"Gulab Sidhu ਤੇ ਓਹਦੀ Team ਸਾਡੇ ਪੈਰੀ ਹੱਥ ਲਾਵੇ ਫਿਰ ਕਰਾਂਗੇ ਮੁਆਫ਼"

  Рет қаралды 16,328

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

ਜਿਹੜੇ ਬਾਪੂ ਨੂੰ ਬਾਊਂਸਰਾਂ ਨੇ ਮਾਰਿਆ ਸੀ ਧੱਕਾ, ਆਇਆ ਮੀਡੀਆ ਸਾਹਮਣੇ
"ਗੁਲਾਬ ਸਿੱਧੂ ਤੇ ਓਹਦੀ ਟੀਮ ਸਾਡੇ ਪੈਰੀ ਹੱਥ ਲਾਵੇ ਫਿਰ ਕਰਾਂਗੇ ਮੁਆਫ਼"
"ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਬਾਊਂਸਰਾਂ ਨੇ"
ਦੁੱਖ ਦੱਸਦਾ ਬਜ਼ੁਰਗ ਬਾਪੂ ਹੋਇਆ ਭਾਵੁਕ
#Gulabsidhu #Viralvideo #Khana #Auzartv #jagseersingh #SidhuSinger #Gulabviral #GulablSidhulive
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

Пікірлер: 320
@manidhanoa7663
@manidhanoa7663 11 сағат бұрын
ਬਾਬਾ ਜੀ ਦੇ ਪਰਿਵਾਰ ਦਾ ਪਿੰਡ ਵਿੱਚ ਬਹੁਤ ਚੰਗਾ ਰਸੂਖ ਹੈ ਜੋਂ ਵੀ ਹੋਇਆ ਬਹੁਤ ਗ਼ਲਤ ਹੋਇਆ ਬਾਊਂਸਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
@jitsingh8827
@jitsingh8827 11 сағат бұрын
ਗੁਲਾਬ ਸਿੱਧੂ ਤਾਂ ਵਧੀਆ ਇਨਸਾਨ ਲਗਦਾ ਪਰ ਬਾਉਂਸਰ ਜ਼ਰੂਰ ਗਲਤ ਹੋ ਸਕਦੇ ਨੇ
@withallyou5202
@withallyou5202 10 сағат бұрын
ਬੋਲਿਆ ਤਾਂ ਹੈਨੀ ਫੇਰ
@gurpreetsinghgurpreetsingh6912
@gurpreetsinghgurpreetsingh6912 11 сағат бұрын
ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਸਿੱਖ ਇਤਿਹਾਸ ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੋ ਗਾਣੇ ਤੇ ਫ਼ਿਲਮਾਂ ਵੇਖ ਕੇ ਸਿੱਖੀ ਸਰੂਪ ਤੋਂ ਦੂਰ ਨਾ ਹੋਵੋ
@Par.tap_Singh
@Par.tap_Singh 12 сағат бұрын
ਇਹ ਲੋਕ ਪਹਿਲਾ ਨਚਾਰਾ ਨੂੰ ਕਿਉ ਬਲਾਉਦੇ ਹਨ ਸ਼ਬਦ ਕੀਰਤਨ ਗਾਇਨ ਕਰਵਾਉਣ
@Amardeep45416
@Amardeep45416 10 сағат бұрын
ਓਹ ਮੇਰੇ ਵੀਰੇ ਦੁਸਹਿਰੇ ਲਈ ਜਗ੍ਹਾ ਦਿੱਤੀ ਅਗਲੇ ਨੇ ਆਪਣੀ ਜਮੀਨ ਚ ਕੇ ਤੁਸੀ ਆਪਣਾ ਮੇਲਾ ਲਾਓ। ਜੇ ਓਹੋ ਏਨਾ ਸੱਚਾ ਸੀ ਗੁਲਾਬ ਸਿੱਧੂ ਤੇ ਕਿੰਨੀ ਵੱਡੀ ਗੱਲ ਹੈ ਕਿਸੇ ਦੀ ਪੱਗ ਲਥਣੀ ਪਤਾ ਵੀ ਲਗ ਗਿਆ ਸੀ ਓਨੂੰ। ਸਟੇਜ ਤੇ ਬੁਲੋਣਾ ਚਾਹੀਦਾ ਸੀ ਬਾਪੂ ਨੂੰ ਮਾਫ਼ੀ ਮੰਗਣੀ ਚਾਹੀਦੀ ਸੀ। ਸਾਲ਼ੇ ਡਰਪੋਕ ਭੱਜ ਗਿਆ।
@InderjeetSingh-yo7er
@InderjeetSingh-yo7er 9 сағат бұрын
ਸਹੀ ਗੱਲ ਆ ਜੀ, ਸ਼ਰਮ ਨਹੀਂ ਆਉਂਦੀ ਏਨਾ ਨੂੰ ਹੁਣ ਬੋਲੀ ਜਾਂਦਾ ਅਸੀਂ ਅੰਮ੍ਰਿਤਧਾਰੀ ਆ ਫੇਰ ਸਟੇਜ ਤੇ ਕੀ ਕਰਦੇ ਫਿਰਦੇ ਸੀ, ਸਟੇਜ ਦੇ ਨੀਚੇ ਖੜੋ ਤੇ ਪ੍ਰੋਗਰਾਮ ਦੇਖੋ
@KanwaljitSingh-pm1mx
@KanwaljitSingh-pm1mx 12 сағат бұрын
ਕੰਜਰ ਖ਼ਾਨੇ ਚ ਜਾਣ ਦਾ ਕੰਮ ਹੀ ਨ੍ਹੀ ਕੋਈ !
