No video

ਗੁਆਂਢਣ ਉਲਾਂਭਾ ਦੇਣ ਆਈ ਤਾਂ ਸੀਬੋ ਪੈਗੀ ਗਲ 😁।। Latest comedy video 2023

  Рет қаралды 236,945

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 534
@GurpreetSingh-fq7di
@GurpreetSingh-fq7di Жыл бұрын
ਕਰਨੈਲ ਤੇ ਬੰਤ ਦੀ ਐਕਟਿੰਗ ਸੁਪਰ ਡੁਪਰ ਹਿੱਟ ❤️🌹👍🙏🙏
@GurpreetSingh-fq7di
@GurpreetSingh-fq7di Жыл бұрын
ਜਿੰਦਰ ਵੀਰ ਬਹੁਤ ਹੀ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ ❤️🌹👍🙏🙏
@sukharatol6515
@sukharatol6515 Жыл бұрын
ਬੰਤ ਕਰਨੈਲ ਰਾਮ ਜਿੰਦਰ ਪ੍ਰੀਤੋ ਬਹੁਤ ਵਧੀਆ ਐਕਟਿੰਗ ਕਰਦਾ ਹੋ
@JaspalSingh-lc2eq
@JaspalSingh-lc2eq Жыл бұрын
ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਨਾਜਰ, ਜਿੰਦਰ, ਕਾਕਾ ਰਾਮਾ, ਸੀਬੋ ਮਾਣੋ,ਪ੍ਰੀਤੋ,,ਜੀਤੋ,ਪਾਲੋ ਅਤੇ ਲਾਭੋ ਨੇ ਬਹੁਤ ਵਧੀਆ ਕੰਮ ਕੀਤਾ
@jassasingh5365
@jassasingh5365 Жыл бұрын
ਬਹੁਤ ਵਧੀਆ ਵੀਡੀਓ ਹੈ ਪੂਰਾ ਮੰਨੋਰੰਜਨ ਕਰਦੀ ਹੈ ਸਾਰੇ ਪਾਤਰ ਨੂੰ ਵਧਾਈ ਹੋਵੇ ਜੀ
@MandeepSingh-ho4vs
@MandeepSingh-ho4vs Жыл бұрын
ਸਿਰਾ ਵੀਡਿਓ ਆ ਵੀਰ ਸਾਰੀ ਟੀਮ ਦੀ ਬਹੁਤ ਵਧੀਆ ਅੈਕਟਿੰਗ ਆ ਬਾਬਾ ਨਾਨਕ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਕਸੇ ਤੁਹਾਡੀਆ ਗੱਲਾਂ ਰੌਦਿਆ ਨੂੰ ਹਸੌਦੀਆ ਨੇ ੧
@Ramajattsauda874
@Ramajattsauda874 Жыл бұрын
🙏❣️🙏
@narindersingh9138
@narindersingh9138 Жыл бұрын
​@@Ramajattsauda874 ੰਹੌਏ ਁਹਹ।।।।।।ਦੇ ਚੂਰ। ਓ ਸਸ ਉੁਚ।ਹ।ਲੜ।। ਹਹਹਹਹਹ।ਹੜ੍ਹ. ਲ
@Khabri_radio
@Khabri_radio Жыл бұрын
ਬੰਤ ਗੇੜੀ ਤੇ ਆ ਰਿਹਾ ਪਿੰਡ ਖਾਲੀ ਕਰਵਾ ਦੇ ਅੱਜ ਬੰਤ ਪ੍ਰਧਾਨ ਗੇੜੀ ਤੇ ਆ😂😂😂😂😂
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ
@sukhwindersidhu9105
@sukhwindersidhu9105 Жыл бұрын
ਵੀਰ ਜੀ ਮੈਨੂੰ ਤਾਂ ਮਾਣੋ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਬਾਕੀ ਸੰਦੀਪ ਅਤੇ ਸੀਬੋ ਰਹਿੰਦੀ ਕਸਰ ਕੱਢ ਦਿੰਦੇ ਵੈਸੇ ਜੇਕਰ ਵੇਖਿਆ ਜਾਵੇ ਤਾਂ ਬੰਤ ਕਾਕਾ ਅਤੇ ਮਾਣੋ ਦੀ ਮੰਮੀ ਵੀ ਕਿਸੇ ਪਾਸਿਉਂ ਘੱਟ ਨਹੀਂ ਗੱਲ ਕਾਹਦੀ ਸਾਰੇ ਆਪਣੀ ਆਪਣੀ ਥਾਂ ਬਹੁਤ ਵਧੀਆ ਰੋਲ ਅਦਾ ਕਰ ਰਹੇ ਹਨ। very very Nice video jii
@gurlalgrewal2228
@gurlalgrewal2228 Жыл бұрын
ਕਰਨੈਲ ਦੀ ਐਕਟਿੰਗ ਸਭ ਤੋਂ ਸਿਰਾਂ ਤੇ ਵੱਖਰੀ ਐ😂🤣🤣😘😘
@user-hv9pe3xh6t
@user-hv9pe3xh6t Жыл бұрын
ਵਧੀਆ ਵੀਡੀਓ ਬੰਤ ਦੀ ਐਕਟਿੰਗ ਵਾਲੀ ਜਬਰਦਸਤ ਆ
@nktv-bk9db
@nktv-bk9db Жыл бұрын
ਚਲਣ ਦਿਓ ਬਾਈ ਜੀ ਵੱਧ ਤੋਂ ਵੱਧ ਪਾਰਟ ਆਉਣ ਦਿਓ .ਬਾ ਕਮਾਲ ਐਕਟਿੰਗ ਸਾਰੀ ਟੀਮ ਦੀ
