ਗੁਫ਼ਾ ਵਾਲੇ ਬਾਬੇ ਦੀ ਬਾਦਲਾਂ ਨਾਲ ਗੂੜ੍ਹੀ ਯਾਰੀ | Controversies & findings Ranjit Singh commission report

  Рет қаралды 22,030

Address it

Address it

10 күн бұрын

Justice Ranjit Singh is a distinguished former judge of the High Court of Punjab and Haryana, with a notable career heading various committees and serving as Chairman of the Debt Recovery Appellate Tribunal in New Delhi, overseeing the states of Punjab, Haryana, Rajasthan, Himachal Pradesh, and Delhi. Initially, a product of the historic S.S.S.S Khalsa Senior Secondary School in Amritsar, he graduated from Khalsa College Amritsar and obtained his law degree from Punjab University in Chandigarh. Remarkably, after coming across an advertisement for direct entry into the judicial department of the army known as Judge Advocate General, he voluntarily retired as a Major in 1986 to pursue a second innings in the legal profession, thus embarking on a unique journey from the army to a legal career by choice.
In 2015, the sacred Sri Guru Granth Sahib Ji suffered desecration in District Faridkot, Punjab, which deeply impacted the Sikh community and the entire nation. The distressing incidents, including affixing of posters and scattering of holy Angs of Saroop of Guru Granth Sahib Ji, left indelible scars that still resonate today. Tragically, the sacrilege was followed by the firing of police personnel on innocent protesters, resulting in loss of life and escalating public anguish. Despite investigations by SIT and a former judge, the pursuit of justice remained elusive, prompting the Congress government, under the leadership of Capt Amarinder Singh, to establish a commission chaired by Justice Ranjit Singh to comprehensively examine the cases of sacrilege.
At release of his book, Justice Ranjit Singh blames Dera followers for conspiring in sacrilege cases
Controversies, findings and implications of Ranjit Singh commission report
HC dismisses retd SSP’s appeal challenging Justice Ranjit Singh panel recommendations
Ranjit Singh panel submits full report
Justice Ranjit Singh releases book on sacrilege, blames Badal, then DGP for police action
Justice Ranjit Singh Wrote To CM In Oct For Jobs To 2015 Police Firing Victims
Embarrassment for justice Ranjit panel as key witness retracts from statement against Badals
SGPC rejects Justice Ranjit Singh Commission’s report on sacrilege cases
जस्टिस रणजीत सिंह को बदला जाए: शिअद
पंजाब: पूर्व जज ने बेअदबी के लिए डेरा समर्थक और इंसाफ में देरी के लिए सरकारों-हाईकोर्ट को ठहराया जिम्मेदार
A former high court judge, who led a solitary commission of inquiry established to investigate the acts of sacrilege and subsequent police firing in 2015, has attributed the theft and desecration of the Guru Granth Sahib at a gurdwara in Faridkot, as well as the display of derogatory posters, to the Dera Sacha Sauda and its adherents. Furthermore, Justice Ranjit Singh (Retd) has implicated then chief minister Parkash Singh Badal and retired IPS officer Sumedh Singh Saini, who served as the Punjab Police chief at the time, for their involvement in the police firing on peaceful demonstrators, resulting in the deaths of two individuals.
During the unveiling of his book titled 'The Sacrilege', which details the events and his investigative efforts, Justice Singh addressed the media, shedding light on his findings.
Following the ascent of the Congress government in 2017, then Chief Minister Capt Amarinder Singh initiated the establishment of the Justice Singh Commission to investigate a series of sacrilege incidents involving religious texts. These included occurrences at village Burj Jawahar Singh Wala, Bargari, and the firing incidents at Kotkapura and Behbal Kalan in 2015.
According to Justice Singh, the probe's findings attributed the theft of the Guru Granth Sahib from village Burj Jawahar Singh Wala in June 2015, as well as the subsequent posting of derogatory posters in the same village in September of that year, to followers of the Dera. Additionally, the investigation connected the desecration of the Guru Granth Sahib, involving torn pages found scattered in Bargari village on October 12, 2015, to the same group.
