ਕਿਸਾਨ ਆਗੂ ਦੀ ਜਗ੍ਹਾ ਵਿੱਚ ਲੱਗ ਰਹੇ ਜੀਓ ਦੇ ਟਾਵਰ ਦਾ ਮਜਦੂਰਾਂ ਨੇ ਕੀਤਾ ਵਿਰੋਧ, ਕਿਸਾਨ ਆਗੂ ਕਹਿੰਦਾ ਮੇਰੀ ਜੀਓ

  Рет қаралды 133,241

LOK AWAZ TV

LOK AWAZ TV

Күн бұрын

Пікірлер: 543
@sarajjaitu4900
@sarajjaitu4900 2 ай бұрын
ਬਿਲਕੁਲ ਕਿਸਾਨ ਆਗੂ ਗਲਤ ਗੱਲ ਆ ਦੋਗਲਾ ਕਿਸਾਨ ਆ ਅਸੀਂ ਵੀ ਕਿਸਾਨ ਹਾਂ ਵਿਰੋਧ ਕਰਦੇ ਹਾਂ
@gss5741
@gss5741 2 жыл бұрын
ਬਹੁਤ ਵਧੀਆ ਪੱਤਰਕਾਰ ਜੀ ਗਰੀਬ ਦੀ ਅਵਾਜ਼ ਚੁੱਕਣ ਲਈ
@RahulRana-tb5bu
@RahulRana-tb5bu 2 жыл бұрын
ਹਥਿਆਰ ਚੱਕ ਲੳ 💯
@pavitarsingh8008
@pavitarsingh8008 2 жыл бұрын
ਅਜਿਹੇ ਆਗੂਆਂ ਦਾ ਬਾਈਕਾਟ ਕੀਤਾ ਜਾਵੇ
@dhirakalakh6046
@dhirakalakh6046 2 жыл бұрын
ਬਾਈ ਜੀ ਹੁਣ ਜੱਥੇਬੰਦੀਆਂ ਨੂੰ ਬੋਲਣਾ ਚਾਹੀਦਾ ਇਹ ਕੱਲਾ ਕਿਸਾਨ ਵੱਡਾ ਹੋ ਗਿਆ ਇਹੋ ਜਿਹੇ ਲੋਕ ਕਿਸਾਨ ਮਜ਼ਦੂਰ ਵਿੱਚ ਪਾੜਾ ਪਾਉਂਦੇ ਹਨ ਇਹਨਾਂ ਲੋਕਾਂ ਨੂੰ ਸਰਮ ਆਉਣੀ ਚਾਹੀਦੀ ਆ ਵੀਰ ਜੀ ਸਾਰੇ ਲੋਕ ਇਕੱਠੇ ਰਹੋ ਕੁੱਝ ਨਹੀਂ ਕਰ ਸਕਦਾ ਸਾਡੇ ਪਿੰਡਾਂ ਵੱਲ ਵੀ ਬੰਦ ਕਰਵਾਏ ਗਏ ਹਨ ਲੋਕ ਏਕਤਾ ਜਿੰਦਾਬਾਦ
@luckymaan9928
@luckymaan9928 2 жыл бұрын
ਕਿਹੜੀ ਜਥੇਬੰਦੀਆਂ ਦੀ ਗੱਲ ਕਰਦੇ ਉ ਵੀਰ
@brargaming6766
@brargaming6766 2 жыл бұрын
ਇਹ,ਕਿਸਾਨ, ਲੀਡਰ,ਦੋਗਲਾ, ਹੈ
@harjotsingh8222
@harjotsingh8222 2 жыл бұрын
ਬਹੁਤ ਵਧੀਆ ਪਿੰਡ ਵਿੱਚ ਏਕਾ ਹੈ ਵਿਰੋਧ ਅੱਗੇ ਕੰਪਨੀ ਨਹੀ ਲਾ ਸਕਦੇ
@dhirakalakh6046
@dhirakalakh6046 2 жыл бұрын
ਬੱਲੇ ਬੱਲੇ ਬੇਬੇ ਕਥੋਲੀ ਚੱਕੀ ਫ਼ਿਰਦੀ ਆ ਜਜ਼ਬੇ ਨੂੰ ਸਲਾਮ ਬੀਬੀਆਂ ਨੂੰ
@RahulRana-tb5bu
@RahulRana-tb5bu 2 жыл бұрын
ਹੁਣ ਕਿੱਥੇ ਚਲੇ ਗਏ ਨੇਂ ਕਿਸਾਨ ਏ ਪੰਜਾਬ ਐਂ
@soulofgod1721
@soulofgod1721 2 ай бұрын
Veerg kishan vi ethe hi aa kishan tahade nal ha kishan Ago te cithar maro Ji
@bhaisurjitsinghgoldymudkiw9350
@bhaisurjitsinghgoldymudkiw9350 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ 👍👍👍👍
@sukhwindersukhi8301
@sukhwindersukhi8301 2 жыл бұрын
ਟਾਵਰ ਤਾਂ ਵੈਸੇ ਵੀ ਪਿੰਡ ਤੋਂ ਚਾਰ ਸੌ ਮੀਟਰ ਦੂਰ ਲੱਗਦੇ ਨੇ
@manpreetsinghsekhon5310
@manpreetsinghsekhon5310 2 жыл бұрын
