ਗੁਰੂਦੁਆਰਾ ਤੀਸਰੀ ਉਦਾਸੀ ਤਵਾਂਗ || Gurudwara Teesri Udaasi Tawang || GuruDwara teesri Udasi Arunachal

  Рет қаралды 208,554

The Sikh Traveller

The Sikh Traveller

Күн бұрын

Пікірлер: 245
@PreetPreet-yd4ni
@PreetPreet-yd4ni Жыл бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਬਹੁਤ ਬਹੁਤ ਧੰਨਵਾਦ ਦੋਨਾਂ ਭਰਾਵਾਂ ਦਾ ਗੁਰਦੁਆਰਾ ਤੀਸਰੀ ਉਦਾਸੀ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਅਤੇ ਪਹਿਲੇ ਪੰਜਾਬੀ ਹੋ ਸਪਲੈਂਡਰ ਮੋਟਰਸਾਈਕਲਾਂ ਤੇ ਪੰਜਾਬ ਤੋਂ ਅਰੁਣਾਚਲ ਪ੍ਰਦੇਸ਼ ਪੁਹੁੰਚੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਵਾਹਿਗੁਰੂ ਜੀ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ 🙏
@baljitkaursidhu9298
@baljitkaursidhu9298 Жыл бұрын
ਧੰਨ ਗੁਰੂ ਨਾਨਕ ਦੇਵ ਜੀ ਵੀਰ ਸਿੰਘ ਦੋਨੋ ਦਾ ਬੁਹਤ ਬੁਹਤ ਧੰਨਵਾਦ ਜੀ ਤੁਸੀ ਸਾਨੂੰ ਦਰਸਨ ਕਰਵਾਏ
@Dhaliwalmajors
@Dhaliwalmajors Жыл бұрын
ਵੀਰੋ ਤਵਾਂਗ ਦਾ ਗੁਰਦਵਾਰਾ ਦਿਖਾ ਕੇ ਧੰਨ ਧੰਨ ਕਰਾਤੀ ਕਦੇ ਸੋਚਿਆ ਵੀ ਨਹੀ ਸੀ ਇਤਨੇ ਉਚੇ ਥਾਂ ਗੁਰੂ ਘਰ ਹੋਵੇਗਾ god bless you bro.
@manmohankaur8890
@manmohankaur8890 9 ай бұрын
ਬੜੇ ਭਾਗਾਂ ਵਾਲੇ ਹੋ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀਓ 🙏 ਵਾਹਿਗੁਰੂ ਜੀ 🙏
@baljitsidhu8912
@baljitsidhu8912 Жыл бұрын
ਫੌਜੀ ਵੀਰਾਂ ਦੇ ਸਹਿਯੋਗ ਦੇਣ ਦਾ ਵੀ ਬਹੁਤ ਬਹੁਤ ਧੰਨਵਾਦ ਧੰਨ ਹਨ ਮਾਵਾਂ ਦੇ ਜਾਏ ਸਪੁੱਤਰ ਜੋ ਐਸੀਆਂ ਥਾਵਾਂ ਤੇ ਡਿਉਟੀਆਂ ਕਰਦੇ ਹਨ ਫ਼ੌਜੀ ਵੀਰਾਂ ਨੂੰ ਹਮੇਸ਼ਾ ਫਤਿਹ ਮਿਲੇ ਸੱਚੇ ਪਾਤਿਸ਼ਾਹ ਜੀ ਹਮੇਸ਼ ਸਹਾਈ ਹੋਵਣ ਜੀ।❤❤❤
@SimranKaur-dk2vo
@SimranKaur-dk2vo 7 ай бұрын
Thanks 🙏 he is my brother!
