ਗੁਪਤ ਅੰਗਾਂ ਨਾਲ ਕੀ ਕਰ ਰਹੇ ਨੇ ਮੁੰਡੇ-ਕੁੜੀਆਂ? ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਡਾ. ਹਰਸ਼ਿੰਦਰ ਕੌਰ ਤੋਂ ਸੁਣੋ

  Рет қаралды 960,347

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Harshinder Kaur
Query: +91-94632-41235
ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 556
@takhatpanjab
@takhatpanjab 2 жыл бұрын
kzbin.info/www/bejne/pGfSZ2eVqpmagrc ਜੀਹਦਾ ਡਰ ਸੀ ਓਹੀ ਹੋਇਆ। ਕਰਤੇ ਨੰਗੇ ਕੁੰਵਰ ਵਿਜੇ ਨੇ? ਭਗਵੰਤ ਮਾਨ ਸਾਹਮਣੇ ਤੂੰ-ਤੜਾਕ। ਪ੍ਰੋ. ਮਨਜੀਤ ਸਿੰਘ ਤੋਂ ਸੁਣੋ
@karanzaildar7761
@karanzaildar7761 2 жыл бұрын
5
@BALDEVSINGH-hc5zp
@BALDEVSINGH-hc5zp 2 жыл бұрын
Ĺp
@suchasingh8318
@suchasingh8318 2 жыл бұрын
À
@chawanlal9700
@chawanlal9700 2 жыл бұрын
L
@jaswantthind9238
@jaswantthind9238 2 жыл бұрын
@@karanzaildar7761 NJ
@BaldevSingh-sq4cr
@BaldevSingh-sq4cr 2 жыл бұрын
ਭੈਣ ਹਰਸ਼ਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ
@jasvirsingh6413
@jasvirsingh6413 2 жыл бұрын
ਡਾਕਟਰ ਸਾਬ ਨੇ ਬਹੁੱਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਬਹੁੱਤ ਬਹੁੱਤ ਧੰਨਵਾਦ।
@satnamsinghgill4498
@satnamsinghgill4498 2 жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਡੇ ਸੁਝਾਵਾਂ ਅਤੇ ਹੌਸਲੇ ਦੀ ਅਤੇ ਦਲੇਰੀ ਨੂੰ ਦਾਦ ਦੇਣੀ ਬਣਦੀ ਹੈ
@virpalkaur576
@virpalkaur576 Жыл бұрын
🙏🙏🙏😊
@gurjantsinghgill5867
@gurjantsinghgill5867 2 жыл бұрын
ਬਹੁਤ ਵਧੀਆ ਡਾਂ ਸਾਬ ਮਾਂ ਦੀ ਸ਼ੇਰਨੀ ਹੈ ਡਾਂ ਹਰਸ਼ਿੰਦਰ ਕੋਰ ਜਾਨਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਜਨਾਨੀ ਡਾਂ ਇਸ ਤਰਾਂ ਮੂੰਹ ਨਹੀ ਖੋਲਦੀ ਪਹਿਲਾਂ ਵੀ ਬਹੁਤ ਵਿਚਾਰਾਂ ਦਵਾਈ ਦੇ ਨੁਸਕੇ ਸੁਣਦੇ ਰਹਿਦੇ ਹਾ ਸਲੂਟ ਹੈ ਮੈਡਮ ਜੀ
@kuljitrana4851
@kuljitrana4851 6 ай бұрын
ਮੈਡਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਧੰਨਵਾਦ ਹੈ ਆਪਜੀਦਾ ❤❤❤❤❤
@paramjitsandhu4580
@paramjitsandhu4580 2 жыл бұрын
ਧੰਨਵਾਦ ਡਾਕਟਰ ਸਾਹਿਬ ਜੀ ਤੁਸੀਂ ਅਜਿਹੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।🙏🏼🙏🏼
@jagtarsinghdhanota2474
@jagtarsinghdhanota2474 Жыл бұрын
ਧੰਨਵਾਦ ਡਾਕਟਰ ਸਾਹਿਬ ਜੀ ਤੁਸੀਂ ਨਸ਼ਿਆ ਵਾਰੇ ਬਹੁਤ ਵਧੀਆ ਜਾਨਕਾਰੀ ਦਿੱਤੀ
@daman1655
@daman1655 2 жыл бұрын