@bootabrar3516
@bootabrar3516 10 сағат бұрын
ryt
@GurpreetSingh-vp7yw
@GurpreetSingh-vp7yw 12 сағат бұрын
ਤੁਸੀਂ ਕਹਿੰਦੇ ਜੇ ਮੈ ਅੰਮ੍ਰਿਤ ਧਾਰੀ ਹਾਂ ਤੁਸੀਂ ਜਾਂਦੇ ਗੁਰੂ ਘਰ ਏਥੇ ਕੀ ਕਰਨ ਗਏ ਸੀ
@Amardeep45416
@Amardeep45416 10 сағат бұрын
ਓਹ ਭਰਾਵਾ ਓਦੇ ਜਗ੍ਹਾ ਤੇ ਮੇਲਾ ਲੱਗਾ ਜਮੀਨ ਓਦੀ ਚ ਓਹ ਗੁਰੂ ਘਰ ਕੀ ਕਰਨ ਜਾਂਦਾ।ਉਸਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਸੀ। ਕਲਾਕਾਰ ਸਾਲ਼ੇ ਬੋਂਸਰ ਰੱਖ ਲੈਂਦਾ ਸਾਲਿਆ ਦੀ ਜੁੱਤੀਆਂ ਮਾਰਾਗੇ ਹੁਣ ਜਿੱਥੇ ਓਹ ਬੋਂਸੇਰ ਮਿਲਿਆ ਦੱਸਾਂਗੇ ਓਨੂੰ ਧੱਕੇ ਕਿਵੇ ਮਾਰੀ ਦੇ ਬਜ਼ੁਰਗਾਂ ਨੂੰ।ਫਿਰ ਸਾਲ਼ੇ ਡਰਦੇ ਭੱਜ ਗਏ
@DilDil-hv5pu
@DilDil-hv5pu 9 сағат бұрын
ਕੁੱਤੇਖਾਣੀ ਕਰਵਾਉਣ ਗਏ ਸੀ ਸਟੇਜ ਤੇ ਸਾਹਮਣੇ ਬੈਠਕੇ ਵੇਖ ਲੈਦਾ
@Amardeep45416
@Amardeep45416 9 сағат бұрын
@@DilDil-hv5pu ਭੇਡੂ ਤੁਹਾਡੇ ਜੀਜੇ।ਦਾ।ਖੇਤ ਸੀ। ਕਮੇਟੀ ਵਾਲੇ le k gye c m sochya c pagg latthi te haq ch khadnge ithe ਭੇਡਾਂ ਗੁਲਾਬ ਦਿਆ ਹੋ ਬੁਹਤ ਆ
@jugrajdragonfruitfarm8484
@jugrajdragonfruitfarm8484 8 сағат бұрын
amrit dhari da ta mtlb he nhi ban da othe jan da chye gulab sidhu c chye koi hor v hunda ooo kida ku guru c jhde os nu miln gye c
@varindersingh5027
@varindersingh5027 10 сағат бұрын
ਬਾਬਾ ਜੀ ਸਟੇਜ ਤੇ ਨਈ ਜਾਣਾ ਚਾਹੀਦਾ ਸੀ। ਗੁਰਸਿੱਖ ਬੰਦੇ ਨੂੰ ਨਚਾਰਾ ਦੀ ਸਟੇਜ ਤੇ ਨਈ ਜਾਣਾ ਚਾਹੀਦਾ।
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 9 сағат бұрын
ਧੱਕੇ ਮਾਰਨ ਵਾਲੇ ਪਿੰਡ ਚੋ ਲੰਘ ਕੀਦਾ ਗਏ। ਇੱਕ ਵਾਰ ਹੱਥ ਲਾ ਦਿੰਦੇ ਫੇਰ ਦੁਬਾਰਾ ਕਦੇ ਨਾ ਕਰਦੇ ਧੱਕਾ।
@DilDil-hv5pu
@DilDil-hv5pu 13 сағат бұрын
ਤੁਸੀਂ ਬਾਪੂ ਜੀ ਸਿਆਣੇ ਬਿਆਣੇ ਗੁਰਸਿੱਖ ਬੰਦੇ ਹੋ ,ਤੁਹਾਨੂੰ ਇਸ ਕੰਜਰਖ਼ਾਨੇ ਵਿੱਚ ਜਾਣਾ ਨਹੀ ਚਾਹੀਦਾ ਸੀ ।
@KamalDhiman-l7i
@KamalDhiman-l7i 12 сағат бұрын
Yr ena di jmeen agle kiu na jan
@HarpalSingh-ey8sj
@HarpalSingh-ey8sj 12 сағат бұрын
Video dekho kamette bappu nu nal Laye k gayee
@KamalDhiman-l7i
@KamalDhiman-l7i 12 сағат бұрын
@@HarpalSingh-ey8sj m othe hi c bhai..
@pandatji5008
@pandatji5008 12 сағат бұрын
​@@KamalDhiman-l7iਜਮੀਨ ਕੰਜਰਖਾਨੇ ਵਾਸਤੇ ਦਿੱਤੀ ਸੀ ਕੋਈ ਚੰਗੇ ਕੰਮ ਲਈ ਨਹੀਂ ਦਿੱਤੀ ਸੀ ਖਾਉ ਛਿੱਤਰ ਕੰਜਰੋ
@KamalDhiman-l7i
@KamalDhiman-l7i 11 сағат бұрын
@@pandatji5008 dushehra knjr khana pndit ji..??
@HardeepSingh-py6ve
@HardeepSingh-py6ve 10 сағат бұрын
ਗੁਲਾਬ ਸਿੱਧੂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ
@sukhdarshansingh7130
@sukhdarshansingh7130 13 сағат бұрын
ਗੁਰੂ ਜਾ ਸਿੱਖ ਤਾ ਕਦੇ ਅਜਿਹੇ ਕੰਜਰ ਖਾਨੇ ਵਿੱਚ ਜਾਦਾ ਹੀ ਨਹੀ
@KamalDhiman-l7i
@KamalDhiman-l7i 12 сағат бұрын
Yr ena di jmeen
@JP_Live_Banga
@JP_Live_Banga 12 сағат бұрын
Sach keha phji
@JAGJITSINGH-f3g
@JAGJITSINGH-f3g 11 сағат бұрын
Gulab siddhu personal ake maffi manga Nala dubara pag bane
@sarbbrar4173
@sarbbrar4173 11 сағат бұрын
ਬਾਬੇ ਕੀ ਲੈਣ ਗਏ
@KamalDhiman-l7i
@KamalDhiman-l7i 11 сағат бұрын
@@sarbbrar4173 ona de khwt ne te agleya nu comety aleya ne stage te bethaya hoya c ijt manh respect ly pr singer de bouncer aa ne dhke mare dstaar lahi aa..
@manidhanoa7663
@manidhanoa7663 11 сағат бұрын
ਸਾਰੀ ਗਲਤੀ ਬਾਊਂਸਰਾਂ ਦੀ ਹੈ ਗੁਲਾਬ ਸਿੱਧੂ ਤਾਂ ਡਰਦਾ ਹੀ ਭੱਜ ਗਿਆ ਇੱਥੇ ਖੜ ਜਾਂਦਾ ਤਾਂ ਐਨਾ ਕੰਮ ਨਾਂ ਵੱਧਦਾ ਬਾਊਸਰ ਵੀ ਛਿੱਤਰਾਂ ਦੇ ਯਾਰ ਨੇ ???