@inderpalsingh5480
@inderpalsingh5480 Жыл бұрын
ਬਹੁਤ ਵਧੀਆ ਜੀ। 2018 ਦੇ ਵਿੱਚ ਇਥੇ ਸੇਵਾ ਕਰਨ ਦਾ ਮੌਕਾ ਮਿਲਿਆ ਸੀ । ਲਗਪਗ 2 ਸਾਲ ਸੇਵਾ ਕੀਤੀ । ਵਾਹਿਗੁਰੂ ਮੇਹਰ ਕਰੇ ਜੀ ।
@JasbirSingh-sq6uo
@JasbirSingh-sq6uo Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਮਿੰਨਤ ਕੀਤੀ ਹੈ ਮੁੰਡੇ ਨੈ ਵਾਹਿਗੁਰੂ ਜੀ ਹਿੰਮਤ ਦੈਵ 🙏🏻🙏🏻🙏🏻🌷🌷
@JagsirSingh-ph5tg
@JagsirSingh-ph5tg 10 ай бұрын
।।ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।। ਉਨਾਂ ਵੀਰਾਂ ਦਾ ਵੀ ਧੰਨਵਾਦ ਜੋ ਇੱਥੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ।
@JaskaranklairKlair
@JaskaranklairKlair Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KulwinderkaurKaurbajwa
@KulwinderkaurKaurbajwa Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਵੀਰਾ ਤੇ ਮਿਹਰ ਭਰਿਆ ਹੱਥ ਰੱਖਣ ਜੀ
@harvindersingh2185
@harvindersingh2185 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ ਧੰਨਵਾਦ ਜੀ 🙏🙏
@baljitsidhu8912
@baljitsidhu8912 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।❤❤ ਬਹੁਤ ਬਹੁਤ ਧੰਨਵਾਦ ਵੀਰੋ ਐਨੀ ਜ਼ਿਆਦਾ ਮੁਸ਼ਕਲ ਨਾਲ ਪਹੁੰਚ ਕੇ ਤੁਸੀਂ ਦਰਸ਼ਣ ਕਰਵਾਇਆ ਹੈ ਜੀ ਇਸ ਪਵਿੱਤਰ ਅਸਥਾਨ ਦੇ। ਬਹੁਤ ਪੁੰਨ ਕਰਮ ਹੈ ਵੀਰ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਹੋਰ ਹਿੰਮਤ ਬਖਸ਼ਣ ਜੀ ਵਾਹਿਗੁਰੂ ਸਦਾ ਸਹਾਈ ਹੋਵਣ ਜੀ। ਧੰਨਵਾਦ ❤❤❤❤ ਲੰਡਨ ਵਿੱਚ ਤੁਹਾਡੇ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਹਾਂ।
@happyjagrajnattnatt5412
@happyjagrajnattnatt5412 Жыл бұрын
ਵਾਹਿਗੁਰੂ ਜੀ......
@pritpalsingh9034
@pritpalsingh9034 Жыл бұрын
Waheguru ji ka Khalsa waheguru ji ki Fateh
@PreetPreet-yd4ni
@PreetPreet-yd4ni Жыл бұрын
ਸਤਿਨਾਮ ਸ਼੍ਰੀ‌ ਵਾਹਿਗੁਰੂ ਜੀ ❤️ ਸਲੂਟ ਸਾਡੇ ਫ਼ੌਜੀ ਵੀਰ ਜਵਾਨਾਂ ਨੂੰ ਜ਼ੋ ਏਨੀਆਂ ਉੱਚੀਆਂ ਬਰਫ਼ੀਲੀਆਂ ਪਹਾੜੀਆਂ ਦੇ ਵਿੱਚ ਡਿਉਢੀ ਕਰਦੇ ਹਨ ਸਾਡੇ ਗੁਆਂਢੀ ਵੀਰ ਜੀ ਨੇ ਸਾਰੀ ਉਮਰ ਡਿਉਢੀ ਕੀਤੀ ਇੱਥੇ ਹੀ ਰਿਟਾਇਰ ਹੋਏ ਹਨ ਵਾਹਿਗੁਰੂ ਜੀ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@KuldeepKaur-kq7pp
@KuldeepKaur-kq7pp Жыл бұрын
Dhan dhan baba ji visryo na visaro
@KuldeepKaur-kq7pp
@KuldeepKaur-kq7pp Жыл бұрын
💝💝💝💝
@manmitsodhi163
@manmitsodhi163 7 ай бұрын
ਬਹੁਤ ਤੁਹਾਡਾ ਧੰਨਵਾਦ ਤੁਸੀ ਦਰਸ਼ਨ ਕਰਵਾਏ
@Waheguru-cd7kw
@Waheguru-cd7kw Жыл бұрын
ਬਂਹੈਤ ਬਦਿਆ ਲਗਾਂ ਜੀ ਦਰਸ਼ਨ ਕਾਰਕੈ ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@narinderkaur5644
@narinderkaur5644 Жыл бұрын
ਵਾਹਿਗੁਰੂ ਜੀ🙏🙏ਦਿਲ ਖੁਸ਼ ਕਰ ਦਿੰਤਾ ਬਚਿਆ ਨੇ❤💕🙏🙏👏👏👏👏💐💐💐💐
@satnamjihasingh7849
@satnamjihasingh7849 8 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤❤
@ArshdeepSingh-2809
@ArshdeepSingh-2809 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾਂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏🙏🙏🙏🙏🙏
@satnamjihasingh7849
@satnamjihasingh7849 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@KiranjeetKaur-kd3tu
@KiranjeetKaur-kd3tu Жыл бұрын
Dhan Guru Namak Dev Ji Maharaj.