Justice Singh highlighted the connection between the incidents of sacrilege and the controversial pardon (issued by the Akal Takht and later revoked) to Dera Sacha Sauda chief Gurmeet Ram Rahim Singh, who is presently serving a life sentence for rape and murder. He stated that these events stemmed from actions dating as far back as 2007, when the Akal Takht had issued a hukamnama directing the Sikh community to sever all ties with the Dera chief and his followers due to his alleged blasphemous imitation of Guru Gobind Singh during a ceremony similar to the creation of Khalsa, and were linked to the release of Gurmeet Ram Rahim's movie "Messenger of God."

Пікірлер: 69
@peterhundal8108
@peterhundal8108 8 күн бұрын
ਬਾਦਲਾਂ ਦੀ ਬੇਅਦਬੀ ਵਿੱਚ ਸ਼ਮੂਲੀਅਤ ਬਾਰੇ ਜ਼ੋ ਕੁੱਝ ਲ਼ੋਕ ਜਾਣਦੇ ਹਨ, ਜਸਟਿਸ ਰਣਜੀਤ ਸਿੰਘ ਅਨੁਸਾਰ ਅਸਲੀਅਤ ਵਿੱਚ ਤਾਂ ਬਾਦਲਾਂ ਦਾ ਰੋਲ ਉੱਸ ਤੋਂ ਵੀਂ ਕਈ ਗੁਣਾਂ ਜਿਆਦਾ ਹੈ ,
@harbanssingh8145
@harbanssingh8145 8 күн бұрын
ਬਾਦਲਾ ਮੁਤਾਬਕ ਜਸਟਿਸ ਦੀ ਰਿਪੋਰਟ ਕਾਪੀ 5/5 ਰੁਪਏ ਵਿਚ ਕੋਈ ਨਹੀ ਲੈਦਾ,ਪਰ ਅੱਜ ਬਾਦਲਾਂ ਦੀ ਸਿੱਖ ਕੌਮ ਵਿਚ ਕਿਨੀ ਕੀਮਤ ਹੈ,ਉਹ ਵੀ ਦੱਸ ਦੇਣ।
@amarjitkaur3694
@amarjitkaur3694 8 күн бұрын
ਸੁਖੇ ਨੇ ਚੰਮ ਦੀਆ ਚਲਾਈ ਅਪਣੇ ਰਾਜ ਕਾਲ ਵਿਚ
@user-xm5un1vf7l
@user-xm5un1vf7l 8 күн бұрын
Justice Ranjeet Singh you have done a GREAT job. Wahaguru bless you
@user-fh6yh5uh7e
@user-fh6yh5uh7e 8 күн бұрын
ਇਨਾ। ਬਾਦਲ। ਨੇ। ਸਿਖ। ਕੋਮ। ਨੂ। ਖਤਮ। ਕਰਨ। ਦੀ। ਪੁਰੀ। ਕੋਸ਼ਿਸ਼। ਕੀਤੀ। ਪਰ। ਪਾਪੀ। ਨਰਕ। ਲਕ। ਇਸ। ਦਾ। ਸਾਥ। ਅਜ। ਤਕ। ਸੁਖਬੀਰ। ਬਾਦਲ। ਦਾ। ਦੇ। ਰਹੇ। ਹਨ
@user-xm5un1vf7l
@user-xm5un1vf7l 8 күн бұрын
Sir Wahaguru. And punjabii kom bless you
@SimranSingh-lk2qd
@SimranSingh-lk2qd 7 күн бұрын
ਜਸਟਿਸ ਰਣਜੀਤ ਸਿੰਘ ਜੀ ਤੁਹਾਡੇ ਸੱਚੇ ਜਜਬੇ ਨੂੰ ਸਲਾਮ।
@user-xm5un1vf7l
@user-xm5un1vf7l 8 күн бұрын
Justice sab Sikh kom tuhada deen ne daa sakdee. Tusi ena pressure face kita pr phirr vee sach da sathh ditaa. Lot of respect for you. Guru Gobind Singh Maharaj sab dekh rhaa na.