ਇਸ ਵੀਡਿਉ ਰਾਹੀਂ ਸਭਨੂੰ ਸੁਚੇਤ ਕਰਨ ਲਈ ਬਹੁਤ ਬਹੁਤ ਧਨਵਾਦ। 🙏
@rschatha9759
@rschatha9759 2 жыл бұрын
ਸੁਖਵਿੰਦਰ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਦੀਆਂ ਗੱਲਾਂ ਸੁਣ ਕੇ ਰੋਂਗਟੇ ਖੜੇ ਹੋ ਗਏ ਹਨ ਅੱਜ ਦੀ ਪੀੜ੍ਹੀ ਕਿਧਰ ਨੂੰ ਜਾ ਰਹੀ ਹੈ, ਏਥੇ ਮਾਪਿਆਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਨਾਲ ਬੱਚਿਆਂ ਨੂੰ ਪੜਚੋਲ ਕਰਨਾਂ ਪਵੇਗਾ
@gursewaksingh5618
@gursewaksingh5618 2 жыл бұрын
ਧੰਨਵਾਦ ਸੁੱਖਵਿੰਦਰ ਸਿੰਘ ਅਤੇ ਡਾ. ਹਰਸਿੰਦਰ ਕੌਰ ਜੀ,, ਮਾਤਾ ਪਿਤਾ ਅਤੇ ਆਮ ਲੋਕਾਂ ਨੂੰ ਬਹੁਤ ਵਿਸਥਾਰ ਨਾਲ ਵੱਖ ਵੱਖ ਤਰਾਂ ਦੇ ਡਰੱਗਸ ਬਾਰੇ ਜਾਣਕਾਰੀ ਦੇ ਕੇ ਜਾਗਰੁਕ ਕੀਤਾ ਇਸ ਨਾਲ ਕਈ ਲੋਕਾਂ ਦਾ ਬਚਾ ਹੋ ਸਕੇਗਾ "ਡਾ. ਸਾਹਿਬ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ,,
@g.boparai8835
@g.boparai8835 2 жыл бұрын
ਬਹੁਤ ਕੰਮ ਦੀਆਂ ਗੱਲਾਂ ਨੇ ਇਨਾਂ ਗੱਲਾ ਵਲ ਧਿਆਨ ਦੇਣ ਦੀ ਬਹੁਤ ਲੋੜ ਆ ਤਾਂ ਕਿ ਨੌਜਵਾਨੀ ਗਲਤ ਰਾਹ ਨਾ ਚਲੀ ਜਾਵੇ
@Seerat1213
@Seerat1213 2 жыл бұрын
ਭੈਣ ਜੀ ਤੁਸੀ ਜਿੰਮਾ ਵੱਲ ਹੀ ਧਿਆਨ ਮਾਰੋ ਇਹੋ ਜਿਹੇ ਸੱਪਲੀਮੈਟ ਦੇ ਰਹੇ ਹਨ ਕਿ ਮੁੰਡੇ ਨਾਮਰਦੀ ਦਾ ਸਿਕਾਰ ਹੋ ਰਹੇ ਹਨ ਉਹਨਾ ਨੂੰ ਵੀ ਗਾਇਡ ਕਰੋ ਜੀ ਬਹੁਤ ਵਧੀਆਂ ਜਾਣਕਾਰੀ ਜੀ🙏🏻
@hardevsingh459
@hardevsingh459 2 жыл бұрын
Really an eye -opener discussion. ਤੁਸੀਂ gr8 ਹੋ ਡਾਕਟਰ ਹਰਸ਼ਿੰਦਰ ਕੌਰ ਜੀ। ਲਗੇ ਰਹੋ।
@HarpalSingh-n7s
@HarpalSingh-n7s 7 ай бұрын
ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀਆਂ
@gagandeepkour4290
@gagandeepkour4290 2 жыл бұрын
ਬੀਬੀ ਜੀ ਹਰਸ਼ਿੰਦਰ ਕੌਰ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਿਹੜਾ ਸਾਡੇ ਸਮਾਜ ਬਚਾਉਣ ਲਈ ਉਪਰਾਲਾ ਕਰ ਰਹੇ ਹੋ,,,,,,,,
@SandeepSingh-pv2do
@SandeepSingh-pv2do 2 жыл бұрын
G lok smjn g
@karamjitsingh8908
@karamjitsingh8908 2 жыл бұрын
ਡਾਕਟਰ ਹਰਸ਼ਿੰਦਰ ਕੌਰ ਨੂੰ ਰੱਬ ਨੇ ਬਣਾਇਆ ਪਰੳਪਕਾਰ ਲਈ ਹੈ। ਬਹੁਤ ੨ ਧੰਨਵਾਦ ਜੀ
@GursewakSidhu-bt5bn
@GursewakSidhu-bt5bn Жыл бұрын
ਵੀਰ ਪੱਤਰਕਾਰ ਜੀ ਤੇ ਭੈਣ ਜੀ ਡਾਕਟਰ ਸਾਹਬ ਹਰਸਿੰਦਰ ਕੌਰ ਜੀ ਜਾਣਕਾਰੀ ਦੇਣ ਲਾਈ ਬਹੁਤ ਬਹੁਤ ਧੰਨਵਾਦ ਜੀ।
@AjitSingh-cl1bu
@AjitSingh-cl1bu 2 жыл бұрын
ਡਾਕਟਰ ਸਾਹਿਬਾ ਗੁਪਤ ਅੰਗਾਂ ਤੇ ਟੀਕਾ ਲਗਾਉਣ ਵਾਲਾ ਤਰੀਕਾ ਪੰਜਾਬ ਵਿੱਚ ਬਹੁਤ ਪਹਿਲਾਂ ਸੁਰੂ ਹੋ ਚੁੱਕਾ ਸੀ।
@nutritionmindset
@nutritionmindset 2 жыл бұрын
Oh my god 😲
@Iqbalmomi1234
@Iqbalmomi1234 3 ай бұрын
ਡਾ ਹਰਸ਼ਿੰਦਰ ਜੀ ਤੁਹਾਨੂੰ ਬਾਰ ਬਾਰ ਨਮਸਕਾਰ।