@sanampreetsingh7831
@sanampreetsingh7831 9 сағат бұрын
Kisi Bounser de muh te kahi eh gal jawab milju tainu😂
@ਜੁਗਾੜੀ-ਜੱਟ-099
@ਜੁਗਾੜੀ-ਜੱਟ-099 11 сағат бұрын
ਬਾਬਾ ਤੇਰੀ ਉਮਰ ਰੱਬ ਦਾ ਨਾਮ ਲੈਣ ਦੀ ਹੈ ਤੂੰ ਉਥੇ ਕੀ ਕਰਨ ਗਿਆ ਸੀ... 😡😡
@palak3757
@palak3757 11 сағат бұрын
ਸਹੀ ਗੱਲ
@jasspreetsingh8925
@jasspreetsingh8925 11 сағат бұрын
Bapu di Jamin ch akada lagga si bapu Kyo nahhi jayuga
@jasspreetsingh8925
@jasspreetsingh8925 11 сағат бұрын
Tu bapu da Lan lanna
@onlyfuns6821
@onlyfuns6821 10 сағат бұрын
Baba thrk bhoran gya c 😂😂😂
@SinghBh-mu8wv
@SinghBh-mu8wv 12 сағат бұрын
ਗੁਲਾਬ ਭਰਾ ਤੇਰੇ ਨਾਲ ਸਾਡਾ ਸ਼ੁਰੂ ਤੋਂ ਬੇਨਤਿਆ ਪਿਆਰਾ ਮੇਰਾ ਵੀਰ ਸਮਝਾ ਕੇ ਰੱਖਿਆ ਕਰ ਆਪਦੀ ਬੰਸਰਾਂ ਬੁੰਨਸਰਾਂ ਨੂੰ ਅਸੀਂ ਅੱਜ ਵੀ ਕਹਿੰਦੇ ਆਂ ਤੂੰ ਚੰਗਾ ਮੁੰਡਾ ਆ ਪੰਜਾਬ ਨੂੰ ਚੰਗੀ ਸੇਧ ਦੇਣ ਦੀ ਲੋੜ ਹੈ ਬਾਬਾ ਜੀ ਸਿੱਧੂ ਨੂੰ ਜਿੱਥੇ ਮਰਜ਼ੀ ਮਿਲ ਲਿਓ ਮੇਰਾ ਦਿਲ ਕਹਿੰਦਾ ਉਹ ਤੁਹਾਡੇ ਤੋਂ ਗਲਤੀ ਮੰਗੇਗਾ ਪਹਿਲਾਂ ਵੀ ਉਸਨੇ ਪੋਸਟ ਸਾਂਝੀ ਕਰ ਰਹੀ ਦਿੱਤੀ ਹੋ ਜਾਂਦਾ ਨਾ ਚਾਹੁੰਦੇ ਵੀ ਤੁਸੀਂ ਵੱਡੇ ਹੋ ਆਪਾਂ ਪੰਜਾਬ ਨੂੰ ਜੋੜ ਕੇ ਰੱਖਣਾ ਇੱਕ ਦੂਜੇ ਨਾਲ ਲੜਦੇ ਆਂ ਸਰਕਾਰਾਂ ਨੂੰ ਮੌਕਾ ਮਿਲਦਾ ਸਹਿਮਤੀ ਕਰ ਲਓ ਜੋ ਗੱਲਬਾਤ ਹ ਬਹਿ ਕੇ ਦੇਖ ਲਓ
@Anmolsingh-x1i
@Anmolsingh-x1i 13 сағат бұрын
ਵਾਹਿਗੁਰੂ,ਜੀ,ਵੀਰ,ਜੀ,ਇਹ,ਏਨੇ,ਜੋਗੇ,ਨਹੀਂ,ਸੀ,ਇਹ,ਥੋਡੇ,ਵਰਗਿਆਂ,ਨੇ,ਸਿਰੇ,ਝੜਾਏ,ਨੇ ,ਹੁਣ,ਥੋਨੂ,ਤੰਗ,ਕਰਨਗੇਂ,ਵਾਹੇ,ਜੀ
@jotphotophotography7756
@jotphotophotography7756 11 сағат бұрын
ਬਾਪੂ ਜੀ ਤੁਸੀਂ ਕੀ ਲੈਣਾ ਸੀ ਕੰਜਰਖਾਨੇ ਤੋ ਗੁਰਸਿੱਖਾਂ ਨੇ ਕੀ ਲੈਣਾ ਦਸਹਿਰੇ ਤੋਂ
@JasbirSingh-xu8xi
@JasbirSingh-xu8xi 9 сағат бұрын
ਬਾਉਸਰ ਆਪਣੀ ਜਗ੍ਹਾ ਠੀਕ ਹੈ
@DilDil-hv5pu
@DilDil-hv5pu 11 сағат бұрын
ਕਰ ਭਲਾ ਖਾ ਛਿੱਤਰ , ਪੁੰਨ ਨੂੰ ਘਸੁੰਨ ।ਇਹ ਕਹਾਵਤਾ ਬਾਪੂ ਜੀ ਲਈ ਬਣੀਆਂ ਏਦਾਂ ਲੱਗਦਾ
@ShamsherSingh-k6b
@ShamsherSingh-k6b 11 сағат бұрын
ਦੂਜੇ ਤੇ ਵਿਰੋਧੀ ਸੀ ਪਰ ਦੁਮਾਲੇ ਵਾਲੇ ਨੂੰ ਸ਼ਰਮ ਹੋਣੀ ਚਾਹੀਦੀ ਆ ।
@daljitsingh8361
@daljitsingh8361 11 сағат бұрын
ਕਹਿੰਦਾ ਸਾਨੂੰ ਬਲਾਇਆ ਅਮਰਿੰਤ ਛੱਕਿਆ ਉਥੇ ਕੀਰਤਨ ਹੋ ਰਿਹਾ ਸੀ ਉਥੇ ਕਿਓ ਗੈ
@harwindersingh1175
@harwindersingh1175 9 сағат бұрын
ਦੁਸਿਹਰਾ ਤਾਂ ਤੁਹਾਡਾ ਤਿਉਹਾਰ ਹੈ ਨਹੀ ਤੁਸੀ ਕਰ ਕੀ ਰਹੇ ਹੋ ਭਰਾਵੋ ਤੁਸੀ ਗ਼ੁਲਾਮ ਹੋ ਡਰਦੇ ਜ਼ਮੀਨ ਦੇਦੱ ਹੋ ਜੇਕਰ ਇਸ ਤਰਾ ਕਰੋਗੇ ਆਪਣੇ ਧਰਮ ਤੋ ਬੈਮੁਖ ਹੋਵੋਗੇ ਤਾਂ ਇਸ ਤਰਾ ਹੀ ਹੋਵੇਗਾ ਗੱਲ ਕਰੋ ਅਜ਼ਾਦ ਪੰਜਾਬ ਦੀ ਖਾਲਸਾ ਰਾਜ ਦੀ
@SatvirSingh-cz8ij
@SatvirSingh-cz8ij 12 сағат бұрын
ਬੰਦਾ ਗੁਲਾਬ ਸਿੱਧੂ ਚੰਗਾ ਲੱਗਦਾ ਸੀ ਪਰ ਹੰਕਾਰ ਮਾਰ ਜਾਂਦਾ ਰੱਬ ਦੇਖੋ
@JP_Live_Banga
@JP_Live_Banga 12 сағат бұрын
Banda sahi a phji Kush loki Progrm pind da mhol khrab karda a
@chamkaursinghhappy4342
@chamkaursinghhappy4342 9 сағат бұрын
ਪਰ ਪੈਸੇ ਬਾਉਂਸਰ ਬਾਈ ਆਪਣੇ ਆਪ ਜਗ੍ਹਾ ਠੀਕ ਆ
@rickygill9519
@rickygill9519 9 сағат бұрын
ਓਥੈ ਆਪਨੀ ਭੈਣ ਦੇ ❤️❤️❤️❤️
@jkpunjabi578
