PART 64. ਨਾਜਰ ਰਾਤ ਨੂੰ ਬੰਦੇ ਲੈਕੇ, ਬੰਤ ਨੂੰ ਕੁੱਟਣ ਚੱਲ ਪਿਆ 😂। Latest comedy video 2023

  Рет қаралды 209,856

jatt sauda

jatt sauda

Күн бұрын

Пікірлер: 408
@JaspalSingh-lc2eq
@JaspalSingh-lc2eq Жыл бұрын
ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਰਾਮਾ,ਨਾਜਰ, ਮਾਣੋ,ਸੀਬੋ,,ਜੀਤੋ ਪਾਲੋ,ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ
@gurmailbhullar8167
@gurmailbhullar8167 Жыл бұрын
Nice ji video Veeer ji
@kaurmanjinder4583
@kaurmanjinder4583 Жыл бұрын
ਸੀਰੀ ਰਹ ਗਿਆ
@rkaur4183
@rkaur4183 Жыл бұрын
ਬਹੁਤ ਵਧੀਆ ਵੀਰ ਜੀ ਪ੍ਰੀਤੋ ਤੇ ਵੰਤ ਦੀ ਲੜਾਈ ਬਹੁਤ ਵਧੀਆ
@malkeetsingh1602
@malkeetsingh1602 Жыл бұрын
ਬਹੁਤ ਵਧੀਆ ਵੀਡੀਓ ਜੀ ਕਰਨੈਲ ਆਹ ਰਾਮੇ ਨੂੰ ਬਹੁਤ ਵਧੀਆ ਮਿੱਠਾਈ ਖਵਾਈ ਏ ਬੱਸ ਕੱਲਾ ਰਾਮੇ ਦੀ ਨੀਤ ਚਿੱਕਨ ਵਿੱਚ ਰਹਿ ਗਈ
@manjindersinghbhullar8221
@manjindersinghbhullar8221 Жыл бұрын
ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻 ਜਮਾਂ ਸਿਰਾਂ
@KuldeepSingh-sy6kj
@KuldeepSingh-sy6kj Жыл бұрын
ਮੈਂ ਨੀ ਪੀਦਾ ਹਾਣਦੀਏ ਤੇਰੀ ਯਾਦ ਪਲਿਆਉਦੀ ਆ😅😅😅😅 ਕਰਨੈਲ ਯਾਰਾ ਸਿਰਾਂ ਐਕਟਿੰਗ ਆ ਬਾਈ ਬੰਤ ਦੀ ਵੀ ਸਿਰਾ ਐਕਟਿੰਗ ਆ ਸਾਰੀ ਟੀਮ ਬਹੁਤ ਵਧੀਆ ਰੋਲ ਅਦਾ ਕਰਦੀ ਆ ਵਾਹਿਗੁਰੂ ਜੀ ਤਰੱਕੀਆਂ ਬਖਸੇ
@sukharatol6515
@sukharatol6515 Жыл бұрын
ਰਾਮ ਦੀ ਐਕਟਿੰਗ ਬਹੁਤ ਵਧੀਆ ਹੈ
@Ramajattsauda874
@Ramajattsauda874 Жыл бұрын
❤❤
@sukhdhillonpb4671
@sukhdhillonpb4671 Жыл бұрын
ਜੱਟ ਸੌਦਾ ਟੀਮ ਦੀ ਵੀਡੀਓ ਬਹੁਤ ਵਧੀਆ ਹੁਦੀ ਹੁਣ ਤੱਕ ਸਾਰੇ ਪਾਰਟ ਵੇਖ ਲਏ ਕਾਲੀ ਦੁਨੀਆ ਦਾ ਪ੍ਰਧਾਨ ਕੁੱਟਿਆ ਗਿਆ ਹੁਣ ਪ੍ਰਧਾਨ ਸਾਬ ਜਾਂਚ ਕਰਾਓ ਕਿਸ ਦਾ ਹੱਥ ਕੁੱਟਣ ਵਿੱਚ ਸੰਨਦੀਪ ਰਾਮਾ ਨਾਜਰ ਕਾਕਾ ਨਸੀਬ ਮਾਣੋ ਪ੍ਰੀਤ ਜੀਤੋ ਕਰਨੈਲ ਤੇ ਬੰਤ ਪ੍ਰਧਾਨ 👌
@randeepsidhu987
@randeepsidhu987 Жыл бұрын
ਕਰਨੈਲ ਭਾਈ ਜੀ ਤੁਹਾਨੂੰ ਸੀਬੋ,ਰਾਮੂ,ਸੰਦੀਪ,ਮਾਣੋ,ਬੰਤ,ਪ੍ਰੀਤੋ,ਨਾਜਰ,ਪਾਲੋ ਸਬ ਨੂੰ ਮੇਰਾ ਸਤਿ ਸ਼੍ਰੀ ਅਕਾਲ ਮੈਨੂੰ ਜਦੋ ਕੋਈ ਪ੍ਰੇਸ਼ਾਨੀ ਹੁੰਦੀ ਮੈਂ ਤੁਹਾਡੀਆਂ ਵੀਡੀਓ ਦੇਖ ਲੈਂਦਾ ਬਹੁਤ ਵਧੀਆ ਕਮੇਡੀ ਕਰਦੇ ਤੁਸੀਂ ਸਾਰੇ ਮਨ ਖੁਸ ਹੋ ਜਾਂਦਾ
@Ramajattsauda874
@Ramajattsauda874 Жыл бұрын
ਧੰਨਵਾਦ ਜੀ❤
@rameshthind2842
@rameshthind2842 Жыл бұрын
ਬਹੁਤ ਵਧੀਆ ਵੀਡੀਓ ਹੈ ਜੀ‌ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ 🙏🙏🙏🙏
@IqbalSingh-hw8hb
@IqbalSingh-hw8hb Жыл бұрын
👍🏻👍🏻👍🏻👌👌👌