@gurnekkhaira3479
@gurnekkhaira3479 2 жыл бұрын
ਭੈਣ ਡਾਃ ਸੀ੍ਮਤੀ ਹਰਸ਼ਿੰਦਰ ਕੌਰ ਬਹੁਤ ਵਧੀਅਾ ਜਾਣਕਾਰੀ ਦਿੱਦੋ ਹੋ ਤੁਹਾਡਾ ਬਹੁਤ ਧੰਨਵਾਦ ਜੀ,ਬਹੁਤ ਬੁਰਾ ਹਾਲ ਹੈ।👍
@varinderpalsandhu6773
@varinderpalsandhu6773 2 жыл бұрын
ਸੁਖਵਿੰਦਰ ਜੀ ਡਾਕਟਰ ਸਾਹਿਬਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਭ ਜਾਣਕਾਰੀ ਦਿੱਤੀ ਹੈ। ਅਸੀਂ ਬੱਚੇ ਪੈਦਾ ਕਰਦੇ ਹਾਂ ਆਪਣੀ ਵੰਸ਼ ਚਲਾਉਣ ਲਈ ਪਰ ਅਫ਼ਸੋਸ ਕੇ ਸਾਡੇ ਕੋਲ ਉਹਨਾਂ ਲਈ ਹੀ ਵਕਤ ਨਹੀਂ। ਸੁੱਤੀਆਂ ਜ਼ਮੀਰਾਂ ਜਗਾਉਣ ਲਈ ਤੁਹਾਡਾ ਅਤੇ ਡਾਕਟਰ ਸਾਹਿਬਾ ਦਾ ਬਹੁਤ-ਬਹੁਤ ਧੰਨਵਾਦ।
@gurpreetdhandli8389
@gurpreetdhandli8389 2 жыл бұрын
ਜੇ ਸਰਕਾਰ ਪੰਜਾਬ.ਨੂੰ ਖਸ ਖਸ ਦੀ ਖਤੀ ਦੇ ਦਵੇ ,ਤਾ ਇਹਨਾਂ ਮਾਰੂ ਨਸ਼ਿਆਂ ਤੋਂ ਬੱਚੇ ਬਚ ਜਾਣ
@karamjitsingh1590
@karamjitsingh1590 2 жыл бұрын
Ki
@sukhmangamer9809
@sukhmangamer9809 2 жыл бұрын
Good Yes
@manjinderkular5703
@manjinderkular5703 2 жыл бұрын
Bilkul sahi kiha
@englishboosterclubshridevi9026
@englishboosterclubshridevi9026 2 жыл бұрын
Bachiya ne ehsab kha k hor nave syape pa dene
@GurjantSingh-gy5dg
@GurjantSingh-gy5dg 7 ай бұрын
Bnn😮😮😅😅😢uuummm😮 0:02 ​@@englishboosterclubshridevi9026
@NirbhaiSingh-b8f
@NirbhaiSingh-b8f 3 ай бұрын
ਮੈਡਮ ਜੀ ਮੈਂ ਓਹਨਾਂ ਸਤਿਕਾਰ ਯੋਗ ਮਾਪਿਆਂ ਨੂੰ ਸੈਲੂਟ ਕਰਦਾ ਹਾਂ ਜਿਨ੍ਹਾਂ ਨੇ ਤੁਹਾਡੇ ਵਰਗੀ ਸ਼ੇਰਨੀ ਨੂੰ ਜਨਮ ਦਿੱਤਾ ਹੈ। ਇੱਕ ਔਰਤ ਲਈ ਇਸ ਵਿਸੇ ਤੇ ਲ਼ੋਕਾਂ ਨੂੰ ਅਹਿਮ ਜਾਣਕਾਰੀ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ ਜੀ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👍✌️☝️👌🙏
@sandeepmangat16
@sandeepmangat16 3 ай бұрын
ਬਹੁਤ ਚੰਗੀ ਜਾਨਕਾਰੀ ਦਿੱਤੀ ਡਾਕਟਰ ਸਾਹਿਬ ਨੇ
@NachhattarKler
@NachhattarKler 5 ай бұрын
So Nice Programme, Thanks
@ParminderSingh-xi4tf
@ParminderSingh-xi4tf 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਮੇਹਰ ਕਰੋ ਮੇਰੇ ਪੰਜਾਬ ਨੂੰ ਬਚਾ ਦਿਓ
@jaswantsingh2900
@jaswantsingh2900 2 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਡਾਕਟਰ ਸਾਹਿਬ ਨੇ
@rajvirdhillon8931
@rajvirdhillon8931 2 жыл бұрын
ਨਸ਼ੇ ਦਾ ਇੱਕੋ ਇਲਾਜ ਹੈ ਜੀ। ਹੇਠਲੇ ਪੱਧਰ ਦੇ ਪੈਡਲਰ ਤੋਂ ਲੈ ਕੇ ਉੱਪਰ ਵਾਲੇ ਨਸ਼ਾ ਤਸਕਰ ਤੱਕ ਸਾਰਿਆਂ ਨੂੰ ਠੋਕ ਦਿੳ। ਮੌਤ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਅਤੇ ਇੱਕ ਵਾਰੀਂ ਸਜ਼ਾ ਹੋਣ ਤੇ ਕੋਈ ਅਪੀਲ ਦਲੀਲ ਨਹੀੰ ।