@jkpunjabi578 12 сағат бұрын
ਗੁਰੂ ਸਿੱਖ ਬੰਦੇ ਨੂੰ ਸਟੇਜ ਤੇ ਜਾਣਾ ਹੀ ਨਹੀਂ ਚਾਹੀਦਾ ਸੀ ਗੁਲਾਬ ਸਿੰਘ ਇੱਕ ਵੀਡਿਓ ਵਿੱਚ ਵਿ ਕਹੀ ਜਾਦਾ ਬਾਪੂ ਸੋਡਾ ਖੈਤ ਏ ਮੈਨੂੰ ਪਤਾ ਟਰੈਕਟਰ ਵੀ ਇੱਕ ਸਟੇਜ ਤੇ ਲੈ ਗਿਆ ਸੀ ਗਾਇਕ ਨੇ ਭੱਜਣਾ ਹੀ ਸੀ ਜੇ ਕੋਈ ਸੱਟ ਫੇਟ ਮਾਰਦਾ ਕੋਣ ਜਿੰਮੇਵਾਰ ਸੀ ਸਟੇਜ ਗਾਉਂਣ ਵਾਲਿਆਂ ਲਈ ਹੁੰਦੀ ਦੂਜੇ ਲੋਕ ਕੀ ਸਟੇਜ ਤੇ ਕਿਊ ਜਾਂਦੇ ਪ੍ਰਬੰਧਕਾਂ ਦੀ ਘਾਟ ਏ
@Hunter-4312
@Hunter-4312 11 сағат бұрын
Apne lok fudu ne singer ਦੇ ਉਪਰ ਚੜ ਨੇ ਨੂੰ ਫਿਰ ਦੇ ਬਾਊਸਰ ਕੰਮ ਕਰ ਰਹੇ ਨੇ ਆਪਣੇ ਧੱਕੇ ਮੁਕੀ ਚ ਪੱਗ ਉੱਤਰ ਲਈ ਹੁਣ ਡਰਮਾ ਕਰਦੇ ਨੇ ਬੱਸ
@jasvirkaur4579
@jasvirkaur4579 11 сағат бұрын
Sahi hai g
@Amardeep45416
@Amardeep45416 10 сағат бұрын
ਗੁਰੁ ਸਿਖ ਬੰਦੇ ਨੂੰ ਸਟੇਜ ਤੇ ਕਿਉ ਨਈ ਜਾਣਾ ਚਾਹੀਦਾ ਦੱਸ ਸਕਦੇ ਹੋ। ਅਗਲਾ ਇਕ ਜਮੀਨ ਦੇਵਾਂ ਮੇਲਾ ਲਾਉਣ ਲਓ ਛਿੱਤਰ ਖਾਵੇ,ਲਾਹਨਤ ਆ ਤੇਰੇ ਤੇ ।
@harbanssingh9309
@harbanssingh9309 9 сағат бұрын
​@@Amardeep45416Jo hoya oho anjana vich hoya video chak karo baba mura aa gya
@Modified0307
@Modified0307 12 сағат бұрын
ਯਾਰ ਗੁਲਾਬ ਬੰਦਾ ਮਾੜਾ ਨੀ ਗੱਲ ਕੁਜ ਹੋਰ ਹੁੰਦੀ ਆ ਬਣਾ ਕੁਜ ਹੋਰ ਦਿੰਦੇ ਆ
@withallyou5202
@withallyou5202 10 сағат бұрын
Hor gall ki a
@Amardeep45416
@Amardeep45416 10 сағат бұрын
ਤੂੰ ਦੱਸਦੇ ਹੋਰ ਕੀ ਗੱਲ ਹੈ
@Modified0307
@Modified0307 10 сағат бұрын
@@withallyou5202 ਭਰਾ ਮੈਂ ਆਪਣਾ ਵਿਚਾਰ ਦਿੱਤਾ ਮੈਂ ਵੱਡੇ ਵਿਦਵਾਨਾਂ ਨਾਲ ਬੈਸ ਨੀ ਕਰ ਸਕਦਾ
@Modified0307
@Modified0307 10 сағат бұрын
@@Amardeep45416ਗੁਲਾਬ ਏ ਕੰਮ ਨਹੀ ਕਰ ਸਕਦਾ ਬੋਸਰਾ ਨਾਲ ਗੱਲ ਕਰੋ ਓਨਾ ਨੇ ਕੀਤਾ ਜੋ ਕੀਤਾ ਯਰ ਗੁਲਾਬ ਦਾ ਨਾਂ ਕਿਉ ਖਰਾਬ ਕਰਦੇ ਆ ਜਾ ਕਮੇਟੀ ਨਾਲ ਗੱਲ ਕਰੋ ਜੋ ਲੈ ਕੇ ਗਏ ਸੀ
@Modified0307
@Modified0307 10 сағат бұрын
@@Amardeep45416ਰਹੀ ਗੱਲ ਗੁਲਾਬ ਦੇ ਜਾਣ ਦੀ ਓਨਾ ਨੂੰ ਆਪ ਨੂੰ ਧਮਕੀਆ ਆਉਂਦਿਆ ਓ ਕਿਉ ਐਮੇ ਦੇ ਮਹੌਲ ਚ ਰੁਕਣ
@amangaming6324
@amangaming6324 9 сағат бұрын
Gulab sidhu heera banda.❤ usdi koi glti ni
@narindersingh-de1no
@narindersingh-de1no 12 сағат бұрын
ਬੋਸਰਾ ਤੇ ਕਾਰਵਾਈ ਹੋਣੀ ਚਾਹੀਦੀ ਆ ਵੀਰ ਕਲਾਕਾਰਾਂ ਵੀਰਾ ਨੂੰ ਬੇਨਤੀ ਆ ਜੇ ਤਹਾਨੂੰ ਇੰਨਾ ਖਤਰਾ ਆ ਤੇ ਤੁਸੀ ਅਖਾੜ੍ਹੇ ਨਾ ਲਾਹੋ ਵੀਰ ਜਦੋ ਪਿੰਡ ਚੋ ਕਲਾਕਾਰ ਆਉਦੇ ਨੇ ਤੇ ਚਾਹੁਣ ਵਾਲੇ ਫੋਟੋ ਕਰਵਾਉਣ ਲਈ ਜਾਦੇ ਨੇ
@pandatji5008
@pandatji5008 12 сағат бұрын
ਬੋਸਰਾ ਨੀ ਹੁੰਦਾ ਮਾਮਾ ਬਾਂਉਸਰ ਹੁੰਦੇ ਕਿਤੇ ਕੁਛ ਹੋਰ ਹੀ ਨਾ ਲਿਖਦੀ 😅😂
@malkitsingh2145
@malkitsingh2145 12 сағат бұрын
😂😂😂😂😂😂😂​@@pandatji5008
@Hunter-4312
@Hunter-4312 11 сағат бұрын
ਉਹ ਅਖਾੜੇ ਚ ਨਹੀ ਆਉਦੇ ਤੁਸੀਂ ਉਨ੍ਹਾਂ ਦੇ ਘਰ ਪੈਸੇ ਦੇ ਆਓ । ਆਪਣੇ ਲੋਕ ਧੱਕਾ ਜਾਦਾ ਕਰਦੇ ਬਾਕੀ ਗੁਲਾਮ ਸਹੀ ਏ
@chamkaursinghhappy4342
@chamkaursinghhappy4342 9 сағат бұрын
ਬਾਈ ਗੁਲਾਬ ਸਿੱਧੂ ਬੋਲੇ ਬਾਅਦ ਦੇ ਵਿੱਚ
@Gur_dhiman
@Gur_dhiman 12 сағат бұрын
Gulab sidhu ta bhut ghaint bnda y boncer di e hba khrab hundi a
@DavinderSingh-wf3re
@DavinderSingh-wf3re 9 сағат бұрын
