ਜਲੰਧਰ ਜਿੱਤ ਕੇ ਗਰਜਿਆ ਝਾੜੂ ਦਾ ਬਠਿੰਡੇ ਵਾਲਾ ਭਮੱਕੜ Sheetal Angural ਨੇ ਵੋਟਾਂ ਵਾਲੇ ਦਿਨ ਫੜਿਆ ਸੀ

  Рет қаралды 45,337

RMB Television

RMB Television

Ай бұрын

#RMBTelevision #SheetalAngural #AamAadmiParty
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Surinderpal Singh
CameraMan- Gurpreet Singh
Editor- Kamalpreet Singh, Hardishan Singh
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 152
@nav8472
@nav8472 Ай бұрын
ਹੁਣ ਸ਼ੇਰ ਬਣਦਾ ਓਥੇ ਗੱਲ ਨੀ ਸੀ ਔੜਦੀ ਵੱਡੇ ਲੀਡਰ ਨੂੰ
@harbhajansinghsekhon2899
@harbhajansinghsekhon2899 Ай бұрын
ਸਰਦਾਰ ਦੇ ਨਾਮ ਤੇ ਕਲੰਕ ਏ ਬੰਦਾ , ਕਿੱਡਾ ਵੱਡਾ ਦਾਹੜਾ ਰੱਖਿਆ ਏ ਤੇ ਪਾਰਟੀ ਕਿਹੜੀ ਦਾ ਪਰਧਾਨ ਬਣਿਆ ਫਿਰਦਾ ਏ। ਕੋਈ ਨਾ ਭਰਾਵਾ 2027ਵਿੱਚ ਦੇਖਾਗੇ। ਉਥੇ ਤਾ ਤੈਨੂ ਗੱਲ ਨਹੀ ਆਈ।ਬਾਥਰੂਮ ਵਿੱਚ ਭੱਜ ਕੇ ਵੜ ਗਿਆ।ਸਿੱਖਾਂ ਨਾਲ ਭੰਡ ਧਰੋਹ ਕਮਾਅ ਰਿਹਾ ਏ।ਲੇਖਾ ਦੇਣਾ ਪੈਣਾ ਪਾਪਾ ਦਾ।
@VijayKumar-vv9ul
@VijayKumar-vv9ul Ай бұрын
ਜਿਸ ਨੂੰ ਤੁਸੀਂ ਹੁਣ ਤੱਕ ਵੋਟਾਂ ਪਾ ਕੇ ਸਿਖਾਂ ਦੇ ਸਿਰ ਤੇ ਬਿਠਾਉਂਦੇ ਰਹੇ ਅਕਾਲੀ ਕਾਂਗਰਸੀ ਓਹੋ ਠੀਕ ਸੀ ਕੁਝ ਸ਼ਰਮ ਕਰੋ ਬੋਲਣ ਲੱਗਿਆਂ ਕਾਂਗਰਸ ਨੇ ਕੀ ਕੀਤਾ ਸਿਖਾਂ ਨਾਲ ਬਾਦਲ ਨੇ ਕੀ ਕੀਤਾ ਓਹ ਨੀਂ ਦਿਖਦਾ ਥੋਨੂੰ
@hardeosingh3215
@hardeosingh3215 27 күн бұрын
Isnu smjdari kahinde ne.good srdar.ajihe ldra di jrurat he desh nu.jo thania te atack kre oh asl srdar hunda.vdia soch he tuhadi.
@user-qc8iv8hg6i
@user-qc8iv8hg6i 25 күн бұрын
❤❤❤❤
@ranjeetkhanna3993
@ranjeetkhanna3993 Ай бұрын
ਪਾਪੀ ਸਰਕਾਰ ਦੇ ਗੁੱਡੇ ਭਾਈ ਅਮਿੰਤਪਾਲ ਸਿੰਘ ਦੇ ਭਰਾ ਨੂੰ ਮਾਨ ਭੰਡ ਨੇ ਫੜਿਆ ਕੋਈ ਗੱਲ ਨਹੀਂ ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁👑
@param2756
@param2756 Ай бұрын
ਆਮ ਆਦਮੀ ਪਾਰਟੀ ਦਾ ਕੱਟੜ ਇਮਾਨਦਾਰ ਸਿਪਾਹੀ ਮੁੱਕਰ ਹੀ ਗਿਆ ਕਿ ਮੈ ਆਮ ਆਦਮੀ ਪਾਰਟੀ ਦਾ ਬੰਦਾ ਆ। ਇਹ ਕਿਹੋ ਜਿਹਾ ਸਿਪਾਹੀ ਜਿਹੜਾ ਮੋਕ ਮਾਰ ਗਿਆ ਕਿ ਮੈ ਪਾਰਟੀ ਦਾ ਹੈ ਈ ਨੀ 😅😅😅😅
@user-kt4om7zf4y
@user-kt4om7zf4y Ай бұрын
😅😅😅😅ਸੂਟ ਏਸੀ ਪੈਸੇ ਦੇ ਵੋਟਾ ਖਰੀਦਣ ਲਈ ਜਮੀਰਾ ਖਤਮ ਹੋ ਗਈਆਂ
@ArnavArnav-jm8vp
@ArnavArnav-jm8vp Ай бұрын
ਇਹ ਨੇਂ ਪਾਰਟੀ ਦੇ ਸ਼ੇਰ ਵਰਕਰ ਜਿਹੜੇ ਡਰਦੇ ਬਾਥਰੂਮ ਵਿੱਚ ਲੁਕ ਜਾਂਦੇ ਨੇ 🤔🙏
@chandermohan1457
@chandermohan1457 Ай бұрын
ਤੂੰ ਸਹੀ ਕਹਿ ਰਿਹਾ ਲੋਕ ਬਹੁਤ ਸਿਆਣੇ, ਇਸਦਾ ਤੈਨੂੰ 27 ਚ ਪਤਾ ਲੱਗ ਜਾਏਗਾ.