@palkhehra3850
@palkhehra3850 Жыл бұрын
Very nice vedio ਕਾਲੀ ਦੁਨੀਆ ਦੇ ਪ੍ਰਧਾਨ ਦੀ ਤੇ ਪ੍ਰੀਤੋ ਨੇ ਦੁਨੀਆ ਕਾਲੀ ਕੀਤੀ
@HarrySingh-tg3fd
@HarrySingh-tg3fd Жыл бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜ਼ਿੰਦਰ ਕਰਨੈਲ ਬੰਤ ਸਿਬੋ ਸਨਦੀਪ ਪ੍ਰੀਤ ਜਮਾ ਅੱਤ ਕਰਵਾਈ ਪਈਆ 🤣🤣👌👌👌
@jaskaransarao6152
@jaskaransarao6152 Жыл бұрын
Jlo
@mehekpreet9671
@mehekpreet9671 Жыл бұрын
very nice 👌👌👌 mind blowing all team members acting superb
@sukhdhillonpb4671
@sukhdhillonpb4671 Жыл бұрын
ਬੰਤ ਸਕੀਮੀ ਪੂਰਾ ਕਹਿਦਾ ਨਾਨਾ ਆਇਆ ਕਹਿਦੀ ਪੌੜੀਆ ਤੋ ਦੱਬੇ ਪੈਰੀ ਆਇਆ ਕਰਨੈਲ ਦਾ ਫੋਨ ਹੋਣਾ ਜੁੱਤੀਆ ਖਾ ਬੈਠਾ ਪ੍ਰੀਤ ਤੋ ਕਰਨੈਲ ਰਾਮ ਜਿੰਦਰ ਸਨਦੀਪ ਨਾਜਰ ਸੀਬੋ ਮਾਣੋ ਜੀਤੋ ਲਾਬੋ ਸਾਰੇ ਬਹੁਤ ਵਧੀਆ
@AmrikSingh-ui5re
@AmrikSingh-ui5re Жыл бұрын
ਚੰਡੀਗੜ੍ਹ ਤੋਂ ਅਮਰੀਕ ਸਿੰਘ ਬੱਤ ਦਾ ਰੋਲ ਬਹੁਤ ਅਛਾ ਕਰਦੇ ਸਨ
@RKBhamra
@RKBhamra Жыл бұрын
Bant bro TUC bhut vdia acting krde o
@HardeepSingh-dq8gb
@HardeepSingh-dq8gb Жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀ ਆ ਪਰਮਾਤਮਾ ਤਰੱਕੀਆਂ ਬਖਸ਼ੇ ਕਰਨੈਲ ਸਿਰਾ ਕਰੀ ਜਾਂਦਾ ਦਿਨੋ ਦਿਨ
@jawandhalovey8553
@jawandhalovey8553 Жыл бұрын
ਪਿੰਡ ਖਾਲੀ ਕਰਾਦੋ ਬੰਤ ਗੇੜੀ ਤੇ ਆ ਰਿਹਾ 😂😂😂
@balwantsingh-sm6be
@balwantsingh-sm6be Жыл бұрын
Acting of Preeto looks real God Bless 👌❤️
@tarsenmann
@tarsenmann Жыл бұрын
, ਮਿਲੀ ੀ ਿਡਜਨੀਲਡ ੀ੍ਵ੍ੱ੍ਾ
@ekamgill314
@ekamgill314 Жыл бұрын
ਬਹੁਤ ਵਧੀਆ ਵੀਰ ਜੀ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਏਕਮ ਗਿੱਲ
@jashansidhu9450
@jashansidhu9450 Жыл бұрын
ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਾਰੀ ਟੀਮ ਦੀ ਸਿਰਾ
@pindersandhu8008
@pindersandhu8008 Жыл бұрын
Bht ghaint video hunde veer tuhde har ek
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ
@gopycheema3251
@gopycheema3251 Жыл бұрын
Bht vdiya supar ghaint story
@sranfarm3919
@sranfarm3919 Жыл бұрын
Bant sira yr .sarre dailouge sira bant de
@jaswantsingh7713
@jaswantsingh7713 Жыл бұрын
Very nice video ❤️❤️all. Acting very nice 🤣🤣🤣👍👍🙏🙏❤️❤️🔥🔥🔥🌹🌹🌹😘👌👌
@gurpreetnirman6715
@gurpreetnirman6715 Жыл бұрын
ਜਿੰਦਰ ਵੀਰੇ ਕਰਨੈਲ ਬੰਤ
@gurmojsinghsingh1727