@pindersidhu8562
@pindersidhu8562 Жыл бұрын
​@@IqbalSingh-hw8hb 1111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111¹111111111111111111111111111¹11111111111111¹111111111111111111119
@Manpreetsingh-ns8yj
@Manpreetsingh-ns8yj Жыл бұрын
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਮਿਹਰ ਰੱਖੇ🤣😂😁👌👌👍
@HardeepSingh-je5su
@HardeepSingh-je5su Жыл бұрын
ਗਾਣਾ ਤਾਂ ਕਰਨੈਲ ਦਾ ਠੀਕ ਸੀ ਬਾਈ ❤️👍 ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ 🙏
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@bapuubhia
@bapuubhia Жыл бұрын
ਸਿਰਾ ਲਾਇਆ ਪਿਆ ਮੁੰਡਿਓ ਵੱਲੋਂ ਕਾਲਾ ਉੱਭਿਆ
@Ramajattsauda874
@Ramajattsauda874 Жыл бұрын
@Sidhu-pbx-1-0008
@Sidhu-pbx-1-0008 Жыл бұрын
ਕਾਲੀ ਦੁਨੀਆ ਦੇ ਪ੍ਰਧਾਨ ਦਾ ਇੰਜ਼ਨ ਕਰ ਤਾ ਹੁਣ ਮਿਰਜਾਪੁਰ ਤੋ ਵੱਡਾ ਪ੍ਰਧਾਨ ਆਉ ਬੰਤ ਦਾ ਪਤਾ ਲੈਣ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਦਿਲ ਖੁਸ਼ ਹੋ ਜਾਂਦਾ ਵੀਡਉ ਦੇਖ ਕੇ
@jasmersingh3945
@jasmersingh3945 Жыл бұрын
ਬਹੁਤ ਵਧੀਆ ਬੀ ਡੀ ਓ ਕਾਲੀ ਦੁਨੀਆਂ ਦਾ ਪ੍ਰਧਾਨ ਰਗ੍ੜਤਾ‌ ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਹੈ
@harpindersinghmaan7366
@harpindersinghmaan7366 Жыл бұрын
♥️ ਬਹੁਤ ਵਧੀਆ ਗੱਲਬਾਤ ___ ਰਾਮਨਿਵਾਸ _(ਬਠਿੰਡਾ)_
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍
@amrindrasingh1077
@amrindrasingh1077 Жыл бұрын
ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ
@HarpreetSingh-m6v2m
@HarpreetSingh-m6v2m 3 ай бұрын
ਕਰਨੈਲ ਬਾਈ ਤੇ ਰਾਮਾ ਬਾਈ ਦੀ ਬਹੁਤ ਵਧੀਆ ਐਕਟੀਗ ਅ
@SukhpalSingh-ze4tp
@SukhpalSingh-ze4tp Жыл бұрын
ਘੈਂਟ ਕਾਮੇਡੀ ਆ ਬਾਈ ਜੀ ਮਜਾ ਆ ਗਿਆ 👌👍
@HardeepSingh-dq8gb
@HardeepSingh-dq8gb Жыл бұрын
ਸਾਰੀ ਟੀਮ ਬਹੁਤ ਵਧੀਆ ਪਰਮਾਤਮਾ ਤਰੱਕੀ ਆ ਬਖਸ਼ੇ ਬਹੁਤ ਵਧੀਆ
@hardeepsingh5409
@hardeepsingh5409 Жыл бұрын
ਜੱਟ ਸੌਦਾ ਦੀ ਪੂਰੀ ਟੀਮ ਨੂੰ ਸਤਿ ਸ੍ਰੀ ਅਕਾਲ 64 ਦੇ 64 ਭਾਗ ਹੀ ਬਹੁਤ ਹੀ ਵਧੀਆ ਜੀ ਬੰਤ ਅਤੇ ਪ੍ਰੀਤੋ ਦੀ ਐਕਟਿੰਗ ਜਮਾਂ ਹੀ ਘੈਂਟ ਹੈ ਬੰਤ ਦਾ ਰੋਲ ਥੋੜ੍ਹਾ ਜਿਹਾ ਜਿਆਦਾ ਕਰ ਦਿਓ
@komalpreetkaur837
@komalpreetkaur837 Жыл бұрын
ਬਹੁਤ ਵਧੀਆ ਜੀ ਵਿਡੀਉ ਸਿਰਾਂ ਬੰਤ ਦੀਆਂ ਚੀਕਾਂ ਕਡਾਈਆਤੀਆ
@balveersindhi7788
@balveersindhi7788 Жыл бұрын
🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️💯💯💯💯💯💯💯💯💯💯💯💯💯👍👍👍👍👍👍👍👍👍👌👌👌👌👌👌👌🙏🙏🙏🙏🙏🙏🙏🙏
@khosa6740
@khosa6740 Жыл бұрын
Nyc video ji 💐
@nishakaur3612
@nishakaur3612 Жыл бұрын
😀😀😀ਲੈਟਰ ਵਾਲਾ ਘਰ ਏ 👌👌 ਜੀਤੋ
@hushanbuttar1246
@hushanbuttar1246 Жыл бұрын
Good video👍🎥
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ ,ਬਹੁਤ ਵਧੀਅਾ ਹਾਸਿਅਾ ਭਰੀ ਕਮੇਡੀ ਕਹਾਣੀ ਹੈ ਖੁਸ਼ੀ ਹੋ ਜਾਦੀ ਹੈ ਦੇਖ ਕੇ ਸਾਰੀ ਘੈਟ ਕੰਮ ਕਰਦੀ ਹੈ ਬੰਤ ,ਕਰਨੈਲ ,ਰਾਮਾ ,ਸੀਬੋ ਸੰਦੀਪ ਰਾਣੋ ,ਜੀਤੋ ਪਰੀਤੋ ਦੇਖ ਪੂਰਾ ਹਾਸਾ ਕਹਾਣੀ ਸੋਹਣੀ ਹੈ
@hakamsingh4624
@hakamsingh4624 Жыл бұрын
ਬੰਤ ਹੱਥੋ ਕਰਨੈਲ ਦੀ ਛਿੱਤਰ ਪਰੇਡ ਹੁੰਦੀ ਦਿਖਾਉ ਬਾਈ ਬਣਕੇ
@virpalkaur6883
@virpalkaur6883 Жыл бұрын
Kmaal kri pyi a siraaaaaaa laya pya
@virpalkaur6883
@virpalkaur6883 Жыл бұрын
Karnail ty bant di acting siraaaaaaa
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਬੰਤ ਸਿਰਾਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rajwindersingh5364
@rajwindersingh5364 Жыл бұрын
❤️🌹ਕਰਨੈਲ ਸੇਰੇ ਜਿਦੰਰ ਰਾਮੇ ਬਾਈ ਜੀ💐💗💗💐 ਵੀਡੀਓ ਸਿਰਾ ਸੀ ਬਾਈ ਜੀ ਸਿਰਾ 👌ਬੰਤ ਜਿੰਦਗੀ ਚ ਪਹਿਲੀ ਵਾਰ ਬੋਤਲ ਖਾਲੀ ਕਰੀ ਐ ਮਹਿਫਲ ਚੰ ਮੈ😂ਸਾਰੀ ਟੀਮ ਦਾ ਕੰਮ ਬਹੁਤ ਵਦੀਆ ਸੀ 👌👌👌👍👍
@kuldeepkaur2465
@kuldeepkaur2465 Жыл бұрын
ਮਾਣੋਂ ਬਿਨਾਂ ਰੌਣਕ ਨਹੀਂ ਲਗਦੀ ਮਾਣੋਂ ਸਾਡੀ ਫੇਵਰਟ
@mandeepkhaira6567
@mandeepkhaira6567 Жыл бұрын
Sirrrrrrrra video love you jatto chaki chalo Kam nu wheguru meher kre
@gopycheema3251
@gopycheema3251 Жыл бұрын
Bht vdiya supar ghaint
@yotdeepkaurgrewal9634
@yotdeepkaurgrewal9634 Жыл бұрын
I was soo excited to see this video 🤭😂😍😂
@jattboys9655
@jattboys9655 Жыл бұрын
Siraa lya pya bro
@boghadhillon12
@boghadhillon12 Жыл бұрын
ਵਧੀਆਂ ਵੀਡੀਓ ਆ ਬਾਈ ਜੀ
@Globalkabbadiupdates
@Globalkabbadiupdates Жыл бұрын
ਮੈਨੂੰ ਲੱਗਦਾ ਹੈ, ਦੁਸ਼ਮਣ ਤਾਂ ਕੁਝ ਨਹੀਂ ਕਹਿੰਦੇ, ਬੰਤ ਠੰਡ ਨਾਲ ਨਾਂ ਮਰ ਜਾਵੇ, ਬੰਦੇ ਸਾਰੇ ਹੀ ਦਲੇਰ ਹੈ, ਨਾਜਰ, ਬੰਤ ਨਾਲ ਵਾਲੇ ਵੀ ਯੋਧੇ ਹੈ, ਨਾਮ ਤਾਂ ਪਿਓੁ ਪੁੱਤਰ ਦੋਵਾਂ ਦੇ ਰੌਸ਼ਨ ਹੈ🤣
@virpalkaur6883
@virpalkaur6883 Жыл бұрын
Full enjoy full entertainment full mja
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@manisaran7412
@manisaran7412 Жыл бұрын