@jagdishsingh-bk9gq
@jagdishsingh-bk9gq 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@shawindersingh6931
@shawindersingh6931 Жыл бұрын
ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l
@harvindersingh2185
@harvindersingh2185 Жыл бұрын
Bahut vadhia uprala keeta ji! Thank you very much 🙏🙏
@Waheguru-cd7kw
@Waheguru-cd7kw Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurjantbrar201
@gurjantbrar201 7 ай бұрын
ਵਾਹਿਗੁਰੂ ਜੀ
@gurmeetsinghgurmeetsingh9288
@gurmeetsinghgurmeetsingh9288 Жыл бұрын
ਬਹੁਤ ਵਧੀਆ ਗੁਰਸਿਮਰਨ ਸਿੰਘ ਜੀ
@AnjuSharma-it1nu
@AnjuSharma-it1nu Жыл бұрын
Waheguru ji ka Khalsa waheguru ji ki Fateh Dhan Dhan Baba Nanak Ji ❤❤❤❤❤❤❤❤❤❤❤❤❤❤❤❤
@harmelsingh-ui3bh
@harmelsingh-ui3bh 10 ай бұрын
ਵਾਹਿਗੁਰੂ ਵਾਹਿਗਰੂ ਧੰਨ ਗੁਰ ਨਾਨਕ ਸਾਹਿਬ ਜੀਓ
@SurjeetSingh-ux4bq
@SurjeetSingh-ux4bq Жыл бұрын
ਵੀਰ ਜੀ ਬਹੁਤ ਧੰਨਵਾਦ ਜੀ
@AjayKumar-hl5ft
@AjayKumar-hl5ft 11 ай бұрын
Wah malik Teri kudrat.bht hi jyada khoobsurat Nazar dekheya ajj.bht dhanbaad veer.❤❤❤❤❤
@LaambaMjs2480
@LaambaMjs2480 Жыл бұрын
Feeling blessed Thx Armed Forces Thx The Sikh Travel.
