ਗੁੱਜਰਾਂ ਦੇ ਪਰਿਵਾਰ ਤੋਂ ਸੁਣੋ ਸਾਰਾ ਪੱਖ ਸਿੱਖਾਂ ਬਾਰੇ ਕੀ ਸੋਚਦੇ ਨੇ ?

  Рет қаралды 534,730

Surkhab Tv

Surkhab Tv

Күн бұрын

ਗੁੱਜਰਾਂ ਦੇ ਪਰਿਵਾਰ ਤੋਂ ਸੁਣੋ ਸਾਰਾ ਪੱਖ ਸਿੱਖਾਂ ਬਾਰੇ ਕੀ ਸੋਚਦੇ ਨੇ ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 1 200
@GurmeetSingh-ud1dv
@GurmeetSingh-ud1dv 2 жыл бұрын
ਮਾੜਾ ਹੋਇਆ ਪਰ ਕਿਸੇ ਦੇ ਘਰ ਵੜਦੇ ਇੱਜ਼ਤ ਦੀ ਰਾਖੀ ਲਈ ਕਿਤਾ ਐ
@Sahib7186
@Sahib7186 2 жыл бұрын
Gujjar bri gaa di gal a
@RajwinderKaur-ft5yp
@RajwinderKaur-ft5yp 2 жыл бұрын
ਹੁਣ ਤਾਂ ਗੁੱਜਰਾਂ ਕਹਿਣਾ ਹੀ ਹੈ ਕਿਉਂਕਿ ਇੰਨਾਂ ਨੂੰ ਪਤਾ ਕਿ ਕਿਸਾਨਾਂ ਸਾਨੂੰ ਇਥੋ ਕੱਡਣਾ ਜਦੋ ਗੁੱਜਰਾਂ ਦੀ ਗਿਣਤੀ ਜਿਆਦਾ ਹੋ ਗਈ ਤਾ ਇੰਨਾਂ ਸਾਡੇ ਲੋਕਾਂ ਦੇ ਮਾੜੇ ਹਾਲ ਕਰਨੇ ਨੇ
@bootasingh9908
@bootasingh9908 2 жыл бұрын
Right
@ahemad-hj5ii
@ahemad-hj5ii 2 жыл бұрын
Tenu ki gall Tu haiga Munda aa Baki sadi glti na Howe drde ni gujjar
@kailashnavhal4071
@kailashnavhal4071 2 жыл бұрын
@@ahemad-hj5ii ਤੂੰ ਰਹਿਣ ਦੇ ਪੈਂਦੀਆਂ ਚ ਖੜ੍ਹਦੇ ਨਹੀਂ ਹੁੰਦੇ। ਸਿੱਖ ਭਰਾ ਹੈ ਜੇ ਪੰਗਾ ਲਿਆ ਤੇ ਦੇਖੀ ਜਾਈਉ ਕਿ ਹੁੰਦਾ
@harpreetgill6496
@harpreetgill6496 2 жыл бұрын
Bilkul sahi gall a
@ahemad-hj5ii
@ahemad-hj5ii 2 жыл бұрын
@@kailashnavhal4071 daikh veer glti ho hi jandi aa prr I'm Sikh support prr Mai v gujjar aa sikha ne phela dekhna k glti kedi fer hi honna faisla Baki J oho jail na ge gujjar bhot aa Jammu kasmir up himachl Tu Ki sochda
@ManjitKaur-me1lu
@ManjitKaur-me1lu 2 жыл бұрын
ਵਾਹਿਗੁਰੂ ਸਭ ਦਾ ਭਲਾ ਕਰਨ
@HarpalSingh-uv9ko
@HarpalSingh-uv9ko 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਪੂ ਨੇ।
@UnstableEvil
@UnstableEvil 2 жыл бұрын
ਤੇ ਵੀਰ ਬੰਦੇ ਵੀ ਓਨਾਂ ਦੇ ਮਰੇ ਆ ਤੇ ਪਿਆਰ ਨਾਲ ਵੀ ਓਹੀ ਗੱਲ ਕਰਨ ਡਏ ਆ। ਪਰ ਦੂਸਰੇ ਨਈ, ਫਰਕ ਵੀ ਵੇਖ
@rickyd5758
@rickyd5758 2 жыл бұрын
ਪੰਜਾਬੀਆਂ ਨੂੰ ਇੱਜ਼ਤ ਜਾਨ ਤੋਂ ਵੱਧ ਪਿਆਰੀ ਹੁੰਦੀ ਆ।
@mohdjunaid8449
@mohdjunaid8449 2 жыл бұрын
Izzat jan to piyari sabnu hundi aa kalle punjabiya nu ny
@mohdjunaid8449
@mohdjunaid8449 2 жыл бұрын
@@Maadi_ji q izzat ta sabnu piyari hundi aa me kehda galt akha
@balwantsingh6251
@balwantsingh6251 2 жыл бұрын
ਭਾਈਚਾਰਕ ਸਾਂਝ ਬਣਾ ਕੇ ਸ਼ਹਿਨ ਸੀਲਤਾ ਨਾਲ ਆਪਣੇ ਪਿੰਡ ਵਿੱਚ ਰਹੋ ਜੀ
@paramjeetsingh2371
@paramjeetsingh2371 2 жыл бұрын
Apnia ejta lotai jao sarm kr bhota siana na ban to
@Double13819
@Double13819 2 жыл бұрын
Bhai tu ethe rehnda nahi ta kar ke 🙏
@AmarjitSingh-ng7dj
@AmarjitSingh-ng7dj 2 жыл бұрын
Gujra nu pathe dene band karo. Kuj paise waste ehna nu aapne kol jageh na do. Eh bahut jalim kom h
@AmarjitSingh-ng7dj
@AmarjitSingh-ng7dj 2 жыл бұрын
Tu jayada gyani na ban
@mrroshan602
@mrroshan602 2 жыл бұрын
बहुत अच्छा पक्षी पत्रकारिता की है आपने सरदार जी आप को सलाम
@amarjitpandherpandher4803
@amarjitpandherpandher4803 2 жыл бұрын
ਨਿਹੰਗ ਸਿੰਘ ਫ਼ੌਜਾਂ ਕਰਕੇ ਇਹ ਮਸਲਾ ਠੰਡਾ ਹੁੰਦਾ ਨਜ਼ਰ ਆਉਂਦਾ ਹੈ । ਸਿੰਘ ਇਜ਼ ਕਿੰਗ । VERY GOOD SINGH JI.
@bsr_013
@bsr_013 2 жыл бұрын
Saaleyo jdo muslim sikha nu maarde aa odo tuhanu dukh hunda hun tuc gujar muslim aar ta shrm kro saalyo
@kashmirsingh6991
@kashmirsingh6991 2 жыл бұрын
ਬਹੁਤ ਸੋਹਣੇ ਵਿਚਾਰ ਬਾਬਾ ਜੀ ਦੇ
@saanjaulakh5296
@saanjaulakh5296 2 жыл бұрын
BHAI SAHIB AH MAMLA DHARM DA HA...APNE LOG EHNA MUSLIMS DA JULM KIVE BHULL JAYIA
@happyhayes2625
@happyhayes2625 2 жыл бұрын
@@saanjaulakh5296 vire sare Nissan eko je nhi hunde
@saanjaulakh5296
@saanjaulakh5296 2 жыл бұрын
@@happyhayes2625 VEER JI TUSSI THEEK HO PAR AH KUSH MUSLIMS HINDU SIKH NAAM RAKH KE....SANU CHUP REHAN TE NAMARD BANOUN VICH LAGAY HOYE NE....AH MUSLIMS KISSE DE NAI BAN DE
@royalsingh
@royalsingh 2 жыл бұрын
Video dekh leo, jad punjabiyan de ghar da gharao kareya ehna na. Hum gyan vand rahe ne.