@gurmojsinghsingh1727 Жыл бұрын
ਮਾਣੋ ਏ ਮਾਣੋ ਅਵਾਜ਼ ਬਹੁਤ ਵਧੀਆ ਨਸੀਬੋਂ ਦੀ
@pargatsinghsandhu9445
@pargatsinghsandhu9445 Жыл бұрын
ਸੀਰਾ ਐ ਬਈ
@pindersandhu8008
@pindersandhu8008 Жыл бұрын
ਜਿੰਦਰ ਵੀਰ ਦੀ ਸਾਰੀ ਟੀਮ ਨੂੰ ਮੁਬਾਰਕਾ ਬਹੁਤ ਵਧੀਆ ਸੀਰੀਜ਼ ਚੱਲ ਰਹੀ ਹੈ ਜੀ 🙏
@harmancalifornia5952
@harmancalifornia5952 Жыл бұрын
I’m from California I love ਬੰਤ
@swarnpalsinghbhatthal4454
@swarnpalsinghbhatthal4454 6 ай бұрын
ਕੈਲੀ ਨਾਮ ਤੋਂ ਨਫ਼ਰਤ ਹੈ ਬੰਤ ਪ੍ਧਾਨ ਨੂੰ, ਧਿਆਨ ਰੱਖਿਆ ਕੈਲੀਫੋਰਨੀਆ ਆਲਿਉ
@balwantsingh-sm6be
@balwantsingh-sm6be Жыл бұрын
Very nice video acting of Bant,Preeto n Manno is very nice 👍♥️
@iqbalsandhu9344
@iqbalsandhu9344 Жыл бұрын
ਜੱਟ ਸੌਦੇ ਵਾਲਿਓ ਨਹੀਂ ਰੀਸਾਂ ਤੁਹਾਡੀਆਂ ਕੋਈ ਕਰ ਸਕਦਾ ਸੁਪਰ ਹਿੱਟ ਟੀਮ
@SkKaur-oq9nl
@SkKaur-oq9nl Жыл бұрын
ਜੀਦਰ ਬਾੲੀ ਜੀ ਵੀਡੳੁ ਬਹੁਤ ਸੋਹਣੀ ਸੀ ਸਾਰੇਅਾ ਦਾ ਕੰਮ ਬਹੁਤ ਵਧੀਅਾ ਸੀ 🙏
@Baljitsingh-he5ub
@Baljitsingh-he5ub Жыл бұрын
y buht vdyea lgda yr video dekh k buht khusi hundi
@parmindersharma823
@parmindersharma823 Жыл бұрын
ਵੱਡੀ rakaan ਕੇਹੋਂਦੀ ਆਪਣੇ ਆਪ ਨੂੰ 😉👍👍👍😂😂😂😂😂end krondi ਸੀਬੋ v ❤️
@SsSs-ww4je
@SsSs-ww4je Жыл бұрын
Bant tere wali acting koi nahi kar sakda karnaiL ta sire tha kam karda he Rama jinder sebe bebe baki jitne ve actor sare balle balle karadinde he diL khus kardo he acting karke app sub ko NationaL award dita janda he singh surme hun Thanks satnam Delhi wala
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯😍😍
@jagseersingh4506
@jagseersingh4506 Жыл бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia episode all team good acting best 👍🙏🥀❤️🥀👌 Yamuna Nagar
@karandhillon6655
@karandhillon6655 Жыл бұрын
×
@mrmrsvirdi8928
@mrmrsvirdi8928 Жыл бұрын
Kali dunya da pradaan 😂😂😂😂😂
@Gurleen-ho5pj
@Gurleen-ho5pj Жыл бұрын
ਹਿੱਕ ਤਾ ਉਦਣੋ ਮੱਚਣੋ ਹੱਟੋ ਜਦੋ ਛਾਤੀ ਤੇ ਟੱਕ ਲੱਗੇ 😅😅
@SatnamSingh-cp3se
@SatnamSingh-cp3se Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਬਾਈ ਬੰਤ ਤਾਂ ਅਤ ‌ਕਰਵੋਦਾ ਏ
@pawandeep2471
@pawandeep2471 Жыл бұрын
Sira acting bant te preeto di ya
@vickyvicky9557