@admingaming2874
@admingaming2874 2 жыл бұрын
ਧੰਨਵਾਦ ਕਰਦੇ ਹਾਂ ਜਾਗਰੂਕ ਕਰਨ ਲਈ 🙏🙏
@gurbaxsingh4615
@gurbaxsingh4615 2 жыл бұрын
ਡਾਕਟਰ ਮੈਡਮ ਬਹੁਤ ਬਹੁਤ ਧੰਨਵਾਦ ਜੀ।
@gagansinghdhaliwal1683
@gagansinghdhaliwal1683 2 жыл бұрын
ਡਾ ਹਰਸ਼ਿੰਦਰ ਕੌਰ ਪਟਿਆਲਾ ਜੀ ਸਤਿ ਸ੍ਰੀ ਆਕਾਲ। ਡਾਕਟਰ ਦੀ ਉਮਰ ਪਰਮਾਤਮਾ ਲੰਬੀ ਕਰੇ ਬਹੁਤ ਵਧੀਆ ਇਨਸਾਨ ਨੇ ਵਧੀਆ ਸੋਚਦੇ ਹਨ ਪੰਜਾਬ ਦੇ ਲੋਕਾਂ ਲਈ।
@ranasingh6429
@ranasingh6429 2 жыл бұрын
ਵਾਹਿਗੁਰੂ ਜੀ ਮੇਹਰ ਕਰਨੀ ਜੀ ਪੰਜਾਬ ਤੇ।
@rajwring4038
@rajwring4038 2 жыл бұрын
ਵਾਹਿਗੁਰੂ ਹੀ ਬਚਾਉਣ ਤਾਂ ਹੀ ਬਚਾਅ ਹੈ
@gurjantsinghgur9105
@gurjantsinghgur9105 2 жыл бұрын
Madem You are great I am 68 years Old Man Convey your helpful Message to educated parents
@pardhanleehan6819
@pardhanleehan6819 2 жыл бұрын
ਇਹ ਜਿਹੜੇ ਔਨਲੈਨ ਇਹ ਚੀਜਾ ਪਰੋਸਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਦੇਸ ਚੋ ਤਾ ਸਾਡਾ ਸਿਸਟਮ ਹੀ ਵਕਾਉਦਾ ਹੈ ਨਸ਼ਾ
@simranjitkaur5686
@simranjitkaur5686 4 ай бұрын
ਧੰਨਵਾਦ ਜੀ ਚੈਨਲ ਅਤੇ ਡਾਕਟਰ ਸਾਹਿਬ ਦਾ,😢😢
@darshankahlon2818
@darshankahlon2818 2 жыл бұрын
God bless dr Harshinder kaur.Your programme is always highly educative and beneficial to our society.There is now a urgent need to make a strong civil society movement lead by people like you.we are with you and my services are available in this direction any time. Thanks for such a useful information.
@jagjitkhurmi6059
@jagjitkhurmi6059 2 жыл бұрын
ਮੈਡਮ ਜੀ ਤੁਸੀਂ ਬਹੁਤ ਸਮੇਂ ਤੋਂ ਜਨਤਾ ਨੂੰ ਬਹੁਤ ਅੱਛੀ ਜਾਣਕਾਰੀ ਦੇ ਕੇ ਜਨਤਾ ਨੂੰ ਚੰਗੇ ਮਾੜੇ ਤੋਂ ਸੁਚੇਤ ਕਰ ਰਹੇ ਹੋ ਤੁਹਡਾ ਧੰਨਵਾਦ ਪਰ ਸਾਡੇ ਪੰਜਾਬ ਦੀਆਂ ਸਰਕਾਰਾਂ ਨੇ ਜਵਾਨੀ ਦੇ ਨਿਘਾਰ ਬਾਰੇ ਕਦੇ ਵੀ ਨਹੀ ਸੋਚਿਆ ਸਗੋਂ ਸਰਕਾਰਾਂ ਤਾਂ ਆਪਣਾ ਰਾਜ ਚਲਾਉਣ ਲਈ ਇਹ ਕੁੱਝ ਚਾਹੁੰਦੀਆਂ ਹਨ ਜਿਸ ਦੇ ਅੱਗੇ ਬੜੇ ਹੀ ਭਿਆਨਕ ਸਿੱਟੇ ਨਿਕਲ ਰਹੇ ਹਨ।
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਮੈਡਮ ਜੀ ਤੁਹਾਡੇ ਵਲੋਂ ਦਿੱਤੀਆਂ ਹੋਈਆਂ ਜਾਣਕਾਰੀਆਂ ਵਾਰੇ ਬਹੁਤ ਬਹੁਤ ਧੰਨਵਾਦ ਜੀ
@rajwindersingh4962
@rajwindersingh4962 2 жыл бұрын
ਬੜੀ ਭੈੜੀ ਸਥਿਤੀ ਆ ਜੀ ,ਨੌਜਵਾਨੀ ਨੂੰ ਸੰਭਾਲ਼ਣ ਲਈ ਸਰਕਾਰ ਤੇ ਸਾਂਝੇ ਸਮਾਜਿਕ ਹੰਭਲੇ ਦੀ ਲੋੜ ਆ ।
@harmailbrar8829