@jaspalsingh6124
@jaspalsingh6124 Жыл бұрын
‌ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਦਾਸਾ ਨੂੰ ਘਰ ਬੈਠੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਤੀਸਰੀ ਉਦਾਸੀ ਤਵਾੰਗ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ । ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ
@ManjeetKaur-pu1hn
@ManjeetKaur-pu1hn Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਤੁਸੀਂ ਨਵੀਂ ਥਾਂ ਦੇ ਦਰਸ਼ਨ ਕਰਵਾਏ ਜੀ
@dhillonjatt7650
@dhillonjatt7650 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
@AnjuSharma-it1nu
@AnjuSharma-it1nu Жыл бұрын
Bhagwaan hamesha aapki help kregey jo itne snow mai baba ji ke darshan. Karney ja rhe ho thanks itna acha baba ji ke place ke darshan karwaye ye gurudwara Aaj pehli baar dekh rhe hai
@gurpreetkarda6319
@gurpreetkarda6319 11 ай бұрын
Dhan Guru Nanak 🌹🙏
@gagandeepsinghsran5411
@gagandeepsinghsran5411 10 ай бұрын
ਸ਼ਾਬਾਸ਼।
@ManpreetSingh-ol9lh
@ManpreetSingh-ol9lh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਬਹੁਤ ਖੂਬਸੂਰਤ ਬਲੋਕ ਬਣਾਇਆ ਅੱਜ ਤਤਾਆ ਯਾਰ
@sudeshpalkaur770
@sudeshpalkaur770 Жыл бұрын
Beautiful place of guru nanak Dav ji Dhan guru nanak
@narinderkaur5644
@narinderkaur5644 Жыл бұрын
ਧੱਨ ਗੁਰੂ ਨਾਨਕ ਦੇਵ ਸਾਹਿਬ ਜਿਉ ਮਹਾਰਾਜ 🙏🙏🌸🌺🌼🌼🌺🌸🙏🙏👏👏👏👏👏💐💐💐💐💐ਧੰਨਵਾਦ ਬੰਚੇ ਵਾਹਿਗੁਰੂ ਜੀ ਖੁਸ਼ਿਆ ਬਖਸ਼ਨ ਜੀ🙏🙏👏👏👏👏🌸
@jasveerkaurmoti7694
@jasveerkaurmoti7694 Жыл бұрын
WaheGuru Ji ka Khalsa WaheGuru Ji ki
@paramvirkaur6024
@paramvirkaur6024 Жыл бұрын
ਧੰਨ ਗੁਰ ਨਾਨਕ ਦੇਵ ਜੀ। ਕਿਹੜੇ ਮੋਸਮ ਵਿਚ। ਆ ਸਕਦੇ ਗੁਰਦਵਾਰਾ ਸਾਹਿਬ ਨੂੰ ਜੀ
@onthetrekk
@onthetrekk Жыл бұрын
ਬਹੁਤ ਹਿੰਮਤੀ ਓ ਛੋਟੇ ਵੀਰ
@SUKHWINDERSINGH-rg7ly
@SUKHWINDERSINGH-rg7ly Жыл бұрын
Dhan gur nanak ji app ji da dhan vad veer ji Darshan karvan lai Waheguru ji
@maninderkaur5484
@maninderkaur5484 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🙏🏼❤️❤️❤️
@jsgamer3182
@jsgamer3182 Жыл бұрын
ਬਹੁਤ ਧੰਨਵਾਦ ਭਰਾਵਾ ਇਸ ਅਸਥਾਨ ਦੇ ਦਰਸ਼ਨ ਕਰਾਏ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@JaspalSingh-ku3vl
@JaspalSingh-ku3vl Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ
@Waheguru-cd7kw
@Waheguru-cd7kw Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ ਕਿਰਪਾ ਕਰਕੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@gorabatth3551
@gorabatth3551 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ
@sudeshpalkaur770
@sudeshpalkaur770 Жыл бұрын
Welldone you both are amazing wahe guruji sab te maher kren
@jarnailsinghmanvi760
@jarnailsinghmanvi760 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏
@princekhalsa1818
@princekhalsa1818 Жыл бұрын
Thanks veero darshaa karwaon lai
@prabhsandhu9791
@prabhsandhu9791 Жыл бұрын
❤❤❤❤❤❤WAHEGURU JI WAHEGURU JI WAHEGURU JI WAHEGURU JI WAHEGURU JI ❤️❤️❤️❤️❤️❤️❤️
@amarjeetkaur8471
@amarjeetkaur8471 Жыл бұрын
Waheguru ji ka Khalsa Waheguru ji ki Fateh 🙏🙏 Dhan Dhan Guru Nanak Dev Ji 🙏🙏
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ 💛❤️❤️💜💛💜💙💕 👌👌
@RajinderSingh-xy6wt
@RajinderSingh-xy6wt Жыл бұрын
Waheguru waheguru waheguru ji waheguru waheguru waheguru ji waheguru waheguru waheguru ji waheguru waheguru waheguru ji 🙏🙏🙏 🙏 🙏 your initiative is really great . Thanks for this video
@gurindersingh4655
@gurindersingh4655 Жыл бұрын
Very good video. Our army officers very helpful. WaheGuru Ji 🙏
@worlduniversitiespress7898
@worlduniversitiespress7898 Жыл бұрын
Satshriakal ji. Bahut achi vedio Tusi sab nu Gurudwara sahib ji da Darshan karwaya.