22 g thodian video bht sohnian hundian ne poori roonk la dinde o . gd job
@officialjatt474
@officialjatt474 Жыл бұрын
Nice video y g ekamjeet Dhaliwal daraj barnala
@sukhwinderdhaliwal6857
@sukhwinderdhaliwal6857 Жыл бұрын
Helo
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸਾਰੀ ਟੀਮ ਨੂੰ
@mrmrsvirdi8928
@mrmrsvirdi8928 Жыл бұрын
Raam nu dekh k hasa aa janda
@Ramajattsauda874
@Ramajattsauda874 Жыл бұрын
ਧੰਨਵਾਦ ਜੀ ❤😊
@gurpalbrar1313
@gurpalbrar1313 Жыл бұрын
Bhut Vdia video, Rab saari team nu chardi kla ch rakhe ❤❤ love ❤️ ❤from Canada 🇨🇦
@balwantsingh-sm6be
@balwantsingh-sm6be Жыл бұрын
Very nice video acting of team is very nice 👍♥️
@Globalkabbadiupdates
@Globalkabbadiupdates Жыл бұрын
ਰਾਮ ਸਿਆਂ,, ਤੇਰੇ ਨਾਲ ਇੱਕ ਰਾਇ ਕਰਨੀ ਹੈ, ਪੁਰਾਣੇ ਬਜ਼ੁਰਗ ਕਹਿੰਦੇ ਸਨ ਕਿ,, ਬਾਹਲੀ ਹੁਸ਼ਿਆਰ ਗਿੱਟਿਆਂ ਤੇ ਮੂਤ ਲੈਂਦੀ ਹੈ,, ਕਰਨੈਲ ਨਾਲ ਤਾਂ ਉਹ ਗੱਲ ਬਣਗੀ,, ਹੁਣ ਜਾਗੋ ਵਾਲੀ ਟੋਕਨੀ ਤੋਂ ਆਟਾ ਲਾਹ ਦਿਓੁ, ਚੂਹੇ ਲੱਗ ਜਾਣਗੇ, ਵੈਸੇ ਵਧੀਆ ਹੋਇਆ ਇਹਨੂੰ ਪਰਨਾਲ਼ੇ ਭੰਨਣ ਦਾ ਸੌਂਕ ਵੀ ਹੋਵੇਗਾ, ਹੁਣ ਉਹ ਵੀ ਰਹੇ ਨਹੀਂ ਬਾਈ, 🤣🤣
@didarsingh9933
@didarsingh9933 Жыл бұрын
ਅੱਜ ਮੈਨੂੰ ਪਟਿਆਲੇ ਗਾਗਾ ਮਿਲਿਆ ਸੀ ਇਹ ਤਾ ਕੁੜੀ ਵਾਗੂ ਸੰਗਦਾ ਹੀ ਵਾਲਾ
@Ramajattsauda874
@Ramajattsauda874 Жыл бұрын
😂😂
@balkarsingh-nn5le
@balkarsingh-nn5le Жыл бұрын
Bant nu te fir bnaa ta kali duniya da pardhan 😂😂😂😂😜😜😜😜😜👌👍
@harrysingh4480
@harrysingh4480 Жыл бұрын
Very nice👍👍👍
@luckytoor4263
@luckytoor4263 Жыл бұрын
Nice videod love you sari team nu good work ❤️❤️❤️❤️👍👍👍👍👍🙏🏾🙏🏾
@pappumann492
@pappumann492 Жыл бұрын
End 22 Jatto
@BaljinderSingh-jt2mn
@BaljinderSingh-jt2mn Жыл бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਚੱੜਦੀ ਕਲਾ ਚ ਰੱਖਣ ਜੀ 🙏
@amarjeetsaini4432
@amarjeetsaini4432 Жыл бұрын
Nice vidow bant di acting sira
@SurendraSingh-dj4mf
@SurendraSingh-dj4mf Жыл бұрын
ਬੁਹਤ ਵਧੀਆ ਵੀਡੀਓ ਵੀਰ ਜੀ
@mann062
@mann062 Жыл бұрын
ਬੰਤ ਮਰਵਾਤਾ 😂😂
@lovemalaysia998
@lovemalaysia998 Жыл бұрын
Sachi yaar siraaaaaaa a
@dewanepeerde7822
@dewanepeerde7822 Жыл бұрын