@harmailbrar8829 2 жыл бұрын
ਵਧੀਆ ਜਾਣਕਾਰੀ ਡਾਕਟਰ ਸਾਹਿਬ ਜੀ
@kamaljitkaur1927
@kamaljitkaur1927 2 жыл бұрын
Bahut vdhiya dctr sahib ਅਣਮੁੱਲੇ ਵਿਚਾਰ
@sandeepkhattra441
@sandeepkhattra441 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ 🙏🙏
@SahilSharma-jl2xe
@SahilSharma-jl2xe 2 жыл бұрын
ਵਾਹਿਗਰੂ ਜੀ ਮੇਹਰ ਕਰਨ ਪੰਜਾਬ ਤੇ 🙏🙏
@HarminderSingh-zi5vg
@HarminderSingh-zi5vg 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ
@daljitsingh974
@daljitsingh974 2 жыл бұрын
ਇਹ ਅਕਾਲੀ ਸਰਕਾਰ ਦੀ ਦੇਣ ਹੈ ਰੱਬ ਕਰੇ ਇਹਨਾ ਲੀਡਰਾ ਦੇ ਬੱਚਿਆ ਨੁੰ ਰੋਗ ਲਗ ਜਾਵੇ ਤਾ ਹੀ ਪਤਾ ਲੱਗੂ ਤਾਹੀ ਵੋਟਰ ਦੇ ਦਿੱਲ ਨੂੰ ਚੈਣ ਆਵੇਗੀ
@gurminderbains6841
@gurminderbains6841 2 жыл бұрын
good
@sukhdevsingh7358
@sukhdevsingh7358 2 жыл бұрын
ਰੱਬ ਹੀ ਕਰ ਰਿਹਾ
@govindersingh9230
@govindersingh9230 2 жыл бұрын
ਕਾਲੀਆਂ ਨੇ ਨਸਾ ਸੁਰੂ ਕੀਤਾ ਕਾਗਰਸੀਆ ਨੇ ਇਸ ਨੂੰ ਅੱਗੇ ਵਾਧਿਆ ।ਆਪ ਹੁਣ ਇਸ ਨੂੰ ਅਗੇ ਵਧਾਉਣ ਵਿੱਚ ਪੂਰਾ ਯੋਗਦਾਨ ਪਾ ਰਹੀ ਆ ।
@cric6007
@cric6007 2 жыл бұрын
👍🏻👍🏻👍🏻 ehna de parivara te pve
@tejindersingh2330
@tejindersingh2330 6 ай бұрын
S ​@@sukhdevsingh7358
@mohansinghkandhola2678
@mohansinghkandhola2678 Жыл бұрын
ਧਨਵਾਦ ਡਾਕਟਰ ਸਾਹਿਬ ਜੀ ਧਨਵਾਦ
@PargatSinghSidhu-z6e
@PargatSinghSidhu-z6e 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਦੁਨੀਆਂ ਕਿੱਧਰ ਨੂੰ ਚੱਲ ਪਈ ਹੈ
@hirasinghsidhu6923
@hirasinghsidhu6923 2 жыл бұрын
ਧੰਨਵਾਦ ਡਾਕਟਰ ਸਾਹਿਬ ਜਾਨਕਾਰੀ ਦੇਣ ਲਈ ਦੇ ਇਕ ਪਰਸੇੰਟ ਬੱਚੀ ਜਾਣ ਤਾਂ ਜਾਨਕਾਰੀ ਦੇਣ ਦਾ ਫਾਇਦਾ ਉਠਾ ਸਕਦੇ ਹਨ ਹ।
@viadrandhawa5329
@viadrandhawa5329 2 жыл бұрын
Thanks ji Dr sahib ji or.......
@harcharansingh1737
@harcharansingh1737 2 жыл бұрын
ਬਹੁਤ ਖਤਰਨਾਕ ਖਬਰ ਹੈ ਵਾਹਿਗੁਰੂ ਦੁਨੀਆਂ ਨੂੰ ਬਚਾ ਲਵੇ
@prabhjeet524
@prabhjeet524 2 жыл бұрын
ਬਚਾ ਲਉ ਆਪਣੇ ਬੱਚਿਆ ਨੂੰ 🙏🙏🙏
@gurmukhsingh3457
@gurmukhsingh3457 2 жыл бұрын
Intoxicants are being populaised in our siciety in one way or the other. It is a matter of great concern.Even teen agers are being addicted to intoxicants.Reqd to exercise checks by the Govt and the parents without giving chances to their children secretly.