ਪੱਤਰਕਾਰ ਜੀ ਟਰੈਕਟਰ ਬਾਰੇ ਵੀ ਪੁੱਛ ਲੈਂਦਾ ਸਟੇਜ ਵੱਲ ਨੂੰ ਸਿੱਧਾ ਕਿਉੰ ਕੀਤਾ।ਫੁਕਰੀ ਚ ਹੀ ਬੇਇਜਤੀ ਕਰਾ ਲਈ ਬਾਬੇ ਨੇ
@sanjubange297
@sanjubange297 10 сағат бұрын
Gll sari eh aa ve gulab sidhu di chadai ne dekh hundi loka to
@Amardeep45416
@Amardeep45416 10 сағат бұрын
ਅੰਨ੍ਹੀ ਦਿਆ ਬਚਿਆ ਵੀਡਿਉ ਚ ਬਜ਼ੁਰਗ ਦੀ ਪੱਗ ਲੱਥੀ ਆ ਸ਼ਰਮ ਕਰ ਸਾਲਿਆ ਮੇਰਿਆ। ਭੇਂਚੋੜ ਤੁਸੀ ਕਲਾਕਾਰਾਂ ਨੂੰ ਰੱਬ ਬਣਾਈ ਫਿਰਦੇ ਆ।
@deeplehalmusic
@deeplehalmusic 10 сағат бұрын
ਦੋ ਚਾਰ ਗੀਤ ਚੱਲ ਜਾਂਦੇ ਆ ਤੇ ਕਲਾਕਾਰ ਹਵਾ ਕਰਨ ਲੱਗ ਜਾਂਦੇ ਆ
@Hunter-4312
@Hunter-4312 11 сағат бұрын
Singer ਦੇ ਉੱਪਰ ਚੜ ਨੇ ਨੂੰ ਫਿਰ ਦੇ ਲੋਕ ਆਪਣੇ ਵੀ ਫਿਰ ਧੱਕੇ ਮੁਕੀ ਚ ਇਸ ਤਰ੍ਹਾਂ ਹੋ ਜਾਂਦਾ ।ਬਾਪੂ ਨੇ ਖੁਦ ਬੋਲਿਆ ਕਿ show off kero ਤੇ ਜਾਓ ਬਾਕੀ ਬਾਊਸਰ ਵੀ ਆਪਣੀ ਡਿਊਟੀ ਕਰ ਰਹੇ ਨੇ ਪਰ ਨੂੰ ਵੀ ਚਾਹੀਦਾ ਤ ਥੋੜਾ ਪਿਆਰ ਨਾਲ ਪੇਸ਼ ਆਇਆ ਕਰੋ ਯਾਰ ਬਾਕੀ ਜੇ ਉਹ ਖੜ ਜਾਦਾ ਮਹੋਲ ਜਾਦਾ ਖਰਾਬ ਹੋ ਜਾਣਾ ਸੀ
@TSBADESHA
@TSBADESHA 10 сағат бұрын
ਬਾਪੂ ਚਲ ਗੁੱਸਾ ਛੱਡਦੇ,,,,ਲੋਕਾ ਦੇ ਪੰਪ ਚ ਆਕੇ ਆਪਣਾ ਤੇ ਆਪਣੇ ਪਰਿਵਾਰ ਦਾ ਜਲ਼ੂਸ ਦੁਨੀਆ ਵਿਚ ਨਾ ਕੱਢ ??? ਲੋਕ ਤਮਾਸ਼ਾ ਬਣਾ ਰਹੇ ਨੇ,ਲੋਕ ਕਹਿ ਰਹੇ ਨੇ ਬੁੜੇ ਨੇ ਮੋਟੇ ਪੈਗ ਲਾਏ ਹੋਏ ਸੀ,,ਕਹਿੰਦੇ ਚੌਰਾ ਡਾਂਸ ਕਰਨ ਗਿਆ ਸੀ😂
@Dhillon_____7399
@Dhillon_____7399 9 сағат бұрын
Bhai amrit shakya hoya pegg di gal kitho agi
@harmanshard7884
@harmanshard7884 9 сағат бұрын
Baba Baba ho ge mitra jado daro pite
@deepveer9894
@deepveer9894 10 сағат бұрын
Gulab sidhu tuc sahi ho veer
@withallyou5202
@withallyou5202 10 сағат бұрын
Teri masi da munda
@RanjitSingh-lo5wp
@RanjitSingh-lo5wp 11 сағат бұрын
ਸਟੇਜ ਤੇ ਬੂਡ ਮਰਾਊਣ ਨੂੰ ਚੱੜੇ ਸੀ
@Randhawa-pb-06
@Randhawa-pb-06 11 сағат бұрын
Right
@AmandeepSingh-om1qd
@AmandeepSingh-om1qd 9 сағат бұрын
ਬੌਂਸਰ ਥੋੜਾ ਇਹ, ਇਹ ਕਤੀੜਾ ਨੇ,,,,ਬਜ਼ੁਰਗ ਦਾ ਲਿਹਾਜ ਤਾ ਕਰ ਲੈਂਦੇ,,,,ਬੌਂਸਰ handle ਕਰ ਲੈਂਦੇ ਨੇ ਅਰਾਮ ਨਾਲ,,
@JagdeepSidhu-iv3ne
@JagdeepSidhu-iv3ne 11 сағат бұрын
ਜਰ ਏਹਨਾਂ ਨੂੰ ਵੇਖਣ ਤੋਂ ਬਿਨਾਂ ਰੋਟੀ ਹਾਜ਼ਮ ਨੀ ਹੁੰਦੀ ਆਂਵਦੀ ਮਸਤੀ ਵਿੱਚ ਰਹੋ
@talwindersingh463
@talwindersingh463 9 сағат бұрын
Tarana. Lallo😃🐒😃🐒🐒🐒Balle🐒🐒🐒
@meetbains1625
@meetbains1625 10 сағат бұрын
Parcha krvayo ehna te
@SandeepSingh85771
@SandeepSingh85771 12 сағат бұрын
ਖੋਲੋ ਮੇਰੇ ਟੈਂਟ ਵਾਲੀ ਗੱਲ ਹੋਗੀ 😮
@ਸਿੱਧੂ-ਜ3ਬ
@ਸਿੱਧੂ-ਜ3ਬ 12 сағат бұрын
😂😂😜😜
@HarpreetSingh-pj2xn
@HarpreetSingh-pj2xn 11 сағат бұрын
ਬਾਬਾ ਜੀ ਕੀਰਤਨ ਦਰਬਾਰ ਲਈ ਕਦੀ ਜਗਾ ਦੇਵੋਗੇ, ਕੰਜ਼ਰ ਖਾਨੇ ਲਈ ਜਮੀਨ ਦਿੱਤੀ ਰਹੀ ਗਲ ਸਾਰਾ ਕੰਮ ਮੁੰਡੇ ਦੇ ਫੋਟੋ ਕਰਵੋਣ ਦਾ ਤੇ ਵਾਹ ਵਾਹ ਖੱਟੀ ਜਾਣੀ ਸੀ ਪਰ ਕੰਮ ਹੋ ਗਿਆ ਪੁੱਠਾ ਹੁਣ ਆਂਦੇ ਫਿਰਦੇ ਆ ਬਾਕੀ ਹੁਣ ਆਗਾਹ ਨਾ ਦਿਓ ਜਮੀਨ ਵਾਦੁ ਹੋ ਗਈ
@harmindersingh5944
@harmindersingh5944 12 сағат бұрын
ਬਾਬਾ ਤੂੰ ਕੀ ਲੈਣ ਗਿਆ ਸੀ
@Guri_singh_007