@SimranSingh-lk2qd
@SimranSingh-lk2qd 7 күн бұрын
ਪੱਤਰਕਾਰ ਜੀ, ਮੈਂ ਤੁਹਾਡੀ ਪੱਤਰਕਾਰੀ ਨੂੰ ਚੰਗਾ ਸਮਝਦਾ ਤੁਸੀਂ ਇੰਟਰਵਿਊ ਵੇਲੇ ਹੋਸਟ ਨੂੰ ਬਹੁਤ ਸਤਿਕਾਰ ਨਾਲ ਸੰਬੋਧਨ ਕਰਦੇ ਹੋਰ। ਆਮ ਨਾਲਾਇਕ ਪੱਤਰਕਾਰ ਤਾਂ ਹੋਸਟ ਨੂੰ Mr ਜਾਂ ਤੂੰ ਤੂੰ ਕਰਕੇ ਸੰਬੋਧਨ ਕਰਦੇ ਹਨ ਜੋ ਠੀਕ ਨਹੀ ਹੁੰਦਾ।
@SimranSingh-lk2qd
@SimranSingh-lk2qd 7 күн бұрын
ਹੁਣ ਇਹਨਾਂ ਬਾਦਲ ਦਲ ਵਾਲਿਆਂ ਨੂੰ ਕੋਈ ਪੰਜ ਪੈਸੇ ਵਿਚ ਵੀ ਨਹੀ ਪੁੱਛਦਾ।
@brar293
@brar293 7 күн бұрын
5 paise ta fer v mudra e koi free ch v nai buy krda
@manmohansingh2961
@manmohansingh2961 5 күн бұрын
ੴ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸਰਦਾਰ ਬਹਾਦੁਰ ਜੀ ਨੇ ਸਚਾਈ ਨੂੰ ਸਾਡੇ ਸਾਹਮਣੇ ਨਸ਼ਰ ਕਰ ਦਿੱਤਾ ਹੈ। ਏਕੰਕਾਰੁ ਜੀ ਮਿਹਰ ਕਰਣਗੇ🙏
@amansidhu8696
@amansidhu8696 8 күн бұрын
ਜਿੰਨਾਂ ਨੇ ਇਹ ਕੁਸ ਕੀਤਾ ਜੜਾ ਪੱਟੀਆ਼ ਜਾਣੀਆ਼ ਕਾਲੀਆ਼ ਦੀਆ
@jagmeetsingh9973
@jagmeetsingh9973 8 күн бұрын
Waheguru ji waheguru ji
@user-xm5un1vf7l
@user-xm5un1vf7l 8 күн бұрын
Patarkar is good
@ramkrishansingathiya3289
@ramkrishansingathiya3289 8 күн бұрын
Justice Sahab done a wonderful job n good interview by patrakar.
@golewaliagill4088
@golewaliagill4088 6 күн бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸ੍ਰ ਰਣਜੀਤ ਸਿੰਘ ਜੀ ਅਤੇ ਪੱਤਰਕਾਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@amritsarpanch
@amritsarpanch 8 күн бұрын
ਸੁੱਖੇ ਦੀ ਘਰਵਾਲੀ ਆਪ ਕਿਹ ਗਾਈ ਕਿ ਓਹਨਾ ਦਾ ਰਹਿਣਾ ਕਖ ਨੀ
@lakindersinghsidhu8786
@lakindersinghsidhu8786 8 күн бұрын
ਸਿਮਰੋ ਸੌਹਾ ਖਾਈ ਜਾ ਰਹੀ ਹੈ ਬਾਦਲਾਂ ਨੂੰ ਤਾਂ ਪੁੱਛ ਲੈਂਦੀ ਕਿ ਕਿੰਨੇ ਕੁਰਕਰਮ ਕਿਤੇ ਹੈ , ਤਾਹੀ ਤਾਂ ਖੱਖ ਨਹੀ ਰਿਹਾ
@shivanisharma5562
@shivanisharma5562 15 сағат бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢😮😮😮😮
@baldevsinghgill6557
@baldevsinghgill6557 8 күн бұрын
Valuable Conversation
@jaggijassar16
@jaggijassar16 8 күн бұрын
