੰਜ ਫੁੱਟ ਤੋਂ ਉੱਪਰ ਨਹੀਂ ਕਰਿਆ
@bluepen215
@bluepen215 2 жыл бұрын
Boht vdia
@bluepen215
@bluepen215 2 жыл бұрын
Good a
@paramjitsingh8043
@paramjitsingh8043 2 жыл бұрын
👍👍
@AvtarSingh-pw7fv
@AvtarSingh-pw7fv 2 жыл бұрын
ਬਾਈ ਲੋਕਾਂ ਨੂੰ ਗੁੰਮਰਾਹ ਕਰ ਕੇ ਪੈਸੇ ਨਾ ਕੁੱਟੋ ਵਰਨਾ ਤੁਹਾਡੀ ਸਾਡੇ ਵਿੱਚ ਬਣੀ ਚੰਗੀ ਇਮੇਜ ਚਾਰ ਪੈਸਿਆਂ ਕਾਰਨ ਖਤਮ ਹੋ ਜਾਵੇਗੀ
@jagmitkhaira9860
@jagmitkhaira9860 2 жыл бұрын
Bai da km ta information dena wa onu use krna na krna apna kmm wa j information changi lage ta onu use kr lo nai sdd do hor kuj try kr lo
@arshpal2498
@arshpal2498 Жыл бұрын
veer tanu ki problem aii ada achar paun vich
@veersingh-ct5og
@veersingh-ct5og Жыл бұрын
kyu ki problem h esnu das veere
@Kisan9Di5Gal
@Kisan9Di5Gal Жыл бұрын
ਲਗਦਾ ਤਾਂ ਇਵੇਂ ਹੀ ਹੈ advanta ਦੀ ਮਸੂਰੀ
@baltejsinghdhillon691
@baltejsinghdhillon691 Жыл бұрын
ਇਸ ਦੇ ਦਾਣੇ ਪਕਾ ਸਕਦੇ ਹਾਂ ਕਿ ਨਹੀਂ ?
@GurmeetSingh-pd8vd
@GurmeetSingh-pd8vd 2 жыл бұрын
Bai tera gal Karn da tarika da awaj siraa yr kaint jatta
@manjeetsidhu2932
@manjeetsidhu2932 2 жыл бұрын
Good silage crop
@gursajansingh2419
@gursajansingh2419 2 жыл бұрын
👌👌
@Mandeepsingh-qi9jq
@Mandeepsingh-qi9jq 2 жыл бұрын
,💖🔥👍👍
@HarvinderSingh-tu7ii
@HarvinderSingh-tu7ii 2 жыл бұрын
Bai 30:15 da ki matlab aa
@sukhdeepsandhu3104
@sukhdeepsandhu3104 2 жыл бұрын
Nice
@kundudairyfarm9498
@kundudairyfarm9498 2 жыл бұрын
ਮੱਕੀ ਵਾਲੀ ਕਵਾਲਿਟੀ ਕਿਥੇ ਚਰੀ ਮੱਕੀ ਵਿੱਚ ਬਹੁਤ ਤੱਤ ਹੁੰਦੇ ਜਿਹੜੇ ਪਸੂਆਂ ਨੂੰ ਚਾਹੀਦਾ
@hardeepsinghbhullar6470
@hardeepsinghbhullar6470 2 жыл бұрын
Bai makki ch ਤਾਂ ਨਿਰਾ ਜਹਿਰ ਹੀ ਹੁੰਦਾ ….jwaar de mukable makki ch ਬਹੁਤ ਰੇਹਾਂ ਸਪਰੇਹਾਂ ਪੈਂਦੀਆ
@kulwinderjassar963
@kulwinderjassar963 2 жыл бұрын
ਇਹ ਕਿਨੇ ਰੁਪਏ ਕੁਬਾਟਲ ਵਿਕ ਦੀ ਏ ਬਾਈ
@jagmitkhaira9860
@jagmitkhaira9860 2 жыл бұрын
Hmm makki de reh -spray wale ttt kitho aa jan ge jwaar ch
@hardeepsinghbhullar6470
@hardeepsinghbhullar6470 2 жыл бұрын
@@jagmitkhaira9860 ਹਾਂ ਬਾਈ ਓਲ angle ਤੋਂ ਦੇਖਿਅਾ ਜਾਵੇ ਤਾਂ ਜਵਾਰ ਮੱਕੀ ਨਾਲੋਂ ਬਹੁਤ ਚੰਗੀ ਆ
@proagriculturepunjab1473
@proagriculturepunjab1473 2 жыл бұрын
@@jagmitkhaira9860 kzbin.info/www/bejne/jZTCpYyKj9WLrc0
@AvtarSingh-pw7fv
@AvtarSingh-pw7fv 2 жыл бұрын
ਬਾਈ ਇਸ ਨੂੰ ਮਿੱਤਰਤਾ ਨਹੀਂ ਕੰਪਨੀ ਤੋਂ ਪੈਸੇ ਲੈਕੇ ਲੋਕਾਂ ਦੀ ਖੱਲ ਲਾਹੁਣੀ ਕਹਿੰਦੇ ਹਨ
@balwinderkhangura5911
@balwinderkhangura5911 2 жыл бұрын
ਬਿਜਾਈ ਕਿਵੇਂ ਕਰਨੀ ਚਾਹੀਦੀ ਆ
@ghulamdastgeer919
@ghulamdastgeer919 2 жыл бұрын
Bhai ji pakistan v es da beej kal deo gay
@Kisan9Di5Gal
@Kisan9Di5Gal Жыл бұрын
Advanta ਦੀ ਮਸੁਰੀ ਕਰ ਰਿਹਾ ਹੈ ਕੇ ਬਾਇ।