Sade ghar vich Jatt sodha te desi Masti teem da hi program dekhya janda oh Keri video hai jo asi 100wari nhi dekhi
@Ramajattsauda874
@Ramajattsauda874 Жыл бұрын
ਧੰਨਵਾਦ ਜੀ ❤
@seemabansal1671
@seemabansal1671 Жыл бұрын
💐 Jai 🌹 mata 🙏 di 💐🌹🙏💛💚🤎🖤
@harmandhaliwal2842
@harmandhaliwal2842 Жыл бұрын
Very nice Video Bhai ji
@ksmobile8534
@ksmobile8534 Жыл бұрын
ਕਾਲੀ ਦੁਨੀਆ ਦਾ ਪ੍ਰਧਾਨ ਰਗੜਤਾ😀🤣😂
@gopisingh-ms5nd
@gopisingh-ms5nd Жыл бұрын
❣️❤❣️
@sukhpreetkaur2855
@sukhpreetkaur2855 Жыл бұрын
Bahut badhiya video g
@ricky5272
@ricky5272 Жыл бұрын
You guys are awesome Keep it up God bless you all Ricky Brar Hong Kong
@drivermehkma2310
@drivermehkma2310 Жыл бұрын
Bot vadiya video tuhade sare team nu rabb khush rakhe
@FUN-SHUN2426
@FUN-SHUN2426 Жыл бұрын
Aw ta sirra hi aw veere night shot😂
@JaspalSingh-ku3vl
@JaspalSingh-ku3vl Жыл бұрын
ਜਿਉਂਦੇ ਵਸਦੇ ਰਹੋ
@Md70009
@Md70009 7 ай бұрын
Siraaa gl bat babbe
@virpalkaur6883
@virpalkaur6883 Жыл бұрын
Bht ghaint episode
@talwinder2935
@talwinder2935 Жыл бұрын
Sarea de sirraa acting....👍🏻
@balwantsingh-sm6be
@balwantsingh-sm6be Жыл бұрын
Acting of Nazar,Guri Bebea,Bant, Preeto n her Bhanji is very nice 👍♥️
@jashanj.r7788
@jashanj.r7788 Жыл бұрын
Bai boht sohni video hundi aaa parmatma chardi kallah vich rakhe
@bobbymaan3541
@bobbymaan3541 Жыл бұрын
Bant y sirra kra ta ❤❤❤😂
@bhadarsingh1871
@bhadarsingh1871 Жыл бұрын
Very nice video thanks all team nu
@jaswantsingh7713
@jaswantsingh7713 Жыл бұрын
Bant Karnal di acting 👍👍👍👍❤️🔥
@jattrecords80
@jattrecords80 Жыл бұрын
End end puri
@paramsarao9400
@paramsarao9400 Жыл бұрын
Ahi khatiya jindagi ch 😂😂😂😂😂
@jagseersinghmaan6153
@jagseersinghmaan6153 Жыл бұрын
ਜੱਟ ਸੌਦੇ ਆਲੀ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ
@LakhwinderSingh-wv9ze
@LakhwinderSingh-wv9ze Жыл бұрын
Balle balle e bai ji
@ManpreetSingh-nb1li
@ManpreetSingh-nb1li Жыл бұрын
Y g Bant di acting waali kaim aa...keep it up
@Varindersingh-im2gd
@Varindersingh-im2gd Жыл бұрын