@jaswantsingh-kv8ep
@jaswantsingh-kv8ep 2 жыл бұрын
ਗੁੱਜਰ ਬਾਬੇ ਨੇ ਸਹੀ ਕਿਹਾ ਹੁਣ ਮਸਲਾ ਨਿਬੇੜ ਦੇਣਾ ਚਾਹੀਦਾ ਹੈ
@sidhusaab0001
@sidhusaab0001 2 жыл бұрын
ਵੀਰ ਜੀ ਜਿਸ ਜਗ੍ਹਾ ਤੇ ਇਹਨਾ ਗੁਜਰ ਮੁਸਲਿਮ ਤੇ ਮੁਸਲਿਮ ਦੀ ਗਿਣਤੀ ਜਾਦਾ ਉਸ ਜਗ੍ਹਾ ਤੇ ਦੂਜੀ ਕੌਮ ਦਾ ਜੀਣਾ ਹਾਰਾਮ ਕਰ ਦੇਂਦੇ ਨੇ ਬਾਕੀ ਹੁਣ ਗੁਜਰ ਤਾਂ ਨਿਵੇ ਹੋਏ ਨੇ ਕਿਓਕਿ ਹੁਣ ਸਿੱਖ ਜਥੇਬੰਦੀਆਂ ਓਹਤੇ ਜਾ ਰਹੀਆਂ ਹਨ । ਇਕ ਵਾਰ ਜੇ ਤੁਸੀਂ ਇਸ ਗੱਲ ਨੂੰ ਪ੍ਰਤੱਖ ਰੂਪ ਵਿੱਚ ਵੇਖਣਾ ਹੈ ਤਾਂ ਜਿੱਥੇ ਇਹਨਾ ਦੀ ਗਿਣਤੀ ਜਾਦਾ ਹੈ ਓਸ ਪਿੰਡ ਜਮੀਨ ਖਰੀਦ ਲਵੋ ਇਹ ਬਹੁਤ ਕਮੀਨ ਲੋਕ ਨੇ ਇਹ ਕੁਰਾਨ ਦੀਆ ਕਸਮਾ ਖਾ ਕੇ ਗਦਾਰੀ ਕਰ ਗਏ ਸਨ ਇਹਨਾ ਤੇ ਵਿਸ਼ਵਾਸ ਨਾ ਕਰੋ
@sidhusaab0001
@sidhusaab0001 2 жыл бұрын
ਗੁਜਰ ਬੁੱਢੇ ਨੇ ਬੜੀ ਹੁਸ਼ਿਆਰੀ ਨਾਲ ਸਾਡੀ ਧੀ ਉਨ੍ਹਾਂ ਦੀ ਧੀ ਸਾਡੀ ਮਾਂ ਉਨ੍ਹਾਂ ਦੀ ਮਾਂ ਤੇ ਇਹਨੇ ਇਹ ਗੱਲ ਕਿਓ ਨਹੀਂ ਕਹਿ ਕੇ ਉਨ੍ਹਾਂ ਦੀ ਧੀ ਸਾਡੀ ਥੀਂ ਉਹਨਾਂ ਦੀ ਮਾਂ ਸਾਡੀ ਮਾਂ ਬਾਈ ਜੀ ਗੱਲ ਵਿੱਚ ਬਹੁਤ ਵਡਾ ਫਰਕ ਹੈ
@sukhwantsingh7429
@sukhwantsingh7429 2 жыл бұрын
@@sidhusaab0001 ਆਪਣੇ ਆਲੇ ਕੈਪਟਨ ਵਰਗੇ ਗੁਟਕਾ ਸਾਹਿਬ ਦੀਆ ਝੂਠੀਆਂ ਸੋਹਾ ਖਾ ਕੇ ਤੁਰੇ ਫਿਰਦੇ ਆ ਉਹਨਾਂ ਦਾ ਕੀ ਕਰੀਏ ❓
@raitelecomnathewal2243
@raitelecomnathewal2243 2 жыл бұрын
Sahi gal baba de jr bad kro jr
@parveen.3157
@parveen.3157 2 жыл бұрын
@@sidhusaab0001 tainu wala ni pta bda ya ave ni leha ove ni keha hr jgah galti hilbni aundi tnu
@kabalsinghbhojiankabalsing2470
@kabalsinghbhojiankabalsing2470 2 жыл бұрын
ਬਾਪੂ ਜੀ ਬਿਲਕੁਲ ਸਹੀ ਗੱਲ ਵਾ ਵਾਹਿਗੁਰੂ ਜੀ ਪਿੰਡ ਤੇ ਚੱੜ੍ਹਦੀ ਕੱਲਾ ਵਿੱਚ ਰੱਖੇ ❤️❤️🙏🙏
@yuvisingh7759
@yuvisingh7759 2 жыл бұрын
Dont support muslims
@sonubains74
@sonubains74 2 жыл бұрын
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਹਾਂ ਭਾਈ ਭਾਈ,ਭਰਾਵੋ 🙏।।ਇਕੱਠੇ ਹੋਕੇ ਰਹੋ।ਏਕ ਪਿਤਾ ਏਕਸ ਕੇ ਹਮ ਬਾਰਿਕ।।
@radharani4833
@radharani4833 2 жыл бұрын
Right👍
@VikramSingh-ie5to
@VikramSingh-ie5to 2 жыл бұрын
Right bro
@bootasingh9908
@bootasingh9908 2 жыл бұрын
Aap di gall shi ha par enu mann nu koi tiyar ha 👏 mainu nhi lagda
@gurdevkaursandhu5323
@gurdevkaursandhu5323 2 жыл бұрын
Once becomes majority then you see what happen to yr religion and temples and holy books🇸🇬
@divyanshu7108
@divyanshu7108 2 жыл бұрын
@@gurdevkaursandhu5323 eh log nu secular rehn di aadat aa jado agle ne Punjab ch knjr khana shuru krna ode eehna diya akha khulniya
@jashangill132
@jashangill132 2 жыл бұрын
ਜਿਨ੍ਹਾਂ ਦੇ 2 ਮਰ ਗਏ ਦੁੱਖ ਤਾਂ ਉਨ੍ਹਾਂ ਨੂੰ ਹੈ ਹੋਰ ਕੋਈ ਨਹੀਂ ਸਮਝ ਸਕਦਾ
@mohmedmushtaq603
@mohmedmushtaq603 2 жыл бұрын
Haa bai bhut dukh aaa
@sadikmuhammad2462
@sadikmuhammad2462 2 жыл бұрын
Bilkul shi aa bhaji gal tuhadi
@pargatbhutwadhiajimerapind7353
@pargatbhutwadhiajimerapind7353 2 жыл бұрын
ਬਹੁਤ ਵਧੀਆ ਪੱਤਰਕਾਰ ਸਾਹਿਬ ਵਧੀਆ ਤਰੀਕੇ ਨਾਲ ਤੁਸੀਂ ਗੱਲਬਾਤ ਕੀਤੀ ਜਿਆਦੀ ਹਵਾ ਇਸ ਮਸਲੇ ਨੂੰ ਨਹੀਂ ਦੇਣੀ ਚਾਹੀਦੀ
@sandhumajor2854
@sandhumajor2854 2 жыл бұрын
@@singhnee1980 ਓ ਭਰਾਵਾ ਕੋਈ ਕਿਸੇ ਦੇ ਸਿਰ ਤੇ ਨਹੀਂ ਬੈਠਾ ਤੇ ਨਾ ਹੀ ਕੋਈ ਗੈਰਤ ਵਾਲੀ ਗੱਲ ਹੈ ਸੋ ਵੀਰ ਆਪਾਂ ਨੂੰ ਸ਼ੋਸ਼ਲ ਮੀਡੀਆ ਤੇ ਗਲ ਨੂੰ ਜਿਆਦਾ ਚੁੱਕਣਾ ਨਹੀਂ ਚਾਹੀਦਾ ਵੀਰਾ ਜਿਹਨਾਂ ਦੇ ਦੋ ਬੰਦੇ ਮਰ ਗਏ ਉਹ ਕਦੇ ਵੀ ਮੁੜ ਕੇ ਨਹੀਂ ਆਉਣੇ ਤੇ ਦੂਜੇ ਪੱਖ ਵਾਲਿਆਂ ਨੇ ਸਾਰੀ ਉਮਰ ਲਈ ਜੇਲ੍ਹ ਚਲੇ ਜਾਣਾ ਸੋ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੀ ਹੋਇਆ ਨਾ, ਇਸ ਕਰਕੇ ਮੇਰੀ ਬੇਨਤੀ ਹੈ ਕੋਈ ਕੌਮ ਮਾੜੀ ਜਾਂ ਚੰਗੀ ਨਹੀਂ ਹੁੰਦੀ ਉਹਨਾਂ ਚ ਬੰਦੇ ਮਾੜੇ ਚੰਗੇ ਹੋ ਸੱਕਦੇ ਨੇ ਫੇਰ ਭਾਵੇਂ ਓ ਗੁੱਜਰ ਹੋਣ ਜਾਂ ਸਿੱਖ ਹੋਣ ਤੇ ਜਾਂ ਫਿਰ ਕੋਈ ਹੋਰ
@taranpreet7748
@taranpreet7748 2 жыл бұрын
@@singhnee1980 8uu6uuuuu77uuuu8u
@NarendraSingh-sl3fl
@NarendraSingh-sl3fl 2 жыл бұрын
Gujjar in a Sharif neta karte chadh ke kyon aaye
@singhnee1980
@singhnee1980 2 жыл бұрын
@@sandhumajor2854 veer jee sanu nafrat ni hagi, koi ni kuch ka sala ch pata lagju ki hona
@sandhumajor2854
@sandhumajor2854 2 жыл бұрын
@@singhnee1980 ਵੀਰ ਜੀ ਮੈਂ ਤਾਂ ਆਪਣੀ ਪ੍ਰੀਕਿਰਿਆ ਵਿੱਚ ਕਿਤੇ ਵੀ ਇਹ ਨਹੀਂ ਆਖਿਆ ਕਿ ਤੁਸੀਂ ਕੋਈ ਨਫਰਤ ਵਾਲੀ ਗੱਲ ਕਰ ਰਹੇ ਓ ਹੋ ਸਕਦਾ ਆਪ ਜੀ ਨੂੰ ਸਮਝਣ ਵਿੱਚ ਕੁਛ ਫਰਕ ਲੱਗਾ ਹੋਵੇ
@punjabisardar-ec3qx
@punjabisardar-ec3qx 2 жыл бұрын
ਹਾਂ ਇਹ ਗੱਲ ਸਹੀ ਹੈ ਬਹੁਤੀਆਂ ਕਹਾਣੀਆਂ ਨਾ ਘੜੋ ਪਹਿਲਾਂ ਤਾਂ ਘਟੀਆ ਚੈਨਲ ਵਾਲ਼ਿਆਂ ਤੇ ਰੋਕ ਲਗਾਉ ਜਿਹੜੇ ਵਧਾ ਚੜ੍ਹਾ ਕੇ ਗੱਲਾਂ ਕਰਦੇ ਨੇ ਉਹਨਾਂ ਦੇ ਛਿੱਤਰ ਫੇਰੋ
@beachbuggyracing9305
@beachbuggyracing9305 2 жыл бұрын
ਜੇਕਰ ਗੁਜਰਾ ਨਾਲ ਜੱਟ ਰਾਜੀਨਾਮਾ ਕਰ ਲੈਂਦੇ ਹਨ ਤਾਂ , ਤਾਂ ਮੇਰਾ ਕਨੂੰਨ ਵਿਵਸਥਾ ਚ ਵਿਸ਼ਵਾਸ਼ ਟੁੱਟ ਜਾਊਗਾ, ਗਰੀਬੋਂ ਸਾਡੇ ਵਾਸਤੇ ਬੜੀ ਲਾਹਨਤ ਵਾਲੀ ਗੱਲ ਆ, ਇਹਨਾਂ ਜੱਟ ਜਿਮੀਦਾਰਾ ਨੇ ਪੰਜਾਬ ਦੀ ਹਰ ਇੱਕ ਜਾਤ ਨਾਲ ਧੱਕਾ ਕੀਤਾ ਹੈ। ਇਹਨਾਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ, ਨਹੀ ਤਾਂ ਇਹ ਕਿਸੇ ਹੋਰ ਗਰੀਬ ਨਾਲ ਧੱਕਾ ਕਰਨਗੇ।
@samans4202
@samans4202 2 жыл бұрын
@@beachbuggyracing9305 Gujran nu Punjab vichon kadhna chahida hai haraamzadeyan nu
@AmritAmmz
@AmritAmmz 2 жыл бұрын
Aho bai ek ta punjab/haryana news 18 krk kuj naam aa eh saale bht glt vikha rhe aa shrm kakh n andi godi media nu
@jasvinderbrar5058
@jasvinderbrar5058 2 жыл бұрын
@@beachbuggyracing9305 tu kehra oya salia lagda tu v jatta de satt hi ah jah teri mai bhen jatta dhala sonde hoyu jehra sade teh iljam layi jana chal asi tah dhaka hi kra ghe j kall nu evja banda sode ghra ladan oun cha pani peyia teh avde kudia v nagia kar k pah diya fir sode vasta sahi hoju
@princekalerkaler7501
@princekalerkaler7501 2 жыл бұрын
@@beachbuggyracing9305ਕਿਉਂ ਭਾਈ, ਤੇਰਾ ਜੱਟ ਬਰਾਦਰੀ ਨੇ ਕੀ ਮਾੜਾ ਕੀਤਾ???? ਜੇ ਤੇਰੀ ਗੱਲ ਕਿਸੇ ਜੱਟ ਨਾਲ ਆ ਤੇ ਸਿੱਧੀ ਨਿਬੇੜ ਦੂਜੇ ਜੱਟਾਂ ਨੂੰ ਕਿਉਂ ਮਾੜਾ ਬੋਲਦਾ ਏਂ???.