@goldygoldychahal2723
@goldygoldychahal2723 Ай бұрын
ਉਸ ਟਾਈਮ ਆਵਾਜ਼ ਨਹੀਂ ਨਿਕਲੀ ਹੁਣ ਕਿਵੇਂ ਬੜਾ ਸ਼ੇਰ ਬਣਿਆ ਬੈਠਾ
@AmandeepSingh-bu4wn
@AmandeepSingh-bu4wn Ай бұрын
ਬਹੁਤ ਸਿਆਣਾ ਬਣ ਦਾ
@Sachsachhai1519
@Sachsachhai1519 Ай бұрын
ਗਿਆ ਸੀ ਬੂਥ ਦੇਖਣ ਵੱਡਾ ਪੁਤਿਨ ਤੂੰ ਰੂਸ ਅਲਾ 😂😂😂😂😂
@davygrup1717
@davygrup1717 Ай бұрын
😂😂
@gill-punjab
@gill-punjab Ай бұрын
2027 ਵਿੱਚ ਪਤਾ ਲੱਗੂ ਕੋਣ ਜਿੱਤਦਾ ਤੇ ਕੌਣ ਹਾਰਦਾ
@AvtarSingh-bv5eq
@AvtarSingh-bv5eq Ай бұрын
ਇਹ ਤਾਂ ਪੌਦੇ ਲੈਣ ਗਿਆ ਸੀ ਬੀਜ ਦੁਜੇ ਮੁੰਡੇ ਲੈ ਆਏ ਸਨ
@param2756
@param2756 Ай бұрын
ਬੂਥ ਨਹੀਂ ਲੱਗਣ ਦਿੰਦਾ ਸੀ ਤੇ ਇਹ ਗਲ ਉਸ ਦਿਨ ਕੈਮਰੇ ਸਾਹਮਣੇ ਬੋਲਦਾ, ਬੂਥ ਲਵਾਉਣ ਦੀ ਬਜਾਏ ਤੂੰ ਡਰਕੇ ਬਾਥਰੂਮ ਚ ਕਿਉੰ ਲੁਕਿਆ ਸੀ। ਹੁਣ ਗੱਲਾਂ ਆ ਰਹੀਆਂ ਆ ਇਸਨੂੰ ਉਸ ਦਿਨ ਮੋਕ ਮਾਰ ਗਿਆ ਸੀ।
@RamPal-wz1up
@RamPal-wz1up Ай бұрын
ਵੋਟਾਂ ਜਲੰਧਰ ਚ ਸੀ ਤੂੰ ਏਥੇ ਕੀ ਲੈਣ ਆਇਆ, ਸਭ ਕੁਝ ਵੰਡਿਆ ਪੂਰੀ ਤਾਕਤ ਝੋਕੀ ਸਰਕਾਰ ਨੇ ਪਤਾ ਨਈਂ ਕੀ ਕੀ ਵੰਡਿਆ ਦੁਨੀਆਂ ਨੂੰ ਪਤਾ ਜੇ ਕੰਮ ਕੀਤੇ ਹੋਣ ਤਾਂ ਇਸ ਤਰ੍ਹਾਂ ਧੱਕੇ ਖਾਣ ਦੀ ਲੋੜ ਨਈਂ ਸੀ
@gill-punjab
@gill-punjab Ай бұрын
ਤੈਨੂੰ ਤਾ ਕਿਸੇ ਦੇ ਘਰੋ ਬਾਥਰੂਮ ਵਿੱਚੋਂ ਫੜਿਆ ਸੀ,
@kuldeepsinghchatha
@kuldeepsinghchatha Ай бұрын
ਗਰਜਦਿਆਂ ਨੂੰ ਤਾਂ ਢਾਈ ਸਾਲ ਹੋਗੇ ਗੱਲ ਤਾਂ ਵਰਨ੍ਹ ਦੀ ਹੈ ਕਦੋਂ ਵਰਨਗੇ
@amerjeetsingh833
@amerjeetsingh833 Ай бұрын
ਆਪਣੇ ਮੂੰਹ ਨਾਲ ਗੱਲਾ ਕਰਦਾ ਉਸ ਸਮੇ ਪਾਟੀ ਪਈ ਸੀ 😂😂😂
@rajwindersingh-ov3tc
@rajwindersingh-ov3tc Ай бұрын
ਟੱਟੇ ਫੜਨ ਗਿਆ ਸੀ ਜਾ ਕੁੜੀ ਦਾ ਰਿਸਤਾ ਕਰਨ ਗਿਆ ਸੀ
@revarogrewal5975
@revarogrewal5975 Ай бұрын
4 gram heroine fdhn gya c , smjhda meri gal ?