@Guri_singh_007 10 сағат бұрын
Yr hun sab darde ne sidhu di ਮੌਤ ਤੋਂ ਬਾਅਦ ਸਭ ਨੂੰ ਆਪਣੀ ਜਾਨ ਪਿਆਰੀ ਹੈ ਓਨਾ ਨੇ ਵੀ ਗੁਲਾਬ ਦੀ ਰੱਖਿਆ ਕਰਨੀ ਸੀ ਕਿਉਕਿ ਟਾਈਮ ਬਹੁਤ ਖਰਾਬ ਹੈ ਕਿਸੇ ਤੇ ਜਕੀਨ ਨਹੀਂ ਕਰ ਸਕਦੇ 😢
@advisersidh1831
@advisersidh1831 13 сағат бұрын
Kirtan karan wale bhai singha na kio ni photo khichaunde pathi granthi singha na kio photos selfie kio ni laine?kanjer khane vich jauge ehi haal hona
@bahadarsran1226
@bahadarsran1226 10 сағат бұрын
ਗੁਲਾਬ ਸੰਧੂ ਦਾਂ ਭਾਡੈ ਚ ਦਾਣੈ ਵੰਧ ਪੈ ਗੇ
@i_m_gur_e
@i_m_gur_e 11 сағат бұрын
glti ਬਾਪੂ ਤੇਰੀ ਆ ।। ਤੂੰ ਗਲਤ ਬੋਲਿਆ ਸੀ
@Amardeep45416
@Amardeep45416 10 сағат бұрын
ਬਾਪੂ ਕੀਂ ਗਲਤ ਬੋਲਿਆ ਦੱਸ। ਪੱਗ ਦੀ ਇਜੱਤ ਕਰੋ।ਇਕ ਓਹ ਮੇਲਾ ਲਾਉਣ ਲਈ ਜ਼ਮੀਨ ਦੇਵੇ। ਤੇ ਨਚਾਰਾਂ ਤੋਂ ਜੁੱਤੀਆਂ ਖਾਵੇ।ਤੂੰ ਕੁੱਤੇ ਦਾ ਪੁੱਤ ਵੀ ਨਚਾਰ ਆ। ਤਾਹੀ ਤੇਨੂੰ ਨਚਾਰਾਂ ਨਾਲ ਹਮਦਰਦੀ ਆ।
@sanampreetsingh7831
@sanampreetsingh7831 9 сағат бұрын
Eh stage te Karn di giya c
@KindikalerKaler
@KindikalerKaler 11 сағат бұрын
Bapu ina pahnchudye de bond vch golli mar deni c Ida de siger jado tuhdda jha mashhur ho jande aa ta eh hunkar jande aa ina nu apne purne dun pul gye bonser de lutta tudd deni c ine munde c
@GurpreetKaur-fg9jg
@GurpreetKaur-fg9jg 11 сағат бұрын
ਭਰਾਵੋ ਬਾਪੂ ਸਟੇਜ ਤੇ ਕੀ ਕਰਨ ਗਿਆ ਸੀ🤔🤔🤔
@Deepcanada22
@Deepcanada22 11 сағат бұрын
Interview sunn Lao pela jameen ehna di c free akhada laon dita c committee nu te ohna ne ei keha c upr ajo stage te tuc thode krke eh program ho reha ta gya c upr pr pela ei bouncera ne dhakke marre te niche sitt ta oh video v dekhi
@JS50108
@JS50108 9 сағат бұрын
🥭🥭🥭🥭 ਲੈਣ 😅😅
@TSBADESHA
@TSBADESHA 10 сағат бұрын
ਗੁਲਾਬ ਸਿਧੂ ਤਾਂ ਵਧੀਆ ਇਨਸਾਨ ਆ,ਬਾਊਸਰਾ ਦੀ ਗਲਤੀ ਹੋ ਸਕਦੀ ਆ
@hifikairon9473
@hifikairon9473 9 сағат бұрын
Jra bouncer aunu sorry mangni chaidea video pake aunu glti manani chaidea eda ni maaf krnaa
@RubalChahal-ii9uj
@RubalChahal-ii9uj 12 сағат бұрын
Maffi de layk ni ho kita
@thinkwithinktattoos4044
@thinkwithinktattoos4044 12 сағат бұрын
Meri jameen mera apple da phone 😂 pata lgda anne hoye aa
@Hunter-4312
@Hunter-4312 11 сағат бұрын
Shi gaal a
@FatehDeol-yw1go
@FatehDeol-yw1go 12 сағат бұрын
ਲਾਣੇ। ਦਾਰਾ। ਵਧੀਆ। ਇਨਸਾਨ। ਆ। ਭਾਈ। ਕੰਜਰਾਂ। ਕੋਲ। ਤੇ। ਜਾਣਾ। ਨੀ ਤੀਰ। ਭਾਈ। ਕਦੇ। ਵੀ। ਗਲਤੀ। ਨਾ ਕਰੋ। ਇਹ। ਮੁਡੀਹਰ ਆ।
@gurwinderdhaliwal997
@gurwinderdhaliwal997 11 сағат бұрын
Gulab da k ksoor a ?,
@gurjeetbatth6111
@gurjeetbatth6111 9 сағат бұрын
Tu krn ki geya c stj ta😂 <a href="#" class="seekto" data-time="231">3:51</a>
@bootabrar3516
@bootabrar3516 10 сағат бұрын