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
ਪੰਜਾਬ ਸਾਡੇ ਕੱਲਿਆ ਦਾ ਨਹੀਂ ਆ ਸਾਰੀਆਂ ਦਾ ਹੀ ਆ ਜੋ ਵੀ ਸਮੇਂ ਦੇ ਹਿਸਾਬ ਨਾਲ ਵਾਦ ਘਾਟ ਹੋਗੀ ਹੁਣ ਗੱਲ ਖ਼ਤਮ ਕਰਨੀ ਚਾਹੀਦੀ ਹੈ 🙏
@surkhabsingh9849
@surkhabsingh9849 2 жыл бұрын
ਅੱਜ ੳੁਹਨਾ ਦੋ ਗੱਲਾ ਚੰਗੀਅਾ ਕੇ ਲਿਅਾ ਅਾਪਾ ਫੁੱਦੂ ਪੰਜਾਬੀ ੳੁਹਨਾ ਮਗਰ ਲੱਗ ਚੱਲੇ ਹਾ ਜੇ ਅਸੀ ਕਸਮੀਰ ਜਾ ਹਿਮਾਚਲ ਚ ਜਮੀਨ ਨਹੀ ਖਰੀਦ ਸਕਦੇ ਤਾ ਅਸੀ ਲੋਕ ਕਿੳੁ ੲਿੰਨਾ ਨੂੰ ਪੰਜਾਬ ਚ ਵਾੜਦੇ ਹਾ
@jorawarsingh3531
@jorawarsingh3531 2 жыл бұрын
ਕਰਨ ਵਿੱਚ ਤੇ ਕਹਿਣ ਵਿੱਚ ਬਹੁਤ ਫ਼ਰਕ ਹੁੰਦਾ 🙏🙏🙏🙏🙏
@NarinderSingh-qq5je
@NarinderSingh-qq5je 2 жыл бұрын
Sahi gall aa …
@kailashnavhal4071
@kailashnavhal4071 2 жыл бұрын
ਅਗਲੇ ਕਾਂਡ ਕਰਗੇ ਇਹ ਉਹ ਹੁ ਹੈ ਜੋ ਨਕਲੀ ਆਈਡੀ ਬਣਾ ਕੇ ਹਿੰਦੂ ਸਿੱਖਾਂ ਨੂੰ ਲੜਾ ਦਿੰਦੇ ਹੈ
@lovesahil6036
@lovesahil6036 2 жыл бұрын
Shi gal bro.
@surkhabsingh9849
@surkhabsingh9849 2 жыл бұрын
ਅੱਜ ੳੁਹਨਾ ਦੋ ਗੱਲਾ ਚੰਗੀਅਾ ਕੇ ਲਿਅਾ ਅਾਪਾ ਫੁੱਦੂ ਪੰਜਾਬੀ ੳੁਹਨਾ ਮਗਰ ਲੱਗ ਚੱਲੇ ਹਾ ਜੇ ਅਸੀ ਕਸਮੀਰ ਜਾ ਹਿਮਾਚਲ ਚ ਜਮੀਨ ਨਹੀ ਖਰੀਦ ਸਕਦੇ ਤਾ ਅਸੀ ਲੋਕ ਕਿੳੁ ੲਿੰਨਾ ਨੂੰ ਪੰਜਾਬ ਚ ਵਾੜਦੇ ਹਾ
@AmritpalSingh-bd6or
@AmritpalSingh-bd6or 2 жыл бұрын
ਇਹ ਆਪਣੀ ਦੋਵੇਂ ਧਿਰਾਂ ਦੀ ਲੜਾਈ ਦਾ ਕੋਈ ਤੀਸਰਾ ਸੁਆਦ ਲੈ ਰਿਹਾਂ ਹੈਂ ਵੀਰ ਮੁਸਲਮਾਨ ਭਾਈਚਾਰੇ ਨੂੰ ਤੇ ਸਿੱਖ ਭਾਈਚਾਰੇ ਨੂੰ ਇਕੱ ਜੁਟ ਹੋਣਾਂ ਚਾਹੀਦਾ ਹੈ ਨਾਂ ਕਿ ਲੜਣਾ ਚਾਹੀਦਾ ਹੈ
@blackeagle9432
@blackeagle9432 2 жыл бұрын
Acha ji
@GurjitSingh-tq9ih
@GurjitSingh-tq9ih 2 жыл бұрын
Gate ban ke gallan kadke milke raho
@sandhumajor2854
@sandhumajor2854 2 жыл бұрын
ਬਿਲਕੁਲ ਸਹੀ ਕਿਹਾ ਅੰਮ੍ਰਿਤਪਾਲ ਜੀ ਤੁਸੀਂ ਕਈ ਵਿਹਲੜ ਕਿਸਮ ਦੇ ਲੋਕ ਏਸ ਮਸਲੇ ਨੂੰ ਹੱਲ ਕਰਨ ਦੀ ਬਜਾਇ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਦਾ ਦਾਲ ਫੁਲਕਾ ਤੁਰਿਆ ਰਵੇ
@kavipariyal5711
@kavipariyal5711 2 жыл бұрын
Amritpal ji akhaa khol lo eh mushalman kade kise de nhi hinduya to sikh bane ne kade musalman to koi sikh nhi Banya hai tusi AJ bhool chuke ho aakha kol lo aje ta 30 parsant hi hoye ne.
@NarendraSingh-sl3fl
@NarendraSingh-sl3fl 2 жыл бұрын
Hina gujara nu Punjab to Bahar kar do Niti bahut pachtaoge
@palwindersingh4328
@palwindersingh4328 2 жыл бұрын
ਹਾਂ ਜੀ ਬਹੁਤ ਵਧੀਆਂ ਤਰੀਕੇ ਨਾਲ ਗੱਲਬਾਤ ਕੀਤੀ ਆਂ ਅਸੀਂ ਵੀ ਚਾਉਣਿਆ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਜਾਵੇ ਸਤਿਨਾਮੁ ਵਾਹਿਗੁਰੂ ਜੀ ਮੇਹਰ ਕਰੀਂ ਸਭ ਦਾਂ ਭਲਾਂ ਕਰੀਂ
@sukhpaldhaliwal6099
@sukhpaldhaliwal6099 2 жыл бұрын
ਬਿਲਕੁਲ ਠੀਕ ਇਹ ਦੁਰਘਟਨਾ ਜੱਟਾਂ ਜੱਟਾਂ ਵਿਚ ਵੀ ਹੋ ਸਕਦੀ ਹੈ ਜਾਤੀ ਰੰਗਤ ਨਾ ਦਿਉ ਦੋਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ
@paramjitkahlon2432
@paramjitkahlon2432 2 жыл бұрын
ਬਹੁਤ ਮਾੜਾ ਹੋਇਆ ਹੈ ਦੋ ਜੀਅ ਮਰਗੇ ਹੁਣ ਅੱਗੇ ਕੁਝ ਮਾਰਾ ਨਹੀਂ ਹੋਣਾ ਚਾਹੀਦਾ ਜਿਹੜੇ ਬਾਹਰੋਂ ਆਏ ਹਨ ਇਸ ਮਸਲੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਜਿਥੋਂ ਤਕ ਹੋ ਸਕੇ ਬਲਦੀ ਉੱਤੇ ਪਾਣੀ ਪਾਉਣ ਵਾਹਿਗੁਰੂ ਜੀ ਸਾਰਿਆਂ ਦਾ ਭਲਾ ਕਰਨਗੇ 🙏🙏😭😭
@talwindersingh9240
@talwindersingh9240 2 жыл бұрын
P
@mukhtarsingh4523
@mukhtarsingh4523 2 жыл бұрын
V
@jagdishmeelu3170
@jagdishmeelu3170 2 жыл бұрын
Sahi a bro 👍👍👍
@saanjaulakh5296
@saanjaulakh5296 2 жыл бұрын
VEER JI AH MAMLA DHARM DA HA....HISTORY DEKH LO
@bhopersaab2600
@bhopersaab2600 2 жыл бұрын
ਬਾਈ ਇਹਨਾਂ ਮਸਲਾ ਨਹੀਂ ਸੀ ਜਿਨਾਂ ਮੀਡੀਆ ਨੇ ਚੁੱਕਿਆ। ਬਾਈ ਪਿੰਡ ਦਾ ਮਸਲਾ ਪਿੰਡ ਵਿੱਚ ਰਹਿਣ ਦੋ। ਇਹਨੂੰ ਧਾਰਮਿਕ ਮਸਲਾ ਨਾ ਬਣਾਓ ਪੰਜਾਬ ਨੂੰ ਧਰਮ ਦੰਗਿਆਂ ਤੋਂ ਬਚਾਓ। ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖੋ।
@samans4202
@samans4202 2 жыл бұрын
Chodeya hoya eda masla nahi si Tu koi Tucha lal jhandey wala lagda
@samans4202
@samans4202 2 жыл бұрын
Tu vi koi gujar hi lagda
@bhopersaab2600
@bhopersaab2600 2 жыл бұрын
@@samans4202 ਘਰ ਜਾ ਕੇ ਆਪਣੇ ਮਾਂ ਨੂੰ ਪੁੱਛੀ ਤੂੰ ਕੀ ਹੈ ਤੇ ਕਿਸਦਾ ਹੈ
@bhopersaab2600
@bhopersaab2600 2 жыл бұрын
@@samans4202 ਜਿਨਾਂ ਦੇ ਘਰ ਦੇ ਜੀਅ ਮਰ ਗਏ ਨੇ ਓਹਨਾਂ ਨੂੰ ਜਾ ਕੇ ਪੁੱਛ ਵਡਿਆ ਬਦਮਾਸ਼ਾਂ, ਤੇਰੇ ਵਰਗੇ ਗੱਲਾਂ ਕਰਨ ਜੋਗੇ ਹੀ ਹੁੰਦੇ ਨੇ।
@Panjabi22
@Panjabi22 2 жыл бұрын
Sikh jathebandiya nu bus moka chahida , rola aven paya
@PS-lg3gn
@PS-lg3gn 2 жыл бұрын
ਪੱਤਰਕਾਰ ਵੀਰ ਬਹੁਤ ਵਧੀਆ ਵਿਚਾਰ
@GurwinderSingh-ys5ic
@GurwinderSingh-ys5ic 2 жыл бұрын
ਮਹੋਲ ਨੂੰ ਠੀਕ ਕਰਨਾ ਚਾਹੀਦਾ ਵਿਗਾੜਨਾ ਨਹੀ ਚਾਹਿਦਾ 🙏
@baldevsingh9391
@baldevsingh9391 2 жыл бұрын
बहुत दुख दाई‌ बात हुई है
@jaspreetjohal6087
@jaspreetjohal6087 2 жыл бұрын
🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Please Kirpa karke ik duje nal Nafrit na karo ral mil ke ravo ji. 🙏Waheguru ji sab nu Chardi kala wich rakhe. 🙏Nanak Name Chardi Kala tere Bhane Sarbat da Bhala ji 🙏
@JasbirSingh-sq6uo
@JasbirSingh-sq6uo 2 жыл бұрын
ਬਹੁਤ ਸਹੀ ਗਲ ਮਿਲ ਕੈ ਰਹੋ ਜੀ
@sukhwarianch4014
@sukhwarianch4014 2 жыл бұрын
ਬਹੁਤ ਵਧੀਆ ਫੈਸਲਾ ਕੁੱਝ ਲੋਕਾਂ ਨੇ ਬਹੁਤ ਘਟੀਆਂ ਕਮੈਨਟ ਕੀਤੇ ਸੀ ਮਹੋਲ ਖਰਾਵ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵ ਰੱਬ ਦੇ ਬੰਦੇ ਆ ਕਿਸੇ ਦੇ ਘਰ ਦੇ ਦੋ ਮੈਬਰ ਤੁਰ ਗੇ ਵਾਹਿਗੁਰੂ ਮੇਹਰ ਕਰੇ
@kandrorisudershan5454
@kandrorisudershan5454 2 жыл бұрын
पा जी, यह लड़ाई दो परिवारों की है जो आम तौर पर हो ही जाती है अक्सर। यहां तक की भाई भाई आपस में लड़ पड़ते हैं। कतल तक हो जाते हैं। कृपया इसे मजहब की रंगत न दें।