@Funtimemore
@Funtimemore Ай бұрын
😂😂😂😂😂😂
@RAKESHKUMAR-um3xs
@RAKESHKUMAR-um3xs Ай бұрын
Tusi kudi di gaal tk jaan nu mint launde aa it means tuhade family ch kudia di ijjat eni k hi aa
@babafaridcourierservice4165
@babafaridcourierservice4165 Ай бұрын
Sii gll aa bai
@davygrup1717
@davygrup1717 Ай бұрын
😂😂 ਉਹ ਭਾਜੀ ਤਾਨੂੰ ਭੁਲੇਖਾ ਪਿਆ ਮੈਂ ਝਾੜੂ ਵਾਲਾ ਨਹੀ 😂 ਬਾਥਰੂਮ ਚ ਡਰਕੇ ਕਿਉਂ ਵੜਿਆ ਸੀ ਵੱਡਿਆ ਬਦਮਾਸਾ, ਹੈਗਾ ਸੀਤਲ ਵੀ ਲੋੜੂ ਬੰਦਾ ਭਾਜਪਾ ਵਾਲਾ ਪਰ ਝਾੜੂ ਵਾਲੇ ਲੋੜੂ ਪ੍ਰਸਾਦ ਨੇ
@mayaahmad5884
@mayaahmad5884 Ай бұрын
ਤੈਨੂੰ ਸ਼ਰਮ ਨਹੀਂ ਆਉਂਦੀ ਇੰਟਰਵਿਊ ਕਰਦੇ ਨੂੰ
@lachhmansingh9803
@lachhmansingh9803 Ай бұрын
ਸੂਟ ਦਾਰੂ ਧੱਕਾ ਸ਼ਾਹੀ ਨਾਲ
@lachhmansinghsingh9983
@lachhmansinghsingh9983 Ай бұрын
ਮੌਕ ਮਾਰਦਾ ਅਖੇ ਬਾਣੀਆ ਦਾ ਛੱਡਿਆ
@harshpreetkaur5560
@harshpreetkaur5560 Ай бұрын
ਪੁੱਤ ਉਸ ਦਿਨ ਟੱਟੀਆਂ ਲੱਗ ਪਾਈਂ ਸੀ ਵੱਡੇ ਲੀਡਰ ਨੂੰ
@GurdeepSingh-xd8fo
@GurdeepSingh-xd8fo Ай бұрын
ਬੰਡ ਪਾਟੀ ਨਾਮ ਗੁਲਾਟੀ 😂😂😂😂😂😂😂
@Sachsachhai1519
@Sachsachhai1519 Ай бұрын
ਸਾਡੀ ਗੱਡੀ ਪੈਕ ਪਈ ਆ ਸੂਟਾ ਨਾਲ ਅਤੇ ਦਾਰੂ ਦੀਆਂ ਪੇਟੀਆਂ ਨਾਲ ਇੱਕ ਦਿਨ ਪਹਿਲਾਂ ਵੰਡ ਕੇ ਜਿਹੜੀ ਬਚਗੀ ਉਹਦੇ ਨਾਲ ਅਸੀਂ ਰੱਜ ਕੇ ਨਿਕਲਣ ਲੱਗੇ ਸੀ 😂😂😂😂😂
@bablugill691
@bablugill691 Ай бұрын
ਅੱਜ ਤੋ ਆਪਣੇ ਘਰ ਆਹ। ਆਪਣੇ ਘਰ ਤਾਂ ਫ਼ੇਰ ਕੁੱਤਾ ਵੀ ਸ਼ੇਰ ਬਣ ਜਾਂਦਾ। ਬਾਰ ਉਹ ਬੋਲਦਾ ਵੀ ਨਈ
@Sachsachhai1519
@Sachsachhai1519 Ай бұрын
ਮਾਣ ਖਾਨੀ ਦਾ ਪਰਚਾ ਕਰ ਉਹਦੇ ਤੇ ਅਗਰ ਸੱਚਾ ਤਾਂ 😂😂😂😂😂
@gurdeepsinghgrewal5329
@gurdeepsinghgrewal5329 Ай бұрын
ਹੁਣ ਪਨੀਰੀ ਲੈਣ ਗਿਆ ਸੀ
@user-kt4om7zf4y
@user-kt4om7zf4y Ай бұрын
ਵਾਰੀ ਵਾਰੀ ਵਰਸੀ ਖਟਣ ਗਿਆ ਸੀ ਖਟ ਲਿਆਦੇ ਬੂਟ, ਵੋਟ ਪਿੱਛੇ ਪੈਸੇ ਮਿਲਦੇ ਨਾਲੇ ਮਿਲਦੇ ਸੂਟ ਪੰਜਾਬ ਕਰਜਾਈ ਹੋ ਗਿਆ ਮਰੀਆ ਜਮੀਰਾ ਵਾਲੇ 😂 ਮਾਰਦੇ ਫਿਰਦੇ ਸਲੂਟ 😂👏👏
@bablugill691
@bablugill691 Ай бұрын