Good job Both of u 🫡 Sir hun present vich karvae kithe kharhi aa koi Hai umeed kyuki apne jitey hoe MP b jaila ch baithe ne te koi haar k b Mantri ban Parliament ch pounch gya.. eh mudhe te b koi episode bnao hor jagruk kareo 🙏🙏
@kuldipsingh5787
@kuldipsingh5787 8 күн бұрын
ਕੀ ਬਣੂ ਸਿੱਖੀ ਦਾ 😢😢😢😢
@parmjitsinghrandhawa3154
@parmjitsinghrandhawa3154 5 күн бұрын
Salute to Justice RANJIT SINGH Ji He shed a Light even more clear than it was in Public Domain. No one know Sucha ( Lucha) Langh until in this Interview. 🙏🙏
@bhupindernumberdar9709
@bhupindernumberdar9709 7 күн бұрын
Sir ji you have done great job
@SatnamSingh-ch4kd
@SatnamSingh-ch4kd 7 күн бұрын
Well done bhai ranjit Singh ji 🙏. Sukha gappy must kick out
@user-sh9hb8ml1m
@user-sh9hb8ml1m 6 күн бұрын
ਪਹਿਲਾਂ ਸਾਰਿਆਂ ਦੀ ਜ਼ੁਬਾਨ ਨੂੰ ਤੰਦੂਆ ਪਿਆ ਹੋਇਆ ਸੀ ਹੁਣ ਸਾਰੇ ਟੁਕਰ ਟੁਕਰ ਕਰੀ ਜਾਂਦੇ ਐ
@montygill2211
@montygill2211 8 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ।। ਗੁਰੂ ਘਰ ਦੀਆਂ ਕਮੇਟੀਆਂ ਸਭਾ ਸੁਸਾਇਟੀਆਂ ਸੂਝਵਾਨ ਸੰਗਤ ਦੇ ਚਰਨਾਂ ਚ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਵਿੱਚ ਇਕੱਠ ਕੀਤਾ ਜਾਵੇ ਮੈਂ ਮਨਜੀਤ ਸਿੰਘ ਜੀਤਾ ਮੇਰਾ ਪਰਿਵਾਰ ਤੇ ਮੇਰੇ ਨਾਲ ਜਿੰਨੇ ਸੱਜਣ ਗੁਰੂ ਘਰ ਦੀਆਂ ਕਮੇਟੀਆਂ ਹਨ ਪਹੁੰਚਣਗੀਆਂ ਤਜਿੰਦਰ ਸਿੰਘ ਵਾਲੀਆ ਉਹਦਾ ਪਰਿਵਾਰ ਤੇ ਉਹਦੇ ਨਾਲ ਜਿੰਨੇ ਸੱਜਣ ਮਿੱਤਰ ਹਨ ਉਹ ਵੀ ਗੁਰੂ ਘਰ ਪਹੁੰਚਣ। ਕਾਰਨ ਇਹ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਸਰਦਾਰ ਸਤਬੀਰ ਸਿੰਘ ਬਲਜਿੰਦਰ ਸਿੰਘ ਕਾਹਲੋ ਅਤੇ ਅਜੀਤ ਸਿੰਘ ਇਹਨਾਂ ਨੂੰ ਗੁਮਰਾਹ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ ਇਹ ਦੋਨੇ ਪੱਖਾਂ ਦੀਆਂ ਨਿਜੀ ਲੜਾਈਆਂ ਹਨ ਮੇਰੀ ਕਿਸੇ ਨਾਲ ਵੀ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਸਿਰਫ ਮਰਿਆਦਾ ਦੀ ਲੜਾਈ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਤਜਿੰਦਰ ਸਿੰਘ ਵਾਲੀਆ ਇਹ ਕਹਿ ਦਵੇ ਕਿ ਉਸ ਦੀਆਂ ਕੋਈ ਡਾਂਸਿੰਗ ਬਾਰ,ਸਪਾ , ਹੁੱਕਾ ਬਾਰ, ਐਲਸੀਡੀ ਡਰੱਗ ਤੇ ਪੰਜਾਬ ਤੋਂ ਧੀਆਂ ਭੈਣਾਂ ਲਿਆ ਕੇ ਨਚਾਉਣ ਦਾ ਅਤੇ ਉਨਾਂ ਨੂੰ ਮਾੜੇ ਕੰਮਾਂ ਵਿੱਚ ਪਾਉਣ ਦਾ ਕੋਈ ਕਾਰੋਬਾਰ ਨਹੀਂ ਹੈ ਜੇਕਰ ਇਹ ਸਾਰੇ ਇਲਜ਼ਾਮ ਝੂਠੇ ਹਨ ਤਾਂ ਮੈਂ ਮਨਜੀਤ ਸਿੰਘ ਜੀਤਾ ਮੇਰਾ ਪਰਿਵਾਰ ਅਤੇ ਮੇਰੇ ਨਾਲ ਦੇ ਸੱਜਣ ਮਿੱਤਰ ਗੁਰੂ ਸਾਹਿਬ ਦੇ ਦੇਣਦਾਰ ਹੋਣਗੇ ।ਇਹ ਫੈਸਲਾ ਸਮੂਹ ਇਕੱਠ ਵਿੱਚ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆ ਜਾਵੇ।
@golewaliagill4088
@golewaliagill4088 6 күн бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@SukhdevSingh-bz9zc
@SukhdevSingh-bz9zc 3 күн бұрын
Danwad justice Ranjit singh g and ancher g
@user-xm5un1vf7l
@user-xm5un1vf7l 8 күн бұрын
Hla ta dekhda jao. Guru ghar da dokhi
@jagtarsingh9630
@jagtarsingh9630 8 күн бұрын
Kali dal es sar beadbi mamle vich kareai ta kete par sirf sikha de wirod sikha n poor.a torture keta es sare case n sikha de cir marran da jis de saza aj kali dal bugat reha he te rehendi dunia tak eh klank bugdata rehega
@avtarkaler1374
@avtarkaler1374 8 күн бұрын
Book name plz..... Justice ranjeet singh ji di
@azadsingh8356
@azadsingh8356 7 күн бұрын
Sacrilege
@rajbrar6080
@rajbrar6080 8 күн бұрын
That's like a judge. Thankyou
@user-ex7el3st9i
@user-ex7el3st9i 8 күн бұрын
More power to you brother, bringing out the truth.
@beantsingh9208
@beantsingh9208 6 күн бұрын
Kindly name the book written by Justice Ranjeet Singh.
@sonysamra629
@sonysamra629 8 күн бұрын
Wehaguru ji wehaguru ji
@user-mc3ur7tv7x
@user-mc3ur7tv7x 8 күн бұрын
Capton beiman c jo usnu sja mili
@gursewaksinghbrar1894
@gursewaksinghbrar1894 6 күн бұрын
🙏🙏🙏
@user-mc3ur7tv7x
@user-mc3ur7tv7x 8 күн бұрын
Tiji sarkar da vohi hashar hoega
@charanjitsinghkhalsa1273
@charanjitsinghkhalsa1273 6 күн бұрын