@sirrajanta7616
@sirrajanta7616 2 жыл бұрын
Sahi baat hai
@rdtkhokhar2113
@rdtkhokhar2113 2 жыл бұрын
Kisaan ekta zindabad 💪💪💪👍
@gurmindersingh9777
@gurmindersingh9777 2 жыл бұрын
ਗੁਜ਼ਰ ਭਰਾਵਾਂ ਨੂੰ ਬੇਨਤੀ ਹੈ ਇਨ੍ਹਾਂ ਹੰਕਾਰੇ ਲੋਕਾਂ ਨੂੰ ਸਜ਼ਾ ਦਵਾ ਕੇ ਰਹਿਣ। ਇਹ ਲੋਕ ਬਹੁਤ ਅਤਿਆਚਾਰ ਕਰ ਰਹੇ ਨੇ।
@barjinderpalsingh6035
@barjinderpalsingh6035 2 жыл бұрын
ਪ੍ਧਾਨ ਨੂੰ ਜਿਆਦਾ ਹੇਜ਼ ਆਉਂਦਾ ਇਨਾਂ ਦਾ
@Amandeepsinghbabaji
@Amandeepsinghbabaji 2 жыл бұрын
Waheguru g Waheguru g
@chahalchahal937
@chahalchahal937 2 жыл бұрын
ਸਿਖ ਜਥੇਬੰਦੀਅਾ ਨੂੰ ਬੇਨਤੀ ਹੈ ਕਿ ਸਿਖ ਵੀਰਾ ਦੀ ਖਬਰ ਲਓ ਅਸੀ ਤਨ ਮਨ ਧੰਨ ਨਾਲ ਸਪੋਰਟ ਕਰਾਗੇ
@sidhusahab6862
@sidhusahab6862 2 жыл бұрын
Tuc yad rakho sikh paksathn vich bi aa keo darm de nam tw loka nu ladon lage ooo
@chahalchahal937
@chahalchahal937 2 жыл бұрын
@@sidhusahab6862 ਪਹਿਲੀ ਗਲ ਜਾਂ ਅੰਗਰੇਜੀ ਲਿਖ ਜਾ ਪੰਜਾਬੀ ਦੂਜੀ ਗਲ ਜੇ ਪਾਕਿਸਤਾਨ ਦੇ ਸਿਖ ਕਿਸੇ ਦੇ ਵਿਹੜੇ ਚ ਜਾ ਕੇ ਪਟਾ ਤੇ ਥਾਪੀਅਾਂ ਮਾਰਨਗੇ ਤਾਂ ਅਸੀਂ ਓਨਾਂ ਦੀ ਵੀ ਵਿਰੋਧਤਾ ਕਰਾਗੇ (ਸਿੱਖ ਏਵੇਂ ਕਰਦਾ ਨਈਂ) ਤੀਜੀ ਗਲ ਸਿਰ ਨਹਾ ਕੇ ਜੁਵਾਬ ਦੇਵੀ ਅੈਵੇ ਬਹਿਸ ਕਰਨ ਦਾ ਕੀ ਫਾਇਦਾ ਜੇ ਕੋਈ ਮੁਸਕਲ ਅਾ ਤੈਨੂੰ ਤਾ ਅਾ ਓਥੇ ਬਹਿ ਕੇ ਹਲ ਕਰ ਲਵਾਂਗੇ ਮੈ ਤੇ ਚਲਿਅਾ ਖਾਣ ਪੀਣ ਦਾ ਸਮਾਨ ਲੈ ਕੇ
@sidhusahab6862
@sidhusahab6862 2 жыл бұрын
@@chahalchahal937 tuhda ki pta bi tuc sehr nah ke hi bathe ooo tere mere vare tuc ki jan deo ok
@chahalchahal937
@chahalchahal937 2 жыл бұрын
@@sidhusahab6862 ਲਿਖਿਅਾ ਕੀ ਅਾ😀 ਭਾਸ਼ਾ ਕਿਹੜੀ ਅਾ
@sidhusahab6862
@sidhusahab6862 2 жыл бұрын
@@chahalchahal937 keo hun samj ni aondi
@ManjitKaur-me1lu
@ManjitKaur-me1lu 2 жыл бұрын
Very goodਪਰਮਾਤਮਾ ਇਕ ਹੈ ਹਰ ਜਿਵ ਉਸ ਪ੍ਰਮਾਤਮਾ ਦਾ ਹੈ ਸਮਾਂ ਮਾੜਾ ਸੀ
@sandhumajor2854
@sandhumajor2854 2 жыл бұрын
ਬਜ਼ੁਰਗ (ਗੁੱਜਰ) ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਰੱਖੇ ਨੇ ਕੇ ਬਾਹਰੋਂ ਆਉਣ ਵਾਲੇ ਜੋ ਵਿਹਲੇ ਕਿਸਮ ਦੇ ਲੋਕ ਨੇ ਉਹੋ ਹੀ ਇਹਨਾਂ ਦੋਵਾਂ ਧਿਰਾਂ ਵਿਚ ਫੁੱਟ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਵੀ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਇਸ ਮਸਲੇ ਨੂੰ ਫਿਰਕਾਪ੍ਰਸਤੀ ਦਾ ਰੰਗ ਨਹੀਂ ਦੇਣਾ ਚਾਹੀਦਾ ਹੈ ਹੋਣਾ ਆਖਿਰ ਚ ਰਾਜ਼ੀਨਾਮਾ ਹੀ ਹੈ ਸੋ ਮੈਂ ਬੇਨਤੀ ਦੋਵੇਂ ਧਿਰਾਂ ਨੂੰ ਬਹਿ ਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@sidhusaab0001
@sidhusaab0001 2 жыл бұрын
Veer g aavde loka nu hi galt dassna sadi bhut vaddi kammi hai tuci ek vaar Oss pind jaake jameen kahreed lavvo jithe ehh Gujar muslim ya ho muslim jada ginnti vich ne ohte duje loka da rehhna muskill karr dende ne
@sandhumajor2854
@sandhumajor2854 2 жыл бұрын
@@sidhusaab0001 ਵੀਰ ਜੀ ਹੋ ਸਕਦਾ ਤੁਸੀਂ ਸਹੀ ਕਹਿ ਰਹੇ ਹੋਵੋਗੇ ਜਾਂ ਤੁਹਾਡੀ ਜ਼ਿੰਦਗੀ ਦਾ ਕੋਈ ਤਜਰਬਾ ਰਿਹਾ ਹੋਵੇ, ਬਾਕੀ ਸਿੱਧੂ ਸਾਬ ਰਹੀ ਗੱਲ ਕਿਸੇ ਨੂੰ ਗ਼ਲਤ ਜਾਂ ਸਹੀ ਠਹਿਰਾਉਣ ਦੀ, ਸੋ ਮੈਂ ਵੀਰ ਨਾ ਤਾਂ ਕਿਸੇ ਪੱਖ ਦੀ ਹਮਾਇਤ ਕਰ ਰਿਹਾ ਵਾਂ ਤੇ ਨਾ ਹੀ ਕਿਸੇ ਦੀ ਖਿਲਾਫ਼ਤ ਹੋ ਸਕਦਾ ਆਪ ਜੀ ਨੂੰ ਮੇਰੀ ਕਿਸੇ ਗੱਲ ਦਾ ਬੁਰਾ ਲੱਗਾ ਹੋਵੇ ਉਹਦੇ ਲਈ ਮਾਫੀ ਜਨਾਬ
@surkhabsingh9849
@surkhabsingh9849 2 жыл бұрын
ਅੱਜ ੳੁਹਨਾ ਦੋ ਗੱਲਾ ਚੰਗੀਅਾ ਕੇ ਲਿਅਾ ਅਾਪਾ ਫੁੱਦੂ ਪੰਜਾਬੀ ੳੁਹਨਾ ਮਗਰ ਲੱਗ ਚੱਲੇ ਹਾ ਜੇ ਅਸੀ ਕਸਮੀਰ ਜਾ ਹਿਮਾਚਲ ਚ ਜਮੀਨ ਨਹੀ ਖਰੀਦ ਸਕਦੇ ਤਾ ਅਸੀ ਲੋਕ ਕਿੳੁ ੲਿੰਨਾ ਨੂੰ ਪੰਜਾਬ ਚ ਵਾੜਦੇ ਹਾ
@gurniwajsidhu9323
@gurniwajsidhu9323 2 жыл бұрын
ਇਨ੍ਹਾਂ ਤੇ ਯਕੀਨ ਨਾ ਕਰਿਓ।ਹੁਣ ਭਾਵੇਂ ਪਿੱਛੇ ਹਟ ਗਏ ਪਰ ਟਾਈਮ ਪੈਂਣ ਤੇ ਫਿਰ ਪੈਣਗੇ।
@faridahmed3057
@faridahmed3057 2 жыл бұрын
ਥੋਡੇ ਵਰਗੇ ਲੋਕ ਕੰਮ ਬਦੋਦੇ ਨੇ
@rajvirgill7056
@rajvirgill7056 2 жыл бұрын
@@faridahmed3057 shi kh Farid veer tu main v sikh a btt eda glt a
@JaskaranSingh-yb6yg
@JaskaranSingh-yb6yg 2 жыл бұрын
@@faridahmed3057 ਤੇਰੀ ਭੈਣ ਦਾ ਘੁੱਸਾ ਪਾਕਿਸਤਾਨ ਚ ਮਰਾ ਇੱਥੇ ਕੀ ਕਰਦਾ
@JagtarSingh-rl4tm
@JagtarSingh-rl4tm 2 жыл бұрын
Kush sal bad dekhyo ki hunda a
@ramancheemaramancheema1667
@ramancheemaramancheema1667 2 жыл бұрын
Pr jihna ne ehna nu jwayi bnaya hoya oh nhi mande
@Sahibakaur179
@Sahibakaur179 2 жыл бұрын
🙏🙏🙏🙏🙏 DHAN DHAN SRI GURU GOBIND SINGH JI MAHARAJ JI
@kuljitsinghwarraich7479
@kuljitsinghwarraich7479 2 жыл бұрын
ਪੰਜਾਬ ਧਰਤੀ ਤੇ ਕੋਈ ਬਾਹਰੋਂ ਆ ਕੇ ਜਮੀਨ ਨਹੀਂ ਖਰੀਦ ਸਕਦਾ ਪੰਜਾਬ ਸਰਕਾਰ ਕਾਨੂੰਨ ਬਣਾਵੇ ਜਿਵੇਂ ਹਿਮਾਚਲ ਗੁਜਰਾਤ ਜੰਮੂ ਕਸ਼ਮੀਰ ਵਿੱਚ ਕੋਈ ਜਮੀਨ ਨਹੀਂ ਖਰੀਦ ਸਕਦਾ
@user-ql6vx6oq1m
@user-ql6vx6oq1m 2 жыл бұрын
ਗੁਜਰਾ ਦੇ ਮੁੰਡੇ ਤਾਲੀਬਾਨ ਮਾਰ ਗਿਆ ਮਾਰੇ ਤਾ ਜੱਟਾ ਨੇ ਆ ਗਲ ਇਹ ਕਿ ਸਾਰੇ ਗੁਜਰਾ ਦਾ ਕਸੂਰ ਹੀ ਕੱਢ ਦੇ ਆ ਹੈ ਤਾ ਸਾਡੇ ਵਾਲੇ ਅੱਗ ਦੀਆਂ ਨਾੜਾਂ ਕਸੂਰ ਦੋਵਾ ਦਾ ਬਰਾਬਰ ਆ ਨੁਕਸਾਨ ਤਾ ਦੋਵਾ ਦਾ ਹੋਇਆ ਫੁਕਰਾਪਣ ਵਾਲੇ ਗੀਤਾਂ ਦਾ ਨਤੀਜਾ ਆ ਵਾਹਿਗੁਰੂ ਜੀ ਸੁੱਖ ਰੱਖੇ 🙏🙏
@ksphotographyisru1146
@ksphotographyisru1146 2 жыл бұрын
ਜੇ ਅਗਲੇ ਸਿਰ ਚੜ ਕੇ ਘਰ ਆ ਕੇ ਗੁੰਡਾਗਰਦੀ ਕਰਨਗੇ self defence ਕੀਤਾ ਅਗਲੇ ਨੇ ਪਹਿਲਾ ਵੀਡੀਉ ਦੇਖ ਧਿਆਨ ਨਾਲ ਅਗਲੇ ਦੇ ਗੇਟਾ ਤੇ ਜਾਕੇ ਲੱਤਾ ਮਾਰਦੇ ਸੀ ਜਿਹੜੇ ਨਜਾਇਜ ਅਸਲੇ ਚੱਕੀ ਫਿਰਦੇ ਉਹ ਕਿਥੋ ਆਏ ਗੋਲੀ ਇਕ ਬੰਦੇ ਨੇ ਮਾਰੀ ਸਾਰੇ ਪਿੰਡ ਦੇ ਨਾਮ ਨੇ ਪਰਚੇ ਚ ਹੁਣ ਜਦੋ ਸਾਰੇ ਪਿੰਡ ਵਿਰੁਧ ਹੋਇਆ ਸਾਊ ਬਣਕੇ ਦਿਖਾਉਦੇ।
@user-yj7xn2ty2k
@user-yj7xn2ty2k 2 жыл бұрын
ਆਪਸ ਵਿੱਚ ਲੜਨਾ ਨਹੀਂ ਚਾਹੀਦਾ ਮਾੜਾ ਕੰਮ ਹੈ
@lakhbeersingh7264
@lakhbeersingh7264 2 жыл бұрын
Veere eh bhut chooth bolde a
@lakhbeersingh7264
