Gunaha | Ai-Mahi | ਗੁਨਾਹ | 3M Present | Mohinder Mahi Mehra| latest Punjabi rap song|

  Рет қаралды 289

bornbabyname. com

bornbabyname. com

Күн бұрын

Gunha song by ai mahi #latestpunjabisongs #ai #mahi #newpunjabisong
All song lyrics written by Mohinder Mahi Mehra
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ,
ਵਿਕਦੇ ਮੈ ਬੰਦੇ, ਸਰੇਆਮ ਦੇਖੇ ਨੇ,
ਸੱਚ ਝੂਠ, ਝੂਠ ਹੁੰਦਾ ਸੱਚ, ਮੈ ਆਮ ਦੇਖੇ ਨੇ,
ਨਿਆਂ ਦੀ ਕਚਹਿਰੀ ਵਿੱਚ, ਖਾ ਕੇ ਰੱਬ ਦੀਆ ਕਸਮਾ,
ਬਦਲਦੇ ਬੰਦੇ, ਸਰੇਆਮ ਦੇਖੇ ਨੇ,
ਮੌਕੇ ਨਿੱਬੜਦੀ ਗੱਲ ਤਾਂ ਨਬੇੜ ਦੇਣੀ ਚਾਹੀਦੀ,
ਸੱਚ ਜੀਤਣ ਨੂੰ ਇੱਥੇ ਬਾਈ ਟਾਈਮ ਲੱਗਦਾ,
ਇਹਨੇ ਵਿੱਚ ਬੰਦਾ ਕਰ ਦਿੰਦੇ ਆ ਫਨਾ,
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ।
ਉੱਤੋ ਉੱਤੋ ਮੀਠੇ, ਸਾਲੇ ਕੌੜੇ ਨੇ ਸੁਭਾਅ,
ਕੋਈ ਰਿਸ਼ਤਾ ਤੇ ਨਾਤਾ ਹੁਣ ਰਿਹਾ ਸੱਚ ਨਾ,
ਮਤਲਬੀ ਲੋਕ, ਮਤਲਬੀ ਮੱਚੇ ਅੱਗ ਆ,
ਜਦ ਤੱਕ ਹਾ ਵਿੱਚ ਹਾ ਕਹੋ ਗੇ,
ਓਹਦੋ ਤੱਕ ਬੱਸ ਤੁਸੀ ਸੁਖੀ ਰਹੋ ਗੇ,
ਹੱਕ ਮੰਗ ਆਪਣਾ , ਜਿਸ ਦਿਨ ਕਰ ਲਈ ਤੂੰ ਹਾ,
ਓਸੇ ਦਿਨ ਇਹਨਾਂ ਰੰਗ ਦੇਣਾ ਆਪਣਾ ਦਿਖਾ,
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ।
ਉੱਤੋ ਉੱਤੋ ਮੀਠੇ, ਸਾਲੇ ਕੌੜੇ ਨੇ ਸੁਭਾਅ,
ਯਾਰ ਵੈਲੀ ਓਦੋਂ ਤੱਕ, ਜਦ ਤੱਕ ਜੇਬ ਆ ਗਰਮ,
ਹੋਜਾ ਤੂੰ ਗਰੀਬ, ਤੇਰੇ ਨਾਲ ਖੜਦੇ ਨੂੰ ਆਉ ਗੀ ਸ਼ਰਮ,
ਲੋੜ ਹੋਵੇ ਸਾਲੇ ਅੱਗੇ ਪਿੱਛੇ ਘੁੰਮਦੇ,
ਕੀਹਦੇ ਕੋਈ ਕੰਮ, ਬਹਾਨਿਆ ਦਾ ਜਾਲ ਬੁਣ ਦੇ,
ਝਾਕਾ ਮਾਰਨ ਤੋਂ ਘਰੇ ਵੀ ਇਹ ਟਲਦੇ,
ਅਜਿਹੇ ਬੰਦਿਆ ਨੂੰ ਜ਼ਿੰਦਗੀ ਚੋ ਦੇ ਤੂੰ ਉਡਾ,
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ।
ਉੱਤੋ ਉੱਤੋ ਮੀਠੇ, ਸਾਲੇ ਕੌੜੇ ਨੇ ਸੁਭਾਅ
ਛੋਟੀ ਜਿਹੀ ਗੱਲ ਪਿੱਛੇ ਭੇਤ ਖੋਲਦੇ,
ਹੁੰਦੇ ਜੇਹੜੇ ਖਾਸ, ਸਾਲੇ ਓਹੀ ਬੋਲਦੇ,
ਦੇ ਦਿਉ ਜਾਨ, ਫਿਰ ਵੀ ਨਾ ਮੰਨਦੇ ਅਹਿਸਾਨ,
ਮਰ ਗਏ ਨੇ ਬੰਦੇ, ਬਾਕੀ ਬਚੇ ਆ ਸ਼ੈਤਾਨ,
ਤੂਹੀ ਦੁਨੀਆ ਤੇ ਕੱਲਾ ਕਾਹਨੂੰ ਬਣੇ ਭਗਵਾਨ,
ਜਿਥੇ ਲੱਗਦਾ ਏ ਦਾਅ ਬਣ ਤੂੰ ਵੀ ਬੇਈਮਾਨ,
ਤੈਨੂੰ ਇਕ ਬੋਲ ਬੋਲੇ, ਉਹਨੂੰ ਦੱਸ ਤੂੰ ਸੁਣਾ,
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ।
ਉੱਤੋ ਉੱਤੋ ਮੀਠੇ, ਸਾਲੇ ਕੌੜੇ ਨੇ ਸੁਭਾਅ।
ਘਰ ਜਿਹੜੀ ਬੈਠੀ, ਓਹਤੋ ਰੱਖਿਆ ਨੀ ਪਰਦਾ,
ਫਿਰ ਵੀ ਏ ਕਹਿੰਦੀ, ਮੈਨੂੰ ਪਿਆਰ ਨੀ ਤੂੰ ਕਰਦਾ,
ਚੰਗਾ ਪੀਆ ਖਾਇਆ ਕਦੇ ਆਪ ਖਾਸ ਨਾ,
ਟੁੱਟਣ ਨੀ ਦਿੱਤੀ ਕਦੇ ਇਹਦੀ ਆਸ ਨਾ,
ਫਿਰ ਵੀ ਸੁਣਿਆ, ਮੈ ਬੰਦਾ ਖਾਸ ਨਾ,
ਉਹਦੇ ਆਪਣੇ ਤਾਂ ਓਹਨੂੰ ਜਿਵੇ ਖੰਡ ਲੱਗਦੇ,
ਪੈਰ ਪਾਣ ਸਾਡੇ, ਘਰੇ ਜੰਗ ਲੱਗ ਜੇ,
ਤੇਰੇ ਮੇਰੇ ਆਲੀ ਨਿੱਤ ਚੱਲਦੀ ਲੜਾਈ,
ਇਕ ਅੱਖ ਨਾਲ ਸਭ ਨੂੰ ਇਹ ਵੇਖੇ,
ਰੱਬ ਐਸੀ ਅੱਖ ਨੀ ਲਗਾਈ,
ਜਿਹੜੀ ਜਾਣੇ ਦਿੱਲ ਦੀ,
ਮਾਹੀ ਐਸੀ ਲੱਭ ਕੇ ਲਿਆ,
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ।
ਉੱਤੋ ਉੱਤੋ ਮੀਠੇ, ਸਾਲੇ ਕੌੜੇ ਨੇ ਸੁਭਾਅ।
ਜੇ ਮੈ ਸੱਚ ਬੋਲਤਾ, ਦੱਸ ਹੋਇਆ ਕਿ ਗੁਨਹ।
ਉੱਤੋ ਉੱਤੋ ਮੀਠੇ, ਸਾਲੇ ਕੌੜੇ ਨੇ ਸੁਭਾਅ।
,