ਕਿਸਾਨ ਆਗੂ ਦਾ ਦੋਗਲਾਪਣ ਐ ਇਹ
@Akaalsingh1996
@Akaalsingh1996 2 жыл бұрын
ਪਹਿਲਾ ਪਰਧਾਨੀ ਵਿੱਚੋ ਕੱਢੋ।ਫਿਰ ਪਿੰਡ ਵਿੱਚੋ।
@ManjeetSingh-cb6fw
@ManjeetSingh-cb6fw 2 жыл бұрын
ਬਿਲਕੁਲ ਸਹੀ ਵਿਰੋਧ ਕਰੋ ਇਸ ਦੱਲੇ ਦਾ
@ravinderkamiana316
@ravinderkamiana316 2 жыл бұрын
ਯਰ ਏਨਾ ਕਿਸਾਨਾਂ ਦਾ ਵੀ ਕੋਈ ਸਟੈਂਡ ਹੀ ਨਹੀਂ ਹੈਗਾ ਅਸੀ ਤਾਂ ਓਦੋਂ ਜੀਉ ਦੇ ਸਿਮ ਵੀ ਬੰਦ ਕਰਤੇ ਤੇ ਹੁਣ ਏ ਆਪਣੇ ਜਮੀਨਾਂ ਵਿੱਚ ਆਪ ਟਾਵਰ ਲਾਉਣ ਲੱਗੇ ਨੇ
@virvindersingh805
@virvindersingh805 2 жыл бұрын
ਜੇਕਰ ਭਵਿੱਖ ਵਿੱਚ ਸਰਕਾਰ ਨਾਲ ਕੋਈ ਸੰਘਰਸ਼ ਵਿਢਣ ਦੀ ਲੋੜ ਪੈ ਗਈ ਤਾਂ ਕਿਸਾਨ ਆਗੂ ਦਾ ਇਹ ਫੈਸਲਾ ਬਹੁਤ ਘਾਤਕ ਸਿੱਧ ਹੋ ਸਕਦਾ ਹੈ।
@maluksingh5489
@maluksingh5489 2 жыл бұрын
ਇਹ ਤਾਂ ਗ਼ਲਤ ਗੱਲ ਆ ਬਾਈ
@Khara-hv9gw
@Khara-hv9gw 2 жыл бұрын
ਟੈਵਰ ਨਹੀ ਲੱਗਣੇ ਚਾਹੀਦਾ ਬਾਈ ਜੀ
@Manjitsingh-oc4qv
@Manjitsingh-oc4qv 2 жыл бұрын
ਕੋਈ ਵੀ tavar ਕਿਸੇ ਕਾਲੋਨੀ ਦੇ ਲਾਗੇ ਜਾ ਪਿੰਡ ਦੇ ਲਾਗੇ ਨਹੀਂ ਲੱਗਣੇ ਚਾਹੀਦੇ
@harmeetchand2842
@harmeetchand2842 2 жыл бұрын
ਸਾਡੇ ਸਤ ਸੋ ਸ਼ਹੀਦ ਹੋਏ ਕਿਸਾਨਾਂ ਨੂੰ ਸਭ ਭੁੱਲ ਗਏ ਜਿਹੜੇ ਜਵਾਨ ਬੱਚੇ ਸ਼ਹੀਦ ਹੋਏ ਮਾਵਾਂ ਨੂੰ ਪੁੱਛ ਕੇ ਦੇਖੋ ਸੰਘਰਸ਼ ਕਿਨਾਂ ਘਾਟਾ ਪਾ ਗਿਆ
@vikramjeetsingh3297
@vikramjeetsingh3297 2 жыл бұрын
ਸਿਤੱਰ ਫੇਰੋ ਦੱਲੈ ਦੇ
@gurveersinghsidhu2294
@gurveersinghsidhu2294 2 жыл бұрын
ਹੁਣ ਕਿਸਾਨ ਮਜਦੂਰ ਏਕਤਾ ਦਾ ਨਾਅਰਾ ਲਗਾਉਣ ਵਾਲੇ ਕਿੱਥੇ ਮਰ ਗਏ ਕਿੱਥੇ ਗਈ ਕਿਸਾਨ ਮਜਦੂਰਾਂ ਦੀ ਏਕਤਾ
@Dhindsa_2526
@Dhindsa_2526 2 жыл бұрын
ਜੁੱਤੀਆਂ ਦੀ ਲਾਇਕ ਦਾ ਆ ਇਹ ਕਿਸਾਨ ਆਗੂ,,,,,
@vickysingh8820
@vickysingh8820 2 жыл бұрын
ਕਿਸਾਨ ਦੀ ਗਲਤੀ ਹੈ ਪਿੰਡ ਲੈਵਲ ਗੱਲ ਮੰਨੀ ਚਹੀਦੀ
@Greatthings164
@Greatthings164 2 жыл бұрын
👨‍👩‍👧👨‍👩‍👧‍👦👨‍👩‍👦‍👦👨‍👩‍👦‍👦
@gurdipsingh3373
@gurdipsingh3373 2 жыл бұрын
ਚਗਲਾ ਦੋ ਸਾਲ ਦਾ ਐਗਰੀਮੈਂਟ ਵਿੱਚ ਹੀ ਫਸਿਆ ਪਿਆ
@raniya-wl2gy
@raniya-wl2gy 2 жыл бұрын
ਲੱਖ ਲਾਹਨਤ ਹੈ ਕਿਸਾਨ ਆਗੂ ਦੇ
@baljindershah9373
@baljindershah9373 2 жыл бұрын
ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਟਾਵਰੁ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਦਾ ਸਾਥ ਦਿਓ ।
@Jasbirsingh-fh1gg
@Jasbirsingh-fh1gg 2 ай бұрын
Oye bandavna anpad klann a tower nal bimariya lgbjan giya jar enabgreeba anpda davfayed na lo ena nubsmjao
@noornahar2700
@noornahar2700 2 жыл бұрын
ਇਸ ਟਾਵਰ ਦੀਆਂ ਕਿਰਨਾਂ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਲੋਕਾਂ ਦੀ ਸਿਹਤ ਤੇ
@nihungfoj535
@nihungfoj535 2 жыл бұрын
ਨੱਕ ਡੋਬ ਕੇ ਮਰਜੋ ਪਾਹਿਲਾ ਅੰਡਾਨੀ ਦਾ ਵਿਰੋਧ ਕਰਦੇ ਸੀ ਹੁਣ ਟਾਵਰ ਲਵਾਂ ਰਹੇ
@darshandhillonsingh2657
@darshandhillonsingh2657 2 жыл бұрын
ਇਹ ਤਾਂ ਮੋਦੀ ਦਾ ਸਕਾ ਲਗਦੈ ਪਰ ਇਸ ਨੂੰ ਇਹ ਨਹੀਂ ਪਤਾ ਲੋਕਾ ਚ ਕਿੰਨੀ ਪਾਵਰ ਆ ਲੋਕ ਟਾਵਰ ਤਾਂ ਕੀ ਤਖਤ ਪਲਟ ਦਿੰਦੇ ਹਨ
@amriksinghaulakh3965
@amriksinghaulakh3965 2 ай бұрын
ਟਾਵਰ ਨਹੀਂ ਲੱਗਣਾ ਚਾਹੀਦਾ ਜੀ ਗਲਤ ਐ ਜੀ ਪਿੰਡ ਵਾਲਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ
@prabhjotkhalsa5318
@prabhjotkhalsa5318 2 жыл бұрын
ਵਧੀਆ ਕੀਤਾ ਏਕਾ ਕਰਕੇ ਮਜ਼ਦੂਰ ਭੈਣਾਂ ਭਰਾਵਾਂ ਨੇ
@JaspalSingh-qs7xx
@JaspalSingh-qs7xx 2 жыл бұрын
ਮਜ਼ਦੂਰਾਂ ਨੂੰ ਅਕਲ ਨੀ ਅਉਣੀ ਮੁਸ਼ਕਿਲ ਆ, ਮੋਰਚੇ ਵਿੱਚ ਵੀ ਸਿਰਫ ਬਰਤਿਆ ਗਿਆ,ਜਾਗੋ ਜਾਗੋ ਮਜਦੂਰੋ
@pavitarsingh8008
@pavitarsingh8008 2 жыл бұрын
ਲੱਡੂ ਆਗੂ ਹੈ ਕਿਸਾਨੀ ਤੇ ਧੰਬਾ ਹੈ ਨਵੇ ਟਾਵਰ ਤਾਂ ਨੀ ਲੱਗ ਰਹੇ ਤੂੰ ਨਵਾਂ ਬਾਂਸ ਗੱਡ ਰਿਹੇ ਆ
@gurveersinghsidhu2294
@gurveersinghsidhu2294 2 жыл бұрын
ਹੁਣ ਕਿਸਾਨਾਂ ਦਾ ਅੰਤ ਆ ਗਿਆ ਇਹ ਭਿਖਾਰੀ ਲੋਕ ਕਰਜ਼ਾ ਮਾਫ਼ ਕਰਵਾਉਣ ਲਈ ਧਰਨਾ ਮੁਆਵਜ਼ਾ ਲੈਣ ਲਈ ਧਰਨਾ ਲਗਾ ਲੈਦੇ ਨੇ ਕਦੇ ਕਿਸੇ ਮਜਦੂਰ ਨੇ ਕਰਜ਼ਾ ਮਾਫ਼ ਕਰਵਾਉਣ ਲਈ ਧਰਨਾ ਲਾਇਆ ਹੋਇਆ ਦੇਖਿਆ ਮਜਦੂਰਾਂ ਕੋਲ ਕੀ ਪ੍ਰੋਪਟੀ ਆ ਕਿਸਾਨਾਂ ਕੋਲ ਲੱਖਾਂ ਕਰੋੜਾਂ ਦੀਆਂ ਜਮੀਨਾਂ ਇੱਕ ਦੋ ਕਨਾਲ ਵੇਚਕੇ ਵੀ ਕਰਜ਼ਾ ਉਤਾਰ ਸਕਦੇ ਨੇ ਮਜਦੂਰ ਕੀ ਕਰੇ ਇਹ ਸਾਲੇ ਮਜਦੂਰਾਂ ਨਾਲੋਂ ਵੀ ਮਰ ਗਏ
@naturelovers3797
@naturelovers3797 2 жыл бұрын
Theek keha vrr g
@gurveersinghsidhu2294
@gurveersinghsidhu2294 2 жыл бұрын
@@naturelovers3797 thanks bro.
@jashanwrainch454
@jashanwrainch454 2 жыл бұрын
, ਮੈਨੂੰ ਤਾਂ ਇਹ ਗੱਲ ਨੀ ਸਮਝ ਆ ਰਹੀ ਮਜ਼ਦੂਰ ਏਕਤਾ ਕਿੱਥੇ ਸਮਝਦੇ ਆ ਕਿਸਾਨ ਇਹਨਾਂ ਨੇ ਜੈ ਸੋਚਿਆ ਹੁੰਦਾ ਗਰੀਬਾ ਬਾਰੇ ਤੂੜੀ ਨਾ ਏਨੀ ਮਹਿੰਗੀ ਬੇਚਦੇ ਹੁਣ ਝੋਨੇ ਦੇ ਰੇਟ ਵੇਲੇ ਐਨਾ ਦੀ ਫਟਦੀ ਆ ਵੱਧ ਕੁਰਬਾਨੀਆ ਤਾਂ ਸਿੱਖੀ ਵਿੱਚ ਗਰੀਬਾ ਦੀਆ ਨੇ ਇਹ ਜੱਟ ਵਾਧੂ ਦਾ ਘੜਾਮ ਚੌਧਰੀ ਬਣਿਆ ਫ਼ਿਰਦਾ 🙏🙏🙏🙏🙏🙏🙏🙏🙏
@saiboutique7869
@saiboutique7869 2 жыл бұрын
ਮੰਨਤਾ ਨਾ ਕਰੋ ਹਥਿਆਰ🔫 ਚੱਕੋ ਿਫਰ ਗੱਲ ਬਣੂ
@pamamall8274
@pamamall8274 2 жыл бұрын
ਮਾਮਾ ਜੁਬਾਨ ਦਾ ਤੇਨੂੰ ਪਹਿਲਾਂ ਨਹੀਂ ਸੀ ਪਤਾ
@pinkuchoudhary4356
@pinkuchoudhary4356 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਇਕ ਨਾੜਾ ਸਿ ਬੱਸ ਨਾ਼ਁੰੜਾ ਹੀ ਬਣ ਕੇ ਰੇਹ ਜਾਉ
@PB-id4py
@PB-id4py 2 жыл бұрын
ਬਾਈ ਨਾੜਾ ਨਹੀਂ ਨਾਹਰਾ ਲਿਖੋ🙏
@amritsandhu5038
@amritsandhu5038 2 жыл бұрын
ਬੱਕਡ੍ਰਾ
@gurpreetsingh-kk9ci
@gurpreetsingh-kk9ci 2 жыл бұрын
ਛਿਤਰ ਮਾਰੋ ਵਡੇ ਆਗੂ ਦੇ।
@gagandeepshori1311
@gagandeepshori1311 2 жыл бұрын
Right
@hakamsran9782
@hakamsran9782 2 жыл бұрын
ਵੀਰ ਜੀ ਸਟੇਹ ਲੈ ਲਿਉ ਕੋਈ ਟਾਵਰ ਨਹੀਂ ਲਾ ਸਕਦਾ
@balcollection3105
@balcollection3105 2 жыл бұрын
Lagg gya pau
@amrindersandhu1613
@amrindersandhu1613 2 ай бұрын
​@@balcollection3105 lag gaya tawer ke nahi bai
@jagsirsingh4309
@jagsirsingh4309 2 жыл бұрын
ਸਾਡੇ ਵੀ ਘਰ ਨਾਲ ਦੋ ਲੱਗੇ ਹੋਏ ਆ ਸਾਰੇ ਨੇੜੇ ਮਜ਼ਦੂਰਾ ਦੇ ਹੀ ਘਰ ਨੇ ਉਨ੍ਹਾਂ ਨੇ ਭੁਲੇਖੇ ਨਾਲ ਸਾਰਿਆਂ ਤੋਂ ਸਾਈਨ ਕਰਵਾ ਲਾਏ ਨਾਲ ਦੇ ਘਰਾਂ ਵਾਲਿਆਂ ਨੂੰ ਅਧਰੰਗ ਹੋਕੇ ਦੁਨੀਆਂ ਤੋਂ ਤਲੀਆਂ ਗੲੀਆਂ ਪਿੰਡ ਹਿੰਮਤਪੁਰਾ ਦੀ ਗੱਲ ਆ
@HMT5911di
@HMT5911di 2 жыл бұрын
ਇਹਦੀ ਯੂਨੀਅਨ ਵੀ ਮੋਦੀ ਵਾਲੀ ਆ all India modi
@sarvjitsingh1369
@sarvjitsingh1369 2 жыл бұрын
ਬਾਈ ਜੀ ਕਿਸਾਨ ਯੂਨੀਅਨ ਦੀ ਬੇਜਤੀ ਹੈ । ਬਾਈ ਟਾਵਰ ਨਾ ਲਾ । ਇਨਾ ਗਰੀਬਾ ਦੀ ਮੰਦਤ ਕਰੋ ।
@Khara-hv9gw
@Khara-hv9gw 2 жыл бұрын
ਕਿਸਾਨਾਂ ਦਾ ਬਾਈ ਜੀ ਕੋਈ ਦੀਨ ਧਰਮ ਨਹੀਂ ਹੈ
@saiboutique7869
@saiboutique7869 2 жыл бұрын
ਸਾਡੇ ਿਪੰਡ ਵੀ ਟਾਵਰ ਲਾਉਣ ਕਿਹੰਦੇ ਸੀ ਅਸੀਂ ਨਹੀਂ ਲੱਗਣ ਦਿੱਤਾ ਟਵਾਰ ਬੁੱਡ ਪਾੜ ਦੇਵੋ ਸਾਲੇ ਦੀ
@Punjabisurma
@Punjabisurma 2 жыл бұрын
ਦਰਸ਼ਨ ਸਿੰਘ ਮੰਤਰੀ ਪ੍ਰਧਾਨ ਕਿਸਨ ਜਥੇਬੰਦੀਆ ਦੇ ਲੋਕ ਮੋਦੀ ਦੇ ਸੱਜੇ ਖੱਬੇ ਟੱਠਾ
@DavinderSingh-sv7vp
@DavinderSingh-sv7vp 2 жыл бұрын
ਫਿਰ ਭੇਣ ਚੋਦਾ ਦੰਲਿਅ ਕਾਮਰੇਡਾ ਦਿਲੀ ਵਿਚ 700 ਕਿਸਾਨ ਕਿੳੁ ਸਹੀਦ ਕਰਵੲਿਅ ਸੀ ਦਿਲੀ ਕੁੜੀ ਮੰਗਣ ਗਿਅ ਸੀ ਮੋਦੀ ਨੁੰ.ਤੁੰ.