@lakhbeersingh7264 2 жыл бұрын
Gujjar bhut glt je ehna ne ethe bhut gunda grdi kitti je
@user-yj7xn2ty2k
@user-yj7xn2ty2k 2 жыл бұрын
@@lakhbeersingh7264 Mere pyare ਵੀਰ ਅਸੀਂ ਤਾਂ ਸਮਝਾ ਹੀ ਸਕਦੇ ਆ ਪਰ ਇਹ ਲੋਕ ਜੋ ਝੂਠ ਬੋਲਦੇ ਨੇ ਫਿਰ ਇਹ ਲੋਕ ਧਰਮੀ ਨਹੀਂ ਝੂਠ ਦੇ ਪੈਰ ਨਹੀਂ ਹੁੰਦੇ ਬਹੁਤਾ ਚਿਰ ਨਹੀਂ ਟੇਕਦਾ
@funnycartoonworldforkids4071
@funnycartoonworldforkids4071 2 жыл бұрын
Awal alla Noor opaya kudrat ke sab bande, plz don't spoil the words of guru sahib, galla wada chra k na kro, guru ramdas g ne sab dharma de loka nu amritsar wasya c, guru sahib di sikhya te chlo, nafrat na failoo, aag na lya kro, waheguru waheguru krya kro, ik din es jahan to jana, change km kro
@aslamkhan6831
@aslamkhan6831 2 жыл бұрын
Bilkul sahi gal aa veer di
@punjabishortcutviedo1384
@punjabishortcutviedo1384 2 жыл бұрын
ਬਹੁਤ ਹੀ ਵਧੀਆ ਵਿਚਾਰ
@KulwinderSingh-yv7vl
@KulwinderSingh-yv7vl 2 жыл бұрын
ਇਕੋ ਰੱਬ ਦੇ ਬੱਚੇ ਨੇ ਮੁਹੰਮਦ ਤੇ ਸਰਦਾਰ। ਰਲ ਮਿਲ ਕੇ ਰਹੋ।
@SurinderSingh-wd4ms
@SurinderSingh-wd4ms 2 жыл бұрын
सब मिलकर रहो वीरों
@jitendersingh9949
@jitendersingh9949 2 жыл бұрын
Waheguru ji waheguru ji waheguru ji waheguru ji waheguru ji
@nirmalchoudhary2500
@nirmalchoudhary2500 2 жыл бұрын
ਠੀਕ ਐ ਹੁਣ ਇਹਨਾਂ ਨੂੰ ਆਪਣੀ ਮਾਸੀ ਮੌਤ ਸਾਹਮਣੇ ਖੜੀ ਦਿੱਖ ਰਹੀ ਹੈ ਜੀ ਇਹਨਾਂ ਕੋਲ ਅਸਲਾ ਕਿਥੋਂ ਆਇਆ ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਚਲਾ ਜਾਣਾ ਚਾਹੀਦਾ ਜੀ ਹੁਣ ਇਹ ਡਰਦੇ ਮਾਰੇ ਘਬਰਾਏ ਹੋਏ ਇਦਾਂ ਬੋਲ ਰਹੇ ਹਨ ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@SajidKhan-yx5mv
@SajidKhan-yx5mv 2 жыл бұрын
Vadea vichar baba g
@varindersohivarindersohi4342
@varindersohivarindersohi4342 2 жыл бұрын
Waheguru g 🙏🙏
@Svp745
@Svp745 2 жыл бұрын
Punjab da mahul na kharab karo galti Dona tirra di c.... bari lok nafarat fala rahe ne
@maghar8722
@maghar8722 2 жыл бұрын
ਫੇਸਲਾ ਹੋਣ ਤੋਂ ਬਾਅਦ ਵਿਚ ਇਹਨਾਂ ਤੇ ਯਕੀਨ ਕਰਨਾ ਗਲਤ ਹੈ ਬਾਅਦ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ
@jagwinderdhillon1339
@jagwinderdhillon1339 2 жыл бұрын
ਜਿਹੜੇ ਤੁਸ਼ੀ ਬਾਰ ਪੰਨੀ ਜਾਣੇ ਅੋ ਉਹ ਠੀਕ ਅਾ
@cool9532
@cool9532 2 жыл бұрын
ahho ohna de ghr kateed amb len gyi aa gate bhan de jehra
@gurkiratsingh1638
@gurkiratsingh1638 2 жыл бұрын
Right ji, slule ne,jakin na karo ehna ta
@onkarsingh449
@onkarsingh449 2 жыл бұрын
Nagge ho ke khde si bar bhande si ehh theek Aa shoti bachi nu chukan di kosish karna gujjra wallo ohh theek Aa
@amritpalkaurbrar2170
@amritpalkaurbrar2170 2 жыл бұрын
ਸਾਰੇ ਸਬਰ ਕਰੋ
@punjabisardar-ec3qx
@punjabisardar-ec3qx 2 жыл бұрын
ਜੋ ਹੋਣਾ ਸੀ ਉਹ ਹੋ ਗਿਆ ਜ਼ਿਆਦਾ ਗੱਲਾਂ ਨਾ ਕਰੋ ਜਿਹੜੇ ਘਟੀਆ ਚੈਨਲ ਨੇ ਵੀਡੀਓ ਬਣਾ ਕੇ ਉਪਰ ਗ਼ਲਤ ਟੈਇਟਲ ਲਗਾ ਕੇ ਪੇਸ਼ ਕਰਦੇ ਨੇ ਉਹਨਾਂ ਦੇ ਉਪਰ ਕਾਰਵਾਈ ਕਰੋਂ
@aslamkhan6831
@aslamkhan6831 2 жыл бұрын
Aa veer ne bilkul sahi gal kahi aa
@mohinderpalsharma7575
@mohinderpalsharma7575 2 жыл бұрын
Bilkul theek
@sunilgujjargujjar6209
@sunilgujjargujjar6209 2 жыл бұрын
ਪਰਵਾਨੇ ਵਰਗੇ ਮਹੌਲ ਖ਼ਰਾਬ ਕਰ ਰਹੇ ਨੇ ਲੜਾਈਆਂ ਪਿੰਡਾਂ ਵਿਚ ਹੁੰਦੀਆਂ ਰਹਿੰਦੀਆਂ ਹਨ ਗੁੱਸਾ ਮਾੜੀ ਚੀਜ਼ ਏ ਵਾਹਿਗੁਰੂ ਪੰਜਾਬ ਤੇ ਮੇਹਰ ਕਰੀ
@vjnrajput3984
@vjnrajput3984 2 жыл бұрын
ऐक पिता ऐक्स के हम बारिक.... गुरू नानक साहिब जी की बाणी को याद रखें .....और पंजाब में शान्ति का माहौल बना रहे | गुरू का सिख .....मन नीवा और ऊँची समझ रखने वाला है....सिख भाईयों का धन्यवाद करते हैं जो दोनो कौमों में शान्ति का माहौल बनाने का यत्न कर रहे हैं ....अकाल पुरख वाहिगुरू जी आपको चड़दी कला विच रखे | मुसलिम भाईयों को सलाम करता हूँ ....जिन्होने कहा कि .......हम सब की बहन बेटीयां ..सांझी है ....खुदा आपको बहुत बरकत दे....... मेरी दुआ है कि जल्द ही दोनों परीवारों में समझोता हो जाए ... और कोई किसी पर केस न करे | आप दोनो का छोटा भाई ...ये ही अपील करता है |
@brahamveer1718
@brahamveer1718 2 жыл бұрын
Bahut badia vichar aapp ji ke
@gurmeetkaur9145
@gurmeetkaur9145 2 жыл бұрын
WAHEGURU JI mehar karn Gujjer parivar 0pper sikh parivar dona noo Shanti baksho 🙏🏻
@jarnailkhehra167
@jarnailkhehra167 2 жыл бұрын
yr bai dil khush kita e es parwar di interview la k . vichre kine change aa ek bai mr gya duja munda mar gya phr v boldya pya k sada pind bht changa aa ? bht jada dukh lagya yr ena da sb kuj dekh k soch dekh k , rab mehar kre es parwar te 🙏🏻🙏🏻🙏🏻🙏🏻
@baigopibaigopi3187
@baigopibaigopi3187 2 жыл бұрын
ਕੰਮ ਠੰਢਾ ਰੱਖਣ ਦੀ ਲੋੜ ਹੈ
@AmritAmmz
@AmritAmmz 2 жыл бұрын
Jina jldi ho sakde eh maamla thnda hove sab ral mil k rehn❤️
@chahalchahal937
@chahalchahal937 2 жыл бұрын
ਜਦੋ ਗੁਜਰਾ ਦਾ ਹਥ ਭਾਰੀ ਸੀ ੳੁਦੋ ਤੁਸੀ ਕਿਥੇ ਸਓ ਭਲੇ ਮਾਣਸ ਮੈ ਪਹੁਚਾਗਾ ਸਵੇਰੇ
@mwabp8552
@mwabp8552 2 жыл бұрын
Jadon gate bhannde c ja k police naal
@AshokKumar-uw5ku
@AshokKumar-uw5ku 2 жыл бұрын
@@AmritAmmz qqqqqqqqqqqqqqqqqqqqq
@PUNJAB_CULTURE
@PUNJAB_CULTURE 2 жыл бұрын
O goppi kyu Kam thanda pauga eh sale kise de mitt nahi na tere ...