@vickyvicky9557 Жыл бұрын
Very nice video ji god bless you ji Waheguru mahar Kira
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍
@saritamehmi-fd4nz
@saritamehmi-fd4nz Жыл бұрын
Bant acting ghaint ❤️❤️❤️👌👌👌👌👌👌👌👌👌👌👌👌👌
@kulvirgill5881
@kulvirgill5881 Жыл бұрын
Very very nice 👌 parmatma chadhadi kala vich Rakhe sari team nu 🙏🏽
@deepcheema7270
@deepcheema7270 Жыл бұрын
Plz save ,, 🙏 water 💦🙏 gril, 👸 .. 🙏 tree 🌴🌲.🙏 Video but end bani a paji love you eda hi kam daab ke rakho
@gurpreetharish5852
@gurpreetharish5852 Жыл бұрын
Karnail,bant, fans attendence
@sukhisingh7132
@sukhisingh7132 Жыл бұрын
Karnail te raama de yaari dekh ke valla Anand aoonda ptandar jini mrji besti ho jaye sath nhi chd de khich ke rakho waheguru chardikala ch rakhn sarri team nu love u a saari team nu 😘
@kulvirsinghgkulvirsinghg794
@kulvirsinghgkulvirsinghg794 Жыл бұрын
Mano fuduu akdegh hee
@kulvirsinghgkulvirsinghg794
@kulvirsinghgkulvirsinghg794 Жыл бұрын
Mano the akdegh fuduu
@Ramajattsauda874
@Ramajattsauda874 Жыл бұрын
🙏🌸🙏
@gurdeeptejay7295
@gurdeeptejay7295 Жыл бұрын
ਬਹੁਤ ਵਧੀਆ ਵੀਡੀਓ ਐ ਬਾਈ। Nice.
@Dhillon_307
@Dhillon_307 Жыл бұрын
😂😂bhut vdia video aa y ji
@hakamsingh4624
@hakamsingh4624 Жыл бұрын
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ
@manjindersinghbhullar8221
@manjindersinghbhullar8221 Жыл бұрын
ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਲੱਗੀ ਵੀਡਿਉ
@riyasanjeevbajaj
@riyasanjeevbajaj Жыл бұрын
Very nice video nd wait for next part nd God bless you all team members 👍
@neetugold6136
@neetugold6136 Жыл бұрын
ਛਿੱਤਰ ਖਾ ਕੇ ਬੰਤ ਤੰਦਰੁਸਤ ਹੋ ਜਾਂਦਾ ਹੈ ।
@abcxyz8668
@abcxyz8668 Жыл бұрын
Kamaal ki acting ha 😄😄😃😃😃
@sukhbitkaursukhbitkaur4113
@sukhbitkaursukhbitkaur4113 Жыл бұрын
Hahaha bhut vadhia video ji
@pargatsinghsandhu9445
@pargatsinghsandhu9445 Жыл бұрын
ਕਰਨੈਲ ਬਾਈ ਬੰਤ ਤੇ ਹੱਥ ਰੱਖ ਬਾਈ
@FaraattaTv
@FaraattaTv Жыл бұрын
Mano bahut payari kudi aa . Perfect wife da role kar rahi aaa .