@dairygrowth
@dairygrowth 2 ай бұрын
ਕਿਸਾਨ ਯੂਨੀਅਨ ਦੀ ਬਿਲੀ ਆ ਗਈ ਥੈਲਿਓ ਬਾਹਰ
@pamamall8274
@pamamall8274 2 жыл бұрын
ਫਦੂ ਬੰਦੇ ਪਹਿਲਾਂ ਟਾਵਰ ਬੰਦ ਕਰਦੇ ਹੁਣ ਆਪ ਦੀ ਜਗਾ ਤੇ ਲੁਵਾ ਰਹੇ ਐਡੀ ਛੇਤੀ ਭੱਲਗੇ
@harwindersingh5210
@harwindersingh5210 2 жыл бұрын
Jatt dogle hunde
@amritsandhu5038
@amritsandhu5038 2 жыл бұрын
ਮਸਲਾ ਪੈਸੇ ਦਾ ਪਹਿਲਾ ਉਥੋਂ ਮਿਲਦਾਸੀ
@luckymaan9928
@luckymaan9928 Жыл бұрын
​@@amritsandhu5038😂😂😂
@pamamall8274
@pamamall8274 2 жыл бұрын
ਜਿਹੜੇ ਪਹਿਲਾਂ ਲੱਗੇ ਨੇ ਉਹ ਨਹੀਂ ਲਾ ਸਕਦੇ ਹੁਣ ਤਾ ਨਾ ਲਾੳ
@ashokathwal3833
@ashokathwal3833 2 жыл бұрын
ਜਾਗੋ ਜਾਗੋ ਮਜਦੂਰੋ ਵੀਰੋ ਤੇ ਭੈਣੋ ਜਾਗੋ ਜੈ ਭੀਮ ਜੈ ਭੀਮ 👍 👍
@VeerSingh-mt7or
@VeerSingh-mt7or 2 ай бұрын
ਇਸ ਦੋਗਲੇ ਦਰਸ਼ਨ ਨੂੰ ਤਾਂ ਆਵਦੇ ਪਿਉ ਦਾ ਵੀ ਨਹੀਂ ਪਤਾ ਕਿ ਕੋਣ ਐ🎉🎉
@sonymaan331
@sonymaan331 2 ай бұрын
ਮਨਿੰਦਰ ਇੱਕ ਬਹੁਤ ਵਧੀਆ ਪੱਤਰਕਾਰ ਹ ਜਿਹੜਾ ਕਿ ਹਮੇਸ਼ਾ ਲੋਕ ਮੁੱਦਿਆਂ ਦੀ ਗੱਲ ਕਰਦਾ ਸਲੋਟ ਹ ਵੀਰੇ ਤੈਨੂੰ ਕਿਤੇ ਮਿਲਣ ਦਾ ਸਬੱਬ ਬਣਿਆ ਤਾਂ ਤਿੰਨ ਜਰੂਰ ਮਿਲਣ ਦੀ ਇੱਛਾ
@bharatbhushan5458
@bharatbhushan5458 2 жыл бұрын
ਹੁਣ ਸੰਯੁਕਤ ਸਮਾਜ ਮੋਰਚਾ ਕਿੱਥੇ ਆ।
@dalbarasinghbhatti5721
@dalbarasinghbhatti5721 2 жыл бұрын
Hun kisan union kitha hai
@harbanssingh3943
@harbanssingh3943 2 жыл бұрын
ਸੰਯੁਕਤ ਸਮਾਜ ਮੋਰਚਾ
@narindersingh-de1no
@narindersingh-de1no 2 ай бұрын
ਇਹ ਪ੍ਰਧਾਨ ਆਪਣੇ ਘਰ ਚੋ ਲਵਾ ਲਵੇ ਪਹਿਲੀ ਗੱਲ ਪਿੰਡ ਵਿੱਚ ਟਾਵਰ ਨਹੀ ਲੱਗਣਾ ਚਾਹੀਦਾ
@khokhar7378
@khokhar7378 2 жыл бұрын
ਆਹੀ ਜੁਬਾਨ ਧਰਨੇ ਵੇਲੇ ਰੱਖਣੀ ਸੀ
@gurpyarbrar5146
@gurpyarbrar5146 2 жыл бұрын
ਤੇਰੇ ਵਰਗੇ ਬੰਦੇ ਨੇ ਕਿਸਾਨ ਜਥਬੰਦੀਆਂ ਨੂੰ ਬਦਨਾਮ ਕਰਨਾ
@jprai-bx9qe
@jprai-bx9qe 2 жыл бұрын
ਕਿਸਾਨ ਜਥੇਬੰਦੀਆਂ ਖੁਦ ਬਦਨਾਮ ਆ ਰੋਜ ਸਵੇਰੇ ਕੋਈ ਨਾ ਕੋਈ ਡਰਾਮਾ ਚਾਲੂ ਕੀਤਾ ਹੁੰਦਾ ਓਨਾ ਨੇ ਭੋਲੇ ਭਾਲੇ ਕਿਸਾਨ ਮਜ਼ਦੂਰ ਪਿਛੇ ਲਾਏ ਹੋਏ ਆ ਮੇਰੀ ਵੀ 2 ਕੀਲੇ ਜ਼ਮੀਨ ਆ ਅੱਜ ਤੱਕ ਕਿਸੇ ਸਰਕਾਰ ਤੋ ਦਵਾਨੀ ਦਾ ਮਾਵਜਾ ਨਹੀ ਮੰਗਿਆ 🙏
@pinkuchoudhary4356
@pinkuchoudhary4356 2 жыл бұрын
ਹੁਣ kisan ਕਿੱਥੇ ਗੇ
@PremSingh-uv2sb