ਇਕ ਵਾਰ ਕਮੇਂਟ ਜ਼ਰੂਰ ਪਰੀ ਆਪਣੀ ਇੰਟਰਵਿਊ ਦੇ ਥੱਲੇ
@bablugill691
@bablugill691 Ай бұрын
ਪੂਰੇ ਪੰਜਾਬ ਨੇ ਇਸ ਸ਼ੇਰ ਨੂੰ ਟੀਵੀ ਤੇ ਸ਼ੀਤਲ ਦੇ ਅੱਗੇ ਪਜਦਾ ਦੇਖਿਆ । ਗੁੰਡਾ ਗਰਦੀ ਤੇ ਤੁਸੀ ਸਰੇ ਆਮ ਕਰ ਰਹੇ ਸੀ। ਤਾਹੀਂ ਅੱਗੇ ਲੱਗ ਕੇ ਭੱਜ ਰਏ ਸੀ
@Sachsachhai1519
@Sachsachhai1519 Ай бұрын
ਮਾਣ ਹਾਨੀ ਦਾ ਪਰਚਾ ਕਰ ਉਹਦੇ ਤੇ ਅਗਰ ਸੱਚਾ ਤਾਂ 😂😂😂😂😂
@hardeosingh3215
@hardeosingh3215 Ай бұрын
Prcha hr jgah ni honskda.
@Sachsachhai1519
@Sachsachhai1519 29 күн бұрын
@@hardeosingh3215 ਠੀਕ ਆ ਜੀ ਪਰ ਸਿੱਖਾਂ ਤੇ ਅਤੇ ਕੋਈ ਮੂਹਰੇ ਗ਼ਰੀਬ ਹੋਵੇ ਫ਼ਿਰ ਤਾਂ ਮੈਨੂੰ ਲੱਗਦਾ ਹਰ ਜਗ੍ਹਾ ਹੀ ਹੀ ਜਾਂਦਾ ਹਨਾਂ ਜੀ ?
@ishdeepgaming6008
@ishdeepgaming6008 Ай бұрын
Os din nahi eh bolia
@sandeepsinghkhanoura4850
@sandeepsinghkhanoura4850 Ай бұрын
ਥੋੜਾ ਟਾਇਮ ਰੁਕ ਜਾਵੋ ਇਹ ਤਾਂ ਇਹ ਵੀ ਕਿਹਾ ਕਰਨਗੇ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹੀ ਨਹੀਂ।
@kuldeepsinghchatha
@kuldeepsinghchatha Ай бұрын
ਮੀਟਿੰਗ ਪੇ ਮੀਟਿੰਗ ਮੀਟਿੰਗ ਪੇ ਮੀਟਿੰਗ।ਕੰਮ ਕਿਥੇ ਕੋਈ ਜ਼ਿਲਾ ਤਹਿਸੀਲ ਬਲਾਕ ਕਿਥੇ ਹੋਏ ਕੰਮ ਇਕ ਤਾਂ ਜਗਰਾਵਾਂ ਕੀਤਾ ਸੀ ਕੰਮ ਇਕ ਕਟਾਰੂ ਚੱਕ ਨੇ ਕੀਤਾ ਸੀ।ਮਿਸਰੇ ਵਾਲੇ ਨੇ ਕੀਤਾ ਸੀ ਇਕ ਭਗਵੰਤ ਮਾਨ ਦੀ ਭੂਆ ਨੇ ਕੀਤੈ। ਅਸੀਂ ਤਾਂ ਇਹੀ ਕੰਮ ਦੇਖੇ ਐ।ਭਗਤ ਸਿੰਘ ਬਣਨ ਤੇ ਭਗਤ ਸਿੰਘ ਦੀ ਐਕਟਿੰਗ ਚ ਫਰਕ ਹੁੰਦੈ
@RajivKumar-ty2qk
@RajivKumar-ty2qk Ай бұрын
ਓਦੋ ਬਾਥਰੂਮ ਚ ਭਜਿਆ ਕਿਦਾ ਸੀ ਕੇ ਪਤਾ ਨੀ ਕੀ ਹੋ ਜਾਣਾ ਸਾਰੀ ਸਰਕਾਰੀ ਮਸ਼ੀਨਰੀ ਲਾਤੀ ਸਾਰਾ ਪਰਿਵਾਰ ਸਣੇ ਸੀਅਮ ਗਲੀ ਗਲੀ ਫਿਰਕੇ ਜੇ ਜਿਤਗੇ ਗੇ ਏਨੁ ਜਿਤ ਨੀ ਹਾਰ ਕੇਹਦੈ ਆ 70 ਸਾਲ ਚ ਕੋਈ ਸੀਅਮ ਏਦਾ ਕੋਠੀ ਲੇਕੇ ਇਕ ਛੋਟੀ ਜੀ ਜਿਮਨੀ ਚੋਣ ਚ ਏਦਾ ਨੀ ਸੀ ਬੈਠਾ ਸੂਟ ਬੂਟ ਪੌਸੇ ਸ਼ਰਾਬ ਪਤਾ ਨੀ ਕਿਨੇ ਕਰੋੜ ਵੰਡਤੇ ਹੋਣੇ ਲੋਕਾ ਨੁ ਆਪਨੀ ਕੁਰਸੀ ਬਚੋਹਨ ਦੀ ਖਤਿਰ ਦੂਜੀਆ ਪਾਰਟੀਆ ਦੇਵਰਕਰਾਂ ਨੁ ਵੋਟ ਪਾਉਣ ਨੀ ਜਾਣ ਦਿਤਾ ਕੇਹਦੈ ਘਰੇ ਲੇਲੈ ਜੋ ਚਾਹੀਦਾ ਪਰ ਬੂਥ ਤੇ ਨਾ ਜਾਓ ਭੰਗੜੇ ਭਾਵੇ ਜਿਨੇ ਮਰਜੀ ਪਾਲੌ 20 ਦਿਨ ਪੇਹਲਾ ਚੰਨੀ ਓਥੋ 40000 ਤੋ ਵਧ ਵੋਟਾਂ ਲੇਕੇ ਗਿਆ ਵੈਸਟ ਤੋ ਹੁਣ ਘਟ ਪਈਆ ਇਥੋ ਪਤਾ ਚਲਦਾ ਦੂਜੀਆ 4 ਵੀ ਭਾਵੇ ਜਿਤ ਜੋ ਕੋਈ ਫਰਕ ਨੀ ਪੈਣਾ ਜਿਥੈ92 ਨੇ ਡੱਕਾ ਨੀ ਤੋੜਿਆ ਓਥੇ ਭਾਵੇ 96 ਕਰਦੋ ਹਾਲ ਓਹੀ ਰੇਹਨਾ