@_Hindustan0751
@_Hindustan0751 2 жыл бұрын
Mushkil ah veer g, school j teacher thodi g sakhti karr de, tann maa baap ah k gllama fadd lainde ah. Marrar de prra
@sukhdevdhillon7908
@sukhdevdhillon7908 2 жыл бұрын
ਮੈਡਮ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ
@fatehglobal8915
@fatehglobal8915 Жыл бұрын
Waheguru ji Waheguru ji Waheguru ji Waheguru ji Waheguru ji Waheguru ji
@sharnsandhusharnsandhu7643
@sharnsandhusharnsandhu7643 Жыл бұрын
Thank you Madam ji🍇🍇🍇🍈🍈🍈🍉🍉🍉🍉🍉🍒🍒🍒🍒🇧🇴🇧🇴🇧🇴🇧🇴🇧🇴🇧🇴🇧🇴
@harjeetsinghsingh9569
@harjeetsinghsingh9569 2 жыл бұрын
Th sis
@tarasingh3904
@tarasingh3904 2 жыл бұрын
ਸੁਚੇਤ ਕਰਾਓਣ ਲਈ ਬਹੁਤ ਧੰਨਵਾਦ ਜੀ ।
@amritkaur2089
@amritkaur2089 10 ай бұрын
Waheguru Ji mehar karna🙏🙏
@sewakdhaliwal5415
@sewakdhaliwal5415 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@jagrajsandhu8421
@jagrajsandhu8421 2 жыл бұрын
ਡਾਕਟਰ ਹਰਸ਼ਿੰਦਰ ਕੌਰ ਜੀ , ਸਮਾਜ਼ ਵਾਸਤੇ, ਕੌਂਮ ਅਤੇ ਇੰਸਾਨੀਅਤ ਵਾਸਤੇ ਬਹੁਤ ਵਧੀਆ ਵਿਚਾਰਾਂ ਸਾਂਝੀਆਂ ਕਰਦੇ ਹਨ,ਕਿ ਅੱਗੇ ਸਮਝਣ ਦੀ ਕੋਸ਼ਿਸ਼ ਕਰੋ,
@RanjitSingh-uz5uz
@RanjitSingh-uz5uz 2 жыл бұрын
ਡਾਕਟਰ ਹਰਸ਼ਿੰਦਰ ਕੌਰ ਇਕ ਬਹੁਤ ਹੀ ਸੁੱਲਝੇ ਹੋਏ ਡਾਕਟਰ ਹਨ ਪਰ ਹੈਰਾਨੀ ਜਿਹੀ ਹੋ ਰਹੀ ਕਿ ਨਸ਼ੇ ਵਰਗੇ ਇਸ ਚਿੰਤਾਜਨਕ ਰੁਝਾਨ ਨੂੰ ਕਿਵੇਂ ਹੱਸ-ਹੱਸ ਕੇ ਦੱਸ ਰਹੇ ਹਨ।ਵੈਸੇ ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ।
@ਪੰਜਾਬਸਮੀਖਿਆ
@ਪੰਜਾਬਸਮੀਖਿਆ 2 жыл бұрын
ਸ਼੍ਰੀ ਆਕਾਲ ਜੀ ਨਸ਼ੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਬਜਟ ਸੈਸ਼ਨ ਵਿੱਚ ਵੀ ਕਿਸੇ ਵੀ ਨੇਤਾ ਗੰਭੀਰਤਾ ਨਾਲ ਵਿਚਾਰ ਨਹੀਂ ਦਿੱਤੇ ਕਿ ਸਰਕਾਰ ਇਸ ਨਸ਼ਿਆਂ ਦੀ ਮਹਾਂਮਾਰੀ ਵਿਚੋਂ ਜਵਾਨੀ ਨੂੰ ਕਿਵੇਂ ਆਜਾਦ ਕਰਾ ਸਕਦੀ ਹੈ ਤਸਕਰ ਨਾਲ ਕੋਈ ਨੇਤਾ ਦਾ ਸੰਬੰਧ ਹੋਵੇ ਤਾਂ ਉਸਦੀ ਵੀ ਕੀ ਸਜਾ ਹੋ ਸਕਦੀ ਆ
@baljinderbuby6298
@baljinderbuby6298 2 жыл бұрын
Hanji bilkul .ek duje nu bhandan tu vehl.ni
@RanjitKainth-z9p
@RanjitKainth-z9p 3 ай бұрын
YES.