@rahuldhote3905
@rahuldhote3905 Жыл бұрын
🌹🌹🐄🐄🥛🥛💯💯👌👌🇮🇳🇮🇳
@bluepen215
@bluepen215 2 жыл бұрын
Hor v video bnao g is a
@kulwinderjassar963
@kulwinderjassar963 2 жыл бұрын
ਇਹ ਕਿਨੇ ਰੁਪਏ ਕੁਬਾਟਲ ਵਿਕ ਦੀ ਏ ਬਾਈ
@bluepen215
@bluepen215 2 жыл бұрын
Hor v video bnao g
@nijjarmodernfarming4110
@nijjarmodernfarming4110 2 жыл бұрын
Kanak to baad makki biji c weight 248 quintal knde utte toll ke.. Siledge bna ta
@harjeetdhaliwal6957
@harjeetdhaliwal6957 2 жыл бұрын
ਝੂੱਠ ਨਾ ਮਾਰ ਲੋਪੋ ਆਲਿਆਂ ਤੇਰੇ ਨਾਲੋਂ ਇਕ ਫੁੱਟ ਉੱਚੀ ਆ ਫਿਰ ਨੌ ਫੁੱਟ ਉੱਚੀ ਕਿਵੇਂ ਹੋਈ ਕਿ ਤੇਰਾ ਕੱਦ ਅੱਠ ਫੁੱਟ ਆ ਕਿਸਾਨਾਂ ਵੀਰਾਂ ਨਾਲ ਧੋਖਾ ਨਾ ਕਰੋ ਗਾ ਬਲਦ ਦੀ ਰੀਸ ਨਹੀਂ ਕਰਦੀ ਵੀਰ ਜੀ
@satnamgill5768
@satnamgill5768 Жыл бұрын
Ae gal pakki a ki makki de samne bilkul 0A
@harkiratsingh847
@harkiratsingh847 2 жыл бұрын
Bmr rocket gaver no- - -0000
@khangurabrand2341
@khangurabrand2341 2 жыл бұрын
y karae tah machine v ni vadh d enu
@ManpreetSingh-qw6vu
@ManpreetSingh-qw6vu 2 жыл бұрын
Bai M beeji a 85 to 90 day landi a
@gurmoharsinghpurewal210
@gurmoharsinghpurewal210 2 жыл бұрын
Number deo bhaji
@bluepen215
@bluepen215 2 жыл бұрын
Hor v eho jahe bandia nu le k aao g
@jiwan2008
@jiwan2008 2 жыл бұрын
90ਦਿਨ ਲੈਂਦੀ ਹੈ
@jagmitkhaira9860
@jagmitkhaira9860 2 жыл бұрын
95+
@sarbjeetsingh5119
@sarbjeetsingh5119 2 жыл бұрын
ਨਫਾ ਕਿੰਨਾ ਹੋਇਆ? ਇਹ ਤਾਂ ਦਸਿਆ ਹੀ ਨਹੀਂ। ਕਾਰਪੋਰੇਟ ਵਲੋਂ paid ਵੀਡੀਓ। ਕਿਸਾਨ ਧੋਖੇ ਤੋਂ ਬਚਣ ।
@gurmoharsinghpurewal210
@gurmoharsinghpurewal210 2 жыл бұрын
ਗੁੰਮਰਾਹ ਨਾ ਕਰ dear
@grewal.grewal9781
@grewal.grewal9781 2 жыл бұрын
ਬਾਈ ਜੀ ਲੋਪੋਂ ਵਾਲਾ ਕਿਸਾਨ ਦਾ ਪੁੱਤ ਹੋ ਕੇ ਵੀ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ
@jagmitkhaira9860
@jagmitkhaira9860 2 жыл бұрын
New technology wa use karni chai di wa 2-3 year ch eda pta laghu V eh changi wa k madi kissana lai
@simpuratanpal
@simpuratanpal 8 ай бұрын
Bekar hai koi v harbiside nahi hundi es te
@bluepen215
@bluepen215 2 жыл бұрын
Hor v eho jahe bandia nu le k aao
@dalvirtejay5946
@dalvirtejay5946 Жыл бұрын
Pani makki vagu e landi aa y
@LuckySingh-fc9ib
@LuckySingh-fc9ib 2 жыл бұрын
Ber ji es ki language the Pakistan bhi lag rahi hai
@Jamesbond00700
@Jamesbond00700 2 жыл бұрын
Border area ke rehne wale hai
@proagriculturepunjab1473
@proagriculturepunjab1473 2 жыл бұрын
kzbin.info/www/bejne/jZTCpYyKj9WLrc0
@rkjayia3932
@rkjayia3932 2 жыл бұрын
Border area AA fazilka iss lyi Pakistan vrgi lgg rhi AA
@GurpreetSingh-vh9jl
@GurpreetSingh-vh9jl 2 жыл бұрын