@amritpaldhanoa6391
@amritpaldhanoa6391 Жыл бұрын
ਪਧਾਰ ਰਹੇ ਨੇ, ਪਧਾਰ ਰਹੇ ਨੇ ਕਾਲੀ ਦੁਨੀਆਂ ਦੇ ਪ੍ਧਾਨ ਬੰਤ ਸਿੰਘ ਜੀ। ਗਲੀਆਂ ਖਾਲੀ ਕਰ ਦਿਉ।
@moosedrilla8217
@moosedrilla8217 Жыл бұрын
🤣🤣🤣🤣
@kuldeeprangi722
@kuldeeprangi722 Жыл бұрын
Bahut vadia video hai Ji 👍👍👍👍👍 Pani soch samaj ke varto Pani kharab na karo
@Globalkabbadiupdates
@Globalkabbadiupdates Жыл бұрын
ਰਾਮ ਸਿਆਂ, ਦਿਨੋਂ ਦਿਨ ਕਾਗਜੀ ਕਾਰਵਾਈ ਗਲਤ ਹੋ ਰਹੀ ਹੈ🤣🤣,,, ਔਰਤਾਂ ਦੀਆਂ ਫਾਲਤੂ ਗੱਲਾਂ ਜਿਆਦਾ ਹੈ, ਕਰਨੈਲ ਹੋਰਾਂ ਦਾ ਰੋਲ ਘੱਟ ਹੁੰਦਾ ਹੈ, ਗੌਰ ਕੀਤੀ ਜਾਵੇ
@Ramajattsauda874
@Ramajattsauda874 Жыл бұрын
❤❤
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@mamtarani6694
@mamtarani6694 Жыл бұрын
Video bhut vadia lagi per jaldi bnaya kro please
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥
@swarnsingh3770
@swarnsingh3770 Жыл бұрын
Love from United Kingdom 🇬🇧
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH
@karamkaram5809
@karamkaram5809 Жыл бұрын
ਬੁਹਤ ਵਧੀਆ ਵੀਡਿਓ ਆ ❤❤❤❤❤❤
@surendersheoran1696
@surendersheoran1696 Жыл бұрын
Surender sheoran kheowali sirsa nice video
@Legendbro895
@Legendbro895 Жыл бұрын
ਬਹੁਤ ਵਧੀਆ ਕੰਮ ਕਰਦੀ ਸਾਰੀ ਟੀਮ।
@deephardeepdeep2035
@deephardeepdeep2035 Жыл бұрын
Agla part jaldi leke aio
@lovepreetsinghchahal9110
@lovepreetsinghchahal9110 Жыл бұрын
Bahut vdia video sarri team di y very nyc
@Turbanator54
@Turbanator54 Жыл бұрын
ਬੰਤ ਕੱਟੇ ਦਾ ਕੁਟਾਪਾ ਕਰੇਗਾ 🤣😂
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@BaljinderSingh-jt2mn
@BaljinderSingh-jt2mn Жыл бұрын
ਸੱਤ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ
@indiaindian1181
@indiaindian1181 Жыл бұрын
Bant dya galla tu hasha auda
@jattboys9655
@jattboys9655 Жыл бұрын
Siraa lya pya bro
@jassbajwajassbajwa9656
@jassbajwajassbajwa9656 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ
@mrmrsvirdi8928
@mrmrsvirdi8928 Жыл бұрын
Pani puni pya dya krage. Hahaha😂😂😂😂
@HarjinderBhullar6076
@HarjinderBhullar6076 Жыл бұрын
ਬੰਤ ਚਾਰ ਫੁੱਟ ਦਾ ਬੰਦਾ ਕਿਥੋਂ ਕਬਜੇ ਲੈ ਸਕਦਾ,ਬੰਤ ਕਬਜੇ ਲੈਣ ਲਈ ਛੇ ਸੱਤ ਫੁੱਟ ਦਾ ਜੱਟ, ਕੁਇੰਟਲ ਦਾ ਹੋਵੇ,ਬੰਤ ਤੇਰੇ ਵੱਸ ਦਾ ਰੋਗ ਨੀ ਕਬਜ਼ਾ ਲੈਣਾ,ਤੀਜੇ ਦਿਨ ਛਿੱਤਰ ਪਰੇਡ ਕਰਾਉਂਦਾ,ਕੋਈ ਬੋਰੀ ਚ ਪਾ ਦਿਉ
@khosa6740
@khosa6740 Жыл бұрын
Nyc video 👍
@NarinderKumar-uz4hy
@NarinderKumar-uz4hy Жыл бұрын
Bant da kamm number 1 aa .