@kuldeepsingh-sh2pn
@kuldeepsingh-sh2pn 2 жыл бұрын
Waheguru ji🙏🙏
@saabsandhu407
@saabsandhu407 2 жыл бұрын
ਬਾਬਾ ਗਲ ਠੀਕ
@pindersingh6543
@pindersingh6543 2 жыл бұрын
Bhut maada hoeya patrkar tuci sahi tarike naal gal kiti
@Sahibakaur179
@Sahibakaur179 2 жыл бұрын
🙏🙏🙏🙏🙏 DHAN DHAN SRI GURU NANAK DEV JI MAHARAJ JI
@gurnoorsingh7130
@gurnoorsingh7130 2 жыл бұрын
ਭਾਈ ਇਹਨਾਂ ਦੀ ਗੱਲਾਂ ਮਿੱਠੀਆਂ ਵਾਂ ਪਰ ਇਹਨਾਂ ਨੇ ਪਿੰਡ ਵਿੱਚ ਬਹੁਤ ਅੱਤ ਚੁੱਕੀ ਸੀ ਅਸੀਂ ਪਿੰਡ ਵਿੱਚ ਜਾਂ ਕੇ ਆਏ ਵਾ
@baldevsingh9391
@baldevsingh9391 2 жыл бұрын
मचदी ते तेल नहीं पाई दा
@aslamkhan6831
@aslamkhan6831 2 жыл бұрын
Loddia tenu lun da pata tu agg laun laga aa
@mandeepblassi2213
@mandeepblassi2213 2 жыл бұрын
@@aslamkhan6831 nhi tenu jyada gaala aaundiya
@balbirphaleesar7354
@balbirphaleesar7354 2 жыл бұрын
Bai ji jisdey 2 maarge gussa nahi control hunda 🙏🙏💖🌺🌹
@sukhirandhawa3723
@sukhirandhawa3723 2 жыл бұрын
@@kangsaab8323 tnu jatta to ki taklef aw
@sahilkohlifitnesshealth4821
@sahilkohlifitnesshealth4821 2 жыл бұрын
Bhot vadiya gal khi va pardhan ji ne
@ballyking.1248
@ballyking.1248 2 жыл бұрын
Waheguru ji mehar krio Sab apne hi veer .pra ney ... 🙏🙏🙏🙏🙏🙏 ...
@SukhwinderKaur_987
@SukhwinderKaur_987 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@sarbjeetshergarh8385
@sarbjeetshergarh8385 2 жыл бұрын
ਸਭ ਤੋਂ ਪਹਿਲਾਂ ਇਸ ਪੱਤਰਕਾਰ ਵੀ ਨੇ ਸਭ ਨੂੰ ਪੜਕਾਇਆ , ਲੜਾਈ ਨੂੰ ਗੁਜਰਾਂ ਤੇ ਸਿੱਖਾਂ ਦਾ ਨਾਮ ਦਿੱਤਾ , ਇੱਕ ਪਾਸੇ ਜ਼ਾਤ ਦੁਸਰੇ ਪਾਸੇ ਧਰਮ ਦਾ ਨਾਮ ਲਿਆ , ਗੁਜਰਾਂ ਤੇ ਜੱਟਾਂ ਦਾ ਨਾਮ ਵੀ ਲੈ ਸਕਦੇ ਸੀ
@jasvirtakhar3603
@jasvirtakhar3603 2 жыл бұрын
You are right
@sandhumajor2854
@sandhumajor2854 2 жыл бұрын
ਸਹੀ ਗੱਲ ਏ ਵੀਰ ਤੁਹਾਡੀ
@harpreetbazarh1241
@harpreetbazarh1241 2 жыл бұрын
right
@jagdishmeelu3170
@jagdishmeelu3170 2 жыл бұрын
Sahi gal a bro
@simarsidhusidhu8404
@simarsidhusidhu8404 2 жыл бұрын
ਸਿਰਫ ਗੁਜ਼ਰ ਪਰਿਵਾਰ ਦੀਆਂ ਧੀਆਂ ਭੈਣਾਂ ਸਭ ਦੀਆਂ ਨੇ ਦੂਜਿਆਂ ਦੀਆਂ ਧੀਆਂ ਭੈਣਾਂ ਉਹ ਇਹਨਾਂ ਦੀਆਂ ਨਹੀਂ ਹਾਜੀ ਦਾ ਬਿਆਨ ਸੁਣੋਂ
@mann1813
@mann1813 2 жыл бұрын
ਇਹਨਾਂ ਤੇ ਵੀ ਪਰਚਾ ਹੋਵੇ ਮਸਲਾ ਵੀ ਖ਼ਤਮ ਹੋ ਜੇ ga
@SukhdevSingh-oi5rw
@SukhdevSingh-oi5rw 2 жыл бұрын
Waheguru ji shanti banae rakhiye
@RAJINDERSINGH-zl2pu
@RAJINDERSINGH-zl2pu 2 жыл бұрын
ਇਹਨਾਂ ਵਾਧ ਵਿੱਚ ਜਿਹਨਾਂ ਨਾਲ ਝਗੜਾ ਹੋਇਆ ਉਹਨਾਂ ਨੂੰ ਤੱਗ ਕਰਨ ਗੇ
@mnldubey707
@mnldubey707 2 жыл бұрын
Ena ne sat krwani j pkki gal j Baad ch frrar ho jana Kashmir ya jammu
@kuljitsinghwarraich7479
@kuljitsinghwarraich7479 2 жыл бұрын
ਪੰਜਾਬ ਦੇ ਬਾਮਨਾ ਨੂੰ ਆਪਣੇ ਜੀਜੇ ਗੁਜਰ ਬਹੁਤ ਸਹੀ ਲਗ ਰਹੇ ਨੇ ਗੁਜਰ ਤੇ ਤੁਸੀ ਮਿਲਕੇ ਆਜੋ ਤਹਾਨੂੰ ਦੇਖਲਾਗੇ ਗੰਗੂ ਬਾਮਨ ਦੀਉ ਉਲਾਦੋ
@meetagill4242
@meetagill4242 2 жыл бұрын
wahegrur ji ❤️🙏
@Sahibakaur179
@Sahibakaur179 2 жыл бұрын
🙏🙏🙏🙏🙏DHAN DHAN SRI GURU GRANTH SAHIB JI MAHARAJ JI
@polasingh7421
@polasingh7421 2 жыл бұрын
ਜਿਹੜੇ ਕਸੂਰ ਵਾਰ ਨੇ ਦੋਵਾ ਧਿਰਾਂ ਦੇ ਬੰਦਿਆ ਨੂੰ ਸਜ਼ਾ ਹੋਣੀ ਚਾਹੀਦੀ ਏ ਬਾਕੀ ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ
@bootasingh9908
@bootasingh9908 2 жыл бұрын
👌👍
@ravinderkaurgill6819
@ravinderkaurgill6819 2 жыл бұрын
Thank you surkhab TV. Good job 👍
@RAKESHKUMAR-um3xs
@RAKESHKUMAR-um3xs 2 жыл бұрын
Good patrakaar good msg phunchaa riha Punjab ch
@exavetorsvideo2116
@exavetorsvideo2116 2 жыл бұрын
Joo bole soooooo nihal sat shri akal jii