@user-cy7bg5ei1q
@user-cy7bg5ei1q Ай бұрын
Gand pa rakha aap ne
@SukhwinderSingh-nk2ec
@SukhwinderSingh-nk2ec Ай бұрын
ਖੱਚ
@malkeetkumar9566
@malkeetkumar9566 Ай бұрын
Paag banni di laz rakh lainda kehnda ha Mai haiga aam Aadmi party da banda karo jo karna fer cashe keo muti janda c Jalandhar
@jagmailsidhu7534
@jagmailsidhu7534 Ай бұрын
App party jindabad jindabad jindabad jindabad jindabad jindabad
@ishdeepgaming6008
@ishdeepgaming6008 Ай бұрын
Os din ta Minta krda v
@jacklitt5099
@jacklitt5099 Ай бұрын
ਆਪ ਪਾਰਟੀ ਚ ਵੀ ਗੁੰਡੇ ਹਨ, ਮ ਲ ਏ ਹਨ ਜੋ ਸਰੀਫ ਨਹੀ ਕੁਜ ਹੋਰ ਹਨ, ਉਹ ਵੀ ਬਹੁਤ-ਬਹੁਤ ਗੈਰਕਾਨੂਨੀ ਕਮ ਕਰਦੇ ਹਨ। ਆਮ ਪਾਰਟੀ ਚ ਮ ਲ ਏ ਚੂਹੇ ਹਨ ਆਪਣੀ ਵਡਿਆਈ ਆਪ ਕਰਨ ਲਗਾ ਹੇ।
@manvirdhaliwal-cu3sy
@manvirdhaliwal-cu3sy Ай бұрын
ਤੂੰ ਤਾਂ ਜਮਾ ਨੀ ਡਰਦਾ
@bablugill691
@bablugill691 Ай бұрын
@@manvirdhaliwal-cu3sy ਪੂਰੇ ਪੰਜਾਬ ਨੇ ਇਸ ਸ਼ੇਰ ਨੂੰ ਟੀਵੀ ਤੇ ਸ਼ੀਤਲ ਦੇ ਅੱਗੇ ਪਜਦਾ ਦੇਖਿਆ
@manvirdhaliwal-cu3sy
@manvirdhaliwal-cu3sy Ай бұрын
@@bablugill691 ਆਹੋ
@sand305
@sand305 Ай бұрын
Eh bande ne dhadi te pagg de bahut bejti krahe ah par eh bsarm te jmeer mri vale lok ne eh loka ne sarm lake kille te tangi hoe ah
@gurdeepsinghgrewal5329
@gurdeepsinghgrewal5329 Ай бұрын
ਬੀ ਜੇ ਪੀ ਨੇ ਸੀਤਲ ਦੀ ਮੰਦਦ। ਨਹੀ ਕੀਤੀ ਭਗਵੰਤ ਦੀ ਕਰਗੀ ਕੋਈ ਸਾਜ ਸੀ ਤਾਂ ਹੀ ਸੀਤਲ ਹਾਰਿਆ
@nanaksarsahibjandialaguru6441
@nanaksarsahibjandialaguru6441 Ай бұрын
😂😂😂😂😂😂😂mok mar ke aj ser banda
@sohnasingh3149
@sohnasingh3149 Ай бұрын
Ihh v dass ke sade sare MLA,sare worker khulla chitta vechde han.