ਲੈਣ ਕੀ ਗਿਆ ਸੀ
@TSBADESHA
@TSBADESHA 10 сағат бұрын
ਸ਼ਟੇਜ ਤੇ ਇਕੱਠ ਕਰਨ ਦਾ ਕੀ ਮਤਲਬ ਆ,ਅਗਲੇ ਦੀ ਸੁਰੱਖਿਆ ਦਾ ਸਵਾਲ ਹੁੰਦਾ
@pindabuttarmusic
@pindabuttarmusic 11 сағат бұрын
ਪਤਰਕਾਰ ਵੀ ਕਿਨੀਂ ਅਗ ਲਾਈ ਜਾ ਰਿਹਾ ਏਹਦੇ ਛਿਤਰ ਫੇਰੋ ਪਹਿਲਾਂ
@moosehoodofficial
@moosehoodofficial 9 сағат бұрын
denia shiv sena walea nu zameena te fer kehna ma amaratdhari a ji
@MaanBrar7007
@MaanBrar7007 11 сағат бұрын
ਬਾਉਸਰ ਕਰਦੇ ਹੀ ਆਏਂ ਆ, ਕਲਾਕਾਰਾਂ ਨੂੰ ਆਪਣੇ ਯਾਰ ਦੋਸਤ ਲਜਾਣੇ ਚਾਹੀਦੇ ਨੇ, ਕੋਈ ਵਿਰਲਾ ਹੀ ਚੰਗਾ ਹੋਣਾ ਬਾੳਂਸਰ ਬਾਕੀ ਤਾਂ ਪੋਡਰ ਖ਼ਾਕੇ ਐਵੇਂ ਚੌੜੇ ਹੋਈ ਜਾਂਦੇ ਰਹਿੰਦੇ ਆ
@damanslatch7233
@damanslatch7233 9 сағат бұрын
Kesa di beatbi hogi Guri di ladli fauj nu koi fark nhi painda?
@balwindersingh5085
@balwindersingh5085 10 сағат бұрын
Gulab sidhu ,te usde bouncer ne Bilkul galat kita , gulab sidhu na chalde show witch eh boleya c y stage upper koi v nhi rahega sareyan nu niche uthar dita jae , ➡️ jado sukha bouncer stage de upper aaeya usde nal v sahi vartao nhi kita c dekh k pata lagda,usnu v bouncer Dhaka, Maar rahe c,gulab sidhu sude nal Theek Thanga Naal gal v nhi kar reha c ➡️ usde witch v ma aa gai hai hun
@jasvirkaur4579
@jasvirkaur4579 10 сағат бұрын
Bhai g staj ta puri full c bhi j staj Tut jandhi kena nuksan hona c
@AmandeepSingh-x2u
@AmandeepSingh-x2u 10 сағат бұрын
Gulab Sidhu wadia bouncer di glti a
@RAFTARPB26
@RAFTARPB26 9 сағат бұрын
Bad ch media wale swad len a jande a
@SukhwinderSingh-oz7vl
@SukhwinderSingh-oz7vl 11 сағат бұрын
Ehna da boycott kro... Hun nihang singh kithe ne...
@jaspreetsinghbrar286
@jaspreetsinghbrar286 11 сағат бұрын
ਇਹ ਬਾਉਂਸਰ ਨਹੀਂ ਲੌਂਡੇ ਹੁੰਦੇ ਆ ਇਹ
@JAGJITSINGH-f3g
@JAGJITSINGH-f3g 11 сағат бұрын
Bai je jo saman pai kamati balia da oh chakan na dio
@SewaSingh-qr9so
@SewaSingh-qr9so 9 сағат бұрын
Shukhar rawan nal nhi pangaa peaa
@gurjeetsinghmavi1836
@gurjeetsinghmavi1836 10 сағат бұрын
Patarkara eh v push la pehla kinia stagan sanjhian kitian
@JassiGuru-s1u
@JassiGuru-s1u 12 сағат бұрын
@sukadevshing2928
@sukadevshing2928 13 сағат бұрын
Bapu. Ji. Kajra. Da. Ki. Vekhn. Gae. See
@kabaddistarplayers1
@kabaddistarplayers1 9 сағат бұрын
Bhut galt kita eh ta
@deepabindra
@deepabindra 11 сағат бұрын
ਹੁਣ ਬਦਮਾਸ਼ bannde ratti ਕਿ krde ਸੀ
@JasvirKaur-hi1vf
@JasvirKaur-hi1vf 8 сағат бұрын
Gulab singh ji tusi sikh ho ke dasede te ki karñ gae see
@csk6864
@csk6864 11 сағат бұрын
Hor karo sewa,, gursikh banda tere varga, nachara di sewa karda......