@KamalSingh-bh5oo
@KamalSingh-bh5oo 2 жыл бұрын
Veer bhla kro bhla hovega
@hndjbsbjdjdgood3227
@hndjbsbjdjdgood3227 2 жыл бұрын
Waheguru ji mehar karo sab ta 🙏
@monan80gb
@monan80gb 2 жыл бұрын
Buhat afsoos howa respect from punjab pk😥😥
@gulzarchouhan1650
@gulzarchouhan1650 2 жыл бұрын
यार सब ने बहुत अच्छी बात बोली है यह मेरा असली पंजाब
@rdtkhokhar2113
@rdtkhokhar2113 2 жыл бұрын
Waheguru ji mehar Karo 🙏🙏🙏🙏🙏
@gurmeetSingh-yp3ko
@gurmeetSingh-yp3ko 2 жыл бұрын
ਗੁਜਰਾਂ ਨੂਂਪੰਜਾਬ ਚੋਂ ਕੱਢਣਾਹੀ ਠੀਕ ਹੋਵੇਗਾ ਇਹ ਸ਼ਹਿਰਾਂ ਦੀਆਂ ਤੇ ਪਿੰਡਾਂ ਦੀਆ ਸੜਕਾਂ ਤੇ ਗੋਹੇ ਦਾਗੰਦ ਪੈਂਦਾ ਹੈ ਬਰਦਾਸ਼ਤ ਤੋਂ।ਬਾਹਰ ਹੈ ਗੁਜਰਾਂ ਨਾਲ ਕੋਈ ਵੈਰ ਨਹੀਂ ਪਰ
@mr.khanaseelfarm8553
@mr.khanaseelfarm8553 2 жыл бұрын
ਅੱਜ ਕੀਤੀ ਆ ਚੈਨਲ ਵਾਲਿਆਂ ਨੇ ਸਹੀ ਹੱਕ ਸੱਚ ਦੀ ਗੱਲ ਬਾਕੀ ਵੀਰ ਚੈਨਲ ਵਾਲਾਂ ਜੇ ਸੱਚਾ ਸਿੱਖ ਆ ਕੌਮ ਦਾ ਤਾ ਨਿਆਂ ਦੀ ਗੱਲ ਕਰੀ। ਜੋ ਦੋਸ਼ੀ ਲੋਕ ਆ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ। ਜੇ ਗੁਜਰ ਇੰਨੇ ਮਾੜੇ ਆ ਤਾਂ ਉਹਨਾਂ ਨੇ ਕਤਲ ਕਿਉ ਨਹੀਂ ਕੀਤੇ ਸਿੱਖਾਂ ਦੇ। ਗੁਜਰ ਜੇ ਗਰੀਬ ਪਰਿਵਾਰਾਂ ਤੋਂ ਸੀ ਤਾਂ ਉਹਨਾਂ ਦੇ ਪਰਿਵਾਰ ਦੇ 2 ਮੈਂਬਰ ਕਤਲ ਹੋ ਗਏ। ਸ਼ਾਂਤੀ ਬਣਾਉਣ ਦੀ ਕਿਸੇ ਨੇ ਅਪੀਲ ਨੀ ਕੀਤੀ। ਨਿਆਂ ਦਿਵਾਉਣ ਦੀ ਗੱਲ ਕਿਸੇ ਸਿੱਖ ਜੱਥੇਬੰਦੀ ਨੇ ਨਹੀਂ ਕੀਤੀ।
@gurbhejsingh7836
@gurbhejsingh7836 2 жыл бұрын
ਬਹੁਤ ਵਧੀਆ ਗੱਲ ਬਾਤ ਕਰਨ ਦਾ ਤਰੀਕਾ ਧਰਮ ਦਾ ਰੂਪ ਨਹੀ ਦੇਣਾ ਚਾਹੀਦਾ ਪਹਿਲਾ ਹੀ ਅਸੀ ਸਿੱਖ ਧਰਮ ਨੂੰ ਬਹੁਤ ਤੋੜ ਆ ਸਾਨੂੰ ਲੋੜ ਹੈ ਮਿਲ ਕੇ ਚਲਣ ਦੀ ਫੁਕਰਿਆ ਸਿੱਖਾਂ ਦੇ ਬੋਲਾ ਤੋ ਬਚੋ
@jagdishmeelu3170
@jagdishmeelu3170 2 жыл бұрын
Sahi gal kiti bro🙏 sach bolo bas 🙏apna praeia na dekho 🙏
@kaursidhusardarni2304
@kaursidhusardarni2304 2 жыл бұрын
ਆਹ ਪਰਧਾਨ ਕਹਿੜੀਆਂ ਗੱਲਾਂ ਕਰਦੇ ਨੇ ਬਾਬਾ ਜੀ ਦੁਸ਼ਮਣੀਆਂ ਜਦ ਸੁਰੂ ਹੋ ਜਾਣ ਤੇ ਮੁਕਦੀਆਂ ਨਹੀ ਜੀ ਬੋਲਦੇ ਲੋਕਾਂ ਨੇ ਨਵਾਂ ਰੰਗ ਦੇ ਦਿਤਾ ਹੱਦ ਹੈ ਗੱਲ ਅਣਖਾਂ ਤੇ ਇੱਜਤਾਂ ਲੱਗੀ ਸੀ ਤੁਸੀ ਪੜਦੇ ਪਾ ਰਹੇ ਹੋ ਨਜਾਇਜ ਹਥਿਆਰਾਂ ਨਾਲ ਚੜ ਕੇ ਆਏ ਨੰਗੇ ਨਾਚ ਕੀਤੇ ਗੰਦ ਕੀਤਾ ਪਰਚੇ ਗੁੱਜਰਾਂ ਤੇ ਹੋਣੇ ਵੀ ਲਾਜਮੀ ਨੇ ਆਏ ਵੱਡੇ ਸਮਝੌਤਾ ਕਰਾਉਣ ਵਾਲੇ ਗੁੱਜਰ ਕਿਸਾਨਾ ਦਾ ਸਰੀਕਾ ਭਾਈਚਾਰਾ ਨਹੀ ਹੈ ਕਿਸਾਨ ਜੱਟ ਇਹਨਾਂ ਦੇ ਥੱਲੇ ਕਿਉ ਲੱਗਣ ਗੇ ਦੱਸੋ
@bootasingh9908
@bootasingh9908 2 жыл бұрын
Sahi keha vir ne kite verro phir tokha na kha leyo tokha hovu lajmi
@shivrajsingh7207
@shivrajsingh7207 2 жыл бұрын
ਜਿਹਨਾਂ ਨੇ ਪਹਿਲਾਂ ਗਲਤੀ ਕੀਤੀ ਹੈ ਉਹਨਾਂ ਦਾ ਜਿਆਦਾ ਕਸੂਰ ਹੈ ਯਕੀਨ ਕਰਨਾ ਔਖਾ ਹੈ
@ManjitSingh-gu5gi
@ManjitSingh-gu5gi 2 жыл бұрын
ਯੂਨੀਅਨ ਦੇ ਆਗੂ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਜਾਂ ਤੇ ਇਸ ਟਾਇਮ ਤੇ ਹੀ ਰਾਜੀ ਨਾਵਾਂ ਕਰਵਾਉਣ ਜਾਂ ਸਿੱਖ ਪਰਿਵਾਰ ਦੇ ਜਿਹੜੇ ਲੋਕ ਗਲਤ ਨਾਮਜ਼ਦ ਕੀਤੇ ਉਨ੍ਹਾਂ ਦੇ ਨਾਮ ਤੁਰੰਤ F I R ਵਿੱਚੋਂ ਬਾਹਰ ਕੱਢਕੇ ਗੁੱਜਰਾਂ ਤੇ ਵੀ ਬਨਦੀ ਕਾਰਵਾਈ ਕੀਤੀ ਜਾਵੇ, ਬਾਅਦ ਵਿੱਚ ਕੋਈ ਨਹੀਂ ਸੁਣਦਾ ਕਿਉਂ ਕਿ ਇੰਨਕਵਾਰੀ ਨੂੰ ੨,੩ ਸਾਲ ਲੱਗ ਜਾਂਦੇ ਹਨ , ਧੰਨਵਾਦ
@JagtarSingh-yq4dg
@JagtarSingh-yq4dg 2 жыл бұрын
Waheguru ji
@zulfkarali4920
@zulfkarali4920 2 жыл бұрын
Good dasizan
@gurchransingh5674
@gurchransingh5674 2 жыл бұрын
ਘਰ ਵਿੱਚ ਧੱਕੇ ਨਾਲ ਵੀ ਸੋਨੂੰ ਬਾਹਰੀ ਲੋਕ ਲੈਕੇ ਗਏ ਹੋਣਗੇ
@devinderawan8739
@devinderawan8739 2 жыл бұрын
Waheguru w🙏
@user-gp7qw1xn9n
@user-gp7qw1xn9n 2 жыл бұрын
ਖਾਲਸਾ ਜੀ ਪੰਜਾਬ ਵਿੱਚ ਪਿੰਡ ਪੱਧਰ ਤੇ ਸੂੱਏ, ਤਲਾਅ, ਨਹਿਰਾਂ ਰੇਲਵੇ ਲਾਈਨਾਂ ਦੇ ਕੰਡੇ ਜੰਗਲਾਤ, ਸ਼ਾਮਲਾਟ ਜਮੀਨਾਂ ਇਨਾਂ ਗੂਜਰਾਂ ਤੋ ਬਚਾਉਣ ਵਾਸਤੇ ਸੰਸਥਾ ਰਜਿਸਟਰ ਕਰਾਊ ਤੇ ਲੋਕਲ ਪ੍ਰਸ਼ਾਸਨ ਤੇ MLA ਦੇ ਧਰਨੇ, ਅਖੀਰ ਮੂੰਹ ਮੰਤਰੀ ਦੇ ਘਰ ਮੂਹਰੇ ਧਰਮ ਯੁੱਧ ਮੋਰਚਾ ਲਾਊ ਇਸ ਕਾਰਜ ਵਾਸਤੇ ਵਿਦੇਸ਼ ਦੀਆਂ ਸ਼ੰਗਤਾਂ ਵਲੋਂ ਦਿਲ ਖੋਲਕੇ ਮਾਇਕ ਮੱਦਦ ਕੀਤੀ ਜਾਵੇਗੀ
@RanjitSingh-uz5uz
@RanjitSingh-uz5uz 2 жыл бұрын
Lahnat hai ajihi soch te.