@Kamalofficial92
@Kamalofficial92 Ай бұрын
ਓਥੇ ਗੱਲ ਨਈ ਸੀ ਆਉਂਦੀ ਹੁਣ ਸ਼ੇਰ ਬਣਦਾ ਮਾਮਾ ਓਦੋਂ ਤਾਂ ਕਹਿੰਦਾਂ ਸੀ ਨਈ ਸੀਤਲ ਜੀ ਨਈ ਸੀਤਲ ਜੀ ਮੈ ਚਲਿਆ ਮੈ ਕਿਸੇ ਪਾਰਟੀ ਤੋਂ ਨਈ ਆ ਪਰ ਨਿਕਲਿਆ ਆਮ ਪਾਰਟੀ ਦਾ ਸ਼ੇਰ ਸਿਪਾਹੀ ਜਿਹੜਾ ਬਾਥਰੂਮ ਚੇ ਲੁਕਦਾ ਫਿਰਦਾ ਸੀ😀😂😂🤣ਲਾਹਨਤ ਐਸੇ ਸ਼ੇਰ ਤੇ ਜਿਹੜਾ ਡਰਦਾ ਬਾਥਰੂਮ ਚੇ ਲੁਕਦਾ ਫਿਰਦਾ ਸੀ ਤੇ ਅੱਜ ਗਰਜ ਰਿਹਾ😂😂ਹੁਣ ਇਹ ਚੋਣ ਜਾਬਤਾ ਚੇ ਕੀਂ ਕਰਨ ਗਿਆ ਜਲੰਧਰ ਇਹਨੇ ਚੋਣ ਜਾਬਤਾ ਦੀ ਉਲੰਘਨਾ ਕੀਤੀ ਹੁਣ ਏਦੇ ਤੇ ਕਾਰਵਾਈ ਹੋਣੀ ਚਾਹੀਦੀ ਅੱਜ ਖੁਦ ਮਨ ਰਿਹਾ ਇਹ ਸ਼ੇਰ😂
@user-hq4fc6gf1r
@user-hq4fc6gf1r Ай бұрын
Aam Aadmi party jindabaad jindabaad jindabaad
@__Official__Deep__Warring9487
@__Official__Deep__Warring9487 Ай бұрын
Othy ta tu bolya nhi video ch darya pya c
@Jalandersingh-d6t
@Jalandersingh-d6t Ай бұрын
ਹੁਣ ਸੇਰ ਬਹਾਦੁਰ ਸਿਪਾਹੀ ਬ
@user-jl4gb8ib3s
@user-jl4gb8ib3s Ай бұрын
🐏🐏🐏🐏🥄🥄🥄
@manidersingh9942
@manidersingh9942 Ай бұрын
ਝਾੜੂ ਤਾਂ ਸੱਚੀਂ ਨਮਰਦ ਨੀੰਕਲਿਆ
@hardeosingh3215
@hardeosingh3215 Ай бұрын
Good message from youth voluntier from aap.silent is a most powerfull.
@ParminderSingh-yg1qh
@ParminderSingh-yg1qh 28 күн бұрын
ਇਹ ਤਾਂ ਪਾਰਟੀ ਨੂੰ ਹੀ ਆਖਦਾ ਸੀ ਮੇਰੀ ਕੋਈ ਪਾਰਟੀ ਨਹੀਂ ਅੱਜ ਇਥੇ ਸ਼ੇਰ ਬਣਾਇਆ ਫੇਰਦਾ ਹੈ ਹੱਕ ਤਾਂਣ ਕੇ ਬਾਥਰੋਮ ਵਿੱਚ ਮੀਡੀਆ ਸਾਹਮਣੇ
@sohnasingh3149
@sohnasingh3149 Ай бұрын
Chitte bare v bhaunk.