@sukhpreetsingh6642
@sukhpreetsingh6642 Жыл бұрын
Boht vdiya ji Guru sahib ji kirpa krn
@MD-ht2xr
@MD-ht2xr Жыл бұрын
ਬਹੁਤ ਕਠਿਨ,,,,,, ਵਾਹਿਗੁਰੂ ਜੀ
@gurjeetgrewal6967
@gurjeetgrewal6967 10 ай бұрын
Waheguru ji 🙏🏼 Dhan Dhan sri guru nanak dev sahib Maharaj jio 🙏🏼 🎉 Thank you for darshan didaar.🙏🏼🙏🏼🙏🏼🙏🏼🙏🏼🙏🏼🙏🏼🙏🏼
@bittusingh7381
@bittusingh7381 Жыл бұрын
Dhann guru Nanak dev ji
@MANJITSingh-wh2fd
@MANJITSingh-wh2fd Жыл бұрын
Waheguru ji ka khalsa shri waheguru ji fateh
@JaswinderKaur-iu2vc
@JaswinderKaur-iu2vc Жыл бұрын
Waheguru ji chardi kala bakhsan Dona nu bade auekhe pende tai kite
@ParmjeetSingh-qd9kp
@ParmjeetSingh-qd9kp Жыл бұрын
Veer ji dhanwad darshan dekh ke ruh Kushi ho gai
@kulwantkaur8979
@kulwantkaur8979 Жыл бұрын
ਵਾਹਿਗੁਰੂ,ਵਾਹਿਗੁਰੂ,💐💐👌
@manjeetsinghsehmbi1795
@manjeetsinghsehmbi1795 Жыл бұрын
WaheGuru Ji ka Khalsa WaheGuru Ji ki Fateh 🙏🏻🌹🙏🏻🌹🙏🏻🌹🙏🏻🌹🙏🏻
@amarjeetkaur6357
@amarjeetkaur6357 Жыл бұрын
Wahegurru ji ka khalsa Wahegurru ji ki fateh ji 🙏 beta ji benti hai ki karmaawaleyaa nu ehe jaye durghmm Gurrughrr de Darshan Didadrey honde ne te jrrur Gurru ghrr baith k Simram krrke Hazri jrrur lgwaaya krro ji.Waheguru JI tuhanu sdaa Chardikla rkhna tandrusti te deharogta bakshan k tusi Gurrusikh Sangtaa nu ghrr baithe hi Darshan krwande rho.jindey wsdey rho hamesha.Wahegurru sdaa Ang Sng Sahai rehn.
@Rishab-Ayodhya1
@Rishab-Ayodhya1 Жыл бұрын
❤ jannat♥️ bada kathin darshan hai ❤ waheguru ji 🙌
@karamjitgill6787
@karamjitgill6787 Жыл бұрын
Waheguru Waheguru Waheguru Ji
@nirmalsingh-tl3oi
@nirmalsingh-tl3oi 6 ай бұрын
Dhan dhan guru Nanak Dev ji waheguru waheguru waheguru ji 🙏🏽🌹
@narinderkour317
@narinderkour317 Жыл бұрын
Tan guru nanak dav sahaiib ji mahar kro ji❤
@veerpalkaur3583
@veerpalkaur3583 Жыл бұрын
Satnam sri waheguru sahib ji 🙏🙏🌹🌹
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@sukhvinderkaur5939
@sukhvinderkaur5939 8 ай бұрын
Waheguru ji k Khalsa waheguru ji k fateh...🙏
@Dr-dogar-ashu
@Dr-dogar-ashu Жыл бұрын
2 2 sira e lata eda lagda v mai v naal e aaa😊tuhade masha allah bohat vadia
@gurdeepkaur6000
@gurdeepkaur6000 Жыл бұрын
May guru sahib bless you beta ji. Very nice. Very good very good.