@PremSingh-uv2sb 2 жыл бұрын
Dharne te
@balwindersandhu3407
@balwindersandhu3407 2 жыл бұрын
Salute Majdoor Veera nu. Majdoor EKTA zindabad
@balwindersandhu3407
@balwindersandhu3407 2 жыл бұрын
Bhai ji Pessa he jaurri he
@Jagmeetgrewal
@Jagmeetgrewal 2 ай бұрын
ਗਲਤ ਅਾ ਕਿਸਾਨ
@preetsinghdharmpreetsingh4873
@preetsinghdharmpreetsingh4873 2 жыл бұрын
ਸ਼ਿਤਰ ਮਾਰੋ ਵੱਡਾ ਪਰਦਾਨ
@HappySingh-ig9fe
@HappySingh-ig9fe 2 ай бұрын
ਇਹ ਜਾਤ ਹੀ ਗਦਾਰ ਹੈ ਹੁਣ ਹਰੀਆਂ ਪੱਗਾ ਵਾਲੇ ਕਿੱਥੇ ਨੇ
@KulwinderSingh-gt6eo
@KulwinderSingh-gt6eo 2 жыл бұрын
Majdur Ekta zindabad
@ManbirMaan1980
@ManbirMaan1980 2 жыл бұрын
ਬਹੁਤ ਸਾਰੇ ਠੱਗ ਲੋਕ ਕਿਸਾਨ ਯੂਨੀਅਨਾਂ ਵਿਚ ਵੜ ਗਏ ਉਹ ਹਰ ਜਗ੍ਹਾ ਯੂਨੀਅਨ ਦਾ ਨਾਮ ਵਰਤ ਕੇ ਆਪਣਾ ਫਾਇਦਾ ਉਠਾ ਰਹੇ ਆ
@BaljeetSingh-my1pz
@BaljeetSingh-my1pz 2 жыл бұрын
लगता है लोग जाग गए हैं इस गांव के
@SatnamSatta-k8t
@SatnamSatta-k8t 2 ай бұрын
😂😂ਸਹੀ ਗੱਲ ਆ ਬਾਈ
@dalbirsingh5890
@dalbirsingh5890 Жыл бұрын
ਜਿਹੜੇ ਤੁਹਾਡੇ ਕਨੂੰਨਾਂ ਲਈ ਲੜੇ ਜਿਹੜਾ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੋਣ ਕਰੂ
@official_farming_
@official_farming_ 2 жыл бұрын
ਕਿਸਾਨਾਂ ਦਾ ਅੰਤ ਆ ਗਿਆ
@jagpalhodla5721
@jagpalhodla5721 2 жыл бұрын
Very good
@PreetGur-dl2dw
@PreetGur-dl2dw 2 ай бұрын
ਇੰਦਾ ਦਿਆ ਬੰਦਿਆ ਨੂੰ ਪ੍ਰਧਾਨ ਬਣਾ ਦਿੰਦੇ ਆ ਤਾਹੀ ਤਾ ਜੱਥੇਬੰਦੀਆ ਫੇਲ ਹੋ ਜਾਦੀਆਂ
@RAJINDERSINGH-ux6zr
@RAJINDERSINGH-ux6zr 2 ай бұрын
ਜੁਬਾਨ ਹੈਨੀ ਏਨਾ ਦੀ ਏ ਤੇ ਬਈਆ ਜਨਾਨੀ ਲੈ ਜੇ ਏ ਕਹਿ ਦਿੰਦੇ ਉ ਤੇ ਸਾਡਾ ਜਵਾਈ ਆ
@user-kk5fs2mw9t
@user-kk5fs2mw9t Ай бұрын
Good
@jasvirsinghjasvirsingh4510
@jasvirsinghjasvirsingh4510 2 ай бұрын
ਆ ਟਾਵਰ ਲਗਾਉਣ ਵਾਲਾ ਕਿਸਾਨ ਨਹੀ ਹੈ ਜੀ ਕਿਸਾਨ ਦੇ ਨਾਮ ਤੇ ਕਲੰਕ ਹੈ ਜੀ
@harjinderghoman
@harjinderghoman 2 ай бұрын
ਕਰੋੜ ਕਰੋੜ ਲਾਹਨਤਾਂ ਇਹੋ ਜਿਹੇ ਵਿਕਾਊ ਕਿਸਾਨ ਦੇ
@kamljitkgf8892
@kamljitkgf8892 2 жыл бұрын
ਭਰ.ਦਾਨ.ਕਿ ਸਨ.ਦੇ.ਨਾ.ਤੇ.ਅਰਬ.ਰੁਪੲਈ.ਖਾ.ਗੲ.ਦਲ
@itssarao4209
@itssarao4209 2 жыл бұрын