@jitsingh8827
@jitsingh8827 25 күн бұрын
ਉੱਥੇ ਬੇਜ਼ਤੀ ਕਰਾ ਕੇ ਹੁਣ ਘਰ ਆ ਕੇ ਸ਼ੇਰ ਬਣ ਰਿਹਾ
@Adv_Kanwarpal_KP
@Adv_Kanwarpal_KP Ай бұрын
Hahaha shipaahi oo tussss waooo, kise duje halke vch rehna election vale day kise duje de halke da banda awe ohh illegal aa , Us din tus kiha mai ta party da worker hi hai nahi 😂 Baki thodi Jit bare dasda , MP elections ch thonu MINISTERS khade karne paee, te oh v nahi jiteeee, Te hun 117 halke ne jide vcho just ik halke vch elections c jithe thode CM saab nu ghar tak laina pai gya , 91 MLA rajya sabha baki lili fili sab baithe c , Te ehnu JIT kehne oo ??? Jit dekhyoo 2027 ch , fer byaan same ho jana thoda k, Asi ta hai hi nahi AAP de bande 😂
@sohnasingh3149
@sohnasingh3149 Ай бұрын
Youth wing nahi oot wing da pardhan.
@akhtiarsingh4554
@akhtiarsingh4554 Ай бұрын
75 hjar voter bhugtia hi nhi? Oh sarkar virodhi c?
@MelaSandhu
@MelaSandhu Ай бұрын
Congratulations 🎉
@SukhvinderSingh-f2q
@SukhvinderSingh-f2q Ай бұрын
ਭਗਵੰਤ ਮਾਨ ਸਾਹਿਬ ਪੈਸੇ ਦਿੰਦੇ ਤਾਂ ਹੀ ਕੰਮ ਕਰਾਉਂਦਾ ਇਦਾਂ ਕਿਵੇਂ ਕਰਾ ਦਿੰਦਾ ਉਹ ਆਪਦਾ ਘਰ ਵੇਚ ਕੇ ਕਰਾ ਦਿੰਦਾ ਕੰਮ
@user-df1uv8ic1b
@user-df1uv8ic1b Ай бұрын
Chairman.paka.ji...Good.job
@user-lw1gr6lc2i
@user-lw1gr6lc2i Ай бұрын
उसे दिन क्यों भाग गया था
@user-ij3pi2jw3p
@user-ij3pi2jw3p Ай бұрын
ਪੂਸ ਚੱਡਿਆਂ ਵਿੱਚ ਲਈ ਸੀ ਉਦੋਂ ਬੋਲਣ ਜੋਗਾ ਤਾਂ ਛੱਡਿਆ ਨਹੀਂ ਬੋਲਣਾ ਕੀ ਸੀ
@ashukarnania9995
@ashukarnania9995 Ай бұрын
Suwad aAh gea Jalandhar de results Toh baad ❤🎉🎉
@DJD6-uf7fg
@DJD6-uf7fg 28 күн бұрын
Bilkul chuth bol rahe o sardar ji, tusi paise v vande suit v vande te sharab di ta gal hi rehn deo, poori gundagardi kiti aam admi party ne 🙏
@InderJitSingh-qc6jv
@InderJitSingh-qc6jv Ай бұрын
Good zar
@sudeshkumar6213
@sudeshkumar6213 Ай бұрын
Pehla kehri party si
@user-fn8pi7ne4r
@user-fn8pi7ne4r Ай бұрын
Y tu os din y tu ji ji krda frda c tu y dogla a te gll sunla thodi Maadi haalt aa jida kbootr bili nu dek k kbootr akhan bnd krda ohda he aa koi na rbb SBB dekda
@user-cy7bg5ei1q
@user-cy7bg5ei1q Ай бұрын
Sarab nasa mony dekati keti aap ne 27 vich. Pata lago
@satnamdhindsa3759
@satnamdhindsa3759 Ай бұрын
ਬੱਸ ਢਕਿਆ ਰਹਿ🤪
@MADE_IN_PANJAB
@MADE_IN_PANJAB Ай бұрын
Illegal kam kar ke hero banda
@rajveergill6036
@rajveergill6036 29 күн бұрын
Awe musha rakhi firda .. os den ta mukar gaiya si .. khalsa ji je ser te pagh bani fer daar kes gal da
@sudeshkumar6213
@sudeshkumar6213 Ай бұрын
Bari himat si bhra di us din
@SohanSingh-wr8vb
@SohanSingh-wr8vb Ай бұрын
Maan sarkar jindabad
@KashmirsinghHayer-vv5zo
@KashmirsinghHayer-vv5zo Ай бұрын
Us din tan g g g kari janda c hun vada leader ban da firda