ਸਿੱਖ ਕੌਮ ਦੇ ਹਰਿਆਵਲ ਦਸਤੇ ਦੇ ਭਰ ਜੋਬਨ ਚ ਟਹਿਕਦੇ ਫੁਲ, ਸਿੱਖ ਨੋਜਵਾਨ ਵੀਰੋ। ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਸ਼ਰੋਮਣੀ ਅਕਾਲੀ ਦਲ ਹੈ। ਜਿਸ ਦੇ ਸੰਵਿਧਾਨ ਚ ਲਿਖਿਆ ਹੋਇਐ ਕਿ ਸ਼ਰੋਮਣੀ ਅਕਾਲੀ ਦਲ ਦੇ ਅਹੁਦੇਦਾਰ, ਮੈਬਰ ਸਹਿਬਾਨ ਅੰਮ੍ਰਿਤਧਾਰੀ ਤੇ ਪਾਰਟੀ ਦੇ ਵਰਕਰ ਸੰਪੂਰਨ ਕੇਸਾਧਾਰੀ ਸਿੱਖ ਹੋਣਗੇ। ਉਹ ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸ਼ਮੇਸ਼ ਪਿਤਾ ਦੇ ਅਮ੍ਰਿਤ ਉਤੇ ਵਿਸ਼ਵਾਸ਼ ਤੋਂ ਬਗੈਰ ਕਿਸੇ ਹੋਰ ਦੇਵੀ ਦੇਵਤੇ ਦੀ ਮੂਰਤੀ ਪੂਜਾ ਨਹੀ ਕਰਨਗੇ। ਲੇਕਿਨ 1994 ਦੋਰਾਨ ਬਾਦਲ ਨੇ ਮੋਗਾ ਵਿਖੇ ਇਕ ਪੰਜਾਬੀ ਕਾਨਫਰੰਸ ਸਦ ਕੇ ਖਾਲਸਾ ਜੀ ਕੇ ਬੋਲਬਾਲੇ ਦੇ ਸਿਧਾਂਤ ਤੇ ਚਲਣ ਵਾਲੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਸਟੇਟ (ਹਿੰਦੂਸ਼ੈਤਾਨ) ਦੀ ਮੱਦਦ ਨਾਲ, ਕੌਮ ਨੂੰ ਮੂਰਖ ਬਣਾਉਣ ਲਈ ਇਸ ਦਾ ਚੋਣ ਨਿਸ਼ਾਨ ਤਕੜੀ ਤੇ ਇਸ ਦਾ ਨਾਂਅ ਸ਼ਰੋਮਣੀ ਅਕਾਲੀ ਦਲ ਹੀ ਰਖ ਲਿਆ। ਹੁਣ ਇਸ ਪੰਜਾਬੀ ਪਾਰਟੀ ( ਕਾਲੀ ਦਲ ਬਾਦਲ ) ਚ ਨਿੱਤਨੇਮ ਦੇ ਨੇੜੇ ਨ ਜਾਣ ਵਾਲੇ, ਉਤੋਂ ਥੱਲੋਂ ਮੁਨੇ ਹੋਏ ਟਿੰਡ ਫਿੰਡ ਘੋਨਮੋਨ, ਸ਼ਰਾਬ ਦੀਆ ਫੈਕਟਰੀਆ ਚਲਾਉਣ ਵਾਲੇ, ਸਿੱਖ ਜਵਾਨੀ ਦੀ ਨਸ਼ਿਆ ਰਾਹੀ ਨਸ਼ਲਕੁਸ਼ੀ ਕਰਨ ਵਾਲੇ , ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਣ ਵਾਲੇ ਨੂੰ ਵੋਟਾ ਖਾਤਿਰ ਮੁਆਫੀ ਦਿਵਾਉਣ ਵਾਲੇ, ਤਖਤਾ ਦੇ ਜੱਥੇਦਾਰ ਸਹਿਬਾਨ ਨੂੰ ਘਰ ਤਲਬ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਹੋਣ ਤੇ ਭਾਰੀ ਗਿਣਤੀ ਚ ਸਵਰੂਪ ਚੋਰੀ ਹੋਣ ਸਮੇਂ ਚੁਪ ਰਹਿਣ ਵਾਲੇ, ਸ਼ਰਾਬ ਦੀਆ ਫੈਕਟਰੀਆ ਚਲਾਉਣ ਵਾਲੇ ,ਪੰਥ ਤੇ ਪੰਜਾਬ ਵਿਰੋਧੀ ਹਿੰਦ ਸਮਾਚਾਰ ਗਰੁੱਪ ਦੇ ਸੋਹਲੇ ਗਾਉਣ ਵਾਲਿਆ ਦਾ ਬੋਲਬਾਲਾ ਹੈ, ਕੀ ਇਸ ਤਰਾਂ ਦੇ ਬੇਸ਼ਰਮ ਤੇ ਭ੍ਰਿਸ਼ਟ ਲੋਕ , ਕੌਮ ਦੀ ਸਿਆਸੀ ਮਾਂ ਪਾਰਟੀ "ਸ਼੍ਰੋਮਣੀ ਅਕਾਲੀ ਦਲ" ਦੀ ਅਗਵਾਈ ਕਰ ਸਕਦੇ ਹਨ। ਇਹ ਗਲ ਕੋਈ ਛੁਪੀ ਹੋਈ ਨਹੀ ਹੈ। ਕਿ ਇੰਦਰਾ ਗਧੀ ਦੀ ਕਾਂਗਰਸ ਸਰਕਾਰ ਸਮੇਂ ਦਰਬਾਰ ਸਾਹਿਬ ਉਪਰ ਹਮਲਾ ਤੇ ਸਿੱਖ ਨੋਜਵਾਨਾ ਦੀ ਨਸਲਕੁਸ਼ੀ ਹੋਈ। ਲੇਕਿਨ ਜੋ ਗਲ ਛੁਪੀ ਹੋਈ ਹੈ ਜਿਨਾ ਗੱਲਾਂ ਨੂੰ ਕੌਮ ਤੋ ਛੁਪਾਇਆ ਗਿਆ ਹੈ ਉਸ ਨੂੰ ਪ੍ਰਗਟ ਕਰਨਾ ਵੀ ਜਰੂਰੀ ਹੈ। ਕਿ ਜੂਨ 1984 ਸਮੇ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਾ ਕੌਣ ਹੈ ਤੇ ਹਮਲਾ ਕਰਨ ਲਈ ਉਕਸਾਉਣ ਤੇ ਹਮਲੇ ਦੀ ਹਮਾਇਤ ਕਰਨ ਵਾਲੇ ਕੌਣ ਸਨ। m.facebook.com/story.php?story_fbid=3094023340658246&id=100001518304830&sfnsn=wiwspwa 🙏👆👆👆👆👆👆👆🙏 ਹਰ ਸਚਾ ਸਿੱਖ ਉਪਰ ਦਿੱਤੇ ਲਿੰਕ ਨੂੰ ਖੋਲ ਕੇ ਜਰੂਰ ਦੇਖਣ ਦੀ ਕ੍ਰਿਪਾਲਤਾ ਕਰੇ । ਇਤਹਾਸਕ ਤਥਾਂ ਦੇ ਅਧਾਰ ਤੇ 100% ਸਚ ਹੈ ਜਾਂ ਇਉਂ ਕਹਿ ਲੳ ਕਿ ਰਬ ਦੀ ਉਚਾਈ ਜਿੰਨੀ ਸਚਾਈ ਹੈ ਕਿ ਦਰਬਾਰ ਸਾਹਿਬ ਉਪਰ ਹਮਲਾ ਬਾਦਲ ਦੀ ਰਜਾਮੰਦੀ ਨਾਲ ਹੋਇਆ ਹਰ ਸੁਹਿਰਦ ਸਿੱਖ ਇਹ ਲਿੰਕ ਖੋਲ ਕੇ ਜਰੂਰ ਦੇਖੇ। m.facebook.com/story.php?story_fbid=4152247671502469&id=100001518304830 ਉਪਰ ਦਿੱਤੇ 👆ਲਿੰਕ ਨੂੰ👆 ਖੋਲ ਕੇ ਦੇਖੋ ਕਿਸ ਤਰਾ ਕਾਲੀਆ ਦੇ ਸਿਧਾਂਤਹੀਣ ਸਿਆਸੀ ਭਾਈਵਾਲ ਭਾਜਪਾਈ, ਦਰਬਾਰ ਸਾਹਿਬ ਉਪਰ ਹੋਏ ਅਟੈਕ ਦੀ ਹਮਾਇਤ ਕਰ ਰਹੇ ਹਨ।
@logicalthinking77
@logicalthinking77 8 күн бұрын
या तो झूठे आरोप लगाने वालों को भी देश में सजा हो या जिस का बयान देखा रहे हों उसका लाई डिक्टेक्टर टेस्ट या नारको टेस्ट कर के ही बयान दिखाया करे। सारे बिकाऊ नहीं होते लेकिन पैसे के लिए बहुत से लोग बिक भी सकते हैं यह याद रखो।
@amarjitkaur5500
@amarjitkaur5500 7 күн бұрын
Badly Jindabad
@DJ-tz5je
@DJ-tz5je 6 күн бұрын
Abdali dal badel nu support kern valey merian jameeran valey loke.
@harjindersandhu2962
@harjindersandhu2962 7 күн бұрын
Waheguru ji
@HarpreetSingh-ml5zd
@HarpreetSingh-ml5zd 8 күн бұрын
❤❤❤
@graniteworld9116
@graniteworld9116 8 күн бұрын
No to Badal Akali Dal
@user-mc3ur7tv7x
@user-mc3ur7tv7x 6 күн бұрын
Sukhbir guru nal mtha laia tera ant aa gia
@user-bx3og7xu9h
@user-bx3og7xu9h 6 күн бұрын
Captain de nakal sirsa wale de vote
@hardevsingh6468
@hardevsingh6468 8 күн бұрын
ਸਰ ਮੌ ਕਿਤਾਬ ਖਰੀਦ ਲਈਹੌ
@peterhundal8108
@peterhundal8108 8 күн бұрын
ਜਨਾਬ ਕਿਤਾਬ ਦਾ ਨਾਮ ਕੀ ਹੈ
@user-mc3ur7tv7x
@user-mc3ur7tv7x 6 күн бұрын
Anpshati police ha ha
@amarjitkaur3694
@amarjitkaur3694 8 күн бұрын
ਮਾਫੀ ਨਾਮੇ ਵਿਚ ਗੁਰਬਚਨ ਸਿੰਘ ਜਥੇਦਾਰ ਸੀ ਮੇਨ