Good bro greeb bande di awaaz sarkaar te loka tak pahchuna y good job bro
@KulwinderSingh-c7n
@KulwinderSingh-c7n 2 ай бұрын
ਰੂਹ ਖੁਸ਼ ਹੋਗੀ ਸਾਰੇ ਪੰਜਾਬੀ ਏਦਾ ਏਕਾ ਕਰਲੋ
@KhushdeepSingh-kw5qu
@KhushdeepSingh-kw5qu Ай бұрын
🙏🏻🙏🏻👍🏻👍🏻👍🏻👍🏻👍🏻
@gurveersinghsidhu2294
@gurveersinghsidhu2294 2 жыл бұрын
ਹੁਣ ਕਿਸਾਨਾਂ ਦਾ ਅੰਤ ਆ ਗਿਆ
@pargetsingh5327
@pargetsingh5327 2 жыл бұрын
ਵੀਰ ਇਹਨਾ ਦਾ ਦੀਨ ਧਰਮ ਹੀ ਨਹੀ ਆ ਨਾ ਦੇ ਕਿਸਾਨ
@GurmeetSingh-rv2wd
@GurmeetSingh-rv2wd 2 ай бұрын
ਮਰੀ ਜਮੀਰ ਵਾਲਾ ਕਿਸਾਨ
@narindersingh-de1no
@narindersingh-de1no 2 ай бұрын
ਪ੍ਰਧਾਨ ਜੀ ਰਸਮ ਕਰੋ ਅਸਰ ਤੁਹਾਡੇ ਘਰ ਵੀ ਓਨਾ ਹੀ ਪੈਣਾ
@PremSingh-uv2sb
@PremSingh-uv2sb 2 жыл бұрын
LOK AWAJ TV thanks
@dalbirsingh5890
@dalbirsingh5890 Жыл бұрын
ਜਿਹੜੇ ਕਨੂੰਨ ਪਿਛੇ ਲੜੇ ਸੀ ਉਹ ਸਰਕਾਰ ਪਿਛੇ ਹਟੀ ਤੂੰ ਕਿਵੇਂ ਨਹੀਂ ਹਟਦਾ ਇਹ ਲੋਕ ਪ੍ਰਧਾਨ ਬਣਦੇ ਹੀ ਪੈਸੇ ਲਈ ਹਨ
@KulwantSingh-ff4ju
@KulwantSingh-ff4ju 2 жыл бұрын
ਛਿੱਤਰ ਪ੍ਰੇਡ ਕਰੋ ਸਾਲਾ ਯੂਨੀਅਨ ਦਾ ਆਗੂ ਬਣਿਆਂ ਫਿਰਦਾ ਕਿਸਾਨ ਦੀ ਛਿੱਤਰ ਪ੍ਰੇਡ ਜ਼ਰੂਰੀ ਹੈ
@rrc.records9146
@rrc.records9146 2 жыл бұрын
Majdoor ekta zindawad
@preetHundal-h6q
@preetHundal-h6q 2 ай бұрын
BSNL ਦਾ ਟਾਵਰ ਲਗਾਲਾ ਦੇ ਇਨੀਂ ਅੱਗ ਲੱਗੀ ਆ , ਤੇ ਪਿੰਡ ਵਾਸੀਆਂ ਨੂੰ ਵੀ Jio ਦੀ ਸਿੰਮ ਨਹੀਂ ਲੈਣੀ ਚਾਹੀਦੀ
@cheemastudio4617
@cheemastudio4617 2 ай бұрын
ਜੇਕਰ ਹੁਣ ਸਮਝੋਤਾ ਹੋ ਗਿਆ ਅਡਾਨੀ ਅੰਬਾਨੀ ਨਾਲ ਤੇ ਕਿਹ ਕਿ ਸੈਲੋ ਬਨਣੇ ਚਾਹੀਦੇ ਨੇ
@GurpreetSingh-bh3xi
@GurpreetSingh-bh3xi 2 ай бұрын
ਇਵੇਂ ਦੇ ਦੱਲੇ ਬੰਦਿਆਂ ਨੇ ਮੋਰਚਾ ਫੇਲ ਕੀਤਾ ਸੀ
@GurmeetKaur-mq7eb
@GurmeetKaur-mq7eb 2 жыл бұрын
ਨਾ ਲੱਗਣ ਦਿਉ ਟਾਵਰ
@sonymaan331
@sonymaan331 2 ай бұрын
ਮਨਿੰਦਰ ਵੀਰ ਇਨਾ ਮਜਦੂਰਾਂ ਦੇ ਨਾਲ ਖੜਨਾ ਚਾਹੀਦਾ ਇਹ ਕਿਸਾਨ ਇਕ ਲਾਲਚੀ ਕਿਸਾਨ ਹ ਜਿਹੜਾ ਅੱਜ ਜੀਉ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਆਉਣ ਦੀ ਧਮਕੀ ਦਿੰਦਾ
@manjeet-zn1rs
@manjeet-zn1rs 2 ай бұрын
ਕੱਲਾ ਮਜ਼ਦੂਰ ਏਕਤਾ ਜ਼ਿੰਦਾਬਾਦ ਆ ਬਈ ਕੋਈ ਐਸੀ ਕਿਸੇ ਨਾਲ ਨਹੀਂ ਤੁਰਦੇ ਨਾ ਸਾਡੇ ਨਾਲ ਤਾਂ ਕੋਈ ਤੁਰਦਾ ਨਹੀਂ ਹੈਗਾ ਮੁਆਵਜੇ ਇਹਨਾਂ ਨੂੰ ਮਿਲਣਾ ਅਸੀਂ ਰੋੜਾਂ ਦੇ ਧੱਕੇ ਖਾਈਏ ਜਿਵੇਂ ਅੱਜ ਧੱਕੇ ਖਾਰੀ ਕਾਹਦੇ ਵਾਸਤੇ ਬਾਈ
@KulwantSingh-td4fx
@KulwantSingh-td4fx 2 жыл бұрын
ਇਹ ਵਿਕਾੁਉ ਮਾਲ ਹੈ
@gurveersinghsidhu2294
@gurveersinghsidhu2294 2 жыл бұрын
ਤੂੰ ਭੈਣ ਦਿਆ ਲੋੜਿਆ ਨੈੱਟ ਦਾ ਠੇਕਾ ਲਿਆ ਹੋਇਆ ਨੈੱਟਵਰਕ ਆਵੇ ਚਾਹੇ ਨਾ ਆਵੇ
@baljindersingh7573
@baljindersingh7573 2 жыл бұрын
😀😂
@gurveersinghsidhu2294
@gurveersinghsidhu2294 2 жыл бұрын
@@baljindersingh7573 🤣🤣👍
@SIDHU.MOOSEWALA_295
@SIDHU.MOOSEWALA_295 2 ай бұрын
😂😂😂😂😂
@jiwanlal3141
@jiwanlal3141 2 жыл бұрын
ਇਹ ਕਿਸਾਨ ਨਹੀਂ ਫੁਕਰੇ ਆ
@luckymaan9928
@luckymaan9928 2 жыл бұрын
ਚੁੱਪ ਕਰਕੇ ਸਟੇ ਲੈ ਲੋ ਆਪੇ ਭੱਜਿਆ ਫਿਰੂ
@RajSingh-jj6jd
@RajSingh-jj6jd 2 жыл бұрын
ਕਿਸਾਨ ਨੀ ਇਹ ਘੜੰਮ ਚੋਦਰੀਆ ਦੇ ਡਾਗ ਫੇਰੋ
@GurdevSingh-mh9ur
@GurdevSingh-mh9ur 2 ай бұрын
ਇਹੋ ਜਿਹੇ ਕਿਸਾਨ ਲੈ ਡੁੱਬੇ ਪੰਜਾਬ ਨੂੰ ਬੇੜਾ ਗਰਕ ਕੀਤਾ ਕਾਰਪੋਰੇਟ ਘਰਾਣੇ ਨੂੰ ਜਮੀਨ ਦੇਕੇ ਕਿਸਾਨਾਂ ਨੇ ,,,ਇਹ ਪ੍ਰਧਾਨਗੀਆ ਪੈਸਾ ਇਕੱਠਾ ਕਰਨ ਵਾਸਤੇ ਹਨ
@SarabjieetSinghh
@SarabjieetSinghh 2 ай бұрын
ਲੱਖ ਦੀ ਲਾਹਨਤ ਇਹੋ ਜਿਹੇ ਚੌਧਰੀਆਂ ਨੂੰ ਲੱਖ ਦੀ ਲੰਦ
@BittuSingh-hv7sf
@BittuSingh-hv7sf 2 ай бұрын
ਇਹਨਾਂ ਜੱਟਾਂ ਨੂੰ ਥੁੱਕ ਕੇ ਛੱਟਣ ਦੀ ਆਦਤ ਪੈ ਗਈ ਇਹੋ ਜਿਹੇ ਪਰਧਾਨ ਨੇ ਇਹ ਨਾਂ ਨੂੰ ਪੈਸੇ ਤੱਕ ਮਤਲਬ ਹੈ ਇਹਨਾਂਨੇ ਪੰਜਾਬ ਖਤਮ ਕਰਨੈ ਆਪ ਬਾਹਰੇ ਭੱਜੀ ਜਾਂਦੇ ਨੇ
@gurmeetsinghraigurmeetsing5521
@gurmeetsinghraigurmeetsing5521 2 ай бұрын
ਏ ਆਦਮੀ ਕਿਸਾਨ ਆਗੂ ਹੋ ਨਹੀਂ ਸਕਦਾ ਜੇਕਰ ਆਗੂ ਹੁੰਦਾ ਤਾਂ ਐਗਰਈਮਇਨਟ ਨਹੀਂ ਕਰਦਾ ਏ ਦੁੱਲਾ ਬੱਗਾ ਸਿਰਫ ਤੇ ਸਿਰਫ ਪੈਸੇਆਂ ਦਾ ਭੁਖਾ ਦੁੱਲਾ ਬੱਦਾ
@anmolgill8584
@anmolgill8584 2 ай бұрын
ਐਨਾ ਕਿਸਾਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ
the balloon deflated while it was flying #tiktok
00:19
Анастасия Тарасова
Рет қаралды 14 МЛН
Миллионер | 2 - серия
16:04
Million Show
Рет қаралды 1,7 МЛН
the balloon deflated while it was flying #tiktok
00:19
Анастасия Тарасова
Рет қаралды 14 МЛН