@sukhdevhehar
@sukhdevhehar 2 жыл бұрын
Dr sahib thanks for such a good information
@Basra4458
@Basra4458 2 жыл бұрын
Positively ਲਓ ਪੰਜਾਬੀਓ ਇਸ ਵਾਰਤਾਲਾਪ ਨੂੰ ਆਪਣੇ ਬੱਚਿਆਂ ਦਾ ਭਵਿੱਖ ਬਚਾਓ , ਸਮਾਂ ਬਹੁਤ ਭਿਆਨਕ ਆ ਰਿਹਾ ਹੈ 🙏🙏
@HarvinderSingh-hx2zk
@HarvinderSingh-hx2zk 2 жыл бұрын
Omg 😲 😱 😲
@amritfitness7648
@amritfitness7648 Жыл бұрын
ਵਾਹਿਗੁਰੂ ਵਾਹਿਗੁਰੂ ਜੀ
@pindadalifestyle682
@pindadalifestyle682 Жыл бұрын
ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰੂ ਜੀ
@gamdoorsinghdhaliwal6321
@gamdoorsinghdhaliwal6321 2 жыл бұрын
ਪੰਜਾਬੀਉ ਬਚਿੱਆ ਦਾ ਧਿਆਨ ਰਖਿਆ ਕਰੋ ਪੈਸੇ ਕਿਸੇ ਕੰਮ ਨਹੀਂ ਆਉਣਾ ਪਿੱਛੇ ਪਛਤਾਵਾ ਰਹਿ ਜਾਣਾ
@Sunny-e3d2u
@Sunny-e3d2u 6 ай бұрын
Very good 👍👍👍👍 dr।sad
@KulwinderSingh-lj6nj
@KulwinderSingh-lj6nj 2 жыл бұрын
Best knowledge by Dr Harshinder Kaur ji, keep the society strong to save the future of Punjab.
@harmeshsingh4085
@harmeshsingh4085 2 жыл бұрын
ਬਹੁਤ ਬਹੁਤ ਧੰਨਵਾਦ ਜੀ ਅਣਮੁੱਲੀ ਜਾਣਕਾਰੀ ਦੇਣ ਲਈ
@manpreetsingh1971
@manpreetsingh1971 2 жыл бұрын
great dr sab ji
@sawransingh1524
@sawransingh1524 Жыл бұрын
ਮੋਮ ਜੀ ਇਹ ਬਹੁਤ ਹੀ ਪਰਾਣੀਆ ਵਾਰ ਦਾਤਾ ਲੋਕਾਂ ਨੇ ਕੀਤੀਆ ਗਈਆਂ ਹਨ ਵੀਹ ਬਾਈ ਸਾਲ ਪਹਿਲਾਂ ਇਹ ਵੇਖਿਆ ਸੀ ਧੰਨਵਾਦ ਜੀ
@gurtajgamerz7426
@gurtajgamerz7426 2 жыл бұрын
Waheguru waheguru waheguru waheguru🙏🙏🙏🙏🙏 waheguru waheguru🙏🙏🙏🙏 waheguru waheguru waheguru waheguru waheguru waheguru waheguru🙏🙏🙏🙏
@GurjantSingh-sg2cd
@GurjantSingh-sg2cd 2 жыл бұрын
ਅਸੀ ਆਪ ਜੁੰਮੇਵਾਰ ਆ 90% ਅਹਨਾ ਗੱਲਾਂ ਲਈ ਅਸੀਂ ਸਰਕਾਰ ਨੂੰ ਨਹੀਂ ਕਹਿ ਸਕਦੇ ਸਾਡੀ ਬਹੁਤ ਵੱਡੀ ਜਿੰਮੇਵਾਰੀ ਅਸੀਂ ਬੱਚੇ ਨੂੰ ਸਸਕਾਰ ਦਾਇਨ ਵਿੱਚ ਆਪ ਸਮਰੱਥ ਨਹੀਂ ਰਹੇ 🙏🙏🙏
@indian1592
@indian1592 2 жыл бұрын
ਧੰਨਵਾਦ ਧੰਨਵਾਦ ਡਾਕਟਰ ਸਾਬ
@dksehna5436
@dksehna5436 2 жыл бұрын
Very nice speach . I am big fan of Dr Harshinder kaur
@SUKHDEVSINGH-gj2tc
@SUKHDEVSINGH-gj2tc 7 ай бұрын
Thanks dr sahib, buhat vadia jankari a ji
@darbarasingh637
@darbarasingh637 2 жыл бұрын
ਵਾਹਿਗੁਰੂ ਹੀ ਆ ਕ੍ਰਿਪਾ ਕਰੇ
@AjitSingh-ob5yj
@AjitSingh-ob5yj 7 ай бұрын
ਕਿਸੇ ਵੀ ਤਰੀਕੇ ਨਾਲ ਪੰਜਾਬ ਨੰ ਬਚਾਉਣਾ ਹੈ।ਜਿਹੜਾ ਵੀ ਵੇਚਦਾ ਮਾਰ ਦਿਓ ਹੋਰ ਕੋਈ ਹਲ ਨਹੀਂ
@sarabjeet123
@sarabjeet123 2 жыл бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬਾ। ਧੰਨਵਾਦ
@ramheer6160
@ramheer6160 6 ай бұрын
Thank you very much for this information
@mymagicworld6544
@mymagicworld6544 2 жыл бұрын
ਧਰਮ ਤੋਂ ਹੀਣੇ ਲੋਕ। ਮਾਂ ਪਿਓ ਅਧਰਮੀ ਤਾਂ ਔਲਾਦ ਨਹੀਂ ਰਾਕਸ਼ਸ ਪੈਦਾ ਹੁੰਦੇ। ਕਲਜੁਗੀ ਲੋਕਾਂ ਨੂੰ ਪਤਾ ਨਹੀਂ ਕਿੱਦਾ ਰਹਿਣਾ ਹੈ। ਕੋਈ ਮਰਯਾਦਾ ਨਹੀਂ ਮੂਰਖਾਂ ਦੀ।