Пікірлер: 5
@daljeetkaur4280
@daljeetkaur4280 10 күн бұрын
🥰🥰🥰🥰🥰🥰
@The_origami4724
@The_origami4724 10 күн бұрын
👍👍
@LoveArts
@LoveArts 10 күн бұрын
🔥🔥🔥
@headmasterkheragajju3317
@headmasterkheragajju3317 10 күн бұрын
Ultimate
@daljeetkaur4280
@daljeetkaur4280 10 күн бұрын
🎉🎉🎉
CHEEMA Y Top 10 Songs | Punjabi Playlist 2024 | @MasterpieceAMan
24:24
Masterpiece A Man
Рет қаралды 632 М.
Миллионер | 2 серия
16:04
Million Show
Рет қаралды 567 М.
iPhone or Chocolate??
00:16
Hungry FAM
Рет қаралды 62 МЛН
How I Turned a Lolipop Into A New One 🤯🍭
00:19
Wian
Рет қаралды 10 МЛН
LEGENDS OF PUNJAB | ROAST by DAVIS DOSANJH
28:15
Davis Dosanjh
Рет қаралды 164 М.
Nirvair Pannu - Tere Layi | Official Video | Juke Dock
6:39
Juke Dock
Рет қаралды 32 МЛН
Миллионер | 2 серия
16:04
Million Show
Рет қаралды 567 М.