@geet_guraya_official
@geet_guraya_official 12 сағат бұрын
Bonsra te karvayi honi chahidi aa sale jine bonsar honde sare amm bnde nu khakh ni samjde dao ena te parcha
@krishanchand7757
@krishanchand7757 11 сағат бұрын
Paisey dey k ahh khattia koi dharmik program karwa laina c g
@ROBSAINI-s7j
@ROBSAINI-s7j 12 сағат бұрын
Bouncers te case daraj karooooo😮
@gurjeetsinghmavi1836
@gurjeetsinghmavi1836 10 сағат бұрын
Ehna nachara nu hor chadao sir te Patarkar v thik e lgda
@hsvlogs0083
@hsvlogs0083 10 сағат бұрын
bouncer te karwai kro
@RanjitAulakh-kr7tx
@RanjitAulakh-kr7tx 11 сағат бұрын
Sikhi parchar ne kra hunda 🙏🙏
@vicky.singh0012
@vicky.singh0012 11 сағат бұрын
Jad ohna ne uda maffi mang lyi oh kafi ni peri hath lwa ke ki tusi rab ban jana ...soch bsss unni ke hi rakheyo ..seyaane na bneyo
@navdeepsingh6838
@navdeepsingh6838 12 сағат бұрын
Bapu stage te ki Karan gya c
@simranbajwa3040
@simranbajwa3040 12 сағат бұрын
Kudichoda commety aale laike gaye see puri interview dekh
@abijotJot-k6c
@abijotJot-k6c 10 сағат бұрын
Tusi Satig Kay Karan
@TSBADESHA
@TSBADESHA 10 сағат бұрын
ਚੈਨਲ ਵਾਲੇ TRP ਲਈ ਨਿੱਕੀ ਜਿਹੀ ਗੱਲ ਨੂੰ ਰਾਈ ਦਾ ਪਹਾੜ ਬਣਾਕੇ ਅੱਗ ਲਾ ਰਹੇ ਹਨ! ਪੀਲ਼ੀ ਪੱਤਰਕਾਰੀ ਇਸੇ ਨੂੰ ਕਹਿੰਦੇ ਨੇ,
@farmerboys7684
@farmerboys7684 9 сағат бұрын
photoa da eda 🐜🦗 thode
@JindKalyan
@JindKalyan 11 сағат бұрын
mukdi gl gulab sidhu da time khatam ho geya hun bhana ban geya hun nai koi sunda ehnu , galti bhawe bouncer de aa pr hai gulab de bande oh
@KindikalerKaler
@KindikalerKaler 10 сағат бұрын
Babu maan v ta ik singer he aa oh ta brogan de kini ijazat karda aa udda gulab sidhu bargya ne apne bapu da tatto banya aa kise de bapu de ina ijjat ni karni aaj kal bas dekho dekhi mam bapu de tatto banye hoye aa idda deya de ijazat ta koye koye karda man bapu de
@balrajgupta7622
@balrajgupta7622 10 сағат бұрын
ਸਿਆਣਾ ਬਿਆਣਾ ਬੰਦਾ ਗਾਇਕ ਦੀ ਸਟੇਜ ਤੇ ਕੀ ਲੈਣ ਚੜਿਆ ਸੀ।
@jaspreetsinghbrar286
@jaspreetsinghbrar286 11 сағат бұрын
ਘਰੋਂ ਕੱਢੇ ਵੱਢੇ ਬੌਂਸਰ
@user_681
@user_681 11 сағат бұрын
Yr artist nu Bahut kuj fach krna penda 💔🫣
@Gurpreet-u2q
@Gurpreet-u2q 11 сағат бұрын
Eve lok utte chadi jnde aa singer v bande hi aa pehla ja ke utte chd de lok fr jdo dhakke wjde aa fr cheeka marde aa samajdar bande ho tuc eni v akl ni eve gaun walea de utte chdi jneo avdi v izzt hundi aa bande di
@jugroopsingh4204
@jugroopsingh4204 10 сағат бұрын
22 g gulab sidhu nea galt keta mafee tea ban dee hea
@RajinderSingh-el4li
@RajinderSingh-el4li 11 сағат бұрын
Biji gursikh bande de turban lohni changi gal nahi par biji nu chida see ajaha tha ta nahi jana chida
@jaswinderwaraich7326
@jaswinderwaraich7326 10 сағат бұрын
Bahut vdiya gal a eho je mudde ts chkke ehde lyi tuhade ehdanmand a dekhyo kite tahanu mrva na den eho jiya tehlaka khabar laun lyi ts apna khayal rakhna veer ji ..te ah bapu lyi bs iko gal a ahhhh thuuuu jmmen kise change km lyi deni ah kanjarkhane lyi dyoge ta juttiya pain giyia a..
@Baby2jan
@Baby2jan 12 сағат бұрын
Tuci ta vere onu maran nu firde cc agle ne ta jaan banchni aaa
@Pannu295-t2y
@Pannu295-t2y 11 сағат бұрын
ਗਲ shi da pta ni hunda lok ਐਵੈ ਹੀ ਮੂਦਾ ਖੜਾ ਕਰ ਦੇ-ਦੇ ਆ ਗੁਲਾਬ ਸਿਧੂ ਬੰਦਾ ਦਿਲ ਦਾ ਨੀਂ ਮਾੜਾ
@RajinderSingh-el4li
@RajinderSingh-el4li 11 сағат бұрын
O beer kyu fir addi nu thuk la ka bhijia gluba 😢😂
@Pannu295-t2y
@Pannu295-t2y 10 сағат бұрын
@@RajinderSingh-el4li bai me dilo respect 🙏 🫡 krda gulab sidhu Bai de mara 😢 kiwe sun skda jdo koi singer ja koi we man psNd bnda howe ohno koi mara bole reh. Ni Hunda egry krda Bai
@Hundalsaab1288
@Hundalsaab1288 10 сағат бұрын
@@Pannu295-t2yohnu keh Maffi mang la fir loode nu
@Pannu295-t2y
@Pannu295-t2y 10 сағат бұрын
@@Hundalsaab1288 pta v lgye glti kehdi aa tuc yken nal kiwe keh skde o ki glti gulab sidhu de aa bai
@Amardeep45416
@Amardeep45416 10 сағат бұрын
ਭੇਡਾਂ ਨਚਾਰਾਂ ਦੀ ਸਪੋਟ ਹੀ ਕਰਨਗੀਆਂ
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,7 МЛН
didn't manage to catch the ball #tiktok
00:19
Анастасия Тарасова
Рет қаралды 30 МЛН
Punjab Khalistan Movement Explained
35:08
Nitish Rajput
Рет қаралды 10 МЛН
Gog Bike wash
27:39
Albela TV
Рет қаралды 100 М.