@jangaujla8219
@jangaujla8219 Ай бұрын
Aap good party
@PrinceKumar-cf7ek
@PrinceKumar-cf7ek Ай бұрын
God bless🙏 💐💐💐🙏🏻👍🤩😛😘
@sudeshkumar6213
@sudeshkumar6213 Ай бұрын
Ki dar gya himat honi chihudi
@vimalsharmalath9732
@vimalsharmalath9732 Ай бұрын
Voter kbi parbhibaht nhi Honda chahe BJP Akali congress AAP pantu Punjab ke samsya hal nhi hui khasker nashe nojwan mar rehe politician Amir ho rehe
@Rtyuigc
@Rtyuigc Ай бұрын
Chittier praid honi chiedde aa ehde
@victorkumar4414
@victorkumar4414 29 күн бұрын
Oh chup kr oye…. odo sheetal ji sheetal ji krda c
@harshdhir6395
@harshdhir6395 Ай бұрын
ਲੋਕੀ ਦੱਸਦੇ ਚਿੱਟਾ ਵੇਚਦਾ ਅਗੂਰਾਲ ਤੁਹਾਡੀ ਪਾਰਟੀ nu ਪਤਾ ਨੀ ਲੱਗਾ
@user-hq7os6fi1y
@user-hq7os6fi1y Ай бұрын
ਭੇਡਾਂ ਮੁੰਡੇ ਨੂੰ ਰਿਸ਼ਤਾ ਕਰਨ ਵੀ ਆਗੀਆਂ ਬਲ਼ੇ ਉਏ ਭੇਡੋ
@beerasinghbeera556
@beerasinghbeera556 Ай бұрын
Very good natija aaya
@MangalSandhu-i4h
@MangalSandhu-i4h 28 күн бұрын
ਇਹ ਤਾਂ ਵਿਚਾਰਾ ਬਾਥਰੂਮ ਗਿਆ ਸੀ
@MelaSandhu
@MelaSandhu Ай бұрын
Very good
@harpreetjawandha4299
@harpreetjawandha4299 29 күн бұрын
Eho je daler bande ghar ghar jaman
@bhagatpeehu887
@bhagatpeehu887 Ай бұрын
Sab juth bol reha
@gurlalsingh4107
@gurlalsingh4107 Ай бұрын
70ਸਾਲਾਂ ਜਿੰਨਾ ਨੁਕਸਾਨ ਹੋਰ ਪਾਰਟੀਆਂ ਨੇ ਕੀਤਾ ਆਮ ਆਮਦੀ ਵਾਲਿਆ ਨੇ 3 ਸਾਲ ਕਰਜਾਈ ਕਰਤਾ ਪੰਜਾਬ sc ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਆਮ ਆਦਮੀ ਪਾਰਟੀ ਕਰ ਰਹੀ ਆਮ ਲੋਕਾਂ ਦੇ ਹੱਕਾ ਦੀ ਕੋਈ ਗੱਲ ਨਹੀ ਕੀਤੀ ਜਾ ਰਹੀ
@user-fq2no1tn7m
@user-fq2no1tn7m 22 күн бұрын
ਮੁਤਨ ਗਿਆਂ ਸੀ
@binod5837
@binod5837 Ай бұрын
Eh jitt vi ta sajish nal hi jitt hoi ha pehla bhai shaib amritpal da panga pyaa hun ohna da bhai shaib herpreet singh da anga pa lya lokka da dhayan bhatkon lyai uddar jal saj karka vota ch jitt li koi gal 2027 ch dekhaga
@user-mc5tn4hc2e
@user-mc5tn4hc2e 29 күн бұрын
सरदार जी बड़ा झूठ बोल रही हो सरदार जी तक का तुसी की तरह
@user-xh2fw1nk5w
@user-xh2fw1nk5w 28 күн бұрын
ਇਸ ਦਾ ਮੂਤ ਨਿਕਲ ਗਿਆ ਸੀ
@pawansingla1695
@pawansingla1695 Ай бұрын
ਬੇ ਸ਼ਰਮ ਲੋਕ
@hardeepgrewal708
@hardeepgrewal708 Ай бұрын
App chor
@WilliamMattu-pq3qt
@WilliamMattu-pq3qt Ай бұрын
😅😅😅😅
@AmusedArchery-sy1fo
@AmusedArchery-sy1fo Ай бұрын
😂😂😂😂😂😂😂
@user-nl9vb8db1y
@user-nl9vb8db1y Ай бұрын
😂😂😂😂😂😂
@SatinderpalSinghGill-ii6jh
@SatinderpalSinghGill-ii6jh Ай бұрын
😂😂
Ouch.. 🤕
00:30
Celine & Michiel
Рет қаралды 33 МЛН
Советы на всё лето 4 @postworkllc
00:23
История одного вокалиста
Рет қаралды 5 МЛН
艾莎撒娇得到王子的原谅#艾莎
0:24
在逃的公主
Рет қаралды 28 МЛН
Бизнесмены из Азии😂
0:20
FERMACHI
Рет қаралды 11 МЛН
ТЫ С ДРУГОМ В ДЕТСТВЕ😂#shorts
1:00
BATEK_OFFICIAL
Рет қаралды 10 МЛН
Умный УЧИТЕЛЬ против УЧЕНИКОВ 😱 #shorts
0:59
Лаборатория Разрушителя
Рет қаралды 2,2 МЛН