@angrejdhillon4313
@angrejdhillon4313 2 жыл бұрын
Oh Raba
@paramjeetsingh7660
@paramjeetsingh7660 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਦੁਨੀਆਂ ਤੇ 🙏🙏
@hardevsingh7186
@hardevsingh7186 2 жыл бұрын
,, ਡਾਕਟਰ ਸਾਹਿਬ,, ਸਤਿ ਸ੍ਰੀ ਆਕਾਲ ਜੀ, ਸੁਖਵਿੰਦਰ ਜੀ,,, ਡਾਕਟਰ ਸਾਹਿਬ ਜੀ ,ਨੇ ਬਹੁਤ ਹੀ ਵਧੀਆ ਤੇ, ਵੱਡੀ ,, ਜਾਣਕਾਰੀ ,, ਦਿੱਤੀ ਗਈ ਹੈ ਜੀ,, ਇਹ, ਬਹੁਤ ਹੀ ,, ਵੱਡੀ , ਬਿਮਾਰੀ ਹੈ ਜੀ,, ਸਾਨੂੰ ਸਭਨਾਂ ਨੂੰ, ਧਿਆਨ ਰੱਖਣਾ ਚਾਹੀਦਾ ਹੈ ਜੀ। ਧੰਨਵਾਦ ਜੀ।
@JagdishSingh-ej6bb
@JagdishSingh-ej6bb 2 жыл бұрын
ਧੰਨ ਵਾਦ ਮੈਡਮ ਜੀ ਜਾਣਕਾਰੀ ਦੇਣ ਲਈ
@narindersinghkalyan9754
@narindersinghkalyan9754 2 жыл бұрын
Very nice mam ji good job
@diljeetsingh83
@diljeetsingh83 7 ай бұрын
ਡਾ ਸਾਹਿਬ ਜੇ ਫੀਮ ਦੀ ਖੇਤੀ ਦੀ ਇਜ਼ਜਤ ਦਿਤੀ ਜਾਵੇ ਤਾਂ ਜਾਨ ਲੇਵਾ ਨਸ਼ੇ ਨੂੰ ਲੋਕ ਭੁੱਲ਼ ਹੀ ਜਾਣ
@PARGATSINGH-fz6ek
@PARGATSINGH-fz6ek 2 жыл бұрын
Dr. Sahib SSA, very good jankari
@raghvirsarao1446
@raghvirsarao1446 2 жыл бұрын
ਇਹ ਜਨਾਨੀ ਵਧੀਆ ਰੁਤਬੇ ਵਾਲੇ ਪੰਥਿਕ ਪਰਿਵਾਰ ਦੀ ਧੀ ਹੈ ਪਰ ਹਮੇਸਾ ਹੀ ਇਹਨੇ ਪੰਜਾਬ ਸਿੱਖੀ ਅਤੇ ਨੌਜਵਾਨੀ ਨੂੰ ਭੰਡਣ ਦਾ ਠੇਕਾ ਲਿਆ ਹੋਇਆ ਹੈ
@kulwantsinghbrar1220
@kulwantsinghbrar1220 2 жыл бұрын
Nice report
@subegsingh7988
@subegsingh7988 2 жыл бұрын
Excellent information
@goltibhullar7201
@goltibhullar7201 2 жыл бұрын
WAHEGURU JI
@nssingh4968
@nssingh4968 2 жыл бұрын
Dr harsinder kaur have vast knowledge about medical sciences
@rajkumarnarula5424
@rajkumarnarula5424 2 жыл бұрын
Thinks g
@kulwantsinghgosal41
@kulwantsinghgosal41 Жыл бұрын
Buhat.buhat.Dhanywaad.ji.madem.Doctor.sahib.ji.ur.Graet.ho.ji.Dr.k.singh.gosal.
@balrajsingh-xh4eo
@balrajsingh-xh4eo 2 жыл бұрын
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
@swaransingh7492
@swaransingh7492 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@shanugill1901
@shanugill1901 2 жыл бұрын
Kmaal diya jankariya sun nu miliya bot 2 thx
@SandeepSingh-pv2do
@SandeepSingh-pv2do 2 жыл бұрын
Gyd g kuch smjo
@SurjeetDhaliwal-e9f
@SurjeetDhaliwal-e9f Жыл бұрын
Very good👍👍👍👍
@kirankaur2988
@kirankaur2988 2 жыл бұрын
Waheguru ji 🙏
@putterpunjabde843
@putterpunjabde843 2 жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਬੀਬੀ ਜੀ ਨੇ
Counter-Strike 2 - Новый кс. Cтарый я
13:10
Marmok
Рет қаралды 2,8 МЛН
Жездуха 41-серия
36:26
Million Show
Рет қаралды 5 МЛН