@satgursingh101-ff1dt
@satgursingh101-ff1dt Жыл бұрын
Y sera kra rkha 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
@ravinderdhanesar3217
@ravinderdhanesar3217 Жыл бұрын
ਬੰਤ ਵੀ ਸਿਰਾ ਹੀ ਆ ਬਾਈ
@tarsemsidhu9419
@tarsemsidhu9419 7 ай бұрын
Nice 👍❤️
@sranfarm3919
@sranfarm3919 Жыл бұрын
Bant te kaka sirra
@Mandeep_brar01
@Mandeep_brar01 Жыл бұрын
Vadia bai ❤
@Randhawa_69
@Randhawa_69 Жыл бұрын
ਸਭ ਤੋ ਘਟੀਆਂ ਰੋਲ ਅਤੇ ਐਕਟਿੰਗ ਕਾਕੇ ਦੀ ਹੈ ਐਕਟਿੰਗ ਦੇ ਤਾਂ ਉਹ ਨੇੜੇ ਤੇੜੇ ੳ ਅ ਵੀ ਨਹੀ ਜਾਣਦਾ ਪਤਾ ਨਹੀ ਕਿਉ ਰੱਖਿਆ ਹੈ ਉਸ ਨੂੰ ।
@amarjeetsaini4432
@amarjeetsaini4432 Жыл бұрын
Bant sirra
@sukharatol6515
@sukharatol6515 Жыл бұрын
ਬੰਤ ਬਹੁਤ ਵਧੀਆ ਐਕਟਿੰਗ ਕਰਦਾ
@sukhdevsingh2930
@sukhdevsingh2930 Жыл бұрын
ਜਿਵੇਂ ਇਸ ਵੀਡੀਓ ਤੇ 68 ਨੰ: ਲਿਖਿਆ ਹੈ,ਬੰਤ ਤੇ ਕਰਨੈਲ ਵਾਲੀ ਕਹਾਣੀ ਦੇ ਹਰੇਕ ਐਪੀਸੋਡ ਤੇ ਐਪੀ: ਨੂੰ: ਲਿਖੋ ਭਾਈ, ਤਰਤੀਬ ਵਾਰ ਲਿਸਟ ਬਨਾਉਣੀ ਬਹੁਤ ਖੱਜਲ-ਖ਼ੁਆਰੀ ਵਾਲਾ ਕੰਮ ਹੈ।
@ksmobile8534
@ksmobile8534 Жыл бұрын
ਇੰਗਲੈਂਡ ਵਾਲੀ ਮਾਸੀ ਦਾ ਇੰਤਜਾਰ ,,ਜਲਦੀ ਲੈ ਆਉ ਜੀ
@amanrandhawa7900
@amanrandhawa7900 Жыл бұрын
Hrr vedio bht vdia hundi aw y ji sodi ♥️♥️ god bless you Bhai ji 🙏🙏 waheguru ji Meher kre sode te 🙏🙏 bant te karnail taa super hit acting krde aa 😂😂
@gorabrar6668
@gorabrar6668 Жыл бұрын
Jatt sadua.wale.di.sare.video.sirra.hundi. 👍
@kaldeepgill291
@kaldeepgill291 Жыл бұрын
Bant do anything bout vadiya
WILL IT BURST?
00:31
Natan por Aí
Рет қаралды 31 МЛН
I Took a LUNCHBAR OFF A Poster 🤯 #shorts
00:17
Wian
Рет қаралды 11 МЛН
WILL IT BURST?
00:31
Natan por Aí
Рет қаралды 31 МЛН