@amarjitkaur5500
@amarjitkaur5500 7 күн бұрын
Badal Jindabad
@DJ-tz5je
@DJ-tz5je 6 күн бұрын
Salute to you justice sahib 🙏
@KulwantSingh-fu4bg
@KulwantSingh-fu4bg 8 күн бұрын
ਇਹ ਆਰ ਐਸ ਐਸ ਦੇ ਬੰਦੇ ਹਮੇਸ਼ਾ ਸਿੱਖ ਪੰਥ ਦੇ ਖਿਲਾਫ ਹੀ ਰਹੇ। ਪਰ ਬਿਗਾਡ਼ ਕੁਝ ਨਹੀਂ ਸਕੇ।
@archnasidwadhwani
@archnasidwadhwani 7 күн бұрын
ਧਰਮ ਅਤੇ ਸਿੱਖ ਕੌਮ ਦੇ ਨਾਮ ਤੇ ਆਪਣੇ ਸਿੱਕਿਆਂ 'ਤੇ ਚਮਕਣਾ ਚੰਗਾ ਨਹੀਂ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਨੂੰ ਕਦੇ ਵੀ ਸਿਆਸਤ ਦਾ ਸਵਾਦ ਨਹੀਂ ਸੀ ਆਇਆ। ਕਿਉਂਕਿ ਫੌਜ ਅਤੇ ਅਦਾਲਤਾਂ ਇਸ ਤੋਂ ਬਹੁਤ ਦੂਰ ਹਨ। ਇੱਕ ਜਸਟਿਸ ਰਣਜੀਤ ਸਿੰਘ ਸਾਬਕਾ ਜੱਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਕਾਂਗਰਸ) ਦਾ ਮੁਖ ਪੱਤਰ ?? ਮੈਂ ਨਹੀਂ ਕਹਿ ਰਿਹਾ..ਬਸ ਤੱਥਾਂ ਦੀ ਗੱਲ ਕਰ ਰਿਹਾ ਹਾਂ। ਉਸ ਰਿਪੋਰਟ ਦੀ ਮਦਦ ਨਾਲ ਕਾਂਗਰਸ ਨੇ ਸਾਕਾ ਨੀਲਾ ਤਾਰਾ ਅਤੇ 1984 ਦੇ ਦੰਗਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਆਪ ਨੂੰ ਅਕਾਲੀਆਂ ਨਾਲੋਂ ਵੱਧ ਪੰਥਕ ਦੱਸਿਆ। ਨੇ ਅਗਲੇ ਮਹੀਨੇ ਹੋਣ ਵਾਲੀਆਂ ਪੰਚਾਇਤੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਚੋਣ ਬਿਰਤਾਂਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸਿਆਸੀ ਦੋਸ਼ਾਂ ਦੀ ਖੇਡ ਹਰ ਸਮੇਂ ਹੁੰਦੀ ਹੈ.. ਸ਼ੁਭਕਾਮਨਾਵਾਂ ਖੇਡਦੇ ਰਹਿਣ.. ਧਰਮ ਅਤੇ ਸਿੱਖ ਕੌਮ ਦੇ ਨਾਮ ਤੇ..🎉🎉🎉
@meharsinghgill1734
@meharsinghgill1734 6 күн бұрын
ਦੰਗੇ ਨਹੀਂ ਸਿੱਖ ਨਸਲਕੁਸ਼ੀ ਕਹੋ
@DJ-tz5je
@DJ-tz5je 6 күн бұрын
Akali dal badel na keho ABDALI DAL BADEL keho
@DJ-tz5je
@DJ-tz5je 6 күн бұрын
Bera gherk hove badelan da … Punjab nu lut k kha gaye tey sikhi khatem kiti
That's how money comes into our family
00:14
Mamasoboliha
Рет қаралды 10 МЛН
마시멜로우로 체감되는 요즘 물가
00:20
진영민yeongmin
Рет қаралды 14 МЛН
路飞被小孩吓到了#海贼王#路飞
00:41
路飞与唐舞桐
Рет қаралды 67 МЛН
تجربة أغرب توصيلة شحن ضد القطع تماما
00:56
صدام العزي
Рет қаралды 42 МЛН
That's how money comes into our family
00:14
Mamasoboliha
Рет қаралды 10 МЛН