@sarbgill4117
@sarbgill4117 Жыл бұрын
Tussi bhut vdiya video's bnode oh... waheguru ji tanu hamesha khush rkhn te chardikalan bakshan ji
@ParmjeetKaur-jw4fk
@ParmjeetKaur-jw4fk 8 ай бұрын
Dhan ho tusi veer jo darshan kite te sanu v darshan karvaye waheguru ji chahdi kla vich rakhn 🙏❤️
@gurpreetkazmi2471
@gurpreetkazmi2471 Жыл бұрын
bahut vadia veerji rab chardi kala vich rakhe.
@surinderbajaj4381
@surinderbajaj4381 Жыл бұрын
Very well very good job. Very beautiful video. God bless you
@Rajmanraaj
@Rajmanraaj Жыл бұрын
Doing great job. Thanks for Lot's of hard work.
@mangalsinghmaan1845
@mangalsinghmaan1845 Жыл бұрын
Satnam Shri waheguru.
@SUKHWINDERSINGH-rg7ly
@SUKHWINDERSINGH-rg7ly Жыл бұрын
Waheguru ji shukar hai brother da❤
@Gill0047
@Gill0047 Жыл бұрын
Thank yoi bai g Darshan karvaunn lai 🙏🙏🙏🙏🙏🙏🙏
@lakhbinderjitsingh7795
@lakhbinderjitsingh7795 Жыл бұрын
Satnam waheguru waheguru, ik ongkar forever and always Guruji of 🌍 means all places by our GOD, Guruji
@tulsidevi174
@tulsidevi174 Жыл бұрын
Bahut achhe dershan kerwye.wahe guruji tha Khalsa wahe guruji tha ftey...
@karamjeetkaur9731
@karamjeetkaur9731 Жыл бұрын
Waheguru ji ka khalsa waheguru ji ki fathe
@AnkitPrajapativds
@AnkitPrajapativds Жыл бұрын
Dil khush karta bai ❤, army wale Veera nu salute 🚩🇮🇳 Waheguru chardi kala ch rakhe.
@jaspalkaur3749
@jaspalkaur3749 Жыл бұрын
Tusi bhut khushnseeb ho dono tusi darshan kite te sanu v karwaye waheguru tuhade sir te hmesha meher bhra hath rakhan
@davinderkaur4885
@davinderkaur4885 6 ай бұрын
Guru Nanak aap te kirpaa Karan Darshan karaa te tuse
@amritgill2851
@amritgill2851 Жыл бұрын
Dhan shri guru nanak Dave ji
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
@surinderbachher4168
@surinderbachher4168 Жыл бұрын
Waheguru ji shukrana ji aap ji da sanu darshan karwaan de ji
@JasvinderSingh-ux3iu
@JasvinderSingh-ux3iu Жыл бұрын
Waheguru ji 👏🙏Waheguru ji 👏🙏Waheguru ji 👏🙏
@rajdeepsingh01319
@rajdeepsingh01319 8 ай бұрын
Waheguru Ji DHANWAD VEER TERA.. Video Khatam hon to baad pta lga k asi ghr ch bethe aa
@shivcharansingh550
@shivcharansingh550 Жыл бұрын
BHAI MULL CHAND JI,, BHAI MULL JI DE JEE HE JI 🙏🙏🙏🙏, BHAI MULLA JI,, PISOR VALE OR SABH SUNAM DA BABA HE JI 🙏🙏🙏🙏🙏🙏
@KB-fi6ks
@KB-fi6ks Жыл бұрын
Wahe guru ji 💞💪👌
My scorpion was taken away from me 😢
00:55
TyphoonFast 5
Рет қаралды 2,7 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Support each other🤝
00:31
ISSEI / いっせい
Рет қаралды 81 МЛН
My scorpion was taken away from me 😢
00:55
TyphoonFast 5
Рет қаралды 2,7 МЛН