Sare team 🙏🙏🙏🙏👌👌👌👌👌
@jasveerkaur8572
@jasveerkaur8572 Жыл бұрын
ਕਮਾਲ ਕਰਤੀ ਵੀਰ ਜੀ ਅੱਜ ਤਾ ਬਹੁਤ ਵਧੀਆ
@abcxyz8668
@abcxyz8668 Жыл бұрын
Ha 😄😄😃😃😀😃😀
@i_manu_05___
@i_manu_05___ Жыл бұрын
Sera video
@Simransimransingh736
@Simransimransingh736 9 ай бұрын
ਕਰਨੈਲ,ਦੀ,ਤਾ,ਪ੍ਰੀਤੋ,ਚ,ਸੁਰਤੀ, ਰਹਿੰਦੀਆਂ,ਵਿਆਹ,ਕਿਥੋ,ਯਾਦ,ਰਹੁ
@lalagill7063
@lalagill7063 Жыл бұрын
ਅੱਜ ਰਗੜ ਤਾ ਕਾਲੀ ਦੁਨੀਆਂ ਦਾ ਭਰਦਾਨ
@paramjitsinghdhindsa8014
@paramjitsinghdhindsa8014 Жыл бұрын
Very Welldone Nice Vedio ਗਵਾਂਡੀ ਵੀਰੋ। ਫੋਜੀ ੳੁਭਾਵਾਲੀਅਾਂ 🙏🙏🙏🙏🌹🌹🌹🌹🌹🌹
@Parminderkaur-ro4px
@Parminderkaur-ro4px Жыл бұрын
God bless you all family 🙏
@user-xh9fx4re7d
@user-xh9fx4re7d Жыл бұрын
ਬੰਤ is the best
@karamjeetsingh7407
@karamjeetsingh7407 Жыл бұрын
v.v.nice video all artist v.v best👌👌
@JagtarSingh-ys4xk
@JagtarSingh-ys4xk Жыл бұрын
ਬਹੁਤ ਵਧੀਆ ਵੀਡੀਓ।ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@rupinderdhillon2374
@rupinderdhillon2374 Жыл бұрын
ਸਾਰੀ ਟੀਮ ਨੇ ਧੰਨ-ਧੰਨ ਕਰਾਈ ਪਈ ਆ
@balpreetbatth7795
@balpreetbatth7795 Жыл бұрын
ahi khattya zindgi ch😂😂
@bhutbdiyahtuhadirecipebain5658
@bhutbdiyahtuhadirecipebain5658 Жыл бұрын
Very very nice 👍👏👌👌vdo All the best 👍💯
@ramsharanmuktsari2637
@ramsharanmuktsari2637 Жыл бұрын
Buhat funni vedio a bai
@dhillon993.
@dhillon993. Жыл бұрын
Sirra videoo dbi rkho km nuu ❤❤
@preetamrit1696
@preetamrit1696 Жыл бұрын
Raman chidi best acting
@Sony_sidhu_307
@Sony_sidhu_307 Жыл бұрын
Sira galbat a Love you jatto
@pritpalcheema5997
@pritpalcheema5997 Жыл бұрын
🔥🔥🔥🔥
@kuldeepkaur2465
@kuldeepkaur2465 Жыл бұрын
ਸਾਰੀ ਟੀਮ ਸਿਰਾ ਮਾਣੋਂ ਕਮਾਲ ਕਰਦੀ
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 36 МЛН
Шок. Никокадо Авокадо похудел на 110 кг
00:44
Just Give me my Money!
00:18
GL Show Russian
Рет қаралды 1,2 МЛН
Jatt Beat Record Interview|Maaldar Chaada|Inder Interview|Babbal Kaur|Kaint Punjabi
34:30
Kaint Punjabi (ਘੈਂਟ ਪੰਜਾਬੀ)
Рет қаралды 909 М.
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 36 МЛН