@user-gp7qw1xn9n
@user-gp7qw1xn9n 2 жыл бұрын
@@RanjitSingh-uz5uz ਪੰਜਾਬ ਵਿੱਚੋ ਮੁਸਲਮਾਨਾਂ ਤੇ ਗੂੱਜਰਾਂ ਨੂੰ ਕੱਢਣ ਦਾ ਧਰਮ ਯੁੱਧ ਮੋਰਚਾ ਲੱਗਣਾ ਚਾਹੀਦਾ ਹੇ ਨਹੀ ਤਾਂ ਆਊਣ ਵਾਲੀ ਪੀੜੀ ਨੂੰ ਇਹ ਇਤਿਹਾਸ ਦੁਹਰਾਉਣਗੇ।
@harpreetpreet9032
@harpreetpreet9032 2 жыл бұрын
ਕਿਸੇ ਰੋਜ਼ ਨੂੰ ਗੁੱਜਰ ਸਮਾਜ ਬਹੁਤ ਭਿਆਨਕ ਰੂਪ ਧਾਰਨ ਕਰੂਂ ਗਾ ਪੰਜਾਬ ਦੇਖ ਲਿਓ🙏
@jagjitsingh5366
@jagjitsingh5366 2 жыл бұрын
ਲੋਕੋ ਇਨ੍ਹਾਂ ਨੂੰ ਆਪਣੀ ਜ਼ਮੀਨ ਨਾ ਵੇਚੋ ਨਾ ਆਪਣੇ ਸਰੀਕ ਬਣਾਓ ਬਹੁਤ ਪਛਤਾਗੇ ਪੰਜਾਬੀ ਸਿੱਖਾ ਹਿੰਦੂ ਆ ਦੇ ਬੱਚੇ ਇੱਕ ਜਾਂ ਦੋ ਪਰ ਇਹਨਾਂ ਦੇ ਬੱਚੇ ਘੱਟੋ-ਘੱਟ ਛੇ ਤੋਂ ਲੈਕੇ ਦੱਸ ਬੱਚਿਆਂ ਤੱਕ ਹੁੰਦੇ ਆ ਸੋਚੋ ਤੇ ਵਿਚਾਰੋ ਫਿਰ ਪੰਜਾਬ ਤਹਾਡਾ ਨਹੀਂ ਇਹਨਾਂ ਦਾ ਹੋਵੇਗਾ
@user-jb3zs3mm8t
@user-jb3zs3mm8t 2 жыл бұрын
ਵਾਈ ਜੀ ਮਾਫ਼ ਕਰਨਾ ਪਰ ਕਹਿਣਾ ਪੈਣਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੁਗਲ ਚਾਹੇ ਲੱਖਾਂ ਸੌਂਹਾਂ ਖਾ ਲਵੇ ਪਰ ਇਹਨਾਂ ਤੇ ਯਕੀਨ ਨਹੀਂ ਕਰਨਾ ਸਿੱਖਾਂ ਨੂੰ ਸੋਚ ਕੇ ਚੱਲਣਾ ਪੈਣਾ ਆਉਣ ਵਾਲਾ ਸਮਾਂ ਠੀਕ ਨਹੀਂ ਏ ਸਰਕਾਰਾਂ ਸਾਜ਼ਿਸ਼ਾਂ ਕਰ ਰਹੀਆਂ ਹਨ ਸਿੱਖਾਂ ਨੂੰ ਖਤਮ ਕਰਨ ਲਈ
@user-jb3zs3mm8t
@user-jb3zs3mm8t 2 жыл бұрын
@@gurjeetsingh4342 main mnda y jina da chla gye dukh a rahi gal guru g n kado khe jad ਆਨੰਦਪੁਰ da ਕਿਲ੍ਹਾ Sadiya c us time jad Mugala n atte di cow bna k kasam khadi c ki asi hamla nahi kra gye Baki history read kr layi bro galti lyi maffi par y on vale time ch ena di bad rahi ginti apne lyi nukhsan de hi a Baki apni apni soch a y kyo ki Sikh Avadi lga tar km Ho rahi a
@user-jb3zs3mm8t
@user-jb3zs3mm8t 2 жыл бұрын
@@gurjeetsingh4342 thik a y sodi soch nu mn lainde a Baki time NAL sb pta lg jana a
@SukhwinderSingh81548
@SukhwinderSingh81548 2 жыл бұрын
ਪ੍ਰਦੀਪ ਸਿੰਘ ਬਾਈ ਜੀ ਤੁਹਾਨੂੰ ਜਾਣਕਾਰੀ ਦੀ ਬਹੂਤ ਘਾਟ ਹੈ ਗੁਰੂ ਸਾਹਿਬ ਨੇ ਕਦੇ ਮੁਸਲਮਾਨਾ ਵਾਰੇ ਇਦਾ ਨੀ ਕਿਹਾ ਜੇ ਕਿਹਾ ਹੂੰਦਾ ਤਾ ਗੁਰੂ ਬਾਣੀ ਵਿਁਚ ਮੁਸਲਮਾਨ ਦੀ ਸਿਫਤ ਕਿਉ ਕੀਤੀ ਗਈ ਅਫਵਾਹਾ ਨਾ ਫੈਲਾਉ
@user-jb3zs3mm8t
@user-jb3zs3mm8t 2 жыл бұрын
@@SukhwinderSingh81548 ਵੀਰ ਜੀ ਮੈਂ ਤਾਂ ਗੱਲ ਕੀਤੀ ਸੀ ਕਿਉਂਕਿ ਮੈਂ ਅੱਜ ਤੱਕ ਬਹੁਤ ਇਤਿਹਾਸ ਕਾਰਾ ਤੇ ਕਿਤਾਬਾਂ ਚ ਪੜਿਆ ਏ ਬਾਕੀ ਹੋ ਸਕਦਾ ਮੈਂ ਗਲਤ ਹੋਮਾਂ ਪਰ ਇੱਕ ਗੱਲ ਏ ਬਾਈ ਜੀ ਇਹ ਆਪ ਨੂੰ ਵੀ ਮੰਨਣੀ ਪੈਣੀ ਏ ਮੁਸਲਮਾਨ ਆਪਣਾ ਸ਼ੰਕਾ ਨਹੀਂ ਹੋ ਸਕਦਾ
@bindusharma3875
@bindusharma3875 2 жыл бұрын
Waheguru ji Shanti banayi rakhna pind vich
@gurmeetsinghsingh593
@gurmeetsinghsingh593 2 жыл бұрын
Very very nice ji apes vich ekta rakho waheguru ji Maher karn ji sab te ji 🙏🙏🙏 🙏🙏🙏
@guryklakarklakar2490
@guryklakarklakar2490 2 жыл бұрын
Bahut vadiya galbat kiti bai ji Santi banayi rakho
@gorayasingh6930
@gorayasingh6930 2 жыл бұрын
ਕੋਈ ਭਰੋਸਾ ਨਹੀਂ ਗੁਜਰਾਂ ਦਾ ਨਾ ਕਾਮਰੇਡਾਂ ਦਾ ਇਹਨਾਂ ਨੇ ਸਿੱਖਾਂ ਦਾ ਨੁਕਸਾਨ ਹੀ ਕਰਨਾ ਗੁਜਰਾਂ ਵਲੋਂ ਸਾਹੀ ਇਮਾਮ ਆਇਆਂ ਇਹਨਾਂ ਨੇ ਧਾਰਿਮਕ ਰੰਗਤ ਆਪ ਦਿੱਤੀ ਪੂਰੇ ਪੰਜਾਬ ਚ ਗੁਜਰਾਂ ਦਾ ਬਾਈ ਕਾਟ ਕਰੋ ਨਾ ਇਹਨਾਂ ਕੋਲ ਦੁੱਧ ਲਵੋ ਨਾ ਇਹਨਾਂ ਨੂੰ ਜ਼ਮੀਨਾਂ ਦਵੋ 😡😡😡😡
@muradalialtaf2552
@muradalialtaf2552 2 жыл бұрын
Teri soch aa maadi aa kaka Gujaar Dil de maade Nhi Hunde
@sanjeevsanjeev9351
@sanjeevsanjeev9351 2 жыл бұрын
@@muradalialtaf2552 jiny gujjar maady hn koi v nhi ik no de baimaan lok hn
@birsingh1166
@birsingh1166 2 жыл бұрын
@@muradalialtaf2552 ki madi aa oye ji sach aa sach aa salle lokka de bachya nu torcher kr kr mentaly kr dinde te gulam bna k rkhde gujjar so soch k boli agge ton
@sukhirandhawa3723
@sukhirandhawa3723 2 жыл бұрын
@@birsingh1166 sare gujar made nhi y sare chnge v nhi
@gurwinderkaur7437
@gurwinderkaur7437 2 жыл бұрын
sare na sikh na muslim na hindu mare .......2,4 bandeya de galt hon nal sari k om ni mari ho jandi.............
@rickmaan1733
@rickmaan1733 2 жыл бұрын
ਲੜਾਈ ਕਿਸੇ ਮਸਲੇ ਦਾ ਹੱਲ ਨਹੀਂ । ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੋ । ਤੇ ਰਾਜੀਨਾਵਾ ਹੀ ਮਸਲੇ ਦਾ ਹੱਲ ਹੈ। ਜੋ ਹੋ ਗਿਆ ਸੋ ਹੋ ਗਿਆ। ਹੁਣ ਪਿਆਰ ਨਾਲ ਗੱਲ ਨਿਬੜ ਜਾਵੇ ਤਾਂ ਵਧੀਆ । ਦੋਨਾਂ ਪਰਿਵਾਰ ਇਕ ਦੂਜੇ ਸਾਹਮਣੇ ਆਏ ਤੇ ਗੱਲਬਾਤ ਕਰਨ । ਸਿਆਣੇ ਕਹਿੰਦੇ ਨੇ ਤੀਜਾ ਰਲਿਆ ਕੰਮ ਗਲੀਆ। ਇਸ ਲਈ ਪਿਆਰ ਨਾਲ ਬੈਠ ਕੇ ਰਾਜ਼ੀਨਾਵਾ ਕਰ ਲੈਣ। ਜਦੋਂ ਕੋਈ ਕਿੱਸੇ ਦਾ ਮਰਦਾ ਤਾਂ ਗੁੱਸਾ ਤਾਂ ਆਉਂਦਾ ਚਲੋ ਜੋਂ ਗੁੱਸੇ ਵਿੱਚ ਹੋ ਗਿਆ ਓਹ ਛੱਡੋ । ਜੋਂ ਹੁਣ ਕਰਨਾ ਪਿਆਰ ਨਾਲ ਬੈਠ ਕੇ ਕਰ ਲਵੋ
@jassi.tv6860
@jassi.tv6860 2 жыл бұрын
ਜੋ ਹੋਇਆ ਦੋਵੇਂ ਧਿੜਾ ਨਾਲ ਮਾੜਾ ਹੋਇਆ ਜੋ ਗੁੱਜਰ ਅੱਜ ਨੀਵਾਂਪਣ ਵਖੋਣ ਦਏ ਨੇ ਉਸਦਾ ਕਾਰਣ ਇਹੋ ਹੈ ਕਿ ਬਾਹਰੋ ਆਈਆਂ ਜਥੇਬੰਦੀਆਂ ਪਿੰਡ ਵਾਲਿਆਂ ਦੇ ਹੱਕ ਵਿੱਚ ਖਲੋ ਗਈਆਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਵੀ ਸਾਡੇ ਵਾਂਗ ਇੱਕ ਨੇ ਬਾਕੀ ਕਿਸਾਨ ਵੀਰੋ ਗੁੱਜਰਾਂ ਨੂੰ ਹੁਣ ਯਾਦਾ ਮੁੰਹ ਨਾ ਲਾਇਉ
لااا! هذه البرتقالة مزعجة جدًا #قصير
00:15
One More Arabic
Рет қаралды 30 МЛН
ПОМОГЛА НАЗЫВАЕТСЯ😂
00:20
Chapitosiki
Рет қаралды 4,2 МЛН
路飞太过分了,自己游泳。#海贼王#路飞
00:28
路飞与唐舞桐
Рет қаралды 39 МЛН
WORLD'S SHORTEST WOMAN
00:58
Stokes Twins
Рет қаралды 134 МЛН
لااا! هذه البرتقالة مزعجة جدًا #قصير
00:15
One More Arabic
Рет қаралды 30 МЛН