Bhai ji makki naal tu kam job nahin hai
@panduchashvisriansh4319
@panduchashvisriansh4319 2 жыл бұрын
Aap log Hindi me bathkaregato kisi ko dekhne vlnko samajme athay koi video bananeka paida nhi hy
@manjindergill420
@manjindergill420 2 жыл бұрын
Na smjo ji video na dekho far asi ta panjabi hi bolda a
@bnshgsalempura301
@bnshgsalempura301 2 жыл бұрын
Pakistani language nahi sade lok isse tra hi bolde ne
@rkjayia3932
@rkjayia3932 2 жыл бұрын
Border area AA
@harkiratsingh847
@harkiratsingh847 2 жыл бұрын
Bmr rocket sire da bakwas seed no need
@gurleendharm9134
@gurleendharm9134 2 жыл бұрын
ਟਾਂਡਾ ਕਾਣਾ ਬਹੁਤ ਹੁੰਦਾ
@gurmeetsingh7516
@gurmeetsingh7516 2 жыл бұрын
Bilkul bekar chri aii mii v biji c time baut landi aii Kani baut hundi aii aive koi veer fas na jao
@jagmitkhaira9860
@jagmitkhaira9860 2 жыл бұрын
95 - 100 day landi wa
@simranjeetsinghdhillon3190
@simranjeetsinghdhillon3190 2 жыл бұрын
fake a
@jagmitkhaira9860
@jagmitkhaira9860 2 жыл бұрын
Silage ja video
@jiwan2008
@jiwan2008 2 жыл бұрын
ਮੱਕੀ ਦੇ ਬਰਾਬਰ ਨੀ ਆਉਂਦੀ
@shami6284
@shami6284 2 жыл бұрын
Totay chiri bohat kha rahe ne dane te rehan ni de rahe
@jagmitkhaira9860
@jagmitkhaira9860 2 жыл бұрын
Max 2% ton vdd nai khaa sakde totte
@harmansingh-sx9wj
@harmansingh-sx9wj 2 жыл бұрын
@@jagmitkhaira9860 bai ji khanda ghat na pur jhde da jada na
@shami6284
@shami6284 2 жыл бұрын
@@harmansingh-sx9wj veer hajara di ginti vich totte bath de ne sade khet vich adeo vadh dane kha gye ne koi sitta ne bachya
@jagmitkhaira9860
@jagmitkhaira9860 2 жыл бұрын
@@harmansingh-sx9wj jdo apa ptake poune wa odo jayda nuksan krde wa Asi v jd ptake poun lagg gae oh tod k. Nal ee la jande c ik tangh j Fir asi ta ptake v 2 din e paee odo badd sadd ta khehda ena da jiden silage bnaeya oden e dekhea koi jyada nuksan ni kita
@shami6284
@shami6284 2 жыл бұрын
@@jagmitkhaira9860 sade 2%bache aa 98% kha gaya
@bluepen215
@bluepen215 2 жыл бұрын
Very good
@preetbajwa964
@preetbajwa964 2 жыл бұрын
👍👍
@bluepen215
@bluepen215 2 жыл бұрын
Hor v eho jahe bandia nu le k aao g
@bluepen215
@bluepen215 2 жыл бұрын
Hor v eho jahe bandia nu le k aao g
Une nouvelle voiture pour Noël 🥹
00:28
Nicocapone
Рет қаралды 8 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
What service should be given to Hybrid Canola || Crop Reformer
3:40
Crop Reformer
Рет қаралды 1,6 М.
Une nouvelle voiture pour Noël 🥹
00:28
Nicocapone
Рет қаралды 8 МЛН